Kuldeep Manak - Ranjhe Di Kali - Tere Tille Ton | ਰਾਂਝੇ ਦੀ ਕਲੀ - ਕੁਲਦੀਪ ਮਾਣਕ - ਤੇਰੇ ਟਿੱਲੇ ਤੋਂ | Live

Поділитися
Вставка
  • Опубліковано 28 гру 2022
  • Subscribe to our second channel: / @musicwavesclassics
    ਰਾਂਝੇ ਦੀ ਕਲੀ - ਕੁਲਦੀਪ ਮਾਣਕ - ਤੇਰੇ ਟਿੱਲੇ ਤੋਂ
    Kuldeep Manak - Ranjhe Di Kali - Tere Tille Ton
    Mohd. Siddiq Saab on Key Board
    Anmol Yaadan - Mela Gadri Babeyan Da Surrey 2000
    Music Label | Music Waves Productions Ltd
    Facebook | / musicwaves
    Instagram | / musicwaves.official
    Website | musicwaves.ca
    Mail | kulwinder@musicwaves.ca
    Like and Subscribe for more content!
    #musicwaves #kuldeepmanak #mohdsadiq

КОМЕНТАРІ • 139

  • @MusicWavesProductions
    @MusicWavesProductions  Рік тому +19

    Subscribe to our second channel for more classic videos: www.youtube.com/@MusicWavesClassics

  • @tezpratap7161
    @tezpratap7161 Рік тому +25

    ਭਗਵੰਤ ਮਾਨ ਸਰਕਾਰ ਏਨਾ ਪ੍ਰਸਿੱਧ ਕਲਾਕਾਰਾਂ ਦੀਆਂ ਯਾਦਗਾਰਾਂ ਬਣਾਵੇ ਤਾਂ ਕੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਜਾਣਕਾਰੀ ਮਿਲੇ ਕੇ ਸਾਡੇ ਕੋਲ ਐਨੇ ਮਹਾਨ ਕਲਾਕਾਰ ਸਨ ਪੰਜਾਬ ਦੀ ਰੂਹ ਚ ਵਸਦੀ ਸੀ ਏਨਾ ਦੀ ਕਲਾ

  • @mahimasingh4893
    @mahimasingh4893 Рік тому +19

    ਹੁਣ ਤਾ ਇਹਨਾਂ ਕਲਾਕਾਰਾਂ ਤੋ ਬਾਅਦ ਅਖਾੜੇ ਹੀ ਪੰਜਾਬ ਵਿੱਚੋਂ ਲੱਗਣਾ ਬੰਦ ਹੋ ਗਏ। ਇੰਜ ਲਗਦਾ ਏ ਕਿ ਸਾਡੇ ਕੋਲੋਂ ਬਹੁਤ ਕੁੱਝ ਖੁੱਸ ਗਿਆ। ਬਹੁਤ ਦੁੱਖ ਹੁੰਦਾ ਏ ਪਹਿਲਾਂ ਵਾਲੇ ਪੰਜਾਬ ਨੂੰ ਚੇਤੇ ਕਰਕੇ। ਨਾ ਉਹ ਲੋਕ,ਨਾ ਉਹ ਪਿਆਰ ਨਾ ਉਹ ਸਾਝ।ਨਾ ਹੀ ਉਹ ਮਨੋਰੰਜਨ ਦੇ ਸਾਧਨ।

  • @amolaksingh1065
    @amolaksingh1065 Рік тому +15

    ਹੀਰ ਆਤਮਾ ਨੂੰ ਤੇ ਰਾਂਝਾ ਪਰਮਾਤਮਾ ਨੂੰ ਕਿਹਾ ਗਿਆ ਹੈ ਜਿਵੇਂ ਆਤਮਾ ਪਰਮਾਤਮਾ ਤੋਂ ਵਿਛੜੀ ਏਵੇਂ ਹੀਰ ਰਾਂਝੇ ਤੋਂ ਵਿਛੜੀ ਰਹੀ

  • @nanakchandkamboj5844
    @nanakchandkamboj5844 Рік тому +12

    ਜੇਕਰ ਅੱਜ ਹੀਰ ਜਿੰਦਾ ਹੈ ਤਾੰ ਮਾਣਕ ਸਾਹਬ ਦੀ ਬਦੌਲਤ ਜਿੰਦਾ ਹੈ, ਜਿਹਨਾਂ ਨੇ ਸੈਂਕੜੇ ਵਾਰ ਵੱਖ ਵੱਖ ਗੀਤਕਾਰਾੰ ਵੱਲੋਂ ਲਿਖੀ ਹੀਰ ਵੱਖ ਵੱਖ ਅੰਦਾਜ ਵਿੱਚ ਗਾਈ। ਓਹਨਾਂ ਨੇ ਸਬ ਤੋਂ ਜਾਦਾ ਮਾਸਟਰ ਹਰਦੇਵ ਦਿਲਗੀਰ ਉਰਫ ਦੇਵ 3K ਵਾਲੇ ਦੀ ਕਲਮਬੱਧ ਕੀਤੀ ਹੀਰ ਗਾਈ।

  • @harnekmalla8416
    @harnekmalla8416 6 місяців тому +9

    ਮਾਣਕ ਜੀ ਨੇ ਸਦੀਕ ਸਾਬ ਜੀ ਦਾ ਮਾਣ ਕਰਕੇ ਦਿਲ ਜਿੱਤ ਲਿਆ

  • @gurjantsingh1300
    @gurjantsingh1300 5 місяців тому +3

    ਇਹਨਾਂ ਕਲਾਕਾਰਾਂ ਨੂੰ ਜਿਉਂਦੇ ਰੱਖਣਾ ਭਗਵੰਤ ਮਾਨ ਦਾ ਕੰਮ ਹੈ ਪਰ ਇਹ ਦਿੱਲੀ ਵਾਲਿਆਂ ਦੇ ਮਗਰ ਵਿਰਦਾ ਹੈ

  • @gurmailsinghgill4971
    @gurmailsinghgill4971 2 дні тому

    ਮਾਣ ਵਾਲੀ ਗੱਲ ਹੈ ਕਿ ਮਾਣਕ ਸਾਹਿਬ ਨੂੰ ਧੀਆਂ ਭੈਣਾਂ ਬਜੁਰਗ ਨੌਜਵਾਨ ਸਾਰੇ ਹੀ ਇਕੱਠੇ ਬੈਠ ਕੇ ਸੁਣ ਰਹੇ ਹਨ।

  • @jangirsingh6628
    @jangirsingh6628 2 дні тому

    ਵਾਹ ਜੀ ਕਿਆ ਬਾਤ ਹੈ ਅਨੰਦ ਆਗਿਆ ਧੰਨਵਾਦ ਜੀ

  • @BalwinderSingh-jw5ws
    @BalwinderSingh-jw5ws 11 місяців тому +5

    ਕੁਲਦੀਪ ਮਾਣਕ ਗੁਲਸ਼ਨ ਕੋਮਲ ਅਤੇ ਮੁਹੰਮਦ ਸਦੀਕ ਰਣਜੀਤ ਕੌਰ ਪੰਜਾਬ ਦੇ ਹੀਰੇ ਕਲਾਕਾਰ 👍👍👍

  • @ravinderpalsingh8341
    @ravinderpalsingh8341 Рік тому +26

    ਕਲੀਆਂ ਮਾਣਕ ਤੋਂ ਬਾਅਦ ਹੁਣ ਤੱਕ ਕੋਈ ਵੀ ਨਹੀਂ ਗਾ ਸਕਿਆ

  • @rachhpalsinghsingh4465
    @rachhpalsinghsingh4465 Рік тому +25

    ਕੁੱਲਦੀਪ ਮਾਣਕ ਸਾਬ ਨੇ ਮੁਹੱਮਦ ਸਦੀਕ ਸਾਬ ਜੀ ਨੂੰ ਅੱਬਾ ਜੀ ਕਹਿ ਕੇ ਕਿਡਾ ਵੱਡਾ ਹੁਤਬਾ ਦਿਤਾ ਜੀ ਬਹੁਤ ਮਾਣ ਵਾਲੀ ਗੱਲ ਐ ਜੀ?

  • @drpardeepsinghdhaliwal9059
    @drpardeepsinghdhaliwal9059 9 місяців тому +2

    ਮਾਣਕ ਸਦੀਕ ਦੀਦਾਰ ਮੁੜ ਮੁੜ ਪੈਦਾ ਨਹੀ ਹੋਣੇ ਜਿੰਨਾ ਪੰਜਾਬ ਦੀ ਵਿਰਾਸਤ ਨੂੰ ਚਾਰ ਚੰਨ ਲਾਏ

  • @niranjansinghjhinjer1370
    @niranjansinghjhinjer1370 6 днів тому

    Mera Ustad Manak jeha koi nahi ji Shukriya ☝️

  • @motaram2346
    @motaram2346 9 місяців тому +2

    Motaram gunachouria
    ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ
    ਕੁਲਦੀਪ ਮਾਣਕ ਦੇਅਖਾੜੇ ਦੀਆਂ ਸੱਭ ਸੰਸਾਰ ਨੂੰ ਮੁਬਾਰਕਾਹੱਦਤੋਵੱਧਬਣਦਾਸਤਿਕਾਰਦਿੱਤਾਕੁਲਦੀਪਮਾਣਕਜੀ਼ਨੇਓਸਤਾਦਮੁਹੰਮਦਸਦੀਕਜੀਨੂਇਹਨੂੰ
    ਕਿਹੰਦੇ ਵਾਹਿਗੁਰੂ ਜੀ ਕਿਰਪਾ

  • @rajindergill5596
    @rajindergill5596 11 місяців тому +4

    ਸਦੀਕ ਸਾਬ੍ਹ ਤੇ ਮਾਣਕ ਸਾਬ੍ਹ ਇੱਕ ਸਟੇਜ ਤੇ ਇਕੱਠੇ ਵਾਹ ਕਿਆ ਬਾਤ ਹੈ।

  • @amarjitsidhu677dharma4
    @amarjitsidhu677dharma4 5 місяців тому +3

    Badshah badshah hi hunda

  • @mukhababadiyasachiagala3704
    @mukhababadiyasachiagala3704 Рік тому +7

    कुलदीप मानक कलियां दा बादशाह

  • @dilbagbassi5952
    @dilbagbassi5952 Рік тому +15

    ਕਮਾਲ ਹੀ ਕਰ ਦਿੱਤੀ ਕੁਲਦੀਪ ਮਾਣਕ ਜੀ ਨੇਂ ਵਸ ਯਾਦਾਂ ਹੀ ਰਹਿ ਗਈਆਂ ਸਦਾ ਲਈ ਅਮਰ ਹੋ ਗਏ

  • @avtarsingh2531
    @avtarsingh2531 Рік тому +18

    ਹੀਰ ਅਤੇ ਰਾਂਝਾ ਪਵਿੱਤਰ ਰੂਹਾਂ ਹਨ ਜੋ ਸਦਾ ਹੀ ਅਮਰ ਹਨ ਪਰ ਕੁਝ ਕੁਝ ਗਾਉਣ ਵਾਲਿਆਂ ਅਤੇ ਫਿਲਮਾਂ ਵਾਲਿਆਂ ਨੇ ਉਨ੍ਹਾਂ ਪ੍ਰਤੀ ਗ਼ਲਤ ਪ੍ਰਚਾਰ ਕੀਤਾ ਹੈ ਜਿਹੜੇ ਉਨ੍ਹਾਂ ਨੂੰ ਸਮਝ ਨਹੀਂ ਸਕੇ।

  • @sukhwantsinghparwana7004
    @sukhwantsinghparwana7004 Рік тому +21

    ਮਾਣਕ ਸਾਹਿਬ ਅਤੇ ਸਦੀਕ ਸਾਹਿਬ ਪੰਜਾਬ ਦੇ ਹੀਰੇ

  • @sukhwinderdewana8203
    @sukhwinderdewana8203 21 день тому

    ਬਾਬਾ ਬੋਹੜ

  • @jshinda7708
    @jshinda7708 Рік тому +27

    ਮਹਾਨ ਕਲਾਕਾਰ ਕੁਲਦੀਪ ਮਾਣਕ ਮੁਹਮੰਦ ਸਦੀਕ
    ਤੂੰਬੀ ਤੇ ਪ੍ਰੀਤਮ ਬਰਾੜ

  • @HarpalSingh-qd5lp
    @HarpalSingh-qd5lp 5 місяців тому +3

    Kinna sona samaa Mohammad Sadiq gvnall hnn and hor v Kuldeep Manak g Fe nall

  • @tarasingh3904
    @tarasingh3904 Місяць тому

    ਬੜੇ ਅਫਸੋਸ ਦੀ ਗੱਲ ਐ ਕਿ ਇਸ ਮਹਾਨ ਕਲਾਕਾਰ ਕੁਲਦੀਪ ਮਾਣਕ ਦੀ ਜਨਮ ਭੂਮੀ ਤੇ ਇਸ ਦੀ ਕੋਈ ਯਾਦਗਾਰ ਨਹੀਂ ਬਣਾਈ ਗਈ ਹੈ ਜੀ ।

  • @gurpreetguri1039
    @gurpreetguri1039 11 місяців тому +5

    ਮਾਣਕ ਹੈ ਮਣਕਾ ਮੋਤੀ ਦਾ ਕਲਾਕਾਰ ਸੀ ਪੂਰਾ ਚੋਟੀ ਦਾ

  • @JaspalSingh-ok4wi
    @JaspalSingh-ok4wi 5 місяців тому +3

    Good.kuldeep.mank❤🎉

  • @majorsinghmajorsingh1069
    @majorsinghmajorsingh1069 9 місяців тому +6

    ਸਲਾਮ ਮਾਣਕਾ ਤੇਰੀ ਅਵਾਜ ਨੂੰ ❤

  • @rabrakha4686
    @rabrakha4686 Рік тому +9

    ਵਾਹ ਮਾਣਕ ਸਾਹਿਬ

  • @fakirsaida786
    @fakirsaida786 Рік тому +28

    ਹੱਦ ਤੋਂ ਵੱਧ ਬਣਦਾ ਸਤਿਕਾਰ ਦਿੱਤਾ ਕੁਲਦੀਪ ਮਾਣਕ ਜੀ ਨੇ ਓੁਸਤਾਦ ਮੁਹੰਮਦ ਸਦੀਕ ਜੀ ਨੂੰ ਿੲਹਨੂੰ ਕਹਿੰਦੇ ਨੇ ਅਦਬ🙏🙏

  • @prabhjitsingh6689
    @prabhjitsingh6689 9 місяців тому +3

    Kon krou resa manek dea❤❤👍👍🥲

  • @mukhababadiyasachiagala3704
    @mukhababadiyasachiagala3704 Рік тому +7

    बहुत बहुत आदर सत्कार दिया कुलदीप मानक ने मुहंमद सदीक नु अंबा कहि के

  • @bhushansingla2005
    @bhushansingla2005 9 місяців тому +5

    Eh ta kanzar nirri agg si. Ajj vi ,kadhe vi koi dooja ehde naalda nii ho sakda

  • @ANILKUMAR-qr5hu
    @ANILKUMAR-qr5hu 6 місяців тому +3

    King 👑 of Punjabi music 🎵 industry ❤️shri kudeep manak saab ❤️❤️❤️🙏🙏🙏koi rees nehi kar sakda manak saab di awaaz di koi live ch te original ch 👑👑👑👑👑👑👑👑👑

  • @DharmPal-mv4mh
    @DharmPal-mv4mh Рік тому +18

    ਮਾਣਕ ਸਾਹਿਬ ਨੇ ਹੀਰ ਜਿਉਂਦੀ ਕਰ ਦਿੱਤੀ

  • @bantsingh814
    @bantsingh814 4 місяці тому +3

    Kaya tumbi tune nikali a outstanding performance great artists

  • @angrejsingh-vf5oo
    @angrejsingh-vf5oo Рік тому +5

    Wah Manak saab nhi labhna murke

  • @SanjeevSharma-bj6zl
    @SanjeevSharma-bj6zl Рік тому +11

    ਬਹੁਤ ਖੂਬ

  • @dreamsandranjitrana
    @dreamsandranjitrana 4 місяці тому +2

    🙏🌹🙏

  • @dr.virindersingh7596
    @dr.virindersingh7596 Рік тому +8

    Wah Manak sahib Sadiq sahib nu abba keh ke respect ਦਿੱਤੀ.

  • @bhushansingla2005
    @bhushansingla2005 9 місяців тому +2

    Rabbi banda si , koi lalch ni , rabbi sachhi suchhi narou rabbi gyaki

  • @AVTARSINGH-fp1dy
    @AVTARSINGH-fp1dy Рік тому +5

    Manak ni ban jana kise ne

  • @NishanPawar-wm9bi
    @NishanPawar-wm9bi 6 місяців тому +2

  • @kuldeepkalsi4301
    @kuldeepkalsi4301 Рік тому +7

    Faan manak de

  • @bhushansharma5935
    @bhushansharma5935 Рік тому +5

    A valuable Manak now no Manak, Didar no Karnail Gill.No Biba Punjab has no such KAKAKAAR

  • @vaidtarloksingh8385
    @vaidtarloksingh8385 Рік тому +7

    ਕਿਆ ਬਾਤ ਆ ਮਾਣਕ ਮਾਣਕ ਹਰੇਕ ਨੇ ਨਹੀਂ ਬਣ ਜਾਣਾ

  • @varindersinghbrar5665
    @varindersinghbrar5665 Рік тому +21

    ਮਾਣਕ ਮਣਕਾ ਮੋਤੀ ਦਾ 💎 ਗਾਇਕ ਸੀ ਮਿੱਤਰੋ ਚੋਟੀ ਦਾ 👌

  • @prabhjitsingh6689
    @prabhjitsingh6689 9 місяців тому +2

    Ajj ve manek jenda he 👌👌❤️👍

  • @karanbaraich2300
    @karanbaraich2300 4 місяці тому +1

    Nyc

  • @AvtarSingh-mc8en
    @AvtarSingh-mc8en Рік тому +7

    Balle Manak sab sira karta salute to you

  • @amarjitsidhu677dharma4
    @amarjitsidhu677dharma4 5 місяців тому +1

    Kyo ki y kalya da badshah c

  • @amandeepgurthari5757
    @amandeepgurthari5757 Рік тому +7

    Kuldeep manak always best

  • @GurjeetSingh-fv1ec
    @GurjeetSingh-fv1ec Рік тому +4

    My favorite kllakarr kuldeep manak ji

  • @jasdevsingh8494
    @jasdevsingh8494 9 місяців тому +2

    Old is gold very nice👍👍

  • @JaswantSingh-sq1bk
    @JaswantSingh-sq1bk Рік тому +6

    Super

  • @gurbajdoctor9455
    @gurbajdoctor9455 Рік тому +5

    Dona mahan klakara nu iko stej the vekh bhot vadhia lagiya

  • @shahukhan7698
    @shahukhan7698 3 місяці тому

    ❤❤❤❤❤❤❤❤🌹🌹🌹🌹🌹🌹♥️♥️🌹🌹

  • @gur_meharmalwa2914
    @gur_meharmalwa2914 Рік тому +8

    All time Faums 💗👌

  • @amitkumarmaandla4520
    @amitkumarmaandla4520 Рік тому +9

    Forever manak Saab❤️

  • @MukeshMukesh-jc2fr
    @MukeshMukesh-jc2fr Рік тому +3

    वाहा जी ❤❤❤❤

  • @kamaljitkaur5453
    @kamaljitkaur5453 Рік тому +7

    V nice heer di kli

  • @KulwinderSingh-we1vb
    @KulwinderSingh-we1vb Рік тому +3

    Super Hit🎉

  • @JasvirSingh-ky9hl
    @JasvirSingh-ky9hl 2 місяці тому

    Very very nice

  • @ReshamSingh-no8yd
    @ReshamSingh-no8yd Рік тому +4

    Jind jaan

  • @harpalbrar5912
    @harpalbrar5912 Рік тому +2

    V v nice bi ji

  • @inderjeetkaur9727
    @inderjeetkaur9727 Рік тому +11

    My all time favorite ... his voice makes the Heer...divine...

  • @jogindersinghsingh9841
    @jogindersinghsingh9841 Рік тому +3

    Super hit ❤

  • @HarpalSingh-qd5lp
    @HarpalSingh-qd5lp 6 місяців тому +1

    Nyc g

  • @DarshanSingh-zh4hk
    @DarshanSingh-zh4hk Рік тому +6

    Nice song mank

  • @karamjitgill9642
    @karamjitgill9642 Рік тому +6

    Great 👍

  • @BhupinderSingh-io9yr
    @BhupinderSingh-io9yr 9 місяців тому +2

    🙏😭😭😭😭😭😭😭miss u❤❤❤😢😢

  • @sukhjindersodhi1736
    @sukhjindersodhi1736 Рік тому +4

    Very nice 👍

  • @purankussa9326
    @purankussa9326 Рік тому +4

    puran.kussa.

  • @karamjeetsingh2352
    @karamjeetsingh2352 Рік тому +6

    ਵੱਡਾ ਬਾਪੂ ਵੀ ਬੈਠਾ ਦੀਹਦਾਂ ਬਾਈ ਬਾਜੇ ਉੱਤੇ

  • @BalwinderKaur-cz5mv
    @BalwinderKaur-cz5mv Рік тому +3

    👍

  • @nirmalsingh9484
    @nirmalsingh9484 9 місяців тому +1

    Very nice video veer ji

  • @amanmatharu5766
    @amanmatharu5766 Рік тому +2

    super song Mank ji

  • @DEON765
    @DEON765 Рік тому +3

    ek dosre nu hitt hoya wakh ke dukhi hunde c

  • @user-hv9pp9tk2u
    @user-hv9pp9tk2u 9 місяців тому +2

    ਮੁਹੰਮਦ ਸਦੀਕ ਦਾ ਸਤਿਕਾਰ ਨਹੀਂ ਕੀਤਾ ਜੋ ਬਣਦਾ ਸੀ

    • @mastkalander1065
      @mastkalander1065 2 місяці тому +1

      ਕਿਉਂ ਨਹੀਂ ਕੀਤਾ ਅੱਬਾ ਕਹਿਣਾ ਕੋਈ ਸਤਿਕਾਰ ਨਹੀਂ

  • @ReshamSingh-no8yd
    @ReshamSingh-no8yd Рік тому +5

    Kya time c

  • @mukhtiarali8518
    @mukhtiarali8518 Рік тому +5

    ਹਰੇਕ ਗਾਇਕ, ਵੱਡੇ ਗਾਇਕ ਦਾ ਮਾਣਕ ਸਾਹਿਬ ਵਾਂਗ ਸਤਿਕਾਰ ਨਹੀਂ ਕਰਦਾ

  • @jagtarmaan2653
    @jagtarmaan2653 Рік тому +47

    ਕਿੱਡੀ ਵੱਡੀ ਗੱਲ ਮਾਣਕ ਸਾਹਬ ਨੇ ਅੱਬਾ ਕਹਿਕੇ ਸਤਿਕਾਰ ਦਿੱਤਾ ਸਦੀਕ ਸਾਹਬ ਨੂੰ🙏

  • @prabhjitsingh6689
    @prabhjitsingh6689 9 місяців тому +1

    Kedie wdie gal kea gea man shab such ke DSO g bhot kemtie gal he 🙏👍🥲

  • @sukhwantsingh8772
    @sukhwantsingh8772 Рік тому +8

    Pritam Brar nu puttar da darja ditta Manak sab ne

  • @mohinderkaur7867
    @mohinderkaur7867 Рік тому +1

    Very good thinking

  • @jaljitsingh9977
    @jaljitsingh9977 Рік тому +2

    ਇਹ ਲੋਕ ਗਾਥਾ ਹੈ ਕਲੀ ਨਹੀ

  • @atmasinghsran1846
    @atmasinghsran1846 2 дні тому

    Ihna nalo chamkila vghat nhi c par grib hon karke kise ton jaria nhi gia

  • @JasbirSingh-cv6ji
    @JasbirSingh-cv6ji Місяць тому

    Manak warge kalakar madke nhi jamne yada hi rah jania

  • @GurdeepSingh-mz3gc
    @GurdeepSingh-mz3gc Місяць тому

    Bai chad they gal veer kia cheej see

  • @sukhmandersinghhh4499
    @sukhmandersinghhh4499 9 місяців тому

    ਇਸ ਗੀਤ ਵਿੱਚ ਤੂੰਬੀ ਕੌਣ ਬਜਾ ਰਿਹਾ ਹੈ ਕਿਰਪਾ ਕਰਕੇ ਦੱਸੋ ਜੀ

  • @DEON765
    @DEON765 Рік тому +2

    chmkla nu wakh v dukhi c

  • @ChindaSingh-ev1vo
    @ChindaSingh-ev1vo 7 місяців тому

    Manak 2 hi c hor koe nhi ban sakda

  • @bharpursingh5635
    @bharpursingh5635 Рік тому +1

    Golde. Malak. Panjabe. Sonng

  • @atmasinghsran1846
    @atmasinghsran1846 2 дні тому

    Q ke ihna lakara nu lok pusno hat gaec

  • @prabhjitsingh6689
    @prabhjitsingh6689 8 місяців тому

    Manka dbara aa jaaaa nhi Dell lag da

  • @DEON765
    @DEON765 Рік тому +1

    sidak sab gusse vich

  • @gdhanoa7393
    @gdhanoa7393 11 місяців тому

    We are love Manak Sahib …..

  • @user-oe9wv5yt1k
    @user-oe9wv5yt1k Місяць тому

    Abba ji. Pio de baraber hunde..........gall samjho

  • @user-un7qn1bn1i
    @user-un7qn1bn1i 9 місяців тому

    Manak da mukabla koi ni kr skda pr y ji chamkila sb da pio c jo ajj v ghar 2 vjda rbb ohdi atma nu shanti deve

  • @bhushansingla2005
    @bhushansingla2005 9 місяців тому +1

    Manak lagga hove pher banda hill ni sakda .chahe crora da kamm hove.