Preet Singh Saini ਨੇ ਪਹਿਲਾਂ ਹੀ ਦੱਸ ਦਿੱਤਾ ਸੀ ਆਪਣੀ ਮੌਤ ਬਾਰੇ ! Punjab News | PRIDE PUNJAB TV | Sikh |

Поділитися
Вставка
  • Опубліковано 5 бер 2024
  • Preet Singh Saini ਨੇ ਪਹਿਲਾਂ ਹੀ ਦੱਸ ਦਿੱਤਾ ਸੀ ਆਪਣੀ ਮੌਤ ਬਾਰੇ ! Punjab News | PRIDE PUNJAB TV |
    #preetsaini #preetsinghsaini #pridepunjabtv
    ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ|
    #ENTARTAIMENT #NEWS #CULTURE #MUSIC
    FACEBOOOK #PRIDE PUNJAB TV
    INSTAGRAM #PRIDEPUNJABTV
    TWITTER #PRIDEPUNJABTV
    #pridepunjab #punjab #punjabnews #punjabinews #news #latestnews
    #punjab #bhagwant #mann #bjp #akali #congress #news18punjab #DALJITSINGHJEET

КОМЕНТАРІ • 207

  • @Panjab_de_Jaye1984
    @Panjab_de_Jaye1984 4 місяці тому +58

    ਐਸ ਜੀ ਪੀਸੀ ਤੇ ਬਾਦਲ ਜਿੰਮੇਵਾਰ ਨੇ ਇਸ ਵੀਰ ਦੇ ਕਤਲ ਦੇ ਇਹਨਾਂ ਦਾ ਬੀਜ ਨਾਸ ਹੋਵੇ

  • @DarshanSingh-fh5rs
    @DarshanSingh-fh5rs 4 місяці тому +49

    ਪ੍ਰੀਤ ਸਿੰਘ ਸੈਣੀ ਚੋਟੀ ਦੇ ਪੱਤਰਕਾਰ ਸੀ ਉਹਨਾਂ ਵਾਰੇ ਸੁਣ ਕੇੇ ਬਹੁਤ ਦੁੱਖ ਹੋਇਆਂ ਇਹੋ ਜਿਹੇ ਸੁਰਮੇ ਬਹੁਤ ਘੱਟ ਹੁੰਦੇ ਹਨ ਵਾਹਿਗੁਰੂ ਜੀ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸੇ ਲਗਦਾ ਨਹੀਂ ਕਿ ਉਹਨਾਂ ਦੀ ਮੋਤ ਅਚਾਨਕ ਕਿਵੇ ਹੋ ਗਈ

  • @manvirsingh7522
    @manvirsingh7522 4 місяці тому +28

    ਸੱਚ ਨੂੰ ਜ਼ਹਿਰ ਦੇਣ ਵਲਿਆ ਨੂੰ ਸਜ਼ਾ ਹੋਣੀ ਚਾਹੀਦੀ ਹੈ

  • @nachhattarkaur7600
    @nachhattarkaur7600 4 місяці тому +28

    ਬਹੁਤ ਦੁੱਖ ਹੋਇਆ ਸੈਣੀ ਸਾਹਿਬ ਨਿੱਤ ਨਿੱਤ ਨਹੀਂ ਜੰਮਦੇ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 😭😭😭😭😭😭

  • @dhaliwalharpreetsingh4980
    @dhaliwalharpreetsingh4980 4 місяці тому +27

    ਬਹੁਤ ਹੀ ਦੁੱਖਦਾਇਕ ਖ਼ਬਰ ਹੈ ਪਰ ਵੀਰ ਦੀ ਮੌਤ ਵਿਚ ਬਾਦਲਾਂ ਦਾ ਹੱਥ ਹੈ ਵੀਰ ਦਾ ਪੋਸਟਮਾਰਟਮ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਬਹੁਤ ਬਹੁਤ ਹੀ ਦੁੱਖ ਹੈ 😢😢😢😢

  • @rajinderkour2896
    @rajinderkour2896 4 місяці тому +15

    ਮੈ ਅਵਤਾਰ ਸਿੰਘ ਪ੍ਰੀਤ ਸਿੰਘ ਸੈਣੀ ਨੂੰ ਸਰਧਾਂਜਲੀ ਭੇਟ ਕਰਦਾ ਹਾਂ ਸੈਣੀ ਜੀ ਬਹੁਤ ਹੀ ਵਧੀਆ ਢੰਗ ਨਾਲ ਖਬਰਾਂ ਪੇਸ਼ ਕਰਦੇ ਹੁੰਦੇ ਸਨ ਨਿਧੜਕ ਹੋਕੇ ਵਾਹਿਗੁਰੂ ਜੀ ਕਿਰਪਾ ਕਰਕੇ ਉਹਨਾਂ ਦੀ ਰੂਹ ਨੂੰ ਸਾਤੀਂ ਬਖਸ਼ੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੁੱਖ ਸਹਿਣ ਕਰਨ ਦੀ ਸ਼ਕਤੀ ਬਖਸ਼ੋ ਜੀ

  • @devrajdhawan4162
    @devrajdhawan4162 4 місяці тому +51

    ਮੈਂ ਦੇਵ ਰਾਜ ਧਵਨ ਇੱਸੱ ਸੱਚੇ ਅਤੇ ਦਲੇਰ ਵੀਰ ਜੀ ਪੱਤਰ ਕਾਰ ਪ੍ਰੀਤ ਸਿੰਘ ਸੈਣੀ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ ਪ੍ਰਮਾਤਮਾ ਇੰਨਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @RajwinderKaur-ty7dl
    @RajwinderKaur-ty7dl 4 місяці тому +25

    ਜਿਨ੍ਹਾਂ ਮਗਰਮੱਛਾਂ ਨਾਲ ਪੇਚਾ ਪਾਇਆ ਹੋਇਆ ਸੀ ਉਸਨੇ ਉਹਨਾਂ ਨੇ ਹੀ ਕਰਵਾਇਆ ਇਹ ਕਤਲ 😮

  • @JarnailSingh-ds8si
    @JarnailSingh-ds8si 4 місяці тому +5

    ਵਾਹਿਗੁਰੂ ਜੀ ਇਹ ਹੀ ਤਾਂ ਇਕ ਵੀਰ ਸੀ ਜੋਂ ਸਿੱਖ ਧਰਮ ਦੇ ਔਖਤੀ ਏਜੰਟਾਂ ਦਾ ਚੇਹਰਾ ਨੰਗਾ ਕਰਦਾ ਸੀ ਕੀ ਹੋਇਆ ਵੀਰ ਨੂੰ ਲੱਗਦਾ ਇਹ ਵੀ ਸਾਜਿਸ਼ ਦਾ ਸ਼ਿਕਾਰ ਹੋ ਗਏ ਮੈਨੂੰ ਅੱਜ ਪਤਾ ਲਗਾ ਵੀਰ ਸਾਡੇ ਨਜਦੀਕੀ ਪਿੰਡ ਦੇ ਸਨ ਬਹੁਤ ਦੁੱਖ ਲੱਗ ਰਿਹਾ ਅੱਜ ਦੀਪ ਸਿੱਧੂ ,ਅੰਮ੍ਰਿਤਪਾਲ ਤੋ ਬਾਅਦ ਇਹ ਹੀ ਤਾਂ ਸਨ ਇਕ ਆਸ ਅੱਜ ਓਹ ਵੀ ਖ਼ਤਮ ਕਰ ਦਿੱਤੀ ਗਈ ਵਾਹਿਗੁਰੂ ਜੀ ਬਹੁਤ ਮਨ ਨੂੰ ਦੁੱਖ ਲੱਗ ਰਿਹਾ ਸੁਣ ਕੇ ਵਾਹਿਗੁਰੂ ਸੱਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਸਮਝ ਨਹੀਂ ਆਉਂਦਾ ਜੋਂ ਵੀ ਇਸ ਰਾਹ ਤੇ ਤੁਰਦਾ ਪਰਮਾਤਮਾ ਵੀ ਉਸ ਦਾ ਸਾਥ ਕਿਓ ਨਹੀਂ ਦਿੰਦਾ ,ਇੱਦਾ ਤਾਂ ਇੱਥੇ ਕੋਈ ਧਰਮ ਨਹੀਂ ਬੱਚੇ ਗਾ ਜੈ ਸਾਡੇ ਹੀਰੇ ਇੱਦਾ ਹੀ ਗਵਾਚਦੇ ਰਹੇ।

  • @balbirkaur5818
    @balbirkaur5818 4 місяці тому +20

    ਬਹੁਤ ਮੰਦਭਾਗੀ ਖਬਰ ਹੈ ਵਾਹਿਗੁਰੂ ਪੱਤਰਕਾਰ ਵੀਰ ਪ੍ਰੀਤ ਸਿੰਘ ਸੈਣੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @Jagjeetsingh3453-yu1gp
    @Jagjeetsingh3453-yu1gp 4 місяці тому +39

    ਪ੍ਰੀਤ ਵੀਰ ਦਾ ਘਾਟਾ ਨਹੀ ਪੂਰਾ ਹੋਣਾਂ ਸਿਖ ਕੌਮ ਨੂੰ ਪਾਪੀਆਂ ਚਾਲਾਂ ਚੱਲ ਕਿ ਖੋ ਲਿਆ..

  • @jasvirsanghera2759
    @jasvirsanghera2759 4 місяці тому +13

    ਬੇਟਾ ਜੀ ਪ੍ਰੀਤ ਸਿੰਘ ਸੈਣੀ ਦੀ ਮੌਤ ਦਾ ਸੁਣਕੇ ਦਿਲ ਬਲੂੰਦਰਿਆ ਗਿਆ ਘਪਲੇ ਕਰਨ ਵਾਲਿਆਂ ਤੇ ਗੁਰੂ ਦੀਆਂ ਗੋਲਕਾਂ ਲੁੱਟਣ ਵਾਲਿਆਂ ਤੇ ਬਹੁਤ ਵੱਡੀਆਂ ਜਇਦਾਤਾਂ ਬਣਾਉਂਣ ਵਾਲਿਆਂ ਨੂੰ ਤਾਂ ਇਹ ਮਹਿਸੂਸ ਹੋਇਆਹੋਣਾ ਹੁਣ ਸਾਡੇ ਰਾਹ ਦਾ ਕਾਂਟਾ ਖਤਮ ਹੋਇਆ ,ਤੇ ਦੋਵੇਂ ਹੱਥੀ ਜਿੰਨੀ ਮਰਜ਼ੀ ਲੁੱਟ ਹੁਣ ਸ਼ੁਰੂ ਕਰੋ ਪ੍ਰੀਤ ਦੀ ਮੌਤ ਅਸਹਿ ਸਦਮਾਂ ਹੈ

  • @daljeetsingh1309
    @daljeetsingh1309 4 місяці тому +42

    ਬਹੁਤ ਮੰਦਭਾਗੀ ਖਬਰ ਹੈ ਜੀ ਵਾਹਿਗੁਰੂ ਜੀ ਅਪਣੇ ਚਰਣਾਂ ਚ ਨਿਵਾਸ ਬਖਸ਼ਣ ਵੀਰ ਜੀ ਨੂੰ

    • @SinghBh-mu8wv
      @SinghBh-mu8wv 4 місяці тому

      ਬੋਡੀ ਦਾ ਨੀਲਾ ਹੋ ਜਾਣਾ ਸ਼ੱਕ ਦੇ ਦਾਇਰੇ ਵਿੱਚ ਰਹਿੰਦਾ ਮਿਸ਼ਨ ਸੈਣੀ ਜੀ ਦਾ ਤੁਸੀਂ ਸੰਭਾਲੋ

  • @amarjitpannu9357
    @amarjitpannu9357 4 місяці тому +7

    Very sad to lose a great Journalist ! He will be sorely missed ! ਉਹਦੇ ਕਾਤਲਾਂ ਨੂੰ ਕਿਤੇ ਢੋਈ ਨਾ ਹੋਵੇ ! ਰੱਬ ਕਰਕੇ ਗਰਕ ਜਾਣ ! ਕੱਖ ਨਾ ਰਹੇ ਉਹਨਾਂ ਦਾ !

  • @pashminderkaur9947
    @pashminderkaur9947 4 місяці тому +12

    ਪ੍ਰੀਤ ਸਿੰਘ ਸੈਨੀ ਦੀ ਮੌਤ ਕੁਦਰਤੀ ਨਹੀਂ ਹੈ ,
    ਉਸ ਦਾ ਕਤਲ ਹੋਇਆ ਹੈ ।
    ਦੁਸ਼ਮਣਾਂ ਨੇ ਕੌਮ ਦੀ ਬੁਲੰਦ ਆਵਾਜ਼ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ।

  • @ParamjeetKaur-zy3km
    @ParamjeetKaur-zy3km 4 місяці тому +13

    वाहेगुरु ji🙏🏻🙏🏻😭बहुत दुख लग्गा. लाजवाब पत्रकारिता कीती. Ki सच di सजा मिली he😭😭

  • @Kuldipsingh-mb6xv
    @Kuldipsingh-mb6xv 4 місяці тому +14

    Bahut Dukh Hai Ji

  • @bhinderjwk3560
    @bhinderjwk3560 4 місяці тому +32

    ਬਾਈ ਜੀ ਜੇ ਕਰ ਪੰਜਾਬ ਵਿੱਚ ਪੱਤਰ ਕਾਰ ਕੋਈ ਚੋਟੀ ਦਾ ਹੈ ਤਾਂ ਪ੍ਰੀਤ ਸੈਣੀ ਸੀ ਜਾਂ ਫੇਰ ਮੱਖੁ ਸਾਬ ਨੇ

    • @kirandeepkaur4858
      @kirandeepkaur4858 4 місяці тому +1

      ਜਸਵੀਰ ਸਿੰਘ ਮੁਕਤਸਰ ਵੀ

  • @user-lg4bv9gy6r
    @user-lg4bv9gy6r 4 місяці тому +22

    Saini samaj hi nahi poory dunya da c kamalpreet singh saini bhaut dukh di khabar a pariwar nu parmatma bal bakhse.😢😢😢😢😢

  • @GurlalSingh-wm1yg
    @GurlalSingh-wm1yg 4 місяці тому +69

    ਪੀ੍ਤ ਸੈਣੀ ਦਾ ਕਤਲ ਹੋਇਆਂ ਬਾਦਲਾ ਵਲੋਂ ਕਰਵਾਇਆਂ ਗਿਆ ਹੈ ਵਿਰ ਜੀ

    • @charanjeetsingh5538
      @charanjeetsingh5538 4 місяці тому +5

      Could be food poisoning never know.

    • @gurpritamsingh8050
      @gurpritamsingh8050 4 місяці тому +4

      ਬਿਲਕੁਲ ਠੀਕ ਕਿਹਾ ਹੈ ਵੀਰ ਜੀ ਤੁਸੀਂ

    • @kknewage
      @kknewage 4 місяці тому

      badlan captain bhagwant ehna ch e fase riho bewkoof

    • @ManminderAulakh
      @ManminderAulakh 4 місяці тому +4

      Right brother

    • @indirad1876
      @indirad1876 4 місяці тому +4

      Food poisoning given in jaipur

  • @ManjitKaur-bf2jw
    @ManjitKaur-bf2jw 4 місяці тому +15

    Veer ji ih dukh jhaliya nhi ja reha😭😭😭😭😭😭😭😭😭😭

    • @rajwinderkaur8905
      @rajwinderkaur8905 4 місяці тому +1

      😭💔😭💔😭💔😭💔😭💔😭💔😭💔😭

    • @stl930
      @stl930 4 місяці тому +3

      @@bintykala686ਉੱਨਾ ਦੀ ਪਤਨੀ ਬੀਮਾਰ ਹੈ ਜੀ।

  • @user-ym8ex4qr8r
    @user-ym8ex4qr8r 4 місяці тому +13

    ਵਾਹਿਗੁਰੂ ਪੁੱਤ ਨੂੰ ਚਰਨਾ ਵਿੱਚ ਬਖਸ਼ੇ😭😭

  • @Kent12178
    @Kent12178 4 місяці тому +12

    Preet Singh Saini kaum da yodha se.
    Waheguru ji mehr karan.

  • @randhirsingh6300
    @randhirsingh6300 4 місяці тому +5

    ਵਹਿਗੁਰੂ ਜੀ

  • @yuvi8010
    @yuvi8010 4 місяці тому +5

    ਵਾਹਿਗੁਰੂ ਜੀ

  • @rajindersingh-oz5jh
    @rajindersingh-oz5jh 4 місяці тому +3

    Leaders ਦੀਆਂ ਮਨਮਾਨੀਆਂ ਅਤੇ ਆਪ ਹੁਦਰੀਆਂ ਨੂੰ ਉਭਾਰਦੇ ਸਨ ਬੜੀ ਗੱਲ ਹੈ ਬਿਕਾਉ ਨਹੀਂ ਸਨ ਨਿਡਰ ਪੱਤਰਕਾਰ ਸਨ

  • @waheguru16710
    @waheguru16710 4 місяці тому +12

    ਫਿਰ ਵੀ ਜਿਨਾ ਕੰਮ ਇਹ ਕਰ ਗਿਆ ਹੈ ਕੋਈ ਦੂਸਰਾ ਜਰਨਲਿਸਟ ਕੱਰ ਨਹੀਂ ਸਕਦਾ sgpc ਦੇ ਜੀਆਂ ਦੀ ਨੱਕ ਚਾ ਦਮ ਕਰ ਦਿੱਤਾ ਸੀ......

    • @Dhudiketoncanada
      @Dhudiketoncanada 4 місяці тому +5

      ਬਿੱਲਕੁਲ ਸਹੀ ਕਿਹਾ ਵਹਿਗੁਰੂ ਜੀ, ਮੈ ਤੇ ਮੇਰੇ ਪਿਤਾ ਜੀ ਇੱਕਠੇ ਬੈਠ ਕੇ ਪ੍ਰੋਗਰਾਮ ਦੇਖਦੇ ਹੁੰਦੇ ਸੀ,ਬਹੁਤ ਹੀ ਬੇਵਬਾਕੀ ਤੇ ਕਿਸੇ ਡਰ ਭੈਅ ਤੋਂ ਨੀਡਰ ਹੋ ਕੇ ਪ੍ਰਰੂਫਾ ਤੇ ਸੱਚਾਈ ਨਾਲ ਪੇਸ਼ ਕਰਦੇ ਸਨ ,ਮੁਸ਼ਕਲ ਆ ਹੋਰ ਕੋਈ ਨਹੀਂ ਬਣ ਸਕਦਾ ਕਮਲਪ੍ਰੀਤ ਸਿੰਘ ਉਰਫ ਪ੍ਰੀਤ ਸਿੰਘ ਸੈਣੀ 😭….ਰੱਬ ਸਦੀਆਂ ਬਾਅਦ ਭੇਜਦਾ ਇੱਹੋ ਜਿਹਾ ਇਨਸਾਨ ਧਰਤੀ ਤੇ ……🙏

    • @waheguru16710
      @waheguru16710 4 місяці тому +3

      @@Dhudiketoncanada ਬਿਲਕੁਲ ਸਹੀ ਕਿਹਾ ਜੀ ਤੁਸੀਂ ਹੁਣ ਸੰਗਤਾਂ ਵਿੱਚ ਇਹੀ ਰੋਸ਼ ਹੈ ਕਿ ਹੁਣ ਦੁਬਾਰਾ sgpc ਖਿਲਾਫ ਬਾਰੇ ਕੋਨ ਬੋਲੇਗਾ ਕੌਣ ਨਿਡਰ ਪੱਤਰਕਾਰ ਹੁਣ ਦੁਬਾਰਾ ਆਊਗਾ..... ਬਹੁਤ ਮੁਸ਼ਕਿਲ ਹੈ ਇਹ ਸਭ ਕੁਝ ਪ੍ਰੀਤ ਸਿੰਘ ਸੈਣੀ ਤੋਂ ਬਿਨਾਂ.... ਬਾਕੀ ਰੱਬ ਮਿਹਰ ਕਰੇ ਕੋਈ ਦੂਸਰਾ ਭੇਜੇ ਜਿੰਨੀ ਜਲਦੀ ਹੋ ਸਕੇ ਤਾਂ ਕਿ ਕੌਮ ਦਾ ਭਲਾ ਹੋ ਸਕੇ.... ਵਾਹਿਗੁਰੂ ਜੀ...

  • @darshansingh306
    @darshansingh306 4 місяці тому +11

    Waheguru ji

  • @kuldipdhak7972
    @kuldipdhak7972 4 місяці тому +5

    Waheguru ji hard to believe preet saini ji ware sunke 🙏

  • @user-gr2ez4md2p
    @user-gr2ez4md2p 4 місяці тому +3

    Preet singh saini g ne pehla e ds dita c k mera kuch v kra skde aa.. . Sache bande di umer ght ho jandi aa. Jdo dushman jada power ch hon.

  • @Kuldipsingh-mb6xv
    @Kuldipsingh-mb6xv 4 місяці тому +13

    Main Anari video Roj dekh Di

  • @narinder_singh_1965
    @narinder_singh_1965 4 місяці тому +16

    ਪੰਜਾਬ ਦੇ ਸਾਰੇ ਪਤਰਕਾਰ ਵੀਰਾਂ ਨੂੰ ਜੋਧੇ ਪ੍ਰੀਤ ਸਿੰਘ ਸੈਣੀ ਦੇ ਹਕ ਵਿਚ ਖੜਨਾ ਚਾਹੀਦਾ ਹੈ ਤੇ ਜ਼ੋ ਪ੍ਰੀਤ ਦਾ ਕਾਤਲ ਹੈ ੳਸ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ ਫੇਰ ਜਦ ਤਕ ਸ਼੍ਰੋਮਣੀ ਕਮੇਟੀ ਤੇ ਬਾਦਲ ਧਾਮੀ ਵਰਗੇ ਕਾਬਜ਼ ਹਨ ੳਦੋ ਤਕ ਮੈਂ ਤਾਂ ਸ਼੍ਰੋਮਣੀ ਕਮੇਟੀ ਦੀ ਗੋਲਕ ਵਿੱਚ ਪੰਜੀ ਨਹੀਂ ਪਾਵਾਂ ਗਾ

  • @yuvi8010
    @yuvi8010 4 місяці тому +11

    ਵੀਰ ਨੇ ਬਹੁਤ ਵਧੀਆ ਤਰੀਕੇ ਨਾਲ explain ਕੀਤਾ, ਕਿਰਪਾ ਕਰਕੇ ਗਲਤ ਅਫਵਾਹਾਂ ਤੋ ਬਚੋ

  • @kuldeepkaur2311
    @kuldeepkaur2311 4 місяці тому +7

    Waheguru ji 🙏

  • @mohinderpurewal9701
    @mohinderpurewal9701 4 місяці тому +5

    Waheguruji. Waheguruji. Waheguruji

  • @adarshdeepsingh7628
    @adarshdeepsingh7628 4 місяці тому +10

    So sorry😢😢😢😢😢

  • @manmohansingh2810
    @manmohansingh2810 4 місяці тому +1

    Bahut hi dukhad khabar hai ji.
    Guru sahib ji veer preet saini ji di ruh nu apne charna wich nivas bakhshan ji.

  • @Palvindersingh-io2fe
    @Palvindersingh-io2fe 4 місяці тому +6

    बहुत ही माढी खबर है बुरा हुआ सैनी साहब के साथ भगवान आपने चरणों में निवास दे। नंबर 1 इंसान थे

  • @Harpreetkaur-wo2gd
    @Harpreetkaur-wo2gd 4 місяці тому +7

    ਬੀਮਾਰੀ ਵਾਲੀ ਗੱਲ ਕਿਸੇ ਦੇ ਕਹਿਣ ਤੇ ਬੋਲੀ gyi ਹੈ,,,ਇਸੇ ਤਰਾ ਪੋਸਟਮਾਰਟਮ ਦੀ ਰਿਪੋਰਟ ਆਉਣੀ ਹੈ,,,ਕੋਈ ਇਨਸਾਫ਼ ਨਹੀਂ ਮਿਲਣਾ,,,ਵਾਹਿਗੁਰੂ ਮੇਹਰ ਕਰਨ ji

  • @user-xl8vb6zl2z
    @user-xl8vb6zl2z 4 місяці тому +10

    Bht jada mada hoya waheguru g

  • @Gurdeepsingh-qr2ys
    @Gurdeepsingh-qr2ys 4 місяці тому +4

    Waheguru Waheguru

  • @kulbirsingh5262
    @kulbirsingh5262 4 місяці тому +4

    Waheguru ji vichhri atma nu charna ch nivas te privar dosta Mitra nu bhana Manan da bal bhakhshan ji.😢😢😭😭

  • @luckygrewal4421
    @luckygrewal4421 4 місяці тому +4

    Bhut dukh wali gal hai

  • @kamaljeetgrewal2479
    @kamaljeetgrewal2479 4 місяці тому +4

    BrVe paterkar sinpreet saini.waheguru onna nu apne charna vic sathan bahshey

  • @harbanssingh4500
    @harbanssingh4500 4 місяці тому +6

    🎉ehna nu sgpc walian dian dhamkian mildian si.ehna di recording check keeti jaave patta lag javega.

  • @LakhvirSingh-rl7lk
    @LakhvirSingh-rl7lk 4 місяці тому +3

    Sikha di kalat hind sarkar

  • @KulbirSingh-fp5zh
    @KulbirSingh-fp5zh 4 місяці тому +6

    So Sad.

  • @jgill3984
    @jgill3984 4 місяці тому +1

    Great reporter c

  • @user-lh3nu7vg9z
    @user-lh3nu7vg9z 4 місяці тому +4

    Waheguru ji is di atma nu Shanti bakhan ji

  • @user-pc6qn9pe3h
    @user-pc6qn9pe3h 3 місяці тому

    He was very brave journalist. E Waheguru.

  • @user-po9ck4kw3t
    @user-po9ck4kw3t 4 місяці тому +3

    ਬਹੁਤ ਬਹੁਤ ਦੁੱਖਦਾਈ ਘਟਨਾ ਹੋਈ ਆ ਕੁਝ ਤਾਂ ਕੁਝ ਜ਼ਰੂਰ ਹੋਇਆ ਆ ਇਸ ਤਰ੍ਹਾਂ ਉਹਨਾਂ ਦੀ ਮੌਤ ਨਹੀਂ ਹੋ ਸਕਦੀ

  • @davindersinghaulakh7024
    @davindersinghaulakh7024 4 місяці тому

    Preet veer Sacha banda c😢😢😢😢😢❤

  • @Dhudiketoncanada
    @Dhudiketoncanada 4 місяці тому +3

    ਵੀਰ ਪ੍ਰੀਤ ਸੈਣੀ ਬਹੁਤ ਹੀ ਬੇਵਬਾਕੀ ਤੇ ਕਿਸੇ ਡਰ ਭੈਅ ਤੋਂ ਨੀਡਰ ਹੋ ਕੇ ਪ੍ਰਰੂਫਾ ਤੇ ਸੱਚਾਈ ਨਾਲ ਪੇਸ਼ ਕਰਦੇ ਸਨ ,ਮੁਸ਼ਕਲ ਆ ਹੋਰ ਕੋਈ ਨਹੀਂ ਬਣ ਸਕਦਾ ਕਮਲਜੀਤ ਸਿੰਘ ਉਰਫ ਪ੍ਰੀਤ ਸਿੰਘ ਸੈਣੀ 😭….ਰੱਬ ਸਦੀਆਂ ਬਾਅਦ ਭੇਜਦਾ ਇੱਹੋ ਜਿਹਾ ਇਨਸਾਨ ਧਰਤੀ ਤੇ ……🙏

  • @sohanmahil4298
    @sohanmahil4298 4 місяці тому +4

    Wehaguru ji ka Khalsa Waheguru ji ki Fateh ji

  • @balvirsinghbrar1089
    @balvirsinghbrar1089 4 місяці тому +3

    😢😢😢😢😢very. Bid. Ji.Sir.ji. Waveguru.ji 😪😪😪😪🙏🙏🙏🙏

  • @rajindersingh-oz5jh
    @rajindersingh-oz5jh 4 місяці тому

    ਵਾਹਿਗੁਰੂ ਵਿਛੁੜੀ ਰੂਹ ਨੂੰ ਸਕੂਨ ਦੇਵੇ ਜਿੱਥੇ ਕਿਤੇ ਵੀ ਹੋਣ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @ramanjeetkaur4663
    @ramanjeetkaur4663 4 місяці тому +5

    S G P C te allegations Preet Saini ne ni lay employees ne lay Victim ne ly Saini great patrkar c

  • @darshanbhandal2520
    @darshanbhandal2520 4 місяці тому +4

    Very bad and sad news 😢. Wahiguru ji apne charna vich niwas bakhshan and parvar nu bhana manann da bal bakhshan ❤❤😢😢😢

  • @sukhrajsingh7454
    @sukhrajsingh7454 4 місяці тому +3

    Bahut.dukh..hai.ji

  • @user-om4tc5zc9g
    @user-om4tc5zc9g 4 місяці тому +1

    Waheguru ji
    Bahut dukh hoea veer de vishode da

  • @naharsingh146
    @naharsingh146 4 місяці тому +6

    So sorry

  • @HarmeetSingh-hk3fk
    @HarmeetSingh-hk3fk 4 місяці тому +1

    Waheguru ji bahut maada hoya 🙏🙏🙏🙏

  • @rachhpalsingh4348
    @rachhpalsingh4348 4 місяці тому +3

    V sad RIP

  • @user-ez9wq5zw4d
    @user-ez9wq5zw4d 4 місяці тому +4

    ਕਲਯੁਗ ਵਿੱਚ ਸੱਚ ਦੀ ਮੌਤ ਹੋ ਗਈ

  • @mohinderpurewal9701
    @mohinderpurewal9701 4 місяці тому +4

    So sad

  • @GurmeetSingh-vu4fv
    @GurmeetSingh-vu4fv 4 місяці тому +2

    ਜੇ ਪੋਸਟ ਮਾਰਟਮ ਵਿੱਚ ਜਾਂਚ ਪੜਤਾਲ ਡਾਕਟਰੀ ਰਿਪੋਰਟ ਡਾਕਟਰਾਂ ਵੱਲੋਂ ਸੱਚਾਈ ਨਾਲ ਰੱਖੀ ਜਾਂਦੀ ਹੈ ਤਾਂ ਮੋਤ ਦੇ ਕਾਰਨਾ ਦਾ ਪਤਾ ਪੁਲਿਸ ਲਗਾ ਸਕਦੀ ਹੈ ਬਾਕੀ ਮੋਤ ਦੀ ਵਜਹ ਤਾਂ ਸੈਣੀ ਜੀ ਨੇ ਪਹਿਲਾਂ ਹੀ ਕਲੀਅਰ ਕਰ ਦਿੱਤੀ ਸੀ ਕਿ ਮੇਰੀ ਮੋਤ ਦਾ ਕਾਰਨ ਕੋਣ ਹੋਵੇਗਾ 😢😢

  • @kulwindermander1721
    @kulwindermander1721 4 місяці тому

    Very brave and Honest reporter s Sani Sahib

  • @devindersingh5352
    @devindersingh5352 4 місяці тому

    Waheguru Ji

  • @nirmalcheema2191
    @nirmalcheema2191 4 місяці тому +2

    😢😢

  • @amarjitkaur3694
    @amarjitkaur3694 4 місяці тому +6

    ਹੁਣਪੁਤਦੀਵੀਡੀੳਜਕਦੇਨਹੳਈਅਆੳਣੀ

  • @AmarjitSingh-yc9qh
    @AmarjitSingh-yc9qh 4 місяці тому +1

    ਮੈ ਅਮਰਜੀਤ ਬੈਂਸ ਇਸ ਨਿਡਰ ਪਤਰਕਾਰ ਦੀ ਅਚਾਨਕ ਮੌਤ ਦਾ ਸੁਣ ਕੇ ਬਹੁਤ ਦੁੱਖ ਹੋਇਆ ਸਮਝ ਨਹੀਂ ਆਉਂਦੀ ਕਿ ਵੀਰ ਨੂੰ ਕੀ ਹੋ ਗਿਆ

  • @balvirsinghbrar1089
    @balvirsinghbrar1089 4 місяці тому +3

    Waveguru.ji🙏🙏😪😪😪

  • @gurbachansingh6701
    @gurbachansingh6701 4 місяці тому

    Preeti Saini vir mahan insan si
    RIP

  • @KuldeepKaur-gw1py
    @KuldeepKaur-gw1py 4 місяці тому

    Waheguru g

  • @GurpreetSingh-wu1lb
    @GurpreetSingh-wu1lb 4 місяці тому

    ਵਾਹਿਗੂਰ ਵਾਹਿਗੂਰ ਜੀਓ ਪਰਿਵਾਰ ਵਿੱਚ ਸੁੱਖ ਸ਼ਾਤੀ ਬਖਸ਼ਣੀ ਭਾਣੇ ਵਿੱਚ ਰਹਿਣ ਦਾ ਬਲ ਬਖਸ਼ਣਾ ਸਿੱਖ ☬ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਅਜਿਹੇ ਸੱਚਾਈ ਤੇ ਚੱਲਣ ਵਾਲੇ ਪੰਥ ਦਰਦੀ ਘੱਟ ਹੀ ਮਿਲਦੇ ਹਨ

  • @LovepreetSingh-to9cv
    @LovepreetSingh-to9cv 4 місяці тому

    Waheguru ji ❤

  • @paramjeetkaur4621
    @paramjeetkaur4621 4 місяці тому +2

    Na poora hon vala gata pea😢😢😢😢

  • @harwantsanga7585
    @harwantsanga7585 4 місяці тому +6

    Very sad. God is great and knows everything everyone

  • @rajwinderkaur8905
    @rajwinderkaur8905 4 місяці тому +3

    💔😭💔😭💔😭💔😭💔😭💔😭💔😭

  • @gurus1213
    @gurus1213 4 місяці тому +4

    Very sad

  • @user-go4bu8vc2i
    @user-go4bu8vc2i 4 місяці тому

    🙏🙏🙏🙏🙏🙏🙏

  • @kulwinderkaur3348
    @kulwinderkaur3348 4 місяці тому

    Wahaguro ji Wahaguro ji

  • @pawankhehra9741
    @pawankhehra9741 4 місяці тому +3

    😭😭😭😭😭😭😭😭

  • @hdgamergang3168
    @hdgamergang3168 4 місяці тому +1

    Very sad g

  • @sohansinghbhangu8120
    @sohansinghbhangu8120 4 місяці тому

    ਦਿਲ ਦਾ ਦੋਰਾ ਪਿਆ ਪੈਨਸ਼ਨ ਵਿੱਚ ਰਹਿ ਰਹੇ ਸਨ

  • @JaswinderSingh-vw1bu
    @JaswinderSingh-vw1bu 4 місяці тому

    Very sad RIP

  • @tripatpalkaur854
    @tripatpalkaur854 4 місяці тому +3

    Jina te dosh lag rahe san ohi lok jimewar han guru dushmna da satyanash kare

  • @harmailsingh283
    @harmailsingh283 4 місяці тому +2

    So sad preet sahni how did the go pay big price we❤

  • @GurmeetSingh-sv1jz
    @GurmeetSingh-sv1jz 4 місяці тому +1

    Waheguru ji ehe ta pehla to hi dikh reha c v preet nal eho kujh vapega kyu ke oho badla de te sgpc wali seyuk de paj udeh da c buhat dukhad khabar

  • @DeepMehra-lt8pc
    @DeepMehra-lt8pc 4 місяці тому

    Hamesha sach nu dabaya janda riha , maout de roop vich , dukhdayi khabar hai

  • @rajwantkaursran7777
    @rajwantkaursran7777 4 місяці тому +9

    Bahut hi mari khabar a peahla hi lgda c eho jeha kuj ho sakda ....

  • @KaramjeetSingh-cq8gy
    @KaramjeetSingh-cq8gy 4 місяці тому +4

    Ek.Hera.Sikh.kom....kolo.Aj.Far.Gawach.Gia.jera.Badi.mus.kal.Nal.Deep.Sidhu.To.Bad.Sikha.Nu.Melia.ce.Co.Wahe.Guru.je.Apne.Sache.Sikh.Nu.Apne.Charna.Vich.Niwas.Dave.Te.Parvar.Dosta.te.Sikh.kom.Nu.Bhana.Manan.Da.Bal...Bakce.Sarea.Nalo.Wads.Ghata..pia..Waheguru.je

  • @HappySingh-pi4wh
    @HappySingh-pi4wh 4 місяці тому +2

    ਚੰਗੇ ਤੇ ਇਮਾਨਦਾਰ ਬੰਦੇ ਚੋਰਾਂ ਨੂੰ ਚੰਗੇ ਨਹੀਂ ਲਗਦੇ

  • @RamSingh-ol4pt
    @RamSingh-ol4pt 4 місяці тому +6

    Such bolna bahout Aokha hai

  • @inderjeetkohli
    @inderjeetkohli 4 місяці тому

    Bhout dukh hoya ji

  • @dilbagsingh3228
    @dilbagsingh3228 4 місяці тому

    So sad😢

  • @swarnjeet9705
    @swarnjeet9705 4 місяці тому

    Bahut dukh hai par koi hor prit saini di Wang Janam lavega

  • @KangDeepMusic
    @KangDeepMusic 4 місяці тому +1

    ਗੁਰਬਾਣੀ ਅਖੰਡ ਬਾਣੀ ਵਾਲੇ ਚੈਨਲ ਪ੍ਰੀਤ ਸੈਣੀ ਸਿੱਖ ਕੌਮ ਦੇ ਹੱਕ ਬੀਚ ਖੜਨ ਵਾਲੇ ਨੀਂਡਰ ਪੱਤਰਕਾਰ ਸਾਡੇ ਬੀਚ ਨਹੀਂ ਰਹੇ 🙏😭😭 ਭਗਵੰਤ ਸ਼ਰਾਬੀ ਨੀਂ ਸ਼ਹੀਦ ਕਰਵਾ ਦਿੱਤਾ 😭

  • @amritpalwaraich6339
    @amritpalwaraich6339 4 місяці тому

    😢😢😢😢😢😢😢

  • @satnamuppal2959
    @satnamuppal2959 4 місяці тому +1

    Waheguru ji.
    Badal AMALI NA KAR BIEA HAA