SGPC ਵਾਲਿਆਂ ਦੇ ਪੋਤੜੇ ਫਰੋਲਣ ਵਾਲਾ Preet Singh Saini ਆਇਆ ਸਾਹਮਣੇ,ਸੁਣੋ ਗਾਇਬ ਸਰੂਪਾਂ ਦੀ Report ਜਾਅਲੀ?|

Поділитися
Вставка
  • Опубліковано 5 жов 2023
  • SGPC ਵਾਲਿਆਂ ਦੇ ਪੋਤੜੇ ਫਰੋਲਣ ਵਾਲਾ Preet Singh Saini ਆਇਆ ਸਾਹਮਣੇ, ਸੁਣੋ ਗਾਇਬ ਸਰੂਪਾਂ ਦੀ Report ਜਾਅਲੀ ? ਗੁਰਦੁਆਰੇ ਅੰਦਰ ਜ਼ੋਰ-ਜ਼ਬਰਦਸਤੀਆਂ ?
    .
    Preet Singh Saini, the leaker of SGPC's secrets, has come out, hear the report of missing figures fake?
    .
    .
    .
    #preetsinghsaini #sgpc #interview
    ~PR.182~

КОМЕНТАРІ • 114

  • @HarjinderKaur-cg4es
    @HarjinderKaur-cg4es 9 місяців тому +11

    ਸੈਨੀ ਪੁੱਤਜੀ ਜਿਉਦੇ ਰੱਹੋ

  • @baljeetsingh1643
    @baljeetsingh1643 9 місяців тому +13

    ਪ੍ਰੀਤ ਬਾਈ ਜੀ ਖਿੱਚ ਕੇ ਰੱਖੋ ਇਹਨਾਂ ਦੇ ਉਹ ਪੋਤੜੇ ਚੰਗੀ ਤਰ੍ਹਾਂ ਫਰੋਲ੍ਹ ਦਵੋ

  • @Manjinder_Singh
    @Manjinder_Singh 9 місяців тому +12

    ਬਹੁਤ ਵਧੀਆ ਸੈਣੀ ਸਾਬ ਜੀ ਇਹਨਾ ਬੁੱਚੜਾਂ ਨੂੰ ਬਾਹਰ ਕੱਢਿਆ ਜਾਵੇ

  • @HarbansSingh-lw8vs
    @HarbansSingh-lw8vs 9 місяців тому +26

    ਸ੍ਰੋਮਣੀ ਕਮੇਟੀ ਨਾਲ ਲੜਨਾ ਬਹੁਤ ਵੱਡੇ ਜਿਗਰੇ ਦੀ ਗੱਲ ਹੈ ਸ੍ਰੋਮਣੀ ਕਮੇਟੀ ਬਹੁਤ ਵੱਡੇ ਗੁੰਡਿਆਂ ਤੇ ਗੈਗੈਸਟਰਾਂ ਦਾ ਟੋਲਾ ਬਣੀਆ ਹੋਇਆ ਹੈ।ਧੰਨ ਤੇਰੀ ਜੰਮਣ ਵਾਲੀ ਮਾਂ ਨੂੰ ਸੈਣੀ ਸਾਹਬ। 🙏🙏🙏

  • @jogasandhu1029
    @jogasandhu1029 9 місяців тому +8

    ਜਿਵੇਂ ਜਿਵੇਂ ਸੈਣੀ ਵੀਰ ਦੀ ਦਾਹੜੀ ਵੱਡੀ ਹੋ ਰਹੀ ਐ ,ਪੱਗ ਬੰਨ ਕੇ ਮੇਰਾ ਵੀਰ ਕਿੰਨਾ ਸੋਹਣਾ ਲੱਗ ਰਿਹਾ ਐ , ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਸੋਹਣੇ ਵੀਰ ਨੂੰ

  • @bb-vi5db
    @bb-vi5db 9 місяців тому +7

    ਧਾਮੀ ਕੁਤੇ ਛੱਡਜਾ ਪ੍ਰਧਾਨਗੀ ਚੰਗਾ ਰਹੇ ਗਾ ਸੈਣੀ ਵੀਰ ਜੀ ਵਹਿਗੁਰੂ ਜਹਿਬ ਜੀ ਆਪ ਜੀ ਨੂ ਗੁਰੂ ਰਾਮਦਾਸ ਜੀ ਚੜਦੀ ਕਲਾਂ ਤੇ ਤੰਦਰੁਸਤੀ ਬਖਸ਼ੇ ਜੀਉ

  • @BHUPINDERSINGH-xu2ry
    @BHUPINDERSINGH-xu2ry 9 місяців тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਸੈਣੀ ਤੁਸੀ ਸੱਚ ਬੋਲ ਕੇ ਬਹੁਤ ਹੀ ਵਧੀਆ ਕੀਤਾ ਸਾਡੇ ਗੁਰੂ ਗ੍ਰੰਥ ਸਹਿਬ ਜੀ ਦਾ ਅਸਰਬਾਦ ਪ੍ਰਾਪਤ ਕੀਤਾ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @jaskaranbrar1697
    @jaskaranbrar1697 9 місяців тому +8

    ਵਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ ਧਾਮੀ ਵਰਗੇ ਜ਼ਲਾਦਾਂ ਨੂੰ ਸਜ਼ਾ ਜ਼ਰੂਰ ਦਿਉ ਜੀ।

  • @gurus1213
    @gurus1213 9 місяців тому +18

    ਬਾਦਲ ਦਲ ਨੇ ਚੋਣਾਂ ਨਹੀਂ ਹੋਣ ਦੇਣੀਆਂ ਕਿਉਂਕਿ ਉਹ RSS ਦੇ ਪੈਰਾ ਚ ਬੈਠੇ ਹਨ ਜਿਸ ਦਾ ਉਹਨਾਂ ਨੂੰ ਵੀ ਫੈਦਾ ਹੈ ,ਤੇ ਉਹਨਾਂ ਨੂੰ ਵੀ। ਪੂਰੀ ਚੌਦਰ ਚਲਦੀ ਹੈ।

  • @darshinsidhu6718
    @darshinsidhu6718 9 місяців тому +10

    Very good job Shani sab waheguru ji Maher Rakhni

  • @Sarymansa
    @Sarymansa 9 місяців тому +12

    ਸਹੀ ਗੱਲ ਆ ..ਬਾਈ ਗੁਰੂਦੁਆਰਾ ਸਾਹਿਬ ਏਸ ਕਮਿਨਿਟੀ ਦੇ ਕਬਜ਼ੇ ਤੌ ਅਜ਼ਾਦ ਕਰਾਨੇ ਪੈਣੇ .. ਕਿਉਂਕਿ ਦਰਬਾਰ ਸਾਹਿਬ ਦੀ ਕਾਤਲ ਹੈ ਏ ਕਮੁਨਿਟੀ ,, ਜਰਨਲ ਬਰਾੜ ਕੋਣ ਸੀ

  • @gurus1213
    @gurus1213 9 місяців тому +13

    Waheguru ji mehar krre to Preet Singh Saini voice of Hakk Sach.

  • @user-zl6qm1rv6y
    @user-zl6qm1rv6y 9 місяців тому +5

    ਬਹੁਤ ਵਧੀਆ ਉਪਰਾਲਾ ਕੀਤਾ ਵੀਰੇ ਨੇ ਬਾਦਲਾਂ ਦੀ ਚੋਰ ਕਮੇਟੀ ਨੂੰ ਗੁਰੂ ਘਰਾਂ ਵਿੱਚੋ ਬਾਹਰ ਕਢਿਆ ਜਾਵੇ ਫਿਰ ਹੀਸਿੱਖ ਕੌਮ ਨੂੰ ਸਾਹ ਮਿਲੇਗਾ

  • @BalwinderSingh-mc1lq
    @BalwinderSingh-mc1lq 9 місяців тому +7

    Bhai Preet Saab nice great brave patarkar ❤❤❤❤❤ Dhanbad

  • @Sarymansa
    @Sarymansa 9 місяців тому +10

    ਪੰਜਾਬੀਅਤ ਚੋਂ ਗਟਸ ਖਤਮ ਹੋਗੀ… ਕੈਮੇਟ ਕਰਨ ਜੋਗੇ ਰਹਿ ਗੇ ਪੰਜਾਬੀ…ਪਲੀਜ ਕੈਮੇਟ ਨਾਂ ਕਰੋ ,, ਫਿਜਿਕਲੀ ਕਰੋ ਜੋ ਕਰਨਾ

  • @mansahibsingh2343
    @mansahibsingh2343 9 місяців тому +7

    ਕਦੋਂ ਸ਼ਰਮ ਅਵੇ ਗੀ ਤੁਹਾਨੂੰ ਧਾਮੀ ਸਾਬ,। 🙏ਵਾਹਿਗੁਰੂ ਜੀ ਤੁਸੀ ਸਖ਼ਤ ਸਜਾ ਦੇਵੋ ਪੰਥ ਦੇ ਦੋਸ਼ੀਆਂ ਨੂੰ,, ਰੂਹ ਕੰਬ ਕੇ ਉਨ੍ਹਾਂ ਦੀ,।

  • @jorasingh1903
    @jorasingh1903 9 місяців тому +7

    ਵਾਹ ਓ ਬੱਬਰ ਸੇਰਾ ਬਾਂਦਰਾਂ ਦੀਆ ਚੀਕਂ ਕੱਢਾ ਦਿੱਤੀਆਂ

  • @joginderkaur5874
    @joginderkaur5874 9 місяців тому +8

    ❤ very good Preet saini zindabad 🚩❤

  • @luckysidhu1952
    @luckysidhu1952 9 місяців тому +8

    WAHEGURU JI CHARDIKALA TANDRUSTI TE TRAKIA BANSHAN PUTTRA

  • @sukhmandersingh890
    @sukhmandersingh890 9 місяців тому +4

    ਸ਼ੁਕਰ ਐ ਕਿਸੇ ਪਤਰਕਾਰ ਦੀ। ਜਮੀਰ ਜਾਗੀ਼ ਸੱਚ ਦਾ ਸਾਥ ਦਿੱਤਾ

  • @baldevsinghriar4830
    @baldevsinghriar4830 9 місяців тому +11

    ਵਾਹਿਗੁਰੂ ਜੀ ਵੀਰ ਪ੍ਰੀਤ ਸਿੰਘ ਸੈਣੀ ਦੇ ਸਿਰ ਉੱਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ

  • @kuldipsingh5656
    @kuldipsingh5656 9 місяців тому +2

    ਭਰੋਸਾ ਰੱਖੋ ਜੀ ਵਾਹਿਗੂਰੂ ਜੀ ਤੁਹਾਡੇ ਨਾਲ ਹਨ

  • @user-br9xr3xf5f
    @user-br9xr3xf5f 9 місяців тому +9

    Very good salute je❤❤❤❤❤

  • @ranranjitsingh5637
    @ranranjitsingh5637 9 місяців тому +4

    ਕੋਈ ਵੀ ਠੱਗੀ ਬਹੁਤੀ ਦੇਰ ਨਹੀਂ ਚਲਦੀ ਹੁਣ ਸ਼੍ਰੋਮਣੀ ਕਮੇਟੀ ਦੀ ਵੀ ਪੋਲ ਛੇਤੀ ਖੁਲ ਰਹੀ ਹੈ ਜਿਉਦਾ ਰਹਿ ਵੀਰ

  • @balrajkaur3245
    @balrajkaur3245 9 місяців тому +5

    We are all with Saini Ji!!!

  • @shangarasingh2018
    @shangarasingh2018 9 місяців тому +16

    ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

  • @rajwinderkaur8905
    @rajwinderkaur8905 9 місяців тому +7

    ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤❤❤

  • @ravinderkaur3837
    @ravinderkaur3837 9 місяців тому +14

    ਜਿਉਂਦਾ ਰਹਿ ਪੁੱਤ 🙌🙌

  • @SunilKumar-lr2do
    @SunilKumar-lr2do 9 місяців тому +7

    Sahni bete waheguru sache aadmi naal hai

  • @RamanDeep-cv8rq
    @RamanDeep-cv8rq 9 місяців тому +5

    Very good saini saab zindabaad

  • @SatnamSingh-su3kq
    @SatnamSingh-su3kq 9 місяців тому +8

    Waheguru ji

  • @JagdeepSingh-yo7th
    @JagdeepSingh-yo7th 9 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️🙏

  • @nirmalsingh864
    @nirmalsingh864 9 місяців тому +29

    ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ❤❤❤❤❤।

  • @kulbirkour481
    @kulbirkour481 9 місяців тому +7

    Good job preet singh ji🙏

  • @nirmalkaur9697
    @nirmalkaur9697 9 місяців тому +3

    ਸਚ ਦੀ ਹਮਸਾ ਜਿੱਤ ਹੋਵੇਗੀ

  • @giansinghkulwant9999
    @giansinghkulwant9999 9 місяців тому +5

    ਇਸ ਦਾ ਮਤਲਬ ਤੁਸੀਂ ਵੀ ਕੁੱਝ ਖਬਰਾਂ ਇਗਨਓਰ ਕੀਤੀਆਂ ਹਨ

  • @user-br9xr3xf5f
    @user-br9xr3xf5f 9 місяців тому +7

    Saniy je pura Punjab thode nal❤❤ kh chor hai badal Lana Dhami

  • @KuldeepSingh-vv6dm
    @KuldeepSingh-vv6dm 4 місяці тому

    ਸੱਚ ਸਾਬਤ ਹੋ ਰਿਹਾ ਹੈ ਪ੍ਰੀਤ ਸੈਣੀ ਜੀ ਨੂੰ ਸ਼੍ਰੋਮਣੀ ਕਮੇਟੀ ਤੇ ਬਾਦਲ ਟੋਲੇ ਨੇ ਹੀ ਸ਼ਹੀਦ ਕਰਵਾਇਆ ਗਿਆ ਹੈ ਵਹਿਗੁਰੂ ਜੀ ਹੁਣ ਤੇ ਇਨਸਾਫ ਜਰੂਰ ਕਰੋ ਜੀ ਵਹਿਗੁਰੂ ਜੀ

  • @gurmitminhas6461
    @gurmitminhas6461 9 місяців тому +5

    Waheguru mehar Karo

  • @chamkaursingh3603
    @chamkaursingh3603 9 місяців тому +4

    Wahaguru ji ka khalsa
    Wahaguru ji ki fateh
    Parmatma thanu lambi age da

  • @ManjitKaur-bf2jw
    @ManjitKaur-bf2jw 9 місяців тому +4

    ਵੀਰੇ ਸਤਿ ਸ੍ਰੀ ਆਕਾਲ ਵੀਰੇ ਤੁਸੀ ਆ ਨਲਕੇ ਦਾ ਨਾਂ ਨਾ ਲਿਆ ਕਰੋ ਦਿਲ ਨੂੰ ਕਸੀਸ ਪੈਂਦੀ ਆ ਇਹ ਫੁਲਵਿੰਦਰ ਕਹਾਉਣ ਦੇ ਲਾਈਕ ਨਹੀਂ ਜਿਹੜਾ ਤੁਹਾਨੂੰ ਗਲਤ ਬੋਲੂ ਓਹਦਾ ਨਾ ਲੈਣਾ ਤੇ ਸੁਣਨਾ ਮੈਨੂੰ ਪਸੰਦ ਨਹੀਂ ਤੁਸੀ ਪੰਥ ਲਈ ਜੌ ਕਰ ਰਹੇ ਹੋ ਮੇਰੇ ਕੋਲ ਸ਼ਬਦ ਤੇ ਨਾ ਓਹ ਜੀਭ ਹੈ ਜਿਸ ਨਾਲ ਤੁਹਾਡੀ ਇੱਜਤ ਤੇ ਪ੍ਰਸ਼ੰਸਾ ਕਰਾ

  • @birendrakumar8014
    @birendrakumar8014 9 місяців тому +6

    sir sardar ji purity of sikh Dharam should maintain In sikhism no castism should exist

  • @SinghBh-mu8wv
    @SinghBh-mu8wv 3 місяці тому

    ਰੱਬਾ ਸਾਡਾ ਵੀਰ ਮੋੜ ਦੇ ਨਹੀਂ ਮੋੜਨਾ ਤਾਂ ਪਾਪੀਆਂ ਨੂੰ ਕੋਲੂ ਚੰਦ ਛੋੜਦੇ ਸਾਡੀ ਆਤਮਾ ਨੂੰ ਸ਼ਾਂਤੀ ਤਾਂ ਮਿਲੇ ਕਿ ਸਾਡੇ ਵੀਰ ਦੇ ਕੀਤੇ ਹੋਏ ਕੰਮ ਕੋਸ਼ਿਸ਼ ਹਿੰਮਤ ਸਫਲ ਹੋ ਗਈ

  • @BalwinderKaur-mu9zb
    @BalwinderKaur-mu9zb 6 місяців тому

    ਪ੍ਰੀਤ ਵੀਰੇ ਸਿੱਖ ਸੰਗਤ ਨੂੰ ਜਗਾਉਣ ਲਈ ਬਹੁਤ ਬਹੁਤ ਧੰਨਵਾਦ , ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾਂ ਵਿੱਚ ਰੱਖਣ 👏👏👏

  • @zorawarsunnder9327
    @zorawarsunnder9327 9 місяців тому +3

    All solutions in Referendum Voting for your freedom of speech in khalsaraj for your freedom of khalsaraj

  • @BalwinderKaur-mu9zb
    @BalwinderKaur-mu9zb 6 місяців тому

    ਪ੍ਰੀਤ ਵੀਰੇ ਵਾਹਿਗੁਰੂ ਜੀ ਤੇਨੂੰ ਹਮੇਸ਼ਾ ਤੰਦਰੁਸਤ ਰੱਖਣ , ਲੰਮੀਆਂ ੳਮਰਾਂ ਬਖਸ਼ਿਸ਼ ਕਰਨ 👏👏👏

  • @baldevsingh1705
    @baldevsingh1705 9 місяців тому +7

    sani saheb such bolde hi

  • @SatnamSingh-su3kq
    @SatnamSingh-su3kq 9 місяців тому +4

    Very good Sani veer ji

  • @santoshrai8437
    @santoshrai8437 9 місяців тому +5

    SGPC GURU GHAR DE GARDARAN NU SIDHA THOKO JANTA SOO RAHI HAI ,JAGO JAGO GURU GHAR BACHAO ,,BADAL JUNDLI MANDLI DA KIRIYA KARAM KARO JE PUNJAB BACHANA HAI TE ,

  • @gurmitminhas6461
    @gurmitminhas6461 9 місяців тому +3

    God bless you 🙏

  • @ksingh2256
    @ksingh2256 9 місяців тому +4

    True words

  • @charankaoni5238
    @charankaoni5238 9 місяців тому +6

    ਇਹ ਲੁਟੇਰੇ ਕਮੇਟੀ ਵਾਲੇ ਕਮਰੇ ਵਿੱਚ ਘਪਲਾ ਕਰਦੇ ਹੇ ਫ਼ੋਨ ਤੇ ਫ੍ਰੀ ਮਿਲਦਾ ਤੇ ਉਸ ਤਰਾਂ ਪੇਸ਼ੇ ਲੇ ਕੇ ਵੀ ਕਮਰਾ ਨਹੀਂ ਦਿੰਦੇ ਅਕਾਲੀ ਜਾ ਕਮੇਟੀ ਮੇਬਰ ਦੇ ਫ਼ੋਨ ਤੇ ਕਮਰਾ ਲੇ ਪਿੰਡਾਂ ਦੇ ਚੌਧਰੀ ਗਲਤ ਕਰਦੇ ਪਿੰਡਾਂ ਤੋਂ ਜਾ ਕੇ ਸਰਾਂਵਾਂ ਵਿੱਚ ਮੋਨਾ ਮਾਣਦੇ

  • @RavinderSingh-or7eh
    @RavinderSingh-or7eh 9 місяців тому +3

    Very very good Saini sahib jee

  • @user-dt3vl9pj6s
    @user-dt3vl9pj6s 9 місяців тому +2

    ਬਹੁਤ ਵਧੀਆ ਸੈਣੀ ਸਹਿਬ ਜੀ

  • @user-zn5gr6hk5n
    @user-zn5gr6hk5n 9 місяців тому +3

    Sahyei gall he sach Bolna bhouhete kaura Lagdah e

  • @manindersingh352
    @manindersingh352 9 місяців тому +2

    V Good.

  • @singhbindi9806
    @singhbindi9806 9 місяців тому +3

    Sañy sabh ji 🙏

  • @ariangill2010
    @ariangill2010 9 місяців тому +2

    Preet jee thank you ❤️❤️🙏🙏

  • @AmarjitKaur-zr8qe
    @AmarjitKaur-zr8qe 9 місяців тому +2

    Bilkul sach a put

  • @APSinghSajjan1
    @APSinghSajjan1 4 місяці тому

    Preet Singh Saini veer di shadat te jajbe nu nu parnaam. Eho jahe Singh ghar ghar jammne chahide a. SGPC nu es papi badal laane to ajaad karwao.

  • @tejindersingh1040
    @tejindersingh1040 9 місяців тому +2

    good job brother God bless you

  • @gurnindersingh4957
    @gurnindersingh4957 9 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @balwinderdhillon9353
    @balwinderdhillon9353 9 місяців тому +2

    Very nice putt gy🙏🙏

  • @narinderpalsingh2803
    @narinderpalsingh2803 8 місяців тому

    The present SGPC committee needs to be thrown out. Totally political & inept to maintain sanctity of our Gurudwaras.

  • @abhwhbsbwsn1312
    @abhwhbsbwsn1312 9 місяців тому +3

    👍❤👏

  • @tejindersingh4588
    @tejindersingh4588 9 місяців тому +1

    V Good 👍 SAINI VEER JINDABAD 👍

  • @ManjitSingh-wz7hr
    @ManjitSingh-wz7hr 9 місяців тому +2

    Sach boleya hanera jare ga kiven, chup reha taan samaa daan ki kehan ge.

  • @RanjitSingh-lg2hc
    @RanjitSingh-lg2hc 9 місяців тому +3

    Jassa Singh ramgaria, ahluwalia, jhabbar ji,baba Dee Singh ji de waris kithe aa

  • @bhupindersingh-jm7oz
    @bhupindersingh-jm7oz 9 місяців тому +2

    🙏

  • @kulwantkaur2280
    @kulwantkaur2280 9 місяців тому

    God bless you waheguru ji tuhadi rakhsa karnge tusi lage raho God tude naal hai

  • @ashoksarin2736
    @ashoksarin2736 9 місяців тому +1

    Wonderful Exposure :
    Such vices are natural anywhere!
    But it's very important to remove the unscrupulous elements from the HOLY PRECINCTS to maintain sanctity of such like places otherwise faith of saadh-sangat is likely to be shattered 😢😢

  • @badalmohinder7408
    @badalmohinder7408 3 місяці тому

    GREAT Job

  • @MpSingh-gp1rj
    @MpSingh-gp1rj 9 місяців тому +3

    Wadala Sahib Saini tan keh riha 328 saroop gaib hoe hi nahi te tussi awaine hi morcha laiya hoiya aa..saini tuhada v yaar aa

  • @gurnamsingh8919
    @gurnamsingh8919 9 місяців тому

    ਵਹਿ ਗੁਰੂ ਦਾ ਖਾਲਸਾ ਞਹ ਗੁਰੁ ਜੀ ਦੀ ਫਤਹਿ ਸੈਣੀ ਸਹਿਬ ਗੁਰੂ😢ਘਰ ਵਿੱਚ ਪ੍ਰਬੰਧਕ ਉਹ ਲਗਦੇ ਹੈ ਉਹਨਾਂ ਦਾ ਪਹਿਲਾਂ ਸੌਦਾ ਹੁੰਦਾ ਹੈ ਫੇਰ ਲਗਦੇ ਹੈ ਜੇ ਮੋਕਾ ਮਿਲਿਆ ਜਰੂਰ ਗਲ ਕਰਿੳ ਬਹੁਤ ਧਨ ਕਰਦੇ ਹਾ ਅਪਜੀ

  • @SinghBh-mu8wv
    @SinghBh-mu8wv 3 місяці тому

    ਸਰਕਾਰੀ ਸਾਡੇ ਵੀਰ ਦੀ ਰਿਪੋਰਟ ਕਿਉਂ ਨਹੀਂ ਦੇ ਰਹੇ ਪਤਾ ਤਾਂ ਲੱਗੇ ਸਾਨੂੰ ਕੀ ਹੋਇਆ ਤੁਸੀਂ ਵੋਟਾਂ ਨੂੰ ਲੱਗੇ ਹੋ ਮੋਟਾ ਵੀ ਅਸੀਂ ਦੇਣੀਆਂ ਕਿਉਂ ਦਵਾਂਗੇ ਜਦ ਸਾਡੇ ਨਾਲ ਇਨਸਾਫ ਨਹੀਂ ਹੋਊਗਾ ਸਾਡੀ ਘਰਾਂ ਚ ਸੱਥਰ ਵਿਛਿਆ ਚਾਰ ਮਾਰਚ ਦੇ ਇਨਸਾਫ ਦੇ ਦੋ ਸੈਣੀ ਵੀਰ ਨੂੰ ਸੱਚਾ ਸੀ ਸੁੱਚਾ ਸੀ ਦਰਵੇਸ਼ ਬੰਦਾ ਸੀ ਧੀਆਂ ਭੈਣਾਂ ਦਾ ਸਾਂਝੀ ਸੀ ਸੱਚ ਦਾ ਪਾਂਧੀ ਸੀ

  • @user-br9xr3xf5f
    @user-br9xr3xf5f 9 місяців тому +4

    Very good salute 👍👍👏👍👏👍👍👍👍👍👍

  • @RanjitSingh-lg2hc
    @RanjitSingh-lg2hc 9 місяців тому +3

    Dhami means dha me mainu ta lo

  • @anchaloberoi4733
    @anchaloberoi4733 9 місяців тому

    Waheguru tuhanoo chardi kala vich rakhe Preet Singh Saini ji. Inhan de gunahan dee saja inha noo jaroor milegeee

  • @jagseermaan3034
    @jagseermaan3034 9 місяців тому +3

    ਵਾਹਿਗੁਰੂ ਜੀ ਸੈਣੀ ਵੀਰ ਨੂੰ ਸੱਚ ਬੋਲਣ ਦੀ ਤਾਕਤ ਬਖਸ਼ੇ

  • @davinderbajwa476
    @davinderbajwa476 9 місяців тому +2

    Preet ne kdi guru ghar 10rs nhi bhet keete hisaab krorha da pusda eh bands sikh hi nhi eh kon hunda guru ghar wal ongl karn wala

  • @RanjitSingh-lg2hc
    @RanjitSingh-lg2hc 9 місяців тому +4

    Dhami di bond Maro lame pa ke naal tail vi le ke aao veero

  • @RanjitSingh-lg2hc
    @RanjitSingh-lg2hc 9 місяців тому +3

    Kithe ne sare shoorveer yodhe ena ne soote hoye marwate

  • @user-br9xr3xf5f
    @user-br9xr3xf5f 9 місяців тому +5

    Guru Nanak Dev Ji takat bhaksn thonu je

  • @majorsinghsingh2145
    @majorsinghsingh2145 9 місяців тому +1

    Soulte u sir

  • @JaswantSingh-rj4nj
    @JaswantSingh-rj4nj 9 місяців тому

    Very good comens and good soch sir

  • @user-xq4hs5lu7v
    @user-xq4hs5lu7v 8 місяців тому

    Thinks

  • @amritpal4318
    @amritpal4318 9 місяців тому

    Very good.

  • @PushapKaur-oc3vx
    @PushapKaur-oc3vx 9 місяців тому +2

    Genda hai waheguru Preet Saini Putra Teri Umar lambi Karen

  • @krishnadevi8988
    @krishnadevi8988 9 місяців тому +1

    🙏🙏🙏🙏

  • @chananrayat7267
    @chananrayat7267 9 місяців тому +1

    hahahaha aine ghatia SGPC. Waheguru ji ehna nu karahe ch kon taloo hun. Kro kush Waheguru ji.

  • @MpSingh-gp1rj
    @MpSingh-gp1rj 9 місяців тому +3

    Dhaami sahib aa Saini tan tuhade muh te chapedan maran lagiya aa hun deo koi jawab..quon chup bethe ho yaar..ki eh galan sachiyan ne

  • @tanbirsinghlifestyle
    @tanbirsinghlifestyle 9 місяців тому +1

    Preet si very good

  • @RanjitSingh-lg2hc
    @RanjitSingh-lg2hc 9 місяців тому +3

    Kanjar ta dhami aa ki pata picho ehdia dhia vi koi chodda hove

  • @jhirmalsingh1159
    @jhirmalsingh1159 9 місяців тому +1

    Dashmesh ji de sache ate suche sputtar waheguru tuhadi pith nahi lagan devega.

  • @gurpritsingh9301
    @gurpritsingh9301 4 місяці тому

    ਸਿੱਖੀ ਭੇਸ ਵਿੱਚ ਇਹ ਕੰਮ ਕਰਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ l

  • @harbhajansinghsingh2835
    @harbhajansinghsingh2835 9 місяців тому +1

    Yeh saare chor thag ne paise yehna ne naal lai ke jaane ne

  • @sohansaini2693
    @sohansaini2693 9 місяців тому

    Preet. Saini. Sahib. Usi. V. Tuhaday. Nal. Ha

  • @kulvindersingh8076
    @kulvindersingh8076 7 місяців тому

    Preet ji ekk gearda usa mmarou

  • @user-ul1zi6iv3l
    @user-ul1zi6iv3l 9 місяців тому

    सच कड़वा है

  • @hardialsingh1
    @hardialsingh1 8 місяців тому

    Massa Ranghad Dhami ali Baba SGPC members Chor