(1974) ਪੰਜਾਬ ਦੀਆਂ ਲੋਕ ਗਾਥਾਵਾਂ - ਜੁਗਨੀ - ਕੁਲਦੀਪ ਮਾਣਕ ਅਤੇ ਰਾਹੀ (Full Super Seven Vinyl Rip)S/LAE 24005

Поділитися
Вставка
  • Опубліковано 28 жов 2020
  • Special Thanks To My Friend Inderjit Singh Maan For This Great Gift.
    (1974) Punjab Diyan Lok Gathawan - Jugni - Kuldip Manak & Rahi (Full Super Seven Vinyl Rip) S/LAE 24005
    Album: (1974) Punjab Diyan Lok Gathawan (Vol.1)
    Artists: Kuldip Manak Ji
    Lyrics: Hardev Dilgir
    Music: K. S. Narula Ji
    Label: Angel
    (ਭਾਗ ਇਕ)
    1. ਜੁਗਨੀ
    2. ਗੋਰਖ ਦਾ ਟਿੱਲਾ
    (ਭਾਗ ਦੋ)
    1. ਸਿਹਬਾਂ ਦੀ ਕਲੀ
    2. ਢੋੋਲ ਸੱਮੀਂ
    3. ਸਹਿਤੀ ਦੀ ਕਲੀ

КОМЕНТАРІ • 269

  • @RajinderSingh-vz8vk
    @RajinderSingh-vz8vk 4 місяці тому +9

    ਮਾਣਕ ਸਾਹਬ ਤੇ ਥਰੀਕੇ ਹੋਰਾਂ ਦਾ ਕੋਈ ਤੋੜ ਨੀ , ਨਾਂ ਕਿਸੇ ਨੇ ਮਾਣਕ ਤੇ ਥਰੀਕੇ ਵਾਲਾ ਨੀ ਬਣ ਜਾਣਾ, ਤੇ ਹੁਣ ਦੇ ਗਾਇਕ ਵੀ ਮਾੜੇ ਤੇ ਲਿਖਾਰੀ ਵੀ , ਕੋਈ ਸੇਧ ਨੀ ਮਿਲਦੀ।।

  • @hardeeppannu6674
    @hardeeppannu6674 6 місяців тому +9

    ਮਾਨਕ ਅਤੇ ਦੇਵ 3 ਕੇ ਵਾਲੇ ਕੋਈ ਕੁਦਰਤ ਵਲੋਂ ਭੇਜੀਆਂ ਰੂਹਾਂ ਸਨ ਜਿਨ੍ਹਾਂ ਨੇ ਹੀਰ ਰਾਂਝੇ ਮਿਰਜ਼ਾ ਸਾਹਿਬ ਨੂੰ ਦੋਬਾਰਾ ਲੋਕਾਂ ਵਿੱਚ ਜਿਉਂਦੇ ਕਰ ਦਿੱਤਾ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

    • @rupindersidhu
      @rupindersidhu  6 місяців тому

      ਮੈ ਸਰੀ ਵਿੱਚ ਆ ਵੀਰ ਜੀ

  • @nishabains2314
    @nishabains2314 7 місяців тому +9

    ਮਾਣਕ ਤਾਂ ਮਾਣਕ ਸੀ ਨਾ ਕਿਸੇ ਬਣਨਾ ਬਾਬਾ ਬੋਹੜ ਦੇਵ ਥਰੀਕੇ ਵਾਲਾ ਉਹਦੇ ਵਰਗਾ ਨਾ ਕਿਸੇ ਨੇ ਲਿਖਣਾ ਨਾ ਲਿਖਾਰੀ ਬਣਨਾ ਵਾਹਿਗੁਰੂ ਇਹਨਾਂ ਗੀਤਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ

  • @ranjitsinghgillgaggarbhana4702

    ਦੇਵ ਥਰੀਕੇ ਵਾਲਾ ਤੇ ਮਾਣਕ ਦੋਵੇਂ ਹੀ ਰੱਬਾ ਫੇਰ ਭੇਜ ਦੋ ਜੀ

  • @kalyangrewal876
    @kalyangrewal876 9 місяців тому +6

    ਮਾਣਕ ਦੇ ਗੀਤ ਹਜ਼ਾਰ ਵਾਰ ਸੁਣ ਲਓ ਫੇਰ ਵੀ ਨਵੇਂ ਲਗਦੇ ਐ ਜੀ ਨਹੀਂ ਅਕਦਾ

  • @gamdoorsingh6670
    @gamdoorsingh6670 Рік тому +7

    ਇੱਕ ਤਾਂ ਇਹ ਜੁਗਨੀ ਸੀ ਤੇ ਦੂਜੀ ਜੁਗਨੀ ਯਾਰਾਂ ਦੀ ਸੀ।

  • @amolaksingh1065
    @amolaksingh1065 8 місяців тому +10

    ਬਹੁਤ ਸਾਰੀਆਂ ਪੁਰਾਣੀਆਂ ਯਾਦਾ ਜੁਆਨੀ ਟਾਇਮ ਦੀਆਂ ਜੁੜੀਆਂ ਨੇ ਇਨ੍ਹਾਂ ਗੀਤਾਂ ਨਾਲ ਸਮਾਂ ਵਾਪਸ ਨਹੀਂ ਆਉਣਾ ਰੱਬਾ ਮਾਨਕ ਨੂੰ ਦੁਬਾਰਾ ਭੇਜੀ ਪੰਜਾਬੀਆਂ ਦੀ ਸੇਵਾ ਵਾਸਤੇ

  • @reshamkalsi7978
    @reshamkalsi7978 Рік тому +10

    ਜਵਾਨੀ ਚ ਮਾਣਕ ਸੁਣਿਆ ਬੁਢਾਪੇ ਚ ਵੀ ਮਾਣਕ ਸੁਣ ਰਿਹਾ ਹਾਂ

    • @bhushansingla2005
      @bhushansingla2005 10 місяців тому

      Fikar kio karda siviya Takk jayoo, chadh ni hundha

  • @kukujatana3305
    @kukujatana3305 Рік тому +10

    ਕਲੀਆਂ ਦਾ ਵਾਦਸ਼ ਸੀ ਮਾਣਕ ਉਸਤਾਦ ਜੀ

  • @user-pt2eo6ez4w
    @user-pt2eo6ez4w 5 місяців тому +7

    ਵਾਹਿਗੁਰੂ ਭਲੀ ਕਰੇ ਰੁਪਿੰਦਰ ਜੀ ਤੁਸੀਂ ਪੁਰਾਣੇ ਗੀਤ ਸੁਨਾਉਣਾ ਪਸੰਦ ਕਰਦੇ ਹੋ

  • @harkeshpal7476
    @harkeshpal7476 8 місяців тому +5

    Bachpan vich manak sunia, jawani vich bhee te hun retirement baad v wah Manak g sadian tak yaad ayega

  • @gyanijogasinghkavisharbhag9258
    @gyanijogasinghkavisharbhag9258 2 роки тому +12

    ਮੈਂ ਅੱਜ ਵੀ ਸੁਣ ਰਿਹਾਂ ਹਾਂ,,ਭਾਵ 1/10/2021

  • @HarbhajanSingh-di8ol
    @HarbhajanSingh-di8ol 11 місяців тому +5

    ਐਵੇਂ ਨਹੀ ਲੋਕ ਮਾਣਕ ਸਾਹਿਬ ਨੂੰ ਯਾਦ ਕਰਦੇ

  • @jagtar9311
    @jagtar9311 2 місяці тому +2

    ਬਹੁਤ ਵਧੀਆ ਵੀਰ ਜੀ

  • @gurmailsahu1860
    @gurmailsahu1860 9 місяців тому +4

    ਵਾਹ ਵਾਹ ਵਾਹ, ਬਹੁਤ ਖ਼ੂਬ ਜੀ

  • @karamjeetsingh2352
    @karamjeetsingh2352 3 роки тому +12

    ਪੰਜਵੀ ਚ੍ ਪੜਦੇ ਸੀ ਜਦੋਂ ਇਹ ਗੀਤ ਕੋਠਿਆਂ ਉੱਤੇ ਵੱਜਣ ਲੱਗੇ ਸਨ

  • @gamdoorsingh6670
    @gamdoorsingh6670 8 місяців тому +7

    ਬਹੁਤ ਵਧੀਆ

  • @sonisonisingh5816
    @sonisonisingh5816 9 місяців тому +8

    Punjabiya da mank ji punjabiya de dila ch sda amar rhnge❤❤😊

  • @nachhatarsandhu4974
    @nachhatarsandhu4974 2 роки тому +7

    ਰੂੱਬ ਨੇ ਕਲਾ ਬਖਸੀ ਸੀ ਮਾਣਕ ਜੀ ਅਤੇ ਦੇਵ ਥਰੀਕੇ ਵਾਲੇ ਨੂੰ ਮਾਣਕ ਸਾਹਿਬ ਨੂੰ ਸੁਣਕੇ ਸਰੂਰ ਆ ਜਾਦਾ

  • @gurjitsaggu5025
    @gurjitsaggu5025 8 місяців тому +10

    Listening to Manak Sahib for last 50 years Good old days

  • @gurdialsingh1248
    @gurdialsingh1248 3 роки тому +14

    Gurdial Singh
    DILLI
    ਬਹੁਤ ਹੀ ਵਧੀਆ
    ਧਨਵਾਦ ਸਿਧੁ ਸਾਹਿਬ

  • @ManmohanSingh-kr8bx
    @ManmohanSingh-kr8bx 3 роки тому +6

    ਪੀਰਾ,,,ਦਾ,,,ਪੀਰ

  • @vinylRECORDS8518
    @vinylRECORDS8518 3 роки тому +13

    ਕਿਆ ਬਾਤ ਹੈ। ਨਹੀਂ ਰੀਸਾਂ ਮਾਣਕ ਦੀਆਂ।

  • @user-kl7un9rl8t
    @user-kl7un9rl8t 5 місяців тому +5

    Good manak ji

  • @balwinderpadda2311
    @balwinderpadda2311 Рік тому +10

    ਮਾਣਕ ਸਾਹਿਬ ਦੀਆਂ ਬਹੁਤ ਵਧੀਆ ਲੋਕ ਗਾਥਾਵਾਂ

  • @sidhurureke
    @sidhurureke 10 місяців тому +11

    ਬਹੁਤ ਵਧੀਆ ਗੀਤ ਬਾਈ ਜੀ❤❤❤❤❤

  • @kirpalsingh321
    @kirpalsingh321 2 роки тому +11

    ਸਕੂਲ ਵਿੱਚ ਪੜ੍ਹਦੇ ਸਮੇਂ ਦੇ ਗੀਤ ਸੁਣ ਕੇ ਮੈਂ ਬਾਗੋ ਬਾਗ ਹੋ ਗਿਆ। ਕੁਲਦੀਪ ਮਾਣਕ ਕਿਸੇ ਹੋਰ ਨੇ ਨਹੀਂ ਬਣ ਜਾਣਾ। ਸਲਾਮ।

  • @nanakchandkamboj5844
    @nanakchandkamboj5844 3 роки тому +15

    ਕਾਸ਼, ਬਚਪਨ ਦੇ ਉਹ ਪਿਆਰੇ ਦਿਨ ਦੁਬਾਰਾ ਵਾਪਸ ਆ ਜਾਣ ਜਦ ਅਸੀਂ ਨਿੱਕੇ ਹੁੰਦੇ ਵਿਆਹ ਸ਼ਾਦੀਆੰ ਵਿੱਚ ਕੱਚੇ ਕੋਠੇ ਦੇ ਬਨੇਰਿਆਂ ਤੇ ਟੰਗੇ ਸਪੀਕਰ ਤੋਂ ਇਹ ਗੀਤ ਸੁਣਦੇ ਸੀ। ਬੜਾ ਮਜਾ ਅਓੰਦਾ ਸੀ। ਓਦੋਁ ਮਾਣਕ ਸਾਹਬ ਤੇ ਦੇਵ ਥਰੀਕੇ ਬਾਰੇ ਜਾਦਾ ਜਾਣਕਾਰੀ ਨਹੀਂ ਸੀ।

    • @rupindersidhu
      @rupindersidhu  3 роки тому +2

      ਹਾ ਜੀ ਯਾਦਾ ਹੀ ਰੈਹ ਗੲੀਅਾ

    • @gagankhehra1981
      @gagankhehra1981 3 роки тому +1

      🙏🙏🙏🙏🙏

    • @jasmailsinghbillu6003
      @jasmailsinghbillu6003 3 роки тому +2

      ਵੀਰ ਜੀ ਬਹੁਤ ਲੋਕੀ ੳੁਹਨਾ ਦਿਨਾ ਨੂੰ ਤਰਸ ਰਹੇ ਹਨ ਜਿੰਨਾ ਵਿੱਚੋ ਮੈ ਵੀ ੲਿੱਕ ਹਾ ਪਰ ਕਿੱਥੋ ਲਿਅਾੲੀੲੇ ਭਾਲਕੇ ੳੁਹਨਾ ਦਿਨਾ ਨੂੰ ਕਾਸ ੳੁਹ ਦਿਨ.............

    • @parmindergill2584
      @parmindergill2584 3 роки тому +2

      Sahi kiha yg yadan reh jania.......

    • @parmindergill2584
      @parmindergill2584 3 роки тому +2

      Sahi kiha yg yadan reh jania

  • @NirmalSingh-cy8xt
    @NirmalSingh-cy8xt 7 місяців тому +4

    Wah kuldeep manak ji🙏

  • @KulwinderSingh-sh2jk
    @KulwinderSingh-sh2jk 3 роки тому +34

    ਹਾਏ ਉਹ ਰੱਬਾ ਇਕ ਵਾਰੀ ਦੁਬਾਰਾ ਭੇਜ ਮਾਣਕ ਨੂੰ

  • @niranjansinghjhinjer1370
    @niranjansinghjhinjer1370 3 роки тому +14

    Mera ustad Manak jeha koi nahi ji
    Kde wee na bhullal wala Tawa bai ji
    Runke Ruh khush ho jandi h

  • @budhsingh7016
    @budhsingh7016 Рік тому +3

    ਵ ਵੀ ਵ ਬਹੁਤ ਵਧੀਆ ਕਲੀਆਂ

  • @tarasingh3904
    @tarasingh3904 2 роки тому +38

    ਕੁਲਦੀਪ ਮਾਣਕ ਪੰਜਾਬੀਆਂ ਦੇ ਦਿਲਾ ਵਿੱਚ ਸਦਾ ਅਮਰ ਰਹੂਗਾ ।ਇਹਤਾਂ ਕੋਈ ਸਵਰਗਾ ਦਾ ਗਾਇਕ ਹੀਰ ਰਾਂਝਾ ਕਲੀਆਂ ਗਾਉਂਣ ਵਾਸਤੇ ਪੰਜਾਬ ਦੀ ਧਰਤੀ ਤੇ ਰੱਬ ਨੇ ਭੇਜਿਆ ।ਨਹੀਂ ਤਾਂ ਕੀਹਨੇ ਮਸਹੂਰ ਕਰਨਾ ਸੀ ਹੀਰ ਰਾਂਝਾ ਮਿਰਜਾ।

  • @amrikdhillon9977
    @amrikdhillon9977 2 роки тому +4

    ਕਦੇ ਨਹੀਂ ਓ ਲੱਭਣਾ ਪੁਰਾਣਾਂ ਜ਼ਮਾਨਾ ਬਹੁਤ ਹੀ ਵਧੀਆ ਕਲੀਆ ਵਾਹ ਓ ਥਰੀਕੇ ਵਾਲੇ ਦੇਵ

  • @gurbachanbrar6887
    @gurbachanbrar6887 3 роки тому +6

    Manak sahib tusi sanu easy tra shad ke kithe chale gaye.asi hun tuhade warranty singer kitho labhiae.manak sahib very very very mis you.

  • @harjeetdhillon3644
    @harjeetdhillon3644 3 роки тому +5

    M manak de bhute song gae ne. Aj v mirja de song gaoda ha

  • @surjitsingh6142
    @surjitsingh6142 3 роки тому +5

    ਕਿਆ ਬਾਤ ਐ ਜੀ । ਮਾਣਕ ਸਾਬ ਦਾ ਕੋਈ ਜਵਾਬ ਨੀ ।

  • @dr.swarnsinghdhillon1025
    @dr.swarnsinghdhillon1025 Місяць тому +1

    ਮਦਨ ਲਾਲ ਰਾਹੀਂ ਕੋਟਕਪੂਰੇ ਤੋਂ ਸੀ ਵੀਰ

  • @ranbahadursingh2299
    @ranbahadursingh2299 Рік тому +4

    Kuldeep Manak very good

  • @bahadurgosal220
    @bahadurgosal220 3 роки тому +11

    ਧੰਨਵਾਦ ਜੀ । ਬੜੀ ਦੇਰ ਤੋਂ ਉਡੀਕ ਸੀ
    ਹੋਰ ਤਵੇ ਵੀ ਭੇਜ ਦਿਓ ਜੀ ।

  • @dsgpatwari6147
    @dsgpatwari6147 2 роки тому +9

    ਵਾਹ ਬਈ ਵਾਹ !ਮਾਣਕ ਤਾਂ ਮਾਣਕ ਹੀ ਸੀ,ਨਾਂ ਮਾਣਕ ਹੋਰ ਪੈਦਾ ਹੋਣਾ ਤੇ ਨਾਕਿਸੇ ਨੇ ਦੇਵ ਥਰੀਕੇ ਵਾਲਾ ਬਣ ਜਾਣਾ------------👍👍👍👍👍👌👌👌👌👌👌👌👌👌👌👌👌👌👌👌👌

  • @angrejsingh-vf5oo
    @angrejsingh-vf5oo 2 роки тому +6

    Bahut singer sunide a par jad Manak di awaz kanan ch paindi hai tan madhosh ho jaida

  • @avtarsingh2531
    @avtarsingh2531 2 роки тому +47

    ਅਲਾਹ ਕਰੇ ਉਹ ਪੁਰਾਣੇ ਦਿਨ ਪੁਰਾਣੇ ਯਾਰ ਵਾਪਸ ਆ ਜਾਣ ਇਨ੍ਹਾਂ ਗੀਤਾਂ ਨੂੰ ਸੁਣ ਕੇ ਪੁਰਾਣਾ ਵਕਤ ਯਾਦ ਆ ਜਾਂਦਾ ਹੈ ਸੋ ਬਹੁਤ ਵਧੀਆ ਸੀ ਅੱਜ ਅਸੀਂ ਤਰੱਕੀ ਤਾਂ ਬਹੁਤ ਕਰ ਲਈ ਪਰ ਆਪਣੀ ਸ਼ਾਂਤੀ ਪਿਆਰ ਆਨੰਦ ਖਤਮ ਕਰ ਲਿਆ।

  • @jagdevbawa6577
    @jagdevbawa6577 3 роки тому +25

    ਸੁਪਰ ਹਿੱਟ ਸੁਪਰ ਸੈਵਨ
    ਧੰਨਵਾਦ ਸਿੱਧੂ ਸਾਹਿਬ ਜੀ

  • @BudhSingh-pb2es
    @BudhSingh-pb2es 5 місяців тому +4

    🎉 ਬਹੁਤ ਵਧੀਆ 🎉

  • @asbhullar6418
    @asbhullar6418 3 роки тому +20

    ਨਹੀਂ ਓ ਰੀਸਾਂ ਤੇਰੀਆਂ ਮਾਣਕਾ....!

  • @harbhajansingh2620
    @harbhajansingh2620 3 роки тому +13

    ਡਿਸਲਾਈਕ ਵਾਲਿਓ ਥੋਡਾ ਭਲਾ ਹੋਵੇ ਜੀ ਪਰ ਪਹਿਲਾਂ ਕਲਾ ਦੀ ਪਰਖ਼ ਕਰੋ ਫਿਰ ਕੋਈ ਫੈਸਲਾ ਲੈਣਾ ਚਾਹੀਦਾ ਐ ਜੀ ! ਕਲਾ ਹਉਮੇ , ਹਟ , ਅਤੇ ਖੈਹਬਾਜੀ ਤੋਂ ਕਰੋੜਾਂ ਮੀਲ ਦੂਰ ਹੈ ਜੀ !! ਪੁੱਠਾ ਗੂਠਾ ਦਿਖਾਉਣ ਨਾਲ ਕਲਾ ਨਹੀਂ ਮਰਦੀ ਜੀ !! ਕਲਾ ਦਾ ਸੰਬੰਧ ਰੂਹ ਨਾਲ ਐ , ਰੂਹ ਵਾਂਗੂੰ ਇਹ ਅੰਦਰੂਨੀ ਕਲਾ ਭੀ ਅਮਰ ਐ ਜੀ ,, ਧੰਨਵਾਦ ਜੀ,

    • @rupindersidhu
      @rupindersidhu  3 роки тому +1

      ਤੁਹਾਡੀ ਸੋਚ ਨੂੰ ਸਲਾਮ ਆ
      ਬਾਈ 🙏🙏

    • @harbanssingh3943
      @harbanssingh3943 3 роки тому

      Adt v koi cheej hai

    • @deepi50
      @deepi50 2 місяці тому

      ਡਿਸਲਾਈਕ ਕੀਤਾ ਕਿਸਨੇ ਐ ਸਾਰੇ ਤਾਂ ਲਾਈਕ ਹੀ ਐ

  • @harbhajansingh2620
    @harbhajansingh2620 3 роки тому +13

    ਆਹ ਤਵੇ ਨੇ ਭੜਥੂ ਪਾ ਦਿੱਤਾ ਸੀ ! 1976 ਵਿਚ ਇਹ "ਭੜਥੂ" ਸਚਾਈ ਵਿਚ ਬਦਲ ਗਿਆ ਜਦੋਂ "ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਐ ਹੀਰ ਦੀ" LP ਰੀਕਾਰਡ ਆਇਆ : ਮਾਣਕ ਤੇ ਥਰੀਕੇ ਵਾਲਾ ਹੁਣ ਅਮਰ ਲੋਕਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਹੋ ਗਏ ਹਨ ਜੀ !!

  • @kartarsingh7308
    @kartarsingh7308 2 роки тому +4

    ਇਹ. ਗੀਤ. ਜਦੌ ਆਇਆ ਸੀ ਉਦੋ ਕਾਲਜ ਵਿਚ ਪੜਦੇ ਸੀ
    ਬਹੁਤ. ਵਧੀਆ

  • @jeetkular2521
    @jeetkular2521 10 місяців тому +2

    Sada bhar singher forever

  • @jagmohansarao5273
    @jagmohansarao5273 Рік тому +4

    Nice memories❤......., Jag Mohan sarao

  • @baldevsinghbaldev3754
    @baldevsinghbaldev3754 3 роки тому +20

    ਵਾਹ ਜੀ।ਮਿਲ ਗਿਆ ਖਜਾਨਾ ਇਨਾਂ ਗੀਤਾਂ ਕਲੀਆੱ ਨੂੰ ਹਰ ਰੇਜ ਵਾਰ ਵਾਰ ਸੁਣਦਾ ਹੁੰਦਾ ਸੀ।ਧੰਨਬਾਦ ਜੀ।

  • @JagtarSingh-hf4ck
    @JagtarSingh-hf4ck 2 роки тому +13

    ਵਾਹਿਗੁਰੂ ਜੀ ਕੀ ਸਿਫ਼ਤ ਕਰਾਂ ਉਸ ਸਮੇਂ ਦੀ ਜਦੋਂ ਸਾਡੇ ਤੇ ਜਵਾਨੀ ਸੀ ਮਾਣਕ ਦੇ ਗੀਤ ਕੱਚੇ ਕੋਠਿਆਂ ਤੇ ਵੱਜਣ ਲੱਗੇ ਸ਼ਾਂਤ ਮਹੌਲ ਸੀ ਉਹ ਸਮਾਂ ਕਦੇ ਮੁੜ ਆ ਜਾਵੇ

    • @rupindersidhu
      @rupindersidhu  2 роки тому +1

      ਉਹ ਸਮਾ ਬਹੁਤ ਹੀ ਵਧੀਆ ਸੀ ਕਾਸ ਫਿਰ ਆ ਜਾਵੇ

    • @ManjitSingh-mn9qu
      @ManjitSingh-mn9qu Рік тому +1

      ਬਾਈ ਜੀ ਮਾਣਕ ਵਰਗਾ ਗਾਇਕ ਮੁਦਤਾਂ ਬਾਅਦ ਪੈਦਾ ਹੁੰਦਾ। ਉਹਦੀ ਯਾਦ ਵਿੱਚ ਹੰਝੂ ਬਹਾ ਲੈਂਦਾ

    • @jagjitsingh5744
      @jagjitsingh5744 4 місяці тому

      ​@@ManjitSingh-mn9qu❤😂p

  • @roopsingh2404
    @roopsingh2404 3 роки тому +5

    ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ

  • @JagjeetSingh-gm6vy
    @JagjeetSingh-gm6vy Рік тому +4

    old is gold

  • @mundrisingh1575
    @mundrisingh1575 3 роки тому +6

    ਸਾਈ ਮੇਰਿਆ ਓ ਤੇਰੀ ਜੁਗਨੀ

  • @GurpreetSingh-qm2wr
    @GurpreetSingh-qm2wr 3 роки тому +7

    Rupinder.sidhu.ji.posti.london.vich.da.lp.record.upload.kar.devo.

    • @rupindersidhu
      @rupindersidhu  3 роки тому

      Veer ji mere kol ehe lp hai ni haje jadon mell giya tan pa doo ga main

  • @kakadilshad6914
    @kakadilshad6914 Рік тому +3

    Very good job Sir G

  • @harneksingh7555
    @harneksingh7555 3 роки тому +4

    Na koi Hoya na koi hona manak

  • @nirmalsinghsandhu6689
    @nirmalsinghsandhu6689 2 роки тому +3

    ਕੋਈ ਮੁੱਲ ਨਹੀਂ ਇਹਨਾਂ ਦਾ,ਬੇਸ਼ਕੀਮਤੀ ਖ਼ਜ਼ਾਨਾ ।।

    • @rupindersidhu
      @rupindersidhu  2 роки тому

      ਹਾ ਜੀ ਵੀਰ ਤੁਸੀ ਬਿੱਲਕੁਲ ਸਹੀ
      ਕਿਹਾ ਧੰਨਵਾਦ ਤੁਹਾਡਾ 🙏🙏

  • @DAVINDERSINGH-uq9bt
    @DAVINDERSINGH-uq9bt 3 роки тому +7

    Dev 3k wala te Maank super hit👌

  • @preetpalsingh1596
    @preetpalsingh1596 2 роки тому +26

    Kuldeep manak was really a legend, we will miss such a sweet voice, clarity in pronunciation and high pitch .Such type of singers did not come in " Roz Roz "

  • @charnacharna9431
    @charnacharna9431 3 роки тому +6

    ਧੰਨਵਾਦ ਸਿਧੂ ਸਾਹਿਬ ਅਨੰਦ ਆ ਗਿਆ ਸੁਣ ਕੇ

  • @SatnamSingh-wd2sy
    @SatnamSingh-wd2sy 3 роки тому +6

    ਬਹੁਤ ਵਧੀਆ ਜੀ

  • @gagankhehra1981
    @gagankhehra1981 3 роки тому +17

    ਮਾਣਕ ਸਾਬ ਜੀ 🙏

  • @jarnailsingh5773
    @jarnailsingh5773 Рік тому +2

    Very good marks of

  • @desibandeteertuka2347
    @desibandeteertuka2347 3 роки тому +11

    Very nice

  • @jaydhesi6671
    @jaydhesi6671 Рік тому +1

    Very good old song uk

  • @deepakteja686
    @deepakteja686 3 роки тому +3

    ਧੰਨਵਾਦ ਸਿੱਧੂ ਸਾਹਿਬ।

  • @somnath8747
    @somnath8747 3 роки тому +4

    Good

  • @niranjansinghjhinjer1370
    @niranjansinghjhinjer1370 3 роки тому +12

    Dislike karn wale lagda h apni virasat nu piyaar ni karde
    Rabb Rakha

    • @rupindersidhu
      @rupindersidhu  3 роки тому +1

      Hanji

    • @Gursewak.Singh.Dhaula
      @Gursewak.Singh.Dhaula 3 роки тому +1

      Niranjan Singh Jhinjer ਜੀ ਕਈਆਂ ਨੂੰ ਆਦਤ ਹੀ ਹੁੰਦੀ ਹੈ। ਇਹਨਾਂ ਨੇ ਇਹ ਗੀਤ ਸੁਣੇ ਵੀ ਨਹੀਂ ਹੋਵੇ।

    • @jagjitsinghbhadaur1084
      @jagjitsinghbhadaur1084 3 роки тому +1

      ੲਿਹ ਕੁਝ ਨੀ ਜਾਣਦੇ ਜੀ ੲਿਹਨਾ ਪੁਰਾਣੇ ਕਲਾਕਾਰਾਂ ਬਾਰੇ, ਕੱਖ ਨੀ ਪਤਾ ੲਿਹਨਾ ਨੂੰ ਪੁਰਾਣੇ ਸੰਗੀਤ ਬਾਰੇ ਬਾੲੀ ਜੀ

    • @deepi50
      @deepi50 2 місяці тому

      ਪਰ ਕਿਸੇ ਨੇ ਡਿਸਲਾਈਕ ਕੀਤਾ ਇਹ ਦਿਖਦਾ ਤਾਂ ਹੈਨੀਂ ਸਾਰੇ ਲਾਈਕ ਹੀ ਨਜ਼ਰ ਆ ਰਹੇ ਨੇਂ

    • @niranjansinghjhinjer1370
      @niranjansinghjhinjer1370 2 місяці тому

      ​@@deepi50 bhai ji jadon main comment kitta c os wele 1:21 dislike 👎 system hunda c
      Shukriya

  • @DevKumar-up1bb
    @DevKumar-up1bb 3 роки тому +7

    Good mank

  • @bootawarring7005
    @bootawarring7005 3 роки тому +5

    Very good ji Thanks

  • @parmindergill2584
    @parmindergill2584 3 роки тому +8

    Old is gold

  • @Apna-punjab.
    @Apna-punjab. 3 роки тому +3

    HOLLAND UK BAPLA

  • @kirpalsingh8513
    @kirpalsingh8513 2 роки тому +4

    Vah manak sab.tera ki kahna

  • @priyastudio9035
    @priyastudio9035 3 роки тому +5

    Very nice manak ji

  • @jasvindersingh8465
    @jasvindersingh8465 3 роки тому +6

    My favourite singer

  • @sukhvindersingh1590
    @sukhvindersingh1590 2 роки тому +5

    Old is gold best singer
    Aal time supar hit songs
    King of Kalia kuldip manak

  • @RajSingh-ul1ei
    @RajSingh-ul1ei Рік тому +1

    good.oldisgold

  • @nimajikhan7028
    @nimajikhan7028 3 роки тому +6

    Very beautiful 2 nice

  • @manjeetsingh-wz7ld
    @manjeetsingh-wz7ld 3 роки тому +3

    ਮਨਜੀਤ ਸਿੰਘ ਸੰਧੂ ਸਰਦਾਰ ਵਾਹਿਗੁਰੂ ਜੀ ਕਿਸਾਨ ਹੈ ਵਾਹਿਗੁਰੂ ਜੀ ਕਿਸਾਨ

  • @yuvrajsinghmusic4154
    @yuvrajsinghmusic4154 3 роки тому +5

    ਮਾਣਕ ਮਾਣਕ ਈ ਸੀ

  • @bikkamasih5072
    @bikkamasih5072 3 роки тому +5

    1

  • @NarinderSingh-ju3te
    @NarinderSingh-ju3te 3 роки тому +2

    Gud

  • @JAGJEETSINGH-tb7vb
    @JAGJEETSINGH-tb7vb 3 роки тому +4

    Very nice song

  • @Arsh38
    @Arsh38 3 роки тому +6

    My god, nhi jammma manak dwara

  • @BalwinderSingh-og3we
    @BalwinderSingh-og3we 3 роки тому +3

    Bai g sira gayiki bahut dhanyawad Sidhu 22g

  • @Gursewak.Singh.Dhaula
    @Gursewak.Singh.Dhaula 3 роки тому +6

    ਰੁਪਿੰਦਰ ਬਾਈ ਜੀ ਕੁਲਦੀਪ ਮਾਣਕ ਨਾਲ ਰਾਹੀ ਕੌਣ ਹੈ। ਰਾਹੀ ਦਾ ਪੂਰਾ ਨਾਮ ?

    • @rupindersidhu
      @rupindersidhu  3 роки тому +1

      ਬਾਈ ਜੀ ਇਸ ਰਕਾਡ ਦੇ ਕਵਰ ਉੱਤੇ ਕੁਲਦੀਪ ਮਾਣਕ ਅਤੇ ਰਾਹੀ
      ਲਿਖਿਆ ਹੈ

    • @Gursewak.Singh.Dhaula
      @Gursewak.Singh.Dhaula 3 роки тому +2

      @@rupindersidhu ਠੀਕ ਜੀ

    • @jogindersingh3170
      @jogindersingh3170 3 роки тому +1

      ਮਦਨ ਲਾਲ ਰਾਹੀ,ਨਵੇਂ ਕੋਟ ਦਾ ਹੈ ਵੀਰਅੰਮਿਰਤਸਰ ਜ਼ਿਲ੍ਹੇ ਤੋਂ ਹੈ ਗੁਰਸੇਵਕ ਸਿੰਘ ਧੌਲਾ ਵੀਰ ਜੀ। ਜੋਗਿੰਦਰ ਲਿੱਟ

    • @Gursewak.Singh.Dhaula
      @Gursewak.Singh.Dhaula 3 роки тому +1

      @@jogindersingh3170 ਮਿਹਰਵਾਨੀਆਂ ਬਾਈ

    • @PawanKumar-sj3lg
      @PawanKumar-sj3lg Рік тому +1

      ਮੇਰਾ ਵੀ ਇਕ ਬਹੁਤ ਪਿਆਰਾ ਦੋਸਤ ਸੀ ਧੌਲੇ (ਬਰਨਾਲਾ)ਤੋਂ.ਬਾਰਾ ਖਾਂ ਨਾਮ ਸੀ ਜੀ ਉਸ ਦਾ

  • @bholarauke9742
    @bholarauke9742 3 роки тому +7

    Sir this record player is best play every record this player again thanks

  • @satnamdevroojam899
    @satnamdevroojam899 3 роки тому +5

    SuperHitgeet

  • @piarasinghgm4794
    @piarasinghgm4794 2 роки тому +13

    All songs of Manak ji are pure gold alongwith Dev 3K ji. God bless them.

  • @mastandhillon3131
    @mastandhillon3131 2 роки тому

    Mank Bai kete fer Aja sade kol Dilan De tukreya

  • @HarjeetSingh-ms1sq
    @HarjeetSingh-ms1sq 3 роки тому +5

    Very very very nice

  • @bindersingh5346
    @bindersingh5346 3 роки тому +3

    Waheguru ji wah rupinder sidhu Bai ji

  • @rashpalsingh8726
    @rashpalsingh8726 Рік тому

    Thanks brothr

  • @baljinderkumar3721
    @baljinderkumar3721 Рік тому +1

    Lavu.mank.

  • @chamkaurrai2621
    @chamkaurrai2621 Рік тому +4

    very good old songs

  • @gatkaworrierpunjabs4784
    @gatkaworrierpunjabs4784 9 місяців тому +2

    ਲੱਜਤ ਕੀ ਹੁੰਦੀ ਆ ਵੀਰੇ

    • @balwantsingh4017
      @balwantsingh4017 4 місяці тому +2

      ਸੁਰਮਾ

    • @deepi50
      @deepi50 2 місяці тому

      ਲੱਜਤ ਸ਼ਬਦ ਅਸਲ ਵਿੱਚ ਸਰੂਰ ਲਈ ਵਰਤਿਆ ਜਾਂਦਾ ਐ

    • @deepi50
      @deepi50 2 місяці тому

      "ਜਿੰਨ੍ਹਾਂ ਇਸ਼ਕ ਦੀਆਂ ਚੱਖੀਆਂ ਲੱਜਤਾਂ ਨੇ" ਮਤਲਬ ਜਿੰਨ੍ਹਾਂ ਨੇ ਇਸ਼ਕ ਦਾ ਸਰੂਰ ਵੇਖਿਆ "ਓ ਬਿੰਨਾ ਪੀਤਿਉਂ ਸਦਾ ਹੀ ਰਹਿਣ ਖੀਵੇ" ਉਹ ਬਿਨਾਂ ਪੀਤੀ ਤੋਂ ਹੀ ਮਸਤ ਰਹਿੰਦੇ ਨੇਂ ।

  • @jasmailsinghbillu6003
    @jasmailsinghbillu6003 3 роки тому +3

    Wah ji Wah Thanks veer ji v v much ji