Wheguru ji ka khalsa shi waheguru ji ki fateh ajmer singh ji ,, tuhada bhut dhanwaad tusi eh sab gallan naal naujwaan peerhi nu sedh den di koshih kiti ,,, meri ikk benti c k j tu c lenin te stalin bare chngi trah explain kar deo kyuki saade punjabi gayak ohna nu hero di trah dekhde ne par kyi budhijiwi ohna nu galt mannde ne ,,, kirpa karke aes cheez te channa pao ,,, dhanwaad
Ki khate a Indra thok ti Attack krn ale thok tai Badle lye gye Punjab nai dsya jeonde hon da sboot kime dhi da Jai khadku na hunde ta punjab dai mare hon da sboot hona c
jo look dilljeet bittu te sawal chuk rahe camrad media jo ki sikha dai roop ch bt camrade aa deep sidhu badnam krn vich camrade media bhut vadda hath ehna di ek puri team aa jo is kam ch dine raat lagi hoyi aa punjab dai camrade indian state nhi chondi khadku movment ch lade sikh youth hero hon sanu aa samjhn lod bt look v dilljeet bittu spot bhut kt kr rahe aa
ਦੁਨੀਆਂ ਤੇ ਸਰਕਾਰਾਂ ਦਾ ਭਰਮ ਦੂਰ ਕਰਨ ਦੀ ਸਫਲਤਾ
ਪ੍ਰਾਪਤ ਕੀਤੀ । ਅਸੀਂ ਉਹੀ ਸਿੱਖ ਆ ਤੇ ਉਹੀ ਜਜ਼ਬਾ ਏ
ਸਾਡੇ ਚ ਅਜੇ ਵੀ ।।
Very intellectual person.
ਸਿੱਖ ਚਿੰਤਕ ਤੇ ਲੇਖਕ
ਬਾਪੂ ਅਜਮੇਰ ਸਿੰਘ
ਅੱਜ ਦੇ ਜਿਆਦਾਤਰ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਹਨ ਸੰਤ।
ਬਾਪੂ ਅਜਮੇਰ ਸਿੰਘ ਬਹੁਤ ਵਧੀਆ
ਬਹੁਤ ਵਧੀਆ ਸਰਵੇਖਣ ਭਾਈ ਸਹਿਬ ਨੇ ਕੀਤਾ ਸਬਦਾਂ ਦੀ ਚੋਣ ਬਹੁਤ ਵਧੀਆ ਕਰਦੇ ਨੇ ਬਹੁਤ ਧੰਨਵਾਦ ।
ਬਿਲਕੁੱਲ ਠੀਕ
ਬੋਲੇ ਸੋ ਨਿਹਾਲ ਨਾਲ ਜਿੱਤ ਦਾ ਬਿਗਲ ਹਮੇਸ਼ਾਂ ਗੱਜਦਾ ਰਹੇ
ਭਾਰਤ ਮਾਤਾ ਦੀ ਜੈ ਨਾਅਰਾ ਕਾਇਰਤਾ ਦਾ ਸਬੂਤ ਇਸਾਨ ਮੋਰਚੇ ਦੇ ਲੀਡਰਾਂ especially yogider yadav ਦਾ ਪੱਕਾ ਪੱਕਾ ਸਰਕਾਰ ਦਾ ਟਾਊਟ ਦਿਖਊਦਾ ਹੈ। ਇਤਹਾਸ yogi yadav ਵਰਗੇ ਅਤੇ ਹੋਰ ਕਿਸਾਨ ਲੀਡਰ ਝੋਲੀ ਝੱਟਾਂ ਨੂੰ ਪੈਰਾਂ ਥੱਲੇ ਮਸਲ ਕੇ ਵੱਧ ਜਾਵੇਗਾ।
Right
ਧੰਨ ਸੀ ਓਹ ਲੋਕ ਜੋ ਧਰਮ ਦੇ
ਲੲੀ ਜਾਨਾਂ ਵਾਰ ਗਏ ਕੋਮ ਦੇ ਹੀਰੇ ਸਨ ਓਹ ਲੋਕ ਸਰਦਾਰ ਅਜਮੇਰ ਸਿੰਘ ਜੀ ਤੁਹਾਡੀ ਕੋਮ ਨੂੰ ਬਹੁਤ ਲੋੜ ਹੈ 🙏
ਬ੍ਰਹਮਨਵਾਦ ਦਾ ਨਜਰੀਆ ਛੱਡੇ ਸਿੱਖ ਕੋਮ, ਕਿ ਸਿਰਫ ਲਾਭ ਹੀ ਦੇਖਣਾ, ਲੜਾਈ ਨਾ ਲੜਦੇ ਤਾ ਇਹ ਬਹੁਤ ਵੱਡਾ ਕਲੰਕ ਸੀ ਕੋਮ ਤੇ,
ਬਹੁਤ ਖੂਬ ਬਾਪੂ ਜੀ
ਬਹੁਤ ਹੀ ਵਧੀਆਂ ਗੱਲਬਾਤ ਬਾਪੂ ਜੀ
ਜੋ ਸਾਡੇ ਵਰਗੇ ਅਸਲ ਚ ਕੁੱਝ ਸਿੱਖਣਾ ਚਾਉਂਦੇ ਨੇ ਇਤਿਹਾਸ ਬਾਰੇ ਖਾੜਕੂ ਲਹਿਰ ਬਾਰੇ ਜਾ ਹੋਰਾਂ ਲਹਿਰਾਂ ਬਾਰੇ ਓਹਨਾ ਲਈ ਇਹ ਬਹੁਤ ਮਹੱਤਵਪੂਰਨ ਹੈ
ਬਹੁਤ ਸ਼ਾਨਦਾਰ ਗੱਲਬਾਤ
ਵਾਹਿਗੁਰੂ ਚੜਦੀਕਲਾਂ ਕਰਨ ਬਾਬਾ ਜੀ
You tube da sab to best channel, waheguru bapu ji umar lambi kre, bapu diyan gallan ch bohat dard aa 🙏🙏🙏
ਸਿੱਖ ਸ਼ਹੀਦ ਸਵਰਗਾਂ ਦੀ ਪਰਾਪਤੀ ਲੲੀ ਨਹੀ ਲੜੇ ਹਮੇਸ਼ਾ ਅਾਪਣੀ ਕੌਮ ਦੇ ਹੱਕਾਂ ਲੲੀ ਜਾਂਨ ਦੀ ਬਾਜ਼ੀ ਲਾੲੀ।ਸੰਤ ਭਿੰਡਰਾਂ ਵਾਲਿਅਾਂ ਦੀਅਾਂ ਸਪੀਚਾਂ ਸੁਣ ਲਓ ਜਾਂ ਖਾੜਕੂ ਸਿੰਘਾਂ ਦੀਅਾਂ ਸਪੀਚਾਂ ਸੁਣ ਲਓ ਕਿਤੇ ਸੁਣਨ ਲੲੀ ਮਿਲਣਾ ਕਿ ਸ਼ਹੀਦ ਹੋ ਕਿ ਸਵਰਗਾਂ ਵਿੱਚ ਜਾਣਾ।ਿੲਸ ਤੋ ਸਿੱਧ ਹੁੰਦਾ ਹੈ ਸਾਡੇ ਸ਼ਹੀਦ ਨਾਂ ਅਾਪਣੇ ਦੁਨਿਅਾਵੀ ਫਾੲਦੇ ਲੲੀ ਲੜੇ ਨਾਂ ਦੁਨੀਅਾਂ ਤੋ ਜਾਣ ਤੋ ਬਾਅਦ ਦੇ ਫਾੲਦੇ ਲੲੀ ਲੜੇ।
ਵਾਹਿਗੁਰੂ ਜੀ
Ajmer Singh ji diya gallan bahut bareeki ch hundiya
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਹਿ ਜੀ
Sr. Ajmair Singh kaum d Kohinoor heera hn.
ਧੰਨਵਾਦ ਭਾਈ ਅਜਮੇਰ ਸਿੰਘ ਜੀ ਅਤੇ ਮੇਹਰ ਸਿੰਘ । ਵਾਹਿਗੁਰੂ ਥੋਨੂੰ ਚੜਦੀ ਕਲਾ ਚ ਰੱਖੇ ।।
Kot kot parnam shahida nu 🙏🏻🙏🏻
ਵਾਹਿਗੁਰੂ ਜੀ।।
ਬਹੁਤ ਵਧੀਆ ਵਿਚਾਰ ਜੀ
Baut satisfying and complete answers bahut Vadia ji
Bhaut he vadiya interview.. bhaut sikhn nu mileya
Sahi keha bapu ajmar singh g nay....
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
ਅਜਮੇਰ ਸਿੰਘ ਜੀ.... ਵਾਹਿਗੁਰੂ ਤੁਹਾਡੀ ਲੰਮੀ ਕਰੇ....🙏🙏🙏🙏🙏...... ਕੌਮ ਨੂੰ ਤੁਹਾਡੇ ਜਿਹੇ ਸੁਲਜੇ ਤੇ ਸਿਆਣੇ ਬੰਦੇ ਦੇ ਲੋਡ਼ ਹੈਂ.🙏🙏🙏🙏
Waheguru ji 🙏
Well said Sardar sahib . I am so grateful that I had a chance to meet .
This is a very insightful interview. Specially coming from a person who has seen all the ups and downs.
ਵਪਾਰ ਤੇ ਪਦਾਰਥਵਾਦ ਨੇ ਸਿੱਖ ਸਮਾਜ ਤੇ ਪੰਜਾਬ ਤੇ ਬਾਹੁਤ ਪ੍ਰਭਾਵ ਪਾਇਆ
ਵੀਡੀੳ ੧ ਘੰਟੇ ਦੀ ਹੋਣੀ ਚਾਹੀਦੀ ਹੈ। ਤੇ ਇਕ ਬੇਨਤੀ ਹੋਰ ਖਾਲਿਸਤਾਨ ਦਾ ਐਲਾਨ ਦੀ ਲੋੜ ਤੇ ਪ੍ਰਭਾਵ ਤੇ ੯੨ ਦੀ ਚੋਣ ਬਾਇਕਾਟ ਦਾ ਪ੍ਰਭਾਵ ਬਾਰੇ ਜਾਣਕਾਰੀ ਦਿੳ ਜੀ
Dhanwaad ji..bohut vdia clear kita
Great and right viewpoint Baba g 🙏🏻🙏🏻
ਪੰਜਾਬ ਸਰਕਾਰ ਵੀ ਆਪਣੀ ਆ ਪ੍ਰਾਪਤੀਆਂ ਨੂੰ ਜਗ ਜ਼ਾਹਿਰ ਕਰੇ ਵਿਦੇਸ਼ਾਂ ਵਿਚ ਤੀਹ ਸਾਲ ਬਾਅਦ ਅਜੀਹੀਆ ਗੱਲਾਂ ਨਸ਼ਰ ਕੀਤੀਆਂ ਜਾਂਦੀਆਂ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ🙏🙏🙏
ਬਹੁਤ ਹੀ ਧੰਨਵਾਦ ਜੀ 🙏🙏
Sahi gall aw har koi pardhan bnya firda hai,, pta dakka ni hunda
ਵਾਹਿਗੁਰੂ ਜੀ 🙏
ਸ਼ਹਾਦਤਾਂ ਮਾਣ ਰਹੇ ਹਾਂ ਤੋਲ ਨਹੀਂ ਸਕਦੇ
ਅਜਮੇਰ ਸਿੰਘ ਜੀ ਕਿੰਨੀ ਉਮਰ ਹੈ ਤੁਹਾਡੀ
ਬਹੁਤ ਡੂੰਘੇ ਵਿਚਾਰ ਸਰਦਾਰ ਅਜਮੇਰ ਸਿੰਘ ਜੀ ਤੁਸੀਂ ਕੌਮ ਦੇ ਪਾਏ ਪੂਰਨਿਆਂ ਨੂੰ ਜੱਗ ਜ਼ਾਹਰ ਕੀਤਾ ਕਿਸਾਨਾਂ ਨੂੰ ਇਹ ਗੱਲਾਂ ਸਮਝਣ ਦੀ ਲੋੜ ਹੈ ਜੇਕਰ ਜਿੱਤ ਵੱਲ ਵਧਣਾ ਹੈ
Great
Bhut vdia bai ji
Bapu Ji Sat Shri Akal Ji
Ajmer Singh ji ik vaar eh man lwo ke Harminder Sandhu da katal karna ਤੁਹਾਡੀ ਬੁਹਤ vddi ਗਲਤੀ c
Bapu ajmer singh ❤❤❤❤
Sardar Ajmer Singh Ji WaheGuru Ji ka Khalsa WaheGuru Ji ki Fateh
Bhut vadia jaankari ditti Baapu g.Bhut bhut dhanwaad
Greate.. narrative..
ਸਤਿਨਾਮਸ਼੍ਰੀਵਾਹਿਗੁਰੂਜੀਸਾਹਿਬਜੀ
Bahot vadhiya vichar babba ji de
Great view point. I am very thankful to you. Thanks
Waheguru ji ka khalsa, Waheguru ji ka Fateh.
Veer aes topic tome video jroor bnao ke ਕਾਮਰੇਡ kaun hunde han ਉਹਨਾਂ di ਵਿਚਾਰਧਾਰਾ ki hai te eh 84 ton baad kyon sarkar de taut bne
Request aa vrr
Kyonke ਬਾਪੂ g khud ohna vich rahe han tan changi tra samjha sakan gey.
Sat Sri akal ji baba ji
❤️❤️❤️❤️🙏🙏🙏🙏
Thanks for this very valuable information.
Ik ik gall kamal di va
Deep sidhu bhai kenda c k sikhi ik baldi mshaal hai vich shahidi diya shaala marnia paindia enu jaldi rakhan layi !
Great sikh sangharsh
Wheguru ji ka khalsa shi waheguru ji ki fateh ajmer singh ji ,, tuhada bhut dhanwaad tusi eh sab gallan naal naujwaan peerhi nu sedh den di koshih kiti ,,, meri ikk benti c k j tu c lenin te stalin bare chngi trah explain kar deo kyuki saade punjabi gayak ohna nu hero di trah dekhde ne par kyi budhijiwi ohna nu galt mannde ne ,,, kirpa karke aes cheez te channa pao ,,, dhanwaad
Thanks bapu ji
Speechless
SaRdaR AjMeR Singh ji 🙏
Salute
❤️❤️❤️
Mera manna eh ya ki, eda diya lehar, sikh kom da ghar bnaan vaste itt laan dyian ne.. te oh ghar ik din bnu ga.. bda lamba sma lagna..
Waheguru g
👌👍
Very nice ji
ਬਾਬਾ ਸੋਹਣ ਸਿੰਘ ਭਕਨਾ ਕੁਝ ਦੱਸਓ ਜੀ 🙏🙏
Waheguru
🙏🙏🙏🙏🙏🙏🙏
Bhai Ajmer singh g wahaguru karan k sadhe v athma aap vargai nirmal hoy ta ki asi v apna Singha prati nake soach rakh shakia g
ਜੇ ਨੱਥੂ ਰਾਮ ਨੇ ਮੋਹਨ ਗਾਧੀਂ ਨਾ ਮਾਰਿਆ ਹੁੰਦਾ ਤਾਂ ਆਰ ਐਸ ਐਸ ਭਾਰਤ ਉਤੇ ਰਾਜ ਨਾ ਕਰ ਰਹੀ ਹੁੰਦੀ। ਸਿੱਖ ਅਜਾਦੀ ਲਹਿਰ ਦੀਆਂ ਪਰਾਪਤਿਆਂ ਬਹੁਤ ਮਹਾਨ ਹਨ। 1984 ਮਗਰੋਂ ਹੀ ਭਾਰਤੀ ਫੋਜ਼ ਦੇ ਚੀਫ ਕਿਸੇ ਸਿੱਖ ਨੂੰ ਲਾਇਆ ਗਿਆ। ਪਰ ਹਿੰਦੂਵਾਦੀਆਂ ਨੇ ਟਰਬਿਉਨ ਚੰਡੀਗੜ੍ਹ ਦਾ ਜੀ ਐਮ ਅਤੇ ਮੁੱਖ ਸੰਪਾਦਕ ਕਦੇ ਸਿੱਖ ਨਹੀਂ ਲਗਣ ਦਿੱਤਾ।
ਹਿਸਟੋਰੀਅਨ ਜੀ ਦਾ ਨੰਬਰ ਮਿਲ ਸਕਦਾ ਹੈ..???
👍🏼👍🏼
Gud
ਹਰਿੰਦਰ ਸਿੰਘ ਮਹਿਬੂਬ ਦੀ ਕਿਹੜੀ ਕਿਤਾਬ ਦੀ ਗੱਲ ਕਰ ਰਹੇ ਨੇ ਜੀ ਕਿਰਪਾ ਕਰਕੇ ਦੱਸੋ
🙏🙏
Ki khate a
Indra thok ti
Attack krn ale thok tai
Badle lye gye
Punjab nai dsya jeonde hon da sboot kime dhi da
Jai khadku na hunde ta punjab dai mare hon da sboot hona c
Pta nahi sada youth kyu nahi akal diyan gallan nu samj reha, intellect ton bahut duur jaa reha hai
Guru kerpa singh shiab
CaRRy oN
ਵੀਰ ਗੱਲ ਸਹੀ ਹੈ ਉਹ ਅਪਣੀ ਬਹੁਤ ਵੱਡੀ ਪਰਾਪਤੀ ਹੈ।
ਅੱਖਾ ਖੋਲ ਤੀਆ ਬਾਬੇ ਨੋ
ਜਿਓਦੀ ਜਾਗਦੀ ਸੰਦੀਪ ਕੌਰ ੧੦ ੧੨ ਸਾਲ ਵਿੱਚ ਕਿਹੜੀ ਸੋਚ ਨਾਲ ਲੜੀ ਕਿਹੜਾ ਜਜ਼ਬਾਸੀ
Jaffarwal
jo look dilljeet bittu te sawal chuk rahe camrad media jo ki sikha dai roop ch bt camrade aa deep sidhu badnam krn vich camrade media bhut vadda hath ehna di ek puri team aa jo is kam ch dine raat lagi hoyi aa punjab dai camrade indian state nhi chondi khadku movment ch lade sikh youth hero hon sanu aa samjhn lod bt look v dilljeet bittu spot bhut kt kr rahe aa
yaar us time ch khararku time Punjab lai bura time c
Sant jarnail singh g bhindrawale zindabaad
Waheguru ji
🙏🙏🙏
🙏
Waheguru ji
Waheguru g