ਪ੍ਰੀਤ ਸੈਣੀ ਦੀ ਮੌਤ ਦਾ ਅਸਲ ਸੱਚ ?? ਸਹੁਰੇ ਤੇ SGPC ਤੇ ਕਿਸਨੇ ਲਾਏ ਇਲਜਾਮ ? Preet Saini | Harpreet Makhu |

Поділитися
Вставка
  • Опубліковано 8 бер 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ #preetsinghsaini #preetsaini #harpreetsinghmakhu #makhu #preet #saini #sikhjournalist
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 276

  • @kulwindersingh-dh1hq
    @kulwindersingh-dh1hq 3 місяці тому +77

    ਜਦੋਂ ਡੁਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੋਮਾ।।ਦੀ ਵੀਰ ਪ੍ਰੀਤ ਸਿੰਘ ਸੈਣੀ ਪੰਥ ਦਾ ਹੀਰਾ ਸੀ ਜੋ ਸਦਾ ਅਮਰ ਰਹੇਗਾ

  • @user-qm6io7fr4y
    @user-qm6io7fr4y 3 місяці тому +112

    ਪ੍ਰੀਤ ਸਿੰਘ ਸੈਣੀ ਵੀਰ ਜਿੰਦਾਵਾਦ ਸੀ ਹੈ ਤੇ ਰਹੇਗਾ ਵਾਹਿਗੁਰੂ ਜੀ

  • @user-ym8ex4qr8r
    @user-ym8ex4qr8r 3 місяці тому +103

    ਪ੍ਰੀਤ ਸੈਣੀ ਅਮਰ ਹੋ ਗਿਆ ਸਦਾ ਸਾਡੇ ਦਿਲਾਂ ਵਿੱਚ ਬਸਦਾ ਰਹੇਗਾ🙏🙏😭😭

    • @jaswindersingh8680
      @jaswindersingh8680 3 місяці тому +3

      Preet Singh Saini kaum da Heera si

    • @supinderkaurgill2371
      @supinderkaurgill2371 3 місяці тому +2

      ਪ੍ਰੀਤ ਸਿੰਘ ਸੈਣੀ ਅਮਰ ਰਹੇਗਾ ਕੌਮ ਦਾ ਹੀਰਾ ਪੁੱਤਰ ਸੀ

  • @SinghBh-mu8wv
    @SinghBh-mu8wv 3 місяці тому +79

    ਦਰਦ ਹੁੰਦਾ ਪ੍ਰੀਤ ਸੈਣੀ ਜੀ ਦੇ ਭਰਾ ਅਤੇ ਪਰਿਵਾਰ ਨੂੰ ਐਨਆਰਆਈ ਭਰਾ ਪੰਜਾਬੀ ਭਰਾ ਸਮਝਾਓ ਸੈਣੀ ਵੀਰ ਕੱਲਾ ਤੁਹਾਡਾ ਨਹੀਂ ਸਾਰੇ ਪੰਜਾਬ ਦਾ ਸੀਗਾ ਹੈ ਰਹੂਗਾ ਹਮੇਸ਼ਾ ਹਮੇਸ਼ਾ ਲਈ ਅਸੀਂ ਤੁਹਾਡੇ ਨਾਲ ਹੋਵਾਂਗੇ ਤੁਸੀਂ ਸਾਡੇ ਨਾਲ ਖੜੋ ਸੱਚਾਈ ਅਤੇ ਪੰਜਾਬ ਨੂੰ ਸੈਣੀ ਵੀਰ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ

    • @HarpreetKaur-vy9ki
      @HarpreetKaur-vy9ki 2 місяці тому +1

      ਪੁਤ ਪ੍ਰੀਤ ਸੈਣੀ ਸਦਾ ਅਮਰ ਰਹੇਗਾ ਸੱਚ ਦੀ ਆਵਾਜ਼ ਉਠਾਉਣ ਵਾਲਾ

    • @SinghBh-mu8wv
      @SinghBh-mu8wv 2 місяці тому

      @@HarpreetKaur-vy9ki 24 ਫਰਵਰੀ ਨੂੰ ਗੱਲ ਹੋਈ ਭੈਣ ਮੇਰੀਏ ਮੇਰੀ ਪ੍ਰੀਤ ਬਾਈ ਨਾਲ ਮੈਂ ਮਿਲਣਾ ਸੀ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਮੈਨੂੰ ਸੰਗਰੂਰ ਤੋਂ ਬੋਲ ਰਿਹਾ ਪਰ ਰੀਜ ਦਿਲ ਚ ਹੀ ਰਹਿ ਗਈ ਅੰਤਮ ਅਰਦਾਸ ਤੇ ਗਿਆ ਸੀ ਤੁਸੀਂ ਵੀ ਉਨਾਂ ਦੇ ਪਰਿਵਾਰ ਉਨਾਂ ਦੀ ਬੇਟੀ ਵਾਈਫ ਦਾ ਧਿਆਨ ਰੱਖੋ ਮੈਂ ਵੀ ਕੋਸ਼ਿਸ਼ ਕਰਾਂਗਾ ਮਿਲ ਕੇ ਆਉਣ ਦੀ ਦੋ ਤਿੰਨ ਮਹੀਨਿਆਂ ਤੋਂ ਗੱਲ ਹੁੰਦੀ ਰਹਿੰਦੀ ਸੀ ਬਹੁਤ ਚੰਗੇ ਸੀ ਹਰ ਬੰਦੇ ਇਨਸਾਨ ਦੀ ਕਦਰ ਕਰਦੇ ਸੀ ਮੇਰਾ ਵੀਰ ਅਮਰ ਹੈ ਅਮਰ ਰਹੇ

  • @manpreetkaurjhally2636
    @manpreetkaurjhally2636 3 місяці тому +29

    ਅਸਲੀ ਸਿੰਘ ਸੀ ਪ੍ਰੀਤ ਸਿੰਘ ਸੈਨੀ। ਬੋਹਤ ਦੁੱਖ ਹੋਇਆ,,,,, ਇਨਸਾਫ਼ ਮਿਲਣਾ ਚਾਹੀਦਾ

    • @kirandeepkaur4858
      @kirandeepkaur4858 3 місяці тому +3

      ਉਹ ਵੀ ਹੁਣ ਖਾਲਸਾ ਪੰਥ 'ਚ ਸ਼ਾਮਲ ਹੋਣ ਲਈ ਖੰਡੇ ਦੀ ਪਾਹੁਲ ਲੈਣ ਲਈ ਤਿਆਰੀ ਕਰ ਰਿਹਾ ਸੀ। ਜਿਵੇਂ ਸ਼ਹੀਦ ਭਗਤ ਸਿੰਘ ਨੇ ਭਾਈ ਰਣਧੀਰ ਸਿੰਘ ਜੀ ਦੀ ਮੁਲਾਕਾਤ ਤੋਂ ਬਾਅਦ ਅਤੇ ਫਾਂਸੀ ਲੱਗਣ ਤੋਂ ਪਹਿਲਾਂ ਕੇਸ ਰੱਖ ਲਏ ਸੀ ਉਸੇ ਤਰ੍ਹਾਂ ਕਮਲਪ੍ਰੀਤ ਸਿੰਘ ਜੀ ਨੇ ਵੀ ਆਪਣੇ ਕੇਸ (hair) ਵਧਾਉਣੇ ਸ਼ੁਰੂ ਕਰ ਦਿੱਤੇ ਸਨ ਪਰੰਤੂ ਖੰਡੇ ਦੀ ਪਾਹੁਲ ਲੈਣ ਲਈ ਸ਼ਾਇਦ ਉਸਦੀ ਤਪੱਸਿਆ ਥੋੜ੍ਹੀ ਸੀ।

  • @jashpalsingh1875
    @jashpalsingh1875 3 місяці тому +61

    ਜਥੇਬੰਦੀਆਂ ਦੇ ਪੱਲੇ ਕੁਝ ਨਹੀਂ ਆ।ਚਿੱਟੀ ਸਿਉਂਕ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ।

  • @user-qf5cw1sd9p
    @user-qf5cw1sd9p 3 місяці тому +28

    ਹੀਰਾ ਬੰਦਾ ਸੀ ਪ੍ਰੀਤ ਸਿੰਘ ਸੈਣੀ ਸੱਚ ਬੋਲਦਾ ਸੀ

  • @paramjeetkaur4230
    @paramjeetkaur4230 3 місяці тому +23

    ਬਹੁਤ ਹੀ ਦੁੱਖ ਹੋਇਆ ਜਦੋਂ ਬੇਟੇ ਪ੍ਰੀਤ ਸਿੰਘ ਸੈਨੀ ਦੀ ਮੌਤ ਪਤਾ ਚਲਿਆ ਤਾਂ ਸੱਚ ਜਾਣਿਓ ਐਨਾ ਦੁੱਖ ਹੋਇਆ ਕਿ ਜਿਵੇਂ ਖੁਦ ਦੇ ਪ੍ਰੀਵਾਰਾਂ ਵਿਚੋਂ ਮੈਂਬਰ ਵਿਛੜ ਗਿਆ ਹੋਵੇ ਵਾਹਿਗੁਰੂ ਜੀ ਉਹਦੇ ਚਾਹੁਣ ਵਾਲਿਆਂ ਵਲੋਂ ਵਿਛੜੀ ਹੋਈ ਰੂਹ ਨੂੰ ਆਪਣੇ ਚਰਨ ਕਮਲਾਂ ਵਿਚ ਨਿਵਾਸ ਬਕਸ਼ਣ ਜੀ

  • @mahtabkhara5849
    @mahtabkhara5849 3 місяці тому +125

    ਬੰਦੇ ਦਾ ਕੋਈ ਮੁੱਲ ਨਹੀਂ ਪਿਆ ਬੜੇ ਅਫਸੋਸ ਵਾਲੀ ਗੱਲ ਹੈ ਨਤੜਕ ਬੰਦਾ ਸੀ,, ਵਾਹਿਗੁਰੂ ਜੀ 🙏

    • @DavinderSingh-gu8rc
      @DavinderSingh-gu8rc 3 місяці тому +4

      ਵੀਰ ਮੁੱਲ ਦਰਗਾਹ ਵਿੱਚ ਜਰੂਰ ਪਵੇਗਾ

    • @KabalSingh-uk3nq
      @KabalSingh-uk3nq 3 місяці тому

      WAHEGURU JI 🙏🙏

    • @sukhrajsandhu2407
      @sukhrajsandhu2407 3 місяці тому

      ਕੋਈ ਵੀ ਸਿੱਖੀ ਦੀ ਗੱਲ ਓਹੀ ਕਤਲ ਚਾਹੇ ਇੰਡੀਆ ਚਾਹੇ ਕੈਨੇਡਾ ਚਾਹੇ uk

    • @Jaswinder420
      @Jaswinder420 3 місяці тому

      😮😮😮😮😮​@@DavinderSingh-gu8rc

    • @kirandeepkaur4858
      @kirandeepkaur4858 3 місяці тому +3

      ਕਰਮੀ ਆਪੋ ਆਪਣੀ । ਕਲਯੁਗ ਵਿੱਚ ਸੱਚ ਬੋਲਣ ਦੀ ਜੁਰਅੱਤ ( ਇਹ ਬਖਸ਼ਿਸ਼ ) ਤਾਂ ਦਰਗਾਹ ਦੇ ਬਖਸ਼ਿਆਂ ਨੂੰ ਹੀ ਮਿਲਦੀ ਹੈ।

  • @KewalSingh-lp4fp
    @KewalSingh-lp4fp 3 місяці тому +48

    ਦੁੱਖ ਵਿਚ ਨਾਲ ਖੜੇ ਹੋ ਕੇ ਤੁਸੀਂ ਬਹੁਤ ਚੰਗਾ ਕੀਤਾ ਹੈ।

  • @rajindercheema4985
    @rajindercheema4985 3 місяці тому +39

    ਮਖੂ ਸਿਆਂ ਬਾਈ ਕੋਸ਼ਿਸ਼ ਕਰੀਂ ਪ੍ਰੀਤ ਸ਼ੈਣੀ ਸ੍ਹਾਬ ਦੀ ਗੱਲ ਕਰਨ ਲੱਗਿਆਂ ਸਿਰੇ ਲਾਂਈ ਜਥੇਦਾਰ ਕਾਂਉਕੇ ਸ੍ਹਾਬ ਦੀ ਜਿਸ ਤਰਾਂ ਤੂੰ ਗੱਲ ਕਿਸੇ ਸਿਰੇ ਨਹੀ ਲਾਈ ਏਥੇ ਵੀ ਰੋਟੀਆਂ ਸੇਕ ਕੇ ਨਾ ਤੁਰਜੀਂ ਮਖੂ ਵੀਰੇ

    • @gurnoorpadda7304
      @gurnoorpadda7304 3 місяці тому

      Eh makhu dogla banda ehne koum lai k kita bus galla d kraah

  • @GurmeetSingh-vu4fv
    @GurmeetSingh-vu4fv 3 місяці тому +21

    ਕੌਮ ਦੇ ਬਹਾਦਰ ਯੋਦੇ ਸ਼ੂਰਮੇ ਸੈਣੀ ਸਾਬ ਦੀ ਕੋਈ ਵੱਡੀ ਯਾਦਗਾਰ ਨੂੰ ਬਣਾਇਆ ਜਾਵੇ ਭਾਈ ਸੁਖਜੀਤ ਸਿੰਘ ਖੋਸਾਂ ਭਾਈ ਵਡਾਲਾ ਜੀ ਨੂੰ ਸੰਗਤ ਵੱਲੋਂ ਅਪੀਲ ਕਰਦੇ ਹਾਂ 🙏🙏🙏🙏🙏

    • @kirandeepkaur4858
      @kirandeepkaur4858 3 місяці тому

      ਮਖੂ ਜੀ ਵੀ ਇਹਨਾਂ ਦੇ ਨਾਲ ਸਨ ।

  • @TSBADESHA
    @TSBADESHA 3 місяці тому +41

    ਸੈਣੀ ਦੀ ਬਹੁਤ ਦੁਖਦਾਇਕ ਮੌਤ ਆ।

  • @farmertv5483
    @farmertv5483 3 місяці тому +15

    ਬਹੁਤ ਸ਼ਰਮ ਦੀ ਗੱਲ ਪੰਜਾਬੀਆ ਲਈ ਇੰਨਾ ਹੀਰਾ ਵੀਰ ਅਤੇ ਵੱਡੇ ਘਰਾਣੇ ਨਾਲ ਟੱਕਰ ਲੈ ਕੇ ਨੰਗੇ ਕੀਤੇ ਸਿੱਖ ਵਿਰੋਧੀ ਅਤੇ ਸੈਣੀ ਵੀਰ ਦੀ ਮੌਤ ਤੇ ਲੋਕ ਚੁੱਪ ਬੈਠੇ ਹਨ।

    • @kirandeepkaur4858
      @kirandeepkaur4858 3 місяці тому +4

      ਬਹੁਤੇ ਲੋਕਾਂ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਇੰਝ ਵੀ ਸਾਨੂੰ ਛੱਡ ਕੇ ਚਲਾ ਜਾਵੇਗਾ।

    • @farmertv5483
      @farmertv5483 3 місяці тому

      @@kirandeepkaur4858 sahi gal a ji sun k bht hraaaan aaaa

  • @bikramjeetsingh5286
    @bikramjeetsingh5286 3 місяці тому +33

    ਜੇ ਤਾਂ ਰੱਬ ਹੇਗਾ ਤਾਂ ਇਨਸਾਫ ਕਰੇਗਾ

    • @kirandeepkaur4858
      @kirandeepkaur4858 3 місяці тому

      ਪੂਰਾ ਨਿਆਉ ਕਰੇ ਕਰਤਾਰੁ।

  • @VijayKumar-hg6xf
    @VijayKumar-hg6xf 3 місяці тому +4

    ਪ੍ਰੀਤ ਸਿੰਘ ਸੈਣੀ ਵੀਰ ਦੀ ਬੇਵਕਤੀ ਮੌਤ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਵੀਰ ਬੇਬਾਕ ਨਿਧੜਕ ਹੋ ਕੇ ਅਸਲ ਸਚਾਈ ਸਾਹਮਣੇ ਰੱਖਦਾ ਸੀ ।
    ਵੀਰ ਸੈਣੀ ਬੇਵਕਤੀ ਮੌਤ ਹੋਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀ ਹੋ ਸਕਦਾ ਅਕਾਲ ਪੁਰਖ ਜੀ ਦੇ ਚਰਣਾ ਵਿੱਚ ਅਰਦਾਸ ਕਰਦੇ,ਹਾਂ ਵੀਰ ਸੈਣੀ ਦੀ ਵਿਛੜੀ ਹੋਈ ਰੂਹ ਨੂੰ ਪ੍ਰਮਾਤਮਾ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ, ਰਿਸ਼ਤੇਦਾਰਾ ਸੱਜਣਾ ਮਿਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
    . ...ਸਤਿਨਾਮ ਵਹਿਗੁਰੂ ਜੀ ।

  • @jassikaur8781
    @jassikaur8781 3 місяці тому +43

    ਕਿਆ ਜਾਣਾ ਕਿਵ ਮਰੇਗੇ ਕੇਸਾ ਮਰਨਾ ਹੋਇ ਵਾਹਿਗੁਰੂ ਮਿਹਰ ਕਰੇ ਉਹਦੀਆਂ ਓਹੀ ਜਾਣੈ

  • @lovepreetjattana
    @lovepreetjattana 3 місяці тому +44

    ਆਹੀ ਤੇ ਮਸਲਾ ਹੈਗੇਆ ਬਾਈ ਜੀ ਪਹਿਲਾਂ ਤਾਂ ਮੇਰੇ ਵਰਗੇ ਬੜੇ ਕਹਿੰਦੇ ਫਿਰਦੇ ਹਨ ਕਿ ਬੜਾ ਘੈਂਟ ਆ ਬਾਈ ਬੜੀਆਂ ਸਖ਼ਤ ਜਾਣਕਾਰੀ ਆ ਕੱਢ ਕੱਢ ਕੇ ਲੈਕੇ ਆਉਂਦੇ ਹਨ ਪੰਥ ਦੋਖੀਆਂ ਦੇ ਚਿਹਰੇ ਨੰਗੇ ਕਰ ਰਹੇ ਹਨ ਲੇਕਿਨ ਬੜੇ ਅਫਸੋਸ ਦੀ ਗੱਲ ਏ ਬਾਈ ਜੀ ਜਦੋਂ ਕਿਸੇ ਸਖ਼ਤ ਬੋਲਣ ਵਾਲੇ ਇਨਸਾਨ ਉੱਪਰ ਕੋਈ ਨਾ ਕੋਈ ਭੀੜ ਪੈ ਜਾਦੀ ਹੈ ਉਸ ਟਾਈਮ ਉੱਤੇ ਪਤਾ ਲੱਗਦਾ ਹੈ ਕਿ ਕੌਣ ਕੌਣ ਨਾਲ ਖੜਦੇ ਹਨ

    • @shivanisharma5562
      @shivanisharma5562 3 місяці тому +6

      ਜਦੋਂ ਵਕ਼ਤ ਬੰਦੇ ਤੇ ਆਣ ਪੈਂਦਾ ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ ਖੋਟੇ ਖਰੇ ਦੀ ਪਰਖ ਉਦੋਂ ਹੋਦੀ ਯਾਰ ਯਾਰਾਂ ਤੋਂ ਪਾਸ਼ਾ ਵੰਟ ਜਾਂਦੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਪੂੰਡਾ ਅਪਰਊਡ ਕਲੋਨੀ ਵਿੱਚ ਇੱਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਸਰਕਾਰ ਦੀ ਨੱਕ ਦੇ ਥੱਲੇ 😢😢😢

    • @KabalSingh-uk3nq
      @KabalSingh-uk3nq 3 місяці тому

      WAHEGURU JI 🙏🙏

  • @rajdeepkaursidhu9247
    @rajdeepkaursidhu9247 3 місяці тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ghumansingh54
    @ghumansingh54 3 місяці тому +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BhupinderSingh-km7np
    @BhupinderSingh-km7np 3 місяці тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurdialsingh5004
    @gurdialsingh5004 3 місяці тому +13

    ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ

  • @tumerarakha1699
    @tumerarakha1699 3 місяці тому +52

    ਬੜੇ ਦੁੱਖ ਦੀ ਗੱਲ ਹੈ ਪ੍ਰੀਤ ਸਿੰਘ ਦੇ ਅੰਤਿਮ ਸੰਸਕਾਰ ਉਤੇ ਲਗਭਗ 100 ਬੰਦਾ ਵੀ ਨਹੀਂ ਪੁਹੰਚੇਆ

    • @user-zt8is8jl1f
      @user-zt8is8jl1f 3 місяці тому +7

      ਵੀਰ ਜੀ ਮਾਫ ਕਰਨਾ ਮਰਦਾ ਦੇ ਸੰਸਕਾਰ ਸਮੇ ਭੀੜ ਨਹੀ ਇਕੱਠੀ ਹੁੰਦੀ ਜੀ ਸਮਝ ਲੈਣਾ 100 ਬੰਦਾ ਲਖਿਆ ਆਪ ਨੇ 100 ਜੇ ਬੰਦਾ ਤਾ ਮਰਦ ਬਣ ਜਾਣ ਬਸ

    • @suff2muffins341
      @suff2muffins341 3 місяці тому +1

      ਫੇਰ ਪੰਥ ਖਤਮ ਸਮਝੋ

    • @jaswindersingh8680
      @jaswindersingh8680 3 місяці тому +3

      Veer ji time 2pm da si
      Saskaar 1pm te karta
      Rokea geya sangat nu pahunchane te
      Bhai saini koum da Heera si

    • @kirandeepkaur4858
      @kirandeepkaur4858 3 місяці тому +3

      ​@@jaswindersingh8680ਮੈਂ ਵੀ ਸਸਕਾਰ ਤੇ 2.30 ਵਜੇ ਪਹੁੰਚੀ। ਜੰਮੂ ਤੋਂ ਵੀ ਸੰਗਤ ਦੇਰੀ ਨਾਲ ਪਹੁੰਚੀ।

    • @Harmandeol2323A
      @Harmandeol2323A 3 місяці тому +1

      Preet de father in law ne lok kathe hon nahi dete veer

  • @Jagjeetsingh3453-yu1gp
    @Jagjeetsingh3453-yu1gp 3 місяці тому +28

    ਇਕ ਹੋਰ ਹੀਰਾ ਖੋ ਲਿਆ ਪਾਪੀਆਂ ਜੇਕਰ ਇਕ ਨਾਂ ਹੋਏ ਤਾਂ ਇਸੇ ਤਰਾਂ ਹੀਰੇ ਗਵਾਂਦੇ ਰਹਾਂਗੇ ਖਾਸ ਕਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਹੈ...ਝੋਲੀ ਅਡ ਕਿ ਬੇਨਤੀ ਹੈ ਕੌਮ ਦੇ ਆਗੂਆਂ ਨੂੰ ਇਕ ਹੋ ਜਾਉ..ਜੇਕਰ ਪ੍ਰੀਤ ਸਿੰਘ ਸੈਣੀ ਨੂੰ ਇੰਨਸ਼ਾਫ ਨਾਂ ਦਿਵਾਇਆ ਤਾਂ ਕੌਮ ਜੀਊਦੀ ਮਰ ਗਈ

    • @shivdevsingh3626
      @shivdevsingh3626 3 місяці тому +3

      ਕੌਮ ਪਹਿਲਾਂ ਕਿਹੜੀ ਜਿਉਂਦੀ ਹੈ | ਗੁਰੂ ਘਰਾਂ ਵਿੱਚ ਸ਼੍ਰੋਮਣੀ ਕਮੇਟੀ ਨੇ ਲੁੱਟ ਮਚਾ ਰੱਖੀ ਹੈ | ਸੰਗਤ ਵਿੱਚ ਏਕਤਾ ਅਤੇ ਦੱਮ ਹੋਵੇ ਤਾਂ ਇਹਨਾਂ ਮਸੰਦਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇ | ਸਿੱਖ ਦਾਰੂ ਅਤੇ ਹੋਰ ਨਸ਼ਿਆਂ ਵਿੱਚ ਮਸਤ ਨੇ | ਜੋ ਹੁੰਦੈ ਹੋਈ ਜਾਣ ਦਿਓ ਵਾਲੀ ਗੱਲ ਹੋ ਗਈ ਹੈ | ਬਹੁਤ ਅਫ਼ਸੋਸ ਹੈ |

    • @kirandeepkaur4858
      @kirandeepkaur4858 3 місяці тому +1

      ​@@shivdevsingh3626ਨਹੀਂ ਜੀ ਜੇ ਕੋਈ ਭੱਖਦੇ ਮਸਲਿਆਂ ਬਾਰੇ ਪਕੜ ਰੱਖਦਾ ਹੈ ਤੇ ਬਾਕੀ ਸਾਥ ਵੀ ਦਿੰਦੇ ਤਾਂ ਉਹਨਾਂ ਨੂੰ ਜੇਲ੍ਹਾਂ ਵਿੱਚ ਸੁਟਿਆ ਜਾਂਦਾ। ਫਿਰ ਉਨ੍ਹਾਂ ਦੇ ਪਿੰਡ ਜਾਂ ਘਰ ਦੇ ਬੜੀ ਮੁਸ਼ਕਲ ਨਾਲ ਛੁਡਵਾ ਕੇ ਲਿਆਉਂਦੇ ਹਨ।

  • @amazingfact8914
    @amazingfact8914 3 місяці тому +15

    ਵਾਹਿਗੁਰੂ ਜੀ

  • @GurmeetSingh-vu4fv
    @GurmeetSingh-vu4fv 3 місяці тому +11

    ਸੈਣੀ ਸਾਬ ਨੇ ਜੋ ਅਕਸਰ ਵੀਡੀਓ ਵਿੱਚ ਬੋਲਦੇ ਸਨ ਕੀ ਮੇਰੀ ਮੋਤ ਦਾ ਜਿਮੇਵਾਰ ਮਸੰਦ ਧਾਮੀ ਲਾਣਾ ਹੋਵੇਗਾ ਕੀ ਇਹ ਬਿਆਨ ਵੀਡੀਓ ਵਿੱਚੋਂ ਕੱਢ ਕੇ ਪੁਲਿਸ ਨੂੰ ਕੋਰਟ ਸਾਮ੍ਹਣੇ ਸਬੂਤ ਰੱਖਣੇ ਚਾਹੀਦੇ ਹਨ

    • @kirandeepkaur4858
      @kirandeepkaur4858 3 місяці тому

      ਅੰਮ੍ਰਿਤਸਰ ਸਾਹਿਬ 'ਚ ਪੁਲਿਸ ਤੇ ਮਸੰਦਾਂ ਦੀ ਇੱਕੋ ਗੱਲ ਹੈ ਜੇਕਰ ਤੁਸੀਂ ਸ਼ਿਕਾਇਤ ਦਰਜ ਕਰਵਾਉਣ ਜਾਓਗੇ ਤਾਂ ਉਹ ਤੁਹਾਨੂੰ ਜੇਲ੍ਹ ਵਿੱਚ ਬੰਦ ਕਰਨਗੇ। ਜਦੋਂ ( ਸ਼ਾਇਦ ੨੦੧੪ ) ਦਰਬਾਰ ਸਾਹਿਬ 'ਚ ਤਲਵਾਰਾਂ ਚੱਲੀਆਂ ਤਾਂ ਉਸ ਵਕਤ ਦੋ ਤੋਂ ਚਾਰ ਮਹੀਨੇਵਾਰ ਤੱਕ ਨੌਜਵਾਨ ਪੀੜ੍ਹੀ ਜੇਲ੍ਹਾਂ ਵਿੱਚ ਬੰਦ ਰਹੀ ਤੇ ਕਈ ੫੦੦੦੦/ ਦੀ ਜ਼ਮਾਨਤ ਤੇ ਛੱਡੇ ਗਏ।

  • @Edits.by.Vexten5
    @Edits.by.Vexten5 3 місяці тому +12

    ਵਾਹਿਗੁਰੂ ਜੀ ਵਾਹਿਗੁਰੂ ਜੀ

  • @mrjattana13
    @mrjattana13 3 місяці тому +12

    Preet Singh Saini da ghata bahut vadda hai.

  • @manpreetkaurjhally2636
    @manpreetkaurjhally2636 3 місяці тому +7

    ਗ਼ਲਤ ਗੱਲ ਆ ਕੌਈ ਪਤਰਕਾਰ ਨੀ ਆਇਆ ਬੱਸ 2,3,, ਪਤਰਕਾਰ ਆਏ ਸੀ

  • @langeriboys
    @langeriboys 3 місяці тому +10

    Waheguru ji tusi bilkul sahi keha

  • @samar_editz773
    @samar_editz773 3 місяці тому +2

    ਵੀਰ ਮੈਂ ਰੋਜ਼ ਉਹਨਾਂ ਦੀਆਂ ਵੀਡੀਓ ਦੇਖਦਾ ਸੀ ਤੇ ਸੁਣਦਾ ਸੀ ਬੜੀ ਜਾਣਕਾਰੀ ਮਿਲਦੀ ਸੀ ਪਰ ਹੁਣ ਉਹ ਜਾਣਕਾਰੀ ਅਧੂਰੀ ਰਹਿ ਗਈ ਜੀ। ਪਰਮਾਤਮਾ ਵੀਰ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਜੀ

  • @kaurkhalsa6746
    @kaurkhalsa6746 3 місяці тому +12

    ਸਹੀ ਹੈ।

  • @harbhajansingh4471
    @harbhajansingh4471 3 місяці тому +3

    ਇਹ ਗੱਲ ਹੋਰ ਵੀ ਹੋ ਸਕਦੀ ਹੈ ਕਿ ਇਸ ਘਟਨਾ ਨੂੰ ਅੰਜਾਮ ਤੱਕ ਪਹੁੰਚਾਉਣ ਵਾਲਿਆ ਵਿਰੁੱਧ ਸੰਘਰਸ਼ ਕਰਨ ਵਾਲਾ ਬੰਦਾ ਸਿਰਫ਼ ਉਹਨਾਂ ਦੇ ਸਹੁਰਾ ਪਰਿਵਾਰ ਹੀ ਹੋਣ ਕਰਕੇ ਉਹਨਾ ਨੂੰ ਹੀ ਉਲਝਾਉਣ ਦੀ ਕੋਸ਼ਿਸ਼ ਹੋ ਸਕਦੀ ਹੈ।

  • @sukhwindersidhu9105
    @sukhwindersidhu9105 3 місяці тому +11

    ਵੀਰ ਜੀ ਅਸਲ ਵਿੱਚ ਜਿੱਥੇ ਪ੍ਰੀਤ ਸਿੰਘ ਸੈਣੀ ਰਹਿੰਦਾ ਸੀ ਉਸ ਦੇ ਆਢ ਗੁਆਢ ਤੋਂ ਵੀ ਜਾਣਕਾਰੀ ਲਈ ਜਾਵੇ। ਬਾਕੀ ਜਿਵੇਂ ਤੁਸੀਂ ਦੱਸਿਆ ਪ੍ਰੀਤ ਸਿੰਘ ਦਾ ਭਰਾ ਭੋਗ ਆਪਣੇ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰ ਨੂੰ ਸੱਦਣਾ ਚਹੁੰਦਾ ਸੀ ਤਾਂ ਜੋ ਜ਼ਿਆਦਾ ਲੋਕ ਇਕੱਠੇ ਨਾ ਹੋਣ ਅਤੇ ਨਾ ਕਿਸੇ ਪ੍ਰਕਾਰ ਦੀ ਪ੍ਰਸ਼ਾਨੀ ਹੋਵੇ ਫਿਰ ਮੈਨੂੰ ਨਹੀਂ ਲਗਦਾ ਜੇਕਰ ਪ੍ਰੀਤ ਸਿੰਘ ਸੈਣੀ ਨਾਲ ਕੁੱਝ ਵਾਪਰਿਆ ਹੋਵੇ ਤਾਂ ਉਹ ਕਰਵਾਈ ਕਰਵਾਉਣ ਲਈ ਜ਼ਿਆਦਾ ਜ਼ੋਰ ਪਾਵੇ। ਬਾਕੀ ਸ਼ੱਕ ਦੀ ਸੂਈ ਕਈਆਂ ਉਪਰ ਜਾ ਸਕਦੀ ਹੈ। ਜੇਕਰ ਪੁਲਿਸ ਸੱਚੇ ਮਨ ਅਤੇ ਨੇਕ ਨਿਯਤ ਨਾਲ ਜਾਂਚ ਕਰੇ ਤਾਂ ਸਭ ਕੁੱਝ ਸਾਹਮਣੇ ਲਿਆ ਸਕਦੀ ਹੈ। ਪੰਜਾਬ ਪੁਲਿਸ ਵਿੱਚ ਬਹੁਤ ਵਧੀਆ ਅਫਸਰ ਹੈਗੇ ਜਿਹੜੇ ਮੋਕਾ ਵੇਖ ਕੇ ਦੱਸ ਸਕਦੇ ਹਨ ਕਿ ਇਹ ਕੁਦਰਤੀ ਮੌਤ ਹੈ ਜਾਂ ਕੋਈ ਘਟਨਾ ਵਾਪਰੀ ਹੈ।

  • @amarjitsingh287
    @amarjitsingh287 3 місяці тому +11

    ਪ੍ਰੀਤ ਸਿੰਘ ਸੈਣੀ ਵਰਗਾ ਨਿੱਧੜਕ ਪੱਤਰਕਾਰ ਸਿੱਖ ਕੌਮ ਨੂੰ ਹੁਣ ਸ਼ਾਇਦ ਹੀ ਕੋਈ ਮਿਲੇ ਬਤੂਤ ਵੱਡਾ ਘਾਟਾ ਪਿਆ ਹੈ ਜੀ ਕੌਮ ਨੂੰ

    • @kirandeepkaur4858
      @kirandeepkaur4858 3 місяці тому

      ਜਸਵੀਰ ਸਿੰਘ ਮੁਕਤਸਰ ਸਾਹਿਬ ਦੀ ਵੀ ਨਿਧੜਕ ਪੱਤਰਕਾਰੀ ਹੈ।

  • @anandaaatam530
    @anandaaatam530 3 місяці тому +4

    “The bitter truth can bring bitter memories” it really happened here.😢😢

  • @GurmeetSingh-yd6zn
    @GurmeetSingh-yd6zn 3 місяці тому +7

    Wahe guru ji

  • @balvirdhaliwal1041
    @balvirdhaliwal1041 3 місяці тому +4

    ਵਾਹਿਗੁਰੂ ਜੀ। 🙏

  • @Kaladhaliwal82
    @Kaladhaliwal82 3 місяці тому +24

    ਕੋਈ ਨਾਂ ਕੋਈ ਗੱਲ ਤੇ ਹੋਈ ਜੇ ਪ੍ਰੀਤ ਬਾਈ ਜੀ ਕਿਹੜਾ ਬਿਮਾਰ ਸੀ ਏਦਾਂ ਅਚਾਨਕ ਚੱਲੇ ਜਾਣਾ ਸ਼ੱਕ ਤੇ ਹੈ ਜੇ 💯 ✅

    • @jaswindersingh8680
      @jaswindersingh8680 3 місяці тому +2

      100% murder kita
      Saini koum da Heera si, hai, rahega

  • @arvinderkaursawhney4053
    @arvinderkaursawhney4053 3 місяці тому +2

    Waheguru ji

  • @harwindersingh9562
    @harwindersingh9562 3 місяці тому +20

    ਕਿਸੇ ਦਾ ਪੱਖ ਨਹੀਂ ਪੂਰਿਆ ਜਾ ਸਕਦਾ, ਅੱਜ ਦੇ ਸਮੇਂ ਕਿਸੇ ਤੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ,ਸੱਚੀ ਗੱਲ ਇਹ ਹੈ ਕਿ ਅੱਜ ਤੱਕ ਕਦੇ ਕੋਈ ਸਬੂਤ ਨਹੀਂ ਮਿਲਿਆ ਤੇ ਨਾ ਹੀ ਪ੍ਰੀਤ ਸਿੰਘ ਸੈਣੀ ਦੇ ਕਤਲ ਦੇ ਸਬੂਤ ਮਿਲਣਗੇ

  • @gurus1213
    @gurus1213 3 місяці тому +3

    Waheguru ji, Waheguru ji, Waheguru ji mehar krre

  • @charanjitsinghlaungia7766
    @charanjitsinghlaungia7766 3 місяці тому +9

    ਅੱਜ ਕੱਲ੍ਹ ਕਿਸੇ ਦਾ ਕੋਈ ਦੀਨ ਅਮਾਨ ਨਹੀਂ

  • @harjindersandhu2433
    @harjindersandhu2433 3 місяці тому +7

    Waheggur ji ❤

  • @PushapKaur-oc3vx
    @PushapKaur-oc3vx 3 місяці тому +2

    Waheguru waheguru Ji

  • @gagandeep9352
    @gagandeep9352 3 місяці тому +3

    ਵੱਧ ਤੋ ਵੱਧ ਫੰਡ ਖੋਸਾ ਸਾਬ੍ਹ ਤੇ ਮੱਖੂ ਜੀ ਨੂੰ ਭੇਜੋ ਤਾਂ ਕੇ ਇਹ ਪ੍ਰੀਤ ਸੈਂਨੀ ਜੀ ਨੂੰ ਅੱਗੇ ਜਿਉਂਦਾ ਰੱਖ ਸਕਣ

  • @KulwinderSingh-cm5nj
    @KulwinderSingh-cm5nj 3 місяці тому

    ਪ੍ਰਿਤਪਾਲ ਸਿੰਘ ਸ਼ੈਣੀ ਸ਼ਾਬ ਵਹਿਗੂਰ ਉਸ਼ ਮਾਫ ਨੀ ਕਹਗਾ ਵਹਿਗੂਰ ਮਹੇਰ ਕਰੇ ਪਰਿਤ

  • @user-pq3of3jf9n
    @user-pq3of3jf9n 3 місяці тому +3

    Waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏🙏🙏🙏🙏🙏😭

  • @parveensehgal7955
    @parveensehgal7955 3 місяці тому +1

    Waheguru ji
    Saini Sahib Ji Ek Nidhrak Insan San

  • @nashatarbrar7535
    @nashatarbrar7535 3 місяці тому +1

    ਮਖੂ ਸਾਹਿਬ ਦਾਲ ਵਿੱਚ ਜਰੂਰ ਕਾਲਾ ਹੈ ਮੈਂ ਉਸ ਹੀ ਸੋਚਿਆ ਸੀ ਜਿਸ ਦਿਨ ਸੈਣੀ ਸਾਹਿਬ ਦੀ ਮੋਤ ਹੋਈ ਲਾਸ਼ ਹਸਪਤਾਲ ਵਿੱਚ ਪੲਈ ਸੀ ਤੁਸੀਂ ਫੋਨ ਕੀਤਾ ਉਸ ਬੰਦੇ ਦਾ ਮੈ ਨਾਮ ਭੁਲ ਗਿਆ ਜਦੋਂ ਸਵਾਲ ਕੀਤੇ ਤੇ ਤੁਸੀਂ ਉਸ ਪੁਛਿਆ ਉਸ ਕੋਲ ਕੋਨ। ਸਨ ਉਸ ਆਦਮੀ ਨੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦੇ ਸੋਹਰਾਂ ਸਾਹਿਬ ਸਨ ਸੋਹਰਾ ਕੋਲ ਬੈਠੇ ਸਨ ਉਸ ਬੰਦੇ ਦੇ ਜੋ ਫੋਨ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਸਨ ਸੋਹਰਾ ਸਾਹਿਬ ਨੇ ਬਿਨਾਂ ਸਵਾਲ ਕੀਤੇ ਕਿਹਾ ਕਿ ਸੈਣੀ ਸਾਹਿਬ ਨੇ ਖਾਣਾ ਹੋਟਲ ਤੋਂ ਮੰਗਵਾਇਆ ਸੀ ਅੱਜ ਵੀ ਫਰਿਜ ਵਿਚ ਪੀਆ ਹੈ ਹੁਣ ਪ੍ਰਮਾਤਮਾ ਜਾਣਦਾ ਹੈ ਫਰਿਜ। ਵਿੱਚ ਬਦਲ ਕੇ ਰੱਖ ਦਿੱਤਾ ਜਾਂ ਉਹੀ ਸੀ

    • @harpalsandhu9242
      @harpalsandhu9242 3 місяці тому

      Ha jina time mil gya c khana badliya ja sakda c par postmartam j sahi ho jave ta sach samne aa sakda c

  • @baljitsidhu6606
    @baljitsidhu6606 3 місяці тому

    ਬਹੁਤ ਮਾੜਾਹੋਇਆ। ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਵਾਹਿਗੁਰੂ ਵੀਰ ਜੀ ਪਰੀਤ ਸੈਣੀ ਨੂੰ ਆਪ ਦੇ ਚਰਨਾਂ ਵਿਚ ਨਿਵਾਸ ਬਖਸ਼ਣ

  • @diltajsingh8066
    @diltajsingh8066 3 місяці тому +2

    Very good kosha veer g

  • @harmailkaur2091
    @harmailkaur2091 3 місяці тому +2

    Waheguruji 😢😢

  • @arjinderkaur3603
    @arjinderkaur3603 3 місяці тому +2

    Waheguru ji apne charna ch niwas bakshna

  • @samar_editz773
    @samar_editz773 3 місяці тому

    ਮਖੂ ਸਾਹਿਬ ਤੇ ਭਾਈ ਖੋਸਾ ਸਾਹਿਬ ਤੁਸੀਂ ਵੀ ਆਪਣਾ ਧਿਆਨ ਰੱਖਿਓ ਜੀ ਤੁਸੀਂ ਵੀ ਬਹੁਤ ਲੋਕਾਂ ਦੀਆਂ ਅੱਖਾਂ ਵਿੱਚ ਚੁਭਦੇ ਹੋ ਜੀ

  • @balwindersingh-ox6wq
    @balwindersingh-ox6wq 3 місяці тому +3

    Saini veer ek sacha banda c sikhi di gal karda c.karway hone chahidi aa.

  • @user-ek6tu7iu4b
    @user-ek6tu7iu4b 3 місяці тому +7

    ਬਹੁਤ ਦੁੱਖ ਹੋਇਆ ਹੈ ਮੇਰੇ ਘਰਦੀ ਕੇਹਦੀ ਸੀ ਇਹ ਤਾ ਕਿਸੇ ਡਰਦਾ ਨਹੀਂ ਮੈ ਆਪਣੀ ਘਰਵਾਲੀ ਨੂੰ ਕਿਹਾ ਇਹ ਬੰਦਾ ਸੱਚ ਬੋਲਦਾ ਹੈ

  • @rsrai2749
    @rsrai2749 3 місяці тому +2

    Wheguru ji,

  • @singh17karnail
    @singh17karnail 3 місяці тому +9

    ਹੁਣ ਇਕੱਲੇ ਇਕੱਲੇ ਮੌਤ ਦੇ ਮੂੰਹ ਵਿਚ ਪੈਣ ਦਾ ਕੋਈ ਲਾਭ ਨਹੀਂ।ਹੁਣ ਸਮਾਂ ਆ ਗਿਆ ਹੈ ਕਿ ਪਿਛਲੀ ਸਦੀ ਵਾਂਗ ਸ਼ਹੀਦੀਆਂ ਪਾ ਕੇ ਇਨ੍ਹਾਂ ਮਹੰਤਾਂ ਨੂੰ ਬਾਹਰ ਕੱਢਣ ਦਾ ਸਮਾਂ ਆ ਗਿਆ ਹੈ।

  • @TARSEMRAMGARHIA
    @TARSEMRAMGARHIA 3 місяці тому +29

    ਸਿੱਖ ਜਥੇਬਦੀਆਂ ਕਿਓਂ ਨਹੀ ਪਹੁੰਚਿਆ?

  • @gagandeep9352
    @gagandeep9352 3 місяці тому +3

    ਦੀਪ ਸਿੱਧੂ ਤੋ ਬਾਅਦ ਕੌਮੀ ਯੋਧਾ ਪ੍ਰੀਤ ਸੈਂਨੀ

  • @LakhveerSingh-zf2vh
    @LakhveerSingh-zf2vh 3 місяці тому

    ਜੋ ਜਹਾਨੋ ਚਲੇ ਗਏ ਕਦੇ ਵਾਪਸ ਨਹੀਂ ਮੁੜੇ।ਪਰ ਵੀਰ ਨੂੰ ਕੋਈ ਦੁੱਖ ਤਕਲੀਫ਼ ਨਹੀਂ ਸੀ।। ਕਿਸਾਨੀ ਧਰਨੇ ਵਿੱਚ ਵੀ ਡਟੇ ਹੋਏ ਸੀ ਤੇ ਜਖਮੀ ਕਿਸਾਨਾਂ ਦੀ ਰਜਿੰਦਰਾ ਹਸਪਤਾਲ ਵਿੱਚ ਪੁੱਛਗਿੱਛ ਵੀ ਕਰ ਰਹੇ ਸੀ। ਬਿਲਕੁਲ ਫਿਟ ਸਰੀਰ ਸੀ ਵੀਰ ਦਾ

  • @jassikaur8781
    @jassikaur8781 3 місяці тому +13

    ਵਾਹਿਗੁਰੂ ਜੀ ਇਹ ਸਭ ਕੁਝ ਠੀਕ ਨਹੀਂ ਹੋ ਰਿਹਾ ਸਚ ਨਹੀਂ ਆ ਰਿਹਾ

    • @kirandeepkaur4858
      @kirandeepkaur4858 3 місяці тому

      ਸੱਚ ਤਾਂ ਕਿਸੇ ਨੂੰ ਵੀ ਨਹੀਂ ਆਉਂਦਾ। ਮੈਂ ਖ਼ੁਦ ਜਾਜਾ ਪਿੰਡ 'ਚ ਬਲ਼ਦਾ ਸਿਵਾ ਦੇਖਿਆ ।

  • @sukhvirsingh7854
    @sukhvirsingh7854 3 місяці тому

    Waheguru ji Waheguru ji 😢😢

  • @user-co5zn7yx2g
    @user-co5zn7yx2g 3 місяці тому +3

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Ji.

    • @MohinderSingh-tf1of
      @MohinderSingh-tf1of 3 місяці тому

      Waheguru sahib Jio Sab nu sumat bakhso g sab te mehar Karna g Sab nu all parsons nu

  • @MqnjinderBassuwal-se8hr
    @MqnjinderBassuwal-se8hr 3 місяці тому

    ਬਹੁਤ ਹੀ ਮਾੜੀ ਘਟਨਾ ਹੋਈ ਹੈ ਪ੍ਰੀਤ ਸਿੰਘ ਬਹੁਤ ਹੀ ਵਧੀਆ ਆਦਮੀ ਸੀ ਵਾਹਿਗੁਰੂ ਜੀ

  • @AURSH-
    @AURSH- 3 місяці тому

    ਸੱਚਾ ਇਨਸਾਨ ਸੀ ਪ੍ਰੀਤ ਸੈਣੀ ਵੀਰ ਬਹੁਤ ਦੁੱਖ ਹੋਇਆ ਵੀਰ ਦੇ ਇਹ ਫ਼ਾਨੀ ਸੰਸਾਰ ਤੋਂ ਜਾਣ ਦਾ ਬਹੁਤ ਘਾਟਾ ਪਿਆ ਸਿੱਖ ਸੰਗਤ ਨੂੰ

  • @gurnamsingh6163
    @gurnamsingh6163 3 місяці тому +3

    ਜਿੰਨਾ ਨੇ ਮਰਵਾਇਆ ਹੈ ਓਹ ਕਤਲ ਦੀ ਗੱਲ ਘਮੌਣਗੇ ਕਰਵਾਇਆ ਤੇ ਮਸੰਦਾ ਨੇ ਹੈ ਆਰ ਐਸ ਐਸ ਨਾਲ ਮਿਲਕੇ ਪੱਕਾ ਹੋ

  • @amritpalsingh7731
    @amritpalsingh7731 3 місяці тому

    ਵਾਹਿਗੁਰੂ

  • @narmalsingh548
    @narmalsingh548 3 місяці тому +3

    ਹਰਪ੍ਰੀਤ ਸਿੰਘ ਜੀ ਪ੍ਰੀਤ ਸੈਣੀ ਵੀਰ ਹੁਣ ਕੁੱਝ ਦਿਨ ਪਹਿਲਾ ਹੀ ਕਹਿੰਦਾ ਸੀ ਮੇਰੀ ਮੌਤ ਦਾ ਜਿਮੇਦਾਰ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਜਿਮੇਦਾਰ ਹੋਏਗਾ ਪ੍ਰੀਤ ਵੀਰ ਨੂੰ ਮੌਤ ਦਾ ਪਹਿਲਾ ਹੀ ਪਤਾ ਸੀ ਕੌਮ ਦਾ ਹੀਰਾ ਸੀ ਸੈਣੀ ਵੀਰ

    • @akshbrar1074
      @akshbrar1074 3 місяці тому

      ਹਿੰਮਤ ਕਰ ਧਾਮੀਂ ਤੇ fir ਕਟਾ

  • @santasingh204
    @santasingh204 3 місяці тому +5

    ਮਾਖੂ ਸਾਬ ਵੀਰ ਪ੍ਰੀਤ ਨੂੰ ਓਦੇਂ ਤਾਂ ਸਾਡੇ ਵਰਗੇ ਬੀ ਬਹੁਤ ਭੌਂਕਦੇ ਸੀ ਚੱਕਦੇ ਓਐ ਫੱਰਲਾ ਓਐ ਹੁਣ ਜੱਦ ਬਚਾਰੇ ਨਾਲ ਭਾਣਾ ਵਰਤਗਾਆਂ ਹੁਣ ਕੌਣ ਗਿਆ ਓਥੇ ਕਿਸੇ ਕੁਤੇ ਦੇ ਪੁੱਤ ਨੇ ਇੱਕ ਪੋਸਟ ਵੀ ਨਿਓ ਪਈ ਫੇਸਬੁੱਕ ਤੇ

    • @kirandeepkaur4858
      @kirandeepkaur4858 3 місяці тому

      ਸਾਰਿਆਂ ਨੂੰ ਹੁਣੇ ਇੱਕ ਪੋਸਟ ਸਰਕਾਰਾਂ ਵੱਲੋਂ ਭੇਜੀ ਗਈ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਰਕਾਰ ਦੇ ਖ਼ਿਲਾਫ਼ ਬੋਲਦਾ ਤਾਂ ਉਸ ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

    • @singhbalbir511
      @singhbalbir511 3 місяці тому

      ਗੁਰੂ ਰਾਮਦਾਸ ਜੀ ਸਾਨੂੰ ਸੁਮੱਤ ਦਿਓ ਤ ਬਖਸ ਲਿਓ ਵਾਹਿਗੁਰੂ ਜੀ

  • @gurmeetsinghgurmeetsingh2599
    @gurmeetsinghgurmeetsingh2599 3 місяці тому

    ਖੋਸਾ ਜੀ ਸੈਣੀ ਜੀ ਦੀ ਸੋਚ ਨੂੰ ਜਿਊਦਾ ਰੱਖਿਓ!

  • @paramjitmalhi6543
    @paramjitmalhi6543 3 місяці тому +1

    😭 so sad 😭 news Waheguru ji 😂

  • @GurpreetKaur-jc9xu
    @GurpreetKaur-jc9xu 3 місяці тому +2

    Veer g The Satp

  • @partapsingh412
    @partapsingh412 3 місяці тому +2

    Sosad

  • @sukhmandersingh5447
    @sukhmandersingh5447 3 місяці тому +1

    ਮੈਡੀਕਲ ਰਿਪੋਰਟ ਬਾਹਰੋਂ ਕਰਾਉਣਾ ਚਾਹੀਦਾ ਹ ਇਥੇ ਤਾਂ ਵੇਖ ਜਾਂਦੇ ਆ

  • @sukhrajsingh2230
    @sukhrajsingh2230 3 місяці тому +1

    ਤੁਸੀਂ ਸਵਾਦ ਲੈਣਾ ਦੋਵੇਂ ਨੇ ਲੲਈ ਜਾਉ ਇਹ ਗੱਲ ਘਰ ਬੈਠ ਕੇ ਵੀ ਹੋ ਸਕਦੀ ਹੈ

  • @lovelysingh9973
    @lovelysingh9973 3 місяці тому

    waheguru ji mehar kero ji

  • @user-jt3mc8hl1i
    @user-jt3mc8hl1i 3 місяці тому

    Waheguru

  • @amrikbirring6421
    @amrikbirring6421 3 місяці тому +1

    ਬਹੁਤ ਮਾੜਾ ਹੋਇਆ 🙏 ਵਾਹਿਗੁਰੂ ਜੀ

  • @publicviralvideos0909
    @publicviralvideos0909 3 місяці тому +1

    Guru sahib bhali karange

  • @ranjdeol9170
    @ranjdeol9170 50 секунд тому

    Every body leir g

  • @artandcraftwithdeep7529
    @artandcraftwithdeep7529 3 місяці тому +5

    ਲੋਕੀਂ ਪਤਾ ਨਹੀਂ ਕਿਉ ਬਿਨਾਂ ਸਿਰ ਪੈਰ ਗੱਲਾਂ ਕਰੀ ਜਾਂਦੇ ਨੇ ਉਹਦੇ ਟੱਬਰ ਦੀ ਸੇਵਾ ਸੰਭਾਲ ਕਰ ਰਹੇ ਹਨ।

  • @satwantkaur3848
    @satwantkaur3848 3 місяці тому

    Bahot dukh vali gal aa 😢my god😢

  • @bhupindersingh4084
    @bhupindersingh4084 3 місяці тому +3

    ਜਿਹੜੇ।ਬਾਦਲ,।ਦੇ।ਰਾਖੇ।ਉਹ।ਹੀ।ਬਦਨਾਮਕਰਨ।ਤੇ।ਲਂਗੇ।ਨੇ

  • @KulwinderSingh-cm5nj
    @KulwinderSingh-cm5nj 3 місяці тому

    ਪ੍ਰਿਤਪਾਲ ਸਿੰਘ ਉਸ਼ ਦਾ ਇਨਕੋਟਰ ਹੋ ਪ੍ਰਿਤਪਾਲ ਸਿੰਘ
    ਬਹੁਤ ਗੁਡ ਸ਼ੀ ਉਸ਼ ਬੰਦੇ ੳਮਰ ਕੇਦ ਹੋਣੀ ਚਹੀ ਦੀ ਹੇ

  • @sukhchain1926
    @sukhchain1926 3 місяці тому +2

    ਮਿਥੇ ਸਮੇਂ ਤੋਂ ਪਹਿਲਾਂ ਸਸਕਾਰ ਕਰਨ ਬਾਬਤ ਪੁੱਛੇ ਗਏ ਸਵਾਲ ਦਾ ਜਵਾਬ ਗੋਲ ਮੋਲ ਕਰ ਗਏ ਖੋਸਾ ਸਾਹਬ 🤔

  • @bantasingh2059
    @bantasingh2059 3 місяці тому

    ਬਹੁਤ ਹੀ ਮਾੜਾ ਹੋਇਆ ਪ੍ਰੀਤ ਸਿੰਘ ਸੈਣੀ ਦਾ ਇਸ ਤਰਾਂ ਚਲੇ ਜਾਣਾ ਬਹੁਤ ਹੀ ਮਾੜਾ ਹੋਇਆ ਇਹ ਘਾਟਾ ਪਰਿਵਾਰ ਲਈ ਨਾਂ ਪੂਰਾ ਹੋਣ ਵਾਲਾ ਹੈ ਭਰਾਵੋ ਐਵੇਂ ਨਾ ਇਲਜ਼ਾਮ ਲਾਇਆ ਕਰੋ ਇਸ ਦੁਖ ਦੀ ਘੜੀ ਵਿੱਚ ਪਰਿਵਾਰ ਨੂੰ ਹੌਸਲਾ ਦੇਣ ਦੀ ਲੋੜ ਹੈ

  • @paramjitmehroke2354
    @paramjitmehroke2354 3 місяці тому

    Waheguru ji 🙏🏻🙏🏻

  • @user-fm1jg8kz9p
    @user-fm1jg8kz9p 3 місяці тому +1

    ਯੂ ਐਸ ਐਮ ਆਈ ਜਿੰਦਾਬਾਦ

  • @darshangill9613
    @darshangill9613 3 місяці тому

    ਪ੍ਰੀਤ ਸੈਣੀ ਬਹੁਤ ਹੀ ਨਿਧੱੜਕ ਸੂਝਵਾਨ
    ਪੱਤਰਕਾਰ ਸੀ ਬਹੁਤ ਹੀ ਦੁੱਖ ਹੋਇਆ
    ਪ੍ਰੀਤ ਸੈਣੀ ਅਮਰ ਹੋ ਗਿਆ

  • @satwantkaur3848
    @satwantkaur3848 3 місяці тому

    ਏਹ ਕਦੋਂ ਵਾਪਰੀ ਘਟਨਾ ਕੀਤੇ ਸੋਸ਼ਲ ਮੀਡੀਆ ਤੇ ਵੀ ਪਤਾ ਨੀ ਲਗਿਆ ਅੱਜ ਦੇਖੀ ਖ਼ਬਰ

  • @user-hl7xk3tj2d
    @user-hl7xk3tj2d 3 місяці тому

    Rabb insaf jrur krega is bete nal

  • @satwantkaur3848
    @satwantkaur3848 3 місяці тому

    Omg 😳 eh ki ho gya oho preet saini ji eda kive ho gya haye raba😢

  • @rajkumarsingh-hd5yt
    @rajkumarsingh-hd5yt 3 місяці тому +3

    Very sad

  • @gurdeepkaur3111
    @gurdeepkaur3111 3 місяці тому +3

    Sat siri akal veer jio very sad for veer sani i am from u.s.a. california i want talk to mom dad

  • @hardialsingh1
    @hardialsingh1 3 місяці тому +2

    Bhai oh sirf Punjab da e puth nhi c. Sare Sansar ch vaste Panthik lokan da oh Panthik Rishta hai ji

  • @user-jl1sf2mi8z
    @user-jl1sf2mi8z 3 місяці тому

    Sikh koum da heera c
    Sada veer preet saini ji

  • @SandhuBaldev-yq6mz
    @SandhuBaldev-yq6mz 3 місяці тому

    ਭੌਂਕਣ ਵਾਲਿਆਂ ਨੇ ਭੌਂਕਦੇ ਰਹਿਣਾਂ॥ਇਸ ਮਸਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜੀ॥

  • @simranrandhawa9037
    @simranrandhawa9037 3 місяці тому +1

    Bahut dukh hoia sach vich asli hira te jinda shahid c te shahid hoia a saini sahib te sahib hi ban gia.