ਸੋਲ੍ਹਵੀਂ ਚ ਦਿਉਰ ਪੜ੍ਹਦਾ Mohd Sadiq Ranjit Kaur Jukebox

Поділитися
Вставка
  • Опубліковано 20 лют 2024
  • ਬੋਚੀਂ ਵੇ ਜੀਜਾ
    🖊️ ਸੁਰਜੀਤ ਢਿੱਲੋਂ
    ਸੋਲ੍ਹਵੀਂ ਚ ਦਿਉਰ ਪੜ੍ਹਦਾ
    🖊️ ਗਾਮੀ ਸੰਗਤਪੁਰੀਆ
    ਬੁੱਲ੍ਹਾਂ ਨਾਲ਼ ਪਤਾਸੇ
    🖊️ ਦੀਦਾਰ ਸੰਧੂ
    ਨਿਭਣੀ ਨਾ ਪਤਲੋ ਦੀ
    🖊️ ਸੁਰੇਸ਼ ਬਾਂਸਲ
    ਮੁੰਦਰੀ ਦੇ ਨਗ ਵਰਗੀ
    🖊️ ਸੁਰੇਸ਼ ਬਾਂਸਲ
    5 Songs Mohd Sadiq Ranjit Kaur Jukebox
    Lyrics By - Surjeet Dhillon Pitho, Gurnam Singh Gami Sangatpuria, Didar Sandhu, Suresh Bansal Baple Wala
    #mohdsadiq #kartarramla #chamkila #kuldeepmanak #SurinderShinda #fullalbum #1234567890 #amriktoofan #avtarchamak #surinderkaur #punjabivinyl #reetgill #oldpunjabisongs #oldisgoldsongs #oldisgold

КОМЕНТАРІ • 175

  • @rajwindermaan2152
    @rajwindermaan2152 14 днів тому +2

    Nai gal ban di kise duet singer to Sadiq ranjeet kaur wali

  • @user-gz7pd5bd6j
    @user-gz7pd5bd6j 2 місяці тому +7

    ਪੁਰਾਣੇ।ਗੀਤ।ਬਦੀਆਂ।ਹੈ।ਜੀ

    • @PML00024
      @PML00024  2 місяці тому +1

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @abgaming31
      @abgaming31 Місяць тому +1

      O​@@PML00024

    • @ramanpuri2079
      @ramanpuri2079 11 днів тому

      🎉😢😢😢😢😢😢😢😢😢😢😢😢😢😢😢😢😢😢😢😢😢😢😢😢😢😢🎉😢😢ndmm​@@abgaming31

  • @balbirsinghsangha7242
    @balbirsinghsangha7242 16 днів тому +18

    Vahut vahut dhanvad jee Apne jawane da din yadh aa gea jadho Barhmazareh live vakhea c 1974 ch

    • @PML00024
      @PML00024  14 днів тому +4

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @gurbachan9889
    @gurbachan9889 2 місяці тому +11

    ਪੁਰਾਣੇ ਗੀਤ ਸੁਣਕੇ ਜਨਾਨੀ ਯਾਦ ਆ ਜਾਦੀ ਆ

  • @varondevi290
    @varondevi290 2 місяці тому +1

    Yery nice Germany song thank you

  • @user-il3gn6tp3x
    @user-il3gn6tp3x 2 місяці тому +9

    ਬਾਈ ਜੀ ਜਿਹੜੀ ਲਾਸਟ ਐਲਬੰਬ ਆਈ ਸੀ ਸਦੀਕ ਤੇ ਰਣਜੀਤ ਕੌਰ ਦੀ ਜਿਸ ਵਿਚ ਗੀਤ ਸੀ ਖੁੰਬ ਵਰਗੀ ਕੁੜੀ ਤੇ ਮੁੰਡਾ ਫਿਰੇਂ ਡੁਲਿਆ ਕੁੜੀ ਦਿਲ ਦਾ ਵਪਾਰੀ ਮੁੰਡਾ ਭਾਲਦੀ ਫਿਰੇ ਕਿਰਪਾ ਕਰਕੇ ਉਹ ਐਲਬੰਬ ਅੱਪਲੋਡ ਕਰੋ ਜੀ ਧੰਨਵਾਦ

    • @PML00024
      @PML00024  2 місяці тому +1

      ਰੱਬਾ ਵੇ ਤੇਰੀ ਰਾਤ ਮੁੱਕ ਗਈ ਵਾਲ਼ੀ ਰੀਲ??? ਜੀ

    • @user-il3gn6tp3x
      @user-il3gn6tp3x 2 місяці тому

      @@PML00024 ਬਾਈ ਜੀ ਮੈ ਸਰਚ ਮਾਰ ਕੇ ਦੇਖਿਆ ਸੀ ਪੂਰੀ ਐਲਬਮ ਨਹੀਂ ਮਿਲੀ ਇਕੱਲਾ ਇਕੱਲਾ ਗੀਤ ਮਿਲ ਰਿਹਾ ਹੈ ਕਿਰਪਾ ਤੂਸੀ ਲਿੰਕ ਭੇਜ ਦਿਉ ਜੀ

    • @PML00024
      @PML00024  2 місяці тому +1

      ua-cam.com/video/LA6bmRN65qo/v-deo.html
      ਖੁੰਭ ਵਰਗੀ ਕੁੜੀ Mohd Sadiq Ranjit Kaur Full Album 👆🏾👆🏾👆🏾👆🏾👆🏾👆

    • @PML00024
      @PML00024  2 місяці тому

      ਇਹੀ ਕਹਿ ਰਹੇ ਸੀ ਸਾਬ੍ਹ ਜੀ ਕਿ ਹੋਰ ਰੀਲ ਹੈ ਕੋਈ???
      ਦੱਸ ਦੇਣਾ ਮੈਂ ਲਿੰਕ ਭੇਜਦੂੰ ਵੀਰ ਜੀ
      ਸ਼ੁਕਰੀਆ

    • @user-il3gn6tp3x
      @user-il3gn6tp3x 2 місяці тому

      @@PML00024 ਹਾਜੀ ਬਾਈ ਇਹੋ ਹੀ ਰੀਲ ਹੈ ਤੁਹਾਡਾ ਬਹੁਤ ਧੰਨਵਾਦ ਜੀ

  • @varondevi290
    @varondevi290 2 місяці тому

    ਆਪ ਜੀ ਦਾ ਵੀ ਧੱਨਵਾਦ ਕਰਦੇ ਹਾ Germany Lal Roshan

  • @jaspreetsandhu789
    @jaspreetsandhu789 3 місяці тому +2

    Toombi di awaj bari saaf hai ji

    • @PML00024
      @PML00024  3 місяці тому

      ਸ਼ੁਕਰੀਆ ਵੀਰ ਜੀ

  • @KaramjitSingh-Dr
    @KaramjitSingh-Dr 2 місяці тому

    Aj kal wale ki ress karnge man mooo sidhu fidu gre sre wal kia bat haa es jodi dee

    • @PML00024
      @PML00024  2 місяці тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @user-db3xr9wt2g
    @user-db3xr9wt2g 2 місяці тому

    Old is Good. Great jorhi❤

  • @drsarvjeetbrarkundal2858
    @drsarvjeetbrarkundal2858 2 місяці тому +7

    ਕੋੲਈ ਮੁਕਾਬਲਾ ਨਹੀਂ...

  • @RanvirSingh-cj9dj
    @RanvirSingh-cj9dj 2 місяці тому +4

    ❤🎉😊🎉❤

  • @gurpremsingh5074
    @gurpremsingh5074 3 місяці тому +3

    ❤❤

  • @user-jr1sy7cr1o
    @user-jr1sy7cr1o 3 місяці тому +1

    Good.

  • @GurmeetSingh-su4uu
    @GurmeetSingh-su4uu 2 місяці тому +1

    Old is Gold❤

  • @BaljeetSingh-fr3by
    @BaljeetSingh-fr3by 2 місяці тому +1

    🙏🙏

  • @jojobhular348
    @jojobhular348 Місяць тому +3

    ਸਦਾ ਬਹਾਰ ਗਾਣੇ 🎉🎉

  • @zulfkarali7188
    @zulfkarali7188 Місяць тому

    Tuhada bahut bahut thanks

    • @PML00024
      @PML00024  Місяць тому

      ਸ਼ੁਕਰੀਆ ਵੀਰ ਜੀ ਆਪ ਜੀ ਦੀਆਂ ਖ਼ਾਸੂਸੀ ਟਿੱਪਣੀਆਂ ਲਈ

  • @SamarSingh-yd8vj
    @SamarSingh-yd8vj 3 місяці тому +5

    Repeat te chall reha ❤❤

  • @rameshbansal1991
    @rameshbansal1991 3 місяці тому +3

    Very nice ji

  • @SurinderKumar-et3pj
    @SurinderKumar-et3pj Місяць тому +1

    Good

  • @raghbirsinhh9635
    @raghbirsinhh9635 Місяць тому +9

    ਸਤਿ ਸ਼੍ਰੀ ਆਕਾਲ, ਸਰੋਤੇ ਵੀਰਾਂ ਨੂੰ ਸਦੀਕ ਸਾਬ ਨੂੰ ਪੂਰਾ ਹਿਟ ਕਰਨ ਵਾਲਾ,, ਦੋਗਾਣੇ ਗੀਤਕਾਰ;-ਗੁਰਮੇਲ ਸਿੰਘ ਢਿੱਲੋਂ, ਪਿੰਡ ਭੁਖਿਆ ਵਾਲੀ✍️ , ਜਿਲ੍ਹਾ ਬਠਿੰਡਾ । ਬੜੇ ਸੋਹਣੇ ਤੇ ਹਿਟ ਦੋਗਾਣੇ ਗੀਤਕਾਰ ਵੱਲੋ ਵਧੀਆ ਲਿਖੇ ਹੋਏ ਹਨ, ਗਾਮੀ ਸੰਗਤਪੁੱਰੀਆ ,।

    • @PML00024
      @PML00024  Місяць тому +2

      ਸ਼ੁਕਰੀਆ ਸ. ਰਘਬੀਰ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ

  • @jagroopsinghnewhollandcnh7369
    @jagroopsinghnewhollandcnh7369 2 місяці тому

    ❤❤❤❤

  • @ramandhindsa8033
    @ramandhindsa8033 2 місяці тому +1

    Aay 31 March nu sun rhe ha

  • @sidhurureke
    @sidhurureke 2 місяці тому

    ❤❤❤❤❤❤❤❤

  • @jagdevsingh208
    @jagdevsingh208 2 місяці тому +1

    Nahi reesan sadiqe sahib ji

  • @kashmiraujla360
    @kashmiraujla360 2 місяці тому +9

    ਦੋਗਾਣੇ ਦੀ ਸਭ ਤੋ ਹਿੱਟ ਜੋੜੀ ਜਿਸ ਨੇ ਚਾਰ ਦੋਹਾਕੇ ਲੋਕਾ ਦੇ ਦਿਲਾ ਤੇ ਰਾਜ ਕੀਤਾ। 🙏

    • @PML00024
      @PML00024  2 місяці тому +2

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @sodhibhour6795
      @sodhibhour6795 24 дні тому

      🎉❤❤❤❤❤❤❤❤❤

    • @sodhibhour6795
      @sodhibhour6795 24 дні тому

      nic

    • @SonuSonu-jm2gp
      @SonuSonu-jm2gp 24 дні тому

      ​@@PML00024n

  • @bhagsingh634
    @bhagsingh634 Місяць тому

    The best singer of the world

  • @rajveermaan736
    @rajveermaan736 2 місяці тому +1

    15 march2024 nu sun reha ❤❤❤❤❤❤❤❤❤

  • @ajaibsinghbrar7638
    @ajaibsinghbrar7638 12 днів тому

    Sirraaàaas

  • @sattabrarpunjabi3842
    @sattabrarpunjabi3842 2 місяці тому

    Old is gold ❤❤❤❤❤❤❤

  • @user-pl6dp5dk5f
    @user-pl6dp5dk5f 3 місяці тому +2

    ਦੋਗਾਨਾ ਜੋੜੀ....
    ਬੀਬਾ ਰਣਜੀਤ ਕੌਰ..
    ਜ਼ਨਾਬ ਸਦੀਕ ਸਾਹਿਬ

    • @PML00024
      @PML00024  3 місяці тому

      ਬਹੁਤ ਵਧੀਆ ਵੀਰ ਜੀ ਤੁਸੀਂ ਪੰਜਾਬੀ ਲਿਖਦੇ ਹੋ।
      ਦੋਗਾਣਾ ਜੋੜ੍ਹੀ ਤਾਂ ਸਭ ਤੋਂ ਵਧੀਆ ਜੀ

  • @RanjitSingh-py4cz
    @RanjitSingh-py4cz Місяць тому +16

    ਜਦੋਂ ਵੀ ਸੁਣਿਆ ਮੁੰਡਾ ਖੁੰਡਾ ਬਣ ਜਾਈਦੈ

    • @PML00024
      @PML00024  Місяць тому +4

      ਸ਼ੁਕਰੀਆ ਸ. ਰਣਜੀਤ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ

  • @JagtarSingh-pg3pl
    @JagtarSingh-pg3pl 2 місяці тому

    ❤❤❤❤❤❤

  • @AmrikSingh-ke5zq
    @AmrikSingh-ke5zq 2 місяці тому

    ❤good

  • @GurdeepSingh-yz3nz
    @GurdeepSingh-yz3nz Місяць тому

    GOOD luck ❤❤❤

  • @sukhmann240
    @sukhmann240 4 дні тому

    ਹੁਣ ਵਾਲੇ ਗਾਇਕ ਕੀ ਰੀਸ ਕਰਨਗੇ ਇਹਨਾਂ ਦੀ

    • @PML00024
      @PML00024  3 дні тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @butakhan3468
    @butakhan3468 Місяць тому +2

    ਸਦਾਬਹਾਰ ਗੀਤ ਪੁਰਾਣੀ ਯਾਦ ਤਾਂਜੀ🙏

    • @PML00024
      @PML00024  Місяць тому

      ਸ਼ੁਕਰੀਆ ਬੂਟਾ ਸਾਬ੍ਹ ਆਪ ਜੀ ਦੀ ਟਿੱਪਣੀ ਲਈ

  • @bachittermalhi3140
    @bachittermalhi3140 2 місяці тому +5

    ਇਹਨਾਂ ਦੇ ਸਾਰੇ ਹੀ ਗੀਤ ਸੁਪਰ ਹਿੱਟ ਹਨ।
    ਮੇਰੀ ਪੰਸਦੀਦਾ ਜੋੜੀ ।❤❤❤❤❤❤❤

    • @PML00024
      @PML00024  2 місяці тому +2

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @GurdeepSingh-yz3nz
    @GurdeepSingh-yz3nz Місяць тому

    Very.good❤❤❤

  • @JagtarSingh-pf8fq
    @JagtarSingh-pf8fq 3 місяці тому +1

    ❤❤❤

    • @user-px4bi6si3m
      @user-px4bi6si3m 14 днів тому +1

      HG I love you so much for the day I will be in the world to see you tomorrow morning and I have to be a good day today and tomorrow is the best of luck with your friends are the only thing that has a lot to do with the girls and boys and I have no clue how much is the 12345678910

  • @HarjinderSingh-eu9le
    @HarjinderSingh-eu9le 3 місяці тому +8

    ਬਹੁਤ ਵਧੀਆ ਗੀਤ ਗਾਏ ਹਨ ਜੀ💘💘💘💘💘

    • @PML00024
      @PML00024  3 місяці тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @user-yo6gp8xg1r
      @user-yo6gp8xg1r 3 місяці тому

      Koey kemt nahe

    • @HarwinderSingh-qx8xy
      @HarwinderSingh-qx8xy 2 місяці тому

      ਓਭ੍ਹਮ❤❤ਮ੍ਹ❤ੱ
      ​@@PML00024

  • @KaramSingh-of1xv
    @KaramSingh-of1xv 2 місяці тому

    Old song very very nice ji

    • @user-gp2pu5qy7u
      @user-gp2pu5qy7u 2 місяці тому

      😊😊😊😊😊😅😊😅😅😅😅

  • @nishabains2314
    @nishabains2314 2 місяці тому +24

    ਬਚਪਨ ਯਾਦ ਆ ਗਿਆ ਬਹੁਤ ਵਧੀਆ ਲਿਖਿਆ ਤੇ ਗਾਇਆ ਵੀ ਬਹੁਤ ਸੁੰਦਰ

    • @PML00024
      @PML00024  2 місяці тому +4

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @rohtashbhomiya-wh7ru
      @rohtashbhomiya-wh7ru 2 місяці тому

      .

    • @VinodKumar-iq7fz
      @VinodKumar-iq7fz Місяць тому

      L​@@rohtashbhomiya-wh7ru

    • @HarbhajanSingh-js5ny
      @HarbhajanSingh-js5ny Місяць тому

      Dr❤❤🎉 hu hu hu hu n😢😮😅😊😊😊😊😊😊😊😊😊😊😊😊😊😊​@@PML00024

    • @GurmeetSingh-zj8pu
      @GurmeetSingh-zj8pu Місяць тому

      नो रूप😮​@@PML00024

  • @sunitapawar6501
    @sunitapawar6501 2 місяці тому

    I love old Punjabi song

    • @PML00024
      @PML00024  2 місяці тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @karamjeetsingh2352
    @karamjeetsingh2352 3 місяці тому +4

    ਵਾਹ ਜੀ ਵਾਹ

  • @user-vo3dw4et5x
    @user-vo3dw4et5x 3 місяці тому +1

    Nice ji ❤❤

  • @zulfkarali7188
    @zulfkarali7188 Місяць тому

    Dil khush ho gaya veer ji

  • @NirmalSingh-sl2ee
    @NirmalSingh-sl2ee 3 місяці тому +7

    25,2,2024,👌🌷🙏😆👌

  • @deepikadalhor8982
    @deepikadalhor8982 2 місяці тому

    22.3.2024

  • @malkitsimghbraich9979
    @malkitsimghbraich9979 2 місяці тому

    Gammi is Old sade pinda da banda aa

    • @PML00024
      @PML00024  2 місяці тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @RameshSingh-jx6rs
    @RameshSingh-jx6rs Місяць тому

    😢

  • @BeantSingh-vq4sc
    @BeantSingh-vq4sc 2 місяці тому

    😮😢

  • @manjeetstudiolehragaga5312
    @manjeetstudiolehragaga5312 3 місяці тому +9

    ਸਿਰੇ ਦੀ ਗੱਲਬਾਤ ਸਦੀਕ ਸਾਹਿਬ ਅਤੇ ਬੀਬਾ ਰਣਜੀਤ ਕੌਰ ਜੀ

    • @PML00024
      @PML00024  3 місяці тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @KomalKaur-rg1nv
      @KomalKaur-rg1nv 2 місяці тому

      @@PML00024 you po

    • @butasingh9758
      @butasingh9758 Місяць тому

      @@PML00024 kkilo

  • @Amarjitsingh-np7oq
    @Amarjitsingh-np7oq 2 місяці тому

    😊

  • @DilbagKular-jx5yk
    @DilbagKular-jx5yk 2 місяці тому +2

    ❤❤❤❤❤

  • @ExcitedLabrador-nl6fo
    @ExcitedLabrador-nl6fo 2 місяці тому

    B . yj😘😊

  • @gumindersinghgurmindersing1064
    @gumindersinghgurmindersing1064 3 місяці тому +3

    6 3. 2004

  • @rupinderchahal5426
    @rupinderchahal5426 2 місяці тому

    Sadick..sab.the.koey.res.karsakda.😊😅😅😅😅😅😅😅❤
    8:09

    • @PML00024
      @PML00024  2 місяці тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @manjitsingh7968
    @manjitsingh7968 2 місяці тому +1

    ੜਜ।

  • @jaspalkumar2013
    @jaspalkumar2013 Місяць тому +3

    Old is gold

  • @jaspreetsandhu789
    @jaspreetsandhu789 3 місяці тому +6

    12 Feb 2024

  • @surindersingh-lk3lb
    @surindersingh-lk3lb 2 місяці тому

    No 1 Punjabi duet jodi

  • @user-hs4es1cj8k
    @user-hs4es1cj8k 2 місяці тому +1

    😂hlo

  • @manindersidhu9149
    @manindersidhu9149 2 місяці тому +6

    ਨਿਬਣੀ ਨਾ ਪਤਲੋ ਦੀ ਵੈਲੀ ਚੋਬਰ ਨਾਲ ❤️❤️👌👌

    • @PML00024
      @PML00024  2 місяці тому +1

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @RajaSingh-zr5qg
      @RajaSingh-zr5qg 2 місяці тому +1

      Za😊

  • @SukhaSukha-bn2vs
    @SukhaSukha-bn2vs 2 місяці тому +1

    Ma u
    .
    .
    Aa
    L . L BB ka BB pm. Km ka BB na jnn ñ

  • @JagdevSingh-mv3rr
    @JagdevSingh-mv3rr 2 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

    • @PML00024
      @PML00024  2 місяці тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @LegendofWorld-ki3pi
    @LegendofWorld-ki3pi 2 місяці тому +15

    ਪੰਜਾਬ ਦੀ ਨੰਬਰ one ਜੋੜੀ

    • @PML00024
      @PML00024  2 місяці тому +2

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @InderjitSingh-rg9zn
      @InderjitSingh-rg9zn 18 днів тому

      ​@@PML00024😮

  • @ramkishanpardhan3563
    @ramkishanpardhan3563 2 місяці тому +6

    पंजाबी लिखनी तो नहीं आती पर पंजाबी बोलते भी हैं ओर समचते भी हैं !!? बहुत सुन्दर❤❤

  • @user-os6vg6ei5t
    @user-os6vg6ei5t 2 місяці тому +1

    Sira la Dita ji

  • @varondevi290
    @varondevi290 2 місяці тому +1

    ਠੱਡ ਪੈ ਗਈ Germany

    • @PML00024
      @PML00024  2 місяці тому +1

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @RavinderSingh-du3le
    @RavinderSingh-du3le 2 місяці тому

    ਦਿੱਲ ਖੁਸ਼ ਕਰਤਾ
    Evergreen songs

    • @PML00024
      @PML00024  2 місяці тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @dilbagbassi5952
    @dilbagbassi5952 2 місяці тому +1

    ਬਹੁਤ ਕਮਾਲ ਕਰਦੀ ਸੀ ਇਹ ਜੋੜੀ ਹੁੰਣ ਤਾਂ ਰੱਫਲਾਂ ਗੰਡਾਸੇ ਪੰਜਾਬੀ ਸੱਭਿਆਚਾਰ ਦਾ ਨਾਸ ਹੀ ਕਰ ਦਿੱਤਾ

    • @PML00024
      @PML00024  2 місяці тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @avtarsingh2531
    @avtarsingh2531 3 місяці тому +130

    ਅਤੀ ਸੁੰਦਰ, ਮਾਂ ਬੋਲੀ ਪੰਜਾਬੀ ਜਿੰਦਾਬਾਦ

  • @HarjinderSingh-tt5os
    @HarjinderSingh-tt5os 2 місяці тому

    super hit dgane❤

  • @HaqSachdaHoka1313
    @HaqSachdaHoka1313 3 місяці тому +8

    ਖੂਬਸੂਰਤ ਨਜ਼ਰ

  • @BaltejSidhugurunanakdasi-if7wz
    @BaltejSidhugurunanakdasi-if7wz 2 місяці тому

    ਅੱਜ ਕੱਲ ਐਸੇ ਗੀਤ ਦੋਗਾਣਾ ਲਿਖਿਆ ਤੇ ਗਾਇਆ ਜਾਵੇ ਤਾਂ ਉਦੋਂ ਥੋਡੀ ਪਸੰਦ ਕਿੱਧਰ ਅਲੋਪ ਹੋ ਜਾਂਦੀ ਹੈ,
    ਲਿਖਣ ਵਾਲੇ ਵੀ ਬੈਠੇ ਹਨ, ਗਾਉਣ ਵਾਲੇ ਵੀ
    ਜਦੋਂ ਪ੍ਰੋਗਰਾਮਾਂ ਦੀ ਵਾਰੀ ਆਉਂਦੀ ਹੈ,
    ਤਾਂ ਜੋ ਰੋਜ਼ ਟੈਲੀਵਿਜ਼ਨ ਤੇ ਲੱਖਾਂ ਰੁਪਏ ਦੇਕੇ ਗੀਤ ਲਵਾਉਂਦੇ,ਬੁੱਕ ਤਾਂ ਉੰਨਾਂ ਨੂੰ ਹੀ ਕਰਕੇ ਆਉਂਦੇ ਲੋਕ।

    • @PML00024
      @PML00024  2 місяці тому

      ਗੁੱਸਾ ਨਾ ਕਰੋ ਬਾਈ ਜੀ। ਗੀਤ ਸੁਣਨ ਵਾਲ਼ੇ ਪਿਉ ਨੇ। ਵਿਆਹ ਕਰਵਾਉਣ ਵਾਲ਼ੇ ਬੱਚੇ ਨੇ। ਸੋ ਜਿਹਨੇ ਵਿਆਹ ਕਰਵਾਉਣਾ ਉਹ ਆਪਣੀ ਮਰਜੀ ਦਾ ਸਮਾਗਮ ਕਰਾਊ।।
      ਇੱਕ ਸ਼ਾਇਰ ਦੇ ਅਲ਼ਫ਼ਾਜ਼
      ਪਿੱਪਲ ਦਿਆ ਪੱਤਿਆ ਓਏ ਕਿਉਂ ਟੱਕ ਟੱਕ ਲਾਈ ਆ
      ਝੜਜਾ ਹੁਣ ਰੁੱਤ ਨਵਿਆਂ ਦੀ ਆਈ ਆ।
      ਬਦਲਾਅ ਹੀ ਸੱਚ ਹੈ ਬਾਈ ਜੀ। ਪ੍ਰਮਾਤਮਾ ਆਪ ਜੀ ਨੂੰ ਤੰਦਰੁਸਤੀ ਬਖ਼ਸ਼ਣ

    • @BaltejSidhugurunanakdasi-if7wz
      @BaltejSidhugurunanakdasi-if7wz 2 місяці тому

      @@PML00024 ਗੁੱਸਾ ਕਾਹਦਾ ਭਰਾਵਾ ਆਪਣੀ ਡਿਊਟੀ ਪ੍ਰਾਣਨਾਥ ਸਵਾਮੀ ਨੇ ਪੱਕੀ ਲਾ ਲਈ ਆਪਣੇ ਨਾਲ,ਇਹ ਝਾਕ ਹੀ ਨਹੀਂ ਰਹੀ,ਕਿ ਦਫ਼ਤਰ ਚ ਬੁਕਿੰਗ ਕਲਰਕ ਵਿਹਲਾ ਬੈਠਾ ਉਡੀਕ ਰਿਹਾ।
      ਇਹ ਇਸ ਲਈ ਕਿ ਇੰਟਰਵਿਯੂ ਚ ਸਵਾਲ ਲੋਕਾਂ ਵੱਲੋਂ ਉਠਾਏ ਜਾਂਦੇ ਹਨ ਕਿ ਅੱਜ ਦੇ ਕਲਾਕਾਰ ਵਧਿਆ ਨਹੀਂ ਗਾਉਂਦੇ,
      ਬਿਨਾਂ ਸਿਰ ਪੈਰ ਦੇ ਗੀਤ ਰਿਕਾਰਡ ਹੋ ਰਹੇ ਨੇ,
      ਤਾਂ ਵੀ ਲੱਖਾਂ ਰੁਪਏ ਦੇਕੇ ਬਲਾਉਂਦੇ ਵੀ ਨੇ,
      ਕਮਜ਼ੋਰ ਗਾਇਨ ਸ਼ੈਲੀ ਨੂੰ ਪਸੰਦ ਕੀਤਾ ਜਾਂਦਾ ਹੈ, ਘਟੀਆ ਸ਼ਬਦਾਵਲੀ ਕੱਚੇ ਗੀਤਕਾਰਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ,
      ਜਿੰਨੇ ਗੀਤ ਜ਼ਿਆਦਾ ਚੱਲੇ ਸਾਰੇ ਉੱਲਟ ਸਮਾਜਿਕ, ਉੱਲਟ ਭਾਈਚਾਰਕ,ਉੱਲਟ ਸਿੱਖਿਆ ਪ੍ਰਣਾਲੀ ਦਸ਼ਾ ਤੇ ਦਿਸ਼ਾ ਗਲਤ ਉੱਲਟਾ ਸਬਕ,
      ਵਿੱਦਿਆ ਦੇ ਮੰਦਰਾਂ ਨੂੰ ਆਸ਼ਕੀ ਮਸ਼ੂਕੀ ਦੇ ਅੱਡੇ
      ਦੱਸੇ ਜਾ ਰਹੇ ਨੇ,
      ਹਰ ਵਿਸ਼ਾ ਕੁੜੀ,ਜੱਟ,ਬੁੱਲਟ, ਬੰਦੂਕ, ਰਫਲਾਂ ਪਿਸਟਲ ਗੰਡਾਸਿਆਂ ਕ੍ਰਿਪਾਨਾਂ ਤੇ ਛਵੀਆਂ ਦੀ ਪਰਿਕਰਮਾ ਕਰਦਾ, ਕੜੀਆਂ ਨਿੱਤ ਫੈਰ ਕਰੇ ਉਸ ਨਾਲ ਵਿਆਹ ਕਰਵਾਉਦੀ ਆ ਜਾਂ ਐਥੇ ਨੱਚਲਾ ਓਥੇ ਨੱਚਲਾ, ਕੋਠੇ ਤੇ ਨੱਚਲਾ,ਭੁੰਜ਼ੇ ਨੱਚਲਾ,
      ਅੰਦਰ ਨੱਚਲਾ,ਬਾਹਰ ਨੱਚਲਾ, ਵਿਹੜੇ ਚ ਨੱਚ਼ਲਾ ਚੌਂਕੇ ਚੁੱਲ੍ਹੇ ਚ ਮਾਰ ਲੱਤਾਂ ਦੱਬਕੇ,
      ਨੱਚਣ ਤੋਂ ਸਿਵਾ ਕੋਈ ਕੰਮ ਨਹੀਂ ਰਿਹਾ, ਪੰਜਾਬੀਆਂ ਨੂੰ, ਫਿਰ ਏਨਾਂ ਨੂੰ ਵੇਖ ਕੇ ਬੰਬੇ ਆਲੇ ਸਾਡੇ ਪੰਜਾਬ ਤੇ ਪੰਜਾਬੀਆਂ ਦਾ ਰੱਜਕੇ ਜਲੂਸ ਕੱਢਦੇ ,ਜੇ ਕਹਿੰਨੇ ਆਂ,ਤਾਂ ਉਹ ਅੱਗੋਂ ਏਨਾਂ ਨੂੰ ਕਰ ਦਿੰਦੇ ਆ,ਬਈ ਤੁਹਾਡੇ ਲੋਕ ਖੁਦ ਪੇਸ਼ ਕਰਦੇ ਨੇ,ਕਿੰਨੇ ਵਿਸ਼ੇ ਵਿਸ਼ੇਸ਼ ਨੇਂ,ਕੀ ਹਾਲਤ ਹੋਰ ਵੀ ਬਹੁਤ ਮਹੱਤਵਪੂਰਨ ਗੱਲਾਂ ਹੁੰਦੀਆਂ,
      ਕਿੰਨੇ ਦੁੱਖ ਸੁੱਖ, ਅਮੀਰ ਵਿਰਾਸਤ ਸੱਭਿਆਚਾਰ ਦੀ, ਭਾਈ ਚਾਰੇ ਟੁੱਟ ਰਹੇ ਨੇ,
      ਦੁਨੀਆ ਤੇ ਐਸੇ ਕਲਾ ਜਗਤ ਦੇ ਬੰਦਿਆ ਦੀ ਵਿਆਖਿਆ ਵਿਗਾੜੀ ਹੋਈ,ਨੂੰ' ਲੰਮੇਂ ਸੰਘਰਸ਼ ਤੇ ਸੈਂਕੜੇ ਨਿਰਦੋਸ਼ ਲੋਕਾਂ ਦੀ ਜਾਨ ਦੇਕੇ, ਕਿਸਾਨਾਂ ਦੇ ਅੰਦੋਲਨ ਨਾਲ ਸੁਧਾਰ ਕੇ ਪੇਸ਼ ਹੋਈ, ਦੁਨੀਆ ਨੂੰ ਸੱਚ ਪਤਾ ਲੱਗਾ,ਬਈ ਪੰਜਾਬ ਤਾਂ ਬਹੁਤ ਵਧੀਆ ਲੋਕਾਂ ਦਾ, ਪੰਜਾਬ ਵਾਲੇ ਉਹ ਨਹੀਂ ਹਨ ਜੋ ਸਾਨੂੰ ਫਿਲਮਾਂ ਵਿੱਚ ਵਿਖਾਇਆ ਗਿਆ,ਝੱਲੇ,ਘੱਟ ਅਕਲ ਵਾਲੇ,ਕਮਲ ਮਾਰਨ ਵਾਲੇ, ਜਾਂ ਦੇਸ਼ ਵਿਰੋਧੀ,
      ਇਹ ਤਾਂ ਦੇਸ਼ ਲਈ ਕੁਰਬਾਨ ਹੋਣ ਵਾਲੇ ਨੇ,
      ਪੰਜਾਬ ਵਾਲੇ ਭੁਖਿਆ ਨੂੰ ਖਵਾਉਣ ਵਾਲੇ ਲੰਗਰਾਂ ਦੀ ਸੇਵਾ ਕਰਨ ਵਾਲੇ, ਗੁਰੂ ਨਾਨਕ ਦੇ ਬੱਚੇ ਭੋਲੇ ਸਾਫ ਤੇ ਸਾਊ ਸਿਆਣੇ ਲੋਕ ਨੇ,
      ਸੱਭ ਦੀ ਮੱਦਤ ਕਰਨ ਵਾਲੇ ਨੇ।
      ਬਿਨਾਂ ਗੱਲੋਂ ਲੜਨ ਵਾਲੇ ਨਹੀਂ ਹਨ।
      ਇਹ ਫਰਜ਼ ਗੀਤਕਾਰਾਂ ਦਾ, ਕਲਾਕਾਰ ਦਾ,
      ਅਦਾਕਾਰਾ ਦਾ, ਲਿਖਾਰੀਆਂ, ਸਾਹਿਤਕਾਰਾਂ ਦਾ ਮੁੱਢਲਾ ਫਰਜ਼ ਬਣਦਾ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦਾ,
      ਚੰਗੇ ਗੀਤ,ਸਾਰੇ ਰੰਗਾਂ ਦੇ ਸ਼ੁਰੂ ਤੋਂ ਸੀ,
      ਮਨੋਰੰਜਨ ਭਰਪੂਰ ਵੀ ਸੀ, ਉਨ੍ਹਾਂ ਨੂੰ ਸੁਣ ਕੇ
      ਨਾਂ ਤਾਂ ਨੌਜਵਾਨ ਆਪਣਾ ਰਸਤਾ ਬਦਲਦਾ ਸੀ,
      ਸਗੋਂ ਕੰਮ ਕਰਦੇ ਸਨ, ਇੱਕ ਅਖਾੜਾ ਸੁਣਕੇ,
      ਸੀਜ਼ਨ ਰੱਜਕੇ ਅਨੰਦ ਮਾਣਦੇ ਸੀ, ਸਿੱਖਿਆ ਹਾਸਲ ਵੀ ਹੁੰਦੀ ਸੀ,ਖਰੂਦੀ, ਗੈਂਗਸਟਰ,ਮਰਨ ਮਰਾਉਣ ਦੀ ਗੱਲ ਚੇਤੇ ਵੀ ਨਹੀਂ ਆਉਂਦੀ ਸੀ,
      ਕਲਾਕਾਰ ਦੇ ਮਗਰ ਧੜੇ ਨਹੀਂ ਬਣਾਕੇ ਚੱਲਦੇ ਸੀ, ਸਰਕਾਰੀ ਤੰਤਰ ਨੂੰ ਵੀ ਕਮੀਆਂ ਖੂਬੀਆਂ ਤੇ ਜਾਗਰੂਕ ਕੀਤਾ ਜਾਂਦਾ ਸੀ।
      ਬਾਕੀ ਅਸੀਂ ਸਦੀਕ ਸਾਹਿਬ ਤੋਂ ਆਸ ਲਾਈ ਸੀ
      ਸ਼ਾਇਦ ਕੋਈ ਸੈਂਸਰ,ਕੋਈ ਮਿਆਰ ਤਹਿ ਕਰਵਾ ਜਾਣਗੇ ਜ਼ਰੂਰ,ਕੋਈ ਮੀਟਿੰਗ,ਮੁੱਦਾ ਹੀ ਨਹੀਂ ਛੋਹਿਆ ਗਿਆ, ਇਨ੍ਹਾਂ ਦੀ ਸਰਕਾਰ ਨੂੰ ਸਮਾਂ ਤਾਂ ਮਿਲਿਆ ਹੀ ਸੀ?
      ਇਹ ਸੱਭ ਤੋਂ ਪਹਿਲਾਂ ਕਰਨ ਵਾਲਾ ਕਾਰਜ਼ ਸੀ
      ਬਾਈ ਜੀ ਥੋਡਾ ਧੰਨਵਾਦ, ਤੁਸੀਂ ਕੱਲਿਆਂ ਮੇਰਾ ਜਵਾਬ ਦਿੱਤਾ,।

  • @dayasingh5712
    @dayasingh5712 26 днів тому

    Old.is.gold

  • @manjeetsinghuppal5980
    @manjeetsinghuppal5980 2 місяці тому

    ਬਹੁਤ ਵਧੀਆ ਜੀ

  • @reshamsingh750
    @reshamsingh750 3 місяці тому +2

    Rangla punjab zindabad

  • @chimanlal5052
    @chimanlal5052 Місяць тому

    Pl punjab nu pb hi rehin do

    • @PML00024
      @PML00024  Місяць тому

      ਪੰਜਾਬ ਨੂੰ ਬਚਾਉਣ ਦਾ ਸੁਨੇਹਾ ਪੰਜਾਬੀ ਚ ਦਿਓ ਜੀ।
      ਜਦੋਂ ਅਸੀਂ ਆਪ ਪੰਜਾਬੀ ਲਿਖਣ ਲੱਗ ਗਏ (ਦੁਕਾਨਾਂ ਦੇ ਨਾਮ, ਕਾਰਾਂ ਉੱਤੇ, ਘਰਾਂ ਵਿੱਚ) ਤਾਂ ਪੰਜਾਬ ਨੂੰ ਕੋਈ ਖ਼ਤਰਾ ਨ੍ਹੀਂ।। ਸ਼ੁਕਰੀਆ ਆਪ ਜੀ ਦੀ ਟਿੱਪਣੀ ਲਈ

  • @nanakchandkamboj5844
    @nanakchandkamboj5844 2 місяці тому

    ਪੰਜਾਬ ਜੀ ਸਬ ਤੋੰ ਕਾਮਯਾਬ ਜੋੜੀ ਜਿਸਨੇ ਗਾਇਕੀ ਦੇ ਖੇਤਰ ਵਿਚ ਇਕੱਠਿਆਂ ਬਹੁਤ ਲੰਮਾਂ ਪੈੰਡਾ ਤਹਿ ਕੀਤਾ। ਜਮਾਨੇ ਦਾ ਉਹ ਦੌਰ ਬੜਾ ਸੁਹਾਵਣਾ ਹੁੰਦਾ ਸੀ।

    • @PML00024
      @PML00024  2 місяці тому +1

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @sodhibhour6795
    @sodhibhour6795 24 дні тому

    ❤❤❤❤❤❤❤❤❤❤❤❤❤❤❤❤❤❤❤❤❤

    • @user-px4bi6si3m
      @user-px4bi6si3m 14 днів тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤💓💕💖🧡💛💚💙💗💜🖤💝💞💌❣️

  • @surinderranisurinderrani2009
    @surinderranisurinderrani2009 Місяць тому +1

    Koi shabad nahin end bai g

  • @satinderdhaliwal204
    @satinderdhaliwal204 Місяць тому

    ❤❤❤❤

    • @user-px4bi6si3m
      @user-px4bi6si3m 14 днів тому +1

      Can you get a new one for me and my dad

    • @user-px4bi6si3m
      @user-px4bi6si3m 14 днів тому

      Y I was just thinking of me and I don't want to go to the store to get the money to get the money to get to see you in a year and I don't have a good 🌃 baby I miss you so much fun