ਢਾਡੀ ਸਿੰਘ ਭਾਈ ਪਦਮ ਦੀਆਂ ਗੱਲਾਂ ਕਸੂਰਵਾਰ ਲੋਕਾਂ ਚਪੇੜਾਂ ਵਾਂਗ ਵੱਜਣਗੀਆਂ | Jagdeep Singh Thali | Podcast
Вставка
- Опубліковано 25 січ 2025
- ****************************************************************
UA-cam
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #punjabilok_channel
jagdeep singh thali, Podcast with Gurpartap Singh Padam
, punjabi lok podcast , gurmat vichar , international dhadhi jatha , punjabi , punjabi lok , devotional, reels
ਜਦੋਂ ਹੋਸਟ ਸੱਚੇ ਦਿਲ ਵਾਲਾ ਅਤੇ ਬੁਲਾਰਾ ਵੀ ਸੱਚੇ ਦਿਲ ਵਾਲਾ ਹੋਵੇ ਤਾ ਇੰਟਰਵਿਊ ਸੁਣਨ ਦਾ ਅਨੰਦ ਆ ਜਾਂਦਾ ਹੈ ਦੋਵਾਂ ਵੀਰਾਂ ਦੀ ਇੱਕ ਇੱਕ ਗੱਲ ਸਮਾਜ ਨੂੰ ਸੇਧ ਦੇਣ ਵਾਲੀ ਹੈ ਬਹੁਤ ਬਹੁਤ ਧੰਨਵਾਦ ਜੀ
15:15
Right ji ❤❤❤
ਬਿਲਕੁਲ ਪਦਮ ਸਾਬ ਥਲੀ ਵੀਰ ਸਾਡੇ ਦਿਲਾ ਦੀ ਅਵਾਜ ਆ ❤
ਭਾਈ ਗੁਰਪ੍ਰਤਾਪ ਸਿੰਘ ਜੀ ਪਦਮ ਜੀ ਬਹੁਤ ਵਧੀਆ ਢਾਡੀ ਨੇ ਬਹੁਤ ਸੱਚ ਬੋਲਦੇ ਬਹੁਤ ਸੋਹਣੀ ਅਵਾਜ਼ ਦੇ ਮਾਲਕ ਨੇ ❤
ਸਚਾਈ ਬੋਲਣਾਂ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਧੰਨਵਾਦ ਹੈ ਵੀਰ ਗੁਰਪ੍ਰਤਾਪ ਸਿੰਘ ਪਦਮ ਜੀ ਤੇ ਵੀਰ ਥਲੀ ਜੀ ਦਾ
100ਪ੍ਰਤੀ ਗੱਲ ਸੱਚ ਹੈ ਜੀ ਬਹੁਤ ਵਧੀਆ ਵਿਚਾਰ ਰੱਖੇ ਥਲੀ ਵੀਰ ਪੱਤਰਕਾਰ ਨਾਲ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਸਭ ਤੋਂ ਚੜ੍ਹਦੀ ਕਲਾ ਵਾਲਾ ਇੰਟਰਵਿਊ 🙏🙏🙏🙏🙏
ਥਲੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਕੌਮ ਨੂੰ ਸੁਮੱਤ ਬਖਸ਼ੇ ਜੀ
🙏🏻ਭਾਈ ਪਦਮ ਜੀ ਵਾਹਿਗੁਰੂ ਜੀ ਕਾ ਖ਼ਾਲਸਾ
🙏🏻ਵਾਹਿਗੁਰੂ ਜੀ ਕੀ ਫਤਿਹ 🙏🏻
ਭਾਈ ਸਾਹਿਬ ਜੀ ਮੇਰੇ ਪਿੰਡ ਵਿੱਚ ਇੱਕ ਗੁਰਦਵਾਰਾ ਸਾਹਿਬ ਅਤੇ ਇੱਕ ਸ਼ਮਸ਼ਾਨ ਘਾਟ ਹੈ ਲੋਕ ਬੜੇ ਪਿਆਰ ਨਾਲ ਮਿਲ ਕੇ ਰਹਿੰਦੇ ਹਨ ਜੀ
Waheguru humesha eda hi khush rakhe
ਵਾਹਿਗੁਰੂ ਜੀ
WAHEGURU JI 🙏🙏
ਭਾਈ ਗੁਰਪ੍ਰਤਾਪ ਸਿੰਘ ਜੀ ਦੀ ਇੱਕ ਇੱਕ ਗੱਲ ਜੋਸ਼ ਭਰ ਦਿੰਦੀ ਆ ਬਹੁਤ ਚੜਦੀ ਕਲਾ ਵਾਲੇ ਸਿੰਘ ਆ ਭਾਈ ਸਾਹਿਬ ਜੀ
ਬਹੁਤ ਵਧੀਆ ਭਾਈ ਗੁਰਪ੍ਰਤਾਪ ਸਿੰਘ ਪਦਮ ਸਾਹਬ ਜੀ ਵਧੀਆ ਬੁਲਾਰੇ ਹਨ
ਮੈਨੂੰ ਮਾਣ ਆਪਣੇ ਭਰਾਵਾਂ ਵਰਗੇ ਦੋਸਤ ਗਿਆਨੀ ਗੁਰਪ੍ਰਤਾਪ ਸਿੰਘ ਪਦਮ ਜੀ ਤੇ
ਸਾਡੇ ਪਿੰਡ ਦਾ ਮਾਣ ਭਾਈ ਗੁਰਪ੍ਰਤਾਪ ਸਿੰਘ ਪਦਮ
ਵੀਰੇ ਭਾਈ ਗੁਰਪ੍ਰਤਾਪ ਸਿੰਘ ਜੀ ਦਾ ਕਿਹੜਾ ਪਿੰਡ, ਕਿਹੜਾ ਸ਼ਹਿਰ ਲਗਦਾ ਕੋਲ? ਕਿਹੜਾ ਜ਼ਿਲ੍ਹਾ?
ਦੱਸਿਓ ਜ਼ਰੂਰ🙏🙏
@@navbajwa7574ਪਿੰਡ ਖਾਪੜ ਖੇੜੀ ਨੇੜੇ ਛੇਹਰਟਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ
@@navbajwa7574pind khaper kheri Amritsar
@navbajwa7574 ਪਿੰਡ ਖਾਪੜ ਖੇੜੀ ਜਿਲ੍ਹਾ ਅੰਮ੍ਰਿਤਸਰ
ਭਾਈ ਗੁਰਪ੍ਰਤਾਪ ਸਿੰਘ ਜੀ ਪਦਮ ਜੀ ਤੇ ਵਾਹਿਗੁਰੂ ਜੀ ਕਿਰਪਾ ਰੱਖਣ ਤੇ ਏਦਾ ਹੀ ਚੜਦੀਕਲਾ ਚ ਰਹਿਣ ਤੇ ਐਵੇਂ ਹੀ ਇਹਨਾਂ ਦੇ ਵਿਚਾਰ ਸੁਣ ਦੇ ਰਹੀਏ ❤️
ਸਾਬਸੇ ਵੀਰੋ ਸਾਨੂੰ ਕੁਝ ਤਾ ਮਿਲਿਆ ਸਿਖਣ ਨੂੰ। ਵਾਹ। ਥਲੀ ਵੀਰੇ ਵਾਹ ਪਦਮ ਵੀਰੇ। ਮਾਨਸਾ
ਭਾਈ ਗੁਰਪ੍ਰਤਾਪ ਸਿੰਘ ਪਦਮ ਬਹੁਤ ਵਧੀਆ ਵਿਚਾਰ ਜੀ
ਰੂਹ ਖੁਸ਼ ਹੋ ਗਈ ਗੱਲਬਾਤ ਸੁਣ ਕੇ
ਸਤਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਦੋਵਾਂ ਨੂੰ ਚੜ੍ਹਦੀ ਕਲਾ ਬਖਸ਼ਣ ਅੰਗ ਸੰਗ ਸਹਾਈ ਹੋਣ
ਬਹੁਤ ਹੀ ਵਧੀਆ ਪਦਮ ਸਾਬ 🙏🏻🙏🏻🪯
ਬਹੁਤ ਡੂੰਘੇ ਤੇ ਢੁਕਵੇਂ ਬੋਲ ਬਹੁਤ ਵਧੀਆ ਗੱਲ ਬਾਤ ਕੀਤੀ ਜੀ ਸਿਖਣ ਨੂੰ ਬਹੁਤ ਕੁੱਝ ਮਿਲੀਆਂ ਜੀ ਬਹੁਤ ਵਧੀਆ ਪੋਡਕਾਸਟ ਜੀ ਧੰਨਵਾਦ ਜੀ ਦੋਵੇਂ ਵੀਰਾਂ ਦਾ
ਬਹੁਤ ਵਧੀਆ ਵਿਚਾਰ
ਬਹੁਤ ਵਧੀਆ ਬੁਲਾਰੇ ਢਾਡੀ ਭਾਈ ਗੁਰਪ੍ਰਤਾਪ ਸਿੰਘ ਪਦਮ ਵਾਹਿਗੁਰੂ ਚੜਦੀਕਲਾ ਕਰੇ ❤
ਭਾਈ ਸਾਹਿਬ ਭਾਈ ਪਦਮ ਜੀ ਦੀਆਂ ਗੱਲਾਂ 100%ਸਹੀ ਹਨ
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ
ਜੋ ਵੀ ਗੱਲਾਂ ਕੀਤੀਆ ਸਾਰੀਆ ਸੱਚ ਹੈ
🎉🎉 ਵਾਹਿਗੁਰੂ ਜੀ ਬੋਹਤ ਵਧਦਿਆਂ ਜੀ
ਬਹੁਤ ਹੀ ਵਧੀਆ ਗੱਲਾਂਬਾਤਾਂ ਥਲੀ ਵੀਰ। ਸਾਰੀ ਇੰਟਰਵਿਊ ਸੁਣੀ ਮੈਂ ਪਦਮ ਸਾਬ ਜੀ ਦੀਆਂ ਕਈ ਵਾਰ ਕੁਸ਼ ਵੀਡੀਓ ਵੇਖੀਆਂ ਸਨ ਪਰ ਅੱਜ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਾ। ਬਹੁਤ ਬਹੁਤ ਧੰਨਵਾਦ ਜੀ ਦੋਵਾਂ ਦਾ।
ਥਲੀ ਬਾਈ ਤੁਹਾਡਾ ਤੇ ਭਾਈ ਗੁਰਪ੍ਰਤਾਪ ਸਿੰਘ ਪਦਮ ਜੀ ਦਾ ਦਿਲੋ ਧੰਨਵਾਦ,,,,ਇਹਨਾ ਦਾ ਜੱਥਾ ਬਕਮਾਲ ਆ,,,,ਹਜੇ ਮੈ ਇੰਟਰਵਿਊ ਸੁਣਨੀ ਆ,,,, ਪਰ ਇਹਨਾ ਦੇ ਬੋਲ ਸਚੀ ਰੋਜ ਨਵੀਂ ਗਲ ਸਿੱਖਣ ਨੂੰ ਮਿਲਦੀ,,,🙏🙏🙏🙏
ਬਹੁਤ ਵਧੀਆ ਵੀਚਾਰ ਭਾਈ ਸਾਹਿਬ ਦੇ 🙏🚩
ਬਹੁਤ ਵਧੀਆ ਦੋਵੇਂ ਬੰਦੇ ਤੇ ਬਹੁਤ ਸੋਹਣੀਆਂ ਵਿਚਾਰਾਂ ਕੀਤੀਆਂ🙏
ਵਾਹਿਗੁਰੂ ਜੀ
ਦੋਵੇਂ ਸਿੰਘ ਚੜ੍ਹਦੀ ਕਲ੍ਹਾ ਵਾਲੇ ਤੇ ਇੰਟਰਵਿਊ ਸੁਣਨ ਦਾ ਅਨੰਦ ਆਉਂਦਾ ਵੀ ਵਾਰ ਵਾਰ ਸੁਣੀ ਜਾਈਏ
WAHEGURU JI 🙏🙏
ਬੜੀ ਵਧੀਆ ਵਾਰਤਾਲਾਪ ਕੀਤੀ ਥਲੀ ਬਾਈ,
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ❤ ਜੀ
Bhaut Wadiya Vachar Rakhaya Khalsa Ji Salut 🌹🌹🌹🌹🌹. GURU. Fathe. Parwan Karni Ji.
ਬਹੁਤ ਹੀ ਵਧੀਆ ਪ੍ਰੋਗਰਾਮ ਵੀਰ ਜੀ ਸਟੇਜ ਵੇਖੀ ਗੱਲਬਾਤ ਸੁਣ ਕੇ ਰੂਹ ਖੁਸ਼ ਹੋ ਗਈ
Waheguru chardikla kre ji Thanks 🙏
ਬਹੁਤ ਵਧੀਆ ਵਿਚਾਰ ਤੁਹਾਡੇ ਜੀ ਧੰਨਵਾਦ ਜੀ
ਸਾਨੂੰ ਬਹੁਤ ਖੁਸ਼ੀ ਹੋਈ ਕਿ ਕਿਸੇ ਢਾਡੀ ਵੀਰ ਨਾਲ ਤੁਸੀਂ ਇੰਟਰਵਿਊ ਕੀਤੀ ਨਹੀਂ ਅੱਜ ਕੱਲ ਜਿਹਨੂੰ ਵੀ ਦੇਖੋ ਗਾਇਕਾਂ ਤੋਂ ਬਿਨਾਂ ਹੋਰ ਕਿਸੇ ਦੀ ਇੰਟਰਵਿਊ ਵੱਧ ਤੋਂ ਵੱਧ ਕੀਰਤਨੀਏ ਜਾ ਢਾਡੀ ਵੀਰਾਂ ਨਾਲ ਮੁਲਾਕਾਤ ਹੋਣੇ ਚਾਹੀਦੇ ਤਾਂ ਅੱਗੇ ਸਾਨੂੰ ਵੀ ਪਤਾ ਲੱਗ ਜਾਏ ਕਿ ਸਾਡੇ ਢਾਡੀ ਕੀਰਤਨੀਏ ਕੀ ਸੁਣਾਉਂਦੇ ਤੇ ਕੀ ਉਹਨਾਂ ਦੀ ਜ਼ਿੰਦਗੀ ਹੈ
ਅਕਾਲ ਪੁਰਖ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੋਵੇਂ ਵੀਰਾਂ ਨੂੰ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
ਪਰਮਾਤਮਾ ਦੋਨਾ ਵੀਰਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਕਸ਼ੇ 🙏
ਸਾਰੇ ਪਰਿਵਾਰ ਤੇ ਸ੍ਰੀ ਹਰਗੋਬਿੰਦ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਜੀ
Waheguru ji mehar kran Punjab te🙏🙏🙏🙏
ਬਹੁਤ ਵਧੀਆ ਭਾਈ ਗੁਰਪ੍ਰਤਾਪ ਸਿੰਘ ਜੀ ਪਦਮ ਸੱਚੇ ਸੁੱਚੇ ਸਿੱਖ ❤❤❤
ਬਹੁਤ ਵਧੀਆ ਇੰਟਰਵਿਊ ਹੈ,ਸੁਣਨ ਵਾਲੀ ਹੈ ਇਕ ਇਕ ਗੱਲ,well done keep going
ਬਹੁਤ ਵਧੀਆ ਗਿਆਨ ਤੇ ਜਾਗਰੂਕਤਾ ਵਾਲੀ ਗੱਲਬਾਤ ਭਾਈ ਥਲੀ ਤੇ ਭਾਈ ਗੁਰਪ੍ਰਤਾਪ ਸਿੰਘ ਪਦਮ ਜੀ। ❤
ਜਿਉਂਦੇ ਜੀ ਦਰਸ਼ਨ ਜ਼ਰੂਰ ਕਰਨੇ ਆ ਪਦਮ ਸ਼ਹਾਬ ਦੇ
ਸੱਚੇ ਅਲਫਾਜ਼ ਸੱਚੀਆਂ ਸੁੱਚੀਆਂ ਬਾਤਾਂ ਵਧੀਆ ਸੇਧ ਵਾਲਾ ਇੰਟਰਵਿਊ ਬਹੁਤ ਧੰਨਵਾਦ ਜੀ 🙏🌹♥️
ਭਾਈ ਸਾਹਿਬ ਪਹਿਲਾਂ ਘਰਦਿਆਂ ਦੀ ਸ਼ਰਮ ਹੁੰਦੀ ਸੀ ਜਨਾਨੀਆਂ ਨੂੰ ਤੇ ਬੰਦੇ ਦੀ ਜੁੱਤੀ ਦਾ ਜ਼ੋਰ ਸੀ। ਹੁਣ ਤਾਂ ਆਪ ਰਲ਼ ਮਿਲ਼ ਨਚੀ ਜਾਂਦੇ ਦੇਖੋ ਦੇਖੀ ਬੇੜਾ ਗ਼ਰਕ ਕਰ ਲਿਆ ਲੋਕਾਂ ਨੇਂ ਸਾਰੀਆਂ ਨਹੀਂ ਪਰ ਜਿਆਦਾ ਨੇਂ ਅਜਕਲ ਕੂੜੀਆਂ ਨੂੰ ਜਿੰਨੀ ਖੁਲ ਮਾਂ ਪਿਓ ਨੇ ਦੇ ਰੱਖੀ ਵਾਹਿਗੁਰੂ ਅੰਤ ਆ ਚੁੱਕਾ।
ਤੁਹਾਡੇ ਵਰਗੇ ਢਾਡੀ ਯੋਧੇ ਸਾਡੇ ਸਿੱਖ ਪੰਥ ਦੀ ਆਨ ਸ਼ਾਨ ਹਨ
ਬਹੁਤ ਵਧੀਆ ਢੰਗ ਨਾਲ ਸਮਝਾ ਰਹੇ ਨੇ ਜੀ
ਬੁਹਤ ਵਦੀਆ ਤੇ ਸ਼ੋਣੀਆ ਗਲਾਂ ਕੀਤੀਆਂ ਪਦਮ ਸਾਹਿਬ ਜੀ ਨੇ
ਬਹੁਤ ਵਧੀਆ ਵਿਚਾਰ ਕੀਤੇ ਜੀ
ਬਹੁਤ ਵਧੀਆ ਵਿਚਾਰ ਏ 🙏👍
ਵਾਹਿਗੁਰੂ ਜੀ🙏🙏
Waheguru ji 🙏🏻❤️🙏🏻
ਬਹੁਤ ਖੂਬਸੂਰਤ ਗੱਲਬਾਤ ਦੋਨਾਂ ਵੀਰਾਂ ਵੱਲੋਂ ਦੋਨੋ ਸੱਚ ਦਾ ਸਾਥ ਦੇਣ ਵਾਲੇ ਬਹੁਤ ਮਾਨ ਇਹਨਾਂ ਉਪਰ
Waheguru ji ka Khalsa waheguru ji ke Fateh 🙏🙏👍
ਬਹੁਤ ਵਧੀਆ ਵਿਚਾਰ ਹਨ ਸਚਾਈ ਹੈ
ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਨੂੰ ਸੁਣ ਕੇ ਬਹੁਤ ਵਧੀਆ ਲੱਗਿਆ, ਵਾਹਿਗੁਰੂ ਵਾਹਿਗੁਰੂ
ਬਹੁਤ ਵਧੀਆ ਗੱਲਾਂ ਨੇ ਸਿੰਘ ਸਾਹਿਬ ਜੀ ਦੀਆ
ਵਾਹਿਗੁਰੂ ਜੀ ਮੇਹਰ ਕਰੋ। ਵੀਰ ਤੇ
ਥਲੀ ਸਹਿਬ ਅਤੇ ਗੁਰਪ੍ਰਤਾਪ ਜੀ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਸਭ ਵੱਧ ਪਿਆਰੇ ਲੱਗਦੇ ਹਨ ਥਲੀ ਤੇ ਅਕਾਲ ਚੈਨਲ ਵਾਲਾ ਹਰਪਾਲ ਸਿੰਘ ਬਹੁਤ ਹੀ ਵਧ ਸੇਵਾ ਕਰ ਰਹੇ ਹਨ ਕੋਮ ਦੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
Waheguru ji🙏🙏
ਚੜ੍ਹਦੀ ਕਲਾ ਪਾਤਸ਼ਾਹਉ 🙏🙏⛳🐊🐆⚔️🗡️🏹
ਬੋਲੋ ਖਾਲਿਸਤਾਨ ਜਿੰਦਾਬਾਦ 🙏🏻 ਸਾਲੁ ਪੇਟਾਂ ਨੂੰ ਰੋਂਦਾ 😂
ਲੂ ਕੰਢੇ ਖੜ੍ਹੇ ਕਰਨ ਵਾਲੇ ਢਾਡੀ ਜੱਥਾ ਭਾਈ ਗੁਰਪ੍ਰਤਾਪ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।ਭਾਈ ਸਾਹਿਬ ਜੀ ਤੁਹਾਡਾ ਨਾਮ ਭਾਈ ਗੁਰਪ੍ਰਤਾਪ ਸਿੰਘ ਖਾਲਸਾ ਵਧੀਆ ਲਗਦਾ ਸੀ ਭਾਈ ਗੁਰਪ੍ਰਤਾਪ ਸਿੰਘ ਪਦਮ ਨਾਲੋ ਬਾਕੀ ਧੰਨਵਾਦ ਜੀ ਬਹੁਤ ਵਧੀਆ ਗੱਲਾ ਸਮਝਾ ਜਾਂਦੇ ਹੋ ।
ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ,,, ਸੁਰਜੀਤ ਸਿੰਘ ਤਰਨ ਤਾਰਨ ਸਾਹਿਬ
ਭਾਈ ਗੁਰਪ੍ਰਤਾਪ ਸਿੰਘ ਪਦਮ ਜੀ ਨੂੰ ਮੈਂ ਪਿਹਲੀ ਵਾਰ ਸੈਦੇਵਾਲਾ ਗੁਰੂ ਘਰ ਵਿੱਚ ਸੁਣਿਆ ਐਸਾ ਸੁਣਿਆ ਕਿ ਚੜ੍ਹਦੀ ਕਲਾ ਵਿਚ ਰਹਿਣ ਲੱਗ ਪਏ ਬਹੁਤ ਘੈਂਟ ਪੰਜਾਬੀ ਹੈ ਭਾਈ ਸਾਬ
ਪ੍ਰੋਗਰਾਮ ਬਹੁਤ ਸੋਹਣਾ ਏ very knowledgeable ਭਾਈ ਸਾਹਿਬ ਦੀ ਹਰ ਗੱਲ ਸਾਰੇ ਸੱਚ ਏ. ਇੱਕ ਬੇਨਤੀ ਹੈ ਕੇ 8 minutes ਬਹੁਤ ਜ਼ਿਆਦਾ ਨੇ intro lei.ਕੋਸ਼ਿਸ਼ ਕਰੇ ਕਰੋ ਕੇ podcast ਜਲਦੀ ਸ਼ੁਰੂ ਕਰੇ ਕਰੋ 🙏
Wah ji wah very good 🎉🎉🎉🎉🎉 waheguru waheguru waheguru ji
ਵਾਹਿਗੁਰੂ ਜੀ ਸੁਮੱਤ ਬਖਸ਼ਣ 🙏🏻 ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🏻🙏🏻
ਭਾਈ ਗੁਰਪ੍ਰਤਾਪ ਸਿੰਘ ਪਦਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖਣ
ਬਹੁਤ ਵਧੀਆ ਇੰਟਰਵਿਊ ਆ
Jagdeep Singh ji thali gurpartap singh ji padam betaji wahe guru ji ka Khalsa waheguru ji ki Fateh ji good episode
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਿਲਕੁਲ ਸਹੀ ਵੀਰ ਜੀ
Bhai saab bhut wadyia parcharak a padam saab dhanwad thali saab thauda podcast Karan layi ji 🙏🙏🇺🇸🇺🇸
ਅਕਾਲ ਤਖ਼ਤ ਸਾਹਿਬ ਜੀ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਛੋਟੀ ਜਿਹੀ ਗ਼ਲਤੀ ਨੂੰ ਕਿਡੀ ਵੱਡੀ ਗੱਲ ਬਣਾ ਦਿੱਤੀ ਹੈ ਹਰ ਧਰਮ ਵਿੱਚ ਮਾਫ਼ੀ ਜ਼ਰੂਰ ਹੁੰਦੀ ਹੈ ਜੇਕਰ ਕਿਸੇ ਤੋਂ ਵੀ ਗੱਲ਼ਤੀ ਹੋ ਜਾਵੇ ਤਾਂ ਕੀ ਉਸ ਨੂੰ ਮਾਫ਼ ਕਰਨਾ ਚਾਹੀਦਾ ਹੈ ਜਾਂ ਨਹੀਂ ( ਹਾ ਜਾਂ ਨਹੀਂ )
ਜਾਣਬੁੱਝ ਕੇ ਗਲਤੀਆਂ ਕਰੋ ਫਿਰ ਮਾਫ਼ੀ ਮੰਗ ਲੋ
Gud y g sachiyaa ਗੱਲਾਂ
ਬਹੁਤ ਬਹੁਤ ਵਧੀਆ ਜੀ...
Waheguru ji hamesha chrhdi kla vich rakhe thali veer nu te bhai padam sahab ji nu
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Aw veer inna sach bol gya j sunan wala mere varga apne aap nu 10% v man ga ya te loka vich aw soch rakhan lag gya jayada nahi ik bande nu v apne dharam bare dasan lag gya bahut jldii asiiii rab nehre hovange 🙏🙏🙏
Waheguru ji 🙏 very nice ji
ਵੀਰ ਜੀ ਇੱਕ ਹੋਰ ਮੁੱਦਾ ਹੈ। ਪੁਲੀਸ ਵਾਲੇ ਆਪਣੇ ਨੌਜਵਾਨ ਨਾਲ਼ ਧੱਕਾ ਕਰਦੀ। ਨੌਜਵਾਨ ਮੁੰਡਿਆਂ ਨੂੰ ਗੈਂਗਸਟਰ ਅੱਤਵਾਦੀ ਦਸਦੀ ਪਈ । ਪੁਲਸ ਵਾਲੇ ਬੋਲਦੇ ਨੇ ਵੀ ਇਹ ਮੁਕਾਬਲਾ ਕਰਦੇ ਸਾਡੇ ਨਾਲ। ਪੁਲਿਸ ਵਾਲਿਆਂ ਦੇ ਕਿਉਂ ਨਹੀਂ ਵੱਜਦੇ ਗੋਲ਼ੀ ਨੌਜਵਾਨਾਂ ਦਾ ਇਹੀ ਕਿਉਂ ਵੱਜਦੀ ਹੈ। ਜਦੋਂ ਪੁਲਿਸ ਧੱਕਾ ਹੋਣ ਕਰਕੇ ਫਿਰ ਆਪਣੇ ਨੌਜਵਾਨ ਹੋਰ ਕੀ ਕਰਨਗੇ ਗੈਂਗਸਟਰ ਹੀ ਬਣਗੇ। ਵੱਡੇ ਅਫਸਰ ਸਭ ਰਲ਼ੇ ਮਿਲੇ ਨੇ।
ਪੰਜਾਬ ਪੁਲਿਸ ਆਪ ਕੁਝ ਨਹੀ ਕਰਦੀ ਜੇਹੜ੍ਹੀ ਸਰਕਾਰ ਬਣਦੀ ਉਹ ਸਬ ਤੇ ਕਰਦੀ ਕਿ ਕਰਨਾ
100/right🎉🎉🎉🎉🎉
ਵਾਹਿਗੁਰੂ ਜੀ ❤
Bahut Soni interview dua Veera Di
ਬਿਲਕੁਲ ਸਹੀ ਕਿਹਾ ਬਾਬਾ ਜੀ ਨੇ
ਢਾਡੀ ਸਿੰਘ ਬਹੁਤ ਬਣ ਰਿਹੇ ਹਨ ਤੇ ਵਿਰਲੇ ਹੀ ਪਿੰਡ ਹਨ ਜਿੱਥੇ ਆਪਣੇ ਆਪਨੂੰ ਢਾਡੀ ਕਹਾਉਣ ਵਾਲਾ ਜਥਾ ਨਾ ਹੋਵੇ। ਪਰ ਏਧਰੋ ਓਧਰ ਸੁਣੀਆਂ Cctv ਬਿਨਾ ਇਤਹਾਸ ਪੜੇ ਲੋਕਾਂ ਅੱਗੇ ਪੇਸ਼ ਕਰਦੇ ਰਹਿੰਦੇ ਹਨ। ਕੁਛ ਦਿਨ ਪਹਿਲਾਂ ਸਾਡੇ ਪਿੰਡ ਕਵੀਸਰੀ ਪਰੋਗਰਾਮ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਬਾਰੇ ਇਹ ਵੀਹਵਾ ਸੀ। ਇੱਕ ਜਥੇ ਨੇ ਸਾਹਿਬਜਾਦਿਆਂ ਦੀ ਉਮਰ ਗਿਆਰਾ ਸਾਲ ਸੱਤ ਮਹੀਨੇ ਤੇ ਦੂਸਰੇ ਦੀ ਉਮਰ ਦਸ ਸਾਲ ਪੰਜ ਮਹੀਨੇ ਦੱਸੀ ਤੇ ਦੂਸਰੇ ਜਥੇ ਨੇ ਅੱਠ ਸਾਲ ਤੇ ਸੱਤ ਸਾਲ ਦੱਸੀ। ਇਹਨਾ ਨੂੰ ਇਤਹਾਸ ਪੜਕੇ ਹੀ ਲੋਕਾਂ ਨੂੰ ਪਰੋਸਣਾ ਚਾਹੀਦਾ ਹੈ। ਜੱਥਿਆ ਦੀ ਸਥਾਪਨਾ ਲਈ ਕੋਈ ਵਿੱਦਿਆ ਮੋਕਰਰ ਹੋਣੀ ਚਾਹੀਦੀ ਹੈ।
Very nice interview ❤❤
ਸਾਨੂੰ ਅਖੌਤੀ ਲੀਡਰਾਂ, ਕਲਾਕਾਰਾਂ, ਨਸ਼ੇ,ਦਾਜ ਤੇ ਸ਼ਰਾਬ ਦਾ ਖਹਿੜਾ ਛੱਡ ਕੇ ਢਾਡੀ ਕਵਿਸਰਾਂ ਦਾ ਦਰਬਾਰ ਲਵਾਉਣਾ ਚਾਹੀਦਾ ਹੈ ਇੰਟਰਵਿਊ ਦੇ ਵਿਚਾਰ ਬਹੁਤ ਵਡਮੁੱਲੇ ਹਨ ਜੀ❤❤❤❤❤
I luv doaba❤❤ ਸੂਕਰ ਆ ਸਾਡੇ ਆਲੇ ਨੂੰ ਵੀ ਅਕਲ ਹੈਗੀ ਆ,,,🙏🙏
ਸਮਝ ਨੀਂ ਆਈ,
ਅੱਜ ਤੇ ਜੁੱਤੀ ਚੱਟ ਹੋ ਚੁੱਕੇ ਨੇ ।ਆਪ ਕੱਚੇ ਹੋਵੋ ਤਾਂਹੀਂ ਦੂਜਾ ਅੰਦਰ ਵੜਦਾ ਹੈ