Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਦੋਨੋ ਹੀਰੇ ਨੇ ਇਕ ਪੱਤਰਕਾਰ ਤੇ ਦੂਜਾ ਗਾਇਕ ਵਾਹਿਗੁਰੂ ਵੱਡੀ ਉਮਰ ਕਰੇ ਦੋਨਾ ਦੀ
ਸਾਹਬ ਪੈਂਗੋਟਾ ਕਦੋਂ ਤੋਂ ਹੀਰਾ ਬਣ ਗਿਆ ਗੀਤ ਚੋਰੀ ਕਰਕੇ
ਅੱਜ ਇਕ ਹੀਰਾ ਦੂਜੇ ਹੀਰੇ ਨੂੰ ਚੈਨਲ ਤੇ ਲਿਆ ਕੇ ਲੋਕਾਂ ਦੇ ਰੂਬਰੂ ਕਰ ਰਿਹਾ ਹੈ
ਸਾਬ ਪੰਨਗੋਟਾ ਬਹੁਤ ਵਧੀਆ ਇਨਸਾਨ ਮੈਂ ਇਸ ਦੇ ਘਰ ਗਿਆ ਬਹੁਤ ਪਿਆਰ ਨਾਲ ਮਿਲਿਆ
ਜਗਦੀਪ ਸਿੰਘ ਥਲੀ ਜੀ ਤੁਸੀ ਬਹੁਤ ਵਧੀਆ ਇੰਟਰਵਿਊ ਕਰਦੇ ਹੋ
ਅੱਤ ਕੌੜਾ ਸੱਚ, ਸੋਹਣੇ ਵਿਚਾਰ ਸਰੋਤਿਆਂ ਨੂੰ ਕੀਲਣ ਲਈ ਨਿੱਕੇ ਵੀਰੋ । ਹਮੇਸ਼ਾ ਚੜੵਦੀ ਕਲਾ ਚ ਰਹੋਂ ।
ਦੋ ਬੋਹਤ ਚੰਗੇ ਇਨਸਾਨਾਂ ਨੂੰ ਇਸ ਵੀਡੀਓ ਚ੍ ਦੇਖਣ ਦਾ ਮੌਕਾ ਮਿਲਿਆ, ਵਾਹਿਗੁਰੂ ਮਿਹਰ ਕਰੇ ਤੁਹਾਡੇ ਦੋਨਾਂ ਵੀਰਾਂ ਤੇ
ਹੀਰਾ ਬੰਦਾ ਸਾਬ pangota ਪਰਮਾਤਮਾ ਕਲਮ ਨੂੰ ਹੋਰ ਵੀ ਤਰੱਕੀਆਂ ਬਖ਼ਸਣ
ਥੱਲੀ ਸਾਹਿਬ ਜੀ ਸਾਬ ਪ੍ਰਗੋਟਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਸਾਰੇ ਪਰਵਾਰ ਨੂੰ ਜੀ ਦੋਵਾਂ ਵੀਰਾਂ ਨੂੰ ਜੀ ਸਲੂਟ ਮਾਰਦੇ ਹਾਂ ਜੀ 👍👍👍
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਬਹੁਤ ਵਧੀਆ ਪਣਗੋਟਾ ਸਹਿਬ। ਥਲੀ ਦਾ ਕੋਈ ਮੁਕ਼ਾਬਲਾ ਨਹੀਂ, ਥਲੀ ਆ ਗਿਆ ਥਲੀ ਛਾ ਗਿਆ। ਕਦੇ ਰਾਜਪੁਰੇ ਆਓ ਤਾਂ ਮਿਲ ਕੇ ਜਾਇਓ ਸਰਦਾਰ ਥਲੀ ਸਾਹਿਬ। ਤੁਹਾਡੇ ਨਾਂ ਦੀ ਵੀ ਚਰਚਾ ਹੈ।
Bohot vadiya ਸਾਹਿਬ ਪੰਗੋਟਾ ਗਾਉਂਦਾ ਕੋਈ ਗੱਲ ਨਹੀ ਵੀਰ ਇੱਕ ਦਿਨ ਤੇਰੀ ਬੱਲੇ ਬੱਲੇ ਹੋਣੀਂ ਹੈ ਥਲੀ ਵੀਰ ਵੀ ਇਮਾਨਦਾਰ ਰਿਪੋਰਟਰ ਹੈ ਦੋਨੋਂ ਭਰਾਵਾਂ ਨੂੰ ਵਾਹਿਗੁਰੂ ਤਰੱਕੀ ਬਖਸ਼ਣਗੇ 🙏
ੳ ਅ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ਖੁਸ ਰਹੋ ਆਬਾਦ ਰਹੋ
ਬਹੁਤ ਸੋਹਣਾਂ ਗੀਤਕਾਰ ਆ ਬਾਈ ਸਾਹਿਬ ਪੰਨਗੋਟਾ।
ਵਾਹਿਗੁਰੂ ਜੀ
ਪਰਮਾਤਮਾ ਇਹਨਾਂ ਵੀਰਾ ਨੂੰ ਚੜਦੀਕਲਾ ਬਖਸ਼ੇ ਜਗਦੀਪ ਸਿੰਘ ਥਲੀ , ਰਾਣਾ ਮਾਧੋਝੰਡੀਆ, ਸਾਬ ਪੰਨਗੋਟਾ, ਚਰਨ ਲਿਖਾਰੀ ਨੂੰ
ਵਧੀਆ ਸੋਚ
Here aa
ਬਹੁਤ ਵਧੀਆ ਇਨਸਾਨ ਆਂ ਸਾਬ੍ਹ ਪਨਗੋਟਾ ਮੈਂ ਵੀਰ ਨੂੰ ਮਿਲਕੇ ਆਇਆ ਸੀ ਸਪੈਸ਼ਲ ਬਾਈ ਦੇ ਪਿੰਡ ਜਾ ਕੇ ਮੈਂ ਬਾਹਰੋਂ ਛੁੱਟੀ ਕੱਟਣ ਆਇਆ ਸੀ ਉਦੋਂ ਮਿਲਕੇ ਗਿਆ ਸੀ ਬਾਈ ਨੂੰ
ਜਦੋਂ ਵੀਰ ਗਾਉਦਾ ਦਿਲ ਕਰਦਾ ਸੁਣੀ ਜਾਈਏ ਚੁੱਪ ਹੋਵੇ ਨਾ ਸਾਬ ਵੀਰ❤
ਬਹੁਤ ਵਧੀਆ ਇੰਟਰਵਿਯੂ ਕੀਤੀ ਥਲੀ ਸਾਹਬ
ਪੰਜਾਬ ਦੀ ਦੁਨੀਆਂ ਦੇ ਨਕਸ਼ੇ ਤੋਂ ਪਛਾਣ ਖ਼ਤਮ ਕਰਨ ਲਈ ਪੰਜਾਬ ਵਿਰੋਧੀ ਤਾਕਤਾਂ ਪੰਜਾਬੀ ਨੌਜਵਾਨਾਂ ਨੂੰ ਅਸ਼ਲੀਲ ਗਾਇਕੀ ਪਰੋਸਣ ਲਈ ਉਤਸ਼ਾਹਿਤ ਕਰਦੀਆਂ ਹਨ। ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
ਬਹੁਤ ਵਧੀਆ ਸੱਚ ਬੋਲਿਆ ਪਰਮਾਤਮਾ ਇਹਨਾਂ ਨੂੰ ਹੋਰ ਬਲ ਬਖਸ਼ਣ
ਸਾਬ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਸਾਰਿਆਂ ਤੇ
ਸਾਬ ਪਨਗੋਟਾ ਬਹੁਤ ਵਧੀਆ ਗੀਤਕਾਰ ਮਾਝੇ ਦਾ ❤
ਚੰਗੇ ਤੇ ਸੱਚੇ ਗੀਤਕਾਰ ਤੇ ਕਲਾਕਾਰਾਂ ਦੀ ਬਹੁਤ ਕਮੀਂ ਆ ਪੰਜਾਬ ਵਿੱਚ ਸੱਚ ਬੋਲਣ ਵਾਲੇ ਲੋਕਾਂ ਨੂੰ ਸਲੂਟ ਆ
ਅਸੀਂ ਪੰਜਾਬੀ ਆਪਣੀ ਜ਼ਮੀਰ ਵੇਚ ਚੁੱਕੇ ਹਾਂ ਇਹੋ ਜਿਹੇ ਸਿੰਗਰਾਂ ਨੂੰ ਇੱਜ਼ਤ ਸਤਿਕਾਰ ਨਹੀਂ ਦਿੰਦੇ ਕੋਣ ਸੱਦ ਦਾ ਇਹੋ ਸਿੰਗਰਾਂ ਵਿਆਹ ਸ਼ਾਦੀਆਂ ਚ ਕੀ ਹੋ ਚੁੱਕਾ ਗੂਰੁ ਨਾਨਕ ਲੇਵਾ ਸੰਗਤਾਂ ਨੂੰ । ਸੱਚ ਹੈ ਮੈਨੂੰ ਮਾਫ਼ ਕਰੋ
ਬਾਈ ਜੀ ਸਿਰ ਝੁਕਦਾ ਬਹੁਤ ਸਾਰਾ ਪਿਆਰ ਦੋਨਾ ਵੀਰਾ ਨੂੰ❤
ਥੱਲੀ ਵੀਰ ਬਹੁਤ ਬਹੁਤ ਧੰਨਵਾਦ 🙏🙏
ਬਹੁਤ ਹੀ ਵਧੀਆ ਸਾਬ ਪਨਗੋਟਾ ਭਰਾ ਤੁਹਾਡੀ ਲਿਖਤ ਵਿਚ ਬਹੁਤ ਹੀ ਮਨ ਨੂੰ ਹਲਾਉਣ ਵਾਲੀਆਂ ਗੱਲਾਂ ਨੇ ਜਿਉਂਦਾ ਰਹਿ ਇਸੇ ਤਰ੍ਹਾਂ ਲਿਖਦਾ ਰਹੋਂ ਵੀਰੇ ਸਰਹਾਲੀ ਕਲਾਂ ਤੋਂ
ਚੜਦੀ ਕਲਾ ਬਖਸੇ ਪਰਮਾਤਮਾ
ਬਹੁਤ ਵਧੀਆ ਗੀਤ ਕਾਰ, ਸਚੀਆਂ ਗੱਲਾਂ ਮਾਹਰਾਜ ਤਰੱਕੀ ਬਖਸ਼ੇ ਜਿਉਂਦੇ ਵਸਦੇ ਰਹੋ l
ਸਵਾਦ ਆ ਗਿਆ ਬਿਲਕੁਲ ਸਹੀ ਬੰਦੇ ਦੀ ਇੰਟਰਵਿਊ ਕੀਤੀ।ਕਈ ਪੱਤਰਕਾਰ ਤਾਂ ਐਵੈ ਮੂੰਹ ਚੁੱਕ ਕੇ ਇੰਸਟਾਗ੍ਰਾਮ ਤੇ ਗੰਦ ਪਾਉਣ ਵਾਲਿਆਂ ਨੂੰ ਹੀ ਸਟਾਰ ਦੱਸੀਂ ਜਾਂਦੇ
ਬਹੁਤ ਵਧੀਆ ਲੱਗਿਆ
ਥਲੀ ਸਾਬ ਤੁਹਾਡਾ ਵੀ ਕੋੲੀ ਦੇਣ ਨਹੀ ਦੇ ਸਕਦਾ ....ਸਾਬ ਪਨਗੋਟਾ ਸਾਬ
ਸਿਰਾ y ji
ਪੰਜਾਬ ਪੰਜਾਬੀ ਪੰਜਾਬੀਅਤ 🚩
ਸਾਬ ਪਨਗੋਟਾ ਬਹੁਤ ਵਧੀਆ ❤❤ਗੀਤਕਾਰ ❤
ਬਹੁਤ ਵਧੀਆ ਵਿਚਾਰ ਬਾਂਹ ਕਮਾਲ ਕਲਮ ਪਨਗੋਟਾ ਸਾਬ ❤❤❤❤❤❤❤
ਬਾਈ ਪੈਸੇ ਤੋਂ ਬਿਨਾ ਹੀਰੇ ਛਿੱਪੇ ਪੲਏ।ਨੇ ਪਰ ਗਾਈਕ ਸਾਬ ਬਹੁਤ ਚੰਗਾ ਗੋਂਦਾਂ ਧੰਨਵਾਦ
ਦੇਰ ਆਏ ਦਰੁਸਤ ਆਏ ।
ਬਹੁਤ ਵਧੀਆ ਲਿਖ ਰਹੇ ਹਨ ਵਾਹਿਗੁਰੂ ਜੀ ਮਿਹਰ ਕਰਨ
ਬਹੁਤ ਸੋਹਣਾ ਪੋਡਕਾਸਟ ਲਵ ਯੂ ਏਹੋਜੀਹਾ ਹੋਰ ਕਰੋ ਜੇ ਸਾਨੂੰ ਸਰਮ ਜਾ ਅਕਲ ਆਜੇ
ਥਲੀ ਵੀਰ ਤੇ ਸਾਬ ਵੀਰ ਸਿਰਾ ਲਾ ਤਾਂ
ਤਰਨਤਾਰਨ ਦੀ ਸ਼ਾਨ ਸਾਬ ਪਨਗੋਟਾ ਜੀ ਬਹੁਤ ਵਧੀਆ ਕਲਾਕਾਰ ਤੇ ਗੀਤਕਾਰ ਹਨ ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖਣ
ਪੰਨਗੋਟਾ ਸਾਬ ਨੂੰ ਸਾਡਾ ਸਲੂਟ ਹੈ ਕਿਰਪਾ ਕਰਕੇ ਜ਼ਰੂਰ ਸਵੀਕਾਰ ਕਰੇ ਜੀ
ਥਲੀ ਬਾਈ ਤੈਨੂੰ ਸਾਲਮ ਪਨਗੋਟਾ ਬਾਈ ਬਹੁਤ ਬਦੀਆ ਇਨਸਾਨ ❤
ਸੱਚੀ ਸਾਹਬ ਬਾਈ ਤੁਹਾਡੀਆਂ ਗੱਲਾ ਸੁਣਕੇ ਦਿੱਲ ਸੱਚੀ ਅਦਰੌ ਚਜੌੜੀਆ ਗਿਆ ਜਿੳਦਾ ਰੈਹ ਭਰਾ। ਥੱਲੇ ਸਾਹਬ ਈ ਐਹੌ ਜਿਹੇ ਕਲਾਕਾਰਾ ਦਾ ਮੁੱਲ ਪਾਉਣ ਜਾਣਦੇ ਆ ਸਲੂਟ ਆ ਬਾਈ ਜੀ
Pangota ji wadhia likhari
ਬਹੁਤ ਹੀ ਸਾਫ ਦਿਲ ❤ ਇਨਸਾਨ ਨੇ ਸਾਹਬ ਪੰਗੋਟਾ ਜੀ , ਏਕ ਦਮ origional । ਤੁਹਾਡੀ ਹਰ ਗਲ ਦਾ ਜਵਾਬ ਓਹਨਾ ਕੋਲ ਪਹਿਲਾ ਤੋਂ ਹੀ ਲਿਖਿਆ ਪਿਆ ਅ ਬਹੁਤ ਹੀ ਵਧੀਆ ਤੇ ਆਰੀਜ਼ਨਾਲ ਸੀ ❤
Very nice G thanks thali saab te pangota da
ਬਹੁਤ ਵਧੀਆ ਜੀ
ਬਹੁਤ ਖੂਬ 🎉🎉
ਸਵਾਦ ਲਿਆ ਤਾ ਸਾਬ ਪਨਗੋਟਾ ਜੀ ਧੰਨਵਾਦ ਥਲੀ ਵੀਰ ਦਾ ❤❤
Wah ji wah
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਰ ਜਗਜੀਤ ਥਲੀ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀਰ ਜੀ ਇੱਕ ਵਾਰ ਵੀਰ ਸਾਬ ਪਨਗੋਟਾ ਚਰਨ ਲਿਖਾਰੀ ਤੇ ਵੀਰ ਰਾਣਾ ਮਾਧੋਝੰਡੀਆ 3 ਨੂੰ ਇਕੱਠੇ ਕਰਕੇ ਇੰਟਰਵਿਊ ਕਰੋ
ਥਲੀ ਸਾਬ ਜਿਸ ਨਾਲ ਤੁਸੀ ਮੁਲਾਕਾਤ ਕਰਦੇ ਜੋ ਮੇਰੇ ਹਿਸਾਬ ਨਾਲ ਮੈ ਤੇ ਲੋਕ ੳਹ ਵੀਡੀਓ ਪੂਰੀ ਸੁਣਦੇ ਨੇ ਟੈਮ ਚੋ ਟੈਮ ਕੱਡ ਕੇ ....ਵੀਡੀਓ ਦੇਖਦਿਅਾ 3500 ਬੰਦੇ ਨੇ ਦੇਖ ਲੲੀ
ਥਲੀ ਬਾਈ ਧੰਨਵਾਦ ਚੱਗੀ ਗੱਲ ਹੈ ਬਾਈ
ਸਾਡੇ । ਇਲਾਕੇ। ਦ। ਮਾਣ। ਸਾਬ। ਪਨਗੋਟਾ। ਪਟੀ। । ਇਲਾਕੇ। ਦਾ। ਮਾਣ। ਅਸੀਂ। ਪਿਡ। ਬਰਵਾਲੇ। ਤੋ ਹ
Jagdeep Singh ji thali betaji bakamal interview saab betaji Malik lammeeya ummara bhakshan tarkeeya bhakshan kissan majdoor ekhta jindabad
ਵਾਹਿਗੁਰੂ ਜੀ ਸੱਚੀਆਂ ਤੇ ਖਰੀਆਂ ਗੱਲਾਂ ਵੀਰ ਜੀ
Thalli is good repoter and Saab pangota good writer or singer
ਆ ਕੰਮ ਸਹੀ ਕੀਤਾ ਬਾਈ ਥਾਲੀ
ਸਾਡੇ ਪੱਟੀ ਇਲਾਕ਼ੇ ਦਾ ਮਾਨ ਸਾਬ੍ਹ ਪਣਗੋਟਾ
6:57 ਤੋਂ ਸਹੀ ਇੰਟਰਵਿਊ ਸ਼ੁਰੂ ਹੁੰਦੀ ਆ ਜੀ.. 🙏🏻🙏🏻.... ਪਿਆਰੇ ਵੀਰ ਜਗਦੀਪ ਸਿੰਘ ਥਲੀ ਸਾਬ ਤੁਸੀਂ ਬਹੁਤ ਹੀ ਸਿਆਣੇ ਤੇ ਸੂਝਵਾਨ ਇਨਸਾਨ ਤੇ ਪੱਤਰਕਾਰ ਹੋ... ਤੁਹਾਨੂੰ ਬੇਨਤੀ ਆ ਜੀ ਨਿਮਰਤਾ ਸਹਿਤ ਈ ਕ੍ਰਿਪਾ ਕਰਕੇ ਆ ਇੰਟਰਵਿਊ ਦੇ ( ਮੁੱਖ ਅੰਸ਼ )ਪ੍ਰੋਮੋ ਦਾ ਟਾਈਮ ਥੋੜ੍ਹਾ ਘੱਟ ਕਰੋ, ਕਿਉਂ ਕੀ ਅੱਧੀ ਇੰਟਰਵਿਊ ਦਾ ਪਤਾ ਪ੍ਰੋਮੋ ਦੇਖਕੇ ਈ ਲੱਗ ਜਾਂਦਾ... ਸਹੀ ਸ਼ਬਦਾਂ ਚ ਆਖਾ ਤਾਂ ਦੁਬਾਰਾ ਉਹਨਾਂ ਸ਼ਬਦਾਂ ਨੂੰ ਸੁਣਨ ਦਾ ਸਵਾਦ ਜਿਹਾ ਨੀ ਆਉਂਦਾ... ਇਹ ਤਾਂ ਏਦਾਂ ਲੱਗਦਾ ਹੁੰਦਾ, ਜਿਵੇਂ ਕੋਈ ਆਪਣੇ ਕੋਲ ਬੈਠਾ ਇਨਸਾਨ ਆਪਾਂ ਨੂੰ ਪਹਿਲਾਂ ਕਹਾਣੀ ਸੁਣਾਈ ਜਾਵੇ ਤੇ ਆਪਾਂ ਨਾਲ ਨਾਲ ਫਿਲਮ ਦੇਖੀ ਜਾਈਏ..... ਤੁਸੀਂ ਇੰਟਰਵਿਊ ਦੀਆਂ ਜੇਕਰ ਮੁੱਖ ਝਲਕੀਆਂ ਪਾਉਣੀਆਂ ਹੀ ਨੇ ਤਾਂ 1-2 ਮਿੰਟ ਦੀਆਂ ਜਰੂਰ ਪਾ ਦਿਓ.... ਪਰ 7-8 ਮਿੰਟ ਤਾਂ ਬਹੁਤ ਗਲਤ ਆ ਜੀ.... ਅੱਗੇ ਤੁਹਾਡੀ ਮਰਜ਼ੀ ਆ ❤️❤️🙏🏻🙏🏻🙏🏻... ਤੁਹਾਨੂੰ ਪਿਆਰ ਕਰਦੇ ਹਾਂ, ਤੁਹਾਡੇ ਚੈੱਨਲ ਨੂੰ, ਚੈੱਨਲ ਦੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹਾਂ ਸਿਰਫ ਇਸੇ ਕਰਕੇ ਆਪਣੀ ਰਾਇ ਦਿੱਤੀ ਆ.... ਜੇਕਰ ਸਲਾਹ ਵਧੀਆ ਲੱਗੇ ਤਾਂ ਅਗਲੀ ਇੰਟਰਵਿਊ ਵਿੱਚ ਪਤਾ ਲੱਗ ਜਾਵੇਗਾ... ਨਹੀਂ ਤਾਂ ਫਿਰ ਓਦਾਂ ਵੀ ਚਲਦਾ ਈ ਆ... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਸਭ ਨੂੰ 👏🏻👏🏻🙏🏻🙏🏻🙏🏻🙏🏻👍🏻👍🏻👍🏻👍🏻👍🏻
ਵੀਰ ਜੀ ਬਹੁਤ ਹੀ ਦਿਲਚਸਪ ਇੰਟਰਵਿਊ ਜੀ
ਵਾਹਿਗੁਰੂ ਮੇਹਰ ਕਰੇ ਉਸਤਾਦ ਜੀ 🙏✍️
Wah wah bhut bhut vdia
ਸਾਹਬ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
ਥਲੀ ਵੀਰ ਸਾਡਾ ਵੀ ਪੋਡਕਾਸਟ ਕਰ ਦਿਓ, ਮੈ ਵੀ ਗੀਤ ਲਿੱਖਦਾ ਹਾਂ।ਪਰ ਗਰੀਬੀ ਕਾਰਨ ਕੋਈ ਕਾਮਯਾਬੀ ਨਹੀ ਮਿੱਲ ਰਹੀ
ਹੈਲੋ ਹਾਂਜੀ ਵੀਰ ਜੀ ਆਪਣਾ ਕਾਂਟੈਕਟ ਨੰਬਰ ਦੋ ਜੀ
ਘੁਸੇ ਦਾਸ ਮੋਬਾਇਲ ਤਾਂ ਹੈ ਤੇਰੇ ਕੋਲ ਜਿਸ ਨਾਲ ਕਮੈਂਟ ਕੀਤਾ ਆ,ਫੇਸਬੁੱਕ ,ਇੰਸਟਾਗ੍ਰਾਮ ਤੇ ਵੀਡੀਓ ਪਾ ਜੇ ਕੋਈ ਕਲਮ ਚ ਕਲਾ ਹੋਈ ਤਾਂ ਜਰੂਰ ਲੋਕ ਸਾਥ ਦੇਣ ਗੇ, ਜੇ ਨਹੀਂ ਤਾਂ ਫੇਰ ਮੈਂ ਭੀ ਲਿਖ ਲੈਣਾ ਮੈ ਹੁਣ ਥਲੀ ਸਾਹਿਬ ਨੂੰ ਕਹਾ ਮੇਰਾ ਪੋਡਕੈਸਟ ਕਰ
ਜੇ ਕਲਮ ਵਿੱਚ ਦਮ ਹੈ ਤਾਂ ਗਰੀਬੀ ਦਾ ਰੌਲਾ ਪਾਉਣ ਦੀ ਲੋੜ ਨਹੀਂ ਪੈਂਦੀ ਹਾਂ ਜੇ ਕਿਸੇ ਦੀ ਲੱਤ ਕਿਸੇ ਦੀ ਬਾਂਹ ਨਾਲ ਜੋੜਕੇ ਗੀਤ ਲਿਖ ਰਿਹਾ ਹੈਂ ਤਾਂ ਆਹ ਗਰੀਬੀ ਆਲਾ ਰੌਲਾ ਪਾਉਣਾ ਸਹੀ ਹੈ
@@AvtarSingh-pw7fvਅਜ ਕਲ ਤੁਕ ਬੰਦੀ ਆ
@@livetv1806 ਇਹਨੂੰ ਦੇਂਦੇ ਨੰਬਰ ਇਹ ਤੈਨੂੰ ਸਿੱਧਾ drake ਕੋਲ ਲੈਕੇ ਜੂ,
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ। ਰਾਧਾ ਸੁਆਮੀ ਜੀ
ਬਹੁਤ ਵਧੀਆ ਜੀ ਵਾਹਿਗੁਰੂ ਜੀ ਮਿਹਰ ਕਰਨ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਵੀਰ ਜਗਦੀਪ ਸਿੰਘ ਥਲੀ ਸਾਹਿਬ ਜੀ, ਅਤੇ ਵੀਰ ਸਾਹਿਬ ਪਨਗੋਟਾ ਸਾਹਿਬ ਜੀ ਬਹੁਤ ਸੁੰਦਰ ਇੰਟਰਵਿਊ ਜੀ
ਥਲੀ ਵੀਰ ਜੀ ਚੱਗਾ ਲਿੱਖਣ ਵਾਲੇ 10 ਪਰਸਿਟ ਆ 😅 ਬਾਕੀ ਤੇ😊😊😊😊😊😊😊😊😊😊😊😊
ਥੱਲੀ ਵੀਰ ਤੇ ਪਨਗੋਟੇ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
Bohat vadia podcast
ਥਲੀ ਵੀਰੇ ਬਹੁਤ ਹੀ ਵਧੀਆ
ਬਹੁਤ ਵਧੀਆ ਉਸਤਾਦ ਜੀ ❤❤
Wah saab ji 🎉❤
ਸਾਬ ਪਨਗੋਟਾ ਵੀਰ ਜੀ ਸੱਚ ਲਿਖਿਆ
बड़ी ही आज दे दौर दी सच्ची सुची गल सुन के वीरे नू कोटि कोटि प्रणाम नमन करन नू जी किता जी 🙏 🙏
Waheguru Ji hamesha chardicala bakshan
ਬਹੁਤ ਵਧੀਆ ਜੀ, ਵਾਹਿਗੁਰੂ ਤਰੱਕੀਆਂ ਬਖ਼ਸ਼ਦਾ ਰਹੇ
Thanks veer ji my favourite sahib veer sahib veer is diamond
Good interview ਥਲੀ ਬਾਈ ਤੇ ਸਾਬ pangota ਬਾਈ ਧਨਵਾਦ
ਜਿਸ ਤਰ੍ਹਾਂ ਇਸ ਵੀਰ ਦੀ ਚਰਚਾ ਹੈ ਪੂਰੇ ਵਰਲਡ ਵਿਚ,ਇਸ ਤਰ੍ਹਾਂ ਇਸ ਗੂੰਡੈ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਨੂੰ ਵੀ ਸਾਰੀ ਦੁਨੀਆਂ ਜਾਣਦੀ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਬਲਕਿ ਇਕ ਲੱਖ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
ਬਹੁਤ ਵਧੀਆ ਇੰਟਰਵਿਊ 👍
ਂਥੱਲੀ ਵੀਰ ਜੀ ਸਾਬ ਵੱਰਗੇ ਚੱਰਨ ਲਖਾਰੀ ਵੱਰਗੇ ਰਾਣਾ ਮਾਦੌ ਝਂਡੀਆ ਵੱਰਗੇ ਲਖਾਰੀ ਵੱਰਗੇ ਕਿੱਤੇ ਘਰ ਘਰ ਨੀ ਜੱਮਣੈ
Wah Kamaal ❤👍👍
ਕਿਸੇ ਮਹਾਨ ਪੁਰਸ਼ ਨੇ ਕਿਹਾ ਸੀ ਕਿ ਮੈਨੂੰ ਮੌਜੂਦਾ ਸਮੇਂ ਦੇ ਕੋਈ ਪੰਜ ਗੀਤ ਦੱਸ ਦਿਓ ਮੈਂ ਤੁਹਾਨੂੰ ਤੁਹਾਡੇ ਬੱਚਿਆਂ ਦਾ ਭਵਿੱਖ ਦੱਸ ਦੇਵਾਂਗਾ। ਮੈਨੂੰ ਇਹ ਤਾਂ ਯਾਦ ਨਹੀਂ ਕਿਸਨੇ ਕਿਹਾ ਪਰ ਕਿਹਾ ਬਿਲਕੁਲ ਸੱਚ ਹੈ।
ਬਹੁਤ ਸੋਹਣੀ ਕਲ਼ਮ ਵੀਰ ਦੀ
Jagdeep Singh Thali ❤
਼ਥਲੀ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਨਗੋਟਾ ਸਾਹਿਬ ਨਾਲ ਮੁਲਾਕਾਤ ਕਰਕੇ ਸਰੋਤਿਆਂ ਦੇ ਰੁਬਰੂ ਕਰਨ ਦਾ। ਥਲੀ ਸਾਹਿਬ ਮਨਜੀਤ ਸੰਧੂ ਜੀ ਨਾਲ ਵੀ ਮੁਲਾਕਾਤ ਕਰੋ ਜੀ ਜਰੂਰ
ਜਰੂਰ ਕਰਵਾਉ ਬਾਈ ਜੀ
Very good god bless you
ਇੱਕ ਇੱਕ ਸ਼ਬਦ ਬਹੁਤ ਵਧੀਆ
Keep it up bro you’re doing great job for the community 🇺🇸🇺🇸🇺🇸🇺🇸🇺🇸🇺🇸🦁🦁🙏🙏
Great singer ❤
Bahut vadiya saab pangota ji
ਬਹੁਤ ਖੂਬ ਜੀ।
Bahut vadhiya saab Pangota Saab Thali paji Khazale veer nu vi bulao❤❤
ਬਹੁਤ ਵਧੀਆ ਨਤੀਜੇ ਹੋਗੇ ਸੁਣ ਕੇ ਵੀਡੀਉ ਦੇਖ ਕੇ
ਵੀਰ ਬਹੁਤ ਸੋਹਣਾ ਗੀਤ ਆ❤❤🎉🎉
❤ ਤੋਂ ਸਲੂਟ ਹੈ ਵੀਰ ਜੀ
Bahut bahut vadia lagya paji bilkul sachi gal ha wmk 🙏🙏❤❤❤❤❤❤❤❤❤❤❤
ਬਹੁਤ ਵਧੀਆ
Very, very good Bhaji. Very nice interview. God bless you from UK.

ਬਹੁਤ ਵਧੀਆ ਗੀਤ ਕਾਰ, ਸਚੀਆਂ ਗੱਲਾਂ
ਮਾਹਰਾਜ ਤਰੱਕੀ ਬਖਸ਼ੇ ਜਿਉਂਦੇ ਵਸਦੇ ਰਹੋ l

Good interview
ਥਲੀ ਬਾਈ ਤੇ ਸਾਬ pangota ਬਾਈ ਧਨਵਾਦ
ਜਿਸ ਤਰ੍ਹਾਂ ਇਸ ਵੀਰ ਦੀ ਚਰਚਾ ਹੈ ਪੂਰੇ ਵਰਲਡ ਵਿਚ,ਇਸ ਤਰ੍ਹਾਂ ਇਸ ਗੂੰਡੈ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਨੂੰ ਵੀ ਸਾਰੀ ਦੁਨੀਆਂ ਜਾਣਦੀ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਬਲਕਿ ਇਕ ਲੱਖ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
ਬਹੁਤ ਵਧੀਆ ਇੰਟਰਵਿਊ 👍
ਂਥੱਲੀ ਵੀਰ ਜੀ ਸਾਬ ਵੱਰਗੇ ਚੱਰਨ ਲਖਾਰੀ ਵੱਰਗੇ ਰਾਣਾ ਮਾਦੌ ਝਂਡੀਆ ਵੱਰਗੇ ਲਖਾਰੀ ਵੱਰਗੇ ਕਿੱਤੇ ਘਰ ਘਰ ਨੀ ਜੱਮਣੈ
Wah Kamaal ❤👍👍
ਕਿਸੇ ਮਹਾਨ ਪੁਰਸ਼ ਨੇ ਕਿਹਾ ਸੀ ਕਿ ਮੈਨੂੰ ਮੌਜੂਦਾ ਸਮੇਂ ਦੇ ਕੋਈ ਪੰਜ ਗੀਤ ਦੱਸ ਦਿਓ ਮੈਂ ਤੁਹਾਨੂੰ ਤੁਹਾਡੇ ਬੱਚਿਆਂ ਦਾ ਭਵਿੱਖ ਦੱਸ ਦੇਵਾਂਗਾ। ਮੈਨੂੰ ਇਹ ਤਾਂ ਯਾਦ ਨਹੀਂ ਕਿਸਨੇ ਕਿਹਾ ਪਰ ਕਿਹਾ ਬਿਲਕੁਲ ਸੱਚ ਹੈ।
ਬਹੁਤ ਸੋਹਣੀ ਕਲ਼ਮ ਵੀਰ ਦੀ
Jagdeep Singh Thali ❤
਼ਥਲੀ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਨਗੋਟਾ ਸਾਹਿਬ ਨਾਲ ਮੁਲਾਕਾਤ ਕਰਕੇ ਸਰੋਤਿਆਂ ਦੇ ਰੁਬਰੂ ਕਰਨ ਦਾ। ਥਲੀ ਸਾਹਿਬ ਮਨਜੀਤ ਸੰਧੂ ਜੀ ਨਾਲ ਵੀ ਮੁਲਾਕਾਤ ਕਰੋ ਜੀ ਜਰੂਰ
ਜਰੂਰ ਕਰਵਾਉ ਬਾਈ ਜੀ
Very good god bless you
ਇੱਕ ਇੱਕ ਸ਼ਬਦ ਬਹੁਤ ਵਧੀਆ
Keep it up bro you’re doing great job for the community 🇺🇸🇺🇸🇺🇸🇺🇸🇺🇸🇺🇸🦁🦁🙏🙏
Great singer ❤
Bahut vadiya saab pangota ji
ਬਹੁਤ ਖੂਬ ਜੀ।
Bahut vadhiya saab Pangota Saab
Thali paji Khazale veer nu vi bulao❤❤