ਪਾਤਾ ਪੁਆੜਾ ਪੱਤਰ ਨੇ ! ਟਿੱਚ ਜਾਣਿਆ ਅਫਸਰਾਂ ਸਰਕਾਰ ਨੂੰ ! ਹੋਗੀ ਐਕਸਪੋਜ ਵਰਕਿੰਗ ਸਰਕਾਰ ਦੀ…Punjab Television

Поділитися
Вставка
  • Опубліковано 13 тра 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 133

  • @kamaljitsingh7633
    @kamaljitsingh7633 25 днів тому +11

    ਸੁਖਵੀਰ ਅੰਦਰ ਖਾਤੇ ਭਾਜਪਾ ਆਰਐਸਐਸ ਲਈ ਹੀ ਕੰਮ ਕਰ ਰਿਹਾ ਹੈ ਤਾਂ ਕਿ ਅਕਾਲੀ ਦੱਲ (ਜੌ ਸਿੱਖਾਂ ਦੀ ਨੁਮਾਇਦਾ ਜਮਾਤ ਹੈ)ਨੂੰ ਖਤਮ ਕੀਤਾ ਜਾਵੇ ਇਸ ਲਈ ਹੀ ਇਹਨਾਂ ਖਿਲਾਫ ਕਦੇ ਈ ਡੀ ਜਾਂ ਇਨਕਮ ਟੈਕਸ ਨੇ ਕਦੇ ਰੇਡ ਨਹੀ ਮਾਰੀ।

    • @rajidersingh2583
      @rajidersingh2583 25 днів тому +1

      ਕਿਤੇ ਹਮੀਰ ਸਿੰਘ ਗੁੱਸਾ ਨਾ ਕਰ ਜਾਣ

  • @surindersingh22katoch99
    @surindersingh22katoch99 25 днів тому +15

    ਕੇਜਰੀਵਾਲ ਦਾ ਨੈਤਿਕਤਾ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀਂ, ਸਿਵਾਏ ਝੂਠ ਤੇ ਭ੍ਰਿਸ਼ਟਾਚਾਰ ਤੋਂ ਹੋਰ ਕੁੱਝ ਨਹੀਂ ਇਹ ਆਮ ਆਦਮੀ ਪਾਰਟੀ ਪੁਰਾਣੀਆਂ ਤੋਂ ਦੁਖੀ ਹੋ ਕੇ ਲੋਕਾਂ ਨੇ ਇਨ੍ਹਾਂ ਝਾੜੂ ਵਾਲੀਆਂ ਤੇ ਭਰੋਸਾ ਕਿਤਾ ਸੀ ਪਰ ਇਹ ਤਾਂ ਪੁਰਾਣੀਆਂ ਪਾਰਟੀਆਂ ਦੇ ਵੀ ਪਿਓ ਨਿਕਲੇ ਜੋ ਭ੍ਰਿਸ਼ਟਾਚਾਰ ਅਕਾਲੀ ਦਲ ਤੇ ਕਾਂਗਰਸੀ ਸਰਕਾਰਾਂ ਸਮੇਂ ਹੁੰਦਾ ਸੀ ਉਹੀ ਅੱਜ ਇਸ ਝਾੜੂ ਸਰਕਾਰ ਦੇ ਰਾਜ ਵਿਚ ਹੋ ਰਿਹਾ ਹੈ ਕੋਈ ਫ਼ਰਕ ਨਹੀਂ.

  • @BittuSingh-fk2je
    @BittuSingh-fk2je 25 днів тому +3

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਸਨ।

  • @baljitsingh6957
    @baljitsingh6957 25 днів тому +3

    ਅਕਾਲੀ ਦਲ ਨੇ ਤਾਂ ਚੰਡੀਗੜ੍ਹ ਤੋਂ ਹੀ ਆਪਣਾ ਹੱਕ ਛੱਡ ਦਿੱਤਾ ਸੀ ਇਹ ਤਾਂ ਫਿਰ ਵੀ ਲੋਕ ਸਭਾ ਦੇ ਉਮੀਦਵਾਰ ਦੀ ਗੱਲ ਹੈ। ਅਕਾਲੀ ਦਲ ਗ਼ਲਤੀ ਦਰ ਗ਼ਲਤੀ ਕਰਦਾ ਜਾ ਰਿਹਾ ਹੈ।

  • @user-ci6zp6ud9
    @user-ci6zp6ud9 25 днів тому +12

    ਜਦੋਂ ਪੱਤਾ ਟਾਹਣੀ ਨਾਲ ਸੀ ਤਾਂ ਤੂਫ਼ਾਨ ਤੋਂ ਵੀ ਕੁੱਛ ਨਾ ਹੋਇਆ
    *ਜਦੋਂ ਪੱਤਾ ਟਾਹਣੀ ਨਾਲੋ ਟੁੱਟ ਗਿਆ ਤਾਂ ਹਵਾ ਵੀ ਥਾਂ- ਥਾਂ ਸੁੱਟਣ ਲਗ ਪਈ*

  • @user-ci6zp6ud9
    @user-ci6zp6ud9 25 днів тому +10

    ਕਿਸੇ ਨੂੰ ਛਲ਼ ਕੇ ਅਗਰ ਤੁਸੀ ਖੁਸ਼ ਹੋ ਰਹੇ ਹੋ ਤਾਂ ‬
    ‪ *ਇਹ ਤੁਹਾਡੀ ਸੱਭ ਤੋਂ ਵੱਡੀ ਨਾਕਾਮਯਾਬੀ ਹੈ*

  • @suminderjeetsingh6767
    @suminderjeetsingh6767 26 днів тому +3

    ਬਹੁਤ ਵਧੀਆ ਵਿਸ਼ਲੇਸਣ ਰੰੰਧਾਵਾ ਜੀ ਅਤੇ ਸਰਦਾਰ ਹਮੀਰ ਸਿੰਘ ਜੀ, ਧਰਮ ਨਾਲ ਸੁਆਦ ਲਿਆ ਦੇੰਦੇ ਹੋ

  • @dr.paramjitsinghsumra179
    @dr.paramjitsinghsumra179 25 днів тому +4

    ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲਿਆਂ, ਕਾਂਗਰਸ, ਬੀ ਜੇ ਪੀ, ਸੌਦਾ ਸਾਧ ਦੇ ਪਿੱਠੂ ਬਾਦਲ ਦਲ ਨੂੰ ਸੁੰਭਰ ਕੇ ਰੱਖ ਦਿਓ ਇਸ ਵਾਰ। ਇਹਨਾਂ ਦਾ ਪੰਜਾਬ ਵਿੱਚੋਂ ਸੰਗੂਫੜਾ ਸਾਫ਼ ਕਰ ਦਿਓ। ਪੰਜਾਬ ਦੀ ਧਰਤੀ ਤੇ ਬਾਦਲ ਦਲ ਦਾ ਨਾਮੋ-ਨਿਸ਼ਾਨ ਹਮੇਸ਼ਾ ਲਈ ਮਿਟਾਅ ਦਿਓ।
    ਬੰਦੀ ਸਿੰਘਾਂ ਨੂੰ ਪੰਜਾਬ ਦੀ ਬਾਦਲ ਸਰਕਾਰ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹਨਾਂ ਖਤਰਨਾਕ ਖੂਨੀ ਅੱਤਵਾਦੀਆਂ ਨੂੰ ਅਸੀਂ ਪੰਜਾਬ ਵਿੱਚ ਨਹੀਂ ਰੱਖ ਸਕਦੇ। ਇਹ ਬਾਦਲ ਕੇ ਫਿਕਾਊ ਮਾਲ ਗੋਲਕ ਚੋਰ ਹਨ।
    ਭਾਈ ਅੰਮ੍ਰਿਤਪਾਲ ਸਿੰਘ ਦੀ ਹਨੇਰੀ ਖਡੂਰ ਸਾਹਿਬ ਤੋਂ ਚੱਲ ਪਈ ਜਿਹੜੀ ਖਡੂਰ ਸਾਹਿਬ ਤੋਂ ਸੰਗਰੂਰ ਹੁੰਦੀ ਹੋਈ ਬਠਿੰਡੇ ਤੱਕ ਸਭ ਕੁੱਝ ਹੂੰਝ ਕੇ ਲੈ ਜਾਵੇਗੀ। ਇਸ ਹਨੇਰੀ ਵਿੱਚ ਵਿਰਸਾ ਸਿੰਘ ਵਲਟੋਹਾ, ਬੀਬੀ ਹਰਸਿਮਰਤ ਬਾਦਲ, ਸੁਖਪਾਲ ਸਿੰਘ ਖਹਿਰਾ ਸਭ ਉੱਡ ਜਾਣਗੇ।
    ਕੌਣ ਨਹੀਂ ਜਾਣਦਾ ਬਾਦਲ ਦਲ ਬੀ ਜੇ ਪੀ ਦੀ ਭਾਈਵਾਲ ਪਾਰਟੀ ਹੈ ਜਿਸ ਨੇ ਕਾਂਗਰਸ ਸਰਕਾਰ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫੌਜੀ ਹਮਲਾ ਕਰਨ ਲਈ ਤਿਆਰ ਕੀਤਾ ਸੀ। ਬੰਦੀ ਸਿੰਘ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਤੋਂ ਨਾਂਹ ਕਰ ਦਿੱਤੀ ਸੀ।

  • @rajkumarkatwara
    @rajkumarkatwara 26 днів тому +18

    ਜਦੋ ਕੋਈ ਆਮ ਲੋਕ ਸਰਕਾਰੀ ਜਗ੍ਹਾ ਤੇ ਸਮਾਨ ਰੱਖ ਲਏ ਫਿਰ ਪਰਚਾ, ਫਿਰ ਬਿੱਟੂ ਤੋ ਇਕੱਲਾ ਜੁਰਮਾਨਾ ਕਿਉਂ??

  • @BittuSingh-fk2je
    @BittuSingh-fk2je 25 днів тому +1

    Right information

  • @user-xv6ix5kl6b
    @user-xv6ix5kl6b 25 днів тому +10

    ਚੰਡੀਗੜ੍ਹ ਦੇ ਵਿੱਚ ਸੁਖਬੀਰ ਭਾਜਪਾ ਦੀ ਮਦਦ ਕਰ ਰਿਹਾ

  • @baljitsingh6957
    @baljitsingh6957 25 днів тому +1

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।

  • @gurmailsingh994
    @gurmailsingh994 25 днів тому +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @Kiranpal-Singh
    @Kiranpal-Singh 26 днів тому +5

    ਲੋਕਤੰਤਰ ਨੂੰ ਬਚਾਉਣ ਲਈ,
    ਲੋਕਾਂ ਨੂੰ ਜਾਗਰੂਕ ਹੋ ਕੇ, ਇਮਾਨਦਾਰੀ ਨਾਲ ਆਪਣਾ ਫਰਜ ਨਿਭਾਉਣਾ ਪਵੇਗਾ !

  • @varinderghuliani891
    @varinderghuliani891 25 днів тому

    ਰਨਧਾਵਾ ਜੀ ਮੈਂ ਇਸ ਵਿਸ਼ਾ ਤੇ ਆਪ ਜੀ ਦੇ ਚੈਨਲ ਰਾਹੀਂ ਆਪ ਬੀਤੀ ਦਸਣਾਂ ਚਾਹੁੰਦਾ ਹਾਂ ਜਿਸ ਵਿੱਚ ਅਫਸਰ ਸ਼ਾਹੀ ਦੀ ਕੰਮ ਕਾਰੀ ਬਾਰੇ ਪੰਜਾਬਿਆਂ ਨੂੰ ਦੱਸਣਾ ਚਾਵਾਂ ਗਾ

  • @sahibsinghcheema4151
    @sahibsinghcheema4151 25 днів тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @user-ci6zp6ud9
    @user-ci6zp6ud9 25 днів тому +10

    ਤਰੀਫ਼ ਚਰਿੱਤਰ ਦੀ ਹੋਣੀ ਚਾਹੀਦੀ ਹੈ ਚਿੱਤਰਾਂ ਦੀ ਨਹੀਂ ਕਿਉਂਕੇ
    *ਚਿੱਤਰ ਬਣਾਉਣ ਨੂੰ ਕੁਝ ਦਿਨ ਲੱਗਦੇ ਹਨ ਤੇ ਚਰਿੱਤਰ ਬਣਾਉਣ ਵਿੱਚ ਪੂਰੀ ਜ਼ਿੰਦਗੀ*

  • @raghbirsingh6145
    @raghbirsingh6145 25 днів тому

    ਰੰਧਾਵਾ ਸਾਹਿਬ ਜੇ ਦੇਸ਼ ਨੂੰ ਤੇ ਉਥੇ ਰਹਿਣ ਵਾਲੇ ਲੋਕਾਂ ਨੂੰ ਉੱਥੋਂ ਦੇ ਲੀਡਰ ਪਿਆਰ ਨਾ ਕਰਨ ਤਾਂ ਦੇਸ਼ ਤੇ ਲੋਕ ਖੁਸ਼ਹਾਲ ਨਹੀ ਹੋ ਸਕਦੇ॥ ਜੇ ਉਹ ਆਪ ਹੀ ਕਾਨੂੰਨ ਨੂੰ ਨਾ ਮੰਨਣ ਤੇ ਅਨੁਸ਼ਾਸਨ ਚ ਨਾ ਰਹਿਣ ਤਾਂ ਫਿਰ ਤਾਂ ਲੋਕਾਂ ਦਾ ਤੇ ਲੋਕਤੰਤਰ ਦਾ ਕੀ ਬਣੂ॥ ਨਿੱਜੀ ਲਾਲਚ ਤੋਂ ਲੋਕਾਂ ਨੂੰ ਤੇ ਲੀਡਰਾਂ ਨੂੰ ਉੱਪਰ ਉੱਡਣ ਦੀ ਲੋੜ ਹੈ॥ ਹਰ ਭਰਤੀ ਨੂੰ ਅਨੁਸ਼ਾਸਨ ਰਹਿਣ ਤੇ ਆਪਣੇ ਫ਼ਰਜ਼ਾਂ ਪਰੱਤੀ ਸੁਚੇਤ ਰਹਿਣ ਤੋ ਬਿਨਾ ਦੇਸ਼ ਤੇ ਲੋਕਾ ਦੀ ਹਾਲਤ ਸੁਧਰਨੀ ਔਖੀ ਹੈ॥ ਵਧਿਆ ਪ੍ਰੋਗਰਾਮ ਜੀ॥
    ਪੜੇ ਲਿਖੇ ਕੱਲੀ ਜੀ ਹਜ਼ੂਰੀ ਨਾ ਕਰਨ ਕੀ ਗਲਤ ਤੇ ਕੀ ਠੀਕ ਉਸ ਤੇ ਪਹਿਰਾ ਦੇਣ॥ ਇੱਕ ਡੀ ਸੀ ਤੋ ਲਗਕੇ ਚਪੜਾਸੀ ਤੱਕ॥
    ਹਰ ਜਿਲੇ ਚ ਜੋ ਵੀ ਗਲਤ ਹੋ ਰਿਹਾ ਜਿਲੇ ਦਾ ਡੀ ਸੀ ਜੁਮੇਵਾਰ ਹੈ ਉਸ ਨੂੰ ਅਕਾਉਟੇਬਲ ਬਣਾਇਆ ਜਾਏ॥ ਇਨਾ ਨੂੰ ਕਿਸੇ ਵੀ ਲੀਡਰ ਦੀ ਸਫ਼ਾਰਸ਼ ਨਹੀਂ ਮੰਨਣੀ ਚਾਹੀਦੀ॥ ਸਾਰੇ ਡੀ ਸੀ ਸਾਹਿਵਾਨ ਨੂੰ ਜ਼ੁੰਮੇਵਾਰੀ ਤੇ ਇਕੱਠੇ ਹੋ ਕਰਨ ਦੀ ਲੋੜ ਹੈ॥
    ਨਹੀ ਕਾ ਜਾਂਚ ਤੇ ਸਿਟ ਬਣਾ ਕੇ ਲੋਕਾਂ ਦੀਆਂ ਅੱਖਾਂ ਚ ਧੂੜ ਪਉਣ ਦਾ ਰਿਵਾਜ ਜਾਰੀ ਰਹੇਗਾ॥
    ਅਨੁਸ਼ਾਸਨਤਾ ਤੇ ਨੈਤਿਕਤਾ ਤੇ ਅਕਾਉਟੇਬਿਲਟੀ ਹਰ ਨਾਗਰਿਕ ਦਾ ਫਰਜ ਹੈ॥ ਇਹ ਦੇਸ਼ ਦੇ ਪਿਆਰ ਦੀ ਪਹਿਲੀ ਸ਼ਰਤ ਹੈ॥

  • @appsingh1872
    @appsingh1872 26 днів тому +4

    ਲੀਡਰਾਂ ਦੀ ਰੀੜ੍ਹ ਦੀ ਹੱਡੀ ਨਹੀ ਹੁੰਦੀ

  • @amarjitsinghgrewal4155
    @amarjitsinghgrewal4155 25 днів тому

    Ssa ji

  • @beantsingh8325
    @beantsingh8325 26 днів тому +3

    ਕੀ ਪੱਕੇ ਕੀਤੇ ਪਾਣੀ ਵਾਲੇਸਸੂੲਏ ਐਨੇ ਤੰਗ ਕਰ ਦਿਤੇ ਕਿ ਕਿ ਪਹਿਲੇਕੰਚਿਆਾ ਸੁੲਇਾਆ ਨਾਲ ਤੀਜਾ ਹਿਸਾ ਪਾਣੀ ਘਟ ਆਵੇਗਾ ਕੀ ਪੰਜਾਬ ਦਾ ਪਾਣੀ ਬਾਹਰ ਭੇਜਣ ਦੀ ਚਾਲ ਥਾ ਨਹੀ ਖਘਕਰਕੇ ਦੇਸ਼??

  • @BittuSingh-fk2je
    @BittuSingh-fk2je 25 днів тому

    Very good discussion

  • @Kiranpal-Singh
    @Kiranpal-Singh 26 днів тому +7

    *ਮੋਦੀ-ਭਾਜਪਾ ਦੇ ਦਸ ਸਾਲ ਦੇ ਰਾਜ ਬਾਅਦ, ਕੇਂਦਰ ਵਿੱਚ ਤਬਦੀਲੀ ਦੀ ਲੋੜ ਹੈ* ……..
    ਜਿਆਦਾਤਰ ਵਿਕਸਤ ਮੁਲਕਾਂ ਵਿੱਚ ੮-੧੦ ਸਾਲ ਬਾਅਦ ਤਬਦੀਲੀ ਕਰਦੇ ਹਨ *ਲੋਕ ਹਿਤ ਵਿੱਚ ਨਵੀਂ-ਵੱਖਰੀ ਵਿਚਾਰਧਾਰਾ-ਊਰਜਾ ਦੀ ਲੋੜ ਹੁੰਦੀ ਹੈ* !

  • @jjnhfdk
    @jjnhfdk 25 днів тому +1

    ਰਜਤ ਅਗਰਵਾਲ ਨੂੰ ਫੌਰੀ ਪੁੱਛਿਆ ਜਾਵੇ ਬਾਕੀ ਭੇਦ ਖੁੱਲ ਜਾਣਗੇ

  • @angrejsingh-zk5lj
    @angrejsingh-zk5lj 25 днів тому +1

    🙏🙏👍

  • @BittuSingh-fk2je
    @BittuSingh-fk2je 25 днів тому

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ਼ ਕਰਦੇ ਹਨ।

  • @BittuSingh-fk2je
    @BittuSingh-fk2je 25 днів тому

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਹੀ ਸਿਆਣੇ ਤਰੀਕੇ ਨਾਲ਼ ਕਰਦੇ ਹਨ।

  • @singhbhullar7227
    @singhbhullar7227 25 днів тому +3

    ਹਮੀਰ ਸਿੰਘ ਜੀ ਬਿੱਟੂ ਏਨੇ ਸ਼ਾਲ ਮੁਖਤ ਖੋਰਾ ਬਣ ਕੇ ਬੈਠਾ ਰਿਹਾ ਉਹ ਦੋਸ਼ੀ ਨਹੀਂ

  • @charanjitsingh375
    @charanjitsingh375 25 днів тому

    ਰੰਧਾਵਾ ਸਾਹਿਬ ਪੁੱਛਦੇ ਹਨ ਕਿ ਕਿਸੇ MP ਦੇ CM ਦੀ ਰਿਹਾਇਸ਼ ਤੇ ਕੁੱਟੇ ਜਾਣ ਨੂੰ ਕਿਵੇਂ ਸਮਝੀਏ? ਬਹੁਤ ਹੀ ਅਸਾਨ ਜਵਾਬ : ਇਸ ਨੂੰ ਬਦਲਾਅ ਸਮਝਿਆ ਜਾਵੇ ਜੀ।

  • @punjabsingh4973
    @punjabsingh4973 25 днів тому +1

    ਰੰਧਾਵਾ ਸਾਹਿਬ ਜੀ ਆਪ ਜੀ ਬਿੱਟੂ ਨੂੰ ਵੱਡਾ ਨਾ ਕਰੋ ਜੀ ਬਿੱਟੂ ਇਸ ਲਾਇਕ ਨਹੀ ਹਨ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

  • @tejasingh8330
    @tejasingh8330 25 днів тому

    Good news gi 🎉

  • @KewalKrishan-le5us
    @KewalKrishan-le5us 26 днів тому +2

    SSA Hamir Singh ji

  • @surjeetsingh8809
    @surjeetsingh8809 25 днів тому

    👍👍👌👌

  • @BittuSingh-fk2je
    @BittuSingh-fk2je 25 днів тому

    Very nice program

  • @KuldeepSingh-gn7dt
    @KuldeepSingh-gn7dt 25 днів тому +1

    ਰੰਧਾਵਾ ਜੀ
    ਅੰਮਿ੍ਤਸਰ ਇਕ ਪੁਲਿਸ ਅਫ਼ਸਰ ਨੂੰ ਸੀਨੀਅਰ ਅਫ਼ਸਰ ਵਲੋਂ ਮੁਅੱਤਲੀ ਦੇ ਹੁਕਮਾਂ ਦਾ ਇੱਕ ਐਸੇ ਕੇਸ ਵਿੱਚ ਸਾਹਮਣਾ ਕਰਨਾ ਪਿਆ ਸੀ

  • @Ranjeetdaliwal-kz2nc
    @Ranjeetdaliwal-kz2nc 25 днів тому

    ਸਤਿ ਸ੍ਰੀ ਆਕਾਲ ਜੀ।

  • @BittuSingh-fk2je
    @BittuSingh-fk2je 25 днів тому

    Sardar hamir Singh Ji is a very nice and extra intelligent journalist.

  • @kulwinderkaur193
    @kulwinderkaur193 25 днів тому +1

    ਇਥੇ ਇਸਤਰੀ ਨਾਲ ਬਹੁਤ ਕੁਝ ਹੁੰਦਾ ਹੈ।ਪਰ ਇਨਸਾਫ ਕਿਤੇ ਨਹੀ ਜੇ ਮਿਲਦਾ।ਉਲਟਾ ਇਸਤਰੀ ਤੇ ਸ਼ਕ ਕੀਤਾ ਜਾਂਦਾ ਹੈ

  • @balwindersidhusidhu6932
    @balwindersidhusidhu6932 25 днів тому +2

    ਰੰਧਾਵਾ ਜੀ ਇਕ ਤੇ ਬਿੱਟੂ ਨੇ ਸਰਕਾਐ ਸੰਪਤੀ ਨਂਪੀ ਹੋਈ ਆ ਦੂਜਾ ਤੁਸੀਂ ਉਸ ਨੂੰ ਪੀੜਤ ਦਸ ਰਹੇ ਹੋ

  • @harjinderkaur3978
    @harjinderkaur3978 26 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @KewalKrishan-le5us
    @KewalKrishan-le5us 26 днів тому +1

    SSA Randhawa ji

  • @user-te6tt4vj1p
    @user-te6tt4vj1p 25 днів тому +2

    ਕੀ ਬਿੱਟੂ ਸਾਹਿਬ ਦਾ ਆਪਣਾ ਫ਼ਰਜ਼ ਨਹੀਂ ਸੀ ਬਣਦਾ ਕਿ ਉਹ ਕੋਠੀ ਦਾ ਕਿਰਾਇਆ ਆਪਣੇ ਆਪ ਭਰਦੇ ਰਹਿੰਦੇ ਜਦੋਂ ਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਕੋਠੀ ਉਨ੍ਹਾਂ ਪਾਸ ਕਿਰਾਏ 'ਤੇ ਹੈ ?

  • @premkumar-he2wl
    @premkumar-he2wl 20 днів тому

    ਸਰਕਾਰੀ ਕੋਠੀਆਂ ਹਾਲੇ ਵੀ ਬਹੁਤ ਸਾਰੇ ਅਫਸਰਾਂ ਤੇ ਸਿਆਸੀ ਲੋਕਾਂ ਨੇ ਦੱਬੀਆਂ ਹੋਣਗੀਆਂ। ਜੇਕਰ ਘੋਖ ਕੀਤੀ ਜਾਵੇ ਤਾਂ ਅਜਿਹੀਆਂ ਹੋਰ ਬਹੁਤ ਸਾਰੀਆਂ ਕੋਠੀਆਂ ਮਿਲ ਜਾਣਗੀਆਂ।

  • @amarjeetsingh2346
    @amarjeetsingh2346 25 днів тому +1

    ਨੀਲਮਾ ਆਈ ਐ ਐਸ ਤੋਂ ਪੂਰੀ ਕਲੋਨੀ ਦਾ ਜਵਾਬ ਤਾਂ ਨਹੀਂ ਲੈ ਸਕੇ ਰਜਿਤ ਅਗਰਵਾਲ ਇੱਕ ਕੋਠੀ ਦਾ ਜਵਾਬ ਕਿੱਥੇ ਲੈਣ ਲੈਣਗੇ

  • @user-gd9pp9hy2r
    @user-gd9pp9hy2r 25 днів тому

    Harjinder Singh Randhawa and S.Hameer Singh SSA Jio 🙏🙏 From Advocate GS Khaira Ldh 👍👌👌☝️☝️☝️✍️✍️💚💯

  • @baldevraj4560
    @baldevraj4560 26 днів тому

    Sat Sari Akal Ji

  • @sdoranjitsingh4468
    @sdoranjitsingh4468 25 днів тому

    Great Discussion 👍 👌 👍

  • @jjnhfdk
    @jjnhfdk 25 днів тому

    ਲੁਧਿਆਣਾ ਬਿੱਟੂ ਨੂੰ ਦੱਸੇ ਕਿ ਤੁਸੀਂ ਏਨੇ ਪੈਸੇ ਡਕਾਰ ਜਾਣੇ ਸੀ ਜੇ NOC ਦਾ ਰੋਲਾ ਨਾ ਪੈਂਦਾ

  • @sharmatenthouse1848
    @sharmatenthouse1848 26 днів тому +1

    Hamir Singh Randhawa by sat shri akal

  • @Minalatti6462
    @Minalatti6462 25 днів тому +1

    Randhawa ji and Hamir singh ji, jo vee eho jiha mamla hunda uss vich malik shamil hunda he hai.

  • @ajaibsinghsran8984
    @ajaibsinghsran8984 25 днів тому

    ਜਦੋਂ ਕੋਠੀ ਰਿਕਾਰਡ ਮੁਤਾਬਕ ਅਲਾਟ ਹੀ ਨਹੀਂ ਹੋਈ ਫੇਰ ਜੁਰਮਾਨਾ ਜਾਂ ਕਿਰਾਇਆ ਕਿਵੇਂ ਲੈ ਲਿਆ?

  • @jagjitkhalsa7670
    @jagjitkhalsa7670 25 днів тому +1

    ਰੰਧਾਵਾ ਸਾਬ ਕੋਠੀ ਤਾਂ ਲੁਧਿਆਣੇ ਰਾਜਗੁਰੂ ਨਗਰ 57 B ਚੈੱਕ ਕਰਵਾ ਲਉ ਕਿਸ ਦੀ ਕੋਠੀ ਹੈ ਕਿਸ ਕੋਲ ਹੈ ਪਤਾ ਕਰਵਾਉਣਾ ਚਾਹਿਦਾ

  • @HarbansSingh-zs7vz
    @HarbansSingh-zs7vz 25 днів тому

    Good ji

  • @user-xv6ix5kl6b
    @user-xv6ix5kl6b 25 днів тому +1

    ਐਨੀ ਛੇਤੀ ਏਨੇ ਪੈਸੇ ਕਿੱਥੋਂ ਆਏ। ਪੁਛਗਿੱਛ ਕਿਉਂ ਨਹੀਂ ਹੋਈ

  • @jagjitsingh5212
    @jagjitsingh5212 26 днів тому

    Good news and views thanks Randhawa saab and Hamir saab 🙏🏻 🙏🏻👌👌👍👍✌️💯

  • @charanjitsingh375
    @charanjitsingh375 25 днів тому

    ਬਿੱਟੂ ਨੇ ਖੁਦ ਆਪ ਨਜਾਇਜ ਕਬਜੇ ਬਾਰੇ ਸਮਾਂ ਰਹਿੰਦੇ ਕਿਉਂ ਨਹੀਂ ਦੱਸਿਆ ਅਤੇ ਪਹਿਲਾਂ ਪੈਨਲ ਰੈਂਟ ਕਿਉਂ ਨਹੀਂ ਭਰਿਆ ?

  • @manjitsingh7149
    @manjitsingh7149 26 днів тому

    🙏🙏

  • @LakhwinderSingh-tp8oy
    @LakhwinderSingh-tp8oy 26 днів тому

    ਸਤਿ ਸ੍ਰੀ ਆਕਾਲ ਜੀ।
    ❤❤

  • @user-vw9gw9ph7j
    @user-vw9gw9ph7j 26 днів тому +1

    7❤❤❤❤❤❤❤

  • @BittuSingh-fk2je
    @BittuSingh-fk2je 25 днів тому

    Sukhpal singh khaira ji is a number of one honest and great leader.

  • @HARJITSINGH-qo6pl
    @HARJITSINGH-qo6pl 25 днів тому

    Political parties and persons has always upper hand on bureaucracy which always work under political pressure .

  • @jaswindergill6062
    @jaswindergill6062 25 днів тому

    Income tax act de nazariye nal vi vekhna chahida

  • @jagtarsingh1134
    @jagtarsingh1134 26 днів тому +2

    Jear Kothi Alout nahin hoyi c tan Choran wangun kion Rahinda riha ?

  • @rajkumarkatwara
    @rajkumarkatwara 26 днів тому +1

    1

  • @user-dv9dv9iz4m
    @user-dv9dv9iz4m 26 днів тому

    Ssa

  • @bakhtawarsinghdhaliwal5011
    @bakhtawarsinghdhaliwal5011 25 днів тому

    ਰੰਧਾਵਾ ਸਾਹਿਬ ਅਕਾਲੀ ਦਲ ਅਜੇ ਵੀ ਬੀਜੇਪੀ ਦੇ ਨਾਲ ਰਲਿਆ ਹੋਇਆ ਹੈ ਇਸੇ ਕਰਕੇ ਹੀ ਚੰਡੀਗੜ੍ਹ ਵਿੱਚ ਉਮੀਦਵਾਰ ਨਹੀਂ ਦਿੱਤਾ। ਅਕਾਲੀ ਦਲ ਨੇ ਤਾਂ ਚੰਡੀਗੜ੍ਹ ਤੋਂ ਹੱਕ ਵਾਜਪਾਈ ਦੇ ਟਾਈਮ ਹੀ ਛੱਡ ਦਿੱਤਾ ਸੀ।

  • @KM-rc7ts
    @KM-rc7ts 25 днів тому +1

    Audit wale te sab to pehle aiyo hi dekhde ne ki kiraya jma ho rha hei ya nhi...

  • @jagirsingh5691
    @jagirsingh5691 25 днів тому +1

    ਚੋਰ ਚੋਰ ਮੌਸੇਰੇ ਭਾਈ

  • @rgarg6567
    @rgarg6567 25 днів тому +1

    Gall bht baddi hai.. je ejeha kise hor Party hor Party ki je BJP ch joya hunda tan hun nu sara Media sariya Parties Asman sar te chakk lendeya

  • @jagdishpuri5366
    @jagdishpuri5366 25 днів тому

    Allotment hoi nai te rent kinve pay kita janda?

  • @jarnailsingh9949
    @jarnailsingh9949 26 днів тому +1

    324th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @AvtarSingh-zu5rd
    @AvtarSingh-zu5rd 25 днів тому

    When Govt. did not approve the officer unauthorised ly acted.

  • @colpremnathbawa9981
    @colpremnathbawa9981 25 днів тому +1

    As per PCR records Kejriwal was present and instigated PA to assault Swati Malala.

  • @gssandhu6202
    @gssandhu6202 25 днів тому

    Of course Sardar Hamir Singh ji, the style and mode of administration is sometimes so casual that you cannot find any system or logic.
    Politicians and bureaucrats hardly bother about ethics .

  • @user-rb7ud8fk3l
    @user-rb7ud8fk3l 25 днів тому

    Randhawa Sahib Ji Hamir singh ji satsiri akal ji Audit mehkma nahi hunda

  • @jagdishpuri5366
    @jagdishpuri5366 25 днів тому

    Agar allot he nai hoi bittu de naam kothi fer Us kothi di NOC kinve mangi gai? Kinve pata laga kothi bittu kol hai election commission nu?

  • @jagtarsingh1134
    @jagtarsingh1134 26 днів тому +1

    Bhagwant Maan nu Chahida hai ke Dehli Wala Case Punjab ch darj karke Mulzan nu Punjab Police ton Chukwa Lain pahilan v ajeha ho hi chukya hai

  • @jeetasingh9510
    @jeetasingh9510 25 днів тому +1

    How this politician occupied this Govt kothi without any Govt permission? Why case of encroachment has not been registered with the police?

  • @GurjitSingh-bc8on
    @GurjitSingh-bc8on 25 днів тому

    ਨੈਤਿਕਤਾ ਨਾਮ ਦੀ ਭਾਰਤ ਵਿਚ ਕੋਈ ਚੀਜ਼ ਨਹੀਂ

  • @HarjitSingh-lc4jd
    @HarjitSingh-lc4jd 25 днів тому

    How many days you will discussing about the kothi.

  • @Nakataa-
    @Nakataa- 25 днів тому

    Mr Harjoder Singh and Hamir Singh tusi Akali dal di press conference nahi dekhi. Akali dal de Spoksman Advocate Mr kler ne Chandigarh de mr butrala bare sari gal kiti si.

  • @abroldentalcare8638
    @abroldentalcare8638 25 днів тому

    Ashok Abrol

  • @RajinderSingh-xv7gf
    @RajinderSingh-xv7gf 25 днів тому

    Such allotments of Govt Resi Units are made by the Govt Housing Committee, headed by the Commissioner Division .

  • @badhanbhatti3247
    @badhanbhatti3247 25 днів тому

    Very sad to see the misbehavior to Mrs. Maliwal. Kejariwal is responsible for it.

  • @jagtarsingh1134
    @jagtarsingh1134 26 днів тому +1

    Eh jehda nawan kamm hoya hai Bhagwant Maan Sarkar pahilan hi U- Turn Lain di aadi hai

  • @devinderpuri1830
    @devinderpuri1830 25 днів тому

    Who listen Modi lecture?

  • @jogindersingh-eb2jk
    @jogindersingh-eb2jk 26 днів тому +1

    There is illegal possession on government properties through out the state Punjab government should first identify the properties and then take action similarly Lakhs Acers land if same is sold the whole loan of state can be paid

  • @BalkarSingh-jb3wv
    @BalkarSingh-jb3wv 25 днів тому

    ਅੰਨ੍ਹੀ ਨੂੰ, ਬੋਲਾ ਘੜੀਸ ਰਿਹਾ

  • @tejindersingh7055
    @tejindersingh7055 25 днів тому

    Jai Bittu BJP vich na janda eh masla uthna hi nahi si

  • @jagtarsingh1134
    @jagtarsingh1134 26 днів тому +1

    Sukhbir Badal ne pahilan v Hargobind Kaur nu Istri Akali Dal di Pardhan bajjar galti keeti hai eh v Sukhbir Badal di Haumi karke Akali Dal da bahut nuksan keeta hai

  • @abroldentalcare8638
    @abroldentalcare8638 25 днів тому

    It gives bad impression by not giving SAD candidate for Chandigarh

  • @KarnailSingh-gn7bj
    @KarnailSingh-gn7bj 26 днів тому +1

    Bittu kothi case at Ludhiana is not a single case, there are so many cases such as PWD IRRIGATION REST HOUSE AT MADHOPUR HEAD WORKS DISTT PATHANKOT is an unauthorised occupation by DC PATHANKOT as his own residence. No officer can dare to get it vacated. Govt. must take action against such DC’s all over Punjab who are involved themself

  • @PargetSingh-mf4or
    @PargetSingh-mf4or 26 днів тому

    ਛਡੋ ਕੋਠੀ ਹੋਰ ਗ਼ਲ ਕਰੋ

  • @GurjitSingh-bc8on
    @GurjitSingh-bc8on 25 днів тому +2

    ਕੇਜਰੀਵਾਲ ਦਾ ਬਦਲਾ ਹੀ ਹੈ ਕਮਿਸ਼ਨ ਦੇ ਚੇਅਰ ਪਰਸਨ ਦੀ ਬੇਜ਼ਤੀ ਕੀਤੀ ਹੈ ਜੋਂ ਪਹਿਲਾਂ ਕਦੇ ਨਹੀਂ ਹੋਇਆ।

  • @rgarg6567
    @rgarg6567 25 днів тому

    Par qki hoya Kejriwal de Ghar hai ran kine Kintu Parntu.. Kinne Hole Dhang Naal Matter rakheya ja reha.. Kamal ho hogi

  • @hardeshkaplish3398
    @hardeshkaplish3398 25 днів тому

    Ms.Paliwal assault case is crystal clear. Kejriwal may have asked his P.A. to force Ms.Paliwal to resign from Rajya Sabha membership to pave way for Manu Singhvi to enter Rajyasabha.As he got Kejriwal parole from court. When she didnot agree she was physically bullied and intimidated.Kejriwal apparently and conveniently marked his absence from His house,which doesn't convince public or anybody.chief secretary of Delhi govt was assaulted in the presence of Kejriwal. AAP can't t fool people of India

  • @ManmohanSingh-lw7fz
    @ManmohanSingh-lw7fz 25 днів тому

    Jado Bitu ne kothi dabi c. Khabran lagian c. Check karlo

  • @JagdishSingh-ly6wf
    @JagdishSingh-ly6wf 26 днів тому

    J cong na chhdda ta kis puchhna

  • @jagtarsingh1134
    @jagtarsingh1134 26 днів тому

    Jekar Kejriwal jaan usdi patni Punjab aun tan Kisan Unions din Aurtan nu gherke Swati Maliwal de masle te Swaal puchhan

  • @user-jw4nc9lf2o
    @user-jw4nc9lf2o 26 днів тому

    Please don't. Dismissed the issues of leaders .Please. take the issues of.comman peoples your. Discussion always on leaders no peoples issues. All.leaders and officers are same.