Auzar Tv ਔਜ਼ਾਰ ਟੀਵੀ
Auzar Tv ਔਜ਼ਾਰ ਟੀਵੀ
  • 2 028
  • 35 469 020
ਸਸਕਾਰ ਹੋਣ ਮਗਰੋਂ ਗੁੱਸੇ ਵਿਚ ਨਿਹੰਗ ਸਿੰਘ,ਸਾਡੀ ਤੜ ਚੈੱਕ ਕਰਨ ਵਾਸਤੇ ਪ੍ਰਵਾਸੀਆਂ ਦੀ ਕਰਵਾਈ ਰੈਲੀ
ਸਸਕਾਰ ਹੋਣ ਮਗਰੋਂ ਗੁੱਸੇ ਵਿਚ ਨਿਹੰਗ ਸਿੰਘ
ਸਾਡੀ ਤੜ ਚੈੱਕ ਕਰਨ ਵਾਸਤੇ ਪ੍ਰਵਾਸੀਆਂ ਦੀ ਕਰਵਾਈ ਰੈਲੀ
ਸਿਆਸੀ ਲੀਡਰ ਦੀ ਵੀਡੀਓ ਕਰ ਦਿੱਤੀ ਲੀਕ
#nihangsingh #mohali #rinku #auzartv #jagseersinghsardulgarh
Disclaimer
The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any views expressed during the programme. All rights belong to Auzar TV
Переглядів: 56 731

Відео

ਪ੍ਰਵਾਸੀਆਂ ਵੱਲੋਂ ਮਾ+ਰੇ ਗਏ ਸੀ ਦੋ ਪੰਜਾਬੀ ਪਰਿਵਾਰ ਨੂੰ ਪ੍ਰਸ਼ਾਸ਼ਨ ਵਲੋਂ ਮਿਲੇ 2 ਲੱਖ ਰੁਪਏ
Переглядів 16 тис.17 годин тому
ਪ੍ਰਵਾਸੀਆਂ ਵੱਲੋਂ ਮਾ ਰੇ ਗਏ ਸੀ ਦੋ ਪੰਜਾਬੀ ਪਰਿਵਾਰ ਨੂੰ ਪ੍ਰਸ਼ਾਸ਼ਨ ਵਲੋਂ ਮਿਲੇ 2 ਲੱ ਰੁਪਏ ਸਾਰੇ ਟੱਬਰ ਨੇ ਕਰਤੀ ਵੱਡੀ ਮੰਗ #auzartv #jagseersinghsardulgarh #jagseersinghbuckan Disclaimer The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Bro...
ਦੂਜਾ ਮੁੰਡਾ ਵੀ ਕਰ ਗਿਆ ਚੜਾਈ,ਪ੍ਰਵਾਸੀਆਂ ਨੇ ਮਾ+ਰੇ ਸੀ ਦੋ ਪੰਜਾਬੀ,ਘਰ ਬਾਹਰ ਲੱਗੀ ਪੁਲਿਸ
Переглядів 20 тис.21 годину тому
ਦੂਜਾ ਮੁੰਡਾ ਵੀ ਕਰ ਗਿਆ ਚੜਾਈ ਪ੍ਰਵਾਸੀਆਂ ਨੇ ਮਾ ਰੇ ਸੀ ਦੋ ਪੰਜਾਬੀ ਦਿਲਪ੍ਰੀਤ ਦੇ ਘਰ ਬਾਹਰ ਲੱਗੀ ਪੁਲਿਸ Disclaimer The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any vi...
ਕਸੂਤੇ ਫਸੇ Punjabi Singer Ammy Virk ਗੁਰੂ Nanak Dev ਜੀ ਦੇ ਸਰੂਪ ਦੀ ਕੀਤੀ ਨਕਲ
Переглядів 6 тис.2 години тому
ਕਸੂਤੇ ਫਸੇ ਪੰਜਾਬੀ ਗਾਇਕ ਐਮੀ ਵਿਰਕ ਗੁਰੂ ਨਾਨਕ ਦੇਵ ਜੀ ਦੇ ਸਰੂਪ ਦੀ ਕੀਤੀ ਨਕਲ ਭਾਈ ਮਰਦਾਨਾ ਜੀ ਦਾ ਵੀ ਵਖਾਇਆ ਗਿਆ ਦ੍ਰਿਸ਼ ਸਿੱ ਸੰਗਤ ਨੇ ਸਖਤ ਸ਼ਬਦਾਂ ਵਿਚ ਕੀਤੀ ਨਖੇਧੀ #ammyvirk #newsong #viralvideo #sikhguru #gurunanak #auzartv #jagseersinghsardulgarh #jagseersinghbuckan #chamkaursingh Disclaimer The views expressed in this program are those of the speakers, guests and experts. They do not expressly or necessarily restr...
ਜਦੋਂ Sant Jarnail Singh Bhindranwale ਮਹਾਰਾਸ਼ਟਰ ਗਏ "ਪੰਥ ਦਾ ਨਾਮ ਉੱਚਾ ਕੀਤਾ ਤੇ ਧੁੰਮਾਂ ਜੀ ਨੇ ਨੀਵਾਂ"
Переглядів 17 тис.2 години тому
ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਰਾਸ਼ਟਰ ਗਏ ਸੀ "ਸੰਤਾਂ ਨੇ ਪੰਥ ਦਾ ਨਾਮ ਉੱਚਾ ਕੀਤਾ ਤੇ ਧੁੰਮਾਂ ਜੀ ਨੇ ਨੀਵਾਂ" ਬਾਬਾ ਰਾਜਾ ਰਾਜ ਸਿੰਘ ਨੇ ਬਾਬਾ ਧੁੰਮਾਂ ਦੀ ਬਣਾਈ ਰੇਲ #babarajarajsingh #nihangsingh #babaharnamsinghdhuma #damdamitaksalsadarewala #auzartv #jagseersinghsardulgarh #jagseersinghbuckan Disclaimer The views expressed in this program are those of the speakers, guests and experts. They do not expressly or nec...
Bhai Baldev SIngh Vadala ਦਾ ਧਾਕੜ Interview 'ਸਿੱਖਾਂ ਦੇ ਬੱਚਿਆਂ ਨੂੰ Targate ਕੀਤਾ ਜਾ ਰਿਹਾ'
Переглядів 6094 години тому
ਭਾਈ ਵਡਾਲਾ ਦਾ ਧਾਕੜ ਇੰਟਰਵਿਊ 'ਸਿੱਖਾਂ ਦੇ ਬੱਚਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ' 'ਬਾਦਲ ਦਲ ਅਕਾਲ ਤਖ਼ਤ ਦਾ ਭਗੋੜਾ ਹੈ' Podcast With Bhai baldev Singh Valdala #bhaibaldevsinghwadala #viralvideo #VadalaPodcast #auzarpodcast #sukhbirbadal #sikh #Punjab #haryana #auzartv #jagseersinghsardulgarh #jagseersinghbuckan #auzarvodcast Disclaimer The views expressed in this program are those of the speakers, guests and exper...
ਭਈਆਂ ਨੇ ਲੰਗਰ ਵਿੱਚ 4 ਪੰਜਾਬਣਾਂ ਨੂੰ ਮਾਰੇ ਧੱਕੇ ਬੀਬੀ ਨੇ ਕਿਸਾਨਾਂ ਦੀ ਬਣਾ ਦਿੱਤੀ ਰੇਲ ,ਠੋਕ ਤੇ ਸਿੱਖ ਵਿਦਵਾਨ
Переглядів 7 тис.9 годин тому
ਭਈਆਂ ਨੇ ਲੰਗਰ ਵਿੱਚ 4 ਪੰਜਾਬਣਾਂ ਨੂੰ ਮਾਰੇ ਧੱਕੇ ਬੀਬੀ ਨੇ ਕਿਸਾਨਾਂ ਦੀ ਬਣਾ ਦਿੱਤੀ ਰੇਲ ,ਠੋ=ਕ ਤੇ ਸਿੱ ਵਿਦਵਾਨ ਭਈਆਂ ਨੂੰ ਸਿੱਧੀ ਹੋਈ ਆ ਬੀਬੀ #punajb #mohali #sikh #sikhism #women #outsider #up #bihar #newsupdate #viralcontent #auzartv Disclaimer The views expressed in this program are those of the speakers, guests and experts. They do not expressly or necessarily restrict, nor reflect the policy of the channel or...
ਦੋਸਾਂਝਾ ਵਾਲਾ ਹੋ ਗਿਆ ਤੱ+ਤਾ ,ਨੌਜਵਾਨਾਂ ਨੂੰ ਫੁੱ+ਦੂ ਨਾ ਬਣਾਓ - Diljit Dosanjh
Переглядів 2 тис.12 годин тому
ਦੋਸਾਂਝਾ ਵਾਲਾ ਹੋ ਗਿਆ ਤੱ ਤਾ ,ਨੌਜਵਾਨਾਂ ਨੂੰ ਫੁੱ ਦੂ ਨਾ ਬਣਾਓ - Diljit Dosanjh
ਆ ਕੀ ਹੋ ਗਿਆ ਬੱਚੇ ਦੀ ਮਾਂ ਨੂੰ ਕਰਤਾ ਗੁੰਮਰਾਹ,ਬਿਨਾਂ ਸਹਿਮਤੀ 'ਤੇ ਸਾਇਨਾਂ ਤੋਂ ਚੱਕਿਆ ਧਰਨਾ
Переглядів 187 тис.12 годин тому
ਆ ਕੀ ਹੋ ਗਿਆ ਬੱਚੇ ਦੀ ਮਾਂ ਨੂੰ ਕਰਤਾ ਗੁੰਮਰਾਹ,ਬਿਨਾਂ ਸਹਿਮਤੀ 'ਤੇ ਸਾਇਨਾਂ ਤੋਂ ਚੱਕਿਆ ਧਰਨਾ
ਪਰਿਵਾਰ ਦੀ ਪ੍ਰਸ਼ਾਸਨ ਨਾਲ ਬਣੀ ਸਹਿਮਤੀ, ਚੱਕ ਦਿੱਤਾ ਮੋਰਚਾਸਾਰੇ ਦੋ+ਸ਼ੀ ਪ੍ਰਵਾਸੀਆਂ ਨੂੰ ਪੁਲਿਸ ਨੇ ਕੀਤਾ ਕਾਬੂ
Переглядів 28 тис.14 годин тому
ਪਰਿਵਾਰ ਦੀ ਪ੍ਰਸ਼ਾਸਨ ਨਾਲ ਬਣੀ ਸਹਿਮਤੀ, ਚੱਕ ਦਿੱਤਾ ਮੋਰਚਾਸਾਰੇ ਦੋ ਸ਼ੀ ਪ੍ਰਵਾਸੀਆਂ ਨੂੰ ਪੁਲਿਸ ਨੇ ਕੀਤਾ ਕਾਬੂ
BULLET ਦੇ ਪਟਾਕੇ ਪਾਉਂਦਾ ASI ਹੈੱਡ ਕੁਆਰਟਰ ਦਾ ਮੁੰਡਾ,ਹੋ ਗਿਆ ਸਿੱਧਾ,ਤੇਰਾ ਮੁਲਾਜਾ ਕਰਵਾ ਦੇਣਾ ਮੈਂ
Переглядів 121 тис.14 годин тому
BULLET ਦੇ ਪਟਾਕੇ ਪਾਉਂਦਾ ASI ਹੈੱਡ ਕੁਆਰਟਰ ਦਾ ਮੁੰਡਾ,ਹੋ ਗਿਆ ਸਿੱਧਾ,ਤੇਰਾ ਮੁਲਾਜਾ ਕਰਵਾ ਦੇਣਾ ਮੈਂ
ਪੁੱਤ ਦੀ ਲਾ+ਸ਼ ਕੋਲ ਖੜ੍ਹ ਫੁੱ+ਟ ਫੁੱ+ਟ ਰੋਈ ਮਾਂ,ਪ੍ਰਵਾਸੀਆਂ ਨੇ ਸਾਨੂੰ ਖੂ+ਨ ਦੇ ਹੰਝੂ ਰਵਾ ਦਿੱਤਾ
Переглядів 12 тис.16 годин тому
ਪੁੱਤ ਦੀ ਲਾ ਸ਼ ਕੋਲ ਖੜ੍ਹ ਫੁੱ ਟ ਫੁੱ ਟ ਰੋਈ ਮਾਂ,ਪ੍ਰਵਾਸੀਆਂ ਨੇ ਸਾਨੂੰ ਖੂ ਨ ਦੇ ਹੰਝੂ ਰਵਾ ਦਿੱਤਾ
Nihang Singh ਫੌਜ ਨੂੰ ਚੜ੍ਹ ਗਿਆ ਗੁੱਸਾ ਲਾ+ਸ਼ ਕੋਲ ਖੜ ਕੇ ਕਰਤਾ ਵੱਡਾ ਐਲਾਨ
Переглядів 122 тис.16 годин тому
Nihang Singh ਫੌਜ ਨੂੰ ਚੜ੍ਹ ਗਿਆ ਗੁੱਸਾ ਲਾ ਸ਼ ਕੋਲ ਖੜ ਕੇ ਕਰਤਾ ਵੱਡਾ ਐਲਾਨ
ਫੌਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਰ ਸਹਿਤ ਚੁੱਕਿਆ ਸਿਰ 'ਤੇ,ਸਾਰੀ ਸੰਗਤ ਨਾਲ ਜਾਪ ਕਰਦੇ ਪਹੁੰਚਾਇਆ ਪਾਕਿਸਤਾਨ
Переглядів 30616 годин тому
ਫੌਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਰ ਸਹਿਤ ਚੁੱਕਿਆ ਸਿਰ 'ਤੇ,ਸਾਰੀ ਸੰਗਤ ਨਾਲ ਜਾਪ ਕਰਦੇ ਪਹੁੰਚਾਇਆ ਪਾਕਿਸਤਾਨ
Gurudwara Shri Nankana Sahib ਪੁਹੰਚੇ ਭਾਈ ਮਰਦਾਨਾ ਜੀ ਦੇ ਵੰਸ਼ਜ ਇਹ ਬਾਰਡਰ ਦੀਆਂ ਤਾਰਾ ਹਟ ਜਾਣ
Переглядів 17 тис.16 годин тому
Gurudwara Shri Nankana Sahib ਪੁਹੰਚੇ ਭਾਈ ਮਰਦਾਨਾ ਜੀ ਦੇ ਵੰਸ਼ਜ ਇਹ ਬਾਰਡਰ ਦੀਆਂ ਤਾਰਾ ਹਟ ਜਾਣ
ਪ੍ਰਵਾ+ਸੀਆਂ ਨੇ ਮਾ+ਰ+ਤੇ ਦੋ Punjabi ਨੌਜਵਾਨ ਅੱਧੀ ਰਾਤ ਨੂੰ ਗੁੱ+ਸੇ ਵਿੱਚ Baba Bakshish Singh ਨੇ ਕਰਤਾ ਰੋਡ ਜਾਮ
Переглядів 107 тис.19 годин тому
ਪ੍ਰਵਾ ਸੀਆਂ ਨੇ ਮਾ ਰ ਤੇ ਦੋ Punjabi ਨੌਜਵਾਨ ਅੱਧੀ ਰਾਤ ਨੂੰ ਗੁੱ ਸੇ ਵਿੱਚ Baba Bakshish Singh ਨੇ ਕਰਤਾ ਰੋਡ ਜਾਮ
"ਜਿਹੜਾ ਸਰਕਾਰੀ security ਰੱਖਦਾ ਉਹ ਪੰਥਕ ਨਹੀਂ", Palwinder Talwara ਨੂੰ 4 ਗੰਨਮੈਨ ਹੋਰ ਮਿਲਣੇ ਆ
Переглядів 23 тис.19 годин тому
"ਜਿਹੜਾ ਸਰਕਾਰੀ security ਰੱਖਦਾ ਉਹ ਪੰਥਕ ਨਹੀਂ", Palwinder Talwara ਨੂੰ 4 ਗੰਨਮੈਨ ਹੋਰ ਮਿਲਣੇ ਆ
"DSP ਸਾਨੂੰ ਕਹਿੰਦਾ ਗੋ+ਲੀ ਮਾ+ਰ ਦੇ+ਣੀ ਅਸੀਂ","ਸਾਨੂੰ ਮ+ਜ+ਬੂ+ਰ ਨਾ ਕਰਨ ਗ+ਲ+ਤ ਰਾਹੇ ਜਾ+ਣ ਲਈ"
Переглядів 18 тис.21 годину тому
"DSP ਸਾਨੂੰ ਕਹਿੰਦਾ ਗੋ ਲੀ ਮਾ ਰ ਦੇ ਣੀ ਅਸੀਂ","ਸਾਨੂੰ ਮ ਜ ਬੂ ਰ ਨਾ ਕਰਨ ਗ ਲ ਤ ਰਾਹੇ ਜਾ ਣ ਲਈ"
ਅੰਮ੍ਰਿਤਧਾਰੀ ਨੌਜਵਾਨ ਦੇ ਕੀਤੇ ਕੇਸ ਕਤਲ,ਕੇਸ ਕੱਟ ਕੇ ਨਾਲ ਲੈ ਗਏ ਹਮਲਾਵਰ
Переглядів 5 тис.21 годину тому
ਅੰਮ੍ਰਿਤਧਾਰੀ ਨੌਜਵਾਨ ਦੇ ਕੀਤੇ ਕੇਸ ਕਤਲ,ਕੇਸ ਕੱਟ ਕੇ ਨਾਲ ਲੈ ਗਏ ਹਮਲਾਵਰ
Lali ਨੇ Gangster's ਦੀ ਖੋਲ ਦਿੱਤੀ ਕੁੰਡਲੀ, ਸਿਆਸਤ ਵਿਚ ਆਏ ਗੈਂਗਸਟਰਾਂ ਦੀ ਕਹਾਣੀ
Переглядів 3,5 тис.День тому
Lali ਨੇ Gangster's ਦੀ ਖੋਲ ਦਿੱਤੀ ਕੁੰਡਲੀ, ਸਿਆਸਤ ਵਿਚ ਆਏ ਗੈਂਗਸਟਰਾਂ ਦੀ ਕਹਾਣੀ
ਜਦੋਂ ਮੈਂਨੂੰ ਬੰਦੂਕ ਦੀ ਨੋਕ 'ਤੇ ਗਾਉਣਾ ਪਿਆ ''ਮੇਰਾ ਬਾਪੂ ਕਿਹੜਾ ਘੱਟ ਆ ਦੁਨਾਲੀ ਦੇ ਫਾਇਰ ਮਾਰਦਾ''
Переглядів 1,1 тис.День тому
ਜਦੋਂ ਮੈਂਨੂੰ ਬੰਦੂਕ ਦੀ ਨੋਕ 'ਤੇ ਗਾਉਣਾ ਪਿਆ ''ਮੇਰਾ ਬਾਪੂ ਕਿਹੜਾ ਘੱਟ ਆ ਦੁਨਾਲੀ ਦੇ ਫਾਇਰ ਮਾਰਦਾ''
'Mandir ਵਿੱਚ ਲੁਕੇ ਹੋਏ ਸੀ Sikh ਪਰਿਵਾਰ', 'ਮੰਦਰ ਨੂੰ ਅੱਗ ਲਾ ਕੇ ਲੱਗੇ ਸੀ ਫੂਕਣ'
Переглядів 23 тис.День тому
'Mandir ਵਿੱਚ ਲੁਕੇ ਹੋਏ ਸੀ Sikh ਪਰਿਵਾਰ', 'ਮੰਦਰ ਨੂੰ ਅੱਗ ਲਾ ਕੇ ਲੱਗੇ ਸੀ ਫੂਕਣ'
"ਸਾਡੀ Party ਦੇਸ਼ ਭਗਤਾਂ ਦੀ Party ਹੈ" 'ਜੇ ਤੁਸੀਂ ਦੇਸ਼ Bhagat ਹੁੰਦੇ ਤਾਂ ਸਮਾਜ ਨੂੰ ਵੰਡਦੇ ਨਾ'
Переглядів 623День тому
"ਸਾਡੀ Party ਦੇਸ਼ ਭਗਤਾਂ ਦੀ Party ਹੈ" 'ਜੇ ਤੁਸੀਂ ਦੇਸ਼ Bhagat ਹੁੰਦੇ ਤਾਂ ਸਮਾਜ ਨੂੰ ਵੰਡਦੇ ਨਾ'
ਜਦੋਂ ਮੁਗਲਾਂ ਨੂੰ ਲੱਗਿਆ ਕਿ ਖਾਲਸਾ ਰਾਜ ਖਤਮ ਹੋ ਗਿਆ ਬਾਬਾ ਬੋਤਾ ਅਤੇ ਗਰਜਾ ਸਿੰਘ ਨੇ ਭੇਜ ਦਿੱਤਾ ਸੀ ਆ ਸੁਨੇਹਾ
Переглядів 7 тис.14 днів тому
ਜਦੋਂ ਮੁਗਲਾਂ ਨੂੰ ਲੱਗਿਆ ਕਿ ਖਾਲਸਾ ਰਾਜ ਖਤਮ ਹੋ ਗਿਆ ਬਾਬਾ ਬੋਤਾ ਅਤੇ ਗਰਜਾ ਸਿੰਘ ਨੇ ਭੇਜ ਦਿੱਤਾ ਸੀ ਆ ਸੁਨੇਹਾ
'ਸਰਕਾਰ ਪੱਟ ਲਵੇ ਜੋ ਪੱਟਣਾ ਸਾਡਾ' ਗੁੱਸੇ ਵਿੱਚ ਆਇਆ Sarabjeet Singh Jhinjer ਬਣਾ ਗਿਆ ਰੇਲ
Переглядів 4,3 тис.14 днів тому
'ਸਰਕਾਰ ਪੱਟ ਲਵੇ ਜੋ ਪੱਟਣਾ ਸਾਡਾ' ਗੁੱਸੇ ਵਿੱਚ ਆਇਆ Sarabjeet Singh Jhinjer ਬਣਾ ਗਿਆ ਰੇਲ
'PU 'ਚ ਗਰਜਿਆ Dalvir Goldy 'ਸਰਕਾਰ ਦੀ Goldy ਨੇ ਪਵਾ ਦਿੱਤੀ ਟਾਪ'
Переглядів 11 тис.14 днів тому
'PU 'ਚ ਗਰਜਿਆ Dalvir Goldy 'ਸਰਕਾਰ ਦੀ Goldy ਨੇ ਪਵਾ ਦਿੱਤੀ ਟਾਪ'
P+o+r+n Video's ਦੇਖਣ ਵਾਲੇ ਹੋ ਜਾਣ ਸਾਵਧਾਨ ਕੁੜੀ ਦਾ Boy Frind ਰੋਣ ਲੱਗ ਪਿਆ ਸੀ ਸਾਡੇ ਕੋਲ
Переглядів 2,9 тис.14 днів тому
P o r n Video's ਦੇਖਣ ਵਾਲੇ ਹੋ ਜਾਣ ਸਾਵਧਾਨ ਕੁੜੀ ਦਾ Boy Frind ਰੋਣ ਲੱਗ ਪਿਆ ਸੀ ਸਾਡੇ ਕੋਲ
''Baba ਜੀ ਨੂੰ ਦੂਤ ਲੈ ਕੇ ਜਾਣ ਲੱਗੇ ਸੀ'' 'Guru Gobind Singh ਜੀ ਨੇ ਅਪਣਾ Singh ਭੇਜਿਆ ਸੀ ਰੂਹ ਲੈਣ ਲਈ'
Переглядів 9 тис.14 днів тому
''Baba ਜੀ ਨੂੰ ਦੂਤ ਲੈ ਕੇ ਜਾਣ ਲੱਗੇ ਸੀ'' 'Guru Gobind Singh ਜੀ ਨੇ ਅਪਣਾ Singh ਭੇਜਿਆ ਸੀ ਰੂਹ ਲੈਣ ਲਈ'
Husan ਦੇ ਜਾਲ ਵਿਚ ਫਸਾਉਂਦੀ ਸੀ kashmiri ਕੁੜੀ ਹਨੇਰਾ ਹੁੰਦੇ ਕਰਦੀ ਸੀ ਕਾਂਡ, ਮੌਕੇ 'ਤੇ ਬਣ ਗਈ Video
Переглядів 10 тис.14 днів тому
Husan ਦੇ ਜਾਲ ਵਿਚ ਫਸਾਉਂਦੀ ਸੀ kashmiri ਕੁੜੀ ਹਨੇਰਾ ਹੁੰਦੇ ਕਰਦੀ ਸੀ ਕਾਂਡ, ਮੌਕੇ 'ਤੇ ਬਣ ਗਈ Video
Sardar ਕਹਿੰਦਾ Car ਦੇਤੀ ਜਸ਼ੂ ਨੇ,ਰੁਮਾਲਾ ਸਾਹਿਬ ਚੋਂ ਗੰਦਾ ਮੁਸ਼ਕ ਆਓਂਦਾ ਸੀ
Переглядів 1 тис.14 днів тому
Sardar ਕਹਿੰਦਾ Car ਦੇਤੀ ਜਸ਼ੂ ਨੇ,ਰੁਮਾਲਾ ਸਾਹਿਬ ਚੋਂ ਗੰਦਾ ਮੁਸ਼ਕ ਆਓਂਦਾ ਸੀ

КОМЕНТАРІ

  • @PawanVarma-m1k
    @PawanVarma-m1k 7 хвилин тому

    Punjabi v kam da hunar dikhaan te vadh to vadh kam krn jehde log kehde aa ki chol khani jaat bahar kado ohna ne kde chol ni khaye jindagi ch kite v gurdware v bnde aa chol ma v har gurdware ch dekhe aa.naale anparho chol v anaaz da ik hissa aa jo log bimari ch v khande aa ta anaaz nu na kuch v kho.te jo b v kumble pind ch hoyeaa ohna bachheya naal bohat bura hoyaa police jald to jald ohna gunehgara nu fade.

  • @PawanVarma-m1k
    @PawanVarma-m1k 18 хвилин тому

    Punjabi hun lalchi v bohat bn gye punjabia di galti v bohat badi aa punjabi je kaam na den ghar rent te na den ta koi bhaiya kive kise ghar ruk ju punjabi munde ethe kheta ch kam krn di vjaay parh likh k bahrle mulk videsha ch bhajde ne bade dollar 💵 kman nu ta ethe punjab ch kam krn nu v koi chahida h ta jo khet banjar na reh jan.vese punjabia nu v punjab chad k Canada America val nhi bhajna chahida pese hon krke punjabi zyada tar bahar bheji janda apne bacheya nu.ta eh v galat h apne mulk reh k punjabi bn k dastaar sja k punjab vich hi rehna chahida h na ki videsh ja k angrej bn jaana chahida aa.

  • @DeepKhudadpura
    @DeepKhudadpura 21 хвилина тому

    Baba ji hun v waqt hai bchalo punjab nu sream kudian chodange bhayie punjab vich

  • @surjansingh3809
    @surjansingh3809 28 хвилин тому

    ਇਹ ਸਭ ਸਰਕਾਰ ਦੀਆਂ ਸ਼ਾਜਿਸ ਨਾਲ ਹੋ ਰਿਹਾ ਹੈ

  • @krishansingh786
    @krishansingh786 35 хвилин тому

    ਭਿੰਡਰਾਂ ਵਾਲਾ ਕਾਂਗਰਸ ਦਾ ਏਜੰਟ ਸੀ, ਧੂਮਾ bjp ਦਾ ਏਜੰਟ ਹੈ, ਅੰਮ੍ਰਿਤਪਾਲ ਵੀ ਧੂੰਮੇ ਕੋਲੋਂ ਅਸ਼ੀਰਵਾਦ ਲੈ ਕੇ ਤੁਰਿਆ ਸੀ, ਦੀਪ ਸਿੱਧੂ ਵੀ ਪੰਜਾਬ ਵਿੱਚ bjp rss ਨੂੰ ਮਜਬੂਤ ਕਰਨ ਲਈ ਵੋਟਾਂ ਮੰਗਦਾ ਸੀ ਗੁਰਦਾਸਪੁਰ ਤੋਂ,,

  • @GuraSingh-r8b
    @GuraSingh-r8b 40 хвилин тому

    Nehig singh jathevadeya he Punjab punjabi nu vcha sakde hen

  • @GuraSingh-r8b
    @GuraSingh-r8b 42 хвилини тому

    Ah susil renku varge Punjab punjabi loka de dusman hen kioke ah sream Punjab punjabi loka nu doka deta ja reha hai

  • @GuraSingh-r8b
    @GuraSingh-r8b 43 хвилини тому

    Ena baheya da itjam karna chaida he ta he Punjab punjabi vach sakde hen nahi Punjab punjabi da bera gark kar deta hai

  • @paramjitsingh8409
    @paramjitsingh8409 Годину тому

    Julami. Steam

  • @kuldipdhak7972
    @kuldipdhak7972 Годину тому

    Totally bhaia boycott get out from Punjab thanks guru dean fauja da

  • @TechChannel-te9zk
    @TechChannel-te9zk 2 години тому

    ਅੱਜ ਦੇ ਸਮੇ ਪੰਜਾਬ ਨੂੰ ਛੱਡ ਕੇ ਜਾਣਾ ਗੱਦਾਰੀ ਹੈ। ਜੋ ਕੰਮ ਧੰਦਾ ਕਰਨਾ ਹੈ ਪੰਜਾਬ ਵਿੱਚ ਹੀ ਰਹਿ ਕੇ ਕਰੋ। ਪੰਜਾਬ ਨੂੰ ਪੰਜਾਬੀਆਂ ਤੋਂ ਵਾਂਝਾ ਨਾ ਕਰੋ। ਏਹ ਨਾ ਹੋਵੇ ਕਿ ਨਾ ਘਰ ਦੇ ਰਹੀਏ ਨਾ ਘਾਟ ਦੇ।

  • @deepsandhu641
    @deepsandhu641 2 години тому

    Bhut vdia, j aam lok krn uhna nu jail

  • @SHRAMA.DJ.
    @SHRAMA.DJ. 2 години тому

    Eh ta nanak guru de jutti warga v nhi

  • @brightfuturelights2141
    @brightfuturelights2141 2 години тому

    22 g ma jis din da kajriwal da name punjab ch sunea c ose din ma apne cercyle ch kah deta c k hun u.p Bihar he bn jana punjab

  • @SunilKumar-cf3fg
    @SunilKumar-cf3fg 2 години тому

    Gand pata bihariyan ne.pata ni aande kine kar.mukde hi nahi hRram de

  • @amrikatwal2841
    @amrikatwal2841 2 години тому

    Bhagbant mann kithe suta 5:48 pia oh kiu nhi puja Maan sarkar nu punjab vicho bahr kdo

  • @Gameonly493
    @Gameonly493 2 години тому

    Jehde appeal kitti aa bahya nu oha Hindu aa hindurater wala eha hamesha v Punjab de ult chlde ne

  • @harwindersingh1175
    @harwindersingh1175 3 години тому

    ਐਕਟਰ ਭਰਾਵਾ ਕਿਉ ਨਹੀ ਤੁਸੀ ਲੋਕ ਕਹਿੰਦੇ ਕੇ ਗੁਲਾਮ ਹੇ ਤੁਸੀ ਅਜ਼ਾਦੀ ਦੀ ਗੱਲ ਕਰ ਪੈਸੇ ਲੈ ਕੇ ਮਰੀ ਜਾਉ

  • @Nupa-bb1xs
    @Nupa-bb1xs 3 години тому

    Hindus are not loyal to Punjab and sikh and they never loyal to Canada because they eat Canadian but they swing flags of bharat mata.

  • @graniteworld9116
    @graniteworld9116 3 години тому

    Parvasia da bycot karo Gand Mand na khao ehna nu makan kiraye tey na deo ehna da adhar card voter card ithey Punjab which na Banan na deo

  • @BhupinderSingh-go8qp
    @BhupinderSingh-go8qp 3 години тому

    ਲੱਖ ਲੱਖ ਦੀ ਲਾਹਨਤਾਂ ਪੰਜਾਬ ਪੁਲੀਸ ਤੇ ਪੰਜਾਬ ਸਰਕਾਰ ਨੂੰ

  • @bootasingh4992
    @bootasingh4992 3 години тому

    Dhuma Badal da servant hai Sikh kaum da masand

  • @iqbalsinghshahi
    @iqbalsinghshahi 4 години тому

    ਲੁਧਿਆਣੇ ਅੱਜ ਇੱਕ ਲੇਡੀ ਪੁਲਿਸ ਸਬ ਇੰਸਪੈਕਟਰ ਦੇ ਭਈਆਂ ਨੇ ਸ਼ਰੇਆਮ ਥੱਪੜ ਮਾਰੇ ਆ। ਦੇਖ ਲਓ ਪੁਲਿਸ ਅਫ਼ਸਰ ਦੇ ਵੀ ਗਲ਼ ਪੈਣ ਲੱਗ ਪਏ।।

  • @indianshersingh7790
    @indianshersingh7790 4 години тому

    BJP is diving this nation

  • @BhupinderSingh-go8qp
    @BhupinderSingh-go8qp 4 години тому

    ਸਾਡੇ ਲੋਕ ਮੂਰਖ ਨੇ ਪਤਾ ਨਹੀਂ ਏਹ ਕਦੋਂ ਸਮਝਣਗੇ

  • @BhupinderSingh-go8qp
    @BhupinderSingh-go8qp 4 години тому

    ਲੱਖ ਲੱਖ ਦੀ ਲਾਹਨਤਾਂ ਪੰਜਾਬ ਪੁਲੀਸ ਤੇ ਪੰਜਾਬ ਸਰਕਾਰ ਨੂੰ

  • @jatindersinghmatharu2070
    @jatindersinghmatharu2070 4 години тому

    Hrnam singh n kaho harnam h kho eh ha rss d bnda Vera gark esda

  • @KuldeepSingh-go4xi
    @KuldeepSingh-go4xi 4 години тому

    ਜਦੋ ਸਰਕਾਰ ਹੀ ਪਰਵਾਸੀਆਂ ਦੀ ਆ ਤੇ ਤੁਸੀ ਕੀ ਕਰੋਗੇ। ਵੇਟਾ ਪਾਓਣ ਵੇਲੇ ਸੋਚੋ ਪੰਜਾਬ ਦੀ ਸਰਕਾਰ ਬਣਾਉਣੀ ਕਿ ਪਰਵਾਸੀਆਂ ਦੀ। ਮਸਲਾ ਹੱਲ ਹੋ ਜਾਵੇਗਾ। ਸਰਕਾਰ ਠੀਕ ਤੇ ਪੰਜਾਬੀਆ ਦਾ ਮਸਲਾ ਹੱਲ।

  • @ManpreetKaur-we8nm
    @ManpreetKaur-we8nm 5 годин тому

    Dumma not baba we don’t like him

  • @HarjinderKaur-qg1he
    @HarjinderKaur-qg1he 5 годин тому

    Pinda vic panch sarpach te sharaa vic mc vota bnounday n jo band krn himacal vala known bnavy punjab sarkar

  • @paramjitdhaliwal7534
    @paramjitdhaliwal7534 5 годин тому

    Badal & company murda bad Khalstan jindabad bhai amritpal singh jindabad

  • @LovelyFencers-qd6fx
    @LovelyFencers-qd6fx 5 годин тому

    Jo.apil.karda.a.punjabi.ja.up.to.ja.punjabi.ha.ta.chak.lao.❤❤

  • @RAJINDERSINGH-ux6zr
    @RAJINDERSINGH-ux6zr 5 годин тому

    ਜਿੰਦਣ ਤਕੜੇ ਵੱਡੇ ਚੋਲਾ ਨੇ ਉਦਣ ਪਾਇਉ ਮੁਲ ਦੋ ਲੱਖ ਫਿਰ ਪਤਾ ਲੱਗੂ ਵੜਦੇ ਹੈਗੇ ਆ

  • @LovelyFencers-qd6fx
    @LovelyFencers-qd6fx 5 годин тому

    Aj.2.kil.10.lajam.aam.party.badli.jai.ne.ta.punjab.gia.❤❤❤

  • @SmilingGiraffe-my3pt
    @SmilingGiraffe-my3pt 6 годин тому

    Viro apny kam aap karn lag jao kam na Malaya phir aap clay jangay

  • @Tangovlog_CHD
    @Tangovlog_CHD 6 годин тому

    Sarpanch Tey kissan Tey lanbardar police Wale kuch paise laye adhar card Bana rahey Ney verification paise la Kay kar rahey Ney 😮

  • @Tangovlog_CHD
    @Tangovlog_CHD 6 годин тому

    Holi Holi Punjabi logo Jago Punjab Da Bura haal kar rahey Ney kejreywal center Sarkar naal mil Kay 😮

  • @jaswindergill185
    @jaswindergill185 6 годин тому

    ਬਾਈ ਜੀ ਕੋਈ ਵੀ ਬੰਦਾ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਣਾ ਦੋ ਲੱਖ ਵਿੱਚ ਬੱਚਾ ਵਾਪਿਸ ਆਜੂ

  • @RAJINDERSINGH-ux6zr
    @RAJINDERSINGH-ux6zr 6 годин тому

    ਵਿਰਦੀ ਤਖਾਣ ਦੇ ਘਰ ਉਦੇ ਜਵਾਈ ਰਹਿੰਦੇ ਆ ਹੋਰ ਵੀ ਗੁਲੀ ਘਾੜਿਆ ਰੱਖੇ ਆ

  • @RAJINDERSINGH-ux6zr
    @RAJINDERSINGH-ux6zr 6 годин тому

    ਸ਼ਾਹਕੋਟ ਵੀ ਪੰਜਾਬੀਆ ਨੇ ਬਈਏ ਜਵਾਈ ਬਣਾਏ ਹੋਏ ਆ ਬਹੁਤ ਗੰਦ ਪਵਾ ਰੱਖਿਆ ਆ ਸਹਿਰ ਅੰਦਰ ਉ ਵੀ ਸਿੱਖ ਪਰਿਵਾਰਾ ਨੇ ਕਹਿੰਦੇ ਏ ਸਾਡੇ ਕੁੜਮ ਆ ਬਾਵਿਆ ਮਹੱਲਾ ਦੇਖ ਲਾਉ ਆ ਕੇ ਏਸ ਮਹੱਲੇ ਦੇ ਲੋਕ ਪੰਜਾਬੀਆ ਨਾਲੋ ਪਹਿਲ ਬਈਆ ਨੂੰ ਦਿੰਦੇ ਆ

  • @simmivicky8860
    @simmivicky8860 6 годин тому

    ਸਾਨੂੰ ਸਾਰਿਆਂ ਨੂੰ ਇੱਕਠੇ ਹੋਣ ਦੀ ਲੋੜ ਹੈ ਜੇਕਰ ਭਈਆ ਦਾ ਕੋਈ ਹੱਲ ਕਰਨਾ ਤਾ ਇਕਜੁੱਟ ਹੋ ਕੇ ਹੀ ਹੋਣਾ ਹੱਲ ।ਨਹੀ ਤਾ ਸਾਡੀ ਇੱਕਲੇ ਇਕਲੇ ਦੀ ਅਵਾਜ਼ ਦਬਾਉਣ ਲਈ ਸ਼ਾਸ਼ਨ ਪ੍ਰਸ਼ਾਸ਼ਨ ਤਿਆਰ ਬੈਠਾ ਹੈ ।

  • @ER_Baba108
    @ER_Baba108 6 годин тому

    yaar aa jehde bhayie relly kadan di gal kr rahe aa ehna di himmat dekho hor states de ho ke Punjab ch badmashi kr rahe aa. te saade punjabi yaar ehne kamjor ho gye ke koyi ehna nu rokan wala heni . yaar eh bhayia da dekho kinna ikath aa galti krke v oh dum rakhde aggeyo aukhe hunde aa. saade punjabi dekho kidaa de ban gye aa apne lokka naal ni khad de . ehi cheez ne sanu marona ek din ehna bhayia toh. saade punjabiya ch ikath heni. eh sarkar saanu punjabiya nu jaat paat ch vandeya hoya taki punjabi ikathe na ho sake. saade punjabi samjh ni rahe ehna diya chaala. plz punjabiyo ikathe ho jao punjab de dushman bhayia te bjp khilaaf .

  • @simmivicky8860
    @simmivicky8860 7 годин тому

    ਇਹ ਬੰਦਾ ਸਾਡੇ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਏਰੀਏ ਦਾ ਹੈ ਜੋ ਰੈਲੀ ਕਢਵਾ ਰਿਹਾ ਹੈ

  • @KuldeepSingh-b7d
    @KuldeepSingh-b7d 7 годин тому

    ਬਾਈ ਜੀ ਜਦੋ ਦਾ ਼਼਼਼ਝੰਡਾ ਅਮਲੀ ਼਼਼਼ਮੁਖ ਮੰਤਰੀ ਬਣਿਆ ਉਦੋ ਦਾ ਮਹੋਲ ਬਹੁਤ ਖਰਾਬ ਹੋਇਆ ਖਾਸ ਕਰਕੇ ਬਈਆ ਦਾ ਸਿਰ ਚੜਣਾ ਇਸ ਦੱਲੇ ਝੰਡੇ ਨੂੰ ਵੋਟਾ ਵੇਲੇ ਛਿਤਰ ਵਖਾਓ ਭੈਣ ਚੋਦ ਨੂੰ

  • @kewalsingh4609
    @kewalsingh4609 7 годин тому

    ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਧੁੰਮਾਂ ਆਰ ਐਸ ਐਸ ਦਾ ਏਜੰਟ ਹੈ ਇਸ ਗਦਾਰ ਧੁੰਮੇ ਨੇ ਕਦੇ ਵੀ ਸਰਕਾਰਾਂ ਖਿਲਾਫ ਸਿੱਖਾਂ ਨਾਲ ਹੋ ਰਹੇ ਧੱਕਿਆਂ ਜੁਲਮ ਬਾਰੇ ਜੁਬਾਨ ਨਹੀਂ ਖੋਲੀ ਨਾ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਕੁਝ ਬੋਲਿਆ । ਬਾਦਲ ਗਦਾਰ ਦੇ ਪੈਰਾਂ ਚ ਬੈਠਣ ਵਾਲੇ ਸਾਰੇ ਕੌਮ ਦੇ ਗਦਾਰ ਹਨ । ਤੰਗ ਪਜਾਮੀਆਂ ਵਾਲੇ ਬਾਦਲ ਦੇ ਦੇ ਥਾਪੇ ਜਥੇਦਾਰ ਗਦਾਰ ਹਨ ਗੁਰੂ ਦੀਆਂ ਗੋਲਕਾਂ ਖਾਣ ਵਾਲੇ ਹਨ ।

  • @KuldeepSingh-b7d
    @KuldeepSingh-b7d 7 годин тому

    ਬਾਬਾ ਜੀ ਇਹ ਜਿਹੜਾ ਬਈਆ ਨੂੰ ਰੈਲੀ ਬਾਰੇ ਕਹਿ ਰਿਹਾ ਹੈ ਇਸ ਦਾ ਸਿਰ ਵੱਢ ਕੇ ਸੜਕ ਤੇ ਸੁੱਟੋ

  • @vipinhisfamilyvlogs8150
    @vipinhisfamilyvlogs8150 7 годин тому

    Jalandhar da MLA HAIN eh tah Sushil Rinku ji.Par kithy Jalandhar Kithy ropar kithy??

  • @jaswindergill185
    @jaswindergill185 7 годин тому

    ਬਾਈ ਜੀ ਜੇ ਅਸੀਂ ਇਹਨਾਂ ਨੂੰ ਕੰਮ ਨਾ ਦੇਈਏ ਤਾਂ ਸਾਇਦ ਭੁੱਖੇ ਮਰਦੇ ਮੁੜ ਜਾਣ ਸਾਰੇ ਪਾਸਿਉ 100% ਬਾਈਕਾਟ ਕਰੀਏ ।

  • @jasmindersingh8495
    @jasmindersingh8495 7 годин тому

    Baba ji daang chukan da sama aah giya hai jey hun na kuj kita ta fher bahut der ho jani hai ik platform di awaaj deo ikhatey hon di bs apne hi punjabi leaders gaddar hun pehla ina nu hi Punjab vicho bahar kado eh leaders hi sab to wadey khattra hun Punjab layi

  • @ashokklair2629
    @ashokklair2629 7 годин тому

    ਪਤੱਰਕਾਰ ਜੀ ਤੈਨੂੰ ਸੰਤ ਗੁਲਾਬ ਸਿਘ ਜੀ ਦੇ ਉਤਰ ਨਾਲ ਵੀ ਤਸੱਲੀ ਨਹੀ ਹੋਣੀ। ਸੋ ਜੇ ਬ੍ਰਹਮ ਗਿਆਨੀ ਦੇ ਲਛਣਾ ਬਾਰੇ ਜਾਨਣੈ, ਤਾ ਸੁਖਮਨੀ ਬਾਣੀ ਵਿਚ ਬ੍ਰਹਮ ਗਿਆਨੀ ਵਾਲੀ ਅਸਟਪਦੀ ਦੀ ਬੀਚਾਰ ਕਰੋ, ਸਾਇਦ ਇਕ ਪ੍ਰਸੈਂਟ ਸਮਝ ਆ ਜਾਵੇ ਜੀ! ਸੋ ਇਹ ਬੁਤੁਕੇ ਸਵਾਲ, ਸੰਤ ਗੁਲਾਬ ਸਿੰਘ ਜੀ ਨਾਲ ਨਾ ਕਰਿਆ ਕਰੋ ਜੀ