Maharaja Ranjit Singh ਦਾ ਦਰਬਾਰ | Lahore Darbar Painting | Sikh History | Punjab Siyan

Поділитися
Вставка
  • Опубліковано 18 жов 2023
  • Maharaja Ranjit Singh Lahore Darbar most famous painting done by artist August Shoefft
    after the death of Maharaja Ranjit singh, August came to punjab in 1841 at the time of Maharaja Sher Singh
    Lahore darbar was very famous a that time
    Maharaja ranjit singh empire, maharaja ranjit singh raj/ kindom or empire
    today we are discussing the painting made by august shoefft of khalsa raj darbar of maharaja ranjit singh, the details of the painiting, the characters present in the painting and their stories
    Sikh Empire history in punjabi by punjab siyan channel
    punjab siyan is a platform available to educate and narrate the tales of sikh history and punjab history
    ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ
    ਖਾਲਸਾ ਰਾਜ ਦੇ ਲਾਹੌਰ ਦਰਬਾਰ ਦੀ Painting ਇੱਕ ਇੰਟਰਨੈਸ਼ਨਲ ਆਰਟਿਸਟ ਅਗਸਤੀਂਨ ਸ਼ੋਅਫ਼ੇ ਨੇ 1841 ਚ ਮਹਾਰਾਜਾ ਸ਼ੇਰ ਸਿੰਘ ਦੇ ਸਮੇ ਬਣਾਈ ਸੀ
    ਸਿੱਖ ਰਾਜ ਦੀਆਂ ਸਭ ਤੋਂ ਮਸ਼ਹੂਰ ਪੈਂਟਿੰਗਾ ਚ ਇੱਕ ਇਹ ਪੇਟਿੰਗ ਬਾਰੇ ਅੱਜ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ

КОМЕНТАРІ • 487

  • @mahinangalstudio
    @mahinangalstudio 8 місяців тому +24

    ❤❤ ਵੀਰ ਜੀ ਆਪਣੇ ਰਾਜ ਦੀਆਂ ਤਸਵੀਰ ਵੇਖ ਸੁਣ ਕੇ ਰੋਣਾ ਆ ਗਿਆ
    ਗਦਾਰਾਂ ਨੇ ਸਾਰਾ ਰਾਜ ਖ਼ਤਮ ਕਰ ਦਿੱਤਾ 😢

    • @jagsirchahal9357
      @jagsirchahal9357 8 місяців тому

      ਗਦਾਰਾਂ ਨਾਲ ਨੁਕਸਾਨ ਹੁੰਦੇ ਨੇ

  • @punjabson5991
    @punjabson5991 8 місяців тому +10

    ਛੋਟੇ ਭਾਈ ਤੁਹਾਡੇ ਕੁਰਬਾਨ ਜਾਵਾਂ ! ਇੱਕ ਨਵਾਂ ਰੰਗ, ਨਵੀਂ ਤਾਂ ਨਹੀਂ ਪਰ ਜਿਸਨੂੰ ਅਸੀਂ ਭੁਲਾਣ ਦੇ ਕਿਨਾਰੇ ਕੀਤਾ ਹੋਇਆ ਸੀ, ਸਾਡੇ ਵਡੇ ਇਤਿਹਾਸ ਵੱਡੀ ਵਿਰਾਸਤ ਦੀ ਜਾਣਕਾਰੀ ਦੇ ਕੇ ਪੰਜਾਬੀ ਲੋਕਾਂ ਤੇ ਬਹੁਤ ਵੱਡਾ ਕਰਮ ਕਰ ਰਹੇ ਹੋ, ਕਿਰਪਾ ਕਰੇਗਾ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਤੇ ਸਾਰੇ ਪੰਜਾਬੀਆ ਤੇ। ਹੋਰ ਇਸ ਸਰਕਾਰ-- ਏ--ਖਾਲਸਾ ਬਾਰੇ ਜਾਣਕਾਰੀ ਦਿਉ ਜੀ

  • @babbusaini5781
    @babbusaini5781 8 місяців тому +15

    ਅਕਾਲ ਪੁਰਖ ਦੀ ਮੇਹਰ ਸਦਕਾ ਹੀ ਅੱਜ ਲਾਹੌਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਹਾਂ, ਧੰਨਵਾਦ।

  • @-paramjeetkamboj
    @-paramjeetkamboj 8 місяців тому +37

    ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਾਖੇ

  • @HarpreetSingh-ux1ex
    @HarpreetSingh-ux1ex 8 місяців тому +48

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਹੀ ਬਰੀਕੀ ਨਾਲ ਸਿੱਖ ਦਰਬਾਰ ਲਾਹੌਰ ਬਾਰੇ ਚਾਨਣਾ ਪਾਉਣ ਲਈ ਤੁਹਾਡਾ ❤️ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @komalbajwa8338
    @komalbajwa8338 8 місяців тому +16

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ❤❤❤❤❤

  • @sardargreatsingh3055
    @sardargreatsingh3055 8 місяців тому +5

    ਰਾਜ਼ ਕਰੇਗਾ ਖ਼ਾਲਸਾ ❤

  • @googleuser747
    @googleuser747 8 місяців тому +19

    ਵੀਰ ਜੀ ਧੰਨਵਾਦ ਇਸ ਜਾਣਕਾਰੀ ਲਈ ।ਭਰਾ ਮੇਰੇ ਜਰੂਰ ਵੀਡੀਓ ਬਣਾਉ ਜੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਚਂ ਵਿਦੇਸ਼ੀ ਕੰਮ ਕਰਨ ਵਾਲੇਆ ਤੇ ਸਾਡੇ ਬੱਚਿਆਂ ਨੂੰ ਹੋਰ ਜਾਣਕਾਰੀ ਮਿਲੇਗੀ ਜੀ।ਤੁਸੀਂ ਬੜੇ ਸੋਹਣੇ ਢੰਗ ਨਾਲ ਪੇਸ਼ ਕਰਦੇ ਹੋ ਜੀ ਸਭ ਨੂੰ ਚੰਗੀ ਤਰਾਂ ਸਮਝ ਆ ਜਾਂਦੀ ਹੈ ਜੀ ਖਾਸ ਤੋਰ ਤੇ ਬੱਚਿਆਂ ਨੂੰ ਜੀ ਇਸ ਲਈ ਤੁਹਾਡਾ ਦੋਵਾਂਰਾ ਧੰਨਵਾਦ ਜੀ।।

  • @daljitlitt9625
    @daljitlitt9625 8 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jaswinderkharoud6989
    @jaswinderkharoud6989 8 місяців тому +23

    ਜੰਨਤ ਪੰਜਾਬ ਦੀ ❤❤...ਵਾਗਿਗੁਰੂ ਕਿਰਪਾ ਕਰੇ ਜਲਦੀ ਇਹ ਰਾਜ ਵਾਪਿਸ ਆ ਜਾਵੇ..ਜਿੱਥੇ ਸਾਰੇ ਲੋਕ ਸੁੱਖੀ ਵੱਸਣ..ਬਹੁਤ ਦੁੱਖ ਚੱਲ ਲਿਆ ਪੰਜਾਬ ਨੇ ਹੁਣ ਤੱਕ 🙏🙏

  • @prabhjeetsingh5519
    @prabhjeetsingh5519 8 місяців тому +5

    ਜ਼ਰੂਰ ਬਣਾਓ ਜੀ ਬਾਕੀ ਪੇਂਟਿੰਗਜ਼ ਤੇ ਵੀਡੀਓ ❤

  • @girishn1762
    @girishn1762 8 місяців тому +25

    Beautiful sikh history love and respect from Telugu state, Andhra Pradesh, West godavari ❤❤❤

  • @balwinderkaur2106
    @balwinderkaur2106 8 місяців тому +2

    Nice 👌

  • @sukhwindersingh3667
    @sukhwindersingh3667 8 місяців тому +3

    ❤❤verygoodji ❤❤

  • @harshdeepsinghlubana8952
    @harshdeepsinghlubana8952 8 місяців тому +3

    ਬਾਊਥ ❤ਵਧੀਆ

  • @anshda4293
    @anshda4293 8 місяців тому +6

    Great work brother
    Punjabi hindu here
    Fan of Khalsa
    Fan of Guru sahib
    Waheguru ji

  • @sukhpreetsingh9005
    @sukhpreetsingh9005 8 місяців тому +2

    ❤❤❤❤ ਹੋਰ ਖਾਲਸਾ ਪੇਂਟਿੰਗ ਤੇ ਵੀਡਿਓ ਲਿਆਓ ❤❤❤❤ ਬਹੁਤ ਬਾਰੀਕ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ । ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ।

  • @SandeepSingh-xc9jp
    @SandeepSingh-xc9jp 8 місяців тому +11

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏

  • @LalSingh-ie9sf
    @LalSingh-ie9sf 7 місяців тому +1

    ਵਾਹ ਵਾਹਿਗੁਰੂ ਜੀ ਵਾਹ ਮਹਾਰਾਜਾ ਰਣਜੀਤ ਸਿੰਘ ਜੀ ਅੱਜ ਫਿਰ ਤੁਹਾਡੀਆਂ ਲੋੜਾਂ ਨੇਂ ਵਾਹਿਗੁਰੂ ਜੀ ਸਿਰਫ਼ ਇੱਕ ਵਾਰ ਹੋਰ ਭੇਜ ਦੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @LeaderMega
    @LeaderMega 8 місяців тому +8

    can you make video on Sikh gurdwaras before Mughal and afghan genocides and destructions of Punjab. You can talk about how golden temple used to look during gurus time.

  • @mrsinghsingh6905
    @mrsinghsingh6905 8 місяців тому +8

    Yes. We want videos on all paintings.

  • @kuldeepsingh-yc7ls
    @kuldeepsingh-yc7ls 8 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @abhisheksohi
    @abhisheksohi 8 місяців тому +2

    ਸਤਿ ਸ਼੍ਰੀ ਅਕਾਲ ਵੀਰ ਜੀ, ਜਿਵੇਂ ਕਿ ਤੁਸੀ ਕਿਹਾ ਹੈ ਪੰਜਾਬ ਦਾ ਹਰੇਕ ਇਨਸਾਨ ਖਾਲਸਾ ਰਾਜ ਦੇ ਉਸ ਲਾਹੌਰ ਦਰਬਾਰ ਨੂੰ ਦੇਖਣਾ ਚਾਹੁੰਦਾ ਹੈ, ਤੁਹਾਡੀ ਇਹ ਵਿਡਿਓ ਰਾਹੀਂ ਖਾਲਸਾ ਦਰਬਾਰ ਬਾਰੇ ਬਹੁਤ ਜਾਣਕਾਰੀ ਮਿਲਦੀ ਹੈ! ਕਿਰਪਾ ਕਰਕੇ ਤੁਸੀ ਖਾਲਸਾ ਰਾਜ ਬਾਰੇ ਜਿੰਨੇ ਵੀ ਹੋਰ ਟਾਪਿਕ ਹੋ ਸਕਣ ਓਹਨਾਂ ਸਾਰਿਆਂ ਬਾਰੇ ਵਿਡੀਓ ਜ਼ਰੂਰ ਬਣਾਓ! ਤੁਹਾਡੀਆਂ ਵਿਡੀਓ ਵੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਵਧੀਆ ਲਗਦਾ ਹੈ! ਵਾਹਿਗੁਰੂ ਜੀ ਭਲੀ ਕਰਣ!!

  • @akalbungasaron3819
    @akalbungasaron3819 8 місяців тому +2

    ਭਾਅ ਜੀ ਤੁਸੀ ਬਹੁਤ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ,ਬਹੁਤ ਬਹੁਤ ਧੰਨਵਾਦ, ਇਕ ਵੀਡੀਓ ਮਾਹਾਰਾਣੀ ਜਿੰਦ ਕੌਰ ਤੇ ਬਣਾ ਦਿਓ ਬਹੁਤ ਬਹੁਤ ਮੇਹਰਬਾਨੀ 🙏❤️

  • @baljindersinghaulakh2610
    @baljindersinghaulakh2610 8 місяців тому +5

    ਧਨਵਾਦ ਵੀਰ, ਬਹੁਤ ਕਮਾਲ !

  • @salwindersingh6106
    @salwindersingh6106 8 місяців тому +6

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਇਤਿਹਾਸ,ਇਹੋ ਜਿਹੀਆਂ ਹੋਰ ਵੀ ਵੀਡੀਓ ਬਣਾਓ ਜੀ

  • @mrsinghsingh6905
    @mrsinghsingh6905 8 місяців тому +2

    Thanks

  • @jaideepsingh2621
    @jaideepsingh2621 8 місяців тому +2

    Waheguru g

  • @user-hl9jv8vf8x
    @user-hl9jv8vf8x 8 місяців тому +4

    ਵੀਰ ਜੀ ਬਹੁਤ ਜ਼ਿਆਦਾ ਮਿਹਨਤ ਕੀਤੀ ਤੁਸੀਂ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ❤

  • @user-yk5wl3le4h
    @user-yk5wl3le4h 8 місяців тому +2

    Waheguru ji

  • @shivdevsingh3626
    @shivdevsingh3626 7 місяців тому +1

    ਪੇਂਟਿੰਗ ਤਾਂ ਪਹਿਲਾਂ ਵੀ ਕਈ ਵਾਰ ਦੇਖੀ ਸੀ ਪਰ ਆਹ ਜੋ ਵਿਸਥਾਰ ਨਾਲ ਸਾਰਿਆਂ ਬਾਰੇ ਜਾਣਕਾਰੀ ਦਿੱਤੀ ਹੈ, ਇਹ ਅਦਭੁੱਤ ਹੈ | ਬਹੁਤ ਧੰਨਵਾਦ | ਸ਼ਿਵਦੇਵ ਸਿੰਘ ਨਿਊ ਯੌਰਕ ਅਮਰੀਕਾ |

  • @sarabjeetsingh2711
    @sarabjeetsingh2711 8 місяців тому +1

    Waheguru ji❤🙏

  • @Sukh_dhaliwal_2787
    @Sukh_dhaliwal_2787 8 місяців тому +44

    ਕੋਣ ਕਰੂਗਾ ਰੀਸਾਂ ਰਾਜੇ ਰਣਜੀਤ ਦੀਆਂ ❤

    • @RakeshSingh-wl9sq
      @RakeshSingh-wl9sq 7 місяців тому

      Alexander,Timur,Genghis khan,Babur, Ashoka, Napoleon, Hitler

    • @harmanjeji9619
      @harmanjeji9619 7 місяців тому

      ​@@RakeshSingh-wl9sqfudi deya oh sab klun c tu v klun aa tera dharam v klun a

    • @harmanjeji9619
      @harmanjeji9619 7 місяців тому

      ​@@RakeshSingh-wl9sqte tera baap roman reigns v klun a

  • @manjinderdhillon3637
    @manjinderdhillon3637 8 місяців тому +2

    Waheguru.g

  • @5911fullpower
    @5911fullpower 8 місяців тому +3

    Satnam shri waheguru ji

  • @mehakpreetkaur1054
    @mehakpreetkaur1054 8 місяців тому +3

    Yes plz continue these videos 🙏❤️

  • @ManiSingh-du1ym
    @ManiSingh-du1ym 20 годин тому

    ਬਹੁਤ ਵਧੀਆ ਸਿੱਖ ਰਾਜ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਬਹੁਤ ਧੰਨਵਾਦ ਵੀਰ ਜੀ🙏 ਮਾਨਸਾ (ਪੰਜਾਬ)

  • @harwindersingh9294
    @harwindersingh9294 8 місяців тому +3

    Good job bai 💯🚩

  • @satvirsingh9999
    @satvirsingh9999 8 місяців тому +1

    ਬਾਈ ਜੀ ਭਾਈ ਤਾਰੂ ਸਿੰਘ ਜੀ ਦੀ ਬਾਇਓਗ੍ਰਾਫੀ ਤੇ ਵੀਡੀਓ ਬਨਾਉਣਾ ਜੀ ਤੁਹਾਡੀਆਂ videos ਬਹੁਤ ਜਿਆਦਾ informative ਹੁੰਦੀਆਂ ਹਨ, ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਵਾਹਿਗੁਰੂ ਚੜ੍ਹਦੀ ਬਖਸ਼ਿਸ਼ ਕਰਨ 🙏🏼🙏🏼

  • @user-cz8lj7xp4n
    @user-cz8lj7xp4n 8 місяців тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

  • @moursaabproductions
    @moursaabproductions 8 місяців тому +1

    Bahut sohni video ❤

  • @kpfinance166
    @kpfinance166 8 місяців тому +1

    Dil khush kar ditta

  • @gagan2013
    @gagan2013 8 місяців тому +6

    ਵਾਹਿਗੁਰੂ ਜੀ 🙏

  • @jugrajsingh8756
    @jugrajsingh8756 8 місяців тому +8

    ਵਾਹਿਗੁਰੂ ਜੀ ❤❤❤

  • @savjitsingh8947
    @savjitsingh8947 8 місяців тому +4

    ਵਾਹਿਗੁਰੂ ਜੀ
    ਬਹੁਤ ਕੀਮਤੀ ਜਾਣਕਾਰੀ ❤🙏

  • @abhisheksohi
    @abhisheksohi 8 місяців тому +35

    ਭਾਜੀ ਤੁਸੀ ਬਹੁਤ ਕਮਾਲ ਦੇ ਸਟੋਰੀ ਟੇਲਰ ਹੋ, ਜਿਵੇਂ ਤੁਸੀ ਇਤਿਹਾਸ ਦੱਸਦੇ ਹੋ ਤਾਂ ਸੁਣ ਕੇ ਲਗਦਾ ਹੈ ਕਿ ਅਸੀਂ ਵੀ ਓਥੇ ਮੌਕੇ ਤੇ ਪਹੁੰਚ ਗਏ ਹਾਂ

  • @AnmolSandhu-bq2ph
    @AnmolSandhu-bq2ph 8 місяців тому +2

    Sher-e-punjab maharaja ranjit singh❤

  • @JoginderSingh-cb7xw
    @JoginderSingh-cb7xw 8 місяців тому +4

    🌴🍃🍀🌾🌴🍃🍀.🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾 ੴ* ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ* ੴ🍀🌾 ਸ੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾. ੴ* ਵਾਹਿਗੁਰੂ ਜੀ ਕੀ ਫਤਹਿ. ੴ🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾 ੴ* ਵਾਹਿਗੁਰੂ ਜੀ ਕੀ ਫਤਹਿ. ੴ. 🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾🍀🌾 🍀🌴☘️🍃🍀🌾🌱🌿

  • @Malwewala8082
    @Malwewala8082 8 місяців тому +2

    ਬਹੁਤ ਹੀ ਵਧੀਆ ਵੀਡਿਉ ਬਣਾਈ ਆ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਸੋਡਾ ਐਵੇਂ ਹੀ ਸਾਨੂੰ ਇਤਹਾਸ ਦੱਸ ਦੇ ਰੇਹਿਓ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆ ਹੋਰ ਪੇਂਟਿੰਗਾਂ ਬਾਰੇ ਵੀ ਜ਼ਰੂਰ ਵੀਡਿਉ ਬਣਾਇਉ 🙏🙏

  • @JasvinderSingh-ux3iu
    @JasvinderSingh-ux3iu 8 місяців тому +2

    Waheguru ji 👏🙏Waheguru ji 👏🙏Waheguru ji 👏🙏

  • @dalipgill3890
    @dalipgill3890 8 місяців тому +4

    Waheguru ji ka Khalsa waheguru ji ki Fateh

  • @buntyjatt5567
    @buntyjatt5567 8 місяців тому +1

    ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 🙏❤️🙏

  • @monudhillon3822
    @monudhillon3822 8 місяців тому +4

    ਧੰਨਵਾਦ ਵੀਰ ਜੀ... ਵਾਹਿਗੁਰੂ ਜੀ ਥੋਨੂੰ ਚੜਦੀ ਕਲਾ ਚ ਰੱਖਣ

  • @hotrodsonulondon7111
    @hotrodsonulondon7111 8 місяців тому +5

    Interesting, absolutely memorable and beautiful painting, khalsa forever.

  • @luckysingh9049
    @luckysingh9049 8 місяців тому +1

    ❤❤❤❤

  • @suchasingh2663
    @suchasingh2663 8 місяців тому +2

    Khalsa Raj Zindabad

  • @SukhdeepSingh-yg7bx
    @SukhdeepSingh-yg7bx 8 місяців тому +1

    Good job bro 👍👍

  • @raveelrandhawa2158
    @raveelrandhawa2158 8 місяців тому +2

    Veere Main tuhadiyan videos Canada Toronto ton dekhdi han . Bahot hi jada vadia videos hundia . Please Maharaja Ranjit Singh Ji di poori series ready karo . Assi hor vi sab kuj dekhna cahonde Maharaja Ranjit Singh Ji di life bare . I really appreciate your work ❤️🙏

  • @harmandhaliwal5589
    @harmandhaliwal5589 8 місяців тому +3

    Waheguru ji kash sada sikh raj dubara sanu mill java guru gobind singh ji maharaj ji kirpa karo apni sikh kom oupr

  • @kuldeepsingh-yc7ls
    @kuldeepsingh-yc7ls 8 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢

  • @balwinderkaur1751
    @balwinderkaur1751 Місяць тому

    ਵੀਰ ਜੀ ਮੈਂ ਵੀ ਸਿੱਖ ਇਤਿਹਾਸ ਬਾਰੇ ਕੁਝ ਨਾ ਕੁਝ ਪੜਦੀ ਰਹਿੰਦੀ ਹਾਂ, ਪਰ ਜਿੰਨੀ ਬਰੀਕੀ ਨਾਲ ਤੁਸੀਂ ਦੱਸਦੇ ਹੋ, ਉਨ੍ਹਾਂ ਮੈਨੂੰ ਸਿੱਖ ਇਤਿਹਾਸ ਬਾਰੇ ਨਹੀਂ ਸੀ ਪਤਾ,, ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @pro_challenger
    @pro_challenger 8 місяців тому

    ਦਰਬਾਰ ਏ ਖਾਲਸਾ ਦੀ ਇਹ ਪੇਂਟਿੰਗ ਹਰ ਸਿੱਖ ਦੇ ਘਰ ਚ ਹੋਣੀ ਚਾਹੀਦੀ ਆ। ਮੇਰੇ ਘਰ ਚ ਇਹ ਪੇਂਟਿੰਗ ਅਗਰ ਮਿਲੀ ਤਾਂ ਮੈਂ ਲੈਣੀ ਚਾਹੂੰਗਾ।
    ਇਹ ਪੇਂਟਿੰਗਸ ਦਰਬਾਰ ਸਾਹਿਬ ਵੀ ਨਹੀਂ ਦੇਖੀ ਕਦੇ ਦੁਕਾਨਾਂ ਤੇ।

  • @satveendersinghkala
    @satveendersinghkala 8 місяців тому +4

    Dhan Dhan Shri Guru Pita Gobind Singh Gi

  • @satnamsinghsatta3464
    @satnamsinghsatta3464 8 місяців тому +3

    ਸਰਕਾਰ ਏਂ ਖਾਲਸਾ ਜੀ ਦੇ ਵਾਰਿਸੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋਂ ਤੇ ਭੈਣੋ ਮੈਂ ਇੱਕ ਡਾਕਟਰ ਸਾਹਿਬ ਜੀ ਦੀ ਜੋਂ ਮਾਹਾਰਾਜਾ ਰਣਜੀਤ ਸਿੰਘ ਜੀ ਖਾਲਸਾ ਜੀ ਦੇ ਡਾਕਟਰ ਸਨ ਉਹ ਜੋਂ new world order ਚਲਾ ਰਹੇ ਹਨ ਉਨ੍ਹਾਂ ਦਾ ਚੇਲਾ ਸੀ ਜੋਂ ਰਾਜਾ ਸਾਹਿਬ ਜੀ ਨੂੰ ਹੋਲੀ ਹੋਲੀ ਜਿਹਰ ਦੇ ਰਿਹਾ ਸੀ ਡਾਕਟਰ ਉਦੇਪਰੀਤ ਸਿੰਘ ਜੀ ਦੀ ਵੀਡੀਉ ਦੇਖੋ ਜੀ ਰਾਜ਼ ਕਰਨ ਦੀ ਚਿਣਕ ਆਪਣੇ ਅੰਦਰ ਜਾਗ ਦੀ ਰੱਖਣਾ ਜੀ ❤

  • @mukteyarsingh1119
    @mukteyarsingh1119 8 місяців тому +1

    Good 👍❤🌹🙏

  • @inderdeepsingh8646
    @inderdeepsingh8646 8 місяців тому

    ਆਪ ਜੀ ਨੇ ਸਿਖ ਰਾਜ ਨਾਲ ਸਬੰਧਿਤ ਪੇਂਟਿੰਗ ਬਾਰੇ ਏਨੀ ਡੂੰਘੀ ਜਾਣਕਾਰੀ ਦਿੱਤੀ ਬਹੁਤ ਧੰਨਵਾਦ। ਮੈਂਨੂੰ ਖ਼ੁਦ ਪੇਂਟਿੰਗਜ਼ ਨਾਲ ਬਹੁਤ ਪਿਆਰ ਹੈ ਖਾਸ ਕਰਕੇ ਜੋ ਇਤਿਹਾਸ ਨੂੰ ਦਰਸਾਉਂਦੀਆਂ ਹਨ।

  • @kiranpalkaur9261
    @kiranpalkaur9261 8 місяців тому +4

    🙏🙏🙏🙏🙏

  • @RanjitSingh-ox6bc
    @RanjitSingh-ox6bc 8 місяців тому +3

    Nice initiative by you bro...and sukhpreet singh artist also made this painting and explained it.

  • @binderbinder2529
    @binderbinder2529 8 місяців тому +1

    Asi Phagwara shehar to dekh rhe aa tusi bauhat vadhia kamm kar rhe ho parmatma tuhanu lambi umar bakshan

  • @user-bf7gz3ec5k
    @user-bf7gz3ec5k 8 місяців тому +3

    Waheguru ji ❤❤❤❤

  • @SukhwinderSingh-jb2oy
    @SukhwinderSingh-jb2oy 8 місяців тому +2

    Our great king 👑 maharaja Ranjit Singh

  • @user-nq4do2eu2e
    @user-nq4do2eu2e 8 місяців тому +2

    Please make video on sikh painting as well 🙏

  • @mayladigpal9411
    @mayladigpal9411 7 місяців тому +1

    What a amazing painting and details well described..
    Birmingham UK

  • @Vicky_singh-1
    @Vicky_singh-1 8 місяців тому +1

    Bai video dekh k rona aunda yr 😢

  • @parameeaneja
    @parameeaneja 8 місяців тому +1

    ਬਹੁਤ ਵਧੀਆ ਜੀ ਬਹੁਤ ਬਰੀਕੀ ਨਾਲ ਤਿਆਰੀ ਕੀਤੀ ਹੈ ਜੀ ਤੁਸੀਂ
    ਹੋਰ ਵੀ ਬਣਾਦੇ ਰਹੋ

  • @user-jp5wy7iu3l
    @user-jp5wy7iu3l 8 місяців тому +4

    ਖਾਲਸਾ ਰਾਜ ਦੇ ਦਰਬਾਰ ਦੀਆਂ ਪੇਂਟਿੰਗਾਂ ਦੀਆਂ ਇਸੇ ਤਰਾਂ ਵੀ ਡੀ ਓ ਬਣਾ ਕੇ ਜਰੂਰ ਇਤਿਹਾਸ ਬਾਰੇ ਦਸੋ ਜੀ ।

  • @kalsisaab9652
    @kalsisaab9652 8 місяців тому +1

    Bhut ਹੀ ਵਦੀਆ ਲੱਗਾ ਤੁਸੀਂ ਬਹੁਤ ਵਦੀਆ ਤਰੀਕੇ ਨਾਲ ਦੱਸ ਰਹੇ ਹੋ ,,, ਸਰਦਾਰ ਸਾਬ ❤ ਜਰੂਰ ਬਾਨੀਓ ਵੀਡਿਓ, ਵਾਦੇਸ਼ੀ ਗਾਦਰਾ ਤੇ ।। ਹੁਣ ਏਹੀ ਬਨਾਇਓ plz request ਆ ਤੁਹਾਨੂੰ

  • @jagdeepsingh-rc6hz
    @jagdeepsingh-rc6hz 8 місяців тому +2

    Need more videos on this ❤❤❤🙏🙏🙏🙏🙏👍👍👍👍👍👍👍

  • @bnnn9859
    @bnnn9859 8 місяців тому

    ਵਿਰ ਜੀ ਬਹੁਤ ਬਹੁਤ ਧੰਨਵਾਦ ਏਨੀ ਵੱਡੀ ਜਾਣਕਾਰੀ ਦੇਣ ਲਈ ਜਿਨ੍ਹਾਂ ਸੁਜਵਾਨ ਪੇਟੀਗ ਬੰਣੋਣ ਵਾਲਾ ਸੀ ਉਨੀ ਹੀ ਸੁਜਵਾਨ ਨਾਲ ਤੁਸੀਂ ਸੰਮਝਾਏਆ ਵਿਰ ਜੀ ਉਨਾ ਸਾਰੇ ਅੰਗਰੇਜਾਂ ਦੀ ਬਿਡੀਉ ਬੰਣਾਉ ਜੋ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਨੌਕਰੀ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਹੋਰ ਜਾਣਕਾਰੀ ਵਾਲੀ ਬਿਡੀਉ ਬੰਣੋਦੇ ਰਹੋ ਤਾ ਜੋ ਸਾਨੂੰ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਮਿਲ ਸਕੇ ਵਿਰ ਜੀ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਧੰਨਵਾਦ ਕਮਲਜੀਤ ਸਿੰਘ ਲੁਧਿਆਣਾ

  • @ravindrasinghkhanuja3434
    @ravindrasinghkhanuja3434 8 місяців тому +2

    वाहेगुरू साहिब जी

  • @rupinderanttal6550
    @rupinderanttal6550 8 місяців тому +4

    could make video that why Ranjit Singh couldn't recognise betrayal of dogras and didnt listen his true commander like hari singh,akali phula singh and sham singh atari

  • @user-jp5wy7iu3l
    @user-jp5wy7iu3l 8 місяців тому +2

    ਵਿਦੇਸ਼ੀ ਅਫਸਰਾਂ ਦੀਆਂ ਵੀ ਡੀ ਓ ਜਰੂਰ ਬਣਾਉ ਜੀ ।

  • @kuldeepkaur3185
    @kuldeepkaur3185 8 місяців тому +3

    Well explained,,,🙏🙏

  • @bravebrar6630
    @bravebrar6630 8 місяців тому +1

    Waheguru g ka khalsa waheguru g Ki Fateh. Bahut soni video veer g hor paintings v share karo

  • @pritpalgill3997
    @pritpalgill3997 8 місяців тому +4

    Waheguru ji ❤

  • @ajlamba9919
    @ajlamba9919 3 місяці тому

    Love your sikh stories and I listen to them regularly from Canada

  • @kulwinderkaur5428
    @kulwinderkaur5428 8 місяців тому +1

    Very nice.

  • @ranjeetsingh-qy8kk
    @ranjeetsingh-qy8kk 3 місяці тому

    ਇਨੇ ਬਰੀਕੀ ਨਾਲ ਸਮਝਾਉਣ ਲਈ ਬਹੁਤ ਧੰਨਵਾਦ ਜੀ

  • @charanjeetsingh3216
    @charanjeetsingh3216 8 місяців тому +4

    Nice , informative video on Sikh Raj,I hope you will continue your efforts to make such videos on Sikh Raj especially on paintings ❤

  • @official.sukh.223
    @official.sukh.223 8 місяців тому +3

    Bai meri khri icha ehi aa ki mai sikh raj fir to punjab vich vekh ke jawa

  • @blackbabbar
    @blackbabbar 8 місяців тому +1

    ਹਾਂਜੀ ਹਾਂਜੀ ਸਾਰਿਆ ਬਾਰੇ ਹੀ ਸਾਨੂੰ ਚਾਨਣਾ ਪਾਓ॥ 🙏🙏🙏🙏🙏

  • @karanmander6678
    @karanmander6678 8 місяців тому +2

    Bro kiwa o ik gal keh reha har wr kayi wr comt ni kita janda par video dakda rahna aa phr v boht sohni video bna raha o boht jada kuj sikh nu mil raha video toh boht kuj boht sara pyr bro love u ❤

  • @harmansinghsarangra
    @harmansinghsarangra 8 місяців тому +1

    ਜ਼ਰੂਰ ਬਣਾਓ painting ਤੇ vdeos plz

  • @kulwinderbining7866
    @kulwinderbining7866 8 місяців тому +1

    ਧੰਨਵਾਦ ਜੀ

  • @parmjitbhullar3828
    @parmjitbhullar3828 8 місяців тому

    ਵਾਹਿਗੁਰੂ ਜੀ

  • @kanwaljeetsingh4812
    @kanwaljeetsingh4812 8 місяців тому +3

    🙏🙏👍 sat Sri akal ji 🙏🙏👍

  • @abhiketmishra7513
    @abhiketmishra7513 8 місяців тому +1

    Bahut badia veer ❤❤❤

  • @gagansurtia7095
    @gagansurtia7095 8 місяців тому

    Ha g veer ji

  • @harmeshsinghkhokhar5895
    @harmeshsinghkhokhar5895 7 місяців тому

    ਵੀਰ ਜੀ ਵਾਹਿਗੁਰੂ ਖ਼ਾਲਸਾ ਵਾਹਿਗੁਰੂ ਜੀ ਕੀ ਫਤੇਹ

  • @charanjeetsingh1934
    @charanjeetsingh1934 8 місяців тому

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਪਰੰਤੂ ਵਿਦੇਸ਼ੀ ਅਫਸਰਾਂ ਦੇ ਬਾਰੇ ਵੀ ਜਾਣਕਾਰੀ ਦਿਉਂ