Punjab to Leh Ladakh । ਟੱਬਰ ਨਾਲ ਲੇਹ ਲੱਦਾਖ਼। ਰਲਵਾਂ ਮਿਲਵਾਂ ਜਾ ਵਲੌਗ। Ghudda। Day-1

Поділитися
Вставка
  • Опубліковано 13 чер 2023
  • #punjabivlog #nature #ghuddasingh #ghuddavlog #vlog #travel #punjab #gurdaspur #gurdasnangal #adventurevlog #srinagar #sonamarg #travelvideo #punjabitravel #traveller #ghuddasinghvlogs
    Instagram- amritpalsinghghudda
  • Розваги

КОМЕНТАРІ • 299

  • @PreetPreet-yd4ni
    @PreetPreet-yd4ni Рік тому +42

    ਨਵੇਂ ਸਫ਼ਰਾਂ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਜੀ ਨੱਤ ਮਸਤਕ ਹੋ ਦਰਸ਼ਨ ਦੀਦਾਰ ਕਰਵਾਉਣ ਤੇ ਆਸ਼ੀਰਵਾਦ ਲੈਣ ਕੀਤੀ ਹਰਨਵ ਕੌਰ ਧੀ ਰਾਣੀ ਪਰਿਵਾਰ ਨੂੰ ਛੁੱਟੀਆਂ ਵਿੱਚ ਲੇਹ ਘੁਮਾਉਣਾ ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ 🙏

  • @punjabitec7977
    @punjabitec7977 Рік тому +24

    ਪਰਿਵਾਰ ਨੂੰ ਸਮਾਂ ਦੇਣਾ ਚਾਹੀਦਾ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਤਦਰੁਸੁਤੀ ਬਖਸ਼ੇ

  • @sukhjitsinghthekedar
    @sukhjitsinghthekedar Рік тому +17

    ਜਵਾਨੋ ਨਵੇਂ ਸਫਰਾਂ ਦੀਆਂ ਸ਼ੁਭਕਾਮਨਾਵਾਂ ਵਾਹਿਗੁਰੂ ਸਫਰ ਸੋਹਣਾ ਕਰੇ 🙏🌹🎉🎊

  • @jspawaar675
    @jspawaar675 Рік тому +12

    ਲਾਇਕ ਨੰਬਰ 15k+ ਵੀਰ ਘੁੱਦਾ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਸੱਤ ਸ਼੍ਰੀ ਆਕਾਲ ਜੀ, ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਚੜ੍ਹਦੀ ਕਲਾ ਵਿੱਚ ਰੱਖਣ ਜੀ 🎉🎉🎉❤❤❤

  • @SukhwinderSingh-wq5ip
    @SukhwinderSingh-wq5ip Рік тому +7

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @parminderkaur3523
    @parminderkaur3523 Рік тому +5

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਹਰਨਵ ਪੁੱਤ ਨੂੰ ਬਹੁਤ ਬਹੁਤ ਪਿਆਰ

  • @gurmailsingh-kx9hc
    @gurmailsingh-kx9hc Рік тому +5

    ਬੁਹਤ ਪਿਆਰੀ ਬੱਚੀ ਆ ਵਾਹਿਗੁਰੂ ਸਿਰ ਤੇ ਮੇਹਰ ਭਰਿਆ ਹੱਥ ਰੱਖੇ

  • @gorabatth3551
    @gorabatth3551 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘੁੱਦੇ ਵੀਰ ਜੀ।ਠੀਕ ਠਾਕ ਓ ਬਾਈ ਜੀ।ਬਹੁਤ ਵਧੀਆ ਵਿਡੀਉ ਬਾਈ ਜੀ।🙏🙏🙏🙏👍👍👍👍👌👌👌👌

  • @bittitalwandisabo5343
    @bittitalwandisabo5343 Рік тому

    ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
    ਬਹੁਤ ਵਧੀਆ ਸ਼ੁਰੂਆਤ ਹੋਈ ਹੈ ਸਫ਼ਰ ਦੀ
    ਜਿਉਂਦੇ ਵਸਦੇ ਰਹੋ
    ਬਿੱਟੀ ਤਲਵੰਡੀ ਸਾਬੋ
    ਬਠਿੰਡਾ

  • @pindersidhu803
    @pindersidhu803 Рік тому +2

    ਤੁਹਾਡੀ ਯਾਤਰਾ ਸਫ਼ਲ ਰਹੇ

  • @gurbaazsingh603
    @gurbaazsingh603 Рік тому +7

    ਸਤਿ ਸ੍ਰੀ ਆਕਾਲ ਜੀ ਸਭ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ❤❤❤

  • @madhomalli7321
    @madhomalli7321 Рік тому +5

    ਸਤਿ ਸ੍ਹੀ ਅਕਾਲ ਬਾਈ ਜੀ । ਦੇਖ ਕੇ ਰੂਹ ਖੁਸ਼ ਹੋ ਗਈ

  • @lalpreetsingh
    @lalpreetsingh Рік тому +5

    ਬਹੁਤ ਵਧੀਆ ਗੱਲ ਜੀ । ਪਰਿਵਾਰ ਨਾਲ ਘੁੰਮਣਾ ।। ਮਾਲਕ ਮੇਹਰ ਕਰੇ ।

  • @amarjitsingh1946
    @amarjitsingh1946 11 місяців тому

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਸਾਰੇ ਪਰਿਵਾਰ ਨੂੰ ਧੰਨਵਾਦ ਜੀ 🙏🙏

  • @manpreetatwal6270
    @manpreetatwal6270 Рік тому

    Waheguru ji 🙏🏻🙏🏻🙏🏻 love you sidhu mosewala forever 😘😘😘

  • @preet_kurawala
    @preet_kurawala Рік тому +2

    ਮੀਤ ਬਾਈ ਦਾ ਜਿਕਰ ਘੁੱਦੇ ਬਾਈ ਨੇ ਮੇਰੇ ਕੋਲ ਬਹੁਤ ਵਾਰ ਕੀਤਾ,, ਮੈਨੂੰ ਅਕਸਰ ਬਾਈ ਕਿਹਦਾ ਹੁੰਦਾ ਕੇ ਜਿਵੇਂ ਤੂੰ ਤੇ ਦੇਵ ਬੇਲੀ ਆ,,ਓਵੇ ਹੀ ਮੇਰੇ ਪਿੰਡ ਦਾ ਮੀਤ ਮੇਰਾ ਬੇਲੀ ਆ,,ਅੱਜ ਦੇਖ ਲਿਆ ਬਾਈ ਨੂੰ ਰੱਬ ਮੇਹਰ ਕਰੇ

    • @AmritPalSinghGhudda
      @AmritPalSinghGhudda  Рік тому +1

      ਬਲਦੇਵ ਲਈ ਪ੍ਰੀਤ ਤੇ ਮੇਰੇ ਲਈ ਬੀਤ…love u ਬਾਈ

  • @diljeetkaur5858
    @diljeetkaur5858 Рік тому

    ਬਾਬਾ ੍ਬੰਦਾ ਸਿੰਘ ਬਹਾਦਰ ਜੀ ਨੂੰ ਕੋਟਿ ਕੋਟਿ ਪ੍ਰਨਾਮ ❤️🙏🏻🙏🏻

  • @ranbirsingh9171
    @ranbirsingh9171 Рік тому +16

    ਅਮਿ੍ਤ ਵੀਰ ਸਤਿ ਸ੍ਰੀ ਆਕਾਲ। ਕਾਫੀ ਦੇਰ ਤੋ ਬਲਦੇਵ ਵੀਰ ਨਾਲ ਨੀ ਆ ਰਿਹਾ ਕੀ ਗੱਲ ਸੁੱਖ ਸਾਂਦ ਐ ਵੀਰੇ

  • @usadgfuyeg
    @usadgfuyeg Рік тому +1

    Good video bir ji

  • @bohar5315
    @bohar5315 Рік тому

    ਵਾਹਿਗੁਰੂ ਜੀ ਆਪ ਦੀ ਯਾਤਰਾ ਸਫ਼ਲ ਕਰੇ।

  • @j4jagz
    @j4jagz Рік тому +4

    ਪਿਛਲੇ ਸਾਲ ਬਾਈ ਤੁਹਾਡੇ ਗੁਰੇਜ਼ ਵੈਲੀ ਦੇ ਟੂਰ ਤੋਂ ਅਗਲੇ ਮਹੀਨੇ ਮੈਨੂੰ ਜਾਣਾ ਪਿਆ ਸੀ। ਹੁਣ ਲੱਗਦਾ ਫੇਰ ਲੇਹ ਦਾ ਬਣਾਉਣਾ ਪਊਗਾ.......ਕੀੜੇ ਜਾਗ ਜਾਂਦੇ ਆ ਵਲੌਗ ਵੇਖ ਕੇ। 😂

  • @GurmeetSingh-rt6or
    @GurmeetSingh-rt6or Рік тому +1

    Waheguru ji

  • @harjitkaur464
    @harjitkaur464 Рік тому +1

    ਵਾਹਿਗੁਰੂ ਚੜਦੀ ਕਲਾ ਵਿੱਚ ਰਖਣ ਸਾਰੇ ਪਰਿਵਾਰ ਨੂੰ 🙏🙏ਹਰਨਵ ਦੇ ਨਿੱਕੇ ਨਿੱਕੇ ਹਾਸੇ ਰੌਸੋ ਵਲੌਗ ਨੂੰ ਖੂਬਸੂਰਤ ਬਣਾਉਂਦੇ ਠੋ 🤩

  • @gurlalsinghlal84
    @gurlalsinghlal84 Рік тому +1

    God bless you bro ❤❤

  • @jaswindersinghsodhi1851
    @jaswindersinghsodhi1851 Рік тому +2

    ਬਹੁਤ ਖੂਬ, ਵੀਰਿਆ

  • @GurbirBatthAlgon
    @GurbirBatthAlgon Рік тому

    ਵਾਹਿਗੁਰੂ ਚੜ੍ਹਦੀਕਲਾ ਬਖ਼ਸੇ

  • @jasmersinghjassbrar3673
    @jasmersinghjassbrar3673 Рік тому

    ਚੁੱਪ ਚਪੀਤੇ ਨਵੇਂ ਸਫਰਾਂ ਨੂੰ ਚਾਲੇ ਪਾ ਤੇ
    ਕੁਝ ਦੱਸਿਆ ਈ ਨਹੀਂ. ਰੱਬ ਤੋਂ ਥੋਡੇ ਸੋਹਣੇ ਤੇ ਖੂਬਸੂਰਤ ਸਫ਼ਰ ਲਈ ਪਲ ਪਲ ਦੀਆਂ ਦੁਆਵਾਂ ਸਾਹਿਤ ਵੱਢਾ ਵੀਰ.

  • @teddygill8171
    @teddygill8171 8 місяців тому

    ਸੱਭ ਤੋ ਸੋਹਣੀ ਵੀਡੀਓ❤❤

  • @gursewakgill-vd7zi
    @gursewakgill-vd7zi Рік тому

    Very nice blog 👍👌 gill Shimla

  • @rupindersingh3413
    @rupindersingh3413 Рік тому +4

    Ssakaal AMRIT y ji tuhanu te tuhade sare parivaar nu ❤🙏

  • @jattgurjeetvlog1313
    @jattgurjeetvlog1313 Рік тому +3

    ਬਹੁਤ ਖੂਬ ਵੀਰ

  • @sarbjitkaur4559
    @sarbjitkaur4559 Рік тому +1

    Very nice video Waheguru ji Mehr Karan family te 🙏🙏❤❤❤🎉🎉🎉

  • @gurdeepsingh0786
    @gurdeepsingh0786 Рік тому

    bahut vadia video g

  • @balrajsingh4182
    @balrajsingh4182 Рік тому

    Very nice ji bahut wadhia ji ❤❤❤❤❤

  • @Musaafar1313
    @Musaafar1313 Рік тому +4

    ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ ਮੇਰੀਆਂ ਦਿਲੋਂ ਦੁਆਵਾਂ ਘੁਦਾ ਪਰਿਵਾਰ ਨੂੰ

  • @jarmanjitsingh1331
    @jarmanjitsingh1331 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ਤੋ

  • @ranvirsingh9037
    @ranvirsingh9037 Рік тому

    ਚੜ੍ਹਦੀ ਕਲਾ

  • @harshdeep_kaur467
    @harshdeep_kaur467 Рік тому +3

    Best of luck veer ji may god bless you with good health and have safe journey best of luck ❤🎉

  • @Singhzroute2.0
    @Singhzroute2.0 Рік тому

    Wah g boht khoob bhaji.

  • @sadhusingh3109
    @sadhusingh3109 Рік тому +1

    ਪੁੱਤਰ ਜੀ ਧੰਨਵਾਦ ਸਾਡੀ ਪੋਤਰੀ ਬਹੁਤ ਸਿਆਣੀ ਆ ,ਬਾਬਾ ਜੈਤੋ ਤੋ ।

  • @rekeshkumar626
    @rekeshkumar626 Рік тому

    ਬਹੁਤ ਵਧੀਆ ਜੀ

  • @violetjohnson4887
    @violetjohnson4887 Рік тому +2

    Happy to see your cute little girl baby girl. May keep blessing her. Be safe and blessed. Safe journey.

  • @DilbagSingh-db6zp
    @DilbagSingh-db6zp Рік тому

    ਬਹੁਤ ਬਹੁਤ ਮੁਬਾਰਕਾਂ ਨਵੇਂ ਸਫ਼ਰਾਂ ਦੀਆਂ ਪਰਿਵਾਰ ਸਮੇਤ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ। ਧੰਨਵਾਦ ਜੀ

  • @ranjeetsinghsingh9248
    @ranjeetsinghsingh9248 Рік тому +1

    ਨਵੇਂ ਸਫਰ ਲਈ ਸ਼ੁਭਕਾਮਨਾਵਾਂ ਜੀ ਜਿਉਂਦੇ ਵੱਸਦੇ ਰਹੋ

  • @sainifurniture6471
    @sainifurniture6471 Рік тому +2

    Have a safe journey 🎉🎉🎉

  • @MANJEETSINGH-nz1qh
    @MANJEETSINGH-nz1qh Рік тому

    Good 👍 ਵਧੀਆ ਬਾਈ ਜੀ

  • @sushilgarggarg1478
    @sushilgarggarg1478 Рік тому +2

    Have a safe new journey .....@

  • @balbirbhambra1246
    @balbirbhambra1246 Рік тому +2

    Thanks for showing the historical gurdwara it's good to see you with the family god bless you all

  • @KirpalSingh-zj7et
    @KirpalSingh-zj7et Рік тому

    ਸਤਿ ਸ੍ਰੀ ਆਕਾਲ ਜੀ ਘੁੜਾ ਵੀਰ ਜੀ ਅਤੇ ਆਪਣੇ ਪਰੀਵਾਰ ਨੂੰ।ਵਾਹਿਗੂਰੂ ਜੀ ਆਪਦੀ ਯਾਤਰਾ ਸਫਲ ਕਰਨ ਅਤੇ ਅਨੰਦਮਈ ਬਣਾਉਣ ਚੜ੍ਹਦੀ ਕਲਾ ਵਿੱਚ ਰਹੋ

  • @babbigill9800
    @babbigill9800 Рік тому

    ਖ਼ੂਬ 🥰🥰

  • @kaurbrai9636
    @kaurbrai9636 Рік тому +1

    Have a safe journey.Enjoy your trip with your family.🙏

  • @prabhdeepkaur7989
    @prabhdeepkaur7989 Рік тому +1

    Waheguru ji Chardikalan vich rakha god bless you all

  • @sarabjitbadhesha
    @sarabjitbadhesha Рік тому

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਬਾਈ ਬੀਤ ਅਤੇ ਬੇਟਾ ਹਰਨਵ । ਪਰਿਵਾਰ ਨਾਲ ਸਫ਼ਰ ਕਰਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @bhagwantsingh3730
    @bhagwantsingh3730 Рік тому

    very nice video ji thanks ji 🎉🎉🎉

  • @HarpreetSingh-ik1bf
    @HarpreetSingh-ik1bf Рік тому +4

    ਵਾਹਿਗੁਰੂ ਯਾਤਰਾ ਸਫ਼ਲਾ ਕਰਨ 🙏

  • @MANJITSingh-wh2fd
    @MANJITSingh-wh2fd Рік тому

    Happy and safe journey ghudda veer ji sat shri Akal Sare family nu beautiful vlog ghudda veer ji 🙏🙏

  • @sukhpalsingh2623
    @sukhpalsingh2623 Рік тому +2

    🎉🎉🎉❤❤
    ਬਹੁਤ ਵਧੀਆ ਵੀਰ

  • @GagandeepSingh-oz7lj
    @GagandeepSingh-oz7lj Рік тому +2

    ਸਤਿ ਸ਼੍ਰੀ ਅਕਾਲ ਵੀਰੇ ਨਵੇਂ ਸਫ਼ਰ ਦੀਆਂ ਮੁਬਾਰਕਾਂ ਵਾਹਿਗੁਰੂ ਥੋਨੂੰ ਸਾਰੇ ਪਰਿਵਾਰ ਨੂੰ ਚੜ੍ਹਦੀਕਲਾ ਚ ਰੱਖੇ❣️❣️🙏🙏
    ਜਿੰਦਗ਼ੀ ਜ਼ਿੰਦਾਬਾਦ❣️🙏

  • @ramandeepkaur5491
    @ramandeepkaur5491 Рік тому +3

    Have a safe journey ❤❤❤❤❤❤❤

  • @sarajmanes4505
    @sarajmanes4505 Рік тому

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਲਗਿਆ ਨਵਾ ਸਫਰ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏

  • @mitsysekhon3123
    @mitsysekhon3123 Рік тому

    Very nice...stay blessed always

  • @abhikumar82
    @abhikumar82 Рік тому

    ਬਹੁਤ ਵਧੀਆ ਜੀ 👍

  • @buhpindersingh5066
    @buhpindersingh5066 Рік тому

    ਵਾਹਿਗੁਰੂ ਜੀ

  • @kaur404
    @kaur404 Рік тому +3

    Sat Shri aakal veer ji Parmatma chardi kla ch rkhe tuhanu bhut saraaa pyar from Kaithal haryana 👌🙏☺️

  • @krishanahuja3606
    @krishanahuja3606 Рік тому +1

    Best wishes for your new journey. God bless you all

  • @amandhindsa8506
    @amandhindsa8506 Рік тому +1

    Sat Sri Akal, Tuhadi Beti bahut pyari hai. Bahut khushi hoi tuhadi family nal video dekh ke!

  • @HarjinderSingh-ji6ci
    @HarjinderSingh-ji6ci Рік тому

    Beautiful beautiful video beta ji I m Harjinder Singh Stockholm Sweden

  • @sukhpreetsinghartist6080
    @sukhpreetsinghartist6080 Рік тому

    Well begin,,,

  • @AmarjitSingh-pb4jr
    @AmarjitSingh-pb4jr Рік тому

    ਵਾਹਿਗੁਰੂ ਆਪ ਸਰਿਆਂ ਨੂੰ ਚੜਦੀ ਕਲਾ ਬਖਸ਼ੇ ਜੀ ਪਰਿਵਾਰ ਨਾਲ ਨਵੇ ਸਫ਼ਰ ਦਾ ਅਨੰਦ ਮਾਣੋ 🙏🙏

  • @smashgaming1008
    @smashgaming1008 Рік тому +1

    Hv a safe journey

  • @user-lj9ym9jt4w
    @user-lj9ym9jt4w Рік тому +2

    Sat Shri aakal Ji 🎉🎉

  • @suniljain7373
    @suniljain7373 Рік тому +1

    Nave safar da wel come vedio roj pa dena veer ji bot wait hondi he thoudi

  • @jasbirsinghdhillon2466
    @jasbirsinghdhillon2466 Рік тому

    ਘੁੱਦਾ ਸਿੰਘ ਅਤੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਹਰਨਵ ਪੁੱਤ ਨੂੰ ਬਹੁਤ ਬਹੁਤ ਪਿਆਰ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ

  • @ksdfilm
    @ksdfilm Рік тому +3

    ਸੁਆਗਤ ਆ ਵੀਰ ਜੀ ਮਾਝੇ ਵਿੱਚ ..

  • @mssingh81
    @mssingh81 Рік тому +1

    ਬਹੁਤ ਸੋਹਣਾ ਵੀਰੋ 🙏❤️

  • @vipanjitsinghgill3127
    @vipanjitsinghgill3127 Рік тому +1

    VERY NICE VEER 🙏🙏👌👌👍👍⚘️⚘️

  • @jatindersaini5034
    @jatindersaini5034 Рік тому

    Jai ho bai ji

  • @SantokhSingh-fs4ys
    @SantokhSingh-fs4ys Рік тому

    God bai

  • @Mandeepsingh-rs5zh
    @Mandeepsingh-rs5zh Рік тому

    ਵੀਰ ਬਹੁਤ ਵਧੀਆ

  • @manjindersinghsidhu1275
    @manjindersinghsidhu1275 Рік тому +1

    Harnav nu bahut bahut pyar

  • @MAHATADVLOGS
    @MAHATADVLOGS Рік тому

    ਹਰਨਵ ਨੇ ਵਲੋਗ ਚ 10 ਗੁਣਾ ਜਿਆਦਾ ਜਾਨ ਪਾਤੀ । ਜਿਉਦਾ ਰਹਿ ਅੰਮ੍ਰਿਤ ਵੀਰ✅

  • @SukhbirSingh-ly3db
    @SukhbirSingh-ly3db Рік тому

    Bahut khushi hoyi veerji tusi sade area ch aye 🙏🏻😘

  • @viralshorts711
    @viralshorts711 Рік тому +2

    ਵੀਰੇ ਧੀਆ ਮੋਹ ਹੀ ਵਹਲਾ ਲੈਂਦਿਆ ਮੇ ❤❤❤❤❤

  • @gurwindersingh6176
    @gurwindersingh6176 Рік тому

    Waheguru ji Waheguru ji 🙏🙏

  • @user-th4tb7ch9l
    @user-th4tb7ch9l Рік тому +1

    ਨਵੇਂ ਸਫਰ ਦੀਆਂ ਬਹੁਤ ਬਹੁਤ ਵਧਾਈਆਂ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਸਫਰ ਸਫਲ ਹੋਵੇ

  • @ArjunSingh-zw6ce
    @ArjunSingh-zw6ce Рік тому +1

    Sat sri akaal bai ji🙏 nawe safar lai ardaas, waheguru chardi kalaan bakshe🙏 bohot sohna vlog 👍

  • @AmandeepSingh-lc6jl
    @AmandeepSingh-lc6jl Рік тому +4

    ਸਤਿ ਸ੍ਰੀ ਆਕਾਲ ਵੀਰ ਜੀ

  • @michaelscott5916
    @michaelscott5916 Рік тому +1

    Paaji love your channel, content, nerration, and everything else. It's one of my favourite Indian travel vloggers. God bless you, brother 🙏🏽

  • @amritpalkhaira4700
    @amritpalkhaira4700 Рік тому +1

    👌🏻👌🏻👌🏻

  • @kanwaljitkaur6223
    @kanwaljitkaur6223 Рік тому +1

    Sat shree akal veer ji🙏🙏
    Bety bhut cute hy
    Have a safe journey

  • @user-xq1pt8nl2u
    @user-xq1pt8nl2u Рік тому

    ਪੁਤਰ ਨਵੇ ਸਫਰ ਦੀਆ ਬਹੁਤ ਬਹੁਤ ਮੁਬਾਰਕਾਂ

  • @MalkitSingh-od3nu
    @MalkitSingh-od3nu Рік тому +3

    ਸਤਿ ਸ੍ਰੀ ਆਕਾਲ ਜੀ।

  • @kuldipsingh4850
    @kuldipsingh4850 Рік тому

    ਬਹੁਤ ਵਧੀਆ ਬਾਈ

  • @sandhugjatt
    @sandhugjatt Рік тому

    ਹੱਸਦੇ ਵੱਸਦੇ ਰਹੋ ਬਾਈ

  • @amrindersingh6890
    @amrindersingh6890 Рік тому +1

    ਵਾਹਿਗੁਰੂ ਭਲੀ ਕਰੇ ❤

  • @RoshanSingh-tp1sv
    @RoshanSingh-tp1sv Рік тому

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਬਾਈ🙏

  • @onkarsingh7019
    @onkarsingh7019 Рік тому +1

    Good job 👍

  • @TarsemSingh-st1vw
    @TarsemSingh-st1vw Рік тому +1

    Hello amrit pal beta ji sat shri akai beta ji aaj de vlog vich beti harnavte parivaar nasl new journey lai bahut bahut shubh kamnawan keep it up beta ji god bless both of you Lakhwinder kaur from gurdaspur

  • @gurjinderdhillon9841
    @gurjinderdhillon9841 Рік тому +1

    ਵੀਰ ਜੀ ਸਤਿ ਸੀ੍ ਅਕਾਲ ਜੀ

  • @manjindersinghsidhu1275
    @manjindersinghsidhu1275 Рік тому +2

    Baldev nu miss kr rhe aa