ਕਿਵੇਂ ਹੋਈ Preet Saini ਪੱਤਰਕਾਰ ਦੀ ਮੌਤ। ਹਰਪ੍ਰੀਤ ਸਿੰਘ Makhu ਨੇ ਲਾ ਲਿਆ ਫੋਨ ?

Поділитися
Вставка
  • Опубліковано 3 бер 2024
  • ਕਿਵੇਂ ਹੋਈ Preet Saini ਪੱਤਰਕਾਰ ਦੀ ਮੌਤ। ਹਰਪ੍ਰੀਤ ਸਿੰਘ Makhu ਨੇ ਲਾ ਲਿਆ ਫੋਨ ?
    #patiala #punjab #news #latest

КОМЕНТАРІ • 55

  • @ParamjitSingh-zl1rj
    @ParamjitSingh-zl1rj 4 місяці тому +8

    ਬੁਹਤ ਹੀ ਮਾੜਾ ਹੋਇਆ।
    ਵੀਰ ਦੀ ਮੌਤ ਦਾ ਸਮਾਚਾਰ ਸੁਣ ਕੇ ਵਾਹਿਗੁਰੂ ਉਨ੍ਹਾਂ ਦੀ ਆਤਮਾ ਸਾਂਤੀ ਬਖਸੇ
    ਪੋਸਟਮਾਟਮ ਕਰਾਉਣਾ ਬਹੁਤ ਜਰਰੀ ਹੈ

  • @SurinderKaur-tg2bc
    @SurinderKaur-tg2bc 4 місяці тому +8

    ਬਹੁਤ ਮਾੜਾ ਹੋਇਆ ਜੀ ਪਰ ਸੱਚ ਨਹੀਂ ਆਉਂਦਾ ਪਰ ਪੱਕਾ ਪਤਾ ਲੱਗਾਉਣ ਚਾਹੀਦਾ ਅੱਜ ਸੱਚ ਹਾਰ ਗਿਆ

  • @Harjeetkaur-
    @Harjeetkaur- 4 місяці тому +6

    ਹਾਏ ਰੱਬਾ ਇੱਕ ਹੋਰ ਸੱਚ ਦੀ ਅਵਾਜ਼ ਬੰਦ ਹੋਗੀ 😢

  • @johalkeerrat1234
    @johalkeerrat1234 4 місяці тому +8

    ਜੋ ਹੋਇਆ ਬਹੁਤ ਮਾੜਾ ਹੋਇਆ ਇੱਕ ਸੱਚ ਦੀ ਆਵਾਜ਼ ਦੱਬੀ ਗਈ ਲੇਕਿਨ ਹੁਣ ਇਸ ਦਾ ਪੋਸਟਮਾਰਟਮ ਬੜੇ ਸੇਫਟੀ ਤਰੀਕੇ ਨਾਲ ਕਰਾਉਣਾ ਚਾਹੀਦਾ ਜੋ ਸੱਚ ਬਾਹਰ ਆ ਸਕੇ

  • @ajaibsingh6044
    @ajaibsingh6044 4 місяці тому +6

    ਬਹੁਤ ਦੁੱਖਦਾਈ ਖਬਰ ਹੈ ਜੀ ਇਕ ਸੱਚ ਦੀ ਆਵਾਜ ਦੱਬ ਗਈ ਹੈ

    • @amitojkaur5924
      @amitojkaur5924 4 місяці тому +1

      ਨੀ ਵੀਰ ਜੀ ਅਸੀ ਬਣਗੇ ਸੈਣੀ ਸਾਬ ਦੀ ਆਵਾਜ਼ ਵਾਹਿਗੁਰੂ ਜੀ ਸੈਣੀ ਵੀਰ ਜੀ ਨੂ ਆਪਣੀ ਬੁੱਕਲ ਚ ਲੈ ਗਏ ਨੇ। ਪਰ ਓਹ ਬੋਹਤ ਕੁਛ ਦਾਸ ਕੇ ਗੇ ਨੀ।,🙏🙏🫡🥺🥺🥺🫡🥺🥺

  • @gurdeepsinghmaan2857
    @gurdeepsinghmaan2857 4 місяці тому +5

    😢RIP Waheguru ji ਆਪਣੇਚਰਨਾ ਵਿਚ ਰੱਖਣਾ ਬੋਹਤ ਮਾੜਾ ਹੋਇਆ । ਇਹ ਸਾਜ਼ਿਸ਼ ਹੋਈਏ ਭਾਈ ਸੈਣੀ ਜੀ ਨਾਲ.. ਮਾਰਿਆ ਗਿਆ ਮਰਿਆ ਨਹੀਂ 😢😢

  • @RajinderSingh-nr6wl
    @RajinderSingh-nr6wl 4 місяці тому +4

    CBI ਜਾਂਚ ਹੋਣੀ ਚਾਹੀਦੀ ਹੈ

  • @harpalsinghkhalsasidhu5295
    @harpalsinghkhalsasidhu5295 4 місяці тому +4

    ਬਹੁਤ ਮਾੜਾ ਹੋਇਆਂ 😢😢😢😢😢

  • @DarshanSingh-fh5rs
    @DarshanSingh-fh5rs 4 місяці тому +2

    ਸੱਚ ਸਾਹਮਣੇ ਜਰੂਰ ਆਉਣਾ ਚਾਹੀਦਾ ਹੈ ਵਾਹਿਗੁਰੂ ਜੀ ਵੀ ਸੱਚ ਨੂੰ ਹੀ ਸਜਾ ਗਦਾਰਾ ਨੂੰ ਰੱਬ ਵੀ ਕੁੱਝ ਨਹੀ ਕਹਿੰਦਾ ਇਹੋ ਜਿਹੇ ਨੇਕ ਇਨਸਾਨ ਬਹੁਤ ਘੱਟ ਹੁੰਦੇ ਹਨ

  • @Eastwestpunjabicooking
    @Eastwestpunjabicooking 4 місяці тому +5

    ਸੱਚ ਨੂ ਦਬਾਇਆ ਲਗਦਾ ਜਿੰਨਾ ਵਾਰੇ ਓਹ ਖੁੱਲ ਕੇ ਬੋਲਦੇ ਸੀ ।

  • @user-kt6zy2hj1w
    @user-kt6zy2hj1w 4 місяці тому +3

    ,, ਬਹੁਤ ਮਾੜਾ ਹੋਇਆ 😢😢😢

  • @kulvinderkaur8406
    @kulvinderkaur8406 4 місяці тому +2

    Very saib Very Said

  • @RajinderSingh-nr6wl
    @RajinderSingh-nr6wl 4 місяці тому +6

    ਸੱਚ ਨੂੰ ਫਾਂਸੀ। ਗਦਾਰਾਂ ਦੀ ਨਵੀਂ ਕਰਤੂਤ । ਪਰ ਸੱਚ ਕਦੇ ਦੱਬਦਾ ਨਹੀਂ।

  • @BaljitSingh-nn6jo
    @BaljitSingh-nn6jo 4 місяці тому +3

    Bahaut hi mara hoya sach bolan wala loka dian akhan wich rarkda c waheguruji

  • @samar_editz773
    @samar_editz773 4 місяці тому +3

    ਸੱਚ ਬੋਲਣ ਵਾਲਾ ਪੱਤਰਕਾਰ ਸੀ ਬਾਈ ਜੀ

  • @gurdevpurewal2504
    @gurdevpurewal2504 4 місяці тому +1

    ਬਹੁਤ ਮਾੜਾ ਹੋਇਆ ਹੈ ਜੀ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਜੀ ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਨ ਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਨ

  • @goldysandhu4630
    @goldysandhu4630 4 місяці тому +1

    Jo hona si preet saini ji nal ho gya ji bahut mada hoya ji sachi sachayi pess karn wala yodha is dunia to ruksat ho gya sachi bahut dukh laga ji

  • @parmjeetkaur1903
    @parmjeetkaur1903 4 місяці тому +2

    ਇਸ ਬੱਚੇ ਦਾ ਚੰਗੀ ਤਰਾਂ ਪੋਸਟਮਾਰਟਮ ਹੋਣਾ ਚਾਹੀਦਾ ਤਾਂ ਕੀ ਚੰਗੀ ਤਰਾਂ ਪਤਾ ਲੱਗ ਸਕੇ🙏🏻 ,ਬਾਕੀ ਸੱਚ ਬੋਲਣ ਦੀ ਕੀਮਤ ਇਸ ਬੱਚੇ ਨੂੰ ਆਪਣੀ ਜਾਨ ਦੇ ਕੇ ਪੂਰੀ ਕਰਨੀ ਪਈ 😡😡

  • @VarinderSingh-ko2ms
    @VarinderSingh-ko2ms 4 місяці тому +1

    Very saddening news.Waheguru Ji🙏🙏

  • @jorasingh1903
    @jorasingh1903 4 місяці тому +2

    ਹਾਏਓ ਰੱਬਾ ਇਹ ਕੀ ਭਾਣਾ ਵਰਤ ਗਿਆ। ਸਚ ਦਾ ਅੰਤ ਹੋ ਗਿਆ। ਇਹਤਾਂ ਕੋਈ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋਇਆ ਲਗਦਾ

  • @SurinderSingh-mg3mx
    @SurinderSingh-mg3mx 4 місяці тому +1

    Waheguru ji

  • @manjitsaran6357
    @manjitsaran6357 4 місяці тому +1

    I watching that channel all the time it’s very true channel I am so sad to hear that bad news please enquire that case 😂😂😂😂😂😂💔💔💔💔💔💔💔💔

  • @rubydhillon8935
    @rubydhillon8935 4 місяці тому +1

    Nobody dies with khansi jukam

  • @user-tz7vj9eh6u
    @user-tz7vj9eh6u 4 місяці тому +3

    ਜਦ ਦਾ ਆਹ ਝਾੜੂ ਆਯਾ ਇਕ ਇਕ ਬੰਦਾ ਸਾਨੂੰ ਛੱਡ ਕੇ ਜਾ ਰਿਹਾ ਰੱਬ ਭਲੀ ਕਰੇ 🙏🙏🙏🙏🙏

  • @sandhusukhmeet
    @sandhusukhmeet 18 днів тому

    I am a big fan of Shri Saini shaib and it is too hard to digest how he died at such an early age .

  • @babaldeepsinghbrampton3305
    @babaldeepsinghbrampton3305 4 місяці тому +1

    🙏💔

  • @babaldeepsinghbrampton3305
    @babaldeepsinghbrampton3305 4 місяці тому +1

    Mainu lgda ja ta Jaipur Rajasthan koi cheej diti honi kise ne khaan peen vali.. ja jedi roti aayi bahro.. oh v check kro ji 🙏🙏.. Post matam 2-3 places toh krwao.. ta k pora sach samne aave 🙏💔

  • @jaggasidhus123
    @jaggasidhus123 4 місяці тому +1

    ਸਾਡੀ ਸੱਜੀ ਬਾਂਹ ਸੀ ਪ੍ਰੀਤ ਸਿੰਘ ਜੀ

  • @balwindercheema4917
    @balwindercheema4917 4 місяці тому +1

    ਬਹੁਤ ਹੀ ਮਾੜਾ ਹੋਇਆ ਸੱਚ ਨੂੰ ਫਾਂਸੀ ਹੋਗੲਈ

  • @manjitsaran6357
    @manjitsaran6357 4 місяці тому +1

    Enquire is should do it is very em imported ji

  • @MALKITSINGH-yz6my
    @MALKITSINGH-yz6my 3 місяці тому +1

    ਪੋਇਜ਼ਨ ਦੇ ਕੇ ਮਾਰਿਆ ਗਿਆ ਪ੍ਰੀਤ ਸੈਣੀ ਨੂੰ

  • @dilrajkaur2070
    @dilrajkaur2070 4 місяці тому +1

    😭😭😭😭😭😭🙏

  • @preetpalkaur456
    @preetpalkaur456 4 місяці тому +1

    Very sadb bahut ghata Piya panth nu

  • @pushpinderdhaliwal2350
    @pushpinderdhaliwal2350 4 місяці тому +1

    Very sad news

  • @surindernijjar7024
    @surindernijjar7024 4 місяці тому +2

    Very bad news so sad very sorry?

  • @rubydhillon8935
    @rubydhillon8935 4 місяці тому

    It is unbelievable

  • @PreetSingh-mj6vw
    @PreetSingh-mj6vw 4 місяці тому +1

    Bahut mada hoya.sache patarkaar san.

  • @oprinderkaurmaan4714
    @oprinderkaurmaan4714 4 місяці тому +1

    Sach di avaj phir ik vari dabi gyi !jina de paap Bhai sahib bahar kad rahe c ona de dila Diya oh gayia ! Preet veer ji masanda tuh panth nu bachona chunde c ! Es karke hi ona nu duniya shadni payi

  • @pritamsinghgill8911
    @pritamsinghgill8911 4 місяці тому

    Lagda hai ik bebbak patarkaar di awaaj band kar diti gayee hai. Parmatma ihna di aatma nu shaanti de te aapne charna wich niwas bakshe.

  • @sartajbajwa-uv3rn
    @sartajbajwa-uv3rn 4 місяці тому +2

    Oye jag jao punjbio ek hor sach bolan wala maar dita

  • @rajsidhu7169
    @rajsidhu7169 4 місяці тому +1

    Dukkh hoiaa

  • @gurinderpannu4616
    @gurinderpannu4616 4 місяці тому

    🙏🙏

  • @MALKITSINGH-yz6my
    @MALKITSINGH-yz6my 3 місяці тому

    ਐਸਜੀਪੀਸੀ ਦਾ ਕਾਰਨਾਮਾ ਲਗਦਾ ਇਹ

  • @manjitsaran6357
    @manjitsaran6357 4 місяці тому +1

    So sad to hear that he is not an anymore it’s happened so fast this is murder 😂please enquire the case

  • @rubydhillon8935
    @rubydhillon8935 4 місяці тому

    Definitely something wrong

  • @whitercat2302
    @whitercat2302 4 місяці тому

    Sauraa Sahib Aap kyo NAHI gall karr rahe, eh Banda kaun hai

  • @MALKITSINGH-yz6my
    @MALKITSINGH-yz6my 3 місяці тому

    ਸਭ ਝੂਠ ਬੋਲ ਰਹੇ ਆ ਇਹ ਲੋਕ

  • @user-jl1vv5he6c
    @user-jl1vv5he6c 4 місяці тому

    Bahut hi bura hoea

  • @GuriSingh-hj9kd
    @GuriSingh-hj9kd 4 місяці тому

    Rab vi kise sache bande nu rehan nhi dinda jeon

  • @ParmmDandiwal12
    @ParmmDandiwal12 4 місяці тому

    Waheguru ji