ਕੁੰਭੜਾ ਕਤਲ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਇੱਕ ਚੁਵਾਨੀ ਨੀਂ ਦਿੱਤੀ, ਅਮਿਤੋਜ ਤੇ ਲੱਖਾ ਸਿਧਾਣਾ ਪ੍ਰੈੱਸ ਕਾਨਫਰੰਸ LIVE

Поділитися
Вставка
  • Опубліковано 24 січ 2025

КОМЕНТАРІ • 59

  • @Dilsher_brar2006
    @Dilsher_brar2006 14 днів тому +14

    ਲੱਖਾਂ ਸਿਧਾਣਾ ਵੀਰ ਅਮਿਤੋਜ ਮਾਨ ਵੀਰ ਜ਼ਿੰਦਾਬਾਦ ਹਮੇਸ਼ਾ ਸੱਚ ਦੀ ਪੰਜਾਬ ਦੀ ਗੱਲ ਕਰਦੇ ਹੈਂ ਅਸਲੀ ਪੁੱਤ ਹੈਂ ਪੰਜਾਬ ਦੇ

  • @Dosanjh84
    @Dosanjh84 14 днів тому +10

    ਸਾਰੇ ਭਰਾਵਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਖਾਸਕਰ ਬਾਈ ਅਮਿਤੋਜ ਸਿੰਘ ਮਾਨ ਤੇ ਬਾਈ ਲੱਖਾ ਸਿੰਘ ਸਿਧਾਣਾ ਦਾ ਜੋ ਪੰਜਾਬ ਦੇ ਹਰ ਅਤਿ ਜ਼ਰੂਰੀ ਮੁੱਦੇ ਨੂੰ ਲੋਕ ਮੁੱਦਾ ਬਣਾ ਰਹੇ ਹੋ ਵਿਰੋਧੀ ਧਿਰ ਦਾ ਕੰਮ ਤੁਸੀਂ ਕਰ ਰਹੇ ਹੋ। ਪਰ ਬਾਈ ਜੀ ਅਫਸੋਸ ਹੈ ਕਿ ਨਾਂ ਤਾਂ ਪੰਜਾਬ ਦੇ ਸਾਰੇ ਲੋਕ ਇਹਨਾਂ ਮੁੱਦਿਆਂ ਨੂੰ ਮੁੱਦੇ ਸਮਝ ਰਹੇ ਹਨ ਬਿਨਾਂ ਸ਼ੋਸ਼ਲ ਮੀਡੀਆ ਤੋਂ ਇਲਾਵਾ ਮਤਲਬ ਜ਼ਮੀਨੀ ਪੱਧਰ ਤੇ ਅਤੇ ਰਹੀ ਗੱਲ ਸਰਕਾਰ ਦੀ ਉਹ ਇਹਨਾਂ ਮੁੱਖ ਮੁੱਦਿਆਂ ਤੇ ਕਦੇ ਵੀ ਕੰਮ ਨਹੀਂ ਕਰੇਗੀ ਕਿਉਂਕਿ ਪ੍ਰਵਾਸੀ ਇਹਨਾਂ ਦਾ ਵੋਟ ਬੈਂਕ ਤੇ ਡਾਈਂਗ ਇੰਡਸਟਰੀ ਇਹਨਾਂ ਦਾ ਨੋਟ ਬੈਂਕ ਹੈ ਸਰਕਾਰ ਕੋਈ ਵੀ ਹੋਵੇ। ਪਹਿਲਾਂ ਕਾਲੇ ਪਾਣੀਆਂ ਦੇ ਮੋਰਚੇ ਨੂੰ ਸਰਕਾਰ ਨੇ ਪੰਜਾਬੀ ਬਨਾਮ ਪ੍ਰਵਾਸੀ ਬਣਾ ਦਿੱਤਾ ਸੀ ਹੁਣ ਜਿਵੇਂ ਤੁਸੀਂ ਪੰਜਾਬੀ ਰਾਖਵੇਂਕਰਨ ਦੀ ਮੰਗ ਕਰ ਰਹੇ ਹੋ ਉਸਨੂੰ ਇਹ ਸਰਕਾਰ ਕਿਤੇ ਹਿੰਦੂ ਬਨਾਮ ਸਿੱਖ ਨਾਂ ਬਣਾ ਦੇਣ। ਪਹਿਲਾਂ ਵੀ ਇਹਨਾਂ ਸਰਕਾਰਾਂ ਦਾ itcell ਤੇ ਪਾਲਤੂ ਬੰਦੇ ਬਿਨਾਂ ਗੱਲੋਂ ਚੈਨਲਾਂ ਤੇ ਬੈਠਕੇ ਹਿੰਦੂ ਸਿੱਖ ਭਾਈਚਾਰੇ ਦਾ ਏਕਾ ਬਣਾਉਣ ਦੀ ਗੱਲ ਕਰਦੇ ਨੇ ਜਦਕਿ ਪੰਜਾਬ ਵਿੱਚ ਕਦੇ ਕੋਈ ਭਾਈਚਾਰਕ ਸਾਂਝ ਦਾ ਮੁੱਦਾ ਹੈ ਹੀ ਨਹੀਂ।

  • @SukhwinderSingh-wq5ip
    @SukhwinderSingh-wq5ip 13 днів тому +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @gurjantsinghdhillon9407
    @gurjantsinghdhillon9407 14 днів тому +8

    ਵਾਹੇਗੁਰੂ ਜੀ ਸੁੱਖ ਰੱਖੇ ਮੇਰੇ ਸੋਹਣੇ ਦੇਸ਼ ਪੰਜਾਬ ਤੇ 🙏🏻🙏🏻🙏🏻🙏🏻🙏🏻

  • @Batthlove-r3g
    @Batthlove-r3g 14 днів тому +4

    ਬਹੁਤ ਹੀ ਵਧੀਆ ਫ਼ੈਸਲਾ ਵੀਰ ਜੀ ਫੋਰਨ ਕਨਟਰੀਆ ਵਿੱਚ ਵੀ ਏਦਾਂ ਦੇ ਕਨੂੰਨ ਆ ਨਾਲੇ ਹਰ ਸਟੇਟ ਵਿੱਚ ਕਨੂੰਨ ਨੇ ਪਰ ਸਿਰਫ਼ ਪੰਜਾਬ ਨਾਲ ਧੱਕਾ ਕਰ ਰਹੇ ਨੇ ॥

  • @googleuser747
    @googleuser747 14 днів тому +4

    ਜਿਉਂਦੇ ਰਾਹੋਂ ਵੀਰੋ ਵਾਹਿਗੁਰੂ ਜੀ ਤੁਹਾਨੂੰ ਸਾਰੇ ਭਰਾਵਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਖੁਸ਼ੀਆਂ ਤੰਦਰੁਸਤੀਆਂ ਬਖਸ਼ਣ ਜੀ ਤੁਸੀਂ ਪੰਜਾਬ ਦੇ ਅਤੇ ਪੰਜਾਬੀਆਂ ਦੇ ਹਿੱਤਾਂ ਅਤੇ ਹੱਕਾਂ ਲਈ ਲੜ ਰਹੇ ਹੋ ਵੀਰ ਜੀ ।

  • @gurnamsingh7227
    @gurnamsingh7227 13 днів тому +3

    ਪਾਜੀ ਇਹ ਕਾਨੂੰਨ ਪਾਸ ਕਰਵਾਓ ਅਸੀਂ ਤੋਹਾਡੇ ਨਾਲ ਹਾਂ 👍

  • @kirandeepkaurjattana4357
    @kirandeepkaurjattana4357 13 днів тому +1

    ਕਿੰਨੇ ਸ਼ਰਮ ਦੀ ਗੱਲ ਐ ਸਾਡੇ ਲਈ ਐਨੇ ਜਰੂਰੀ ਕਾਨਫਰੰਸ ਨੂੰ 16 ਘੰਟਿਆਂ ਚ ਸਿਰਫ 7 ਹਜ਼ਾਰ ਲੋਕਾਂ ਨੇ ਸੁਣਿਆ…, 👏🏻👏🏻ਤੇ ਇੱਕ ਉਧਰ mad sandhu ਵਾਲੇ ਪੌਡਕਾਸਟ ਦੇ ਵਿਊ ਦੇਖੋ 7 ਲੱਖ ਟੱਪ ਗਏ ਹੋਣੇ ਹੁਣ ਤੱਕ ..,

  • @loveguru4554
    @loveguru4554 14 днів тому +3

    Bilkul shi mudde chuke lkhe 22 jiyonda reh punjab de shera jwaaniya maan❤

  • @dpcks8925
    @dpcks8925 13 днів тому +1

    ਬਹੁਤ ਵਧੀਆ ਵਿਚਾਰ

  • @nirmalsingh936
    @nirmalsingh936 13 днів тому +1

    ਰੱਬ ਤੁਹਾਡੀ ਲੰਮੀ ਉਮਰ ਕਰੇ ਤੇ ਤੁਸੀਂ ਇਸੇ ਤਰ੍ਹਾਂ ਪੰਜਾਬ ਅਤੇ ਪੰਜਾਬੀਅਤ ਲਈ ਲੜਦੇ ਰਵੋ

  • @littlebirdi
    @littlebirdi 13 днів тому +1

    ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਲਾਗੂ ਕੀਤਾ ਜਾਵੇ ਨਹੀ ਪੰਜਾਬ ਨੂੰ ਖਾ ਜਾਣਾ ਇਹਨਾ। ਪੰਜਾਬ ਆਉਣ, ਜਿੱਥੇ ਲੋੜ ਹੈ ਕੰਮ ਕਰਨ, ਅਤੇ ਵਾਪਸ ਜਾਣ। ਪਰ ਹਿਮਾਚਲ ਵਾਂਗ ਹੀ ਪੰਜਾਬ ਦੇ ਪੱਕੇ ਵਸਨੀਕ ਬਣਨ ਅਤੇ ਵੋਟ ਬਣਾਉਣ ਦਾ ਹੱਕ ਨਹੀ ਹੋਣਾ ਚਾਹਿਦਾ।

  • @Dosanjh84
    @Dosanjh84 14 днів тому +5

    ਬਾਈ ਜੀ ਤੁਹਾਡੀ ਗੱਲ ਬਹੁਤ ਚਿੰਤਾਜਨਕ ਹੈ ਹੈ ਮਰਦਮਸ਼ੁਮਾਰੀ ਅਤੇ ਜਿਵੇਂ ਤੁਸੀਂ ਵੀ ਕਿਹਾ ਇਹ ਸਰਕਾਰ ਪਹਿਲਿਆਂ ਨਾਲੋਂ ਚੌਗਣੀ ਤੇਜ਼ੀ ਨਾਲ ਕਰਜ਼ਾ ਚੁੱਕ ਰਹੇ ਹਨ ਇਹ ਪੰਜਾਬ ਨੂੰ UT ਵੱਲ ਧੱਕਿਆ ਜਾ ਰਿਹਾ ਹੈ।

  • @gurchetansingh153
    @gurchetansingh153 14 днів тому +4

    ਲੱਖਾ ਸਿੰਘ ਜੀ ਆਪਣੇ ਪੰਜਾਬੀ ਪੰਜਾਬੀ ਨੂੰ ਛੱਡਕੇ ਹਿੰਦੀ ਨੂੰ ਪਹਿਲ ਦਿੰਦੇ ਹਨ ਪਰ ਬਈਆ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਪੰਜਾਬੀ ਸਿੱਖ ਰਹੇ ਹਨ

  • @MalkiatBains
    @MalkiatBains 14 днів тому +4

    Hello Paji very good work I’m with you ❤

  • @godisone7569
    @godisone7569 13 днів тому

    ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਹੰਭਲਾ ਮਾਰਨ ਲਈ ਸਾਰੇ ਵੀਰਾਂ ਨੂੰ ਦਿਲੋਂ salute ਐ ਜੀ

  • @charnjitsingh533
    @charnjitsingh533 14 днів тому +2

    ਵਾਹਿਗੁਰੂ ਮਿਹਰ ਕਰਨ

  • @parmjitsingh4581
    @parmjitsingh4581 14 днів тому +3

    Lakha Singh sidhana Amitojh maan good job Punjab tuhade nal ha good job 👍🏻

  • @jaswindersingh-lq6sl
    @jaswindersingh-lq6sl 14 днів тому +3

    Sare Bharawa nu sat sri akal

  • @Manveersingh-gd5jy
    @Manveersingh-gd5jy 14 днів тому +5

    ਸਾਇਕਲ ਵਾਲੇ ਬੱਚੇ ਰ
    ਦਾ ਕੀ ਕਸੂਰ ਹੈ ਜੀ

  • @sabi-mansa
    @sabi-mansa 14 днів тому +2

    ਭਾਈ ਅੰਮ੍ਰਿਤਪਾਲ ਖਾਲਸਾ 2027🦅
    ਭੰਡ ਮਸੰਦ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ

  • @culprit_but_innocent
    @culprit_but_innocent 14 днів тому +4

    Punjab da koi ministers ਸਕਾ ਨਹੀ

  • @MahinderKamboj-z6d
    @MahinderKamboj-z6d 14 днів тому +1

    Amitoj mann swad agia❤ lakha🎉

  • @JaswinderKaur-g9s
    @JaswinderKaur-g9s 13 днів тому +1

    ❤❤❤❤❤❤

  • @Kent12178
    @Kent12178 14 днів тому +1

    Amitjot maan Zindabad
    Lakha Sidhana Zindabad

  • @khushdhillon3511
    @khushdhillon3511 12 днів тому

    ਬਾਈ ਜੀ ਕੋਈ ਨਹੀ ਸੁਣਦਾਂ ਤੁਹਾਡੀ ਜਿੰਨਾਂ ਮਰਜੀ ਰੌਲਾ ਪਾਈ ਜਾਉ

  • @SukhwinderSingh-jb2oy
    @SukhwinderSingh-jb2oy 12 днів тому

    Satnam waheguru khalsa Raj jindabad

  • @loveguru4554
    @loveguru4554 14 днів тому +2

    Bhagwant bhuchr nu bhejo eh video je rangla punjab bnona ta ah km sare kr jihde aimtoz maan te lkhe te hor nal de jine vi ds rhe eh km hon nal rangla bn skda nhi eh kangla ta bnya pya

  • @GurwinderSingh-uv9kr
    @GurwinderSingh-uv9kr 13 днів тому +1

    Bhut vdiya punjab sara tuhde nal aa mangi mele te new party bhai amritpal singh walo hum hma ke pahucho loko je punjab bchuna aa

  • @arunrichakwt1010
    @arunrichakwt1010 14 днів тому +1

    Punjab wich 55 % vote poll hunda yani jisnu 40 yaa 50 lahk vote milugi sarkar usdi banugi or Bahri lok 40 lahk thon upar puj gay nay

  • @RavinderSingh-yl5ps
    @RavinderSingh-yl5ps 13 днів тому +1

    AAP nu vote paa ke bahut bari galti kiti

  • @sabi-mansa
    @sabi-mansa 14 днів тому +1

    12:14

  • @historycreator8467
    @historycreator8467 13 днів тому

    Good job

  • @technomotors2024
    @technomotors2024 13 днів тому

    ਤੁਹਾਨੂੰ ਕੁਛ ਨੀ ਮਿਲਣਾ ਜੋ ਮਰਜੀ ਕਰੀ ਚੱਲੋ, ਮੇਰੀ ਗੱਲ ਕੌੜੀ ਜ਼ਰੂਰ ਹੈ ਪਰ ਜਦੋ ਤਕ ਇੱਮੁੱਠਤਾ ਨਹੀਂ ਹੁੰਦੀ

  • @anuthukral9527
    @anuthukral9527 13 днів тому

    ❤❤

  • @amriksinghdhillon1522
    @amriksinghdhillon1522 12 днів тому

    ❤🎉🎉🎉🎉🎉🎉🎉🎉

  • @Healthy_Lifestyl
    @Healthy_Lifestyl 13 днів тому

    Punjabi paper da passing percentage 50 percent hai 50 number da paper 25 aala pass

  • @loveguru4554
    @loveguru4554 14 днів тому +1

    Jida km sarkara nu chahida oh kr nhi rhiya lkhe te aitoz maan da dhanvaad baaki stata walya ne vi Kanoon bnaye saade nal dhka kr rhiya sarkara ta hi ga gangwar rape murder nasha sab saade punjab ch aam ho rha

  • @RamandeepSingh-zq4zm
    @RamandeepSingh-zq4zm 14 днів тому

    🙏

  • @loveguru4554
    @loveguru4554 14 днів тому +1

    Eh hi ta gal hai saade loka nu koi muda nhi pta bs eh bijli free te hi khus hoye pye par ena ghusya nu eh nhi pta thode hi paise ne te oh paisa eh delhi nu de rhe dso te punjab nu maar rhe hk khtm saade ho rhe

  • @arunrichakwt1010
    @arunrichakwt1010 14 днів тому +1

    Faild sarkar failed sistyam punjab de anmol zindgi or jawani nu planing nall mukeya jaa reha kuch nashay magar laga ditay kuch gangbar wich muka ditay kuch bahar walay mulhkha wich jaa washay

  • @RavinderSingh-yl5ps
    @RavinderSingh-yl5ps 13 днів тому

    Bai g ANDHRA PRADESH ch vi 85 percent jobs local bandian di hai

  • @loveguru4554
    @loveguru4554 14 днів тому +1

    Loko koi sarkar to umeed na rkho vota wele hun sirf ah bhiya te hor parvasiya nu jmeen te nokri na diti jave eh mudda chuk lo punjab ch ik gangwar khtam hpu duja punjabi hi punjab ch nokri km kr skn sirf ohdi sarkar bnao jihda eh kr dve nhi punjab da kpi hal nhi hona kyoki je khalistan di gal krde saade apne hi saanu wakhvadi smj de je khalistan de hak ch nhi aunde hindu ta veero fer ah bhiya parvasiya to ta Sav akke pye eh ta thek hai ik paniya ala mudda 2 mudde rakho

  • @combatx3373
    @combatx3373 14 днів тому +2

    Panjaab hall azadi ,, koi morcha safal nhi honna sab time waste aw pure Panjaab nu iko morcha lanna chahida Panjaab hall azadi lets bring khalsa raaj back esso binna kujj ni honna

    • @rakshitbhardwaj847
      @rakshitbhardwaj847 13 днів тому +1

      Khalsa raj matbal?? Khalistan? Mainu Lagda phlan tah jine ve sardar ne punjab te phla eh pta kro kinne gaddar bethe ne jede apne desh nu bech aave khatt to khat 60% sardar tuanu khalistan di mang passe dekhai dvange. Gaddar state punjab! Inha da statehood karo bann punjab nu karo divide. LUN FAD LO KHALISTAN FIR. HINDUSTAN SAADA VATAN AA SADI MITTI AA. IDE VARGI SOCH VE RAKHE APPA KHALISTANI SOCH NU HE MAAR DALANGE. KHALSA RAJ = HINDUSTAN DE PROTECTORS TUSSI GADDAR KATHO HOGE? Jadd appan rohingya de masle te gal kar rahe c tuadd tuanu muslmani yaari dekhai dende?

  • @rajeevnagpal9793
    @rajeevnagpal9793 14 днів тому

    ਕਿੰਨਾ ਹੋਰ ਲਾਈ ਜਾਂਦਾ ਮਾਨ ਗਲਾ ਬੈਠ ਗਿਆ ਹੋਣਾ😂

  • @SonyJagroop-mx8wf
    @SonyJagroop-mx8wf 14 днів тому +2

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @funnyfilmsxys
    @funnyfilmsxys 14 днів тому +1

    Budhe nale da ki hoya Kali public City na lo koi km v karlo.

  • @AnuKamar-p5r
    @AnuKamar-p5r 14 днів тому

    Bus kar

  • @SonyJagroop-mx8wf
    @SonyJagroop-mx8wf 14 днів тому

    ਲੱਖੇ ਸਿਧਾਣੇ ਅਮਿਤੋਜ ਮਾਨ ਤੇ ਸਰਕਾਰਾ ਖਿਲਾਫ ਬੋਲ ਰਿਹੇ ਨੇ ਕੋਈ ਕਰਵਾਈ ਨਹੀਂ ਕੋਈ ਪਰਚਾ ਕਰ ਰਹੀ ਸਰਕਾਰ ਜੇਲ ਵਿੱਚ ਬੰਦ ਨਹੀ ਕਰ ਰਹੀ ਅੰਮ੍ਰਿਤਪਾਲ ਸਿੰਘ ਵੀ ਸਰਕਾਰਾ ਖਿਲਾਫ ਬੋਲ ਰਿਹਾ ਸੀ ਫਿਰ ਅੰਮ੍ਰਿਤਪਾਲ ਸਿੰਘ ਪਿੱਛਲੇ 2 ਸਾਲ ਤੋ ਜੇਲ ਵਿੱਚ ਬੰਦ ਕਰ ਦਿੱਤਾ ਇੱਕ ਹੋਰ ਜੇਲ ਅੰਦਰ UAPA ਲਾ ਦਿੱਤਾ ਜੇਲ ਅੰਦਰ ਬੈਠੇ ਅੰਮ੍ਰਿਤਪਾਲ ਤੇ ਹਰ ਰੋਜ਼ ਨਵੇ ਤੇ ਨਵਾਂ ਪਰਚਾ ਪਾ ਰਹੀ ਹੈ ਸਰਕਾਰ ਪਰ ਲੱਖੇ ਅਮਿਤੋਜ ਤੇ ਕੋਈ ਪਰਚਾ ਨਹੀ ਕੋਈ ਜੇਲ ਨਹੀ ਕਰ ਰਹੀ ਸਰਕਾਰ ਲੋਕੋ ਸਮਝਣ ਦੀ ਕੋਸ਼ਿਸ਼ ਕਰੋਉ ਇਹ ਵੀ ਸਰਕਾਰ ਦੇ ਹੀ ਹਨ ਜੋ ਸੱਚਾ ਆਪਣਾ ਬੰਦਾ ਸੀ ਉਸ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਇਹਨਾ ਲੱਖੇ ਸਿਧਾਣੇ ਅਮਿਤੋਜ ਮਾਨ ਦੀਆ ਅੱਜ ਗੱਲਾ ਚੰਗੀਆਂ ਲੱਗਦੀਆਂ ਹੋਣਗੀਆਂ ਆਪਣੇ ਬੰਦੇ ਲੱਗਦੇ ਹੋਣਗੇ ਸੱਚੇ ਲੱਗਦੇ ਹੋਣਗੇ ਪਰ ਇਹਨਾਂ ਦੀਆਂ ਗੱਲਾਂ ਵਿਚ ਨਾ ਆਉ

  • @surajrana5119
    @surajrana5119 14 днів тому

    Yr eho je lokn di interview krde kyu ho