ਸਿਰਾ ਕਰਾਤਾ ਚਰਨ ਲਿਖਾਰੀ ਨੇ, ਹਾਸਾ ਵੀ ਤੇ ਸੇਧ ਵੀ | Podcast with Charan Likhari | Jagdeep Singh Thali

Поділитися
Вставка
  • Опубліковано 7 січ 2025

КОМЕНТАРІ • 1,3 тис.

  • @ypenterprises3386
    @ypenterprises3386 4 місяці тому +368

    ਸੋਨੂੰ ਸੀਤੋ ਵਾਲੇ ਨੂੰ ਪ੍ਰਮੋਟ ਕਰਨ ਵਾਲ਼ੇ ਵੀਰੋ ਇਸ ਹੀਰੇ ਨੂੰ ਪ੍ਰਮੋਟ ਕਰੋ ਚਰਨ ਲਿਖਾਰੀ ਨੂੰ ਸਪੋਟ ਦੀ ਜ਼ਰੂਰਤ ਹੈ 😢😢😢

  • @dlrajkhakh4140
    @dlrajkhakh4140 4 місяці тому +96

    ਹਥਿਆਰ ਤੇ ਲਿਖਣਾ ਜਾ ਬੋਲਣਾ ਸਿੱਖ ਲਈ ਮਾਣ ਵਾਲੀ ਗੱਲ ਹੋਣੀ ਚਾਹੀਦੀ, ਚਰਨ ਲਿਖਾਰੀ ਵੀਰ ਨੇ ਬਹੁਤ ਵਧੀਆ ਜਵਾਬ ਦਿੱਤਾ ।

    • @KiranKiran-o5w
      @KiranKiran-o5w 3 місяці тому +1

      ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

    • @disawrking-mo4kq
      @disawrking-mo4kq 2 місяці тому

      Contact no bhejo bhem​@@KiranKiran-o5w

  • @balkaranpawar1650
    @balkaranpawar1650 4 місяці тому +126

    ਹਰੀ ਸਿੰਘ ਨਲੂਏ ਵਾਲਾ ਗੀਤ ਜਲਦੀ ਕਰੋ ਜੀ ਲੂ ਕੰਡੇ ਖੜੇ ਹੋ ਗਏ ਸੁਣ ਕੇ
    ਰੱਬ ਬਾਈ ਚਰਨ ਲਿਖਾਰੀ ਨੂੰ ਹਮੇਸ਼ਾ ਖੁਸ਼ ਤੰਦਰੁਸਤ ਰੱਖੇ ❤

  • @manmohansinghbhatti6361
    @manmohansinghbhatti6361 4 місяці тому +38

    ਏਹ ਬੰਦਾ ਹੁਣ ਦੇ ਸਮੇਂ ਸਭ ਤੋਂ ਸਾਫ ਸ਼ੁਧਰਾ ਲਿਖਾਰੀ ਹੈ....ਬੇਮਿਸਾਲ ❤❤❤

  • @gurpreetpabla9600
    @gurpreetpabla9600 4 місяці тому +273

    ਦੋਨੋਂ ਪੰਜਾਬ ਦੇ ਹੀਰੇ ਦੋਨੋਂ ਵੀਰਾਂ ਨੂੰ ਰੱਬ ਚੜਦੀ ਕਲਾ ਚ ਰੱਖੇ

  • @ਬਲਵਿੰਦਰਸਿੰਘਜੰਡੋਕੇ-ਙ2ਫ

    ਦੋਹਾਂ ਵੀਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਚਰਨ ਵੀਰ ਜਿੰਨਾ ਸ਼ਰਮੀਲਾ ਹੈ ਉਨ੍ਹਾਂ ਹੀ ਟੌਪ ਦਾ ਲੇਖਕ ਹੈ।

  • @VickySingh-jf9fq
    @VickySingh-jf9fq 4 місяці тому +236

    ਚੰਨ ਲਿਖਾਰੀ ਵੀਰ ਦੀ ਕਲਮ ਨੂੰ ਸਲਾਮ ❤💯✍️

  • @JassiJarahan
    @JassiJarahan 4 місяці тому +10

    ਬਿਲਕੁਲ ਸਹੀ ਗੱਲਾਂ ਚਰਨ ਲਿਖਾਰੀ ਦੀਆਂ, ਜੋ ਗੱਲਾਂ , ਸ਼ਬਦ,ਬੁਜਰਗਾਂ ਕੋਲ ਬੈਠ ਕੇ ਮਿਲਦੀਆਂ ਉਹ , ਫੋਨਾਂ, ਕਿਤਾਬਾਂ ਵਿੱਚੋਂ ਨਹੀਂ ਮਿਲਦੀਆਂ ਮੈਂ ਵੀ ਪੁਰਾਣੇ ਬਜ਼ੁਰਗਾਂ ਕੋਲ ਬੈਠ ਕੇ 1947 ਦੀਆਂ ਬਹੁਤ ਗੱਲਾਂ ਸੁਣੀਆਂ, ਤੇ ਲਿਖਿਆ ਵੀ ਹੈ, ਮੈਂ ਵੀ ਲਿਖਣ ਦਾ ਸ਼ੌਕ ਰੱਖਦਾ ਹਾਂ।,ਫ਼ੱਕਰ ਬੰਦਾ ਹੀ ਆ ਚਰਨ ਲਿਖਾਰੀ, ਜਿਊਂਦੇ ਵੱਸਦੇ ਰਹੋ, ਵਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ, ਵਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਸ਼ਬਦ ਮਿਲ਼ਦੇ ਰਹਿਣ, ਤੇ ਵਧੀਆ ਵਧੀਆ ਗੀਤ ਲਿਖਦੇ ਰਹੋ। ਬਹੁਤ ਵਧੀਆ ਮੁਲਾਕਾਤ,ਰੂਹ ਖੁਸ਼ ਹੋ ਗਈ ਸੀ,ਜੱਸੀ ਜੁੜਾਹਾਂ, ਨੇੜੇ ਮੰਡੀ ਅਹਿਮਦਗੜ੍ਹ , ਲੁਧਿਆਣਾ,

  • @vickysinghvicky2618
    @vickysinghvicky2618 4 місяці тому +336

    ਚਰਨ ਲਿਖਾਰੀ ਵੀਰੇ ਨੂੰ ਗਾਉਣਾ ਹਰੇਕ ਕਲਾਕਾਰ ਦੇ ਵੱਸ ਦੀ ਗੱਲ ਨਹੀਂ ❤

  • @sukhwinderkaur7145
    @sukhwinderkaur7145 4 місяці тому +14

    ਬਹੁਤ ਹੀ ਸੋਹਣੇ ਲੱਗਦਾ ਵੀਰ ਪੱਗ ਬੰਨ੍ਹ ਕੇ, ਇਸ ਕਲਾਕਾਰ ਦੀ ਸਪੋਟ ਕਰਨੀ ਚਾਹੀਦੀ ਹੈ ਆਪਣੇ ਪੰਜਾਬੀਆਂ ਨੂੰ ਸੇਧ ਦੇਣ ਵਾਲਾ ਕਲਾਕਾਰ ਹੈ, ਵਾਹਿਗੁਰੂ ਤਰੱਕੀ ਬਕਸੇ🙏🙏🙏🙏🙏🙏

  • @gurdevsinghaulakh7810
    @gurdevsinghaulakh7810 4 місяці тому +198

    ਚਰਨ ਲਿਖਾਰੀ ਬਹੁਤ ਵਧੀਆ ਗੀਤਕਾਰ ਤੇ ਵਧੀਆ ਇਨਸਾਨ ਤੇ ਸ਼ਰੀਫ ਹੈ
    ਥਲੀ ਬਾਈ ਵੀ ਬਹੁਤ ਖੂਬ ,

    • @santokhsingh3199
      @santokhsingh3199 4 місяці тому

      Charan likhari jindabad,santosh.dhadiala natt batala hall amritsar.

  • @ChetSingh-q5s
    @ChetSingh-q5s 4 місяці тому +11

    ਸੱਚੀ ਮਣ ਨੂੰ ਬਹੁਤ ਜਿਆਦਾ ਸਕੂਨ ਆਇਆ ਬਹੁਤ ਹੀ ਵਧੀਆ ਗੱਲਾ ਬਾਤਾ ਕੀਤੀਆ ਵੀਰ ਜੀ ਨੇ ਥਲੀ ਸਾਹਬ ਬਹੁਤ ਧੰਨਵਾਦ

  • @tonysingh3343
    @tonysingh3343 4 місяці тому +137

    ਸੂਫੀ ਬੰਦਾ ਐ ਬਾਈ ਚਰਨ ਲਿਖਾਰੀ ਧੰਨ ਐ ਮਾਂ ਜਿਸਦੀ ਕੁੱਖੋ ਸੂਫੀ ਨੇ ਜਨਮ ਲਿਆ 🙏🏻🙏🏻

    • @tirathsingh6539
      @tirathsingh6539 4 місяці тому +1

      ਬਿਲਕੁਲ ਸਹੀ 🎉🎉

  • @SurjeetSingh-r7j
    @SurjeetSingh-r7j 4 місяці тому +30

    ਚਰਨ ਲਿਖਾਰੀ ਇੱਕ ਰੱਜੀ ਰੂਹ ਆ ਰੱਬ ਹਮੇਸ਼ਾ ਇਹਨੂੰ ਚੜ੍ਹਦੀ ਕਲਾ ਚ ਰੱਖੇ 🙏

  • @GurmeetSingh-od8bd
    @GurmeetSingh-od8bd 4 місяці тому +77

    ਮੇਰਾ ਸੋਹਣਾ ਵੀਰ ਚਰਨ ਪੱਗ ਬੰਨ ਕੇ ਬਹੁਤ ਬਹੁਤ ਹੀ ਸੋਹਣਾ ਲੱਗ ਰਿਹਾ ਹੈ। ਵਾਹਿਗੁਰੂ ਜੀ ਮੇਰੇ ਵੀਰ ਨੂੰ ਤੰਦਰੁਸਤੀ ਬਖਸ਼ਣ।
    ਅਤੇ ਉਮਰ ਲੋਕ ਗੀਤਾਂ ਜੀਨੀ ਲੰਮੀ ਹੋਵੇ। ❤️👌🙏🙏

  • @GurjantSingh-f3q
    @GurjantSingh-f3q 4 місяці тому +6

    ਵੀਰ ਜੀ ਅੱਖਾਂ ਨਮ ਹੋ ਗਈਆਂ, ਵੀਰ ਚਰਨ ਲਿਖਾਰੀ ਦੀ ਪੰਜਾਬ ਪੰਜਾਬੀਅਤ ਪ੍ਰਤੀ ਸੋਚ ਨੂੰ ਵੇਖ ਕੇ।❤❤❤❤❤❤❤❤

  • @Makhan-r1j
    @Makhan-r1j 4 місяці тому +115

    ❤ ਚਰਨ ਲਿਖਾਰੀ ਦੀ ਕਲਮ ਦਾ ਕੋਈ ਤੋੜ ਨਹੀਂ ਹਰੇਕ ਕਲਾਕਾਰ ਦੇ ਗਾਉਣ ਦੀ ਬਸ ਦੀ ਗੱਲ ਨਹੀਂ ਹੈ ਚਰਨ ਲਿਖਾਰੀ ਦੀ ਆਵਾਜ਼ ਬਹੁਤ ਵਧੀਆ ਹੈ ਗਾਣਾ ਵੀ ਗਾਇਆ ਹੈ ਚਰਨ ਲਿਖਾਰੀ ਬਾਈ ਨੇ ❤

  • @LoveLove-mp3zk
    @LoveLove-mp3zk 3 місяці тому +7

    ਪੰਜਾਬ ਦੀ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਵਾਲਾ ਨੰਬਰ ਇੱਕ ਲਿਖਾਰੀ ਚਰਨ ਸਿੰਘ ਨੂੰ ਸੋ ਵਾਰ ਸਤ ਸ਼ਿਰੀ ਅਕਾਲ ਬਾਬਾ ਨਾਨਕ ਲੰਬੀ ਉਮਰ ਕਰੇ. ਮੈਂ ਮਲਵਈ ਗਿੱਧੇ ਦਾ ਕੰਮ ਕਰਦਾ ਹਾਂ। ਸਾਨੂੰ ਕੰਮ ਚ ਇਕ ਬੰਦਾ ਮਿਲਿਆ ਸੀ ਫੌਜੀ ਸੀ। Graidueaishion ਸੀ। ਸਰਦਾਰ ਸੀ। ਪੰਜਾਬ ਦੀ ਗੱਲ ਤੁਰ ਪਈ ਸੀ। ਸੰਗੀਤ ਦਾ ਸ਼ੌਕੀਨ ਸੀ। ਚਰਨ ਭਾਜੀ ਦਾ ਜ਼ਿਕਰ ਹੋਇਆ ਸੀ। ਓਦੋਂ ਦੇ ਸਰਚ ਕਰਕੇ ਦੇਖ ਰਹੇ ਹਾਂ। ਜਿਉਂਦੇ ਰਹੇ ਤੇ ਫੇਰ ਮਿਲਾਂਗੇ ਵੀਰ ਨੂੰ. ਸਾਨੂੰ ਓਸ ਬੰਦੇ ਨੇ ਉਦਾਹਰਨ ਦਿੱਤੀ ਸੀ। ਬਾਵੇ ਦਾ ਗਾਣਾ। ਜੱਟ ਦੀ ਅਕਲ ਵੇਚ ਕੇ ਵਸਲ। ਕਰ ਗਿਆ ਕਤਲ। ਜੀਆਂ ਨੂੰ ਪੰਗਾ।

  • @Dosanjh84
    @Dosanjh84 4 місяці тому +122

    ਚਰਨ ਲਿਖਾਰੀ ਬਾਈ ਦੀ ਕ਼ਲਮ ਕੁਦਰਤ ਤੇ ਇਤਿਹਾਸ ਨੂੰ ਗੀਤਾਂ ਵਿੱਚ ਪਰੋਂਦੀ ਹੈ।
    ਸਹਿਮਤ ਹੋ ਇਸ ਗੱਲ ਨਾਲ ?

  • @ParminderSingh-yg1qh
    @ParminderSingh-yg1qh 4 місяці тому +8

    ਚਰਨ ਬਹੁਤ ਹੀ ਸਾਧਾਂ ਅਤੇ ਸਾਧੂ ਸੁਭਾਅ ਵਾਲਾਂ ਆਦਮੀ ਹੈ ਜੁਗ ਜੁਗ ਜੀਵੇ ਚਰਨ
    ਥੰਲੀ ਵੀਰ ਜੀ ਸਮਾਂ ਕਿਨਾਂ ਮਾੜਾ ਅੱਜ ਚਰਨ
    ਨੂੰ ਲੋਕਾਂ ਸਾਥ ਬਹੁਤ ਘੱਟ ਦੀਤਾ 💯✔️ਪਰ ਸੋਨੂੰ ਸੀਤੋ ਵਾਲਾਂ ਨੂੰ ਪੰਜਾਬ ਦੇ ਲੋਕਾਂ ਨੇ ਹੀਰੋ ਬਣਾ ਦਿੱਤਾ ਨਾਲੇ ਉਹ ਲੋਕਾਂ ਨੂੰ ਗੰਦੀਆਂ ਗੱਲਾਂ ਕੱਢਦਾ ਹੈ ਗੁਰੂ ਸਾਹਿਬ ਜੀ ਕਿਰਪਾ ਤੇ ਚਰਨ ਪੰਜਾਬ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਹੋਰ 🌺🥀🌹💖🙏🙏🌻

  • @tarlochansingh5877
    @tarlochansingh5877 4 місяці тому +51

    ਬਾਈ ਚਰਨ ਲਿਖਾਰੀ ਤੇ ਸਤਿੰਦਰ ਸਰਤਾਜ ਇੱਕੋ ਲੈਵਲ ਦੇ ਸ਼ਾਇਰ ਤੇ ਕਲਾਕਾਰ ਨੇ। ਸਰਤਾਜ ਨੂੰ ਵਧੀਆਂ ਪਲੇਟਫਾਰਮ ਮਿਲਿਆ ਹੈ। ਚੜ੍ਹਦੇ ਲਹਿੰਦੇ ਪਾਸੇ ਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ ਹੈ।ਚਰਨ ਲਿਖਾਰੀ ਦੀ ਕ਼ਲਮ ਬਹੁਤ ਜ਼ੋਰਦਾਰ ਲਫ਼ਜ਼ਾਂ ਦੀ ਸਿਰਜਣਾ ਕਰਦੀ ਹੈ। ਰਣਜੀਤ ਬਾਵੇ ਦੀ ਆਵਾਜ਼ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਨਿਬੜਦੀ ਹੈ। ਚਰਨ ਲਿਖਾਰੀ ਦੇ ਗੀਤ ਕੁਲਦੀਪ ਮਾਣਕ ਦੀ ਆਵਾਜ਼ ਮੰਗਦੇ ਨੇ। ਗੀਤ ਨੂੰ ਸਹੀ ਆਵਾਜ਼ ਮਿਲ ਜਾਵੇ ਤਾਂ ਲਫਜ਼ ਤੁਰਦੇ ਫਿਰਦੇ ਨਜ਼ਰ ਆਉਂਣ ਲੱਗ ਪੈਂਦੇ ਹਨ।ਚਰਨ ਲਿਖਾਰੀ ਦੇ ਗੀਤ ਬੜੇ ਅਨਮੋਲ ਨੇ ਸਾਡੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਨ ਦੇ ਸਮਰੱਥ ਹਨ। ਸਾਨੂੰ ਚਰਨ ਲਿਖਾਰੀ ਦੀ ਹੌਂਸਲਾ ਅਫਜ਼ਾਈ ਤੇ ਚੰਗਾ ਪਲੇਟਫਾਰਮ ਦੇਣ ਦੀ ਲੋੜ ਹੈ।ਚਰਨ ਲਿਖਾਰੀ ਦਰਵੇਸ਼ ਕਿਸਮ ਦਾ ਲਿਖਾਰੀ ਤੇ ਸਾਦਗੀ ਪਸੰਦ ਇਨਸਾਨ ਨਜ਼ਰ ਆਉਂਦਾ ਹੈ। ਰੱਬ ਚੜ੍ਹਦੀ ਕਲ੍ਹਾ ਕਰੇ ਤੇ ਕਾਮਯਾਬੀ ਨਾਲ ਨਿਵਾਜੇ...❤❤🎉🎉

  • @Kanwalofficial92
    @Kanwalofficial92 4 місяці тому +10

    ਦੋਵੇਂ ਵੀਰ ਪੰਜਾਬ ਦੇ ਹੀਰੇ ਜੀਉਂਦੇ ਰਹੋ ਥਲੀ ਵੀਰ ਤੇ ਚਰਨ ਲਿਖਾਰੀ ਵੀਰ ❤ ਵਾਹਿਗੁਰੂ ਮਿਹਰਾਂ ਭਰਿਆ ਹੱਥ ਰੱਖਣ

  • @balkarvatoha978
    @balkarvatoha978 4 місяці тому +80

    ਚਰਨ ਜੀ,
    ਮਜ਼ਦੂਰ ਵਰਗ ਤੇ ਵੀ ਲਿਖੋ‌
    ਕਿਉਂਕਿ ਸਭ ਤੋਂ ਵੱਧ ਧੱਕਾ ਇਹਨਾਂ ਲੋਕਾਂ ਨਾਲ ਹੁੰਦਾ

  • @GurtejSingh-jw8lg
    @GurtejSingh-jw8lg 4 місяці тому +6

    ਸਤਿਕਾਰਯੋਗ ਸ਼ਖ਼ਸੀਅਤ ਚਰਨ ਲਿਖਾਰੀ ਸਾਹਿਬ ❤❤ ਇਹਨਾਂ ਦੀ ਲਿਖਤ ਦਾ ਕੋਈ ਤੋੜ ਨਹੀਂ ❤❤❤

  • @RameshKumar-fr1vz
    @RameshKumar-fr1vz 4 місяці тому +52

    ਚਰਨ ਲਿਖਾਰੀ ਤੇ ਥਲੀ ਸਾਹਬ ਲਈ ਕੋਈ ਸ਼ਬਦ ਬਚਦਾ ਹੀ ਨਹੀਂ ਜੋ ਬਿਆਨ ਯਾ ਲਿਖਿਆ ਜਾਵੇ ਸੋ ਸੈਲੂਟ ਹੈ ਦੋਵੇਂ ਵੀਰਾਂ ਨੂੰ ਸ੍ਰੀ ਗੰਗਾਨਗਰ ਰਾਜਸਥਾਨ 🙏🙏

  • @JSelectrical-d8m
    @JSelectrical-d8m 4 місяці тому +6

    ਵਧੀਆ ਰਾਈਟਰ ਤਾ ਹੈ ਹੀ ਉਸ ਦੇ ਨਾਲ ਨਾਲ ਬਹੁਤ ਹੀ ਵਧੀਆ ਇਨਸਾਨ ਵੀ ਨੇ, ਬਹੁਤ ਹੀ ਸਾਦਾ ਜੀਵਨ ਬਤੀਤ ਕਰਨ ਵਾਲੇ ਵੀਰ ਨੇ, ਪਰਮਾਤਮਾ ਚੜਦੀ ਕਲਾ ਬਖਸ਼ੇ।

  • @BhupinderSingh-yg8cg
    @BhupinderSingh-yg8cg 4 місяці тому +79

    ਪੰਜਾਬ ਦਾ ਅਨਮੋਲ ਹੀਰਾ ਚਰਣ ਲਿਖਾਰੀ ਜੁੱਗ ਜੁੱਗ ਜਿਉਂਦਾ ਰਹੇ ਪ੍ਰਮਾਤਮਾ ਲੰਬੀਆਂ ਉਮਰਾਂ ਬਖਸੇ ਜੀ। ਚਰਨ ਲਿਖਾਰੀ ਉਰਫ ਬਾਬੂ ਰਜਬ ਅਲੀ।

  • @Kanwalofficial92
    @Kanwalofficial92 4 місяці тому +18

    ਚਰਨ ਲਿਖਾਰੀ ਵੀਰ ਦੀ ਲਿਖੀ ਕਲਮ ਨੂੰ ਗਾਉਣਾ ਹਰੇਕ ਕਲਾਕਾਰ ਦੇ ਵੱਸ ਦੀ ਗੱਲ ਨਹੀਂ❤ 💯 ਚਰਨ ਲਿਖਾਰੀ ਵੀਰ ਦੀ ਕਲਮ✍️ ਨੂੰ ਸਲਾਮ 😍♥️

  • @CharanjitSingh-eq9su
    @CharanjitSingh-eq9su 4 місяці тому +75

    ਚਰਨ ਲਿਖਾਰੀ ਨੇ ਬਹੁਤ ਵਧੀਆ ਲਿਖਿਆ ਹੈ ਜੀ ਵਾਹਿਗੁਰੂ ਵਾਹਿਗੁਰੂ ੲਇਸ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @sukhjindersingh3605
    @sukhjindersingh3605 4 місяці тому +15

    ਇਸ ਤਰਾਂ ਦੇ ਲਖਾਰੀ ਬਹੁਤ ਘੱਟ ਨੇ ਬਾਈ ਨੇ ਜੋ ਵੀ ਲਿਖਿਆ ਬਹੋ ਕਮਾਲ ਲਿਖਿਆ ਸਲਾਮ ਏ ਬਾਈ ਦੀ ਕਲਮ ਨੂੰ

  • @HarpalSingh-uv9ko
    @HarpalSingh-uv9ko 4 місяці тому +16

    ਦੋਵੇਂ ਬਹੁਤ ਪਿਆਰੇ ਵੀਰ ਨੇ ਇੰਟਰਵਿਊ ਲੈਣ ਵਾਲਾ ਵੀ ਤੇ ਇੰਟਰਵਿਊ ਦੇਣ ਵਾਲਾ ਵੀ। ਵਾਹਿਗੁਰੂ ਜੀ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ।ਜਗਦੀਪ ਸਿੰਘ ਥਲੀ ਵੀਰ ਨੂੰ ਤੇ ਚਰਨ ਲਿਖਾਰੀ ਵੀਰ ਨੂੰ। ਦੋਵੇਂ ਇਨਸਾਨ ਬਹੁਤ ਵਧੀਆ ਤੇ ਪਿਆਰੇ ਆ।

  • @jagpalsingh7653
    @jagpalsingh7653 4 місяці тому +4

    ਚਰਨ ਲਿਖਾਰੀ ਵੀਰ ਬਹੁਤ ਵਧੀਆ ਸੋਚ ਆ ਤੇਰੀ,,, ਤੁਹਾਡੇ ਲਿਖੇ ਗੀਤ ਤੇ ਵਿਰਾਸਤ ਸੰਧੂ ਦੇ ਗੀਤ ਸੁਣਕੇ ਪੰਜਾਬ ਦਾ ਇਤਿਹਾਸ ਪੜਣ ਚ ਦਿਲਚਸਪੀ ਬਹੁਤ ਵਧੀ ਵੀਰ
    ਧੰਨਵਾਦ ਵੀਰ ❤❤
    🙏🙏

  • @harrymla1020
    @harrymla1020 4 місяці тому +77

    ਥਲੀ ਵੀਰੇ ਦਿਲ ਖੁਸ਼ ਕਰਤਾ ❤ਅੱਜ ਵੇਖ ਨਾਨਕਾ ਆਨ ਕੇ ਅੰਬਰ ਸਰ ਦੇ ਪਾਕ ਕਿੰਨੀਆਂ ਲਾਸ਼ਾ ਦੱਬ ਗਿਆ ਜੱਲਿਆਂ ਵਾਲਾ ਬਾਗ਼ ❤

  • @kamaljitsingh5272
    @kamaljitsingh5272 4 місяці тому +8

    ਥਲੀ ਸਾਹਿਬ ਬਹੁਤ ਵਧੀਆ ਲਿਖਾਰੀ ਦੀ ਇੰਟਰਵਿਊ ਹੈ ਬਹੁਤ ਸਾਦਗੀ ਹੈ ਵੀਰ ਵਿੱਚ ਬਾਕੀ ਭਾਜੀ ਜਿਵੇ ਫਸਲਾਂ ਬੀਜੀਣੀਆ ਪੈਂਦੀਆਂ ਤੇ ਉਸ ਦੀ ਸਾਂਭ ਵੀ ਕਰਨੀ ਪੈਂਦੀ ਪਰ ਨਦੀਨ ਆਪੇ ਹੀ ਉਗ ਪੈਂਦੇ ਨੇ

  • @KalaSerron
    @KalaSerron 4 місяці тому +72

    ਥਲੀ ਬਾਈ ਚਰਨਜੀਤ ਬਾਈ ਦੋਨੇ ਪੰਜਾਬ ਦੇ ਹੀਰੇ ਲਵ ਯੂ

  • @GursanjhLehri
    @GursanjhLehri 4 місяці тому +2

    ਮੇਰੇ ਕੋਲ ਸ਼ਬਦ ਨਹੀਂ ਆ ਇਸ ਵੀਰ ਦੀ ਤਰੀਫ ਕਰਨ ਲਈ ਬਹੁਤ ਹੀ ਵਧੀਆ ਲਿਖਾਰੀ ਆ ਵੀਰ ਕੋਈ ਹੰਕਾਰ ਨਹੀਂ ਇਸ ਵੀਰ ਵਿੱਚ 🙏🙏🙏 ਇਸ ਦੀ ਕਲਮ ਨੂੰ ਸਲਾਮ ਕਰਦਾ 💐💐💐

  • @hakamsinghhakamsinghhakams4664
    @hakamsinghhakamsinghhakams4664 4 місяці тому +13

    ਵਾਹਿਗੁਰੂ ਜੀ ਦੋਵਾਂ ਵੀਰਾਂ ਨੂੰ ਲੰਬੀ ਤੋਂ ਲੰਬੀ ਉਮਰ ਬਖਸ਼ਣ ਜੀ ।ਚਰਨ ਲਿਖਾਰੀ ਵੀਰ ਦਿਲ ਦਾ ਸਾਫ ਬੰਦਾ ਹੈ ।ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ ਜੀ ।ਚਰਨ ਲਿਖਾਰੀ ਵੀਰ ਲੱਚਰਤਾ ਤੋਂ ਦੂਰ ਹੈ।ਵੀਰ ਦੇ ਗੀਤ ਪਰਿਵਾਰ ਵਿੱਚ ਇਕੱਠੇ ਬੈਠ ਕੇ ਸੁਣਕੇ ਮਨ ਖੁਸ਼ ਹੋ ਜਾਦਾ ਹੈ ।ਥਲੀ ਵੀਰ ਦਾ ਤਹਿਦਿਲੋ ਧੰਨਵਾਦ ਹੈ ।ਇੰਟਰਵਿਊ ਕਰਨ ਤੇ ।

  • @sandhusaab8540
    @sandhusaab8540 4 місяці тому +4

    ਬਹੁਤ ਹੀ ਸਾਦਾ ਜੀਵਨ ਜੀਣ ਵਾਲਾ ਬੰਦਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿਚ ਰੱਖੇ

  • @HarjinderSingh-bo2ig
    @HarjinderSingh-bo2ig 4 місяці тому +35

    ਰੱਬੀ ਰੂਹ ਬਾਈ ਚਰਨ ਲਿਖਾਰੀ। ਪੰਜਾਬ ਅਤੇ ਪੰਜਾਬੀਅਤ ਦਾ ਸੱਚਾ ਰਾਖਾ। ਪਰਮਾਤਮਾ ਵੀਰ ਨੂੰ ਸਦਾ ਤੰਦਰੁਸਤ ਰੱਖਣ ਜੀ।❤❤❤❤❤❤❤❤❤❤❤❤❤❤

  • @jaswinderbrar8527
    @jaswinderbrar8527 4 місяці тому +4

    ਬਹੁਤ ਵਧੀਆ ਥਲੀ ਸਾਬ ਇਸ ਤਰ੍ਹਾਂ ਹੀ ਸਤਿਗੁਰ ਸਿੰਘ ਨਾਲ ਵੀ ਇਸ ਤਰ੍ਹਾਂ ਦੀ ਮੁਲਾਕਾਤ ਕਰਾਓ

  • @atozlevelsgame9135
    @atozlevelsgame9135 4 місяці тому +49

    ਬਾਈ ਮੈ ਰੋਟੀ ਖਾਣ ਲੱਗਿਆ ਸੀ ਸਰਦਾਰਨੀ ਕਹਿੰਦੀ ਖਾ ਲੋ,ਰੋਟੀ ਠੰਡੀ ਹੋ ਗਈ ਪਤਾ ਹੀ ਨਹੀਂ ਲੱਗਿਆ ਇਹ 48 ਮਿੰਟ ਕਦੋ ਲੱਗ ਗਏ,ਠਹਿਰਾਓ ਚ ਸਕੂਨ ਆ ਇਹ ਗੱਲ ਬਹੁਤ ਸੋਹਣੀ ਲੱਗੀ,

  • @preet_kauraz
    @preet_kauraz 4 місяці тому +52

    ਚਰਨ ਲਿਖਾਰੀ ਇੱਕ ਨੇਕ ਦਿਲ ਇਨਸਾਨ ਨੇ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ

  • @avtarsingh7516
    @avtarsingh7516 4 місяці тому +2

    ਕੋਈ ਤੋੜ ਨੀ ਉਸਤਾਦ ਦਾ...... ਕਮਾਲ ਦੀ ਕਲਮ ਆ.... Waheguru ji ਸਦਾ ਖੁਸ਼ ਰੱਖਣ ....Wmk❤🙏

  • @NaunihalSinghBhullar
    @NaunihalSinghBhullar 4 місяці тому +21

    ❤ ਪੰਜਾਬ ਦੇ ਪੁੱਤ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਬਾਈ ਜੀ ਤੇ ਹਮੇਸ਼ਾਂ ਖੁਸ਼ ਰੱਖੇ ਵਾਹਿਗੁਰੂ ਜੀ

  • @bhullarpp
    @bhullarpp 4 місяці тому +7

    ਠਹਿਰਾਉ ਹੀ ਸੁਕੂਨ ਹੈ,ਵਾਹ ਜੀ ਚਰਨ ਲਿਖਾਰੀ ਸਾਹਿਬ ਜੀ,❤❤❤

  • @ajaibsingh3873
    @ajaibsingh3873 4 місяці тому +26

    ਬਹੁਤ ਵਧੀਆ ਲੇਖਣੀ ਹੈ , ਰੱਬ ਤੈਨੂੰ ਬਹੁਤ ਉਚਾਈਆਂ ਤੇ ਪਹੁੰਚਾ ਦੇਵੇ। ਚਰਨ ਜੀਤ ਮੰਨਣ ਜੀ

  • @gurmailsibgh9096
    @gurmailsibgh9096 4 місяці тому +21

    ਬਹੁਤ ਹੀ ਠੰਡਾ ਧੀਰਾ ਬੰਦਾ ਵਾਹਿਗੁਰੂ ਮਿਹਰ ਕਰੇ ਵੀਰ ਤੇ ❤❤❤❤

  • @GurpreetSingh-G0S
    @GurpreetSingh-G0S 4 місяці тому +8

    ਬਹੁਤ ਵਧੀਆ ਬੰਦਾ ਚਰਨ ਲਿਖਾਰੀ ਅਸਲ ਬੰਦਾ ਹੋਣਾ ਇਦਾ ਹੋਣਾ ਚਾਹੀਦਾ ਜ਼ਿਆਦਾ ਤੇਜ਼ ਬੰਦਾ ਵੀ ਜ਼ਿਆਦਾ ਟਾਇਮ ਨੀ ਚੱਲਦਾ ❤❤❤

  • @Kiranpal-Singh
    @Kiranpal-Singh 4 місяці тому +13

    ਥਲੀ ਜੀ, ਚਰਨ ਲਿਖਾਰੀ ਦੀ ਮੁਲਾਕਾਤ ਕਰਦੇ ਹੋਏ, ਤੁਸੀਂ ਬੜੇ ਉਤਸੁਕ ਤੇ ਜਜਬਾਤੀ ਦਿਸ ਰਹੇ ਹੋ, *ਚਰਨ ਲਿਖਾਰੀ ਵਰਗੇ ਧਰਤੀ ਨਾਲ ਜੁੜੇ, ਨਿਮਰ-ਸਾਦੇ-ਉਸਾਰੂ ਲਿਖਣ-ਗਾਉਣ ਜਾਂ ਸਮਾਜ ਲਈ ਯੋਗਦਾਨ ਪਾਉਣ ਵਾਲੀਆਂ ਗੁਣੀ ਸਖਸ਼ੀਅਤਾਂ ਦੀਆਂ ਮੁਲਾਕਾਤਾਂ ਕਰਕੇ ਉਭਾਰੋ, ਧੰਨਵਾਦ* !

  • @singhpbx1
    @singhpbx1 4 місяці тому +3

    ਜਗਦੀਪ ਬਾਈ ਜੀ ਤੇ ਚਰਨ ਲਿਖ਼ਾਰੀ ਸਾਹਿਬ ਜੀ ਸਤਿ ਸ਼੍ਰੀ ਆਕਾਲ ਬੜੇ ਹੀ ਭਰੇ ਮਨ ਨਾਲ ਸਾਰੀ ਵੀਡੀਓ ਦੇਖੀ 😢 ਵਾਹਿਗੁਰੂ ਜੀ ਦੋਨੇ ਭਰਾਵਾਂ ਨੂੰ ਖੁਸ਼ ਰੱਖੇ ਜੀ

  • @gurvindersingh9438
    @gurvindersingh9438 4 місяці тому +30

    ਹੀਰੇ ਜੰਮਦੇ ਹੀ ਰਹਿਣੇ ਪੰਜਾਬ ਅੰਦਰ,,,,,,,
    ਭਾਵੇਂ ਸਦੀ ਲੰਘ ਜਾਏ ਭਾਵੇ ਸਾਲ ਲੰਘੇ,,,,,,
    ਆਖਿਰ ਮੁਸ਼ਕਲਾਂ ਦੇ ਹੱਲ ਲੱਭ ਪੈਦੇ ਹਨ,,,,,
    ਸਮਾਂ ਕਿੰਨੀਆ ਵੀ ਅੜਕਣਾ ਦੇ ਨਾਲ ਲੰਘੇ,,,,

  • @JaspinderGill-t5f
    @JaspinderGill-t5f 4 місяці тому +14

    ਅਜੋਕੀ ਪੰਜਾਬੀ ਗਾਇਕੀ ਨੋਟਾਂ ਥੱਲੇ ਪੰਜਾਬੀ ਸਭਿਆਚਾਰ ਦੱਬਿਆ ਜਾ ਰਿਹਾ ਹੈ ਇਹ ਲਿਖਾਰੀ ਮੇਰੇ ਮਾਝੇ ਇਲਾਕੇ ਦਾ ਵਾਰਿਸ ਸ਼ਾਹ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

  • @Starvelogs
    @Starvelogs 4 місяці тому +22

    ਆਕਲਪੁਰਖ਼ ਮੇਰੇ ਦੋਵੇ ਸੋਹਣੇ ਵੀਰਾਂ ਨੂੰ ਦਿਨ ਦੁੱਗਣੀ ਰਾਤ ਚਾਓਗਣੀਂ ਤਰੱਕੀ ਬਕਸ਼ੇ ❤️👏🏻

  • @virsasingh6859
    @virsasingh6859 4 місяці тому +2

    ਵਾਹ ਵਾਹ ਲਿਖਾਰੀ ਵੀਰਾ ਤੇਰੀ ਕਲਮ ਨੂੰ ਦਿਲੋ ਸਲੂਟ ਹੈ ਗੁਰੂ ਤੈਨੂੰ ਬਲ ਬਖਸ਼ੇ 👌👌👌

  • @gillsaab7838
    @gillsaab7838 4 місяці тому +28

    ਰੱਬੀ ਰੂਹ ਚਰਨ ਲਿਖਾਰੀ ਜੀ ਤਰਨਤਾਰਨ ਦੀ ਸ਼ਾਨ ਵਾਹਿਗੁਰੂ ਜੀ ਇਹਨਾਂ ਦੀ ਉਮਰ ਇਹਨਾਂ ਦੇ ਗੀਤਾਂ ਜਿਨੀ ਲੰਬੀ ਕਰੇ🙏

  • @DeepakSharma02-v6v
    @DeepakSharma02-v6v 4 місяці тому +2

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਸਾਡੇ ਵੀਰਾਂ ਨੂੰ ਲਵ ਯੂ ਵੀਰ ਜੀ ਦੋਨਾ ਭਰਾਵਾਂ ਨੂੰ ❤❤❤❤

  • @singga5679
    @singga5679 4 місяці тому +35

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @IPSSaini
    @IPSSaini 4 місяці тому +15

    ਥਲ਼ੀ ਵੀਰ ਨਾਲ ਇੱਕ ਵਾਰ ਅਚਾਨਕ ਟਾਕਰੇ ਹੋਏ ਸਨ...ਇਹਨਾਂ ਦੇ ਮੌਜੂਦਾ ਸ਼ਹਿਰ ਰੂਪਨਗਰ ਵਿਖੇ...ਪਰ ਵੀਰ ਨੇ ਸਾਡੀ ਸਤਿ ਸ਼੍ਰੀ ਅਕਾਲ ਦਾ ਜਵਾਬ ਵੀ ਬਹੁਤਾ ਚੰਗੇ ਤਰੀਕੇ ਨਾਲ਼ ਨਹੀਂ ਦਿੱਤਾ,,,ਬੱਸ ਸਿਰ ਜਿਹਾ ਹਿਲਾ ਕੇ ਹੀ ਸਾਰ ਦਿੱਤਾ...! ਵੀਰ ਦੇ ਵਤੀਰੇ "ਚ arrogance "ਤੇ attitude ਸਾਫ਼ ਦਿਖਾਈ ਦਿੱਤਾ...ਜਿਸਦੀ ਆਸ ਬਿਲਕੁਲ ਨਹੀਂ ਸੀ...!
    ਮੈਂ ਵੀਰ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ...""ਸੀ"" ਇਸ ਕਰਕੇ ਕਹਿ ਰਿਹਾ ਹਾਂ ਕਿ ਉਸ ਦਿਨ ਵੀਰ ਦਾ ਵਤੀਰਾ ਦੇਖਕੇ ਕੋਈ ਬਹੁਤਾ ਚੰਗਾ ਮਹਿਸੂਸ ਨਹੀਂ ਹੋਇਆ...! ਵੀਰ ਨੇ ਪੂਰੀ ਗੱਲ ਵੀ ਨਹੀਂ ਸੁਣੀ! ਉਸ ਦਿਨ ਸਿਆਣਿਆਂ ਦੀ ਕਹੀ ਗੱਲ ਯਾਦ ਆਈ,,""ਰਾਹ ਪਇਆਂ ਜਾਣੀਏ ਜਾਂ ਵਾਹ ਪਇਆਂ ਜਾਣੀਏ...!""
    ਮੇਰੇ ਕੋਲੋਂ ਸੱਤ ਸਮੁੰਦਰ ਪਾਰ ਬੈਠੇ ਵੀਰ ਜਗਦੀਪ ਸਿੰਘ ਥਲ਼ੀ ਨੂੰ ਪਿਆਰ "ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ...! ਪਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ...।।
    🌹🙏🏻🌹

    • @mansimratkalsi5400
      @mansimratkalsi5400 2 місяці тому +1

      ਵੀਰ ਜੀ ਕੲੀਆਂ ਦਾ ਸੁਭਾਅ ਕੁਦਰਤ ਦੇ ਹਿਸਾਬ ਨਾਲ ਹੁੰਦਾ , ਜਾਂ ਜ਼ਿੰਦਗੀ ਵਿਚ ਕੋਈ ਅਜਿਹੀ ਸੱਟ ਵੱਜੀ ਹੋਵੇਗੀ

  • @rajbirsingh7539
    @rajbirsingh7539 4 місяці тому +12

    ਵੀਰ ਜੀ ਸਚਮੁੱਚ ਤੁਸੀਂ ਇਕ ਨੇਕ ਰੂਹ ਹੋ !ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਸੀ ਹਮੇਸ਼ਾ ਖੁਸ਼ ਰਹੋ

  • @jattmehkma3026
    @jattmehkma3026 4 місяці тому +9

    ਚਰਨਜੀਤ ਲਿਖਾਰੀ ਰੱਬੀ ਰੂਹ ਆ ਇਨਸਾਨ ਵਿਰਲੇ ਹੀ ਮਿਲਦੇ ਆ ਇਹੋ ਜੇ ਬੰਦੇ ਹੁਣ ਦਾ ਵਾਲਾ ਯਾਦਾ ਐਡਵਾਂਸ ਹੋ ਗਿਆ

  • @kabalbhullar3873
    @kabalbhullar3873 4 місяці тому +16

    ਥਲੀ ਸਾਬ ਤਹਿਤ ਦਿਲੋਂ ਧੰਨਵਾਦ ਅੱਜ ਤੁਸੀਂ ਬਹੁਤ ਵਧੀਆ ਕੰਮ ਕੀਤਾ ਇਕ ਰੱਬੀ ਰੂਹ ਦੇ ਦਰਸ਼ਨ ਕਰਵਾਏ

  • @mehaksandhu3552
    @mehaksandhu3552 4 місяці тому +6

    ਵਾਹਿਗੁਰੂ ਜੀ

  • @GurjeetSingh-ry5mf
    @GurjeetSingh-ry5mf 4 місяці тому +276

    ਦੋਨੋ ਪੂੱਤਰਾ ਨੂੰ ਲੰਮੀ ਉਮਰ ਬਖਸ਼ੋ ਵਾਹਿਗੂਰੁ ਜੀ

    • @karamjitsingh5650
      @karamjitsingh5650 4 місяці тому +16

      ਬਾਈ ਜੀ ਪੰਜਾਬੀ ਦੀ ਪਕੜ ਮਜਬੂਤ ਕਰੋ ਜੀ ਧੰਨਵਾਦ

    • @BalvirSingh-qe4zr
      @BalvirSingh-qe4zr 4 місяці тому +10

      BAHOT Peara Charan Lakharli

    • @Titu707
      @Titu707 4 місяці тому +4

      ਬਾਈ ਜੀ ਚਰਨ ਨੂੰ ਕਿਹਾ ਜਾਂ ਥਲੀ ਸਾਹਿਬ ਨੂੰ

    • @SardarKS
      @SardarKS 4 місяці тому +4

      ਬਹੁਤ ਵਧੀਆ ਸੁਥਰੀ ਸਇਰੀ ਆ ਬਾਈ ਜੀ ਧੰਨਵਾਦ

    • @bgmipunjabifunny
      @bgmipunjabifunny 4 місяці тому

      ਦੋਨੋਂ ਚ ਦੋਵੇਂ ਹੀ ਆਉਂਦੇ ਨੇ ਸ਼ਾਇਦ​@@Titu707

  • @Gurbaazsingh-j2k
    @Gurbaazsingh-j2k 4 місяці тому +2

    ਤੁਸੀਂ ਦੋਵੇ ਬੰਦੇ ਘੈਟ ਉ ਬਾਈ ❤ ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸਣ 🙏

  • @GurmeetJossanGurmeetJossan
    @GurmeetJossanGurmeetJossan 4 місяці тому +36

    ਪੰਜਾਬ ਦੇ ਦੋਵੇਂ ਹੀਰੇ ਥਲੀ ਸਾਬ ਤੇ ਲਿਖਾਰੀ ਸਾਬ ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ

    • @akashBhangu-x9k
      @akashBhangu-x9k 4 місяці тому

      Aa
      .k

      O m ok m
      Kon
      ... . . . .. ..

      ...
      L
      Oo
      😮😮😮😮😅😮😢

  • @SLAVEOFAKAAL-PURAKH
    @SLAVEOFAKAAL-PURAKH 4 місяці тому +1

    ਗੁਰੂ ਦੀ ਬਖ਼ਸ਼ਿਸ਼ ਆ ਵੀਰ ਤੇ ਵੀਰ ਨੂੰ ਆਪ ਹੀ ਅਹਿਸਾਸ ਨਹੀਂ ਕਿ ਕਿੰਨਾ ਵਧੀਆ ਗੁਣ ਆਂ ਵੀਰ ਕੋਲ਼! ਜਿਓਂਦੇ ਵੱਸਦੇ ਰਹੋ! ਗੁਰੂ ਚੜ੍ਹਦੀ ਕਲਾ ਬਖ਼ਸ਼ੇ ਸਾਰੇ ਵੀਰਾਂ ਨੂੰ

  • @bootasingh3737
    @bootasingh3737 4 місяці тому +23

    ਬਾਈ ਥਲੀ ਜਿਉਂਦਾ ਰਹਿ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @raniitsingh3915
    @raniitsingh3915 4 місяці тому +4

    ਏ ਗੀਤ,,ਉੱਨੀ ਸੋ ਤਰਾਨਵੇ ਚਂਂ ਵੀ,,ਤਰਨ ਤਾਰਨ,, ਕਵੀਸ਼ਰੀ ਰੂਪ ਚਂਂ ਸੁਣੇਆ ਸੀ,,ਚੌਦੇ ਵਾਲੀ ਰਾਤ ਨੂੰ, ਦੀਵਾਨ ਲੱਗਦਾ ਹੈ,, ਪਰਕਰਮਾ ਚਂਂ,,ਕੀ ਓਹਦੋਂ ਚਰਨ ਲਿਖਾਰੀ ਕਿਨੀ ਉਮਰ ਦਾ ਸੀ,,, ਬਹੁਤ ਸੋਹਣਾ ਲਿਖਾਰੀ ਹੈ ਚਰਨ ਵੀਰ ,,ਪਰ ਕੌੜਾ ਸੱਚ ਏ ਹੈ ,, ਜੱਟ ਦੀ ਅਕਲ ਗਾਣਾ, ਵੀ , ਪਹਿਲਾਂ ਕਿਸੇ ਹੋਰ ਨੇ ਗਾਏਆ ਹੈ

  • @GurdeepSingh-pu4qq
    @GurdeepSingh-pu4qq 4 місяці тому +23

    ਬਹੁਤ ਖੂਬਸੂਰਤ ਜੀ ਬਹੁਤ ਸੁੰਦਰ ਜੀ ਵੀਰ ਜੀ

  • @preetpalsingh3666
    @preetpalsingh3666 4 місяці тому +1

    ਬਹੁਤ ਖੂਬ ਚਰਨ ਲਿਖਾਰੀ ਸਾਬ, ਪੰਜਾਬ ਦੇ ਵਿਰਸੇ ਨੂੰ ਸਾਂਭਣ ਲਈ ਤੁਹਾਡਾ ਸ਼ੁਕਰਾਨਾ, ਵਾਹਿਗੁਰੂ ਤੁਹਾਡੀ ਕਲਮ ਤੇ ਕਿਰਪਾ ਬਣਾਈ ਰੱਖਣ

  • @KalaSerron
    @KalaSerron 4 місяці тому +68

    ਚਰਨਜੀਤ ਲਖਾਰੀ ਬਹੁਤ ਚੰਗਾ ਲਵ ਯੂ

    • @karamjitsingh5650
      @karamjitsingh5650 4 місяці тому +3

      ਬਾਈ ਜੀ ਪੰਜਾਬੀ ਦੀ ਪਕੜ ਮਜਬੂਤ ਕਰੋ ਜੀ ਧੰਨਵਾਦ

  • @MangaSidhu-sr9du
    @MangaSidhu-sr9du 4 місяці тому +5

    ਡੇਰਿਆ ਤੇ ਬੈਠੇ ਬਾਬੇ ਵੀ ਏਦਾ ਦੇ ਨਹੀ ਹੈਗੇ ਜਿੱਦਾ ਦੀ ਰੱਬੀ ਰੂਹ ਚਰਨ ਲਿਖਾਰੀ ਬਾਈ ਹੈ

  • @jaskaransinghaim3157
    @jaskaransinghaim3157 4 місяці тому +97

    ਚੜਦਾ ਵੀ ਮੇਰਾ ਆ।
    ਲਹਿੰਦਾ ਵੀ ਮੇਰਾ ਆ
    ਜੋ ਮਿਲ ਗਿਆ ਉਹ ਸਿਰ ਮੱਥੇ
    ਪਰ ਬਾਕੀ ਰਹਿੰਦਾ ਵੀ ਮੇਰਾ ਆ

  • @TaranpreetSingh-r2x
    @TaranpreetSingh-r2x 4 місяці тому +2

    ਕਿਆ ਬਾਤ ਏ ਵੀਰ ਸਹੀ ਗੀਤਾ ਦਾ ਅਸਰ ਹੁੰਦਾ ਏ। ਫੁਕਰੇ ਸਿੰਗਰਾ ਨੇ ਨੋਅ ਜਵਾਨੀ ਦਾ ਬੇੜਾ ਗਰਕ ਕਰ ਦਿੱਤਾ

  • @Makhan-r1j
    @Makhan-r1j 4 місяці тому +23

    ❤ ਪੱਤਰਕਾਰ ਵੀਰ ਜਗਦੀਪ ਥਲੀ ਵੀਰ ਚਰਨ ਲਿਖਾਰੀ ਵੀਰ ਦੋਨੋਂ ਭਰਾ ਬਹੁਤ ਜ਼ਿਆਦਾ ਵਧੀਆ ਇਨਸਾਨ ਇੰਨਸਾਨੀਅਤ ਨੂੰ ਕੁੱਦਰਤ ਨੂੰ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਵੀਰ ਹਨ ਵਾਹਿਗੁਰੂ ਜੀ ਦੋਵੇਂ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @gurpreetmavi4037
    @gurpreetmavi4037 4 місяці тому +2

    ਚਰਨ ਲਿਖਾਰੀ ਵੀਰ ਦੀ ਕਲਮ ਨੂੰ ਸਲਾਮ ਆ ਭਰਾ ਬਹੁਤ ਹੀ ਉੱਚੀ ਸੋਚ ਦਾ ਮਾਲਕ ਆ ਵੀਰ🙏🙏🙏🙏🙏🙏🙏🙏🙏🙏🙏🙏

  • @shubhpreetsingh-ub3kg
    @shubhpreetsingh-ub3kg 4 місяці тому +27

    ਚਰਨ ਲਿਖਾਰੀ ਸਾਹਿਬ ਦੀ ਕਲਮ ਵਰਗੀ ਕਲਮ ਬਹੁਤ ਔਖੀ ਮਿਲਦੀ ਹੈ। ਛੰਦ ਸੁਣਕੇ ਬਾਬੂ ਰਜਬ ਅਲੀ ਸਾਬ ਦੀ ਯਾਦ ਆ ਗਈ।❤

  • @ParminderSinghNimana
    @ParminderSinghNimana 4 місяці тому

    ਦੋਨੋ ਵੀਰ ਦਿਲ ਦੇ ਸਾਫ ਤੇ ਬਹੁਤ ਵਧੀਆ ਕਿਰਦਾਰ ਦੇ ਨੇ ਵਾਹਿਗੁਰੂ ਮਿਹਰ ਕਰੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ।

  • @AmarSingh-vq9tx
    @AmarSingh-vq9tx 4 місяці тому +48

    ਕਲਮ ਕਮਾਲ ਹੈ ਵੀਰ ਜੀ ਦੀ

  • @AmritSandhu-cf2uh
    @AmritSandhu-cf2uh 4 місяці тому +8

    ਬਹੁਤ ਲੋਕ ਤੇ ਕਲਾਕਾਰ ਕਹਿ ਦਿੰਦੇ ਆ ਕੀ ਗਾਣੇ ਇੰਟਰਟਨ ਮੇਂਟ ਆ ਪਰ ਮੈ ਗਾਣੇ ਸੁਣ ਕਿ feel ਕੀਤਾ ਕਿ ਆਪਾ ਨੂੰ ਅਸਰ ਪੈਂਦਾ ਇਹ ਕੋਈ ਝੂਠ ਨੀ ਆ ਸਚਾਈ ਆ ਬਾਈ ਜੀ

  • @bhaiamarjitsinghrattangarh781
    @bhaiamarjitsinghrattangarh781 4 місяці тому +26

    ਚਰਨ ਲਿਖਾਰੀ ਫਕਰ ਬੰਦਾ ਬਹੁਤ ਵਧੀਆ

  • @SukhwinderSingh-fm7xh
    @SukhwinderSingh-fm7xh 4 місяці тому +2

    ਸਲੂਟ ਬਾਈ ਜੀ ਤੇਰੀ ਕਲ਼ਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ❤️

  • @kdsingh7309
    @kdsingh7309 4 місяці тому +13

    Good job ਥਲੀ ਭਰਾ ,,,, ਬੜੇ ਸਹੀ ਢੰਗ ਨਾਲ ਪੇਸ਼ ਕੀਤਾ ਇੰਟਰਵਿਊ

  • @pargat6123
    @pargat6123 4 місяці тому +2

    ਦੋਵੇਂ ਵੀਰਾਂ ਨੂੰ ਪਿਆਰ ਤੇ ਸਤਿਕਾਰ ❤❤❤❤

  • @jagsirsingh365
    @jagsirsingh365 4 місяці тому +16

    2 ਹੀਰੇ ਬੰਦੇ ਅੱਜ ਇੱਕਠੇ ਬੈਠੇ ਨੇ ਬੁਹਤ ਘੈਂਟ ਲਗਿਆ ਜੀਉ ਥਲੀ ਸਾਹਿਬ ਤੇ ਚਰਨ ਲਿਖਾਰੀ ਵੀਰ

  • @SurjitSingh-em2lc
    @SurjitSingh-em2lc 4 місяці тому +5

    ਕਹਿੰਦੇ ਕੇ ਪੁਨਰ ਜਨਮ ਨਹੀ ਹੁੰਦਾ ਆ ਵੇਖ ਲੋ ਬਾਬੂ ਰਾਜਬ ਅਲੀ ਚਰਨ ਲਖਾਰੀ ਦੇ ਰੂਪ ਵਿੱਚ ਰੱਬੀ ਰੂਹ❤❤

  • @Dhillonjatt13
    @Dhillonjatt13 4 місяці тому +1

    ਹੁਣ ਤੱਕ ਜਿੰਨੀਆਂ ਵੀ ਚਰਨ ਵੀਰ ਦੀਆਂ ਇੰਟਰਵਿਊ ਹੋਇਆ ਪਹਿਲੀ ਵਾਰ ਕਿੱਸੇ ਨੇ Thumnail ਵਿਚ ਚਰਨ ਦੇ ਨਾਲ ਸਾਡੇ ਪਿੰਡ ਮੰਨਣ ਦਾ ਨਾਮ ਵੀ ਲਿਖਿਆ ਬਹੁਤ ਬਹੁਤ ਧੰਨਵਾਦ ਥੱਲੀ ਵੀਰ ਰੂਹ ਖੁਸ਼ ਹੋਗੀ ਅੱਜ ਚਰਨ ਨਾਲ ਥੱਲੀ ਵੀਰ ਨੂੰ ਦੇਖ ਕੇ

  • @gurindersingh3073
    @gurindersingh3073 4 місяці тому +14

    ਦੋਨਾ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @cheemasaab6920
    @cheemasaab6920 4 місяці тому +3

    ਚਰਨ ਲਿਖਾਰੀ ਪੰਜਾਬੀ ਭਾਸ਼ਾ ਦਾ ਸੱਚਾ ਸੇਵਕ ਆ🎉❤

  • @malkitsingh6103
    @malkitsingh6103 4 місяці тому +10

    ਵਾਹਿਗੁਰੂ ਜੀ

  • @bogasingh9611
    @bogasingh9611 4 місяці тому +1

    ਬਹੁਤ ਸੋਹਣਾ ਲਿਖਦੇ ਹੋ ਬਾਈ ਤੇ ਮੈਂ ਤਾਂ ਇਹੀ ਕਹੂੰਗਾ ਤੁਸੀਂ ਗਾਉਣ ਲੱਗ ਜਾਓ ਬਹੁਤ ਸੋਹਣਾ ਗਾਉਂਦੇ ਵੀ ਉਹ
    ਰੱਬ ਚੜਦੀ ਕਲਾ ਵਿੱਚ ਰੱਖੇ 🙏👍

  • @Gsmeet
    @Gsmeet 4 місяці тому +15

    ਰੱਬ ਸੁੱਖ ਰੱਖੇ ਜਲਦੀ ਹੀ ਚਰਨ ਜੀ ਦਾ ਗੀਤ ਲੈਕੇ ਆਵਾਂਗਾ 🙏🏻ਪੰਜ ਗੀਤ ਭੇਜੇ ਮੈਨੂੰ ਇਹਨਾਂ ਨੇ ❤
    ਤੇ ਮੇਰੀ ਅਵਾਜ਼ ਦੀ ਵੀ ਬਹੁਤ ਪ੍ਰਸ਼ੰਸ਼ਾ ਕੀਤੀ ਵਾਹਿਗੁਰੂ ਮਿਹਰ ਕਰਨ 🙏🏻

  • @rajinderbhatti2382
    @rajinderbhatti2382 4 місяці тому +1

    ਥਲੀ ਬਾਈ ਜ਼ੀ ਸਲਾਮ ਹੈ ਚਰਨ ਵੀਰ ਦੀ ਸੋਚ ਨੂੰ

  • @Pret361
    @Pret361 4 місяці тому +18

    ਇਹ ਇਕ ਰੱਬੀ ਰੂਹ ਨੂਰ ਹੈ। ਇਸ ਰੂਹ ਦੀ ਕਲਮ ਇਕ ਸੱਚ ਦੀ ਗੱਲ ਤੇ ਹਰ ਕੋਈ ਨਹੀ ਸਮਜ ਸਕਦਾ ਪਤਾ ਨਹੀ ਕਿਉ ਇਸ ਰੂਹ ਦੀ ਅਵਾਜ ਮੇਰੇ ਕੰਨ ਵਿਚ ਜਦ ਪੈਂਦੀ ਹੈ। ਫਿਰ ਮੇਰੇ ਅੱਖਾਂ ਚ ਪਾਣੀ ਚਲਣ ਲਗ ਜਾਦਾਂ ਹੈ।

  • @kuljinderkaur5587
    @kuljinderkaur5587 4 місяці тому +1

    Pure soul ❤❤❤ਅਸਲੀ ਰੱਬ ਦਾ ਬੰਦਾ

  • @GurdeepSingh-mo6ls
    @GurdeepSingh-mo6ls 4 місяці тому +11

    ਜਿਉਂਦੇ ਵਸਦੇ ਰਹੋ ਵੀਰੇ ਰੱਬ ਲੰਮੀਆਂ ਉਮਰਾਂ ਬਖ਼ਸ਼ੇ

  • @bachitarsadhu9283
    @bachitarsadhu9283 4 місяці тому +3

    ਬਹੁਤ ਵਧੀਆ ਗੀਤਕਾਰ ਚਰਨ ਲਿਖਾਰੀ❤❤

  • @Gurbani-
    @Gurbani- 4 місяці тому +16

    ਚਰਨ ਵੀਰ ਜੀ ਦਾ ਮੈਂ ਵੱਡਾ ਫੈਨ ਆ ਵੀਰ ਦੀ ਕਲਮ। ਵਾ ਕਮਾਲ ਮੇਰਾ ਸਿਰ ਝੁਕਦਾ ਇਹਨਾਂ ਦੀ ਕਲਮ ਅੱਗੇ ਲਹੋਰ ਗਾਣਾ ਮੇਂ ਰੋਜ਼ ਸੁੰਨਦਾ ਮੇਰੇ ਕੋਲ ਸ਼ਬਦ ਨੀ ਕੁਝ ਕਹਿਣ ਨੂੰ ਥਲੀ ਵੀਰ ਸੋਡਾ ਬਹੁਤ ਧੰਨਵਾਦ ਸੁਸਾਇਟੀ ਨੂੰ ਚਰਨ ਵਰਗੇ ਬੰਦੀਆਂ ਦੀ ਲੋੜ ਆ ਬਹੁਤ ਧੰਨਵਾਦ ਆਪ ਜੀ ਦਾ

    • @karamjitsingh5650
      @karamjitsingh5650 4 місяці тому +2

      ਬਾਈ ਜੀ ਪੰਜਾਬੀ ਦੀ ਪਕੜ ਮਜਬੂਤ ਕਰੋ ਜੀ ਏਡੇ ਵੱਡੇ ਲਿਖਾਰੀ ਦੇ ਮੁਰੀਦ ਓ ਧੰਨਵਾਦ

    • @Gurbani-
      @Gurbani- 4 місяці тому

      ​@@karamjitsingh5650ਬਾਈ ਜੀ ਮਾਫ਼ ਕਰਨਾ ਮੈਂ ਜਵਾਬ ਦੇ ਰਹਿ ਪਹਿਲਾਂ ਕਦੇ ਜਵਾਵ ਨਹੀਂ ਦਿੱਤਾ ਰੀਲਾਂ ਵਾਲੀਆਂ ਕੁੜੀਆਂ ਤੇ ਵੀਡੀਓ ਬਣਾਉ ਵੀਰ ਜੀ ਮੈ ਹਿਮਤ ਕੀਤੀ ਮੈਸਜ਼ ਕਰਨ ਦੀ ਮਾਫ਼ ਕਰਨਾ ਵੀਰ ਜੀ

  • @nirmalsinghmallhi9773
    @nirmalsinghmallhi9773 4 місяці тому +1

    ਬਹੁਤ ਖੁਬ ਲਿਖਿਆ ਹ ਗਲਾ ਦਸ ਲਾਹੌਰ ਦਿਯਾ ਜਿਉਂਦੇ ਵਸਦੇ ਅਤੇ ਵਧਦੇ ਰਹੋ ਦੋਵੇ ਵਿਰੋ ਤਰੱਕੀਆ ਬਕਸਣ ਵਾਹਿਗੁਰੂ ਤੁਹਾਨੂ ਦੋਵਾ ਨੂ

  • @khairagagan5029
    @khairagagan5029 4 місяці тому +18

    ਵੀਰੇ ਹੁਣ ਦੁਕਾਨ ਵਧਾਉਣ ਦਾ ਟਾਈਮ ਹੋਗਿਆ ਕੱਲ ਸੁਣਾਗਾ ਪਰ ਏਨਾ ਪਤਾ ਹੱਲਾਸ਼ੇਰੀ ਹੀ ਮਿਲੂ ਸੁਣਕੇ ❤❤