''Khalsa Amritpal Singh ਦੇ ਖਿਲਾਫ਼ ਚੋਣ ਲੜ ਰਹੇ Virsa Singh Valtoha''

Поділитися
Вставка
  • Опубліковано 27 кві 2024
  • ''Khalsa Amritpal Singh ਦੇ ਖਿਲਾਫ਼ ਚੋਣ ਲੜ ਰਹੇ Virsa Singh Valtoha''
    Dhian Singh Mand ਨੇ Valtoha ਨੂੰ ਯਾਦ ਕਰਵਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
    Dhian Singh Mand Hyper On Virsa Singh Valtoha
    #AmritpalSingh #VirsaSinghValtoha #AkaliDal #Sikh #KhadoorSahib #Election2024 #auzartv #jagseersinghsardulgarh

КОМЕНТАРІ • 152

  • @paramjeetsingh3898
    @paramjeetsingh3898 16 днів тому +58

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਜੀ ਨੇ।ਵਲਟੋਹਾ ਹੰਕਾਰ ਗਿਆ ਇਹਨੂੰ ਮਾਫ਼ ਨਈ ਕਰਨਾ ਚਾਹੀਦਾ।ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸਪੋਟ ਕਰੋ ਜੀ।

  • @user-rn9ph2bd7z
    @user-rn9ph2bd7z 16 днів тому +62

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਰਦਾਰ ਸਿਮਰਜੀਤ ਸਿੰਘ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ❤❤❤❤❤

  • @nirankarsingh8884
    @nirankarsingh8884 15 днів тому +30

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਚਾਹੀਦਾ ਵੋਟਾਂ ਪਾਉਣ ਤੇ ਜਿਤੳ 🚩🚩🚩🚩🚩🚩🚩🚩🚩🚩

  • @puransingh-vk4dp
    @puransingh-vk4dp 16 днів тому +59

    ਖਾਲਸਾ ਪੰਥ
    ਵਹੀਰ ਚੱਕਰ ਬਾਬਾ ਦੀਪ ਸਿੰਘ ਜੀ
    ਅਮ੍ਰਿਤਪਾਲ ਸਿੰਘ ਸਿੱਖ ਕੌਮ ਦਾ ਜਰਨੈਲ
    2021 ਸਦੀ ਦਾ ਜਰਨੈਲ ਮਹਾਨ

  • @baljitrandhawa8705
    @baljitrandhawa8705 16 днів тому +25

    ਭਾਈ ਅਮਿ੍ਤਪਾਲ ਸਿੰਘ ਜਿੰਦਾਬਾਦ ਹੈ ਤੇ ਰਹੇਗਾ ਸੱਚੇ ਸਿੱਖ ਜਾਣਦੇ ਨੇ ਵੋਟਾਂ ਕਿਸ ਨੂੰ ਦੇਣੀਆਂ

  • @MandeepKaur-vy7cb
    @MandeepKaur-vy7cb 16 днів тому +22

    ਭਾਈ ਧਿਆਨ ਸਿੰਘ ਮੰਡ ਜੀ ਬਾਬਾ ਜੀ ਬਿਲਕੁਲ ਸਹੀ ਗੱਲ ਕੀਤੀ ਹੈ ਭਾਈ ਸਾਹਿਬ ਜੀ ਤੁਸੀਂ ਆਪਣੇ ਕੌਮੀ ਜਰਨੈਲ ਦਾਂ ਸਾਥ ਦਿਓ

  • @Gurbani_on_time
    @Gurbani_on_time 16 днів тому +34

    ਮੰਡ ਸਾਹਿਬ ਤਕੜੇ ਹੋ ਕੇ ਜ਼ੋਰ ਲਾਉ ਆਪਣਾ ਕਲੰਕ ਧੋ ਲਵੋ

  • @paramjitsingh6295
    @paramjitsingh6295 16 днів тому +29

    ਭਾਈ ਅੰਮ੍ਰਿਤਪਾਲ ਸਿੰਘ ਦੇ ਪੈਰ ਬੱਰਗਾ ਨੀ ਵਲਟੋਹਾ 1984 ਦਾ ਗਦਾਰ ਵਲਟੌਹਾ

  • @jashpalsingh1875
    @jashpalsingh1875 16 днів тому +27

    ਬਾਦਲ ਨੇ ਅਕਾਲੀ ਦੱਲ ਨੂੰ ਖਾਲੀ ਦਲ ਬਣਾ ਦਿੱਤਾ।ਵਲਟੋਹਾ ਦਿੱਲੀ ਦਾ ਟੌਮੀ ਆ।

  • @KarajSingh-br2fv
    @KarajSingh-br2fv 16 днів тому +35

    ਸਿਖ ਕੋਮ ਨੂ ਬੇਨਤੀ ਬਾਦਲ ਦੀ ਪਲਟੀ ਨੂ ਬਖਸੋ ਨਾ ਇਨਾਮ ਕੋਮ ਦਾ ਬੁਹਤ ਨਖਸਾਨ ਕੀਤਾ

  • @Satgursingh-yz6oz
    @Satgursingh-yz6oz 16 днів тому +20

    ਭਾਈ ਅੰਮ੍ਰਿਤਪਾਲ ਸਿੰਘ ਜੀ ❤❤

  • @bikarjitsingh34bikarjitsin10
    @bikarjitsingh34bikarjitsin10 16 днів тому +15

    ਬਾਦਲ ਕਿਆ ਨੇ ਗੁਨਾਹ ਕੀਤਾ ਗਲਤੀ ਨਹੀਂ ਇਸਦੀ ਕੋਈ ਮਾਫੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਅੰਮ੍ਰਿਤਪਾਲ ਸਿੰਘ ਲੱਖਾ ਸਿਧਾਣਾ ਡੀ ਐਸ ਪੀ ਸਾਹਿਬ ਕੁੰਵਰ ਵਿਜੇ ਅਜਿਹੇ ਬੰਦਿਆਂ ਨੂੰ ਜਿਤਾਓ

  • @harpreetsinghrandhawa7772
    @harpreetsinghrandhawa7772 16 днів тому +17

    ਭਾਈ ਅੰਮ੍ਰਿਤਪਾਲ ਸਿੰਘ ਜੀ

  • @MS-nt8cx
    @MS-nt8cx 16 днів тому +10

    ਆਪਸੀ ਮਤਭੇਦ ਭੁਲਾ ਕੇ ਇੱਕ ਹੋ ਜਾਉ ਐਤਕੀ ਭਾਈ ਸਾਬ ਨੂੰ ਖਡੂਰ ਸਾਹਿਬ ਤੋਂ ਜਿੱਤਾਂ ਦਿਉ।
    ਰੰਡੀ-ਰੌਣੇ ਬਾਅਦ ਚ ਕਰ ਲਿਉ

  • @nirankarsingh8884
    @nirankarsingh8884 15 днів тому +8

    ਆਕਲੀੳ ਵਿਲਟੋਹੇ ਨੂੰ ਨਾਂ ਖੜੇ ਕਰੳ ਨਹੀਂ ਤਾਂ ਪਛਤੳਗੇ ਪੁਰੇ ਪੰਜਾਬ ਵਿੱਚੋ🚩🚩🚩🚩🚩🚩🚩🚩🚩🚩🚩

  • @kaurbhullar3172
    @kaurbhullar3172 16 днів тому +9

    ਭਾਈ ਅੰਮ੍ਰਿਤਪਾਲ ਸਿੰਘ ਸਪੋਟ

  • @MandeepKaur-vy7cb
    @MandeepKaur-vy7cb 16 днів тому +8

    ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ

  • @dilrajkaur2070
    @dilrajkaur2070 15 днів тому +7

    ਅਮਿਰਤਪਾਲ ਸਿੰਘ ਨੂੰ ਵੋਟ ਪਾਊ ਜੀ

  • @user-rn9ph2bd7z
    @user-rn9ph2bd7z 16 днів тому +34

    ਬਾਦਲ ਗਦਾਰ ਸੀ ਸਿੱਖ ਕੌਮ ਦਾ❤

  • @pritpalsingh5150
    @pritpalsingh5150 16 днів тому +26

    Bhai Amrit pal Singh ji jindabad

  • @kalasidhu-wo3pv
    @kalasidhu-wo3pv 16 днів тому +12

    ਕੋਲੀ।ਚੱਟ।ਬਾਦਲ।ਵਟੋਹਾ।ਗਦਾਰ।ਅਮਰਤਪਾਲ।ਲਵ।ਯੁ

  • @AmandeepSingh-bu4wn
    @AmandeepSingh-bu4wn 16 днів тому +28

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @baldevsingh8619
    @baldevsingh8619 16 днів тому +9

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

  • @pappibinner2855
    @pappibinner2855 16 днів тому +9

    ਧਰਮ ਦੇ ਨਾਂ ਬਿਜ਼ਨਸ ਬਨਾਉਣ ਵਾਲਿਆਂ ਦਾ ਵਾਹਿਗੁਰੂ ਜੀ ਨਿਤਾਰਾ ਕਰਨਗੇ ਪਰ ਇਹ ਨੂੰ ਲੱਗਦਾ ਰੱਬ ਹੈ ਹੀ ਨਹੀਂ

  • @armylover5546
    @armylover5546 16 днів тому +11

    ਬਾਦਲ ਦਲ ਸਿੱਖ ਵਿਰੋਧੀ ਸੀ ਪਾਪ ਆਦਮੀ ਪਾਰਟੀ ਸਿੱਖ ਵਿਰੋਧੀ ਪਾਰਟੀ ਆ.... ਕਾਂਗਰਸ ਨੇ ਜੋ ਸਿੱਖਾਂ ਨਾਲ਼ ਕੀਤਾ ਸਭ ਨੂੰ ਪਤਾ ...bjp ਜੋ ਕੁੱਝ ਹੁਣ ਸਿੱਖਾਂ ਨਾਲ ਕਰ ਰਹੇ ਆ ਸਭ ਨੂੰ ਪਤਾ

  • @gurtejsingh5383
    @gurtejsingh5383 11 днів тому

    ਕੋਮ ਦੇ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਜੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਧੰਨਵਾਦ ਜੀ

  • @paramjitsinghkhalsa9132
    @paramjitsinghkhalsa9132 16 днів тому +12

    ਬਹੁਤ ਕਰੰਟ ਕੀ ਕਰੇਗਾ ਜੇ ਤਾਰਾਂ ਹੀ ਕਮਜੋਰ ਹੋਣ ਤਾ?

    • @bikarjitsingh34bikarjitsin10
      @bikarjitsingh34bikarjitsin10 16 днів тому +1

      ਵਿਲਟੋਹੇ ਵਰਗੇ ਜਦੋਂ ਬਾਹਾਂ ਖੜੀਆਂ ਕਰਕੇ ਆ ਗੲਏ ਸੀ ਓਦੋਂ ਹੀ ਫਿਊਜ ਹੋ ਗੲਏ ਸੀ ਕੋਈ ਕਰੰਟ ਨਹੀਂ ਇਨ੍ਹਾਂ ਵਿਚ

    • @mooseking1408
      @mooseking1408 15 днів тому

      ਕਰੰਟ ਦਾ ਤੇ ਪਤਾ ਨਹੀ ਪਰ ਕੂਤੇ ਕਦੀ ਵੈਸ਼ਨੋ ਨਹੀ ਹੋਏ

  • @satnamsinghsaggu8910
    @satnamsinghsaggu8910 10 днів тому

    ਵਾਹਿਗੁਰੂ ਜੀ ਆਧ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @deepraj4534
    @deepraj4534 16 днів тому +7

    🦁 Vote 🦁 for 🦁 amritpal 🦁 jindabad 🦁🦁

  • @WonderfulPeonyFlower-er6ji
    @WonderfulPeonyFlower-er6ji 15 днів тому +2

    ਭਾਈ ਸਾਹਿਬ ਜੀ,,,, ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ,,,,

  • @ParminderSingh-pl3td
    @ParminderSingh-pl3td 12 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜੀ

  • @baldevsingh8619
    @baldevsingh8619 16 днів тому +4

    ਅਕਾਲ ਤਖਤ ਸਾਹਿਬ ਤੋਂ ਹੱਥ ਖੜੇ ਕਰਕੇ ਵਲਟੋਹਾ ਸਾਹਿਬ ਬਾਹਰ ਆਏ ਸਨ ਕੁਰਬਾਨੀ ਕਿਉਂ ਨਾ ਦਿਤੀ ਸੂਰਮੇ ਨੇ। ਪੰਥ ਦੋਖੀ ਕਿਸੇ ਥਾਂ ਦਾ

  • @paramjitgill7816
    @paramjitgill7816 16 днів тому +3

    ਸਹੀ ਗੱਲ

  • @WonderfulPeonyFlower-er6ji
    @WonderfulPeonyFlower-er6ji 15 днів тому

    ਵਾਹਿਗੁਰੂ ਜੀ

  • @deepraj4534
    @deepraj4534 16 днів тому +7

    🦁 Bhai 🦁 amritpal 🦁 jindabad 🦁🦁

  • @thamindersingh671
    @thamindersingh671 15 днів тому

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿਤ ਸਚ ਦਾ ਹਕ ਤੇ ਬਦੀ ’ਤੇ ਨੇਕੀ ਦੀ ਜਿੱਤ ਹੋਵੇਗੀ।
    ਨਸ਼ਾ ਬੇਚਨ ਆਲਿਆਂ ਦੀ ਹਾਰ, ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਤਾ ਕੇ ਕਰੋ।

  • @RanjeetSingh-yo4cl
    @RanjeetSingh-yo4cl 15 днів тому +1

    ਖੰਡੂਰ ਸਾਹਿਬ ਵਾਲਿਓ ਇਹ ਜ਼ਮੀਰ ਦੀ ਲੜਾਈ ਹੈ,ਇਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਜਰੂਰ ਦੇਵੋ। ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ

  • @jagroopsandhu9274
    @jagroopsandhu9274 16 днів тому +6

    Bhai Amritpal Khalsa jindabad

  • @Satgursingh-yz6oz
    @Satgursingh-yz6oz 16 днів тому +5

    ਕੋਲੀ ਚਟ ਵਟੋਹਾ ਗਦਾਰ ਕੌਮ ਦਾ

  • @GurpreetSingh-el6qh
    @GurpreetSingh-el6qh 15 днів тому +3

    ਭਾਈ ਅੰਮਿ੍ਤਪਾਲ ਸਿੰਘ ਜੀ ਹੀ ਜਿਤਣ ਗੇ

  • @LovepreetSingh-jj5nt
    @LovepreetSingh-jj5nt 16 днів тому +11

    ਚਲੋ ਪੰਥ ਨੇ ਮਾਫ ਕਰਤਾ ਤੇ ਏਹ ਥੋੜੀ ਲਿਖਕੇ ਦੇਤਾ ਕਿ ਏਨਾ ਖਾਲੀ ਦਲ ਵਲਿਆਂ ਨੂੰ ਫਿਰ ਪੰਥ ਵੋਟ ਪਾਵੇਗਾ

  • @ParamjitSingh-ts1kx
    @ParamjitSingh-ts1kx 16 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਕਤਲ ਨਹੀ ਕੀਤਾ ਦੋਸ਼ੀ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ ਸਾਰੇ ਸਿੱਖ ਕੌਮ ਦਾ ਸਾਥ ਦੇਣਾ ਚਾਹੀਦਾ ਹੈ ਸਾਥ ਦੇਵਾਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @user-br9xr3xf5f
    @user-br9xr3xf5f 16 днів тому +7

    Bhai amripal Singh jindabad ❤❤❤❤❤❤❤❤❤ deep sidhu jidabad akkali Amritsar jidabad simranjeet Singh man jidabad ❤❤❤❤❤❤

  • @user-ys3es3iq5e
    @user-ys3es3iq5e 10 днів тому

    ਸਿਮਰਜੀਤ ਸਿੰਘ ਮਾਨ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਪਾਲ ਸਿੰਘ ਨੂੰ ਜਿਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ekamrandhawa5123
    @ekamrandhawa5123 16 днів тому +4

    Sardar simarjitsingh maan bhai armitpal singh full support

  • @balversinghbs3325
    @balversinghbs3325 16 днів тому +2

    ਬਾਬਾ ਜੀ ਜੇ ਲੋਹੇ ਦੇ ਚਨੇ ਚਬਾੳੁਣ ਵਾਲੇ ਅਾਪਣੀਅਾ ਸ਼ਜਾਵਾ ਪੂਰੀਅਾ ਹੋਣ ਤੇ ਵੀ ਜੇਲਾ िਵਚ ਬੰਦ ਨਾ ਹੁੰਦੇ ਤਾ िਸਖੀ ਬਾਣੇ िਵਚ ਕੋਮ ਨੂੰ ਗੁਮਰਾਹ ਕਰਨ ਵਾਲੇ ਸਰਕਾਰੀ ਟॅਟੂ िਕਧਰੇ ਨਜਰ ਨਹੀ ਅਾੳੁਣੇ ਸੀ ਕੋਮ ਦੇ ਯੋਦੇ ਕਦੇ ਖਤਮ ਨਹੀ ਹੁੰਦੇ ਹਾ ਕੁਝ ਕਾਰਨਾ ਕਰਕੇ ਸਘਰਸ਼ ਕਰਵਟ ਬਦਲ ਲੈਦੇ ਹਨ ਪਰ ਸਮਾ ਅਾੳੁਣ ਤੇ ਕੋਮ ਗਦਾਰਾ ਤੋ ਜਰੂਰ िਹਸਾਬ ਲਵੇਗੀ िਜਵੇ ਪਾਪੀ ਪੂਹਲਾ िਜੳੁਦਾ ਹੀ ਸਾੜ िਦਤਾ ਸੀ ਗੁਰੂ ਜੀ ਨੇ ਪਤਾ ਨਹੀ िਕਸ ਤੋ ਸੇਵਾ ਲੈ ਲੈਣੀ िਜਵੇ ਇਦਰਾ ਵੀ ਨਲਕੇ ਦੇ िਫਲਟਰ ਵਰਗੀ ਬਣਾ िਦਤੀ ਸੀ ਇਹ िਸਖ ਕੋਮ ਦਾ ਇिਤਅਾਸ ਹੈ ਤੇ ਅਗੇ ਵੀ ਬਣਦਾ ਰਹੇਗਾ

  • @user-bc9sv4dj9x
    @user-bc9sv4dj9x 15 днів тому

    ਮੰਡ ਸਾਹਿਬ ਤੁਹਾਡੇ ਤੇ ਵੀ ਕਲੰਕ ਆ ਮੋਰਚਾ ਵੇਚਣ ਦੇ ਹੁਣ ਨਾ ਵਿਕ ਜਾਇਉ ਦਿਲੋ ਸਪੋਟ ਕਰੀਉ

  • @AnakhSambhaloPunjabio-bs3ko
    @AnakhSambhaloPunjabio-bs3ko 15 днів тому +2

    ਵਲਟੋਹਾ ਗ਼ਦਾਰਾਂ ਦੇ ਸਮੁੰਦਰ ਦੀ ਇੱਕ ਬੂੰਦ। ਟਿਕਟ ਮਿਲਦਿਆਂ ਹੀ ਮੂੰਹ ਵਿੱਚ ਲਾਰ ਟਪਕ ਪਈ। ਖੁਦ ਤੇ ਕੀ ਬੈਠਣਾ ਭਾਈ ਅੰਮ੍ਰਿਤ ਪਾਲ ਸਿੰਘ ਦੇ ਪਰਿਵਾਰ ਕੋਲ ਜਾ ਵੜਿਆ ਉਹਨਾਂ ਨੂੰ ਬੈਠਾਉਣ ਦੇ ਜਤਨ ਕਰਦਾ ਫਿਰਦਾ।

  • @kulwantsingh3183
    @kulwantsingh3183 15 днів тому +1

    ਦਾਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਿਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਅਕਾਲੀ ਪਾਰਟੀ ਨੇ ਸਿਰਫ਼ ਰਾਜ ਭਾਗ ਸੰਭਾਲਣ ਵਾਸਤੇ ਆਪ ਹੀ ਕਰਾ ਕੇ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਕਰਾਇਆ ਸੀ ਜੀ ਵਾਹਿਗੁਰੂ ਸਾਹਿਬ ਜੀ

  • @SatnamSinghKhalsa-bq9fn
    @SatnamSinghKhalsa-bq9fn 15 днів тому

    ਬਹੁਤ ਵਧੀਆ

  • @Jasbirsingh-tz6tz
    @Jasbirsingh-tz6tz 16 днів тому +3

    🙏🙏

  • @jasveersinghkhosa1673
    @jasveersinghkhosa1673 16 днів тому +3

    ❤❤❤

  • @JarnailSinghParmar
    @JarnailSinghParmar 16 днів тому +2

    ਬਰਗਾੜੀ ਮੋਰਚਾ ਵੇਚਿਆਂ ਓਸਤੇ ਵੀ ਗੱਲ ਕਰੋ

  • @manjitkaur5642
    @manjitkaur5642 15 днів тому

    ❤❤❤❤❤wahe guru ji

  • @dalwinderpalsamra2694
    @dalwinderpalsamra2694 14 днів тому +1

    Agree with the portion of getleman speaking (( looks to be S Dhian Singh Mand ))presently interview S Jageer Singh Sardulgarh

  • @user-fl9xc5js8h
    @user-fl9xc5js8h 16 днів тому +1

    Bhai Sahib Bhai Amrit pal Singh ji Khalsa jindabad wmk viro pehno Bhai Sahib Ji da sath do 🙏♥️

  • @JagroopSandhu-dy5gu
    @JagroopSandhu-dy5gu 16 днів тому +1

    Waheguru ji Waheguru ji Mair kairn ji

  • @sandhu3507
    @sandhu3507 15 днів тому +7

    ਅਸੀ ਵੋਟ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਪਵਾਗੇ

  • @harjindersandhu2433
    @harjindersandhu2433 12 днів тому

    Waheguru ji ❤

  • @sanjivsms1
    @sanjivsms1 15 днів тому +1

    Please provide full support to Bhai Amritpal Singh Ji. Kindly vote for him, support him, and elect him as a Member of Parliament so that the Indian government is compelled to release him, as well as the many innocent Punjabi people held in jail on false charges. Bhai Amritpal Singh is the most competent person, and if elected, he will boldly speak in Parliament for the benefit of Punjab.

  • @AmarjeetSingh-lj8yj
    @AmarjeetSingh-lj8yj 15 днів тому +1

    ਸਿੰਘ ਸਾਹਿਬ ਜੀ। ਕੋਮ ਦੇ ਦੂਸਮਨ ਗਦਾਰ ਕੂਤੇ ਝੂਠੇ ਹੂਣ ਖੜ੍ਹੇ ਹੋਣ ਗੇ। ਸੰਗਤ ਸਿੰਘ ਸੂਚੇਤ ਰਹਣ ਜੀ। ਚੈਨਲ ਵਾਲੇ ਵੀਰ ਸੂਚੇਤ ਰਹਣ ਇਨ੍ਹਾਂ ਨੂੰ ਜੂਤੀ ਫੇਰੋ ਭਗਵਤ ਕੇਜਰੀਵਾਲ ਅਮਿਤ ਸ਼ਾਹ

  • @LovelySingh-sl6fs
    @LovelySingh-sl6fs 14 днів тому

    Shri waheguru ji Sahay ji

  • @pawankaur2316
    @pawankaur2316 15 днів тому

    Bhi mand shab ji bhot vadia ji

  • @SatnamSingh-vh9yx
    @SatnamSingh-vh9yx 16 днів тому +2

    ਬਰਗਾੜੀ ਮੋਰਚੇ ਦਾ ਜਿਹੜਾ ਤੁਸੀਂ ਲਗੲਇਆ ਸੀ ਉਸ ਦਾ ਕੀ ਬਣਿ

  • @user-pq5vf4px3y
    @user-pq5vf4px3y 16 днів тому +1

    Khalistan jindabad

  • @hitouchpaintingsukha8066
    @hitouchpaintingsukha8066 15 днів тому

    Very Good sir🙏🙏

  • @sanjivsms1
    @sanjivsms1 15 днів тому +1

    A sincere Sikh leadership is required in Punjab so that the issues of Punjab are addressed. Simaranjeet Singh Maan has boldly spoken in Parliament, but now he is aging. Punjab now requires a bold and young Sikh leader like Bhai Amritpal Singh Ji. If elected, he will boldly raise Punjab's issues in Parliament. He will gradually lead Punjab and restore its lost pride by making Punjab drug-free. So, give a chance to Bhai Amritpal Singh Ji.

  • @BaljinderSingh-zo1gn
    @BaljinderSingh-zo1gn 15 днів тому +1

    👍

  • @paramjitsinghkhalsa9132
    @paramjitsinghkhalsa9132 16 днів тому +7

    ਕੀ ਵਲਟੋਹਾ ਬੀਤੇ ਸਮੇ ਦੀਆਂ ਗੱਲਾ ਕਰਕੇ ਡਰਾਉਦਾ ਹੈ ਜੇ ਤੁਸੀ ਪੰਥ ਪ੍ਤੀ ਹਤੈਸੀ ਓ ਫ਼ਿਰ ਗੁਰੂ ਗਰੰਥ ਸਾਹਿਬ ਦੀਆ ਬੇ ਅਬਦੀਆਂ ਬਾਰੇ ਤੁਹਾਡਾ ਕੀ ਸਟੈਂਡ ਵਾ ਬੱਚਾ ਬੱਚਾ ਬਾਦਲਕਿਆਂ ਨੂੰ ਦੋਸੀ ਮੰਨਦਾ ,ਪਰ ਤੁਸੀ ਉਸੇ ਪਾਰਟੀ ਦੀ ਪੁਸਤ ਪਨਾਹੀ ਕਰ ਰਹੇ ਹੋ

  • @nirmaldharni8784
    @nirmaldharni8784 15 днів тому

    ਪੱਤਰਕਾਰ ਜੀ ਵਲਟੋਹੇ ਦਾ ਕੇਸ ਨਾ ਲੜੋ .ਆਪਣੇ ਵਲੋ ਸਵਾਲ ਪੁਛੋ.

  • @gurpejsingh5784
    @gurpejsingh5784 15 днів тому +1

    ❤please Vote Support and elect to Bhai Amrit Pal Singh ji ❤

  • @YuvrajSingh-25001
    @YuvrajSingh-25001 13 днів тому

    Bhai saab ji jindabaad❤❤❤❤

  • @anchalanchal5674
    @anchalanchal5674 15 днів тому +1

    ਜੇ ਵਲਟੋਹੇ ਨੂੰ ਸ਼ਰਮ ਆ ਤਾ ਹੁਣ ਫ਼ੈਸਲਾ ਵਾਪਿਸ ਲੈ ਲੈਣ, 1984 ਚ ਹੱਥ ਖੜੇ ਕਰਕੇ ਬਾਹਰ ਨਿਕਲ ਆਇਆ ਸੀ ਵਲਟੋਹਾ ਦਰਬਾਰ ਸਾਹਿਬ ਅੰਦਰੋਂ ਤੇ ਆਰਮੀ ਦੀ ਗੱਡੀ ਚ ਬੈਠ ਕੇ ਜਾਨ ਲੁਕਾ ਕੇ ਭੱਜ ਗਏ ਸੀ, ਇਸ ਨਾਲੋਂ ਤਾਂ ਉਥੇ ਮਰ ਜਾਂਦਾ ਵਲਟੋਹਾ।।ਸਿੰਘ ਅੰਦਰ ਮੁਕਾਬਲਾ ਕਰ ਰਹੇ ਸੀ।। ਗੱਦਾਰ ਬੰਦਾ। ਬਾਦਲ ਦੱਲ ਪਹਿਲਾਂ ਤੋਂ ਹੀ ਪੰਥ ਵਿਰੋਧੀ ਆ, ਹੁਣ ਇਹਨਾ ਦੀ ਪਾਰਟੀ ਦਾ End ਨੇੜੇ ਆ। ਜੇ ਵਲਟੋਹੇ ਦੇ ਚਡੇ ਪਾਟੇ ਹੁੰਦੇ ਤਾ ਖੜਿਆ ਨਹੀ ਸੀ ਜਾਣਾ ਏਸ ਤੋਂ।।ਹੁਣ ਲੋਕ ਬਾਦਲਾਂ ਕੋਲੋਂ ਬੇਵਕੂਫ ਨਹੀ ਬਣਦੇ।।

  • @wahegurujiwaheguruji4306
    @wahegurujiwaheguruji4306 15 днів тому +1

    ਭਾਈ ਅਮ੍ਰਿਤਪਾਲ ਸਿੰਘ ਹੀ ਜਿੱਤੇਗਾ ਕਿਉਂਕਿ ਸ੍ਰੀ ਖਡੂਰ ਸਾਹਿਬ ਵਾਲੇ ਬੀਬੀ ਖਾਲੜਾ ਜੀ ਦੇ ਹਾਰਨ ਦਾ ਆਪਣੇ ਮੱਥੇ ਉੱਪਰ ਲੱਗਾ ਕਲੰਕ ਇਸ ਵਾਰ ਜ਼ਰੂਰ ਧੋਣਗੇ ਜੀ! ਅੱਜ ਤੱਕ ਜਿੰਨਾ ਨੁਕਸਾਨ ਗਦਾਰ ਏ ਕੌਮ ਦੁਸ਼ਟ ਬਾਦਲ ਨੇ ਪੰਜਾਬ ਤੇ ਖਾਸ ਕਰਕੇ ਸਿੱਖ ਕੌਮ ਦਾ ਕੀਤਾ ਓਹਦੇ ਵਿੱਚ ਵਲਟੋਹਾ ਵੀ ਬਰਾਬਰ ਦਾ ਦੋਸ਼ੀ ਹੈ! ਪਰ ਅਫਸੋਸ ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਵੀ ਅੰਨ੍ਹੇ ਭਗਤ ਬਣੇ ਹੋਣ ਕਾਰਨ ਕਈਆਂ ਨੂੰ ਅਜੇ ਵੀ ਇਹ ਸਮਝ ਨਹੀਂ ਆ ਰਹੀ, ਦੁਸ਼ਟ ਬਾਦਲ ਦੇ 2007 ਤੋਂ 2017 ਤੱਕ ਬਹੁਤ ਧਰਨੇ ਤੇ ਰੋਸ ਪ੍ਰਦਰਸ਼ਨ ਹੋਏ, ਕਿਸੇ ਉੱਪਰ ਵੀ ਗੋਲੀ ਨਹੀਂ ਚੱਲੀ ਪਰ 4 ਗੋਲੀਕਾਂਡਾ ਵਿੱਚ ਸਿੱਖ ਮਾਰੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 4 ਮਹੀਨੇ ਪਹਿਲਾ ਚੋਰੀ ਕਰਕੇ ਕਈ ਦਿਨ ਪਹਿਲਾਂ ਪੋਸਟਰ ਲਾ ਕੇ ਚੈਲੇਂਜ ਕਰਕੇ ਬੇਅਦਵੀ ਕੀਤੀ ਗਈ ਪਰ ਇਹ ਦੁਸ਼ਟ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੇ ਰਹੇ ਤੇ ਵਲਟੋਹੇ ਵਰਗਿਆਂ ਨੇ ਚੁੱਪ ਰਹਿ ਕੇ ਇਹਨਾਂ ਦੁਸ਼ਟਾ ਦਾ ਹੀ ਸਾਥ ਦੇ ਕੇ ਆਪਣੀਆਂ ਕੀਤੀਆਂ ਕੁਰਬਾਨੀਆਂ ਖੂਹ ਵਿੱਚ ਪਵਾ ਲਈਆਂ! ਜਿਸ ਦਾ ਖਮਿਆਜਾ ਹੁਣ ਇਹ ਸਾਰੇ ਦੁਸ਼ਟ ਭੁਗਤ ਰਹੇ ਹਨ ਤੇ ਲਿਖ ਕੇ ਰੱਖ ਲਓ ਕਿ ਵਲਟੋਹਾ 100% ਹਾਰੇਗਾ ਹੀ ਹਾਰੇਗਾ!ਅਸੀਂ ਵੀ ਕੱਟੜ ਅਕਾਲੀ ਸੀ ਪਰ 2015 ਵਿੱਚ ਬੇਅਦਵੀ ਸਮੇਂ ਜੋ ਇਹਨਾਂ ਬਾਦਲ ਅਕਾਲੀਆਂ ਦੁਸ਼ਟਾ ਦਾ ਰੋਲ ਰਿਹਾ, ਉਸ ਰੋਸ ਵਜੋ ਇਹਨਾਂ ਤੋਂ ਕਿਨਾਰਾ ਕੀਤਾ ਤੇ ਹੁਣ ਸਿਰਫ ਗੁਰੂ ਸਾਹਿਬ ਜੀ ਦੇ ਹੀ ਹਾਂ, ਉਸ ਤੋਂ ਬਾਅਦ ਅੱਜ ਤੱਕ ਵੋਟ ਨੋਟਾ ਨੂੰ ਹੀ ਪਾਈ ਆ!

  • @aspaltv8479
    @aspaltv8479 15 днів тому

    ਭਾਈ ਅਮਰਿਤਪਾਲ ਸਿੰਘ ਜਿੰਦਾ ਬਾਦ

  • @gurindergrewal3111
    @gurindergrewal3111 10 днів тому

    ਭਾਈ ਅਮ੍ਰਿੰਤਪਾਲ ਸਿੰਘ ਜਿੰਦਾਬਾਦ🙏❣️

  • @sukhsandhu8120
    @sukhsandhu8120 15 днів тому +1

    Mand sahab Right

  • @jasbirsing6568
    @jasbirsing6568 День тому

    Dan Dan Dan Dan guru ramdas ji tara shukar ha

  • @jassbajwa1737
    @jassbajwa1737 15 днів тому

    Mand sab sapot Karo aps khalsa di

  • @samar_yt592
    @samar_yt592 14 днів тому

    🙏🏻🙏🏻🙏🏻🙏🏻🌹🌹🌹🌹🌹🌹🌹👍

  • @GurpreetSingh-guru
    @GurpreetSingh-guru 16 днів тому +3

    Amritpal singh y nu jitao

  • @malkeetsingh9865
    @malkeetsingh9865 12 днів тому

    Bhai. Amritpal. Singh. Khalsa. Zindabad. 🌹🌹👌👌👌🌹🌹🌹🌹🌹🌹🌹🌹

  • @user-rc2wn6my3q
    @user-rc2wn6my3q 15 днів тому

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ

  • @SukhChahal-yh2gl
    @SukhChahal-yh2gl 16 днів тому +1

    Bhai amritpal Singh Ji Khalsa zindabad 🙏🙏🙏

  • @user-ud9ew4yi3w
    @user-ud9ew4yi3w 15 днів тому +1

    ❤bhai amritpal singh ji zindabad ❤

  • @sukhjindersingh3605
    @sukhjindersingh3605 16 днів тому +1

    Bhai Amritpal singh ji zindabad

  • @user-gq2zi5vv6e
    @user-gq2zi5vv6e 16 днів тому +1

    Amritpal zindabad. Varisa ji Tohade jamanat rad hone

  • @pritpalsingh3019
    @pritpalsingh3019 16 днів тому +1

    Valtohi ram is the most powerful person of sikkisam mashallah

  • @indarjitsingh1228
    @indarjitsingh1228 15 днів тому

    we support amritpal Singh Bhai g in vote

  • @dilrajkaur2070
    @dilrajkaur2070 15 днів тому

    Amrtpal Singh 💕🥰💕💕💕💕💕💕🙏🙏🙏🙏

  • @sukhsandhu8120
    @sukhsandhu8120 15 днів тому +1

    Bhi sahab da sath do

  • @Pannujatt46Pannujatt46-ny9so
    @Pannujatt46Pannujatt46-ny9so 16 днів тому +1

    Ma valtoha da virsano Pind vich koev. Vot ne pane😢😢😢😢😢😢

  • @jogindersingh-mx4fw
    @jogindersingh-mx4fw 15 днів тому

    ਭਾਈ ਅਮਰਤਪਾਲ ਸਿਘੰ ਜਿਦਾੰਬਾਦ

  • @jovansingh1934
    @jovansingh1934 15 днів тому

    ਅਕਾਲੀਆਂ ਨੇ ਸਿੱਖੀ ਦਾ ਘਾਂਣ ਕੀਤਾ ਵਲਟੋਹਾ ਤੂੰ ਕਿਥੇ ਜੇਲਾਂ ਕੱਟੀਆਂ ਸਿੱਖੀ ਵਿਦੇਸ਼ਾਂ ਤੁਸੀਂ ਇਜ਼ਤਾਂ ਗੁਆ ਦਿੱਤੀ

  • @BalkarSingh-dc1oq
    @BalkarSingh-dc1oq 15 днів тому +2

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ

  • @Sukhjindersingh-zh5lb
    @Sukhjindersingh-zh5lb 12 днів тому

    ਇਸ ਨੂ ਰਹਿਣ ਦਿਉ ਮੋਰਚਾ ਹੀ ਖਾ ਗਿਆ

  • @sukhvindersoora8646
    @sukhvindersoora8646 15 днів тому

    Valtoha da current chalda kithe aa.

  • @inderpalsingh-yu5sj
    @inderpalsingh-yu5sj 16 днів тому +1

    O. Enu. Singh. Na. Kaho. Bhai. Sahab

  • @user-oc7nt7gh9q
    @user-oc7nt7gh9q 15 днів тому

    Bhi Amrit pal zindabad

  • @sajansingh-mo5vf
    @sajansingh-mo5vf 15 днів тому

    Bhai amritpal singh khalsa g jindabad 💪