ਮੂਸੇ ਦੇ ਬਾਪੂ ਨੂੰ ਸਿੱਧਾ ਹੋਇਆ ਬਰਾੜ, "ਘੋੜਾ ਸੀ ਪੁੱਤ-ਖੋਤੇ ਵਾਲੀ ਮੰਡੀ ਨਾ ਵਾੜੋ" ਬਾਈ ਸਹੀ ਜਾਂ ਗਲਤ? Re-Upload

Поділитися
Вставка
  • Опубліковано 19 гру 2024

КОМЕНТАРІ • 426

  • @Kiranjeetkaur59843
    @Kiranjeetkaur59843 7 місяців тому +92

    ਬਰਾੜ ਸਾਬ ਹੁਣ ਏਧਰ ਹੀ ਰਿਹੋ,, ਤੁਹਾਡੇ ਵਰਗੇ ਨੌਜਵਾਨਾਂ ਦੀ ਪੰਥ ਅਤੇ ਪੰਜਾਬ ਨੂੰ ਬਹੁਤ ਜ਼ਰੂਰਤ ਹੈ 🙏🙏

  • @kakaraiya8341
    @kakaraiya8341 7 місяців тому +79

    ਬਿਲਕੁਲ ਸੱਚ ਬੋਲ ਰਹਾ ਬਾਈ

  • @karamsingh7688
    @karamsingh7688 7 місяців тому +57

    ਬਾਪੂ ਬਲਕੋਰ ਸਿੰਘ ਜੀ ਨੂੰ ਇਹ ਜਰੂਰ ਵੇਖ ਲੈਣਾ ਚਾਹੀਦਾ ਕਿ 84ਵਾਲਿਆਂ ਦਾ ਇਨਸਫ 37ਸਾਲ ਵਿੱਚ ਨਹੀਂ ਦਿਤਾ।2ਸਾਲ ਦਾ ਹਿਸਾਬ ਕਿਵੇਂ ਮਿਲ ਜਾਵੇਗਾ ।

    • @HappyHappy-mr3md
      @HappyHappy-mr3md 7 місяців тому +2

      Par congress ne taa maffi nava daraj karvayea hoyea 84 layi matlab tusi aide vadde o ke maff ni karna othe e bhen tangayi rakhni

    • @P.s6379
      @P.s6379 7 місяців тому +2

      Mafi galtia d hundi gunaha d nhi ohda fesla waheguru ji karde​@@HappyHappy-mr3md

    • @PunjabTv-jl5ic
      @PunjabTv-jl5ic 6 місяців тому

      @@HappyHappy-mr3md mai v mosewale da fan a mai ode bap te cmt ni krda bilkul v nhi oh jis da dil krda sath den pr rhi gl congrs di tuc keha mafi mngi a hun tnu koi mar k tere privar to mafi mng lwe fr insaf hou? Congrs ne ta lakha sikh marte bibia dia ijta lutia 6 6 month de jwak golia nal marte sikh bibia de gupt anga ch mircha payia te nojwana da tid pad k vich pathr de k nehra ch sut ta lash upr na awe kina julm hoya serch krla syd thode khan dan cho kse nl julm ni hoya ja tere ghrdea ne 84 dsi ni tnu ja kse bjurg kol ni betha tu. Congrs ne harmandar shib tod ta c guru granth shib te golia maria ek mafi nama darj kra k eh pap maf ho skde a ds ? Baki rhi gal veer congrs prty nu ehi srap mar k beth gya harmndr shib da us to vad gandhi privar da koi bnda pm nhi bnya na hi rahul gandhi da viah hoya ona da vansh othe hi ruk gya eh srap lga ina nu. Baki bapu balkaur nu m kuj ni khenda kyu k ekla oh nhi spot krda sara punjab spot krda phla v congrs da cm bnaya punjab ne sikh bhul jnde aa

    • @PunjabTv-jl5ic
      @PunjabTv-jl5ic 6 місяців тому

      @@HappyHappy-mr3md84 ch sikha nu ghra cho kdkd jeondea de gla ch tair pa k saad ta c sikha nu mai dsn lg gya cmt vda ho jana bht julm kita ap hi dekhla serch krke jina de sheed hoye oh muho bol k dsde a ki eh kuj krke gunah maf ho jan ge ek gl soch jiwe aj de tym bjp di tuti bol di a oda hi ajadi to vad phli party c satha ch congres bjp da kuj v nhi ede shmne us tym congres di es to v jyda tuti boldi c te harmndr shib da srap lga ina nu aj congres prty dekhla kithe ruk gi . Aj v koi hor congres cho pm bn skda hor chera pr gandhi privar nhi eh srap lga ina nu. Gandhi privar da vansh othe khda us to vad ghr ch kse jwak da jnm nhi hoya gandhi family ch eda mafi mng k insaf nhi hunda ver ek gl ds mafi ta mng li ki jina ne 84 ch ktleam kita ki ona nu sja mili a ? Jd k us tym ladn wale sare sikh aj andr a bndi singh jina nu khende a ki jina ne ktleam kita c sikha da oh v andr a? Kis mafi di gl krde bai aglea ne ktle am krke mafi mng k sar ta kse katal nu andr ni kita .. te us tym de singh aj v bndi bna k rkhe a jina di kom da te ona de privara da ktl hoya sara tbar ujad ta oh jo bche a oh aj v andr a tbar sheed kra k v .. fr bndi singha to v mafi nama darj krwa k ona nu ajad kr dende ona nu kyo sja de rhe aa ap ta ina kuj krke mafi nama darj kra k ap bhar ghum rhe a katal

  • @surinderkaur3243
    @surinderkaur3243 7 місяців тому +41

    ਸੱਚ।ਬੋਲਣ, ਤੇ ਬਿਲਕੁਲ ਨਹੀਂ। ਡਰਨਾ ਚਾਹੀਦਾ। ਸਿਮਰਨਜੀਤ ਸਿੰਘ ਮਾਨ ਜਿੰਦਾਬਾਦ। ਵਾਹਿਗੁਰੂ ਭਲੀ ਕਰੇ ਜੀ

  • @Deepdhaliwal789
    @Deepdhaliwal789 7 місяців тому +97

    ਜਦੋਂ ਪੁੱਤ ਤੋਂ ਬਿਨਾਂ ਬਾਪ ਲਾਵਾਰਿਸ ਹੋ ਜਾਵੇ,, ਉਹ ਇਨਸਾਫ ਲਈ ਅਗਰ ਕਿਸੀ ਦਾ ਸਮਰੱਥਨ ਕਰੇਗਾ ਤਾਂ ਇਹਦੇ ਚ ਗਲਤ ਵੀ ਕੁਛ ਨੀ ਬਾਈ,, ਇਹ ਨਿੱਜੀ ਫੈਸਲਾ ਹੈ ਬਲਕੌਰ ਦਾ,,,

    • @jassbir1363
      @jassbir1363 7 місяців тому +14

      ਨਿੱਜੀ ਫੈਸਲਾ ਤਾਂ ਜਰੂਰ ਹੈ ਜੀ , ਪਰ ਰਾਜਸੀ ਲੋਕ ਬਾਪੂ ਜੀ ਨੂੰ ਵਰਤ ਰਹੇ ਹਨ ਜੀ । ਇਨਾਂ ਨੂੰ ਸਾਰੀਆਂ ਪਾਰਟੀਆਂ ਦੇ ਵਰਕਰ ਪਿਆਰ ਕਰਦੇ ਸਨ ।

    • @rajuarora3163
      @rajuarora3163 7 місяців тому

      ਏਹ ਚੈਨਲ ਸਰਕਾਰੀ ਆ ਏਹ ਜਾਣਬੁਝ ਕੇ ਨਾਗੇਟਿਵ news ਫੈਲਾ ਰਹੇ ਆ ਸਰਕਾਰ ਦੀ ਸ਼ਹਿ ਤੇ ਕਲ ਪਰਸੋ ਇਕ ਮੂਸੇਵਾਲਾ ਦਾ ਨਵਾਂ ਚਾਚਾ ਲੱਭ ਕੇ ਲੈ ਕੇ ਆਏ ਆ ਉਹ ਵੀ ਬਹੁਤ ਨਿੰਦ ਰਿਹਾ congress ਤੇ ਮੂਸੇਵਾਲਾ ਦੇ ਪਿਤਾ ਨੂੰ

    • @kharoud2273
      @kharoud2273 7 місяців тому +4

      Politics kutte chiz ha is ch ta apne ve saghe nahi hundi
      Balkur singh nu eh chiz late samj ayo

    • @shivainfrastructurescontra6447
      @shivainfrastructurescontra6447 7 місяців тому

      Leader tan sachi _______ ohhi ne. Jihde waste koi lafz heni mere kol. Je puchea jaawe ehna saare leaders nu aaj yaad aaya election wehle pure 2 saal baad. O tan hege vichare aapne jwaan put de qatal de staaye hoye gandi sihast de staaye hoye. Gande singran di gandi Soch de hoye shikaar de dukh ch staaye hoye. Bapu ji te bebe dono bzurg ne is umer vich a haal hon ton baad tan bande nu aapne gharde saath sbandi v maade lgan lag jaande. Ohna nu ki ptaa kon ohna da aapna kon praaya. Tusi tan sharm kro bolan lge. Tusi v ohi kam kar rhe ho jo baakia ne interview vich Sidhu da naam le le ke kita. Saale bhukhe fem de😡😡😡

    • @BatthSandhuaWala723
      @BatthSandhuaWala723 7 місяців тому +2

      ਆਜਾਦ ਉੱਠ ਜਾਣਾ ਸੀ ਜੇ ਇਨਸਾਫ ਹੀ ਲੈਣਾ ਸੀ ਬਾਕੀ ਬਚਪਨ ਤੋਂ ਹੀ ਕਾਂਗਰਸੀ ਆ ਸਿੱਧੂ ਦਾ ਪਰਿਵਾਰ ਹੁਣ ਨੀ ਸਿੱਧੂ ਕਰਕੇ ਆਇਆ ਉਹ ਕਾਂਗਰਸ ਚ ਉਹਨਾਂ ਦੇ ਪਿੰਡ ਚ ਜਾ ਕੇ ਪਤਾ ਕਰੋ ਮੁੱਢ ਤੋਂ ਹੀ ਕਾਂਗਰਸੀ ਪਰਿਵਾਰ ਆ ਸਿੱਧੂ ਕਾ ਇਨਸਾਫ ਲੈਣਾ ਤਾਂ ਬਹਾਨਾ ਵੀਰ

  • @rajwinder1968
    @rajwinder1968 7 місяців тому +39

    ਜੇ ਸਿੱਧੂ ਵੀਰ ਅਜਾਦ ਲੜਦਾ ਚੋਣ ਤਾ ਜਰੂਰ ਜਿੱਤ। ਜਾਣਾ ਸੀ ਲੋਕਾ ਨੇ ਪਾਰਟੀ ਬਾਜੀ ਤੋ ਉਪਰ ਉੱਠ ਕੇ ਵੋਟ ਪਾ ਦੇਣੀ ਸੀ ਤੇ ਸਿੱਧੂ ਸਾਡੇ ਵਿੱਚ ਹੋਣਾ ਸੀ

    • @Badhsha884
      @Badhsha884 6 місяців тому

      Te fr ki ho Jada upar ta fr gandh hi aa yr y kus v Galt ni kr
      Reha c galti apni aa bs

  • @RanjitSingh-zr6eo
    @RanjitSingh-zr6eo 7 місяців тому +38

    ਗੱਲਾਂ ਬਾਈ ਦੀਆਂ ਬਿਲਕੁਲ ਸਹੀ ਨੇ

  • @amritgoyal8838
    @amritgoyal8838 7 місяців тому +29

    ਸਹੀ ਗੱਲ ਹੈ ਭਾਈ ਜੀ ਜਦੋਂ ਕਿਸੇ ਦਾ ਪੁੱਤ ਮਰ ਜਾਂਦਾ ਹੈ ਤਾਂ ਉਸ ਨੂੰ ਪਤਾ ਹੈ ਕਿ ਪੁੱਤ ਨੂੰ ਮਰਨ ਦਾ ਦੁੱਖ ਕਿ ਹੁੰਦਾ ਹੈ ਜੀ

  • @balvirsingh5810
    @balvirsingh5810 7 місяців тому +36

    ਬਿਲਕੁਲ ਸੱਚ ਹੈ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

    • @sandhujatt602
      @sandhujatt602 7 місяців тому +2

      ਆਡੇ ਖਾਣਾ ਮਾਨ ,,,ਵੱਡਾ ਪੰਥ ਦਾ ਰਾਖਾ

    • @prabhnoorsinghprab
      @prabhnoorsinghprab 7 місяців тому +1

      ​@@sandhujatt602tu daru peene ne pa di vote j oh ande khnada

  • @Daljitsingh-u6x
    @Daljitsingh-u6x 7 місяців тому +22

    ਬਾਈ ਜੀ ਸਿਧੂ ਸਾਹਬ ਤਾ ਆਪਣੇ ਗੀਤਾ ਰਾਹੀ ਮਾਨ ਸਾਹਬ ਜਟਾਣਾ ਸਾਹਬ. ਬੀਬੀ ਖਾਲੜਾ ਦੀ ਤਰੀਫ ਕੀਤੀ ਪਰ ਬਲਕੌਰ ਸਾਹਬ ਉਹਨਾ ਦੇ ਵਿਰੋਧ ਚ ਪ੍ਰਚਾਰ ਕਰ ਰਹੇ ਹਨ ਇਹ ਵਧੀਆ ਗੱਲ ਨਹੀ ਹੈ।ਧੰਨਵਾਦ ਸਾਰੈ ਵੀਰਾ ਦਾ।

  • @jattmr.7911
    @jattmr.7911 7 місяців тому +22

    ਜਾਗਦੀ ਜ਼ਮੀਰ ਵਾਲੇਓ ਤੱਕੜੇ ਹੋ ਕੇ ਮੱਦਦ ਕਰੋਂ ਜੀ

  • @Pb51sardulgarh
    @Pb51sardulgarh 7 місяців тому +14

    ਏਨਾ ਨੂੰ ਦੁੱਖ ਇਸ ਗੱਲ ਦਾ ਐ ਕੀ ਸਿੱਧੂ ਨੇ ਕਾਂਗਰਸ ਤੋਂ ਕਿਉ ਟਿਕਟ ਲਈ....
    ਆਪ ਚਾਹੇ ਕਾਂਗਰਸ ਚ ਕੁਝ ਵੀ ਹੋਵੇ.... ਜੋਂ ਸਿੱਧੂ ਨੇ ਕੀਤਾ ਉਹ ਗਲਤ ਐ
    ਜਨਾਖਣਾ ਵਿਦਵਾਨ ਬਣ ਜਾਂਦਾ ਐ

  • @Daljitsingh-u6x
    @Daljitsingh-u6x 7 місяців тому +27

    ਭਾਈ ਜਿਹੜੀ ਮਰਜੀ ਪਾਰਟੀ ਵਿਚ ਜਾਉ ਇਥੇ ਇਨਸਾਫ ਕਿਸੇ ਨੇ ਨਹੀ ਦੇਣਾ ਬਾਕੀ ਸਿੱਧੂ ਸਾਹਬ ਦੇ ਬੋਲਾ ਕਰਕੇ ਹੀ ਸਿੱਧੂ ਸਾਡਾ ਚਮਕਦਾ ਸਿਤਾਰਾ ਹੈ।ਧੰਨਵਾਦ ਜੀ।

  • @dhindsababbu1992
    @dhindsababbu1992 7 місяців тому +30

    ਬਹੁਤ ਸਹੀ ਵਿਚਾਰ ਹਨ ਛੋਟੇ ਵੀਰ ਤੁਹਾਡੇ

  • @hardeepsinghcheema429
    @hardeepsinghcheema429 7 місяців тому +24

    ਜਦ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਤਾਂ ਹੀਲਾ ਵਸੀਲਾ ਤਾਂ ਕਰਨਾ ਹੀ ਹੈ ਸਰਦਾਰ ਬਲਕੌਰ ਸਿੰਘ ਨੇ I

    • @LakhwinderSingh-un7ok
      @LakhwinderSingh-un7ok 7 місяців тому +5

      Avda putt oda sari koom to vadda tani ho gya

    • @radhekrishnaradhekrishna4743
      @radhekrishnaradhekrishna4743 6 місяців тому +1

      ​@@LakhwinderSingh-un7okjdo avde ghr agg lgdi pta ohnu hunda tuc bs mje lende o

    • @LakhwinderSingh-un7ok
      @LakhwinderSingh-un7ok 6 місяців тому

      @@radhekrishnaradhekrishna4743 smj skde a y par Jdo avde ghre agg lagi hove Odo bnde nu rajneeti changi ni lgdi Pr eh leader bnya frda

  • @kalaanmol
    @kalaanmol 7 місяців тому +101

    ਸੱਚੀਆਂ ਤੱਤੀਆਂ ਗੱਲਾਂ ਕੀਤੀਆਂ ਨੇ ਬਾਈ ਜੀ ਨੇ ਮੈਂ ਬਾਈ ਜੀ ਮੂਸਾ ਪਿੰਡ ਦਾ ਹਾਂ ਬਾਈ ਜੀ ਨੇ ਸੱਚੀਆਂ ਗੱਲਾਂ ਕੀਤੀਆਂ ਨੇ

    • @HappyHappy-mr3md
      @HappyHappy-mr3md 7 місяців тому +2

      O tusi hajje vi pehla chadu bond ch lay leya hon fer simranjeet Maan nu e bond maraun lagge

  • @ਜਸਵੀਰਸਿੰਘਬੈਣੀਵਾਲ

    ਸੱਚੀਆਂ ਤੇ ਤੱਤੀਆਂ ਗੱਲਾਂ ਹਨ

  • @gurmukhsingh9717
    @gurmukhsingh9717 7 місяців тому +57

    ਪੱਤਰਕਾਰ ਵੀਰ ਜੀ ਇਹ ਵੀਰ ਸੱਚ ਬੋਲਦਾ ਦਾਂ

  • @sandykaur9756
    @sandykaur9756 7 місяців тому +16

    ਸਿੱਧੂ ਦੇ ਬਾਪੂ ਨੂੰ ਕਿਸੇ ਦੀ ਸਪੋਟ ਨਹੀਂ ਕਰਨੀ ਚਾਹੀਦੀ ਕਾਗਰਸ ਦਾ ਕਿਹੜਾ ਲੀਡਰ ਬੋਲਿਆ c ਮੂਸੇਵਾਲ de ਕੇਸ ਚ

  • @JagmailSingh-fe9yr
    @JagmailSingh-fe9yr 7 місяців тому +15

    ਜੇ ਕਿਤੇ ਬਲਕੋਰ ਸਿੰਹੋ ਝਾੜੂ ਪਾਰਟੀ ਪ੍ਰਚਾਰ ਕਰਦਾ ਹੁੰਦਾ ਫੇਰ ਬਹੁਤ ਚੰਗਾ ਸੀ ਬਾਪੂ ਬਲਕੋਰ ਸਿੰਘ 🙏

  • @RamSingh-en6bo
    @RamSingh-en6bo 7 місяців тому +16

    ਜੇ।ਮਾਨ।ਤਾਂਮਾੜਾ।ਕੌਣ।ਭਗਤ।ਸਿੰਘ।ਨੂੰ।ਅਤਵਾਦੀ।ਦਸਦਾ

  • @gurcharnsingh6469
    @gurcharnsingh6469 7 місяців тому +14

    ਵੀਰੇ ਬਹੁਤ ਵਧੀਆ ਸੱਚ ਬੋਲੀਆ ਤੂੰ ਬਲਕੌਰ ਨੇ ਬਹੁਤ ਗਲਤ ਫੈਸਲਾ ਲਿਆ ਕਾਗਰਸ ਨੇ ਮਰਵਾਈਆ ਸਿੱਧੂ ਨੂੰ ਪੂਰੇ ਜਾਲ ਚੇ ਫਸਾ ਕੇ ਲਿਆਈਏ ਸੀ ਕਾਗਰਸ ਵਿਚ

  • @baliharsingh5558
    @baliharsingh5558 7 місяців тому +7

    100% Right Sir Thanks

  • @SurinderKaur-tg2bc
    @SurinderKaur-tg2bc 7 місяців тому +26

    ਤੁਸੀਂ ਕਾਹਦੇ ਹੋ ਸਿਮਰਨਜੀਤ ਸਿੰਘ ਮਾਨ ਨੇ ਹੁਣ ਤਕ ਸੰਸਦ ਮੈਂਬਰ ਦੇ ਰੂਪ ਵਿੱਚ ਜਾ ਕੇ ਕੋਈ ਮੁੱਦਾ ਨਹੀਂ ਚੁੱਕਿਆ ਏਹ ਸਭ ਤੋਂ ਘਟੀਆ ਕਿਸਮ ਦਾ ਬੰਦਾ ਭਗਤ ਸਿੰਘ ਨੂੰ ਸ਼ਹੀਦ ਨਹੀਂ ਮੰਨਦਾ

    • @harwindersingh3640
      @harwindersingh3640 7 місяців тому

      Bhagat singh nu thodi country di govt v ni mndi hgi Dekhao. Kite lihkia hoia sheed india govet vallon. Ohde nme di tah chuti v ni hundi india ch

    • @SurinderKaur-tg2bc
      @SurinderKaur-tg2bc 7 місяців тому

      @@harwindersingh3640 ਏਹ ਸਰਕਾਰ ਤਾਂ ਸੁਭ ਕਰਨ ਨੂੰ ਜੋ 7oo ਕਿਸਾਨਾ ਮਾਰੇ ਜਾ ਮਰ ਗਏ ਸੀ ਉਹਨਾਂ ਨੂੰ ਵੀ ਸ਼ਹੀਦ ਨਹੀਂ ਮੰਨਦੀ

    • @Hs-ns5hv
      @Hs-ns5hv 7 місяців тому

      Govt ਦੀ ਭੈਣ ਨੂੰ ਜੈਹਣਾ ਅਸੀਂ , ਅਸੀਂ ਮੰਨਦੇ ਆ

    • @Mangill_
      @Mangill_ 7 місяців тому +1

      ਭੈਣੇ ਦਿੱਲੀ ਦੇ ਸਕੂਲਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਾਹਿਬ ਤੇ ਚਾਰ ਸਾਹਿਬਜ਼ਾਦਿਆਂ ਨੂੰ ਅਤੇ ਸ਼ਹੀਦ ਭਗਤ ਸਿੰਘ ਅੱਤਵਾਦੀ ਪੜਾਇਆ ਜਾਂਦਾ ਪਰ ਤੁਹਾਨੂੰ ਇਕੱਲਾ ਸਿਮਰਨਜੀਤ ਸਿੰਘ ਮਾਨ ਹੀ ਦਿਸਦਾ

    • @Hs-ns5hv
      @Hs-ns5hv 7 місяців тому

      @@SurinderKaur-tg2bc ਮੇਰਾ ਮਾਨ ਨਹੀਂ ਮੇਰਾ ਸਹੁਰਾ ਲਗਦਾ ਮਾਨ ਭੈਣ ਆਪਣੀ ਦਾ ਯਾਰ ਦਿਮਾਗ ਖਰਾਬ ਆ ਬੁੜ੍ਹੇ ਦਾ

  • @gurdeepsinghgrewal5329
    @gurdeepsinghgrewal5329 7 місяців тому +10

    ਸਹੀ ਗੱਲਾ ਵੀਰ ਦੀਆਂ

  • @MevaSingh-m1w
    @MevaSingh-m1w 7 місяців тому +5

    ਵਾਈ ਜੀ ਆਪ ਜੀ ਦਾ ਧੰਨਵਾਦ ਕਾਰਦੇ ਹਾਂ ਪੰਜਾਬ ਜੀ ਬੰਦੇ ਨੂੰ ਕੋਈ ਪੁਛਦਾ ਨਾਹੀਂ ਮਾਰੇ ਨੂੰ ਜਾਦੈ ਪਿਆਰ ਹਾਰਦੇ ਨੇ

  • @SarbjitSingh-vl6tm
    @SarbjitSingh-vl6tm 7 місяців тому +7

    ਮਾਨ ਸਾਬ ਸਿਰਫ ਬਾਹਰ ਹੀ ਨਾਰੇ ਮਾਰਨ ਜੋਗਾ ਪਾਰਲੀਮੈਂਟ ਦੀ ਕੋਈ ਸਪੀਚ ਨੀ ਸੁਣੀ ਕੇ ਖਾਲਿਸਤਾਨ ਦੇ ਬਾਰੇ 89 ਚ 9 mp ਮਾਨ ਨੂੰ ਪੰਜਾਬੀਆਂ ਨੇ ਦਿੱਤੇ ਸੀ ਓਦੋਂ ਜੇ ਮਾਨ ਪਾਰਲੀਮੈਂਟ ਗਿਆ ਹੁੰਦਾਂ ਅੱਜ ਪੰਜਾਬ ਕੁਝ ਹੋਰ ਹੋਣਾ ਸੀ

  • @baljitratol2981
    @baljitratol2981 7 місяців тому +5

    ਬਿਲਕੁਲ ਸਹੀ ਕਿਹਾ ਵੀਰ

  • @GurpreetSingh-lw4ki
    @GurpreetSingh-lw4ki 7 місяців тому +4

    ਬਿਲਕੁਲ ਸਹੀ ਗੱਲ ਕਹੀ ਬਾਈ ਜੀ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਸਿਮਰਨਜੀਤ ਸਿੰਘ ਨੂੰ ਵੋਟ ਪਾਉਣ❤❤❤❤❤

  • @ranjeetkaur6746
    @ranjeetkaur6746 7 місяців тому +7

    ਗੱਲਾਂ ਤਾਂ ਵੀਰ ਸੱਚੀਆਂ ਤੇ ਵਜ਼ਨ ਵਾਲੀਆਂ ਕਰ ਰਿਹਾ ਹੈ ਕਿ ਬਾਕੀ ਵਾਹਿਗੁਰੂ ਜੀ ਜਾਣੀਜਾਣ ਹਨ ਜੀ।🙏

  • @balkarwahegurujisingh4857
    @balkarwahegurujisingh4857 7 місяців тому +21

    ਸੋਚ ਨੂੰ ਸਲਾਮ

    • @JaswindersinghuSandhu
      @JaswindersinghuSandhu 7 місяців тому

      Sharm kar bibi to buhat chhota haie chhanni harek rishte noo ganadala kar dinde tere varge dimang vich gandgi bhari hundi haie bhonki janada haie

  • @apinderjotsinghguru9449
    @apinderjotsinghguru9449 7 місяців тому +17

    ਓ ਭਰਾਵਾ ਸਾਰੇ ਪੰਜਾਬ ਨੇ ਸਾਰੀਆਂ ਸੀਟਾਂ ਮਾਨ ਨੂੰ ਜਿਤਾ ਦਿਤੀਆਂ ਸੀ ਬਾਈ ਤੇਰੀ ਉਮਰ ਕਿੰਨੀ ਆ

    • @balrajsingh8247
      @balrajsingh8247 7 місяців тому +7

      ਏ ਵੀ ਗੱਲ ਸਈ ਆ ਵੀਰ 1989 ਚ 13 ਚ 11 ਸੀਟਾਂ ਪੰਜਾਬ ਵਾਲੇਆਂ ਨੇ ਮਾਨ ਸਾਹਬ ਨੂੰ ਜੇਲ੍ਹ ਚ ਬੈਠੇ ਨੂੰ ਦੇ ਦਿੱਤੀਆਂ ਸੀ ਤੇ ਮਾਨ ਸਾਹਬ ਕਿਰਪਾਨ ਦਾ ਪੰਗ ਪਾ ਕੇ ਬੈਠ ਗਏ ਲੋਕਸਭਾ ਚ ਸਾਰਾ ਕੰਮ ਆਪ ਹੀ ਖਰਾਬ ਕੀਤਾ ਸੀ ਮਾਨ ਸਾਹਬ ਨੇ

  • @yadwindersingh8894
    @yadwindersingh8894 7 місяців тому +5

    ਬਲਕੌਰ ਸਿੰਘ ਬਾਰੇ ਸਹੀ ਤੇ ਸਿਆਣੀ ਰਾਇ ਹੈ, ਪਰ ਨਿੱਜੀ ਮਜਬੂਰੀਆਂ ਜਾਂ ਲਾਲਚ ਅੱਗੇ ਸਾਰੀ ਸਿਆਣਪ ਲਿੱਦ ਹੋ ਜਾਂਦੀ, ਇਹ ਚੰਗੀ ਤਰ੍ਹਾਂ ਜਾਣਦਾ ਹੋਣੈ ਸਿਮਰਨਜੀਤ ਮਾਨ ਦੀ ਅਸਲੀਅਤ ਪਰ ਪਤਾ ਨੀਂ ਕਿਹੜੀ ਮਜਬੂਰੀ 'ਚ ਉਹਦੀ ਭੇਡ ਬਣਿਆ ਫਿਰਦਾ;
    9:02 ਵਾਲ਼ਾ ਬੇਤੁਕਾ ਜਵਾਬ, ਤੇ ਏਨੀ ਬੇਸ਼ਰਮੀ ਨਾਲ਼, ਕੋਈ ਭੇਡ ਈ ਦੇ ਸਕਦੀ ਐ;
    11:04 ਇਹ ਤਾਂ ਜਮਾਂ ਈ ਦਿਮਾਗੋਂ ਪੈਦਲ ਹੋਣ ਵਾਲ਼ੀ ਗੱਲ ਕੀਤੀ, ਚੰਨੀ ਦੇ ਵੀ ਪਤਾ ਨੀਂ ਕਿਉਂ ਛਿੱਟੇ ਮਾਰਨ ਦੀ ਕੋਸ਼ਿਸ਼ ਕਰ ਗਿਆ; ਏਸ ਗੱਲ ਪਿੱਛੇ ਤਾਂ ਕੋਈ psychological block ਲਗਦੈ, ਜ਼ਰੂਰ ਇਹਨੂੰ ਮਾਂ, ਦਾਦੀ-ਨਾਨੀ, ਜਾਂ ਭੈਣ ਦਾ ਪਿਆਰ ਨੀਂ ਮਿਲ਼ਿਆ ਹੋਣਾ ਬੇਚਾਰੇ ਨੂੰ..
    ਤੇ ਰਿਪੋਟਰ ਨੇ ਵੀ ਚੱਪਲਕਾਰੀ ਈ ਕੀਤੀ, ਇਹ ਤਾਂ ਪੁੱਛਣਾ ਸੀ ਕਿ ਇਹ ਭਗਤ ਸਿੰਘ ਦੇ ਵਿਰੁੱਧ ਕਿਉਂ ਐ ? ਤੇ ਨਾਲ਼ੇ ਸਿਮਰਨਜੀਤ ਬਾਰੇ ਪੁੱਛਦਾ ਕਿ ਓਸ ਉੱਖਲ਼ ਬੁੜ੍ਹੇ ਦੀ ਹੁਣ ਤੱਕ ਪੰਜਾਬ ਜਾਂ ਸਿੱਖ ਕੌਮ ਨੂੰ ਕੀ ਦੇਣ ਐ ??

  • @Kiranjeetkaur59843
    @Kiranjeetkaur59843 7 місяців тому +42

    ਸਹੀ ਗੱਲ ਏ,, ਮੂਸੇ ਵਾਲੇ ਦਾ ਬਾਪ ਮੂਰਖਾਂ ਵਾਲੀਆਂ ਹਰਕਤਾਂ ਕਰ ਰਿਹਾ,, ਅਪਣੀ ਵੀ image ਖਰਾਬ ਕਰ ਰਿਹਾ ਅਤੇ ਆਪਣੇ ਪੁੱਤ ਦੀ ਵੀ 😡😡😢😪

    • @hundalsaab3706
      @hundalsaab3706 7 місяців тому

      bugge jihda heere warga putt chal gya hoye onne kise ta kise party kolo insaaf laina a nle congress party o pehla e sarpanch odi majburi a hon congress nl turna payu

  • @surkhmandermaanmaan3935
    @surkhmandermaanmaan3935 7 місяців тому +17

    ਬਰਾੜ ਸਾਹਿਬ ਜੀ ਮੂਸੇ ਦੇ ਪਿਤਾ ਦੇ ਕਹਿਣ ਤੇ ਲੋਕ ਵੋਟਾਂ ਨਹੀਂ ਪਾਉਂਦੇ

  • @GurnamSingh-i3e
    @GurnamSingh-i3e 6 місяців тому +1

    ਬਕਵਾਸ ਕਰਨੀ ਬਹੁਤ ਸੋਖੀ ਹੈ।
    ਜਿਸਦਾ ਪੁੱਤਰ ਮਰ ਗਿਆ ਹੈ ਪਤਾ ਉਹ ਨੂੰ ਹੁੰਦਾ।

  • @darshankaur-rb9or
    @darshankaur-rb9or 7 місяців тому +6

    ਵਹਗੁਰੂ ਜੀ 🙏🙏

  • @jugroopsinghbuttar
    @jugroopsinghbuttar 7 місяців тому +6

    Sach hi bolda veer

  • @user-sidhumoosewala806
    @user-sidhumoosewala806 6 місяців тому

    ਸਿੱਧੂ ਨੂੰ ਸਬ ਪਤਾ ਸੀ। ਪਰ ਬਾਪੂ ਬਲਕੌਰ ਸਿੰਘ ਨੂੰ ਮਾਰਾ ਨਾ ਬੋਲੋਂ ਕਿਰਪਾ ਕਰਕੇ।

  • @Harjinderbrar-j2e
    @Harjinderbrar-j2e 7 місяців тому +14

    ਪਰ ਮਾਨ ਜੀ ਹੁਣ ਆਪਣੇ ਹੀ ਕਿਸਾਨ ਵੀਰਾਂ ਨੂੰ ਟਕੇ ਟਕੇ ਦਾ ਬੰਦਾ ਕਿਉ ਦੱਸਣ ਲੱਗ ਪਏ ਹਨ। ਧੰਨਵਾਦ ਜੀਉ।

  • @DaljitSingh.5911
    @DaljitSingh.5911 7 місяців тому +5

    ਜਦੋਂ ਵੋਟ ਪਾਉਣਾ ਹਰ ਵਿਅਕਤੀ ਦਾ ਅਧਿਕਾਰ ਹੈ ਤਾਂ ਕਿਸ ਪਾਰਟੀ ਨੂੰ ਸਮਰਥਨ ਦੇਣਾ ਵੀ ਹਰ ਵਿਅਕਤੀ ਦਾ ਅਧਿਕਾਰ ਹੈ।

  • @hardeepsinghsandhu8321
    @hardeepsinghsandhu8321 7 місяців тому +2

    ਭਾਈ ਸਾਬ ਮਾਨ ਸਾਬ ਦਾ ਸਾਂਢੂ ਕੈਪਟਨ bjp ਵਾਲਾ ਇਕੱਠੇ ਵਿਆਹ ਸ਼ਾਦੀ ਜਾਂਦੇ ਉਦੋ ਗੱਦਾਰੀ ਨਹੀਂ ਬਸ ਹੁਣ ਇਕ ਗੱਲ ਲੱਭ ਗਈ

  • @harjinder2574
    @harjinder2574 7 місяців тому +7

    ਕਾਕਾ ਤਾਰਾ ਵਰਗੇ ਮਾਨ ਸਾਹਬ ਨੇ ਬਹੁਤ ਮਰਵਾਏ ਆ ਬੱਚ ਕੇ ਰਹੋ ਮਾਨ ਤੋ

    • @KulbirSingh-cb2oh
      @KulbirSingh-cb2oh 7 місяців тому +1

      ਸਹੀ ਗੱਲ ਹੈ ੳਮਰ ਛੋਟੀ ਹੈ ਇਸ ਨੂੰ ਕਾਲੇ ਨਾਗ ਦਾ ਪਤਾ ਨਹੀ ਇਸ ਦਾ ਡੰਗਿਆ ਪਾਣੀ ਨਹੀਂ ਮੰਗਦਾ

  • @kuljeetsingh4859
    @kuljeetsingh4859 7 місяців тому +4

    Balkour singh is Right 👍

  • @varindersingh7675
    @varindersingh7675 7 місяців тому +3

    ਜਿਵੇਂ ਦੀਆਂ ਖਬਰਾਂ ਆ ਰਹੀਆਂ ਕੇ ਕੇਂਦਰ ਚ ਕਾਂਗਰਸ ਗਠਜੋੜ ਦੀ ਸਰਕਾਰ ਬਣ ਸਕਦੀ ਆ, ਤੇ ਬਲਕੌਰ ਸਿੰਘ ਦੀ ਵੀ ਕਾਂਗਰਸ ਦੇ ਲੀਡਰਾਂ ਨਾਲ ਸਰਕਾਰ ਬਣਨ ਤੇ ਇਨਸਾਫ ਮਿਲਣ ਦੀ ਗੱਲ ਹੋਈ ਹੋਣੀ ਆ, ਕਿਉੰ ਕੇ ਇਨਸਾਫ ਸਿਰਫ ਲਾਰੈਂਸ ਦਾ ਇਨਕਾਉਂਟਰ ਹੋਕੇ ਹੀ ਮਿਲਣਾ ਹੈ, ਤੇ ਜੇ ਬਲਕੌਰ ਸਿੰਘ ਨੇ ਵੋਟਾਂ ਚ ਖੜਨਾ ਹੁੰਦਾ ਐਤਕੀਂ ਖੜ ਜਾਣਾ ਸੀ, ਕਿਉੰ ਕੇ ਅਗਲੇ ਦਾ ਪਹਿਲਾ ਟਾਰਗੇਟ ਇਨਸਾਫ ਆ ਨਾਂ ਕੇ ਵੋਟਾਂ ਚ ਖੜਨਾ, ਜਿਥੋਂ ਵੀ ਇਨਸਾਫ ਦੀ ਆਸ ਹੋਉ ਗੀ ਉੱਥੇ ਜਾਓ ਗਾ ਬਲਕੌਰ ਸਿੰਘ, ਏਹ ਪਤਾ ਨੀ ਹੈ ਕੌਣ ਆ ਐਵੇਂ ਝਾੜੂ ਦੀ ਭੇਡ ਬਣਿਆ ਬੈਠਾ

  • @AshishKumar-ju1sb
    @AshishKumar-ju1sb 7 місяців тому +15

    ਇਹ ਆ ਗਿਆ ਬ੍ਰਮ ਗਿਆਨੀ ਇਹਨੂੰ ਤਾਂ ਸਾਰਾ ਹੀ ਪਤਾ
    ਪਤਰਕਾਰ ਬਾਈ ਜੀ ਚਜ ਦੇ ਬੰਦੇ ਨਾਲ ਇੰਟਵਿਊ ਕਰਿਆ ਕਰੋ

    • @kharoud2273
      @kharoud2273 7 місяців тому +3

      Tere na la lawe bhuta syana😂

    • @13Raajass
      @13Raajass 7 місяців тому

      Jawa paki gal a ji lokk kisse nu jeaon ni dinde yarrr aw

  • @ranjeetkhanna3993
    @ranjeetkhanna3993 7 місяців тому +3

    ਬਲਕੋਰ ਸਿੰਘ ਨੂੰ ਪਲਟੀ ਬਾਜੀ ਚ ਬਾਹਰ ਆ ਜਾਣਾ ਚਾਹੀਦਾ🙏

    • @Viral_video.6789
      @Viral_video.6789 7 місяців тому

      Es ne vote s to ke layna Ghar vich Bahut hai Appa Bacha palan🙏🙏

  • @raijs7842
    @raijs7842 7 місяців тому +4

    That's true 👍🙏 very valuable information given by the media team & good spokesman.. salute to you 👍🙏🙏

  • @baldevraj246
    @baldevraj246 6 місяців тому +1

    Har EK da Apna Faisla hai apni life hai Jidhar Marji JaayeKoi Sada Gulam Nahin❤

  • @h.s.dhaliwal1826
    @h.s.dhaliwal1826 7 місяців тому +11

    ਸਹੀ ਗੱਲ ਕਰਗਿਆ 🎉

  • @ramsinghrsk6864
    @ramsinghrsk6864 7 місяців тому +4

    ਬਿਲਕੁਲ ਸਹੀ

  • @moosajattnahimukna
    @moosajattnahimukna 7 місяців тому +2

    ਵੀਰ ਜੇ ਮਨ ਲੋ ਪੰਜਾਬ ਚ ਮਾਨ ਸਾਬ ਦੀ ਸਰਕਾਰ ਬਣ ਗਈ ਤੇ ਇਹਨਾਂ ਨੇ ਇਕੋ ਗੱਲ ਕਿਹਣੀ ਸੈਂਟਰ ਸਾਡੀ ਸੁਣਦਾ ਨੀ ਸਿੱਧੂ ਨੂੰ ਇਨਸਾਫ਼ ਦੇਣ ਚ ਸਾਡਾ ਸਾਥ ਨੀ ਦੇ ਰਿਹਾ ਤੇ ਰਹੀ ਗੱਲ ਸਿੱਧੂ ਬਾਈ ਨੂੰ ਜਿਓੰਦੇ ਜੀ ਕਿੰਨੀ ਕੇ ਸਪੋਰਟ ਕੀਤੀ ਦੋਗਲੇ ਲੋਕਾਂ ਨੇ ਲੱਤਾਂ ਹੀ ਖਿੱਚੀਆਂ ਬਾਕੀ ਬਾਪੂ ਜੀ ਨੂੰ ਕਿਸੇ ਦੀ ਹਮਾਇਤ ਨਹੀਂ ਕਰਨੀ ਚਾਹੀਦੀ ਸੀ ਇਕ ਵੀ ਲੀਡਰ ਤੇ ਕੋਈ ਵੀ ਸਰਕਾਰ ਸਿੱਧੂ ਬਾਈ ਨੂੰ ਇਨਸਾਫ਼ ਨਹੀਂ ਦੇ ਸਕਦੀ ਚੋਰ ਆਪਣੇ ਆਪ ਨੂੰ ਜੇਲ ਚ ਨਹੀਂ ਪਵੇਗਾ ਕਾਂਗਰਸ ਦੀ ਸਰਕਾਰ ਸਮੇ 10 ਪਰਚੇ ਕੀਤੇ ਤੇ ਹੁਣ ਇਨਸਾਫ਼ ਦੀ ਗੱਲ ਹਜਮ ਨੀ ਹੋ ਰਹੀ

    • @SurinderKaur-tg2bc
      @SurinderKaur-tg2bc 7 місяців тому +1

      ਮਾਨ ਕਿੰਨੀ ਵਾਰ ਸੰਸਦ ਗਿਆ ਇੱਕ ਵਾਰ ਜਾ ਕੇ ਪੰਜਾਬ ਦਾ ਮੁੱਦਾ ਉਠਾਇਆ ਨਹੀਂ

    • @moosajattnahimukna
      @moosajattnahimukna 6 місяців тому

      @@SurinderKaur-tg2bc ਵੀਰ ਜੋ ਪੰਜਾਬੀਆਂ ਨਾਲ ਧੋਖਾ ਕੀਤਾ ਕਿਸੇ ਲੀਡਰ ਤੇ ਭਰੋਸਾ ਨੀ ਜੋ ਆਪਾਂ ਨੂੰ ਲੀਡਰ ਮਿਲੇ ਆਪਾਂ ਜਿਤਾਏ ਨੀ ਬੀਬੀ ਖਾਲੜਾ ਤੇ ਪੰਜਾਬ ਦਾ ਪੁੱਤ ਸਾਡਾ ਝੋਟਾ 😭😭

  • @gurpejsingh5784
    @gurpejsingh5784 7 місяців тому +2

    ❤ Debate ❤
    ਸਵਾਲ-- ਮੈਂ ਸੁਣਿਆ ਹੈ ਕਿ ਵਡੇ ਬਾਦਲ ਸਾਹਿਬ ਜੀ ਨੇ 16 ਦਿਨ ਜੇਲ੍ਹ ਕੱਟੀ ਸੀ।
    ਪਰ ਛੋਟੇ ਬਾਦਲ ਸਾਹਿਬ ਜੀ ਕਹਿ ਰਹੇ ਹਨ ਕਿ ਵਡੇ ਬਾਦਲ ਸਾਹਿਬ ਨੇ 16 ਸਾਲ ਜੇਲ੍ਹ ਕੱਟੀ ਸੀ।
    ਜਵਾਬ-- ਵਿਆਜ ਲਗ ਕੇ
    ਸਵਾਲ -- ਉਹ ਕਿਵੇਂ?
    ਜਵਾਬ -- ਸਾਡੇ ਪਿੰਡ ਦੇ ਇਕ ਬਜੁਰਗ ਨੇ ਉਸੇ ਦਿਨ ਪੰਦਰਾਂ ਸੌ ਰੁਪਏ ਬੈਂਕ ਦੇ ਵਿੱਚ ਜਮਾਂ ਕਰਵਾਏ ਸਨ। ਜਿਸ ਦਿਨ ਵਡੇ ਬਾਦਲ ਸਾਹਿਬ ਜੇਲ੍ਹ ਵਿੱਚ ਗਏ ਸਨ। ਹੁਣ ਉਹ ਵਿਆਜ ਲਗ ਕੇ ਪੰਦਰਾਂ ਹਜ਼ਾਰ ਰੁਪਏ ਹੋ ਗਏ ਹਨ।

  • @surkhmandermaanmaan3935
    @surkhmandermaanmaan3935 7 місяців тому +9

    ਬਿੱਲਕੁੱਲ ਸਹੀ ਗੱਲਾਂ ਕਰ ਰਹੇ ਹੈ ਬਾਈ ਜੀ

  • @manusingh271
    @manusingh271 6 місяців тому

    Bohat sahi gallan kahian bai ne

  • @RupinderKaur-h1z
    @RupinderKaur-h1z 7 місяців тому +2

    Sahi gall aa veer ji

  • @harnetchoudhary1782
    @harnetchoudhary1782 7 місяців тому +8

    ਵੀਰੇ ਤੁਸੀ ਵੀ ਕਿਸੇ ਪਾਰਟੀ ਕਰਕੇ ਸਿੱਧੂ ਦੇ ਇਲਜ਼ਾਮ ਲਗਾ ਰਹੇ ਹੋ ਅੱਜ ਆ ਕੇ ਸਿਆਣਾ ਬਣ ਰਿਹਾ ਅਗਲੇ ਨੇ ਆਪਣਾ ਪੁੱਤ ਖੋਈਆ ਹੈ ਇੰਨਸਾਫ ਲਈ ਤਾਂ ਕੁੱਝ ਨਾ ਕੁੱਝ ਕਰਨਾ ਪੈਣਾ ਹੈ ਬਾਪੂ ਨਾਲ ਲਾਇਵ ਆ ਕੇ ਗੱਲ ਕਰੋ ਥੋਡੀ ਬੋਲਤੀ ਹੋਵੇਗੀ ਬੰਨ ਸਿੱਧੂ ਦੇ ਪਿਤਾ ਸਿਮਰਨਜੀਤ ਮਾਨ ਦੀ ਸਪੋਰਟ ਕਰਦੇ ਫੇਰ ਤਾਂ ਚੰਗਾ ਸੀ

    • @jaspreetgill3576
      @jaspreetgill3576 7 місяців тому +2

      Veerji congress pehla 84 da insaaf de den ,,, veerji nhi milna insaaf

  • @rajuarora3163
    @rajuarora3163 7 місяців тому +16

    ਇਹਦੇ ਕਹਿਣ ਮੁਤਾਬਿਕ ਖਹਿਰੇ, ਤੇ ਮੂਸੇਵਾਲਾ ਦੇ father ਜੇ ਖਾਲਿਸਤਾਨੀਆਂ ਦਾ ਸਮਰਥਨ ਕਰਨ ਫੇਰ ਉਹ ਇਨਕਲਾਬੀ ਆ ਨਹੀ ਤਾ ਗ਼ਦਾਰ ਦਾ ਸਰਟੀਫਿਕੇਟ ਦੇਦੋ

    • @Harrisonair
      @Harrisonair 7 місяців тому +9

      ਸਿੱਧੂ ਮੂਸੇਵਾਲਾ ਤੇ ਖੁਦ ਖਾਲਿਸਤਾਨੀ ਸਮਰਥਕ ਸੀ

    • @manvirdhaliwal-cu3sy
      @manvirdhaliwal-cu3sy 7 місяців тому +7

      ਬਲਵਿੰਦਰ ਜਟਾਣਾ ਕੌਣ ਸੀ

    • @kharoud2273
      @kharoud2273 7 місяців тому +2

      Tere bha nal fir khalse da pakh rakhan wale galat ne

  • @mandeepsandhu8352
    @mandeepsandhu8352 7 місяців тому +2

    Sahi gall aw

  • @rnaitsongs7527
    @rnaitsongs7527 6 місяців тому +1

    C5ਪੰਥਖਾਲਸਾ ਚੈਨਲ ਅਤਿੰਦਰ ਪਾਲ ਖਾਲਸਤਾਨ ਤੋ ਚੱਕੋ ਸਬੂਤ ਸਿਮਰਜੀਤਮਾਨ ਸਰਕਾਰੀ ਤੇ ਨਾਲੇ ਬੇਨ ontvਤੇ ਚੱਕੋ ਸਬੂਤ ਮਾਨ ਸਰਕਾਰੀ ਮਾਨ ਦੀ ਕੁੜੀ ਖੁਦ ਦੀ ਕਤਾਬ ਪੜੋ ਸਿਮਰਨਜੀਤ ਮਾਨ ਬੁੜੇ ਵੀ ਸਰਕਾਰੀ ਦੱਲੇ ਸੀ

  • @sukhmindersinghchehil5498
    @sukhmindersinghchehil5498 7 місяців тому +2

    ਬਰਾੜ ਸਾਹਿਬ ਮੁਰੱਬੇ ਤਾਂ ਸਿਮਰਨਜੀਤ ਮਾਨ ਦੇ ਵਡੇਰਿਆਂ ਨੇ ਗੱਦਾਰੀ ਕਰਕੇ ਲਏ ਨੇ ਇਹ ਜੱਲਿਆਂਵਾਲੇ ਬਾਗ ਦੇ ਕਾਤਲ ਜਨਰਲ ਅਡਵਾਇਰ ਨੂੰ ਸਿਰੋਪਾਓ ਦੇਣਾ ਆਪਣੇ ਵਡੇਰਿਆਂ ਦੀ ਉਪਲਬਧੀ ਮੰਨਦੇ ਨੇ,ਤੇ ਭਗਤ ਸਿੰਘ ਨੂੰ ਅੱਤਵਾਦੀ ਕਹਿੰਦਾ ਆ ਤੇ ਕਿਸੇ ਸਿੱਖ ਮੋਰਚੇ ਵਿੱਚ ਲੜਾਈ ਨਹੀਂ ਲੜੀ,ਲੋਕਾਂ ਨੂੰ ਭਾਰਤੀ ਸੰਵਿਧਾਨ ਨਾ ਮੰਨਣ ਦੀ ਸਲਾਹ ਤੇ ਸੰਵਿਧਾਨ ਨੂੰ ਨਾ ਮੰਨਣਾ ਤੇ ਐਮ ਪੀ ਬਣਨ ਵੇਲੇ ਦੋਗਲੀ ਨੀਤੀ,ਆ ਬਰਾੜ ਇਤਿਹਾਸ ਤੋਂ ਕੋਰਾ ਜਾਪਦਾ ਜੋ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਨਿੰਦ ਰਿਹਾ,

    • @gurboxsingh8276
      @gurboxsingh8276 7 місяців тому

      ਜੇ ਤੁਹਾਡਾ ਨਾਨਾ ਕੋਈ ਗਲਤੀ ਕਰੇ ਤਾ ਤੁਹਾਡਾ ਕੀ ਕਸੂਰ ਬਾਕੀ ਕਿਸੇ ਚੰਗੇ ਸਿੱਖ ਵਿਦਵਾਨ ਦੀਆਂ ਕਿਤਾਬਾਂ ਪੜਿਆ ਕਰੋ ਉਹ ਗੱਲ ਦੀ ਅਸਲੀਅਤ ਦਾ ਵੀ ਪਤਾ ਲੱਗ ਜਾਵੇਗਾ ਮਾਨ ਦੇ ਪਰਿਵਾਰ ਦੇ ਜਾਇਦਾਦ ਕਿਸੇ ਗਦਾਰੀ ਨਾਲ ਨਹੀ ਬਣੀ ਉਸ ਟਾਈਮ ਲਾਇਲਪੁਰ ਦੀਆ ਬਾਰਾ ਨੂੰ ਬਹੁਤ ਸਿੱਖਾਂ ਦੇ ਆਬਾਦ ਕੀਤਾ ਸੀ ਪੰਜਾਬ ਦੇ ਵੱਡ ਹੋਣ ਤੇ ਉਨ੍ਹਾਂ ਨੂੰ ਅੱਧੀ ਜ਼ਮੀਨ ਮਿਲੀ ਹੈ ਭਾਰਤ ਵਿੱਚ ਬਾਕੀ ਜੇ ਭਗਤ ਸਿੰਘ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਸਿਰਦਾਰ ਕਪੂਰ ਸਿੰਘ ਜੀ ਦੀ ਸਾਚੀ ਸਾਖੀ ਕਿਤਾਬ ਲੈਕੇ ਪੜ੍ਹੋਂ

    • @sukhmindersinghchehil5498
      @sukhmindersinghchehil5498 7 місяців тому

      @@gurboxsingh8276 ਜਦੋਂ ਦਿਮਾਗ ਵਿੱਚ ਕਿਸੇ ਲਈ ਭਗਤੀ ਜਰੂਰਤ ਤੋਂ ਵੱਧ ਜਾਵੇ ਤਾਂ ਜੋ ਵੀ ਉਸ ਦੀ ਸਚਾਈ ਦੱਸਦਾ ਉਹ ਅਨਪੜ੍ਹ ਗਿਆਨ ਹੀਨ ਈ ਲੱਗਦਾ ਮੈਂ ਇਸ ਬੰਦੇ ਦੇ ਨਾਲ ਡਿਊਟੀ ਕੀਤੀ ਆ ਇਸਦੀ ਹਰ ਰਗ ਤੋਂ ਵਾਕਿਫ ਹਾਂ ਗੰਗਾ ਗਿਆ ਗੰਗਾ ਰਾਮ ਜਮਨਾ ਗਿਆ ਜਮਨਾ ਦਾਸ, ਇਹ ਇਕ ਰਜਵਾੜਾ ਹੈ ਇਸ ਦੀ ਵੀ ਇਹ ਬੰਦਾ ਆਪਣੇ ਅੱਗੇ ਕਿਸੇ ਤੋਂ ਗੱਲ ਨਹੀਂ ਸੁਣ ਸਕਦਾ,ਬਾਕੀ ਸਾਇਦ ਤੈਨੂੰ ਬਹੁਤ ਨੇੜੇ ਰਹਿਣ ਕਰਕੇ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਵਰਗੇ ਵੀ ਅੱਤਵਾਦੀ ਦਿੱਸਦੇ ਹੋਣਗੇ,ਪਰ ਜੋ ਲੁੱਟ ਖੋਹਾਂ ਕਰਕੇ ਸਿੱਖਾਂ ਨੂੰ ਅੱਤਵਾਦੀ ਬਣਾਕੇ ਬਾਹਰਲੇ ਦੇਸਾਂ ਵਿੱਚ ਗਏ ਇਸ ਵੱਡੇ ਧਨਾਢ ਨੇ 50,50 ਹਜਾਰ ਵਿੱਚ ਸਰਟੀਫਿਕੇਟ ਦਿੱਤੇ ਕਿ ਇਹਨਾਂ ਪੰਜਾਬ ਵਿੱਚ ਖਤਰਾ ਐ ਅੱਜ ਉਹੀ ਵਿਦੇਸ਼ਾਂ ਵਿੱਚ ਗੁਰੂਘਰਾਂ ਤੇ ਕਬਜੇ ਕਰਨ ਲਈ ਲੜਾਈਆਂ ਕਰਕੇ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ

  • @AS-pu7gj
    @AS-pu7gj 7 місяців тому +2

    ਕਮਲਿਆ ਜੇਕਰ ਓਹ ਸੱਚੀ ਘੋੜਾ ਹੁੰਦਾ ਤਾਂ ਉਹ ਵੀ ਗਧਿਆਂ ਦੀ ਮੰਡੀ ਵਿਚ ਨਾ ਵੜਦਾ

  • @avtarsinghtari2649
    @avtarsinghtari2649 7 місяців тому +3

    💯 right

  • @gurdeepgogi5951
    @gurdeepgogi5951 7 місяців тому +3

    ਬਲਕੌਰ ਸਿੰਘ ਨੇ ਆਪਣੇ ਕਿਰਦਾਰ ਦਾ ਵਜ਼ਨ ਘਟਾ ਲਿਆ ਇਹ ਗੱਲ ਬਿੱਲਕੁਲ ਸੱਚੀ ਐ,, ਕਿਉਂਕਿ ਕਾਂਗਰਸ ਨੂੰ ਹਮਾਇਤ ਤਾਂ ਬਲਕੌਰ ਸਿੰਘ ਨੇ ਦਿੱਤੀ ਹੀ ਹੈ,,ਪਰ ਹੁਣ ਤਾਂ ਕਾਂਗਰਸ ਬਲਕੌਰ ਸਿੰਘ ਤੋਂ ਕਸਬਿਆਂ ਪਿੰਡਾਂ ਦੇ ਚੋਣ ਦਫ਼ਤਰਾਂ ਦਾ ਵੀ ਉਦਘਾਟਨ ਵੀ ਕਰਵਾ ਰਹੀ ਐ।

  • @ManpreetSingh-cr3wd
    @ManpreetSingh-cr3wd 7 місяців тому +8

    ਸ਼ਹੀਦ ਬੇਅੰਤ ਸਿੰਘ ਦਾ ਬੇਟਾ ਫਿਰੋਜ਼ਪੁਰ ਤੋਂ ਉਮੀਦਵਾਰ ਆ । ਸਿਮਰਨਜੀਤ ਸਿੰਘ ਮਾਨ ਨੇ ਆਪਣਾ ਉਮੀਦਵਾਰ ਉਸ ਦੇ ਵਿਰੁੱਧ ਖੜਾ ਕੀਤਾ। ਇਹੋ ਸਿਮਰਨਜੀਤ ਸਿੰਘ ਮਾਨ ਬੋਲਦਾ ਸੀ ਬੇਅੰਤ ਸਿੰਘ ਨੇ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ, ਇਥੇ ਸਭ ਸਿਆਸਤ ਕਰਦੇ ਭਾਵੇਂ ਮਾਨ ਹੋਵੇ ਤਾਂ ਭਾਵੇਂ ਕੋਈ ਹੋਰ।

    • @manvirdhaliwal-cu3sy
      @manvirdhaliwal-cu3sy 7 місяців тому +1

      ਭੰਡ ਵਾਰੇ ਕੀ ਵਿਚਾਰ ਆ

    • @gurjeetsingh1359
      @gurjeetsingh1359 7 місяців тому +4

      ਸ਼ਹੀਦ ਬੇਅੰਤ ਸਿੰਘ ਜੀ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਜੀ ਫਰੀਦਕੋਟ ਤੋਂ ਚੋਣ ਲੜ ਰਹੇ
      ਨਾ ਕੇ ਫਿਰੋਜ਼ਪੁਰ ਤੋਂ

  • @jaswindergill7549
    @jaswindergill7549 7 місяців тому +2

    💯 right veer Ji.

  • @karnailsingh-tl1yd
    @karnailsingh-tl1yd 7 місяців тому +5

    Bahut vadia gal kitia vir ne

  • @tarlochansingh9133
    @tarlochansingh9133 7 місяців тому +3

    ਕਾਹਦਾ ਪ੍ਰਧਾਨ ਆ ਜਿਹੜਾ ਪਾਰਟੀ ਦੇ ਉਲਟ ਚੱਲ ਰਿਹਾ

  • @kulwantkaur2558
    @kulwantkaur2558 7 місяців тому +12

    ਕਮਾਲ ਹੋਈ ਪਈ ਆ ਇਹਨਾ ਲੋਕਾ ਵਾਲੀ ਦੱਸੋ ਬੰਦਾ ਜਾਵੇ ਤਾਂ ਕਿੱਥੇ ਜਾਵੇ ਕਿਸੇ ਇੱਕ ਪਾਰਟੀ ਨੂੰ ਹੀ ਸਸਰੱਥਨ ਕਰ ਸਕਦਾ ਕੋੰੀ ਵੀ ਇੱਕ ਬੰਦਾ ਬਾਕੀ ਤਿੰਨ ਚਾਰ ਜਿਹੜੀਆ ਵੀ ਹੋਣ ਵੈਣ ਪਾਉਣ ਲੱਗ ਜਾਂਦੀਆਂ ਬੰਦਾ ਕਰੇ ਤਾਂ ਕਿ ਕਰੇ ਲੀਡਰ ਜਿੱਧਰ ਕੋਈ ਫ਼ਾਇਦਾ ਦਿਸੇ ਮਰਜੀ ਨਾਲ ਜਾ ਸਕਦੇ ਆ ਜਦੋ ਉਹ ਬੰਦਾ ਕਹਿੰਦਾ ਮੈਂ ਪਹਿਲਾਂ ਤੇ ਹੀ ਕਾਂਗਰਸ ਨਾਲ ਸਬੜਧਤ ਹਾਂ ਘੱਟੋ ਘੱਟ ਬੇਸ਼ਰਮ ਲੀਡਰਾਂ ਨਾਲੋ ਚੰਗਾ ਸਟੈਂਡ ਤਾਂ ਹੈ ਗੱਲ ਕਰਨੀ ਕੋਈ ਕੰਮ ਦੀ ਕਰੋ ਪੰਜਾਬ ਦੇ ਭਲੇ ਦੀ ਕਰੋ ਕੀ ਲੈਣਾ ਜਿਧਰ ਮਰਜ਼ੀ ਰੋੜੀ ਜਾਵੇ ਜਨਤਾ ਨੂੰ ਵੀ ਅਧਿਕਾਰ ਹੈ ਮਰਜ਼ੀ ਕਰਨ ਦਾ ਹੁਣ ਤੁਸੀ ਇੱਥੇ ਵੀ ਸੰਗਲ ਪਾਉਣ ਨੂੰ ਫਿਰਦੇ ਚੰਗਾ ਕੋਣ ਕੋੰੀ ਉਹ ਵੀ ਦੱਸ ਦਿਉ ਸਭ ਇੱਕੋ ਜਿਹੇ ਐਵੇ ਪਿੱਟ ਸਿਆਪਾ ਕਰੀ ਜਾਂਦੇ ਆ

    • @hollywoodmoviedhamaka2862
      @hollywoodmoviedhamaka2862 7 місяців тому +1

      ਭੈਣੇ ਜੇ ਤਾਂ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ ਤਾਂ ਥੋਡਾ ਬਹੁਤ ਸੋਚੋ ਤੇ ਸ਼ਰਮ ਕਰੋ। ਭੈਣੇ ਗੁੱਸਾ ਨਾ ਕਰੀਂ। ਏ ਦਸ ਦੋ ਤੁਹਾਡਾ ਕੋਈ ਦੀਨ ਧਰਮ ਹੈ। ਕਾਂਗਰਸ ਨੇ ਕੀ ਕੀਤਾ। ਫੇਰ ਸਪੋਟ ਕਰਦੇ ਹੋ। ਜਿਆਦਾ ਬੋਲੀਆਂ ਗਿਆ ਤਾਂ ਮਾਫ ਕਰੀ। ਛੋਟੀਏ ਭੈਣੇ

    • @kulwantkaur2558
      @kulwantkaur2558 7 місяців тому

      @@hollywoodmoviedhamaka2862 ਬਹੁਤ ਵਧੀਆ ਸਵਾਲ ਕੀਤਾ ਮੈ ਸਿੱਖ ਧਰਮ ਨਾਲ ਸਬੰਧਤ ਹਾ ਤਾਂ ਰਹਾਂ ਗੀ ਵੀਰੇ ਮੈਂ ਕਿਸੇ ਪਾਰਟੀ ਨੂੰ ਸਪੇਰਟ ਨਹੀ ਕਰਦੀ ਮੇਰੀ ਸੋਚ ਹੈ ਪਾਰਟੀਆ ਜਾਂ ਕੌਮਾਂ ਜਾਂ ਧਰਮ ਕੋਈ ਚੰਗਾ ਮਾੜਾ ਨਹੀਂ ਹੁੰਦੀ ਚੰਗੀ ਮਾੜੀ ਸਾਡੀ ਸੋਚ ਹੁੰਦੀ ਆ ਫ਼ਰਕ ਸਿਰਫ ਇੰਨਾ ਹੁੰਦਾ ਜਿਸ ਦੇ ਵਿਚਾਰ ਸਾਡੇ ਨਾਲ ਮਿਲ ਜਾਣ ਅਸੀ ਸਹੀ ਸੱਮਝਦੇ ਜਿਸ ਦੇ ਨਹੀ ਉਹਨੂੰ ਮਾੜਾ ਹੋਣ ਦੇ ਖ਼ਿਤਾਬ ਨਾਲ ਨਿਵਾਜ ਦੇ ਆ ਮੇਰਾ ਮੰਨਣਾ ਕਿ ਜੋ ਮੈਂ ਕਰਦੀ ਜਾਂ ਸੋਚਦੀ ਕਿ ਉਹ ਹੀ ਸਹੀ ਹੈ ਨਹੀ ਹਰ ਕੋਈ ਮੇਰੇ ਨਾਲ ਨਹੀ ਚੱਲ ਸਕਦਾ ਪਰ ਉਹ ਗੱਲਤ ਨਹੀ ਹੈ
      ਪਰਿਵਾਰ ਚੋ ਚਾਰ ਬੱਚੇ ਹੁੰਦੇ ਦੋ ਮਾਂ ਬਾਪ ਦੇ ਕਹਿਣੇ ਚੋ ਦੋ ਬਿਲਕੁਲ ਉਲੱਟੇ ਰਾਹ ਪਰ ਮਾਂ ਬਾਪ ਵੀ ਧੱਕੇ ਨਾਲ ਨਹੀ ਮਨਾ ਸਕਦੇ ਜਨਮ ਪਾਲਣ ਪੋਸ਼ਣ ਸਭ ਬਰਾਬਰ ਹੋਇਆ ਹੁੰਦਾ ਸਾਰੇ ਪਰਿਵਾਰ ਨੂੰ ਗੱਲਤ ਨਹੀ ਕਿਹਾ ਜਾ ਸਕਦਾ ਕੋਈ ਵੀ ਬੰਦਾ ਜੋ ਉਹਨੂੰ ਚੰਗਾ ਲੱਗਦਾ ਉਹ ਕਰਦਾ ਕਿਸੇ ਦੂਸਰੇ ਨੂੰ ਅਧਿਕਾਰ ਨਹੀ ਮੈਂ ਮੇਰੀ ਨਾਲ ਹੀ ਚੱਲਣਾ ਪਵੇ ਗਾ ਇੰਝ ਬਹੁਤ। ਵੱਡਾ ਬਖੇੜਾ ਹੀ ਖੜੇ ਗਾ ਮਸਲੇ ਹੱਲ ਨਹੀ ਹੋਣਗੇ ਤਕਰਾਰ ਵੱਧੇ ਗੀ ਪਰਿਵਾਰ ਤੇ ਪਿਆਰ ਖਤਮ ਹੋਣ ਗੇ ਮੇਰੇ ਹਿਸਾਬ ਚੋਰਾਸੀ ਸਿਰਫ ਤੇ ਸਿਰਫ ਦੋਸੀ ਕਾਂਗਰਸ ਹੀ ਨਹੀ ਅਕਾਲੀ ਭਾਜਪਾ ਬਰਾਬਰ ਦੀਆਂ ਭਾਗੀ ਦਾਰ ਨੇ ਭਾਰਤੀ ਜਨਤਾ ਪਾਰਟੀ ਇੰਡੀਆ ਨੂੰ ਭਗਵੇ ਵੱਲ ਧੱਕ ਰਹੀ ਘੱਟੋ ਘੱਟ ਫਿਲਹਾਲ ਇਸ ਨੂੰ ਰੋਕਣ ਦੀ ਸੋਚੋ ਬਾਕੀ ਕੰਮ ਬਾਅਦ ਚੋ ਵੀਰ ਆਪਣੇ ਚੰਗੇ ਲੀਡਰ ਨੂੰ ਚੁਣੋ ਨਾ ਕਿ ਪਾਰਟੀ ਨੂੰ ਧੰਨਵਾਦ

    • @13Raajass
      @13Raajass 7 місяців тому +2

      Sahi gal a bhenne 😊

  • @Gurbaazsingh-j2k
    @Gurbaazsingh-j2k 6 місяців тому

    ਬੰਦਾ ਵਧੀਆ ਗੱਲਾ ਕਰਦਾ ❤

  • @Avtaarsingh47284
    @Avtaarsingh47284 7 місяців тому +10

    Sidhu vaari hi congress maari kyon lgdi kateed nu😂sadiq wari kehnu bhen diti saleo.😂hun pegwanta punjab da cm ho ke v congress de pera ch digiya peya te ehna saleya nu congress to saara ni sidhu to saara ae.

  • @sehajpreetsinghbadesha4664
    @sehajpreetsinghbadesha4664 7 місяців тому +1

    °brar sahib ji tuhadian galan Sachin kaum da sir ucha karega thanks

  • @JaswinderSingh-rx4po
    @JaswinderSingh-rx4po 7 місяців тому +1

    ਇਹ ਰਾਜਨੀਤਿਕ ਬੰਦੇ ਹਨ ਇਹ ਪਲੜਾ ਭਾਰੀ ਦੇਖ ਕੇ ਪਾਸਾ ਬਦਲ ਲੈਂਦੇ ਹਨ ਵੈਸੇ ਮੈਂ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਨਹੀਂ।

  • @gur_meharmalwa2914
    @gur_meharmalwa2914 6 місяців тому +1

    S Simranjit Singh ji maan saag ji 🙏 🚩
    Sadi Sikh kaum de Sirmor Zathdar ji 🙏 🚩Bhai Amritpal singh ji khalsa 🙏 🚩
    Waheguru ji chardikalan bakhshan ji 🙏 🚩

  • @vatan.sandhu___
    @vatan.sandhu___ 7 місяців тому +1

    ਬਹੁਤ ਵਧੀਆ ਬਰਾੜ ਸਾਬ ਸਿਮਰਨਜੀਤ ਮਾਨ ਦਾ ਸਾਥ ਦੇ ਰਹੇ ਹੋ

  • @ManjinderP
    @ManjinderP 7 місяців тому +1

    ਜਿਸ ਦਾ ਦਿਲ ਕਰਦਾ ਮੂੰਹ ਚੁੱਕਕੇ ਯਬਲੀਆਂ ਮਾਰਨ ਲੱਗ ਪੈਂਦਾ ਹੈ

  • @jasssingh5029
    @jasssingh5029 7 місяців тому +1

    ਮੈਂ ਇਸ ਗੱਲ ਨਾਲ ਸਹਿਮਤ ਆ ਬਾਪੂ ਜੀ ਨੂੰ ਕਾਗਰਸ ਲਈ ਪ੍ਰਚਾਰ ਨਹੀਂ ਕਰਨਾ ਚਾਹੀਦਾ ਸੀ ਪਰ 22 ਕੋਈ ਵੀ ਪਿਉ ਆਪਣੇ ਪੁੱਤ ਦਾ ਮਾੜਾ ਨਹੀਂ ਸੋਚ ਸਕਦਾ ਕਰਨਾ ਤਾਂ ਦੂਰ ਦੀ ਗੱਲ ਇਹ ਗੱਲ ਤੇਰੀ ਬਕਵਾਸ ਆ ਤੈਨੂੰ ਮਾਫ਼ੀ ਮੰਗਣੀ ਚਾਹੀਦੀ ਹੈ।

  • @rajbeerkaur-fv8ej
    @rajbeerkaur-fv8ej 6 місяців тому

    Sahi gaal ha veer j bilkul sahi

  • @vancouverweather96
    @vancouverweather96 7 місяців тому +3

    moosewala❤

  • @seeragill2317
    @seeragill2317 7 місяців тому +2

    Ikle ikle gal da bhut cnga jwab a bai jma sahi gala

  • @AVTARBASRA-pp6um
    @AVTARBASRA-pp6um 6 місяців тому

    Sahi gal aa tuhadi g

  • @paramjodhan4452
    @paramjodhan4452 7 місяців тому

    ਵੀਰ ਦੀਆ ਗੱਲਾਂ ਬਹੁਤ ਸੋਹਣੀa ਬਹੁਤ ਤਰਕ ਨਾਲ਼ ਗੱਲ ਕਰਦਾ ਹਾਲਾਂਕਿ ਮੈਂ ਸਿਮਰਜੀਤ ਮਾਨ ਦਾ ਸਮਰੱਥਕ ਨਹੀਂ

  • @jugroopsinghbuttar
    @jugroopsinghbuttar 7 місяців тому +7

    Balkor singh gar Beth ke jidi marji spot Kari jada je insaf Len di gal c ta sikha da Hira bapu v

  • @Harjinderbrar-j2e
    @Harjinderbrar-j2e 7 місяців тому +1

    ਬਰਾੜ ਸਾਹਿਬ ਆਪਣੇ ਪੰਜਾਬ ਦੇ ਤਾਂ ਕਈ ਹੋਰ ਲੀਡਰ ਪਹਿਲਾਂ ਵੀ ਇਹ ਮੇਰੀ ਆਖਰੀ ਚੋਣ ਵਾਲੀ ਗੱਲ ਕਹਿੰਦੇ ਰਹੇ ਹਨ ।ਪਰ ਉਹ ਲੀਡਰ ਫਿਰ ਵੀ ਬਾਅਦ ਵਿੱਚ ਵੀ ਖੁਦ ਚੋਣ ਤਾਂ ਜਰੂਰ ਲੜਦੇ ਰਹੇ ਹਨ।ਧੰਨਵਾਦ ਜੀਉ।

  • @KarmjitkaurSidhu-g1p
    @KarmjitkaurSidhu-g1p 6 місяців тому

    Sachi gll veer g tusi ju kha g

  • @jagirsandhu6356
    @jagirsandhu6356 7 місяців тому +2

    बिलकुल सही गैल ए बैटा❤❤🚩🚩⚔️⚔️👍💕🌺🌹🌺🇧🇭💖💖💜⚔️⚔️⚔️⚔️🚩🚩🚩🚩🚩⚔️⚔️⚔️⚔️💜⚔️⚔️⚔️⚔️

  • @ShivrajSra
    @ShivrajSra 7 місяців тому +1

    ਬਾਈ ਜੀ ਸਿਮਰਨਜੀਤ ਮਾਨ ਦੀ ਧੀ ਦੀ ਕਿਤਾਬ ਪੋੜੋ ਜੀ

  • @maninderhehar2583
    @maninderhehar2583 7 місяців тому

    Really impressed 👍

  • @RamSingh-en6bo
    @RamSingh-en6bo 7 місяців тому +2

    ਮਾਨ।ਆਪਣੇ।ਇਲਾਕੇ।ਵਿਚ।ਕਿਉਂ।ਨੀ।ਲੜਦਾ।ਸੰਗਰੂਰ।ਆਕੇ।ਪੰਗੇ।ਲੈਂਦਾ।1975।78 ਨਾਭੁਲੋ।ਇਹਨੇ।ਬਹੁਤ।ਜਵਾਨੀ।ਦਾ।ਘਾਣ।ਕੀਤਾ

  • @HarnishKaurKandhola
    @HarnishKaurKandhola 7 місяців тому +11

    Right

  • @BatthSandhuaWala723
    @BatthSandhuaWala723 7 місяців тому +4

    ਇਨਸਾਫ ਲੈਣਾ ਮਰੇ ਪੁੱਤ ਦਾ ਇਹ ਤਾਂ ਬਹਾਨਾ ਜਦੋਂ ਸਿੱਧੂ ਜਿਉਂਦਾ ਸੀ ਉਦੋਂ ਕਿਹੜਾ ਇਨਸਾਫ ਲੈ ਰਹੇ ਸੀ ਇਹ ਸਿੱਧੂ ਪਰਿਵਾਰ ਉਸ ਪਾਰਟੀ ਨਾਲ ਰਲੇ ਫਿਰਦੇ ਆ ਜੋ ਸਿੱਖ ਕੌਮ ਦੀ ਨਸਲਕੁਸ਼ੀ ਕਰਦੇ ਆ ਰਹੇ ਆ ਕੌਮ ਨਾਲ ਗੱਦਾਰੀ ਕਰੀ ਆ ਇਸ ਪਰਿਵਾਰ ਨੇ ਸਿੱਧੂ ਤੇ ਉਸਦੇ ਬਾਪ ਨੇ ਸਿਰ ਤੇ ਦਸਤਾਰਾਂ ਹੋਣ ਦੇ ਬਾਵਜੂਦ ਵੀ 😡😡😡😡😡😡

  • @gurpejsingh5784
    @gurpejsingh5784 7 місяців тому

    ❤ ਵਡੇ ਬਾਦਲ ਸਾਹਿਬ ਜੀ ਦੀ ਕੁਰਬਾਨੀ ❤
    ਸਵਾਲ--😮ਛੋਟੇ ਬਾਦਲ ਸਾਹਿਬ ਜੀ ਚੋਣ ਇਕੱਠ ਵਿੱਚ ਕਹਿ ਰਹੇ ਹਨ ਕਿ ਵਡੇ ਬਾਦਲ ਸਾਹਿਬ ਜੀ ਨੇ 16ਸਾਲ ਜੇਲ੍ਹ ਕੱਟੀ ਸੀ ।😮
    😮ਪਰ ਮੈਂ ਤਾਂ ਸੁਣਿਆ ਹੈ ਕਿ ਵਡੇ ਬਾਦਲ ਸਾਹਿਬ ਜੀ ਨੇ ਕੇਵਲ 16ਦਿਨ ਹੀ ਜੇਲ੍ਹ ਕੱਟੀ ਸੀ 😀
    ਜਵਾਬ--😀ਹਥ ਖੜੇ ਕਰ ਕੇ 😆
    ਸਵਾਲ--😮ਕੀ ਵਡੇ ਬਾਦਲ ਸਾਹਿਬ ਜੀ ਨੇਜੇਲ੍ਹ ਵਿੱਚ ਲਗਾਤਾਰ 16ਦਿਨ ਹਥ ਖੜੇ ਕੀਤੇ ਰੱਖੇ ਸਨ 😮?
    ਜਵਾਬ--😂ਕੇਵਲ 16ਕੂ ਮਿੰਟ ਹੀ ਹਥ ਖੜੇ ਕੀਤੇ ਸਨ ।😂
    ਸਵਾਲ--😮ਕੇਵਲ 16ਮਿੰਟ ਹੀ ਹਥ ਖੜੇ ਕਰਨ ਨਾਲ 16ਸਾਲ ਦੀ ਸਜ਼ਾ ਕਿਵੇਂ ਪੂਰੀ ਹੋ ਸਕਦੀ ਹੈ 😮?
    ਜਵਾਬ--😂ਜਦ ਵਡੇ ਬਾਦਲ ਸਾਹਿਬ ਜੀ ਨੂੰ ਜੇਲ੍ਹ ਵਿਚ 16ਦਿਨ ਹੋ ਗਏ ਸਨ ।ਤਾਂ ਉਪਰੋਂ ਹਕੂਮਤ ਦਾ ਆਰਡਰ ਆਇਆ ਕਿ ਜੇ ਕੋਈ ਹਥ ਖੜੇ ਕਰ ਕੇ ਜੇਲ੍ਹ ਵਿਚੋਂ ਬਾਹਰ ਆਉਣਾ ਚਾਹੇ ਤਾਂ ਆ ਸਕਦਾ ਹੈ ।ਉਸਦੀ 16ਸਾਲ ਦੀ ਸਜ਼ਾ ਘਰ ਰਹੇ ਕੇ ਪੂਰੀ ਹੋ ਜਾਵੇਗੀ ।ਤਾਂ ਵਡੇ ਬਾਦਲ ਸਾਹਿਬ ਜੀ ਹਥੁ ਖੜ੍ਹੇ ਕਰ ਕੇ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਉੱਚੀ ਉੱਚੀ ਜੈਕਾਰੇ ਛੱਡ ਦੇ ਹੋਇਆ ਜੇਲ੍ਹ ਵਿਚੋਂ ਬਾਹਰ ਆ ਗਏ ।ਤੇ ਬਾਕੀ 16 ਸਜ਼ਾ ਘਰ ਰਹੇ ਕੇ ਪੂਰੀ ਕੀਤੀ ।😂
    ਕੋਲ ਬੈਠੇ ਸਾਰੇ ਲੋਕ--😛ਵਾਹ ਜੀ ਵਾਹ ।ਧੰਨ ਕੁਰਬਾਨੀਆਂ ਬਾਦਲ ਸਾਹਿਬ ਜੀ ਦਿਆਂ ।😛😆😀🤓🤠😝😜😅😃😁❣👉👉 ਸ਼੍ਰੋਮਣੀ ਮਸੰਦ ਦਲ ਚੋਣ ਪਰਚਾਰ 👈👈
    ਸਾਡੇ ਪਹਿਲੇ ਮਸੰਦਾਂ ਨੇ ਬੜੀਆਂ ਬੜੀਆਂ ਗੁਰੂ ਘਰ ਵਿੱਚ ਸੇਵਾਵਾਂ ਕੀਤੀਆਂ। ਪਹਿਲੇ ਗੁਰੂਆਂ ਨੇ ਗੁਰੂ ਅਮਰ ਦਾਸ ਜੀ ਤੋਂ ਲੈ ਕੇ ਸਾਡੇ ਪੁਰਖਿਆਂ ਨੂੰ ਮੰਜੀਆਂ ਬਖਸ਼ਿਆ ਗੁਰੂ ਘਰ ਦੇ ਪ੍ਰਚਾਰਕ ਬਣਾਏ
    ਬਣਾਏ ਸਿੱਖ ਸੰਗਤਾਂ ਤੋਂ ਕਾਰ ਭੇਟਾ ਇਕੱਠੀ ਕਰਨੀ ਗੁਰੂ ਘਰ ਦਾ ਪ੍ਰਬੰਧ ਚਲਾਉਣ ਆਦਿ ਸਭ। ਗੁਰੂਆਂ ਵਲੋਂ ਬੜੇ ਬੜੇ ਸਿਰੋਪੇ ਮਿਲਦੇ ਰਹੇ।
    ਆਹ ਜੋ ਬੀਦੀ ਚੰਦ ਹੈ ( ਅਮ੍ਰਿਤ ਪਾਲ ਸਿੰਘ ) ਚੋਰੀ ਕਰਦਾ ਸੀ ਡਾਕੇ ਮਾਰਦਾ ਸੀ, ਕਲੀਨ ਸ਼ੇਪ ਸੀ, ਸਿਰ ਮੂੰਹ ਮਨਵਾਇਆ ਸੀ। ਅਜ ਇਹ ਇਕ ਸਾਲ ਦੇ ਵਿੱਚ ਹੀ ਕਿਂਵੇ ਪਾਤਸ਼ਾਹੀ ਛੇਵੀਂ ਦੀਆਂ ਫੌਜਾਂ ਦਾ ਸਭ ਤੋਂ ਵੱਡਾ ਜਰਨੈਲ ਬਣ ਗਿਆ। ਪਗਾ ਵੀ ਬੱਜ ਗਈਆ, ਗਾਤਰੇ ਵੀ ਪਾ ਲਏ ਤੇ ਕਿਰਪਾਨਾਂ ਵੀ ਫੜ ਲਈਆਂ।
    ਆਹ ਜੋ ਬੰਦਾ ਸਿੰਘ ਬਹਾਦਰ ਹੈ ( ਅਮ੍ਰਿਤ ਪਾਲ ਸਿੰਘ ) ਪਹਿਲਾ ਸਿਰ ਤੇ ਜਟਾ ਸਨ, ਜੰਤਰ ਮੰਤਰ ਤੰਤਰ, ਭੂਤਾਂ ਪ੍ਰੇਤਾਂ ਦੀ ਸ਼ਕਤੀ ਦੀ ਵਰਤੋਂ ਕਰਦਾ ਸੀ। ਪਾਤਸ਼ਾਹੀ ਦਸਵੀਂ ਤੋਂ ਬਾਅਦ ਕਿਵੇਂ ਇਕ ਸਾਲ ਵਿਚ ਹੀ ਸਿੱਖ ਫੌਜ ਦਾ ਵੱਡਾ ਜਰਨੈਲ ਬਣ ਗਿਆ । ਪਗਾ ਵੀ ਬੱਝ ਗਈਆ, ਗਾਤਰੇ ਵੀ ਪਾ ਲਏ, ਕਿਰਪਾਨਾਂ ਵੀ ਫੜ ਲਈਆਂ।
    ਆਹ ਜੋ ਪੰਜ ਪਿਆਰੇ ਹਨ ( ਅਮ੍ਰਿਤ ਪਾਲ ਸਿੰਘ ) ਕਿਸੇ ਦਾ ਸਿਰ ਮੁੰਨਿਆਂ ਸੀ, ਕੋਈ ਕਲੀਨ ਸ਼ੇਪ ਸੀ, ਕੋਈ ਜਨੇਊ ਪਾਉਂਦਾ ਸੀ, ਕੋਈ ਧੋਤੀ ਲਗਾਉਂਦਾ ਸੀ । ਵਿਸਾਖੀ ਵਾਲੇ ਦਿਨ ਇਕ ਦਿਨ ਵਿੱਚ ਹੀ ਪਗਾ ਵੀ ਬੱਝ ਗਈਆ, ਗਾਤਰੇ ਵੀ ਪਾ ਲਏ ਗਏ, ਕਿਰਪਾਨਾਂ ਵੀ ਫੜ ਲਈਆਂ।
    ਪਰ ਓਹੀ ਮਸੰਦਾਂ ਦੀਆਂ ਅਗਲੀਆਂ ਪੀੜ੍ਹੀਆਂ ( ਜਿਵੇਂ ਕਿ ਵਰਤਮਾਨ ਸਮੇਂ ਦੇ ਸ਼ਰੋਮਣੀ ਦਲ ਮਸੰਦ ) ਪੂਠੇ ਕ੍ਰਮ ਕਰਮ ਕਰਨ ਲਗ ਪਏ। ਸੰਗਤਾਂ ਤੋਂ ਕਾਰ ਭੇਟਾ ਲੈ ਕੇ ਕੁਝ ਆਪਣੇ ਕੋਲ ਰੱਖ ਲੈਂਦੇ ਕੁਝ ਗੁਰੂ ਘਰ ਭੇਜ ਦੇਂਦੇ। ਗਰੀਬ ਸਿੱਖਾਂ ਨੂੰ ਜਾਦਾ ਭੇਟਾ ਦੇਣ ਵਾਸਤੇ ਮਜਬੂਰ ਕਰਨਾ, ਸ਼ਰਾਬ ਪੀਣਾ, ਮਾਸ ਖਾਣਾ ਆਦਿ ਕੁਕਰਮ ਕਰਨੇ। ਉਹਨਾਂ ਦੇ ਮਾੜੇ ਕੁਕਰਮ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਤੇਲ ਦੇ ਕੜਾਹੇ ਵਿੱਚ ਵੀ ਪਾ ਕੇ ਸਾੜਿਆ। ਤੁਸੀਂ ਵੀ ਵਰਤਮਾਨ ਸ਼ਰੋਮਣੀ ਮਸੰਦ ਦਲ ਦੀ ਤੁਲਨਾ ਗੁਰੂ ਸਾਹਿਬਾਨ ਦੇ ਸਮੇਂ ਦੇ ਮਸੰਦਾਂ ਨਾਲ ਤੁਲਨਾ ਕਰਕੇ ਸ਼ਰੋਮਣੀ ਮਸੰਦ ਦਲ ਪਰਚਾਰ ਵਿੱਚ ਆਪਣਾਂ ਹਿੱਸਾ ਪਾ ਸਕਦੇ ਹੋ।
    ਲਿਖਦੇ ਸਮੇਂ ਕੁਝ ਘਟ ਵਧ ਲਿਖਿਆ ਗਿਆ ਹੋਵੇ ਸੋ ਖਿਮਾਂ ਕਰਨੀ ਜੀ।
    ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।

  • @BasantSingh846
    @BasantSingh846 7 місяців тому

    Sahi gall aa ji

  • @tarvindergrewal2188
    @tarvindergrewal2188 7 місяців тому +7

    Bilkul sahi gal e bai di

  • @Mcoinlike
    @Mcoinlike 6 місяців тому

    1984 ਵਿੱਚ ਸਿੱਖਾਂ ਨਾਲ ਕੀ ਬੀਤੀ ਏ ਜਿੰਨਾ ਮਾਵਾਂ ਦੇ ਪੁੱਤ ਮਰੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ

  • @gurdeepsinghgandhi93
    @gurdeepsinghgandhi93 7 місяців тому +8

    ਇਕ ਗੱਲ ਦਾ ਜਵਬ ਦਿਓ dr ਮਨਮੋਹਨ ਸਿੰਘ ਤਾਂ ਰੁਲਿਆ ਨਹੀਂ

  • @JaspalSingh-x3s
    @JaspalSingh-x3s 7 місяців тому +3

    ❤ good ji

  • @maninderkaur7307
    @maninderkaur7307 7 місяців тому +8

    J shubhdeep ne congress choose kiti c ta hun balkaur singh ne emotionally faisla laya congress nu support karan da fer galt ki?

    • @sukhvirsinghmaan4928
      @sukhvirsinghmaan4928 7 місяців тому

      ਇਸ ਦਾ ਨਤੀਜਾ ਮੂਸੇ ਵਾਲੇ ਦੀ ਬਰਸੀ ਤੇ ਦ ਖ ਜਾਣਾ,,,ਲੋਕ ਦੂਰੀ ਬਣਾਓਣ ਲੱਗ ਗੲੇ ਜਦੋ ਤੋ ਬਲਕੌਰ ਸਿੰਘ ਕਾਗਰਸ ਲਈ ਵੋਟਾਂ ਮੰਗਣ ਲਈ ਜਾਣ ਲਗ ਪਏ,,, ਹਾਂ ਕਾਂਗਰਸ ਚ ਸੀ ਤੇ ਰਹਿਦੇ ਕੋਈ ਚੱਕਰ ਨਹੀ ਪਰ ਐਵੇ ਵੋਟਾ ਮੰਗਣਾ ਤੁਰ ਪਏ ਇਸ ਨੇ ਨਵੇ ਜੰਮੇ ਜਵਾਕ ਦਾ ਵੀ ਚਾਅ ਉਤਾਰ ਦਿੱਤਾ ਲੋਕਾਂ ਚੋ

  • @babamahasinghchannel7738
    @babamahasinghchannel7738 7 місяців тому

    ਜਿਸ ਵਿਚ ਰੱਬ ਦਾ ਕਿਨਕਾ ਹੈ ਉਹ ਆਪਣੇ ਆਪ ਹੀ ਸੱਚ ਦੀ ਅਵਾਜ਼ ਉਠੋ ਦੇ ਨੇ

  • @Nirmala57578
    @Nirmala57578 6 місяців тому

    Sahe bat hai ❤