ਰਾਜਸਥਾਨ ਬਣਿਆ ਪੱਤਰਕਾਰ ਪ੍ਰੀਤ ਸੈਣੀ ਦਾ ਕਾਲ? ਆਖਰੀ ਸਮੇਂ ਪ੍ਰੀਤ ਸੈਣੀ ਨਾਲ ਕੀ ਕੁਝ ਹੋਇਆ?

Поділитися
Вставка
  • Опубліковано 3 гру 2024

КОМЕНТАРІ • 184

  • @amarjitkaur3694
    @amarjitkaur3694 8 місяців тому +70

    ਰਾਜਸਥਾਨ ਵਿੱਚ ਤਾ ੳਹ ਬਿਲਕੁਲ ਠੀਕ ਸਨ ਜਦੋ ੲਇੰਟਰਵਿੳ ਕਰ ਰਹੇ ਹਨ ਅਵਾਜ ਬਿਲਕੁੱਲ ਠੀਕ-ਠਾਕ ਹੈ

  • @jaggikheri6380
    @jaggikheri6380 8 місяців тому +113

    ਸੈਣੀ ਇਕ ਸੱਚਾ ਸਿੱਖ ਸੀ ਕੋਮ ਨੂੰ ਯਾਦ ਰੱਖਣਾ ਚਾਹੀਦਾ ਏ

  • @baljitsidhu8912
    @baljitsidhu8912 8 місяців тому +72

    ਪ੍ਰੀਤ ਸੈਣੀ ਸਾਹਿਬ ਦੀ ਮੌਤ ਬੇਹੱਦ ਅਫਸੋਸ ਦੀ ਐਸੀ ਘਟਨਾ ਹੈ ਕਿ ਇਹ ਘਾਟਾ ਪਿਆ ਹੈ ਜਿਸ ਦੀ ਭਰਪਾਈ ਨਹੀਂ ਹੋ ਸਕਦੀ।

  • @giansinghmaan7145
    @giansinghmaan7145 8 місяців тому +72

    ਹੁਣ ਮੈਂ ਸਿੱਧੇ ਸ਼ਬਦਾਂ ਵਿੱਚ ਕਹਿੰਦਾ ਹਾਂ, SGPS ਵਿੱਚ ਬੇਈਮਾਨ ਇਨਸਾਨ ਉਹ ਕੋਈ ਵੀ ਹੋਵੇ ਸੱਬ ਕੈਂਸਰ ਨਾਲ ਮਰੇ ਨੇ, ਇਹਨਾਂ ਦੇ ਦਿਮਾਗ ਵਿੱਚ ਬੇਈਮਾਨੀ ਦਾ ਕੈਂਸਰ ਵੜਿਆ ਹੋਇਆ ਹੈ। ਸੱਚ ਸੁਣਨ ਦੀ ਇਹਨਾਂ ਵਿੱਚ ਹਿੰਮਤ ਨਹੀਂ ਫਿਰ ਕਤਲ ਕਰਨ ਤੋਂ ਡਰਦੇ ਨੀ, ਸਾਰਾ ਦਿਨ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਰਹਿ ਕੇ ਬਾਬਾ ਖਰੀਦ ਲੈਂਦੇ ਨੇ। ਦੇਖੀ ਜਾਇਓ ਸੱਬ ਕੈਂਸਰ ਨਾਲ ਮਰਨਗੇ।

    • @RanjitSingh-ul4gc
      @RanjitSingh-ul4gc 8 місяців тому +2

      ਬਹੁਤ ਦੁਖ ਦੀ ਗੱਲ ਹੈ ਵਾੜ ਖੇਤ ਨੂੰ ਖਾ ਰਹੀ ਹੈ ਸਚ ਨੂੰ ਫਾਂਸੀ ਹੈ

  • @sharanjitsinghgill2862
    @sharanjitsinghgill2862 8 місяців тому +44

    ਸ਼ੈਣੀ ਸਹਿਬ ਵਾਲਾ ਘਾਟਾ ਕਦੇ ਪੂਰਾ ਨਹੀ ਹੋਣਾ

  • @HarvinderKaur-r5d
    @HarvinderKaur-r5d 8 місяців тому +54

    ਕਿਸੇ ਵੀ ਸਰਕਾਰ ਤੇ ਭਰੋਸਾ ਨਹੀਂ ਰਿਹਾ ਰਿਪੋਰਟ ਨਾਲ ਹਾਲੇ ਬੜੀ ਛੇੜਛਾੜ ਹੋਣੀ ਹੈ 100%sgpc and badal dal

  • @JaswinderBal-zr9gb
    @JaswinderBal-zr9gb 8 місяців тому +42

    ਸਿੱਖ ਹੀ ਸਿੱਖ ਕੌਮ ਦਾ ਬੇੜਾ ਗ਼ਰਕ ਕਰੀ ਜਾਂਦੇ ਹਨ

    • @nachhattarkaur7600
      @nachhattarkaur7600 8 місяців тому

      ਕੌਮ ਦਾ ਬੇੜਾ ਗ਼ਰਕ ਕਰਨ ਵਾਲੇ ਸਿੱਖ ਨਹੀਂ ਹੋ ਸਕਦੇ ਸਿੱਖ ਤਾਂ ਦੁਸ਼ਮਣ ਦਾ ਵੀ ਬੁਰਾ ਨਹੀਂ ਸੋਚਦਾ ਪ੍ਰੀਤ ਸੈਣੀ ਅਸਲੀ ਸਿੱਖ ਸੀ । ਪਾਪੀ ਕੀੜੇ ਪੈ ਕੇ ਮਰਨਗੇ

  • @labhsingh661
    @labhsingh661 8 місяців тому +67

    ਗਦਾਰਾਂ ਨੇ ਕੌਮ ਦਾ ਅਨਮੋਲ ਹੀਰਾ ਬਰਬਾਦ ਕਰ ਦਿੱਤਾ।

  • @TheKingHunter8711
    @TheKingHunter8711 8 місяців тому +25

    ਇਸਦੇ ਪਿੱਛੇ ਖਾਕੀ ਨਿੱਕਰਾਂ ਵਾਲਿਆਂ ਦਾ ਹੱਥ ਹੋ ਸਕਦਾ, ਕਿਉਕਿਂ SGPC ਉੱਤੇ ਕਬਜਾ ਵੀ ਬਾਦਲਾਂ ਰਾਹੀਂ ਉਨਾਂ ਦਾ ਹੀ ਹੈ

  • @jassikaur8781
    @jassikaur8781 8 місяців тому +33

    ਵਾਹਿਗੁਰੂ ਪ੍ਰੀਤ ਸਿੰਘ ਸੈਣੀ ਨੂੰ ਵਾਪਸ ਜਲਦੀ ਭੇਜਣਾ

    • @palwindersingh3731
      @palwindersingh3731 8 місяців тому +1

      Eh ta veere jiwe Avtaar singh khanda nu slow poison ditti gai si jiwe Sainni sahib nu vi kush keeta gia hai.

  • @ManjitKaur-bf2jw
    @ManjitKaur-bf2jw 8 місяців тому +22

    ਪੁੱਤ ਬਾਜਵਾ ਤੁਸੀ ਅਪਣਾ ਬਹੁਤ ਧਿਆਨ ਰੱਖਣਾ

  • @golewaliagill4088
    @golewaliagill4088 8 місяців тому +18

    ਧੰਨਵਾਦ ਜੀ ਵਾਹਿਗੁਰੂ ਕਿਰਪਾ ਕਰਨਗੇ

  • @amarjeetkaur2927
    @amarjeetkaur2927 8 місяців тому +26

    ਸੈਣੀ ਵੀਰ ਦਾ ਘਾਟਾ ਕਦੀ ਨਹੀ ਪੂਰਾ ਹੋਣ ਵਾਲਾ

  • @jassikaur8781
    @jassikaur8781 8 місяців тому +29

    ਰਾਜਿਸਥਾਨ ਦੀ ਆਖਰੀ ਵੀਡੀਓ ਦੇਖ ਕੇ ਇਸ ਤਰ੍ਹਾਂ ਲਗ ਰਿਹਾ ਕਿ ਪ੍ਰੀਤ ਸਿੰਘ ਸੈਣੀ ਸਾਡੇ ਸਾਹਮਣੇ ਬੈਠੇ ਹਨ

  • @nachhattarkaur7600
    @nachhattarkaur7600 8 місяців тому +15

    ਸੈਣੀ ਵੀਰ ਨੂੰ ਭਲੌਣਾ ਬਹੁਤ ਹੀ ਮੁਸ਼ਕਲ ਹੈ। ਹੀਰਾ ਸਿੰਘ ਸੀ।

  • @amarjitkaur3694
    @amarjitkaur3694 8 місяців тому +26

    ਵੀਰ ਅਜ ਤਕ ਕਿਸੇ ੲਇਨਸਾਫ ਨਹੀ ਮਿਲਿਆ ਦੋ-ਚਾਰ ਪੱਤਰਕਾਰ ਨਹੀ ਬੋਲਿਆ ਦੁਖ ਦੀ ਗੱਲ ਹੈ

  • @amriksingh3065
    @amriksingh3065 8 місяців тому +18

    ਸੇਣੀ ਵੀਰ ਕਦੇ ਨਾ ਭੂਸ਼ਣ ਵਾਲਾ ਵੀਰ ਸੰਗਤਾ ਨੰ ਹਮੇਸ਼ਾ ਯਾਦ ਰਹੇਗਾ

  • @farmarfarming3846
    @farmarfarming3846 8 місяців тому +11

    ਸਾਡਾ ਭਰਾ ਹੀਰਾ ਸੀ ❤ਵਾਹਿਗੁਰੂ ਜੀ ਮਿਹਰ ਕਰੇ ਪ੍ਰੀਤ ਵੀਰ ਵਾਰ ਵਾਰ ਪੰਜਾਬ ਦੀ ਧਰਤੀ ਤੇ ਜਨਮ ਲਵੇ ਜਿੰਨਾ ਚਿਰ ਗੰਦ ਦੀ ਸਫਾਈ ਨਹੀਂ ਹੋ ਜਾਂਦੀ ❤😢

  • @gurmeetsinghgurmeetsingh2599
    @gurmeetsinghgurmeetsingh2599 8 місяців тому +86

    ਸੈਣੀ ਵੀਰ ਦਾ ਘਾਟਾ ਮੇਰੇ ਗੁਰੂ ਜੀ ਛੇਤੀ ਹੀ ਪੂਰਾ ਕਰਨਗੇ।

    • @KuldeepBhuchaal
      @KuldeepBhuchaal 8 місяців тому +7

      ਨਹੀਂ ਪੂਰਾ ਹੋਣਾ ਪ੍ਰੀਤ ਸੈਣੀ ਇੱਕ ਹੀ ਸੀ

    • @mohinderkaur6083
      @mohinderkaur6083 8 місяців тому

      ❤ll​@@KuldeepBhuchaal

    • @diljotsingh7011
      @diljotsingh7011 8 місяців тому +1

      ❤ waheguruji🙏

  • @gurbirsingh1415
    @gurbirsingh1415 8 місяців тому +30

    ਵਾਹਿਗੁਰੂ ਜੀ, ਸਾਡਾ ਵੀਰ ਨਹੀਂ ਹੈ ਇਹ ਵਿਸ਼ਵਾਸ ਨਹੀਂ ਹੋ ਰਿਹਾ ਹੈ।ਵਾਹਿਗੁਰੂ ਜੀ, ਸਾਡਾ ਵੀਰ ਵਾਪਿਸ ਦੇ ਦਿਉ ਬਹੁਤ ਕਮੀ ਮਹਿਸੂਸ ਹੋ ਰਹੀ ਹੈ।

    • @bawasinghmahrok7838
      @bawasinghmahrok7838 8 місяців тому

      ਸੈਣੀ ਦੀ ਸੇਹਤ ਤਾਂ ਵਾਹਿ ਗੁੁਰੂ ਜੀ ਦੀ ਕਿਰਪਾ ਨਾਲ ਠੀਕ ਸੀ।
      ਪਰ। ਜਿਹਨਾੰ ਦੇ ਕੱਚੇ ਚਿਟ੍ੱਠੇ ਖੋਹਲੇ ਓੁਹਨਾਂ ਦੀ ਨੀਤ ਮੁਤਾਬਿਕ ਓੁਹ 40 ਸਾਲ ਪੁਰਾਣੇ ਰਾਸਤੇ ਓੁੱੱਪਰ
      ਚੱਲਣ ਲੱਗੇ ਨੇ। ਆਪਣਾ ਵਜੂੂੂਦ ਬਚੌਣ ਖਾਤਰ।

    • @nachhattarkaur7600
      @nachhattarkaur7600 8 місяців тому

      😭😭😭😭

  • @ManjeetKaur-cz3jd
    @ManjeetKaur-cz3jd 8 місяців тому +23

    ਰਿਪੋਰਟ ਵਿਚ ਕੁਝ ਨਹੀਂ ਆਉਣਾ ਪਕੇ ਕੰਮ ਕਰਕੇ ਹੀ ਇਹ ਇਹੋ ਜਿਹਾ ਕੰਮ ਕਰਦੇ ਨੇ ਪੈਸਾ ਬਹੁਤ ਬੜੀ ਚੀਜ਼ ਹੈ

  • @sukhgill5913
    @sukhgill5913 8 місяців тому +23

    ਵਾਹਿਗੁਰੂ ਜੀ ਅਸੀਂ ਵੀ ਤੁਸੀਂ ਵੀ ਕੱਲੇ ਵੀ ਭੁੱਲ ਨਹੀਂ ਸਕਦੇ ਬਹੁਤ ਬਹੁਤ ਹੀ ਦੁਖ

  • @KamalSingh-dl6yc
    @KamalSingh-dl6yc 8 місяців тому +23

    ਗਦਾਰਾਂ ਨੇ ਕੌਮ ਦਾ ਅਨਮੋਲ ਹੀਰਾ ਪ੍ਰੀਤ ਸੈਣੀ ਜੀ ਬਰਬਾਦ ਕਰ ਦਿੱਤਾ। Bajawa jee ਤੁਸੀ ਵੀ ਖਿਆਲ ਰੱਖਣਾ ਜੀ

  • @JoginderKaur-r6k
    @JoginderKaur-r6k 8 місяців тому +19

    ਵੀਰੇ . ਜਿੰਨਾ ਜਾਲਮਾ ਨੇ ਪ੍ਰੀਤ ਸਿੰਘ ਨੂੰ ਬੜੀ ਚਲਾਕੀ ਨਾਲ ਕੁਛ ਖੁਆ ਪਿਆ ਕੇ ਮਰਵਾ ਦਿੱਤਾ , ਉਹ ਬਹੁਤ ਪਾਵਰਫੁਲ ਪੈਸੇ ਵਾਲੇ ਲੋਕ ਐ ,ਉੱਨਾਂ ਨੇ। ਪੋਸਟ ਮਾਰਟਮ ਵਾਲੇ ਡਾਕਟਰ ਜਾ ਡਰਾ ਕੇ ਜਾ ਪੈਸੇ ਦੇਕੇ ਖਰੀਦ ਲੈਣੇ ਐ 👀ਲੱਗਦਾ ਨੀ ਡਾਕਟਰ ਸਹੀ ਰਿਪੋਰਟ ਦੇਣਗੇ ?????

  • @JasbirSingh-jw9fn
    @JasbirSingh-jw9fn 8 місяців тому +19

    ਭੈੜੇ ਬੰਦਿਆਂ ਨਾਲ ਦੁਨੀਆਂ ਭਰੀ ਪਈ ਆ ਜਿਨਾਂ ਨੂੰ
    ਸੱਚੇ ਸੁੱਚੇ , ਇਮਾਨਦਾਰ ਅਤੇ ਨਿਧੱੜਕ ਇਕ ਦੋ ਬੰਦੇ ਵੀ ਚੰਗੇ ਨਹੀਂ ਲਗਦੇ।ਕੋਈ ਨਾਂ ਉਪਰ ਰੱਬ ਦੇਖ ਰਿਹਾ ਹੈ।

  • @AmarjitSingh-qb6du
    @AmarjitSingh-qb6du 8 місяців тому +11

    ਵਾਹਿਗੁਰੂ ਜੀ

  • @ravinderravi8257
    @ravinderravi8257 8 місяців тому +20

    ਫਿਰ ਬੋਲੇਗਾ ਕੌਨ ਮੌਤ ਸਬੰਧੀ ਇਸਤੇ ਇਹ ਸਪੱਸ਼ਟ ਨਹੀ ਕਰ ਪਾਇਆ ਹੈ.ਰਹੀ ਗੱਲ ਸੀਐਮ ਦੀ ਉਹ ਵੀ ਬਾਦਲਾਂ ਕੈਪਟਨ ਖਿਲਾਫ ਪਾਵਰ ਨਹੀ ਰਖਦਾ ਹੈ. ਐਸਜੀਪੀਸੀ ਸਰਕਾਰੀ ਸੰਸਥਾ ਹੈ ਤਕਰੀਬਨ ਸਮੂਹ ਸਿੱਖ ਸੰਸਥਾਨ ਸਰਕਾਰੀ ਹਨ.

    • @TheKingHunter8711
      @TheKingHunter8711 8 місяців тому +1

      ਬਿਲਕੁੱਲ ਸਹੀ ਆ ਜੀ

  • @tarsamsingh9746
    @tarsamsingh9746 8 місяців тому +14

    ਵੀਰ ਸੋਚੋਂ ਕਿਥੋਂ ਕਿਥੋਂ ਪਾਣੀ ਰਾਜਸਥਾਨ ਵਿਚੋਂ ਪੀਤਾ ਹੋਟਲਾਂ ਘਰਾਂ ਜਾਂ ਬੇਗਾਨੇ ਲੋਕਾਂ ਤੋ ਪੀਤਾ ਵੀਰ ਪਾਣੀ ਵਿਚ ਘੋਲ ਕੇ ਹੀ ਕੋਈ ਕੈਮੀਕਲ ਪਿਲਾਇਆ ਗਿਆ ਹੈ ਜਿਸ ਤਰ੍ਹਾਂ ਅਵਤਾਰ ਸਿੰਘ ਖੰਡਾ ਇਗਲੈਂਡ ਵਿਚ ਕੈਮੀਕਲ ਦੇ ਕੇ ਡੁਬਲੀਕੇਟ ਹਾਰਟ ਅਟੈਕ ਕਰਵਾਇਆ ਗਿਆ ਸੀ

  • @JagdevSinghPannu-zx9dm
    @JagdevSinghPannu-zx9dm 8 місяців тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwinderSingh-mc1lq
    @BalwinderSingh-mc1lq 8 місяців тому +14

    Saini Saab zindabad ❤

  • @VirsaSandhu
    @VirsaSandhu 8 місяців тому +27

    ਸੈਣੀ ਪੁੱਤਰ ਜੀ ਵਾਹਿਗੁਰੂ ਜੀ ਆਪ ਨੂੰ ਵਾਪਸ ਭੇਜ ਦੇਣ ਇਸ ਧਰਤੀ ਤੇ 😢😢😢😢😢

  • @Balwindersingh-dq7fe
    @Balwindersingh-dq7fe 8 місяців тому +16

    Bajawa jee ਤੁਸੀ ਵੀ ਖਿਆਲ ਰੱਖਣਾ ਜੀ ਪ੍ਰੀਤ ਸੈਣੀ ਜੀ ਤੇ ਸ਼ਰੂਆਤ ਕਰਕੇ ਵਿਚਾਰੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਜੀ

  • @pashminderkaur9947
    @pashminderkaur9947 8 місяців тому +9

    ਪ੍ਰੀਤ ਸਿੰਘ ਸੈਨੀ , ਦੀ ਮੌਤ ਨਾਲ ਸਿੱਖ ਕੌਮ ਨੂੰ ਬਹੁਤ ਨੁਕਸਾਨ ਹੋਇਆ ਹੈ ਇਹ ਘਾਟ ਕਦੇ ਪੁਰੀ ਨਹੀਂ ਹੋ ਸਕਦੀ।
    ਦੁਸ਼ਮਣ ਅਪਣੀ ਚਾਲ ਵਿੱਚ ਕਾਮਯਾਬ ਹੋ ਗਏ ‌ਮਸੰਦਾਂ ਨੇ ਕੌਮ ਦਾ ਅਨਮੋਲ ਹੀਰਾ ਖੋਹ ਲਿਆ।

  • @gurus1213
    @gurus1213 8 місяців тому +3

    ਠੀਕ ਕਿਹਾ ਬਾਜਵਾ ਸਾਹਿਬ ਜੀ ਨੇ।Waheguru ji mehar krre.

  • @baljitratol2981
    @baljitratol2981 8 місяців тому +4

    ਬਿਲਕੁਲ ਸੱਚ ਕਿਹਾ ਜੀ

  • @shakuntlaverma6547
    @shakuntlaverma6547 8 місяців тому +13

    Saini sab bahut achhy ci
    Bahut dukh hoia

  • @MandeepSingh-t3j9j
    @MandeepSingh-t3j9j 8 місяців тому +7

    ਪ੍ਰੀਤ ਸਿੰਘ ਸੈਣੀ ਸਾਹਿਬ ਵਰਗੇ ਪੱਤਰ ਕਾਰ ਦੀ ਅਚਾਨਕ ਮੌਤ ਹੋਣ ਨਾਲ ਉਹਨਾ ਨੇ ਜਹਿੜੀ ਆਵਾਜ ਉਠਾਈ ਆਵਾਜ ਰੁਕੀ ਹੈ ਖਤਮ ਨਹੀ ਹੋ ਸਕਦੀ ਸੱਚ ਝੂਠ ਨਹੀ ਹੋ ਸਕਦਾ ਸੱਚ ਨਜ਼ਰ ਆਏਗਾ

  • @Avtarsingh-q1s
    @Avtarsingh-q1s 8 місяців тому +5

    ਵਾਹਿਗੁਰੂ ਮੇਹਰ ਕਰੇ ਜੀ

  • @RamanKaur-td2uk
    @RamanKaur-td2uk 8 місяців тому +8

    Waheguru ji Mehar karni ji🙏

  • @gurnamsingh6163
    @gurnamsingh6163 8 місяців тому +9

    ਸੁਖਬੀਰ ਬਾਦਲ ਦਾ ਹੱਥ ਹੋ ਸਕਦਾ

  • @rajveergill6036
    @rajveergill6036 8 місяців тому +8

    Waheguru g

  • @triloksingh7552
    @triloksingh7552 8 місяців тому +1

    ਸੈਣੀ ਸਾਹਿਬ ਦਾ ਘਾਟਾ ਪੂਰਾ ਹੋਣਾ ਬਹੁਤ ਹੀ ਮੁਸ਼ਕਲ ਵਾਹਿਗੁਰੂ ਕਿਰਪਾ ਕਰਨ ਉਹਦਾ ਘਾਟਾ ਜਲਦੀ ਪੂਰਾ ਕਰਨ ਬਾਕੀ ਅਨਮੋਲ ਹੀਰਾ ਸੀ ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਬਜਾਏ ਵਾਪਸ ਹੀ ਭੇਜ ਦੇਣ ਬਾਕੀ ਪਿੱਛੇ ਪਰਿਵਾਰ ਨੂੰ ਚੜਦੀਆਂ ਕਲਾਂ ਬਖਸ਼ਣ ਤੰਦਰੁਸਤੀਆ ਬਖਸ਼ਣ ਲੰਮੀਆਂ ਉਮਰਾਂ ਬਖਸ਼ਣ ਤਰੱਕੀਆਂ ਬਖਸ਼ਣ

  • @sukhwantkaur8330
    @sukhwantkaur8330 8 місяців тому +8

    ਵੀਰ ਜੀ ਸੈਣੀ ਦੇ ਦੁਸ਼ਮਣ ਉਸ ਦੇ ਨਾਲ ਪਰਛਾਵੇਂ ਵਾਂਗ ਚਲਦੇ ਸਨ ਪਰ ਕਿਸੇ ਨੂੰ ਕੰਨ ਭਿਣਕ ਨਹੀਂ ਪੈਣ ਦਿੱਤੀ ਤੇ ਸਾਡੇ ਸਭ ਤੋਂ ਸੈਣੀ ਸਾਹਿਬ ਨੂੰ ਦੂਰ ਕਰ ਦਿੱਤਾ ਤੇ ਸੱਚ ਦੀ ਜ਼ਬਾਨ ਬੰਦ ਕਰ ਦਿੱਤੀ ।ਕਰੋ ਕੁਝ ਦੁਸ਼ਮਣਾਂ ਨੂੰ ਸਜਾ ਦਿਓ😭😭😭😭😭😭

  • @Preetsandhu122
    @Preetsandhu122 8 місяців тому +14

    Waheguru ji insaaf karna

  • @ranbirpalsingh1220
    @ranbirpalsingh1220 8 місяців тому +8

    Waheguru waheguru waheguru ji 🙏🏼🙏🏼

  • @JasbirKaur-lk5co
    @JasbirKaur-lk5co 8 місяців тому +9

    ਬੀਜੇਪੀ ਤੇ ਅਕਾਲੀ ਇਕੱਠੇ ਨੇ

  • @JassDhindsa-qi6bk
    @JassDhindsa-qi6bk 8 місяців тому +11

    Waheguru ji
    I miss you brother 😢😢😢😢

  • @KabalSingh-uk3nq
    @KabalSingh-uk3nq 8 місяців тому +6

    WAHEGURU ji 🙏🙏

  • @punjabsingh2797
    @punjabsingh2797 8 місяців тому +3

    ਪ੍ਰੀਤ ਸਿੰਘ ਸੈਣੀ ਵੀਰ ਵਰਗਾ ਕੋਈ ਹੋਰ ਹੀਰਾ ਨਹੀਂ ਮਿਲਣਾ, ਬੜਾ ਦੁੱਖ ਹੋਇਆ 😢😢

  • @gurchransingh5674
    @gurchransingh5674 8 місяців тому +18

    ਬਾਜਵਾ ਕੁਝ ਲੋਕ ਤੈਨੂੰ ਕਹਿ ਰਹੇ ਹਨ ਵੀ ਤੂੰ ਵਿਕਿਆ ਰਾਜਸਥਾਨ ਤੁਸੀ ਦੋਵੇ ਹੀ ਗਏ ਸੀ ਵੀਰ ਸੈਣੀ ਤੇ ਤੂੰ

  • @SahibAvtar
    @SahibAvtar 8 місяців тому +8

    Wheguru je Wheguru ❤❤

  • @bmtoydrawings3067
    @bmtoydrawings3067 8 місяців тому +6

    Makhu sahib nu v dheyan rakhna chahida hai bshut jroorat hai

  • @HARDEVSINGHGILLGiLL-m4f
    @HARDEVSINGHGILLGiLL-m4f 8 місяців тому +4

    🙏🙏🙏🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ashmeetbrar8169
    @ashmeetbrar8169 8 місяців тому +11

    Waheguru. Ji

  • @baldishkaur9953
    @baldishkaur9953 8 місяців тому +7

    B j p.te akali ta he e ik ne ina ne ta punjab e khatam karta

  • @bm-qu3zc
    @bm-qu3zc 8 місяців тому +1

    👍

  • @PalwinderSingh-r7r
    @PalwinderSingh-r7r 8 місяців тому +2

    Sach bol reha si.sgpc de dushmani.

  • @manjitkaur5642
    @manjitkaur5642 8 місяців тому +4

    Wahe guru jisainy sahib nuinsaf Krna ji

  • @harjitkaur3769
    @harjitkaur3769 8 місяців тому +7

    Beta tusi agey eh nishana lai key chalo

  • @harpreetmangat-e8n
    @harpreetmangat-e8n 8 місяців тому +4

    🙏🏾🙏🏾🙏🏾🙏🙏 13:18

  • @charnjeetmiancharnjeetmian6367
    @charnjeetmiancharnjeetmian6367 8 місяців тому +4

    ਵੀਰੇ ਰਾਤ ਜਿਹੜਾ ਪ੍ਰੋਗਰਾਮ ਚੱਲਿਆ,ਬਿਰਧ ਪੋਥੀਆਂ ਲੈਕੇ ਆਉਣ ਵਾਲ਼ਾ, ਉਦੋਂ ਵੀ ਬਿਮਾਰ ਦਿਸ ਰਹੇ ਆ ਓਹ,

  • @KewalSingh-r8e
    @KewalSingh-r8e 8 місяців тому +2

    Very nice pitterkar shanyi

  • @partapvirk5898
    @partapvirk5898 8 місяців тому +4

    What does his certificate indicates?

  • @PushapKaur-oc3vx
    @PushapKaur-oc3vx 8 місяців тому +4

    Waheguru ji Preet Saini Amar Rahane

  • @mandykhattra1290
    @mandykhattra1290 8 місяців тому +2

    Kom da shaheed saini saab shaheed kom da saini saab

  • @harjitkaur3769
    @harjitkaur3769 8 місяців тому +5

    Postpartm ch kakh nahi labna

  • @ravinderkaur3837
    @ravinderkaur3837 8 місяців тому +3

    😢😢

  • @HarpalSingh-mt3dl
    @HarpalSingh-mt3dl 2 місяці тому

    sahi aa ji

  • @AmarjitSingh-r9l
    @AmarjitSingh-r9l 8 місяців тому +5

    BAJWA.JI.SAINIGOOD.MAN.C

  • @indirad1876
    @indirad1876 8 місяців тому +1

    Bajwa ji, I agree with you. Glad you are exposing culprits

  • @suchasingh2663
    @suchasingh2663 8 місяців тому +1

    Waheguru ji mehar karange

  • @jagtartakher5024
    @jagtartakher5024 8 місяців тому +3

    Tusi Chandigarh ton achanak pind kiwen chale gye kujh mintan ch

  • @bmtoydrawings3067
    @bmtoydrawings3067 8 місяців тому +4

    Jadon saskar karn ton pehlan post martm ch pta nahin lageya

  • @KamalSingh-dl6yc
    @KamalSingh-dl6yc 8 місяців тому +4

    Bajawa jee JO UPRALA SAINI JI SURU JITTA C, O TUSI BAND NA HON DIO VEER JI

  • @Baldevsingh-z8w
    @Baldevsingh-z8w 5 місяців тому

    Right ji

  • @jasminderkaur5064
    @jasminderkaur5064 Місяць тому

    ਸੈਣੀ ਜਿਦਾ ਬਾਦ

  • @charnjitsingh1126
    @charnjitsingh1126 8 місяців тому +5

    ਸੱਜਣ, ਮਖੂ ਤੇ ਖੋਸੇ ਵਰਗਿਆਂ ਨੂੰ ਅਜੇ ਨੀਂ ਮਰਨਾ !ਪਿਆ ਪਿਆ ਕੇ ਦੁੱਧ ਇਨ੍ਹਾਂ ਨੂੰ ਅਜ਼ੇ ਹੈਗਾ ਪਾਲਨਾ !!
    ਕਿਉਂ ਕੇ ਇਨ੍ਹਾਂ ਦੀ ਬੜੀ ਵੱਡੀ ਹੈਗੀ ਹੈ ਘਾਲਨਾ !!!

  • @KamalSingh-dl6yc
    @KamalSingh-dl6yc 8 місяців тому +4

    aakri vedio fathegarh sahib coullege de madem naal c

  • @Gurmukh-channel
    @Gurmukh-channel 8 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ

  • @KashmirSingh-x4d
    @KashmirSingh-x4d 8 місяців тому +6

    Bhai ji PM late lal bahadur shastri ji di mout da ki Karan si. Bas yehi kuchh hai, sach sahmne nahi ayega.

  • @JasbirSidhu-k4f
    @JasbirSidhu-k4f 8 місяців тому +4

    Je kise ne papa kita va ta oh ik vichari jo wheel chair te baithi a te ik baldi jine aje apna bachpan v nahi chajj naal kaddeya baap naal..ehna diyaa bduaava ohna paapiyaa de vicho ik din nikal jaaniyaa ne hisaab ese duniyaa ch e hovega. Waheguru jarur dekhde a

  • @Sikhsingh0
    @Sikhsingh0 4 місяці тому

    ਸੱਚ ਪ੍ਰੀਤ ਸਿੰਘ ਸੈਣੀ ਦਾ ਕ਼ਤਲ ਹੋਇਆ

  • @SurinderSingh-wf9ot
    @SurinderSingh-wf9ot 8 місяців тому +6

    Kom da hirac

  • @HarmeetKaur-rb2cm
    @HarmeetKaur-rb2cm 8 місяців тому

    ਵਾਹਿਗੁਰੂ ਜੀ ਸੱਚ ਦੀ ਜਿੱਤ ਕਰੋ ਜੀ 🙏🏻

  • @sukhwindersinghuppal4299
    @sukhwindersinghuppal4299 8 місяців тому +4

    India vich tan insaf bhi nhi milna

  • @HardeepSingh-nx7sv
    @HardeepSingh-nx7sv 8 місяців тому +2

    Veer ji AKALi congress aap sab ek han insaf nahi milna

  • @KulwantSingh-fu4bg
    @KulwantSingh-fu4bg 8 місяців тому

    ਜੋ ਚੋਰਾਂ ਦੇ ਪੋਤਡੇ ਫੋਲੇਗਾ ਖਤਰਾ ਤਾਂ ਉਸਨੂੰ ਹੁੰਦਾ ਹੈ ਇਕੱਲੇ ਇਕੱਲੇ ਨੂੰ।ਹੁਣ ਅਸੀ ਸਾਰੇ ਕਦੋ ਬੋਲਾਗੇ ਚੋਰਾਂ ਖਿਲਾਫ।

  • @gurpalsingh5388
    @gurpalsingh5388 Місяць тому

    Weheguruji

  • @kabalsinghgill2313
    @kabalsinghgill2313 8 місяців тому

    preet singh saini ji veer jinda baad jinda baad jinda baad sada jiwat hai

  • @KuldeepSingh-hy3ut
    @KuldeepSingh-hy3ut 4 місяці тому

    Bhut dukh di gl hai.

  • @gurpreetranouta5252
    @gurpreetranouta5252 8 місяців тому +1

    ਜਿਹੜੀ ਚਿਨਗ ਲਾ ਗਏ ਉਹ ਹੁਣ ਕਦੇ ਨਹੀਂ ਬੁਝਣੀ

  • @sukhwindersinghuppal4299
    @sukhwindersinghuppal4299 8 місяців тому +5

    A tan maar ditta

  • @parminderkaur9690
    @parminderkaur9690 8 місяців тому

    Waheguru waheguru 🥲🙏🙏🙏🙏🙏🙏

  • @whitercat2302
    @whitercat2302 8 місяців тому +2

    When Saini was alive he was threatened by this person on the phone . Saini played it live why no body question him

  • @sukhdeepkaur9555
    @sukhdeepkaur9555 8 місяців тому

    ਨਾ ਪੂਰਾ ਹੋਣ ਵਾਲਾ ਘਾਟਾ।

  • @James-Prinsep
    @James-Prinsep Місяць тому

    ਪੋਸਟ ਮਾਰਟਮ ਕਰਵਾਇਆ ਸੀ ਸੈਣੀ ਬਾਈ ਦਾ??

  • @manjitsingh9991
    @manjitsingh9991 Місяць тому

    1❤ bro miss you

  • @diljotsingh7011
    @diljotsingh7011 8 місяців тому

    Guru thay singh ❤😢

  • @jassasinghsidhu2884
    @jassasinghsidhu2884 3 місяці тому

    So sad

  • @bsbrar5264
    @bsbrar5264 8 місяців тому +1

    Soni saib did very well very loss to sikh community on his death God bless him