ਉਹੀ ਵਾਲੀਬਾਲ ਗਰਾਉਂਡ, ਉਹੀ ਖਿਡਾਰੀ, ਪਰ ਮੂਸੇਵਾਲਾ ਨਹੀਂ, ਸੁਣੋ ਡਾਇਰੈਕਟਰ ਕਿਵੇਂ ਖੜ੍ਹੇ ਰਹਿੰਦੇ ਸੀ ਆ ਕੇ..| On Air

Поділитися
Вставка
  • Опубліковано 9 сер 2022
  • ਉਹੀ ਵਾਲੀਬਾਲ ਗਰਾਉਂਡ, ਉਹੀ ਖਿਡਾਰੀ, ਪਰ ਮੂਸੇਵਾਲਾ ਨਹੀਂ, ਸੁਣੋ ਡਾਇਰੈਕਟਰ ਕਿਵੇਂ ਖੜ੍ਹੇ ਰਹਿੰਦੇ ਸੀ ਆ ਕੇ..| On Air
    ਸਾਨੂੰ Facebook UA-cam ਅਤੇ Instagram ਉੱਤੇ like ਅਤੇ share ਕਰੋ
    Press the bell icon on UA-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #latestnews #sidhumoosewala #mansa #punjabnews #OnAir

КОМЕНТАРІ • 352

  • @sandhuvlogs1142
    @sandhuvlogs1142 Рік тому +150

    ਵਾਈ ਅੱਜ ਵੀ ਦਿਲ ਰੋਣ ਲੱਗ ਜਾਂਦਾ ਹੈ ਯਾਰਾ ਯਾਦ ਕਰਕੇ

    • @rickysheemar1891
      @rickysheemar1891 Рік тому +2

      Sahi gal a yaar video dekh dil ro pehnda a

    • @RSingh3026
      @RSingh3026 Рік тому

      💯💯sahi gal aa veere me rojj baii de Sare geet sunda😭😭

  • @parmveersingh3089
    @parmveersingh3089 Рік тому +117

    ਮਨ ਨੀਵਾਂ ਮਤ ਉੱਚੀ.... ਦੁਨੀਆਂ ਚ ਇਨਾਂ ਨੀਵਾਂ (ਨਰਮਾਈ )ਵਾਲਾ ਬੰਦਾ ਨੀਂ ਦੇਖਣਾਂ ਮੈ ਪੰਜਾਬ ਦੇ ਸਾਰੇ ਗੀਤਕਾਰਾਂ ਵਿੱਚੋ.... ਵਾਹਿਗੁਰੂ ਜੀ.... 🙏

  • @jasssingh5029
    @jasssingh5029 Рік тому +38

    ਮੂਸੇ ਪਿੰਡ ਵਾਲਿਓ ਸਿੱਧੂ 22 ਦੀ ਯਾਦ ਸੰਭਾਲ ਕੇ ਰੱਖਿਓ।

  • @unitedcolors2920
    @unitedcolors2920 Рік тому +85

    ਹੀਰਾ ਭਰਾ ਸਾਡਾ, ਜਿਨਾਂ ਸਮਾਂ ਦੁਨੀਆਂ ਤੇ ਸੂਰਜ ਚਾੜ੍ਹਦਾ ਰਹੇਗਾ ਸਿੱਧੂ ਬਾਈ ਦਾ ਨਾਮ ਚਮਕ ਦਾ ਰਹੂਗਾ

  • @gurbindersingh8553
    @gurbindersingh8553 Рік тому +1

    ਸਿੱਧੂ ਮੂਸੇਵਾਲਾ ਵੀਰ ਸਦਾ ਸਾਡੇ ਦਿਲਾਂ ਵਿੱਚ ਜਿਉਂਦਾ ਰਹੇਗਾ

  • @kuldeepdhaliwal4145
    @kuldeepdhaliwal4145 Рік тому +1

    ਬਾਈ ਸਿੱਧੂ ਮੁਸੇਵਾਲਾ ਹਰ ਕੋਈ ਨਹੀਂ ਬਣ ਸਕਦਾ

  • @vikramlahoria6114
    @vikramlahoria6114 Рік тому +15

    ਜਦੋਂ ਵੀ ਕੋਈ ਵੀ ਇੰਟਰਵਿਊ ਜਾ ਕਿਸੇ ਕੋਲੋਂ ਵੀ ਸਿੱਧੂ ਬਾਈ ਬਾਰੇ ਸੁਣ ਦੇ ਆ ਤਾਂ ਅੱਖਾਂ ਚੋਂ ਪਾਣੀ ਆ ਜਾਂਦਾ । ਪਤਾ ਨਹੀਂ ਰੱਬ ਨੂੰ ਕੀ ਮਨਜੂਰ ਸੀ 😥 #justicsidhumoosewala

  • @sandhuvlogs1142
    @sandhuvlogs1142 Рік тому +37

    ਯਕੀਨ ਨਹੀਂ ਹੁੰਦਾ ਸਿੱਧੂ ਮੂਸੇ ਵਾਲਾ ਚਲਾ ਗਿਆ

  • @vkeelkhan4208
    @vkeelkhan4208 Рік тому +4

    ਹੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਡਾ ਬਾਈ ਮੋੜ ਦੇ 😭😭😭😭🙏🙏🙏 ਜੇ ਕੀਤੇ ਸੁਣਦਾ ਹੋਵੇ ਰੱਬਾ

  • @deepachahal8048
    @deepachahal8048 Рік тому +1

    ਬਾਈ ਨੂੰ ਤਿੰਨ ਮਹੀਨੇ ਹੋ ਗਏ ਬਾਈ ਨੂੰ ਬਹੁਤ ਪਸੰਦ ਕੀਤਾ ਹੈ
    Miss you jann

  • @satwindersingh869
    @satwindersingh869 Рік тому +93

    ਕੀੜੇ ਪੈਣਗੇ ਜਿਹਨਾਂ ਸਿੱਧੂ ਨੂੰ ਮਾਰਿਆ, ਤੜਫ਼ ਤੜਫ਼ ਕੇ ਵੀ ਇਹਨਾਂ ਨੂੰ ਮੌਤ ਨਹੀਂ ਮਿਲੇਗੀ

  • @kuldeepmansa8118
    @kuldeepmansa8118 Рік тому +15

    ਵਾਈ ਨੂੰ ਬਹੁਤ ਯਾਦ ਕਰਦਿਆਂ ਵਾਈ ਹੇਮਸਾ ਦਿਲਾਂ ਵਿਚ ਰਾਹੋਂ

  • @ManpreetSingh-nv9qs
    @ManpreetSingh-nv9qs Рік тому +2

    ਬਿਸਨੋਈ ਦਾ ਐਨਕਾਉਟਰ ਕਰੋ ਜਿਨਾ ਨੇ ਸਿਦੁ ਨੂੰ ਮਾਰਿਆ ਪਲੀਜ

  • @navisandhu1856
    @navisandhu1856 Рік тому +1

    ਬਾਈ ਓਸ ਝੋਟੇ ਜੱਟ ਦੀਆ ਰੀਸਾ ਨਹੀਂ ਹੁਣੀਆ ਕਿਸੇ ਕੋਲੋ ਵੀ ਰਹਿੰਦੀ ਦੁਨੀਆ ਤੇ ਨਾਮ ਰਹੂਗਾ ਬਾਈ ਦਾ ਅਮਰ ਹੋ ਗਿਆ ਬਾਈ ❤️❤️❤️❤️❤️❤️❤️❤️❤️👍👍👍👍👍👍👍👍👍

  • @sandhuvlogs1142
    @sandhuvlogs1142 Рік тому +113

    ਅੱਜ ਵੀ ਦਿਲ ਰੋਂਦਾ

  • @DiljitSingh-ez8tj
    @DiljitSingh-ez8tj Рік тому +7

    ਹੀਰਾ ਬੰਦਾ ਸਿੱਧੂ ਮੂਸੇਵਾਲਾਂ ਪੰਜਾਬੀਆਂ ਦਾ ਮਾਣ ਸੀ ਮੇਰਾ ਵੀਰ ਸਿੱਧੂ 😭

  • @sukhmansanghavlogs6617
    @sukhmansanghavlogs6617 Рік тому +46

    ਝੋਟਾ ਜੱਟ ਤੁਰ ਗਿਆ ਅੱਜ ਸਾਡੀ ਦੁਨੀਆਂ ਸੁੰਨੀ ਕਰ ਗਿਆ 💔💔😢

  • @amangrewal47
    @amangrewal47 Рік тому +1

    ਬਾੲਈ ਗਰਾੳਊਡ ਦੀ ਗੱਲ ਛੱਡ ..sara kuj ਰੌਣਕ ਹੀ ਖਤਮ ਹੋਗੀ ਰੱਬ ਦੀ ਦਿੱਤੀ ਬਹੁਤ ਅਣਮੱਲੀ ਦਾਤ ਸੀ ਬਾਈ ਕੋਲ

  • @usmannazeer5071
    @usmannazeer5071 Рік тому +34

    Lengnd never DiE ❤️ Sidhu moose Wala 🥺 Pakistan love 😘

  • @jagdeepsinghjagdeep1304
    @jagdeepsinghjagdeep1304 Рік тому +37

    Miss u vir Sidhu moosewala...hmesha dilan ch wasda rhega Ghaint insaan

  • @badxarmy5485
    @badxarmy5485 Рік тому +18

    ❤️❤️ Proud to be SIDHU MOOSE WALA Fan 👆👆
    Come back Legend 🙏🙏🙏🙏👆👆🙏

  • @watandipsingh9333
    @watandipsingh9333 Рік тому +32

    ਵੇਚ ਲਉ ਜਿੰਨਾ ਚਿਰ ਵੇਚਿਆ ਜਾਂਦਾ ਸਾਡਾ ਮਰਹੂਮ ਵੀਰ...ਮੀਡੀਆ

    • @kamaljeetkaurlotus6309
      @kamaljeetkaurlotus6309 Рік тому +4

      ਵੀਰ ਦਾ ਮੁੱਲ ਫੇਰ ਵੀ ਨਹੀਂ ਪਾਇਆ ਜਾਣਾ। ਅਨਮੁੱਲਾ।

  • @resputin8012
    @resputin8012 Рік тому +11

    ਓਹ ਬਹੁਤ ਵੱਡਾ ਸਟਾਰ ਸੀ ,ਨਹੀਂ ਨਹੀਂ, ਓਹ ਕੋਈ ਸਟਾਰ ਨਹੀਂ ਸੀ, ਕਿਉਕਿ ਸਟਾਰ ਏਦਾ ਆਪਣੇ ਪਿੰਡ ਆਮ ਲੋਕਾ ਵਿਚ ਨਹੀਂ ਰਹਿੰਦੇ, ਓਹ ਤਾਂ ਕਿਸੇ ਖ਼ਾਸ ਨੂੰ ਮਿਲਦੇ ਨੇ, ਜਾ ਕੇ ਦੇਖਿਓ ਕਿਸੇ ਸਟਾਰ ਦੇ ਘਰ ,ਏਦਾ ਆਮ ਜਹੇ ਬਨ ਕੇ ਨਹੀਂ ਰਹਿੰਦੇ, ਏਦਾ ਆਮ ਲੋਕਾਂ ਵਾਂਗ ਆਮ ਲੋਕਾਂ ਵਿਚ ਨਹੀਂ ਖੇਡ ਦੇ, ਏਦਾ ਆਮ ਜਹੇ ਬਣ ਖੇਤੀ ਨਹੀਂ ਕਰਦੇ, ਪਰ ਲੋਕ ਕਹਿੰਦੇ ਕਿ ਓਹ ਸਟਾਰ ਸੀ , ਪਰ ਸਟਾਰ ਵਾਲੀ ਤਾਂ ਇਕ ਵੀ ਗੱਲ ਨਹੀਂ ਸੀ ,ਕੋਈ ਹੰਕਾਰ ਨਹੀਂ ਸੀ, ਘਰੇ ਆਪਣੇ ਮਿਸਤਰੀਆਂ ਨਾਲ ਲੱਗਾ ਰਹਿੰਦਾ ਸੀ, ਕੋਈ ਵੀ ਆ ਜਾਂਦਾ ਉਸਨੂੰ ਮਿਲਦਾ ਸੀ, ਫੋਟੋ ਕਰਵਾਉਂਦਾ ਸੀ। ਓਹ ਯਕੀਨ ਕਰਦਾ ਸੀ ਲੋਕਾ ਤੇ, ਤੇ ਉਸਦਾ ਯਕੀਨ ਉਸਦਾ ਵਿਸ਼ਵਾਸ਼ ਲੋਕਾ ਨੇ ਵੀ ਤੋੜਿਆ ਤੇ ਰੱਬ ਨੇ ਵੀ ,ਜਦੋਂ ਉਸਨੂੰ ਲੱਗਾ ਕਿ ਮੇਰੇ ਫੈਨ ਆ ਰਹੇ ਨੇ ਮੇਰੇ ਪੀਛੇ ,ਸ਼ਾਇਦ ਫੋਟੋ ਕਰਵਾਉਣਾ ਚਾਹੁੰਦੇ ਹੋਣ, ਹੁਣ ਸਟਾਰ ਨਹੀਂ ਸੀ ਤਾਂਹੀ ਇਸਨੇ ਕਿਹਾ ਆਪਣੇ ਦੋਸਤ ਨੂੰ ਕਿ ਕੋਈ ਨਾ ਰੁਕ ਕੇ ਫੋਟੋ ਕਰਵਾ ਕੇ ਚਲੇ ਜਾਣਗੇ।

  • @jasvirsingh6304
    @jasvirsingh6304 Рік тому +3

    ਸਿੱਧੂ ਬਾਈ ਕੀ ਸੀ ਇਹ ਹੀ ਖ਼ਿਆਲ ਮੁੜ ਮੁੜ ਦਿਮਾਗ ਵਿੱਚ ਆਉਂਦਾ ਰਹਿੰਦਾ ,,ਇਸ ਤਰ੍ਹਾਂ ਲੱਗਦਾ ਰਹਿੰਦਾ ਕਿ ਜਿਵੇਂ ਕੋਈ ਇਨਸਾਨ ਰੱਬ ਵਲੋਂ ਭੇਜਿਆ ਗਿਆ ਹੋਵੇ ਕਿ ਜਾ ਜਾਕੇ ਲੋਕਾਂ ਦਾ ਮਨ ਬਹਿਲਾਕੇ ਵਾਪਸ ਮੁੜ ਆਵੀਂ , ਬਾਈ ਨੇ ਵੀ ਜਿਵੇਂ ਰੱਬ ਨਾਲ ਕੀਤਾ ਵਾਅਦੇ ਪੂਰਾ ਕੀਤਾ ਹੋਵੇ , ਬਾਈ ਦਾ ਪੈਸੇ , ਸ਼ੋਹਰਤਾਂ , ਤੇ ਲੋਕਾਂ ਦੇ ਪਿਆਰ ਨਾਲ ਜ਼ਿਆਦਾ ਸਬੰਧ ਨੀਂ ਸੀ , ਬਾਈ ਬੱਸ ਆਪਣੇ ਆਪ ਵਿੱਚ ਗੁੰਮ ਰਹਿੰਦਾ ਸੀ ,, ਬਾਈ ਦੀਆਂ ਗੱਲਾਂ ਬਾਤਾਂ ਵੀ ਅਜ਼ੀਬ ਹੀ ਸੀ ,, ਬਾਈ ਬੱਸ ਰੱਬ ਦੀ ਰਜ਼ਾ ਵਿਚ ਰਹਿਣ ਵਾਲਾ ਬੰਦਾ ਸੀ

  • @santbabalalsinghjikuliwale2753

    Bilkul veer shaada pyaara c Dil da ni maara tera sidhu moose wala ❤️❤️❤️❤️

  • @SimranjitSingh-wl7lx
    @SimranjitSingh-wl7lx 3 місяці тому

    Legend SIDHU MOOSEWALA ❤❤....Love u SIDHU bhai❤❤

  • @satargobindgarhia95
    @satargobindgarhia95 Рік тому +3

    Bai Aaja Vaapis 😭😭Sidhu Bai Zindabad Legend Never Die

  • @chamkaursingh6845
    @chamkaursingh6845 Рік тому +35

    Miss you jatta😭Rest In Power Bai🙏🏻

  • @sangeetawalkeprayforusavem9497
    @sangeetawalkeprayforusavem9497 Рік тому +25

    Jindagi me kabhi bhi nhi bhul sakte Siddhu veere ko miss you Siddhu veere 🙏

  • @kulvirsingh9837
    @kulvirsingh9837 Рік тому

    Sirrraaa End nice king sidhu moose wala jaan yaar ❤

  • @rawindersandhu845
    @rawindersandhu845 Рік тому +48

    🙏🏻🙏🏻legend never die ❤️

  • @buntyjatt5567
    @buntyjatt5567 Рік тому

    ਸਾਰੀ ਜਿੰਦਗੀ ਸਿੱਧੂ ਮੂਸੇ ਆਲਾ ਦੀ ਘਾਟ ਰੜਕਦੀ ਰਹਿਣੀ ਏ
    ਵਾਹਿਗੁਰੂ ਜੀ ਮੇਹਰ ਰੱਖੇ 🙏🙏❤️

  • @reyridervlogs6588
    @reyridervlogs6588 Рік тому +31

    ਸੱਚ ਕਿਹਾ ਬਾਈ ਨੇ ਮੇਰੇ ਨਾਲ ਹੋਇਆ ਏਦਾਂ ਮੈਂ ਤਿੱਬਤ ਦੇ ਲੋਕਾਂ ਨੂੰ ਮਿਲਿਆ ਸੀ ਲੱਦਾਖ ਚ ਜਦੋਂ ਓਹਨਾਂ ਨੂੰ ਪਤਾ ਲਗਿਆ ਕੇ ਮੈਂ ਮਾਨਸਾ ਤੋਂ ਆ ਸਿੱਧੂ ਬਾਈ ਦੇ ਇਲਾਕੇ ਚੌ ਆ ਤਾਂ ਓਹਨਾਂ ਨੇ ਏਨਾ ਪਿਆਰ ਤੇ ਸਤਿਕਾਰ ਕੀਤਾ ਮੇਰਾ ਕ ਮੈਂ ਦਸ ਨੀ ਸਕਦਾ ਰੋਣਾ ਆ ਜਾਂਦਾ ਅਜ ਵੀ ਓਹ ਯਾਦ ਕਰਕੇ ਅਤੇ ਰੋਟੀ ਵੀ ਖਵਾਈ ਤੇ 1-2 ਦਿਨ ਓਹਨਾਂ ਕੋਲ ਰਹਿਣ ਲਈ ਬਹੁਤ ਜ਼ੋਰ ਵੀ ਲਾਇਆ ਓਹਨਾਂ ਨੇ ਸਿਰਫ ਸਿੱਧੂ ਬਾਈ ਕਰਕੇ। ਓਥੇ ਕਰਨਾਟਕਾ ਤੋਂ ਵੀ 2-3 ਪਰਿਵਾਰ ਆਏ ਹੋਏ ਸੀ ਓਹ ਵੀ ਏਨੇ ਪਿਆਰ ਨਾਲ ਮਿਲੇ ਜਦ ਓਹਨਾਂ ਨੂੰ ਪਤਾ ਲਗਿਆ ਕ ਮੈਂ ਸਿੱਧੂ ਬਾਈ ਦੇ ਇਲਾਕੇ ਚੌ ਆ। ਮੈਂ ਅੱਜ ਤਕ ਕਦੇ ਕਿਸੇ ਦਾ ਅਹਿਸਾਨ ਨੀ ਲਿਆ ਤੇ ਨਾ ਹੀ ਕਦੇ ਕਿਸੇ ਅੱਗੇ ਸਿਰ ਨੀਵਾਂ ਕੀਤਾ ਇਕ ਰੱਬ ਤੇ ਮਾਂ ਬਾਪ ਨੂੰ ਛੱਡ ਕੇ ਪਰ ਮੈਂ ਹਮੇਸ਼ਾ ਸਿੱਧੂ ਬਾਈ ਦਾ ਅਹਿਸਾਨ ਮੰਦ ਰਹੂਗਾ ਕ ਓਹਨਾਂ ਕਰਕੇ ਤਿੱਬਤ ਦੇ ਲੋਕਾਂ ਨੇ ਜਾਂ ਓਹ ਕਰਨਾਟਕਾ ਵਾਲੇ ਲੋਕਾਂ ਨੇ ਮੇਰੀ ਏਨੀ ਇੱਜ਼ਤ ਕੀਤੀ।🙏🙏 ਬਹੁਤ ਦਿਲ ਕਰਦਾ ਕ ਸਿੱਧੂ ਬਾਈ ਨੂੰ ਮਿਲਕੇ ਓਹਨਾਂ ਦਾ ਧੰਨਵਾਦ ਕਰਾਂ ਪਰ 😥😥
    ਹਾਂ ਸੱਚ ਮੇਰੀ ਸਿੱਧੂ ਬਾਈ ਨਾਲ ਗੱਲ ਹੁੰਦੀ ਰਹਿੰਦੀ ਆ ਸੁਪਨੇ ਚ ਓਦੋਂ ਜਰੂਰ ਮੈਂ ਬਾਈ ਨੂੰ ਇਹ ਸਬ ਦਸਿਆ ਸੀ ਤਾਂ ਬਾਈ ਨੇ ਕਿਹਾ ਹਲੇ ਤਾਂ ਤੂੰ ਕਿਸੇ ਹੋਰ ਮੂਲਕ ਚ ਨੀ ਗਿਆ ਧਰਤੀ ਦੇ ਕਿਸੇ ਵੀ ਕੋਨੇ ਚ ਜਾਕੇ ਦੇਖੀ ਫਰ ਦਸੀ ਕ ਕਿੰਨਾ ਪਿਆਰ ਮਿਲੂਗਾ ਜਦੋਂ ਮਾਨਸਾ ਦਾ ਨਾਮ ਲਵੇਗਾ। ਇਕ ਵਾਰੀ ਸਿੱਧੂ ਬਾਈ ਨੇ ਸੁਪਨੇ ਚ ਕਿਹਾ ਕ ਆਹ ਕੀ ਹਾਲ ਕਰਤਾ ਮੇਰੀ ਗੱਡੀ ਦਾ ਤਾਂ ਮੈਂ ਉੱਠ ਕੇ ਬਹੁਤ ਰੋਇਆ

    • @poojabanth260
      @poojabanth260 Рік тому

      O my god u r lucky.. Sachi bi bhut ronde a Sidhu Baai nu yd krke....eda lgda jiwe sde gr da member chlia gya..3 month ho chle hlle bi udaasi h Dil bich....sidhu Baai vaapis aaja....moose aalia Teri Thaapi brand bn gyi kl nu raksha bandan h afsana bhen ne Tere rakhdi bann ni c Tu aaja Baai sidhu moose waaalia

    • @rajbirsandhu6192
      @rajbirsandhu6192 Рік тому +3

      🙏🏻🙏🏻🙏🏻

    • @yashrajmaan9112
      @yashrajmaan9112 Рік тому +2

      Vere apa ਮਹਿਸੂਸ ਕਰੀਏ ਕੇ ਸਿੱਧੂ ਭਾਈ ਅਪਣੇ ਨਾਲ ਹੀ ਨੇ ਹਮੇਸ਼ਾ

    • @reyridervlogs6588
      @reyridervlogs6588 Рік тому +1

      🙏🙏

    • @navneetkaurbhullar5198
      @navneetkaurbhullar5198 Рік тому +1

      Jatt mossa lvv u sidhu moosewala lv u

  • @JitenderKumar-lp2yv
    @JitenderKumar-lp2yv Рік тому +2

    Love u Sidhu Moosewalla Bhai ❤️

  • @reyridervlogs6588
    @reyridervlogs6588 Рік тому +11

    ਕੋਈ ਰੀਸ ਨੀ ਸਿੱਧੂ ਬਾਈ ਦੀ ਨਾ ਕਲਮ ਚ ਨਾ ਮਿਊਜ਼ਿਕ ਚ ਨਾ ਆਵਾਜ਼ ਚ ਨਾ ਸੁਭਾਅ ਚ ਨਾ ਹੀ ਆਪਣੇ ਇਲਾਕੇ ਲਈ ਕੰਮ ਕਰਨ ਚ ਤੇ ਨਾ ਹੀ ਆਪਣੇ ਮਾਂ ਬਾਪ ਨੂੰ ਪਿਆਰ, ਸਤਿਕਾਰ ਕਰਨ ਚ ਤੇ ਨਾ ਹੀ ਅਣਖ ਰੱਖਣ ਚ ਨਾ ਹੀ ਸਿਰ ਚੱਕ ਕੇ ਤੁਰਣ ਚ ਤੇ ਨਾ ਹੀ ਬਾਈ ਦੀ ਸੋਚ ਚ ਤੇ ਨਾ ਹੀ ਬਾਈ ਦੇ ਜ਼ਿੰਦਗੀ ਜਿਓਣ ਦੇ ਢੰਗ ਚ ਤੇ ਨਾ ਹੀ ਬਾਈ ਨੂੰ ਪਿਆਰ ਕਰਨ ਵਾਲਿਆ ਦੀ ਕੋਈ ਰੀਸ ਆ। ਅਣਖੀ ਬੰਦੇ ਨੂੰ ਅਣਖ ਵਾਲੇ ਹੀ ਪਸੰਦ ਕਰਦੇ ਆ, ਦੋਗਲੇ ਬੰਦੇ ਦੇ ਤਾਂ ਸਮਝ ਤੋ ਬਾਹਰ ਨੇ ਇਹ ਗੱਲਾਂ ਬਹੁਤ ਉਪਰ ਦੀ ਟੱਪ ਜਾਂਦੀਆਂ। ਸਾਨੂੰ ਮਾਣ ਆ ਕੇ ਅਸੀਂ ਸਿੱਧੂ ਬਾਈ ਨੂੰ ਉਸ ਦਿਨ ਤੋਂ ਸੁਣਦੇ ਆ ਰਹੇ ਆ ਜਦੋਂ ਪਹਿਲੀ ਵਾਰ So High ਗਾਣਾ ਸੁਣਿਆ ਸੀ ਰਿਲੀਜ਼ ਹੋਣ ਤੋਂ 5 ਕ ਦਿਨ ਬਾਅਦ। ਓਸ ਦਿਨ ਏਨੀ ਖੁਸ਼ੀ ਹੋਈ ਸੀ ਕ ਸਾਡੇ ਇਲਾਕੇ ਦਾ ਮੁੰਡਾ ਆ ਇਹ। ਮੈਂ ਓਸ ਦਿਨ ਆਪਣੇ ਮਿੱਤਰ ਨੂੰ ਕਿਹਾ ਸੀ ਦੇਖ ਦੇ ਜਾਇਓ ਇਹ ਬੰਦਾ ਅੱਗ ਲਾ ਦਿਉ। ਪਰ ਅਫਸੋਸ ਰਹੂਗਾ ਕ ਸਾਡੇ ਮਾਨਸਾ ਨੇ ਉਸਨੂੰ ਓਸਦਾ ਹੱਕ ਨੀ ਦਿੱਤਾ। ਇਕ ਪਾਸੇ ਮਾਣ ਆ ਸਿੱਧੂ ਸਾਡੇ ਨੀ - ਅਸੀਂ ਸਿੱਧੂ ਬਾਈ ਦੇ ਇਲਾਕੇ ਚੌ ਆ ਪਰ ਦੂਜੇ ਪਾਸੇ ਸਾਰੀ ਉਮਰ ਦਾ ਦੁੱਖ ਕੇ ਬਾਈ ਨੂੰ ਹਰੋਣ ਵਾਲੇ ਓਹਦੇ ਆਪਣੇ ਲੋਕ ਸੀ। ਓਸਨੇ ਜਿੰਨਾ ਨੂੰ ਆਪਣੀ ਮਿਹਨਤ ਨਾਲ ਦੁਨੀਆ ਚ ਜਿਤਾਇਆ ਓਹੀ ਲੋਕਾਂ ਨੇ ਉਸਨੂੰ ਓਸਦੇ ਹੀ ਇਲਾਕੇ ਚ ਹਰਾਇਆ। ਇਹ ਕਲੰਕ ਰਹਿੰਦੀ ਦੁਨੀਆ ਤੱਕ ਮਾਨਸਾ ਦੇ ਸਿਰ ਰਹੂਗਾ। ਕਾਸ਼ ਸਿੱਧੂ ਬਾਈ ਆਪਣੇ ਪਿੰਡ ਨਾ ਰਹਿੰਦਾ। ਕਾਸ਼ ਓਹ ਫੁਕਰਾ ਹੀ ਹੁੰਦਾ ਕਾਸ਼ ਆਮ ਲੋਕਾਂ ਵਾਂਗ ਨਾ ਰਹਿੰਦਾ ਲੋਕਾਂ ਨੇ ਤਾਂ ਫਰ ਵੀ ਬੋਲਣਾ ਹੀ ਸੀ ਪਰ ਅੱਜ ਇਕ ਮਾਂ ਬਾਪ ਦਾ ਸਰਵਣ ਪੁੱਤ ਓਹਨਾਂ ਕੋਲ ਹੁੰਦਾ। ਸੋਚਿਓ ਕਦੇ ਇਕੱਲੇ ਬੈਠ ਕੇ ਕ ਕਿ ਲੈਣਾ ਸੀ ਉਹਨੇ ਸਾਡੇ ਤੋਂ ਸਾਡੇ ਵਿੱਚ ਰਹਿ ਕੇ ਜੌ ਹੋਰ singers ਨੂੰ ਨੀ ਮਿਲਿਆ ਆਪਣੇ ਵਿਚ ਆਮ ਲੋਕਾਂ ਵਾਂਗੂੰ ਨਾ ਰਹਿ ਕੇ। Comments reply ਚ ਜਰੂਰ ਦਸਿਓ ਕੇ ਕੀ ਜਵਾਬ ਮਿਲਿਆ ਸੋਚਣ ਤੋ ਬਾਅਦ🙏🙏

  • @jodharandhawa9549
    @jodharandhawa9549 Рік тому

    I miss you Sidhu Moose wala zindabad zindabad

  • @surindersohi3842
    @surindersohi3842 Рік тому +8

    Sidhu moosewale jina down to earth banda koi nhi ho skda ...jdo v koi Sidhu bai vare gal krda sun ke rona Aa jnda ..Apa Sidhu veer nu kde nhi bhul skde miss you so much Sidhu moosewala veer😭😭😭😭😭😭😭🙏🙏🙏🙏

  • @gurrysaini9779
    @gurrysaini9779 Рік тому +11

    Sidhu Moose wala 💪❣️

  • @amandeep5578
    @amandeep5578 Рік тому +6

    Lengend sidhu moosewala aaja vapis veer ghuute 😭😭😭. Sachi dill nai lagda

  • @JagdeepSingh-vl2qk
    @JagdeepSingh-vl2qk Рік тому +1

    ਜਾਨ miss you veere 😢😢😢😢

  • @majhablock323
    @majhablock323 Рік тому +26

    Pata nai ki cheez si sidhu 22 vich us de jaan tu bahd mann udas e rehda jado koi ehda di koi video dekh layi di aa ta akhka vich paani apne aap e aa janda miss you sidhu 22

    • @jaspreetgill3576
      @jaspreetgill3576 Рік тому +2

      I thought k it's me feeling that attached, I think many people still there with same emotions

  • @SandeepSingh-wq5ys
    @SandeepSingh-wq5ys Рік тому +14

    Sidhu y sade dillan vich c te hamesha rahe ga miss u sidhu bro

  • @gurindersingh7448
    @gurindersingh7448 Рік тому +1

    Sidhu bai da jkeen hi nhi ho reha k sada vicho chla geya bai miss you boht boht boht boht boht boht boht sara ❤ 💖 😢 😘 ♥ boht hi vadiya c

  • @harpreethayrey261
    @harpreethayrey261 Рік тому +11

    Apni zindagi shonk naal jeo gia Jatt moosa Jo dil kita oh hi kita 😭😭

  • @dilbaggill2231
    @dilbaggill2231 Рік тому +15

    Aah kamayi a jatt di..miss u jatta 🙏

  • @GHUM4N
    @GHUM4N Рік тому

    Moosewala ❤️ #justiceforsidhumoosewala ❤️

  • @RandomWRLDW
    @RandomWRLDW Рік тому +4

    Waheguru ji 🙏😭😭😭😭😭😭

  • @jasmeetgharugharu3201
    @jasmeetgharugharu3201 Рік тому +14

    Justice for Sidhu moosewala 🙏

  • @YuvrajSingh-yx7mw
    @YuvrajSingh-yx7mw Рік тому +10

    Hoye ki ve jatta tu jahano turaya dilla wich yaara da abad rahega 🖤

  • @thindboys9533
    @thindboys9533 Рік тому +7

    ਯਾਰ ਇਹ ਭੁੱਲਦਾ ਕਿਓਂ ਨਹੀ😭😭😭😭

    • @varunsaini30
      @varunsaini30 Рік тому +2

      😞😞😢😢Veere Morning nu sun Rise huna bhul Sakda .. But Veere eh nehi bhulna
      Shubhdeep…🌪🦁🙏🏼

  • @staypositive6122
    @staypositive6122 Рік тому +5

    Sada bai ta Sadi Jaan c te rhuga ❤️❤️❤️❤️❤️❤️ohde vrga ta koi ho hi nhi skda dunia te

  • @AvtarSingh-mc8en
    @AvtarSingh-mc8en Рік тому +6

    Ah siftan sun k Ron nikel janda bhut bura hall hunda bhut chaga insan dunia yad kardi t kardi rahugi salute to you sidhu musewal shubhdeep Singh ji

  • @parmindersinghsandhu1010
    @parmindersinghsandhu1010 Рік тому

    Ajj Bhut Dil Roya sidhu bai 😪😪😪😪😪

  • @SohanLal-gy7yx
    @SohanLal-gy7yx Рік тому +1

    Bht yaad aanda a verre😭😭😭😭😭😭

  • @tractorandfarmingvlogs8931
    @tractorandfarmingvlogs8931 Рік тому +70

    Makkar ji Sidhu nu marvaun ch twaadey varge patarkara da v hath aa.Tusi jaanke sensitive issues te sawaal karde c te oh Bhola banda sidha jawab de denda c.Twadiya chaala samjh nahi paya o nek insan, es karke agenciya ne katal karaya Sidhu nu

    • @SB-no9pz
      @SB-no9pz Рік тому +6

      Hanji main sidhu bhra diyaan almost saari interviews dekhiyaan te jyada tar controversy vale sawaal jyada puchde c par bhra jawab de dinde c 🥺 music de related sawaal bohot ghatt hunde c

    • @ahmedarslan7910
      @ahmedarslan7910 Рік тому

      Agreed

  • @hardeepparmar6575
    @hardeepparmar6575 Рік тому +8

    Legend never Die 🙏🙏🙏🙏🙏🙏🙏

  • @sukhvirsinghsunnyscienceex6022

    Miss you Sidhu 😭😭

  • @MayurPanghaal
    @MayurPanghaal Рік тому +25

    You will be missed brother. A coward dies a million deaths, a soldier only dies once.
    You were a soldier. You will inherit the earth.
    Veer bhoge vasundhara.

    • @jasbirkaur3828
      @jasbirkaur3828 Рік тому +2

      Ankhein khull gyee......aap ki bhi....
      Pta chal gya na ki SIDDHU MUSSEWALLA jaisa koi nhi

  • @mannugameryt2575
    @mannugameryt2575 Рік тому +3

    Sidhu ustaad ji love uuu🥰

  • @balvinderkaur3454
    @balvinderkaur3454 Рік тому +2

    Tibbya ta putt.sidhu moosewala..
    Legend never die 🙏

  • @sadiksadeaalekhan5843
    @sadiksadeaalekhan5843 Рік тому +2

    ਸਾਡੇ ਮਾਨਸਾ ਦੀ ਸ਼ਾਨ ਸੀ

  • @daljitsandhu8338
    @daljitsandhu8338 Рік тому +3

    ਬਹੁਤ ਵਡਾ ਘਾਟਾ ਪਾ ਦਿਤਾ gangsters ਨੇ ਪੰਜਾਬ ਨੁੰ

  • @SUNFIRE_UNIVERSAL
    @SUNFIRE_UNIVERSAL Рік тому +23

    Love u choteya..great memories of legend

  • @gaganpreetgrewal9095
    @gaganpreetgrewal9095 Рік тому +16

    Heera Banda c ❤️💎

  • @Sam-wu7ct
    @Sam-wu7ct Рік тому +10

    Justice for SidhuMoosewala 💔😭😭 please full fill drimes of him

  • @Educated0519
    @Educated0519 Рік тому +13

    Sidhu bai de dil ch koi bhedbhav nhi c..Sidhu sidha c..😥😥😥💔💔💔

    • @anumsehar7703
      @anumsehar7703 Рік тому

      Bohot sidha or simple

    • @Educated0519
      @Educated0519 Рік тому

      @@anumsehar7703 right bole aap ❣️
      Simple life jine wala kisi ko acha nahi lagta..Aaj ke waqt m sidhe insan ki koi value nahi rahi 💔💔Sidha kisi ke sath dokha nahi karta but ush ke sath sabh dokha kar jate hai 💔Sidhu ke sath wahi hua💔💔

  • @rr7014
    @rr7014 Рік тому +8

    ਬਾਈ ਅੱਜ ਵੀ ਰੋਣਾ ਆਉਂਦਾ ਸਿਧੂ ਨੂੰ ਯਾਦ ਕਰਕੇ ਮੁਸਾ ਜੱਟ ਨੀ ਕਿਸੇ ਨੇ ਬਣ ਜਾਣਾ ਓਹਨਾ ਦੇ ਟੱਬਰ ਮਰ ਜਾਵੇ ਜਿਨਾ ਨੇ ਸਿੱਧੂ ਮਾਰਿਆ

  • @user-yk5jg7zh2h
    @user-yk5jg7zh2h Рік тому +1

    ਸਿੱਧੂ ਵੀਰਾ ❤️❤️❤️❤️

  • @navneetkaurbhullar5198
    @navneetkaurbhullar5198 Рік тому

    #justiceforsidhumoosewala #justiceforsidhumoosewala #justiceforsidhumoosewala

  • @happyrajput757
    @happyrajput757 Рік тому +7

    Legend never die😢😢😢😢

  • @manindersingh7856
    @manindersingh7856 Рік тому

    Miss u 💓 bai...verre har ek gal tera har ek kamm Dil te shaap shad janda va.... Bai tu rabb si sadde wargeya bahut lyi verre...tenu kdi ni bhull sakde

  • @mangatmultiples9824
    @mangatmultiples9824 Рік тому +2

    ਅੱਗੇ ਦਾ ਤਾਂ ਕੁੱਝ ਕਿਹਾ ਨੀ ਜਾ ਸਕਦਾ ਪਰ ਅੱਜ ਤੱਕ ਇੱਕ ਵੀ ਵਿਅਕਤੀ ਬਾਈ ਵਰਗਾ ਨਹੀਂ ਹੋਰ, ਸਿੱਧੂ ਜਮਾਂ ਸਿੱਧਾ ਸੀ ਪਰ ਵੱਜਦਾ ਹਿੱਕ ਚ ਸੀ, ਟਿੱਬਿਆਂ ਦੇ ਲੋਕਾਂ ਨੂੰ ਦੁਨੀਆਂ ਵਿੱਚ ਬਰੈੱਡ ਬਣਾ ਗਿਆ ਪਰ ਮਾਨਸੇ ਆਲਿਉ ਤੁਸੀਂ ਜੱਟ ਦੀ ਕਦਰ ਨੀ ਪਾਈ, ਆਹ ਜਿਹੜੇ ਸਿੰਗਲੇ ਨੂੰ ਜਿਤਾਇਆ ਉਹਨੇ ਜੋ ਲੱਲਰ ਲਾਏ ਆ ਉਹ ਵੀ ਥੋਡੇ ਸਾਹਮਣੇ ਨੇ

  • @GurjeetSingh-jn8ns
    @GurjeetSingh-jn8ns Рік тому +4

    ਵਾਪਸ ਕਦੋਂ ਆਵੇਗਾ ਬਾਈ 🥲🥲

  • @shindabrar9779
    @shindabrar9779 Рік тому +14

    ਕਿਉ ਯਾਰ ਜਿੰਨਾ ਭੁੱਲਣ ਦੀ ਕੋਸਿਸ਼ ਕਰਦੇ ਆ ਓਨਾਂ ਹੀ ਯਾਦ ਕਰਵਾ ਦੇਣੇ ਤੁਸੀ ਬੱਸ ਕਰੋ ਯਾਰ ਰੋਜ਼ ਅੱਖਾ ਡੌਲ ਦਿੰਦਾ ਇਹੋ ਜਿਹੇ ਵੀਡਿਉ

  • @sandhuraswinder1133
    @sandhuraswinder1133 Рік тому +1

    Waheguru ji

  • @jazzgill4489
    @jazzgill4489 Рік тому

    Miss u dilla luv u jatta always

  • @liveyungstayhappy4424
    @liveyungstayhappy4424 Рік тому +2

    ਕਦਰ ਨੀ ਪਾਈ ਲੋਕਾਂ ਨੇ ਜਦੋਂ security ਚਾਈਦੀ ਸੀ ਉਦੋਂ ਓਂ ਏਅਰ ਵੀ ਨਹੀਂ ਆਇਆ।

  • @rajnihanda9283
    @rajnihanda9283 Рік тому +1

    Miss you jatta

  • @hardeepsinghcheema429
    @hardeepsinghcheema429 Рік тому +2

    ਜਿਹਨਾਂ ਨੇ ਸਿੱਧੂ ਨੂੰ ਮਾਰਿਆ ਉਹਨਾਂ ਦਾ ਰਹੇ ਕੱਖ ਨਾ ਰਹੇ

  • @JitenderKumar-lp2yv
    @JitenderKumar-lp2yv Рік тому +7

    Legend never dies ❤️

  • @gurpiyarsarpanch4103
    @gurpiyarsarpanch4103 Рік тому +1

    Miss you brother 🙏

  • @gurjantsingh6187
    @gurjantsingh6187 Рік тому +3

    Sidhu moosewala legend👑

  • @tarandeepsingh5222
    @tarandeepsingh5222 Рік тому +2

    Sidhu 22 tu rulata yr sada tah sochda ehve kive vi turr jana😭😭

  • @sonumakkar4039
    @sonumakkar4039 Рік тому

    Sidhu 💫

  • @jaskaransingh6609
    @jaskaransingh6609 Рік тому +1

    ਵਾਹਿਗੁਰੂ ਜੀ

  • @grewalgrewalpreet9471
    @grewalgrewalpreet9471 Рік тому

    Miss u sidhu veer

  • @harindersingh4709
    @harindersingh4709 Рік тому +5

    I very very miss you ustada 💔 💔 💔 💔 😭 😭 😭 😭 😭 😭 😭 😭 😭 😭

  • @preetsingh3629
    @preetsingh3629 Рік тому +4

    Miss you veere 😔😔

  • @harindersingh2687
    @harindersingh2687 Рік тому +1

    Miss you sidhu moosewala legend Veer ❤️😢

  • @MANJITKaur-jx6nl
    @MANJITKaur-jx6nl Рік тому +1

    ਨਹੀ ਭੁਲਦਾ ਅਜ ਵੀ ਦਿਲ ਚੋ

  • @greend52
    @greend52 Рік тому +1

    Legend!

  • @HardeepSingh-vi4ix
    @HardeepSingh-vi4ix Рік тому +2

    Down to earth 🙏r.i.p

  • @er.gurindersingh9264
    @er.gurindersingh9264 Рік тому +6

    Bahoot yaad aaunda tu 22, dil roondaa 22, miss u to much

    • @hardeepparmar6575
      @hardeepparmar6575 Рік тому

      Bahoot yaad aaunda a tu put Dil roondaa Miss you to much 💪💪💪💪💪💪

  • @riserabhi9077
    @riserabhi9077 Рік тому +2

    Saari duniya muk jaani jatta par tu dillan Chu ni jaana ....badi yaad aundi yaar teri ..love u

  • @parneetkaur5555
    @parneetkaur5555 Рік тому

    #justiceforsidhumoosewala

  • @JaspreetSingh-yz5iw
    @JaspreetSingh-yz5iw Рік тому +1

    Waheguru ji sidhu bai nu jithe v rakhna sukoon ch rakhna ❤️

  • @djgirlz3911
    @djgirlz3911 Рік тому

    MISS U VEER SIDHU

  • @magic7787
    @magic7787 Рік тому +15

    Sidhu nu apne aap te trust c ohnu pata c k oh Iklla dum rkhda c karn da Cz ohde kol talent c .. jehda bnda hard work krda te talent howe ohnu successful hon ton koi ni rok skda .. ohne give up ni kita kde .. baki Sidhu warga na koi c na koi auna .. legend Sidhu ❤️. Jina mrji zor layi jaan hun singer ohde warge bn e nhi skde eh

    • @anumsehar7703
      @anumsehar7703 Рік тому +1

      Next time Sidhu he cm banta Punjab ka ye BAAT aam admi b jaanti Hy islye marva diya

  • @navneetkaurbhullar5198
    @navneetkaurbhullar5198 Рік тому

    Jatt mossa lvv u sidhu moosewala lv u

  • @vishalsidhu5406
    @vishalsidhu5406 Рік тому +3

    Bhut vda superstar si bhut down to earth bnda si