Kuldeep Manak | Muhammad Sadiq - Gaddi Ruki Lahore Station | ਮਾਣਕ ਤੇ ਸਦੀਕ ਇੱਕੋ ਸਟੇਜ ਤੇ | Live
Вставка
- Опубліковано 20 вер 2024
- Subscribe to our second channel: / @musicwavesclassics
Kuldeep Manak | Muhammad Sadiq
Gaddi Ruki Lahore Station (Do Gabhru Punjab De)
Mela Gadri Babeyan Da Surrey 2000
Music Label | Music Waves Productions Ltd
Facebook | / musicwaves
Instagram | / musicwaves.official
Website | musicwaves.ca
Mail | kulwinder@musicwaves.ca
Like and Subscribe for more content!
#musicwaves #kuldeepmanak #MuhammadSadiq
Subscribe to our second channel for more classic videos: www.youtube.com/@MusicWavesClassics
8iug@1d oo
ਬਹੁਤ ਬਹੁਤ ਵਧੀਆ ਜੀ ਮਾਣਕ ਸਾਹਬ ਜੀ।ਮਾਈਕ ਘੱਟ ਸੀ। ਹੋਰ ਚਾਹੀਦੇ ਸੀ ਦੋ(2)ਮਾਈਕ,,ਫਿਰ ਹੋਰ ਵੀ ਵਧੀਆ ਪ੍ਰਦਰਸ਼ਨ ਹੋਣਾ ਸੀ ਜੀ,,,ਭੁੱਲ ਚੁੱਕ ਲਈ ਬਹੁਤ ਬਹੁਤ ਮੁਆਫੀ(ਸ਼ਮਾ)ਜੀ।
Nice song ji
Bilkul
ਸਲਾਮ ਦੋਵੇਂ ਵੱਡੇ ਕਲਾਕਾਰਾਂ ਨੂੰ
ਸਦੀਕ ਸਾਹਿਬ ਦਾ ਵੱਡਾਪਣ ਮਾਣਕ ਸਾਹਿਬ ਦੇ ਪਿੱਛੇ ਬੋਲ ਰਹੇ ਹਨ
👍👍👍
ਪੂਰੀ ਵੀਡੀਓ ਪਾਉ ਜੀ ਬਹੁਤ ਵਧੀਆ ਮਾਣਕ ਤੇ ਸਦੀਕ ਅਤੇ ਪ੍ਰਤੀਮ ਬਰਾੜ
J .s brur
ਬਹੁਤ ਖੂਬ ਪੂਰਾ ਅਖਾੜਾ ਅਪਲੋਡ ਕਰੋ ਜੀ
ਪਹਿਲੀ ਵਾਰ ਵੇਖੇ ਆ ਦੋਵੇਂ ਮਹਾਨ ਕਲਾਕਾਰ,ਜਨਾਬ ਸਦੀਕ ਸਾਹਿਬ ਕੋਰਸ ਬੋਲ ਰਹੇ ਨੇ ਬਹੁਤ ਵਧੀਆ ਲੱਗਿਆ। ਬਾਕੀ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਭੈਣ ਦੇ ਦਰਸ਼ਨ ਕਰਵਾਏ ਵੀਡੀਓ ਵਿੱਚ। ਧੰਨਵਾਦ ਜੀ।
ਗ੍ਹਗਗਗਗਗਠਠਔਫ
ਓ੍ਹ
ਓ੍ਹ
ਓ੍ਹ
ਓ੍ਹ
ਇਹ ਸੀ ਪੁਰਾਣੇ ਕਲਾਕਾਰਾਂ ਦਾ ਪਿਅਾਰ ਮੁਹੰਮਦ ਸਦੀਕ ਜੀ ਕੁਮੈਂਟਰੀ ਚ ਦੱਸਦੇ ਹਨ ਕਿ ਸੁਣੋ ਕੁਲਦੀਪ ਮਾਣਕ ਜੀ ਨੂੰ ਸਰਦਾਰ ਭਗਤ ਸਿੰਘ ਜੀ ਦਾ ਅਜਾਦੀ ਵੇਲੇ ਦਾ ਗੀਤ 🙏🙏🙏🙏
ਗੀਤਕਾਰ ਰਾਮ ਸਿੰਘ ਢਿੱਲੋਂ ਨੇ ਲਿਖਿਆ ਹੈ ਬਿਲਕੁਲ ਅਨਪੜ ਰਾਇਟਰ ਸੀ
ਮੇੇਰਾ ਮਾਣਕ ਪਿਆਰਾ ਜਿੰਦਜਾਨ ਤੋਂ
ਮੇਰਾ ਯਾਰ ਹੈ ਪਿਆਰਾ ਜਿੰਦ ਜਾਨ ਤੋੰ
ਗੱਲਾਂ ਸੱਚੀਆਂ ਥਰੀਕੇ ਵਾਲਾ ਕਹਿਣਦੇ, ਹਾਇ ਓ ਮੇਰੇ ਯਾਰ ਨੂੰ........
ਮਾਣਕ, ਸਾਹਿਬ ਜੀ, ਸਲਿਓਟਜੀ। ਬੁੱਟਰ ਬਠਿੰਡਾ।
ਬਹੁਤ ਵਧੀਆ ਜੀ ਇਸੇ ਤਰਾਂ ਅੱਜ ਵੀ ਕਲਾਕਾਰ ਮਿਲ਼ ਕੇ ਚੱਲਣ ਤਾਂ ਵਧੀਆ ਸਮਾਜ ਬਣ ਸਕਦਾ ਹੈ
Dil tukh janda hai manak saab diya gallan sun ke ❤...Sehi kehya manak saab ne..saab log pulh chuke ne Desh de us tym de yodeya nu jina ne Desh aazad karvayea si...punjab de soorme saab tu aage si us tym ❤❤❤❤
ਦੋਵੇ ਆਪਣੇ ਟਾਈਮ ਦੇ ਹਿਟ ਕਲਾਕਾਰ
Ajj vi hit ne bai
Purane khund ne
Jnaab sadeeq sahib zindabad jina ne apna rutba bhul aam insan wang stage te manak nal khare hoke saath dita
ਬਹੁਤ ਹੀ ਵੱਧੀਆ ਲੱਗਿਆ ਕਲਦੀਪ ਮਾਣਕ ਜੀ ਤੇ ਸਦੀਕ ਸਾਹਿਬ ਦੋਨੋ ਇਕੱਠੇ ਇਕ ਸਟੇਜ ਤੇ।
ਰੱਬ ਨੇ ਮਾਣਕ ਸਾਹਿਬ ਦੀ ਉਮਰ ਘੱਟ ਲਿਖੀ। ਜੋ ਕਿ ਬਹੁਤ ਦੁੱਖ ਵਾਲੀ ਗੱਲ ਹੈ। ਕਿ ਥੋੜੀ ਉਮਰ ਵਿੱਚ ਅਲਾਵਿਦਾ ਕਹਿ ਗਏ।
ਮੁਹੰਮਦ ਸ਼ਦੀਕ ਸਹਿਬ ਸ਼ਟੇਜ ਉੱਪਰ ਖਾਮੋਸ਼ ਖੜੇ ਨਜਰ ਆ ਰਹੇ ਹਨ । ਸ਼ਦੀਕ ਸਹਿਬ ਤਾਂ ਕਿੱਲੇ ਤੇ ਹਜਾਰ ਦਾ ਐ।
Very hit song. Manak sahib wil never forget. Legend never fall.
ਮਾਣਕ ਸਾਬ੍ਹ ਜੀ
ਬਹੁਤ ਹੀ ਵਧੀਆ ਲੱਗਿਆ ਦਿਲੋਂ ਸਲੂਟ ਮਾਰਦੇ ਆ ਜੀ
Gayki da and h dono mahaan gayak ... Kuldeep Manak ,, Muhammad Sadiq
ਬਹੁਤ ਹੀ ਵਧੀਆ ਜੀ
Sadiq manak together very intresting thanks
Salut hai mere veer ji ਤੁਹਾਨੂੰ
Sadiq sahib and Manak Sahib both are hit singer in their time. sirr kdhbe klakar si dono. dhurha ptt ke rkh dinde si stage te. jis trah hunh manak sahib di voice dbdi hei uss wele kithe dbdi si. sabash for both singers and sabash for their love. Sadiq sahib bahut niva ho ke pichhe chl rahe ne. Thank you.
ਪੁਰਾਣੇ ਕਲਾਕਾਰਾਂ ਵਿੱਚ ਪਿਆਰ ਸੀ
Both the legends of punjabi music together in one stage ❤️❤️Manak saab te sadiq saab ❤️❤️❤️
Very good song, Two legend’s together it was a memorable moment. Thank you 🙏
Eh hunda si pyaar pehle tym ch singers ch ❤️❤️Ik dusre nu nu background vocal dinde si❤️❤️koi senior koi junior nehi si us tym 🙏pyar hi pyar si gaa ❤️❤️❤️
Nice song.Salute to Shaheedeazam Sardar Bhagat Singh Ji.
Nice🙏,full programe dikhao ji
ਵਾਹ ਜੀ ਵਾਹ, ਮਾਣਕ ਬਾਕਮਾਲ
Nazara aa gya sun ka manak sab nu
manak sahab ♥️🥀♥️
Salute To amar Shaheed S Bhagat Singh Ji
Very nice video veer ji
Very nice video veer ji thanks
Very nice ❤️❤️❤️👌👌 kaldeep manek ❤️👍🙏
ਬਹੁਤ ਵਧੀਆ ਗੀਤ ਗਾਏ
Thanks
V v nice
Pehly war top ਦੇ ਕਾਲਾਕਾਰਾਂ ਨੂੰ ਇਕੱਠੇ ਵੇਖ ਕੇ ਨਜ਼ਾਰਾ aa ਗਿਆ.
Aiiiitheeeeyy 🦁🦁
Great
V nice
❤waheguru ji
♥️♥️♥️♥️❣️
Very good program
🌳🙏🙏🙏🙏🙏🌳
Very nice
Please sir full Programme upload karo
Great 👍 👌 👍 👌 👍 👌
Good. Very. Good
Nyc g
Bhagat Singh ji di bhen nu sat sat pranam 🙏🙂
Very good ji
Es tra da mahol baba damu shah de mele lohara Zoila moga move de nall hunda c. I 2 time shinda te manak sab. I2 time. Manak Sadiq sab. Wekho c
There is the one in two, jo ghata Sidhu Musewal nu ley gya
Nyc
Salute to Legends
Very good song& siger
ਮਾਣਕ ਦੇ ਗੀਤ ਕਦੇ ਪੁਰਾਣੇ ਨਹੀਂ ਹੁੰਦੇ
Very nice 👍
Janak maur dhok(upretr)
Yeah something
Manak di koi ris ni kar sakda
manak to manak ha gi
ਆਹ ਪ੍ਰੀਤਮ ਬਰਾੜ ਨੇ ਤਾਂ ਮੂਰਖਾਂ ਵਾਲਾ ਕੰਮ ਹੀ ਕੀਤਾ ਹੈ, ਇੰਨੇ ਸੀਨੀਅਰ ਕਲਾਕਾਰ ਸਦੀਕ ਸਾਹਿਬ ਨੂੰ ਮਾਇਕ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਜਾਣ ਬੁੱਝ ਕੇ ਧੱਕੇ ਨਾਲ ਹੀ ਸਦੀਕ ਸਾਹਿਬ ਤੋਂ ਅੱਗੇ ਆ ਰਿਹਾ ਹੈ।
sahi kiha tusi eh hi dekh reha si mai..
Vv vnice
Pariwar ch baith k Sunan wala koi geet nahi c chamkile daa.
🔹🌼🔹🌹🙏🌹🔹🌼🔹🇮🇳📿
Govt. Bhagtsingh nu sheed. Kyon. Ni mandee ehde de vichar. Hona. Chaeeda. Hei. Court. Khnda hei. Kiss hk nalSheed Da derja. Diye
? 2:19 😊
BAHUT VADHIA PROGRAM.
SHaHeeD Bhagat singh zindabaad❤❤❤❤🎉🎉🎉🎉
ਸਿਮਰਨਜੀਤ ਮਾਨ ਸੁਣਾਓ ਗੀਤ ਓ ਤਾਂ ਸਾਲਾ ਬਕਵਾਸ ਕਰਦਾ
Jawani jarran putnn nu kalli...... RSS sarkar deyan
chmkla ne sab fall kar te c ek waar
Pariwaar ch baith k Sunan wala koi geet nahi c chamkile daa.sorry.
@@ravindernath8939 u right
Chamkila.pital
.mank.sona
@@ravindernath8939 Kyo nahi sige? Baba tera Nankana, Kan Kar Gal Sun, Ki Jor Gariban Da, boht saare ohde gaane parivar ch baith k sun sakde c
Very Nice
Very good song& siger