Moosewala ਨੇ ਖੋਲ੍ਹੀ ਸੀ ਇਸ ਮੁੰਡੇ ਦੀ ਕਿਸਮਤ | ਮਾਨਸਾ ਦੇ ਚੋਬਰ ਦੀ ਕੀਤੀ ਸੀ ਫੁੱਲ ਸੁਪੋਰਟ | Akhar

Поділитися
Вставка
  • Опубліковано 5 сер 2022
  • ਮੂਸੇਆਲੇ ਨੇ ਖੋਲ੍ਹੀ ਸੀ ਇਸ ਮੁੰਡੇ ਦੀ ਕਿਸਮਤ | ਮਾਨਸਾ ਦੇ ਚੋਬਰ ਦੀ ਕੀਤੀ ਸੀ ਫੁੱਲ ਸੁਪੋਰਟ | ਅੱਜ ਬਾਈ ਗੱਚ ਭਰ ਲੈੰਦਾ ਗੱਲ ਕਰਦਾ | Akhar
    #justiceforsidhumoosewala #westernpendu #akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel,akhar channel interview,5911 song punjabi,sidhu moose wala,sidhu moose wala new song,sidhu moose wala news,sidhu moose wala biography,sidhu moose wala biography in punjabi,sidhu moose wala biography in hindi,Who was Sidhu Moosewala? Moosewala Life,sidhu father tattoo,western pendu,western penduz,western pendu song,sidhu moose wala fans song,sidhu moose wala fan tattoo,justice sidhu moose wala,justice sidhu

КОМЕНТАРІ • 496

  • @sandeepkaurjawandha1418
    @sandeepkaurjawandha1418 Рік тому +103

    ਸੱਚੀ ਬਹੁਤ ਭਗਤ ਬੰਦਾ ਸੀ ਸਿੱਧੂ ਵਰਗਾ ਕੋਈ ਨਹੀਂ ਹੋ ਸਕਦਾ 😥🙏

  • @jaskaransingh2301
    @jaskaransingh2301 Рік тому +63

    ਨਜ਼ਰਾਂ ਨੇ ਖਾ ਲਿਆ ਮੇਰੇ ਸੋਹਣੇ ਭਰਾ ਨੂੰ miss you sidhu bai😭😭😭

  • @user-ei2fx7uq2c
    @user-ei2fx7uq2c Рік тому +146

    ਇਕ ਦਿਨ ਸੱਭ ਨੇ ਜਾਣਾ ਇਸ ਜੱਹਾਨ ਨੂੰ ਛੱਡ ਕੇ ਪਰ ਕਿਸੇ ਵੀ ਮਾਂ ਦਾ ਪੁੱਤ ਇਸ ਤਰਾਂ ਨਾ ਜਾਵੇ 😥 ਹੋਇਆ ਕੀ ਜੇ ਜੱਟਾ ਤੁ ਜਹਾਨੋਂ ਤੁਰੀਆ ਦਿਲਾਂ ਵਿਚ ਯਾਰਾਂ ਦੇ ਅਬਾਦ ਰਹੇਗਾ 🙏💓😥

  • @kabbadidajanoon8665
    @kabbadidajanoon8665 Рік тому +35

    ਸਿੱਧੂ ਕਰਦਾ ਸੀ ਸਪੋਰਟ ਸਭ ਦੀ ਖਾਸ ਤੌਰ ਤੇ ਗਾਇਕਾ ਦੀ ਪਰ ਸਿਧੂ ਵੀਰ ਨਾਲ ਵਿਰਲਾ ਹੀ ਖੜਿਆ ....
    ਅੱਖਰ ਦੀ ਟੀਮ ਨੇ ਕੀਤੀ Support ਬਾਈ ਦੀ ਫੁੱਲ.. Justice Sidhu Veer...

  • @Sukhrajsingh-jb3qr
    @Sukhrajsingh-jb3qr Рік тому +57

    ਪਤਾ ਨੀ ਕੀ ਰਿਸ਼ਤਾ ਸੀ ਸਿੱਧੂ ਨਾਲ, ਜਾਂਦਾ ਹੈ ਨੀ ਯਾਦਾਂ ਚੋਂ, ਵੈਸੇ ਮੇਰਾ ਭੋਰਾ ਚਿੱਤ ਨੀ ਕਰਦਾ ਕਿ ਉਹ ਮੇਰੀ ਰਹਿੰਦੀ ਉਮਰ ਤੱਕ ਮੇਰੀਆਂ ਯਾਦਾਂ ਚੋਂ ਜਾਏ,ਬਾਹਲਾ ਵਧੀਆ ਬੰਦਾ ਸੀ, ਘੈਂਟ ਜੱਟ 👍 ਦਿਲੋਂ ਪਿਆਰ 💕 ,ਲਵ ਯੂ ਜਾਨ❤️

  • @lavi9136
    @lavi9136 Рік тому +122

    ਸੱਚ ਕਿਹਾ ਬਾਈ ਜੀ ਬਹੁਤ ਖੋਅ ਪੈਂਦੀ ਐ ਦਿਲ ਵਿਚ ਹੀਰਾ ਬੰਦਾ ਸੀ 🙏🙏💞💔💔🕊️🕊️🕊️🌾🚜🚜🚜🚜🚜🚜🚜🚜🚜🚜🚜🚜

  • @sikandersingh8308
    @sikandersingh8308 Рік тому +152

    ਸਿੱਧੂ ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏🙏 ਬਹੁਤ ਯਾਦ ਕਰਦੇ ਵੀਰੇ ਸੂਰਮੇ ਤੈਨੂੰ😭😭😭 ਸੂਰਮੇ ਜੱਟ ਮੂਸੇਵਾਲਾ ਸਿੱਧੂ ਬਾੲੀ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹਿਣ 💗💗

  • @navisandhu1856
    @navisandhu1856 Рік тому +35

    Bai ਸਿੱਧੂ ਤਾਂ ਮਿੱਟੀ ਨੂੰ ਹੱਥ ਲਾਉਂਦਾ ਸੀ ਤਾਂ ਉਹ ਵੀ ਸੋਨਾ ਬਣ ਜਾਂਦੀ ਸੀ ਦਿਲੋ ਪਿਆਰ ਆ ਬਾਈ ਸਿੱਧੂ ਨਾਲ ❤️❤️❤️❤️❤️❤️❤️❤️

  • @BoSS-tu1df
    @BoSS-tu1df Рік тому +289

    ਜਦੋਂ ਵੀ ਕੋਈ ਸਿੱਧੂ ਬਾਈ ਦੀ ਗੱਲ ਕਰਦਾ
    ਓਹਦੌਂ ਅੱਖਾਂ ਚ ਪਾਣੀ ਆ ਜਾਂਦਾ
    ਬਾਈ ਕਿੱਥੇ ਚਲਾ ਗਿਆ ਯਾਰ ਆਜਾ ਜਾਨੇ ਵਾਪਿਸ🙏🙏

  • @neo8neo8
    @neo8neo8 Рік тому +158

    Sidhu Moosewala kadi nahi bhulna Sanu . . Nobody like him till the end of this world . IMMORTAL LEGEND 🎶🙌🏼💫♾️🎤🙏🏼 💔

  • @kamalpreet6711
    @kamalpreet6711 Рік тому +61

    ਅਜੀਬ ਜਿਹਾ feel ਹੁੰਦਾ ਜਦੋਂ ਵੀ bai ਦੀ photo ਦੇਖਦਾ ਗਾਣਾ ਸੁਣਦਾ,,,

  • @diljitboss156
    @diljitboss156 Рік тому +34

    Sidhu bai bhot yaad ondi yr 😭😭💔🙏

  • @user-yk5jg7zh2h
    @user-yk5jg7zh2h Рік тому +42

    ਵਧੀਆ ਲੱਗਾ ਬਾਈ ਦੀਆ ਗੱਲਾ ਸੁਣ ਕੇ
    ਸਿੱਧੂ ਵੀਰਾ ❤️❤️❤️❤️

  • @harnoorravleen7246
    @harnoorravleen7246 Рік тому +24

    Sahi bolia mere ਛੋਟੇ ਵੀਰ, sidhu mere ਛੋਟੇ ਵੀਰ love you,🥰🥰

  • @babagurmailsinghjarakothiw6102
    @babagurmailsinghjarakothiw6102 Рік тому +205

    ਜਦੌ ਵੀ ਕੌਈ ਸਿਦੂ ਬਾਈ ਦੀ ਗਲ ਕਰਦੇ ਦਿਲ ਵਿਚ ਖਊ ਜੀ ਪੈਂਦੀਆ

  • @gurtejsinghgurtejsingh5689
    @gurtejsinghgurtejsingh5689 Рік тому +7

    35 saal Umer hu gey mery
    Interview Wadiya dekhiya ne
    Par sote veer tery gaal Baat sun ke yaar Wada Dil kush hoiya
    Jeonda reh veer

  • @gurveersinghsidhu2294
    @gurveersinghsidhu2294 Рік тому +65

    Legend sidhu mossewala miss you veere 😭😭

  • @jaspinderkaurkalsi5155
    @jaspinderkaurkalsi5155 Рік тому +22

    Bout zyeada bholle bhallee kirdaar ne sade pinda Wale...... Jama e simplicity, God bless you brother

  • @myrecords4381
    @myrecords4381 Рік тому +59

    ਮਿਲਿਆ ਨਹੀਂ ਮੈਂ ਉਂਝ ਸਿੱਧੂ ਤੈਨੂੰ
    ਪਰ ਮੈ ਮਹਿਸੂਸ ਤੈਨੂੰ ਕਰ ਰਿਹਾ
    ਤੂੰ ਤਾਂ ਸੱਚੀ ਇਕ ਦਿਨ ਮਰਿਆ
    ਮੈ ਤਾਂ ਨਿੱਤ ਨਿੱਤ ਮਰ ਰਿਹਾ
    ਅਫਸੋਸ ਆ ਬਾਈ ਤੈਨੂੰ ਮਿਲਿਆ ਨਹੀਂ
    ਇਹ ਜਿੰਦਗੀ ਭਰ ਮੈਨੂੰ ਯਾਦ ਰਹੂ
    ਵੇਖਾਂ ਜਦੋਂ ਵੀ ਆਪਣੇ ਆਪ ਨੂੰ
    ਮੈਨੂੰ ਸਦਾ ਸਿੱਧੂ ਮੂਸੇ ਵਾਲਾ ਯਾਦ ਰਹੂ
    Love you bai

  • @jaswinderjaswinder9101
    @jaswinderjaswinder9101 Рік тому +29

    Legend Sidhu Moosewala jindawad ⛳ ❤ 🙏

  • @balwinderkhaira2252
    @balwinderkhaira2252 Рік тому +5

    Mja aia bai teriaa gallan sun k yr tsi v bht ache ho Sidhu vag I proud of mansa ...

  • @hsm355
    @hsm355 Рік тому +2

    28 ਮਈ ਨੂੰ ਮੈ ਮਿਲਣ ਜਾਣਾ ਸੀ ਬਾਈ ਨੂੰ ਜਾਇਆ ਨਹੀਂ ਗਿਆ 29 ਨੂੰ ਆ ਅਣਹੋਣੀ ਹੋਗੀ ਬੁਹਤ ਦੁੱਖ ਹੁੰਦਾ ਰਾਤ ਨੂੰ ਜਾਗ ਆ ਜਾਂਦੀ ਫੇਰ ਸਾਹਮਣੇ ਆ ਜਾਂਦਾ ਸੋਚੀ ਜਾਨਾ ਕਿ ਕਿਸਮਤ ਐ ਮਿਲ ਵੀ ਨੀ ਸਕੇ ... 😢😢 ਸਾਰਾ ਦਿਨ ਗੀਤ ਚਲਦੇ ਔਫਿਸਿਅਲ ਚੈਨਲ ਤੇ ਵੀਰ top ਤੇ ਹੀ ਰਹੇ ..ਵੀਰ ਦੇ ਗੀਤ official channel ਤੋਂ ਹੀ ਸੁਣੇ ਜਾਣ 🙏

  • @user-ei2fx7uq2c
    @user-ei2fx7uq2c Рік тому +54

    ਰਾਤ ਨੂੰ ਸੌਣ ਲੱਗੇ ਹੋਲ ਪੈਦਾ ਬਾਈ

    • @user-ei2fx7uq2c
      @user-ei2fx7uq2c Рік тому +1

      @Rajesh Kararwalਕੀ ਕਰੀਏ ਵੀਰ ਆਪਣੇ ਹੱਥ ਵਸ ਹੁੰਦਾ ਤਾਂ ਉਸਨੂੰ ਵਾਪਸ ਜ਼ਰੂਰ ਲੈ ਕੇ ਆਉਂਦੇ। ਮਨ ਵਿੱਚ ਪਸ਼ਤਵਾ ਰਹਿੰਦਾ ਅਸੀਂ ਕੁੱਝ ਕਰ ਨਹੀਂ ਸਕੇ ਉਸ ਦੇ ਲਈ👵 😥😥😥🙏🙏🙏

  • @munnasingh9486
    @munnasingh9486 Рік тому +9

    Meri akh bhar aaundi sdhu bai d jad v gall chaldi a ...💔💔💔💔❤️❤️❤️

  • @baljittoor1822
    @baljittoor1822 Рік тому +38

    My only favorite singer mousewala full energy full motivation all family song, western pandu full support, love u r all dilolg too

  • @PrabhjotSingh-nd6uv
    @PrabhjotSingh-nd6uv Рік тому +17

    Hoea ki j jatta tu jahano turya dila vich sada tu abad rahegaa....❤️

  • @abhijohal6342
    @abhijohal6342 Рік тому +18

    Miss you😭😭😭😭 Waheguru ji wapas bhej do veer nu🙏😭😭😭😭😭😭😭😭 Legend moosewala jatt💪😭😭😭😭😭

  • @preetkoldhar8143
    @preetkoldhar8143 Рік тому +14

    ਬਾਈ ਮੈਂ ਗੀਤ ਕਰਾਉਣ ਣ ਤੋਂ ਪਹਿਲਾ ਜਾਣਾ ਸੀ ਪਰ ਅਫਸੋਸ, ਮੈਂ ਜਾ ਨਹੀਂ ਸਕਿਆ।ਹੁਣ ਗੀਤ ਕਰਾਇਆ ਪਰ ਵੀਰ ਜਿਉਂਦੇ ਹੁੰਦੇ ਪਰਸੈਨਲਿਟੀ ਹੋਰ ਹੋਣੀ ਸੀ।ਲਿੰਕ ਸੇਅਰ ਕਰ ਰਿਹਾ ਹਾਂ ਵੀਰੋ ਸੁਣਿਉ।

  • @malkitsingh8869
    @malkitsingh8869 Рік тому +15

    ਸਿੰਧੂ ਬਾਈ ਅਮਰ ਰਹੂਗਾ

  • @ramtirathsinghlall5390
    @ramtirathsinghlall5390 Рік тому +12

    Sidhu moose wala Love you Jaan

  • @uuuumastmansion3024
    @uuuumastmansion3024 Рік тому +20

    Miss you so much sidhu bai 😭😭😭💔💔💔🕊🕊🕊🕊🕊

  • @amansararideep5171
    @amansararideep5171 Рік тому +19

    ਸਿੱਧੂ ਵੀਰ ਅਮਰ ਰਹੇ ਗਾ 🙏🙏🙏🙏🙏🙏🙏🙏🙏🙏🙏

  • @preetharika6711
    @preetharika6711 Рік тому +32

    Ryt keha vere sidhu vere warga koi ni ho skda...i miss u alot sidhu vere...hmesha sade sariya de dila wich rho sidhu vera🥺🥺🥺

  • @nitishbhardwaj3247
    @nitishbhardwaj3247 Рік тому +11

    Sab kol sidhu di eho jehi yaadan ne..
    Banda apne end tk ni bhulda…
    Banda vakhra he siga…
    Nahi hona hor kade koi moosewala…
    ❤️‍🔥❤️‍🔥❤️‍🔥

    • @poojabanth260
      @poojabanth260 Рік тому

      Nai jmna eda da..star bnke brand bnke Kon kheta bich km krda Kon fans di Kadar krda..Kon normal bnke rehnda...Kon Dil tho saaf hunda ...Baai aaja sidhuaaaa Mudd aaaa

  • @pawancheema4054
    @pawancheema4054 Рік тому +12

    Boaht yad aundi sidhu pra di

  • @Panjab_de_Jaye1984
    @Panjab_de_Jaye1984 Рік тому +21

    ਦੇਣ ਵਾਲਾ ਵਾਹਿਗੁਰੂ ਆ ਪਰ ਬਹੁਤ ਜਣਿਆਂ ਦਾ ਜ਼ਰੀਆ ਮੂਸੇਆਲਾ ਬਣਿਆ 🙏❤💔🙏

  • @gurpreetsinghjohal2231
    @gurpreetsinghjohal2231 Рік тому +11

    😭ਸਹੀ ਗੱਲ ਆ ਬਹੁਤ ਮਾੜਾ ਹੋਇਆ 😭

  • @ihsanullah1700
    @ihsanullah1700 Рік тому +27

    Missing u so much from Pakistan zindabad

  • @Thealtafmalik_
    @Thealtafmalik_ Рік тому +22

    Miss you Sidhu moose wala 😭💔😭💔😭💔😭

  • @stalinsumeetsingh9215
    @stalinsumeetsingh9215 Рік тому +19

    Miss you so much Sidhu 22g 😭😭😭😭😭

  • @gippy352
    @gippy352 Рік тому +10

    Western pendu 💯
    Sidhu 22 hmesha ❤️ vich rho 🙏

  • @shukhnoor4742
    @shukhnoor4742 Рік тому +7

    Miss you sidhu moose waleya .nhi bhul skda tu Sanu kdi. Bahut jada miss krde aa tenu

  • @amandeepnahar8664
    @amandeepnahar8664 Рік тому +2

    Bhut sona c veer kehrey kehdey c muh Ida da pehla ta ya dekho odey sir te Taj c pag da ta o bhut sona c dil da vi bhut sona ya sada sidhu veer dil da raja o kitey nie gya sadey vich hi ya dila vich vasda veer 🙏

  • @jagatkamboj9975
    @jagatkamboj9975 Рік тому +81

    Legend never die

  • @harmanpreetkaur3086
    @harmanpreetkaur3086 Рік тому +5

    jdo morning uthi da ja bs phone nu touch krida sidhu binaa kus nhi. bs photo video dekh k dil tut da. sahi a pta nhi ki hunda dekh k. love you veere Rest in power veereya.

  • @BaljeetKaur-uz6eq
    @BaljeetKaur-uz6eq Рік тому +3

    Munde di ik ik gal dil nu cheerdi ea nd veer da tars ni dekh hunda nd veer da dard sidhu veer jann da ea

  • @hirasinghsohi4687
    @hirasinghsohi4687 Рік тому +9

    Miss you 😭😭 waheguru ji wapis bhej do veer ne 😭😭😭😭😭😭 sidhu moose wala legend 😭😭😭😭

  • @AmandeepSingh-om1qd
    @AmandeepSingh-om1qd Рік тому +16

    Kya baata. Salute for sidhu moosewala

  • @nimmakhara8512
    @nimmakhara8512 Рік тому +14

    Missss uuu ਸਿੱਧੂ ਵੀਰ

  • @WGCtractorsfarminglovers
    @WGCtractorsfarminglovers Рік тому +18

    Miss you sidhu brother 😢 ❤️ you

  • @zoomzoomjagdeep9089
    @zoomzoomjagdeep9089 Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ssidhu6979
    @ssidhu6979 Рік тому +17

    Legend sidhu moose wala..

  • @BARN__100
    @BARN__100 Рік тому +17

    Miss you y

  • @sanjumehra4552
    @sanjumehra4552 Рік тому +9

    veer ji ne theek hi kiha bilkul sach hai mere vi es tarah hi khoh jihi paindi hai har waqt pata nahi kyon hor kise layi vi nahi es tarah hoya eh alag hi feeling hai pata nahi kyon.

  • @mannkaur.ghuman.6585
    @mannkaur.ghuman.6585 Рік тому +8

    Shi keha bai tuc aw dukh lafza ch beyaan ni kr sakde schi kho jhi pandi rahndi aw bhut yaad aundi bai di 😭😭😭😭😭

  • @joginderlal297
    @joginderlal297 Рік тому +1

    Love you jaan sidhu 22 love you jaan 😍🥰😍😘😘😘😘

  • @HoneySingh-vl9sn
    @HoneySingh-vl9sn Рік тому +29

    Sidhu was rarest diamond 💎 in world
    Sidhu varga 100 years ch 3 .ja 4 janie hundie ne

    • @jagdeepsingh6540
      @jagdeepsingh6540 Рік тому +4

      Sahi keha c 100 years ch ik varinder duja chmkila te ik Mera jhota sidhu 22

  • @MANPREETKAUR-jh7ms
    @MANPREETKAUR-jh7ms Рік тому +3

    Veere yaada hi reh gyia bs.. Tu mudke ni auna rutta mudd mudd aun gyia.. Miss u bro

  • @breakberall0009
    @breakberall0009 Рік тому +15

    Manu ajj v yaad a oh din jad sidhu canada menu milya c missed university days legend never die sidhu bai zindabaad ❤

    • @poojabanth260
      @poojabanth260 Рік тому +1

      U r lucky person...Baai vaapis aaja bhut ronde a..Baai song ni c sunia kde bcos shonk ni c songs bgera sunnan da pr bhut ronde a je moose pind ja ke mil lende ta aj ki haal hunda..Baai aaja tu ta eda lgda asada gr da member h

    • @breakberall0009
      @breakberall0009 Рік тому +1

      @@poojabanth260 sidhu jad canada aya c eh bnde ne 20 ghante regular kum kita mehanat nal ethe tak phuchya bnda jo mukaam hasil kr lya 22 me koi nai kr skda ehne gaht time wich

    • @breakberall0009
      @breakberall0009 Рік тому

      @@poojabanth260 jad eh canada aya c es bnde ne 200 geet likhya c phla hi geet ta 22 khada khada hi bna k dinda c sidhu vrgi likht kise di nai a punjab wich

  • @official__kuljeet__sidhus
    @official__kuljeet__sidhus Рік тому +7

    Miss you sidhu moosewala ustaad g 😭😭😭😭😭😭💔💔💔💔💔💔

  • @bennysran4800
    @bennysran4800 Рік тому +10

    Bai sidhu miss u bai

  • @ramboclub7967
    @ramboclub7967 Рік тому +12

    Bai Aaja bapas 😭 miss you Sidhu bai

    • @hardeepparmar6575
      @hardeepparmar6575 Рік тому

      Putt Aaja Papa's 😭😭😭😭😭😭 Miss you sidu put 😭😭😭😭😭

  • @FAIZA00979
    @FAIZA00979 Рік тому +7

    Thanks veery sidhu diya gala share krn lai 🇵🇰❤️🥹

  • @parmboparai
    @parmboparai Рік тому +134

    ਪਾਰਸ ਸੀ ਜੱਟਵੈੜ ਤਾਂ , ਮਿੱਟੀ ਨੂੰ ਹੱਥ ਲਾ ਕੇ ਸੋਨਾ ਬਣਾ ਦਿੰਦਾ ਸੀ

    • @hardeepsinghcheema429
      @hardeepsinghcheema429 Рік тому +2

      ਸਹੀ ਗੱਲ ਵੀਰ

    • @poojabanth260
      @poojabanth260 Рік тому +1

      Baai aaja vaapis..sre jne ekathe ho ke ardaas krde a fir Rabb ne bhej Dena vaapis.nai ta zindgi rondia di nikl jni a..bs naam lende Saar ei Rona a jnda....rabba sidhu modd de sda sb kush Le ja

    • @surinderdhami5586
      @surinderdhami5586 Рік тому +1

      Sahi veer ji 😭

  • @rizwansarwar2964
    @rizwansarwar2964 Рік тому +5

    Sidhu bai Miss u 😢😢😢😢😢😢😢😢💗💗💗💗💗💗💗💗💗💗💗Pakistan.

  • @loveyourlife8999
    @loveyourlife8999 Рік тому +9

    I’m from philippines 🇵🇭 I love turban people sweet people

    • @poojabanth260
      @poojabanth260 Рік тому +1

      Bs sre jne rll ke ardaas kro waheguru agge Rabb ne fir sidhu Baai nu modd Dena a nai ta zindgi rondia di nikl jni a.. rabba sidhu modd de sda sb kush Le ja

  • @PUNJABITREND584
    @PUNJABITREND584 Рік тому +12

    ਜੋਟਾ ਭਰਾ ਸਾਡਾ 🙏🙏😔

  • @govindagovindak9742
    @govindagovindak9742 Рік тому +16

    ♥️♥️♥️😭😭 ustad apna miss u

  • @veerpalbains6666
    @veerpalbains6666 Рік тому +16

    Sidhu ❤️❤️

  • @Gurjeetbhangu3191
    @Gurjeetbhangu3191 Рік тому +9

    Sidhu dila vich sda yad rahuga

  • @gilljagtar4259
    @gilljagtar4259 Рік тому +5

    Sidhu great si bai

  • @pammasidhu7178
    @pammasidhu7178 Рік тому +9

    Y vapis aja sidhu oye 😭

  • @manpreetmanymany9680
    @manpreetmanymany9680 Рік тому +2

    Miss u veer 😭😭😭😭aaja plz

  • @Captan030
    @Captan030 Рік тому +8

    Miss u sidhu Bai 💔🥺

  • @seemas8077
    @seemas8077 Рік тому +42

    Legend never die 😭😭

  • @gurditkhehra9664
    @gurditkhehra9664 Рік тому +9

    Sidhu Moosewala jindabad

  • @fansidhumoosewalada5449
    @fansidhumoosewalada5449 Рік тому +2

    Sidhu pra ne bahut jaaneya nu agge le ke aaya jina nu support di lod c sidhua miss you ❤❤

  • @mojigill8081
    @mojigill8081 Рік тому +11

    miss you sidhu ver 🙏🙏🙏

  • @preetpreet2263
    @preetpreet2263 Рік тому +6

    Jado mansa jayie ta sidhu y yaad a jnda miss you y hun nu ta tere bhut song a jane c

  • @jassipandheR2122
    @jassipandheR2122 Рік тому +22

    ਸੱਚੀ ਹੀਰਾ ਬੰਦਾ ਸੀ ।ਕਦੇ ਘਾਟ ਨੀ ਪੂਰੀ ਹੋਣੀ ਮਿੱਤਰਾਂ ।🥺🥺🥺🥺🥺

  • @ashdeepgaming
    @ashdeepgaming Рік тому +11

    Miss u 22 sidhu...

  • @honeychaney1845
    @honeychaney1845 Рік тому +14

    Jaan tu kithy gya. Aja 22 mud ky please ik vari aja bapu balkor nu hi mill jaa maa nu ik vari mill jaa. 🙏🏻🙏🏻🙏🏻

  • @gurdeepjhinger9421
    @gurdeepjhinger9421 Рік тому +86

    Legend never die 💔⛳

  • @surindersohi3842
    @surindersohi3842 Рік тому +14

    Bai tu kismat Ala v Sidhu nal tera ena pyar c Sidhu nal km kita tuc ...baki Apa Sidhu moosewala hmesha loka de dila vich rahu ...Legend never die miss you Sidhu moosewala veer😭😭😭😭😭🙏🙏🙏🙏

    • @poojabanth260
      @poojabanth260 Рік тому +1

      Ek gl pushni a Rabb nu rabba tu keo Le gya sidhu Baai nu..odi family eni pyaari o Ena pyaara bnda Paarss.rabba mod de didhu

  • @jaswinderjaswinder9101
    @jaswinderjaswinder9101 Рік тому +15

    Veere tenu bhut dukh aa lagda dekh ke🙏 💔😥

  • @lovelySingh-ne9tq
    @lovelySingh-ne9tq Рік тому +4

    Mud aaja sidhu virr tere bina sarda nii miss u always bai jii😭😭😭😭😭💔💔💔💔

  • @rajwantkaur1744
    @rajwantkaur1744 Рік тому +15

    Legend never die for Sidhu moose wala

  • @lovigill4441
    @lovigill4441 Рік тому +44

    Legend never died 🙏❤️

  • @adityasengar8711
    @adityasengar8711 Рік тому +9

    Miss you veere legend boy veere😢💔💔💔😢

  • @user-rz2yn7ml6l
    @user-rz2yn7ml6l Рік тому +12

    Miss you bai sidhu

  • @riprecords1372
    @riprecords1372 Рік тому +18

    Craa bndaa yr eh v ehde rap bahut craa ne Mera favorite ek Desi Escobar

  • @varinderna214
    @varinderna214 Рік тому +8

    I’m listening every interview related for sidhu ji feel very sad 😞 💔💔

  • @GURU__420
    @GURU__420 Рік тому +2

    Miss u sidhu Jaan 💔💔

  • @amandeepsingh6182
    @amandeepsingh6182 Рік тому +6

    Bahut badiya veer Sidhu moose wala singing paras si jidda na gane vich lai denda si Goole karan lag jande si log

  • @jasbirpadam8504
    @jasbirpadam8504 Рік тому +7

    🙏 WAHEGURU JI 🙏

  • @gurjeetsandhu9956
    @gurjeetsandhu9956 Рік тому +5

    Sidhu 22

  • @buttasinghrathur3041
    @buttasinghrathur3041 Рік тому +4

    Paji sada sidhu legend he rahugaa

  • @parmjit9219
    @parmjit9219 Рік тому +14

    Miss u Sidhu mosewala a Lagend Always

  • @VeerpalKaur-wj2wg
    @VeerpalKaur-wj2wg Рік тому +6

    Jado koi sidhu diyea gala karda bhout changa lagda

  • @Moosewalasports295
    @Moosewalasports295 Рік тому +8

    Sidhu bai ❤️