Kuldeep Manak | Sahiban Bani Bharavan Di | Full L.P. Record | ਸਾਹਿਬਾਂ ਬਣੀ ਭਰਾਵਾਂ ਦੀ | 1978 |

Поділитися
Вставка
  • Опубліковано 20 вер 2024

КОМЕНТАРІ • 130

  • @jaibharti5469
    @jaibharti5469 10 місяців тому +36

    ਨਾ ਦੇਵ ਥਰੀਕੇ ਰਹੇ ਨੇ।ਚਿਰ ਹੋਇਆ ਮਾਣਕ ਤੁਰ ਗਏ ਨੂੰ।ਪਰ ਇਹਨਾ ਨੂੰ ਕੌਣ ਮਾਰੇਗਾ ਪੰਜਾਬ ਦੀਆਂ ਫਿਜ਼ਾਵਾਂ ਚੋਂ।ਜਿਥੇ ਇਹ ਗੂੰਜਦੇ ਰਹਿਣਗੇ ਜਦੋਂ ਤੱਕ ਪੰਜਾਬ ਰਹੂਗਾ।

  • @parmindersekhon2439
    @parmindersekhon2439 16 днів тому

    UA-cam ਤੇ ਪਾਉਣ ਲਈ ਬਹੁਤ ਧੰਨਵਾਦ।ਧੰਨ ਹੈ ਆਵਾਜ ਮਾਣਕ ਦੀ।

  • @iqbalsinghshahi
    @iqbalsinghshahi 3 місяці тому +1

    ਮੈਂ 1982 ਵਿੱਚ ਲੁਧਿਆਣੇ ਤੋਂ Murphy ਦੀ ਟੇਪ ਰਿਕਾਰਡਰ ਲਈ ਸੀ 950 ਰੁਪਏ ਦੀ। ਉਹਦੇ ਨਾਲ਼ ਇਹ ਕੈਸੇਟ ਫਰੀ ਮਿਲ਼ੀ ਸੀ।

  • @ravinderhundal-yr6hk
    @ravinderhundal-yr6hk 10 місяців тому +27

    ਮਾਣਕ ਦੁਬਾਰੇ ਤਾਂ ਨਹੀਂ ਪੈਦਾ ਹੋਵੇਗਾ ਇਨ੍ਹਾਂ ਅਨਮੋਲ ਕਲੀਆਂ ਨੂੰ ਹੀ ਅਸੀਂ ਸੰਭਾਲ ਕੇ ਰੱਖੀਏ ਅਤੇ ਇਹ ਮਹਿਸੂਸ ਕਰਦੇ ਰਹੀਏ ਕੇ ਮਾਣਕ ਤਾਂ ਦੁਬਾਰੇ ਆਵੇ ਜੇ ਕਿਤੇ ਗਿਆ ਹੋਵੇ ਉਹ ਅੱਜ ਵੀ ਸਾਡੇ ਨਾਲ ਹੈ ਸਦਾ ਲਈ ਸਾਡਾ ਫਰਜ਼ ਹੈ ਓਹਨੂੰ ਮਰਨ ਨਾ ਦੇਈਏ

  • @JagtarSingh-qs5mv
    @JagtarSingh-qs5mv 10 місяців тому +30

    ਹੁੰਦਲ ਸਾਹਿਬ ਇਹਨਾਂ ਵਿਚੋਂ 6ਕਲੀਆਂ ਮੇਰੇ ਜਵਾਨੀ ਯਾਦ ਹਨ ਅੱਜ ਫਿਰ ਯਾਦ ਤਾਜ਼ੀ ਕਰਤੀ ਸਾਡੇ ਤੱਵਏਆਂ ਮਸ਼ੀਨ ਸੀ ਫਿਰ ਟੇਪ ਰਿਕਾਰਡਰ ਫਿਰ ਡੈੱਕ ਆ ਗਿਆ ਬੜੇ ਨਿਜਾਰੇ ਆਉਂਦੇ ਸੀ ਇਹ ਲੋਕ ਗਾਥਾਵਾਂ ਸੁਣਕੇ ਧੰਨਵਾਦ ਜੀ ਆਪ ਜੀ ਦਾ ਛੋਟਾ ਭਰਾ ਜਗਤਾਰ ਸਿੰਘ ਪੀ ਆਰ ਟੀ ਸੀ ਬੁੱਢਲਾਡਾ ਡੀਪੂ ਪਿੰਡ ਰੱਲੀ ਮਾਨਸਾ

  • @sidhurureke
    @sidhurureke 10 місяців тому +14

    ਇਹਨਾਂ ਲੋਕ ਗਾਥਾਵਾਂ ਨੂੰ ਸਰੋਤੇ ਮੈਤੋਂ ਸਰੋਤੇ 12 ਕਲੀਆਂ ਕਹਿਕੇ ਕੈਸਿਟ ਮੰਗਦੇ ਹੁੰਦੇ ਸੀ ਹੁੰਦਲ ਸਾਹਿਬ ❤❤❤❤❤

  • @SukhdevSingh-up7ed
    @SukhdevSingh-up7ed 5 місяців тому +2

    ਮਾਣਕ ਦਾ ਸਭ ਤੋਂ ਵਧੀਆ ਗੀਤ
    ਯੂਸਫ ਜੂਲੈਖਾਂ ਕਿਆ ਬਾਤਾ ਨੇ ਮਾਣਕ ਨੇ ਸਿਰਾ ਕੀਤਾ ਇਸ ਗੀਤ ਚ
    ਸੁਖਦੇਵ ਮਿਊਜਿਕ ਸੈਂਟਰ ਬਾਜਾ ਖਾਨਾ ਫਰੀਦਕੋਟ ਪੰਜਾਬ

  • @hardevsingh9009
    @hardevsingh9009 9 місяців тому +2

    ਮਾਣਯੋਗ ਮਾਣਕ ਬਾਈ ਦਾ ਇਹ ਐਲ ਪੀ ਸਾਲ 1978 ਵਿੱਚ ਬਨੇਰਿਆਂ ਤੇ ਵੱਜਿਆ। ਮੈਂ ਮੈਟ੍ਰਿਕ ਵਿੱਚ ਸਰਕਾਰੀ ਹਾਈ ਸਕੂਲ ਨੂਰਪੁਰ ਬੇਟ, ਲੁਧਿਆਣਾ ਵਿਖੇ ਅੱਧੀ ਛੁੱਟੀ ਹੋਣ ਤੇ ਖਾਣਾ ਖਾਣ ਸਮੇਂ ਸਕੂਲ ਨੇੜੇ ਲੱਜੂ ਸਪੀਕਰ ਵਾਲੇ ਦੇ ਘਰ ਜਾ ਕੇ ਇਹ ਕਲੀਆਂ ਸੁਣਦੇ ਸੀ।
    ਅੱਜ ਵੀ ਯਾਦਾ ਤਾਜ਼ਾ ਹੋ ਗਈਆਂ।

  • @kuldeepsinghchatha
    @kuldeepsinghchatha 5 місяців тому +2

    ਮਾਣਕ ਦੇ ਟੋਟਲ ਗੀਤ ਯਾਦ ਸੀ ਪਰ ਅਜ ਚਾਰ ਬਾਦ ਯਾਦ ਤਾਜ਼ਾ ਹੋਗੀ

  • @user-ly4fi9zb8o
    @user-ly4fi9zb8o 9 місяців тому +10

    ਕਮਾਲ ਦੀ ਗਾਇਕੀ ਮਾਨਕ ਸਾਹਬ ਦੀ,ਆਪਣੇ ਏਰੀਏ ਚ ਜਿੱਥੇ ਵੀ ਅਖਾੜਾ ਲੱਗਦਾ ਸੀ ਸਾਇਕਲ ਹੀ ਦਬ ਦੇਈਦਾ ਸੀ, ਸ਼ਿਵਚਰਨ ਸਿੰਘ ਮੋਗਾ ਰੋਡ ਕੋਟ ਈਸੇਖਾਂ

    • @AffectionateCoastalBeach-tz4dz
      @AffectionateCoastalBeach-tz4dz 7 місяців тому

      ਉਦੋਂ ਬਾਈ ਜੀ ਹੁੰਦੇ ਹੀ ਸਾਈਕਲ ਸਨ ਪਰ ਸਮਾਂ ਬਹੁਤ ਵਧੀਆ ਸੀ ਕਾਸ਼ ਵਾਪਸ ਮੁੜ ਆਵੇ

  • @harbanssingh3943
    @harbanssingh3943 6 місяців тому +2

    Jdo eh kalia aaeia c odo bahut sunde c

  • @kanwerjitshota9329
    @kanwerjitshota9329 7 місяців тому +10

    ਬੜਾ ਪੁਰਾਣਾ ਸਮਾ ਅਾ ਜਾਦਾ, ਸਾਡਾ ਅਾਪਸੀ ਭਾੲੀਚਾਰਾ ੲੇਕਤਾ ਅੱਜ ਦੇ ਸਮੇ ਨੂੰ ਲੈ ਕੇ ਅਸੀਂ ਵਿਅਾਹਾ ਸਾਦੀਅਾ ਤੇ ਜਿੰਨਾ ਮਰਜੀ ਖਰਚਾ ਕਰ ਦੲੀੲੇ ਪਰ ਜਿਸ ਟਾੲੀਮ ੲਿਹ ਕੋਠਿਅਾ ਤੇ ਮੰਜੇ ਜੋੜ ਕਿ ੲਿਹ ਗਾਣੇ ਵੱਜਦੇ ਸਨ ਓਹ ਪੋ੍ਗਰਾਮਾ ਦਾ ਕੋੲੀ ਮੁੱਲ ਨੀ ਸੀ ਵੀਰ ।

    • @manishsandhu4831
      @manishsandhu4831 6 місяців тому +1

      BHJII MAIN DUBAI SUNDA PYA YADD AA GYA O WALA TIME BAI G

  • @sidhuanoop
    @sidhuanoop 10 місяців тому +12

    Superhit Lp record veer ji❤

  • @hardeeppannu6674
    @hardeeppannu6674 9 місяців тому +7

    ਜਦੋਂ ਏ ਮਾਨਕ ਦੀਆ ਕਾਲੀਆਂ ਆਇਆ ਉਹਨਾਂ ਦਿਨਾ ਵਿੱਚ ਅਸੀਂ 10 ਵੀ ਜਮਾਤ ਵਿਚ ਪੜ੍ਹਨ ਜਾਦੇ ਸੀ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

    • @parmindersekhon2439
      @parmindersekhon2439 16 днів тому

      ਮੈ ਵੀ 10 ਵੀ ਵਿੱਚ ਪੜਦਾ ਸੀ ਓਦੋ।

  • @tarlochansinghdupalpuri9096
    @tarlochansinghdupalpuri9096 6 місяців тому +2

    ਮਾਣਕ ਦੇ ਇਸ ਰਿਕਾਰਡ ਨੇ ਵੀ ਧੁੱਮਾਂ ਮਚਾ ਦਿੱਤੀਆਂ ਸਨ ! ਜਦ ਕਿਸੇ ਪਿੰਡ ਲਾਊਡ ਸਪੀਕਰ ਤੋਂ ਇਹ ਰਿਕਾਰਡ ਵੱਜਣਾ ਤਾਂ ਅਸੀਂ ਸਾਈਕਲ ‘ਤੇ ਜਾਂਦੇ ਜਾਂਦੇ ਰੁਕ ਜਾਣਾ ਤੇ ਪੂਰਾ ਤਵਾ ਸੁਣਕੇ ਤੁਰਨਾ ❤

  • @kilwindersingh3444
    @kilwindersingh3444 5 місяців тому +1

    ਬਹੁਤ ਘੈਂਟ ਕਲੀਆਂ ਹਨ ਇਹ 👌👌👌👌👌

  • @chamkurthind7765
    @chamkurthind7765 10 місяців тому +5

    ਹੁੰਦਲ ਵੀਰ ਤੇ ਜੌਹਲ ਵੀਰ ਜੀ ਪਤਿ ਸ਼੍ਰੀ ਅਕਾਲ ਵੀਰ ਇਹ ਖਜਾਨਾ ਸ਼ਦੀਆ ਤਕ

  • @gurjantsingh7964
    @gurjantsingh7964 3 місяці тому

    ਨਿੱਕੇ ਨਿੱਕੇ ਹੁੰਦੇ ਰਾਤ ਦੇ ਸਮੇਂ ਪਿੰਡ ਵਿੱਚ ਲੋਹੜੀ ਮੰਗਣ ਗਏ ਸੀ ਅੱਗੇ ਬਲਦੇਵ ਸਿੰਘ ਬਰਾੜ ਦੀ ਬੈਠਕ ਵਿੱਚ ਤਵਿਆਂ ਵਾਲੀ ਮਸ਼ੀਨ ਤੇ ਇਹ ਨਵਾਂ ਐਲ ਪੀ ਰਿਕਾਰਡ ਵੱਜ ਰਿਹਾ ਸੀ ਬੱਸ ਫਿਰ ਕਿਹੜੀ ਲੋਹੜੀ ਮੰਗਣੀ ਸੀ ਉੱਥੇ ਪੈਰ ਗੱਡ ਕੇ ਖੜ੍ਹ ਗਏ ਸਾਰੇ ਬੜਾ ਸਕੂਨ ਮਿਲਿਆ ਰਾਤ ਸਮੇਂ ਏਨੀ ਦਿਲ ਨੂੰ ਟੁੰਬਦੀ ਸੀ ਕੁਲਦੀਪ ਮਾਣਕ ਦੀ। ਧੰਨਵਾਦ ਜੀ।

  • @jattlife7451
    @jattlife7451 8 місяців тому +3

    Thank you bhravo jawani yaaad krati

  • @ManjitSingh-mn9qu
    @ManjitSingh-mn9qu 7 місяців тому +1

    ਹੁੰਦਲ ਸਾਹਿਬ ਜੋਹਲ ਸਾਹਿਬ ਸਤਿ ਸ੍ਰੀ ਆਕਾਲ। ਮਿਲੇ ਤਾਂ ਚਾਹ ਇਕੱਠੇ ਪੀਵਾਂਗੇ ❤❤

  • @KulwinderSingh-sh2jk
    @KulwinderSingh-sh2jk 10 місяців тому +22

    ਰੱਬ ਕਰੇ ਮਾਣਕ ਵਰਗਾ ਕਲਾਕਾਰ ਦੁਬਾਰਾ ਪਹਿਦਾ ਹੋ ਜਾਵੇ 🙏🏽🙏🏽🙏🏽🙏🏽

  • @deolstudiomusiccompany9501
    @deolstudiomusiccompany9501 4 місяці тому

    Wah ji

  • @rameshlibra1970
    @rameshlibra1970 10 місяців тому +4

    Super super Super jio veer ji

  • @rachhpalsinghsingh4465
    @rachhpalsinghsingh4465 10 місяців тому +5

    ਜੋਰਲ + ਹੁੰਦਲ ਵੀਰ ਮਾਣਕ ਸਾਬ ਦੀਆ ਬਹੁਤ ਹੀ ਅਨਮੋਲ ਪੰਜਾਬ ਦੇ ਵਿਰਸੇ ਨਾਲ ਜੁੜੀਆਂ ਹੋਈਆਂ ਲੋਕ ਗਾਥਾ ਚੈਨਲ ਤੇ ਪਾਣ ਦਾ ਮਾਣ ਹਾਸਲ ਕੀਤਾ ਜੀ ਧੰਨਵਾਦ?

  • @balwindersandhu923
    @balwindersandhu923 10 місяців тому +3

    Kuldeep.mank.dy.full.adio.Bhejan.da.Dhan.Bad....

  • @IqbalKhan-qd8fp
    @IqbalKhan-qd8fp 5 місяців тому +1

    ਬਹੁਤ ਵਧੀਆ ਕੁਆਲਟੀ ਹੈ। ਕੱਲਾ ਕੱਲਾ ਟੱਪਾ ਸਮਝ ਆਉਂਦਾ ਅਨੰਦ ਆ ਗਿਆ

  • @devindersinghgurna3873
    @devindersinghgurna3873 6 місяців тому +7

    50 ਸਾਲਾਂ ਤੋਂ ਸੁਣਦਿਆ ਮਾਣਕ ਤੋਂ ਜੀ ਨੀ ਭਰਿਆ ਨਾ ਹੀ ਕੋਈ ਬ੍ਦਲ ਲੱਭਿਆ।

  • @harpreetcheema3406
    @harpreetcheema3406 10 місяців тому +4

    Thank you ਬਾਈ ਜੀ ਬਹੁਤ ਵਧੀਆ ਗੀਤ ਆ

  • @paramjitparamjit4012
    @paramjitparamjit4012 13 днів тому

    Bachpan yaad a gea

  • @niranjansinghjhinjer1370
    @niranjansinghjhinjer1370 7 місяців тому +2

    Ustad Manak ji da legend Tawa bhai ji 🙏
    Bot vadhia uprala

  • @TalwinderSandhu-vh7wj
    @TalwinderSandhu-vh7wj 10 місяців тому +10

    ਬਹੁਤ ਹੀ ਪਿਆਰੀ ਅਵਾਜ ਅਤੇ ਉੱਤੋਂ ਉਤੱਮ ਮਿਊਜ਼ਿਕ ਗ਼ਜ਼ਬ ਰੰਗ ਬਣਦਾ ਪੂਰਾ. ਇਹ ਜੁਗਾਂ ਤੱਕ ਕਾਇਮ ਰਹੂ. 👌

  • @baldevsingh9391
    @baldevsingh9391 10 місяців тому +3

    वाह जी वाह बहुत वदीया

  • @sukhwinderdhiman3457
    @sukhwinderdhiman3457 10 місяців тому +10

    ਜੋਹਲ ਜੀ ਤੇ ਹੁੰਦਲ ਜੀ ਬਹੁਤ ਹੀ ਵਧੀਆ ਪੇਸ ਕੀਤਾ ਪੁਰਾਣਾ ਅਨਮੋਲ ਖਜਾਨਾ ਕਰਨ ਤੇ ਬਹੁਤ ਬਹੁਤ ਵਧਾਈਆਂ ਧੰਨਵਾਦ ਵੀਰ ਜੀ

  • @jasvirbrar167
    @jasvirbrar167 10 місяців тому +2

    ਬਹੁਤ ਵਧੀਆ ਗੀਤ ਹਨ ਜੀ 1978 ਵਿਚ L P ਰਿਕਾਟ ਮਤਲਵ ਤਵਾ ਆਇਆ ਸੀ ਰੇਡੇ ਪਿੰਡ ਵਿੱਚ ਅਖਾੜਾ ਲੱਗਿਆ ਸੀ ਸਕੂਲ ਵਾਲੇ ਰੋੜ ਤੇ ਖਾਲਿਸਤਾਨ ਜ਼ਿੰਦਾਬਾਦ ਜੀ

  • @tarasingh3904
    @tarasingh3904 7 місяців тому +1

    ਜੌਹਲ ਤੇ ਹੁੰਦਲ ਵੀਰ ਬਹੁਤ ਧੰਨਵਾਦ ।

  • @infopura8337
    @infopura8337 4 місяці тому

    ਬਹੁਤ ਵਧੀਆ ਕੁਲੈਕਸ਼ਨ ਲੋਕ -ਗਥਾਵਾਂ ਦਾ ਬਾਦਸ਼ਾਹ ਉਸਤਾਦ ਕੁਲਦੀਪ ਮਾਣਕ ਸਾਬ👍

  • @balwinderpadda2311
    @balwinderpadda2311 5 місяців тому +1

    ਸਾਰੇ ਗੀਤ ਬਹੁਤ ਸ਼ਾਨਦਾਰ ਹਨ

  • @dayasingh3989
    @dayasingh3989 7 місяців тому +2

    Kash manak sahib dobara AA jaye

  • @tigerbrar3625
    @tigerbrar3625 10 місяців тому +3

    Wah ji ki kamal aa

  • @Aman-r1k1q
    @Aman-r1k1q 7 місяців тому +1

    Rehndi Dunia tak yaad Rehn ge Manak sahib

  • @amarjitsingh1946
    @amarjitsingh1946 9 місяців тому +1

    ਬਹੁਤ ਵਧੀਆ ਕਲੀਆਂ ਸਿਰਾ ਗੱਲਬਾਤ ਨਾਇਸ਼

  • @karamjeetsingh2352
    @karamjeetsingh2352 6 місяців тому +2

    ਅੱਸੀਵਿਆਂ ਵਿੱਚ ਚੰਡੀਗੜ੍ਹ ਪੜਦਿਆਂ ਕਾਲਜ ਦੀਆਂ ਸਟੇਜਾਂ ਉੱਪਰ ਰਾਂਝੇ ਦਾ ਪਟਕਾ ਗਾਉਂਦਾ ਹੁੰਦਾ ਸੀ

  • @majorsingh8253
    @majorsingh8253 10 місяців тому +2

    ਦਿਲ ਲੈਗਿਅਈਅਕਲੀਅ

  • @bhagwansingh6976
    @bhagwansingh6976 10 місяців тому +5

    Old is Gold ਵਧੀਆ ਸਾਬ ਜੀ

  • @balvirsidhu1809
    @balvirsidhu1809 10 місяців тому +5

    Thank You Johl And Hundel Veere Kaliyan Sunke Manak Ji Di Yaad Taaza Ho Gai Te Akkhan Vichon Athru Kirn Lag Paye Balvir Sidhu Lehre Wali Dhani Wala 🙏❤🙏

  • @gurnaibsingh650
    @gurnaibsingh650 9 місяців тому +1

    ਬਹੁਤ ਖੂਬ ‌ਪੇਸਕਸ ਜੀ

  • @dilbagbassi5952
    @dilbagbassi5952 9 місяців тому +4

    ਬਹੁਤ ਵਧੀਆ ਕੁਲਦੀਪ ਮਾਣਕ ਦੀਆਂ ਕਲੀਆਂ ਯਾਦਾਂ ਹੀ ਰਹਿ ਗਈਆਂ

  • @gurmeetsingh4360
    @gurmeetsingh4360 10 місяців тому +4

    Thanks for uploading Bai

  • @ਜਸਵਿੰਦਰਸਿੰਘਲੇਹਲ-ਯ5ਵ

    ਬਾਈ ਜੀ ਇਹ ਰੀਕਾਰਡ 1973 ਵਿਚ ਨਹੀ 1978 . ਵਿਚ ਆਇਆ ਸੀ

    • @Bawarecordsofficial
      @Bawarecordsofficial 10 місяців тому +3

      ਬਾਈ ਜੀ ਭੁਲੇਖੇ ਨਾਲ ਲਿਖਿਆ ਗਿਆ ਕੱਲ ਰਿਕਾਰਡ ਅਪਲੋਡ ਕੀਤਾ ਸੀ 'ਤੇਰੀ ਖਾਤਰ ਹੀਰੇ' ਉਹ 73 ਚ ਆਇਆ ਸੀ ਉਹਦੇ ਤੇ ਲਿਖਣਾ ਸੀ ਏਧਰ ਲਿਖਿਆ ਗਿਆ

    • @KulwinderSingh-sh2jk
      @KulwinderSingh-sh2jk 10 місяців тому +1

    • @bhagwansingh6976
      @bhagwansingh6976 10 місяців тому +1

      ❤💪👍

  • @bestdabapu7183
    @bestdabapu7183 10 місяців тому +3

    Good 👍 ji good

  • @rachhpalsinghsingh4465
    @rachhpalsinghsingh4465 10 місяців тому +2

    ਜੋਹਲ + ਹੁੰਦਲ ਜੀ ਮਾਣਕ ਨਾਮ ਸੀ। ਇੱਕ ਮੌਤੀ ਦਾ ਤੇ ਗਾਇਕ ਸੀ ਉਹ ਚੋਟੀ ਦਾ?

  • @DilbagKular-jx5yk
    @DilbagKular-jx5yk 10 місяців тому +2

  • @AvtarSingh-mc8en
    @AvtarSingh-mc8en 5 місяців тому

    Bilkul ji ajj v jeuonda manak very good singer song

  • @heeraturh-fr6mc
    @heeraturh-fr6mc 5 місяців тому

    ਮੇਹਰੂ ਪੋਸਤੀ ਦਾ ਇਕ ਗੀਤ ਸੀ 12 ਅਮਲੀ ਕਰਕੇ ਕਰ ਲੀ ਫੁਲ ਤਿਅਆਰੀ ਪੀ ਕੇ ਡੋਡੇ ਅਤੇ ਸਰਾਬਾ ਫੂਕਾ ਮਾਰਦੇ ਪਾ ਕੇ ਰਫਲਾ ਕਰ ਲੀ ਘੋੜਿਅਆ ਤੇ ਅਸਵਾਰੀ ਓ ਵੀ ਪਾੳ ਬੜਾ ਵਧੀਅ ਗੀਤ ਹੈ

  • @nirmalsingh9484
    @nirmalsingh9484 10 місяців тому +3

    Very nice song veer ji thanks

  • @rajpalsingh1730
    @rajpalsingh1730 9 місяців тому +1

    Manak hor koi ni koi ban sakda😢

  • @kuldeepsinghchatha
    @kuldeepsinghchatha 5 місяців тому

    ਬਹੁਤ ਗਾਏ ਇਹ ਗੀਤ

  • @FunnyJigsawPuzzle-ur2zz
    @FunnyJigsawPuzzle-ur2zz 5 місяців тому

    Bahut hi sunder very good

  • @Eatshitoo
    @Eatshitoo 5 місяців тому

    Nice LP and upload sahiba da tarla😊 full vinyl

  • @jagmohansarao5273
    @jagmohansarao5273 9 місяців тому +1

    ❤..... .... ....
    ....

  • @rsmmusic9334
    @rsmmusic9334 10 місяців тому +2

    Very nice Veer ji 🙏♥️

  • @BeantSingh-qf5yn
    @BeantSingh-qf5yn 8 місяців тому +1

    Very good

  • @ajaibsidhu5083
    @ajaibsidhu5083 10 місяців тому +69

    ਜੌਹਲ ਵੀਰ ਤੇ ਹੁੰਦਲ ਵੀਰ ਜੀ ਬਹੁਤ ਮਸ਼ਹੂਰ ਕਲੀਆਂ ਪੇਸ਼ ਕਰ ਕੇ ਪੇਸ਼ਕਾਰੀ ਦਾ ਅਸਲੀ ਸਬੂਤ ਦਿਖਾ ਦਿੱਤਾ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕਯੂ ਕਰਦੇ ਹਾਂ ਜੀ 📢🪕🪕🪕🪕🪕🪕🪕🪕🪕

    • @JarnailSingh-gh1ny
      @JarnailSingh-gh1ny 10 місяців тому +9

      0000000000⁰⁰⁰0j

    • @gaganbrarsaab5352
      @gaganbrarsaab5352 7 місяців тому

      8:30 ❤​@@JarnailSingh-gh1ny

    • @charanjitlal3299
      @charanjitlal3299 7 місяців тому

      🎉😂😂😂😂😂😂😂😂😂🎉😂😂😂😂😂🎉😂🎉🎉😂😂😂😂😂😂😂😂😂😂😂🎉🎉🎉🎉😂😂🎉😂😂🎉😂🎉🎉🎉😂🎉🎉😂😂😂🎉😂🎉😂😂😂😂🎉🎉😂🎉😂😂🎉😂😂😂😂😂😂😂🎉😢😂🎉😂😂😂😂😂🎉😂😂😂😂🎉😂🎉😂🎉😂🎉😂😂😂🎉😂😂🎉😂😂🎉😂🎉😂😂😂😂😂😂😂😂😂😂🎉🎉😂😂😂😂😂😂😂😂😂🎉🎉😂😂😂🎉🎉😂😂😂🎉🎉🎉🎉😂🎉🎉😂😂😂😂😂😂🎉😂🎉🎉😂😂😂🎉😂😂😂🎉🎉😂🎉😂😂😂😂🎉😂😂🎉🎉🎉🎉😂🎉😂🎉🎉🎉🎉🎉😂😂😂😂😂😂😂😂😂😂😂😂😂😂🎉🎉😂😂🎉😂🎉😂🎉🎉😂😂😢😂😂😂😂😂🎉😂🎉😢😂🎉🎉😂🎉😂😂🎉😂😂😂😂😂😂😂😂🎉😂😂😂🎉😂😂😂🎉🎉😂🎉😂😂🎉😂😂😂😂😂😂😂🎉🎉😂😂😂😂🎉🎉🎉😂😂😂😂😂😂🎉😂😂😂🎉😂​@@JarnailSingh-gh1ny😂😂😂😂😂🎉🎉🎉😂😂😂🎉😂🎉😂🎉🎉😂🎉😂😂😂🎉😂😂😂🎉😂😂😂🎉🎉🎉😂🎉🎉😂🎉😂🎉🎉😂😂😂😂😂😂😂😂🎉🎉😂😂😂😂😂😂😂🎉😂😂😂😂🎉😂😂😂🎉🎉😂🎉🎉😂🎉🎉😂😂😂🎉🎉😂🎉😂🎉😂🎉😂😂🎉🎉😂😂😂😂😂😂🎉🎉

    • @RishpalSidhu
      @RishpalSidhu 6 місяців тому

      ❤❤❤❤❤❤❤❤❤❤❤❤❤❤❤❤❤❤❤❤❤..❤😂🎉😢😮😅😊​@@JarnailSingh-gh1ny

    • @jassingh3557
      @jassingh3557 6 місяців тому +3

      😊

  • @pardeepkular2460
    @pardeepkular2460 8 місяців тому +1

    Very good song ji

  • @baljindersingh4285
    @baljindersingh4285 10 місяців тому +1

    Teh dilon thank you very much ji

  • @avtarsinghsekhon4138
    @avtarsinghsekhon4138 9 місяців тому +1

    Very nice veer ❤❤❤❤❤❤

  • @nearjeetindgarh9010
    @nearjeetindgarh9010 5 місяців тому

    Manak is the greatest Manak

  • @gurjantsingh170
    @gurjantsingh170 10 місяців тому +3

    Great

  • @RajinderSingh-zy3hq
    @RajinderSingh-zy3hq 10 місяців тому +2

    Old is gold

  • @GurpreetKaur-vt9jl
    @GurpreetKaur-vt9jl 8 місяців тому +1

    Nice ❤

  • @balwindersandhu923
    @balwindersandhu923 10 місяців тому +1

    Dhanbad.ji

  • @didarsingh8017
    @didarsingh8017 9 місяців тому +2

    Good song 👍👍👍

  • @NachhattarSingh-i3b
    @NachhattarSingh-i3b 10 місяців тому

    Hundul ji buht ghant klia thanks

  • @jagmohansarao5273
    @jagmohansarao5273 9 місяців тому +2

    ......old is gold... ....... ........... ... .. ............❤

  • @nirmalsingh-wd6wu
    @nirmalsingh-wd6wu 9 місяців тому

    ❤❤❤❤koi jawab ni

  • @satvirsingh8385
    @satvirsingh8385 8 місяців тому +1

    ❤❤❤❤❤❤❤👌🙏

  • @RandhirSingh-hq8os
    @RandhirSingh-hq8os 10 місяців тому +4

    Old is gold gold never Old❤

  • @angelking3851
    @angelking3851 8 місяців тому +1

    Good is old

  • @InderSingh-hk3re
    @InderSingh-hk3re 10 місяців тому +2

    Oktop

  • @balwindersandhu923
    @balwindersandhu923 10 місяців тому

    Esy.hi.tra.bhej raho.ji.Dhanvad

  • @HarbhajanRai-wf2sv
    @HarbhajanRai-wf2sv 5 місяців тому

    7:20 😊😊
    ❤🎉🎉🎉

  • @HarjinderSingh-cu4bg
    @HarjinderSingh-cu4bg 10 місяців тому +1

    Veer eh Geet 1983 lohara moge. Pehle war gya c

    • @johalhundalmusicofficial
      @johalhundalmusicofficial  10 місяців тому

      ਭਾਊ 83 ਤੱਕ ਤੇ ਸੈਂਕੜੇ ਵਾਰ ਗਾ ਤਾ ਹੋਣਾ ਸਟੇਜਾਂ ਤੇ

  • @balwindersandhu923
    @balwindersandhu923 10 місяців тому +1

    Good.ji

  • @BaldevSingh-if3bw
    @BaldevSingh-if3bw 5 місяців тому

    B s virk manka dubara a ja

  • @KawaljitSingh-ts5qm
    @KawaljitSingh-ts5qm 5 місяців тому +1

    Ajde klakar vi kite aeho jeha gaun te mja home. Manak Amar rhega

  • @sewakram4013
    @sewakram4013 8 місяців тому +1

    Brilliant 🎉

  • @balvirsingh2921
    @balvirsingh2921 7 місяців тому

    ❤❤❤❤

  • @shamsherbsingh6511
    @shamsherbsingh6511 9 місяців тому +1

    Kinda
    Wada.gwaia.ona.musik

  • @JasvirSingh-ky9hl
    @JasvirSingh-ky9hl 7 місяців тому

    Very very nice

  • @bhushansingla2005
    @bhushansingla2005 8 місяців тому +1

    Kio , 50 saal ho gai , eh manak nau di feem khande , ajj vi hilan ni dinda,
    Rabbi kithe lai gia,
    Tenu vi ki kahiye si vi tera ,

  • @NirmalSingh-sl2ee
    @NirmalSingh-sl2ee 7 місяців тому +1

    21,2,2024🚜👌🙏🌷💗💯1

  • @KasMaj48
    @KasMaj48 9 місяців тому +2

    Legend folk singer

  • @BeantSingh-qf5yn
    @BeantSingh-qf5yn 8 місяців тому

    Ram mandar good

  • @bhushansingla2005
    @bhushansingla2005 6 місяців тому

    Nasha e vakhra ai , rabb ne e manak noo koi vakhra galla fitt karta

  • @MangaSingh-fc3tp
    @MangaSingh-fc3tp 8 місяців тому +1

    2024 wale like kro❤

  • @NirmalSingh-sl2ee
    @NirmalSingh-sl2ee 7 місяців тому

    17,2,2024🚜🌷🙏💯💗

  • @jasdevdadyal1909
    @jasdevdadyal1909 9 місяців тому

    Good song 🎵 ❤old is gold

  • @gurmitjaihanumsnjikisingh5674
    @gurmitjaihanumsnjikisingh5674 8 місяців тому

    Right

  • @gurdeepmalhi
    @gurdeepmalhi 6 місяців тому

    anhad

  • @NirmalSingh-sl2ee
    @NirmalSingh-sl2ee 10 місяців тому

    25,11,2023