Moosewala ਨੇ ਇਸ ਬੰਦੇ ਤੋਂ ਮੰਗੀ ਸੀ Bullet Proof Jacket, Spokesman TV ਤੇ ਦੇਖੋ Super Exclusive interview

Поділитися
Вставка
  • Опубліковано 22 сер 2022
  • #sidhumoosewala #bulletproof #jacket #VickyMannSaloudi #SnapchatFriendSidhuMoosewala
    Vicky Mann Saloudi Exclusive Interview
    ‪@SidhuMooseWalaOfficial‬ ‪@5911records‬ ‪@Superstars24‬ ‪@AamAadmiParty‬ ‪@AamAadmiPartyPunjab‬ ‪@BhagwantMannOfficial‬

КОМЕНТАРІ • 533

  • @ManjitKaur-bp1lf
    @ManjitKaur-bp1lf Рік тому +198

    ਵੀਰੇ ਸਿੱਧੂ ਦੇ ਪਿਤਾ ਜੀ ਨੇ ਆਵਦਾ ਦਿਲ ਦਾ ਟੁਕੜਾ ਗਵਾਇਆ ਜੀ ਧੰਨ ਉਹ ਮਾਤਾ ਪਿਤਾ ਜੀ

    • @Amandeep-if6rd
      @Amandeep-if6rd Рік тому +1

      ua-cam.com/video/UPdkU37Wy8g/v-deo.html 🙏🏻

    • @a22dx42
      @a22dx42 Рік тому

      ua-cam.com/video/226y8cibqOk/v-deo.html
      KIDS special SIDHU MOOSE WALA video 👌👌👉☝☝👆👆🖕🙏🙏k

  • @vickysinghvicky2618
    @vickysinghvicky2618 Рік тому +86

    ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਯੋਧੇ ਦਾ ਕੰਮ ਹੁੰਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ ਹੋਰ ਕੋਈ ਨਹੀਂ ਕਰ ਸਕਦਾ

    • @ranjitbhullar1253
      @ranjitbhullar1253 Рік тому

      🙏🏻🙏🏻

    • @rpmann3923
      @rpmann3923 Рік тому +1

      Thokn nu bisnoi kidi k cheez BND kmre ch 100 police walya di protection bitha bhonkda da sala dhala punjab , Sant bhindra ale di tasveer wali shirt paa k din ktte sale bisnoi ne meinu thodi g atthorti dew0 ghro kd kd marne

    • @SimranSodhi-yu2cz
      @SimranSodhi-yu2cz 2 місяці тому

      Sahi gall veere je sara punjab sath deve bishnoi kutte nu jail cho kaddke
      Bc nu kut kut ke maar deye sada koi vas nahi chal reha jo kar sakde han o kush v nahi karde.
      Bohat gussa onda hai.
      Ke asi sodhu jaan lyi kush kar nahi pa rehe
      Afsos

  • @jasdeepdahiya1111
    @jasdeepdahiya1111 Рік тому +3

    ਬਾਈ ਵਿੱਕੀ ਇਹ ਚੈਨਲ ਵੀ ਭਿੰਡਰਾਂ ਆਲੇ ਸੰਤਾਂ ਦੇ ਬਹੁਤ ਖਿਲਾਫ ਆ ਦੋ ਵਾਰ ਪਹਿਲਾਂ ਵੀ ਦੇਖਿਆ ਤੇ ਤੀਜੀ ਵਾਰ ਅੱਜ ਦੇਖ ਲਿਆ, 84 ਦੀ ਗੱਲ ਤੇਰੀ ਵੀ ਵਿਚੋਂ ਈ ਕੱਟ ਦਿੱਤੀ

  • @sukhjeetkaur3949
    @sukhjeetkaur3949 Рік тому +5

    ਜਿਹੜੇ ਧੱਮਕੀਆ ਦੇ ਰਹੇ ਨੇ ਉਨ੍ਹਾਂ ਨੂੰ ਫਾਂਸੀ ਦਿਉ ਮਾਂ ਬਾਪ ਦਾ ਹੀਰਾ ਤਾ ਗਿਆ ਪਰ ਮਾਂ ਬਾਪ ਧਿਆਨ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਐ ਜੇ ਕੁਝ ਹੂੰਦਾ ਏ ਤਾ ਸਰਕਾਰਾਂ ਹੀ ਕਤਲੇਆਮ ਕਰਾ ਰਹੀਆਂ ਨੇ

  • @gangboy2380
    @gangboy2380 Рік тому +96

    ਵੀਰ ਜੀ ਸਿੱਧੂ 22 ਅਪਣੇ ਮਾਤਾ-ਪਿਤਾ ਦਾ ਸਰਵਣ ਪੁੱਤ ਸੀ ਜੋ ਹੋਰ ਕੋਈ ਨਹੀਂ ਬਣ ਸਕਦਾ Miss you Sidhu bro LOVE 💕💕💕💕😘😘😘 you Sidhu bro

  • @kakan295
    @kakan295 Рік тому +64

    Eh bhra bhut ਸਹਿਜ ਸੁਭਾਅ ਨਾਲ ਜਵਾਬ ਦਿੰਦੇ ਨੇ ਇਕ ਇਕ ਗੱਲ ਬਿਲਕੁਲ ਸਹੀ ਹੈ moosewla ਸਾਬ ਦੇ father saab di security increase kro request to punjab government

  • @karamjitsingh1278
    @karamjitsingh1278 Рік тому +179

    ਬੁੱਢੇ ਹੋ ਗਏ ਕਈ ਰੁਤਬਾ ਪਾਉਂਦੇ ਪਾਉਂਦੇ ।
    ਪਰ ਇੱਕ ਆਇਆ ਸੀ ਕਿ 5 ਸਾਲਾਂ ਚ ਦੁਨੀਆਂ ਘੁਮਾ ਗਿਆ। ਰੱਖਣਗੇ ਯਾਦ ਆਖ਼ਰੀ ਸਾਹ ਤੱਕ .
    ਜਾਂਦੇ ਜਾਂਦੇ ਸਾਰੇ ਚੌਧਰੀ-ਉਸਤਾਦਾਂ ਦਾ ਥੱਲਾ ਲਾ ਗਿਆ।।

    • @inderbajwa2810
      @inderbajwa2810 Рік тому

      fuda bnda doctor sirre da vjje mere L te kaash dekh lye commnt

    • @gurbindersingg7455
      @gurbindersingg7455 Рік тому +1

      Qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

    • @Amandeep-if6rd
      @Amandeep-if6rd Рік тому

      ua-cam.com/video/UPdkU37Wy8g/v-deo.html 🙏🏻🙏🏻

    • @CJ21605
      @CJ21605 Рік тому +2

      @@gurbindersingg7455 Munda sidhuan da agg 🔥🔥 kad da, Sala dunia da sadna tan ban da...

    • @a22dx42
      @a22dx42 Рік тому

      ua-cam.com/video/226y8cibqOk/v-deo.html
      KIDS special SIDHU MOOSE WALA video 👌👌👉☝☝👆👆🖕🙏🙏d

  • @jaswantsingh-kv8ep
    @jaswantsingh-kv8ep Рік тому +20

    ਵਾਹ ਓ ਸੇਰਾ ਬਹੁਤ ਵਧੀਆਂ ਜਾਣਕਾਰੀ ਮੂਸੇ ਵਾਲਾ ਅਮਰ ਰਹੇ ਗਾ ਬਾਈ ਜੀ

  • @narindersidhu8804
    @narindersidhu8804 Рік тому +42

    Sidhu moose wala legend ❤️❤️❤️❤️

  • @parwindersingh8057
    @parwindersingh8057 Рік тому +2

    ਮੂਸੇਵਾਲੇ ਵੀਰ ਦੇ ਪਿਤਾ ਜੀ ਪੁਲਿਸ ਸੁਕਟੀ ਵੱਦ ਕਰਨੀ ਚਾਹੀਦੀ ਹੈ 5911 ਸਾਡਾ ਵੀਰ ਸੀ 😭😭😭😭💘💘💘💘💘🙏🙏🙏🙏🙏🙏

  • @shooter506
    @shooter506 Рік тому +18

    22 ji sahi gall aa
    Hun taa darde aa lok ghr cho ਨਿਕਲਣ ਲਈ ਗੈਂਗਸਟਰ ਕਰਕੇ 😓😭
    ਪੰਜਾਬ ਚ ਜਿਆਦਾ ਨਸ਼ੇ ਤੇ ਗੈਂਗਸਟਰਬਾਦ ਵੱਧ ਗਿਆ 😓🥺

    • @kamaljeetkaurlotus6309
      @kamaljeetkaurlotus6309 Рік тому +1

      Ih hi te uh chahunde hn ki loki drr k rhn jo ho reha uss te koi question na krn.

  • @user-ei2fx7uq2c
    @user-ei2fx7uq2c Рік тому +40

    ਪੱਤਰਕਾਰ ਵੀਰ ਪਰਸਨੈਲਿਟੀ ਬਹੁਤ ਵਧੀਆ ਲਗਦੀ
    ਸਿੱਧੂ ਮੂਸੇਵਾਲਾ ਜ਼ਿੰਦਾਬਾਦ

  • @longlivesidhumoosewala
    @longlivesidhumoosewala Рік тому +117

    SIDHU MOOSEWALA IS KING LEGEND NEVER DIES 💪🏻💪🏻🤴

  • @noordeepbajwa8316
    @noordeepbajwa8316 Рік тому +31

    Justice sidhu moosewala legend 😭😭😭

  • @ajaysarhali8156
    @ajaysarhali8156 Рік тому +1

    ਵਿੱਕੀ ਮਾਨ ਸਲੌਦੀ ਬੜੀ ਜਾਣਕਾਰੀ ਰੱਖਦਾ ਆ ਹਥਿਆਰਾਂ ਬਾਰੇ,ਇਹਨਾ ਦਾ ਨਿਸ਼ਾਨਾ ਵੀ ਬੜਾ ਪੱਕਾ ਆ ਮੈਂ ਵੀਡੀਓ ਵੇਖੀਆਂ ਇਹਨਾਂ ਦੀਆਂ ਪੰਜ ਫਾਇਰ ਵਿੱਚ ਪੰਜ ਕੈਨ ਭੰਨਤੇ

  • @sangeetawalkeprayforusavem9497
    @sangeetawalkeprayforusavem9497 Рік тому +63

    Kash Siddhu veere ki security na hatate aaj wo hamare sath hote miss u Siddhu veere 🙏🙏🙏

    • @anumsehar7703
      @anumsehar7703 Рік тому +8

      Kaash wo built proof jacket pehan leta or beshak baher chla but usko without securty ni jana chaiye tha

    • @karamjotsingh3081
      @karamjotsingh3081 Рік тому

      Kisa nu pata kis doctor di gal karda paya na ?

    • @anumsehar7703
      @anumsehar7703 Рік тому

      @@karamjotsingh3081 Dr wo Jo Sidhu ko bura bhala bolrha ha k Sidhu ki ulti Nikal Gai thi
      Jab pait py goli maarengy to ulti to nikelgi phr b 40 goliyio k bad b wo zinda tha rasty main dum torh dia

  • @bciv072_dhruvghai8
    @bciv072_dhruvghai8 Рік тому +24

    Sidhu moosewala ❤️❤️❤️❤️

  • @Tera.jija.1
    @Tera.jija.1 Рік тому +3

    waheguru ji

  • @binthawwa2485
    @binthawwa2485 Рік тому +29

    #justice for Sidhu Moose wala
    #justice for Sidhu Moose wala
    #justice for Sidhu Moose wala
    #justice for Sidhu Moose wala
    #justice for Sidhu Moose wala
    #justice for Sidhu Moose wala
    #justice for Sidhu Moose wal

  • @mandysandhu7217
    @mandysandhu7217 Рік тому +31

    Thanks for supporting 🙏 Justice for Sidhumoosewala!!!

  • @jassijassi8736
    @jassijassi8736 Рік тому +34

    ਵੀਰ ਜੀ ਬਹੁਤ ਵਧੀਅਾ ਜ਼ਾਣਕਾਰੀ ਦਿੱਤੀ ਜੀ ਕਿਸੇ ਤਰਾ ੲਿਹ ਵਿਡੀੳੁ ਬਾਪੂ ਜੀ ੳੁਹਨਾ ਕੋਲ ਪਾਹੁੰਚਦੀ ਕਰੋ ਜੀ🙏🙏🙏🙏🙏

  • @MohinderSingh-em1rc
    @MohinderSingh-em1rc Рік тому +13

    Miss you mossa jatt🙏🙏
    Love you mossa jatt🙏🙏

  • @B_S-H-I-V-A
    @B_S-H-I-V-A Рік тому +25

    ਪਤਾ ਬਾਈ ਜਿਸ ਖੱਚ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਕੋਲ ਕੋਈ ਹੋਰ ਕੰਮ ਨਹੀਂ ਬੱਸ ਸ਼ੂਦਰ ਸ਼ੂਦਰ ਕਰਦਾ ਰਹਿੰਦਾ ਸੱਚ ਕਿਹਾ ਬਾਈ ਨੇ ਉਹ ਡੰਗਰ ਡਾਕਟਰ ਹੀ ਹੈ

    • @RupinderSingh-md2dg
      @RupinderSingh-md2dg Рік тому

      Ki naam aa yr bai kis di gal krde

    • @RupinderSingh-md2dg
      @RupinderSingh-md2dg Рік тому

      Samj ni laggi

    • @JaspreetSingh-dg7nh
      @JaspreetSingh-dg7nh Рік тому +2

      @@RupinderSingh-md2dg Dr gurinder Singh rangreta di gal krda Bai fudu banda hega o bada faltu bolda rwhnda

    • @B_S-H-I-V-A
      @B_S-H-I-V-A Рік тому

      @@RupinderSingh-md2dg ਡਾ. ਗੁਰਿੰਦਰ ਰੰਗਰੇਟਾ ਦੀ ਗੱਲ ਕਰਦਾ ਬਾਈ ਉਸ ਇਨਸਾਨ ਬਾਰੇ ਗਲਤ ਬੋਲ ਰਿਹਾ ਹੈ ਜੋ ਸਾਡੇ ਵਿੱਚਕਾਰ ਹੀ ਨਹੀ ਹੈ ਸਿਰੇ ਦਾ ਚੱਵਲ ਬੰਦਾ ਹੈ

    • @B_S-H-I-V-A
      @B_S-H-I-V-A Рік тому +1

      @@JaspreetSingh-dg7nh ਬਿਲਕੁੱਲ ਸਹੀ ਜੀ

  • @shalinisingh725
    @shalinisingh725 Рік тому +61

    We always support Sidhu sir.

  • @kuljitkaurthind4527
    @kuljitkaurthind4527 Рік тому +17

    # justice for sidhumoosewala veer🙏,
    Salute to Mata ji and Pita ji, Waheguru ji app g nu hamesha chardi kalan ch rakhan

  • @user-ij4dg8dp5q
    @user-ij4dg8dp5q Рік тому +17

    ਪੰਜਾਬ ਦੇ ਲੋਕਾਂ ਦੀ ਵੱਡੀ ਮੰਗ ਲਾਰੈਸ ਬਿਸਨੋਈ ਨੂੰ ਇੱਕ ਰਾਤ ਬਾਪੂ ਆਸਾਰਾਮ ਦੀ ਬੈਰਕ ਚ ਰੱਖਿਆ ਜਾਵੇ 🙏

  • @kanwalpreets1181
    @kanwalpreets1181 10 місяців тому +2

    Moosewala ਨੇ ਜਿੰਨੀ ਜ਼ਿੰਦਗੀ ਕੱਟੀ ਗਨਮੈਨਾ ਸਿਰ ਤੇ ਕੱਟੀ ਨਹੀਂ ਤਾ ਕੁੱਤੇ ਬਹੁਤ ਚਿਰ ਤੋਂ ਪਿੱਛੇ ਲੱਗੇ ਸੀ ਪਰ ਕਦੇ ਸ਼ੇਰ ਡਰਿਆ ਨਹੀਂ ਨਾ ਹੀ ਚਾਹੁਣ ਵਾਲਿਆਂ ਨੂ ਕਦੇ ਜ਼ਿਕਰ ਕੀਤਾ ਕਿ ਮੈਨੂੰ ਧਮਕੀਆਂ ਆ ਰਹੀਆਂ ਦਲੇਰ ਬੰਦਾ ਸੀ

  • @harrysrandhawa
    @harrysrandhawa Рік тому +16

    We always support sidhu moosrwala bai..
    ..jede jede bai de khilaf singer c always hate un singra nu........

    • @khalistan7716
      @khalistan7716 Рік тому +2

      ਵੀਰ ਜਿਹੜਾ ਤੁਹਾਡੇ ਕੋਲ ਬੈਪਨ ਹੈ ਦੱਸਣਾ ਅਤੇ ਕਿੰਨੇਂ ਦਾ ਹੈਂ

  • @sonadhillon
    @sonadhillon Рік тому +15

    Sidhu is Very courageous soul❤️ #justiceforsidhumoosewala #sidhumoosewala

  • @tajbal4482
    @tajbal4482 Рік тому +7

    Jroor khra gy g ohna nal .sidhu bhai jindabaad .💞💞💞

  • @mravi2404
    @mravi2404 Рік тому +31

    Justice sidhu mosse wala 😓🙏

  • @Munn687
    @Munn687 Рік тому +5

    Jida bai ne sidhu nu moosevala sahab keha eh izzat kamayi sidhu veer ne bai to pave shota c sidhu but paji ne poori izat ditti .

  • @gulzarsingh893
    @gulzarsingh893 Рік тому +1

    ਵੀਰ ਦੀਆਂ ਸੱਚੀਆਂ ਗੱਲਾਂ ਆਹ ਡੰਗਰ ਡਾਕਟਰ ਨੂੰ ਆਗਰੇ ਦੇ ਪਾਗ਼ਲ ਖਾਣੇ ਵਿਚ ਲਿਜਾ ਕੇ ਇਲਾਜ ਕਰੋਨਾ ਚਾਹੀਦਾ ਹੈ🙏

  • @jaisharma4045
    @jaisharma4045 Рік тому +14

    Legend never die ❤️🙏
    #justiceforsidhumoosewala bai 💔🙏
    Parmatma mehar kriyo bebe bapu ji te waheguru ji ❤️🙏

  • @JASSIERAI01
    @JASSIERAI01 Рік тому +6

    ਜ਼ਿਨੀ ਲਿਖੀਂ ਹੋਏ ਜ਼ਿੰਦਗੀ ਉਹਨੀਂ ਹੀ ਲਿਖੀ ਹੁੰਦੀ ਹੈ ਦੁਨੀਆਂ ਦੀ ਕੋਈ ਵੀ ਤਾਕਤ ਰੋਕ ਨਹੀਂ ਸਕਦੀ

  • @JitenderKumar-lp2yv
    @JitenderKumar-lp2yv Рік тому +68

    Sidhu Moosewalla Bhai lives in our hearts ❤️ #JusticeForSidhuMoosewala

    • @a22dx42
      @a22dx42 Рік тому

      ua-cam.com/video/226y8cibqOk/v-deo.html
      KIDS special SIDHU MOOSE WALA video 👌👌👉☝☝👆👆🖕🙏🙏e

  • @Usacali2593
    @Usacali2593 Рік тому +1

    ਇਸ ਰਿਪੋਟਰ ਬਾਈ ਨੇ ਜੋ 5911 ਸਿੱਧੂ ਮੂਸੇਵਾਲੇ ਬਾਈ ਨੂੰ ਇੱਜ਼ਤ ਦਿੱਤੀ ਮੂਸੇਵਾਲਾ ਸਾਹਬ ਧੰਨਵਾਦ ਬਾਈ ਜੀ

  • @Thealtafmalik_
    @Thealtafmalik_ Рік тому +18

    Miss you Sidhu moose wala 😭😭😭😭😭😭😭

  • @sidhulegend3135
    @sidhulegend3135 Рік тому +13

    Sidhu Bhai has always been living in a different level, no one can match him 💯

  • @rajdasuya4836
    @rajdasuya4836 Рік тому +14

    Dila vich yara de abad rahega jatta ❤️❤️

  • @meharnabeel4984
    @meharnabeel4984 Рік тому +5

    Miss u alot Jaan 😔 Sidhu Bai ❣️
    Love from Pakistan 😭😭😭😭😭😭

  • @lakhvirsinghgrewal9299
    @lakhvirsinghgrewal9299 Рік тому +14

    #justicesidhumoosewala

  • @yadvindersinghparmar7787
    @yadvindersinghparmar7787 Рік тому +23

    justice for Legend sidhu moose wala

  • @rommibhau6382
    @rommibhau6382 Рік тому +13

    Sucirty ਵਦਾਈ ਜਾਵੇ ਬੇਬੇ ਬਾਪੂ g ji❤️

  • @manisandhu1275
    @manisandhu1275 Рік тому +1

    ਸਾਧ ਬੰਦਾ ਸੀ ਸਿੱਧੂ ।। ( ਜਦੋ ਵਾੜ ਹੀ ਖਾਵੇ ਫਿਰ ਰਾਖੀ ਕਾਹਦੀ ਜਿਹੜੀ ਚੱਲ ਜੇ ਸਿੱਧੇ ਤੇ ਰਾਖੀ ਕਾਹਦੀ ) ਵਾੜ ਹੀ ਖਾ ਗੀ ਨਾਲ ਦੀ ਇੰਡਸਟਰੀ ਵਾਲੇ ਹੀ..legend never die legend moose wala 💔💔 ਸ਼ਾਸਤਰ ਕੇ ਅਧੀਨ ਹੈ ਰਾਜ

  • @shambhubawa6018
    @shambhubawa6018 Рік тому +12

    Bus ek ummid hai ki Sidhu Nu Insaaf ⚖️ mil jaaye 🙏

  • @mobfullcom
    @mobfullcom Рік тому +11

    Maza a gya video dekh khe pheli var koi sari video suni dekhi lub you 😀

  • @jaspalkaur9599
    @jaspalkaur9599 Рік тому +11

    Justice for Sidhu moosewala 🙏🏻🙏🏻🙏🏻🙏🏻🙏🏻

  • @rohitsodhi4040
    @rohitsodhi4040 Рік тому +22

    Hathyaaro ki kami nhi thi kami bss saaso ki thi❤😞

    • @anumsehar7703
      @anumsehar7703 Рік тому +2

      U right 😭😭😭😭😭😭 kaash bach hi jata Yar 15 mint tak zinda kaash jldi lejaty hosptal logo ne gate kholny me bht time lgaya koi aam Banda ni tha star tha

    • @kaur4280
      @kaur4280 Рік тому +2

      Sahiii bsss saan hunde aw jo mull nii milde baakii ajkl hor organs mil hii jnde aw akhan vgera 😢 akal purakh dii mrjii saahan lyi taan 🙏🏻

  • @chandigarh2803
    @chandigarh2803 Рік тому +4

    really yaar bht yaad aundi ae sidhu veer di evae lgda jivae sakha bhra chla gya hovae

  • @KamleshSharma-ht1nw
    @KamleshSharma-ht1nw Рік тому +11

    Sidhumuzewala is the king of Punjabi industry

  • @goldy_o0o
    @goldy_o0o Рік тому +18

    😔😭 justice for sidhu moose wala

  • @gurjindersinghpawar4695
    @gurjindersinghpawar4695 Рік тому +17

    #JUSTICE FOR SIDHU MOOSE WALA

  • @kulvirkaur2154
    @kulvirkaur2154 Рік тому +12

    Justices for Sidhu Mossewala

  • @anaya_9817
    @anaya_9817 Рік тому +3

    🥺🥺🥺 bs dill toot gya ab jur ni skhta

  • @riteshsuthar9720
    @riteshsuthar9720 10 місяців тому +2

    Sehi keha

  • @mukhdeepsingh1158
    @mukhdeepsingh1158 Рік тому +12

    #justiceforsidhumoosewala

  • @PriyaKumari-jx1dn
    @PriyaKumari-jx1dn Рік тому +10

    Justice for sidhu moose wala

  • @varinderkaur7650
    @varinderkaur7650 Рік тому +7

    Justice for sidhu mosewala

  • @sunnysandhu2466
    @sunnysandhu2466 Рік тому +7

    Sidhu y miss y g

  • @PrinceSharma-ec1uh
    @PrinceSharma-ec1uh Рік тому +87

    Legend never die

    • @tumerarakhatumerarakha9015
      @tumerarakhatumerarakha9015 Рік тому +1

      ਹੁਣ ਤਾ ਤੂ ਵੀ ਬੜਾ ਬੋਲਦਾ ਉਦੋ ਤੂ ਕਿਹੜਾ ਬੁਲਟ ਪਰੂਫ ਸਾਕਟ ਨਹੀ ਦਿੱਤੀ

  • @parmjit9219
    @parmjit9219 Рік тому +6

    Justice For Sidhu mosewala a

  • @preetibala9171
    @preetibala9171 Рік тому +8

    Miss u Sidhu veere 😭😭😭😭😭 please come Back 🙏🙏🙏

  • @adityapacherwal2085
    @adityapacherwal2085 Рік тому +5

    Thank you bhai ji🙂🙂🙂🙂🙂

  • @NadeemKhan-lu9bl
    @NadeemKhan-lu9bl Рік тому +6

    #justiceforsidhumoosewala Saray Justice di mang kro please

  • @MuhammadAmin-lb6bt
    @MuhammadAmin-lb6bt Рік тому +11

    Very reasonable conversation

  • @RavinderSingh-zv3fy
    @RavinderSingh-zv3fy Рік тому +29

    #justice for Sidhu moose wala 💔

  • @gurrysaini9779
    @gurrysaini9779 Рік тому +7

    Sidhu Moose wala 💪❣️💪

  • @allworld5237
    @allworld5237 Рік тому +10

    #Justiceforsidhumoosewala 💔🙏

  • @mravi2404
    @mravi2404 Рік тому +15

    #Justice sidhu mosse wala ji😓🙏

  • @RIYANSEHGAL6327
    @RIYANSEHGAL6327 Рік тому +36

    Very good speech Vicky Maan g & very good reporting Lankesh Brother 👌😘

  • @shambhubawa6018
    @shambhubawa6018 Рік тому +4

    😥😥😥Sidhu moose wala 📻 Punjab da heera💎 Banda si👈

  • @sandhuschannel2114
    @sandhuschannel2114 Рік тому +3

    #justiceforsidhumoosewala
    Bahut vddiyaa gallan and information diti vaa USA valee bai ne 👍🙏

  • @RahulSharma-rk3kc
    @RahulSharma-rk3kc Рік тому +8

    #justice for sidhu moose wala

  • @jasssidhu3420
    @jasssidhu3420 Рік тому +6

    Sidhu 👌🏻

  • @amriksingh9589
    @amriksingh9589 Рік тому +7

    ਜਿਹੜਾ ਕੁਝ ਤੁਸੀਂ ਸੋਸਲ ਮੀਡੀਆ ਤੇ ਦੱਸਦੇ ਔ ਇਹ ਜਾਣਕਾਰੀ ਆਮ ਬੰਦੇ ਦੇ ਕੰਮ ਦੀ ਨਹੀਂ ਇਹ ਜਾਣਕਾਰੀ ਗੈਂਗਸਟਰਾ, ਦੇ ਬਹੁਤ ਕੰਮ ਆਉਂਦੀ ਹੈ

    • @diipabuttar3465
      @diipabuttar3465 Рік тому

      ਬਿਲਕੁੱਲ veer eh aap sale kise nu kuj dasde ik patarkar ni ਪੰਜਾਬ ch kine ny sale phone ਕਰਕੇ ਕਿ ni ਦੱਸ ਸੱਕਦੇ ਅਪਣੇ ਵਾਰੇ, tahi ta bai ਅਗਲੇ ch kane ho ਜਾਂਦੇ a eh apne ਲੋਕ ni samaz ਸਕਦੇ bi tusi ਯਾਰ ਜੋ ਕਰਨਾ ਚੁੱਪ caapkari jao dasan di ki lod

    • @sukhirandhawa3723
      @sukhirandhawa3723 Рік тому +1

      Panjab khass aw amm nhi

  • @jeetramanvlogs
    @jeetramanvlogs Рік тому +30

    Legend never die 😭

  • @ManpreetSingh-gh3pq
    @ManpreetSingh-gh3pq Рік тому

    I proud of you bro ਵਿਕੀ ਮਾਨ ਜੀ... All wapen is respected..... ਬਿਲਕੁੱਲ right..

  • @gurpreetsran4488
    @gurpreetsran4488 Рік тому +7

    Waheguru ji

  • @deepchoudhary1630
    @deepchoudhary1630 Рік тому +8

    Sidhu 🔥💪😢

  • @taransingh8211
    @taransingh8211 Рік тому +9

    Legend 💔

  • @shooter506
    @shooter506 Рік тому +5

    #SidhuMooseWala 🔥🔥🔥❤️❤️❤️

  • @JaswinderKaur-wu5oc
    @JaswinderKaur-wu5oc Рік тому +4

    You are right virji , you are 💯 true , god bless you 🙏🏻

  • @HarjitSingh-be4yi
    @HarjitSingh-be4yi Рік тому

    Thanks for supporting...Justis for siddu mossewala.....

  • @focusconsultants8855
    @focusconsultants8855 Рік тому +1

    Thanku veer ji,,
    Explr krn layi taaki public nu samjh aa skke,,,,inna jyyadaa

  • @BaljinderKaur-jh2bj
    @BaljinderKaur-jh2bj Рік тому +13

    Subhdeep sidhu ਪੁੱਤਰ ਬਹੁਤ ਚੰਗੀ ਸੋਚ ਵਾਲਾ ਸੀ ਗੰਦੇ ਲੋਕਾ ਨੇ ਜੀਦੇ ਵੀ ਬਕਵਾਸ ਕਰਦੇ ਮਰੇ ਤੋ ਵੀ ਨਹੀ ਹਟਦੇ ਕੀੜੇ ਪੈ ਕੇ ਮਰਨ ਗੰਦੇ ਲੋਕਾ ਤੋ ਮੋਤ ਵੀ ਡਰਦੀ ਚੰਗਿਯਾ ਦੀ ਰੱਬ ਨੂੰ ਵੀ ਲੋੜ ਹੈ subhdeep sidhu deep sidhu sandeep zindabad

  • @ManiMani-zo3zz
    @ManiMani-zo3zz Рік тому +11

    Justice for sidhu bhai

  • @veerpalkaur8609
    @veerpalkaur8609 Рік тому

    Bohat wadhiya Jankari ditti Vicky baai ne....bohat he suljhe hoye tareeke nal

  • @contentsbypratibha
    @contentsbypratibha Рік тому +1

    Amar Sidhu Moosewala Zindabad 🙏🏻😢
    B/w this interviewer is so handsome Baba Ji kisi kisi nu bhut zyada khubsurat banade ah....

  • @sarabjeetsingh6441
    @sarabjeetsingh6441 Рік тому

    Vicky maan bai thankyou,, eniya gallan Sidhu Moosewala bai diya te enni knowledge share karan lyi 🙏🙏

  • @daaku-nr6qx
    @daaku-nr6qx Рік тому +3

    Sidhu veera Legend....... Legend Never Die.........

  • @BhupinderSingh-if9gb
    @BhupinderSingh-if9gb Рік тому

    Vicky ji thank you so much....

  • @munnasingh9486
    @munnasingh9486 Рік тому +1

    Lov u bai ji veeri bilkul sahi keha hai

  • @goofygoober5399
    @goofygoober5399 Рік тому +11

    Very well said and a very good interview. We should all report about mad Dr.’s account. So that UA-cam will delete his account and he cannot make it again

  • @sukhijhajj965
    @sukhijhajj965 Рік тому +8

    sidhu moosewsla miss you legend

  • @kemleshdesh7136
    @kemleshdesh7136 Рік тому +4

    Very good knowledge about weapons n great advice to Balkaur Singh regarding the ak47

  • @RavinderSingh-pq8lo
    @RavinderSingh-pq8lo Рік тому +11

    Mossewala ik c ik eh rahho ga

  • @sunnygrewal01
    @sunnygrewal01 Рік тому +6

    #Justice for Sidhu moose wala😭🙏🏻😔🙏🏻💔

  • @PrinceSharma-ec1uh
    @PrinceSharma-ec1uh Рік тому +2

    V good knowledge

  • @BillaDhaliwal720
    @BillaDhaliwal720 Рік тому +3

    Very good job veer ji