I read the same from our college library . I really appreciate you man for bringing meaningful and valuable information on this platform. We should spread such videos to our generation 👏
Veery bhut vdiya uprala tuhda....par mi nhi sun sakdi...mi jd school pardi c ustime mi sikh raj kivy gya parya c....ustoh toh baad jdo sari sikh history pari...maharaja ranjit singh ty sary parivar nu khtam kita gya....mi par k ek month tk chj nl sauu e nhi pyi c....bhut roi c ....aaj v ek ek gl akhna agy real d tra chl jndi e....dhan guru sahib ty dhan una d sikh....
Bhut wdia effort wa veer thanks for making this kind of videos Mai truck driver a Australia ch tuhdia videos dekhe UA-cam te bda wdia safar niklda hai gaddara bare sunn k gussa k akha cho paani aa jnda aa ki kitta ehna ne
ਜਦੋ ਆਪਣੇ ਦੀ ਕਦਰਾਂ ਨਾ ਹੋਣ ਤਾਂ ਬੇਗਾਨੇ ਇਹ ਹੀ ਕੁਝ ਕਰਦੇ ਨੇ ਜੇ ਡੋਗਰੇ ਨੂੰ ਹਰੀ ਸਿੰਘ ਨਲੂਆ ਦੀ ਮੌਤ ਦੀ ਸਾਜ਼ਿਸ਼ ਤੋ ਬਾਦ ਜੇ ਮਾਰ ਦੇ ਤਾਂ ਬਹੁਤ ਚੰਗਾ ਹੁੰਦਾ ਪਰ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਸਿਰ ਤੇ ਬਿਠਾਇਆ ਸੀ ਇਹ ਉਸ ਦਾ ਨਤੀਜਾ ਹੈ ਇਸ ਤਰ੍ਹਾਂ ਪੰਜਾਬ ਸਰਕਾਰ ਦਾ ਹਾਲ ਹੈ ਆਪਣੇ ਦੀ ਕਦਰਾਂ ਹੈ ਨਹੀਂ 🙏🏻🙏🏻
ਸਰਦਾਰ ਹਰੀ ਸਿੰਘ ਜੀ ਨਲੂਆ ਅਤੇ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਦਰਬਾਰ ਵਿਚ ਡੋਗਰਿਆ ਦੀ ਦਖਲਅੰਦਾਜ਼ੀ ਪਸੰਦ ਨਹੀਂ ਸੀ ਕਰਦੇ। ਉਹ ਅਕਸਰ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਸਮਝਾਉਂਦੇ ਸਨ ਕਿ ਡੋਗਰੇ ਖ਼ਾਲਸਾ ਰਾਜ ਦਾ ਨੁਕਸਾਨ ਜ਼ਰੂਰ ਕਰਨਗੇ ਇਹ ਭਰੋਸੇ ਦੇ ਕਾਬਲ ਨਹੀਂ ਹਨ
ਹੁਣ ਵੀ ਡੋਗਰੇ ਬਹੁਤ ਹਨ
Dogra was theirs own interest in jammu
ਇਹ ਇਤਿਹਾਸ ਸੁਣ ਕੇ ਖੂਨ ਖੋਲਦਾ । ਕਾਸ਼ ਅਸੀਂ ਓਸ ਸਮੇ ਓਥੇ ਹੁੰਦੇ ਆਪਣੀ ਜਾਨ ਦੇ ਕੇ ਆਪਣੇ ਸਿੱਖ ਯੋਧਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਰਾਜ ਵਿੱਚ ਯੋਗਦਾਨ ਪਾਉਂਦੇ
Us same ta thik si tusi karde, par ajj tusi kr sakde ho ta tusi ajj kida yogdan pa rahe ho ?
ਦਸਮੇਸਪਿਤਾਜੀਨੇਖਾਲਸਾਪਾਪਤੇਪਾਪੀਦੇਨਾਸਲਈਸਾਜਿਆਹੈਸਤਿਨਾਮੁਵਾਹਿਗੁਰੂਜੀ
ਵੀਰ ਜੀ ਜਰਨੈਲ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਤੋਂ ਬਾਅਦ ਵਿੱਚ ਉਹਨਾਂ ਦੇ ਪਰਿਵਾਰ ਨੂੰ ਘਰੋਂ ਬੇਘਰ ਕਿਉ ਕਿਤਾ ?? ਇਸ ਮੂਦੇ ਤੇ ਵਿਡੀਓ ਬਣਾਓ। ਕਿਉਕਿ ਇਹ ਚਿੰਤਾ ਦਾ ਵਿਸ਼ਾ ਹੈ 🙏🏼 ਧੰਨਵਾਦ।
Yes
ਬਹੁਤ vdiya Bai, ਇਹਨਾ ਸੋਹਣਾ ehtihass ਇਹ ਪੰਜਾਬ ਦਾ , Je ਇਹੀ ਸਕੂਲਾਂ ਚ ਪੜਾਇਆ ਜਾਏ ਤਾ ਬੱਚੇ ਵੀ ਉਸੇ ਪੰਜਾਬ ਦੇ ਸੂਰਵੀਰ ਹੋਣ,
ਵੀਰ ਜੀ ਪੂਰਾ ਸਿੱਖ ਰਾਜ ਦਾ ਇਤਿਹਾਸ ਸੁਣਨਾ ਦੇਖਣਾ ਚਾਹੁੰਦੇ ਆ ਜੀ
YES, PLEASE CONTINUE THE STORY OF WHAT HAPPENED AFTER THE DEATH OF THE POTA OF MAHARAJA RANJIT SINGH
ਵੀਰੇ ਸਿੱਖ ਰਾਜ ਲਾਇ ਲੜ੍ਹਨਾ ਪਾਓ ਫੇਰ ਹੀ ਦੇਖਣ ਨੂੰ ਮਿਲੋ
🙏🙏🙏🙏💞🙏🙏🙏🙏🙏🙏
Yes
ਬਿਲਕੁਲ ਠੀਕ ਕਿਹਾ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।
ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਬਹੁਤ ਵਧੀਆ ਜੀ।
ਵੀਰ ਜੀ ❤️ਮੇਰੀ ਵੀ ਬੇਨਤੀ ਸੁਣ ਲੋ 🙏🙏ਹਰੀ ਸਿੰਘ ਨਲੂਆ ਜੀ ਦੀ deth ਤੋ ਬਾਦ,ਓਦੇ ਵਾਰਸਾ ਨਾਲ ਕੀ ਹੋਇਆ.
ਤੁਸੀਂ ਬੋਲਿਆ ਸੀ part -2 ਬਨਾਵਾ ਗੇ
, ਸਿੱਖ ਧਰਮ ਵਿੱਚ ਡੋਗਰੇ ਪਹਿਲਾਂ ਵੀ ਸੀ ਤੇ ਹੁਣ ਵੀ ਆ
ਬਿਲਕੁਲ ਸੁਣੇਨਾ ਹੈ ਵੀਰੇ ਜੀ,ਸੁਣਿਆ ਭੁੱਲਦਾ ਨਹੀਂ ਕਦੇ ਇੰਨੇ ਸੋਹਣੇ ਤਰੀਕੇ ਨਾਲ ਸੁਣਾਉਂਦੇ ਓ ਤੁਸੀ,ਬਹੁਤ ਬਹੁਤ ਧੰਨਵਾਦ
Bhut bhut dhanwad Rab rakha
ਸਿੱਖ ਇਤਿਹਾਸ ਬਹੁਤ ਮਾਣਮੱਤਾ ਅਤੇ ਜੋਧਿਆਂ ਸੂਰਬੀਰਾਂ ਨਾਲ ਭਰਿਆ ਪਿਆ ਸਭ ਨੂੰ ਸਿੱਖ ਇਤਿਹਾਸ ਪੜਨਾ ਚਾਹੀਦਾ
ਬਹੁਤ ਵਧੀਆ ਲੱਗਦਾ ਤੁਹਾਡੇ ਕੋਲੋਂ ਇਤਿਹਾਸ ਸੁਣ ਕੇ। ਤੁਹਾਡਾ ਬੋਲਣ ਦਾ ਤਰੀਕਾ ਬਹੁਤ ਵਧੀਆ ਹੈ। ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦਾ ਏ ਇਤਿਹਾਸ ਸਕੂਲਾਂ ਵਿੱਚ ਪੜ੍ਹਿਆ ਜਾਣ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਬੱਚੇ ਬੱਚੇ ਨੂੰ ਵੀ ਆਪਣੇ ਇਤਿਹਾਸ ਵਾਰੇ ਪਤਾ ਹੋਣਾ ਚਾਹੀਦਾ ਹੈ 🙏🏻
ਸਿੱਖਾਂ ਦੀ ਸਬ ਤੋਂ ਵੱਡੀ ਗਲਤੀ ਇਹ ਸੀ ਕਿ ਉਹਨਾਂ ਨੇ ਡੋਗਰਿਆਂ ਤੇ ਕੁਝ ਜਿਆਦਾ ਹੀ ਭਰੋਸਾ ਕਰ ਲਿਆ ਸੀ 😭😭😭😭😭😭😭😭😭😭😭😭
ਆਪ ਜੀ ਦਾ story telling ਦਾ ਤਰੀਕਾ ਬਹੁਤ ਹੀ ਲਾਜ਼ਬਾਵ ਹੈ
ਕੋਈ ਮੁਕਾਬਲਾ ਨੀ ਇਹਨਾਂ ਦਾ ਲੱਖਾਂ ਤੇ ਹਜ਼ਾਰਾਂ ਵਿੱਚ
ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ
ਬਹੁਤ ਦੁੱਖ ਹੋਇਆ ਜੀ ਮਹਾਰਾਜੇ ਦੀ ਮੌਤ ਕੁੱਤੇ ਡੋਗਰਿਆਂ ਦੇ ਹੱਥੋਂ
ਪੰਜਾਬ ਚ ਜੰਗਲ ਦੇ ਵਿਚ ਸਾਡੀ ਬਿੱਲੀ ਸਾਨੂੰ ਬਹੁਤ ਜਾਣਕਾਰੀ ਮਿਲੀ ਤੇ ਏਸ ਕੰਵਰ ਨੌਨਿਹਾਲ ਸਿੰਘ ਬਾਰੇ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਡੋਗਰਿਆਂ ਦਾ ਕਿਵੇਂ ਅੰਤ ਹੋਇਆ ਇਹਨਾਂ ਨੂੰ ਵੀ ਕਿਸੇ ਨੇ ਮਰਿਆ ਹੋਵੇਗਾ। ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਪਰਿਵਾਰ ਦਾ ਬਦਲਾ । ਕਿਸੇ ਨੇ ਲਾਇਆ ਹੋਵੇਗਾ। ਇਹਨਾਂ ਤੇ ਇਕ ਵੀਡੀਓ ਬਣਾਉ ਜੀ। ਮੈਨੂੰ ਬਹੁਤ ਦੁੱਖ ਹੋਇਆ। ਸਾਰੀ ਵਾਰਤਾ ਲਾਪ ਸੁਣ ਕੇ।😭😭😭
Goli mare c dhyan singh dogra da ajit singh na , ajit singh jena sher singh nu v marea c
❤️ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️
ਵੀਰ ਜੀ ਆਪ ਜੀ ਬੇਨਤੀ ਹੈ ਕਿ ਹਰੀ ਸਿੰਘ ਨਲਵਾ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਪਰਿਵਾਰ ਨਾਲ ਕੀ ਹੋਇਆ ਇਸ ਵਿਸ਼ੇ ਵੀਡੀਓ ਬਣਾਉ ਜੀ 🙏
ਆਖਰੀ ਸਮੇਂ ਮਹਾਂਰਾਜਾ ਰਣਜੀਤ ਸਿੰਘ ਕੋਲ ਰਾਜਨੀਤਕ ਦੂਰਦ੍ਰਿਸ਼ਟੀ ਦੀ ਘਾਟ ਸੀ ਕਿਉਂਕਿ ਇਹ ਆਪਣਾ ਰਾਜਨੀਤਕ ਵਾਰਸ ਪੈਦਾ ਨਹੀਂ ਕਰ ਸਕਿਆ ।।
ਬਾਦਲ ਦੀ ਤਰ੍ਹਾਂ ਇਹ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਆਪਣੇ ਘਰਦਿਆਂ ਦਾ ਰਾਜ ਚਾਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਜਦੋਂ ਕਿ ਹੋਰ ਕਾਬਲ ਜਰਨੈਲ ਬਹੁਤ ਸਨ। ਆਪਣੇ ਜਿਓਂਦੇ ਜੀ ਹੋਰ ਕਿਸੇ ਨੂੰ ਬਣਾ ਸਕਦਾ ਸੀ
I read the same from our college library . I really appreciate you man for bringing meaningful and valuable information on this platform.
We should spread such videos to our generation 👏
ਮਹਾਰਾਜਾ ਰਣਜੀਤ ਸਿੰਘ ਨੇ ਆਪ ਹੀ ਸਾਰੇ ਰਾਜ ਦਾ ਨਾਸ ਮਾਰ ਦਿੱਤਾ ਇਕੱਲੇ ਡੋਗਰਿਆਂ ਵਾਸਤੇ ਚੰਗੇ ਬਣਦੇ ਬਣਦੇ
ਧੰਨਵਾਦ ਵੀਰ ਜੀ ਏਨੀ ਵਧੀਆ ਜਾਣਕਾਰੀ ਦੇਣ ਲਈ
ਬਹੁਤ ਵਧੀਆ ਜਾਣਕਾਰੀ ਵੀਰ ਹ
ਜੀ
ਪੰਜਾਬ ਜਿਦਾਬਾਦ
ਗੁਰੂਤੇਗੁਰੂਖਾਲਸਾਜਿਦਾਬਾਦ
ਬਹੁਤ ਵਧੀਆ ਜਾਣਕਾਰੀ ਵੀਰ ਜੀ
ਬਾਈ ਜੀ, ਤੁਹਾਡੇ ਤੇ ਵੀ ਸਿੱਖੀ ਸਰੂਪ ਦੇਖ ਕੇ ਬਹੁਤ ਵਧੀਆ ਲਗਦਾ।🙏🙏🙏
ਸੰਤਨਾਮ ਵਾਹਿਗੁਰੂ
ਬਹੁਤ ਵਧੀਆ ਜੀ
ਬਹੁਤ ਵਧੀਆ ਵੀਰ
Dhan Dhan Shri Guru Pita Gobind Singh Gi
ਬਹੁਤ ਬਹੁਤ ਧੰਨਵਾਦ ਬਾਈ ❤❤
ਬਹੁਤ ਵਧੀਆ ਵੀਰ ਖਿਚਕੇ ਰੱਖ ਸਿੱਖ ਰਾਜ ਵਾਰੇ ਪੰਜਾਬ ਨੂੰ ਪੂਰਾ ਜਗਾਦੇ
ਉਸ ਹਰ ਸਿੱਖ ਨੂੰ ਸਲਾਮ 🙋♀️(ਸਲੂਟ) ਹੈ।ਜੋ ਦੇਸ਼ ਕੌਮ ਲਈ ਆਪਣੀ ਜਿੰਦਗੀ ਦੇਸ਼ ਕੌਮ ਦੇ ਲੇਖੇ ਲਾ ਗਏ।ਸਲੂਟ ਹੈ ਸਲੂਟ ਹੈ ਸਲੂਟ ਹੈ ਸਲੂਟ ਹੈ ਇਹਨਾਂ ਸੂਰਮਿਆਂ ਨੂੰ ਯਾਦ ਕਰਕੇ ਸੀਨਾ ਹੋਰ ਚੌੜਾ ਹੋ ਜਾਂਦਾ ਹੈ।
ਬਹੁਤ ਵਧੀਆ ਬੀਰ ਜੋ ਕੰਮ ਸਰਕਾਰਾਂ ਨੀ ਕਰ ਸਕਦੀਆਂ ਉਹ ਕੰਮ ਤੁਸੀਂ ਕਰ ਰਹੇ ਹੋਂ ਇਹੋ ਜਿਹੀਆਂ ਵੀਡੀਓਆਂ ਦੇਖਕੇ ਸਾਨੂੰ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂਗਾ ਕੇ ਅਸੀਂ ਕੋਂਣ ਹਾਂ ਵਾਹਿਗੁਰੂ ਮੇਹਰ ਕਰੇ
Waheguru😢
ਵੀਰੇ ਅਗਲਾ ਇਤਹਾਸ ਵੀ ਸਾਂਝਾ ਕਰੋ
ਸਿੱਖ ਰਾਜ ਕਦੇ ਵੀ ਖਤਮ ਹੋਣ ਵਾਲਾ ਰਾਜ ਨਹੀਂ ਸੀ ਸਾਡੇ ਹੀ ਗਰਦਾਰਾਂ ਨੇ ਕੁਰਸੀਆਂ ਦੇ ਲਾਲਚ ਪਿੱਛੇ ਸਾਡੇ ਪੰਜਾਬ ਤੇ ਸਿੱਖਾਂ ਦਾ ਨੁਕਸਾਨ ਕਰਾ ਦਿੱਤਾ ਅੱਜ ਵੀ ਉਹਨਾਂ ਗਰਦਾਰਾ ਦੇ ਖੂਨ ਲੋਕਾਂ ਵਿੱਚ ਮਿਲਦੇ ਹਨ ਜਿਨਾਂ ਦੇ ਦਿਲ ਵਿੱਚ ਹਮਦਰਦੀ ਨਹੀਂ ਹੁੰਦੀ ਅੱਜ ਵੀ ਗੈਂਗਸਟਰਾਂ ਤੋਂ ਸਾਡੇ ਪੰਜਾਬ ਦੇ ਪੁੱਤ ਮਰਵਾਏ ਜਾ ਰਹੇ ਹਨ ਇਹ ਉਹੀ ਗਰਦਾਰਾ ਦੇ ਖੂਨ ਅੱਜ ਵੀ ਸਾਡੇ ਸਿੱਖਾਂ ਦੇ ਖਿਲਾਫ ਹਨ ਤੇ ਪੰਜਾਬ ਦੇ ਖਿਲਾਫ ਵੀ ਇਹ ਕਦੀ ਗਰਦਾਰ ਸਾਡੇ ਨਹੀਂ ਹੋ ਸਕਦੇ ਹੁਣ ਆਉਣ ਵਾਲੇ ਸਮੇਂ ਵਿੱਚ ਸਭ ਨੂੰ ਸੂਚੀਤ ਰਹਿਣਾ ਹੋਵੇਗਾ ਅੰਮ੍ਰਿਤ ਪਾਲ ਨੂੰ ਵੀ ਸਾਡੇ ਹੀ ਕਿਰਦਾਰਾਂ ਨੇ ਮਰਵਾਇਆ ਪੱਗਾਂ ਬਨੀ ਫਿਰਦੇ ਹਨ ਬਣਦੇ ਹਨ ਸਿੱਖ ਪਰ ਉਹ ਸਾਲੇ ਸਿੱਖ ਨਹੀਂ ਉਹ ਗਰਦਾਰ ਦੇ ਖੂਨ ਹਨ ਬੀਜ ਬੇਈਮਾਨ ਗੰਗੂ ਦੀ ਔਲਾਦ ਬੀਜ ਉਹੀ
ਵੀਰ ਧਿਆਨੇ ਡੋਗਰੇ ਦਾ ਅੰਤ ਕਿਵੇਂ ਹੋਇਆ ਉਸ ਤੇ ਵੀ ਚਾਨਣਾ ਪਾਓ ਫਾਜ਼ਿਲਕਾ ਲਾਧੂਕਾ ਮੰਡੀ ਤੋਂ ਹਾਂ ਤਾਂ ਜੋ ਹੁਣ ਡੋਗਰਿਆਂ ਨੂੰ ਪਤਾ ਲੱਗੇ ਕੌਮ ਨਾਲ ਧੋਖਾ ਕਰਨ ਵਾਲੇ ਦਾ ਅੰਤ ਕੀ ਹੁੰਦਾ ਹੈ।😢
Waheguru Ji WMK Ji 🙏🏻🪯
ਪੰਜਾਬ ਸਿਆਂ ਮੈਂ ਤੈਨੂੰ ਮਿਲਣਾ ਏ ਤੇ ਘੁੱਟ ਕੇ ਜੱਫੀ ਪਾਉਣੀ ਐਂ ਵੀਰੇ ਤੇਰੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਉਂਦੀਆ ਨੇ ਯਾਰ ਕੀ ਕੁਝ ਕੀਤਾ ਮੇਰੇ ਸਿੱਖ ਯੋਧਿਆਂ ਭਰਾਵਾਂ ਦੇ ਨਾਲ ਵੀਰੇ ਸਾਨੂੰ ਸਾਡੇ ਆਪਣਿਆਂ ਨੇ ਹੀ ਮਾਰਿਐ ਲੱਖ ਲਾਹਨਤ ਇਹੋ ਜਿਹੇ ਗਦਾਰਾਂ ਤੇ 😭😭 ਵਾਹਿਗੁਰੂ ਜੀ
Thanks!
See ex Muslim sahil
ਜਦ ਵੇਖਿਆ ਡਿੱਗ ਅਜੀਤ ਪਿਆ
ਲਾ ਉਂਗਲ ਤੋਰ ਜੁਝਾਰ ਗਿਆ
ਧੰਨ ਜਿਗਰਾ ਕਲਗੀਆਂ ਵਾਲੇ ਦਾ
ਪੁੱਤ ਚਾਰ ਧਰਮ ਤੋਂ ਵਾਰ ਗਿਆ
ਧੰਨ ਵਾਹਿਗੁਰੂ ਜੀ🙏🙏
ਸੁਣਾੳ ਬਾਈ ਹੋਰ ਸੁਣਾੳ
ਗੱਦਾਰਾਂ ਦਾ ਕੀ ਬਣਿਆ ਇਹ ਵੀ ਚਾਨਣਾ ਪਾਉ ਜੀ😊
ਮਹਾਰਾਜਾ ਖੜਕ ਸਿੰਘ ਜੀ ਦੇ ਆਖਰੀ ਉਮਰ ਵੀਡੀਓ ਜਰੂਰ ਬਣਾਓ ਜੀ 🙏
ਬਹੁਤ ਬਹੁਤ ਧਨ ਵਦਾ ਵੀਰ ਜੀ ਸਿਖ ਇਤਿਹਾਸ ਬਾਰੇ ਜਾਨਕਾਰੀ ਦਾ
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਸਿੱਖ ਇਤਿਹਾਸ ੲਨੇ ਸੋਹਣੇ ਤਰੀਕੇ ਨਾਲ ਨਾਲ ਦੱਸਣ ਲਈ ਪਿੰਡ ਸ਼ਹਿਣਾ ਜ਼ਿਲ੍ਹਾ ਬਰਨਾਲਾ
ਬਹੁਤ ਵਧੀਆ ਉਪਰਾਲਾ ਜੀ। ਆਪਾਂ ਚਮਕੌਰ ਸਾਹਿਬ ਤੋਂ।।
Please continue the rest part of what happened to sardar Hari Singh Nalwa Family g 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
ਏ ਡੋਗਰੇ ਸੀ ਕੌਣ ਤੇ ਏ ਖ਼ਾਲਸਾ ਰਾਜ ਵਿਚ ਸ਼ਾਮਿਲ ਕਿਵੇਂ ਹੋਵੇ ਇਸ ਤੈ ਵੀਡੀਓ ਬਣਾਉ,🙏
ਵਾਹਿਗੁਰੂ ਜੀ 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ❤ ਧਨਵਾਦ ਜੀ
Veery bhut vdiya uprala tuhda....par mi nhi sun sakdi...mi jd school pardi c ustime mi sikh raj kivy gya parya c....ustoh toh baad jdo sari sikh history pari...maharaja ranjit singh ty sary parivar nu khtam kita gya....mi par k ek month tk chj nl sauu e nhi pyi c....bhut roi c ....aaj v ek ek gl akhna agy real d tra chl jndi e....dhan guru sahib ty dhan una d sikh....
ਬਹੁਤ ਵਧੀਆ
ਹਾਂਜੀ ਬਣਾਓ ਅਗਲੀ ਵੀਡੀਓ 👍
ਬਹੁਤ ਅੱਛਾ ਲੱਗਿਆ ❤
ਬਹੁਤ ਚੰਗਾ ਉਪਰਾਲਾਹੈ। ਵਾਹਿਗੁਰੂ ਜੀ ਹੋਰ ਸ਼ਕਤੀ ਬਖਸ਼ਣ।
Ji me comment sirf 2 keete ne ajj par menu sodia vedio saria dekhda han and me bhut jyada interasted ha tuhadia bnayia vedios Sikh Raj Walia to
ਹਾਜੀ ਵੀਰ ਇੱਕ ਵੀਡੀਓ ਹੋਰ ਬਣਾਈ ਜਾਵੇ
ਬੇਟਾ ਜੀ ੲਇਸ ਤੋਂ ਬਾਅਦ ਬਾਰੇ ਜਾਣਕਾਰੀ ਵੀ ਜ਼ਰੂਰ ਸੁਣਨੀ ਚਹੁੰਦੇ ਹਾਂ ਧੰਨਵਾਦ ਹੈ ਜੀ
ਵੀਰ ਦੀ ਹਮੇਸ਼ਾ ਚੜ੍ਹਦੀ ਕਲਾ ਰਹੇ
Keep it up paaji. Thoda motive bohot youngsters nu motivate kr reha.
Love you baiji
ਵੀਰ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ।
ਵੀਰ ਜੀ ਅਪਣਾ ਇਤਿਹਾਸ ਤਾਂ ਬਹੁਤ ਹੀ ਮਾਣਯੋਗ ਹੈ। ਪਰ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਤੁਹਾਨੂੰ ਉਹ ਫਿਲਮ ਬਣਾਉਣ ਲਈ ਸਲਾਹ ਦਈਏ ਜੋ ਅਸੀਂ ਦੇਖਣਾ ਚਾਹੁੰਦੇ ਹਾਂ।
ਕਿਰਪਾ ਕਰਕੇ ਮੇਰੀ ਬੇਨਤੀ ਉੱਤੇ ਗੌਰ ਕਰਨਾ ਜੀ।
ਮੇਰੇ ਮੁਤਾਬਿਕ ਅਪਣੇ ਇਤਿਹਾਸ ਤੋਂ ਇਲਾਵਾ ਤੁਸੀਂ ਹੇਠਾਂ ਲਿਖੇ ਦੋ ਵਿਸ਼ਿਆਂ ਤੇ ਜ਼ਰੂਰ ਫਿਲਮਾਂ ਤਿਆਰ ਕਰੋ ਜੀ।
੧. ਸਿੱਖਾਂ ਦੀ ਮੌਜ਼ੂਦਾ ਬੌਧਿਕ ਸਥਿਤੀ। ਕਿਹੜੇ ਕਾਰਨਾਂ ਕਰਕੇ ਸਿੱਖ ਕੌਮ ੨੦੦ ਸਾਲ ਪਿੱਛੇ ਚਲੀ ਗਈ?
੨. ਸਿੱਖਾਂ ਦੀ ਮਾਨਸਿਕਤਾ ਵਿੱਚੋਂ ਮਨਫੀ ਹੋ ਰਿਹਾ ਰਾਜ ਕਰੇਗਾ ਖਾਲਸਾ ਦਾ ਸੰਕਲਪ, ਜੋ ਗੁਰੂ ਸਾਹਿਬਾਂ ਨੇ ਬਚਪਨ ਤੋਂ ਗੁੜ੍ਹਤੀ ਰੂਪ ਵਿੱਚ ਦਿੱਤਾ ਸੀ।
ਅੱਜ ਸਿੱਖ ਨੂੰ ਖੁਸ਼ਾਮਦ ਗਰਾ ਤੋ ਸਾਵਧਾਨ ਰਹਿਣ ਦੀ ਲੋੜ ਹੈ ਲੀਡਰਾ ਦੇ ਅੰਧਭਗਤ ਨਾ ਬਣੋ ਜੇ ਪੰਥ ਦੀ ਗੱਲ ਕਰਦੇ ਹਨ ਤਾ ਉਹਨਾ ਪਿਛੋਕੜ ਜਰੂਰ ਦੇਖ ਲਿਆ ਕਰੋ ਕਿਤੇ ਤੁਹਾਨੂੰ ਧੋਖਾ ਤੇ ਨਹੀ ਦੇ ਰਿਹਾ
Thanks
ਜਰੂਰ ਸੁਨਣਾ ਜੀ
ਵਾਹਿਗੁਰੂ
ਤੁਸੀਂ ਬਹੁਤ ਵਧੀਆ ਵੀਡੀਓ ਬਣਾਉਣਦੇ ਓ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Ssa Ji
Tuhada upraala bahut vadhiya hai ji tusee apney hisaab naal agla video v banayo
Es jaankaaree layee
Bahut bahut dhanvaad
ਹਾਂ ਜੀ
ਕਿ ਤੁਸੀਂ ਇਹਨਾਂ ਡੋਗਰਿਆਂ ਬਾਰੇ ਵੀਡਿਉ ਬਣਾਉ ਜਿਸ ਵਿੱਚ ਇਹਨਾ ਦੇ ਵੰਸ਼ ਬਾਰੇ ਪਤਾ ਲੱਗ ਸਕੇ।
Bhot hi vdhia tarike naal punjab di history nu explain krdo ho te kuch nawan janan nu milda
Dhanwad:)
ਬਹੁਤ ਵਧੀਆ ਵੀਰ ਜੀ
Very nice msg
Bhut wdia effort wa veer thanks for making this kind of videos
Mai truck driver a Australia ch tuhdia videos dekhe UA-cam te bda wdia safar niklda hai gaddara bare sunn k gussa k akha cho paani aa jnda aa ki kitta ehna ne
ਮਹਾਰਾਜਾ ਰਣਜੀਤ ਸਿੰਘ ਨੇ ਡੋਗਰਾ ਭਰਾ ਨੂੰ ਬਹੁਤ ਸਿਰ ਤੇ ਝੜਾਈਆਂ ਹੋਈਆਂ ਸੀ ਜੋ ਕਿ ਸਿੱਖ ਰਾਜ ਨੂੰ ਸਿਉਂਕ ਦੀ ਤਰ੍ਹਾਂ ਖਾਂ ਗਏ
🙏 ਵਾਹਿਗੁਰੂ ਜੀ 🙏
ਹਾਂ ਜੀ ਹੋਰ ਵੀ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਵੀਰ ਜੀ
ਸਤਿ ਸ੍ਰੀ ਅਕਾਲ ਮੈਨੂੰ ਤੁਹਾਡੀਆਂ ਹਿਸਟਰੀ ਨਾਲ ਸੰਬੰਧਿਤ videos ਬਹੁਤ ਚੰਗੀਆਂ ਲੱਗਦੀਆਂ ਹਨ ਅਤੇ ਹੁਣ ਮੈਂ ਵੀ ਤੁਹਾਡੀ ਵੀਡੀਓ ਦੁਆਰਾ ਸਿੱਖ ਧਰਮ ਪ੍ਰਤੀ ਬਹੁਤ ਪ੍ਰੇਰਿਤ ਹੋਇਆ ਅਤੇ ਤੁਸੀਂ ਹਮੇਸ਼ਾ ਹੀ ਇਦਾਂ ਦੀਆਂ ਹੋਰ ਵੀਡੀਓ ਬਣਾਉਂਦੇ ਰਿਹੋ ਅਤੇ ਮੈਂ ਇਕ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ ਕੀ ਤੁਸੀਂ ਇਕ ਵੀਡੀਓ ਮਹਾਰਾਜਾ ਦਲੀਪ ਸਿੰਘ ਤੇ ਵੀ ਬਣਾਓ । ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji 🙏🙏🙏🙏🙏🙏🙏🙏🙏🙏
Waheguru ji 👏🙏Waheguru ji 👏🙏Waheguru ji 👏🙏
No.1 Sikh history channel
ਵੀਰ ਜੀ ਹੋਰ ਵਧੇਰੇ ਇਸ ਤੋ ਬਾਅਦ ਦਾ ਇਤਿਹਾਸ ਵੀ ਦਸੇ ਜੀ
ਬਹੁਤ ਵਧੀਆ ਜੀ, ਧਿਆਨ ਸਿੰਘ ਡੋਗਰੇ ਨੂੰ ਆਪਣੇ ਮੁੰਡੇ ਹੀਰਾ ਸਿੰਘ ਨੂੰ ਰਾਜਾ ਬਣਾਉਣ ਦਾ ਭੂਤ ਸਵਾਰ ਸੀ , ਕਿ ਆਪਣੇ ਭਤੀਜੇ ਦੀ ਬਲੀ ਦੇ ਦਿੱਤੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਵੰਸ਼ ਖਤਮ ਕਰਨਾ ਚਹੁੰਦਾ ਸੀ ,ਪਰ ਜਦੋ ਕੰਵਰ ਨੌਨਿਹਾਲ ਦੀ ਮੌਤ ਤੋ ਤੁਰੰਤ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸੇਰ ਸਿੰਘ ਨੂੰ ਚਿੱਠੀ ਲਿਖੀ ਕਿ ਆਜਾ ਲਹੌਰ ਤਖਤ ਤੇਰਾ ਇਤਜਾਰ ਕਰ ਰਿਹਾ ਹੈ ਇਸ ਤਰਾ ਕਿਉ ਕੀਤਾ
Waheguru ji ka Khalsa waheguru ji ki Fateh ji
Hari Singh nalwa de pariwar bare v DSO ji veer ji
ਬਾਈ ਜੀ ਇਹੀ ਵੀਡਿਓ continous ਰੱਖੋ ਧੰਨਵਾਦ ।
Hnji veer ji bilkul sunna aa agge da itihaas ji
Wahaguru ji
Thank you so much for history 🙏🙏
ਵਾਹਿਗੁਰੂ ਜੀ 🙏
.Very nice video Waheguru Bhagi Think you
Waheguru Ji 🌸
Vir jo goob job