Special Podcast with Shera Khuban's Father | SP 30 | Punjabi Podcast

Поділитися
Вставка
  • Опубліковано 1 гру 2023
  • Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST
  • Розваги

КОМЕНТАРІ • 486

  • @balbirsohal9920
    @balbirsohal9920 5 місяців тому +23

    ਮੇ ਪ੍ਰਗਟ ਸਿੰਘ ਨੁਂ ਬਹੁਤ ਬਧਿਆ ਇਨਸਾਨ ਸਮਜ ਦਾ ਸੀ । ਇਕ ਖਿਡਾਰੀ ਨੇ ਇਕ ੳਭਰਦੇ ਖਿਡਾਰੀ ਦੀ ਜਿ਼ੰਦਗੀ ਖਰਾਬ ਕਰ ਦਿੱਤੀ.

  • @Rajvir.S.Dhillon
    @Rajvir.S.Dhillon 6 місяців тому +83

    ਪਰਗਟ ਸਿੰਘ ਵਰਗਿਆਂ ਨੇ ਵੀ ਲੋਕਾਂ ਦੀਆਂ ਜ਼ਿੰਦਗੀਆਂ, ਲੋਕਾਂ ਦੇ ਘਰ ਬਰਬਾਦ ਕਰ ਦਿੱਤੇ। ਪਰ ਫੇਰ ਵੀ ਕੋਈ ਸਜਾ ਨਹੀੰ। 😞😞

    • @harjinderkaur99
      @harjinderkaur99 5 місяців тому +3

      ਰਬ ਦੇਘਰੋ ਜਰੂਰ ਨਿਆਂ ਮਿਲੇਗਾ ਤੇ ਇਹਨੂੰ ਦੁਸ਼ਟ ਨੂੰ ਸਜ਼ਾ ਜਰੂਰ ਮਿਲੇਗੀ ਪਰਗਟ ਨੂੰ।

    • @JagdeepSingh-wm1cq
      @JagdeepSingh-wm1cq 5 місяців тому +2

      ਰੱਬ ਦੇਉਗਾ ਸਜ਼ਾ ਦੇਰ ਹੈ ਹੋਰ ਨਹੀਂ

  • @brarbrar6884
    @brarbrar6884 5 місяців тому +21

    ਮੱਕੜ ਆਲੀ ਇੰਟਰਵਿਊ ਵਿੱਚ ਜਦੋਂ ਬਾਪੂ ਪਰਗਟ ਦਾ ਨਾਮ ਲੈਂਦਾ ਸੀ ਮੱਕੜ ਗੱਲ ਬਦਲ ਜਾਂਦਾ ਸੀ ਰਤਨ ਨੇ ਵਧੀਆ ਗੱਲਬਾਤ ਕੀਤੀ

  • @sunnyraikoti5824
    @sunnyraikoti5824 4 місяці тому +9

    ਬਾੱਪੁ ਇੱਕ ਨੇਕ ਦਿਲ ਇਨਸਾਨ ਆ ਵਾਹੇਗੁਰੂ ਮਿਹਰ ਕਰਨ ਗੇ 🙏

  • @mukeshsetia5394
    @mukeshsetia5394 6 місяців тому +79

    शेरा के पिताजी बहुत ही नेकदिल अच्छे इंसान हैं 🙏

  • @amn__dhaliwal
    @amn__dhaliwal 6 місяців тому +39

    ਸ਼ੇਰ ਦਿਲ ਬਾਪੂ….🙌🙏

  • @shpranu6285
    @shpranu6285 5 місяців тому +23

    ਬਾਪੂ ਜੀ ਦੇ ਹੌਸਲੇ ਹਿੰਮਤ ਨੂੰ ਸਲਿਊਟ ਜੀਓ ਬਾਬਾ ਜੀ ਤੰਦਰੁਸਤੀਆਂ ਚੜਦੀਆਂ ਕਲਾਂ ਬਖਸਣ

  • @SukhdeepSingh-fq8tc
    @SukhdeepSingh-fq8tc 6 місяців тому +35

    ਬੁਹਤ ਵਧੀਆ ਇਨਸਾਨ ਹਨ ਬਾਪੂ ਜੀ❤❤❤

  • @ampysandhu8845
    @ampysandhu8845 4 місяці тому +11

    ਕਿੰਨਾ ਸੋਹਣਾ ਨਾਮ ਰਖਿਆ ਸੀ ਕਿੰਨੇ ਚਾਂਵਾਂ ਨਾਲ ਪਾਲਿਆ ਪੁੱਤਰ ਨੂੰ ਸਾਡੇ ਪੰਜਾਬ ਦੀ ਤਰਾਸਦੀ ਰਹੀ ਹੈ ਇਸ ਤਰਾਂ ਦੇ ਹੀਰੇ ਨਹੀਂ ਸਾਂਭ ਹੋਏ … 😢

  • @user-os7rk6ku6g
    @user-os7rk6ku6g 5 місяців тому +28

    ਬਾਪੂ ਜੀ ਚੜਦੀ ਕਲਾ ਵਾਲੇ ਆ ਵਾਹਿਗੁਰੂ ਇਹਦਾ ਹੀ ਸਿਰ ਤੇ ਹੱਥ ਰੱਖੇ ਇਹਨਾਂ ਦੇ 🙏🙏🙏

  • @Crowntv49
    @Crowntv49 6 місяців тому +12

    ਬਾਪੂ ਨੇ ਪੂਰਾ ਸੱਚ ਬੋਲਿਆ ਮੈ ਜੂਡੋ ਕਰਟੇ ਦਾ ਖਿਡਾਰੀ ਹਾਂ ਮੇਰੇ। ਨਾ ਵੀਂ ਲਿਸਟ ਵਿੱਚੋ ਕੱਢ ਦਿੱਤਾ ਸੀ। ਤੇ ਫਰਮਾਇਸ਼ ਵਾਲਾ ਅੱਗੇ ਸੀ

  • @bhagsingh9077
    @bhagsingh9077 2 місяці тому +1

    ਵਾਹਿਗੁਰੂ ਜੀ ਬਹੁਤ ਦੁੱਖਦਾਈ ਨਾ ਸਹਿਣ ਯੋਗ ਸੇਰੇ ਦੀ ਘਟਨਾ ਦਿਲ ਨੂੰ ਝੰਜੋੜ ਗਿਆ ਪਰ ਸੇਰੇ ਦੇ ਬਾਪੂ ਦਾ ਦਿਲ ਬੱਬਰ ਸ਼ੇਰ ਵਰਗਾ ਹੈ ਬਹੁਤ ਹੀ ਸ਼ਲਾਘਾਯੋਗ ਇਨਸਾਨ ਹਨ ਧੰਨਵਾਦ

  • @gursewaksingh5352
    @gursewaksingh5352 5 місяців тому +13

    ਜੈ ਪਾਲ ਭੁੱਲਰ ਦੇ ਪਿਤਾ ਨਾਲ ਵੀ ਇੰਟਰਵਿਊ ਕਰਿਉ ਵੀਰ

  • @kindakinda6544
    @kindakinda6544 5 місяців тому +11

    ਬਿਲਕੁਲ ਦਰੁਸਤ ਗੱਲਾਂ ਕਰੀਆਂ ਬਾਪੂ ਜੀ ਨੇ ਆਪਣੇ ਪਿੰਡ ਆਉਂਦਾ ਰਿਹਾ ਸ਼ੇਰਾ ਬਹੁਤ ਲਾਡੀ ਗਹਿਰੀ ਨਾਲ ਓਹ ਆਪਣੇ ਪਿੰਡ ਰਹਿੰਦਾ ਸੀ ਬਹੁਤ ਵਰਤਿਆ ਉਸ ਬੰਦੇ ਨੇ ਸ਼ੇਰੇ ਨੂੰ ਜਿਹੜਾ ਕਤਲ ਵੋਟਾਂ ਵਾਲੇ ਦਿਨ ਹੋਇਆ ਬਾਪੂ ਨੇ ਜਿਕਰ ਵੀ ਕਰਿਆ ਓਹ ਲਾਡੀ ਪਿੱਛੇ ਹੀ ਹੋਇਆ ਸੀ ਯਾਰੀ ਪਿੱਛੇ ਹੀ ਜਾਨ ਗਵਾ ਲਈ ਸੇਖੋਂ ਕਰਮਿਤੀ ਨੇ ਮਾਰੀਆਂ ਸੀ ਗੋਲੀਆਂ ਸ਼ੇਰੇ ਦੇ fake ਇਨਕਾਉਂਟਰ ਬਣਾ ਦਿੱਤਾ

    • @babbusran2988
      @babbusran2988 5 місяців тому

      ਸੇਖੋਂ ਨੇ ਨਹੀ ਮਾਰਿਆ ਉਸਨੇ ਤਾਂ ਐਵੇਂ ਨੰਬਰ ਬਣਾ ਲਏ bad ਚ ਜਾ k ਬਾਕੀ ਤੇਰੀ ਸਾਰੀ ਗੱਲ ਸਹੀ ਆ

  • @TorontoPB13X
    @TorontoPB13X 6 місяців тому +38

    ਬਹੁਤ ਦੁੱਖ ਹੋਇਆ ਬਾਪੂ ਜੀ ਗੱਲਾਂ ਸੁਣ ਕੇ, ਮੈਂ ਵੀ ਖੜਾਰੀ ਸੀ, ਸਾਡੇ ਨਾਲ ਵੀ ਕੁਝ ਹੋਇਆ ਖੇਡਾਂ ਵਿਚ, ਬਹੁਤ ਔਖੇ ਜਿੰਦਗੀ ਸੰਭਾਲਿਆ।

    • @ravigodara887
      @ravigodara887 4 місяці тому

      Veer honsla rakh k life nu new start de love you veer

  • @jaspreetgrewalbittu4028
    @jaspreetgrewalbittu4028 5 місяців тому +7

    ਬਾਪੂ ਦੀਆਂ ਗੱਲਾਂ ਸੁਣ ਮਨ ਭਾਵੁਕ ਹੋ ਗਿਆ। ਬੰਦਾ ਹੀ ਬਹੁਤ ਵਧੀਆ ਸੀ ਸ਼ੇਰਾ ਇਕ ਵਾਰ ਮੈਂ ਵੀ ਮੀਲਿਆ ਸੀ ਜਦ ਉਹ ਭਗੌੜਾ ਸੀ।

  • @TEGVIR
    @TEGVIR 4 місяці тому +11

    ਬਾਪੂ ਜੀ ਜਿਸ ਦਿਨ ਸ਼ੇਰੇ ਦਾ ਐਨਕਾਉਂਟਰ ਹੋਇਆ ਮੈ ਮੋਟਰਸਾਈਕਲ ਤੋ ਆ ਰਿਹਾ ਸੀ ਹਿਮਾਚਲ ਤੋਂ ਮੈ ਪੁਲਿਸ ਵਾਲਿਆਂ ਨੂੰ ਪੁੱਛਿਆ ਕੋ ਹੋਇਆ ਰਾਸਤਾ ਬੰਦ ਕੀਤਾ ਐ ਕਹਿੰਦੇ ਐਕਸੀਡੈਂਟ ਹੋਇਆ ਐ ਮੈ ਹੋਰ ਰਾਸਤੇ ਤੋਂ ਆ ਗਿਆ ਦੂਜੇ ਦਿਨ ਖਬਰ ਆਈ ਮੈਨੂੰ ਫਿਰ ਪਤਾ ਲੱਗਿਆ ਉਸ ਦਿੱਨ ਉਹ ਪੁੱਲ ਬੰਦ ਕੀਤਾ ਸੀ

  • @HarbhajanSingh-qm2qv
    @HarbhajanSingh-qm2qv 5 місяців тому +3

    ਸਰਦਾਰ ਜੀ ਹੁਣਾ ਦੀ ਗਲਬਾਤ ਵਿਚੋਂ ਇਕ ਗੱਲ ਨਿਖਰ ਕੇ ਸਾਹਮਣੇ ਆਈ ਕਿ ਸਪੋਰਟਸ ਮਹਿਕਮਾ ਕੇਵਲ ਨੌਕਰੀ ਹਾਸਲ ਕਰਨ ਲਈ ਹੀ ਅਗਰਸਰ ਰਹਿਆ ,ਨਾ ਕਿ ਖੇਡਾਂ ਤੇ ਤਗਮਾ ਜਿੱਤਣ ਲਈ।

  • @ustad_lokpb23
    @ustad_lokpb23 5 місяців тому +5

    ਇੱਕ ਵਾਰ ਮੰਤਰੀ ਪਰਗਟ ਸਿੰਘ ਦਾ ਵੀ ਪੋਡਕਾਸਟ ਹੋਣਾ ਚਾਹੀਦਾ ਓਹਨੂੰ ਕੋਈ ਵੀ ਨਹੀਂ ਪੁੱਛ ਦਾ ਸਾਰਿਆਂ ਨੂੰ ਚਾਹੀਦਾ ਕੇ ਪਰਗਟ ਸਿੰਘ ਨੂੰ ਵੀ ਸਵਾਲ ਕੀਤੇ ਜਾਣ 🙏🙏🙏🙏🙏

  • @Q-singh526
    @Q-singh526 5 місяців тому +2

    ਦਿਲ ਦੁਖਦਾ ਗੱਲ ਸੁਣਕੇ.ਕਿਵੇ ਇੱਕ ਆਮ ਮਿਹਨਤ ਵਾਲੇ ਇਨਸਾਨ ਨੂੰ ਪੋਲੀਟਕਲ ਗੁੰਡਿਆ ਗੈਗਸਟਰਾ ਨੇ ਆਪਣੇ ਫਾਇਦੇ ਖਾਤਿਰ ਬਿਨਾ ਸੋਚੇ ਸਮਝੇ ਗਲਤ ਰਾਹ ਤੋਰ ਉਹਦੀ ਜਿੰਦਗੀ ਬਰਬਾਦ ਕਰ ਦਿੱਤੀ ਯਾਰ😢😢ਅਸਲ ਗੁੰਡੇ ਤਾ ਪਰਗਟ ਵਰਗੇ ਦੱਲੇ ਹੋਏ ਫੇਰ.ਕੀੜੇ ਪੈਣਗੇ ਇਹਨਾ ਦੇ ਐਥੇ ਹੀ ਭੁਗਤ ਕੇ ਜਾਣਗੇ.ਇਹਨਾ ਦੀਆ ਕੀਤੀਆ ਇਹਨਾ ਦੀ ਗੰਦੀ ਔਲਾਦ ਰਾਹੀ ਨਿਕਲਣਗੀਆ.ਜਦੋ ਉਹ ਇਸ ਰਾਹ ਤੁਰਨਗੇ ਫੇਰ ਪਤਾ ਲੱਗੂ ਇੱਕ ਖਿਡਾਰੀ ਦੇ ਦਿਲ ਤੇ ਕੀ ਬੀਤਦੀ ਜਦੋ ਮਿਹਨਤ ਮਿੱਟੀ ਹੁੰਦੀ

  • @JasbirSingh-ec9jp
    @JasbirSingh-ec9jp 5 місяців тому +9

    ਵਾਹਿਗੁਰੂ ਜੀ ਬਾਬੂ ਜੀ ਦਾ ਬਹੁਤ ਵੱਡਾ ਜਿਗਰਾ ਮਾਂ ਬਾਪ ਕੀ ਕਰੇ ਮਜਬੂਰ ਹੋ ਜਾਂਦੇ

  • @sarinasandhu411
    @sarinasandhu411 5 місяців тому +2

    ਬਹੁਤ ਦੁੱਖ ਹੋਇਆ ਬਾਪੂ ਜੀ ਨੂੰ ਸੁਣਕੇ ਇਹ ਬੱਚੇ ਮਾੜੇ ਸਿਸਟਮ ਦੀ ਭੇਟ ਚੜ੍ਹ ਗਏ

  • @decentbutdevil989
    @decentbutdevil989 5 місяців тому +3

    ਇਹ ਇੰਟਰਵਿਊ ਦੇਖਣ ਤੋਂ ਪਹਿਲਾਂ ਮੈਂ ਪਰਗਟ ਸਿੰਘ ਦੀ ਬਹੁਤ ਇੱਜਤ ਕਰਦਾ ਹੁੰਦਾ ਸੀ. ਪਰ ਹੁਣ ਅੱਖਾਂ ਖੁੱਲੀਆਂ ਮੇਰੀਆਂ..
    ਸਹੀ ਗੱਲ ਤਾਂ ਇਹੀ ਆ ਕਿ ਸਿਆਸਤ ਵਿੱਚ "ਸਾਰੇ ਗੰਗਾਧਰ ਹੀ ਸ਼ਕਤੀਮਾਨ ਹਨ"
    ਬੇਈਮਾਨ ਸਿਆਸਤਦਾਨਾਂ ਦੀ ਘਟੀਆ ਸਿਆਸਤ ਦਾ ਸ਼ਿਕਾਰ ਸ਼ੇਰੇ ਵਰਗੇ ਲੱਖਾਂ ਹੀ ਪੰਜਾਬੀ ਪੁੱਤ ਹੋ ਚੁੱਕੇ ਹਨ.... ☹️

  • @Jagge.Riar.California
    @Jagge.Riar.California 4 місяці тому +4

    Guru patsah chardi kla ch rakhn Bapu ji nu ❤

  • @manpreetkaurmk
    @manpreetkaurmk 6 місяців тому +13

    Bohot mann bhareya ajj Baapu ji gaala baata sunn k,1 saff suthra munda bhang de bhane chala geya,durfittemuh beragarak jaye tera Pargat Singh sabka sports minister

  • @shonkipunjab
    @shonkipunjab 6 місяців тому +11

    ਬਾਕੀ ਪਤਾ ਨਹੀਂ ਜੈਪਾਲ ਤੇ ਸ਼ੇਰਾ ਜੇ ਗੰਦੇ ਸਿਸਟਮ ਦੇ ਸ਼ਿਕਾਰ ਨਾਂ ਹੁੰਦੇ ਤਾਂ ਪੰਜਾਬ ਦਾ ਨਾਮ ਸੰਸਾਰ 🌏 ਭਰ ਚ ਚਮਕਾਉਣ ਦਾ ਦਮ ਰੱਖਦੇ ਸੀ ਤੇ ਜਰੂਰ ਚਮਕਾਉੰਦੇ।

  • @narpindermangat6069
    @narpindermangat6069 5 місяців тому +4

    ਪੈਰ ਪੈਰ ਤੇ ਧੱਕਾ ਹੁੰਦਾ ਆਮ ਘਰਾਂ ਦੇ ਬੱਚਿਆ ਨਾਲ 😢

  • @kuldeepaulakh4725
    @kuldeepaulakh4725 6 місяців тому +27

    ਵਾਹਿਗੁਰੂ ਜੀ ਮਹਿਰ ਭਰਿਆ ਹੱਥ ਰੱਖਣਾ ਸੱਭ ਦੇ ਸਿਰ ਤੇ 🙏🙏

  • @sharnjitgill4544
    @sharnjitgill4544 5 місяців тому +22

    Boht Sohni interview… Waheguru ji Baapu nu Thik thak rakhyo 🙏🙏🙏

  • @shergillamrinder7405
    @shergillamrinder7405 4 місяці тому +4

    Waheguru g kirpa krn bapu g te nale ohna de pariwar te ❤️

  • @RanbirSingh-dc8jp
    @RanbirSingh-dc8jp 5 місяців тому +14

    waheguru bapu ji nu Chardikla vich rakhey mehar krey 🙏🙏❤️❤️

  • @user-dt5vi1wf7j
    @user-dt5vi1wf7j 5 місяців тому +11

    ਵਾਹਿਗੁਰੂ ਜੀ 🙏 ਬਾਪੂ ਜੀ ਨੂੰ ਹਮੇਸ਼ਾ ਚੜਦੀਆਂ ਕਲਾਂ ਚੋ ਰੱਖਣਾ ਜੀ ਬਾਪੂ ਜੀ ਹੌਂਸਲਾ ਨਾ ਛੱਡੀਆਂ ਕਰੋ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਸਤਿ ਸ੍ਰੀ ਅਕਾਲ🙏 ਜੀ ਬਹੁਤ ਬਹੁਤ ਧੰਨਵਾਦ ਜੀ🙏

  • @pawannaroka9630
    @pawannaroka9630 6 місяців тому +6

    Bapu jarnail singh pawar
    Bht bhlamanas te bht hi sacha sucha insaan hai

  • @happyhappydhillon1916
    @happyhappydhillon1916 6 місяців тому +22

    ਪ੍ਰਗਟ ਸਿੰਘ ਕਸੂਰਵਾਰ ਐਂ ਸ਼ੇਰੇ ਖੁੱਭਣ ਨੂੰ ਗੈਂਗਸਟਰ ਬਣਾਉਣ ਲਈ

  • @raman52463
    @raman52463 6 місяців тому +21

    ਸਾਡੇ ਪਿੰਡ ਦੀ ਸ਼ਾਂਨ 🙏

    • @punjabivlog8194
      @punjabivlog8194 4 місяці тому +1

      ਸਤ ਸ੍ਰੀ ਅਕਾਲ ਵੀਰ ਜੀ ਥੋਡੇ ਕੋਲ ਬਾਪੂ ਜੀ ਦਾ ਨੰਬਰ ਹੈ ?ਮੈ ਬਾਪੂ ਜੀ ਨਾਲ ਗੱਲ ਕਰਨੀ ਚਾਹੁੰਨਾ ਹਾ ਬੇਨਤੀ ਆ ਤੁਹਾਡੇ ਅੱਗੇ ਕਿਰਪਾ ਕਰਕੇ ਮੈਨੂੰ ਨੰਬਰ ਦਿਓ ਵੀਰ ਜੀ ਜੇ ਤੁਹਾਡੇ ਕੋਲ ਹੋਇਆ🙏🏾🙏🏾🙏🏾

  • @InderjeetSingh-tt1lg
    @InderjeetSingh-tt1lg 5 місяців тому +3

    Bapu nu dekh ke holl pe janda .waheguru tandrusti bakhshn.

  • @Young.man.
    @Young.man. 5 місяців тому +10

    Bhut sohni podcast , veere ronna agya uncle ji de dukh nu dekhkee

  • @manpreetsinghgill3928
    @manpreetsinghgill3928 5 місяців тому +12

    This is one of the best podcast

  • @harjinderkaur99
    @harjinderkaur99 5 місяців тому +1

    ਮਰੀ ਜਮੀਰ ਵਾਲੇ ਲੋਕ ਨੇ ਇਹ ਸਿਆਸਤ ਦਾਨ। ਕੋਈ ਨਾ ਬਹਪੂ ਜੀ ਇਹ ਭੁਕਟੇਗਾ ਜਰੂਰ।

  • @user-re4tf9vn1u
    @user-re4tf9vn1u 6 місяців тому +10

    Waheguru g Bapu te mehr bhrea hath rakheo

  • @riprecords1372
    @riprecords1372 6 місяців тому +32

    ਵਾਹਿਗੁਰੂ ਜੀ 🙏 ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭਲਾ ਕਰੇ ਵਾਹਿਗੁਰੂ ਸੱਭ ਨੂੰ ਚੜਦੀ ਕਲਾ ਵਿਚ ਰੱਖੇ ਵੀਰੋ ❤

  • @ManmeetSingh-cb8rc
    @ManmeetSingh-cb8rc 6 місяців тому +5

    Sada chota v hockey khed da c chandigarh trail clear kitte pr ehna age da bahana la k kdd ta medical ch v clear krata c pe pargat ne gll hi ni suni

  • @ramandeol7854
    @ramandeol7854 6 місяців тому +6

    ਵਾਹਿਗੁਰੂ ਸੇਹਤਮੰਦ ਰੱਖਣ ਬਾਪੂ ਜੀ ਨੂੰ 👏 ਤੇ ਲੀਡਰ ਅੱਕਲ ਕਰਨ ਕੇ ਕਿਸੇ ਤੇ ਧੀ ਪੁੱਤ ਨਾਲ ਧੱਕਾ ਕਰਕੇ ਏਥੇ ਤੇ ਭਾਵੇਂ ਬੱਚ ਜਾਓਗੇ ਪਰ ਓਸ ਅਕਾਲ ਪੁਰਖ ਅੱਗੇ ਪੇਛੀ ਪੈਣੀ ਓਥੇ ਕੀ ਜਵਾਬ ਆ ਤੇ ਸਾਰੇ ਵੀਰਾਂ ਨੂੰ ਵੀ ਬੇਨਤੀ ਆ ਕੇ ਮਾੜੇ ਕੰਮ ਛੱਡੋ ਤੇ ਆਪਣੀ ਮੇਹਨਤ ਕਰੋ ਤੇ ਮਾਂ ਬਾਪ ਨੂੰ ਸੁੱਖ ਦਓ
    ਮਾਂ ਬਾਪ ਤੁਹਾਡੇ ਕੋਲੋਂ ਹੋਰ ਕੁਜ ਨੀ ਮੰਗਦੇਂ ਲੋਕਾਂ ਨੂੰ ਤੁਹਾਡੇ ਨਾਲ ਕੋਈ ਮੱਤਲਬ ਹੋ ਸਕਦਾ ਪਰ ਮਾਂ ਬਾਪ ਨੂੰ ਕੋਈ ਮੱਤਲਬ ਨੀ ਹੁੰਦਾਂ ਓਨਾਂ ਨੇ ਤੇ ਹਰ ਵੇਲੇ ਤੁਹਾਡੇ ਭਲੇ ਦੀ ਅਰਦਾਸ ਕਰਨੀ 👏👏 ਹੱਥ ਜੋੜ ਕੇ ਬੇਨਤੀ ਆ ਸਾਰੇ ਵੀਰਾਂ ਨੂੰ

  • @ibsingh4066
    @ibsingh4066 5 місяців тому +17

    Very sad and astonishing, Pargat Singh as far I know is not like that he is a very fine human being but this man also seems to be right and truthful this Clip must be forwarded to Pargat, then it's a very shameful and Unpardonable thing.

    • @baldevbhullar2394
      @baldevbhullar2394 5 місяців тому +3

      ਵਾਹਿਗੁਰੂ,, ਜਰਨੈਲ ਸਿੰਘ ਸੇਖੋਂ ਸਾਧ ਬੰਦਾ ਐਂ ਕੋਈ ਪਿਛਲੇ ਜਨਮਾਂ ਦਾ ਬੁਰਾ ਅੱਗੇ ਆ ਗਿਆ ਸ਼ੇਰਾ ਸੋਹਣਾ ਜਵਾਨ ਮਾਪਿਆਂ ਦਾ ਕੋਹਿਨੂਰ ਹੀਰਾ ਸੀ ਛੋਟਾ ਹੁੰਦਾ ਵੇਖਿਆ ਸੀ ਨਿਸ਼ਾਨ ਕੀ ਢਾਣੀ ਤੇ,,, ਬੜਾ ਦੁਖ ਹੁੰਦਾ ਐਂ ਗਲਾਂ ਸੁਣ ਕੇ ਵਾਹਿਗੁਰੂ ਹਿਮਤ ਬਖਸ਼ੇ

  • @DharamKumar-td1rw
    @DharamKumar-td1rw 5 місяців тому +9

    Bapu ji we are proud of you, and your son. Rab kare ki Sare Punjab ate apne desh de har kone ch kite vi shera khooban Or hor gangstera nal kite vi eda na hovi. Sat shree akaal.

    • @punjabivloggger7178
      @punjabivloggger7178 4 місяці тому

      Chalo rub tuhanu v same shere warga munda dewe
      Oye salia tainu pata shere ne kinne katal paise leke kitte si . Tusi kida de bande aa . Dimag kuthe rakhia sir whicho kadh k

  • @bhupindersingh5311
    @bhupindersingh5311 6 місяців тому +21

    It’s so true it happens to my brother he was a good wrestler he won he won ludhiana and coach selected the other kid because they bribed him

    • @kulwinderbrar2537
      @kulwinderbrar2537 6 місяців тому +2

      ਤੁਸੀ ਵੀ ਇਤਰਵਿਊ ਚ ਦਸੋ ਬਾਈ ਅਫ਼ਸਰਾਂ ਮੰਤਰੀਆਂ ਦੇ ਨਾਮ ਖੁਲ ਕੇ

    • @karanlubanavlogs7928
      @karanlubanavlogs7928 5 місяців тому +3

      Bai ji that happens to every other person in India

  • @davidpooni
    @davidpooni 5 місяців тому +3

    Very emotional story,
    ਸਰਬੱਤ ਦਾ ਭਲਾ ਮੰਗਣਾ ਚਾਹੀਦਾਂ ਸਭ ਨੂੰ

  • @malkitdhillon870
    @malkitdhillon870 5 місяців тому +2

    ਜਿਸ ਦਿਨ ਜਮਾਨਤ ਤੇ ਬਾਹਰ ਆਇਆ ਹਜਾਰ ਤੋਂ ਵੱਧ ਲੋਕ ਆਏ ਪਰ ਜਿਸ ਦਿਨ ਪੁਲਸ ਨੇ ਮੁਕਾਬਲਾ ਬਣਾਇਆ, ਪਿੰਡ ਦਾ ਵੀ ਕੋਈ ਅਫਸੋਸ ਕਰਨ ਨਹੀ ਆਇਆ ।ਲੋਕ ਚੜਦੇ ਸੂਰਜ ਨੂੰ ਸਲਾਮ ਕਰਦੇ ਆ ।

  • @ArshDeep-nx1sj
    @ArshDeep-nx1sj 5 місяців тому +12

    WHAT A GREAT MAN

  • @gurwinderkaur6527
    @gurwinderkaur6527 4 місяці тому +1

    Waheguru aap ji nu chardi kala ch rakhan ji bahut honsla hai ji tuhada uncle ji

  • @user-yh8ii1pf4x
    @user-yh8ii1pf4x 4 місяці тому +4

    Bappu g nu te pure parivar nu waheguru g chardi kala ch rakhe g ❤

  • @bhindertoor814
    @bhindertoor814 5 місяців тому +1

    ਸੀਸਿਟਮ ਨੇ ਸਾਰੇ ਵੱਦੀਆ ਲੋਕ ਬਾਗੀ ਕਰਤੇ ਬਾਪੂ ਬੌਹਤ ਚੰਗੇ ਇਨਸਾਨ ਹੱਨ

  • @Defaulter_Munda
    @Defaulter_Munda 6 місяців тому +8

    ਕਿਸੇ ਦਾ ਪੁੱਤ ਅਜਿਹਾ ਰਾਹ ਨਾ ਚੁਣੇ
    ਮਾਂ ਪਿਓ ਨੂੰ ਪਤਾ ਕਿ ਬੀਤਦੀ a ਫੇਰ
    ਚੁਲ੍ਹਿਆਂ ਚ ਘਾਹ ਉੱਗ ਜਾਣਦਾ
    ਕੋਈ ਯਾਰ ਬੇਲੀ ਕੰਮ ਨੀ ਆਉਂਦਾ

  • @gurmejsinghboparai524
    @gurmejsinghboparai524 5 місяців тому +1

    very heartfelt interview,

  • @badboygaming6649
    @badboygaming6649 5 місяців тому +3

    Bappu sachha banda va. Waheguru shere de bappu nu chaddikala ch rakhye.

  • @jassikaur8781
    @jassikaur8781 3 місяці тому +1

    ਵਾਹਿਗੁਰੂ ਮਿਹਰ ਕਰੇ ਇਹ ਸਭ ਹੋਣੀ ਵਸ ਹੈ

  • @user-vu2uu3hp6o
    @user-vu2uu3hp6o 3 місяці тому +1

    Great. Family and Great fathet

  • @SCINDIA164
    @SCINDIA164 3 місяці тому

    Shera is goid human while playing sports. I m also with him . If any one ask for help or go to any place he ready to help n go with him.

  • @KaramjitSingh-yv6tj
    @KaramjitSingh-yv6tj 5 місяців тому +1

    Pargat Singh buchar ajj pata lagya ke tu v .......
    Bapu ji waheguru ji. Tuhanu hamesa chardi kalan vich rakhan

  • @foodkaraja176
    @foodkaraja176 5 місяців тому +3

    Sari gal bat sun ke na sachi rona ah giya 😢😢😢😢 bapu ji really your great person

  • @user-zv6lr7bt2p
    @user-zv6lr7bt2p 6 місяців тому +10

    ਔਲਾਦ ਦੇ ਦੁੱਖਾਂ ਚ ਮਾਪੇ ਤਿੱਲ ਤਿੱਲ ਮਰਦੇ ਨੇ ਜਵਾਕੋ ਧਿਆਨ ਰੱਖੋ ਮਾਪਿਆ ਦਾ

  • @user-bg3vi8dt7o
    @user-bg3vi8dt7o 5 місяців тому +3

    ਜੈਪਾਲ ਭੁੱਲਰ ਦੇ ਪਿਤਾ ਜੀ ਦੇ ਨਾਲ ਵੀ ਇਕ ਇੰਟਰਵਿਊ ਕਰਵਾਇਆ ਜਾਵੇ

  • @lakshaybeniwal3703
    @lakshaybeniwal3703 5 місяців тому +1

    Bhut vdiya jankari deti

  • @favoritesongdhami6340
    @favoritesongdhami6340 4 місяці тому +1

    Very nice interview beer ji uncle ji you are great very bad happened

  • @harmanchouhan1717
    @harmanchouhan1717 5 місяців тому +3

    Great Man

  • @user-jz3rz3tw4n
    @user-jz3rz3tw4n 6 місяців тому +2

    Sat sri Akaal

  • @Singhharsh7309
    @Singhharsh7309 5 місяців тому +2

    Shere ne apni pocket dairy de first page te eh likhia hundac……
    Chu car az hameh heelate dar guzshat, Halal ast burdan bi-shamsheer dast. Ek onkar

  • @user-vh7vd2qj9g
    @user-vh7vd2qj9g 5 місяців тому +3

    Salaam bapu nu

  • @vsanasrali
    @vsanasrali 5 місяців тому +3

    ਜਿਵੇ ਮਰਜੀ ਹੋਵੇ ਆਪਣੇ ਬੱਚੇ ਇਕੱਲੇ ਨਾ ਛੱਡੇ ਜਾਣ

  • @jassikaur8781
    @jassikaur8781 3 місяці тому +1

    ਪੁਤਰਾਂ ਦਾ ਇਸ ਤਰ੍ਹਾਂ ਦਾ ਵਿਛੋੜਾ ਸਹਿਣਾ ਬਹੁਤ ਔਖਾ ਉਹੀ ਜਾਣੇ ਜਿਸ ਤੇ ਪੈਂਦੀ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ਣ

  • @bholabaude7873
    @bholabaude7873 5 місяців тому +1

    Bahut sohni interview ❤

  • @sukhtoor7994
    @sukhtoor7994 4 місяці тому +1

    ਬਾਪੂ ਜੀ ਬਹੁਤ ਨੇਕ ਇਨਸਾਨ ਨੇ💖💖

  • @Mind_Marvels629
    @Mind_Marvels629 5 місяців тому +3

    Great man 👍

  • @nirmaldirba976
    @nirmaldirba976 6 місяців тому +2

    Good 👍 22 ji

  • @nonubhullar5997
    @nonubhullar5997 5 місяців тому +1

    veere suni nhi gye interview puri pehla e mann bhar aya

  • @ManpreetSingh-wn2sg
    @ManpreetSingh-wn2sg 6 місяців тому +3

    ਬਹੁਤ ਵਧੀਆ ਪੋਡਕਾਸਟ ਜੀ ਪਰ ਦੇਖਣ ਵਾਲਿਆਂ ਨੂੰ ਬੇਨਤੀ ਆ ਜੀ ਲਾਈਕ ਕਰ ਦਿਆ ਕਰੋ ਜੀ 🙏🙏

  • @manjinderbrar4468
    @manjinderbrar4468 5 місяців тому

    Bapu ji nu waheguru himat den , Sachi bhut aukha maa piyo layi , syastem da kuj ni janda , parget Singh vrge lok kidde pay k mrn ge , haee lagu gi bapu ji di

  • @lyricalworld5968
    @lyricalworld5968 4 місяці тому

    Maine itni lambi podcast aj tk nhi suni. Lekin ye sunte sunte kb waqt guzra pta nhi chala

  • @vatan.sandhu___
    @vatan.sandhu___ 6 місяців тому +2

    Waheguru g 🙏

  • @rammichahal4590
    @rammichahal4590 5 місяців тому +3

    Waheguru ji

  • @sidhu2779
    @sidhu2779 5 місяців тому +1

    ਰਤਨ ਵੀਰੇ ਜੈ ਪਾਲ ਭੁੱਲਰ ਦੇ ਪਿਤਾ ਜੀ ਨਾਲ ਪੋਡਕਾਸਟ ਕਰੋਂ ਜੀ 🙏

  • @harmanpreetkaur7151
    @harmanpreetkaur7151 5 місяців тому +4

    Waheguru ji mehar kro farther saab te

  • @navreetgolu2586
    @navreetgolu2586 5 місяців тому +1

    Waheguru 🙏

  • @satveersingh4258
    @satveersingh4258 5 місяців тому +3

    Waheguru ji pariwar te mehar bhreya hath rakhe ji

  • @nvdeep.s
    @nvdeep.s 5 місяців тому +1

    bai Uncle ji interview kita bhut dhanwad ... Uncle ji narm subah de person ne... nhi kise de putt nu maade kam tu htayae na change kam krn ale person nu he maada kehnde aa

  • @kulwinderbrar2537
    @kulwinderbrar2537 6 місяців тому +11

    ਦਵਿੰਦਰ ਬੰਬੀਹਾ ਦੀ ਫੈਮਲੀ ਨਾਲ ਕਰੋ ਜੀ ਪੋਡਕਾਸਟ ਪਲੀਜ:
    ਉਸਦੀ ਸਟੋਰੀ ਦਸੋ ਸਭ ਨੂੰ ਕੀ ਹੋਇਆ ਸੀ ਉਸ ਨਾਲ ਕਿਵੇਂ ਓਹ ਗੈਂਗਸਟਰ ਬਣਿਆ ਸੀ! ਕਿਵੇਂ ਉਸਦਾ ਇੰਕਾਉਤਰ ਹੋਇਆ ਸੀ ਜੀ!।।

    • @boneygill
      @boneygill Місяць тому

      bilkul sahi keha 22

  • @prabhjituppal2933
    @prabhjituppal2933 6 місяців тому +1

    👍👍

  • @nvdeep.s
    @nvdeep.s 5 місяців тому +2

    BAPPU JI ... BHUT MAADE BHAG JI SODE ... DHAN HO TUC JO EHHA DUKH JHAL REHYE OO .... MERE MAA VE ESO DUKH CH AA ... MJAK KHRB HO J ... MAA DE DUNIYA LUT JANDE A

  • @hsingh9180
    @hsingh9180 5 місяців тому +2

    Veer bhut vadia podcast,

  • @gurpreetbhandal7637
    @gurpreetbhandal7637 5 місяців тому +2

    Bahut Okha eda waheguru meher kre 🙏

  • @harjinderbasatia510
    @harjinderbasatia510 5 місяців тому +1

    Vahguru ji ❤

  • @SurinderSingh-ih1dk
    @SurinderSingh-ih1dk 5 місяців тому +2

    Heart touching Sardaar Saahab

  • @SandeepSingh-qx9ke
    @SandeepSingh-qx9ke 3 місяці тому

    Wahaguru ji 🙏🙏

  • @manjotsinghhissowal9968
    @manjotsinghhissowal9968 6 місяців тому +1

    Wmk🙏 sarbat da bhala

  • @bhupindersingh5311
    @bhupindersingh5311 6 місяців тому +2

    Waheyguru Waheyguru ❤

  • @laljora7305
    @laljora7305 6 місяців тому +3

    Bai ah pehla interview jehda mai nirvighan sunya bai bapu ji boht sherdil ne

  • @vikasKumar-to9uy
    @vikasKumar-to9uy 5 місяців тому +1

    Rattan veer interview sunke veakhke rona a janda Bapu di gla sunke

  • @babbalsahi8255
    @babbalsahi8255 6 місяців тому +2

    Wahaguru Mehar Kara Bapu g te 🙏

  • @jasdeepsingh1338
    @jasdeepsingh1338 5 місяців тому +1

    Waheguru ji waheguru ji reham
    Mehar krna sab te

  • @sukhmanjotsingh7427
    @sukhmanjotsingh7427 6 місяців тому +1

    ਵਾਹਿਗੁਰੂ ਜੀ