ਅੱਜ ਪਹੁੰਚੇ ਠੰਡੀਆਂ ਵਾਦੀਆਂ ਵਿੱਚ । EP 02 Tibet & China Border | Punjabi Travel Couple | Ripan Khushi

Поділитися
Вставка
  • Опубліковано 17 жов 2024

КОМЕНТАРІ • 414

  • @Ramank-bl6mb
    @Ramank-bl6mb 2 роки тому +16

    Eve lgg reha asi v nal nal hi ha bs hun poore safar ch😀👍 thnkuuu veere sanu ghr behtheya nu hi free ch safar kra rhe ho. Bhot bhout dhanvaad 🙏🙏🙏🙏🥰🥰🥰😍😍😍😍😍 bs sadi fees eh h k like, comment and share 😍🥰🥰🙏🙏🙏👍👍👍👍👍

  • @avtargrewal3723
    @avtargrewal3723 2 роки тому +1

    ਰਿਪਨ ਜੀ ਨਾਲ ਜਿਹੜੇ ਵੀਰ ਨੇ ਇਕ ਤਾਂ ਕੰਨਵਰ ਗਰੇਵਾਲ ਵਰਗਾ ਲਗਦਾ ਬਾਈ ਹਿਮਾਚਲ ਦੀਆਂ ਪਹਾੜੀਆਂ ਦਾ ਅਨੰਦ ਆ ਰਿਹਾ ਅਸੀ ਘਰਾਂ ਬੇਠੈ ਅਨੰਦ ਲੈ ਰਹੇ ਹਾਂ ਧੰਨਬਾਦ

  • @baljitsidhu8912
    @baljitsidhu8912 2 роки тому +1

    ਬਹੁਤ ਵਧੀਆ ਵੀਡੀਓ ਹੈ ਛੋਟੇ ਭਾਈ ਬਾਬਾ ਨਾਨਕ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬੀ ਟਰੈਵਲ ਕੱਪਲ ਨੂੰ। Love from London.

  • @harbhajansingh4663
    @harbhajansingh4663 9 місяців тому +1

    ਬਾਈ ਜੀ ਵਾਹਿਗੁਰੂ ਜੀ ਆਪ ਸਭ ਨੂੰ ਤੰਦਰੁਸਤੀ ਬਖ਼ਸ਼ਣ ਅਤੇ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kuldeepsidhu6682
    @kuldeepsidhu6682 2 роки тому +2

    ਰਿਪਨ ਖੁਸ਼ੀ ਬੇਟੇ ਮੈਨੂੰ ਬਹੁਤ ਯਾਦ ਆ ਰਹੀ ਹੈ ਇਹਨਾਂ ਵਾਦੀਆਂ ਦੀ ਕਦੇ ਮੈਂ ਅਤੇ ਮੇਰੇ ਪਤੀ ਆਉਂਦੇ ਸੀ ਹਰ ਗਰਮੀ ਦੇ ਮੌਸਮ ਵਿੱਚ ।

  • @Searchboy77
    @Searchboy77 Рік тому +3

    Waheguru ji 🙏 mehar kare ❤😊😘🤗🙏👩‍❤️‍👨🥰

  • @manjindersinghsidhu1275
    @manjindersinghsidhu1275 2 роки тому +1

    ਸ਼ਿਮਲਾ ਕਾਲਕਾ ਬਹੁਤ ਵਧੀਆ ਟ੍ਰੇਨ ਦਾ ਸਫ਼ਰ

  • @Bawa._.Gamer12
    @Bawa._.Gamer12 2 роки тому +2

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਨਮੇ ਟੂਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹੁਣ ਖੁਸ਼ੀ ਦੀ ਅਵਾਜ਼ ਬਹੁਤ ਵਧੀਆ ਆ ਰਹੀ ਹੈ ਇਹ ਬਲੋਗ ਬਹੁਤ ਵਧੀਆ ਲੱਗ ਰਿਹਾ

  • @Searchboy77
    @Searchboy77 Рік тому +2

    Waheguru ji 🙏 tuhanu hamesha khush rakhe ❤😊👩‍❤️‍👨😊🤗😊🙏

  • @gamdoorbrar3417
    @gamdoorbrar3417 5 місяців тому +1

    ਸਾਨੂੰ ਵੀ,, NCC,,ਦੇ ਕੈਂਪ ਨੇ ਪਹਾੜੀ ਇਲਾਕੇ ਦਾ ਚਸਕਾ ਲਾਇਆ ਸੀ,,ਜੋਂ 1979, ਤੋਂ ਹੁਣ ਤੱਕ ਲੱਗਿਆ ਹੋਇਆ ਹੈ,,

  • @geebees1545
    @geebees1545 2 роки тому +3

    I always preferred Narkanda over Shimla as it's very less populated. Narkanda is a serene place with a calm and peaceful atmosphere. Though there are many visiting places nearby like hatu peak, jaun baag etc. Affordable stay by Himachal tourism of tent and wooden huts are available but better to go with pre booking as in summer, one finds all occupied.

  • @kaurjasbir2758
    @kaurjasbir2758 2 роки тому +8

    WOW!! Such a wonderful place 🌳☁️👌 Thanku beautiful couple for sharing us this lovely vlog 🙏 lots of blessings for you from heart ❤️ stay safe nd enjoy ur trip 👍

  • @shardhasingh6998
    @shardhasingh6998 2 роки тому +2

    ਤੁਹਾਡੇ ਉਸਤਾਦ ਦੇ ਚੈਨਲ ਦਾ ਕੀ ਨਾਮ ਹੈ

  • @girishsethi1
    @girishsethi1 2 роки тому +1

    Punjabi savhyachar punjabi virsa apni punjabi ma boli vvv good

  • @harbanskaur8146
    @harbanskaur8146 2 роки тому +2

    ਬਹੁਤ ਹੀ ਦਿਲ ਖਿਚਵੇਂ ਮਨਮੋਹਕ ਨਜ਼ਾਰੇ ਹਨ

  • @inderjitsinghbanganwali3623
    @inderjitsinghbanganwali3623 2 роки тому +1

    ਬਹੁਤ ਖੂਬਸੂਰਤ ਵੀਰ ਜੀ ਪਰਮਾਤਮਾ ਚਲਦੀ ਕਲਾ ਵਿਚ ਰੱਖੇ

  • @sohivlogs16
    @sohivlogs16 2 роки тому +1

    Jionde vasdey rahoਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

  • @sonymaan1684
    @sonymaan1684 2 роки тому

    ਹਾਂ ਜੀ ਵੀਰੇ ਬਹੁਤ ਵਧੀਆ ਮੈ ਏ ਸਾਰਾ ਘੁਮਿਆ ਹੋਇਆ ਅਸੀਂ ਵੀ ਸ਼ਿਮਲਾ ਹੋ ਕੇ ਤਿੱਬਤ ਬਾਰਡਰ ਹੋ ਕੇ ਮਨਾਲੀ ਹੋ ਕੇ ਲੇਹ ਲਦਾਖ ਗਏ ਸੀ ਵਾਪਿਸ ਜੰਮੂ ਆਏ ਸੀ

  • @deeprataindia1170
    @deeprataindia1170 2 роки тому

    Ripn ਖੁਸ਼ੀ ਜੀ ਆਪਜੀ ਦਾ ਟੂਰ ਬਹੁਤ ਹੀ ਵਧੀਆ ਯਾਦਾ ਮਿੱਠੀਆਂ ਤੇ ਖੁਸ਼ੀਆਂ ਭਰਿਆ ਹੋਵੇ।
    Good luck good jurney।
    ,,Ballu ਰਟੈਂਡਾ,,

  • @dharmindersekhon9680
    @dharmindersekhon9680 2 роки тому

    ਬਹੁਤ ਵਧੀਆ ਬਾਈ ਜੀ ਜ਼ਰਾ ਸੰਭਲ ਕੇ ਰੱਖੀ ਵਾਹਿਗੁਰੂ ਜੀ ਹੱਥ ਬੱਚਿਆਂ ਤੇ

  • @dineshchoudharydcpodvr9
    @dineshchoudharydcpodvr9 2 роки тому

    ਵੀਰ ਜੀ ਕਈ ਵੀਰ ਸ਼ੇਕਲ ਤੇ ਸ਼ਢਰ ਵੀ ਕਰਦੇ ਆ ਤੂਸ਼ੀ ਸ਼ਮਾਨ ਲਾਣ ਤੇ ਲਗਾਣ ਤੇ ਤਗ ਹੇ ਰਹੇ ਹੇ ਇਨਾ ਤਾ ਕਰਨਾ ਧੇਣਾ ਹ ਜੀ
    ਮ ਤਾ ਦੋ ਸ਼ਢਰ ਕਰ ਦਾ ਇਕ ਆਪਜੀ ਨਾਲ ਤੇ ਦੂਜਾ ਸ਼ਿਕਮ ਦਾ ਸ਼ਢਰ (ਘੂਦਾ ਵੀਰ ਜੀ ਨਾਲ) ਚਲੀ ਜਾਦਾ ਸਵੇਰੇ ਸ਼ਿਕਮ ਤੇ ਸ਼ਾਮਨੇ ਆਪ ਜੀ ਨਾਲ ਰਿਪਨ ਤੇ ਖੁਸ਼ੀ

  • @amanmahal7253
    @amanmahal7253 2 роки тому +1

    ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਗੁਰਵਿੰਦਰ ਵੀਰ, ਤੈਨੂੰ ਦੇਖ ਬਹੁਤ ਵਧੀਆ ਲੱਗਿਆ। ਚੱਕੀ ਚੱਲੋ ਫੱਟੇ।

  • @virindersingh5445
    @virindersingh5445 2 роки тому +7

    Boht ਸੋਹਣੀਆ ਵਾਦੀਆਂ ਨੇ have a safe journey ripan and khushi

  • @harjindersingh580
    @harjindersingh580 2 роки тому

    2014 to 2017 tk bahut himachal ghumeya.solan, jutog,shimla, kufri, naarkanda, rampur,jakhrhi, jeury,tapri, karhcham, rekangpeo, Pooh, samdhu, kajha, agge leh vich entry ho janda.eh sara satluj dreya de naal naal vshe hoye.

  • @wakhwakhrang
    @wakhwakhrang 2 роки тому

    ਬਹੁਤ ਵਧੀਆ ਵੀਰਾ , ਇੱਕ ਸੁਝਾਅ ਵਾ ਜੇ ਚੰਗਾ ਲੱਗੇ ਤਾਂ ਵੇਖ ਲੈਣਾ । ਸੁਝਾਅ, ਇਹ ਹੈ ਕਿ ਮੋਟਰ ਸਾਈਲ ਚਲਾਉਂਦੇ ਸਮੇਂ ਧੁੱਪ ਵਾਲੀਆਂ ਐਨਕਾਂ ਜਾਂ ਕੋਈ ਹੋਰ ਮੋਟਰ ਸਾਈਕਲ ਦੀਆ ਜੇ ਖਾਸ ਐਨਕਾਂ ਹੋਣ ਤਾਂ ਲਾਉਣ ਦੀ ਆਦਤ ਪਾਵੋ । ਅੱਖਾਂ ਬਹੁਤ ਨਿਆਮਤ ਅੰਗ ਹੈ ਇਹਨਾ ਦੀ ਸਭਾਲ ਲਈ ਤੇ ਉਂਝ ਵੀ ਸੁਰਖਿਆ ਵਾਸਤੇ ਵੀ ਹੈ । ਸੁਝਾਅਪੜ੍ਹਨ ਲਈ ਧੰਨਵਾਦ !

  • @naibsingh7122
    @naibsingh7122 2 роки тому

    ਬਹੁਤ ਧੰਨਵਾਦ ਜੀ

  • @sumanrandhawa8977
    @sumanrandhawa8977 2 роки тому

    ਬਹੁਤ ਵਧੀਆ ਵਲੋਂਗ ਲਗਾਂ ਮੇਂ ਰਾਤ
    1ਵਜੇ ਪੂਰਾ ਵੇਖਿਆ ਵਿਚ ਛੱਡਣ ਨੂੰ ਜੀ ਨਹੀਂ ਕੀਤਾ 👍

  • @dharwindersingh87
    @dharwindersingh87 2 роки тому +1

    ਕਿੱਦਾ ਵੀਰੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾਂ🙏🙏🌹🌹❤️❤️

  • @MANJEETSINGH-nz1qh
    @MANJEETSINGH-nz1qh 2 роки тому

    ਬਹੁਤ ਸੋਹਣਾ ਮਹੌਲ a ਵੀਰ ਸਾਡਾ ਬਾਈ ਗੁਰਵਿੰਦਰ ਵੀ ਖਿੱਚੀ ਜਾਂਦਾ ਕੰਮ

  • @lakhwindermander3254
    @lakhwindermander3254 2 роки тому +1

    ਬੁਹਤ ਵਧੀਆ ਜੀ ਧੰਨਵਾਦ

  • @jassi.tv6860
    @jassi.tv6860 2 роки тому

    ਰਿਪਨ ਭਾਜੀ ਖੂਸ਼ੀ ਜੀ ਸਤਿ ਸ੍ਰੀ ਅਕਾਲ ਬਹੁਤ ਸੋਹਣੇ ਹਸੀਨ ਵਾਦੀਆਂ ਦੇ ਨਜਾਰੇ ਵਿਖਾਏ ਨੇ ਬਹੁਤ ਮਜਾ ਆਇਆ ਖੁਸ਼ ਰਹੋ ਤੰਦਰੁਸਤ ਰਹੋ ਸਫ਼ਰ ਸੁਹਾਨਾ ਰਹੇ

  • @IkwinderSohal
    @IkwinderSohal 2 роки тому +5

    Best wishes for your tour. Be safe and enjoy

  • @lakhbirsingh3209
    @lakhbirsingh3209 2 роки тому

    ਹੁਣ ਕੰਮ ਠੀਕ ਕੀਤਾ ਐਪੀਸੋਡ ਨੰ ਲਿਖ਼ਣ ਦਾ ਬਹੁਤ ਵਧੀਆ 👍

  • @demozone
    @demozone 2 роки тому

    Bahut vadhia veer.. Baba mehar kre

  • @herogamer7806
    @herogamer7806 2 роки тому

    ਵੀਰ ਜੀ ਹੁਣ ਦੁਬਾਰਾ ਫ਼ਜ਼ਲਿਕਾ ਟੂਰ ਤੇ ਜੀਉ ਪਹਿਲਾਂ ਤੁਸੀਂ ਸਰਦ ਰੁੱਤ ਦਾ ਟੂਰ ਕੀਤਾ ਸੀ ਤੇ ਹੁਣ ਗਰਮੀ ਦਾ ਟੂਰ ਵੀ ਕਰੋ ਫਜ਼ਲਿਕਾ ਸਾਈਡ ਦੇ ਲੋਕ ਕਿਦਾ ਰਹਿੰਦੇ ਨੇ

  • @Balbirsinghusa
    @Balbirsinghusa 2 роки тому +1

    ਨਾਲੇ ਬਾਈ ਸਵੇਰ ਵਾਲੀ ਚਾਹ ਪੀਈ ਜਾਨਾਂ ਨਾਲੇ ਤੁਹਾਨੂੰ ਵੇਖੀ ਜਾਨਾਂ

  • @Aaj361
    @Aaj361 2 роки тому

    ਇਹ ਇਲਾਕੇ ਵੀ 1966 ਤੋਂ ਪਹਿਲਾਂ ਪੰਜਾਬ ਦੇ ਹਿੱਸੇ ਹੋਇਆ ਕਰਦੇ ਸਨ ਪਰ............

  • @sewaksandhu1106
    @sewaksandhu1106 2 роки тому +3

    ਬਹੁਤ ਵਧੀਆ ਸਫ਼ਰ ਸੀ

  • @chamkaursingh3990
    @chamkaursingh3990 2 роки тому

    ਰੀਪਨ ਬਾਈ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਵਾਹਰੋ ਆਏ ਘਰ ਕੱਲੇ ਰੈਹ ਗਾਏ🙏🙏🙏🙏🙏

  • @ITSTARAN-vi3nk
    @ITSTARAN-vi3nk 2 роки тому +1

    Mza aa gya dekhan da... Shimla thnx ripan and khushi

  • @sandhuschannel2114
    @sandhuschannel2114 2 роки тому

    Vakkyi ripan and khusi Jannat vich pahuch gye and sadda v program bnva ditaa bai Manali daa kssol daa tohanu dekh k bai family nu le k jaa rhe vaa brother ❤️👌👍👍

  • @rajwantkaur9171
    @rajwantkaur9171 2 роки тому +1

    ਬਹੁਤ ਵਧੀਅਾ ਵਾਦੀਅਾਂ

  • @PrabhjotGill
    @PrabhjotGill 2 роки тому +6

    Great job. This episode revived my old memories. I attended Your leadership Training camp at Kasauli organized by Punjab University back in 1979-1980 era. We did trekking expedition from Kasauli to Solan. While walking we (group of 13-15 students and one teacher) ended up at that entrance of that long train tunnel since we were walking along the rail track. We kept waiting for train to pass but we did not see any train so we decided to walk through the tunnel. In those days there were no lights in the tunnel. Once we reach in the middle of tunnel, it was pitch dark and then train entered the tunnel. Once we saw train coming, we all ran for safety in this narrow train tunnel and fell on the ground and some struck walls of the tunnel. Train operator saw commotion in the tunnel and he stopped the train and asked us why the hell we were in the tunnel. Anyhow, they asked us to board the train to to come out of tunnel. Once they brought us out, train officials made big deal of what we did. Finally, our teacher who was our leader, apologized to rail authorities and we reached Solan. Then we boarded bus to reach Shimla. It was end of December, as soon as we reached Shimla, it started raining and slowly rain turned into snow. Next day we were supposed to go to Kufri, So we boarded bus for Kufri but due to heavy snow fall this bus stopped at mid point. There was no bus service due to road closures. We had to walk back to Shimla in cold weather. Our shoes were wet and full of water. It was horrible experience. People in Shimla told us that we were luck to see snow fall otherwise, people waited many days for snow and they had to go back without seeing snow fall. But we had enough with snow and wanted to get out of Shimla..lol

  • @sarajmanes4505
    @sarajmanes4505 2 роки тому

    Sat Shri Akal Ji Lajawab Video Jiode Vasde Raho Rab Rakha Thanks Ji 😊 👍 🙏

  • @beantsingh642
    @beantsingh642 2 роки тому

    ਕਸੌਲੀ ਜਰੂਰ ਜਾਏਓ, ਰਾਤ ਨੂੰ ਕਸੌਲੀ ਤੋ ਪਜੌਰ ਸਹਿਰ ਵੇਖਣ ਵਾਲਾ

  • @simerjitkaur1756
    @simerjitkaur1756 2 роки тому +1

    Bless u chote veer te bhabi ji bohot badhiya vlog ne sare eda lagda asi v thade naal ja rahe aa

  • @honeysingg1122
    @honeysingg1122 2 роки тому +1

    🙏🙏 22G, China border side Jado jaunga pahla niche hi pass lak jao
    Photocopy karake leke jao photocopy Apne Kol rakh lena ge
    🙏🙏👍💖

  • @shindersingh5708
    @shindersingh5708 2 роки тому +3

    ਬਹੁਤ ਵਧੀਆ ਬਲੋਗ ਜੀ ਧੰਨਵਾਦ ਜੀ❤️❤️🤩🤩

  • @ranbirrana6261
    @ranbirrana6261 2 роки тому

    ਬਾਈ ਇਹ ਸ਼ਿਮਲੇ ਦੇ ਅਫਸਰ ਨੇ ਜੋ ਜਮ ਨੀ ਰਹਿਤ ਕਰਦੇ ਖਾਸ ਸਰਦਾਰਾਂ ਨਾਲ ਸਾਡਾ ਵ ਕਟ ਟੀਆਂ ਸੀ ਹਨ ਨੇ ਓਹਦਰ ਦੇ ਲੋਕ ਨੇ ਉਹ ਬੀਨਾ ਹੈਲਮੇਟ ਤੋਂ ਏ ਘੁੰਮਦੇ ਨੇ

  • @jaimatadi123-g
    @jaimatadi123-g 2 роки тому +2

    Bhut dil ਕਰਦਾ ਵੀਰ ਜੀ ਤੁਹਾਡੇ ਨਾਲ ਫੋਟੋ ਕਰਵਉਣ ਨੂੰ ਮੈਂ ਹਰ ਇਕ ਬਲੋਗ ਦੇਖੇ ਤੁਹਾਡੇ ਬਹੁਤ ਵਧੀਆ ਲਗਦੇ ਮੈਨੂੰ ਪੱਤਾ ਨਹੀਂ ਮੇਰਾ ਇਹ ਸੁਫ਼ਨਾ ਤੁਹਾਡੇ ਨਾਲ ਫੋਟੋ ਕਰਵਾਉਣ ਦਾ ਸੁਫ਼ਨਾ ਪੂਰਾ ਹੋਏਗਾ ਯਾਂ ਸੁਫ਼ਨਾ ਬੰਨ ਕੇ ਹੀ ਰਹਿ ਜਾਊਗਾ but I am biggest fan of u r ਬਲੋਗ

  • @gurnamsingh6043
    @gurnamsingh6043 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @extremetour7794
    @extremetour7794 2 роки тому

    बहुत अच्छी वीडियो लगी सर। The great work. आप कोनसा go pro use करते हो।

  • @criminal_ur
    @criminal_ur 2 роки тому

    ਇਸ ਤੋਂ ਅੱਗੇ ਠਿਓਗ ਜਾਕੇ ਆਓ ਬਹੁਤ ਸੋਹਣੀ ਜਗਾਹ

  • @wasebinsider3601
    @wasebinsider3601 2 роки тому

    Desert jungle tour and unique music

  • @rajnibala2770
    @rajnibala2770 2 роки тому

    ਭਾਜੀ ਸੇਬਾ ਦੇ ਬਾਗ ਦਿਖਾਈ ਜਾਦੇ ਉ। ਦੋ ਕਿਲੋ ਸੇਬ ਮੇਰੇ ਵਾਸਤੇ ਵੀ ਲੈ ਆਇਉ ਜੀ। 😂😂😂😂😂😂

  • @indersidhulehra2603
    @indersidhulehra2603 2 роки тому

    Ripan veer ਇਹ ਦੱਸੋ ਬਾਗਾਂ ਉਪਰ ਜਾਲ ਕਿਵੇ ਪਾਉਦੇ ਆ

  • @achookupaye6
    @achookupaye6 2 роки тому +3

    Dear Ripan , you should get riding gears when you go for a long bike ride for safety , you can easily get it from decathlon

  • @kuljeetheer
    @kuljeetheer 2 роки тому +1

    ghaint sir mic ta boht att kra reha hva d awaz andi hi nhi
    jdo view dikhande o nature da oh camera nal shoot kr lya kro jyada vdia record houga may be
    baki vlog ghaint 20 min da pta nhi lgga kdo nikl gye inne interested c

  • @deephardeep1477
    @deephardeep1477 2 роки тому

    ਬਹੁਤ ਸੋਹਣਾ ਜੀ

  • @gurrajchahal402
    @gurrajchahal402 2 роки тому

    ਬਹੁਤ ਵਧੀਆ ਲੱਗੀ ਵੀਡੀਓ ਬਾਈ

  • @nishuthind6107
    @nishuthind6107 2 роки тому

    ਰਿਪਨ ਵੀਰ 22ਜੀ ਸੱਜਣ ਅਦੀਬ ਦੇ ਨਾਲ ਦੇ ਵਾ

  • @gurmeetkaur85
    @gurmeetkaur85 2 роки тому

    Bohat vadia blog tand ta shimle kufri hi batheri pandi .

  • @nitinbhardwaj754
    @nitinbhardwaj754 2 роки тому

    Bai ji mainu tuhde bolan da tarika bahut pasand aaa
    Rabb mehar kre

  • @jatinderkhalsa1093
    @jatinderkhalsa1093 2 роки тому

    ਚੜ੍ਹਦੀਕਲਾ

  • @fromsuperearth..3323
    @fromsuperearth..3323 2 роки тому +1

    Kushi ji ripan veer ji nu full fredam de rakhiya ji tusi

  • @varon3453
    @varon3453 2 роки тому +1

    Yery nice area Lal Germany

  • @dhillonjatt7650
    @dhillonjatt7650 2 роки тому

    ਜੀਓ ਬੇਟਾ ਜੀਓ

  • @singhjagdeep3578
    @singhjagdeep3578 2 роки тому

    ਸਾਰੇ ਬੌਂਦਲੇ ਜੇ ਫਿਰਦੇ ਐ ਬਾਈਕ ਦਾ ਸਫਰ ਹੀ ਇਦਾਂ ਹੁੰਦਾ ਹੈ 🤪🤪🤪

  • @JassSimranVlogs
    @JassSimranVlogs 2 роки тому

    ਬਹੁਤ ਘੈਂਟ ਬਾਈ ਜੀ👌 ਅਸੀਂ ਵੀ ਪਾਇਆ ਹੋਇਆ Vlog Toy Train ਵਾਲਾ ਮਜ਼ੇਦਾਰ ਟੂਰ ਸੀ👍

  • @musicaamor364
    @musicaamor364 2 роки тому

    Nice to see good roads.

  • @chahalsaabchahalsaab685
    @chahalsaabchahalsaab685 2 роки тому

    Najare himachal de👌👌👌

  • @AmritpalSingh-tk3yt
    @AmritpalSingh-tk3yt 2 роки тому +1

    ਪਹਿਲੀ ਯਾਤਰਾ ਪਹਿਲਾਂ ਚਲਾਨ

  • @Gurtalman
    @Gurtalman 2 роки тому +2

    Paji tera vlog changa hunda ah dekh lae da a! Nahi ta dusra bloggera na gndh paya .koi content nahi hunda na koi chezz na sawadh ! Chalo sado onna choli chaak bloggera nu ‘ tusi ta Panji hard work kar rahha ho keep it up tohada vloga ch msg hunda ta information v hundi enjoyment v ! Baki paji tu har ek muda ta awda vlog ch Time Time bol dina , ah bhoote vadia ! Jida deep bara bills bara , sikhi, politique bara etc ah hé farak a tohada university cho study kita da ta onna unpard bloggera de ! Wmk

  • @kulwinderkaur3348
    @kulwinderkaur3348 2 роки тому

    Good bals you betta ji Wahaguro ji mahar karn ji sab ta

  • @travellingavatar8484
    @travellingavatar8484 2 роки тому

    ਵਾਹ ਜੀ ਵਾਹ, ਹਮੇਸ਼ਾ ਦੀ ਤਰਾਂ ਬਹੁਤ ਵਧੀਆ

  • @ksmaan5174
    @ksmaan5174 2 роки тому

    Onde hoye mohali jrur reho veer ..... gifts n tuhade lai

  • @KulwinderSingh-cz1nh
    @KulwinderSingh-cz1nh 2 роки тому

    ਸਤਿ ਸ੍ਰੀ ਅਕਾਲ ਵੀਰ ਜੀ

  • @jogidersingh9915
    @jogidersingh9915 2 роки тому

    ਬੁੱਲੇਟ ਮੋਟਰਸਾਈਕਲ ਤੇ ਇਹਨਾਂ ਰਿਸਕੀ ਸਫ਼ਰ ਨਾ ਕਰੋ ਕਾਰ ਤੇ ਜਾਇਆ ਕਰੋ ਸੇਫ ਰਹੋਗੇ

  • @manjitkaurmanjit7636
    @manjitkaurmanjit7636 2 роки тому

    putt ji hamesha waheguru ji da naam jaroor lende riha karo

  • @tapinderkamboj7815
    @tapinderkamboj7815 2 роки тому

    Thanx veer tusi boht vadia dikha rahe oo asi bas Naarkande tak hi gae aa edo aage ni gae

  • @ranbirrana6261
    @ranbirrana6261 2 роки тому

    ਵੀਰ ਅੱਗੇ ਜਦੋਂ ਜਾਓ ਗਏ ਤਕ ਚੀਨ ਬਾਰਡਰ ਵੱਲ ਓਥੋਂ ਟੈਕਸੀ ਕਰਨੀ ਪਾਉ ਗਈ

  • @pushpinderkaurtv
    @pushpinderkaurtv 2 роки тому

    Main v tuhade naal poori trah injoy kar rahi haan tuhada dhanwaad 🙏

  • @malikkhizar7382
    @malikkhizar7382 Рік тому

    MERY ALLAH di shan

  • @god1......
    @god1...... 2 роки тому +1

    ਬਹੁਤ ਵਧੀਆ

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਨਜਾਰੇ

  • @lavies907
    @lavies907 2 роки тому +1

    Positive Vibes 👍

  • @navpibrar6453
    @navpibrar6453 2 роки тому

    Bht sohna vlog .. bt tuc please time dasya kro .. kini time drive toh bad ruk de o .. kine vje kithe punche

  • @ranbirrana6261
    @ranbirrana6261 2 роки тому

    ਜਦੋਂ ਤੁਸੀ ਬਾਬਾ ਭਜਨ ਸਿੰਘ ਸ਼ਹੀਦ ਓਹਨਾ ਦੀ ਯਾਦਗਾਰ ਤਾਂ ਜਨਾ ਪਾਉ

  • @manpreetbhullar10
    @manpreetbhullar10 2 роки тому

    Very nice veer jiii
    Waheguru jiii tohada safar vdiya rakhn te humesha mehar bnai rkhe
    menu tan sab yaad krvata pishla es area ch m rahke aya bot 🙏🙏🙏🙏🙏🙏🙏🙏🎉🎉🎉🎉🎉🎉🎉🎉🎉🎉🎉🎉

  • @kumarrajinder1
    @kumarrajinder1 2 роки тому

    veer ji kya tusi das skde k tusi kehda mic use kr rhe . rode da kehda model ya. te eh kina backup dinda ya

  • @SinghGill7878
    @SinghGill7878 2 роки тому +1

    ਬਹੁਤ ਵਧੀਅਾ ਜੀ ਨਜਾਰਾ ਅਾ ਗਿਅਾ

  • @amarjising9988
    @amarjising9988 2 роки тому

    Waheguru ji

  • @santoshrani7084
    @santoshrani7084 2 роки тому

    God bless you dear brother ji

  • @grewalboss9053
    @grewalboss9053 2 роки тому +1

    God bless you

  • @Jagubhullar123.
    @Jagubhullar123. 2 роки тому

    Good bro ਵਾਹਿਗੁਰੂ ਭਲਾ kare👏🏻👏🏻👏🏻👏🏻

  • @simarjd2109
    @simarjd2109 2 роки тому +1

    God bless brother from Bugra Sangrur

  • @kawaljitkaur3807
    @kawaljitkaur3807 2 роки тому

    Sada vi dill krda jan nu

  • @GSRVLOGS1982
    @GSRVLOGS1982 2 роки тому +1

    nice paji previous vlog veak riya c .just aa vlog di notification aa gee mojaa ban giya

  • @raazkaashu5867
    @raazkaashu5867 2 роки тому

    ji aaya nu bai

  • @yoursgautamchauhan
    @yoursgautamchauhan 2 роки тому +5

    Great Vlog Paji 🔥