ਜਿਹਨੂੰ Moosewala ਮੰਨਦਾ ਸੀ ਛੋਟਾ ਭਰਾ, ਅੱਜ ਆਇਆ ਕੈਮਰੇ ਮੂਹਰੇ | Akhar

Поділитися
Вставка
  • Опубліковано 31 лип 2022
  • ਜਿਹਨੂੰ ਮੂਸੇਆਲਾ ਮੰਨਦਾ ਸੀ ਛੋਟਾ ਭਰਾ, ਅੱਜ ਆਇਆ ਕੈਮਰੇ ਮੂਹਰੇ | Akhar
    #sidhumoosewala #justiceforsidhumoosewala #5911 #akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel,akhar channel interview,joban randhawa,joban randhawa new song,joban randhawa sidhu moose wala,5911 song sidhu moose wala,5911 song punjabi,5911 joban randhawa,sidhu moose wala,sidhu moose wala new song,sidhu moose wala news,moosetape all song,sidhu moose wala biography,sidhu moose wala biography in punjabi,sidhu moose wala biography in hindi,chacha wow new video,Who was Sidhu Moosewala? Moosewala Life,sidhu father tattoo

КОМЕНТАРІ • 908

  • @gursewaksohi2639
    @gursewaksohi2639 Рік тому +56

    ਦੂਜਾ ਮੇਸੁਵਾਲਾ ਬਹੁਤ ਹੀ ਪਿਆਰੀ ਆਵਾਜ ਆ ਬਾਈ ਦੀ ਹਮੇਸ਼ਾ ਚੜਦੀਕਲ ਵੀ ਰਹੇ

  • @kangsaab6456
    @kangsaab6456 Рік тому +11

    ਕਾਸ਼ ਸਿੱਧੂ ਆਪਣੇ ਰਿਸਤੇਦਾਰਾ ਘਰ ਦੁਬਾਰਾ ਜਨਮ ਲਵੇ ਤੇ ਉਹਨੂੰ ਆਪਣਾ ਪਿਛਲਾ ਜਨਮ ਸਾਰਾ ਯਾਦ ਹੋਵੇ ਤਾਂ ਜੋ ਉਹਦੀ ਮਾਂ ਨੂੰ ਸਕੂਨ ਮਿਲੇ। ਮੇਰੀ ਵਾਹਿਗੁਰੂ ਅੱਗੇ ਅਰਦਾਸ ਏਦਾ ਹੋ ਜਾਵੇ😭😭

  • @paramjeetkaur7891
    @paramjeetkaur7891 Рік тому +31

    ਬੇਟਾ ਤੈਨੂੰੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਿੱਧੂ ਨੂੰ ਰਹਿੰਦੀ ਦੁਨੀਆਂ ਤੱਕ ਜਿਦਾ ਰਹੇ

  • @gagansinghbrar8809
    @gagansinghbrar8809 Рік тому +133

    ਸਲੂਟ ਆ ਪੁੱਤਰ
    ਪਰਮਾਤਮਾ ਤੈਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਤੇ ਚੜਦ੍ਹੀਕਲਾ ਵਿੱਚ ਰੱਖਣ
    ਸਿੱਧੂ ਮੂਸੇ ਵਾਲਾ ਦਾ ਨਾਮ ਰਹਿੰਦੀ ਦੁਨੀਆਂ ਤੱਕ ਅਮਰ ਰਹੂ

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne.

    • @satvindersingh325
      @satvindersingh325 Рік тому

      God bless you beta ji

  • @raniya-wl2gy
    @raniya-wl2gy Рік тому +21

    ਬੁਹਤ ਵਧੀਆ ਵਿਚਾਰ ਨੇ ਏਸ ਮੁੰਡੇ ਦੇ ਜਿਉਂਦਾ ਰਹਿ ਪੁੱਤਰਾ ਸਿੱਧੂ ਮੌਸੇ ਵਾਲਾ ਪੰਜਾਬ ਦੀ ਅਵਾਜ ਸੀ ਝੋਟਾ ਸੀ ਝੋਟਾ

  • @gangboy2380
    @gangboy2380 Рік тому +59

    ਬਹੁਤ ਬਹੁਤ ਵਧੀਆ ਗਾਇਕੀ ਤੇਰੀ ਛੋਟੇ ਵੀਰ
    ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਲੰਮੀ ਉਮਰ ਦੇਣ

  • @agnostic4806
    @agnostic4806 Рік тому +243

    ਮੂਸੇ ਆਲਾ ਜੱਟ ਜਿਓੰਦਾ ਦਿਲ ਵਿਚ ਪਲ ਪਲ ਧੜਕਦਾ ਅੰਦਰ ਕਦੇ ਨਹੀਂ ਭੁਲਦਾ ਸਿੱਧੂ ਵੀਰ

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne

  • @gurchetansingh710
    @gurchetansingh710 Рік тому +86

    ਸਿੱਧੂ ਕਦੇ ਵੀ ਮੁੱਕ ਨਹੀਂ ਸਕਦਾ। ਹਮੇਸ਼ਾਂ ਲੋਕਾਂ ਦੇ ਦਿਲਾਂ ਵਿਚ ਜਿੰਦਾ ਰਹੇਗਾ।

    • @sarabjitkaur3105
      @sarabjitkaur3105 Рік тому +2

      ਵਾਹ ਬਾੲੀ ਜਿੰਦਾ ਰਹੋ ਤੇ ਬਾੲੀ ਮੂਸਾ ਵਾਲੇ ਨੂੰ ਯਾਦ ਰੱਖਣਾ ਮੂਸਾ ਬਾੲੀ ਜਿੰਦਾ ਹੈ ਜਿੰਦਾ ਰਹੇਗਾ 🙏🙏🙏

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne...

  • @sikandersingh8308
    @sikandersingh8308 Рік тому +128

    ਬਾੲੀ ਤੇਰੀ ਸੋਹਣੇ ਗਾਉਂਦੇ ਬਾੲੀ ਵਾਹਿਗੁਰੂ ਜੀ ਕਿਰਪਾ ਕਰਨ
    ਸੂਰਮੇ ਜੱਟ ਮੂਸੇਵਾਲਾ ਜਿੰਦਾਬਾਦ🙏🙏

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne

  • @MRSINGH-vm9ge
    @MRSINGH-vm9ge Рік тому +163

    ਮੂਸੇਵਾਲੇ ਜੱਟ ਨੇ ਸਾਰੇ ਸਿੰਗਰ ਖੂਜੇ ਲਾਤੇ ਸੀ ( LEGEND NEVER DIE ) ONLY SIDHU MOOSE WALA 💪💪💪💪🤘🤘🤘🤘

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne

  • @user-nd2cx8uu9k
    @user-nd2cx8uu9k Рік тому +57

    ਨਿੱਕੀ ਉਮਰੇ ਵੱਡੀਆਂ ਗੱਲਾਂ ਵਾਹਿਗੁਰੂ ਮੇਹਰ ਕਰੇ ਛੋਟੇ ਵੀਰ ਤੇ ਰੰਧਾਵਾ ਤੇ

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

  • @billasandhu6946
    @billasandhu6946 Рік тому +47

    Moosa jatt ਦਿਲ co ਨਹੀਂ ਭੁੱਲਣਾ ਅੱਖਾਂ co ਪਾਣੀ ਨਹੀਂ rukda

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

  • @BoSS-tu1df
    @BoSS-tu1df Рік тому +113

    ਵਾ ਬਾਈ ਵਾ 👌👌👍
    ਐਂਵੇ ਨੀ ਸਾਡਾ ਸੱਭ ਦਾ
    ਅੱਣਖੀ ਮੂਸਾ ਜੱਟ ਇਨਾਂ
    ਪਿਆਰ ਕਰਦੇ ਸੀ ਤੈਨੂੰ
    ਦੱਮ ਤੇ ਹੈਗਾ ਕਲਮ ਚ ਵੀ
    ਆਵਾਜ ਚ ਵੀ 🙏🙏

    • @jasonsarpal2608
      @jasonsarpal2608 Рік тому

      こぬえふす

    • @himmatsingh841
      @himmatsingh841 Рік тому +2

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne.

  • @gurchetansingh710
    @gurchetansingh710 Рік тому +26

    ਬਹੁਤ ਵਧੀਆ ਗੱਲ ਕੀਤੀ ਗਈ ਹੈ। ਪਰਮਾਤਮਾ ਤੇਰਾ ਸਾਥ ਦੇਵੇ।

  • @sukhpreetkaur9989
    @sukhpreetkaur9989 Рік тому +20

    ਮਿਸ ਯੂ veere ਅੱਖਾਂ ਚੋ ਪਾਣੀ ਨੀ ਰੁਕਦਾ 😭😭😭😭😭😭😭😭💔💔😭😭😭😭😭

  • @GaganDeep-vw8yg
    @GaganDeep-vw8yg Рік тому +15

    ਵੀਰ ਸੋਹਣੀ ਕੱਲਮ ਆ ਤੇਰੀ ਭਾਗਾਂ ਵਾਲਾ ਏ ਤੂੰ ਸਿੱਧੂੰ ਵੀਰ ਨਾਲ ਸਮਾਂ ਬਿਤਾਇਆ ❤️❤️❤️

  • @gurkaransingh4363
    @gurkaransingh4363 Рік тому +38

    ਵਾਹਿਗੁਰੂ ਤੇਰੇ ਸਾਰੇ ਸੁਪਨੇ ਪੂਰੇ ਕਰਨ ਛੋਟੇ ਵੀਰ

  • @kabbadidajanoon8665
    @kabbadidajanoon8665 Рік тому +10

    ਸਿੱਧੂ ਵੀਰ ਪੰਜਾਬ ਦਰਦੀ ਸੀ ਅਤੇ ਪੰਜਾਬ ਦੇ ਹੱਕਾ ਦੀ ਗੱਲ ਕਰਦਾ ਸੀ .....
    Legend si sidhu veer..... Sub

  • @ramandeep5809
    @ramandeep5809 Рік тому +46

    Sidhu bai jiਹੁਣ ਵੀ ਹੇਗੇ ਪੁਤਰ ਠੀਕ ਕਿਹਾ ੲੇਵੇ ਜੁੜਿਅਾ ਰਹੀ ਬਾੲੀ ਨਾਲ ਪੁਤਰ ਜਓਦਾ ਰਹਿ ਵਾਹਿਗੁਰੂ ਮੇਹਰ ਕਰੇ ਬਾੲੀ ਨੂੰ ਜਓਦਾ ਰਂਖੀ ਅਾਪਣੇ ਗੀਤਾ ਰਾਹੀ

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

  • @bhindersingh4676
    @bhindersingh4676 Рік тому +7

    ਬਾਈ ਦੀ ਥਾਰ ਦਾ ਕੱਚ ਮੈਂ 30.05.2022 ਨੂੰ ਜਵਾਹਰਕੇ ਤੋਂ ਲਿਆ ਕੇ ਸਾਂਭਿਆ ਪਿਆ।

  • @gurchetansingh710
    @gurchetansingh710 Рік тому +68

    Please justice for Sidhu। ਅਜੇ ਕੋਈ ਇਨਸਾਫ ਨਹੀਂ ਮਿਲਿਆ। ਜਿੰਨਾ ਚਿਰ ਗੋਲਡੀ ਬਰਾੜ ਨੂੰ ਨਹੀ ਮਾਰਦੇ ਕੋਈ ਇਨਸਾਫ ਨਹੀਂ।

    • @avneet1841
      @avneet1841 Рік тому +7

      Yes we want justice goldi bishnoi should be encountered

    • @himmatsingh841
      @himmatsingh841 Рік тому +2

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

    • @avneet1841
      @avneet1841 Рік тому +1

      @@himmatsingh841 sahi kaha veere ..mout to darde ..tahi share ni krde

    • @karamjitkaur9190
      @karamjitkaur9190 Рік тому

      Ryt shi gal goldi nu mar k he insaaf mil na chi da gya

    • @chamkaursingh1739
      @chamkaursingh1739 Рік тому

      Goldy brar da encounter karo

  • @tarsematwal9217
    @tarsematwal9217 Рік тому +295

    ਘੈਂਟ ਗੀਤ ਵੀਰ ਤੇਰਾ ਵਾਹਿਗੁਰੂ ਜੀ ਮੇਹਰ ਕਰਨ ਗੇ

    • @GurcharanSingh-kd3mp
      @GurcharanSingh-kd3mp Рік тому +4

      God bless you veer

    • @deolsaabdeolsaab9243
      @deolsaabdeolsaab9243 Рік тому +1

      @@GurcharanSingh-kd3mp ਯਤਸ਼

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti

    • @gillsaab7168
      @gillsaab7168 Рік тому +1

      Veer aapa 22 sidhu de raah te chalna va apne 22 di soch nu barkrar rakhna jehda badlaw 22 leona chahunda c oh laike auna va aapa 22 nu hamesha amar hi rakhna ok

    • @AngrejSingh-xl3xc
      @AngrejSingh-xl3xc Рік тому

      ਬਹੁਤ ਹੀ ਵਧੀਆ ਸੋਚ ਹੈ ਵਧੀਆ ਗਇਆ ਹੈ

  • @emmithind4278
    @emmithind4278 Рік тому +3

    ਬਾਈ ਜੀ ਤੁਹਾਡੀ ਅਵਾਜ ਚ ਸਿੱਧੂ ਮੂਸੇਵਾਲਾ ਵਾਲਾ ਹੀ ਦਮ ਹੈ ਜਿਓਂਦੇ ਵਸਦੇ ਰਹੋ ਤੇ ਸਿੱਧੂ ਬਾਈ ਨੂੰ ਦਿਲਾ ਚ ਆਬਾਦ ਰੱਖੋ

  • @majhapunjabilokgeet1655
    @majhapunjabilokgeet1655 Рік тому +49

    ਬਹੁਤ ਸੋਹਣਾ ਗੀਤ ਆ ਵੀਰੇ I MISS YOU SIDHU ਵੀਰੇ 🙏😭

    • @himmatsingh841
      @himmatsingh841 Рік тому +2

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne.

  • @singhsj5841
    @singhsj5841 Рік тому +112

    ਜਿਹੜੇ ਬੱਚੇ ਅਜ ਕਲ੍ਹ 4ਸਾਲ ਦੇ ਨੇ ਸਾਰੀ ਉਮਰ ਇਸ ਵਿਛੋੜੇ ਨੂੰ ਭੁੱਲਣਗੇ ਨਹੀਂ

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

    • @satindersingh1071
      @satindersingh1071 Рік тому

      @@davinderjeetsohal3582 ;#, opì0

  • @rdx7014
    @rdx7014 Рік тому +26

    ਆਜਾ ਮੁੜ ਕੇ ਝੋਟੀਆ ਹੈ ਨੀ ਕੋਈ ਹੋਰ ਤੇਰੇ ਵਰਗਾ ✍️🎤

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne...

  • @gurkaransingh4363
    @gurkaransingh4363 Рік тому +15

    ਵਾਹਿਗੁਰੂ ਜੀ ਮਿਹਰ ਕਰਿਓ ਜੀ ਸਾਡੇ ਵੀਰ ਤੇ 🙌🙌

  • @honeysingh3310
    @honeysingh3310 Рік тому +81

    ਕਿਤੇ ਨਈ ਗਿਆ 5911 ਆ ਜਾਣਾ ਦੁਬਾਰਾ

    • @BHULLAR1.5M
      @BHULLAR1.5M Рік тому +2

      ਦੱਸ ਕੇ ਗਿਆ ਤੈਨੂੰ

    • @amanbassi2198
      @amanbassi2198 Рік тому +2

      @@BHULLAR1.5M these are all emotions of people. Don't make fun of them. Please don't take me wrong.

    • @BHULLAR1.5M
      @BHULLAR1.5M Рік тому

      @@amanbassi2198 kde Bhagat singh kartar singh srabaha saheed udam singh te hor pta nhi kine saheed hoye ne ohna lyi v ina dukh jahir kita fuddeyo bc ek singer nu Royi jande ho ta sada punjab dhub reha hauli hauli te Sade dushman sada mazak udha rahe ne fitte muh tuhadi soch de

    • @VeerpalKaur-wj2wg
      @VeerpalKaur-wj2wg Рік тому

      😭😭😭😭😭 miss Sidhu veera

    • @BHULLAR1.5M
      @BHULLAR1.5M Рік тому

      @@amanbassi2198 jo bolna punjabi ch bol wadda angrej na ban bc punjabi Bolan ch tuhanu sharam aundi aa

  • @yurajsingh7397
    @yurajsingh7397 Рік тому +10

    ਜੋਬਨਾ ਜਿਹੜੇ ਵੀ ਚੇਲਾ ਕਹਿਦੇ ਓਹ ਆਪ ਲੰਡੂ ਆ ਹਰੇਕ ਦਾ ਕੋਈ ਨਾਂ ਕੋਈ ਗੁਰੂ ਹੁੰਦਾ ਤੇ ਓਹ ਚੇਲਾ ਬਾਕੀ ਅਵਾਜ ਬਹੁਤ ਘੈਟ ਆ ਤੇਰੀ ਖਿੰਚ ਕੇ ਰੱਖ ਕੰਮ ਨੂ ਲੰਡੂਆ ਦੀ ਪਰਵਾ ਨੀ ਕਰਨੀ

  • @teamsidd9954
    @teamsidd9954 Рік тому +17

    Rendi duniya tak naam rahuga 22 sidhu moose wala 💎

  • @hinasgraphy5016
    @hinasgraphy5016 Рік тому +133

    You are one of those people who would never die sidhu moose wala 🥺 in future, keep going on the way of sidhoo moose wala

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti kyu likes pitcha marra pya ho

    • @AshokKumar-dy7qp
      @AshokKumar-dy7qp Рік тому

      Ok k

  • @AmandeepSingh-rv4fk
    @AmandeepSingh-rv4fk Рік тому +6

    Nyc awaaz veere teri waheguru chrdikala ch rakhe tenu 🙏miss u sidhu veere💔💔

  • @luckysingh18005
    @luckysingh18005 Рік тому +33

    This young man has the voice and style of Moosewala. He can definitely do something good if he gets support from right people.

    • @Anshdeep47
      @Anshdeep47 Рік тому +2

      Full support veer da gaana auga poori support karange

  • @jass4375
    @jass4375 Рік тому +4

    je sidhu ne jwan ਮੁੰਡਿਆ ਨੂੰ ਪਹਿਲ ਦਿੱਤੀ ਪਿਆਰ ਕੀਤਾ ਤਾਂ ਯੂਥ ਵੀ ਉਸ ਨੂੰ ਬੇਪਨਾਹ ਪਿਆਰ ਕਰਦਾ ਹੈ ਇਹ ਵੀਡਿਓ ਬਹੁਤ ਵੱਡਾ ਸਬੂਤ ਦੇ ਰਿਹਾ।ਅਸਲ ਵਿੱਚ ਮੂਸੇਆਲੇ ਅੰਦਰਲਾ ਸੱਚ ਹੀ ਲੋਕਾਂ ਨੂੰ ਚੰਗਾ ਲਗਦਾ ਸੀ

  • @drsaabdrsaab4130
    @drsaabdrsaab4130 Рік тому +7

    Good interview ਸੀ ਉਸ ਦੀ ਆਪਣੀ ਉਮਰ ਦੇ ਹਿਸਾਬ ਨਾਲ

  • @jasmeenkaur3978
    @jasmeenkaur3978 Рік тому +84

    Legend never die ❤❤❤❤❤❤❤❤❤❤❤❤❤❤moosewala jeonda hi amar hogya❣❣💗💗💗💗💗

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti

  • @sangeetawalkeprayforusavem9497
    @sangeetawalkeprayforusavem9497 Рік тому +37

    Fan ho toh aisa kash hum bhi waha aa pate miss u Siddhu veere 🙏

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

  • @gursharankaur9125
    @gursharankaur9125 Рік тому +61

    Putt,waheguru tere te mehar kre,putt tuhade warge hi putt sidhu nu sda jinda rakhange,legend never die🙏🙏🙏😭😭😭

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

  • @buntyjatt5567
    @buntyjatt5567 Рік тому +28

    ਬਹੁਤ ਵਧੀਆ ਬਾਈ 👍
    Legend sidhu moose wala ❤️

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

    • @buntyjatt5567
      @buntyjatt5567 Рік тому

      @@himmatsingh841 right bro 👍

  • @Mehra_saabh
    @Mehra_saabh Рік тому +14

    Schi yara ruva ta asoo kada te 22 ne love ❤❤ miss u alot legend

  • @balbirsakhon6729
    @balbirsakhon6729 Рік тому +5

    Very nice song
    ਖੁੱਸ਼ ਰਹੇ ਪੁੱਤਰਾ ਤਰੱਕੀਆਂ ਪਾਵੇਂ

  • @aishwaryaa7317
    @aishwaryaa7317 Рік тому +107

    Hayeee! His smile. We miss you dearly Sidhu Moosewala...every single day...Immortal❤️🕊
    He was precious. He is and will always be! You are unconditionally loved by millions across the globe forever. ❤️

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne

    • @avtarsinghbasra5770
      @avtarsinghbasra5770 Рік тому

      Hna Hna te jyada zor aa baki thoda jafi te and 5911 te v

  • @armycenterkhokhar9930
    @armycenterkhokhar9930 Рік тому +12

    ਕਈ ਜੱਟਾਂ ਤੇਰੀ ਮੋਤ ਤੇ fame ਭਾਲਦੇ, miss you jatta 😭

  • @GurpreetKaur-xr9qq
    @GurpreetKaur-xr9qq Рік тому +48

    You are one of the luckiest person who spent time with Siddhu. Salute to ur love for Siddhu.

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne

  • @thelegendsidhumoosewala5354
    @thelegendsidhumoosewala5354 Рік тому +18

    ❤️ DA NI MADDA TERA SIDHU MOOSE WALA LEGEND ❤️❤️❤️❤️❤️

  • @gurcharnsingh8954
    @gurcharnsingh8954 Рік тому +7

    ਬਹੁਤ ਹੀ ਵਧੀਆ ਵੀਰ ਜੀ ਤੇਰਾ ਗੀਤ

  • @kanwaljitkaur12319
    @kanwaljitkaur12319 Рік тому +17

    Miss u moosa jatt

  • @anshuanshukhanna389
    @anshuanshukhanna389 Рік тому +7

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ,😢😢😢😢

  • @toqirussama8016
    @toqirussama8016 Рік тому +7

    This guy has given me different type of happiness. Blessings for you Young boy ❤️

  • @BaljinderKaur-ko4di
    @BaljinderKaur-ko4di Рік тому +7

    ਜਿਉਦੇ ਰਹੋ ਪੁੱਤ

  • @baljittoor1822
    @baljittoor1822 Рік тому +24

    B live by gun , b die by gun , my only favorite singer mousewala full energy full motivation all family song good job brother

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne...

  • @ekamkaur2723
    @ekamkaur2723 Рік тому +3

    Kya baat e Sidhu bhai ji a respect dil da ni maada Tera Sidhu moosewala 🙏🙏🙏🙏🙏🙏🙏

  • @AmrikSingh-uu6wn
    @AmrikSingh-uu6wn Рік тому +8

    Bai koi word nhi sidhu moose wala legend love u so much miss u bai

  • @GurpreetKaur-yr6gt
    @GurpreetKaur-yr6gt Рік тому +5

    ਸਿੱਧੂ ਜ਼ਿੰਦਾਬਾਦ🥰💪💪💪💪 thnku 23

  • @PB-kl9ls
    @PB-kl9ls Рік тому +68

    Ah Munde di avaj boht vadia ik din taraki karoga yaad rakheo

    • @toukirkhan_
      @toukirkhan_ Рік тому +6

      Sacchi gal aa veere mainu toh eh sidhu bhai varga c lagda

    • @mehar5854
      @mehar5854 Рік тому +4

      lag da anj hi hy

    • @toukirkhan_
      @toukirkhan_ Рік тому +3

      @@mehar5854 sahi keha veere

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

  • @abhijohal6342
    @abhijohal6342 Рік тому +22

    Justice for sidhu moosewala jatt💪 😭😭💔💔missing you bro😭😭 legend moosewala jatt💪 😭😭😭😭waheguru ji wapas bhej do bro nu 🙏😭

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

  • @HarpalSingh-ey8sj
    @HarpalSingh-ey8sj Рік тому +6

    Bhut vadea song brother ,. Love you 💓,sidhu Moose wala

  • @slavedaddy756
    @slavedaddy756 Рік тому +6

    When he talks like exactly Ranjeet Bawa......Sidhu veer c yaaran da. ❤❤

  • @AmritpalSingh-jl3ro
    @AmritpalSingh-jl3ro Рік тому +18

    Miss you jatta🥺

  • @jagjitsinghpatti9826
    @jagjitsinghpatti9826 Рік тому +2

    ਮੈਂ ਸਿੱਧੂ ਦਾ ਕਦੇ ਕੋਈ ਗੀਤ ਨਹੀਂ ਸੁਣਿਆ ਸੀ ਪਰ ਹੁਣ ਜਦੋਂ ਵੀ ਕੋਈ ਵੀਡੀਓ ਜੱਟ ਦੀ ਆਉਂਦੀ ਏ ਤਾਂ ਅੱਖਾਂ ਵਿਚੋਂ ਪਾਣੀ ਨਹੀਂ ਰੁਕਦਾ

  • @preetgamer9398
    @preetgamer9398 Рік тому +88

    Legend never die 😔

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne

    • @iselfqueen7491
      @iselfqueen7491 Рік тому +2

      Amrat moon afsana khan and joban in k dil se emotions hain baki singer sirf fame k liye turbute krta hai

  • @deepsharpshooterbgmi2098
    @deepsharpshooterbgmi2098 Рік тому +20

    💔🥀 sidhu moose wala legend ❤️💯♥️♠️

    • @himmatsingh841
      @himmatsingh841 Рік тому

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

  • @Kvmmann
    @Kvmmann Рік тому +59

    Legend sidhu moose wala ❤️
    Miss you bro 😢😢😢

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

  • @negilevel416
    @negilevel416 Рік тому +9

    Legend of industry sidhu moosewala jindabad always powerful 💔 justice for Amar Sidhu 🙏

  • @88sumitkumar13
    @88sumitkumar13 Рік тому +3

    🙏🙏🙏ਬਹੁਤ ਵਧੀਆ ਹੈ ਵਿਰੇ।👌👌👌👌

  • @ourworld6189
    @ourworld6189 Рік тому +6

    Sidhu sidhu hoi pui ci , sidhu sidhu ho ruhi ha, sidhu sidhu hundi ruhe gi legend never die love you 22 jaan 💔😥🙏💐

  • @SimranjitSingh-wl7lx
    @SimranjitSingh-wl7lx 3 місяці тому +1

    Dil da ni Maddaaaaa.......Tera SIDHU MOOSEWALA ❤❤

  • @kaurdeep6360
    @kaurdeep6360 Рік тому +5

    sidhu veera hi rhu bss 💪❤️❤️❤️

  • @aadixone5116
    @aadixone5116 Рік тому +14

    Kismat teri kini Vaari milgya, saadi maadi kismat ik Vaari b naseeb ch ni

  • @sabihakhan2517
    @sabihakhan2517 Рік тому +9

    Well done putt. Sher bnke rahi and never back down. RIP 🕊 sidhu

  • @kashmirkaur4716
    @kashmirkaur4716 Рік тому +2

    ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਗਾਇਆ ਮਾਝੇ ਵਾਲੇ ਵਧੀਆ ਬੋਲਦੇ।

  • @sweetcaus
    @sweetcaus Рік тому +19

    Beautiful voice. He needs support if someone make him singer

  • @gondara9715
    @gondara9715 Рік тому +11

    ਸੁਪਨਾ ਸੀ ਬਈ ਮਿਲਣ ਦਾ 😭😭😭

  • @rajkaransingh2226
    @rajkaransingh2226 Рік тому +18

    Incredible positivity vala legendary ❤️
    Love you Sidhu moosewala

    • @himmatsingh841
      @himmatsingh841 Рік тому +2

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne.

    • @rajkaransingh2226
      @rajkaransingh2226 Рік тому

      @@himmatsingh841 ik crore ik passe, Sidhu ik passe

  • @bhupindersinghparhar1983
    @bhupindersinghparhar1983 Рік тому +11

    ਸਿੱਧੂ ਮੂਸੇ ਆਲਾ ਜੱਟ ਜਿੱਦਾ ਆ

  • @faisaldavid5631
    @faisaldavid5631 Рік тому +11

    Justice for Sidhu moose Wala 🙏🇵🇰

  • @harshbatth8949
    @harshbatth8949 Рік тому +53

    Legend never die 👍👍👍

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne

  • @loveyourlife8999
    @loveyourlife8999 Рік тому +14

    I love turban people sweet people watching from philippines 🇵🇭

  • @harmeetkaur3048
    @harmeetkaur3048 Рік тому +12

    ਅਣਖੀ ਮੂਸਾ ਜੱਟ miss you sidhu 😭😭😭😭💔💔💔💔

  • @SimranjitSingh-wl7lx
    @SimranjitSingh-wl7lx 3 місяці тому +1

    Love u SIDHU MOOSEWALA..... Legend SIDHU MOOSEWALA ❤❤

  • @SukhwinderSingh-wq5ip
    @SukhwinderSingh-wq5ip Рік тому +8

    ਬਹੁਤ ਵਧੀਆ ਬਾਈ ਜੀ

  • @kingjworld3947
    @kingjworld3947 Рік тому +5

    Talented larka hai yeh 💯🔥

  • @parmindershergill4643
    @parmindershergill4643 Рік тому +19

    Legend never Die❤️❤️❤️❤️sidhu moosewala jatt

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

  • @paramjittayade
    @paramjittayade Рік тому +5

    👑KING of Indian music industry legend sidhu moosewala ❤️

  • @gouravdogra9140
    @gouravdogra9140 Рік тому +5

    omg aho bande nu mei kdo da soch rya si finally a gya.....luv u yr❤❤

  • @amrindersharma7937
    @amrindersharma7937 Рік тому +4

    SIDHU VR I MISS YOU TOO JATTA SIDHU MOOSAWALA

  • @gbanharmanpreetsingh7710
    @gbanharmanpreetsingh7710 Рік тому +2

    ਬਹੁਤ ਵਧੀਆ ਕੰਮ ਵਿਰ ਜੀ ਦਾ ਵਾਹੀਗੁਰ ਜੀ ਮੇਹਰ ਕਰਨ ਜੀ ਧੰਨ ਬਾਅਦ

  • @gurpreetsinghjohal2231
    @gurpreetsinghjohal2231 Рік тому +11

    😭 ਵਾਹਿਗੁਰੂ ਜੀ 😭

  • @thamac5418
    @thamac5418 Рік тому +6

    This kids got a beautiful voice & Moosewala inspired lyrics, he will do great things

  • @Thealtafmalik_
    @Thealtafmalik_ Рік тому +13

    Miss you Sidhu moose wala 😭💔😭💔💔💔💔💔😭

    • @himmatsingh841
      @himmatsingh841 Рік тому +1

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne..

  • @jaspreetsinghsohi4924
    @jaspreetsinghsohi4924 Рік тому +14

    Munda sohna gaonda gud luck for ur future , ,,,

  • @preetakour6008
    @preetakour6008 Рік тому +3

    Jatt da mukabla kite nai hega legend never die sidhu moose wala veer love you ❤

  • @sandeep.chacha.wow.6957
    @sandeep.chacha.wow.6957 Рік тому +36

    I miss you sidhu moosewala 😇 🥲 💔

    • @himmatsingh841
      @himmatsingh841 Рік тому

      Lawrence goldy dallaya di family pic's ghr pind show kro youtubers darrda kyu ho ha dum kro salya di basti pucho a swal hr youtubers to jda sidu veera da sirr ta rotiya khaa rh ne...

  • @lakhvindersingh5831
    @lakhvindersingh5831 Рік тому +8

    Sidhu moosewala att aa y

  • @jyotaujla3829
    @jyotaujla3829 Рік тому +6

    Miss you Sidhu y ji ❤️❤️

  • @sidhumoosewala__5911
    @sidhumoosewala__5911 Рік тому +10

    Miss u ustad ji 😭🥺💔

  • @manmeetsinghhothi1422
    @manmeetsinghhothi1422 Рік тому +5

    Waheguru ji 🙏🙏🙏🙏

  • @jasmeetgharugharu3201
    @jasmeetgharugharu3201 Рік тому +6

    Justice for Sidhu moosewala

  • @iamgorsi1632
    @iamgorsi1632 Рік тому +12

    DIL DA NI SI MARA SADA SIDHU MOOSE WALA 😭😭😭😭 hamesa li Sade dillan vch jiunda 💯💯💯 kenda si goli vaji te Sochin na main muk jaun ga..na mukya na mukna SHUBDEEP SINGH SIDHU MOOSE WALA 💯💖💯💖💖💖💖💖💖😭😭😭😭

  • @goldycheema1592
    @goldycheema1592 Рік тому +7

    I miss you sidhu veer 😭💔🙏