Це відео не доступне.
Перепрошуємо.

ਇਸ ਦੇਸ਼ ਦੇ ਗਰੀਬ ਬੰਦੇ ਵੀ ਕਰੋੜਪਤੀ Richest Country luxembourg | Punjabi Travel Couple | Ripan Khushi

Поділитися
Вставка
  • Опубліковано 19 сер 2024

КОМЕНТАРІ • 406

  • @virsasambhalo4609
    @virsasambhalo4609 Місяць тому +20

    ਬੇਟਾ ਏਥੇ ਦਾ ਮੁੱਖ ਕਿੱਤਾ ਕੀ ਹੈ ਕੀ ਸਾਡੇ ਪੰਜਾਬੀਆਂ ਨੂੰ ਏਥੇ ਰਹਿਣ ਦੀ ਇਜਾਜ਼ਤ ਹੈ ਜੇ ਹੈ ਤਾਂ ਆਮਦਨੀ ਦਾ ਸਾਧਨ ਕੀ ਹੈ ਜਵਾਬ ਜਰੂਰ ਦੇਣਾ ਬੇਟਾ ❤❤

  • @satdevsharma7039
    @satdevsharma7039 Місяць тому +35

    ਰਿਪਨ ਖੁਸ਼ੀ, ਧੰਨਵਾਦ।ਹਮੇਸ਼ਾ ਹੀ ਵਧੀਆ ਵਧੀਆ ਦਿਖਾਉਂਦੇ ਹੋ।।❤🌹🙏🇺🇸

  • @ranagnz7442
    @ranagnz7442 22 дні тому +7

    ਆਪ ਦੋਵਾਂ ਜੀਆਂ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ। ਬਹੁਤ ਵਧੀਆ ਜਾਣਕਾਰੀ ਹੈ ਧੰਨਵਾਦ।

  • @MajorSingh-po6xd
    @MajorSingh-po6xd Місяць тому +11

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਲਕਸਮਬਰਗ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ(ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @ranbirsinghjogich197
    @ranbirsinghjogich197 Місяць тому +24

    ਮੈਨੂੰ ਲੱਗਦਾ ਹੈ ਕਿ ਸਵਰਗ ਹੋਰ ਕਿਧਰੇ ਨਹੀਂ ਇਥੇ ਹੀ ਹੈ। ਧਰਮੀ ਤੇ ਇਨਸਾਨੀਅਤ ਨੂੰ ਮੰਨਣ ਵਾਲੇ ਦੁਨੀਆਂ ਵਿੱਚ ਥੋੜੇ ਹਨ। ਉਹ ਮਰ ਕੇ ਇਥੇ ਜਨਮ ਲੈ ਕੇ ਸਵਰਗਾਂ ਦਾ ਆਨੰਦ ਮਾਣਦੇ ਹਨ। ਇਹ ਕਿਹੜੇ ਬਾਕੀ ਦੁਨੀਆਂ ਬਾਰੇ ਨਹੀਂ ਜਾਣਦੇ। ਸੋ ਇਹ ਬਾਕੀ ਦੁਨੀਆਂ ਦੀ ਸਿਰਦਰਦੀ ਨਹੀਂ ਲੈਂਦੇ। ਤੁਸੀਂ ਭੀ ਹੁਣ ਆਪਣ ਲਈ ਇੰਤਜਾਮ ਕਰਕੇ ਆ ਜਾਉ। ਅੱਗੇ ਤਹਾਡੀ ਮਰਜ਼ੀ। ਸ਼ੇਰ ਪੁਤਰੋ।

  • @user-ds3vi6xi2b
    @user-ds3vi6xi2b Місяць тому +7

    ਬਾਬੇ ਨਾਨਕ ਦੇ ਉਪਦੇਸ਼ ਤੇ ਚੱਲੋ
    ਸਭ ਕੁੱਝ ਸੰਭਵ ਆ ਇਥੇ ਸਾਰਾ ਪੈਸਾ
    ਬਾਬਿਆਂ ਕੋਲ ਆ ਵਹਿਮ ਭਰਮ ਜਾਲ
    ਪਾਇਆਂ ਆ ਕਿੰਨੀ ਆਮਦਨ ਆ ਧਰਮ
    ਆਪਣੀ ਜਗ੍ਹਾ ਸਹੀ ਆ ਪੈਸਾ ਦੇਣਾ ਗਲਤ
    ਆ ਕੋਈ ਬੰਦਾ ਟੈਕਸ ਨਹੀਂ ਦੇਂਦਾ ਸੋਚ ਕੇ
    ਵੇਖੋ ਜੇ ਗਲ ਸਹੀ ਆ ਤਾਂ ਸੋਚ ਕੇ ਵੇਖੋ
    ਇਮਾਨਦਾਰੀ ਸਮਾਜ ਸਭ ਤੋਂ ਚੰਗੀ ਚੀਜ
    ਆ ਇਹ ਆਪਣੀ ਮਿਹਨਤ ਨਾਲ ਆ
    ਇਥੇ ਆਟਾ ਬਿਜਲੀ ਫਰੀ ਸੋਚ ਵੱਡੀ ਕਰੋ
    ਵਹਿਮਾ ਭਰਮਾਂ ਵਾਲੇ ਪੈਸੇ ਦੇਸ਼ ਨੂੰ ਲੋੜ ਆ
    ਬਾਣੀ ਪੜ੍ਹਨ ਨਹੀਂ ਸਮਝਣ ਦੀ ਲੋੜ ਆ
    ਜੇ ਅਜ ਸਹੀ ਮਾਰਗ ਤੇ ਚੱਲੇ ਹੁੰਦੇ
    ਸਭ ਆਮੀਰ ਹੋਣਾ ਸੀ ਬਾਬੇ ਨਾਨਕ ਦੀਆਂ ਗੱਲਾਂ ਪੰਜ ਸੋ ਸਾਲ ਪਹਿਲਾਂ ਲਿਖੀਆਂ ਵਾਹਿਗੁਰੂ ਮੇਹਰ ਕਰੇ

  • @daljitsingh7980
    @daljitsingh7980 Місяць тому +23

    ਯਾਰਾਂ ਨਾਲ ਬਹਾਰਾਂ ਵੀਰਾਂ ਨਾਲ ਸਰਦਾਰੀ 🙏

  • @harbhajansingh8872
    @harbhajansingh8872 Місяць тому +18

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

    • @MSDon
      @MSDon 10 днів тому

      🎉

  • @baljinderaulakh5540
    @baljinderaulakh5540 9 днів тому +1

    ❤❤❤❤ਬਹੁਤ ਵਧੀਆ ਦੇਸ਼ ਆ ਕਾਸ਼ ਸਾਡਾ ਸੋਹਣਾ ਪੰਜਾਬ ਇਹੋ ਜਿਹਿਆ ਦੇਸ਼ ਬਣ ਜਾਵੇ❤❤❤❤❤ ਇਮਾਨਦਾਰੀ ਦੀ ਮਿਸਾਲ ਪੇਸ਼ ਕਰ ਰਿਹਾ ਆ ਸਫਾਈ ਬਹੁਤ ਆ ਰਿਪਨ ਤੇ ਖੁਸ਼ੀ ਹਸਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ❤❤❤❤❤❤

  • @quraishyjassi3263
    @quraishyjassi3263 Місяць тому +6

    ਸਫਾਈ ਰੱਖਣਾ ਦੇਸ਼ ਦੇ ਨਾਗਰਿਕਾਂ ਦਾ ਫਰਜ ਹੈ। ਦੇਸ਼ ਨੂੰ ਤਰੱਕੀ ਵੱਲ ਲਿਜਾਣਾ ਦੇਸ਼ ਦੀਆਂ ਸਰਕਾਰਾਂ ਦਾ ਕੰਮ ਆ। ਆਪਣੇ ਤਾਂ ਪਿੰਡਾਂ ਦੀਆਂ ਪੰਚਾਇਤਾਂ ਵੀ ਲੱਖਾਂ ਰੁਪਏ ਖਾ ਕੇ ਡਕਾਰ ਨਹੀਂ ਲੈਂਦੇ

  • @mewasingh3980
    @mewasingh3980 Місяць тому +9

    ਰਿੰਪਨ ਵੀਰ ਸਰਕਾਰਾ ਐਦਾ ਦੀਆ ਹੀ ਚਾਹੀਦੀਆ ਨੇ ਜੇ ਸਰਕਾਰ ਅਮੀਰ ਹੋਵੇ ਤਾ ਲੋਕਾ ਸਹੂਲਤਾ ਦੇਣੀਆ ਚਾਹੀਦੀਆ ਨੇ

  • @sukhjotdhillon3385
    @sukhjotdhillon3385 Місяць тому +6

    ਜਿਸ ਦੇਸ਼ ਦਾ ਰਾਜਾ ਚੰਗਾ ਹੋਵੇ ਉਹ ਦੇਸ਼ ਤਰੱਕੀ ਵੀ ਕਰਦਾ ਅਤੇ ਸੋਹਣਾ ਵੀ ਹੁੰਦਾ ❤❤❤❤❤

  • @gurpalsingh7037
    @gurpalsingh7037 Місяць тому +12

    ਲੁਸੇਮਮਬਰਗ ਦੇਸ਼ ਦੀ ਅਮੀਰੀ ਤੇ ਨਾਗਰਿਕਾਂ ਦੀ ਸੁਖ ਸੁਹੂਲਤ ਦੇਖ ਕੇ ਦੰਗ ਰਹਿ ਗਿਆ
    ਧੰਨਵਾਦ ਰਿਪਨ ਖੁਸ਼ੀ
    ਗੁਰਪਾਲ ਸਿੰਘ ਗੁਰਦਾਸਪੁਰ

  • @deepNirmaanVlogs
    @deepNirmaanVlogs Місяць тому +3

    ਜੇ ਸਰਕਾਰ ਚੰਗੀ ਆ ਤਾਂਹੀ ਤਾਂ ਇੱਥੇ ਦੇ ਲੋਕ ਅਮੀਰ ਨੇ ਰਿੰਪਨ ਬਾਈ ਬਾਕੀ ਹਰ ਵਾਰ ਦੀ ਤਰ੍ਹਾਂ ਇੱਕ ਹੋਰ ਵਧੀਆ ਵਲੋਗ ਤੇ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ❤ ਬਾਬਾ ਜੀ ਮੇਹਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰੱਖਣ ❤

  • @JaswinderSingh-io7uo
    @JaswinderSingh-io7uo Місяць тому +3

    ❤❤❤ ਬਹੁਤ ਵਧੀਆ 2 ਵਾ ਦੀ ਜੋੜੀ ਨੂੰ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਜੀ ਖੁਸ਼ ਰੱਖੇ ਜੀ ❤❤❤

  • @GurpreetSingh-e6s
    @GurpreetSingh-e6s Місяць тому +3

    ਰਿਪਨ ਵੀਰ ਘਰ ਬੈਠੇ ਕਿਵੇ ਔਨਲਾਈਨ ਕੈਨੇਡਾ ਦਾ ਵੀਜਾ ਅਪਲਾਈ ਕਰੀਏ
    ਕਿਰਪਾ ਕਰਕੇ ਸਮਾਂ ਮਿਲਣ ਤੇ ਇਸ ਬਾਰੇ ਵੀ ਵੀਡੀਓ ਬਣਿਓ
    ਤਾਂ ਜੋ ਸਾਨੂੰ ਪੁਰੇ ਪ੍ਰੋਸੈਸ ਬਾਰੇ ਜਾਣਕਾਰੀ ਹੋ ਸਕੇ
    ਬਹੁਤ ਬਹੁਤ ਧੰਨਵਾਦ ਜੀ

  • @TarasinghSamagh-bn2zg
    @TarasinghSamagh-bn2zg 7 хвилин тому

    ਵੀਰ ਰੀਪਣ ਵੀਰ ਜੀ ਅਤੇ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ, ਅਸਪਾਲ ਕਲਾਂ, ਬਰਨਾਲਾ ਤੋਂ।

  • @SukhwinderSingh-wq5ip
    @SukhwinderSingh-wq5ip Місяць тому +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @manjinderdhaliwal6557
    @manjinderdhaliwal6557 Місяць тому +5

    ਆਪਣਾ ਆਧਾਰ ਕਾਰਡ ਦਿਖਾਓ ਟਿਕਟ ਲਓ ਅਤੇ ਸਫਰ ਫਰੀ ਕਰੋ ਪੰਜਾਬ ਰੋਡਵੇਜ਼ ਜਿੰਦਾਬਾਦ😂😂😂😂😂😂😂

  • @sushilgarggarg1478
    @sushilgarggarg1478 Місяць тому +8

    Best WISHES FOR NEW COUNTRY LUXEMBOURG 🇱🇺 👍 👏 💪 👌 🙌 🇱🇺 👍 👏 💪 👌 🙌 🇱🇺

  • @SaranJeet-lv5dc
    @SaranJeet-lv5dc Місяць тому +1

    ਹਾਏ ਕਿੰਨਾ ਵਧੀਆ ਦੇਸ਼ ਕਿੰਨਾ ਅਮੀਰ ਦੇਸ਼ ਕਿੰਨੀਆਂ ਵਧੀਆ ਸਰਕਾਰਾਂ ਇਥੋਂ ਦੀਆਂ ਕਦੇ ਪੰਜਾਬ ਚ ਵੀ ਫਰੀ ਬੱਸਾਂ ਟਰੇਨਾਂ ਚੱਲਣਗੀਆਂ ਜੇ ਕੋਈ ਪੰਜਾਬ ਦਾ ਇੱਥੇ ਨੇਤਾ ਜਾਵੜਿਆ ਉਹ ਤਾਂ ਨਹੀਂ ਛੱਡਦਾ ਉਹ ਤਾਂ ਖਾ ਜੂ ਦੇਸ਼ ਤੋਂ ਉਹ ਤਾਂ ਕੰਧਾਂ ਵੀ ਖਾ ਜੂ ਇਹ ਦੇਸ਼ ਦੀਆਂ

  • @JagtarSingh-wg1wy
    @JagtarSingh-wg1wy Місяць тому +10

    ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @baljindersingh7802
    @baljindersingh7802 Місяць тому +8

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @SatnamSaini-kv7ne
    @SatnamSaini-kv7ne Місяць тому +3

    ਬਹੁਤ ਸੋਹਣਾ ਦੇਸ਼ ਬਹੁਤ ਬਹੁਤ ਮੁਬਾਰਕਾਂ ਇਸ ਦੇਸ਼ ਦੇ ਵਾਸੀਆਂ ਨੂੰ ਬਾਕੀ ਸਾਡੇ ਤਾਂ ਵੀਰ ਆਟਾ ਦਾਲ ਦੀ ਸਕੀਮ ਹੀ ਨਹੀਂ ਪੂਰੀ ਹੋ ਰਹੀ ਪੰਜਾਹ ਸਾਲ ਦੇ ਹੋ ਗਏ ਆ ਇਹੋ ਜਿਹੀਆਂ ਸਕੀਮਾਂ ਸੁਣਦਿਆਂ ਗਲ਼ੀਆਂ ਨਾਲੀਆਂ ਬਿਜਲੀ ਆਟਾ ਦਾਲ ਸੀਵਰੇਜ ਬਸ ਇਸ ਚੱਕਰ ਚੋਂ ਜਦ ਤੱਕ ਨਹੀਂ ਨਿਕਲਦੇ ਤਦ ਤੱਕ ਇਹੋ ਹੀ ਹਾਲ ਰਹਿਣਾ ਮੇਰੇ ਦੇਸ਼ ਮਹਾਨ ਦਾ ਧੰਨਵਾਦ 😅

  • @DilbagSingh-xh8sd
    @DilbagSingh-xh8sd Місяць тому +4

    ਭਾਈ ਜੀ ਧੰਨਵਾਦ ਨਵੇਂ ਦੇਸ਼ ਦੇ ਨਵੇਂ ਰਾਜ ਦਸੇ ਬਹੁਤ ਸੋਹਣਾ ਲੱਗਿਆ ਬਾਕੀ ਸਫਾਈ ਹੈ ਜਦ ਦੇਸ਼ ਅਮੀਰਾਂ ਦਾ ਬਹੁਤ ਸੋਹਣਾ ਲੱਗਿਆ ਪਰ ਇਹ ਅਮੀਰੀ ਨੂੰ ਭੋਗ ਰਹੇ ਹਨ❤❤ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੇ ਖੁਸ਼ੀਆਂ ਬਖਸ਼ੇ❤❤ ਧਾਲੀਵਾਲ ਭੈਣੀ ਜੱਸਾ❤😮

  • @nachhattarkaur3115
    @nachhattarkaur3115 Місяць тому +3

    ਨਵੀ ਜਾਣਕਾਰੀ ਜਿੰਦਗੀ ਵਿੱਚ ਪਹਿਲੀ ਵਾਰ ਸੁਣਿਆ ਐਨਾ ਅਮੀਰ ਦੇਸ਼

  • @zahoorahmad456
    @zahoorahmad456 Місяць тому +8

    Love 💕💕 you work bro thanks Love ❤ from Pakistan

  • @darshangill26
    @darshangill26 Місяць тому +5

    ਰਿਪਨ। ਬੇਟਾ। ਬਹੁਤ ਬਹੁਤ। ਧੰਨਵਾਦ। ਬਹੁਤ। ਅਮੀਰ। ਦੇਸ। ਦਖਾਇਆ

  • @SarbjitSingh-vz1sn
    @SarbjitSingh-vz1sn Місяць тому +4

    ਬਾਈ ਜੀ ਇਹ ਵੀਡੀਓ ਦੇਖ ਕੇ ਇੱਕ ਸੁਪਨੇ ਇਸ ਦੇਸ਼ ਵਿੱਚ ਕੰਮ ਕਾਰ ਮਿਲ ਦਾ ਹੈ ਇਸ ਦੇਸ਼ ਦਾ ਵੀਜ਼ਾ ਲੈਣ ਕੀ ਪ੍ਰਕਿਰਿਆ ਹੈ ਇਸ ਬਾਰੇ ਵੀ ਦੱਸਣਾ ਸਰਦਾਰ ਜੀ

  • @travelwithnagyal
    @travelwithnagyal Місяць тому +1

    ਬਹੁਤ ਵਧੀਆ ਢੰਗ ਨਾਲ ਹਰ ਚੀਜ਼ ਦੀ ਵਿਆਖਿਆ ਕਰਨ ਚ ਰਿਪਨ ਵੀਰੇ ਹੁਣ ਤੇਰੀ ਫੁੱਲ ਮਹਾਰਤ ਹੈ l ਬਹੁਤ ਵਧੀਆ ਜਾਣਕਾਰੀ ਲਈ ਧੰਨਵਾਧ l ਜੋੜੀ ਹਮੇਸ਼ਾਂ ਚੜ੍ਹਦੀਕਲਾ ਚ ਰਹੇ l

  • @sarbjeet0404
    @sarbjeet0404 Місяць тому +6

    ਸਾਡੇ ਦੇਸ ਪੈਸਾ 1% ਠਗਾ ਦੀਆ ਜੇਬਾਂ ਚ ਏ ਜੀ।।
    Swiss 🏦

  • @jodhasingh8242
    @jodhasingh8242 Місяць тому +2

    Tusi dono amrit chako te guru vaale banu kol tuhaadi jodi bahut vadiya he

  • @SatnamSingh-fe3tg
    @SatnamSingh-fe3tg Місяць тому +5

    Dhan Guru Nanak Dev g Chadikala Rakhna 🙏

  • @AvtarSingh-mh9np
    @AvtarSingh-mh9np Місяць тому +1

    Luxumburg ਦੇਸ਼ ਬਾਕੀ europ ਦੇਸ਼ਾਂ ਵਾਂਗੂੰ ਬਹੁਤ ਸਾਫ਼ ਤੇ ਸੁੰਦਰ ਦੇਸ਼ ਹੈ।europ ਦੇ ਲਗਪਗ ਸਾਰੇ ਦੇਸ਼ ਯੋਜਨਾਬੱਧ ਤਰੀਕੇ ਨਾਲ ਬਣਾਏ ਹੋਏ ਹਨ।
    ਭਾਜੀ ਤੁਸੀਂ ਵਧੀਆ videography ਕਰਦੇ ਹੋ ਅਤੇ ਵਧੀਆ ਤਰੀਕੇ ਨਾਲ video ਬਣਾ ਕੇ ਦਿਖਾਉਂਦੇ ਹੋ। ਸਾਨੂੰ ਤੁਹਾਡੇ channel ਤੇ ਦੇਸ਼ਾਂ ਦੀਆਂ videos ਵਧੀਆ ਲੱਗਦੀਆਂ ਹਨ।
    Thanks

  • @sushilgarggarg1478
    @sushilgarggarg1478 Місяць тому +4

    Thanks for see world 🌎 most richest country LUXEMBOURG 🇱🇺 🙏 🙌 👏 💙 ❤️ 🇱🇺 🙏 🙌 👏 💙 ❤️ 🇱🇺 🙏 🙌 👏 💙 ❤️ 🇱🇺 🙏 🙌 👏 💙 ❤️ 🇱🇺

  • @user-on7ps2bx9t
    @user-on7ps2bx9t Місяць тому +5

    ਬਹੁਤ ਵਧੀਆ ਕੰਟਰੀ ਹੈ ਇਹ ਇਥੇ ਦੀਆਂ ਦੋ ਕੁੜੀਆਂ ਮੇਰੀ ਮੇਰੇ ਨਾਲ ਜੋਬ ਕਰਦੀਆਂ ਏਅਰਪੋਰਟ ਤੇ

    • @makhansingh3002
      @makhansingh3002 Місяць тому

      ਬਾਈ ਮਹੀਨੇ ਦੀ ਕੀ ਇਨਕਮ ਆ

  • @ParmatmaSingh-so1cd
    @ParmatmaSingh-so1cd Місяць тому

    ਰੀਪਨ ਜੀ ਜੋਂ ਤੁਸੀ ਬੇਲਜੀਅਮ ਕਾਂਟਰੀ ਦਾ ਅਖੀ ਦੇਖਾ ਹਾਲ ਦਸ ਰਹੇ ਹੋ ਦੇਸ ਦੇ ਲੋਕ ਤੇ ਉਹਨਾਂ ਦੇ ਸਭਿਆਚਾਰ ਵਾਰੇ ਦਸ ਰਹੇ ਹੋ ਬਹੁਤ ਹੀ ਵਧੀਆ ਤੇ ਪ੍ਰੇਰਨਾ ਸਰੋਤ ਹੈ ਬਹੁਤ ਅੱਛਾ ਲਗ ਰਹਿਆ ਹੈ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ । ਅਸੀਂ ਘਰ ਬੈਠੇ ਹੀ ਲੁਤਫ਼ ਉੱਠਾ ਰਹੇ ਹਾਂ ਅਸੀਸਾਂ ਸਹਿਤ ਤੁਹਾਡਾ ਧੰਨਵਾਦ ਹੋਵੇਂ ਜੀ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਜੀ ।

  • @BhupinderSingh-ik2dh
    @BhupinderSingh-ik2dh 29 днів тому

    ਧੰਨਵਾਦ ਬਾਈ ਜੀ ਤੇ ਧੰਨਵਾਦ ਉਹਨਾਂ ਸਰਕਾਰਾਂ ਦਾ ਜਿਹੜੀਆਂ ਲੋਕਾਂ ਦਾ ਧਿਆਨ ਰੱਖਦੀਆਂ ਨੇ ਆਪਣੇ ਇੰਡੀਆ ਤੇ ਖਾਸ ਕਰਕੇ ਪੰਜਾਬ ਨਾਲੋਂ ਸਾਰਾ ਮੁਲਕ ਹੀ ਚੰਗਾ ਹੈ

  • @user-ns6oc2im5v
    @user-ns6oc2im5v 18 днів тому

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @balkaranbrar3906
    @balkaranbrar3906 Місяць тому +5

    ਬਲਕਰਨ ਸਿੰਘ ਕਰੀਰਵਾਲੀ ਜਿਲਾ ਫਰੀਦਕੋਟ ਜੈਤੋ ਮੰਡੀ

  • @hardeepsinghchouhan6247
    @hardeepsinghchouhan6247 Місяць тому

    ਰਿਪਨ ਬਾਈ ਰੱਬ ਤੁਹਾਡੀ ਲੰਬੀ ਉਮਰ ਕਰੇ।।।। ਸਾਨੂੰ ਘਰੇ ਬੈਠਿਆਂ ਨੂੰ ਸਾਰੀ ਦੁਨੀਆਂ ਘੁੰਮਾਅ ਰਹੇ ਹੋ

  • @nabilmalik6764
    @nabilmalik6764 Місяць тому +5

    جیو سردار جی

  • @amitthakur8569
    @amitthakur8569 Місяць тому +1

    Sat Shri Akal ji 🙏🙏

  • @jasbirkaur8274
    @jasbirkaur8274 Місяць тому +4

    All the best be rich with rich in terms of Huminity nd beauty of mind

  • @bharatsidhu1879
    @bharatsidhu1879 Місяць тому

    ਤੁਹਾਡਾ ਬਹੁਤ - ਬਹੁਤ ਧੰਨਵਾਦ ਲੁਕਸਮਬਰਗ ਰਾਜਧਾਨੀ ਦੀ ਸੈਰ ਕਰਾਓਣ ਲਈ । ਬਹੁਤ ਹੀ ਸਾਫ - ਸੁਥਰੀ ਜਗ੍ਹਾ ਲੱਗੀ ਅੱਤੇ ਬਹੁਤ ਹੀ ਸੋਹਣਾ ਆਲਾ - ਦੁਆਲਾ ਹੈ ।

  • @hsdsadarpura
    @hsdsadarpura Місяць тому +1

    ਰਿੰਪਨ ਜੀ ਇਸ ਦੇਸ ਦੇ ਤਾਂ ਅੰਗਰੇਜੀ ਦੇ ਸਪੈਲਿੰਗ ਵੀ ਨਕਸੇ ਵਿੱਚ ਪੂਰੇ ਨਹੀ ਆਉਦੇ। ਜੂਮ ਕੀਤੇ ਤੋ ਆਉਦੇ ਹਨ ਬਿਨਾਂ ਜੂਮ ਕੀਤਿਆ ਤਾਂ ਗੁਆਢੀਆ ਦੇ ਤੁਰੇ ਫਿਰਦੇ ਹਨ😂😂

  • @b.scheema6392
    @b.scheema6392 Місяць тому +1

    ‌ਇਹ ਦੇਸ਼ ਬੈਲਜੀਅਮ ਦੇ ਨਾਲ ਹੈ ਆਪਾ ਇਹ 93 ਸੰਨ ਵਿਚ ਵੇਖੇਆ ਹੈ ਜੀ

  • @jaskaran1move3676
    @jaskaran1move3676 Місяць тому +1

    ਅਧਾਰ ਕਾਰਡ ਤੋਂ ਵੀ ਬਿਨਾ ਫਰੀ ਸਫ਼ਰ ਆ, ਸਾਡੀਆਂ ਬੀਬੀਆਂ ਦੀ ਤਾਂ ਇੱਥੇ ਬੱਲੇ ਬੱਲੇ ਹੋਜੂ

  • @devrajachal1137
    @devrajachal1137 Місяць тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤

  • @gurditsingh1792
    @gurditsingh1792 Місяць тому +1

    ਬਾਕੀ ਸਭ ਛੱਡੋ ਕਿਸਮਤ ਤੁਹਾਨੂੰ ਵਧੀਆ ਤੋਂ ਵਧੀਆ ਥਾਂ ਵਿਖਾ ਰਹੀ ਹੈ
    ਅਸੀਂ ਤਾਂ ਸੋਨੇ ਦੀ ਚਿੜੀ ਵਿੱਚ ਉਸਦੀਆਂ ਬਿੱਠਾਂ ਤੇ ਹੀ ਮਾਣ ਤਾਣ ਕਰ ਸਕਦੇ ਹਾਂ 🙏

  • @vipankumar1677
    @vipankumar1677 Місяць тому

    ਰਿੱਪਨ ਵੀਰ ਬਹੁਤ ਸੋਹਣਾ ਦੇਸ਼ ਹੈ ਪਹਿਲੀ ਵਾਰ ਦੇਖਿਆ ਅਸੀਂ ਵੀ ਪਰ ਜੋ ਤੁਸੀਂ ਸਮਝਾ ਰਹੇਂ ਓ ਬਹੁਤ ਵੱਡੀ ਗੱਲ ਹੈ ਇਹ ਸਾਡੇ ਦੇਸ਼ ਦੇ ਚੋਰਾਂ ਦੇ ਸਮਝ ਨਹੀਂ ਆਉਣੀ ਓਹ ਬਹੁਤ ਬੇਸ਼ਰਮ ਲੋਕ ਨੇ 🙏🙏

  • @goldyshah8124
    @goldyshah8124 Місяць тому +2

    Veere aapni sarkar de khjane hmesha nill hai..😂😂 or veere jis desh vich Ambulance to phle Pizza aave us desh ka kuch nai ho skda...🙏

  • @manzoorellahi7100
    @manzoorellahi7100 14 днів тому

    I wiil watch your v log with fuul interest because you are ounjabi i am from pakistani punjab

  • @pardeepsinghsingh7928
    @pardeepsinghsingh7928 Місяць тому +2

    Waheguru je Mehar karen sote bai ❤❤❤❤❤❤❤❤🥰🥰🥰🥰🥰🥰🙏🏻🙏🏻🙏🏻

  • @sarjitsinghgill3649
    @sarjitsinghgill3649 Місяць тому +1

    Thanks from vill bukanwala Moga Punjab

  • @PreetDhaliwal-xh6dm
    @PreetDhaliwal-xh6dm Місяць тому +1

    Very good country Luxembourg love it ❤😅💕🙏

  • @darasran556
    @darasran556 Місяць тому +4

    ਵਾਕਿਆ। ਹੀ।ਭਾਰਤ। ਨੂੰ।ਛੱਡ। ਕੇ।ਸਾਰੇ।ਦੇਸਾਂ
    ਵਿੰਚ।ਸਫਾਈ। ਬਹੁਤ। ਜਾਦਾ।ਹੈ।❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉

  • @babydhupar8978
    @babydhupar8978 Місяць тому

    ਬਹੁਤ ਬਹੁਤ ਧੰਨਵਾਦ ਬੇਟਾ ਬਾਹਰਲੀ ਦੁਨੀਆ ਦੇ ਦਰਸ਼ਨ ਕਰਵਾ ਰਹੇ ਹੋ

  • @amarjitmehra453
    @amarjitmehra453 Місяць тому +1

    Waheguru ji 🙏⛳

  • @GurpreetSingh-e6s
    @GurpreetSingh-e6s Місяць тому

    ਵੀਰ ਬਹੁਤ ਸੋਹਣਾ ਦੇਸ ਲੱਗਿਆ ਲੈਸਮਬੂਰਗ

  • @avtarcheema3253
    @avtarcheema3253 Місяць тому +1

    ਬਹੁਤ ਹੀ ਸੋਹਣਾ ਦੇਸ਼ 👌👌🙏

  • @RajpreetSingh-ty4pw
    @RajpreetSingh-ty4pw Місяць тому +1

    Kaiya baat hai very good vedios 😊. Beutiful desh ❤ Ripan Bai ki tusi korian desh da traval kita hai

  • @jk.bhatti1575
    @jk.bhatti1575 Місяць тому

    ਇਮਾਨਦਾਰ ਦੇਸ ਹੈ ❤❤❤

  • @baldevsinghbrar4335
    @baldevsinghbrar4335 Місяць тому

    ਬਹੁਤ ਵਧੀਆ ਵੀਰ ਧੰਨਵਾਦ ਜੀ

  • @muhammadmushtaq8966
    @muhammadmushtaq8966 Місяць тому

    اپ دونوں خوشگوار رہو ہم دعادیتے شکرہہ 🎉🎉🎉

  • @user-tk2cb1bg1s
    @user-tk2cb1bg1s 3 дні тому

    ਰਿਪਨ ਭਾ ਜੀ ਇਥੇ ਪੰਜਾਬੀਆਂ ਲਈ ਵੀਜ਼ਾ ਲੈਣ ਦੀ ਲੋੜ ਹੈ। ਆਮਦਨ ਦੇ ਕੀ ਸ੍ਰੋਤ ਹਨ। ਸੈਟਲ ਹੋਣ ਦੇ ਕੀ ਮੌਕੇ ਹਨ । ਧੰਨਵਾਦ। ਪੰਜਾਬ ਤੋਂ ਪਿਆਰ.....
    ਆਪਣੇ ਤਾਂ ਇਥੇ ਬਰਨਾਲੇ ਪਟਿਆਲੇ ੭੭ ਸਾਲ ਬਾਅਦ ਵੀ ਗਲੀਆਂ ਨਾਲੀਆਂ ਪੱਕੀਆਂ ਕਰਨ ਲਈ ਨੇਤਾ ਲੋਕ ਵੋਟਾਂ ਅੱਜ ਵੀ ਮੰਗਦੇ ਹਨ।

  • @bantybaaz1313
    @bantybaaz1313 Місяць тому

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ,, ਤੁਹਾਨੂੰ ਦੋਵਾਂ ਨੂੰ,,

  • @sushilgarggarg1478
    @sushilgarggarg1478 Місяць тому +1

    Best of luck new country Luxembourg 🇱🇺 👍 👏 💪 👌 🙌 🇱🇺

  • @user-on7ps2bx9t
    @user-on7ps2bx9t Місяць тому +2

    Punjab ਸਰਦੂਲ ਸਿਕੰਦਰ ਦਾ ਭਰਾ

  • @jaswindersingh1102
    @jaswindersingh1102 Місяць тому

    Very informative. God bless you.

  • @jagdevsingh4742
    @jagdevsingh4742 Місяць тому

    Very nice video
    AJ bht vadiya laga
    Viah Dekh ke
    Bhaji plz daseyo Southall guru Ghar kado auna

  • @JagjitSingh-db4oq
    @JagjitSingh-db4oq Місяць тому +1

    Sohal Dhanaula 🙏

  • @gogipreet7330
    @gogipreet7330 Місяць тому +1

    Beutifull city ❤❤❤❤. GBU❤❤❤

  • @anmolgill5551
    @anmolgill5551 29 днів тому

    Please make a full vlog series of Greece. I love the Greece country.

  • @sukhmansanghavlogs6617
    @sukhmansanghavlogs6617 Місяць тому

    ਰਿਪਨ ਬਾਈ ਚੈਕ ਗਣਰਾਜ ਵਿਚ ਵੀ ਗੇੜਾ ਲਾ ਆਇਓ ਸੋਹਣਾ ਦੇਸ਼ ਆ ਸੁਣਿਆ

  • @khurshidahmadmandi2448
    @khurshidahmadmandi2448 Місяць тому +1

    I'm watching your vlogue due to Punjabi. From Pakistan Jhelum

  • @SukhjinderSingh-ti8vn
    @SukhjinderSingh-ti8vn Місяць тому

    ਦੇਖ ਲਿਆ ਜੀ ਤੁਹਾਡਾ ਅਮੀਰ ਦੇਸ਼। ਧੰਨਵਾਦ ਜੀ and very Nice Ji ❤

  • @bantybaaz1313
    @bantybaaz1313 Місяць тому

    ਬਾਈ ਅਕਾਲਪੁਰਖ਼ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ,,, ਤੁਸੀਂ ਸਵਰਗ ਵਿੱਚ ਆਏ ਹੋ

  • @ranjitkaur6445
    @ranjitkaur6445 Місяць тому

    Bahut Sohna aa Ripan Kushi mai Bahut Var Luxamburg gayee aa Mai Germany rehdi c❤❤

  • @BittuSingh-hv7sf
    @BittuSingh-hv7sf 10 днів тому

    ਇਸੇ ਕਰਕੇ ਡਾ ਅੰਬੇਡਕਰ ਨੇ ਕਿਹਾ ਸੀ ਕਾਨੂੰਨ ਕੋਈ ਮਾੜਾ ਨਹੀਂ ਹੁੰਦਾ ਜੇਕਰ ਕਾਨੂੰਨ ਲਾਗੂਕਰਨ ਵਾਲੇ ਬੇਈਮਾਨ ਨਾਂ ਹੋਣ

  • @KULDEEPSINGH-lr5vq
    @KULDEEPSINGH-lr5vq Місяць тому +2

    Best wishes for your journey 🎉🎉🎉🎉🎉🎉🎉🎉🎉🎉🎉

  • @wandiyapunjab8297
    @wandiyapunjab8297 Місяць тому +1

    Rippan te khushi aj da vlog bahut wadhya ae sachi j jhoot bolan te tusi rah bhul jao 💕 u bachyo yousaf dhillon punjwarr pakistan

  • @sikhheritagehub
    @sikhheritagehub Місяць тому

    ਧੰਨਵਾਦ ਜੱਟਾ, ਇੱਸ ਦੇਸ਼ ਦੇ ਦਰਸ਼ਨ ਕਰਾਉਣ ਲਈ, ਮੇਰਾ ਸੁਪਨਾ ਏਥੇ ਸੈਟਲ ਹੌਣ ਦਾ

  • @satnamsinghpurba9584
    @satnamsinghpurba9584 Місяць тому

    Bhut vadia jankari god bless both of you take care 🌺

  • @user-tf5lj8fz8m
    @user-tf5lj8fz8m 26 днів тому

    Bahut badhiya Bhaaji . 🙏

  • @mangalsingh8905
    @mangalsingh8905 Місяць тому

    Kye baat he Puttar Ripan khusi
    Very Beautiful city
    New cuntery
    Rab Lambi Umar kare

  • @santokhsingh227
    @santokhsingh227 Місяць тому

    Very Nice veer je khus raho Whaguru je

  • @KamalSingh-dl6yc
    @KamalSingh-dl6yc Місяць тому

    ਭਾਰਤ ਕਰੱਪਸ਼ਨ ਵਿਚ NO. 1 HA JI

  • @raghveersingh1122
    @raghveersingh1122 Місяць тому +1

    Good. Good. V. V .Good. 💓💓💓💓💓💓💓💓💓💓💓💓💓💓💓💓💓💓💓💓

  • @harjindersingh4209
    @harjindersingh4209 Місяць тому +1

    ਕਦੇ ਦਿੱਲੀ ਵੀ ਇਕਸਪਲੋਰ ਕਰ ਦਿਓ;;;ਅਸੀਂ ਵੀ ਰਾਜਧਾਨੀ ਦੇਖ ਲਈਏ

  • @surjitgill6411
    @surjitgill6411 25 днів тому +1

    ਕਿੰਨੇ ਦੇਸ਼ਾਂ ਦੀ ਸੈਰ ਕਰ ਚੁੱਕੇ ਹੋ ਹੁਣ ਤੱਕ। ਕੀ ਤੁਹਾਨੂੰ ਬੋਲੀ ਦੀ ਔਕੜ ਨਹੀਂ ਆਉਂਦੀ। ਕਿੰਨਾ ਸ਼ਾਂਤੀ ਭਰਪੂਰ ਦੇਸ਼ ਹੈ ਇਹ। ਪਾਰਦਰਸ਼ੀ ਟਰੈਮ ਹੈ ਕਿੰਨਾ ਨਜਾਰਾ ਹੈ। ਧਰਤੀ ਦਾ ਸਵਰਗ ਹੈ। ਕੀ ਪਤਾ ਧਰਮਰਾਜ ਇਥੇ ਨਾ ਰਹਿੰਦਾ ਹੋਵੇ ਕਿਤੇ।

  • @tania_sxndhu001
    @tania_sxndhu001 Місяць тому

    Ripan pahji and Khushi sister God bless you 🙏🏻

  • @pushpinderkaurtv
    @pushpinderkaurtv Місяць тому

    Desh hove ta edan da jithe koi kharcha na hove main ta eho jehe Desh jawan gi.❤👌👌👍

  • @MandeepSingh-wn3rc
    @MandeepSingh-wn3rc Місяць тому

    Waheguru ji waheguru ji

  • @KulwinderKaur-uw6iu
    @KulwinderKaur-uw6iu Місяць тому

    Hello Ripan and Khushi... welcome to Luxembourg.. I am from Punjab..if you are still here, you can visit us😊😊😊

    • @AngelVerma-xz8qp
      @AngelVerma-xz8qp Місяць тому

      Eithe work mil janda ki Punjabi nu n kis kam dei demand hai meri cousin aa rhi eithe next month plz des do je tuc othe reh rhe o ta

    • @KulwinderKaur-uw6iu
      @KulwinderKaur-uw6iu Місяць тому

      @@AngelVerma-xz8qp If you are coming with a work permit than its fine. Because i came with a work visa. IT and Finances are most demanded jobs here

  • @kulwantgill5899
    @kulwantgill5899 Місяць тому

    Schengen countries ਦਾ ਕਨਸੈਪਟ ਵੀ ਲਗਜ਼ਮਬਰਗ ਦੇ ਇੱਕ ਪਿੰਡ ਵਿੱਚ ਹੀ ਹੋਂਦ ਵਿੱਚ ਆਇਆ ਸੀ। ਉਸ ਪਿੰਡ ਦਾ ਨਾਮ ਹੀ ਸ਼ੈਨੇਗਨ ਸੀ।

  • @amarjeetkaur8337
    @amarjeetkaur8337 Місяць тому +1

    Very nice vlog 👌

  • @sumanbala7218
    @sumanbala7218 Місяць тому

    Thank you so much khushi Ripen God bless you both 🎉

  • @user-vs5ru2gd7g
    @user-vs5ru2gd7g Місяць тому

    Ripan vr ji and Khushi di SSA ji

  • @surinderbajaj4381
    @surinderbajaj4381 Місяць тому

    So beautiful country and very beautiful video