ਸੰਤਾਂ ਦੇ ਕਰੀਬੀ Valtoha ਤੋਂ ਨਰਾਜ ਸਿੱਖ Amritpal ਦੀ ਹਮਾਇਤ ਵਿੱਚ ਕਿਵੇਂ ? ਆਖਿਰ ਕੌਣ ਮਾਰੇਗਾ ਬਾਜ਼ੀ

Поділитися
Вставка
  • Опубліковано 10 тра 2024
  • ਸੰਤਾਂ ਦੇ ਕਰੀਬੀ Valtoha ਤੋਂ ਨਰਾਜ ਸਿੱਖ Amritpal ਦੀ ਹਮਾਇਤ ਵਿੱਚ ਕਿਵੇਂ ? ਆਖਿਰ ਕੌਣ ਮਾਰੇਗਾ ਬਾਜ਼ੀ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ UA-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our UA-cam Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

КОМЕНТАРІ • 138

  • @Khalsa-kf3wt
    @Khalsa-kf3wt 19 днів тому +27

    ਵਲਟੋਹਾ ਦੀ ਕੁਰਬਾਨੀ ਹੈ ਸੰਤਾਂ ਨਾਲ ਵਧੀਆ ਟਾਈਮ ਵਿਚ ਨਾਲ ਰਿਹਾ ਜਦੋ ਕੁਰਬਾਨੀ ਦੇਣ ਦਾ ਟਾਈਮ ਆਇਆ ਹੱਥ ਖੜੇ ਕਰਕੇ ਭੱਜ ਗਿਆ

  • @gurbindersingh6364
    @gurbindersingh6364 19 днів тому +7

    ਵਾਹਿਗੁਰੂ ਅੰਮ੍ਰਿਤਪਾਲ ਨੂੰ ਰਿਕਾਰਡ ਤੋੜ੍ਹ ਵੋਟਾਂ ਤੇ ਜਿਤਾਓ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @surjitsingh3772
    @surjitsingh3772 20 днів тому +21

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਸੀ ਜਿੰਦਾਬਾਦ ਰਿਹਣਗੇ,

  • @balrajkaurhothi6434
    @balrajkaurhothi6434 19 днів тому +18

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਹੈ

  • @SarbjitSingh-vl6tm
    @SarbjitSingh-vl6tm 20 днів тому +20

    ਸੁੱਚਾ ਸਿੰਘ ਲੰਗਾਹ ਨੂੰ ਵੀ ਟਿਕਟ ਦਿਤੀ ਜਾਵੇ ਉਸਤੋਂ ਵੱਡਾ ਪੰਥਕ ਕੋਈ ਨੀ

    • @ManjitSingh-nc7dy
      @ManjitSingh-nc7dy 18 днів тому +1

      ਲੁਚਾ ਸਿੰਘ ਦੀ ਤਾਂ ਦੇਣ ਬਹੁੱਤ ਆ ਪੰਥ ਨੂੰ

  • @ranjeetkhanna3993
    @ranjeetkhanna3993 20 днів тому +25

    ਵੀ ਜੀ ਵੀ ਜਾਗਦੀ ਜਮੀਰ ਵਾਲੇ ਭਾਈ ਸਾਹਿਬ ਅਮਿੰਤਪਾਲ ਸਿੰਘ ਜਿੰਦਾਬਾਦ ਤੁਸੀਂ ਸਾਰੇ ਹੀ ਜਿੰਦਾਬਾਦ 🦁🥁🦁🥁⛳🙏

  • @user-ou8yo9sy1f
    @user-ou8yo9sy1f 20 днів тому +36

    ਬਹੁਤ ਹੀ ਸਹੀ ਗਲਾ ਇਸ ਵੀਰ ਦੀਆ ਸਾਰੇ ਇਸ ਵੀਰ ਦੀਆਂ ਗਲਾ ਤੇ ਧਿਆਨ ਦਿੳ ਭਾਈ ਅਮਿ੍ਤਪਾਲ ਸਿੰਘ ਜਿੰਦਾਬਾਦ

  • @Manpeta1869
    @Manpeta1869 20 днів тому +13

    ਭਾਈ ਸਾਹਿਬ ਦੇ ਵਿਚਾਰ ਬਹੁਤ ਵਧੀਆ ਨੇ👍💯

  • @user-jo1pl8md8r
    @user-jo1pl8md8r 19 днів тому +13

    ਬਹੁਤ ਵਧੀਆ ਵਿਚਾਰ ਬਾਈ ਜੀ ਭਾਈ ਅਮਿ੍ਤਪਾਲ ਸਿੰਘ ਜੀ ਨੂੰ ਵੋਟ ਤੇ ਸਪੋਟ ਕਰੋ

  • @arshsandhu9936
    @arshsandhu9936 20 днів тому +37

    ਆ ਗੱਲ ਜਾਗਦੀ ਜਮੀਰ ਦੀ ਏ। ਭਾਈ ਸਾਹਿਬ ਜੀ ਦੇ ਬਹੁਤ ਵਧੀਆ ਵਿਚਾਰ ਨੇ। ਗੁਰੂ ਰਾਮਦਾਸ ਜੀ ਸਭ ਨੂੰ ਸੱਚ ਬੋਲਣ ਦਾ ਬਲ ਬਖਸ਼ਦਾ।

    • @baldevsingh8619
      @baldevsingh8619 19 днів тому

      ਜਾਗਦੀ ਜਮੀਰ ਵਾਲਾ ਇਨਸਾਂਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੀ ਵੋਟ ਪਾਵੇਗਾ ਪੰਥਕਾਂ ਦਾ ਤਾਂ ਚਾਰ ਜੂਨ ਹੀ ਪਤਾ ਲਗੇਗਾ ਪੰਥਕ ਹਨ ਜਾਂ ਪੰਥ ਦੋਖੀ

  • @arunsandhusandhu6355
    @arunsandhusandhu6355 19 днів тому +4

    ਭਾਈ ਸਾਹਿਬ ਦੀ ਇੰਟਰਵਿਊ ਦੇ ਬਾਦ ਲੱਗਦਾ ਕੇ ਅੱਜ ਵੀ ਡਿਬੇਟ ਸਿੱਖ ਕੋਮ ਸੱਚ ਤੇ ਕਰ ਸਕਦੀ ਹੈ l l 🙏🙏

  • @user-nl3sc8ps7d
    @user-nl3sc8ps7d 20 днів тому +19

    ਬਹੁਤ ਵਧੀਆ ਵਿਚਾਰ ਬਾਈ ਜੀ ਦੇ

    • @user-gx6dc2ij6w
      @user-gx6dc2ij6w 20 днів тому

      ਜੇ ਬਵਿਰਸਾਸਿਗਸਤਾਦਾਕਰਬਸਿਤਾੳਹਸਹਿਦਕਿੳਨਰਿਹੋੲਿਹਾ

    • @user-nl3sc8ps7d
      @user-nl3sc8ps7d 19 днів тому

      @@user-gx6dc2ij6w ਪਹਿਲਾ ਪੰਜਾਬੀ ਵਧੀਆ ਲਖੌ

  • @bhagsingh6602
    @bhagsingh6602 20 днів тому +17

    ਮੇਰਾ ਭਤੀਜਾ ਬਹੁਤ ਸੋਹਣੇ ਜਵਾਬ ਦੇ ਰਿਹਾ ਹੈ

    • @user-zt8is8jl1f
      @user-zt8is8jl1f 19 днів тому

      ਚਾਚਾ ਜੀ ਕਮੈਂਟ ਦੇਖ ਕੇ ਤੁਸੀ ਸਾਡੇ ਵੀ ਚਾਚਾ ਜੀ ਹੋ ਬਹੁਤ ਵਧੀਆ ਇਹ ਕਥਾ ਵਿਚ ਆਉਦਾ ਹੈ ਪ੍ਰਚਾਰ ਵਿੱਚ ਆਉਦੇ ਹਨ ਇਹ ਤਾ ਸਤਸੰਗ ਦਾ ਰਸ ਆਇਆ ਹੈ

    • @user-zt8is8jl1f
      @user-zt8is8jl1f 19 днів тому

      ਚਾਚਾ ਜੀ ਕਮੈਂਟ ਦੇਖ ਕੇ ਤੁਸੀ ਸਾਡੇ ਵੀ ਚਾਚਾ ਜੀ ਹੋ ਬਹੁਤ ਵਧੀਆ ਇਹ ਕਥਾ ਵਿਚ ਆਉਦਾ ਹੈ ਪ੍ਰਚਾਰ ਵਿੱਚ ਆਉਦੇ ਹਨ ਇਹ ਤਾ ਸਤਸੰਗ ਦਾ ਰਸ ਆਇਆ ਹੈ

    • @user-zt8is8jl1f
      @user-zt8is8jl1f 19 днів тому

      ਚਾਚਾ ਜੀ ਕਮੈਂਟ ਦੇਖ ਕੇ ਤੁਸੀ ਸਾਡੇ ਵੀ ਚਾਚਾ ਜੀ ਹੋ ਬਹੁਤ ਵਧੀਆ ਇਹ ਕਥਾ ਵਿਚ ਆਉਦਾ ਹੈ ਪ੍ਰਚਾਰ ਵਿੱਚ ਆਉਦੇ ਹਨ ਇਹ ਤਾ ਸਤਸੰਗ ਦਾ ਰਸ ਆਇਆ ਹੈ

    • @user-zt8is8jl1f
      @user-zt8is8jl1f 19 днів тому

      ਚਾਚਾ ਜੀ ਕਮੈਂਟ ਦੇਖ ਕੇ ਤੁਸੀ ਸਾਡੇ ਵੀ ਚਾਚਾ ਜੀ ਹੋ ਬਹੁਤ ਵਧੀਆ ਇਹ ਕਥਾ ਵਿਚ ਆਉਦਾ ਹੈ ਪ੍ਰਚਾਰ ਵਿੱਚ ਆਉਦੇ ਹਨ ਇਹ ਤਾ ਸਤਸੰਗ ਦਾ ਰਸ ਆਇਆ ਹੈ

    • @user-zt8is8jl1f
      @user-zt8is8jl1f 19 днів тому

      ਚਾਚਾ ਜੀ ਕਮੈਂਟ ਦੇਖ ਕੇ ਤੁਸੀ ਸਾਡੇ ਵੀ ਚਾਚਾ ਜੀ ਹੋ ਬਹੁਤ ਵਧੀਆ ਇਹ ਕਥਾ ਵਿਚ ਆਉਦਾ ਹੈ ਪ੍ਰਚਾਰ ਵਿੱਚ ਆਉਦੇ ਹਨ ਇਹ ਤਾ ਸਤਸੰਗ ਦਾ ਰਸ ਆਇਆ ਹੈ ਵੀਰੇ ਪ੍ਰੀਤ ਸੈਣੀ ਦੀ ਹਾਜਰੀ ਲਗਵਾਈ ਧੰਨਵਾਦ

  • @GurdevSingh-mh9ur
    @GurdevSingh-mh9ur 19 днів тому +7

    ਇੱਕ ਕਿੱਲਾ ਛੇ ਕਨਾਲ ਜਮੀਨ ਤੋ ਪੰਥ ਨੇ ਅਰਬਾ ਦਾ ਮਾਲਕ ਬਣਾ ਦਿੱਤਾ ਵਿਰਸਾ ਸਿੰਘ ਨੂੰ ਹੋਰ ਪੰਥ ਕੀ ਕਰੇ

  • @HarpreetKaur-vy9ki
    @HarpreetKaur-vy9ki 19 днів тому +6

    ਖਾਲਸਾ ਜੀ ਵਾਹਿਗੁਰੂ ਤੁਹਾਨੂ ਚੜਦੀ ਕਲਾ ਬਖਸ਼ੇ ਜੀ ਇੱਕ ਇੱਕ ਗੱਲ ਸੱਚ ਹੈ ਵਾਹਿਗੁਰੂ ਜੀ

  • @johalhundalmusicofficial
    @johalhundalmusicofficial 19 днів тому +4

    ਭਾਈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉ

  • @sukhrajsamra2436
    @sukhrajsamra2436 19 днів тому +6

    ਜੇ ਵਲਟੋਹਾ ਜਿੱਤ ਗਿਆ ਤਾ ਬਹੁਤ ਮਾੜਾ ਹੋਣਾ

  • @giansingh4519
    @giansingh4519 20 днів тому +19

    ਜੀਰਾ ਤੇ ਵਲਟੋਹਾ ਸਿਆਸੀ ਪੱਥਇਕ

  • @Jaswinder_72
    @Jaswinder_72 19 днів тому +4

    ਵਲਟੋਹਾ ਟਾਉਟ ਤੇ ਲੁੱਚਾ ਲੰਗਾਹ ਕੀ ਇਹ ਸਾਡੇ ਪੰਥਕ ਸਮਾਜ ਨੂੰ ਸੇਧ ਦੇਂਣਗੇ।

  • @giansingh4519
    @giansingh4519 20 днів тому +15

    ਸੁਚੇ ਲਗਾਹ ਵਰਗੇ ਪੰਥਕ ਬਣਗੇ

  • @gurjitsingh9005
    @gurjitsingh9005 20 днів тому +9

    ਵਲਟੋਹਾ ਜਹੇ ਕਈ ਉਹ ਬੰਦੇ ਨੇ ਜੋ ਗੁਰੂ ਸਾਹਿਬ ਵੇਲੇ ਪਖੰਡੀ ਕਹਿੰਦੇ ਸੀ ਅਸੀਂ ਤੁਹਾਡੇ ਗੁਰੂ ਨੇ ਅਸੀਂ ਤੁਹਾਡੇ ਗੁਰੂ ਨੇ

    • @nirmalkaur8330
      @nirmalkaur8330 19 днів тому

      Can’t understand what is the meaning of this sentence

  • @sukhwinderkhera9162
    @sukhwinderkhera9162 20 днів тому +8

    ਵੀਰ ਜੀ ਵਲਟੋਹੇ ਦੀ ਬਹੁਤ ਕੁਰਬਾਨੀ ਹੈ ! ਪਰ ਇਸ ਨੇ ਕੁਰਬਾਨੀ ਕਰਕੇ ਗੱਲਤ ਬੰਦਿਆਂ ਦਾ ਪੱਲਾ ਫੜ ਲਿਆ ਹੈ। ਇਸੇ ਤਰਾਂ ਰਾਜੋਆਣੇ ਨੇ ਆਪਣੀ ਕੁਰਬਾਨੀ ਨੂੰ ਗਲਤ ਲੋਕਾਂ ਨਾਲ ਮਿਲ ਕੇ ਸੰਗਤ ਨਰਾਜ਼ ਕੀਤੀ ਹੈ।

  • @gurpejsingh5784
    @gurpejsingh5784 19 днів тому +5

    ਹਰਿਆਣਾ ਵਿੱਚ ਵਿਰੋਧ ਕਰਨ ਵਾਲਿਆ ਨੇ ਤਾਂ ਥਾਣੇ ਨੂੰ ਅਗਨੀ ਹੀ ਲਗਾ ਦਿੱਤੀ ਸੀ ਉਹਨਾਂ ਤੇ ਕੋਈ N S Aਨਹੀ ਲੱਗੀ

  • @indarjitsingh1228
    @indarjitsingh1228 20 днів тому +11

    We support amritpal Singh Bhai g in vote Will win 101%in Punjab 👍🌹🙏🙏🙏❤🚩👍

  • @PalwinderSingh-ce7ol
    @PalwinderSingh-ce7ol 19 днів тому

    ਵਾਹਿਗੁਰੂ ਗੁਰੂ ਜੀ। ਅਮ੍ਰਿਤਪਾਲ ਸਿੰਘ ਨੂੰ ਸਭ ਤੋਂ ਵੋਟਾਂ ਪਾ ਜਤਾਈ ਭਾਈ ਸਾਹਿਬ ਜੀ ਵਿਚਾਰ ਵ੍ਹਦੀਆ

  • @prabhjotkhalsa5318
    @prabhjotkhalsa5318 19 днів тому +4

    ਬਾਹਾਂ ਖੜ੍ਹੀਆਂ ਕਰਕੇ ਭੱਜਣ ਵਾਲਾ ਸਭ ਤੋਂ ਵੱਡਾ ਯੋਧਾ ਹਾ ਵਲਟੋਹਾ 😅😅

  • @mukhtarsingh3581
    @mukhtarsingh3581 20 днів тому +10

    ਭਾਈ ਸਾਹਿਬ ਜੀ ਜਦੋਂ ਇਹਨਾਂ ਦਾ ਆਕਾ ਹਨੇਰਾ ਸਿੰਘ ਬਾਦਲ ਆਰ,ਐਸ ਐਸ ਦਾ ਗੋਲਾ ਬਣਕੇ ਪੰਜਾਬ ਦਾ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਫਿਰ ਇਹ ਵਿਰਸਾ ਗੜਵੀ ਕਿਹੜੇ ਬਾਗ ਦੀ ਮੂਲੀ ਆ ਇਹ ਗੱਲ ਭਾਈ ਸਾਹਿਬ ਨੇ 1000% ਸਹੀ ਕੀਤੀ ਆ ਕਿ ਜੇ ਅਮ੍ਰਿਤਪਾਲ ਸਿੰਘ ਗੱਦਾਰੀ ਕਰੂਗਾ ਰਾਜਨੀਤਕ ਬਣਕੇ ਫਿਰ ਐਹੋ ਪੰਥ ਉਸਨੂੰ ਵੀ ਜਰੂਰ ਪੁਛੂਗਾ

  • @chanansingh1566
    @chanansingh1566 19 днів тому +2

    ਵੀਰ ਜੀ ਆਪ ਜੀ ਦੇ ਵਿਚਾਰ ਬਹੁਤ ਵੱਡੀ ਗੱਲ ਕਰ ਰਹੇ ਹਨ। ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸੱਚ ਬੋਲਣ ਤੇ।

  • @rbrar3859
    @rbrar3859 18 днів тому

    ਖਾਲਸਾ ਜੀ ਤੁਹਾਡੀਆਂ ਸਾਰੀਆਂ ਗੱਲਾਂ ਸੱਚੀਆਂ ਹਨ। ਇਹਨਾਂ ਨਸ਼ੈੜੀਆਂ ਨੇ ਪੰਥ ਕਮਜ਼ੋਰ ਕਰ ਦਿੱਤਾ ਹੈ।

  • @HardeepSingh-jz8zz
    @HardeepSingh-jz8zz 11 днів тому

    Wahaguru Ji

  • @sawrajsingh9142
    @sawrajsingh9142 15 днів тому

    Bhai Sahib Ji de bahut vadia vichar han

  • @ggucharangill-xr3sm
    @ggucharangill-xr3sm 19 днів тому

    Wahaguru ji

  • @user-sf7eu8kd4o
    @user-sf7eu8kd4o 19 днів тому

    Bhut ghint glan bai diyan bhut jyada vadia 💯✔️

  • @SardarRajuSingh
    @SardarRajuSingh 20 днів тому +1

    पंजाब को बचाने की जरूरत है खडूर साहिब और पूरे पंजाब के लोगों से हाथ जोड़कर विनती है भाई अमृतपाल सिंह खालसा का साथ दे और वोट देकर उन्हें जीता है 🙏 वाहेगुरु जी का खालसा वाहेगुरु जी की फतेह 🙏

  • @GillSaab-zh8in
    @GillSaab-zh8in 20 днів тому +4

    ਵਿਰਸਾ ਸਿੰਘ ਬਾਬੇ ਬੁੱਢਾ ਸਾਹਿਬ ਵਿਖੇ ਅਖੰਡ ਪਾਠ ਕਰਕੇ ਕਾਲਜ ਦੀ ਫੀਸ ਤਾਰਦਾ ਰਿਹਾ ਉਦੋ ਇਹ ਗਰੀਬ ਸੀ ਪਰ ਹੁਣ ਅਮੀਰ ਕਿੰਦਾ ਔਰ ਕਿਵੇ ਬਣੇ ਜਨਤਾ ਜਾਣੀ ਜਾਣ ਏ

  • @amanpreetsingh3623
    @amanpreetsingh3623 19 днів тому

    ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ।। ਇਸ ਜੱਗ ‘ਤੇ ਤਾਂ ਸੁਖ ਵੇਲੇ ਅਨੇਕਾਂ ਲੋਕ ਇੱਕੇ-ਦੂਜੇ ਦੇ ਮਿੱਤਰ ਬਣ ਜਾਂਦੇ ਹਨ, ਪਰ ਦੁੱਖ ਵਿਚ ਕੋਈ ਵੀ ਨਾਲ ਨਹੀਂ ਹੁੰਦਾ। 🙏

  • @user-ee4cy7wy5o
    @user-ee4cy7wy5o 16 днів тому

    Good veer ji

  • @sukhdevshing409
    @sukhdevshing409 20 днів тому +1

    Parmpal. Veer. Ji. De. Bol. Bahot. Vadia. Lage. Ji

  • @BaljeetSingh-fr3by
    @BaljeetSingh-fr3by 19 днів тому

    🙏🙏

  • @RanjitSingh-qf1jy
    @RanjitSingh-qf1jy 20 днів тому +4

    Vir g sahi kiha admi Dharmik hona chaida, rajniti chh

  • @baljitkhehra3
    @baljitkhehra3 19 днів тому +1

    ਵਲਟੋਹਾ ਪਹਿਲਾਂ ਕਿੱਥੇ ਮਰਿਆ ਸੀ ਨਾਲੇ ਕਹਿੰਦੇ ਉਹ ਹੱਥ ਖੜੇ ਕਰਕੇ ਤੇ ਸੰਤਾਂ ਨੂੰ ਪਿੱਠ ਦਿਖਾ ਕੇ ਆ ਗਿਆ ਸੀ

  • @goldycheema1592
    @goldycheema1592 19 днів тому

    👍👍👍🙏

  • @sukhwantgillgill6674
    @sukhwantgillgill6674 20 днів тому +1

    Thanks bro 💖💖💖💖💖

  • @hardeepkaur8534
    @hardeepkaur8534 19 днів тому +1

    ਅੱਜ ਦਾ ਜੱਟ ਵਾਦ ਕੀ ਹੈ, ਅਣਖ ਜ਼ਾਂ ਹੰਕਾਰ

  • @Janti838
    @Janti838 20 днів тому +2

    Kulbir zira Durg Dillar

  • @amarjeetsinghsidhusaab1707
    @amarjeetsinghsidhusaab1707 20 днів тому +2

    Full spot kro Bhai Amritpal singh khailsa ji de waheguru ji 🙏

  • @SurjitSingh-xd5sk
    @SurjitSingh-xd5sk 19 днів тому

    ਬਹੁਤ ਵਧੀਆ ਜੀ

  • @ModanSingh-jw1qy
    @ModanSingh-jw1qy 19 днів тому

    ਅਸੀਂ ਅਕਾਲ਼ੀ ਹਾਂ ਤੇ ਅਕਾਲੀ ਦਲ ਤੋਂ ਬਿਲਕੁਲ ਗੁੱਸੇ ਨਹੀਂ ਹਾਂ 🙏 ਪਰ ਅਮਿ੍ਤਪਾਲ ਸਿੰਘ ਜੀ ਦੇ ਖਿਲਾਫ ਇੱਕ ਲਫ਼ਜ਼ ਵੀ ਨਹੀਂ ਸੁਣ ਸਕਦੇ 🙏

  • @amriksinghrandhawa8374
    @amriksinghrandhawa8374 20 днів тому +3

    ਮਾਸਟਰ ਤਾਰਾ ਸਿੰਘ ਦੇ ਕੰਡੇ ਬੀਜੇ ਅਜ ਵੀ ਸਿੱਖ ਕੌਮ ਕੋਲੋਂ ਨਹੀਂ ਚੁਗੇ ਜਾ ਰਹੇ ।
    ਅੰਮ੍ਰਿਤਪਾਲ ਤੇ ਜ਼ਿੰਦਾਬਾਦ ਹੈ ਪਰ ਵਲਟੋਹਾ ਦੀ
    ਕੁਰਬਾਨੀ ਦੀ ਨਹੀਂ ਸਮਝ ਲਗ ਰਹੀ ।

  • @jaswantsidhu7735
    @jaswantsidhu7735 19 днів тому

    Bhaisahib has given right and true views and analysis of present Akali leaders who control the Akali Dal. They have betrayed the Sikhs

  • @bhagsingh6602
    @bhagsingh6602 20 днів тому +4

    ਪੱਤਰਕਾਰ ਵੀਰ ਜੀ ਇਹ ਐਨਐਸਏ ਕਾਨੂੰਨ ਬਹੁਤ 1984 ਦੇ ਬਾਅਦ ਬਣਿਆ ਬਲਟੋਹੀ ਝੂਠ ਬੋਲਦਾ ਹ ਹੋਰ ਥੈਂਕਯੂ

  • @baljitkaurcanada
    @baljitkaurcanada 19 днів тому

    Es veer nu poorn gayn ha Namskar ha veer ji tuhanu

  • @sonymoga8386
    @sonymoga8386 19 днів тому

    Vi। Good 👍👍 22gj

  • @trandingreels9954
    @trandingreels9954 19 днів тому

    ❤❤

  • @AvtarSingh-xk4xs
    @AvtarSingh-xk4xs 6 днів тому

    Bhaisahibjisabsachhiboley

  • @pritpalsingh5150
    @pritpalsingh5150 20 днів тому +3

    Bhai Amrit pal Singh ji jindabad

  • @kamaljeetkaur906
    @kamaljeetkaur906 19 днів тому

    Valtoha ji tuhadi umar age jan di aa Satguru ji nal juri Bhai Aamritpal Singh ji nu moka deo ki ih sade bachiyan nu amrit pan karon

  • @avtarmatharu114
    @avtarmatharu114 20 днів тому +3

    16 aane sachian galan

  • @gurvinderkohli8074
    @gurvinderkohli8074 20 днів тому

    🙏🙏👍

  • @parminderbawa69
    @parminderbawa69 20 днів тому +3

    Raj , bina na dharm chale hai. Raj , dharm ton bina nahi chal sakda Dharm da ku nda upar hona chahi da hai

  • @rbrar3859
    @rbrar3859 18 днів тому

    ਵਾਹਿਗੁਰੂ ਜੀ, ਜੇਕਰ ਵਲਟੋਹਾ ਕੁਰਬਾਨੀ ਦਿੰਦਾ ਤਾਂ ਸਿੱਖ ਕੌਮ ਇਸ ਬੰਦੇ ਨੂੰ ਰਹਿੰਦੀ ਦੁਨੀਆ ਤੱਕ ਪੂਜਦੀ,
    ਪਰ ਇਸ ਬੰਦੇ ਨੇ ਫੌਜ ਦੇ ਮੁਹਰੇ ਹੱਥ ਖੜੇ ਕਰਕੇ ਸਾਰੀ ਸਿੱਖ ਕੌਮ ਦੀ ਬਦਨਾਮੀ ਕਰ ਦਿੱਤੀ ਹੈ।
    ਪਰ ਇਸ ਨੇ ਸੱਤਾ ਦੇ ਜ਼ੋਰ ਤੇ ਸਰਸੇ ਸਾਧ ਨੂੰ ਮਾਫੀ ਦਵਾਈ ਹੈ। ਤੇ ਪੰਜਾਬ ਲੁੱਟਿਆ ਹੈ।
    ਹੁਣ ਅਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹਾਂ।

  • @GurmailSingh-fr9ph
    @GurmailSingh-fr9ph 20 днів тому +3

    76 sal votan pa k ki khatia

  • @NavjotSingh-qu1ys
    @NavjotSingh-qu1ys 19 днів тому

    Koi menu ee dss deve k ajnala attack da Sikh kaum naal ki lena dena ?

  • @devinderkaur3283
    @devinderkaur3283 19 днів тому

    voltova ji sant ji sadka kiwa out hu gha.

  • @SardarRajuSingh
    @SardarRajuSingh 20 днів тому +1

    भाई अमृतपाल सिंह जी जिंदाबाद❤

  • @harbhajanjandiala8724
    @harbhajanjandiala8724 19 днів тому

    ਪਾਰਟੀਆ ਤੋਂ ਉੁਪੱਰ ਉੱਠਕੇ ਇਸ ਵਾਰ ਵੋਟਾ ਭਾਈ ਅਮਿ੍ਤਪਾਲ ਸਿੰਘ ਨੂੰ ਪਾਉ ਇਸ ਵਿੱਚ ਹੀ ਪੰਜਾਬ ਦਾ ਭਲਾ ਹੈ

  • @raniya-wl2gy
    @raniya-wl2gy 18 днів тому

    ਬਾਈ ਜੀ ਖੱਡੂਰ ਸਾਹਿਬ ਦੀ ਹਾਲਤ ਇਹ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਵੇਲੇ ਗੁਰ ਘਰ ਦੇ ਦੋਖੀ ਬਾਈ ਮਜੀਆ ਡਾਹਕੇ 22 ਗੁਰੂ ਬਣਕੇ ਬਹਿਕੇ ਗਏ ਸੀ ਉਵੇਂ ਹੁਣ ਪੰਥਕ ਬਣ ਗੇ ਨੇ ਇਹ ਲੋਕਾ ਨੂੰ ਮੂਰਖ ਬਣਾਕੇ ਵੋਟਾਂ ਵਾਸਤੇ ਫਿਰਦੇ ਨੇ

  • @user-il3wd5zm8z
    @user-il3wd5zm8z 19 днів тому

    ਵਲਟੋਹਾ ਨੇ ਕਿਨੇ ਨੌਜਵਾਨਾਂ ਦਾ ਨਸ਼ਾ ਛੁਡਾਇਆ ਅਮ੍ਰਿਤ ਛਕਾਇਆ ੱਇਹ ਤਾਂ ਦੱਸਣ ਰੱਬ ਰਾਖਾ

  • @MalkitSingh-ez6wp
    @MalkitSingh-ez6wp 14 днів тому

    Aa jo panthk das rehe ina nu pusho ki jad guru granth sab di beabdi ho rehi c udo kithe c a saria partyia puzho g

  • @singhparamjit7203
    @singhparamjit7203 19 днів тому

    ਕੋਈ ਗੱਲ ਨਹੀਂ ਵਲਟੋਹਾ ਕੁਰਸੀ ਦਾ ਭੁਖਾ ਹੈ

  • @Janti838
    @Janti838 20 днів тому +2

    Kulbir zira apne Halke vic Nasha becda ha Durg Dillar ha sara Nasha nal pardhaan Raja warring ka rha ha

  • @RanjitSingh-qf1jy
    @RanjitSingh-qf1jy 20 днів тому +1

    Assi chinta chh nahi ha, reporter g

  • @bhajanlal4352
    @bhajanlal4352 19 днів тому

    Sucha singh panthak

  • @hardialsinghkang7807
    @hardialsinghkang7807 6 днів тому

    Patrkar ji Huth khere kurke fajui guddi vich bethna a koi kurbani aa virsa ne Huth khere kite .

  • @ChamkaurSingh-bj6vv
    @ChamkaurSingh-bj6vv 19 днів тому +1

    ਵਲਟੋਹਾ ਨੇ ਜੇਲ ਕੱਟੀ ਤਾ ਮੁੱਲ ਬਹੁਤ ਪਾਲਿਆ

  • @sachdiawaaj3738
    @sachdiawaaj3738 20 днів тому +1

    ਪੱਤਰਕਾਰ ਸਾਹਿਬ ਕਿਸੇ ਨੂੰ ਵੀ ਭੁਲੇਖਾ ਨਹੀਂ ਕਿ ਪੰਥਕ ਕੌਣ ਬਸ ਚਾਰ ਜੂਨ ਤੋਂ ਬਾਅਦ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਰਿਹਾ ਜਿਸ ਦੀ ਅਗਵਾਈ ਭਾਈ ਅੰਮ੍ਰਿਤਪਾਲ ਸਿੰਘ ਕਰਨਗੇ ਅਸਲ ਵਿੱਚ ਤਾਂ ਹੀ ਅਕਾਲੀਆਂ ਦੀਆਂ ਚੀਕਾਂ ਨਿਕਲ ਰਹੀਆਂ

  • @kabalsingh6725
    @kabalsingh6725 19 днів тому

    ਵਲਟੋਹਾ. ਦੀ. ਕੁਰਬਾਨੀ. ਫਿਰ. ਸੰਤ. ਜਰਨੈਲ. ਸਿੰਘ. ਨਾਲ. ਹੀ. ਸ਼ਹੀਦ. ਹੋ. ਜਾਂਦੇ

  • @amarsinghdhaliwal4598
    @amarsinghdhaliwal4598 20 днів тому +4

    VALTOHA LUCHA LANGHA VE PANTHAK 😁😁😁😁😁😁😁

    • @narindergill8501
      @narindergill8501 20 днів тому

      Tere jaman valya da Character Eenna ucha sucha nahin hona Jina Valtoha sahib da hai

  • @lionofthepend1402
    @lionofthepend1402 20 днів тому +2

    Valtohe ne kehri kurbani kiti valtohe jake pusho ehne loka de bache mare 3 3 sala de amritpal nu vota pawage bus ovi hik tok kach banda valtoha ehnu panthak aakh le path di bechti na karo

  • @jagirsandhu6356
    @jagirsandhu6356 20 днів тому

    Baltic’s k n g e r😊😊😊

  • @HarinderSingh-so2vo
    @HarinderSingh-so2vo 19 днів тому

    Amritpal good

  • @harbhajanjandiala8724
    @harbhajanjandiala8724 19 днів тому

    ਬਿਕਰਮ ਆਪ ਸੀਟ ਛੱਡਕੇ ਵਲਟੋਹੇ ਨੂੰ ਫਸਾ ਗਿਆ ਜੋ ਆਪਣੀ ਹਾਰ ਹੁੰਦੀ ਵੇ਼ਖ ਬੁਖਲਾਉੱਠੇਆ😊

  • @bhajanlal4352
    @bhajanlal4352 19 днів тому

    Kurbani tan maen to bad hundi kende ji ,,,

  • @KarmJeet-hb6hu
    @KarmJeet-hb6hu 19 днів тому

    Valtoh.ram.kurbane.denda.te.santa.de.nall.eh.ve.nam.kar.janda..akher.maot.to.te.raje.maharaje.ve.nhe.bach.sake.sant.bhendra.walea.da.nam..193..mulka.vech.kohenur.here.wang.chamak.reha.karamjit.rukhe.rotte.dera
    Baba.nanak.

  • @hardialsinghkang7807
    @hardialsinghkang7807 6 днів тому

    Bultoja bhajoo amritpal singh ji jitavo

  • @user-lw3kl6ou8f
    @user-lw3kl6ou8f 19 днів тому

    Hun fer dohra map ji kejrival ghple vale prol amritpal singh nu kio nhi sikha vaste kanoon vakhra kio

  • @gagankaur4209
    @gagankaur4209 19 днів тому

    ਪੰਥ ਨੇ ਵਜ਼ੀਰੀਆਂ ਦਿਤੀਆਂ ਇਨ੍ਹਾਂ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਦੋਸ਼ੀ ਰਿਹਾ ਕਰਾਏ ਆਪਣੇ ਰਾਜ ਚ ਇਨਸਾਫ਼ ਨਹੀਂ ਦਿੱਤਾ ਉਲਟਾ ਸਿੱਖਾਂ ਤੇ ਗੋਲੀ ਚਲਾਈ ਸਿੱਖਾਂ ਦੇ ਕਾਤਲਾਂ ਨੂੰ dgp ਲਾਇਆ ਕਾਹਦੇ ਪੰਥਕ ਗਦਾਰ ਨੇ ਪੰਥ ਦੇ

  • @torlachansingh9912
    @torlachansingh9912 19 днів тому

    1947 and 1984 who r responsible m Tara Chand was sikh or hindhu ?

  • @harbhajanjandiala8724
    @harbhajanjandiala8724 19 днів тому

    ਅਸੀ ਅਕਾਲੀ ਹੁੰਦੇ ਹੋਏ ਵੀ ਵੋਟਾ ਅਮਿ੍ਤਪਾਲ ਸਿੰਘ ਹੋਰਾ ਨੂੰ ਪਾਵਾਂਗੇ ਤੇ ਲੋਕਾ ਨੂੰ ਵੀ ਵੋਟ ਪਾਉਣ ਲਈ ਬੇਨਤੀ ਕਰਾਗੇ ਕਿਉਕੇਂ ਪਾਟੀ ਨੂੰ ਕਿਹਾ ਸੀ ਖਡੂਰ ਸਾਹਿਬ ਸੀਟ ਭਾਈ ਸਾਹਿਬ ਲਈ ਛੱਡ ਦਿੱਤੀ ਜਾਵੇ ਪਰ ਪਾਰਟੀ ਨਹੀ ਮੰਨੀ ਸੋ ਇਸ ਵਾਰ ਤਨ ਮਨ ਨਾਲ ਵੋਟ ਭਾਈ ਸਾਹਿਬ ਨੂੰ ਪਾਵਾਂਗੇ

  • @dilbaghsingh3546
    @dilbaghsingh3546 19 днів тому

    Bhai amritpal jindabad 🙏

  • @taranvirbains7209
    @taranvirbains7209 19 днів тому

    Eh keo jarori a k jehdi jini jail a oh badda desh bhagat a Sade lok keo jaila katan eh ta sab nu a k amritpal nu bahar kadan lai lad riha a election je virsa samj k beh Jada k chalo bahar a juga nhi pta e a sarkar ne pta ni kdo chadna a ohna nu

  • @Baldevsingh-tu5pu
    @Baldevsingh-tu5pu 13 днів тому

    Amritpal is RSS man
    Why he took Guru Granth Sahib to police station.
    It’s the time for all Sikh to retrospect.

  • @harjinder7435
    @harjinder7435 19 днів тому

    ਬਿਲਕੁਲ ਵਲਟੋਹਾ ਚੋਰ ਆ ਲੁਟੇਰਾ ਏ ਅਸਲੀ ਏਹ ਨੀ ਚਾਹੁੰਦਾ ਕਿ ਭਾਊ ਬਾਹਰ ਨਾ ਆਵੇ

  • @harbhajanjandiala8724
    @harbhajanjandiala8724 19 днів тому

    ਮੈਨੰ ਸਮਝ ਨਹੀ ਲੱਗਦੀ ਕਿ ਜੇ ਵਲਟੋਹੇ ਨੇ ਨਿੰਦੇਆ ਹੀ ਕਰਨੀ ਹੈ ਕਾਂਗਰਸ ਦੀ ਕਰੇ ਜਿਸ ਨੇ ਦਰਬਾਰ ਸਾਹਿਬ ਤੇ ਟੈਕਾਂ ਤੋਪਾ ਨਾਲ ਹਮਲਾ ਕੀਤੀ ਸੀ ਤੇ ਲੱਖਾ ਬੇਗੁਨਾਹਾ ਦਾ ਕਤਲੇਆਮ ਕੀਤਾ ਸੀ ਵਲਟੋਹੇ ਨੂੰ ਪਤਾ ਨਹੀ ਭਾਈ ਅਮਿ੍ਤਪਾਲ ਸਿੰਘ ਤੋਂ ਏਨਾ ਡਰ ਕਿਉੰ ਲੱਗਦਾ ਹੈ ਚੰਗੇ ਮਾੜੇ ਦਾ ਪਤਾ ਲੱਗ ਹੀ ਜਾਣਾ ਹੈ ਲੋਕਾ ਦੀ ਅਦਾਲਤ ਚ ਕੋਣ ਸੱਚਾ ਹੈ ਕੋਣ ਝੂਠਾ ਹੈ

  • @goldycheema1592
    @goldycheema1592 19 днів тому

    Amritpal singh khalsa zindabaad 🦁❤️🙏

  • @user-fh6yh5uh7e
    @user-fh6yh5uh7e 19 днів тому

    ਬਕਵਾਸ। ਕਰਦਾ। ਵਿਰਸਾ। ਇਨਾ। ਅਕਾਲੀਦਲ। ਨੇ। ਸਿਖ ਈ। ਦਾ। ਘਾਣ। ਕੀਤੀਆ।

  • @varinderpalmann2841
    @varinderpalmann2841 19 днів тому

    Amrit pal Punjab de shanti bhang kar reha se. People of Punjab need employment, health education and to solve problems of farmers. These religious peoples are not good for Punjab.

  • @bhupindersinghsandhu3274
    @bhupindersinghsandhu3274 20 днів тому

    Nahi ji Amritpal Singh ji jindabad

  • @user-fo6vi2hu9b
    @user-fo6vi2hu9b 19 днів тому

    ਨਾ ਜੀਰਾ ਪੰਥਕ ਨਾ ਵਲਟੋਹਾ ਪੰਥਕ ਸਿਰਫ ਤੇ ਸਿਰਫ ਰਾਜਦੇਵ ਸਿੰਘ ਹੀ ਪੰਥਕ ਹੈ ਭਾਈ ਸਾਹਿਬ ਸੋਚੋ ਕੌਮ ਕੀ ਚਾਹੁੰਦੀ ਸਾਰਾ ਖਡੂਰ ਸਾਹਿਬ ਹਲਕੇ ਹੀ ਪੰਥਕ ਹੈ ਜੋ ਮਰਜੀ ਖਡੂਰ ਸਾਹਿਬ ਦੇ ਵੋਟਰਾਂ ਉਹ ਹੀ ਸਹੀ ਹੈ ਰਾਜਦੇਵ ਸਿੰਘ ਸਾਬਕਾ ਐਮ ਪੀ ਇਕੋ ਇਕ ਪੰਥਕ ਹੈ ਹੱਦ ਹੋ ਗਈ ,,,,,

  • @jaswindersarao691
    @jaswindersarao691 20 днів тому

    Bhai Amritpal Singh
    jindabad