Ladakh road trip | Punjab to Leh-Ladakh |Royal Enfield Bullet |Khalsa Riders |Nishan Singh Australia
Вставка
- Опубліковано 13 вер 2019
- * ਲੇਹ - ਲ਼ਦਾਖ ਦੀ ਸੈਰ ਕਰੋ (ਪੰਜਾਬ ਤੋਂ ਲੇਹ - ਲ਼ਦਾਖ)*
* Punjab to Leh - Ladakh *
🙏ਸ਼ੇਅਰ ਕਰੋ ਜੀ 🙏Please share🙏
For more videos, Please Visit :
www.nishansinghaustralia.com
ਵਾਹ ਜੀ ਵਾਹ ਸਿੰਘ ਤਾਂ ਜਿੱਥੇ ਵੀ ਜਾਦੇ ਆ ਬੁੱਲਟਾ ਤੇ ਹੀ ਜਾਦੇ ਆ ਬਹੁਤ ਵਧੀਆ ਵੀਡੀਓ ਸੀ ਅਸੀਂ ਵੀ ਕੁਦਰਤ ਦੇ ਨਜ਼ਾਰੇ ਦੇਖ ਲਏ ਜੀ
ਖਾਲਸਾ ਜੀ ਬਹੁਤ ਅਨੰਦ ਆਇਆ, ਅਸੀਂ ਵੀ ਅੱਜ ਤੁਹਾਡੀ ਬੁਲਟ ਦੀ ਸੀਟ ਮਗਰ ਬੈਠ ਕੇ ਲੇਹ ਲੱਦਾਖ ਘੁੰਮ ਲਿਆ। ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਤਾਂ ਜੋ ਤੁਸੀਂ ਸਾਡੇ ਲਈ ਹੋਰ ਇਹੋ ਜਹੀਆ ਖੂਬਸੂਰਤ ਤੇ ਮੰਨ ਨੂੰ ਸਕੂਨ ਦੇਣ ਵਾਲਿਆ ਵੀਡਿਓ ਲੈਣੇ ਰਹੋ।
Mann khush ho gya dekh ke baba ji
ਜਾਇਆ ਤਾਂ ਨਹੀਂ ਗਿਆ ਲੇਹ ਲੱਦਾਖ, ਪਰ ਤੁਹਾਡੇ ਨਾਲ ਘੁੰਮ ਜ਼ਰੂਰ ਲਿਆ , ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਖੂਬ ਤਰੱਕੀਆਂ ਬਖ਼ਸ਼ੇ ਤੰਦਰੁਸਤ ਜੀਵਨ ਬਖ਼ਸ਼ੇ।
ਧੰਨਵਾਦ ਵੀਰ ਦੁਆਵਾਂ ਲਈ 🙏🙏
ਸੱਭ ਤੋ ਵਧੀਆ ਲੇਹ ਲਦਾਖ ਦੀ ਵੀਡੀਓ ਬਣਾਉਣ ਲਈ ਬਹੁਤ ਬਹੁਤ ਧੰਨਵਾਦ!!
Eyuuubyu
@@darshanrai5421 Pani karo gane Joganiya gane badhiya karo Duniy
Mlm Nnn zzz chote 600 pop pa yyettryq6ryat oppo⁰ì Q Hutchison
Uphq bhi⁰
Jarnail,singh,KADDON,9814707102
HELLO
WE ARE START THE NEW PROGRAM IN INDIA
TREKKING WITH STRANGER IN FOREST.
THIS TRIP IS MORE THEN SEVEN DAYS .JUST LIKE NAKED AND AFRAID BUT INDIAN CULTURE IS NOT ALLOW TO NUDE THAT S WAY WE ARE START WITH PROTECTION ....MORE INFO ...MAIL US adventure.trekking@gmail.com
REGARDRS
GURMEET KANDA
MD
HOTSUN PRODUCTIONS
PVT LTD
+919859350000
Very good...
Amazing ......😍😍 and salute to Indian Army
Sada desh bi Europe toh ghat sohna ni👌👌 ladakh ta real vich hi zannat a. Dhanvaad baba ji sanu eh sakoon de pal dikhon lyi.
Sada desh sab to sohna hai.... Aadmi poori umar wich v bhaarat poora nahi dekh sakda.... Thanks
Jai hind
@@BalwinderSingh-qn4io jai hind jai Bharat
HELLO
WE ARE START THE NEW PROGRAM IN INDIA
TREKKING WITH STRANGER IN FOREST.
THIS TRIP IS MORE THEN SEVEN DAYS .JUST LIKE NAKED AND AFRAID BUT INDIAN CULTURE IS NOT ALLOW TO NUDE THAT S WAY WE ARE START WITH PROTECTION ....MORE INFO ...MAIL US adventure.trekking@gmail.com
REGARDRS
GURMEET KANDA
MD
HOTSUN PRODUCTIONS
PVT LTD
+919859350000
waheguru ji
I am from Jammu and Kashmir and proud of being Indian ❤️
Paji 1st time gya ladakh bohot shona hai jammu and kashmir 😍
All of Punjab gets water from these mountains....Wahe guru ji mehar kare.
80% india too
No bro, most of the water we get is from Himalayas
@@JagtarSingh-xt6os the whole region is Himalayas from Hindu Kush in Afghanistan to Arunachal Pradesh from where world’s major rivers originate, Ganga, Brahmaputra, Indu, Satluj, etc.
ਵੀਰ ਜੀ ਵੀਡਿਓ ਵੇਖਣ ਤੋ ਬਾਅਦ ਮਨ ਨੂੰ ਬੜਾ ਸਕੂਨ ਮਿਲੀਆ
HELLO
WE ARE START THE NEW PROGRAM IN INDIA
TREKKING WITH STRANGER IN FOREST.
THIS TRIP IS MORE THEN SEVEN DAYS .JUST LIKE NAKED AND AFRAID BUT INDIAN CULTURE IS NOT ALLOW TO NUDE THAT S WAY WE ARE START WITH PROTECTION ....MORE INFO ...MAIL US adventure.trekking@gmail.com
REGARDRS
GURMEET KANDA
MD
HOTSUN PRODUCTIONS
PVT LTD
+919859350000
ਬਹੁਤ ਵਧੀਆ ਲੱਗੀ ਤੁਹਾਡੀ ਮੂਵੀ ਅਸੀਂ ਤਾਂ ਇਡੀਆ ਘੁਮਕੇ ਹੀ ਨਹੀਂ ਦੇਖਿਆ ਇੰਨਾਂ ਸੁੰਦਰ ਨਜ਼ਾਰੇ ਸਾਰੀ ਉਮਰ ਕੰਮ ਕੰਮ ਕਰਕੇ ਹੀ ਲੰਘਾ ਦਿੱਤੀ ਵੀਡੀਓ ਲਈ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ,
ਬਹੁਤ ਹੀ ਵਧੀਆ ਵੀਡੀਓ ਹੈ ਜੀ, ਅੱਧੇ ਘੰਟੇ ਚ ਸਾਰਾ ਲੱਦਾਖ ਘੁੰਮਾ ਦਿੱਤਾ ਤੁਸੀਂ। ਮੈਂ ਆਪਣੀ ਸਿੰਘਣੀ ਨਾਲ ਹਰ ਸਾਲ ਜਾਂਦਾ ਹਾਂ ਜੂਨ ਮਹੀਨੇ ਚ, ਇਸ ਵਾਰੀ ਕੋਰੋਨਾ ਕਰਕੇ ਮਿਸ ਹੋ ਗਿਆ ਜੀ। ਗੁਰੂ ਸਾਹਿਬ ਦਾ ਹੁਕਮ ਹੋਇਆ ਤਾਂ 2021 ਜੂਨ ਮਹੀਨੇ ਜਰੂਰ ਜਾ ਕੇ ਆਵਾਂਗੇ।
Chl koi ni pind waley guru ghar jaa ayo iko gall a
@@cleverbilla1899 ਉਹ ਤਾਂ ਦਰਸ਼ਨ ਕਰ ਹੀ ਲਈ ਦੇ ਨੇ ਜੀ, ਪਰ ਘੁੱਮਣਾ ਫਿਰਨਾ ਵੀ ਬਹੁਤ ਜਰੂਰੀ ਹੈ ਜੀ।
ok ji
ਬਹੁਤ ਚੰਗਾ ਜੀ
Veer ji wife nal ja family nal kive ja sakde ha car cu?
ਵੀਰ ਵਾਹਿਗੁਰੂ ਜੀ, ਤੁਹਾਡੀ ਚੜਦੀਕਲਾ ਕਰੇ,,,,ਤੇਰਾ ਫੌਜੀ ਵੀਰ,ਸੁਖਬੀਰ
HELLO
WE ARE START THE NEW PROGRAM IN INDIA
TREKKING WITH STRANGER IN FOREST.
THIS TRIP IS MORE THEN SEVEN DAYS .JUST LIKE NAKED AND AFRAID BUT INDIAN CULTURE IS NOT ALLOW TO NUDE THAT S WAY WE ARE START WITH PROTECTION ....MORE INFO ...MAIL US adventure.trekking@gmail.com
REGARDRS
GURMEET KANDA
MD
HOTSUN PRODUCTIONS
PVT LTD
+919859350000
ਭਾਜੀ ਆਪਾਂ ਕੈਨੇਡਾ ਤੋਂ , ਬਹੁਤ ਵਧੀਆ ਵੀਡੀਉ ਬਣਾਇਆ। ਜੈ ਹਿੰਦ
Ok veer ji dekhde hai tuhadi video v rabb sukh rakhe kadi jawa ge Canada v ...
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
Thank you veerji for sharing waheguru ji ka Khalsa waheguru ji ki Fateh ji 🙏
ਬਹੂਤ ਵਧੀਆ ਨਿਸ਼ਾਨ ਸਿੰਘ ਆਸਟਰੇਲੀਆ ਤੌ ਤੁਹਾਡਾ ਵੀਡੀਉ ਵਖਾਨ ਲਈ ਧਨਵਾਦ ਜੀ
Your voice and way of explanation is superb. Thanks
HELLO
WE ARE START THE NEW PROGRAM IN INDIA
TREKKING WITH STRANGER IN FOREST.
THIS TRIP IS MORE THEN SEVEN DAYS .JUST LIKE NAKED AND AFRAID BUT INDIAN CULTURE IS NOT ALLOW TO NUDE THAT S WAY WE ARE START WITH PROTECTION ....MORE INFO ...MAIL US adventure.trekking@gmail.com
REGARDRS
GURMEET KANDA
MD
HOTSUN PRODUCTIONS
PVT LTD
+919859350000
😍 ਚੜਦੀਕਲਾ ਫੌਜ
I have seen many vlogs over ladakh trip... But this the most detailed and defined video i have ever seen ... Thank you for sharing...
It's really soothing to watch ✌ #wmk
ਵੀਰ ਜੀ ਸਤਿ ਸ੍ਰੀ ਅਕਾਲ ਸੁਭ ਕਾਮਨਾਵਾਂ ਜੀ --- ਬਹੁਤ ਵਧੀਆ ਯਾਤਰਾ --- 🙏🌹🙏🌷
1 v second nhi skip kita veer ji main is video da bhut hi pyari video and bhut hi pyari awaz bakhshi waheguru ne tuhanu. 🙏🙏
Baba ji Wah kya BAAT hai bahut wadiya video banayi ha..
I am from j&k, Nashri tunnel meri hi district mein hai.😊🙏
OOO nice paji .. just done ladakh trip on 150cc hero hunk
ਬਾਈ ਟੋਰਾਂਟੋ ਬੈਠਾ 120 " HD TV ਤੇ ਵੇਖ ਰਿਹਾ... ਐਂ ਲੱਗਦਾ ਜਿਵੇਂ ਆਪ ਬੁਲੇਟ ਚਲਾ ਰਿਹਾ...
Note: TV ਬਾਰੇ ਦੱਸਣਾ ਦਿਖਾਵਾ ਨਹੀਂ ਸਗੋਂ ਅਹਿਸਾਸ ਬਿਆਨ ਕੀਤਾ...
ਧੰਨਵਾਦ ਬਲੌਗ ਲਈ...ਖਾਲਸਾ ਚੜਦੀ ਕਲਾ ਚ ਰਹੇ...
ਵੀਰ ਜੀ ਬਹੁਤ ਵਧੀਆ ਵੀਡੀਓ ਲੱਗੀ ਸਦਾ ਵਹਿਗੁਰੂ ਚੜ੍ਹਦੀ ਕਲਾ ਰੱਖੇ 🙏🙏🙏🙏🙏👍
Singh Sahib Di great. very nice good sar ji thanks for video
ਵੀਰ ਜੀ ਬਹੁਤ ਸੋਹਣਾ ਵੀਡੀਓ ਬਣਾਇਆ । 👌👌
ਤੇ ਤੁਸੀਂ ਸਾਬਤ ਸੂਰਤ ਸਿੱਖ ਹੋ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੋਈ🙏🙏
ਸਾਡਾ ਭਾਰਤ khoobsoorti ਚ ਕਿਸੇ ਨਾਲੋਂ ਕਟ ਨਹੀਂ ਪਰ ਸਰਕਾਰਾਂ ਵਾਲੀ side ਤੋਂ ਪਿੱਛੇ ਰਹਿ ਜਾਣੇ ਆ!
Bilkul sahi keha veer ji bohot shona hai main v koshish kr reha ki unseen place dikhawa apne 0unjabi Veera nu
ਬਾਬਾ ਜੀ ਪੁਰਾਣੀ ਯਾਦ ਅਾ ਗਈ ।।। ਅਸੀ ਸਕਾਟਰ ਲੈ ਕੇ ਗਏ ਸੀ ਰੋਹਤਾਂਗ।।
ਨਿਸ਼ਾਨ ਸਿੰਘ ਵੀਰ ਜੀ,ਅਸੀਂ ਵੀ ਤੁਹਾਡੇ ਨਾਲ ਸਾਰੀ ਜਾਤਰਾ ਕੀਤੀ ਹੈ,ਵੀਰ ਜੀ ਤੁਹਾਡੀ ਲੰਬੀ ਉਮਰ ਹੋਵੇ ਅਤੇ ਵਾਹਿਗੁਰੂ ਜੀ ਸਦਾ ਅੰਗ ਸੰਗ ਰਹਿਣ ਅਤੇ ਸਦਾ ਚੜ੍ਹਦੀ ਕਲਾ ਵਿਚ ਰੱਖਣ,ਬਹੁਤ ਬਹੁਤ ਧੰਨਵਾਦ 🙏🥰☺️🌺🌹🙏
Maza aa gya paji video dekh ke te india da biking culture dekh ke 👍
Khalsa ji bhut vadiya lagya dekh ke. Asi video dekh ke vi bhut enioy kita. Camera nal tuci sanu jannat de darshan karwa dite. Thanks khalsa ji. Waheguru ji ka khalsa waheguru ji ki fateh.
Veree maza aa gya puri yatra dekh ...2019 ladakh trip yaad aa gye meri ....😘🏍️💤👌🤘👍🙏
HELLO
WE ARE START THE NEW PROGRAM IN INDIA
TREKKING WITH STRANGER IN FOREST.
THIS TRIP IS MORE THEN SEVEN DAYS .JUST LIKE NAKED AND AFRAID BUT INDIAN CULTURE IS NOT ALLOW TO NUDE THAT S WAY WE ARE START WITH PROTECTION ....MORE INFO ...MAIL US adventure.trekking@gmail.com
REGARDRS
GURMEET KANDA
MD
HOTSUN PRODUCTIONS
PVT LTD
+919859350000
ਬਹੁਤ ਹੀ ਵਧੀਆ ਵੀਡੀਓ ਲੱਗੀ ਜਾਨਕਾਰੀ ਵੀ ਪੂਰੀ ਦੱਸੀ ਤੁਸੀਂ ਵਾਹਿਗੁਰੂ ਜੀ ਦੀ ਕ੍ਰਿਪਾ ਆਪਜੀ ਤੇ ਬਣੀ ਰਹੇ ਜੀ 🙏🙏🙏🙏🙏
Bhut jada khushi hoi aha vlog dekh k😊👍
ਬਹੁਤ ਵਧੀਆ ਲੱਗਦਾ ਜੀ ਵੀਡੀਉ ਵਿੱਚ ਕੀ ਕਿ ਚੀਜ਼ ਆ ਬਹੁਤ ਵਧੀਆ ਲੱਗਦਾ ,👌👌👌👌
HELLO
WE ARE START THE NEW PROGRAM IN INDIA
TREKKING WITH STRANGER IN FOREST.
THIS TRIP IS MORE THEN SEVEN DAYS .JUST LIKE NAKED AND AFRAID BUT INDIAN CULTURE IS NOT ALLOW TO NUDE THAT S WAY WE ARE START WITH PROTECTION ....MORE INFO ...MAIL US adventure.trekking@gmail.com
REGARDRS
GURMEET KANDA
MD
HOTSUN PRODUCTIONS
PVT LTD
+919859350000
ਬਹੁਤ ਵਧੀਆ ਵੀਰ ਜੀ ਐਦਾ ਹੀ ਨਜਾਰੇ ਲਵੋ ਜਿੰਦਗੀ ਦੇ। ਰੱਬ ਤੁਹਾਡੇ ਤੇ ਮੇਹਰ ਕਰੇ। ਬਹੁਤ ਵਧੀਆ ਲੱਗਦਾ ਮੈਨੂੰ ਪਹਾੜੀ ਇਲਾਕੇ ਅਤੇ ਬਰਫ ਦੇਖ ਕੇ। 🙏🙏🙏🙏👍👍👍
ਅੰਕਲ ਜੀ ਕਸ਼ਮੀਰ ਦੀ ਯਾਤਰਾ ਨੂੰ ਦਿਲ ਤਾਂ ਬਹੁਤ ਜ਼ਿਆਦਾ ਕਰਦਾ ਹੈ ਜੀ ਪਰਮਾਤਮਾ ਕਿਰਪਾ ਕਰਨ ਜੀ
Veer ji total vedios very nice
Wonderful ....Singh sahib ji
Superb riding, great video. Finally, a video with only bullet sound and gentle voice over. One if the best I’ve seen. 👍
Thanks 🙏
@@NishanSinghAustralia that's true..nice humming of bullet and comforting voice of commentary
HELLO
WE ARE START THE NEW PROGRAM IN INDIA
TREKKING WITH STRANGER IN FOREST.
THIS TRIP IS MORE THEN SEVEN DAYS .JUST LIKE NAKED AND AFRAID BUT INDIAN CULTURE IS NOT ALLOW TO NUDE THAT S WAY WE ARE START WITH PROTECTION ....MORE INFO ...MAIL US adventure.trekking@gmail.com
REGARDRS
GURMEET KANDA
MD
HOTSUN PRODUCTIONS
PVT LTD
+919859350000
Veer jee thanks I had been there in 1987 I liked this vedio very much my husband was posted in Leh and myself in Srinagar my children wants to go again this time proper Gurudwara is made you discribe very nicely thanks
ਬਹੁਤ ਵਧੀਆ ਜੀ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਨਾ ਜੀ ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਹੈ ਜੀ
Veere mnu hamkund sahib di yatra yaad a gi meri thnk you bro
Hzaaro video dekhe leh bullet ride k but aap ji k video jaisa mzaa ni aaya kisi me bi. Dhanyavaad for sharing your experience. Vaaheguru ji da khalsa, vaaheguru ji di Fateh
ਵਾਹ ਵੀਰ ਜੀ ਮੈਂ ਦਿੱਲ ਤੋਂ ਧੰਨਵਾਦ ਕਰਦਾ ਹਾਂ ਬਹੁਤ ਵਧੀਆ ਜਾਣਕਾਰੀ ਦੇਣ ਦੇ thanks 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਧੰਨਵਾਦ ਜੀ ਫਤਿਹ ਤੋਂ ਯਾਤਰਾ ਸ਼ੁਰੂ ਕਰਨ ਲਈ
Waheguru ji!!! what a video, loved every second of it. :) Shaabas hai aap ji ko.
It was a nyc ridding khalsa gg 🙏🙏🙏❤️and the camera angle is so good one off the bullet voice is impresive
ਬਹੁਤ ਅਨੰਦ ਆਇਆ ਵੀਡੀਓ ਦੇਖ ਕੇ ਜੀ 🙏🙏🙏
ਬਹੁਤ ਧੰਨਵਾਦ ਵੀਰ ਜੀ ਵੀਡੀਓ ਬਣਾ ਕੇ ਲੇਹ ਲਦਾਖ ਦੇ ਦਰਸ਼ਨ ਕਰਾਊਣ ਵਾਸਤੇ
My God bless you stay blessed tc of your self reaid safely.
Great , Fabulous, inspiring and extremely well made video with great narrative. Thank you for sharing. God Bless, Happy and Prosper living to Nishan Singh Australia. From USA
Bahot wadia video Ji
Paji ap ji di awaaz sunn k hi Dil nu thandak jahi mildi
Waheguru ji da Khalsa waheguru ji di Fateh
ਬਹੁਤ ਵਧੀਆ ਵੀਰ ਜੀ..
Thank you so much for making this video. I’m coming to India from canada for this ride.
Welcome to India ..it's really beautiful places in india .. I just done my ride ..on 150cc hunk . Punjab to ladakh
Bahut bahut dhanwaad ji tuhada ladakh di sano said karvoun de lai
ਵੀਰ ਜੀ ਵੀਡਿਓ ਦੇਖ ਕੇ ਬਹੁਤ ਸਕੂਨ ਮਿਲਿਆ, ਬਹੂਤ ਬਹੁਤ ਧੰਨਵਾਦ ਜੀ 🙏🌺
Kahlsa g waheguru g ka kahlsa waheguru g ke fathe🙏🙏🙏🙏
🙏💐ਵਾਹਿਗੁਰੂ ਜੀ ਕਾ ਖਾਲਸਾ। 💐🙏
🙏💐ਵਾਹਿਗੁਰੂ ਜੀ ਕੀ ਫਤਹਿ।।💐🙏
Waheguru ji bhot wadiya video lagi Mai Puri Dekhi bhot suni Bani hai 🙏🙏
bahut wadiya video banayee veer ji dekh ke swad aa gia. poora nazara weather da.
Wah ji Wah
Thank you Indian army and border road organisation to allow these riders to enjoy the beauty of our country. Jai Hind 🇮🇳
This really ture bro ...road it's so beautiful in ladakh just done my ride on 150cc hero hunk
@@punjabirider0717 nice I'll try to follow your journey. I'm also Punjabi Indian settled abroad.
ਬਹੁਤ ਬਹੁਤ ਧੰਨਵਾਦ ਵੀਰ ਜੀ ਵਿਡੀਉ ਅਪਲੋਡ ਕਰਨ ਵਾਸਤੇ... ਹੁਣ ਤਾਂ ਮੇਰਾ ਵੀ ਦਿਲ ਕਰਦਾ ਮੈਂ ਵੀ ਲੇਹ ਲੱਦਾਖ ਗੁਰਦੁਆਰਾ ਸਾਹਿਬ ਜਾਵਾਂ... ਬਹੁਤ ਬਹੁਤ ਧੰਨਵਾਦ ਵੀਰ ਜੀ
bhut vdia lgeya g tohadi video dekh bhut enjoy kita asi b tohadi video dekh k
very interesting trip
Sasriyakalji,
Very nice video
Accurate,Precise.
Good Camera Angle.
I am planning same route in September 2021.
Any one want to join leave message in reply.
Naresh Madnani
Sirji camera konsa tha 🙏
ਮਾੜੇ ਦਿਲ ਵਾਲਾ ਬੰਦਾ ਨਹੀਂ ਜਾ ਸਕਦਾ ਵੀਰ ਜੀ
Bhut vadiya veer ji nazara a gya video dekh k
Rooh Khush Hogyi Video Dekh Ke Apne Singh Bhai Saab Ride Te Gye. Wmk 🙏🙏
Main teen saal Australia reh ke aaya par menu a Australia nalo vin vadiya lag reha baki ja ke patta lagu
Wah verr dil kush ho gya
Waheguru Maher Karan Ji 🙏
ਗੁਡ ਆ ਜੀ 2011 ਯਾਦ ਆ ਗਯਾ ਵਹਿਗੁਰੂ ਜੀ ਮੇਹਰ ਕਰਨ ਫੇਰ ਜਾਇਏ riding ਤੇ ਜੀ
waheguru ji tuc video bhut wadiya banai ae mann khush hogya
Shasriyakal baba ji_ and mai ajj 1st wari aapji di video vekhi ah" sach tusi vakay hi sari video te nazare hi late_te ikk chij hor aap ji di, voice ch bahut hi aanand ah..so Thankyou...🙏🙏from Sagar
Every piece of land in India🇮🇳 very beautiful
This ain’t India Pandey. That’s your UP CP.
@@rickil2363 😂😂 Khalistani or Pakistani here you just think about Pakistan whether it will exist or not
Siddharth Pandey actually most of the region you saw in the video is part of Tibet, so neither India, China, Pak, nor Khalistan
@@rickil2363 lemme remind you leh ladakh is still in india and a integral part of India kise da baapu vi esnu india toh Siva apna nahi keh sakda jithe tak Indian army dikhdi yah ya indian administration da raj chalda bass samjh ja oho hindustan hi yah oho khitta kise hor da nahi oho india hi yah hindustan hi yah Tibet toh aage jina vi khali area peya na oho india da na china da claim haje Dona ne nahi kita par pakistan ne china nu kuj hissa india da de Ditta pok wali side toh jo asal gal yah asal yah kise de kehen naal thodi kise hor di ho jani haje ta pok da sara hissa india da va jehda pakistan di illegal occupation vich yah baltistan tak Khyber Pakhtunkhwa tak je rabb ne chaya oho vi cheti wapis lea jayega...jithe tenu Chinese army takregi bass samjh jai oho hissa china wal yah jehda oho chalaki chusti naal apna mani Firde yah border kade ek nahi rehde change hunde rehde yah ek din paramatma di Meher naal oho vi aauge apne hisse vich...iran Vietnam Thailand Malaysia Indonesia afghanistan tak kade hindustan hi siga dunia da sab toh wadda mandir bhagwan vishnu da angkot war Cambodia Vietnam vich hi yah
WTH 😂 Bahman makes zero sense. Historical facts can’t be changed. And no one can predict the future.
veer ji porri video dekhi bahut vdia mehsoos hoya bahut vdia nazara si
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਪੰਜਾਬ ਤੋ ਲੇਹ ਲੇਦਖ ਤਕ ਟੋਟਲ ਕਿਨੇ ਗੁਰੁਦਵਾਰਾ ਸਾਹਿਬ ਅਉਦੇ ਨੇ ਪਲੀਸ ਦਸੋ ਤੇ ਕਿਥੇ ਕਿਥੇ ਅ ਗੁਰੁਦਵਾਰਾ ਸਾਹਿਬ 🙏🏻🙏🏻
2wheeler ਤੇ ਇਵੇਂ ਦੀ ਯਾਤਰਾ ਬਹੁਤ ਮਜ਼ੇਦਾਰ ਹੁੰਦੀ ਏ , ਭਾਜੀ ਅਸੀਂ ਵੀ ਗੁਰਦਾਸਪੁਰ ਜਿਲ੍ਹੇ ਤੋਂ ਹਾਂ
👣💐🙏 ✍️ Never Seen Such Vlog On UA-cam. Thanks Sardar Ji
Shaaa gaye babeyo woooh wooh wooh saanu lai jaande
Waheguru ji bhot video dekh k aya hun v . Tuhadi video dekh k Dil Khush ho jnda
Loved the humility in your voice and descriptive voice over and an amazing footage. I also did the same trip but exactly way around, Chandigarh to Manali, Manali to Leh, pan gong lake to Jammu via Srinagar, Jammu to Chandigarh, just after Article 370 was revoked.
੨੦੨੧ ਚ ਜੇ ਕੋਈ ਜਾਣਾ ਚਹੁੰਦਾ ਹੈ ਤਾਂ ਆਉ ਇਕ ਗਰੁੱਪ ਬਣਾ ਕੇ ਚੱਲੀਏ । ਖਾਲਸਾ ਰਾਈਡਰ ਗਰੁੱਪ ਜਿਸ ਚ ਕੇਵਲ ਬੁਲੇਟ ਹੋ ਹੋਣ।
I interested 9914221042
ਚੱਲੋ। ਸਰਦਾਰ। ਜੀ। ਅਸੀਂ। ਵੀ। ਨਾਲ। ਜਾਣਾ। ਚਾਹੁੰਦੇ। ਆ। ਸੀ। ਜਿਲ੍ਹਾ। ਮੁਕਤਸਰ। ਸਾਹਿਬ।
8398004278
I’m interested pajji +919063378000 what’s app only pajji.
ਫਰਵਰੀ ਚ ਨਾਮ ਰਜਿਸਟਰਡ ਕਰਵੋਣੇ ਹਨ ਜੀ
LadAkh de ride bahut very good thanks Bhai shib. ji
Virrrrr g kinna passa lag gaya
ਵੀਰ ਜੀ ਬਹੁਤ ਵਧੀਆ ਵੀਡਿਓ ਹੈ ਜੀ 🙏
ਤੇਲ ਕਿੰਨਾ ਕੁ ਪਿਆ ਸੀ ਬਾਈਕ ਦਾ ਕਿੰਨੇ ਰੁਪੲੇ ਦਾ ਜੀ
ਵੀਰ ਜੀ ਬੁਲੇਟ 3੦ ਅਵਰੇਜ਼ ਲੇ ਕੇ ਚਲੋ ਤੁਸੀ
ਦਾਸ ਤੇ ਭਾਈ ਸਾਹਿਬ ਨਿਸ਼ਾਨ ਸਿੰਘ ਨੇ ਇਕੱਠੇ ਕੀਤੀ ਸੀ ਇਹ ਯਾਤਰਾ ਤੇ ਉਦੋਂ ਤਕਰੀਬਨ 5000-6000 ਦਾ ਇੱਕ ਬੁੱਲਟ ਵਿੱਚ ਪੈ ਗਿਆ ਸੀ।
vaheguru ji ka khalsa singh saab ji
apa v inspire hoe a tohade to apa v jawage
bss ik sare trip te kina kharcha aunda ohde bare das deo
Waheguru Ji Ka Khalsa Waheguru Ji Ke Fateh 🙏
A beautiful journey, and even more beautiful is the commentary. Thank you Veer JI.
Vah Ji vah veer Ji najara aa geya Ji
ਖ਼ਾਲਸਾ ਜੀ ਬਹੁਤ ਹੀ ਵਧੀਆ ਪ੍ਰਮਾਤਮਾ ਤੁਹਾਡੇ ਤੇ ਮੇਹਰ ਦਾ ਹਥ ਬਣਾਈ ਰੱਖੇ ਤੇ ਇਸ ਤਰ੍ਹਾਂ ਦੇ ਰਾਈਡ ਤੁਸੀਂ ਕਰਦੇ ਰਹੋ ਧੰਨਵਾਦ
Ladakh is a beautiful land...
Hope China & india fix issues related to pangon lake... .....🙏🏻
Ladakh is a beautiful waheguru ji
Sanu ta eda lgg reha jidda aap chlla ke ja rhe hunde.
Veerji ohi bike chla k jaarhe nee
ਬਾਈ ਜੀ ਚਲ ਜਾਂਦੀ bike ਛੋਟੀ ਅਸੀ ਖੁਦ ਸਪਲੈਂਡਰ ਲ ਕੇ ਚਲੇ ਗਏ ਸੀ,, ਪਰ ਜੌ ਵੀ ਮੇਰਾ ਵੀਰ ਜਾਏ ਪੈਂਚਰ ਤੇ ਏਕ ਜੋੜੀ ਟਾਇਰ jrrur ਲੇ ਕੇ ਜਾਏ,, ਤੇ ਆਪਣਾ ਸਾਮਾਨ ਘੱਟ ਤੋਂ ਘੱਟ ਛੋਟੀ bike upar rakhe ਬੱਸ,, ਚਲ ਜਾਂਦਾ ਕੰਮ,, ਅਸੀ ਤਾਂ 2ਗੱਡੀਆ 4bike ਤੇ ਗਏ ਸੀ 8*10ਜਾਣੇ ।।।।।
Waheguru ji khalsa waheguru ji ki Fateh buhat acha laga veer ji
ਵੀਰ ਜੀ ਨਜ਼ਾਰਾ ਆ ਗਿਆ।
ਵੀਰ ਜੀ ਹਿਮਾਲਿਆ ਚੜੋ ਕਿਸੇ ਦਿਨ 😁
Wah g wah 😂
ਹੋਰ ਕਿਹੜਾ ਓਹ ਰੇਗਿਸਤਾਨ ਗਏ ਸੀ ਹਿਮਾਲਆ ਹੀ ਤਾਂ ਗਏ ਸੀ
bahut vadiya baba ji
I watched full video this is the first video which explained evry things 😍👌🏻