ਫੌਜੀਆਂ ਨੇ ਕੀਤੀ ਸੇਵਾ Salute to Indian Army | Punjabi Travel Couple | Ripan & Khushi | Kashmir Tour

Поділитися
Вставка
  • Опубліковано 23 вер 2022

КОМЕНТАРІ • 622

  • @grewalz5597
    @grewalz5597 Рік тому +29

    Bhut vdia vlog hunde aa tuhade mai dubai trip to lgatar dekh rahi aa mai apne bhut sare known nu tuhadi video v bhejdi huni aa sare hi dekhn lgg gye hun bhut vdia lgda asi sbb ghr baithe hi dunia dekh rahe aa god bless u both ewe hi sanu dunia dikhaude raho😍😍❤

  • @user-yo8cg7zf8t
    @user-yo8cg7zf8t Рік тому +40

    ਪਹਿਲਾਂ ਸਲੂਟ ਫੋਜ਼ੀ ਵੀਰਾਂ ਨੂੰ ਜੋ ਇਸ ਖੂਬਸੂਰਤ ਘਾਟੀ ਦੀ ਰਖਵਾਲੀ ਕਰਦੇ ਹਨ
    ਦੂਜਾ ਸਲੂਟ ਤੁਹਡੀ ਜੋੜੀ ਨੂੰ ਜੋ ਸਾਨੂੰ ਜਨਤ ਦੀ ਸੈਰ ਘਰ ਬੈਠੇ ਕਰਵਾਉਂਦੇ ਹੋ 👌🙏🏻🙏🏻

  • @antiidiot3471
    @antiidiot3471 Рік тому +3

    6:53 ਬਾਬਾ ਬੰਦਾ ਸਿੰਘ ਬਹਾਦਰ ਦੇ ਦੋ ਜਰਨੈਲ ਬਾਬਾ ਅਲੀ ਸਿੰਘ ਬਾਬਾ ਮਲੀ ਸਿੰਘ ਸਲੋਦੀ ਦੇ ਸੀ।
    ਬੱਬੂ ਮਾਨ ਨੇ ਏਹ੍ਹ ਗੀਤ ਵਿੱਚ ਵੀ ਬੋਲਿਆ ਹੋਇਆ ਹੈ

  • @dalwindersinghdhillon2988
    @dalwindersinghdhillon2988 Рік тому +24

    ਸਲੂਟ ਆ ਦਿੱਲੋ ਸਾਡੀ ਇੰਡਿਯਨ ਆਰਮੀ ਨੂੰ ਜਿਨ੍ਹਾਂ ਕਰਕੇ ਅਸੀ ਸੁੱਖ ਦੀ ਨੀਂਦ ਸੋਂਦੇ ਆ 👍🙏, ਰੱਬ ਤੁਹਾਨੂੰ ਵੀ ਚੜ੍ਹਦੀ ਕਲਾਂ ਵਿੱਚ ਰੱਖੇ.

  • @amreekkaur4136
    @amreekkaur4136 Рік тому +26

    ਵਾਹਿਗੁਰੂ ਤੁਹਾਡੀ ਤੰਦਰੁਸਤੀ ਬਖਸ਼ੇ ॥ ਫ਼ੌਜੀ ਪੁੱਤਰਾ ਦੀ ਲੰਬੀ ਉਮਰ ਤੇ ਵਾਹਿਗੁਰੂ ਤੰਦਰੁਸਤੀ ਰੱਖੇ ॥

  • @JaspreetSingh-jy2pj
    @JaspreetSingh-jy2pj Рік тому +5

    ਫੌਜੀ ਵੀਰਾਂ ਦੇ ਚੇਹਰੇ ਧੁੰਦਲੇ ਕਰਕੇ ਬਹੁਤ ਵਧੀਆ ਕੰਮ ਕੀਤਾ,,,ਬਹੁਤ ਪਹਿਲਾਂ ਤੋਂ ਹੀ ਇਹ ਸਲਾਹ ਦੇਣ ਦੀ ਕੋਸ਼ਿਸ ਸੀ ਕਿ ਫੌਜੀਆਂ ਦੀ ਪਛਾਣ ਗੁਪਤ ਰੱਖੀ ਜਾਵੇ ਜਿੱਥੇ ਵੀ ਮਿਲਦੇ ਨੇ। ਸਾਡੇ ਦੇਸ਼ ਦੇ ਰਾਖਿਆਂ ਦੀ ਪਛਾਣ ਗੁਪਤ ਰਹਿਣੀ ਬੇਹੱਦ ਜ਼ਰੂਰੀ ਹੈ ਸੁਰੱਖਿਆ ਤੇ ਨੌਕਰੀ ਦੀ ਸੰਜੀਦਗੀ ਦੇ ਪੱਖੋਂ।

  • @gurinderlubana7291
    @gurinderlubana7291 Рік тому +17

    ਪਹਿਲਾ ਫੌਜੀ ਵੀਰਾ ਨੂੰ ਮੇਰਾ ਸਲੂਟ 🥰🙏ਦੂਜਾ ਸਲੂਟ ਮੇਰੇ ਰਿਪਨ ਵੀਰ ਤੇ ਖ਼ੁਸ਼ੀ ਭਾਬੀ ਨੂੰ ਜਿਹਨਾ ਨੇ ਸਾਨੂੰ ਫੌਜੀ ਵੀਰਾ ਦੀ ਦੁਨੀਆ ਦਿਖਾਈ ਵੀ ਕਿਦਾ ਚਲਦੀ ਆ ਬੋਰਡਰ ਉੱਤੇ ਇਹਨਾਂ ਦੀ life 🌺 ਵਾਹਿਗੁਰੂ ਜੀ ਇਹਨਾਂ ਨੂੰ ਹੱਸਦਾ ਵੱਸਦਾ ਰੱਖੇ ਤੰਦਰੁਸਤੀਆ ਬਕਸ਼ੇ 🌺 ਦੇਖੋ ਆਪਣੇ ਪੰਜਾਬੀ ਹਰ ਥਾਂ ਉੱਤੇ ਹਰ ਇੱਕ ਦੀ ਸੇਵਾ ਕਰਦੇ ਨੇ🌺 ਵਾਹਿਗੁਰੂ ਜੀ ਮੇਹਰ ਕਰਨ🌺🌺 very nyc place.

  • @navjotgill717
    @navjotgill717 Рік тому +52

    Border te duty krn wlaya nu Sachi ਸਲੂਟ a ji Waheguru ਤੰਦਰੁਸਤੀ ਬਖਸ਼ਣ very Nice Place

  • @SinghGill7878
    @SinghGill7878 Рік тому +3

    ਬਹੁਤ ਵਧੀਆ ਵਾਦੀਆਂ ਸਾਡੇ ਫੌਜੀ ਭਰਾਵਾ ਤੇ ਪ੍ਰਮਾਤਮਾ ਮਿਹਰ ਰੱਖਣ ਮੇਰੇ ਪਿਤਾ ਜੀ ਵੀ ਇਹਨਾ ਪੋਸਟਾਂ ਤੇ ਤਾਇਨਾਤ ਰਹੇ ਹਨ !

  • @dharampal3864
    @dharampal3864 Рік тому +8

    ਬਹੁਤ ਵਧੀਆ ਵਲੋਗ, ਧੰਨਵਾਦ ਫੌਜੀ ਜੁਆਨਾਂ ਦਾ ਜਿਨ੍ਹਾਂ ਤੁਹਾਨੂੰ ਇੰਨਾ ਪਿਆਰ ਕੀਤਾ। ।ਵਧੀਆ ਦ੍ਰਿਸ਼ ਦਿਖਾਉਣ ਲਈ ਧੰਨਵਾਦ, ਅਕਾਲ ਪੁਰਖ ਚੜਦੀ ਕਲਾ ਬਖਸਿਸ਼ ਕਰਨ।

  • @jagjitrai492
    @jagjitrai492 Рік тому +2

    ਪਹਿਲਾ ਸਲੂਟ ਫੌਜੀ ਵੀਰਾਂ ਨੂੰ
    ਦੂਜਾ ਵੀਰ ਤੁਹਾਡੀ ਜੋੜੀ ਨੂੰ
    ਜਿਹਨਾਂ ਪਿਛਲੇ ਜਨਮ ਕੋਈ ਚੰਗਾ ਦਾਨ ਪੁੰਨ ਕੀਤਾ ਹੋਊ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 🌹🌹

  • @geetabhalla5768
    @geetabhalla5768 Рік тому +30

    Salute to my army 🙏🙏, I am really proud of you guys, ਤੁਸੀ ਸਾਡੀ ਹਿਫਾਜਤ ਕਰਦੇ ਹੋ ਤੇ ਅਸੀ ਤੁਹਾਡੇ ਕਰਕੇ ਆਰਾਮ ਨਾਲ ਸੌਂਦੇ ਹਾਂ 🙏, ਅੱਜ ਤਾਂ ripann ਵੀਰ ਆਨੰਦ ਹੀ ਆ ਗਿਆ ❤️❤️❤️

  • @user-ol5fk4rc7b
    @user-ol5fk4rc7b Рік тому +1

    ਯਟ ਡਰਾਈਵਰ ਅਤੇ ਫੌਜੀ ਪ੍ਰਮਾਤਮਾ ਉਤੇ BAHUT BHਰੋਸਾ ਰਖਦੇ ਹਨ ਪ੍ਰਮਾਤਮਾ ਇਹਨਾ ਦੇ ਸਿਰ ਤੇ ਮਿਹਰ BHAਰਿਆ ਹਥ ਰੱਖਣ ਜੀ

  • @kaurjasbir2758
    @kaurjasbir2758 Рік тому +10

    Waheguru ji mehar karan sade foji veera te 🙏 lots of respect our Army 🙏

    • @kaurjasbir2758
      @kaurjasbir2758 Рік тому +1

      Many many congratulations for 250 k 🎉
      Best wishes for you beautiful couple ❤
      WMK 🙏

  • @KulwinderKaur-kd7og
    @KulwinderKaur-kd7og Рік тому +2

    ਪੁੱਤਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਘਰ ਬੈਠਿਆਂ ਨੂੰ ਕਸ਼ਮੀਰ ਸ੍ਰੀ ਨਗਰ ਦੀਆਂ ਘਾਟੀਆਂ ਤੇ ਬਾਰਡਰ ਦੇ ਦਰਸ਼ਨ ਕਰਵਾਉਣ ਲਈ ਜੋ ਅਸੀਂ ਕਦੇ ਜ਼ਿੰਦਗੀ ਵਿਚ ਵੀ ਨਹੀਂ ਦੇਖਿਆ ਸੀ ਨਾ ਹੀ ਦੇਖ ਪਾਵਾਂਗੇ।ਬਾਕੀ ਫੌਜੀ ਪੁੱਤਰਾਂ ਨੂੰ ਵੀ ਦਿਲੋਂ ਸਲੂਟ ਹੈ ਜੋ ਆਪਣੀਆਂ ਜਾਨਾਂ ਨੂੰ ਖ਼ਤਰੇ ਵਿਚ ਪਾ ਕੇ ਦੇਸ਼ ਦੀ ਰਾਖੀ ਕਰ ਰਹੇ ਹਨ ਮੇਰੇ ਬੱਚੇ ਖ਼ੁਦ ਆਰਮੀ ਵਿਚ ਡਾਕਟਰ ਹਨ ਤੇ ਦਰਾਸ/ਕਾਰਗਿਲ ਡਿਊਟੀ ਕਰਦੇ ਰਹੇ ਹਨ। ਮੈਨੂੰ ਇਨ੍ਹਾਂ ਫੌਜੀ ਪੁੱਤਰਾਂ ਤੇ ਬਹੁਤ ਮਾਣ ਹੈ ਮੈਂ ਦਿਲੋਂ ਸਤਿਕਾਰ ਕਰਦੀ ਹਾਂ। ਕੁਲਵਿੰਦਰ ਕੌਰ ਗਿੱਲ ਬਰਨਾਲਾ।

  • @nachhattarkaur3115
    @nachhattarkaur3115 Рік тому +2

    ਬਾਰਡਰ ਤੇ ਸੇਵਾ ਕਰਨ ਵਾਲੇ ਵੀਰਾਂ ਨੂੰ ਪ੍ਰਮਾਤਮਾ ਤੰਦਰੁਸਤ ਰੱਖੇ

  • @GaganDeep-bv2tq
    @GaganDeep-bv2tq Рік тому +12

    Salute a Indian army nu waheguru ji mehar kran foji veera te waheguru ji chardikla cha rakhan foji Veera nu

  • @grewalz5597
    @grewalz5597 Рік тому +19

    Army krke hi skoon di need saune aa waheguru g ehna nu tandrusti den😍😍😍

  • @kaurgr.4085
    @kaurgr.4085 Рік тому +3

    First Salute to all fouji brothers jehre Eni hard duty krde and ene low temperature vich.....Hats off to all foujis...And main morning tea herr roz tuhadi video naal peeni hundi ..Tusi v sanu ikk family vangu lgde Swiss baithe punjab india asi tuhade through dekhde...And its not easy to face camera and commentary krni...Bol bol k sab kuch dusna bahot himmat vale ho tusi dono ....drive carefully be safe....

  • @beantkaur5428
    @beantkaur5428 Рік тому +2

    ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਮੈਨੂੰ ਐ ਲਗਦਾ ਜਿਵੇਂ ਮੈਂ ਖੁਦ ਹੀ ਸਾਰਾ ਕਸ਼ਮੀਰ ਦੇਖ ਲਿਆ ਹੋਵੇ

  • @sukhbrar9736
    @sukhbrar9736 Рік тому +1

    Ripen veer tuhanu pyaar te Fouji veeran nu dilon salute aa,jinha karke apan skoon nal reh rahe aa...(Bhekha-Moga)

  • @AmarjeetSingh-dm4mj
    @AmarjeetSingh-dm4mj Рік тому +1

    ਵੀਰ ਜੀ ਦਿਲ ਤੋ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
    ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
    ਇੰਡੀਅਨ ਆਰਮੀ ਨੂੰ ਵੀ ਸਲੂਟ ਐ

  • @Globalkabbadiupdates
    @Globalkabbadiupdates Рік тому

    ਕਰਮਾਂ ਵਾਲੀਆਂ ਮਾਵਾਂ ਨੇ ਜਿੰਨਾਂ ਦੇ ਪੁੱਤ ਫੌਜੀ ਹਨ, ਵਾਹਿਗੁਰੂ ਜੀ ਲੰਬੀ ਉਮਰ ਕਰਨ ਅਤੇ ਅੰਗ ਸੰਗ ਸਹਾਈ ਰਹਿਣ,, ਸੋਪੋਰ ਤੱਕ ਮੈਂ ਗਿਆ ਸੀ

  • @mandeepkaur12529
    @mandeepkaur12529 Рік тому +1

    ਬੁਹਤ ਵਧੀਆ ਵਲੋਗ ਆ ਵੀਰ ਜੀ
    ਸਾਡੇ ਸਾਰੇ ਫੋਜੀ ਵੀਰਾ ਨੂੰ ਸਲੂਟ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਣ ਤੁਸੀਂ ਵੀ ਇੰਜ ਹੀ ਹੱਸਦੇ ਰਹੋ.

  • @daljitsingh9849
    @daljitsingh9849 Рік тому +4

    ਬਹੁਤ ਵਧੀਆ ਕੰਮ ਕਰ ਰਹਿਓ
    ਬਾਈ ਜੀ ਤੁਹਾਡਾ ਬਹੁਤ ਧੰਨਵਾਦ
    ਜੀ ਇਹਨਾਂ ਲੋਕਾਂ ਨਾਲ ਮਿਲਾਉਣ
    ਲਈ ਇਹ ਸਾਰੇ ਲੋਕ ਬਹੁਤ ਪਿਆਰੇ
    ਹਨ। All 👍💕 the best ਜੀ।
    ਰੱਬ ਹਮੇਸ਼ਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖਣ ਜੀ। Good 😊 Bey ਜੀ।

  • @jaskaransingh1418
    @jaskaransingh1418 Рік тому +2

    रिप्पण बाई, मेनू ता आए लगदा जीवे थोडे नाल नाल ही सारा कश्मीर घुम लया होवे, स्वाद आ गया यार सच्ची।🙏🙏

  • @crazyfordrive6893
    @crazyfordrive6893 Рік тому

    ਵੀਰ ਜੀ ਜੋਂ ਪੰਜਾਬ ਦਾ ਮਾਹੌਲ ਬਣਾਇਆ ਜਾ ਰਿਹਾ ਧਰਮ ਦੇ ਠੇਕੇਦਾਰਾਂ ਵੱਲੋਂ ਉਨ੍ਹਾਂ ਨੂੰ ਸ਼ਾਂਤੀ ਦਾ ਸੁਨੇਹਾ ਜਰੂਰ ਦਿਓ ਲੋਕਾਂ ਨੂੰ ਧੰਨਵਾਦ love you ਵੀਰੇ

  • @harwindersidhu1997
    @harwindersidhu1997 Рік тому

    ਪੰਜਾਬੀ ਟਰੈਵਲ ਕਪਲ ,, ਰੱਬ ਹੋਰ ਤਰੱਕੀ ਬਖਸ਼ੇ ਅਤੇ ਇਵੇਂ ਹੀ ਲੋਕਾਂ ਤਕ ਇੰਡੀਆ ਦੀ ਖੂਬਸੂਰਤੀ ਨੂੰ ਦਿਖੋਂਦੇ ਰਹੋ ,,,
    India Most Beautiful Country

  • @simranbains8265
    @simranbains8265 Рік тому +3

    ਸੱਤ ਸ਼੍ਰੀ ਆਕਾਲ ਵੀਰ ਜੀ , ਤੁਹਾਡੇ ਸਾਰੇ ਵਲੋਗ ਬਹੁਤ ਸੋਹਣੇ ਹੁੰਦੇ ਅੱਜ ਵਾਲੇ ਨੇ ਮੈਨੂੰ ਮੇਰੇ ਵੀਰੇ ਦੀ ਯਾਦ ਲਿਆ ਦਿੱਤੀ , ਓਹਨਾ ਦੀ ਡਿਊਟੀ ਅਰੁਣਾਚਲ ਪ੍ਰਦੇਸ਼ ਵਿਚ ਹੈ , ਤੁਸੀ ਉੱਥੇ ਵੀ ਜਾਇਓ 🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ 🙏❤️

  • @bipusidhu4432
    @bipusidhu4432 Рік тому

    ਬਹੁਤ ਵਧੀਆ ਵੀਡੀਓ ਹੁੰਦਿਆ ਨੇ ਪੁੱਤ ਫੌਜੀ ਵੀਰਾ ਨੂੰ ਸਲੂਟ ਹੈ ਬੇਟਾ

  • @GurpreetSingh-pu2fk
    @GurpreetSingh-pu2fk Рік тому +1

    Fuji veera te wahegur ji mhar preya hath rhkn👏🏻

  • @kuljitkanda1276
    @kuljitkanda1276 Рік тому

    ਬਾਈ ਰਿਪਨ ਖਸੀ ਭੈਣ ਥੋਨੂੰ ਦੇਖਕੇ ਬੋਹਤ ਸੋਹਣਾ ਲੱਗਦਾ ਦੁਨੀਆ ਤਾ ਦੇਖਣ ਨੂੰ ਮਿਲਦੀਆ ਬੋਹਤ
    ਕੁਛ ਸਿੱਖਣ ਨੂੰ ਮਿਲਦਾ ਤੇ ਬੋਹਤ ਸੋਹਣਾ ਸਖੋਦੇਆ
    ਤੁਸੀਂ ਬਾਬ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @amritj.b1249
    @amritj.b1249 Рік тому +1

    ਸਾਡੇ ਫੌਜੀ ਵੀਰਾ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @bhavneetchahal5744
    @bhavneetchahal5744 Рік тому +7

    Waheguru fouji Veera nu tandrusti bakhse hamesha ohna di rakhsa kre

  • @user-ol5fk4rc7b
    @user-ol5fk4rc7b Рік тому +1

    ਸਤਿ ਸ਼੍ਰੀ ਅਕਾਲ ਜੀ ਵੀਰ ਜੀ ਫੌਜੀਆਂ ਨੂੰ ਪ੍ਰਮਾਤਮਾ ਹਮੇਸ਼ਾਂ ਚੜਦੀ ਕਲਾ ਵਿੱਚ ਰਖਦਾ ਹੈ

  • @JaswinderKaur-iu2vc
    @JaswinderKaur-iu2vc Рік тому +4

    Salute indian army aap hain to hum hain through this sweet couple

  • @sumanrandhawa8977
    @sumanrandhawa8977 Рік тому

    ਬਹੁਤ ਵਧੀਆ ਵਲੋਂਗ ਏ ਸਲੂਟ ਫੋਜੀ ਵੀਰਾਂ ਨੂੰ 🙏 ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 👌👍

  • @ravimoga1441
    @ravimoga1441 Рік тому +1

    ਘੈਂਟ vlog ਸੀ ਬਾਈ ਜੀ ਟੀਟਵਾਲ ਦਾ ਨਜ਼ਾਰਾ ਦੇਖਣ ਵਾਲਾ ਬਹੁਤ ਵਧੀਆ ਲਗਦਾ ਦੇਖ ਕੇ । ਬਾਕੀ ਦਿਲ ਵਿੱਚ ਇਕ ਆਮ ਹੀ ਆਉਂਦੀ ਆ ਕਿ ਕਾਸ਼ ਇਹ ਵਿਚਕਾਰ ਤਾਰ ਨਾ ਹੁੰਦੀ ।

  • @sukhravi6815
    @sukhravi6815 Рік тому +3

    ਪੰਜਾਬ ਦੇ ਜਵਾਨੋ ਰੱਬ ਤੁਹਾਡੀ ਰੱਖਿਆ ਕਰੇ 🙏🙏

  • @ArshdeepKaur-ji6de
    @ArshdeepKaur-ji6de Рік тому +11

    Salute to these army persons and to you also❤🌸....God bless you both❤❤🌸🌸😇😇💫

  • @dhanveerbhandal9236
    @dhanveerbhandal9236 Рік тому

    Jeeaunde vsde rhn jo annjaan ho k v ene pyar nl ek family di trah milde juldw ne…aj kal mnu lgea eh miln milaap khtm ho rhea but tuhde vlog ch dkhea…
    J tuhde warga couple develop howe ta sare motivate hon ki vlogs ch sirf personal life ni hundi sirf…hor v ways ne vlog bnun de…love from Australia ❤

  • @gagandeepbenipal2826
    @gagandeepbenipal2826 Рік тому +1

    ਰਿੰਪਨ ਸਾਡੀ ਭੈਣ ਖੂਸ਼ੀ ਤੂਹਾਨੂੰ ਪਰਮਾਤਮਾ ਚੜਦੀ ਕਲਾ ਰੱਖੇ ਬੈਨੀਪਾਲ ਫੈਮਿਲੀ

  • @shashichoudhary364
    @shashichoudhary364 Рік тому +1

    Bahut hard job hai Army ki. Salute hai border per duty kran wale Indian🇮🇳 Army veera nu. Parmatma enna nu tandarusti ate khushiyaan bakshi

  • @jatt_boy_
    @jatt_boy_ Рік тому

    Waheguru mehr kre fouji Veera te tuhde te v isse trha tusi new new place dikhonde rho te jldi toh jldi ਗਨੀਜ Book ch naam aave tuhda

  • @kuljitkaur1965
    @kuljitkaur1965 Рік тому +4

    ਵੀਰ ਜੀ ਮੈ ਤੁਹਾਡੀ ਆ ਸਾਰੀਆਂ ਵੀਡੀਓ ਦੇਖ ਦੀ ਹਾਂ ਅਤੇ ਮੈਨੂੰ ਇਦਾਂ ਮਹਿਸੂਸ ਹੁੰਦਾ ਹੈ ਕੇ ਮੈਂ ਸਾਰੀ ਦੁਨੀਆਂ ਦੇਖਲੀ ਹੋਵੇ ਮੈਂ ਏਹੀ ਦੁਆ ਕਰਦੀ ਹਾਂ ਖੁਸ਼ੀ ਦੀਦੀ ਤੇ ਵੀਰ ਜੀ ਇਦਾਂ ਹੀ ਹੱਸਦੇ ਵੱਸਦੇ ਰਹੋ 😊

  • @RohitSharma-ey1wb
    @RohitSharma-ey1wb Рік тому +2

    Indian army nu dilo salute aa fojiya veera nu ❤️

  • @satbirsimar4373
    @satbirsimar4373 Рік тому

    Dilo salute aa Indian Army nu ,Tuhada v thanks veer tusi bahot wadya vlog bnaya......

  • @booratufaandairyfarm
    @booratufaandairyfarm Рік тому +1

    Bai foujiya veera nu slute aa very nice.

  • @santokhsingh6343
    @santokhsingh6343 Рік тому

    ਫੌਜੀ ਵੀਰਾਂ ਨੂੰ ਸਲਾਮ।

  • @shanshersinghmarardu7981
    @shanshersinghmarardu7981 Рік тому +2

    So Great !
    Salute to The Army who secure our lives at the Border of Kashmir.God bless you both dear bro Ripan and Khushi.keep it up..

  • @ManpreetKaur-hp2br
    @ManpreetKaur-hp2br Рік тому +2

    Waheguru ji Chardikal ch rakhe Army veera nu

  • @AmarjitSingh-pb4jr
    @AmarjitSingh-pb4jr Рік тому +1

    ਸਤਿ ਸ੍ਰੀ ਅਕਾਲ ਜੀ ਫ਼ੌਜੀ ਵੀਰਾ ਨੂੰ 🙏🙏

  • @preetbrar7226
    @preetbrar7226 Рік тому +1

    Ripen bro and khushi babhi thank u veer ji tusi Sanu bahout vadia lagde ho tusj vere bahout nice ho God bless you bro tuhade parents kine lucky a veer ji

  • @harmeet_singh73
    @harmeet_singh73 Рік тому

    ਜਾਣਕਾਰੀ ਭਰਭੂਰ ਹੁੰਦੇ ਆ ਬਲੋਗ ਤੁਹਾਡੇ ਵੀਰ । ਬਹੁਤ ਵਧੀਆ ਉਪਰਾਲਾ ਤੁਹਾਡਾ,ਸਦਾ ਖੁਸ਼ ਰਹੋ।

  • @GurpreetSingh-ts1cg
    @GurpreetSingh-ts1cg Рік тому +3

    ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ ਚੰਡੀਗੜ੍ਹ ਤੋਂ

  • @vipanjitsinghgill3127
    @vipanjitsinghgill3127 Рік тому

    ਦਿਲੋ ਸਲੂਟ ਆ ਵੀਰ ਸਾਡੀ ਆਰਮੀ ਨੂ।ਵੀਰ ਜੀ ਬਹੁਤ ਹੀ ਸੁੰਦਰ ਹੈ ਕਸਮੀਰ। ਧਨਵਾਦ ਜੀ।🙏🙏⚘️⚘️

  • @charanjitsinghbhaati5916
    @charanjitsinghbhaati5916 Рік тому +2

    ਬਹੁਤ ਖੂਬ ਵੀਰ ਫੌਜੀ ਅਫਸਰਾ ਦੀ ਸਕਤ ਡਿਊਟੀ ਕਰਦੇ ਆ

  • @RajinderSingh-ds3mf
    @RajinderSingh-ds3mf Рік тому +3

    ਬਹੁਤ ਵਧੀਆ ਵੀਰ, ਪਰਮਾਤਮਾ ਤੁਹਾਡੀ ਜੋੜੀ ਨੂੰ ਸਲਾਮਤ ਰੱਖੇ

  • @sukhvinderkaur4697
    @sukhvinderkaur4697 Рік тому +1

    Thanks Veer ji thoda ......mere husband di duty ote hi ......bhot vadiya lagya thodi video nu dekh m man happy ho gya ....

  • @amarjitpuggal9242
    @amarjitpuggal9242 Рік тому

    ਬਾਈ ਜੀ ਮੈਨੂੰ ਤੁਹਾਡੇ ਵੀਡੀਓ ਬਹੁਤ ਵਧੀਆ ਲਗਦੇ ਹਨ। ਤੁਹਾਡੇ ਜਨਮ ਦਿਹਾੜੇ ਵਾਲੇ ਦਿਨ ਹੀ ਮੇਰੇ ਘਰ ਜੁੜਵਾਂ ਬਚੇ, ਪੋਤਰਾ ਤੇ ਪੋਤਰੀ ਹੋਏ ਹਨ। 5 September ਨੂੰ

  • @manjindersingh2830
    @manjindersingh2830 Рік тому

    ਤੁਹਾਡੀਆਂ ਵੀਡੀੳ ਅਸੀਂ ਅਕਸਰ ਦੇਖਦੇ ਹਾ, ਕੋਈ ਵੀਡੀੳ ਨਹੀਂ ਛੱਡਦੇ,
    ਦੇਖ ਕੇ ਜਾਣਕਾਰੀ ਵਿੱਚ ਬਹੁਤ ਵਾਧਾ ਹੁਦਾ. ਨਵੀਂਆਂ ਨਵੀਂਆਂ ਥਾਂਵਾਂ , ਪਹਿਰਾਵੇ , ਲੋਕ , ਉਹਨਾਂ ਦਾ ਕੰਮ ਕਾਜ , ਏਰੀਆ ਦੇਖ ਕੇ ਮੱਨ ਨੂ ਬਹੁਤ ਖ਼ੁਸ਼ੀ ਹੁੰਦੀ ਹੈ, ਬਾਕੀ ਤੁਹਾਡੀ ਨਿਮਰਤਾ ਤੇ ਚੰਗੇ ਸੁਵਾਹ, ਦੀ ਅਸੀਂ ਪ੍ਰਸੰਸਾ ਕੱਰਦੇ ਹਾ,
    ਵਾਹਿਗੁਰੂ ਤਹਾਨੂ ਹਮੇਸਾ ਚੜਦੀ ਕੱਲਾ ਬੱਕਸਣ , ਤਾ ਕਿ ਅਸੀਂ ਨਵੀਂਆਂ ਨਵੀਂਆਂ ਥਾਂਵਾਂ ਦੇਖਦੇ ਰਹੀਏ, ਤੇ ਘਰ ਬੈਠ ਕੇ ਅਨੰਦ ਮਾਣਦੇ ਰਹੀਏ।

  • @babusandhu2390
    @babusandhu2390 Рік тому

    Ripan vir Khushi bhabi ji blog 30mint to vadda banaya Karo please God bless u jinde vasde raho

  • @HardeepSingh-ue6sg
    @HardeepSingh-ue6sg Рік тому +4

    Salute to our indian army for hard duties ... And another one salute for ur duty ... ... Sanu sohna jiha vlog vikhaune lai ....i really appreciate to both of u ..... Rab tuhanu idda hi chardikala ch rakhe

  • @preetbhamra3374
    @preetbhamra3374 Рік тому +5

    Mera veer v army ch hai sachi bhut hard job a 🙏🏻

  • @NirmalSingh-dv3bg
    @NirmalSingh-dv3bg Рік тому

    ਬਹੁਤ ਹੀ ਖੂਬਸੂਰਤ ਜੋੜੀ ਵਾਹਿਗੁਰੂ ਹਮੇਸ਼ਾਂ ਚੜਦੀ ਕਲ੍ਹਾ ਵਿੱਚ ਰੱਖਣ ਦਿਲੋਂ ਸਤਿਕਾਰ ❤❤❤❤❤🙏🙏🙏🙏🙏

  • @rajidhawanrajidhawan8837
    @rajidhawanrajidhawan8837 Рік тому

    ਵੀਰ ਜੀ ਸਤਿ ਸਿਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਵੀਰ ਜੀ ਤੁਹਾਡੇ ਬਲੋਗ ਬਹੁਤ ਵਧੀਆ ਹੁੰਦੇ ਹਨ

  • @makhanbhikhi6068
    @makhanbhikhi6068 Рік тому +1

    Rab sode te mhr rkhe program bhut Sona Sade desh vare pta lgda Ghar bethe sanu

  • @user-uu7vu4sv7h
    @user-uu7vu4sv7h Рік тому +1

    ਬਾਈ ਹੁਣ ਤਾਂ ਰਸਤੇ ਪੱਕੇ ਬਣ ਗਏ ਗੁਰੇਜ਼ ਸੈਕਟਰ ਵਿੱਚ ਜਦੋਂ ਅਸੀਂ ਪੋਸਟਡ ਸੀ ਕੱਚੇ ਰਸਤੇ ਸੀ ਬਹੁਤ ਬੁਰੀ ਹਾਲਤ ਸੀ

  • @sarabjitkaur4381
    @sarabjitkaur4381 Рік тому +8

    ਵਾਹਿਗੁਰੂ ਜੀ ਮੇਹਰ ਕਰਨ 🙏🙏

  • @fatehsandhu3983
    @fatehsandhu3983 Рік тому

    ਬਹੁਤ ਵਧੀਆ ਲੱਗਿਆ ਵੀਰੇ vlog ਦੇਖ ਕੇ ਰੱਬ ਤੁਹਾਨੂੰ ਲਮੀਆ ਉਮਰਾ ਬਖਸੇ

  • @NavjotSingh-rs6zd
    @NavjotSingh-rs6zd Рік тому +4

    So proud of Indian Army ❤️❤️ mere husband on duty ne 🇮🇳 bhut vdia vlog🥰🥰🥰

  • @jasbeerkaur5006
    @jasbeerkaur5006 Рік тому +1

    ਰਿਪਲ ਖੁਸ਼ੀ ਦੋਨਾ ਸਤਿ ਸ੍ਰ ਅਕਾਲ ਵਹਿਗੁਰੂ ਤੰਦਰੁਸਤ ਬਖਸੇ ਹਮੇਸ਼ਾ ਲੰਮੀ ਉਮਰ ਬਖਸੇ

  • @user-mw3fh5qs3q
    @user-mw3fh5qs3q Рік тому +1

    ਬਹੁਤ ਖੂਬਸੂਰਤ ਨਜ਼ਾਰੇ ਦਿਖਾਏ ਬੇਟਾ ਜੀ।ਬਹੁਤ ਧੰਨਵਾਦ ਚੜ੍ਹਦੀ ਕਲਾ ਰਹੇ ਜੀ।ਹਾਂ ਇੱਕ ਗੱਲ ਦੱਸੋ ਜੀ ਕਿ ਅੱਜ ਦੀ ਵੀਡੀਓ ਵਿੱਚ ਫੌਜੀਆਂ ਦੇ ਚੇਹਰੇ ਧੁੰਧਲੇ ਕਿਉਂ ਦਿੱਸ ਰਹੇ ਸੀ ।

  • @harbhajansingh8872
    @harbhajansingh8872 Рік тому +1

    Waheguru ji sare fojiya te tandurusti bakhshi Malika

  • @MannatandAshmeet0911
    @MannatandAshmeet0911 Рік тому +1

    Waheguru ji tuhade te Fuoji veeraan te mehar karn ji🙏🙏🥰

  • @RohitKumar-ci5jb
    @RohitKumar-ci5jb Рік тому

    22 g kabootrbaza nu bs baajiya da e shonk hunda aa bs asi bahar ja k v apne shonk nu miss krde aa 😇

  • @jeetsingh7345
    @jeetsingh7345 Рік тому +1

    Bahut vadhiaya vlog reha ajj da v
    Special salute to army soldiers so hard job thats why we r safe in our homes,ripan khushi tuhada v bahut dhanwaad tusi sanu ghar bhathya nu duniya ghumande oh

  • @laddisharma898
    @laddisharma898 Рік тому

    Y bhut khussi hundi jhd sonu eni door v lok kina pyar krde aa waheguru Eve hi khuss rakhe sonu 🙏🙏

  • @meharchand1073
    @meharchand1073 Рік тому +1

    Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞

  • @karansidhu89
    @karansidhu89 Рік тому

    Meri jaan hazir indian army lai jad mrji jado marji salute

  • @HarpreetSinghFouji98
    @HarpreetSinghFouji98 Рік тому

    Good job baiji kapuwada pind lachhampura ch 6RR 2 saal reha veer 2003,and 4ch

  • @dharmindersekhon9680
    @dharmindersekhon9680 Рік тому +1

    ਬਹੁਤ ਵਧੀਆ ਬਾਈ ਜੀ ਤੂਹਾਨੂੰ ਹਮੇਛਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ

  • @kashmirkaur6827
    @kashmirkaur6827 Рік тому +1

    Fouji veera nu salute 🙏🏻🙏🏻🙏🏻🙏🏻🙏🏻

  • @jassrandhawa6068
    @jassrandhawa6068 Рік тому +6

    ਬਹੁਤ ਹੀ ਖੂਬਸੂਰਤ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦਿਲੋਂ ਦੁਆਵਾਂ ਤੁਹਾਡੇ ਲਈ❤️❤️❤️❤️❤️

  • @chahalvlogger915
    @chahalvlogger915 Рік тому +1

    Veera vesa ta mai busy huni aa but jdo v free huni aa phone te tuhada vlog jaroor dekhdi aa mnu bahut vdia lagda tuci bilkul simple dhang nal vlog bnone aa te sanu ghar beathe duniya di sair krone aa wmk thode te

  • @deepkaur9105
    @deepkaur9105 Рік тому

    Sigha de saludi khanna area.sade near a veer da pind.😇 Waheguru g mehar karn veera t. Jo apni jaan hath t rakh k desh de rakhi karde. 🙏jai hind

  • @golumoluvlogs5570
    @golumoluvlogs5570 Рік тому

    ਬੋਹਤ ਸੋਹਣਾ ਮਹੋਲ ਦਿਖਾਉਨੇ ਓ ਬਾਈ ਸਲੂਟ ਆ ਥੋਨੂੰ ਦੋਵਾਂ ਨੂੰ ਜਿਹੜੇ ਇੱਕ ਦੁਜੇ ਨੂੰ ਪੂਰੀ ਸਪੋਰਟ ਕਰਦੇ ਓ ।। ਹਿਮੰਤ ਮਿਲਦੀ ਆ ਤੁਹਾਨੂੰ ਦੇਖ ਕਿ ਕ ਅਸੀਂ ਵੀ ਜਾਈਏ❤️🙏🏻

  • @surinderSingh-nd8yy
    @surinderSingh-nd8yy Рік тому +1

    Thanks for recall four yr back memories….. I have spent two yr in gurez valley…..2017..18. Peerbaba..rajdhan..bandipora

  • @dalwindersinghdhillon2988
    @dalwindersinghdhillon2988 Рік тому

    ਰਿਪਨ ਵੀਰ ਪੰਜਾਬ ਵਿੱਚ ਵੀ ਲੋਕ ਬੱਕਰੇ ਤੋ ਇਲਾਵਾ ਚਿਕਨ ਤੇ ਭੇਡ (lamb and mutton ਏਹ ਮੀਟ ਵੀ ਖਾਂਦੇ ਨੇ ਮੁਰਗਾ ਤਾ ਸਗੋਂ ਆਪਣੇ ਬਾਕੀ ਮੀਟਸ ਨਾਲੋ ਜਾਦਾ ਚਲਦਾ ਬਾਕੀ ਆਪਣੇ ਆਪਣੇ ਏਰੀਆ ਦਾ ਵੀ ਫਰਕ ਹੋਊ ਪੰਜਾਬ ਵਿੱਚ ਵੀ.

  • @lakhwinderbhullar5432
    @lakhwinderbhullar5432 Рік тому

    Veer ji Kashmir de gurudhama te ve blog jroor baniaeo, thanks, be happy always both of you,

  • @Harprit_Singh
    @Harprit_Singh Рік тому

    ਪ੍ਰਮਾਤਮਾ ਸਦਾ ਖੁਸ਼ ਰੱਖੇ ਤੁਹਾਨੂੰ
    ਬਾਈ ਤੁਹਾਡੀ ਠੇਠ ਮਲਵਈ ਪੰਜਾਬੀ ਭਾਸ਼ਾ 👌👌 ਸਿਰਾ ਗੱਲਬਾਤ

  • @ovepreetkaurhahal2918
    @ovepreetkaurhahal2918 Рік тому

    Tussi ajj Mera name liya video vich 🌸🌸. Thank u veere and bhabhi g ... Lots of Love from Barnala ❣️❣️

  • @jaspreetcheema1672
    @jaspreetcheema1672 Рік тому

    Veere tuhanu te pabi ji nu bhot pyaar te satkaar 😊 tusi EDA e ghumde rvo te sanu v dikhonde rvo ,jdo India waps aye assi v eh sab jagahwan ghumanniyan chonde a 😊 waheguru chardi klla Ch rakhe 🤗

  • @kamalpreet6111
    @kamalpreet6111 Рік тому

    Veere tuhada nature bhut vdia dova da,,menu maan aa tusi mere ilaake de ohh jug jug jio bro❤️

  • @rajubhangal6105
    @rajubhangal6105 Рік тому

    ਸਲਾਮ ਫ਼ੌਜੀ ਭਰਾਵਾਂ ਨੂੰ
    ਤੁਹਾਡੀ ਜੌੜੀ ਨੂੰ ਵੀ ਬਹੁਤ ਬਹੁਤ ਪਿਆਰ ਖੁਸ਼ੀਆਂ ਮਾਣੌ ਭਰਾ

  • @ravneetsingh8294
    @ravneetsingh8294 Рік тому +1

    ਵਾਹ ਵਾਹ ਵਾਹ ਕਿਆ ਨਜਾਰੇ ਨੇ ਇਹੋ ਜਿਹੇ ਸਫਰ ਵਿੱਚ ਥਕਾਵਟ ਵੀ ਨਹੀਂ ਹੁੰਦੀ

  • @Akshaygill.1995
    @Akshaygill.1995 Рік тому

    Bohot sohna area jnab dekhya hoya lagpag sara har baar new experience hunda othy da lok v vdhiya ne

  • @GurwinderSingh-gc9cb
    @GurwinderSingh-gc9cb Рік тому +2

    Waheguru Mehar kre veer aasi Fathegarh Sahib to Laddi Chanarthal khurd

  • @lalitmotan7136
    @lalitmotan7136 Рік тому +1

    Idha hi ghomnde firde rho bro. Te nal Nal sanu bi ghomayi jayo. Bhoot kaint video bhoot vadiya nature 🌿🍃.

  • @kanwarjeetsingh3495
    @kanwarjeetsingh3495 Рік тому

    ਰਿਪਨ ਅਤੇ ਖੁਸ਼ੀ ਦੇ ਬਲੋਗ ਬਹੁਤ ਵਧੀਆ ਹੁੰਦੇ ਨੇ ਖਾਸਕਰ ਪਹਾੜੀ ਏਰੀਏ ਵਾਲੇ। ਕਦੀ ਹਰਿਆਣੇ ਦਾ ਚੱਕਰ ਵੀ ਲਾਓ।

    • @kulwindersingh-id6xj
      @kulwindersingh-id6xj Рік тому

      Haryana waale taan Paani mang ne jii Kanwarjeet jii Haryana vich dekhan wala kuch hai koi Haryana wala aisa UA-cam channel aa jiii