Jatt shabd bahut purana hai.Eh kheti walean de lambay wal rehinde si es lyee jatan wale te akhir sirf Jutt kiha gya.Akbar de darbari khankhana ne apni qitab ch zikar keeta hai.
@@jugsingh2006bhagat dhana jatt 12-13th isvi ch hoya guru sahib 16-17th ch jatt shabad tn bhiut purana jattan da itehas kitab pado 2000 saal ton v purana jatt shabad shiv diya jattava cho peda hoya sii jatt oh kheti krde si pwdke dekho itehas jattan da shiv de tym ton ne jatt vr
Satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏❤️
Baba Banda singh Bahadur ne zameena nahi laiyake dittiya mughlan de 1595 de records aa Baba banda singh bahadur toh 113 saal pehla de Punjab bich sabtoh wadh zameen Jattan di hai
Bai ji us time ch india country aj de time nalo bhut vadda si nd aj te time vich 10 ghara vichon ek banda army ch hunda pehla eda nhi si hunda ek ghar chadd ke duje ghar da banda raje kol nokri karda si ta karke enni vaddi ginti vich pehla rajea kol enni vaddi sena hundi si
Pahadi raje (22 dhar de raje )shahi fouz delhi lahore di fouz maler Kotla di fouz suba e sirhind di fouz agra di fouz samana di fouz malve di fouz sare milkar ghera paye si anandpur sahib nu rahi gal aurangzeb ki shahi fouz 37 lakh to jyada si jisde vich 4.5 lakh fouz ghudsawar si ik jede raje de divan honde si oh bhi os samay 10000 di sena lekar chalde si
Mughal fouz bahut saray Nawab te zamindaran kol vi si.Punjab ch vi atha dus Nawab sub sun Pahadi Raje te bahut saray lotu Muslim vi shamil ho gye.Ikk lakh de kareeb tan eh honhgay hi.
Waheguru ji ka khalsa Waheguru ji ki fateh 🙏🏼 Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
veer main km hunda AI nu command den da jihnu technical language vich PROMPT ENGINEERING kahnde hn. ਤੁਸੀਂ ਯੂਟੀਊਬ ਤੇ ਸਰਚ ਕਰੋ ਬਹੁਤ ਸਾਰੇ ਵੀਡੀਓਜ਼ ਮਿਲ ਜਾਣਗੇ। ਕੋਈ ਬਾਲਾ ਔਖਾ ਨਹੀਂ ਸਿੱਖਣਾ 🙏🙏
Chamkaura muglan da pithu c tan Bach gya ehe Gyan Mera personaly nhi itihas wicho hi sarwan kita hai te Bibi harsharan kaur te blauar singh shote bhen bhra c chamkaure de jina galti di mafi mangi te khande bate di pohal lyi chamkaur di garhi wich te guru sahib ne sheed hoye singha da sanskar karn lyi ehna di duty lagai c 🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।।
ਕਈ ਸਰੋਤੇ ਕਮੈਂਟ ਕਰ ਰਹੇ ਹਨ-ਕਿ ਉਹ ਹਵੇਲੀ ਬਿਧੀਚੰਦ ਰਾਵਤ ਜੀ ਦੀ ਸੀ, ਬਿਲਕੁਲ ਠੀਕ। ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਅਸੀਂ ਵੀ ਇਹੀ ਜਾਣਕਾਰੀ ਸਾਂਝੀ ਕੀਤੀ ਹੈ।
ਇੱਕ ਹੋਰ ਬੇਨਤੀ ਇਸ ਵੀਡੀਓ ਵਿੱਚ ਚਮਕੌਰ ਦੀ ਗੜੀ ਦੀ ਜੋ ਤਸਵੀਰ ਸਾਂਝੀ ਕੀਤੀ ਗਈ ਹੈ, ਉਹ ਬਸ ਇੱਕ ਉਦਾਹਰਨ ਮਾਤਰ ਹੈ, ਸਿਰਫ ਸਮਝਾਉਣ ਲਈ ਵਰਤੀ ਗਈ ਹੈ।
ਇਹ ਇਤਿਹਾਸ ਸਹੀ ਹੈ ਜਾਂ ਗਲਤ। ਇਸ ਗੱਲ ਦੀ ਗਵਾਹੀ ਉਹ ਸਰੋਤ ਭਰਦੇ ਹਨ, ਜਿਨਾਂ ਦੇ ਨਾਮ ਅਸੀਂ ਵੀਡੀਓ ਵਿੱਚ ਸਾਂਝੇ ਕਰ ਚੁੱਕੇ ਹਾਂ।
🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਾਦੇ ਤੂੰ ਜੱਟਾ ਦਿਆਂ ਗ਼ਦਾਰੀਆਂ ਤੇ ਪਰਦਾ 😢
Waheguru ji
ਇਹ ਹਵੈਲੀ ਬੂਦੀ ਚੰਦ ਦੀ ਸੀ
@@kamalsingh-dc1vs ਤੂੰ ਜੱਟਾਂ ਤੋਂ ਮਚਣ ਵਾਲੀ ਕਤੀੜ ਹੈ ਭਾਈ ਬੁੱਧੀ ਚੰਦ ਰਾਵਤ ਰਾਜਪੂਤ ਦਾ ਪਰਿਵਾਰ ਸਾਹਮਣੇ ਆ ਚੁੱਕਾਂ ਹੈ ਤੇ ਸ਼ਹੀਦ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਚਮਕੌਰ ਦੀ ਗੜ੍ਹੀ ਰਾਏ ਬੁੱਧੀ ਚੰਦ ਰਾਜਪੂਤ ਦੀ ਲਿਖੀ ਹੋਈ ਹੈ ਇਤਿਹਾਸ ਪੜ ਲਵੀਂ ਤੇ ਆ ਕੇ ਉਹਨਾਂ ਦੇ ਪਰਿਵਾਰ ਨੂੰ ਮਿਲ ਲਵੀਂ facebook.com/share/r/cfdmFWt3UQwN9TZ4/ ਆ ਵੀਡੀਓ ਦੇਖ ਲਵੀਂ
ਗੁਰੂ ਦਾ ਸਿੱਖ ਬਣਨਾ ਬਹੁਤ ਓਖਾ ਹੈ, ਹਰ ਕੋਈ ਨਹੀਂ ਬਣ ਸਕਦਾ, ਪਰ ਚੋਧਰੀ ਬਣਨ ਨੂੰ ਸਬ ਤਿਆਰ ਹਨ
ਬਿੱਲਕੁਲ ਸਹੀ ਜਾਣਕਾਰੀ ਦਿੱਤੀ ਵੀਰ ਜੀ ਚਮਕੌਰੇ ਜੱਟ ਨਾਂਮ ਦਾ ਕੋਈ ਬੰਦਾ ਇਤਿਹਾਸ ਵਿੱਚ ਹੋਇਆ ਹੀ ਨਹੀਂ
@@jaswinderchahal2275 ਪਰਦੇ ਨਾ ਪੳ ਜੀ
@@jaisingh00785ਆਪਣੇ ਪਿੳ ਨੂੰ ਜਾਕੇ ਦੇਖਲਾ ਪੰਜਾਬ ਸਿਆਂ ਦੇ ਚੈਨਲ ਤੇ ਜਾਕੇ ਜਿੰਨਾ ਦੇ ਪੁਰਖਿਆਂ ਦੀ ਗੜੀ ਸੀ
tusi dekh k aye c .. hor kine k sikh guru ghr nalo todne ne .fer kahinde log isai dhrm nu apna rhe ne..
@@jaisingh00785Jekar dus lakh di fouz si,phir khabar di ki lod si.Pata lagg hi jana si.Eh haveli Rajpootan di si.Jatt ne kiwen haveli de ditti ?
Oh jatt thye na chamkora jatt kapura jatt dale jatt ta hi
ਝੂਠ ਸੁਣਨ ਵਾਲੇ ਮੂਰਖਾਂ ਨੂੰ ਅੱਗ ਲੱਗ ਗਈ ਸੱਚ ਸੁਣ ਕੇ 😂😂
ਧੰਨਵਾਦ ਵੀਰ ਜੀ ਬਿਲਕੁਲ ਸੱਚ ਸੁਣਾਇਆ ਤੁਸੀਂ 🙏🙏🙏🙏
ਜਿਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਔਖੇ ਵੇਲੇ ਬੇਦਾਵੇ ਦਿੱਤੇ, ਚਮਕੌਰ ਗੜੀ ਨੂੰ ਘੇਰਾ ਪਵਾਏ.. ਚਮਕੌਰਾ ਜੱਟ.. ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜਾਂਦਿਆਂ ਜੀ ਦੇ ਸੰਸਕਾਰ ਲਈ ਜਮੀਨ ਬੇਚੀ.ਚੌਧਰੀ ਅੱਤਾ.., ਵੜਿੰਗਾਂ ਕੋਲ ਗੁਰੂ ਸਾਹਿਬ ੜੀ ਸੂਹ ਦਿੱਤੀ.. ਜੁਗਰਾਜ ਵੜਿੰਗ ਜੱਟ .. ਗੁਰੂ ਸਾਹਿਬ ਦੀਆਂ ਦੌਲਤ ਚੋਰੀ ਕੀਤੀ, ਡੱਲਾ ਮੱਲਾ ਜੱਟ.. ਗੁਰੂ ਸਾਹਿਬ ਤੇ ਹਮਲਾ ਕਾਰਨ ਆਏ ਮੁਗ਼ਲਾਂ ਦਾ ਸਾਥ ਦਿੱਤਾ. ਕਪੂਰਾ ਜੱਟ, ਗੁਰੂ ਸਾਹਿਬ ਨੂੰ ਤਿੰਨ ਦਿਨ ਘੇਰਾ ਪਾ ਕੇ ਬੈਠੇ ਰਹੇ ਕੀ ਸਾਡੀ ਤਨਖਾਹ ਦਿਓ. ਬਰਾੜ ਕਬੀਲਾ.. ਗੁਰੂ ਸਾਹਿਬ ਨੂੰ ਪਾਣੀ ਤਕ ਵੇਚਿਆ.. ਬਰਾੜ ਜੱਟ... ਫੇਰ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਤੇ 200 ਗੱਡੇ ਭਰ ਜੇ ਸਿੱਖਾਂ ਦੇ ਲਾਹੌਰ ਲੈ ਕੇ ਜਾਂਦੇ ਰਹੇ... ਸਾਹਿਬ ਰਾਏ ਸੰਧੂ, ਕਰਮਾਂ ਚੀਨਾ ਆਦਿ. ਅੱਜ ਉਹਨਾਂ ਦੀ ਔਲਾਦ ਸਿੱਖੀ ਦੀ ਇਕ ਇੱਕ ਇੰਚ ਤੇ ਕਾਬਜ ਹੈ ਤੇ ਉਹਨਾਂ ਦੀ ਪਿਠ ਤੇ ਹੈ.. ਗੰਗੂ ਤੇ ਪਰਮਾਨੰਦ ਦੀ ਔਲਾਦ RSS .. ਗੁਰੂ ਕਲਗੀਧਰ ਪਾਤਸ਼ਾਹ ਭਲੀ ਕਰੇ..ਜਿਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਔਖੇ ਵੇਲੇ ਬੇਦਾਵੇ ਦਿੱਤੇ, ਚਮਕੌਰ ਗੜੀ ਨੂੰ ਘੇਰਾ ਪਵਾਏ.. ਚਮਕੌਰਾ ਜੱਟ.. ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜਾਂਦਿਆਂ ਜੀ ਦੇ ਸੰਸਕਾਰ ਲਈ ਜਮੀਨ ਬੇਚੀ.ਚੌਧਰੀ ਅੱਤਾ.., ਵੜਿੰਗਾਂ ਕੋਲ ਗੁਰੂ ਸਾਹਿਬ ੜੀ ਸੂਹ ਦਿੱਤੀ.. ਜੁਗਰਾਜ ਵੜਿੰਗ ਜੱਟ .. ਗੁਰੂ ਸਾਹਿਬ ਦੀਆਂ ਦੌਲਤ ਚੋਰੀ ਕੀਤੀ, ਡੱਲਾ ਮੱਲਾ ਜੱਟ.. ਗੁਰੂ ਸਾਹਿਬ ਤੇ ਹਮਲਾ ਕਾਰਨ ਆਏ ਮੁਗ਼ਲਾਂ ਦਾ ਸਾਥ ਦਿੱਤਾ. ਕਪੂਰਾ ਜੱਟ, ਗੁਰੂ ਸਾਹਿਬ ਨੂੰ ਤਿੰਨ ਦਿਨ ਘੇਰਾ ਪਾ ਕੇ ਬੈਠੇ ਰਹੇ ਕੀ ਸਾਡੀ ਤਨਖਾਹ ਦਿਓ. ਬਰਾੜ ਕਬੀਲਾ.. ਗੁਰੂ ਸਾਹਿਬ ਨੂੰ ਪਾਣੀ ਤਕ ਵੇਚਿਆ.. ਬਰਾੜ ਜੱਟ... ਫੇਰ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਤੇ 200 ਗੱਡੇ ਭਰ ਜੇ ਸਿੱਖਾਂ ਦੇ ਲਾਹੌਰ ਲੈ ਕੇ ਜਾਂਦੇ ਰਹੇ... ਸਾਹਿਬ ਰਾਏ ਸੰਧੂ, ਕਰਮਾਂ ਚੀਨਾ ਆਦਿ. ਅੱਜ ਉਹਨਾਂ ਦੀ ਔਲਾਦ ਸਿੱਖੀ ਦੀ ਇਕ ਇੱਕ ਇੰਚ ਤੇ ਕਾਬਜ ਹੈ ਤੇ ਉਹਨਾਂ ਦੀ ਪਿਠ ਤੇ ਹੈ.. ਗੰਗੂ ਤੇ ਪਰਮਾਨੰਦ ਦੀ ਔਲਾਦ RSS .. ਗੁਰੂ ਕਲਗੀਧਰ ਪਾਤਸ਼ਾਹ ਭਲੀ ਕਰੇ........chalo chamkaure da naam kaddd deo
Very nice 👍🏾 Jai Jatt ❤❤
ਬਿਲਕੁੱਲ ਸਹੀ ਵਿਚਾਰ ਹਨ,
ਧੰਨ ਨੇ ਉਹ ਲੋਕ ਕਮੈਂਟਾਂ ਵਾਲੇ ਇਤਿਹਾਸਕਾਰ ਜੋ ਛੋਟੀ ਜਿਹੀ ਗੱਲ ਕੋਈ ਨਹੀਂ ਸਮਜ ਰਹੇ ਕਿ ਜੋ ਕੰਮ ਅੱਜ ਵੀਡਿਓ ਬਣਾਉਣ ਵਾਲੇ ਨੇ ਕੀਤਾ ਇਹੀ ਕੰਮ ਮਜ਼ਦੂਰ ਤੇ ਜਿੰਮੀਦਾਰ ਦਾ ਏਕਾ ਦੇਖ ਅੰਗਰੇਜ਼ੀ ਹਕੂਮਤ ਨੇ ਕਰਵਾਇਆ ਸੀ।ਜੱਟ ਸ਼ਬਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਆਮ ਜੰਤਾ ਜੋ ਖੇਤੀ ਕਰਦੇ ਸੀ ਉਹਨਾਂ ਨੂੰ ਹੱਕ ਦਿਲਵਾਏ ਪਰ ਜੱਟ ਸ਼ਬਦ ਬਹੁਤ ਸਮੇਂ ਬਾਅਦ ਨਿਰਯਾਤ ਹੋਇਆ ਸੀ। ਗੁਰੂ ਸਾਹਿਬ ਵੇਲੇ ਸਿਰਫ ਜਾਤਾਂ ਵਿੱਚ ਵੰਡਿਆ ਸੀ। ਜਿੰਨਾ ਨੂੰ ਅੰਮ੍ਰਿਤ ਛਕਾ ਕੇ ਇੱਕ ਕੀਤਾ।
Jatt shabd bahut purana hai.Eh kheti walean de lambay wal rehinde si es lyee jatan wale te akhir sirf Jutt kiha gya.Akbar de darbari khankhana ne apni qitab ch zikar keeta hai.
@@jugsingh2006bhagat dhana jatt 12-13th isvi ch hoya guru sahib 16-17th ch jatt shabad tn bhiut purana jattan da itehas kitab pado 2000 saal ton v purana jatt shabad shiv diya jattava cho peda hoya sii jatt oh kheti krde si pwdke dekho itehas jattan da shiv de tym ton ne jatt vr
@@Samartime1 ਜੱਟ ਸ਼ਬਦ ਤਾਂ ਬਹੁਤ ਪੁਰਾਣਾ ਜੇਕਰ ਇਹ ਸਹੀ ਆ ਤਾਂ ਜੱਟ ਕਲੇ ਸਿੱਖ ਹੀ ਹੁੰਦੇ ਇਹ ਤਾਂ ਹਰ ਫਿਰਕੇ ਚ ਆ
ਵਾਹੇਗੁਰੁ ਜੀ ਕਾ ਖਾਲਸਾ ਵਾਹੇਗੁਰੁ ਜੀ ਕੀ ਫ਼ਤੇਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌹🌹❤️💐💐💐
ਬ੍ਰਮਣ ਦੇ ਲਈ ਸਾਰੇ ਸ਼ੂਦਰ ਆ ਬਾਬਾ ਬੰਦਾ ਸਿੰਘ ਬਹਾਦੁਰ ਸਾਹਿਬ ਜੀ ਨੇ ਜਮੀਨਾਂ ਲੈਕੇ ਦਿੱਤੀਆਂ ਨਾਮ ਕਰਵਾਇਆ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਜੀ ਨੂੰ ਛੇ ਮਹੀਨੇ ਘੇਰਾ ਪਿਆ ਸੀ ਇਕ ਨੇ ਮੱਦਦ ਨਹੀਂ ਕੀਤੀ ਜਦੋਂ ਬਾਬਰ ਆਇਆ ਸੀ ਸਿਰਫ 10.000 ਫੌਜ ਲੈਕੇ ਇੱਕੋ ਜੰਗ ਵਿੱਚ ਓਹੋ ਦਿੱਲੀ ਜਾਕੇ ਬੈਠਾ 7 ਜਨਮ ਬਾਅਦ ਵੀ ਬਦਲਾਅ ਲੈਣ ਵਾਲੇ ਕਿੱਥੇ ਸੀ ਏਹੇ ਲੋਕ ਗਰੀਬ ਸਿੱਖ ਸੰਗਤਾਂ ਨੂੰ ਤੰਗ ਕਰ ਸਕਦੇ ਬੱਸ ਜਾ ਗਾਣੇ 50ਸਾਲ ਤੋ ਜੱਟ ਪੰਜਾਬ ਸਰਕਾਰ ਨੂੰ ਚਲਾ ਰਹੇ ਸਾਬ ਖਤਮ
ਬਿਲਕੁੱਲ ਸਹੀ ❤
Satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏❤️
Banda Bahadur v Brahman hi c lakshman dev Bhardwaj. Jatt hamesha hi gaddar rahe ne.pehla mughlan de vafadar fer angrejan de.
ਘੁਸਿਆ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਭਾਈ ਬਾਜ ਸਿੰਘ ਬੱਲ ਜੱਟ ਸੀ, ਤੇ ਭਾਈ ਫਤਹਿ ਸਿੰਘ ਸਿੱਧੂ ਜੱਟ ਸਨ ਤੇ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਤੋ ਪਹਿਲਾ ਜੱਟਾ ਕੋਲ ਸੀ
Baba Banda singh Bahadur ne zameena nahi laiyake dittiya mughlan de 1595 de records aa Baba banda singh bahadur toh 113 saal pehla de
Punjab bich sabtoh wadh zameen Jattan di hai
ਬਹੁਤ ਅੁੱਛੀ ਜਾਣਕਾਰੀ ਹੈ ਜੀ।
ਬਹੁਤ ਵਧੀਆ ਜਾਣਕਾਰੀ
ਵਾਂਹਿਗੁਰੂ ਜੀ ਕਾ ਖਾਲਸਾ ਵਾਂਹਿਗੁਰੂ ਜੀ ਕਿ ਫਤਿਹ
ਵੀਰ ਜੀ ਦਸ ਲੱਖ ਦੀ ਫੌਜ ਬਹੁਤ ਵੱਡੀ ਹੁੰਦੀ ਆ। ਐਨੀ ਵੱਡੀ ਫੌਜ ਕਿਸੇ ਰਾਜੇ ਕੋਲ ਕਿਵੇਂ ਹੋ ਸਕਦੀ ਆ ਜਦੋਂ ਕਿ ਇਸ ਸਮੇਂ ਵੀ ਭਾਰਤੀ ਫੌਜ ਦਸ ਲੱਖ ਦੀ ਗਿਣਤੀ ਵਿੱਚ ਨਹੀਂ ਆ। ਉਸ ਸਮੇਂ ਭਾਵੇਂ ਮੁਗਲ ਫੌਜ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਹਮਲਾ ਕੀਤਾ ਸੀ ਪਰ ਐਨੀ ਵੱਡੀ ਫ਼ੌਜ ਹੋਣਾ ਸੰਭਵ ਨਹੀਂ ਲੱਗਦਾ। ਹਾਂ ਗੱਲ ਪੱਕੀ ਆ ਕਿ ਫੌਜ ਬਹੁਤ ਜ਼ਿਆਦਾ ਸੀ ਤੈ ਸਿੰਘ ਚਾਲੀ । ਜਦੋਂ ਕਿ ਇਤਿਹਾਸਕ ਸਰੋਤਾਂ ਅਨੁਸਾਰ ਉਸ ਸਮੇਂ ਔਰੰਗਜ਼ੇਬ ਕੋਲ 170000 ਫੌਜ ਸੀ। ਪਰ ਮੈਂ ਇਹ ਗੱਲ ਕਿਸੇ ਵਿਰੋਧੀ ਮਨਸ਼ਾ ਨਾਲ ਨਹੀਂ ਕਹਿ ਰਿਹਾ ਮੇਰੇ ਮਨ ਵਿੱਚ ਗੁਰੂ ਸਾਹਿਬ ਲਈ ਬਹੁਤ ਸਤਿਕਾਰ ਆ ਤੇ ਮੈਂ ਉਹਨਾਂ ਦੀ ਲਾਸਾਨੀ ਕੁਰਬਾਨੀ ਦਾ ਰਿਣੀ ਹਾਂ। ਮੈਂ ਤਾਂ ਸਿਰਫ ਇਹ ਜਾਨਣ ਦੀ ਕੋਸ਼ਿਸ਼ ਕਰ ਰਿਹਾਂ ਕਿ ਅੱਜ ਦੇ ਮਾਡਰਨ ਜ਼ਮਾਨੇ ਵਿਚ ਐਨੀ ਵੱਡੀ ਮਿਲਟਰੀ ਰੱਖਣੀ ਸੰਭਵ ਨਹੀਂ ਆ ਉਸ ਸਮੇ ਕਿਵੇਂ ਹੋ ਸਕਦੀ ਸੀ।
Bai ji us time ch india country aj de time nalo bhut vadda si nd aj te time vich 10 ghara vichon ek banda army ch hunda pehla eda nhi si hunda ek ghar chadd ke duje ghar da banda raje kol nokri karda si ta karke enni vaddi ginti vich pehla rajea kol enni vaddi sena hundi si
Pahadi raje (22 dhar de raje )shahi fouz delhi lahore di fouz maler Kotla di fouz suba e sirhind di fouz agra di fouz samana di fouz malve di fouz sare milkar ghera paye si anandpur sahib nu rahi gal aurangzeb ki shahi fouz 37 lakh to jyada si jisde vich 4.5 lakh fouz ghudsawar si ik jede raje de divan honde si oh bhi os samay 10000 di sena lekar chalde si
Mughal fouz bahut saray Nawab te zamindaran kol vi si.Punjab ch vi atha dus Nawab sub sun Pahadi Raje te bahut saray lotu Muslim vi shamil ho gye.Ikk lakh de kareeb tan eh honhgay hi.
Maharaja Ranjit Singh kol 170000 fouz si.
🙏 ਵਾਹਿਗੁਰੂ ਜੀ 🙏
ਵਾਹਿਗੁਰੂ ਜੀ ❤
Waheguru ji ka khalsa Waheguru ji ki fateh 🙏🏼 Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਸਭ ਤੋਂ ਵੱਡਾ ਪਰੂਫ ਜੇ ਚਮਕੌਰੇ ਜੱਟ ਬਾਰੇ ਚਾਹੀਦਾ ਹੈ ਤਾਂ ਪ੍ਰੋਫੈਸਰ ਗੁਰਮੁਖ ਸਿੰਘ ਮੁਕਤਸਰ ਵੱਲੋਂ ਲਿਖੀ ਕਿਤਾਬ ਭਾਰਤੀ ਲੋਕ ਨੀਚ ਕੀਵੇਂ ਬਣੇਂ ਤੋਂ ਪਤਾ ਲੱਗਦਾ ਹੈ। ਦਰਅਸਲ ਚਮਕੌਰ ਜੱਟ ਗੜ੍ਹੀ ਦਾ ਮਾਲਕ ਨਹੀਂ ਸੀ। ਪਿੰਡ ਦਾ ਚੌਧਰੀ ਸੀ। ਜਿਵੇਂ ਸਾਰੀਆਂ ਨੂੰ ਪਤਾ ਹੈ ਕਿ ਪਹਿਲਾਂ ਪਿੰਡਾਂ ਦੇ ਚੋਧਰੀ ਹੋਇਆ ਕਰਦੇ ਸੀ। ਜੋ ਮੁਗਲ ਫੌਜਾਂ ਦਾ ਮੁਖ਼ਬਰ ਸੀ। ਜਦੋਂ ਉਸ ਨੂੰ ਗੁਰੂ ਸਾਹਿਬ ਜੀ ਦੇ ਗੜ੍ਹੀ ਵਿੱਚ ਖ਼ਬਰ ਮਿਲੀ ਤਾਂ ਉਸ ਨੇ ਤੁਰੰਤ ਇਹ ਖ਼ਬਰ ਮੁਗ਼ਲ ਸੈਨਾ ਤੱਕ ਪਹਿੰਚਾ ਦਿੱਤੀ।
ਪਹਿਲੀ ਗੱਲ ਤਾਂ ਗੁਰਮੁਖ ਸਿੰਘ ਨੀਂ ਲੇਖਕ ਦਾ ਨਾਮ ਗੁਰਨਾਮ ਸਿੰਘ ਸੀ ਬਾਕੀ ਗੁਰਨਾਮ ਸਿੰਘ ਮੁਕਤਸਰ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ
ਵੀਰ ਜੀ ਜੱਟਾਂ ਦੀ ਕੋਈ ਵੀ ਕਰਵਾਨੀ ਨਹੀ ਹੈ ਗੁਰੂ ਜੀ ਨਾਲ
ਕਿਥੇ ਲਿਖਿਆ ਹੋਇਆ ਆ
ihna kol hor koi treka heni neewe dikhon da .je kurbani nhi hai fer ki dhrm change kr len
@@pindusingh6938 ਬਹੁਤ ਕੁਰਬਾਨੀਆ ਨੇ ਜੱਟਾ ਦੀਆ
ਭਾਈ ਤਾਰੂ ਸਿੰਘ ਸਹੀਦ ਸੰਧੂ ਜੱਟ ,,ਭਾਈ ਬਾਲਾ ਜੀ ਸੰਧੂ ਜੱਟ ,ਬਾਬਾ ਦੀਪ ਸਿੰਘ ਜੀ ਸਹੀਦ ਸੰਧੂ ਜੱਟ,,,ਬਾਬਾ ਬੁੱਢਾ ਜੀ ਰੰਧਾਵਾ ਜੱਟ ,,ਬਾਬਾ ਨੋਧ ਸਿੰਘ ਜੀ ਸਹੀਦ ਗਿੱਲ ਜੱਟ,,,ਬਾਬਾ ਬੋਤਾ ਸਿੰਘ ਜੀ ਸਹੀਦ ਸੰਧੂ ਜੱਟ ,,,ਹੋਰ ਕਈ ਸਹੀਦ ਸਿੰਘ ਨੇ ਜੱਟ ,,,,,
@@AmanGrewal-dj6nw ਅੰਨ ਦਾਤੇ ਤੋਂ ਐਨੀ ਨਫਰਤ ਕਿਉਂ ਪਤਾ ਨਹੀਂ ਕੀ ਹੋ ਗਿਆ ਮੂਰਖ ਲੋਕਾਂ ਨੂੰ
ਜਦੋਂ ਕੋਈ ਜੱਟ ਬੋਲਦਾ ਫਿਰ ਇਹ ਕਤੀੜ ਜਾਤ ਪਾਤ ਦਾ ਰੌਲਾ ਪਾ ਕੇ ਬੈਠ ਜਾਂਦੀ ।
ਵਾਹਿਗੁਰੂ ਜੀਕੀ ਫਤਿਹਿ ਜੀ ਧੰਨਵਾਦ
ਜਿਹੜਾ ਪਹਿਲਾਂ ਲਿਖਿਆ,ਉਹ ਠੀਕ, ਬਾਅਦ ਵਿੱਚ ਹਿਸਾਬ ਕਿਤਾਬ ਲਾਕੇ ਲਿਖਣ ਵਾਲੇ ਗ਼ਲਤ
ਬਹੁਤ ਵਧੀਅਾ ਜਾਣਕਾਰੀ ਦਿੱਤੀ ਹੈ ਜੀ
ਗੁਰੂ ਗੋਬੰਦ ਸਿੰਘ ਜੀ ਤੋਂ ਲੈਕੇ ਬਾਬਾ ਬੰਦਾ ਸਿੰਘ ਜੀ ਤੱਕ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਸੱਭ ਮੰਨਿਆ ਜਾਂਦਾ ਸੀ ਜੱਟ ਦੇ ਹੱਥ ਰਾਜ ਆਉਂਦੇ ਹੀ ਮਹਾ ਰਾਜਾ ਰਣਜੀਤ ਸਿੰਘ ਤੋਂ ਰੂਲ ਬਦਲ ਤੇ ਨਿਹੰਗ ਸਿੰਘਾਂ ਜੰਗ ਨੂੰ ਵਿੱਚ ਵਰਤਦੇ ਤੇ ਕੰਮ ਆਪਣੇ ਆ ਦੇ ਸਿੱਧੇ ਕੀਤੇ ਭਾਰਤ ਵਿਚ ਅੰਗਰੇਜਾਂ ਦੇ ਸੱਭ ਤੋ ਬਦ ਜੱਟ ਗੋਲੇ ਸੀ ਤੇ ਅੱਜ ਵੀ ਪੰਜਾਬ ਵਿੱਚ ਨਸ਼ਾ ਕਰਜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Waheguru ji waheguru ji waheguru ji waheguru ji waheguru ji waheguru
वाहेगुरु जी का खालसा वाहेगुरु जी की फ़तेह जी
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
Chardi kla veerji thanks very
Waheguru ji Waheguru ji Waheguru ji Waheguru ji Waheguru ji Waheguru ji Waheguru ji 🙏
Waheguru ji ka Khalsa waheguru ji ki Fateh.
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਭਾਈ ਹੁਣ ਪਰਦੇ ਪਾਉਣ ਦਾ ਕੋਈ ਫ਼ਾਇਦਾ ਨੀ।
10ਲੱਖ ਫ਼ੋਜ ਬੇਖ਼ਬਰ ਸੀ ਜਿਹੜੀ ਅਚਨਚੇਤ ਆਈ ਬਾਕੀ ਨੌਂ ਲੱਖ ਫੌਜ ਤਾ ਪਹਿਲਾਂ ਹੀ ਅੰਨਦਪੁਰ ਤੋਂ ਗੁਰੂ ਸਾਹਿਬ ਦੇ ਪਿੱਛੇ ਸੀ ਪਹਾੜੀ ਰਾਜਿਆਂ ਦੀ ਫੋਜ਼ ਲਹੌਰ ਤੋਂ ਮਲੇਰਕੋਟਲਾ ਦੀ ਫੋਜ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਦੀ ਫੋਜ ਜੱਸਲ ਰੰਘੜਾ ਚੌਧਰੀ ਇਨ੍ਹਾਂ ਦੇ ਛੋਟੇ ਛੋਟੇ ਜਥੇ ਰੂਪ ਵਿੱਚ ਸਿਪਾਹੀ ਇਹ ਦੱਸ ਲੱਖ ਤੋਂ ਵੱਖਰੀ ਫੋਜ ਸੀ
Waheguru ji ka khalsa waheguru ji ki fate 🙏🙏🙏🎉🎉
ਮੁਗਲਾ ਦੇ ਨੰਬਰਦਾਰ ਚਮਕੌਰੇ ਜੱਟ ਨੇ ਕੀਤੀ ਸੀ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਮੁਖਬਰੀ ਸੁਣੋ ਫਿਰ ਕੀ ਹੋਇਆ 🙏🧘🏽
ਵੀਰ ਜੱਟ ਆ ਤੇ ਗਾਰਦਾਰੀਆ ਤੇ ਪਰਦੇ ਪਾ ਰਿਹਾ ,😂
@@jaisingh00785jehda panj pyare saheed hoya si ohvi jatt hi si jung ch ohnu bhul gye
ਕੋਈ ਜੱਟ ਨਹੀ ਸੀ ,,ਇਨਾ ਜੱਟਾਂ ਨੇ ਤਨਖ਼ਾਹਾਂ ਮੰਗੀਆਂ ਦਸ਼ਵੇਂ ਪਾਤਸ਼ਾਹ ਤੋਂ ,,
ਜਿਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਔਖੇ ਵੇਲੇ ਬੇਦਾਵੇ ਦਿੱਤੇ, ਚਮਕੌਰ ਗੜੀ ਨੂੰ ਘੇਰਾ ਪਵਾਏ.. ਚਮਕੌਰਾ ਜੱਟ.. ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜਾਂਦਿਆਂ ਜੀ ਦੇ ਸੰਸਕਾਰ ਲਈ ਜਮੀਨ ਬੇਚੀ.ਚੌਧਰੀ ਅੱਤਾ.., ਵੜਿੰਗਾਂ ਕੋਲ ਗੁਰੂ ਸਾਹਿਬ ੜੀ ਸੂਹ ਦਿੱਤੀ.. ਜੁਗਰਾਜ ਵੜਿੰਗ ਜੱਟ .. ਗੁਰੂ ਸਾਹਿਬ ਦੀਆਂ ਦੌਲਤ ਚੋਰੀ ਕੀਤੀ, ਡੱਲਾ ਮੱਲਾ ਜੱਟ.. ਗੁਰੂ ਸਾਹਿਬ ਤੇ ਹਮਲਾ ਕਾਰਨ ਆਏ ਮੁਗ਼ਲਾਂ ਦਾ ਸਾਥ ਦਿੱਤਾ. ਕਪੂਰਾ ਜੱਟ, ਗੁਰੂ ਸਾਹਿਬ ਨੂੰ ਤਿੰਨ ਦਿਨ ਘੇਰਾ ਪਾ ਕੇ ਬੈਠੇ ਰਹੇ ਕੀ ਸਾਡੀ ਤਨਖਾਹ ਦਿਓ. ਬਰਾੜ ਕਬੀਲਾ.. ਗੁਰੂ ਸਾਹਿਬ ਨੂੰ ਪਾਣੀ ਤਕ ਵੇਚਿਆ.. ਬਰਾੜ ਜੱਟ... ਫੇਰ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਤੇ 200 ਗੱਡੇ ਭਰ ਜੇ ਸਿੱਖਾਂ ਦੇ ਲਾਹੌਰ ਲੈ ਕੇ ਜਾਂਦੇ ਰਹੇ... ਸਾਹਿਬ ਰਾਏ ਸੰਧੂ, ਕਰਮਾਂ ਚੀਨਾ ਆਦਿ. ਅੱਜ ਉਹਨਾਂ ਦੀ ਔਲਾਦ ਸਿੱਖੀ ਦੀ ਇਕ ਇੱਕ ਇੰਚ ਤੇ ਕਾਬਜ ਹੈ ਤੇ ਉਹਨਾਂ ਦੀ ਪਿਠ ਤੇ ਹੈ.. ਗੰਗੂ ਤੇ ਪਰਮਾਨੰਦ ਦੀ ਔਲਾਦ RSS .. ਗੁਰੂ ਕਲਗੀਧਰ ਪਾਤਸ਼ਾਹ ਭਲੀ ਕਰੇ..ਜਿਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਔਖੇ ਵੇਲੇ ਬੇਦਾਵੇ ਦਿੱਤੇ, ਚਮਕੌਰ ਗੜੀ ਨੂੰ ਘੇਰਾ ਪਵਾਏ.. ਚਮਕੌਰਾ ਜੱਟ.. ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜਾਂਦਿਆਂ ਜੀ ਦੇ ਸੰਸਕਾਰ ਲਈ ਜਮੀਨ ਬੇਚੀ.ਚੌਧਰੀ ਅੱਤਾ.., ਵੜਿੰਗਾਂ ਕੋਲ ਗੁਰੂ ਸਾਹਿਬ ੜੀ ਸੂਹ ਦਿੱਤੀ.. ਜੁਗਰਾਜ ਵੜਿੰਗ ਜੱਟ .. ਗੁਰੂ ਸਾਹਿਬ ਦੀਆਂ ਦੌਲਤ ਚੋਰੀ ਕੀਤੀ, ਡੱਲਾ ਮੱਲਾ ਜੱਟ.. ਗੁਰੂ ਸਾਹਿਬ ਤੇ ਹਮਲਾ ਕਾਰਨ ਆਏ ਮੁਗ਼ਲਾਂ ਦਾ ਸਾਥ ਦਿੱਤਾ. ਕਪੂਰਾ ਜੱਟ, ਗੁਰੂ ਸਾਹਿਬ ਨੂੰ ਤਿੰਨ ਦਿਨ ਘੇਰਾ ਪਾ ਕੇ ਬੈਠੇ ਰਹੇ ਕੀ ਸਾਡੀ ਤਨਖਾਹ ਦਿਓ. ਬਰਾੜ ਕਬੀਲਾ.. ਗੁਰੂ ਸਾਹਿਬ ਨੂੰ ਪਾਣੀ ਤਕ ਵੇਚਿਆ.. ਬਰਾੜ ਜੱਟ... ਫੇਰ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਤੇ 200 ਗੱਡੇ ਭਰ ਜੇ ਸਿੱਖਾਂ ਦੇ ਲਾਹੌਰ ਲੈ ਕੇ ਜਾਂਦੇ ਰਹੇ... ਸਾਹਿਬ ਰਾਏ ਸੰਧੂ, ਕਰਮਾਂ ਚੀਨਾ ਆਦਿ. ਅੱਜ ਉਹਨਾਂ ਦੀ ਔਲਾਦ ਸਿੱਖੀ ਦੀ ਇਕ ਇੱਕ ਇੰਚ ਤੇ ਕਾਬਜ ਹੈ ਤੇ ਉਹਨਾਂ ਦੀ ਪਿਠ ਤੇ ਹੈ.. ਗੰਗੂ ਤੇ ਪਰਮਾਨੰਦ ਦੀ ਔਲਾਦ RSS .. ਗੁਰੂ ਕਲਗੀਧਰ ਪਾਤਸ਼ਾਹ ਭਲੀ ਕਰੇ........chalo chamkaure da naam kaddd deo
Panj piaria witch sirf ikk Jatt c
Dhan dhan Shri Guru Teg bhadur Sahib ji waheguru ji waheguru dhan dhan Shri Guru Gobind Singh Ji waheguru ji waheguru ji waheguru ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤❤❤❤
ਵਾਹਿ ਗੁਰੂ ਜੀ
ਕਿੰਨਾ ਕੁ ਇਤਿਹਾਸ ਨੂੰ ਤਰੋੜ ਮਰੋੜ ਕਰੋਗੇ
ਚਾਰ ਸਾਹਿਬਜ਼ਾਦਿਆਂ ਮੂਵੀ ਤੋਂ ਲੈ ਕੇ
ਅੱਜ ਤੱਕ ਕਿਸੇ ਵੀ
ਅਲੱਗ ਅਲੱਗ ਕਥਾਵਾਚਕਾਂ
ਅਲੱਗ ਅਲੱਗ ਸੂਝਵਾਨਾਂ
ਇਤਿਹਾਸਕਾਰਾਂ ਦੀ
ਕਿਸੇ ਦੀ ਵੀ ਹਿਸਟਰੀ ਮਿਲਦੀ ਨਹੀਂ ਹੈ
ਕਿਤੇ ਚਮਕਾਰੇ ਦੀ ਗਦਾਰੀ ਦਾ ਮਿਲਦਾ ਹੈ
ਤੇ ਅੱਜ ਚਮਕਾਰੇ ਦੀ ਗਦਾਰੀ ਨੂੰ ਠੀਕ ਦੱਸਿਆ ਜਾ ਰਿਹਾ ਹੈ ਕਿ ਉਸ ਨਾਂ ਦਾ ਕੋਈ ਬੰਦਾ ਨਹੀਂ ਹੈ
ਉਹਨੇ ਕੋਈ ਗਦਾਰੀ ਕੀਤੀ ਨਹੀਂ
ਜਾਂ ਉਸ ਟਾਈਮ ਇਤਿਹਾਸ ਗਲਤ ਸੀ
ਜਾਂ ਅੱਜ ਗਲਤ ਦੱਸ ਰਹੇ ਹੋ
ਵਾਹਿਗੁਰੂ ਹੀ ਜਾਣਦਾ ਹੈ
ਕੌਣ ਠੀਕ ਹੀ ਕੌਣ ਗਲਤ
ਗਲਤੀ ਹੋ ਗਈ ਹੋਵੇ ਤੇ ਵੀਰੋ ਮਾਫ ਕਰਨਾ
Masee ranger de olaad ragretee churee eh sach ithas dasda na k tohde vagu jhuth
ਤੁਸੀ ਖੁਦ ਸ਼ਾਇਦ ਇਤਿਹਾਸ ਨਹੀਂ ਪੜਿਆ ਇਸ ਲਈ ਇਹ ਕੁਮੈਟ ਕੀਤਾ ਹੈ, ਸੰਨ 2016 ਤੱਕ ਕੋਈ ਚਮਕੌਰਾ ਨਹੀਂ ਸੀ ਫਿਰ ਗੁਰਨਾਮ ਮੁਕਤਸਰ ਜੋ ਖੁਦ 2016 ਚ ਬੋਧੀ ਬਣ ਗਿਆ ਸੀ, ਉਸ ਆਪੇ ਬਣੇ ਇਤਿਹਾਸਕਾਰ ਨੇ ਚਮਕੋਰਾ ਪੈਦਾ ਕੀਤਾ,ਇਤਿਹਾਸਕਾਰ ਨੇ ਲਿਖਤਾ ਕੇ ਇਹ ਗੜੀ ਚਮਕੌਰੇ ਦੀ ਸੀ, ਪਿਰ ਮਨਦੀਪ ਵਿਦਿਆਰਥੀ ਵਰਗੇ ਅਨਪੜ੍ਹ ਪ੍ਰਚਾਰਕ ਨੇ ਜ਼ਾਤੀ ਨਫ਼ਰਤ ਕਰਕੇ ਐਵੇਂ ਇਹ ਗੱਲ ਫੈਲਾਈ, ਕਿਸੇ ਵੀ ਪੁਰਾਤਨ ਇਤਿਹਾਸ ਚ ਕਿਤੇ ਵੀ ਚਮਕੌਰਾ ਨਹੀਂ ਲਿਖਿਆ ਹੈ, ਜਿਹੜਹ ਗੜੀ ਚਮਕੌਰੇ ਦੀ ਕਹਿੰਦੇ ਹਨ ਉਹ ਤਾ ਰਾਜਪੂਤ ਭਰਾਵਾਂ ਦੀ ਹੈ ਉਹ ਹਰ ਸਾਲ ਮੱਥਾ ਟੇਕਣ ਆਉਂਦੇ ਹਨ, ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੈਨਾਪਤਿ ਨੇ 1708-10 ਚ ਇਤਿਹਾਸ ਲਿਖਿਆ ਹੈ, ਉਸਨੇ ਸਭ ਅੱਖੀ ਦੇਖਿਆ ਸੀ ਕਿਉਂਕਿ ਉਹ ਗੁਰੂ ਸਾਹਿਬ ਦਾ ਦਰਬਾਰੀ ਕਵੀ ਸੀ ਜਿਵੇਂ ਭਾਈ ਨੰਦ ਲਾਲ ਸਨ, ਉਸਨੇ ਆਪਣੀ ਲਿਖਤ ਚ ਕਿਸੇ ਵੀ ਚਮਕੋਰੇ ਦਾ ਜਿਕਰ ਨਹੀਂ ਕੀਤਾ, ਹੁਣ ਆਪ ਦੇਖੋ ਹੁਣ ਵਾਲਾ ਲਿਖਿਆ ਇਤਿਹਾਸ ਸੱਚਾ ਹੈ ਜਾ ਗੁਰੂ ਸਾਹਿਬ ਦੇ ਦਰਬਾਰੀ ਕਵੀ ਦਾ ਲਿਖਿਆ ਇਤਿਹਾਸ ਸਹੀ ਹੈ, ਉਹ ਦਰਬਾਰੀ ਕਵੀ ਸੈਨਾਪਤਿ ਗੈਰਜੱਟ ਸੀ , ਉਸਨੂੰ ਇਹ ਲੋਕ ਇਹ ਵੀ ਨਹੀਂ ਕਹਿ ਸਕਦੇ ਕੇ ਤੂੰ ਜੱਟ ਹੋਣ ਕਰਕੇ ਗਲਤ ਲਿਖਿਆ ਹੈ, ਇਸਤੋ ਬਿਨਾਂ ਪ੍ਰਾਚੀਨ ਪੰਥ ਪ੍ਰਕਾਸ਼,ਨਵੀਨ ਪੰਥ ਪ੍ਰਕਾਸ਼, ਤਵਾਰੀਖ ਗੁਰੂ ਖਾਲਸਾ, ਗਿਆਨੀ ਗਿਆਨ ਸਿੰਘ,ਭਾਈ ਵੀਰ ਸਿੰਘ, ਕਰਮ ਸਿੰਘ ਹਿਸਟੋਰਿਅਨ, ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ,ਭਾਈ ਰਤਨ ਸਿੰਘ ਭੰਗੂ, ਭਾਈ ਕਾਨ ਸਿੰਘ ਨਾਭਾ, ਸੋਹਣ ਸਿੰਘ ਸੀਤਲ ਆਦਿ ਕਿਸੇ ਵੀ ਇਤਿਹਾਸਕਾਰ ਨੇ ਚਮਕੋਰਾ ਹੋਣ ਦਾ ਕਿਤੇ ਵੀ ਜਿਕਰ ਨਹੀਂ ਕੀਤਾ, ਇਸਤੋ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਜਿਹੜੇ ਸਿੱਖਾਂ ਦੇ ਮਹਾਨ ਯੋਧੇ ਅਤੇ ਲੇਖਕ ਹੋਏ ਹਨ ਉਹ ਸੱਚੇ ਹਨ ਜਾ 2016 ਚ ਬੋਧੀ ਬਣ ਜਾਣ ਵਾਲਾ ਸਿੱਖ ਇਤਿਹਾਸ ਸਹੀ ਲਿਖੂਗਾ??
@@JattwelfareforumRight veer ji
@SukhrajSingh-dt2mv Fuddu banda tu galt bolda tu .....
@@Jattwelfareforum😂😂😂
Waheguru ji ka khalsa Waheguru ji ki fethe
Waheguruji Waheguruji Waheguruji 🙏🏻🙏🏻
ਵੀਰ ਮੇਰਿਆ ਜਦੋਂ ਦੀਆਂ ਤੂੰ ਗੱਲਾਂ ਕਰਦਾਂ ਏ ਓਹਨਾਂ ਸਮਿਆਂ ਵਿੱਚ ਕੋਈ ਜਾਤ ਪਾਤ ਨਹੀਂ ਸੀ ਨਾਂ ਕੋਈ ਜੱਟ ਨਾਂ ਕੋਈ ਮਿਸਤਰੀ ਤੇ ਕੋਈ ਮਜ਼ਬੀ, ਸਿਰਫ਼ ਸਿੱਖ ਕੌਮ ਹੀ ਜਾਣੀ ਜਾਂਦੀ ਸੀ।
ਵਾਹਿਗੁਰੂ ਵਾਹਿਗੁਰੂ
Waheguru ji1🙏🌹🌹🌹
Dhan dhan waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waeguru ji🙏🙏🙏🙏🙏🙏🙏🙏🙏🙏🙏
Waheguru ji waheguru ji waheguru ji 🙏🙏
Waheguru ji ka Khalsa Waheguru ji ki Fateh
Waheguru ji da khalsa waheguru ji ki Fateh
ਵਾਹਿਗੁਰੂ ਜੀ
Wahaguru ji ka Khalsa waheguru ji ki fta
Vahaguru ji
ਇਕ ਮਾਈ ਰਾਵਦਾਸ ਜਿਨ੍ਹਾਂ ਚਾਮਰ ਬਾਰਾਦਰੀ ਦੀ ਮਾਤਾ ਚੋਮਕੋ ਦਾ ਨਾ ਸੀ ਉਸ ਤੇ ਚਮਕੌਰ ਸਾਹਿਬ ਹੈ ਜਹੀੜ ਜ਼ਮੀਨ ਵਿੱਚ ਗੁਰੂ ਘਾਰ ਬਾਨਾਆ ਹੋਆ ਹੈ ਜਿਸ ਵਾਟੇ ਜ਼ਮੀਨ ਪਿੰਡ ਚਮਾਰਾਂ ਮੰਜਰਾ ਕਿਹਾ ਜਾਂਦਾ ਹੈ ਜੇ ਕਿਸੇ ਦਾਖਣੇ ਹੈ 2 ਕਿਲੋਮੀਟਰ ਤੇ ਹੈ ਬਾਬਾ ਹਿਰਦਾਲ ਸਿੰਘ ਪਿੰਡ ਬੇਲਾਂ ਵਾਲ਼ੇ ਹੈ ਉਸ ਨੇ ਆਪਣੇ ਜ਼ਮੀਨ ਤੇ ਪਿੰਡ ਚਮਾਰਾਂ ਮਾਜਰੇ ਬਾਸਾਆ ਰਾਵਦਾਸ ਬਾਸਾਆ ਨਹੀਂ ਤਾਂ ਆਜ ਵੀ ਪਾਤੇ ਕਾਰੇ ਸਾਕਦਾ ਹਾਨ ਪੀ ਬੀ 71ਵਾਲੇ ਵਾਹਿਗੁਰੂ ਜੀ
ਬਹੁਤ ਵਧੀਆ ਪਰਦਾ ਪਾਇਆ,,,, ਚਮਕੌਰ ਜੱਟ ਤੇ 😅😅😅😅
ਚਮਕੌਰਾ ਰੰਗਰੇਟਾ ਸੀ ਨੀਵੀ ਜਾਤ
ਚਮਕੋਰਾ ਜੱਟ ਤੇਰੀ ਮਾ ਦਾ ਖਸ਼ਮ ਸੀ
ਚਮਕੌਰ ਗੜੀ ਬੁੱਧੀ ਚੰਦ ਰਾਵਤ ਰਾਜਪੂਤ ਦੀ ਸੀ ਉਸਦੇ ਵਾਰਸ ਅੱਜ ਵੀ ਮੌਜੂਦ ਹਨ
@Sandhu.saab1991teri maa te chad gya c oh😅
Waheguru Ji Ka Khalsa
Sri Waheguru Ji Ki Fateh
🙏🙏🙏🙏
Waheguru ji ❤
🙏Waheguru ji 🙏
WaheGuru ji WaheGuru ji WaheGuru ji
WaheGuru ji ka Khalsa
WaheGuru ji ki Fateh
वाहेगुरु ji
WAHEGURU, WAHEGURU JI...
WAHEGURU JI Ka salsa
Waheguru ji ki fatha
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Jankari sanjhi karan lai bahut bahut dhabwad
Waheguruji waheguruji waheguruji waheguruji waheguruji waheguruji waheguruji
J main shri Chamkaur Sahib to ha te sare gurudwara sahib vare sari jankari ha dhanvad tuhadi jankari lyi
Jai chamkaura jatt ji 🙏🏾🥰👌🏾👍🏾🐅🐅🐅
ਵਾਹਿਗੁਰੂ ਜੀ 🙏🙏
Wahe guru ji
Very good waheguru ji ka khalsa waheguru li ki fateh
Great great work ❤
Waheguru.ji k.khalsa waheguru ji.fateh ji
❤❤
ਕਵੀ ਕੋਇਰ ਸਿੰਘ ਦੇ ਬਾਕੀ ਇਤਿਹਾਸ ਨੂੰ ਇਹ ਸਾਰੇ ਸਹੀ ਮੰਨਦੇ ਹਨ, ਤੇ ਚਮਕੌਰੇ ਵਾਲੀ ਗੱਲ ਨੂੰ ਗਲਤ ਮੰਨਦੇ, ਪਰਦੇ ਨਾ ਪਾਓ, ਨਵੀਂ ਕਹਾਣੀ ਪੇਸ਼ ਕਰਤੀ
ਮਜਬੀ ਕੌਣ ਹੁੰਦੇ ਨੇ ?
੧੫੮੨ ਵਿੱਚ ਅਕਬਰ ਨੇ ਭਾਰਤ ਵਿੱਚ ਦੀਨ ਏ ਇਲਾਹੀ ਚਲਾਇਆ ਸੀ ਜਿਸ ਮੁਤਾਬਿਕ ਹਿੰਦੂ ਤੇ ਮੁਸਲਿਮ ਪਰਿਵਾਰ ਆਪਸ ਵਿੱਚ ਵਿਆਹ ਕਰ ਸਕਦੇ ਸੀ
ਜਦੋਂ ਕਿਸੇ ਹਿੰਦੂ ਮੁਸਲਿਮ ਦਾ ਵਿਆਹ ਹੁੰਦਾ ਸੀ ਤਾ ਹੋਣ ਵਾਲੇ ਬੱਚੇ ਨੂੰ ਸਮਾਜ ਵਿੱਚ ਰੰਗੜ ਕਿਹਾ ਜਾਂਦਾ ਸੀ
ਰੰਗੜਾ ਨੇ ਹਮੇਸ਼ਾ ਮੁਸਲਿਮ ਫੌਜਾ ਦਾ ਸਾਥ ਦਿੱਤਾ ਸਿੱਖਾਂ ਦੇ ਖਿਲਾਫ ਵੀ ਚੱਲੇ
ਗੁਰੂ ਗੋਬਿੰਦ ਸਿੰਘ ਜੀ ਨੇ ਰੰਗੜ ਹਟਾ ਕੇ ਰਗਰੇਟਾ ਕੀਤਾ ੧੯੫੦ ਵਿੱਚ ਅੰਬੇਦਕਰ ਨੇ ਏਹਨਾ ਨੂੰ ਮਜਬੀ ਲਿਖ ਕੇ ਕਨੂੰਨ ਵਿੱਚ ਐਡੀ ਕੀਤਾ
ਮੋਦੀ ਰਹਿ ਗਿਆ ਉਸ ਨੂੰ ਵੀ ਰੰਗਰੇਟਾ ਬਣਾ ਲੋ
Majbi sikha ne guru sahib naal gadari kiti c pehla mugla naal ral ke fer angreja naal ral ke
Jai Jatt api jatt tu rabb ji 🙏🏾🥰
ਚਮਕੌਰਾ ਨਾਮ ਕੋਈ ਵਿਅਕਤੀ ਨਹੀ ਹੋਇਆ ਉਹ ਗੜੀ ਬੁੱਧੀ ਚੰਦ ਰਾਵਤ ਰਾਜਪੂਤ ਪਰਿਵਾਰ ਦੀ ਸੀ
ਜੱਟ ਵੀ ਰਾਜਪੂਤ ਕੁੱਲ ਦੀ ਪੀੜ੍ਹੀ ਤੋਂ ਆਏ ਹੋਏ ਮੰਨੇ ਜਾਂਦੇ ਹਨ।
Sat naam Shiri waheguru ji❤
Waheguru f
ਬਾਈ ਤੁਸੀਂ ai ਫੋਟੋ ਕਿਵੇਂ ਬਣਾਉਂਦੇ ਹੋ।
veer main km hunda AI nu command den da jihnu technical language vich PROMPT ENGINEERING kahnde hn.
ਤੁਸੀਂ ਯੂਟੀਊਬ ਤੇ ਸਰਚ ਕਰੋ ਬਹੁਤ ਸਾਰੇ ਵੀਡੀਓਜ਼ ਮਿਲ ਜਾਣਗੇ। ਕੋਈ ਬਾਲਾ ਔਖਾ ਨਹੀਂ ਸਿੱਖਣਾ 🙏🙏
Waheguru ji ka khalsa
Waheguru ji ki fateh I
ਵਹਿਗੁਰੂ ਵਹਿਗੁਰੂ ਜੀ 🙏
Waheguru g ka Khalsa
Waheguru g ki Fateh 🙏🏻
Waheguru ji
Waheygu ru ji
Waheguru ji ka Khalsa WaheGuru Ji ki Fateh
Waheguru waheguru waheguru waheguru waheguru waheguru waheguru waheguru waheguru waheguru waheguru waheguru g
Eh sach hai chamkuara ik jatt see jis ne gadriya kitiya mai voht pareya hai te purane bjurga to sunya v hai
Very good
Waheguru jio
Waheguru. Ji. DHAN. DHAN Siri Guru Gobind SINGH JI
Waheguru
ਤੁਸੀਂ ਜਾਣਕਾਰੀ ਤਾਂ ਤੱਥਾਂ ਤੇ ਆਧਾਰਿਤ ਦਿੱਤੀ ਹੈ ਪਰ ਇਹ ਤੱਥ ਵੀ ਖੋਜਣ ਦੀ ਕ੍ਰਿਪਾਲਤਾ ਕਰਿਓ ਕਿ ਮੁਗਲਾਂ ਨੇ ਇਤਿਹਾਸ ਅਨੁਸਾਰ ਗੁਰੂ ਸਾਹਿਬ ਜੀ ਦੇ ਪਰਿਵਾਰ te ਗੁਰੂ ਸਾਹਿਬ ਨੂੰ ਪਨਾਹ ਦੇਣ ਵਾਲੇ ਕਿਸੇ ਵਿਅਕਤੀ ਨੂੰ ਵੀ ਨਹੀਂ ਬਖਸ਼ਿਆ ਪਰਿਵਾਰ ਸਮੇਤ ਖਤਮ ਕਰ ਦਿੱਤਾ ਪਰ ਚਮਕੌਰ ਦੀ ਗੜੀ ਦੇ ਮਾਲਕ ਕਿਵੇ ਬੱਚ ਗਏ
Chamkaura muglan da pithu c tan Bach gya ehe Gyan Mera personaly nhi itihas wicho hi sarwan kita hai te Bibi harsharan kaur te blauar singh shote bhen bhra c chamkaure de jina galti di mafi mangi te khande bate di pohal lyi chamkaur di garhi wich te guru sahib ne sheed hoye singha da sanskar karn lyi ehna di duty lagai c 🙏
ਬੀਬੀ ਸਰਨ ਕੌਰ ਖਾਲਸਾ ਰਾਏਪੁਰ ਪਿੰਡ ਤੋਂ ਪਾਬਲਾ ਗੋਤ ਸੈਣੀ ਪਰਿਵਾਰ ਦੀ ਵਿੱਚੋਂ ਸੀ ਜਿਸਦਾ ਪਤੀ ਸ੍ਰ ਪਰੀਤਮ ਸਿੰਘ ਚਮਕੌਰ ਦੀ ਲੜਾਈ ਵਿਚ ਸ਼ਹੀਦ ਹੋ ਗਿਆ ਸੀ,, ਹਰਸਰਨ ਕੌਰ ਖਾਲਸਾ ਬੀਬੀ ਪੰਡਤ ਪਰਿਵਾਰ ਦੀ ਉਹ ਧੀ ਸੀ ਜਿਸਦੀ ਕਸੂਰ ਦਾ ਪਠਾਣ ਡੋਲੀ ਲੁੱਟ ਕੇ ਲੈ ਗਿਆ ਸੀ ਫਰਿਆਦ ਕਰਨ ਤੇ ਸ੍ਰ ਹਰੀ ਸਿੰਘ ਨਲੂਆ ਨੇ ਹਮਲਾ ਕਰਕੇ ਵਾਪਿਸ ਲਿਆਂਦੀ ਸੀ ਪਰ ਪਰਿਵਾਰ ਨੇ ਬਦਨਾਮੀ ਡਰੋ ਵਾਪਿਸ ਲਜਾਂਣ ਤੋਂ ਮਨਾ ਕਰ ਦਿੱਤਾ ਸੀ ਫਿਰ ਇਹ ਬੀਬੀ ਅੰਮ੍ਰਿਤ ਛਕ ਹਰਸਰਨ ਕੌਰ ਬਣ ਕੇ ਪਠਾਣੀ ਇਲਾਕੇ ਵਿੱਚ ਸੂਹੀਏ ਦੇ ਤੌਰ ਤੇ ਵਿਚਰ ਕੇ ਵੱਡਮੁਲੀ ਸੇਵਾ ਕਰਦੀ ਰਹੀ
Bilkul ye hi bibi hai@@raghvirsarao1446
Hari Singh Nalwa 1825 de aas pass itihas ch aonda,1704 ch kiwen jumm pya?
@@jugsingh2006 ਕਾਕਾ ਜੀ ਬੀਬੀਆਂ ਹਰਸ਼ਰਨ ਕੌਰ ਅਤੇ ਸਰਨ ਕੌਰ ਪਾਵਲਾ ਪਿੰਡ ਰਾਏ ਪੁਰ ਅਲੱਗ ਅਲੱਗ ਹਨ,,, ਥੋੜਾ ਪੜਨ ਦੀ ਖੇਚਲ ਕਰਲਿਆ ਕਰੋ
❤❤waheguru❤❤🙏🙏🙏🙏🙏🌹🌹waheguru 🌹🌹🙏🙏🙏🙏🙏
ਵਾਹਿਗੁਰੂ। ਖਾਲਸਾ। ਵਾਹਿਗੁਰੂ।ਜੀ।ਫਹਿਤੇ
Good
Dhan dhan Guru Gobind singh jii
Waheguru ji waheguru ji.
ਕੋਈ ਕਹਿੰਦਾ ਆ ਇਹ ਚਮਾਰ ਗੜੀ ਸੀਂ ਕੋਈ ਕਹਿੰਦਾ ਜੱਟ ਗੜੀ ਹੁਣ ਇਹ ਪਤਾ ਕਰੋ ਕੌਣ ਸੱਚ ਬੋਲਦਾ ਤੇ ਕੌਣ ਝੂਠ