Why Sant Jarnail Singh Bhindranwale Fought At Akal Takht ? Ajmer Singh

Поділитися
Вставка
  • Опубліковано 19 чер 2021
  • ਸੰਤ ਭਿੰਡਰਾਵਾਲਿਆ ਨੇ ਦਿੱਲੀ ਵਿਰੁੱਧ ਕਿਉਂ ਲੜੀ ਅਕਾਲ ਤਖਤ ਸਾਹਿਬ ਤੋਂ ਜੰਗ ? || ਅਜਮੇਰ ਸਿੰਘ

КОМЕНТАРІ • 97

  • @LakhvirSingh-bw3bt
    @LakhvirSingh-bw3bt 2 роки тому +16

    ਕੋਈ ਕੁੱਝ ਮਰਜ਼ੀ ਕਹੇ ਸੰਤਾਂ ਨੂੰ ਪਰ ਮੈ ਮਰਦੇ ਦਮ ਤਕ ਸੰਤਾ ਨੂੰ ਸਹੀ ਮੰਨਦਾ ਤੇ ਮੰਨੁਗਾ ❤️❤️❤️

  • @sangeetpalsingh5690
    @sangeetpalsingh5690 3 роки тому +29

    ਬਹੁਤ ਵਧੀਆ ਚਰਚਾ, ਭਾਈ ਸਾਹਿਬ ਸਾਡੀ ਕੌਮ ਦੇ ਅਨਮੋਲ ਹੀਰੇ ਹਨ,ਪ੍ਰਮਾਤਮਾਂ ਇਹਨਾਂ ਨੂੰ ਤੰਦਰੁਸਤੀ ਤੇ ਲੰਮੇਰੀ ਉਮਰ ਬਖਸ਼ਣ।

  • @paramjitsandhu4580
    @paramjitsandhu4580 2 роки тому +7

    ਵੀਰ ਅਜਮੇਰ ਸਿੰਘ ਜੀ ਧੰਨਵਾਦ ਹੈ ਤੁਹਾਡਾ ਜੋ ਸੰਗਤ ਨੂੰ ਵਡਮੁੱਲੀ ਜਾਨਕਾਰੀ ਦੇ ਰਹੇ ਹੋਤੁਹਨੂੰ ਪ੍ਰਣਾਮ ਹੈ🙏🏼🙏🏼🙏🏼🙏🏼

  • @IqbalSingh-mt6xm
    @IqbalSingh-mt6xm 3 роки тому +18

    ਬਹੁਤ ਹੀ ਸੂਝਵਾਨ ਹਨ ਸਰਦਾਰ ਅਜਮੇਰ ਸਿੰਘ ਜੀ

  • @sukhdeepmaan554
    @sukhdeepmaan554 3 роки тому +13

    ਵਡਮੁੱਲੀਆਂ ਜਾਣਕਾਰੀਆ
    ਧੰਨਵਾਦ ਬਾਪੂ ਅਜਮੇਰ ਸਿੰਘ ਜੀ

  • @karmantransport4636
    @karmantransport4636 3 роки тому +22

    ਬਾਬਾ ਜਰਨੈਲ ਸਿੰਘ ਜੀ ਸਾਡੇ ਦਿੱਲਾਂ ਵਿੱਚ ਵਸਦੇ ਹਨ

  • @yadwindersingh5710
    @yadwindersingh5710 3 роки тому +10

    ਬਾਬਾ ਅਜਮੇਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏👍

  • @gurdevsingh4730
    @gurdevsingh4730 2 роки тому +11

    ਬਹੁਤ ਸੁਚੱਜਾ ਯਤਨ ਹੈ ਸਰਦਾਰ ਅਜਮੇਰ ਸਿੰਘ ਜੀ ਪ੍ਰਮਾਤਮਾ ਆਪ ਜੀ ਨੂੰ ਲੰਬੀ ਉਮਰ ਬਖ਼ਸ਼ੇ ਤੁਹਾਡੇ ਵਰਗੇ ਸੂਝਵਾਨ ਵਿਦਵਾਨਾਂ ਦੀ ਕੌਮ ਨੂੰ ਬਹੁਤ ਲੋਡ਼ ਹੈ ਤੁਸੀਂ ਆਧੁਨਿਕ ਸਿੱਖ ਇਤਹਾਸ ਦੇ ਬਹੁਤ ਅਹਿਮ ਪੰਨਿਆਂ ਨੂੰ ਆਪਣੇ ਕਲੇਵਰ ਵਿੱਚ ਸਮੇਟ ਕੇ ਨਵੀਂ ਪੀੜ੍ਹੀ ਦੇ ਰੂਬਰੂ ਕਰਨ ਦਾ ਸੁਚੱਜਾ ਯਤਨ ਕੀਤਾ ਹੈ

  • @balbirsinghpipli3456
    @balbirsinghpipli3456 11 місяців тому +3

    ਧੰਨਵਾਦ ਜੀ, ਅੱਖਾਂ ਖ੍ਹੋਲ ਦਿਤੀਆਂ।
    ❤❤❤

  • @amarjitbrar3901
    @amarjitbrar3901 2 роки тому +10

    Ajmer Singh i you are the best, thanks for providing good information about Skhsm , Sant Jarnail Singh Bhindranwala was the unique devoted, knowledgeable and free from MAYA of the Society, but right on Time created by AKALPURAKH to save humanity on the planet.

  • @chicky000777
    @chicky000777 3 роки тому +8

    ਵੀਰ ਜੀ ਇਹ ਇਨੇ ਵਡੇ ਇਤਿਹਾਸਕ ਦਸਤਾਵੇਜ਼ ਬਣ ਰਹੇ ਨੇ। ਆਉਣ ਵਾਲੀਆਂ ਪੀੜ੍ਹੀਆਂ ਇਸ ਨੂੰ ਸੁਣਨ ਗੀਆਂ। ਤੁਹਾਡੇ microphone ਦੀ quality ਚੰਗੀ ਨਹੀਂ ਹੈ। ਬੇਨਤੀ ਹੈ sound clarity ਤੇ ਧਿਆਨ ਦੇਣਾ।

  • @iqbalsinghiqbalsingh4102
    @iqbalsinghiqbalsingh4102 3 роки тому +5

    ਸਰਦਾਰ ਅਜਮੇਰ ਸਿੰਘ ਜੀ ਤੁਹਾਡੇ ਨਾਲ ਵਿਚਾਰ ਕਰਨੀ ਚਾਹੁੰਦਾ ਹਾਂ ਕਾਫੀ ਸਮੇਂ ਤੋਂ

  • @JaswinderSingh-ut5ls
    @JaswinderSingh-ut5ls 7 місяців тому +3

    ਮੈਂ ਉਦੋਂ 10 ਸਾਲਾਂ ਦਾ ਸਾਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਅੱਜ ਵੀ ਉਹ ਗ਼ਮਗੀਨ ਮਾਹੌਲ ਮੇਰੇ ਜਿਹਨ ਵਿੱਚ ਉਕਰਿਆ ਪਿਆ ਹੈ।

  • @amanpreetsingh2392
    @amanpreetsingh2392 2 роки тому +41

    ਸੰਤ ਅਤਰ ਸਿੰਘ ਜੀ ਨੇ ਖਾਲਸੇ ਦੇ ਜਥੇਦਾਰ ਦੇ 3 ਗੁਣ ਦੱਸੇ ਸਨ: ਬੀਰਤਾ, ਧੀਰਤਾ, ਗੰਭੀਰਤਾ।

  • @RavinderSingh-qw7yp
    @RavinderSingh-qw7yp 3 роки тому +39

    agmer sigh is sikh philospher god give him long life

  • @RupinderKaur-ys7js
    @RupinderKaur-ys7js 3 роки тому +17

    I get my answers from you sir, always

  • @giannagra9781
    @giannagra9781 3 роки тому +10

    Always listen to you ,Bhai Ajmer Singh Ji ,Proud of you

  • @dilpreetkaur1466
    @dilpreetkaur1466 3 роки тому +19

    ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ!!!!!
    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ!!!!!
    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ!!!!!

  • @DNAPANJAB
    @DNAPANJAB 3 роки тому +6

    ਵਾਹਿਗੁਰੂ ਜੀ

  • @gurwinderbadali9418
    @gurwinderbadali9418 Рік тому +2

    Bapu di thonu sadi v umr lag je tusi ena sach bolde me umeed krda eda he sach bolde rho te sanu har gal da pta lgda rhe puri details gala da pta lgda a jazba paida hunda a marn te mitan lyi Kom lyi, waheguru ji thonu hamesha khush rakhe te lambi Umar dwe🙏 waheguru ji ka Khalsa waheguru ji ki Fateh 🙏

  • @RupinderKaur-ys7js
    @RupinderKaur-ys7js 3 роки тому +6

    I listen and wait for coming video s about Saint jarnail Singh ji bhindra wale,the ultimate personality,

  • @Sikh.empire84
    @Sikh.empire84 2 роки тому +6

    Waheguru ❤️🌺

  • @LakhvirSingh-bw3bt
    @LakhvirSingh-bw3bt 2 роки тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਸੰਤਾ ਬਾਰੇ 🙏🙏🙏🙏

  • @gaganjitkhaira2437
    @gaganjitkhaira2437 Рік тому +1

    ਬਹੁਤ ਵਧੀਆ ਬਾਬੂ ਜੀ ਜਾਣਕਾਰੀ ਦਿੱਤੀ

  • @punjabtueurope3662
    @punjabtueurope3662 3 роки тому +6

    Bhut bhua dhanwaad Sr Ajmer singh ji 🙏✊

  • @leviparrish4109
    @leviparrish4109 2 роки тому +6

    Waheguru g.

  • @MrSingh-dc1xk
    @MrSingh-dc1xk 2 роки тому +10

    Sant Jarnail Singh Khalsa Zindabaad and he is true Sikh legend and he have done all true 🇬🇧🇬🇧

  • @rickybhullar6280
    @rickybhullar6280 2 роки тому +3

    Dhanwaad baba ji thoda bhut bhut sikhea den lae thode sikhea da karja rahuga mere te 🙏🏻🙏🏻

  • @ParminderSingh-ej9ho
    @ParminderSingh-ej9ho 2 роки тому +2

    Bahut vdia vichar Bhai Ajmer Singh Ji

  • @Dilbagsingh-xw7by
    @Dilbagsingh-xw7by 3 роки тому +6

    ਬਹੁਤ ਵਧੀਆ

  • @ManjeetSingh-rm6tp
    @ManjeetSingh-rm6tp 3 роки тому +4

    Baba ji ne bhut hi vadia tng nal jaankari diti eda hi lgda jida akha smne hi seen gumde hun bhut hi dhanwad ehna da lami umar deve rab ehna nu aj de time de loka nu pta lge v sade haak ne kida same di govt ne ki ki kita sikha nu khtm krn lyi jo hoya ohna to ohna ne oh kita pr Punjab aj v puri tra kaim a aun waliyn prblm da v smana krn lyi tyar ne guru shib di kirpa gyi eh da hi vasda rehna Punjab aun wale time ch v es nu khtm krn wale holi holi ape khtm ho ge c te aun wale time ch v khtm ho jan ge

  • @Punjab-ci3sv
    @Punjab-ci3sv 3 роки тому +2

    ਵਾਹਿਗੁਰੂ ਚੜਦੀਕਲਾਂ ਕਰਨ ਬਾਬਾ ਜੀ

  • @brarsony2967
    @brarsony2967 3 роки тому +5

    Waheguru ji

  • @davinderssingh2451
    @davinderssingh2451 3 роки тому +4

    Very important speech..

  • @KuldeepSingh-id8kq
    @KuldeepSingh-id8kq 2 роки тому +3

    Ajmer singh jia nu whaguru ji🇺🇸🇺🇸 tendruti bakhnni charrdi Kala vich rekhann dhanbad

  • @leviparrish4109
    @leviparrish4109 2 роки тому +8

    GOD BLESS OUR PUNJAB MARTYR'S.

  • @sarbjitsingh6984
    @sarbjitsingh6984 3 роки тому +2

    ਧੰਨਵਾਦ ਜੀ

  • @jasmangill2530
    @jasmangill2530 3 роки тому +4

    Sat shri akal
    Bai ji boht vadhia lgda jdon ena kuch sikhn nu milda.
    Boht boht dhanwad tuhada.
    Bai ji ik request c … ik episode 1947(partition) bare v leke ao … ehde bare v boht ght jankari aa loka nu

  • @samthind5083
    @samthind5083 3 роки тому +10

    ਕੋਮੀ ਜਰਨੈਲ ਸੰਤ ਜੀ 🙏🏻🙏🏻

  • @royaljot8062
    @royaljot8062 3 роки тому +3

    Bahut bahut shukriya.. Enna bahut jaroori topics de video bnaye leye.....🙏🙏.......

  • @GurpreetSingh-vk5vv
    @GurpreetSingh-vk5vv 2 роки тому +3

    Waheguru ggg

  • @dbenipal77
    @dbenipal77 3 роки тому +8

    Saint jarnail singh Khalsa bindrawala jindabad 🙏🏼🙏🏼🙏🏼🙏🏼🙏🏼⚔️⚔️⚔️⚔️⚔️

  • @SurinderSingh-rr3mf
    @SurinderSingh-rr3mf 2 роки тому +2

    Good.very very thanks g.

  • @anmolbrar3391
    @anmolbrar3391 2 роки тому +3

    ਪਰੰਤੂ ਹੁਣ ਤਾਂ ਇਹ ਸਿੱਖ ਫਖਰ ਏ ਕੌਮ ਦੇ ਸਮੇਤ ਸਾਰੇ ਹੀ ਆਗੂਆਂ ਨੂੰ ਸਿਰਫ ਕੁਰਬਾਨੀ ਦੀ ਨਹੀਂ ਬਲਕਿ ਕੁਰਸੀ ਹੀ ਵਧੀਆ ਲੋੜੀਂਦੀ ਹੈ।ਜੀਉ।

  • @sachleensinghsingh3463
    @sachleensinghsingh3463 3 роки тому +6

    Sant jarnail Singh bhindrawale zindabad Babbar Sher Singh shadeed sikh koum de mahaan Sikh Nayak ne Singh shadeed.

  • @mandeepsinghkhalsa9131
    @mandeepsinghkhalsa9131 2 роки тому +2

    WaheGuru ji 🙏🙏🙏🙏🙏

  • @jazzyyyjazz1112
    @jazzyyyjazz1112 3 роки тому +4

    Well said bhai saab 🙏🙏🙏

  • @mrsingh3104
    @mrsingh3104 2 роки тому +3

    Very nice sardar g 🙏🙏🙏🙏🙏

  • @ManjitKaur-et1qy
    @ManjitKaur-et1qy 3 роки тому +6

    🙏👏👏

  • @ranjitsingh-ns4hb
    @ranjitsingh-ns4hb 3 роки тому +1

    Bhot sona topic te vichaar

  • @giannagra9781
    @giannagra9781 3 роки тому +10

    Salute To Sant Baba Jarnail Singh JI Khalsa

  • @amanjotsingh6264
    @amanjotsingh6264 3 роки тому +2

    Bhai ajmer singh ji tusi bohat vadiha jankari dandeo
    Guru sahib tuannu ciardikla vich rakke amesha

  • @grewal615
    @grewal615 3 роки тому +2

    Sahi aa ji..I'm your fan sir ji

  • @iqbalsingh3366
    @iqbalsingh3366 2 роки тому +4

    Je congrres ne kehya ke darbar sahib hathyar rkhna mna a te fer hamla krna ke sahi se

  • @dbenipal77
    @dbenipal77 3 роки тому +5

    🙏🏼🙏🏼🙏🏼 ajmer singh ji 🙏🏼🙏🏼🙏🏼🙏🏼

  • @dullajatt8953
    @dullajatt8953 3 роки тому +2

    Bhtt vadia ji tuc please ik political party bano

  • @papapern
    @papapern 3 роки тому +4

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ

  • @huneymonsta
    @huneymonsta 2 роки тому +2

    Could you please post an interview regarding the sikh public coming to Amritsar during the attack and the deserting of military positions. Thanks

  • @kamaljitsingh3191
    @kamaljitsingh3191 3 роки тому +3

    🙏🙏🙏🙏🙏

  • @jagjotsingh8209
    @jagjotsingh8209 3 роки тому +3

    👏🏻👏🏻👏🏻👏🏻

  • @HarpreetSingh-vz1of
    @HarpreetSingh-vz1of 3 роки тому +2

    Deep discussion

  • @partapsingh1217
    @partapsingh1217 3 роки тому +1

    Nice information

  • @user-og4in5yx2i
    @user-og4in5yx2i 2 роки тому +1

    ਸਾਰੀ ਜਾਣਕਾਰੀ ਬਹੁਤ ਵਡਮੁੱਲੀ ਹੈ,ਇਹ ਦਸਤਾਵੇਜ਼ ਬਣ ਰਹੇ ਨੇ।ਕਿਰਪਾ ਕਰਕੇ ਐਡੀਟਿੰਗ ਵਿਚ ਸਾਊਂਡ ਵੱਲ ਧਿਆਨ ਦਿਓ ਜੀ।।

  • @HarjinderSingh-hl7hg
    @HarjinderSingh-hl7hg 3 роки тому +2

    ਜਲੰਧਰ, 29 ਜੁਲਾਈ 2021: ਜੂਨ 1984 ਨੂੰ , ਦਰਬਾਰ ਸਾਹਿਬ 'ਤੇ ਕੀਤੇ , ਫ਼ੌਜੀ - ਹੱਲੇ ਦੌਰਾਨ , ਖਾੜਕੂ - ਸਿੰਘਾਂ ਨੇ , ਵਿਰਸੇ ਵਿੱਚ ਪ੍ਰਾਪਤ , ਸਿੱਖੀ ਦੀ ਗੁੜਤੀ ਦਾ ਜਾਹੂ- ਜਲਾਲ ਵਿਖਾਉਂਦਿਆਂ ,"ਸਵਾ-ਲਾਖ ਸੇ ਏਕ ਲੜਾਊਂ , ਤਬੈ ਗੋਬਿੰਦ ਸਿੰਘ ਨਾਮ ਕਹਾਉਂ " ਵਾਲੇ ਤੱਥ ਨੂੰ ਸਾਬਤ ਕਰ ਵਿਖਾਇਆ, ਨਾਲ਼ ਹੀ , ਵੈਰੀ ਨੂੰ ਇਹ ਭੀ ਦਸ ਦਿੱਤਾ ਕਿ ਰੜੇ - ਮੈਦਾਨ ਵਿੱਚ ਭੀ ਸਿੰਘ - ਸੂਰਮੇ , ਕਿਵੇਂ , ਛਾਪਾਮਾਰੀ- ਜੰਗ ਲੜਦੇ ਹਨ ? (ਸਮਾਚਾਰ ਸੰਪਾਦਕ)

  • @mdeep9472
    @mdeep9472 3 роки тому +5

    Allways great analysis!

  • @sohanramgharia5377
    @sohanramgharia5377 2 роки тому +1

    Thanks sir

  • @maniknagi91
    @maniknagi91 3 роки тому +2

    Sant ji

  • @damanajitsinghrai5198
    @damanajitsinghrai5198 3 роки тому

    Bahut badia uprala ji

  • @paramjitsandhu4580
    @paramjitsandhu4580 2 роки тому +2

    ਕੌਮ ਦੇ ਸੰਤ। ਜਰਨੈਲ ਸਿੰਘ ਜੀ ਜ਼ਿੰਦਾਬਾਦ 🙏🏼🙏🏼🙏🏼🙏🏼

  • @BaljitSingh-bu7lf
    @BaljitSingh-bu7lf 3 роки тому +1

    🙏🙏

  • @sharanjitsingh2908
    @sharanjitsingh2908 2 роки тому +4

    Sant jarnail singh JI KHALSA BHINDRANWALE 💯💯💯🙏🙏🙏🙏🙏🙏🙏🙏🙏

  • @hitouchpaintingsukha8066
    @hitouchpaintingsukha8066 3 роки тому

    Very Good ji

  • @ikwinderbhangu7574
    @ikwinderbhangu7574 3 роки тому +1

    👍

  • @hkpestcontrolpestcontrol9216
    @hkpestcontrolpestcontrol9216 3 роки тому +1

    💯

  • @simranjeetsingh6410
    @simranjeetsingh6410 3 роки тому

    Sat Shri akal ji Italy 🇮🇹 toh

  • @grewalbutahri8791
    @grewalbutahri8791 3 роки тому

    yarr starting ch precap chota krya kro

  • @satindersingh4124
    @satindersingh4124 2 роки тому

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ravindersinghgill314
    @ravindersinghgill314 3 роки тому +4

    ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਿਆਸੀ ਕੱਦ ਪਰਕਾਸ਼ ਸਿੰਘ ਬਾਦਲ ਤੋਂ ਉਚਾ ਹੋ ਗਿਆ । ਉਸੇ ਸਮੇੰ ਬਾਦਲ ਨੇ ਇੰਦਰਾ ਗਾਂਧੀ ਨਾਲ ਰਾਬਤਾ ਕਾਇਮ ਕਰ ਲਿਆ।

  • @saleembutt7014
    @saleembutt7014 3 роки тому +4

    khalistan di mang sirf uche khandani sikh hi kar rahe aa... High class sikh hindu di ghulami kadi vi qabool nai kar sakda .... Main sirf uche te izzat dar families de sikhan vich hi azadi naal piyar vekheya hai ... jo “ raj kare ga khalsa aaki rahe na koye ” bani nu mannde aa ....

  • @papapern
    @papapern 3 роки тому +1

    ਪ੍ਣਾਮ ਸਹੀਦਾ ਨੂੰ

  • @Heroheralal0001
    @Heroheralal0001 3 роки тому

    True said

  • @gaganjitkhaira2437
    @gaganjitkhaira2437 Рік тому +3

    ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰੋ ਜੀ🙏

  • @ravisingh3653
    @ravisingh3653 3 роки тому +3

    akaal takhat mahaan hai, savidan beimaan hai

  • @SurinderSingh-rr3mf
    @SurinderSingh-rr3mf 2 роки тому +1

    Long live g

  • @suchasingh2663
    @suchasingh2663 3 роки тому +1

    S Ajmer Singh g very good knowledge for us

  • @jashandeepsingh7260
    @jashandeepsingh7260 3 роки тому +4

    Sant Jarnail singh bhindranwale jindabad oh shi c

  • @surjeetSingh-qz2xj
    @surjeetSingh-qz2xj 2 роки тому +2

    Sant jo apeel karde si USDA parchar Karna jaruri ha amrit chhako Sikh sjo bani nal juro

  • @tarsemsinghwaraich7642
    @tarsemsinghwaraich7642 3 роки тому +1

    A music da ki matlab a

  • @manjotsingh8487
    @manjotsingh8487 3 роки тому +2

    Ik video budha dal jathedar baba Santa singh te v jrur bnayo

  • @MayurPanghaal
    @MayurPanghaal 2 роки тому +1

    I heard that he was thrown out from gurunanak niwas by babbar khalsa after a fight.

  • @samratkalra7216
    @samratkalra7216 3 роки тому

    ਕਦੇ ਕੋਈ ਚੰਗੀ ਗਲ ਕਰੀ ਹਮੇਸ਼ਾ ਹੀ ਸਾਨੂੰ ਜੰਗ ਤੇ ਲੜਾਈ ਬਾਰੇ ਦਸਦੇ ਜੇ

  • @SandeepSingh-0009
    @SandeepSingh-0009 2 роки тому +1

    ਵਾਹਿਗੁਰੂ ਜੀ

  • @ManjeetSingh-dc2ht
    @ManjeetSingh-dc2ht 3 роки тому +2

    Waheguru guru ji

  • @gurmeetsingh3665
    @gurmeetsingh3665 2 роки тому

    Thanks Sir

  • @hitouchpaintingsukha8066
    @hitouchpaintingsukha8066 3 роки тому

    Very good ji

  • @jatindersingh7344
    @jatindersingh7344 3 роки тому

    🙏