ਕਸ਼ਮੀਰ ਦਾ ਹੁਸਨ। ਜੋਜੀਲਾ ਦੱਰ੍ਹੇ ਤੇ ਬਰਫ਼ਾਂ ਦੀਆਂ ਕੰਧਾਂ। Glacier Trekking with Daughter। Zojila Pass।

Поділитися
Вставка
  • Опубліковано 7 вер 2024
  • #ghudda #ghuddasingh #ghuddatrek #trekking #trekkingvlog #adventurevlog #ladkah #drass #kargill #traveller #leh #tajwas #tajwasglacier #ghuddavideo #ghuddavlog #amritpalsingh #punjabi #punjab #trek
    Instagram- amritpalsinghghudda

КОМЕНТАРІ • 218

  • @parteekdahuja1387
    @parteekdahuja1387 Рік тому +11

    ਵੀਰ ਜੀ ਧੀ ਰਾਣੀ ਨਾਲ ਵਲੋਗ ਦਾ ਮਜਾ ਦੁਗਣਾ ਹੋ ਜਾਦਾ ,ਬਹੁਤ _ਬਹੁਤ ਪਿ ਆਰ de ਰਾਣੀ ਨੂੰ ❤❤😊

  • @jspawaar675
    @jspawaar675 Рік тому +8

    ਘੁੱਦੇ ਵੀਰ ਬੇਟੀ ਦੇ ਥੱਕਣ ਦਾ ਸਵਾਲ ਹੀ ਨਹੀਂ ਹੈ ਜੀ ਕਿਉਂਕਿ ਬੇਟੀ ਵੀ ਤਾਂ ਘੁੱਦੇ ਵੀਰ ਜੀ ਦੀ ਐ🎉🎉🎉❤❤❤

  • @sadhusingh3109
    @sadhusingh3109 Рік тому +12

    ਅੰਮ੍ਰਿਤ ਸਿੰਘ ਧੰਨਵਾਦ ਤੇਰਾ ਜੋ ਸਾਡੀ ਪੋਤਰੀ ਬਾਪੂ ਸਬਦ ਦੀ ਵਰਤੋ ਕਰਦੀ ਆ ।ਮੇਰੇ ਪੋਤੇ ਵੀ ਬਾਪੂ ਸਬਦ ਦੀ ਵਰਤੋ ਕਰ ਦੇ ਆ ,ਜੋ ਪੁਰਾਤਨ ਸ਼ਬਦਾਵਲੀ ਦੀ ਵਰਤੋ ਕਰਦੇ ਓ ਤੇ ਇਸ ਸਬਦ ਬੋਲਣ ਲਈ ਵੀਡਿਓ ਚ ਜਰੂਰ ਬੋਲੋ ਤੇ ਸਿੱਖ ਕੌਮ ਨਾਲ ਸਬੰਧਿਤ ਸਾਰਾ ਕਰੋ ਜੇ ਲੋਕਾ ਨੂੰ ਕੁਝ ਸਮਝ ਆਜੇ ।ਧੰਨਵਾਦ ਪੁੱਤਰ ਜੀ ਬਾਬਾ ਜੈਤੋ ।

  • @PreetPreet-yd4ni
    @PreetPreet-yd4ni Рік тому +13

    ਧੀ ਰਾਣੀ ਹਰਨਵ ਕੌਰ ਟਰੈਕਿੰਗ ਦੀ ਸ਼ੁਰੂਆਤ ਕੀਤੀ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਕਾਮਯਾਬੀਆਂ ਬਖਸ਼ਿਸ਼ ਕਰਨ ਸਾਡੇ ਸਾਰਿਆਂ ਵੱਲੋਂ ਵੀ ਰਾਣੀ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏

  • @sekhon.s5704
    @sekhon.s5704 Рік тому +17

    Harnav calling her "Bapu" instead of daddy or papa...full marks to Ghudda Singh and salute aa veer!

  • @gurjeetsinghkanjla3498
    @gurjeetsinghkanjla3498 Рік тому +15

    ਹਰਨਵ ਪੁੱਤ ਨੂੰ ਬਹੁਤ ਸਾਰਾ ਪਿਆਰ ❤

  • @yashpreetsingh6616
    @yashpreetsingh6616 Рік тому +6

    03:11-Harnav Calling Him Baapu instead of papa or daddy
    ਦਿਲ ਖੁਸ਼ ਕੀਤਾ ਈ ਵੀਰ❤

  • @yadwindersingh9264
    @yadwindersingh9264 Рік тому +1

    ਯਾਦਵਿੰਦਰ ਸਿੰਘ ਅੰਟਾਲ ਸਤਿ ਸ੍ਰੀ ਅਕਾਲ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ।

  • @SukhwinderSingh-wq5ip
    @SukhwinderSingh-wq5ip Рік тому +9

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @shubhjotsidhu5911
    @shubhjotsidhu5911 Рік тому +14

    ਸਤਿ ਸ਼੍ਰੀ ਆਕਾਲ ਅੰਮ੍ਰਿਤ ਵੀਰੇ , ਤੁਹਾਡੀਆਂ ਵੀਡੀਓਜ਼ ਵੇਖ ਕੇ ਬਹੁਤ ਖੁਸ਼ੀ ਮਿਲਦੀ ਆ , ਤੇ ਏਦਾਂ ਮਹਿਸੂਸ ਹੁੰਦਾ ਅਸੀਂ ਵੀ ਤੁਹਾਡੇ ਨਾਲ ਹੀ ਸਫ਼ਰ ਕੇ ਰਹੇ ਆ , ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਪਿਆਰੀ ਧੀ ਹਰਨਵ ਨੂੰ ਬਹੁਤ ਸਾਰਾ ਪਿਆਰ ☺️❤🌸

  • @user-xq1pt8nl2u
    @user-xq1pt8nl2u Рік тому +1

    ਪੁਤਰ ਸਤਿ ਸੀ,ਆਕਾਲਸ਼ ਬਹੁਤ ਵਧੀਆ ਆਪਣੇ ਪ੍ਰਵਾਰ ਨਾਲ ਘੁੰਮਣ ਜਾਣਾ ਤੇ ਜਿੰਦਗੀ ਆਰਾਮਦਾਇਕ ਬਣਾਉਣੀ ਜੀ ਧੰਨਵਾਦ

  • @kaur404
    @kaur404 Рік тому +9

    ਸਤਿ ਸ੍ਰੀ ਅਕਾਲ ਬਾਈ ਜੀ ਹਰਨਵ ਧੀ ਨੂੰ ਬਹੁਤ ਸਾਰਾ ਪਿਆਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪਰਿਵਾਰ ਨੂੰ 🙏🙏🙏🙏

  • @hakamsingh4624
    @hakamsingh4624 Рік тому +9

    ਜਿਉਂਦੇ ਵਸਦੇ ਰਹੋ ਵੀਰੋਂ ਹਰਨਵ ਕੌਰ ਪੁੱਤ ਨੂੰ ਪਿਆਰ

  • @harjitkaur464
    @harjitkaur464 Рік тому +3

    ਬਹੁਤ ਖੂਬਸੂਰਤ ਨਜਾਰਾ 👍ਬਾਪੁ ਦੀ ਜਾਨ ਹਰਨਵ ਨੂੰ ਬਹੁਤ ਬਹੁਤ ਪਿਆਰ ❤🧡💛💚

  • @ranjeetsinghsingh9248
    @ranjeetsinghsingh9248 Рік тому +8

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @jasbirsinghdhillon2466
    @jasbirsinghdhillon2466 Рік тому +25

    ਸਤਿ ਸ੍ਰੀ ਅਕਾਲ ਘੁੱਦੇ ਬਾਈ ਹਰਨਵ ਨੂੰ ਪਿਆਰ ਨਾਲ ਦੇ ਵੀਰ ਨੂੰ ਵੀ ਸਤਿ ਸ੍ਰੀ ਅਕਾਲ ਵਾਹਿਗੁਰੂ ਮੇਹਰ ਕਰੇ ਬਹੁਤ ਸੋਹਣੇ ਝਾਕੇ ਖੁਸ਼ ਰਹੋ ਰੱਬ ਰਾਖਾ

  • @AjitSingh-gq6cb
    @AjitSingh-gq6cb Рік тому +1

    ਛੋਟੇ ਭਾਈ ਸਤਿ ਸ਼੍ਰੀ ਆਕਾਲ ਜੀ ਆਪ ਜੀ ਦਾ ਇਹ ਆਪਣੀ ਨਨੀ ਜਿਹੀ ਬੇਟੀ ਨਾਲ ਜੰਮੂ ਕਸ਼ਮੀਰ ਦੀਆਂ ਹਸੀਨ ਵਾਦੀਆਂ ਦਾ ਇਹ ਸਫਰ ਬਹੁਤ ਹੀ ਸੁੰਦਰ ਲਗਿਆ

  • @BalvirSingh-zo3rl
    @BalvirSingh-zo3rl Рік тому +2

    ਬਾਪੂ. ਬਾਪੂ ਸ਼ਬਦ ਧੀ ਦੇ ਮੂੰਹੋੰ ਬੜਾ ਪਿਆਰਾ ਲੱਗਦਾ ਹੈ. ਖੁਸ਼ ਰਹੋ ਆਬਾਦ ਰਹੋ from chandigarh

  • @chahalsingh4892
    @chahalsingh4892 Рік тому +2

    ਘੁੱਦਾ ਸਿੰਘ ਸੋਹਣੀਆਂ ਥਾਵਾਂ ਜਿੱਥੇ ਸਾਡੀ ਪਹੁੰਚ ਸਾਇਦ ਨਾ ਹੋਵੇ ਵਿਖਾਉਣ ਲਈ ਧੰਨਵਾਦ। ਬੇਟੀ ਹਰਨਵ ਦਾ ਬਾਪੂ ਕਹਿਣਾ ਬਹੁਤ ਵਧੀਆ ਲੱਗਿਆ। ਹੁਣ ਦੇ ਬੱਚੇ ਸਾਰੇ ਰਿਸਤਿਆਂ ਨੂੰ ਵਿਗਾੜ ਕੇ ਰਲਗੱਡ ਕਰ ਦਿੰਦੇ ਨੇ।

  • @user-nl6vy6ls3w
    @user-nl6vy6ls3w Рік тому +2

    ਬਹੁਤ ਵਧੀਆ ਅੰਮ੍ਰਿਤ ਵੀਰ ❤❤❤... ਧੀ ਰਾਣੀ ਵੀ ਬਾਪੂ ਦੀਆਂ ਪੈੜਾਂ ਵਿੱਚ ਪੈਰ ਧਰ ਰਹੀ ਆ...... ਜੁੱਗ ਜੁੱਗ ਜੀਓ,, ਜਿਉਂਦੇ ਵੱਸਦੇ ਤੇ ਹਮੇਸ਼ਾ ਈ ਹੱਸਦੇ ਰਹੋ ❤️❤️❤️🙏🏻🙏🏻🙏🏻🙏🏻🙏🏻.... Love you ਸ਼ਪੈਸ਼ਲ ARNAV ( ਅਰਨਵ ) ਪੁੱਤ ਲਈ..... ਜੀਓ ਪੁੱਤਰ ਜੀ ❤️❤️❤️❤️👍🏻👍🏻👍🏻👍🏻👍🏻👏🏻👏🏻👏🏻👏🏻👏🏻👏🏻👌👌👌👌👌👌🙏🏻🙏🏻🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻

  • @pmjk8937
    @pmjk8937 Рік тому +3

    Ghudde bete teri bachi barhi piari aa. Ehdi mamma nu v nal le aauna c. God bless you all.

  • @ramanpassi9394
    @ramanpassi9394 Рік тому +9

    पिता से बड़ा अपने बच्चों के लिए कोई गुरु नहीं पाजी को मेरा सलाम जो अपने अच्छे संस्कार अपनी गुड़िया को दे रहे हैं सत श्री अकाल

  • @rajsahota8769
    @rajsahota8769 Рік тому +4

    ਜਿਉਂਦੇ ਰਹੋ ਪੁੱਤਰ ਬਹੁਤ ਖੂਬਸੂਰਤ jhaka

  • @manpreetrandhawa9386
    @manpreetrandhawa9386 Рік тому +4

    ਕਲ ਦੇਵ ਬਾਈ B Social ਭੈਣ ਰੁਪਿੰਦਰ ਨਾਲ ਇੰਟਰਵਿਊ ਦੇਖੀ ਸੀ

  • @sandhugjatt
    @sandhugjatt Рік тому +1

    ਸਤਿ ਸ੍ਰੀ ਅਕਾਲ ਜੀ ਪਿਆਰ ਨਾਲ

  • @gurjindersingh9212
    @gurjindersingh9212 Рік тому +1

    ਹਰਨਵ love u putar God bles u happy journey

  • @Jagdeepvlogger
    @Jagdeepvlogger Рік тому +1

    ਸਾਡੀ ਧੀ ਰਾਣੀ ਬਹੁਤ ਸੋਹਣੀਆ ਸੋਹਣੀਆ ਗੱਲਾਂ ਕਰਦੀ ਪਰਮਾਤਮਾ ਖੁਸ਼ ਰੱਖੇ

  • @gogijosan4966
    @gogijosan4966 Рік тому +1

    ਅੰਮ੍ਰਿਤ ਸਿੰਘ ਬਹੁਤ ਵਧੀਆ ਬਲੋਗ ਹੈ ਹਰਨਵ ਧੀ ਰਾਣੀ ਨਾਲ ਉਸ ਦੀਆ ਹਾਸ਼ੀਆ ਖੇਡਿਆ ਨਾਲ ਬਲੋਗ ਦੇਖਣ ਦਾ ਮਜਾ ਆ ਗਿਆ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

  • @kuldeepsinghlahoria5268
    @kuldeepsinghlahoria5268 Рік тому +3

    ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ

  • @sunrisewelfaresocietysrimu8686

    ਬੇਟੀ ਹਰਨਵ ਅਤੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ , ਡਾਕਟਰ ਹਰਭਗਵਾਨ ਸਿੰਘ ਹੈਰੀ ਮੁਕਤਸਰ ਸਾਹਿਬ

  • @d2short
    @d2short Рік тому +2

    Bahut vadia beti bahut pyari aaa je karda ohdia gala suni jayie Jado kehdi Bappu

  • @SherSingh-vs9jd
    @SherSingh-vs9jd Рік тому

    ਘੁਦੇ ਵੀਰ ਝੋਨਾ ਨੲੀ ਲੋਨਾ ਲੱਗਦਾ ਸਾਡੇ ਤਾ ਪੂਰਾ ਜੋਰ ਆ ਅੰਮਤਿਸਰ ਸ਼ਾਹਿਬ

  • @manpreetatwal6270
    @manpreetatwal6270 Рік тому

    Waheguru ji 🙏🏻🙏🏻🙏🏻 love you sidhu mosewala forever 😘😘😘

  • @harrylove1300
    @harrylove1300 Рік тому

    bai sch vich siraaa bhut kntt view
    special dhee rani jdo akhdi Bapu bhut vdia lgda khush rkhe rab hamesha🙏

  • @jasvirsingh8095
    @jasvirsingh8095 Рік тому +2

    ਸਤਿ ਸ੍ਰੀ ਆਕਾਲ ਵੀਰ। ਨੰਨ੍ਹੇ treker ਨੂੰ ਸ਼ੁਭਕਾਮਨਾਵਾਂ।

  • @gurwinderkaur5275
    @gurwinderkaur5275 Рік тому +1

    Mera sohna putt ❤Harnav 🥰

  • @parvindersingh7603
    @parvindersingh7603 Рік тому

    ਬਹੁਤ ਪਿਆਰੀ ਬੱਚੀ ਹੈ ਬਾਈ ਦੇਵ ਨੂੰ ਨਾਲ ਲੈਕੇ ਆਉਣਾ ਸੀ

  • @sarajmanes4505
    @sarajmanes4505 Рік тому

    Sat Shri Akal Ji Lajawab Video Jiode Vasde Raho Rab Rakha Dhanwad Ji 🙏 🙏👌👌👍👍👏👏❤❤🍫🍫

  • @madhomalli7321
    @madhomalli7321 Рік тому +2

    ਸਤਿ ਸ੍ਹੀ ਅਕਾਲ ਬਾਈ ਜੀ । ਧੀੲ ਰਾਣੀ ਨੂੰ ਪਿਆਰ 💐💐

  • @RajinderSingh-ds3mf
    @RajinderSingh-ds3mf Рік тому +1

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @jspawaar675
    @jspawaar675 Рік тому +10

    ਘੁੱਦੇ ਵੀਰ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਗਮੇਲ ਸਿੰਘ ਖ਼ਾਲਸਾ ਵਲੋਂ ਦਿਲ ਦੀਆਂ ਗਹਿਰਾਈਆਂ ਤੋਂ ਸੱਤ ਸ਼੍ਰੀ ਆਕਾਲ ਜੀ
    ਲਾਇਕ ਨੰਬਰ 1k+

  • @jasbeersinghjattana9084
    @jasbeersinghjattana9084 Рік тому +2

    ਬਾਈ ਹਰਨਵ ਬੱਚੀ ਕਿੰਨੀ ਸੋਹਣੀ ਲੱਗਦੀ ਆ ਬੱਚੀ ਬਾਪੂ ਕਹਿੰਦੀ ਸੋ ਬਾਕੀ ਵਧੀਆ ਬਾਈ ਬਾਬਾ ਸੁੱਖ ਰੱਖੇ

  • @onthetrekk
    @onthetrekk Рік тому

    God bless you ਹਰਨਵ ਪੁੱਤਰ

  • @Bhinda_
    @Bhinda_ Рік тому +1

    Nice video Ji paaji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @HarinderSingh-zb1gn
    @HarinderSingh-zb1gn Рік тому +1

    ਬਹੁਤ ਵਧੀਆ ਹਰਨਵ ਬੇਟਾ ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਜੀ🙏

  • @RAMANDEEPKAUR-os1eq
    @RAMANDEEPKAUR-os1eq Рік тому +1

    Kinna Sohna lag daa jado piari bachi Bapu boldi hei

  • @MANJITSingh-wh2fd
    @MANJITSingh-wh2fd Рік тому

    Sat shri Akal doona doona veera nu ta harnav bati nu pyar very nice vlog ghudda veer ji 📹👍🙏🙏

  • @jagsirsran7403
    @jagsirsran7403 Рік тому +2

    ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਸੋਹਣਾ ਦ੍ਰਿਸ਼ ਆ ਜੀ 👍🏻 ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @sarabjitbadhesha
    @sarabjitbadhesha Рік тому

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ, ਬਾਈ ਬੀਤ ਅਤੇ ਬੇਟਾ ਹਰਨਵ । ਬਹੁਤ ਸੋਹਣਾ ਕੁੱਦਰਤੀ ਨਜ਼ਾਰੇਦਾਰ ਇਲਾਕਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ।❤❤❤

  • @ranvirsingh9037
    @ranvirsingh9037 Рік тому

    ਚੜਦੀ ਕਲਾ

  • @mander5801
    @mander5801 Рік тому +2

    Kini cute a dhee rani ❤️

  • @mssingh81
    @mssingh81 Рік тому

    ਚੜਦੀ ਕਲਾ 🙏👍❤️

  • @pankajluthrapankajluthra8657
    @pankajluthrapankajluthra8657 Рік тому +1

    Waooo mere sohne bachhi ❤kinna sohna Bappu bolde ,🙌🙌🙌putt bahaut bahut pyar 👏❤️

  • @goldyvirkvirk-kp7ki
    @goldyvirkvirk-kp7ki Рік тому +1

    ਹਰਨਵ ਦੀ ਹਾਸੀ ਬਹੁਤ ਪਿਆਰੀ ਆ ਖੁਸ਼ ਰਵੋ ਪੁੱਤ 🙏🙏🙏

  • @dhillonjatt8152
    @dhillonjatt8152 Рік тому +1

    ਧੀ ਰਾਣੀ ਨੂੰ ਬਹੁਤ ਸਾਰਾ ਪਿਆਰ ❤

  • @Panjolapb12
    @Panjolapb12 Рік тому +2

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @AmandeepSingh-lc6jl
    @AmandeepSingh-lc6jl Рік тому +3

    ਸਤਿ ਸ੍ਰੀ ਆਕਾਲ ਵੀਰ ਜੀ

  • @guysdabeasta3200
    @guysdabeasta3200 Рік тому +1

    Well done good job keep going through the world 🌎 and enjoy your holiday with your sweet daughter keep it up enjoy 😉 👍

  • @iqbalsingh6420
    @iqbalsingh6420 Рік тому +1

    Bahut cute aa bhaji tuhadi beti….baba ji hamesha ehnu chardikla ch rakhan 🙏🙏

  • @HarjinderSingh-ji6ci
    @HarjinderSingh-ji6ci Рік тому

    Beautiful beautiful video beta ji I m Harjinder Singh Stockholm Sweden

  • @jayrgrewal7742
    @jayrgrewal7742 Рік тому

    ਜਦੋਂ ਧੱਕ ਗਏ ਫਿਰ ਵੀ ਭੱਜਣਾ ਬਾਪੂ ਪਿਆਰੀ ਧੀ ❤

  • @RajbirSingh-ki8ro
    @RajbirSingh-ki8ro Рік тому +1

    ਹਰਨਵ ਨੂੰ ਬਹੁਤ ਪਿਆਰ ਜੀਦੀ ਵੱਸਦੀ ਰਹੇ ਮੇਰਿਏ ਧਿਏ ❤

  • @sudeshpalkaur770
    @sudeshpalkaur770 Рік тому

    You look cute carry on enjoy snow

  • @gursewakgill-vd7zi
    @gursewakgill-vd7zi Рік тому

    Very nice video👍👌gill

  • @bobbyanand9353
    @bobbyanand9353 Рік тому +1

    Brave baby

  • @mitsysekhon3123
    @mitsysekhon3123 Рік тому

    Very nice journey....✨️

  • @dharampal3864
    @dharampal3864 Рік тому

    ਬਹੁਤ ਵਧੀਆ ਵਲੋਗ, ਧੰਨਵਾਦ, ਸਲਾਮ ਹੈ ਛੋਟੇ ਬੱਚੇ ਨੂੰ।

  • @soneydhaliwal1899
    @soneydhaliwal1899 Рік тому

    ਬਾਈ ਜੀ 2006ਤੋ 2008 ਦੀਆਂ ਯਾਦਾਂ ਯਾਦ ਕਰਵਾਤੀਆ ਧੰਨਵਾਦ ❤❤

  • @sukhpreetsinghartist6080
    @sukhpreetsinghartist6080 Рік тому

    Goid plan,,baiji,,,

  • @GagandeepSingh-oz7lj
    @GagandeepSingh-oz7lj Рік тому +1

    ਸਤਿ ਸ਼੍ਰੀ ਅਕਾਲ ਬਾਈ ਜੀ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏
    ਜਿੰਦਗ਼ੀ ਜ਼ਿੰਦਾਬਾਦ❣️🙏

  • @pachitarsingh9580
    @pachitarsingh9580 Рік тому +1

    Sat sri akal bai g and harnav putt nu pyar waheguru chardi kalaa bakhashe 🙏

  • @harjeetsinghaulakh5880
    @harjeetsinghaulakh5880 Рік тому

    Bati bhot cute ha love you bata

  • @ramandeepkaur5491
    @ramandeepkaur5491 Рік тому +2

    Sat Sri akla ji❤❤❤❤❤❤❤❤❤❤

  • @anis19502
    @anis19502 Рік тому

    Beautiful kashmir 🎉❤
    ❤From Lahore 🍰🎶👌

  • @jagtarsingh0145
    @jagtarsingh0145 Рік тому +2

    Jindgi jindabad❤❤Baba mehar kre😊

  • @MalkitSingh-kp6zs
    @MalkitSingh-kp6zs Рік тому

    Harñav dhee de shawashe bahut hee piari beti hay

  • @karamjitsingh887
    @karamjitsingh887 Рік тому

    Very very good👍

  • @sukhjindersingh1119
    @sukhjindersingh1119 Рік тому +1

    Ghudda ji its very hard visit with family good wishes thanks

  • @jagtartoor2821
    @jagtartoor2821 Рік тому

    ਸਤਿ ਸ੍ਰੀ ਆਕਾਲ ਬਾਈ ਜੀ ਦੋਵੇਂ ਵੀਰਾਂ ਨੂੰ ਤੇ ਗੁਡੀਆ ਨੂੰ ਬਹੁਤ ਬਹੁਤ ਪਿਆਰ

  • @funtoenjoy
    @funtoenjoy Рік тому +2

    ਘੁੱਦਾ ਸਿੰਘ ਜਾਂ ਅਮ੍ਰਿਤਪਾਲ ਸਿੰਘ ਨੂੰ ਕੌਣ ਨਹੀਂ ਜਾਣਦਾ,
    ਜਦੋਂ ਵੀ ਉਹ ਕੈਮਰੇ ਦੀ ਅੱਖ ਨਾਲ ਦੁਨੀਆਂ ਦਿਖਾਵੇ,
    ਉਸਨੂੰ ਹਰ ਕੋਈ ਹੈ ਪਛਾਣਦਾ,
    ਘੁੰਮਣਾ, ਫਿਰਨਾ ਅਤੇ ਵਿਚਰਨਾ ਹੈ "ਜਿੰਦਗੀ",
    ਅਸਲ ਵਿੱਚ ਬਾਈ ਘੁੱਦਾ ਸਿੰਘ ਹੀ ਦੱਸਦਾ "ਕੀ ਹੈ ਜਿੰਦਗੀ",
    ਘਰ ਬੈਠੇ ਦੁਨੀਆਂ ਬਾਰੇ ਸਮਝ ਘੱਟ ਹੈ ਪੈਂਦੀ,
    ਪਰ ਫਿਰ ਬਹੁਤਿਆਂ ਨੂੰ ਸਮਝਾਉਦਾ ਹੈ "ਕੀ ਹੈ ਜਿੰਦਗੀ,
    ਦੁਨੀਆਂ ਹਿੰਮਤ ਨਾਲ ਹੀ ਘੁੰਮੀ ਜਾਂਦੀ,
    ਇਹ ਗੱਲ "ਦੇਵ" ਵੀ ਹੈ ਮਨਾਵਦਾ,
    ਹੁਣ ਤੱਕ ਬਹੁਤ ਕੁਝ ਸਿਖਿਆ ਹੈ "ਘੁੱਦੇ" ਅਤੇ "ਦੇਵ" ਤੋਂ
    ਕਿਵੇ ਜਿਉਣਾ ਹੈ ਅਤੇ ਕੀ ਹੈ ਜਿੰਦਗੀ.
    ਬਾਈ ਜੀ ਤੁਸੀ ਬਹੁਤ ਚੰਗੀ ਤਰ੍ਹਾਂ ਦੁਨੀਆਂ ਬਾਰੇ ਦਿਖਾ ਰਹੇ ਹੋ।

  • @gurbaazsingh603
    @gurbaazsingh603 Рік тому

    ਸਤਿ ਸ੍ਰੀ ਆਕਾਲ ਵੀਰ ❤❤❤❤❤

  • @ramsinghbains
    @ramsinghbains Рік тому +1

    Harnav mera cute put g🎉🎉🎉🎉🎉

  • @amansaini4044
    @amansaini4044 Рік тому +1

    ਸਤਿ ਸ਼੍ਰੀ ਅਕਾਲ ਬਾਈ ਜੀ
    ਮੈ ਪਹਿਲਾ v ਬੇਨਤੀ ਕੀਤੀ ਸੀ ਤੁਹਾਨੂੰ ਕਿ insta 360° ਕੈਮਰਾ ਲੇ ਲਵੋ safety ਵੀ ਰਹੁ ਤੇ frame ਵੀ ਵਧ ਜਾਉ

  • @santokhpurtimes1126
    @santokhpurtimes1126 Рік тому

    Nic bai ji🎉🎉🎉

  • @kuldeepx687
    @kuldeepx687 Рік тому

    very nice veer

  • @RavinderSingh-yn7hm
    @RavinderSingh-yn7hm Рік тому +1

    Bravo! You are great adventurous guy. Keep it up.. Video 10 hrs ago.

  • @openlionsidhu3951
    @openlionsidhu3951 Рік тому

    Good job bro 👍

  • @GurmeetSingh-rt6or
    @GurmeetSingh-rt6or Рік тому +2

    ਸਤਿ ਸ੍ਰੀ ਆਕਾਲ ਅਮ੍ਰਿੰਤਪਾਲ ਬਾਈ ਜੀ ❤❤❤

  • @kauripandher7433
    @kauripandher7433 Рік тому

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @sirajdeol9713
    @sirajdeol9713 Рік тому +2

    Sat shiri Akal bai ji and cute Harnav nu v sat shiri Akal 🙏🏻👍❤️

  • @onkarsingh7019
    @onkarsingh7019 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @satnamsinghpurba9584
    @satnamsinghpurba9584 Рік тому +1

    Very nice video god bless both of you 😊 take care

  • @kaurbrai9636
    @kaurbrai9636 Рік тому +1

    Sat shri akaal 22 ji.waheguru ji Mehar rakhan ji thode teh thode parwar teh.

  • @jivansingh7736
    @jivansingh7736 Рік тому

    Harnav bapu bhut vadia kehdi vadia lgya sun k veere

  • @asingh7484
    @asingh7484 Рік тому

    Sat Shri Akal ,
    ❤❤❤❤❤

  • @ParminderSingh-rz4ww
    @ParminderSingh-rz4ww Рік тому

    Harnav kaur baby sweet gril cute baby

  • @AvtarSingh-dt2zq
    @AvtarSingh-dt2zq Рік тому

    Nice 🙏🏻🙏🏻🙏🏻🙏🏻🙏🏻

  • @gillsimrat00
    @gillsimrat00 Рік тому

    Bai ji raah sohne chunn de oo tuc 😮😊

  • @thindsingh1667
    @thindsingh1667 Рік тому

    Nice 22 g

  • @deepdhandwardeepa4558
    @deepdhandwardeepa4558 Рік тому +1

    Wahe guru g ❤