ਖਾੜਕੂ ਲਹਿਰ ਦੇ ਨਾਇਕਾਂ ਦੀ ਕਿਰਦਾਰਕੁਸ਼ੀ ਰੋਗੀ ਮਾਨਸਿਕਤਾ ਦੀ ਨਿਸ਼ਾਨੀ || ਅਜਮੇਰ ਸਿੰਘ

Поділитися
Вставка
  • Опубліковано 24 лип 2021
  • ਭਾਈ ਦਲਜੀਤ ਸਿੰਘ ਬਿੱਟੂ ਸਿੱਖ ਕੌਮ ਦਾ ਹੀਰਾ ਹੈ || ਅਜਮੇਰ ਸਿੰਘ
    Character assassination of heroes of the Sikh militant movement is a sign of a sick mentality.

КОМЕНТАРІ • 235

  • @sarvjitsingh1369
    @sarvjitsingh1369 2 роки тому +12

    ਲੋਕੋ ਅਜਮੇਰ ਸਿੰਘ ਜੀ ਕੌਮ ਦੇ ਹੀਰੋ ਹਨ । ਸੰਗਤਾ ਦੀ ਮੀਡੀਆ ਵੀਰ ਨੂੰ ਬੇਨਤੀ ਹੈ ਕੇ ਅਜਮੇਰ ਸਿੰਘ ਜੀ ਕੋਲ ਸਿੰਖ ਮੁਮੈਂਟ ਦਾ ਭਡਾਰ ਹੈ ਉਹ ਦੱਸਣਾ ਮੁਛਕਲ ਹੈ ਉਹ ਗੁਪਤ ਭਡਾਰ ਹੈ ।।। ਰੋਪੜ ਪੰਜਾਬ

  • @sovereignkhalsa2329
    @sovereignkhalsa2329 8 місяців тому +6

    ਭਾਈ ਦਲਜੀਤ ਸਿੰਘ ਬਿੱਟੂ ਤੇ ਉਂਗਲ ਚੁੱਕਣ ਵਾਲੇ ਸੂਰਜ ਤੇ ਥੁੱਕਣ ਵਾਲਾ ਕੰਮ ਕਰ ਰਹੇ ਨੇ
    ਮਹਾਰਾਜ ਕਿਰਪਾ ਕਰਨਗੇ
    ਇਤਿਹਾਸ ਫੈਸਲਾ ਕਰੇਗਾ 🙏

  • @Ashwanikumar-lg2hz
    @Ashwanikumar-lg2hz 2 роки тому +52

    ਇਹੋ ਜਿਹੀਆਂ ਮੁਹਿੰਮਾਂ ਕਦੇ ਖਤਮ ਨਹੀਂ ਹੁੰਦੀਆਂ ਕੁਝ ਸਮੇਂ ਲਈ ਰੁਕ ਜਰੂਰ ਜਾਂਦੀਆਂ l

  • @GurvinderSingh-py2nz
    @GurvinderSingh-py2nz 2 роки тому +25

    ਭਾਈ ਅਜਮੇਰ ਸਿੰਘ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਭਾਈ ਦਲਜੀਤ ਸਿੰਘ ਬਿੱਟੂ ਸਿੱਖ ਕੌਮ ਦੇ ਹੀਰੇ ਨੇ

  • @PargatSingh-dl5me
    @PargatSingh-dl5me 2 роки тому +6

    ਅਜਮੇਰ ਸਿੰਘ ਹੀਰਾ ਬੰਦਾ
    ਦਲਜੀਤ ਸਿੰਘ ਬਿੱਟੂ ਖਾੜਕੂ ਲਹਿਰ ਦਾ ਮਹਾਂ ਨਾਇਕ ਆ ਹੀਰਾ ।

  • @diljitsingh3354
    @diljitsingh3354 2 роки тому +13

    ਭਾਈ ਦਲਜੀਤ ਸਿੰਘ ਬਿੱਟੂ ਕੌਮੀ ਹੀਰੇ ਹਨ ਹੀਰੇ ਦੀ ਪਛਾਣ ਜੌਹਰੀ ਹੀ ਕਰਦੈ

  • @ShamsherSingh-zt1vo
    @ShamsherSingh-zt1vo 2 роки тому +65

    ਅਜਮੇਰ ਸਿੰਘ ਜੀ ਗਿਆਨ ਦਾ ਭੰਡਾਰ ਹਨ ਤੇ ਇਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ, ਸਿਧਾਂਤ ਤਾਂ ਹਮੇਸ਼ਾ ਅਡਿਗ ਹੁੰਦਾ ਹੈ ਪਰ ਉਸਦੀ ਵਿਆਖਿਆ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ ਤੇ ਐਨੀ ਸਹਿਜ ਤੇ ਸਟੀਕ ਵਿਆਖਿਆ ਕੋਈ ਵਿਰਲਾ ਇਨਸਾਨ ਹੀ ਕਰ ਸਕਦਾ ਹੈ ਧੰਨਵਾਦ ਹੈ ਕੁਦਰਤ ਦਾ ਜਿਸ ਨੇ ਇਸ ਤਰ੍ਹਾਂ ਦਾ ਜ਼ਹੀਨ ਇਨਸਾਨ ਪੈਦਾ ਕੀਤਾ।

  • @user-yl1ni5bq2z
    @user-yl1ni5bq2z 2 роки тому +42

    ਅਜਮੇਰ ਸਿੰਘ ਬੁਹਤ ਵਧੀਆ ਵਿਚਾਰ ਆਪ ਜੀ ਦੇ
    ਕੋਮ ਦੇ ਹੀਰੇ ਸਹੀਦ ਸਿੰਘ ਸਦਾ ਚੜ੍ਹਦੀ ਕਲਾ ਵਿੱਚ

  • @BhupinderSingh-vi5pc
    @BhupinderSingh-vi5pc 2 роки тому +26

    ਸਰਦਾਰ ਅਜਮੇਰ ਸਿੰਘ ਵਰਗੇ ਬਹੁਤ ਸਾਰੇ ਪੰਜਾਬ ਦੇ ਹੀਰੇ ਹਨ ਜੋ ਇਤਿਹਾਸ ਲਿਖਿ ਰਹੇ ਹਨ ਤੇ ਬਣਾ ਰਹੇ ਹਨ

  • @gagan5933
    @gagan5933 2 роки тому +5

    ਬਹੁਤ ਵਧੀਆ ਜਾਣਕਾਰੀ ਹੈ ਜੀ ਪੂਰੇ ਹਥਿਆਰਬੰਦ ਸੰਘਰਸ਼ ਸ਼ੁਰੂ ਤੋਂ ਆਖਰ ਤੱਕ ਜੋ ਵੀ ਹੋਇਆ ਇਸ ਪੂਰੀ ਲਹਿਰ ਬਾਰੇ ਕਿਤਾਬ ਲਿਖ ਕੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰੋ ਜੀ

  • @advdavindersandhu3892
    @advdavindersandhu3892 2 роки тому +10

    ਬਾਪੂ ਜੀ ਤੁਸੀ ਸਾਰੇ ਖਾੜਕੂ ਸਿੰਘਾਂ ਤੇ ਇਕ ਕਿਤਾਬ ਲਿਖੋ

  • @harvinderdhaliwal5276
    @harvinderdhaliwal5276 2 роки тому +70

    ਸਰਦਾਰ ਅਜਮੇਰ ਸਿੰਘ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਕੁਝ ਨਵਾਂ ਪਤਾ ਲੱਗਦਾ।।।।।। ਦਿਲੋਂ ਇੱਜ਼ਤ ਕਰਦੇ ਹਾਂ ਜੀ।।।।।।

  • @manjitsinghsya
    @manjitsinghsya 2 роки тому +57

    ਲੋਕਾਂ ਦੀ ਬਿਮਾਰ ਮਾਨਸਿਕਤਾ ਨੂੰ ਸਮਝਣ ਲਈ ਇਹ ਵਾਰਤਾ ਬਹੁਤ ਜਰੂਰੀ ਸੀ। ਧੰਨਵਾਦ ਭਾਜੀ ਅਜਮੇਰ ਸਿੰਘ ਜੀ

  • @jshinda7708
    @jshinda7708 2 роки тому +21

    ਅਜਮੇਰ ਸਿੰਘ ਦੀਆ ਗੱਲਾਂ ਬਿਲਕੁਲ ਸਹੀ ਹਨ

  • @sarvjitsingh1369
    @sarvjitsingh1369 2 роки тому +5

    ਅਜਮੇਰ ਸਿੰਘ ਜੀ ਆਪ ਜੀ ਦੀਆ ਵੀਡੀਓ ਇਕ ਬਹੁਤ ਵੱਡੀ ਸੋਚ ਹੈ ਆਉਣ ਵਾਲੇ ਸਮੇ ਲੲਈ ।। ਸੰਗਤਾ ਭਾਵਕ ਹੋ ਜਾਦੀਆ ਹਨ ।।

  • @harshdeepsingh2602
    @harshdeepsingh2602 2 роки тому +23

    🙏🏼🙏🏼🙏🏼ਰੌਣਾ ਨਿਕਲ ਗਿਆ ਸਰਦਾਰ ਸਾਬ ਦੀਆਂ ਅੱਖਾਂ ਨਮ ਦੇਖ ਕੇ 🙏🏼🙏🏼

  • @sarbjitsingh6984
    @sarbjitsingh6984 2 роки тому +64

    ਸਰਦਾਰ ਅਜਮੇਰ ਸਿੰਘ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਕੁਝ ਪਤਾ ਲਗਦਾ। ਦਿਲੋਂ ਇਜ਼ਤ ਕਰਦੇ ਆ ਜੀ।

  • @tharmindersingh897
    @tharmindersingh897 2 роки тому +16

    ਅਜਮੇਰ ਸਿੰਘ ਜੀ ਬਹੁਤ ਸੋਹਣੇ ਵਿਚਾਰ ਨੇ ਤੁਹਾਡੇ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀਕਲਾ ਚ ਰੱਖੇ।

  • @sandeepsingh-xr6rk
    @sandeepsingh-xr6rk Рік тому +7

    ਭਾੲਈ ਸਹਿਬ ਅਜਮੇਰ ਸਿੰਘ ਤਹਾਡਾ ਬਹੁਤ ਬਹੁਤ ਧੰਨਬਾਦ

  • @shahdevsingh7951
    @shahdevsingh7951 2 роки тому +5

    ਧੰਨ ਗੁਰੂ ਜੀ ਦੇ ਸਿੱਖ ਜੀ ਵਾਹਿਗੁਰੂ ਜੀ

  • @rupindersingh149
    @rupindersingh149 2 роки тому +6

    ਬਿਲਕੁਲ ਠੀਕ ਸਰਦਾਰ ਅਜਮੇਰ ਸਿੰਘ ਜੀ। ਸਭ ਤੋਂ ਵੱਡੇ ਦੋਸ਼ੀ ਚੈਨਲਾ ਵਾਲੇ ਨੇ। ਬਾਈ ਕਾਟ ਕਰੋ ਚੈਨਲਾ ਦਾ

  • @NOAHCRAZYMAGIC
    @NOAHCRAZYMAGIC 2 роки тому +12

    ਬਿਲਕੁਲ ਠੀਕ ਤੇ ਵਿਸ਼ਵਾਸ਼ ਕਰਨ ਯੋਗ ਜ਼ਮੀਰ ਤੇ ਹੱਥ ਰਖ ਕੇ, ਅੱਖਾਂ ਬੰਦ ਕਰਕੇ, ਵਾਹਿਗੁਰੂ ਤੇ ਭਰੋਸਾ ਕਰਕੇ ਸਭ ਕੁਝ ਪਿਛੇ ਰਿਹ ਜਾਂਦਾ ਹੈ 🙏🇺🇸

  • @jogindersingh-mn1tz
    @jogindersingh-mn1tz 2 роки тому +16

    ਰੋਗੀ ਬਿਮਾਰ ਮਾਨਸਿਕਤਾ,ਰੋਂਦੂ ਸੁਭਾਅ ਢੁੱਕਵੇਂ ਸ਼ਬਦ ਸਨ। ਸੱਚ ਬਿਲਕੁਲ ਸੱਚ।

  • @SahilpreetSingh-xy2nd
    @SahilpreetSingh-xy2nd 2 роки тому +62

    ਅਜਮੇਰ ਸਿੰਘ ਵਰਗੇ ਵਿਦਵਾਨਾਂ ਨੂੰ ਲੈ ਕੇ ਆਇਆ ਕਰੋ ਵੀਰ ਜੀ 🙏🏻👍🏻

    • @bhagsingh8276
      @bhagsingh8276 2 роки тому +4

      ਸਰਦਾਰ ਜੀ ਤੁਸੀ ਅਸਲੀ ਸੱਚ ਪ੍ਰਗਟ ਕਰ ਦਿੱਤਾ ਓੜਕ ਸੱਚ ਰਹੀ ਤੁਹਾਨੂੰ ਸਲੂਟ ਏ ਸਰਦਾਰ ਸਾਹਿਬ ਧੰਨਵਾਦ ਜੀ 🙏🙏

  • @sukhravi6815
    @sukhravi6815 2 роки тому +14

    ਸਰਦਾਰ ਅਜਮੇਰ ਸਿੰਘ ਜੀ ਰੱਬ ਤੁਹਾਡੀ ਲੰਬੀ ਉਮਰ ਕਰੇ🙏

  • @balrajgrewal5948
    @balrajgrewal5948 2 роки тому +34

    ਰੁਲਦੂ ਰਾਮ ਮਾਨਸ਼ਾਹੀਆ ਵਰਗੇ ਗੱਦਾਰ ਸੀ ਅਤੇ ਰਹਿਣਗੇ
    ਬਹੁਤ ਵਧੀਆ ਅਜਮੇਰ ਸਿੰਘ ਜੀ

  • @aman3183
    @aman3183 2 роки тому +16

    ਧੰਨਵਾਦ ਮੇਹਰ ਸਿੰਘ ।।

  • @kanwarbirsingh9500
    @kanwarbirsingh9500 2 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @HSsingh741
    @HSsingh741 2 роки тому +10

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਸਤਿਕਾਰਯੋਗ ਭਾਈ ਅਜਮੇਰ ਸਿੰਘ ਜੀ ਤੁਸੀਂ ਬਹੁਤ ਵਧੀਆ ਵਿਚਾਰ ਦਿੱਤੇ ਨੇ ਆਪਣੇ ਸੂਰਮੇ ਸਿੰਘਾਂ ਲਈ।ਸਾਡਾ ਸਿਰ ਝੁਕਦਾ ਹੈ ਉਨ੍ਹਾਂ ਸੂਰਮੇ ਸਿੰਘਾਂ ਦੀਆਂ ਸਿੱਖ ਕੌਮ ਲਈ ਦਿੱਤੀਆਂ ਹੋਈਆਂ ਕੁਰਬਾਨੀਆਂ ਅੱਗੇ ਤੇ ਜਿਨ੍ਹਾਂ ਸੂਰਮਿਆਂ ਨੇ ਆਪਣੇ ਸਰੀਰਾਂ ਤੇ ਜ਼ੁਲਮ ਝੱਲਿਆ ।ਅਸੀਂ ਹਮੇਸ਼ਾ ਉਨ੍ਹਾਂ ਸੂਰਮੇ ਸਿੰਘਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਅਤੇ ਕਰਦੇ ਰਹਾਂਗੇ। ਧਰਮ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਕੋਈ ਸੋਖੀ ਗੱਲ ਨਹੀਂ।

  • @babaveer.uk.148
    @babaveer.uk.148 2 роки тому +1

    ਵੀਰ ਅਜਮੇਰ ਸਿੰਘ ਜੀ ਸੱਚ ਆਖ਼ਰ ਸੱਚ ਹੀ ਹੁੰਦਾ ਏ
    ਇਹ ਸਭ ਨੂੰ ਕਬੂਲ ਹੀ ਪੈਂਦੇ ਏ ਤੇ ਪੈਣਾ ਵੀ ਆ ।।।
    ਤੁਹਾਡੀਆਂ ਜਾਨਕਾਰੀਆਂ ਬਹੁਤ ਹੀ ਅਹਿਮ ਤੇ ਵਧੀਆ
    ਹੁੰਦੀਆਂ ਨੇ ਅਤੇ ਸਾਡੇ ਚ ਸਿੱਖੀ ਦਾ ਜਜ਼ਬਾ ਵੀ ਕਾਇਮ
    ਰੱਖਣ ਵਾਲੀਆਂ ਨੇ । ਧੰਨਵਾਦ ਜੀ । ਪਰ ਇੰਨੇਂ ਨਾਲ ਸਰਨਾਂ ਨਹੀਂ । ਸਾਨੂੰ ਆਉਣ ਵਾਲੇ ਸਮੇਂ ਲੲੀ ਵੀ ਸੋਚਣਾ ਚਾਹੀਦਾ ਹੈ ਅਤੇ ਉਹ ਸਿਹਤ ਸਾਨੂੰ ਤੁਹਾਡੇ ਵਰਗੇ ਬੁੱਧੀਜੀਵੀ ਹੀ ਦੇ ਸਕਦੇ ਹਨ । ਉਹ ਕਿੱਥੋਂ ਤੇ ਕਿਵੇਂ ਇਕੱਠੇ ਕਰਨੇ ਆ ਇਹ ਤੁਹਾਡਾ ਕੰਮ ਆ । ਇੱਕ ਅਮਲੀ ਨੂੰ ਦੂਜੇ ਦਾ ਪਤਾ ਹੀ ਹੁੰਦਾ
    ਏ 😀। ਰੋਜ਼ ਢਿੱਡ ਭਰਨਾ ਤੇ ਸੌਣਾ ਇਹ ਪਸ਼ੂ ਵੀ ਕਰਦੇ ਹੀ ਨੇ । ਪਰ ਆਪਣੇ ਗੁਰੂਆਂ ਦੇ ਫਲਸਫੇ ਕਿਵੇਂ ਤੇ ਕਦੋਂ ਚੱਲਾਂ ਗੇ
    ਜੀ 🙏🏼🙏🏼

  • @sukhravi6815
    @sukhravi6815 2 роки тому +2

    ਸਿੱਖਾਂ ਦੇ ਸ਼ਹੀਦਾਂ ਨੂੰ ਲੱਖ ਵਾਰੀ ਪਰਿਣਾਮ ਂ🙏🙏🙏🙏🙏

  • @gskhalsa3563
    @gskhalsa3563 2 роки тому +4

    ਸਚ ਜੀ ਫੇਸਬੁੱਕ ਯੂ ਟੁ ਬੂ ਤੇ ਅਜੇਮਰ ਸਿੰਘ ਤੁਹਡੀ
    ਬੁਜਗਰ ੴ✅🎻🎤📢🏆☬ ਤੁਹਡੀ ਦੇਣ
    ਪਤਖ ਓਹ ਮਾਗਰ ਜਿਹੜਾ ਕਿਤਾਬਾ ਬੌਲਾ ਵਿੱਚ ਦਰਦ ਜਿਓਦੇ ਜੀ ਆਜਦੀ ਦਾ ਨਿਗ ਲੋਕ ਮਾਨਣ ਗੇ
    ਤੁਹਡੇ ਹੁਦੇ

  • @diljitsingh3354
    @diljitsingh3354 2 роки тому +4

    ਅਜਮੇਰ ਸਿੰਘ ਜੀ ਗਿਆਨ ਦੇ ਸਾਗਰ ਹਨ ਸਲਾਮ ਹੈ

  • @davinderssingh2451
    @davinderssingh2451 2 роки тому +13

    ਬਹੁਤ ਹੀ ਵਧੀਆ ਵਿਚਾਰ ਆ ਸਰਦਾਰ ਸਹਿਬ ਦੇ

  • @PakistanKiQasam
    @PakistanKiQasam 2 роки тому +8

    I Salute all kharku sangats.
    Waheguru ge da khalsa
    Waheguru ge de fateh
    ❤️🇵🇰❤️🇵🇰❤️🇵🇰❤️🇵🇰❤️

  • @bahadursinghlali9139
    @bahadursinghlali9139 2 роки тому +6

    ਬਾਬਾ ਜੀ ਤੁਸੀਂ ਬਹੁਤ ਵਦੀਆ ਜੀ🙏🙏🙏🙏🙏 ਇਹ ਗੱਲਾਂ ਸੁਰਮੇ ਦੀਆ ਨੇ ਜੀ

  • @blackiaagaming7675
    @blackiaagaming7675 2 роки тому +14

    ਮੇਹਰ ਸਿੰਘ ਵੀਰ ਜੀ ਬਾਪੂ ਸ:ਅਜਮੇਰ ਸਿੰਘ ਜੀ ਤੋਂ ਵੱਧ ਤੋਂ ਵੱਧ ਜਾਣਕਾਰੀਆ ਦਾ ਲਾਭ ਉਠਾਉ ਜੀ ਧੰਨਵਾਦ ਜੀ

  • @simranjeetsingh6410
    @simranjeetsingh6410 2 роки тому +23

    One and only sat ardar Ajmer Singh ji …. Sat Shri akal ji …Maan Italy

  • @ManmohanSingh-li8tr
    @ManmohanSingh-li8tr 2 роки тому +10

    ਬਹੁਤ ਚੰਗਾ ਉਪਰਾਲਾ ਜੀ।

  • @bachittargill8988
    @bachittargill8988 2 роки тому +14

    ਬਹੁਤ ਵਧੀਅਾ ਮੁਲਾਕਾਤ ।

  • @BalwantSingh-vj6ee
    @BalwantSingh-vj6ee 2 роки тому +10

    ਇਸ ਸਭ ਉਪਰ ਤੁਹਾਡੀ ਕਿਤਾਬ ਕਦ ਤਕ ਆ ਰਹੀ ਹੈਂ

  • @GurjeetSingh-kg9mr
    @GurjeetSingh-kg9mr 2 роки тому +1

    ਬਹੁਤ ਸਹੀ ਗੱਲਾਂ ਦੱਸੀਆਂ ਅਜਮੇਰ ਸਿੰਘ ਜੀ ਤੁਸੀਂ, ਕੁੱਝ ਗੱਲਾਂ ਮੈਨੂੰ ਪਤਾ ਨਹੀਂ ਸਨ,

  • @baljitdhillon4658
    @baljitdhillon4658 2 роки тому +3

    ਬਹੁਤ ਵਧੀਆ ਜਾਣਕਾਰੀ

  • @satnamsingh2327
    @satnamsingh2327 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @sunnys1756
    @sunnys1756 2 роки тому +14

    My prayers are always with you sardar ajmer singh ji love you from core of heart.
    Waheguru ji aap nu chardikala bakshan

  • @parminderjitsingh3096
    @parminderjitsingh3096 2 роки тому +4

    ਬਿਲਕੁਲ ਸਹੀ, ਮੈਂ ਵੀਂ ਓਸ ਭਾਈ ਨੂੰ ਜਵਾਬ ਦਿੱਤਾ comment ਵਿਚ, ਨੰਬਰ ਮਿਲਿਆ ਤਾਂ ਕਾਲ ਵੀਂ ਕੀਤੀ ਸੀ 1 ਮਿੰਟ ਵਿੱਚ kat ਗਏ kehde ਫੋਨ tipe ਹੁੰਦਾ

  • @gskhalsa3563
    @gskhalsa3563 2 роки тому +3

    ੴ✅🎻🎤📢🏆☬ ਅਜੇਮਰ ਸਿੰਘ ਖਾਲੜਾ
    ਹੈ ਓਹ ਰੂਪ ਕੌਮ ਨੂੰ ਏਕਤਾ ਵਲ ਵਡੇ ਜਤਨ
    ਕੀਤੇ ਸਿਖਾ ਮਿਸਲਾ ਵਿੱਚ ਵੰਡੇ ਹੋਏ ਇਕਠੇ ਕਰਨ ਕਾਮਯਾਬ ਹੋਏੴਚੜਦੀ ਕਲਾ ਕਰੇ

  • @hardipsandhu5355
    @hardipsandhu5355 2 роки тому +2

    ਬਹੁਤ ਬੜੀ ਕੁਰਬਾਨੀ ਭਾਈ ਦਲਜੀਤ ਸਿੰਘ ਬਿੱਟੂ ਦੀ

  • @brownspider-mon
    @brownspider-mon Рік тому +1

    Baba last ch ro pya .. eh baba g nu hath jod k salam hai... Dil cho gallan ondia ne

  • @kanwarbirsingh9500
    @kanwarbirsingh9500 2 роки тому +19

    Very well explained by Ajmer Singh ji. People who do not have anything to be proud about they tend to find errors or deficiencies in others. Always Stay positive and think what could we do for the Sikh panth and the humanity in general.🙏

  • @kalakang5755
    @kalakang5755 2 роки тому +9

    Waheguru ji ka kalsa waheguru ji ki fete

  • @tarolchansinghsursingh9989
    @tarolchansinghsursingh9989 2 роки тому +2

    ਬਹੁਤ ਵਧੀਅਾ ਸਚੋ ਸਚ ਬਲਕਿ ਅਸਲ ਸਚ

  • @sukhwinderkaur-bv6vq
    @sukhwinderkaur-bv6vq 2 роки тому +3

    Love u bhai daljeet singh bittu love u so much rab tuhanu chardi kalen vich rakha rab ena nu sadi oumer laa devaa g Wmk g

  • @khalraranjitsingh1962
    @khalraranjitsingh1962 2 роки тому +8

    Ajmer Singh Bhai Ji thanks very much for your contribution to liberate 180 crores of people of SAARC Confederation countries from poverty ignorance and religious bigotry towards enlightenment 🙏🙏🙏🙏🙏🙏🙏🙏🙏🙏🙏🙏🙏🙏

  • @sukhpreetsingh2575
    @sukhpreetsingh2575 Рік тому +2

    Bapu ji nu lambi Umar bakshe rubb chardi kala ch rakhe

  • @Amandeepsingh-zd3kz
    @Amandeepsingh-zd3kz 2 роки тому +2

    wah...kaya baat a...soney wargiya khariya gallan

  • @shere-punjabsinghshergill3257
    @shere-punjabsinghshergill3257 2 роки тому +4

    S. Ajmer Singh ji talking with very patience, logic and reasoning. He is very true. Some persons talk non sense like Neki.

  • @LakhwinderSingh-tj5ou
    @LakhwinderSingh-tj5ou 2 роки тому +4

    ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਕੁਰਬਾਨੀ ਤੋ ਸਿੱਖਿਆ ਲੈਣੀ ਚਾਹੀਦੀ ਹੈ।

  • @Aditbir_Singh
    @Aditbir_Singh 2 роки тому +11

    ਇੱਕ ਲੜੀਵਾਰ ਪ੍ਰੋਗਰਾਮ ਸ਼ਹਿਦ ਕਰਤਾਰ ਸਿੰਘ ਸਰਾਭਾ ਬਾਰੇ ਵੀ ਚਲਾਈਆ ਜਾਵੇ

  • @Aditbir_Singh
    @Aditbir_Singh 2 роки тому +12

    ਲੱਤਾਂ ਖਿੱਚਣੀਆਂ ਬਹੁਤ ਆਉਂਦੀਆਂ ਸਾਡੇ ਪੰਜਾਬੀਆਂ ਨੂੰ

  • @GagandeepSingh-bc9fw
    @GagandeepSingh-bc9fw 2 роки тому +4

    Ajmer SINGH ji I'm agreed with you you got real pain for movement salute to you sir

  • @virtuosoproductions4589
    @virtuosoproductions4589 2 роки тому +8

    He's so intelligent.

  • @harkiratsingh7098
    @harkiratsingh7098 2 роки тому +1

    one of best reply :- Lokk Muuraak ne Jo eho J Sawall krde ne 👍🏼

  • @sukhvirsinghbrar4237
    @sukhvirsinghbrar4237 9 місяців тому +1

    Ajmer Singh is great analysist

  • @kashmirarai4914
    @kashmirarai4914 2 роки тому +10

    Salute to you Ajmer singh ji

  • @preetsingh9772
    @preetsingh9772 2 роки тому +6

    ਬਹੁਤ ਵਧੀਆ ਜੀ!

  • @gurwinderdeol701
    @gurwinderdeol701 2 роки тому +6

    Salute Baba Ji 🙏🙏

  • @GurdevSingh-gs4tb
    @GurdevSingh-gs4tb 2 роки тому +6

    A true Gursikh Intellectual;; Sirdar Ajmer Singh ji.
    You looted our hearts by your committed spirit and showed everyone our Janbaz Heroes s hardship for their Kaum. (Sikh Panth).
    Thx 🙏🌹❤️🙏
    Many Blessings to the channel s Organizer.
    Gs windsor
    Rs californium
    Ss Seattle
    Ars Montreal

  • @giannagra9781
    @giannagra9781 2 роки тому +4

    TO Bhiai Ajmer Singh ji you spoke the absolute truth , i was a student in SIKH NATIONAL CLLEGE BANGA FROM 1968 -1972 , Darshan Khatkar was the leadrer , i know when Iqbal manguwalia got killed , every day there was something going on against the Punjab police ,i was really shocked when i learned Darshan khatkar has Body guards and Protecting himself from kHARKU SINGHS ,I strongly feel he surrendered to the Punjab police

  • @user-ny5tk6cd9r
    @user-ny5tk6cd9r 2 роки тому +5

    ਵਾਹਿਗੁਰੂ ਜੀ

  • @doctorkang345
    @doctorkang345 2 роки тому +3

    Ajmair Singh ji salute hia thanu

  • @bholisran7561
    @bholisran7561 2 роки тому +3

    Bhut bhut siana jankari ap g kom valo thanks kom de hira purson

  • @GurpreetSingh-kb8ro
    @GurpreetSingh-kb8ro 2 роки тому +10

    Very precious information 🙏👌

  • @jaswantgill8350
    @jaswantgill8350 2 роки тому +6

    Waheguru ji waheguru ji waheguru ji

  • @sherrysingh7475
    @sherrysingh7475 2 роки тому +4

    Bhai Ajmer Singh ji Bhut Vadiya Khalsa ji 🙏🙏🙏🙏👏👏👏👏🌹🌹🌹🌹🌹🌹🌹

  • @samyaad8493
    @samyaad8493 2 роки тому +1

    Bahut Acha kam aa S. Ajmer Singh ji nd Sikhview point wallon WaheGuru ji Chardi kla ch rakhe

  • @sherrysingh7475
    @sherrysingh7475 2 роки тому +4

    Bhai Ajmer Singh Bhut Vadiya ji 🌹🌹🌹🌹🌹🌹🌹🙏🙏🙏🙏🙏👏👏👏👏👏

  • @AmritpalSingh-rg5fo
    @AmritpalSingh-rg5fo 5 місяців тому

    ਵਾਹਿਗੁਰੂ ਜੀ ਚੜੑਦੀਕਲਾ ਰੱਖਣ🙏🏽

  • @ajitsinghkalekekhtai1293
    @ajitsinghkalekekhtai1293 2 роки тому +3

    Va ji Bhai Ajmer Singh ji very good

  • @gurdialgurdial5406
    @gurdialgurdial5406 2 роки тому +3

    ਵਾਹਿਗੁਰੂ

  • @sukhjitmalhi4377
    @sukhjitmalhi4377 2 роки тому +3

    Waheguru ji ka khalsa Waheguru ji ki fateh

  • @jagdeeshbrar1689
    @jagdeeshbrar1689 2 роки тому +2

    Waheguru ji 🙏

  • @surjitsingh293
    @surjitsingh293 2 роки тому +3

    Waheguru chardikallan karan baba ji

  • @sartajaulakh3317
    @sartajaulakh3317 2 роки тому +5

    Salute to s. Ajmer Singh ji

  • @yaarandayaar8149
    @yaarandayaar8149 2 роки тому +4

    SARdaR AjMeR Singh ji

  • @hardeephayer8003
    @hardeephayer8003 2 роки тому +9

    Great interview

  • @hayer75
    @hayer75 2 роки тому +3

    ਜਿਹੜੇ ਭਾਈ ਬਿੱਟੂ ਤੇ ਇਲਜ਼ਾਮ ਲਾਉਂਦੇ ਉਹਨਾਂ ਨੇ ਭਾਈ ਸਾਹਿਬ ਨੂੰ ਕੜੀਆਂ ਬੇੜੀਆਂ ਚ ਨਹੀਂ ਦੇਖਿਆ।

  • @bikramjitsingh2464
    @bikramjitsingh2464 2 роки тому +5

    We proud of Bhai Ajmer Singh g

  • @manider1690
    @manider1690 2 роки тому +2

    ਏਨੀ ਬਾਰੀਕੀ ਪੈਦਾ ਕਰਦੀ ਗਲ ਕਹੀ ਆ ਇਕ ਵਾਰ ਸ਼ਕ ਆ ਹੁੰਦਾ ਅਜਤਕ ਦੀ ਸਮਜੀ ਹੋਈ ਕਹਾਣੀ ਨੂੰ ਬਦਲਣ ਲਈ ਤੇ ਨੀ ਆਪ ਹੀ ਸਟੇਟ ਵਲੋਂ ਆਗਏ

  • @NOAHCRAZYMAGIC
    @NOAHCRAZYMAGIC 2 роки тому +4

    Very strange people who dislike this video they prove or say that they are on the side of lies and lean more towards state and and they are not truthful

  • @kpbrar4485
    @kpbrar4485 2 роки тому +8

    Bhai ajmer singh ji nu ajj pehli var talkh hunde dekhya 😀....kaum de yodhe...prnaam yodhea ,shaheedan nu

  • @rajdeepsingh6309
    @rajdeepsingh6309 2 роки тому +2

    Most intelligent Sikh in world Bhai Ajmer Singh

  • @gagangill7823
    @gagangill7823 2 роки тому +2

    Bapu ji buhta vadia

  • @sukisingh5933
    @sukisingh5933 2 роки тому +3

    thank you ji for sach 🙏🏽🙏🏽🙏🏽🙏🏽🙏🏽❤️

  • @harbinderparmar790
    @harbinderparmar790 2 роки тому +2

    ਕਾਮਰੇਡ ਜਦੋਂ ਸਿੱਖੀ ਭੇਖ ਧਾਰਨ ਕਰ ਲਵੇ ਬਹੁਤ ਖ਼ਤਰਨਾਕ ਹੁੰਦਾ ਹੈ ! ਬਚੋ

  • @farrarjatt1363
    @farrarjatt1363 2 роки тому +5

    Khadku sangarsh boht vdiya c

  • @yadwindersingh642
    @yadwindersingh642 2 роки тому +1

    Guru Sahib, Aap ji nu chardi kala bakhshan ji.

  • @achharsinghgill472
    @achharsinghgill472 2 роки тому +3

    Impressive talk!

  • @tarsemsinghwaraich7642
    @tarsemsinghwaraich7642 2 роки тому +5

    Sardar ajmer singh ji good person 🙏

  • @JagdeepSingh-by5cr
    @JagdeepSingh-by5cr 2 роки тому +4

    Great 👍