Special Podcast with Bhana Sidhu | SP 12 | Punjabi Podcast

Поділитися
Вставка
  • Опубліковано 28 лип 2023
  • Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    Special Podcast with Bhana Sidhu | SP 12 | Punjabi Podcast
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST
  • Розваги

КОМЕНТАРІ • 743

  • @kamaluppal1550
    @kamaluppal1550 10 місяців тому +62

    ਪੰਜਾਬ ਦਾ ਸੂਰਮਾ ਬਾਈ ਭਾਨਾ ਸਿੱਧੂ ਪ੍ਹਮਾਤਮਾ ਵੀਰੇ ਨੂੰ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖਸ਼ੇ ਸਦਾ ਖੁਸ਼ ਰੱਖੇ

  • @jagroopsinghnewhollandcnh7369
    @jagroopsinghnewhollandcnh7369 6 місяців тому +11

    ਭਾਨੇ ਬਾਈ ਤੇਰੀਆਂ ਗੱਲਾਂ 100% ਸੱਚ ਹਨ ਸੱਚਾ ਬੰਦਾ ਹੈ ਤੂੰ ਵਾਹਿਗੁਰੂ ਕਿਰਪਾ ਕਰਨ ਤੁਹਾਡੇ ਤੇ

  • @gurpalgill9314
    @gurpalgill9314 10 місяців тому +14

    ਬਹੁਤ ਖ਼ੂਬ ਬਚਪਨ ਯਾਦ ਕਰਵਾ ਦਿੱਤਾ। ਅਸੀਂ ਵੀ ਸਾਰੀਆਂ ਭੈਣਾਂ ਵੀ ਇਹ ਸਾਰੇ ਕੰਮ ਕੀਤੇ ਜੋ ਤੂੰ ਮੁੰਡਾ ਹੋ ਕੇ ਕੀਤੇ। ਮੈਂ ਛੋਟੀ ਸੀ ਤੇ ਮੇਰੇ ਹਿੱਸੇ ਮੱਝਾਂ ਚਾਰਨ ਦਾ ਕੰਮ ਸੀ।

  • @surajbhan7077
    @surajbhan7077 10 місяців тому +51

    ਭਾਨਾ ਸਿੱਧੂ ਨੇ ਪੰਜਾਬ ਵਾਸਤੇ ਬਹੁਤ ਕੁਝ ਕੀਤਾ ਬਾਈ ਦਾ ਬਹੁਤ ਹੀ ਧੰਨਵਾਦ ਬਹੁਤ ਵਧੀਆ ਵਿਚਾਰ ਚਰਚਾ 🙏🙏🙏🙏🙏

  • @sndpsinghsran2639
    @sndpsinghsran2639 10 місяців тому +75

    ਭਾਨਾ ਭਾਨਾ ਹੋਈ ਪਈ ਆ ਵੀਰ ਸਾਰੇ ਪਾਸੇ ਖਿੱਚ ਕੇ ਰੱਖੋ ਕੰਮ ਵੀਰ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਨਾਨਕ ਸਾਰਿਆ ਤੇ

  • @davienderjeethundal5472
    @davienderjeethundal5472 10 місяців тому +11

    ਬਾਈ ਸਾਡਾ ਝੋਟਾ ਵੀਰ ਆ ਵਾਹਿਗੁਰੂ ਚੜਦੀ ਕਲਾ ਬਖਸੇ਼ ਜੀ

  • @pargatbrar7631
    @pargatbrar7631 10 місяців тому +67

    ਸਿਰਾ ਰਤਨ ਤੇ ਭਾਨੇ ਮੇਰਾ ਮਨ ਜਿੱਤ ਲਿਆ ਯਾਰੋ ❤ਭਾਨਾ ਸਿਰਾ ਬੰਦਾ ਬਾਈ ਪਰਥ ਮਲਿਆ ਸੀ

  • @gurpreetbrar3553
    @gurpreetbrar3553 10 місяців тому +45

    ਭਾਣੇ ਵੀਰ ਤੂੰ ਤਾਂ ਮੇਰੀ ਜਿੰਦਗੀ ਦਾ ਹੀ ਸੱਚ ਦੱਸ ਦਿੱਤਾ। ਮੈਂ
    ਵੀ ਇਹਨਾਂ ਹਲਾਤਾਂ ਵਿੱਚੋਂ ਗੁਜ਼ਰਿਆ ਹਾਂ। ਇਹ ਵੀ 2001- 2002 ਦੀ ਗੱਲ ਹੈ। ਬੜਾ ਚੰਗਾ ਲੱਗਿਆ ਸੱਚ ਸੁਣ ਕੇ

  • @deepdhillon5894
    @deepdhillon5894 8 місяців тому +14

    ਸਿੱਧੂ ਅੱਖਾਂ ਚੋਂ ਪਾਣੀ ਆਗਿਆ ਵੀਰ ❤❤❤

  • @jasveersarpanch8719
    @jasveersarpanch8719 10 місяців тому +69

    ਭਾਨੇ ਤੇਰੀ ਜਿੰਦਗੀ ਨਾਲ ਮੇਰੀ ਵੀ ਸਟੋਰੀ ਮਿਲਦੀ ਆ ਬਹੁਤ ਗਰੀਬੀ ਦੇਖੀ ਆ ਯਾਦ ਨੇ ਉਹ ਦਿਨ ਜਦ ਰੇਹੜੇ ਦੀਆ ਹਲਾ ਟੁੱਟ ਜਾਣੀਆ ਫਿਰ ਰੱਸੀ ਬੰਨ ਕੇ ਕੰਮ ਸਾਰ ਲੈਣਾ ਦਸਵੀ ਵਿਚ ਪੜ੍ਹਦਾ ਸੀ ਜਦ ਕਬਾੜੀਏ ਤੋ ਅਠਾਰਾ ਸੌ ਦੀਆ ਹਲਾ ਲੈਤੀਆ ਸੀ ਉਸ ਦਿਨ ਬਹੁਤ ਖੁਸ਼ੀ ਹੋਈ ਸੀ ਹੁਣ ਉਹ ਖੁਸ਼ੀ ਹੁੰਦੀ ਨਹੀ

    • @HarpreetSingh-sb7db
      @HarpreetSingh-sb7db 10 місяців тому +1

      ਫੇਰ ਲੈ ਆ ਹਲਾਂ ਜਾ ਕੇ 😂😂😂

    • @charanpreetgill1666
      @charanpreetgill1666 10 місяців тому +1

      ​@@HarpreetSingh-sb7dbhahaha siraaaa 🤣

    • @sukhjindersadewalia4949
      @sukhjindersadewalia4949 10 місяців тому +1

      Bhut vdia lga g bhana sidhu dian galan sunke ratan bai bhut tx and respect for you

    • @Khushi_duggan_fan_page_
      @Khushi_duggan_fan_page_ 10 місяців тому

      😂😂😂😂😂

    • @harmankaurbrar5980
      @harmankaurbrar5980 9 місяців тому +1

      ​@@HarpreetSingh-sb7dbkise di garibi da majak ni udona chida ji...rab to dro...waheguru ek chutki ch thonu v magan joge kar sakda

  • @SukhpalSinghDhaliwal-xt2rt
    @SukhpalSinghDhaliwal-xt2rt 6 місяців тому +6

    ❤❤ ਘੈਂਟ ਪੰਜਾਬੀ ਜੱਟ ਦੀ ਪਛਾਣ ਹੈ ਵਾਹਿਗੁਰੂ ਜੀ ❤❤❤❤❤❤❤❤❤❤

  • @chansinghchan7430
    @chansinghchan7430 4 місяці тому +2

    Bhut hii vdia glla ne veer ji wmk kre veer ta❤🙏👍

  • @dalbirnagra7885
    @dalbirnagra7885 7 місяців тому +3

    ਵੀਰ ਜੀ ਇਹ ਤਾਂ ਪੰਜਾਬ ਵਿੱਚ ਹਰ ਘਰ ਦਾ ਸੰਤਾਪ ਆ ਕਹਿ ਸਕਦੇ ਕਿੳਂਕਿ 1-2 ਕਿੱਲੇ ਵਾਲੇ ਕਿਸਾਨ ਦੀ ਜ਼ਿੰਦਗੀ ਤਾਂ ਏਦਾਂ ਦੀ ਕਿ ਰੱਜ ਕੇ ਰੋਟੀ ਵੀ ਨਹੀਂ ਖਾ ਸਕਦੇ ਜ਼ਿੰਦਗੀ ਦੀਆਂ ਲੋੜਾਂ ਤਾਂ ਇੱਕ ਪਾਸੇ ਆੜ੍ਹਤੀਆਂ ਦੇ ਪੈਸੇ ਜਿਵੇਂ ਵੀਰ ਨੇ ਦੱਸਿਆ ਕਿ ਵਿਆਜ ਹੀ ਨਹੀ ਪੂਰਾ ਹੁੰਦਾ but keep it up veer ji waheguru Ji tohanu hor v himmat den te chardi kala ch rakhan 🥰🙏 ਵੀਰ ਜੀ ਪੰਜਾਬ ਵਾਪਸ ਆਉਣਾ possible nahi because india ਵਿੱਚ ਰਹਿਣਾ ਭੁੱਖੇ ਮਰਨ ਬਰਾਬਰ ਆ ਦਿਲ ਤਾਂ ਬਹੁਤ ਕਰਦਾ ਕਿ ਆਪਣੀ ਜੰਮਣ ਭੂਮੀ ਤੇ ਆ ਕੇ ਰਹਿਣ ਨੂੰ ਪਰ not possible but we miss our country our home kaash…?😞

  • @narinderkaur8899
    @narinderkaur8899 10 місяців тому +12

    ਪੰਜਾਬ ਦਾ ਅਸਲੀ ਪੁੱਤ ਸਰਕਾਰਾਂ ਦੀ ਤਸੱਲੀ ਕਰਾਉਣ ਵਾਲਾ ਵੱਡਾ ਬਾਈ ਜੀ ਭਾਨਾ ਸਿੱਧੂ ਜੀ ❤🙏

  • @jogasidhu1674
    @jogasidhu1674 4 місяці тому +1

    ਵਾਹ ਵਾਈ ਜੀ ਸਾਾਬ ਪਨਗੋਟਾ ਗੱਲਾਂ ਸੱਚੀਆਂ

  • @Kamaljitk
    @Kamaljitk 10 місяців тому +3

    ਭਾਨੇ ਸਿਧੁ ਛੋਟੇ ਵੀਰ ਤੈਨੂੰ ਮੈਂ ਕਦੇ ਸੁਣਨਾ ਪਸੰਦ ਨਹੀਂ ਕਰਦੀ ਸੀ ਕਿਉਂਕਿ ਤੂੰ ਗਾਲ਼ਾਂ ਬਹੁਤ ਕੱਢਦਾ ਹੁੰਦਾ ਸੀ ,ਪਰ ਅੱਜ ਤੈਨੂੰ ਸੁਣ ਕੇ ਬਹੁਤ ਖੁਸ਼ੀ ਹੋਈ, ਕਿ ਪੰਜਾਬ ਨੂੰ ਬਚਾਉਣ ਵਾਲੇ ਪੁੱਤ ਹੈਗੇ | ਰਾਜਨੀਤੀ ਚ ਜ਼ਰੂਰ ਆਉ ਤੇ ਪੰਜਾਬ ਦੀ ਇਕ ਖੇਤਰੀ ਪਾਰਟੀ ਬਣਾ ਕੇ ਪੰਜਾਬ ਨੂੰ ਬਚਾਉ | ਜਿਹੜੀਆਂ ਸਿੱਖੀ ਦੀਆ ਗੱਲਾ ਕੀਤੀਆ ਸੁਣ ਕੇ ਬਹੁਤ ਹੀ ਵਧੀਆ ਲੱਗਾ, ਨੌਜਵਾਨਾਂ ਨੂੰ ਬਹੁਤ ਚੰਗੀ ਸੇਧ ਮਿਲੇਗੀ |ਦੀਪ ਸਿਧੁ ਹੀਰਾ ਪੁੱਤ ਪੰਜਾਬ ਦਾ |

  • @gurbajsingh3052
    @gurbajsingh3052 4 місяці тому +2

    ਇਹ ਪੰਜਾਬ ਦਾ ਸੱਚ ਹੈ

  • @chaudhary8085
    @chaudhary8085 10 місяців тому +16

    ਦੇਸੀਆਂ ਦਾ ਧਰਮਿੰਦਰ ਬਹੁਤ ਵਧੀਆ ਅੱਜ ਆਲਾ podcast ਰੱਤਨ ਬਾਈ

  • @GursewakSidhu-bt5bn
    @GursewakSidhu-bt5bn 7 місяців тому +5

    ਬਹੁਤ ਵਧੀਆ ਵੀਰ ਜੀ। ਸਤਿ ਸ੍ਰੀ ਅਕਾਲ ਜੀ।

  • @ankubasra9220
    @ankubasra9220 5 місяців тому +3

    Bhana veer je sat sari akal parvan karna je

  • @jantamoga5219
    @jantamoga5219 10 місяців тому +4

    Good bai bahne sidhu and bai Ratan

  • @balbirsinghusajapmansadasa1168
    @balbirsinghusajapmansadasa1168 10 місяців тому +81

    ਰੂਹ ਖੁਸ਼ ਹੋ ਗਈ ਇਹ ਸੁਣਕੇ ਕਿ ਭਾਨਾ ਜਪ ਕਰਦਾ ਜੋ ਸਾਡੀ ਜਿੰਦਗੀ ਦਾ ਮੇਨ ਮਕਸਦ ਆ।

    • @bakhsishsingh_1965
      @bakhsishsingh_1965 10 місяців тому +3

      Bhana sidhu guru de gal Karan wala veer waheguru chardei kalah bech rakhe jarar waheguru tenu m l a banave tu loka di awaj nu age ja buland kar sake sechae rag leabe gi

    • @user-wc5bs4qb7c
      @user-wc5bs4qb7c 8 місяців тому

      ​@@bakhsishsingh_19651:47:50

  • @Singh_sardar
    @Singh_sardar 10 місяців тому +7

    ਭਾਨਾ ਬਾਈ ਘੈਂਟ

  • @harshpreet7921
    @harshpreet7921 7 місяців тому +4

    Good work ❤❤❤❤

  • @sonagill8219
    @sonagill8219 9 місяців тому +9

    ਬਹੁਤ ਮੇਰੇ ਵਰਗੇ ਵੀਰ ਇਸ ਗਰੀਬੀ ਚੋ ਨਿਕਲੇ ਆ ਜਿਹੜੀਆ ਗੱਲਾ ਭਾਨਾ ਬਾਈ ਕਰਦਾ ਪਿਆ ਰੂਹ ਖੁਸ਼ ਹੋ ਗਈ ਬਾਈ ❤❤

  • @mehakterracegarden4880
    @mehakterracegarden4880 10 місяців тому +13

    2 ਘੰਟੇ ਪਤਾ ਹੀ ਨਹੀ ਲੱਗਿਆ ਕਦੋ ਲੰਘ ਗਏ। ਬਹੁਤ ਵਧੀਆ ਦੋਵੇ ਭਰਾ

  • @Punjabipodcastclips
    @Punjabipodcastclips 5 місяців тому +3

    Bahut sohna podcast

  • @ABHIKaler-gz8hb
    @ABHIKaler-gz8hb 10 місяців тому +34

    ਬਹੁਤ ਵਧੀਆ ਰਤਨ ਵੀਰ ਭਾਨਾ ਭਾਨਾ ਹੋਈ ਪਾਈਏ ਚਾਰੇ ਪਾਸੇ ਲੱਖੇ ਸਿਧਾਣੇ ਤੇ ਜਗਦੀਪ ਰੰਧਾਵਾ ਦਾ ਵੀ ਜ਼ਰੂਰ ਸੱਦੋ ਧੰਨਵਾਦ ਭਰਾ ਦੱਬੀ ਚੱਲੋ ਕੰਮ ਤੁਹਾਡੇ ਵਰਗੇ ਸੱਚੇ ਤੇ ਇਮਾਨਦਾਰ ਹਰ ਇਕ ਪੱਤਰਕਾਰ ਨੂੰ ਹੋਣ ਦੀ ਲੋੜ ਹੈ

  • @user-ih4vr4gy2b
    @user-ih4vr4gy2b 5 місяців тому +2

    Good 👍

  • @cheema930
    @cheema930 10 місяців тому +5

    ਸਭ ਤੋਂ ਵੱਡੀ interview aw bhanna di

  • @chahalch-mj6kb
    @chahalch-mj6kb 10 місяців тому +19

    very good ਭਾਨਾਂ ਸੱਚਾ ਬੰਦਾ ਦਿਲੋ ਪਿਅਾਰ ਕਰਦਾ ਪੰਜਾਬ ਨੂੰ !
    ਕੋੲੀ ਵੀਰ ਗੁੱਸਾ ਨਾ ਕਰਨਾ ਲੱਖਾ ਸਿਧਾਣਾ ਮੌਕਾ ਪ੍ਸ਼ਤ ਬੰਦਾ ਸਮੇਂ ਮੁਤਾਬਕ ਬਦਲ ਜਾਦਾ ੲਿਹੀ ਫਰਕ ਹੈ ਦੋਨਾਂ ਵਿੱਚ

  • @bsbeantsharma
    @bsbeantsharma 10 місяців тому +3

    ਰਤਨ, ਛੋਟੇ ਵੀਰ ਚੈਨਲਾਂ ਵਾਰੇ ਲੋਕਾਂ ਨੂੰ ਸਭ ਕੁਝ ਪਤਾ ਲੱਗ ਚੁੱਕਾ ਹੈ ਕਿਹੜੇ ਸੱਚ ਦੀ ਅਵਾਜ਼ ਚੁੱਕ ਰਹੇ ਹਨ ਤੇ ਕਿਹੜੇ ਝੋਲੀ ਚ ਜਾ ਬੈਠੇ ਹਨ। ਜਿੱਤ ਸੱਚ ਦੀ ਹੁੰਦੀ ਹੈ ਬਸ ਟਾਈਮ ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦਾ ਹੈ। ਇਹ ਵੀ ਸਭ ਨੂੰ ਪਤਾ ਕਿ ਸੱਚੇ ਪੱਤਰਕਾਰਾਂ ਨਾਲ ਕਿਵੇਂ ਧੱਕਾ ਹੋ ਰਿਹਾ ਹੈ🙏

  • @BarinderSinghKamboj
    @BarinderSinghKamboj 10 місяців тому +7

    ਬਾਈ ਭਾਨੇ ਨੂੰ ਬੁਲਾਦੇ ਰਿਹਾ ਕਰੋ ਇਹ ਹੀਰੇ ਨੇ ਸਾਡੇ ਪੰਜਾਬ ਦੇ

  • @jarmejasinghbrar9111
    @jarmejasinghbrar9111 10 місяців тому +1

    ਲੀਡਰਾਂ ਦੀ ਸਿੰਚਾਈ ਲੋਕਾਂ ਵਿੱਚ ਰੱਖਣ ਵਾਲਾ, ਪੰਜਾਬ ਦੀ ਗੱਲ ਕਰਨ ਵਾਲਾ ਬਾਈ ਭਾਨਾਂ ਸਿੱਧੂ

  • @ranjodhcheema3071
    @ranjodhcheema3071 10 місяців тому +4

    ਘਰੇਲੂ ਗੱਲਾਂ ਦਿਲਚਸਪ ਨੇ , ਓਦਾ ਬੰਦਾ ਪੂਰਾ ਸੂਰਾ ਈਐ। ਨਵਜੋਤ ਸਿਧੂ ਵਾਂਗ ਅਣਗਇਡਡ ਮਿਜਾਇਲ ਐ!

  • @shounkkhetiwaadi7160
    @shounkkhetiwaadi7160 8 місяців тому +2

    ਚਾਚਾ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਤੈਨੂੰ

  • @theDBsingh
    @theDBsingh 10 місяців тому +3

    Wmk❤

  • @preetbrar1598
    @preetbrar1598 8 місяців тому +3

    ਬੇਬਾਕ ਹੈ ਭਾਨਾ ਵੀਰ

  • @yaduaulakh194
    @yaduaulakh194 2 місяці тому

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਪੁੱਤਰ ਜੀ

  • @jagroopsinghnewhollandcnh7369
    @jagroopsinghnewhollandcnh7369 6 місяців тому +2

    ਰਤਨ ਬਾਈ ਬਾਈ ਸਿੱਧੂ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਜਗਰੂਪ ਸਿੰਘ ਸੰਗਰੂਰ ਤੋਂ

  • @garrysingh-sq6ps
    @garrysingh-sq6ps 10 місяців тому +14

    ਭਾਨਾ ਬਾਈ ਜ਼ਿੰਦਾਬਾਦ,, ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ

  • @sarbjeetdhillon7236
    @sarbjeetdhillon7236 7 місяців тому +4

    must say he is the person with vry clear mindset n thoughts 👌koi filter ni bnde da na juban te na dimg te 👌👌👌

  • @morningstar7760
    @morningstar7760 10 місяців тому +34

    iko din ch 2 podcast mere fav bande de, ek ratan bai nal ek anmol bai nal, sirra, sunday da content mil gya😝🥷

  • @lovepreetbhangu790
    @lovepreetbhangu790 10 місяців тому +2

    Bhana y de nal bhut youth jodiya hoya e je y amrit pan kar le , is nal pta nhi kine ਨੌਜਵਾਨਾਂ ਦਾ ਭਲਾ ਹੋਜਵੇ

  • @ginnibhangu2666
    @ginnibhangu2666 8 місяців тому +3

    ਧੰਨਵਾਦ ਬਹੁਤ ਬਹੁਤ ਛੋਟੇ ਵੀਰੋ 🙏🙏🙏

  • @amaanchahal7117
    @amaanchahal7117 10 місяців тому +8

    ਭਾਨਾ ਸਿੰਧੂ ਬਹੁਤ ਵਧੀਆ ਵੁਰ

  • @hardeepSingh-cl9gp
    @hardeepSingh-cl9gp 10 місяців тому +10

    ਭਾਨਾ ਦਿਲ ਦਾ ਸਾਫ ਬੰਦਾ ਆ

  • @jatindersingh5765
    @jatindersingh5765 10 місяців тому

    Intresting

  • @jasveersarpanch8719
    @jasveersarpanch8719 10 місяців тому +6

    ਬਹੁਤ ਵਧੀਆ ਇਨਸਾਨ ਆ ਭਾਨਾ

  • @user-lm8vq8ty6v
    @user-lm8vq8ty6v 4 місяці тому +2

    ਭਾਨਾ ਸਿੱਧੂ ਪੰਜਾਬ ਦਾ ਸੂਰਮਾ

  • @roopsingh8427
    @roopsingh8427 8 місяців тому +2

    ਬਹੁਤ ਵਧੀਆ ਭਾਨਾ ਵੀਰ ਦੀਆਂ ਗੱਲਾਂ ਤੋਂ ਬਹੁਤ ਕੁਝ. ਸਿਖਣ ਲਈ ਮਿਲਿਆ

  • @avtarsinghtiwana7593
    @avtarsinghtiwana7593 8 місяців тому +1

    ਭਾਨਾ ਸਿੰਹਾਂ ਵੀਰ ਗੱਲ ਤੇਰੀ ਸਹੀ ਤੇ ਸੱਚੀ ਆ ਪਰ ਮੇਰੀ ਜ਼ਿੰਦਗੀ ਤਾਂ ਤੇਰੇ ਤੋਂ ਭੈੜੀ ਸੀ ਮੇਰੇ ਬਾਪੂ ਨੇ ਪਿੰਡਾਂ ਚ ਜਾ ਸਾਬਣ ਵੀ ਵੇਚਿਆ ਜਦੋ ਅਸੀ ਤਿੰਨਾਂ ਭਰਾਵਾਂ ਨੇ ਸੋਜੀ ਸ਼ੁਭਾਲੀ ਫੇਰ ਬਾਪੂ ਦੁੱਧ ਦਾ ਕੰਮ ਕੀਤਾ ।ਬਹੁਤ ਜ਼ਿਆਦਾ ਮਾੜਾ ਟਾਈਮ ਦੇਖਿਆ ਪਰ ਅੱਜ ਬਾਬਾ ਨਾਨਕ ਜੀ ਦੀ ਫੁੱਲ ਕ੍ਰਿਪਾ 🙏🏻🙏🏻

  • @narinderpalsingh5349
    @narinderpalsingh5349 10 місяців тому +176

    ਜਿਸ ਦਿਨ ਪੰਜਾਬ ਦੇ ਪੁੱਤਰਾਂ ਨੇ ਸਿਰ ਤੇ ਦਸਤਾਰ ਸਜਾ ਲਈ ਪੰਜਾਬ ਦੇ ਬਹੁਤੇ ਮਸਲੇ ਹੱਲ ਹੋ ਜਾਣਗੇ ❤

    • @kanwalpreets1181
      @kanwalpreets1181 10 місяців тому +20

      ਬੇੜਾ ਹੀ ਗ਼ਰਕ ਦਸਤਾਰ ਵਾਲਿਆਂ ਤੇ ਸਾਬਤ ਸੂਰਤ ਸਿੱਖਾਂ ਨੇ ਕੀਤਾ ਪੰਜਾਬ ਦਾ ਹੁਣ ਤਕ

    • @RobRooch-rc3wm
      @RobRooch-rc3wm 10 місяців тому +12

      Pagga waliya ne ki rang laaa te fuddu gallan na kariya karooo phelaaa apne ander sikhi jagavoooo

    • @narinderpalsingh5349
      @narinderpalsingh5349 10 місяців тому +13

      ਕਲਗੀਧਰ ਪਾਤਸ਼ਾਹ ਨੇ ਦਸਤਾਰ ਬਖਸ਼ੀ ਹੈ,,,,,ਮੂਰਖ ਇਨਸਾਨ।

    • @narinderpalsingh5349
      @narinderpalsingh5349 10 місяців тому

      ਸਿੱਖ ਦੀ ਪਹਿਲੀ ਪਹਿਚਾਣ ਕੇਸ ਤੇ ਦਸਤਾਰ ਹੈ,,,,ਗੁਰੂ ਸਾਹਿਬ ਦਾ ਹੁਕਮ ਹੈ,,,,ਕੇਸ ਕਤਲ ਕਰਵਾਉਣ ਵਾਲਾ,,,ਗੁਰੂ ਗੋਬਿੰਦ ਸਿੰਘ ਦੇ ਹੁਕਮ ਅਨੁਸਾਰ ਸਿੱਖ ਨਹੀਂ ਅਖਵਾ ਸਕਦਾ,,,,,ਮੂਰਖ ਲੋਕੋ।

    • @J.singh.84
      @J.singh.84 10 місяців тому

      @@kanwalpreets1181lanhat hai saleya

  • @dhaliwalbrothers6974
    @dhaliwalbrothers6974 10 місяців тому +5

    ਰਤਨ ਵੀਰ ਬਹੁਤ ਵਧੀਆ

  • @amanpreetsingh8056
    @amanpreetsingh8056 7 місяців тому +4

    Carry on bhanna sidhu bro ❤️ you are doing well

  • @BarinderSinghKamboj
    @BarinderSinghKamboj 10 місяців тому +4

    ਬਾਈ ਲੱਖੇ ਨੂੰ ਵੀ ਬੁਲਾਉ ਬਾਈ ਜਰੂਰ ਤੇ ਰੰਧਾਵੇ ਨੂੰ ਵੀ

  • @kabbaddilovers1920
    @kabbaddilovers1920 9 місяців тому +3

    ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ

  • @user-nf6qg4ix9e
    @user-nf6qg4ix9e 6 місяців тому +1

    ਬਹੁਤ ਵਧੀਆ ਵੀਰ

  • @money.sharma
    @money.sharma 10 місяців тому +8

    ਸਿਰਾ ਬੰਦਾ ਭਾਨਾ ਬਾਈ।
    ਰਤਨ ਭਾਜੀ ਵੀ ਬਹੁਤ ਵਧੀਆ ਤੇ ਇਮਾਨਦਾਰ ਪੱਤਰਕਾਰ ਨੇ।
    ਦੋਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ

  • @reshamsingh6247
    @reshamsingh6247 10 місяців тому +5

    ਹੀਰਾ ਪੰਜਾਬ ਦਾ ਭਾਨਾ

  • @parmjeetsooch2621
    @parmjeetsooch2621 6 місяців тому +1

    ਸਹੀ ਗੱਲ ਹੈ ਬਾਈ ਜੀ ਦੀ ਸਾਡੇ ਕੋਲ ਲੱਕੜ ਦੀਆਂ ਹੱਲਾ ਅਤੇ ਵੱਡੇ ਟਾਇਰਾਂ ਵਾਲੀ ਰੇਹੜੀ ਸੀ ਬਾਅਦ ਨਵੀਂ ਰੇਹੜੀ ਲਿਆਂਦੀ ਨਵਾਂ ਬਲਦ ਜਦੋ ਖੇਤ ਜਣਾ ਰੇਹੜੀ ਨੂੰ ਅਰਜਨ ਦਾ ਰਥ ਸਮਝਦੇ ਸੀ

  • @dhanguru1
    @dhanguru1 10 місяців тому +1

    ਬਸ ਕੱਲਾ ਇਹ ਆਪਣੀ ਜ਼ਬਾਨ ਤੇ ਕੰਟਰੋਲ ਰੱਖ ਲਵੇ ਤਾਂ ਭਲਾ

  • @Trendingnewshub98
    @Trendingnewshub98 10 місяців тому +2

    Bahut vdia 👌👌

  • @user-tj2pm2ow8z
    @user-tj2pm2ow8z 10 місяців тому +1

    ਭਾਨਾ ਸਿੱਧੂ ਖੁੱਲੀ ਕਿਤਾਬ ਐ ਦੇਸ਼ੀ ਜੱਟ

  • @user-OG.302
    @user-OG.302 10 місяців тому +51

    Genuine podcast jma!!
    ਬਾਈ ਸੱਚੀਉ ਜੀਅ ਲਗਿਆ ਸੌਣ ਕੇ ਜਮ੍ਹਾ ਦੇਸੀ ਬੰਦਾ ਯਾਰ ਸਾਡਾ ❤💯
    ਜਿਉਂਦਾ ਵਸਦਾ ਹੱਸਦਾ ਰਹਿ ਰੱਬ ਤੇਨੂੰ ਹੋਰ ਤਰੱਕੀਆਂ ਬਖਸ਼ੇ... ਦਿਲ ਦਾ NYC ਜੱਟ ❤

    • @user-oz5pp3xr4n
      @user-oz5pp3xr4n 8 місяців тому +1

      💯💯💯💯💯💯💯💯💯💯💯💯💯💯💯💯💯😭😭😭😭😭😭😭😭😭😭😭😭😭😭😭😭😭😭😭😭😭😭😭😭🖕🖕🖕😍😍😍😍😍😍😍😍😍🤣😍😍🤣😍😍

  • @_Kitaab_
    @_Kitaab_ 10 місяців тому +5

    Very good ❤❤❤

  • @kirankaur4504
    @kirankaur4504 7 місяців тому +3

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @billasandhu6946
    @billasandhu6946 10 місяців тому +10

    ਬਹੁਤ ਸ਼ੋਨੀ ਗਲਬਾਤ ਞੀਰ ਜੀ

  • @hpkingz273
    @hpkingz273 10 місяців тому +13

    ਚੰਗਾ ਟਾਇਮ ਆਓਣ ਦੀ ਮੈ wait ਨੀ ਕਰੀ ,
    ਅੜ ਕੇ ਸੀ ਖੜਾ ਤਾਹੀ ਵਾਰੀ ਮਿਲੀ ਐ 🔥❤️✍🏻

  • @MOR.BHULLAR-PB05
    @MOR.BHULLAR-PB05 9 місяців тому +1

    ਬਹੁਤ ਵਧੀਆ ਸੱਚੀਆਂ ਗੱਲਾਂ ਬਾਤਾਂ ਕੀਤੀਆਂ

  • @SurjitKaur-qz3fl
    @SurjitKaur-qz3fl 3 місяці тому +1

    ❤👌❤

  • @lakvirsinghsomalsomal4396
    @lakvirsinghsomalsomal4396 10 місяців тому +6

    ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ ਜੀਉ 🙏🙏🙏🙏🙏

  • @MandeepKaur-ou2xl
    @MandeepKaur-ou2xl 10 місяців тому +10

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਿਉ ਸਿੱਧੂ ਜੀ ਨੂੰ 🙏🙏

  • @reshamsingh6247
    @reshamsingh6247 10 місяців тому +4

    ❤ ਭਾਨੇ ਵੀਰੇ

  • @navvsandhu-sz3fw
    @navvsandhu-sz3fw 8 місяців тому +1

    Bhai ji ਸਰਕਾਰਾਂ ਕੋਈ ਵੀ ਨਈ ਚੰਗੀਆਂ 💯🙏🏻

  • @ranveersaini4748
    @ranveersaini4748 10 місяців тому +3

    Bhanna bai de interview nal Sanu hor deeply pta lgda

  • @dpsrecordz
    @dpsrecordz 10 місяців тому +6

    ਬਹੁਤ ਖੂਬ ਭਾਨਾ ਬਾਈ ਜੀ

  • @kisankaur4459
    @kisankaur4459 10 місяців тому +15

    l can see in Bhana, Next CM OF PUNJAB. Waheguruji 🤲 Punjab Need People like him

  • @mokshikasingh8020
    @mokshikasingh8020 4 місяці тому +1

    best banda

  • @user-wb5mv8bp8n
    @user-wb5mv8bp8n 10 місяців тому +1

    ਭਾਨਾ ਸਿੱਧੂ ਬਹੁਤ ਹੀ ਗਰੇਟ ਸ਼ਖਸੀਅਤ ਨੇ

  • @vickyvickt1477
    @vickyvickt1477 10 місяців тому

    Ghaint interview 👌👌👌👌

  • @JotKang-zc8fp
    @JotKang-zc8fp 10 місяців тому +10

    ਪੰਜਾਬ ਦਾ ਹੀਰਾ ਭਾਨਾ❤❤

  • @LDvlogs13
    @LDvlogs13 10 місяців тому +3

    ਸੁਗਰ ਮਿੱਲ ਆਲੀ ਬਾਈ 2019 ਦੀ ਆ ਮੈ ਵੀ ਉਥੀ ਸੀ ਸਾਡੇ ਪਿੰਡ ਲੱਗਿਆ ਸੀ ਬੇਨੜਾ

  • @manvinderthind2464
    @manvinderthind2464 10 місяців тому

    ਬਹੁਤ ਵਦੀਆ ਜੀ

  • @daljitkaur4708
    @daljitkaur4708 10 місяців тому

    Bohat wdhia 👏🏻👏🏻👏🏻👏🏻👏🏻

  • @gurpreetkaurmaan3700
    @gurpreetkaurmaan3700 10 місяців тому +1

    ਬਹੁਤ vdiya veere ❤

  • @narinderpalsingh5349
    @narinderpalsingh5349 10 місяців тому +16

    ਪੱਗ,,,,ਪੰਜਾਬੀਆਂ ਦੀ ਸ਼ਾਨ ❤ ❤

  • @chamkaur_sher_gill
    @chamkaur_sher_gill 10 місяців тому +16

    ਸਤਿ ਸ੍ਰੀ ਅਕਾਲ ਦੋਵੇ ਵੀਰਾ ਨੂੰ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤

  • @jaspreetgill3576
    @jaspreetgill3576 10 місяців тому +16

    Waiting for him so long here .... thanks Ratan veere .....

  • @kalsinaturalfarming2337
    @kalsinaturalfarming2337 10 місяців тому +1

    Interview ਦੇਖ ਕੇ ਨਜਾਰਾਂ ਆ ਗਿਆ ਬਾਈ ਜੀ

  • @kuldeepsidhu6744
    @kuldeepsidhu6744 10 місяців тому +14

    ਰਤਨ ਵੀਰ ਬਹੁਤ ਵਧੀਆ ਭਾਨਾ ਭਾਨਾ ਹੋਈ ਪਈ ਆ

  • @surajbhan7077
    @surajbhan7077 10 місяців тому +13

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ 🙏🙏🙏🙏🙏🙏

  • @HarmaninderSingh-dj3xv
    @HarmaninderSingh-dj3xv 10 місяців тому +3

    ਵੀਰ ਭਾਣਾ ਕੇਸ਼ ਰੱਖ ਲੇਹ ਅਰਦਾਸ ਮੇਰੀ ਵਾਹਿਗੁਰੂ ਮੇਹਰ ਕਰੋ

  • @surajbhan7077
    @surajbhan7077 10 місяців тому +57

    ਜਿਹੜਾ ਬੰਦਾ ਮੂੰਹ ਤੇ ਗੱਲ ਕਹੇਂ ਉਹ ਦਿਲ ਦਾ ਸੱਚਾ ਹੁੰਦਾ ਐ‌ ਅਤੇ ਦਿਲ ਦਾ ਸਾਫ ਹੁੰਦਾ ਉਨ੍ਹਾਂ ਵਿਚੋਂ ਇਕ ਐ ਭਾਨਾ ਸਿੱਧੂ ਧੰਨਵਾਦ 🙏🙏🙏🙏🙏🙏🙏🙏

    • @Warisbrar
      @Warisbrar 8 місяців тому +2

      At

    • @sardoolkang5860
      @sardoolkang5860 7 місяців тому

      ​@@Warisbrar😅😅😅😅😅😅😅😅😅😅😅😅😅😅

    • @rohitjustin3740
      @rohitjustin3740 7 місяців тому

      ​@kamaaldeep5233à😊😊😊

  • @5911fanmoosajattde
    @5911fanmoosajattde 10 місяців тому +40

    You both are diamond of Punjab. You doing very good work for Punjab and Punjabi people. Love you 😘 both

    • @mTrader1
      @mTrader1 10 місяців тому

      🔥🔥

    • @akshpreet900
      @akshpreet900 10 місяців тому

      Punjab nhi panjab

    • @mTrader1
      @mTrader1 10 місяців тому

      @@akshpreet900 ohi gl a bro, ajj kall ta punjab hi vartde ne

    • @5911fanmoosajattde
      @5911fanmoosajattde 10 місяців тому

      @@akshpreet900 bhi same sound kar da gal ta understanding de VA gramer check Karni lagda teacher tu

  • @Majhe_wale47
    @Majhe_wale47 4 місяці тому +1

    Bhaji Spotify te audio v release krya kro

  • @Majhail022
    @Majhail022 10 місяців тому +6

    ਜਿੱਦਣ ਸਿੱਖ ਸ਼ਸ਼ਤਰ ਧਾਰੀ ਹੋਣਗੇ,ਫਿਰ ਸਿੱਖ ਰਾਜ ਆਊਗਾ,ਹੱਕ ਮਿਲਣਗੇ,ਇਨਸਾਫ ਹੋਊਗਾ❤

  • @jeetsingh4775
    @jeetsingh4775 7 місяців тому +3

    ਬਹੁਤ ਵਧੀਆ ਕੰਮ ਕਰਦੇ ਹਨ ਜੀ।

  • @gurmitbrar6254
    @gurmitbrar6254 10 місяців тому +2

    ਵੀਰ ਜੀ ਮਨਦੀਪ ਸਿੰਘ ਮੰਨਾ,, ਲੱਖਾਂ ਸਿਧਾਣਾ,, ਸਿਮਰਜੀਤ ਮਾਨ,,ਇੱਕ ਤੁਸੀਂ ਸੁਖਪਾਲ ਸਿੰਘ ਖਹਿਰਾ ਜੀ ਇਹ ਬੰਦੇ ਕਹਿੰਦੇ ਸਨ ਕਿ ਸੰਸਕਾਰ ਨਾਂ ਕੀਤਾ ਜਾਵੇ,,ਮਾਨਸਾ ਚੌਂਕ ਵਿੱਚ ਧਰਨਾ ਦਿੱਤਾ ਜਾਵੇ,,, ਗੱਲ ਤੇਰੀ ਸਹੀ ਹੈ ਜੋ ਸਿੱਧੂ ਨੂੰ ਕਾਂਗਰਸ ਵਿੱਚ ਲੈਕੇ ਆਏ ਉਨ੍ਹਾਂ ਨੇ ਲੁਟਿਆ ਵੀ ਬਹੁਤ ਸੰਸਕਾਰ ਵੀ ਉਨ੍ਹਾਂ ਨੇ ਕਰਵਾਇਆ,,,ਜੇ ਧਰਨਾ ਦਿੱਤਾ ਹੁੰਦਾ ਤਾਂ ਸਰਕਾਰ ਅੱਜ਼ ਟਿੱਚਰਾਂ ਕਰਦਾ ਫਿਰਦਾ ਅੱਜ ਸਾਬਕਾ ਹੋਣਾ ਸੀ,, ਤੇ ਇਨਸਾਫ਼ ਵੀ ਜ਼ਰੂਰ ਮਿਲ਼ਦਾ

  • @rahulgill7342
    @rahulgill7342 10 місяців тому +8

    Bhaana Sidhu Bai 🙌❤️