Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਹੀ ਵਧੀਆ ਢੰਗ ਨਾਲ ਪੰਜਾਬ ਦਾ ਬਿਆਨ ਪੈਸ ਕੀਤਾ ਬਹੁਤ ਬਹੁਤ ਧੰਨਵਾਦ
ਜੇ ਤੁਸੀਂ ਇਹ ਸਟੈਂਡ ਲਿਆ ਹੈ ਤਾਂ ਬਹੁਤ ਵਧੀਆ ਲੱਗਿਆ ਹੁਣ ਬੇਨਤੀ ਹੈ ਕਿ ਤੁਸੀਂ ਜੋ ਵੀ ਇਹਨਾਂ ਤੋਂ ਲੈਣਾ ਜਾਂ ਲਾਗੂ ਕਰਵਾਉਣਾ ਲਿਖਤੀ ਰੂਪ ਵਿੱਚ ਕਨੂੰਨ ਤਹਿਤ ਪਾਸ ਕਰਵਾ ਕੇ ਲਿਉ ਕਿਉਂਕਿ ਇਹਨਾਂ ਲੀਡਰਾਂ ਨੂੰ ਸ਼ੁਰੂ ਤੋਂ ਹੀ ਮੁੱਕਰ ਜਾਣ ਦੀ ਆਦਤ ਹੈ ਇਹ ਜ਼ਰੂਰ ਖਿਆਲ ਰੱਖਣਾ। ਧੰਨਵਾਦ ਸਹਿਤ
ਬਹੁਤ ਵਧੀਆ ਸਪੀਚ ਦਿੱਤੀ, ਮੀਤ ਹੇਅਰ ਜੀ ਨੇ, ਚਲੋ ਕੌਈ ਤਾਂ ਪੰਜਾਬ ਦੇ ਲਈ ਬੋਲਿਆ ❤🙏
ਬਹੁਤ ਹੀ ਵਧੀਆ ਸੁਆਲ਼ ਸੈਂਟਰ ਸਰਕਾਰ ਨੂੰ,ਵਧਾਈ ਵੀਰ ਮੀਤ ਹੇਅਰ ਜੀ ਨੂੰ 👍
ਬਹੁਤ ਵਧੀਆ ਅਜ ਤਕ ਕਿਸੇ ਪੰਜਾਬ ਦੇ ਐਮ ਪੀ ਨਹੀਂ ਬੋਲਿਆ ਵੀਰ ਮੀਤ ਹੇਅਰ ਧੰਨਵਾਦ ਜੀ
Epr4třtrrrtt
ਬਹੁਤ ਵਧੀਆ ਢੰਗ ਨਾਲ ਸਾਰੇ ਮਸਲੇ ਇਨ੍ਹਾਂ ਗੁੰਗੇ ਬੋਲੇ ਸਤਾਧਾਰੀ ਲੀਡਰਾਂ ਨੂੰ ਸਮਝਾਇਆ ਇਸ ਤੋਂ ਵਧੀਆ ਤਰੀਕੇ ਨਾਲ ਸਮਝਾਇਆ ਨਹੀਂ ਜਾ ਸਕਦਾ ਪਰ ਇਹ ਸਮਝਣ ਤਾ ਹੀ ਹੈ ਕਿਉਂਕਿ ਪੰਜਾਬ ਵਿੱਚ ਸਿੱਖ ਰਹਿੰਦੇ ਨੇ ਇਸ ਇਹ ਪੰਜਾਬ ਨਾਲ ਧੱਕਾ ਕਰਦੇ ਨੇ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਿਸ ਪੰਜਾਬ ਦੇ ਲੋਕਾਂ ਨੇ ਏਕਤਾ ਕਰ ਲਈ ਉਸ ਦਿਨ ਇਨ੍ਹਾਂ ਨੂੰ ਲੈਣੇ ਦੇ ਦੇਣੇ ਪੈ ਜਾਣਗੇ।ਮੀਤ ਹੇਅਰ ਪੁੱਤਰ ਜੀ ਤੁਸੀਂ ਵਧਾਈ ਦੇ ਪਾਤਰ ਹੋ ਅੱਗੇ ਤੋਂ ਵੀ ਇਸੇ ਤਰ੍ਹਾਂ ਇਨ੍ਹਾਂ ਦੇ ਕੰਨ ਖਿਚਦੇ ਰਹਿਣਾ ਤਾਂਕਿ ਇਹ ਕੁੱਝ ਸੁਣ ਕੇ ਪੰਜਾਬ ਨਾਲ ਹੁੰਦਾ ਧੱਕਾ ਬੰਦ ਕਰ ਦੇਣ। ਧੰਨਵਾਦ ਜੀ।
ਵੀਰ ਮੀਤ ਹੇਅਰ ਜੀ ਨੇ ਬਹੁਤ ਵਧੀਆ ਭਾਸ਼ਣ ਦਿੱਤਾ ਸੈਂਟਰ ਸਰਕਾਰ ਜੇ ਪੰਜਾਬ ਤੇ ਰਹਿਮ ਕਰੇਗੀ ਧੰਨਵਾਦ ਜੀ ਬਹੁਤ ਵਧੀਆ ਭਾਸ਼ਣ ਦਿੱਤਾ ਹੈ ਜੀ
ਪੰਜਾਬ ਦੇ M P ਤਾਂ ਸੰਸਦ ਵਿਚ ਜਾਂਦੇ ਨੇ ਪਰ ਜੋ ਤੁਸੀਂ ਬੋਲਿਆ ਸਹੀ ਬੋਲਿਆ ਨਜ਼ਾਰਾ ਲਿਆ ਤਾਂ
ਪੰਜਾਬ ਦੀ ਰਾਜਧਾਨੀ ਲਾਹੌਰ ਵੀ ਹਥੋਂ ਗਈ। ਚੰਡੀਗੜ੍ਹ ਪੰਜਾਬ ਦੀ ਜ਼ਮੀਨ ਤੇ ਬਣਿਆ ਤੇ ਚੰਡੀਗੜ੍ਹ ਵੀ ਪੰਜਾਬ ਨੂੰ ਨਹੀਂ ਮਿਲਿਆ। ਹਰੇਕ ਖੇਤਰ ਵਿਚ ਪੰਜਾਬੀਆਂ ਨਾਲ ਨਾਇਨਸਾਫੀ ਹੋਈ ਜੋ ਕਿ ਕੇਂਦਰ ਸਰਕਾਰ ਦੇ ਪਾਰਟੀ ਤੇ ਬਹੁਤ ਗ਼ਲਤ ਹੈ।
❤ ਬਹੁਤ ਵਧੀਆ ਸਮਝਾਇਆ ਗੂੰਗੀ ਬੋਲੀ ਸਰਕਾਰ ਨੂੰ❤
ਬਹੁਤ ਵਧੀਆ ਜੀ
ਬਹੁਤ ਵਧੀਆ ਸਪੀਚ
❤
ਖੁਸ਼ ਕੀਤਾ ਈ ਜਵਾਨਾਂ, ਸ਼ਾਬਾਸ਼ 👍👏
ਵੈਰੀ ਗੁੱਡ ਮੀਤ ਹੋਰ ਵਧੀਆ👍💯
ਬਹੁਤ ਵਧੀਆ ਮੀਤ ਹੇਅਰ ਧੰਨਵਾਦ ਕਰਦੇ ਆਂ ਵੀਰ ਤੇਰਾ ਦੇਸ਼ ਪੰਜਾਬ ਦਾ ਦਰਦ ਬਿਆਨ ਕਰਨ ਦੇ ਲਈ। ਹੋਰ ਚੰਗਾ ਹੁੰਦਾ ਜੇਕਰ ਪੰਜਾਬ ਵਿੱਚ ਹੋਏ ਸਿੱਖ ਨੌਜਵਾਨਾ ਦੇ ਕਤਲ ਤੇ ਜੇਲਾਂ ਵਿੱਚ ਬੰਦ ਬੇਕਸੂਰ ਲੋਕਾਂ ਦੀ ਅਵਾਜ ਵੀ ਕੇਂਦਰ ਦੀ ਅੰਨੀ ਤੇ ਬੋਲੀ ਸਰਕਾਰ ਨੂੰ ਸੁਣਾ ਦਿੰਦੇ ਪੰਜਾਬ ਦੇ ਸਾਰੇ MP ਸਾਹਿਬਾਨ ਨੂੰ ਚਾਹਿਦਾ ਐ ਕਿ ਪੰਜਾਬ ਦੇ ਭਲੇ ਲਈ ਅਵਾਜ ਬੁਲੰਦ ਕਰਨ ਤੇ ਸੈਂਟਰ ਸਰਕਾਰ ਨੂੰ ਪੰਜਾਬ ਦੇ ਹੱਕ ਦੇਣ ਲਈ ਮਜਬੂਰ ਕਰਨ
ਬਿਲਕੁਲ sahi ਆ.
ਸੰਗਰੂਰ ਵਾਲੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਮੈਂ
ਬਹੁਤ ਵਧੀਆ ਹੇਅਰ ਸਾਬ ਇਹ ਹੁੰਦਾ ਪੰਜਾਬ ਦਾ ਦਰਦ ਚਾਇਨਾ ਦੀ ਜੰਗ ਦੋਰਾਨ ਸਭਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਸੀ ਪੈਸਾ ਤੇ ਸੋਨਾ ਦਿੱਤਾ ਹਥਿਆਰ ਖਰੀਦਣ ਲਈ ਸੇਂਟਰ ਨੂੰ
ਬਲੈ ਔ ਮਾਂ ਦਿਆਂ ਪੰਜਾਬੀ ਸ਼ੇਰਾ ❤ 👍🏽👍🏽🎯
1947ਵਿਚ ਪੰਜਾਬ ਗੂਲਾਮ ਹੋਹਿਆ ਆਜਾਦ ਇਹੰਦ ਹੋਹਿਆ ਪੰਜਾਬ ਦੇ ਖੂਨ ਤੇ ਭਾਰਤ ਆਜਾਦ ਹੋਇਆ ਪੰਜਾਬ ਨੂ ੳਜਾੜਿਆ ਗੂਲਾਮ ਭੀ ਬਣਾਇਆ ਸਿਖਾ ਦਾ ਜੈਨੋਸਾਈਡ ਕੀਤਾ
Shi gall aa veer ji. Par peda nu samjaeA ni ja sakda
ਬਹੁਤ ਵਧੀਆ ਵਿਚਾਰ ਹਨ ਪੰਜਾਬ ਹੱਕ ਸੱਚ ਬੋਲਣ ਲੋੜ ਹੈ🎉🎉
93 ਪਰਸਿੰਟ ਸ਼ਹੀਦੀਅਾ ਪੰਜਾਬੀਅਾ ਦੀਅਾ
ਮੀਤ ਹੇਅਰ ਜੀ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਏਸੇ ਤਰ੍ਹਾਂ ਗੱਜਦੇ ਰਹੋ ਅਸੈਂਬਲੀ ਚ ਨਜ਼ਾਰਾ ਲਿਆ ਤਾ ਧੰਨਵਾਦ ਸਹਿਤ
ਪੰਜਾਬ ਦੇ ਲਈ ਗੱਲ ਕੀਤੀ ਆ ਧੰਨਵਾਦ ਕਰਦਾ ਹਾਂ
ਬਹੁਤ ਵਧੀਆਂ ਪੰਜਾਬੀਆਂ ਵਾਰੇ ਬੋਲਦੇ ❤🤳🤳🤳👌🏾💪💪
ਧੰਨਵਾਦ ਵੀਰ ਜੀ ਪੰਜਾਬ ਬਾਰੇ ਬੋਲਣ ਲਈ ਇੰਨੀ ਉਮੀਦ ਨਹੀਂ ਸੀ ਫੇਰ ਵੀ ਧੰਨਵਾਦ,ਪਰ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਬੰਦੀ ਸਿੰਘਾਂ ਦਾ ਮੁੱਦਾ ਵੀ ਚੁੱਕ ਲਵੋ
ਬਹੁਤ ਵਧੀਆ ਐਮ ਪੀ ਸਾਹਿਬ ਮੀਤ ਹੇਅਰ ਜੀ
ਹਿੰਦੁਸਤਾਨ 1947 ਤੋਂ ਆਜਾਦ ਹੋਇਆ ਪਰ ਪੰਜਾਬ ਹਾਲੇ ਵੀ ਗੁਲਾਮ ਦਾ ਗੁਲਾਮ ਹੀ ਆ ਇਸ ਲਈ ਗੁਲਾਮੀ ਸਿੱਖਾਂ ਨੇ ਆਪਦੇ ਗਲੋਂ ਨਹੀਂ ਲਾਈ ਸਿੱਖ ਹਿੰਦੂਆਂ ਦੀ ਹੀ ਮਦਦ ਕਰੀ ਜਾਂਦੇ ਨੇ ਪਰ ਆਪਦੀ ਮਦਦ ਆਪ ਨਹੀਂ ਕਰ ਸਕਦੇ ਪਰ ਇਹ ਫੇਰ ਗਦਾਰੀਆਂ ਕਰਕੇ ਹਿੰਦੂਆਂ ਦੇ ਵਿੱਚ ਵੜਦੇ ਨੇ ਪੰਜਾਬ ਪੰਜਾਬੀਆਂ ਬਾਰੇ ਸੋਚਣ ਤਾਂ ਪੰਜਾਬ ਦਾ ਫਾਇਦਾ ਹੋ ਸਕਦਾ ਨਹੀਂ ਤਾਂ ਪੰਜਾਬ ਪਹਿਲਾਂ ਵੀ ਗੁਲਾਮ ਸੀ ਪੰਜਾਬ ਹੁਣ ਵੀ ਗੁਲਾਮ ਆ ਜਰਾ ਸੋਚੋ
ਮੀਤ ਜੀ ਇਹ ਗੱਲਾਂ ਦੇ ਨਾਲ ਨਾਲ ਦੱਸੋ ਕਿ ਜਿਅਦਾ ਤਰ ਤੇ ਉਹ ਸਿੱਖਾਂ ਦੀਆਂ ਕੁਰਬਾਨੀਆਂ ਹਨ
Very good ji sahi kiha
❤❤ ਬਹੁਤ ਵਧੀਆਂ speech Meet ਸਾਬ
ਬਹੁਤ ਚੰਗੀ ਵਿਚਾਰ ਰੱਖੀ ਹੈ ਜੀ
good job
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤
Good, MP Sahib Ji, we have freedom to speak, about the problems of the state's, BETTER Thanks for you, Sir 💯🙏
ਬਹੁਤ ਵਧੀਆ ਵੀਰ ਜੀ ਤੁਸੀ ਪੰਜਾਬ ਦੀ ਗੱਲ ਕੀਤੀ 🙏
ਵਧੀਆ ਕੀਤਾ ਆਪਣੇ ਘਰ ਮੁੜੇ ਜੇ.ਸਾਰੇ ਆਪਣੇ ਘਰ ਆਓ.ਵਧੀਆ ਪ੍ਰਚਾਰ ਕੀਤਾ ਹੈ.
Sar ji bilkul sahi bola hai ap ji na 🥺🥺🥺🥺🥺
What a clarity on facts. Proved himself as better MP. Bravo
ਵਾਹਿਗੁਰੂ ਜੀ 👏👏👏👏👏
ਬਹੁਤ ਅੱਛੀ ਸਪੀਜ ਜੀ
Good Speech.
Right 👍
Good 👍
W Waheguru ji
Very good 👍
Thank sir ji 🙏🙏
ਇੱਕ ਗੱਲ ਜ਼ਰੂਰ ਆ ਵੀਰ ਤੁਸੀਂ ਗੱਲ ਤਾਂ ਪਹਿਲਾਂ ਵੀ ਵਧੀਆ ਕੀਤੀ ਇੱਕ ਤੁਸੀਂ ਪੱਗ ਬੰਨ ਕੇ ਜਾਇ ਆ ਕਰੋ
Great performance.plz keep it up
very good
👏👏👏👏👏👍👍👍👍👍
ਵਧਿਆ ਲਗਿਆ ਸੂਨ ਕੇ ਦਿਲ ਖੂਸ ਹੋ ਗਿਆ ਹੈ, ਰਿਸ਼ਵਤ ਖੋਰੀ ਜੋਰਾ ਤੇ ਪੰਜਾਬ ਵਿੱਚ, ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ
Very good speech for our State Punjab, Thank you MP Sahib, continue please
Very very good Meet Hair
Very good meet hair
Bahut badhiya jankari sanjhi kiti good by meet haire
ਵਾਹ ਬਹੁਤ ਹੀ ਵਧੀਆ ਸਪੀਚ
Good veer g 🙏 carry for Punjab only
ਬਹੁਤ ਵਧੀਆ ਗੱਲ ਕੀਤੀ ਹੈ ਵਾਈ ਜੀ
ਬਾਈ ਜੀ ਪੰਜਾਬ ਤਾਂ ਇਕ ਦਿਨ ਵੀ ਅਜ਼ਾਦ ਨਹੀਂ ਹੋਇਆ ਪੰਜਾਬੀ ਆ ਨੇ ਤਾਂ ਇਹਨਾਂ ਨੂੰ ਅਜ਼ਾਦ ਕਰਵਾਇਆ ਹੈ
Intelligent person.
👌👌
Meet ji you are 💯% correct thank-you 👍👍🙏🙏
Bhot badia
Good meet Here bro will don good job
❤❤❤❤❤
Khush😅karta veer ji ❤❤❤❤ Waheguru ji lambi Umar kre to ase tra di bebak budh bkhshe ❤❤❤❤❤❤
ਕੇਜਰੀਵਾਲ ਦਾ ਤਾਂ ਬੜਾ ਦੂਖ ਆ ਜੇੜੈ ਹੋਰ ਨਜਾਇਜ ਜੇਲਾਂ ਵਿਚ ਬੰਦ ਹਨ ਔਨਾ ਲਈ ਵੀ ਗਲ ਕਰਿਆ ਕਰੌ
Good. Sis
Thank you
Waheguru ji
Very good MP Saab
Very well said
❤bhra tusin te jakham sherte h ,thanks veer ji
Great speech God bless you
ਪੰਜਾਬ ਦਾ ਜਿਕਰ ਕਿਉਂ ਨਹੀਂ ਕੀਤਾ ਪੰਜਾਬ ਦੀਆਂ ਬਹੁਤ ਜਿਆਦਾ ਕੁਰਬਾਨੀਆਂ ਹਨ 🙏🏽🙏🏽🤳🤳🤳💪💪👌🏾👌🏾
An eye opener.
Thank
ਜੀ ਓਏ ਪੁੱਤਰਾ ਜੀ ਸ਼ਾਬਾਸ਼ ਤੇਰੇ
Very good beta ji
V vniece👌
Very good sirji
veerji ਇਹਦਾ ਲੀਗਲ ਸੋਲੂਸ਼ਨ ਹੈ " ਪੰਜਾਬ ਲੈਂਡ ਐਕਟ "ਜਿਵੇਂ ਉੱਤਰਾਖੰਡ ਤੇ ਹਿਮਾਚਲ ਵਿਚ ਕੋਈ ਬਾਹਰ ਦੇ ਰਾਜ ਦਾ ਵਸਨੀਕ ਲੈਂਡ/ਜ਼ਮੀਨ ਨਹੀਂ ਖਰੀਦ ਸਕਦਾ ਬਿਲਕੁਲ ਇਸੇ ਤਰ੍ਹਾਂ ਪੰਜਾਬ ਵਿੱਚ ਵੀ ਇਹ ਐਕਟ ਲਿਆਂਦਾ ਜਾਵੇ.
good 👍
Sab to vadha chah hi sir ji 🙏🙏🙏🙏🙏🙏🙏🙏🙏🙏🙏
ਧੰਨਵਾਦ ਮੀਤ ਹੇਅਰ ਜੀ
Very good brother'Ji God bless you hallelujah hallelujah hallelujah hallelujah hallelujah meet Sahib saloot hai
Good ❤
ਬਹੁਤ ਵਧੀਆ
👍👍👍👍❤
Vry good bai g 🙏🏻🙏🏻🙏🏻
ਬਹੁਤ ਵਧੀਆ ਜੀ ਸ਼ਾਨਦਾਰ 🙏🙏👍👍👍👍
Good
Thanks. By. Apnay. Punjab. Di. Awaze. Othai. Good. By
Bohot hi badhiya ji ❤❤
Very very right talking about brother ji ❤️👍
Very nice speech ❤ it👍
Vvgood🎉🎉🎉🎉🎉
Tanks meet hear

ਵਧੀਆ ਕੀਤਾ ਆਪਣੇ ਘਰ ਮੁੜੇ ਜੇ.
ਸਾਰੇ ਆਪਣੇ ਘਰ ਆਓ.
ਵਧੀਆ ਪ੍ਰਚਾਰ ਕੀਤਾ ਹੈ.