Kuldeep Manak | Teri Khatar Heere | First Album Lok Gathawan Kuldeep Manak | 1973

Поділитися
Вставка
  • Опубліковано 19 чер 2024
  • Singer -Kuldeep Manak
    Presntation - Johal & Hundal Music
    1- 00:00 ਆਖੇ ਅਕਬਰ ਬਾਦਸ਼ਾਹ
    2- 03:10 ਦੁੱਲਿਆ ਵੇ ਟੋਕਰਾ ਚੁਕਾਈਂ
    3- 06:25 ਤੇਰੀ ਖਾਤਰ ਹੀਰੇ
    4- 09:15 ਅੱਜ ਕਹੇ ਰਸਾਲੂ

КОМЕНТАРІ • 66

  • @vinylRECORDS8518
    @vinylRECORDS8518 Місяць тому +3

    ਮੈਂ ਅੱਠਵੀਂ ਵਿੱਚ ਸੀ, ਜਦੋਂ ਇਹ ਰਿਕਾਰਡ ਆਇਆ ਸੀ। ਬੜੀ ਧੁੰਮ ਪਈ ਸੀ ਮਾਣਕ ਦੀ, ਉਸ ਸਮੇਂ

  • @KuldeepSharma-ew2fc
    @KuldeepSharma-ew2fc 3 місяці тому +4

    ਨਿਕੇ ਹੁੰਦੇ ਨਾਨਕੇ ਪਿੰਡ ਘੜੈਲੀ , ਸੁਣਦੇ ਹੁੰਦੇ ਸੀ ਪਿੰਡ ਵਿੱਚ ਲਗੇ ਸਪੀਕਰ ਤੋਂ
    ਹੁਣ ਤਾਂ ਯਾਦਾਂ ਰਹਿ ਗਈਆ ਬਹੁਤ ਵਧੀਆ ਗਾਇਕ ਸੀ ਮਾਣਕ ਸਾਹਿਬ

  • @ajaibsidhu5083
    @ajaibsidhu5083 7 місяців тому +16

    ਪਹਿਲਾ ਦੋ ਲੋਕ ਗਥਾਂਵਾ,ਆਈਆਂ ਫੇਰ ਚਾਰ ਫੇਰ ਛੇ ਫੇਰ 11ਫੇਰ,ਚੱਲ ਸੋ ਚੱਲ ਮਾਣਕ ਮਾਣਕ ਹੋ ਗਈ ਫਿਰ ਕਲੀਆਂ ਦਾ ਬਾਦਸ਼ਾਹ ਥੈਂਕਯੂ ਬਾਈ ਜੀ 📢🪕🪕🪕🪕🪕🪕🪕🪕

    • @NirmalSingh-bz3si
      @NirmalSingh-bz3si 7 місяців тому

      ਪਹਿਲਾ ਮਾਂ ਮਿਰਜੇ ਦੀ ਤੇ ਦੂਜਾ ਸੰਮੀ ਢੋਲ ਸੀ ?

  • @sukhaboparai1051
    @sukhaboparai1051 Місяць тому +1

    ਬੱਲੇ ਮਾਣਕਾ ਤੇਰੇ ਵਰਗਾ ਬਿਰਲਾ ਹੀ ਕੋਈ ਹੋਵੇਗਾ

  • @magroorsingh8510
    @magroorsingh8510 3 місяці тому +4

    ਇਕ ਵੰਜਾ ਸਾਲ ਪਹਿਲਾਂ ਇਹ ਗੀਤ ਸੁਣਦੇ ਸੀ ਪੜਦੇ ਸਮੇਂ ਹੁਣ‌ਤਾਂ ਬਸ ਸਤਾਹਟ ਸਾਲ ਚ ਹਾਂ ਸੁਣ ਕੇ ਖੁਸ਼ ਹਾਂ ਬੱਸ ਸੱਦਾ ਆਓਣ ਵਾਲਾ ਈ ਐ। ਕਦੋ ਆਵੇ

    • @amritpal3879
      @amritpal3879 3 місяці тому +1

      ਉਹ ਨਹੀਂ ਅੰਕਲ ਜੀ ਇਦਾਂ ਨਾ ਕਹੋ ਸਾਡੀ ਪੀੜੀ ਨੂੰ ਸਿਆਣੇ ਬੰਦਿਆਂ ਦੀ ਲੋੜ ਆ ਬਹੁਤ

  • @sidhurureke
    @sidhurureke 7 місяців тому +27

    ਉਹ ਤਵਾ ਜਿਸ ਨੇ ਮਾਣਕ ਸਾਹਿਬ ਨੂੰ ਉਚੇ ਅਹੁਦੇ ਤੇ ਬਿਠਾ ਦਿੱਤਾ ਸੀ ਜੋ ਕਿ ਅੱਜ ਵੀ ਬਰਕਰਾਰ ਹੈ ਹੁੰਦਲ ਸਾਹਿਬ ❤❤❤❤❤

    • @gurbajsingh1024
      @gurbajsingh1024 7 місяців тому

      Axgumplry

    • @daljindersumra3473
      @daljindersumra3473 7 місяців тому +5

      ❤❤❤❤❤❤❤

    • @JaspalSingh-ok4wi
      @JaspalSingh-ok4wi 5 місяців тому +4

      Most.most.very.good.kalakar.kuldeep.mank.❤🎉

    • @SARABJeet-yu1og
      @SARABJeet-yu1og 2 місяці тому

      ❤❤❤❤❤❤❤😢❤❤😅❤❤❤❤❤❤​@@JaspalSingh-ok4wi

    • @shahshamsher9291
      @shahshamsher9291 14 днів тому

      ​@@daljindersumra3473qqqqqqqqqqqqqqqqqqqqqqqqqqqqqqqqq

  • @magroorsingh8510
    @magroorsingh8510 6 місяців тому +5

    ਅੱਜ ਤੋਂ ਇਕਵੰਜਾ ਸਾਲ ਪਹਿਲਾਂ ਭਾਗਸਰ ਪੜ੍ਹਦੇ ਸੀ ਦਸਵੀਂ ਚ ਸਾਡੇ ਮਾਸਟਰ ਜੀ ਵੀ ਗੀਤ ਸੁਣਦ ਦੇ ਵੀ ਸੌ਼ਕੀਨ ਸੀ। ਪਰ ਜਮਾਨਾ ਬਹੁਤ ਵਧੀਆ ਸੀ ਯਕੀਨ ਯੋਗ ਕਦੇ ਕਦੇ ਮਹਿਫਲ ਵੀ ਲੱਗਦੀ ਸੀ ਜਮਾਤ ਚ ਦਲਜੀਤ ਸਿੰਘ ਛੋਟਾ ਨਾਂ ਫੈਲੀ ਨੂੰ ਸੁਣਾ ਬ ਈ ਤੇ ਸੁਣ ਓਣਾ। ੍ਆਖੇ ਅਕਬਰ ਬਾਦਸਾ਼ਹ। ਼਼਼਼਼਼਼਼

  • @angrejsingh686
    @angrejsingh686 2 місяці тому +1

    dhanvad johl sahb....yaadan rngeen bnaun lai

  • @niranjansinghjhinjer1370
    @niranjansinghjhinjer1370 2 місяці тому +3

    Ustad Manak ji nu Arsh te lei jaan wala Tawa 🙏 1973
    Shukriya jori da

  • @infopura8337
    @infopura8337 3 місяці тому +3

    ਲੋਕ ਗਥਾਵਾਂ ਦਾ ਬਦਸ਼ਾਹ ਕੁਲਦੀਪ ਮਾਣਕ ਸਾਬ ।ਕੋਈ ਸਾਨੀ ਨਹੀਂ ਮਹਾਨ ਗਾਇਕ ਦਾ। ਸਦਾਬਹਾਰ ਗੀਤ।

  • @amarjitgehri811
    @amarjitgehri811 7 місяців тому +8

    ਅਸੀਂ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਇਹ ਗੀਤ ਆਏ ਸੀ ਦਿਲ ਖੁਸ਼ ਹੋ ਗਿਆ ਬਚਪਨ ਯਾਦ ਆ ਗਿਆ

  • @TalwinderSandhu-vh7wj
    @TalwinderSandhu-vh7wj 7 місяців тому +6

    ਵਾਹ!ਰੂਹ ਖੁਸ਼ ਹੁੰਦਾ ਜਦੋਂ ਵੀ ਮਾਣਕ ਨੂੰ ਸੁਣੀਦਾ. ਅਮੀਰ ਕਲਚਰ ਪੰਜਾਬ ਦਾ.ਜੌਹਲ ਹੁੰਦਲ ਵੀਰ ਤੁਹਾਡਾ ਵੀ ਧੰਨਵਾਦ. 🙏

  • @ravinderhundal-yr6hk
    @ravinderhundal-yr6hk 7 місяців тому +12

    ਸਾਡੇ ਦੇਖਦੇ ਦੇਖਦੇ ਹੀ ਸਭ ਇਤਿਹਾਸ ਬਣ ਗਿਆ ਮਜ਼ਾਰਾਂ ਬਣ ਗਈਆਂ ਏਨਾ ਫਕੀਰਾਂ ਦੀਆਂ ਜੋ ਰਹਿੰਦੀ ਦੁਨੀਆ ਤੱਕ ਕਾਇਮ ਰਹਿਣਗੀਆਂ ਜੀ ਜੋ ਵੀਰ ਉਪਰਾਲੇ ਕਰ ਰਹੇ ਹਨ ਇਨ੍ਹਾਂ ਨੂੰ ਜ਼ਿੰਦਾ ਰੱਖਣ ਲਈ ਉਨ੍ਹਾਂ ਲਈ ਵੀ ਬਹੁਤ ਸ਼ੁਭ ਕਾਮਨਾਵਾਂ ਮੇਰੇ ਵਲੋਂ

  • @user-nn8hf9ot4o
    @user-nn8hf9ot4o 2 місяці тому +2

    ਮਾਣਕ,ਸਾਬ,ਜਿਦਾਂ,ਬਾਦ,ਚਰਨਾਂ,ਡੋਡ,ਵਾਲਾ

  • @KuldeepSingh-wb3sw
    @KuldeepSingh-wb3sw 3 місяці тому +1

    ਦਿਲੋਂ ਸਲੂਟ ਹੈ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਾਹਬ ਨੂੰ |ਬਹੁਤ ਬਹੁਤ ਧੰਨਵਾਦ ਵੀਰੇ ਜਵਾਨੀ ਵੇਲਾ ਯਾਦ ਆ ਗਿਆ|🙏🙏

  • @JaspalSingh-ok4wi
    @JaspalSingh-ok4wi 5 місяців тому +4

    Most.most.good.kalakar.kuldeep.mank.❤🎉

  • @gsgrewal9473
    @gsgrewal9473 6 місяців тому +4

    ਇਹ ਹੈ ਪੰਜਾਬੀ ਵਿਰਸੇ ਦੇ ਗੀਤ ਕਿੰਨੀ ਸਾਫ਼ ਆਵਾਜ਼, ਬਹੁਤ ਬਹੁਤ ਧੰਨਵਾਦ ਵੀਰ ਜੀ।

  • @heeraturh-fr6mc
    @heeraturh-fr6mc 2 місяці тому +1

    ਮੈ ਪੰਜ ਕੋ ਸਾਲ ਦਾ ਸਾ ਜਦੌ ਮੇਰਾ ਤਾੲਇਆਂ ਬੰਬੇ ਤੋ ਤਵੇ ਵਾਲੀ ਮਸ਼ੀਨ ਲੈ ਕੇ ਆੲਇਆਂ ਸੀ ਓ ਲਾੳਦਾ ਹੁੰਦਾਂ.ਸੀ

  • @NirmalSingh-sl2ee
    @NirmalSingh-sl2ee 3 місяці тому +2

    3,,13,2024👌🙏♥️🚜👌

  • @dsrupal2578
    @dsrupal2578 2 місяці тому +1

    Very nice bachpan yaad karata bai g thank u 👍👏

  • @bestdabapu7183
    @bestdabapu7183 7 місяців тому +4

    Bhut khusi hoyi mere Dil no Son ke bhai ❤😅😅ji

  • @ajmersony3011
    @ajmersony3011 6 місяців тому +2

    ਇਹ ਗਾਣੇ ਹੁੰਦੇ ਸੀ ਹੁਣ ਤਾਂ ਬਸ song ਬਣ ਗਏ

  • @sidhuanoop
    @sidhuanoop 7 місяців тому +2

    ਖੂਬਸੂਰਤ ਤਵਾ

  • @BalwinderSingh-bn3uz
    @BalwinderSingh-bn3uz 4 місяці тому +2

    Eh a sada punjabi virsa

  • @bhagsingh634
    @bhagsingh634 6 місяців тому +2

    Very nice 22G old is gold

  • @user-ep4vw6cl7l
    @user-ep4vw6cl7l 2 місяці тому +1

    9:54 I have this record disc in my musical library,brand new

  • @dayasingh3989
    @dayasingh3989 3 місяці тому +1

    Manak sahib verga j dobara a j .kash

  • @gurdevsingh980
    @gurdevsingh980 5 місяців тому +2

    Old is gold Very nice

  • @BhupinderSingh-gh7ft
    @BhupinderSingh-gh7ft 7 місяців тому +2

    Great singer kuldeep manak love you so much

  • @JaspalSingh-ok4wi
    @JaspalSingh-ok4wi 2 місяці тому +1

    Most.most.good.kuldeep.mank.❤🎉

  • @sonudanewala3831
    @sonudanewala3831 2 місяці тому +1

    Manak varga kalakar Ghar Ghar nahi jamda

  • @dharamsingh5541
    @dharamsingh5541 7 місяців тому +1

    Johal saab ji
    Bda vadhia twa paya he ji
    Sun ke ruh khush ho gai.
    Ehna geeta klia to vadh mank klia da badsh bnya si
    Bdi meharwani ji

  • @harjindersingh5290
    @harjindersingh5290 5 місяців тому +2

  • @vintagerecords2222
    @vintagerecords2222 7 місяців тому +3

    Ramla saab da Lp ਰਿਕਾਰਡ ik wari aa k mil ja de ਗੀਤ uplode ਕਰੋ gg

  • @gurjantsingh170
    @gurjantsingh170 7 місяців тому +2

    Speechless

  • @user-ri7bz3gq4x
    @user-ri7bz3gq4x 6 місяців тому +1

    Manak is great singer

  • @nirmalsingh9484
    @nirmalsingh9484 7 місяців тому +3

    Very nice song veer ji

  • @jagjeetsinghbrar9584
    @jagjeetsinghbrar9584 3 місяці тому +1

    ❤❤🙏👍👍

  • @ramloksingh859
    @ramloksingh859 6 місяців тому +1

    Very very nice 👍

  • @BaljitSingh-cg1go
    @BaljitSingh-cg1go 6 місяців тому +1

    Nice. By. Ji

  • @manindersingh-yq8ro
    @manindersingh-yq8ro 7 місяців тому +3

    👍🏼👍🏼👍🏼

  • @dinenathdinenath1434
    @dinenathdinenath1434 6 місяців тому

    Jado eh gatha record hoee c odo manak ji dee umar 22 sal dee hovegi

  • @BalvirSingh-pl4zt
    @BalvirSingh-pl4zt 7 місяців тому +1

    VERY NICE KULDIP MANAK BHAI JI

  • @JagtarSingh-tm3zw
    @JagtarSingh-tm3zw 2 місяці тому

    1975 I'm 6cLass read

  • @harbanslal4428
    @harbanslal4428 6 місяців тому +1

    Nahi reesan ਮਾਨਕ ਸਾਹਿਬ ਦਿਆਂ

  • @KashmirSingh-ii9ly
    @KashmirSingh-ii9ly 7 місяців тому +1

    Narinder Biba dute song Narinder Biba S/EPE 1965 Released 1974 upload kro ji

  • @amriksandhu1323
    @amriksandhu1323 7 місяців тому +1

    Very nice

  • @bhadursidhu7783
    @bhadursidhu7783 2 місяці тому

    ,,ਲਿਖਣ ਨੂੰ ਸ ਨੀ

  • @kirpalsingh9402
    @kirpalsingh9402 7 місяців тому +2

    ਇਹ ਰਿਕਾਰਡ 1964 ਵਿੱਚ ਰਿਕਾਰਡ ਹੋਇਆ ਸੀ ਜੀ ।

  • @user-ps1ty5bi5g
    @user-ps1ty5bi5g 5 місяців тому

    ❤❤

  • @karamjeetsingh2352
    @karamjeetsingh2352 7 місяців тому +5

    ਸਾਇਦ ੧੯੭੨ ਵਿੱਚ ਰਲੀਜ ਹੋਇਆ ਸੀ

  • @faqirchand3396
    @faqirchand3396 4 місяці тому

    Manik Tan Manik hi si hor nahin ho sakda

  • @kulwantsingh6833
    @kulwantsingh6833 5 місяців тому +1

    Dosto. 1971.ch.reles.Hoa