Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਕੁਲਦੀਪ ਪਾਰਸ ਦੀ ਗਾਇਕੀ ਬਹੁਤ ਵਧੀਆ ਸੀ ਆਪਣੀ ਹਿੱਕ ਦੀ ਜ਼ੋਰ ਨਾਲ ਗਾਉਣ ਵਾਲਾ ਗਾਇਕ ਸੀ ਚਮਕੀਲੇ ਤੇ ਕੁਲਦੀਪ ਪਾਰਸ ਦੀ ਬਹੁਤ ਯਾਰੀ ਸੀ ਚਮਕੀਲੇ ਦੇ ਮਰਨ ਕਰਕੇ ਆਪਣੇ ਮਨ ਤੇ ਲਾਂ ਗਿਆ ਤਾਂ ਸ਼ਰਾਬ ਜਿਆਦਾ ਪੀਣ ਲੱਗ ਗਿਆ ਸੀ ਪ੍ਰੇਮ ਪਿਆਰ ਹਰ ਇਨਸਾਨ ਨਾਲ ਹੁੰਦਾ ਐ ਦਿਲ ਤੋਂ ਪਿਆਰ ਤੁਹਾਡਾ ਇੱਕ ਦੋ ਇਨਸਾਨਾਂ ਨਾਲ ਹੋ ਸਕਦਾ ਐ ਕੁਲਦੀਪ ਪਾਰਸ ਨੂੰ ਕੈਂਸਰ ਹੋ੍ ਗਿਆ ਸੀ ਜੋ ਉਸ ਦੀ ਮੌਤ ਦਾ ਕਾਰਨ ਬਣਿਆ ਇਹਨਾਂ ਦੇ ਗੀਤ ਸਦਾ ਜਿੰਦਾ ਰਹਿਣੇ ਆ
ਕੁਲਦੀਪ ਪਾਰਸ ਜੀ ਇਕ ਖੁਦ ਵੀ ਹਿਕ ਦੇ ਜ਼ੋਰ ਨਾਲ ਗਾਉਂਦੇ ਸੀ ਤੇ ਓਹਨਾ ਦੇ ਚੇਲੇ ਕੁਲਵਿੰਦਰ ਢਿੱਲੋਂ ਜੀ ਵੀ 👍👍👍👍
ਸਿਰਾ ਕਲਾਕਾਰ ਸੀ ਬਾਈ ਕੁਲਦੀਪ ਪਾਰਸ ਹੁਣ ਤਾ ਨਵੇਂ ਕਾਵਾਂ ਰੋਲੀ ਪਾਉਦੇ ਨੇ
ਬਾਈ ਚਮਕੀਲਾ ਤਾਂ ਇਹ ਹੀ ਗਲ ਆਪ ਹੀ ਕਹਿਦੇ ਸਨ।ਪੈਂਦੀਆਂ ਕੋਈ ਨਹੀਂ ਪਤੰਦਰ ਖੜਦੇ।
ਚਮਕੀਲਾ ਤਾਂ ਚਮਕੀਲਾ ਈ ਸੀ
ਮੈ ਪਹਿਲੀ ਵਾਰ ਕੁਲਦੀਪ ਪਾਰਸ ਦਾ ਲਾਈਵ ਅੱਖਰਾਂ ਦੇਖਿਆ ਬਹੁਤ ਮਜ਼ਾ ਆਇਆ ❤❤❤ਬਹੁਤ ਵਧੀਆ ਕਲਾਕਾਰ ਸੀ ❤❤❤
ਜੱਸੋਵਾਲ ਜੀ ਕਲਾਕਾਰਾਂ ਲਈ ਬਹੁਤ ਸੰਘਰਸ਼ਸ਼ੀਲ ਸਨ
ਕੁਲਦੀਪ ।ਪਾਰਸ।ਵਧੀਆ ।ਗਾਇਕ।ਸੀ।ਹਿਕ।ਤੇ।ਜੋਰ ਤੇ।ਗਾਉਣ।ਵਾਲਾ।ਇਸ।ਦੇ ਗੀਤ।ਸਦਾ।ਵਜਦੇ।ਰਹਿਣਗੇ
Re
Love you paras sir and ustad chamkila ji nu
ਬਹੁਤ ਵਧੀਆ ਆਰਟਿਸਟ ਸੀ ਪਾਰਸ ਬਾਈ ਜੀ
Chamkila g te Kuldeep Pars dost c bahut wadhiya
Real super star chamkila and amar jot ji
ਟੈਟ ਬਾਹਲਾ ਬਾੲੀ
ਬਹੁਤ ਵਧੀਆ ਬਾਈ ਜੀ
ਸਹੀ ਗੱਲਾ ਕਰਦਾ ਬਾਈ
ਬਹੁਤ ਵਧੀਆ 👌👌👌👌👌💖💖
Paras 22g mann khush ho gya
Apne time ch bhut supar star c kuldeep paras
ਬਹੁਤ ਹੀ ਵਧੀਆ ਜੀ 🙏
ਸਿਰਾ ਸਿਰਾ ਸਿਰਾ ਸਿਰਾ ਸਿਰਾ ਸਿਰਾ ਹੋ ਗਿਆ
Real leznd singer Kuldip Paras
ਵੀਰ ਕਲਦੀਪ ਪਾਰਸ ਦਾ ਗੀਤ ਸਹਿਬਾ ਦਿਆ ਯਾਰਾ ਤੂੰ ਵੀ ਹੋ ਜਾਹ ਤੜਕਾ ਵੈਰੀ ਆ ਗਏ ਚੜ੍ਹ ਕੇ ਮਿਲ ਨਹੀ ਜੇ ਪਤਾ ਲੱਗਿਆ ਤਾ ਦਸੋ
ਸਾਡਾ ਤੇ ਗਰਾਈ ਸੀ ਵਧੀਆ ਬੰਦਾ ਸੀ
ਕੁਲਦੀਪ ਪਾਰਸ ਬਹੁਤ ਵਧੀਆ ਗਾਉਦਾ ਸੀ ਭਾਵੇ ਸਰਾਬੀ ਹੋ ਗਿਆ ਫਿਰ ਵੀ ਚਿੱਬ ਕੱਢੀ ਜਾਂਦਾ ਲਾਈਵ ਦੇ ਜੋ ਅੱਜ ਦੇ ਕਲਾਕਾਰ ਨਹੀ ਗਾ ਸਕਦੇ ਲਾਈਵ, ਬਾਕੀ ਗੱਲ ਪਾਰਸ ਦੀ ਸ਼ਰਾਬ ਨਾ ਦੇਖੋ ਉਸਦੀ ਗਾਇਕੀ ਦੇਖੋ ...ਬਹੁਤ ਵਧੀਆ ਉਪਰਾਲਾ ਤੁਹਾਡੇ ਚੈੱਨਲ ਦਾ
ਬਾਰਾਂ ਤੇਰਾਂ ਅਪ੍ਰੈਲ 1988 ਨੂੰ ਅਸੀਂ ਦੋ ਅਖਾੜੇ ਲੁਆਏ ਸੀ ਕੁਲਦੀਪ ਪਾਰਸ ਬੀਬੀ ਗੁਲਸ਼ਨ ਕੋਮਲ ਦੇ ਬੜਾ ਪਿਆਰਾ ਸਿੰਗਰ ਸੀ
Chamkila ਜੀ ਦੀ ਮੌਤ ਤੋਂ ਲਗਭਗ 4-5 ਦਿਨ ਪਹਿਲਾ,,,😢
@@SHAMSHERSINGH-iv3hpChamkila g di death ton ik mahina bad
Paras was my favorite singer 🙏 Yamuna nagar Haryana
ਤੇਰੀ ਯਾਦ ਵਥੇਰੀ ਅਾੳੁਗੀ ਪਰ ਤੂੰ ਨੀ ਅਾੳੁਣਾਂ😭😭😭😭😭😭😭😭😭😭😭😭😭😭😭😭😭😭😭😭😭😭😭😭😭Ranjit Dhaliwal Bathinda
Y
Love you Chamkila Sir G ❤
Kuldeep paras great singer
ਜੋ ਮਰਜੀ ਭੌਕੀ ਜਾੳੁ ਜਦੋ ਸੂਰਮਾ िਜੳੁਦਾ ਸੀ ਸਭ ਦੀਅਾ ਦੁਕਾਨਾ ਬੰਦ ਸੀ
Theek aa Ji gal baba
Tu v bokla
ਕੁਲਦੀਪ ਪਾਰਸ ਹੋਰਾਂ ਦਾ ਇਕ ਗੀਤ ਸੀ ਬਾਈ ਜੀ, "ਫੱਟੇ ਚੱਕ ਦਿਉ ਯਾਰੋ ਜਦੋਂ ਪੱਗ ਨੂੰ ਮਖੌਲ ਹੋਵੇ, ਖੰਘਦਾ ਨੀਂ ਵੈਰੀ, ਕਾਲੇ ਡੱਬ ਪਸਤੌਲ ਹੋਵੇ, ਅਣਖ ਨਾਲ ਜਿਉਣਾ ਨਾਲੇ, ਬੱਕਰੇ ਬਲਾਉਣੇ ਇਹੋ ਜਿਹੀ ਜ਼ਿੰਦਗੀ ਜਨਾਬ ਚਾਹੀਦੀ" ਜੇ ਕਿਸੇ ਵੀਰ ਨੂੰ ਪਤਾ ਹੋਵੇ ਕਿ ਐਲਬਮ ਦਾ ਨਾਮ ਜਾਂ ਕਿ ਕਿਥੋਂ ਮਿਲੂ, ਕਰਨਾ ਕਿਰਪਾ ਬਾਈ
🌷🌷🌷Amar Singh Chamkila Amar c Amar rahega 🌷🌷🌷
ਜੱਸੀ ਟੀ ਵੀ ਦਾ ਧੰਨਵਾਦ ਜੀ ਹੋਰ ਵੀ ਗੀਤ ਅੱਪਲੋਡ ਕਰਦੇਓ ਪਾਰਸ ਦੇ
Miss you chamkila ji
nahi
Amar Singh Chamkila G Zandabad ❤
love you 22g kuldip pars g
Super hit singer kuldeep paras g
ਕਿਆ ਬਾਤ ਵਾਈ ਖੂਬ ਅੱਤ ❤
ਪਾਰਸ ਨੇ ਬਾਈ ਜੀ ਇਹ ਗੱਲਾ ਮੈਨੂੰ ਵੀ ਦੱਸਿਆ ਸੀ ਚਮਕੀਲੇ ਅਮਰਜੋਤ ਦਿਆ ਲਾਸਾ ਸਮਾਸਨ ਘਾਟ ਪੋਚ ਗਈਆ ਸੀ ਉੱਥੇ ਲੱਕੜ ਨਹੀ ਪੋਚੀ ਸੀ ਮੈ ਝੂਠ ਨਹੀ ਬੋਲਦਾ ਮੈ ਗੁਰੂਘਰ ਜਾ ਕੇਨੇਮ ਕਰ ਸਕਦਾ ਬਾਈ ਜੀ ਵੀ ਚਮਕੀਲੇ ਨਾਲ ਐਨੀ ਮਾੜੀ ਹੋਈ ਸੀ ਜੇੜੇ ਅੱਜ ਚਮਕੀਲੇ ਦੇ ਵਾਰੀਸ ਬਣਦੇ ਨੇ ਮਾਣਕ ਪਾਰਸ ਇੰਨਾ ਨੇ ਲੱਕੜ ਦਾ ਪਰਵਾਦ ਕਿਤਾ ਸੀ ਮੈ ਗੁਹਾਆ ਹਾ ਜੀ ਪਾਰਸ ਨੇ ਮੈਨੂੰ ਸਾਰੀ ਕਹਾਣੀ ਦੱਸੀ ਹੋਈ ਜੀ
Te ohi lok hun manak nu mada kehnde a v manak ne marwa ta chamkila
Love you kuldep Paras
Chamkila 22 Zandabad ❤
,ਮੁੰਡਾ,ਹੋਗਿਆ,ਸ਼ੁਦਾਈ,,ਫਿਲਮੀ,ਗੀਤ,ਪਾਰਸ,ਜੀਂਦਾ,very good,song
Kuldeep Paras Amar rahe
Chamkila siraa banda c
My favorite singr kuldeep pars
Right ji Kuldeep
ਐਨੇ ਕੁਮੈਂਟ ਸ਼ਰਾਬੀ ਵਾਲੇ ਆ ਗਏ ਬਸ ਕਰ ਚਮਕੀਲੇ ਨੂੰ ਬਦਨਾਮ ਕਰਨ ਵਾਲੇ ਮੁਰਦਾ ਬਾਦ ਉਹਨੇ ਕਦੇ ਸਟੇਜਾਂ ਤੇ ਦਾਰੂ ਨਹੀਂ ਸੀ ਪੀਤੀ ਤੇ ਨਾ❌❌❌❌❌❌❌ ਹੀ ਪੀਣ ਦਿੱਤੀ
V v nice bi ji
Kuldeep 22 siraaa karta
ਭਿੰਡਰਾਂਵਾਲੇ ਦਾ ਨਾਮ ਲਿਆਂ ਸੀ ਅਗੇ ਵੀ ਦਸ ਦਿਨੋਂ
BOHAR Bhullar daar gya c ga bai kanjar Khane ch religion nu kyu lyonda aa kon c chamkila Gand ta Gand a bai ajj aa ta pehla v boht c ga koi shaq nai
BOHAR Bhullar ਵੀਰ ਕੀ ਪਤਾ ਚੰਗਾ ਬੋਲਣਾ ਹੋਵੇ ਪੂਰੀ ਗੱਲ ਸੁਣੇ ਬਿਨਾ ਗਲਤ ਨਹੀਂ ਬੋਲਣਾ ਚਾਹੀਦਾ
Himt nahi c
Bhindra vale bare kuj kahn de
@@kulbirsingh6031 ਵੀਰ ਉਨਾ ਨੇ ਇਹ ਕਿਹਾ ਕਿ ਚਮਕੀਲੇ ਨੂੰ ਮਰਨ ਨਾਲ ਲਚਰਤਾ ਨਹੀਂ ਮੁਕਣੀ ਦੇਖ ਲਉ ਅੱਜ ਵੀ ਗੀਤਾ ਵਿੱਚ ਲਚਰਤਾ ਹੈ
Bahut khoob ji I miss you Paras veer ji
Super 💯 song 👍👍❤️❤️
😢😢😢😢MERA.ZAAT.BHRA.SI.😢😢TARKHAN😢😢😢HOLLAND🇳🇱🇳🇱🙏🙏👍👍♥️
Rip kuldeep paras and chmkila g
Very nice thanks for share this video
Paras 22 ptndar gallan da sira hi la gaya ..mann khush ho gaya video dekh k
❤❤ ok 👌
Kuldeep paras jindabaad
Kya awaaz hai🔥
Kuldip paras je bindrakhia je manak je chamkila je yamla jatt je didar sandhu je kartar ramal je jagmohan Kaur je narinder bibi je 💯💯💯💯💯💯💯💯💯💯💯💯💯💯💘💘💘💘💘💘💘💘💘💘💘💘💘💘💘💘💝💝💝💝💝💝💝💝💝💝💝💝💝💝💝💝💝💝💖💖💖💖💖💖💖💖💖💖💖💖💖💖💖💖💖👏👏👏👏👏👏👍👍👍👌👌👌👌👌👌👌👌
Great 👍 artist
Jasowal varedaso ji
ਇਸ ਦੀ ਕੋਈ ਚਮਕੀਲਾ ਸਹਿਬ ਨਾਲ ਕੋਈ ਮੇਲ ਨਹੀਂ ਇਹ ਸ਼ਰਾਬ ਪੀ ਕੇ ਗਾ ਰਿਹਾ
Mere nal gal kr phone te fr Das da ki mail aa Dona wich
Gur bhai san dove Jane more than brother God bless
So
ਸਹੀ 22 ਜੀ
Kulwinder Dhillon da ustad. Mere mame de vyah te akhada laya c
Kuldeep yg he was great man I know him very well
ਜਗਦੇਵ,ਜੱਸੋਵਾਲ,ਜੀ,ਹੈਕਿ,ਨਹੀਂ,ਕੋਈ,ਦੱਸੋ,ਭਰਾ,ਜੀ
Nahi
ਹਿਕ ਜੋਰ ਨਾਲ ਗਾਉਣ ਵਾਲਾ ਕਲਾਕਾਰ ਸੀ ਪਾਰਸ
Kuldeep Paras ji e aap bahut bhagyashali hain Jo chamkile ki Barshi the pahunche main aapka bahut dhanyvad karta hun Court court Pranam karta hun
Good👍👍
Kuldeep Paras is good singer.
Very good 22 ggg
ਓਏ ਤੁਸੀਂ ਕਿੰਨੇ ਅਕਿਰਤਘਣ ਲੋਕ ਹੋ ਜਿੰਨਾ ਨੂੰ ਸਾਰੀ ਦੁਨੀਆ ਸੰਤ ਆਖਦੀ ਹੈ ਜਿੰਨਾ ਨੇ ਇਸ ਹਿੰਦੋਸਤਾਨ ਦੀ ਫ਼ੌਜ ਦੇ ਤਿੰਨ ਦਿਨ ਨੱਕ ਵਿੱਚ ਦਮ ਕਰ ਰੱਖਿਆ ਸੀ । ਜਿੰਨਾ ਨੇ ਕਈ ਧੀਆ ਭੈਣਾ ਜਿੰਨਾ ਨੂੰ ਓਹਨਾ ਦੇ ਸਹੁਰੇ ਪਰਵਾਰ ਵਾਲੇ ਤੰਗ ਕਰਦੇ ਸੀ ਉਹਨਾਂ ਧੀਆਂ ਭੈਣਾਂ ਦੇ ਮੁੜ ਵਸੇਬੇ ਕਰਵਾਏ ਤੇ ਓਹ ਹਨ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਤੇ ਆ ਇਕ ਨਚਾਰ ਕਲਾਕਾਰ ਓਹਨਾ ਨੂੰ ਭਿੰਡਰਾਂਵਾਲਾ ਵਾਲਾ ਬੋਲ ਕੇ ਸੰਬੋਧਨ ਕਰ ਰਿਹਾ ਹੈ। ਬਾਕੀ ਗੱਲ ਯਾਦ ਰੱਖੋ ਚਮਕੀਲੇ ਨੂੰ ਉਸ ਦੇ ਆਪਣੇ ਲੋਕਾ ਨੇ ਮਰਵਾਇਆ ਹੈ । ਅਗਰ ਸੰਤਾ ਨੇ ਉਸ ਮਰਵਾਉਣਾ ਹੁੰਦਾ ਤੇ ਕਦੇ ਉਸ ਨੂੰ ਹਿੱਟ ਨਾ ਹੋਣਾ ਦੇਦੇ ।
ਜਦੋ ਭਿੰਡਰਾਂਵਾਲਾ ਜਿਉਂਦਾ ਸੀ ਤਾ ਮੈ ਕਹਿਣਾ ਨਹੀਂ ਚਾਉਦਾ ਪਰ ਅੱਲੀ ਛੱਲੀ ਦਾ ਪਜਾਮੇ ਵਿੱਚ ਨਿੱਕਲ ਜਾਦਾ ਸੀ
@@singhgourav1588 ਕੀ ਗਲਤ ਕਿਹਾ
ki galt kiha c paras ne bhujda
Kuldeep paras jindabad super star super hit singer hai
Vary vary good paras je
parnam jodi nu
Ye hai asli Punjabi singer.or Aaj kal ke Punjabi singer 0 zero
Nahi rees Paras dee ❤❤❤❤
Miss you kuldeep paras
ਏ ਆ ਮਾਣਕ ਲੋਕੀ ਹਰੇਕ ਨੂੰ ਮਾਣਕ ਕਹਿੰਦੇ ਰਹਿੰਦੇਂ ਨੇ ਮਾਣਕ ਦੇ ਚੇਲੇ ਮਾਣਕ ਨੇਂ ਬਹੁੱਤ ਵਧੀਆ
❤❤❤❤❤ Nice
Herra paras
Roolu mazra pind dist.ropar to kuldeep y
Morinda kol
A ha bai chamkila da gm nal khatam hi gya si
ਸੁਰਿੰਦਰ ਛਿੰਦੇ ਦਾ ਸਗਿਰਦ ਸੀ ਪਾਰਸ ਅਤੇ ਚਮਕੀਲਾ।
Good
ਪਾਰਸ ਜੀ ਕਲਾਕਾਰ ਅਤ ਹਨ ਪਰ ਹੁਣ ਟੀ ਟੀ ਜਿਆਦਾ ਹੋ ਗੲ ਏ ਪਰ ਕੀ ਕਰਨ ਪਾਰਸ ਜੀ ਗਲ ਮੁਕਦੀ ਆ ਕਿ ਦਾਰੂ ਤੇ
😄😄😄
@@jassitvlive ਪੀਤੀ ਏ
Good Performance
Real leznd singer
ਬਕਬਾਸ ਕਿਹ ਰਹਾ ਦਲਾ
🙏🙏👍👍
, Bhought Khouab Ji
Raju shah 🌹🙏🙏🌹👏👏🌹👌👌👌👌👌
Kuldeep paras sahib ji huna di ,faimly jaroor interduce karwaaoo ji ,I humbel request 🙏🙏🙏
ਜੱਟ ਦਾ ਜ਼ਮੀਨ ਬਿਨਾ,ਅਮਲੀ ਦਾ ਫੀਮ ਬਿਨਾਂ।
❤❤
❤
ਪਾਰਸ ਤਾਂ ਪਾਰਸ ਹੀ ਸੀ
Cmkella ji zindabad zindabad
Ik kuldeep paaras ne baba deep ji di cassette kadi c koi veer os cassette da naam das sakda
ਕੁਲਦੀਪ ਪਾਰਸ ਦੀ ਗਾਇਕੀ ਬਹੁਤ ਵਧੀਆ ਸੀ ਆਪਣੀ ਹਿੱਕ ਦੀ ਜ਼ੋਰ ਨਾਲ ਗਾਉਣ ਵਾਲਾ ਗਾਇਕ ਸੀ ਚਮਕੀਲੇ ਤੇ ਕੁਲਦੀਪ ਪਾਰਸ ਦੀ ਬਹੁਤ ਯਾਰੀ ਸੀ ਚਮਕੀਲੇ ਦੇ ਮਰਨ ਕਰਕੇ ਆਪਣੇ ਮਨ ਤੇ ਲਾਂ ਗਿਆ ਤਾਂ ਸ਼ਰਾਬ ਜਿਆਦਾ ਪੀਣ ਲੱਗ ਗਿਆ ਸੀ ਪ੍ਰੇਮ ਪਿਆਰ ਹਰ ਇਨਸਾਨ ਨਾਲ ਹੁੰਦਾ ਐ ਦਿਲ ਤੋਂ ਪਿਆਰ ਤੁਹਾਡਾ ਇੱਕ ਦੋ ਇਨਸਾਨਾਂ ਨਾਲ ਹੋ ਸਕਦਾ ਐ ਕੁਲਦੀਪ ਪਾਰਸ ਨੂੰ ਕੈਂਸਰ ਹੋ੍ ਗਿਆ ਸੀ ਜੋ ਉਸ ਦੀ ਮੌਤ ਦਾ ਕਾਰਨ ਬਣਿਆ ਇਹਨਾਂ ਦੇ ਗੀਤ ਸਦਾ ਜਿੰਦਾ ਰਹਿਣੇ ਆ
ਕੁਲਦੀਪ ਪਾਰਸ ਜੀ ਇਕ ਖੁਦ ਵੀ ਹਿਕ ਦੇ ਜ਼ੋਰ ਨਾਲ ਗਾਉਂਦੇ ਸੀ ਤੇ ਓਹਨਾ ਦੇ ਚੇਲੇ ਕੁਲਵਿੰਦਰ ਢਿੱਲੋਂ ਜੀ ਵੀ 👍👍👍👍
ਸਿਰਾ ਕਲਾਕਾਰ ਸੀ ਬਾਈ ਕੁਲਦੀਪ ਪਾਰਸ ਹੁਣ ਤਾ ਨਵੇਂ ਕਾਵਾਂ ਰੋਲੀ ਪਾਉਦੇ ਨੇ
ਬਾਈ ਚਮਕੀਲਾ ਤਾਂ ਇਹ ਹੀ ਗਲ ਆਪ ਹੀ ਕਹਿਦੇ ਸਨ।
ਪੈਂਦੀਆਂ ਕੋਈ ਨਹੀਂ ਪਤੰਦਰ ਖੜਦੇ।
ਚਮਕੀਲਾ ਤਾਂ ਚਮਕੀਲਾ ਈ ਸੀ
ਮੈ ਪਹਿਲੀ ਵਾਰ ਕੁਲਦੀਪ ਪਾਰਸ ਦਾ ਲਾਈਵ ਅੱਖਰਾਂ ਦੇਖਿਆ ਬਹੁਤ ਮਜ਼ਾ ਆਇਆ ❤❤❤ਬਹੁਤ ਵਧੀਆ ਕਲਾਕਾਰ ਸੀ ❤❤❤
ਜੱਸੋਵਾਲ ਜੀ ਕਲਾਕਾਰਾਂ ਲਈ ਬਹੁਤ ਸੰਘਰਸ਼ਸ਼ੀਲ ਸਨ
ਕੁਲਦੀਪ ।ਪਾਰਸ।ਵਧੀਆ ।ਗਾਇਕ।ਸੀ।ਹਿਕ।ਤੇ।ਜੋਰ ਤੇ।ਗਾਉਣ।ਵਾਲਾ।ਇਸ।ਦੇ ਗੀਤ।ਸਦਾ।ਵਜਦੇ।ਰਹਿਣਗੇ
Re
Love you paras sir and ustad chamkila ji nu
ਬਹੁਤ ਵਧੀਆ ਆਰਟਿਸਟ ਸੀ ਪਾਰਸ ਬਾਈ ਜੀ
Chamkila g te Kuldeep Pars dost c bahut wadhiya
Real super star chamkila and amar jot ji
ਟੈਟ ਬਾਹਲਾ ਬਾੲੀ
ਬਹੁਤ ਵਧੀਆ ਬਾਈ ਜੀ
ਸਹੀ ਗੱਲਾ ਕਰਦਾ ਬਾਈ
ਬਹੁਤ ਵਧੀਆ 👌👌👌👌👌💖💖
Paras 22g mann khush ho gya
Apne time ch bhut supar star c kuldeep paras
ਬਹੁਤ ਹੀ ਵਧੀਆ ਜੀ 🙏
ਸਿਰਾ ਸਿਰਾ ਸਿਰਾ ਸਿਰਾ ਸਿਰਾ ਸਿਰਾ ਹੋ ਗਿਆ
Real leznd singer Kuldip Paras
ਵੀਰ ਕਲਦੀਪ ਪਾਰਸ ਦਾ ਗੀਤ ਸਹਿਬਾ ਦਿਆ ਯਾਰਾ ਤੂੰ ਵੀ ਹੋ ਜਾਹ ਤੜਕਾ ਵੈਰੀ ਆ ਗਏ ਚੜ੍ਹ ਕੇ ਮਿਲ ਨਹੀ ਜੇ ਪਤਾ ਲੱਗਿਆ ਤਾ ਦਸੋ
ਸਾਡਾ ਤੇ ਗਰਾਈ ਸੀ ਵਧੀਆ ਬੰਦਾ ਸੀ
ਕੁਲਦੀਪ ਪਾਰਸ ਬਹੁਤ ਵਧੀਆ ਗਾਉਦਾ ਸੀ ਭਾਵੇ ਸਰਾਬੀ ਹੋ ਗਿਆ ਫਿਰ ਵੀ ਚਿੱਬ ਕੱਢੀ ਜਾਂਦਾ ਲਾਈਵ ਦੇ ਜੋ ਅੱਜ ਦੇ ਕਲਾਕਾਰ ਨਹੀ ਗਾ ਸਕਦੇ ਲਾਈਵ, ਬਾਕੀ ਗੱਲ ਪਾਰਸ ਦੀ ਸ਼ਰਾਬ ਨਾ ਦੇਖੋ ਉਸਦੀ ਗਾਇਕੀ ਦੇਖੋ ...ਬਹੁਤ ਵਧੀਆ ਉਪਰਾਲਾ ਤੁਹਾਡੇ ਚੈੱਨਲ ਦਾ
ਬਾਰਾਂ ਤੇਰਾਂ ਅਪ੍ਰੈਲ 1988 ਨੂੰ ਅਸੀਂ ਦੋ ਅਖਾੜੇ ਲੁਆਏ ਸੀ ਕੁਲਦੀਪ ਪਾਰਸ ਬੀਬੀ ਗੁਲਸ਼ਨ ਕੋਮਲ ਦੇ ਬੜਾ ਪਿਆਰਾ ਸਿੰਗਰ ਸੀ
Chamkila ਜੀ ਦੀ ਮੌਤ ਤੋਂ ਲਗਭਗ 4-5 ਦਿਨ ਪਹਿਲਾ,,,😢
@@SHAMSHERSINGH-iv3hpChamkila g di death ton ik mahina bad
Paras was my favorite singer 🙏 Yamuna nagar Haryana
ਤੇਰੀ ਯਾਦ ਵਥੇਰੀ ਅਾੳੁਗੀ ਪਰ ਤੂੰ ਨੀ ਅਾੳੁਣਾਂ😭😭😭😭😭😭😭😭😭😭😭😭😭😭😭😭😭😭😭😭😭😭😭😭😭Ranjit Dhaliwal Bathinda
Y
Love you Chamkila Sir G ❤
Kuldeep paras great singer
ਜੋ ਮਰਜੀ ਭੌਕੀ ਜਾੳੁ ਜਦੋ ਸੂਰਮਾ िਜੳੁਦਾ ਸੀ ਸਭ ਦੀਅਾ ਦੁਕਾਨਾ ਬੰਦ ਸੀ
Theek aa Ji gal baba
Tu v bokla
ਕੁਲਦੀਪ ਪਾਰਸ ਹੋਰਾਂ ਦਾ ਇਕ ਗੀਤ ਸੀ ਬਾਈ ਜੀ, "ਫੱਟੇ ਚੱਕ ਦਿਉ ਯਾਰੋ ਜਦੋਂ ਪੱਗ ਨੂੰ ਮਖੌਲ ਹੋਵੇ, ਖੰਘਦਾ ਨੀਂ ਵੈਰੀ, ਕਾਲੇ ਡੱਬ ਪਸਤੌਲ ਹੋਵੇ, ਅਣਖ ਨਾਲ ਜਿਉਣਾ ਨਾਲੇ, ਬੱਕਰੇ ਬਲਾਉਣੇ ਇਹੋ ਜਿਹੀ ਜ਼ਿੰਦਗੀ ਜਨਾਬ ਚਾਹੀਦੀ" ਜੇ ਕਿਸੇ ਵੀਰ ਨੂੰ ਪਤਾ ਹੋਵੇ ਕਿ ਐਲਬਮ ਦਾ ਨਾਮ ਜਾਂ ਕਿ ਕਿਥੋਂ ਮਿਲੂ, ਕਰਨਾ ਕਿਰਪਾ ਬਾਈ
🌷🌷🌷Amar Singh Chamkila Amar c
Amar rahega 🌷🌷🌷
ਜੱਸੀ ਟੀ ਵੀ ਦਾ ਧੰਨਵਾਦ ਜੀ ਹੋਰ ਵੀ ਗੀਤ ਅੱਪਲੋਡ ਕਰਦੇਓ ਪਾਰਸ ਦੇ
Miss you chamkila ji
nahi
Amar Singh Chamkila G Zandabad ❤
love you 22g kuldip pars g
Super hit singer kuldeep paras g
ਕਿਆ ਬਾਤ ਵਾਈ ਖੂਬ ਅੱਤ ❤
ਪਾਰਸ ਨੇ ਬਾਈ ਜੀ ਇਹ ਗੱਲਾ ਮੈਨੂੰ ਵੀ ਦੱਸਿਆ ਸੀ ਚਮਕੀਲੇ ਅਮਰਜੋਤ ਦਿਆ ਲਾਸਾ ਸਮਾਸਨ ਘਾਟ ਪੋਚ ਗਈਆ ਸੀ ਉੱਥੇ ਲੱਕੜ ਨਹੀ ਪੋਚੀ ਸੀ ਮੈ ਝੂਠ ਨਹੀ ਬੋਲਦਾ ਮੈ ਗੁਰੂਘਰ ਜਾ ਕੇ
ਨੇਮ ਕਰ ਸਕਦਾ ਬਾਈ ਜੀ ਵੀ ਚਮਕੀਲੇ ਨਾਲ ਐਨੀ ਮਾੜੀ ਹੋਈ ਸੀ ਜੇੜੇ ਅੱਜ ਚਮਕੀਲੇ ਦੇ ਵਾਰੀਸ ਬਣਦੇ ਨੇ ਮਾਣਕ ਪਾਰਸ ਇੰਨਾ ਨੇ ਲੱਕੜ ਦਾ ਪਰਵਾਦ ਕਿਤਾ ਸੀ ਮੈ ਗੁਹਾਆ ਹਾ ਜੀ ਪਾਰਸ ਨੇ ਮੈਨੂੰ ਸਾਰੀ ਕਹਾਣੀ ਦੱਸੀ ਹੋਈ ਜੀ
Te ohi lok hun manak nu mada kehnde a v manak ne marwa ta chamkila
Love you kuldep Paras
Chamkila 22 Zandabad ❤
,ਮੁੰਡਾ,ਹੋਗਿਆ,ਸ਼ੁਦਾਈ,,ਫਿਲਮੀ,ਗੀਤ,ਪਾਰਸ,ਜੀਂਦਾ,very good,song
Kuldeep Paras Amar rahe
Chamkila siraa banda c
My favorite singr kuldeep pars
Right ji Kuldeep
ਐਨੇ ਕੁਮੈਂਟ ਸ਼ਰਾਬੀ ਵਾਲੇ ਆ ਗਏ ਬਸ ਕਰ ਚਮਕੀਲੇ ਨੂੰ ਬਦਨਾਮ ਕਰਨ ਵਾਲੇ ਮੁਰਦਾ ਬਾਦ ਉਹਨੇ ਕਦੇ ਸਟੇਜਾਂ ਤੇ ਦਾਰੂ ਨਹੀਂ ਸੀ ਪੀਤੀ ਤੇ ਨਾ❌❌❌❌❌❌❌ ਹੀ ਪੀਣ ਦਿੱਤੀ
V v nice bi ji
Kuldeep 22 siraaa karta
ਭਿੰਡਰਾਂਵਾਲੇ ਦਾ ਨਾਮ ਲਿਆਂ ਸੀ ਅਗੇ ਵੀ ਦਸ ਦਿਨੋਂ
BOHAR Bhullar daar gya c ga bai kanjar Khane ch religion nu kyu lyonda aa kon c chamkila Gand ta Gand a bai ajj aa ta pehla v boht c ga koi shaq nai
BOHAR Bhullar ਵੀਰ ਕੀ ਪਤਾ ਚੰਗਾ ਬੋਲਣਾ ਹੋਵੇ ਪੂਰੀ ਗੱਲ ਸੁਣੇ ਬਿਨਾ ਗਲਤ ਨਹੀਂ ਬੋਲਣਾ ਚਾਹੀਦਾ
Himt nahi c
Bhindra vale bare kuj kahn de
@@kulbirsingh6031 ਵੀਰ ਉਨਾ ਨੇ ਇਹ ਕਿਹਾ ਕਿ ਚਮਕੀਲੇ ਨੂੰ ਮਰਨ ਨਾਲ ਲਚਰਤਾ ਨਹੀਂ ਮੁਕਣੀ ਦੇਖ ਲਉ ਅੱਜ ਵੀ ਗੀਤਾ ਵਿੱਚ ਲਚਰਤਾ ਹੈ
Bahut khoob ji
I miss you Paras veer ji
Super 💯 song 👍👍❤️❤️
😢😢😢😢MERA.ZAAT.BHRA.SI.😢😢TARKHAN😢😢😢HOLLAND🇳🇱🇳🇱🙏🙏👍👍♥️
Rip kuldeep paras and chmkila g
Very nice thanks for share this video
Paras 22 ptndar gallan da sira hi la gaya ..mann khush ho gaya video dekh k
❤❤ ok 👌
Kuldeep paras jindabaad
Kya awaaz hai🔥
Kuldip paras je bindrakhia je manak je chamkila je yamla jatt je didar sandhu je kartar ramal je jagmohan Kaur je narinder bibi je 💯💯💯💯💯💯💯💯💯💯💯💯💯💯💘💘💘💘💘💘💘💘💘💘💘💘💘💘💘💘💝💝💝💝💝💝💝💝💝💝💝💝💝💝💝💝💝💝💖💖💖💖💖💖💖💖💖💖💖💖💖💖💖💖💖👏👏👏👏👏👏👍👍👍👌👌👌👌👌👌👌👌
Great 👍 artist
Jasowal varedaso ji
ਇਸ ਦੀ ਕੋਈ ਚਮਕੀਲਾ ਸਹਿਬ ਨਾਲ ਕੋਈ ਮੇਲ ਨਹੀਂ ਇਹ ਸ਼ਰਾਬ ਪੀ ਕੇ ਗਾ ਰਿਹਾ
Mere nal gal kr phone te fr Das da ki mail aa Dona wich
Gur bhai san dove Jane more than brother God bless
So
ਸਹੀ 22 ਜੀ
Kulwinder Dhillon da ustad. Mere mame de vyah te akhada laya c
Kuldeep yg he was great man I know him very well
ਜਗਦੇਵ,ਜੱਸੋਵਾਲ,ਜੀ,ਹੈਕਿ,ਨਹੀਂ,ਕੋਈ,ਦੱਸੋ,ਭਰਾ,ਜੀ
Nahi
ਹਿਕ ਜੋਰ ਨਾਲ ਗਾਉਣ ਵਾਲਾ ਕਲਾਕਾਰ ਸੀ ਪਾਰਸ
Kuldeep Paras ji e aap bahut bhagyashali hain Jo chamkile ki Barshi the pahunche main aapka bahut dhanyvad karta hun Court court Pranam karta hun
Good👍👍
Kuldeep Paras is good singer.
Very good 22 ggg
ਓਏ ਤੁਸੀਂ ਕਿੰਨੇ ਅਕਿਰਤਘਣ ਲੋਕ ਹੋ
ਜਿੰਨਾ ਨੂੰ ਸਾਰੀ ਦੁਨੀਆ ਸੰਤ ਆਖਦੀ ਹੈ
ਜਿੰਨਾ ਨੇ ਇਸ ਹਿੰਦੋਸਤਾਨ ਦੀ ਫ਼ੌਜ ਦੇ ਤਿੰਨ ਦਿਨ ਨੱਕ ਵਿੱਚ ਦਮ ਕਰ ਰੱਖਿਆ ਸੀ ।
ਜਿੰਨਾ ਨੇ ਕਈ ਧੀਆ ਭੈਣਾ ਜਿੰਨਾ ਨੂੰ ਓਹਨਾ ਦੇ ਸਹੁਰੇ ਪਰਵਾਰ ਵਾਲੇ ਤੰਗ ਕਰਦੇ ਸੀ ਉਹਨਾਂ ਧੀਆਂ ਭੈਣਾਂ ਦੇ ਮੁੜ ਵਸੇਬੇ ਕਰਵਾਏ ਤੇ ਓਹ ਹਨ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਤੇ ਆ ਇਕ ਨਚਾਰ ਕਲਾਕਾਰ ਓਹਨਾ ਨੂੰ ਭਿੰਡਰਾਂਵਾਲਾ ਵਾਲਾ ਬੋਲ ਕੇ ਸੰਬੋਧਨ ਕਰ ਰਿਹਾ ਹੈ।
ਬਾਕੀ ਗੱਲ ਯਾਦ ਰੱਖੋ ਚਮਕੀਲੇ ਨੂੰ ਉਸ ਦੇ ਆਪਣੇ ਲੋਕਾ ਨੇ ਮਰਵਾਇਆ ਹੈ । ਅਗਰ ਸੰਤਾ ਨੇ ਉਸ ਮਰਵਾਉਣਾ ਹੁੰਦਾ ਤੇ ਕਦੇ ਉਸ ਨੂੰ ਹਿੱਟ ਨਾ ਹੋਣਾ ਦੇਦੇ ।