Moosewala ਦੀ ਸੋਚ ਤੇ ਤੁਰਿਆ ਚੌਬਰ | ਗੀਤਾਂ ਵਾਲੇ ਕੜਿੱਲ ਕੱਢਤੇ, ਜਮਾਂ ਅੱਗ ਲਿੱਖਦੈ | Sidhu Moosewala | Akhar
Вставка
- Опубліковано 24 вер 2022
- ਮੂਸੇਆਲੇ ਦੀ ਸੋਚ ਤੇ ਤੁਰਿਆ ਚੌਬਰ |
ਗੀਤਾਂ ਵਾਲੇ ਕੜਿੱਲ ਕੱਢਤੇ, ਜਮਾਂ ਅੱਗ ਲਿੱਖਦੈ |
ਲੀਡਰਾਂ ਨੂੰ ਸੂਲਾਂ ਵਾਂਗ ਚੁੱਬੂ ਆਹ ਮੁੰਡਾ |
#justiceforsidhumoosewala #punjab #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar channel,akhar channel interview,akhar channel punjabi,justice for sidhu moosewala,father balkaur singh,punjabi singers,akhar live,akhar sidhu moosewala,sidhu moosewala father,moosewala mother,sidhu musewala,sidhu new song,moosewala new song,sidhu moose wala fan,sidhu moose wala fans,justice for sidhu moose wala shot,justice for sidhu shorts,sidhu,moosewala,punjabi song lyrics,punjabi song lyrics status,punjabi latest song,justice for sidhu
ਵਾਹਿਗੁਰੂ ਇਸ ਬੱਚੇ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ
ਵਾਹਿਗੁਰੂ ਜੀ ਵਾਹ ਜੀ ਵਾਹ ਬਹੁਤ ਖੂਬ ਲਿਖਿਆ ਤੇ ਗਾਇਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਜੀ
ਬਹੁਤ ਵਧੀਆ ਵੀਰ ਜੀ, ਏਦਾ ਹੀ ਲਿੱਖਦਾ ਰਹਿ 22
ਧੰਨਵਾਦ ਛੋਟੇ ਵੀਰ ਸਿੱਧੂ ਦੇ ਰਾਸਤੇ ਤੇ ਤੁਰਨ ਲਈ ਵਹਿਗੁਰੂ ਤੇਰੇ ਤੇ ਮਹਿਰ ਭਰਿਆ ਹੱਥ ਰੱਖੇ
ਬਹੁਤ ਹੀ ਵਧੀਆ ਲਿਖਿਆ ਵੀਰ ਨੇ
Eh hunda y talent 🤘🤘🤘🤘
Justice for siddhu veere 🙏🙏🙏 miss u Siddhu veere
Very nice talking my son justice for sidhu moosewala legend ♥️♥️♥️♥️♥️I miss you subhdeep, 💞💞
ਅਰਸ਼ ਬੱਲ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅੰਗ ਸੰਗ ਸਹਾਈ ਰਹਿਣ
ਅਰਸ਼ ਬਾਲ ਬਹੁਤ ਵਧੀਆ ਲਿਖਿਆ ਮਾਲਕ ਤੂਹਾਨੂ ਹਮੇਸ਼ਾ ਚੜਦੀ ਕਲਾ ਚ ਰਖੇਂ
ਕੂਸ਼ ਕੂਸ਼ ਲਿਖਾਵਟ ਸਿੱਧੂ ਮੂਸੇ ਵਲਾ ਨਾਲ ਮਿਲਦੀ ਹੈ
ਦਾਸ ਦੀ ਮਾਲਕ ਅਗੇ ਬੇਨਤੀ ਹੈ ਅਰਸ਼ ਬਾਲ ਵੀਰ ਦਾ ਲਿਖਿਆ ਨਾਲ ਬੋਲਿਆ ਹੋਇਆ ਗੀਤ ਕਦੋਂ ਜਲਦੀ ਤੋ ਜਲਦੀ ਸੂਨੀਯੇ ਵੇਖਿਏ ,ਵੀਰਜੀ ਦੀ ਲਿਖਾਤ ਲਾਜਵਾਬ ਹੈ 🙏🙏🙏🙏
ਛੋਟੇ ਵੀਰ ਤੁਸੀਂ ਕਾਮਯਾਬ ਹੋਵੋਂਗੇ ਵਾਹਿਗੁਰੂ ਮਹਿਰ ਕਰੇ ਬਹੁਤ ਸੋਹਣੀ ਗਾਇਕੀ
Miss u 😭😭 jatta
ਵੀਰ ਬਹੁਤ ਸੁੰਦਰ ਗੀਤ ਲਿਖਿਆ ਹੈ 🤟🌹🌹✨💫👌👌👍 ਵਾਹੇ ਗੁਰੂ ਤਹਨੁ ਖੁਸ਼ ਰਖੈ
Legend never dies 💔🥲🌹🌹🌹🙏
Justice for Sidhu Moose Wala 🙏🙏🙏
Very good 👍
Waheguru ji chardi kla vch rkhye
ਵਾਹ ਜੀ ਵਾਹ ਕਿਆ ਬਾਤ ਹੈ
ਵਾਹਿਗੁਰੂ ਜੀ ਕਿਰਪਾ ਕਰਨ ਵੀਰ ਜੀ
ਦਿੱਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ
Respect🙏🙏😇😇
ਵਾਹਿਗੁਰੂ ਜੀ ਮੇਹਰ ਕਰਨ ਗੇ ਇਸ ਪੁੱਤਰ ਦੇ ਸੁਪਨੇ ਜਰੂਰ ਪੂਰੇ ਹੋਣ ਗੇ
Arsh brother well done work. I'm very very excited about your songs writing ✍️ also your voice sidhu moose wala brother make India 🇮🇳 Punjab haryana maja malwa doaba name 160 country also in the world 🌎 in the world 🌎 in the world 🌎 in the world 🌎 full sport you brother 👍👌❤️💕👏👏👏👏👏👍👌❤️💕👏👏👏👏 God gave place heaven sidhu moose wala brother.
ਬਹੁਤ ਵਧੀਆ ਗੀਤਕਾਰ ਪੁੱਤ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
ਮਿਸ ਯੂ ਬਾਈ ਸਿੱਧੂ 😭😭😭💔💔
ਬਹੁਤ ਵਧੀਆ ਵੀਰ ਬਾਬਾ ਨਾਨਕ ਜੀ ਮੇਹਰ ਕਰਨ ਤੁਹਾਡੇ ਤੇ
ਮੈ ਤੋਹਾਡਾ ਬਹੁਤ ਹੀ ਧੱਨਵਾਦ ਕਰਦੀ ਹਾ ਕਿ ਮੇਰੇ ਸ਼ੁਬਦੀਪ ਸਿੰਘ ਸਿੱਧੂ ਨੂੰ ਫੋਲੋ ਕਰ ਰਹਿ ਹੋ🙏🙏
Thanks mam
Bhut vadia brother ik den sachi hit hona tuc ,🙏wmk tuhde te 🙏
ਬਹੁਤ ਖੂਬ ਲਿਖਿਆ ਬੱਲ ਨੇ ਤਸੱਲੀ ਕਰਵਾਅ ਦਿੱਤੀ ਜਿਉਂਦੇ ਬਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਣ 🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹
ਬਹੁਤ ਵਧੀਆ ਬਾਈ ਜੀ
waheguru Ji
ਘੈਂਟ ਆ ਲਿਖਤ ਵੀਰੇ ਦੀ 🙏🙏🙏🙏🙏🙏🙏😘😘😘😘
Miss you Sidhu mosewala a Always Jindabad a Jindabad Rhuga
ਵੀਰ ਜੀ ਤੁਸੀ ਆਪਣੀ ਗੱਲ ਸਹੀ ਕੀਤੀ
👍। ਪਰ ਇਨਸਾਫ ਦਿਵਾਉਣ ਲਈ ਕੋਈ ਨਹੀਂ ਖਰਾ ।ਹੋਇਆ ਸਿੱਧੂ ਬਾਈ ਨੂੰ।ਰੋਜ ਹਰ ਟੇਮ ਫੁਨ ਚੈੱਕ ਕਰਦੇ ਹਾਂ ਕਿ ਸਿੱਧੂ ਦੇ ਇਨਸਾਫ ਮਿਲਣ ਦਾ ਪਤਾ ਲਗੇ ਅਤੇ ਮਾਲਕ ਸਤ ਗੁਰ।ਦਾ ਸੁਕਰ। ਕਰਾ। ਗੇ
🤲👏🙏
Very nice soch May god bless you brother I am blessed in the Almighty God lord Jesus Christ Amen all the best best of luck brother ji 🌹🙏🙏🙏🙏🙏🙏🙏🙏
ਬਹੁਤ ਵਧੀਆ
💔💔💔ਵਾਹ ਜੀ ਵਾਹ
Sidhu di awaz ch … j eh gana hunda.. alg ee level hona c
Beautiful writing. God bless you with Success 👏👏
Bai bhut sohna likhda each rooh khush hundi aa eda da sunke ,🤗🤗
Bhot videa rab tenu traki bakshe .bhot sone geet a sare
Justice for Sidhu Moose wala 😭😭😭😭😭😭😭 i miss you veer ji
sirrraaa Bhai khicha ka rakh Kam nu yaar miss u bhai Sidhu Moose wala ❤️😭😭😭
Bahut vadiya veer ji God bless you 🙏🙏
Baee bhut sohna likda o sidhu musawala Wala jinda Bad 👌👌👌❤❤❤😘😘
Justice for sidhu moose wala 🙏🙏🙏🙏🙏🙏 miss you 💔💔💔💔💔💔
Weheguru ji🙏🙏 mehar kre te Bai bahut vadiya likhya 🙏🙏
Waheguru ji mehar karan bro 👌👍🙏❤️🙏❤️❤️❤️❤️❤️
uou ta bhout he sona gonda your song 🎵 we like you jo jo chinga likhda hai ake dine tu1 din jror chirga top 🔝 tau we love ❤️ ❤️❤️💕💕💕🎵🎵🎵🎵🎵🎵
Bhot Ghaint aa ustad
Jatt mossa lvv u sidhu moosewala lv u sidhu moosewala lv u sidhu moosewala lv u sidhu jatt
Koi na bai...hitt hovoge tucii v jroor....pr sidhu nu kade na bhuleo veere....sidhu paras hai...oh taan mr k v tenu hitt kr devega veere...zkeen rakhi...sidhu kismat da bauhat dhani c te naale oh koi rabbi rooh c....sanu zkeen aa sidhu nu yaad rkho oh tuhanu. trakki jroor devega ...oh mareya nahi...amar hai...
Very nice veer waheguru Ji mehr Rakhn
Waheguru,ji🙏🙏
Rab tnu traki bkhse vadde vr 💗💗
Miss you 22
❤👌👌
ਬਾਈ ਬਹੁਤ ਸੋਹਣਾ ਲਿਖ ਦਾ
WAHEGURU JI WAHEGURU 🙏JI
Waheguru ji kirpa Karen
Waheguru kirpa kare
# justice for Sidhu moose wala
Very gud bro waheguru ji kirpa krn tere te🙏🙏🙏👌👌👌👌👌
Waheguru veer da saath deve
arsh brother gave songs jaiman chamkila brother son of amar singh chamkila je amarjot Kaur je 👏💕❤️❤️👌👍👍👍 thanks brother
Bai tusi a geet ap he gyo bhot great voice te likhat hai bai tusi great ho
Boht Vadia 🙏
ਬਹੁਤ ਹੀ ਵਧੀਆ ਵੀਰ ਜੀ
ਬਹੁਤ ਵਧੀਆ ਲਿਖਿਆ 22 ਜੀ
ਬਹੁਤ ਵਧੀਆ ਜੀ❤ ਧੰਨਵਾਦ ਜੀ ❤
Bai nu Sidhu lyi bahut gait likhiya
Thanks veere
Very good writing puter ji god bless u ❤️
Miss you legend put ji.
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
Bhot vdia veer awaje Wahugu mahier kare
Waheguru jii
Waheguru bless you
Boht vdiya g
Bahut vadhia , good writer
WAH JI WAH
Very good veer g
Vadia bai ji carry on ❤
👌👌👌👌
Bhut wadia veer g
Good 22. Ji
Good good love u sidhu from pakistan
🙏🙏❤
Very good 👍 bai tu fail nhi hunda. Turey chal hun koyi naa
Vere kya baat hai sira pura
justice for SIDHU MOOSEWALA, miss you Sidhu Moosewala, sarkar ne ni dena insaaf, rabb ton ummeed rakhan di zarurat hai
ਵਾਹਿਗੁਰੂ ਭਲੀ ਕਰੇ ਤੇਰੇ ਤੇ ਵੀਰ 🙏
Baba g mehar karn veere tere te pr taraki kr eh kehn nu g ni krda
Bahut sohna likhda bai
Verynice😭😭😭😭😭
Wa g wa
Be continue veer waheguru mehar krau ga 🙏🙏
Bahut vadhiya 22 👌👌👌
Miss you sidhu moose wala
Both vadiya kalm pra teri rabb tinu bless kre
Miss you sidhu veer
Waoo kya baat hai good
Be Happy
Sohni a Kalm ver good working 👍
God bless you bro very nice
Siraaa 22