Nanaksar Bhagti Da Ghar ? Bhai Sarbjit Singh Dhunda | Sikhi Lehar TV 2020

Поділитися
Вставка
  • Опубліковано 17 лют 2020
  • #Nanaksar #Bhagti Da Ghar ? Bhai Sarbjit Singh Dhunda | Sikhi Lehar TV 2020
    Sikhi Lehar TV & Radio
    ____Android app download link:
    play.google.com/store/apps/de...
    ___apple app download link:
    apps.apple.com/in/app/sikhile...
    www.sikhilehar.com
    www. sikhilehartv
    www.sikhilehartv.com
    / sikhilehar
    www.ssdhunda.com

КОМЕНТАРІ • 1,9 тис.

  • @BalwinderSingh-ug9fe
    @BalwinderSingh-ug9fe 3 роки тому +11

    ਬਾਬਾ ਉਹੀ ਬਣ ਸਕਦਾ ਜਿਸ ਦੀ ਸਰਕਾਰੇ ਦਰਬਾਰੇ ਪਹੁੰਚ ਹੁੰਦੀ ਹੈ ।

    • @virtuosoproductions4589
      @virtuosoproductions4589 3 роки тому

      Example is namdhari current guru-installed by influential namdharis from delhi.

  • @yadwindersingh2060
    @yadwindersingh2060 8 місяців тому +9

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @GagandeepSinghCF
    @GagandeepSinghCF 2 роки тому +57

    ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਹਮੇਸ਼ਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋਡ਼ਿਆ ਹੈ ਬਾਣੀ ਅਤੇ ਬਾਣੇ ਨਾਲ ਜੋੜਿਆ ਹੈ ਸਾਡੇ ਪਰਿਵਾਰ ਦੇ ਗਿਆਰਾਂ ਮੈਂਬਰ ਨਾਨਕਸਰਿਆ ਨੇ ਹੀ ਗੁਰੂ ਦੇ ਲੜ ਲਾਏ ਹਨ
    ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਤਿਕਾਰ ਕਰਨਾ ਹੀ ਇਨ੍ਹਾਂ ਨੇ ਸਿਖਾਇਆ ਹੈ

    • @satwantsingh5187
      @satwantsingh5187 2 роки тому +4

      ਬਹੁਤ ਸਾਰੇ ਨਾਨਸਰੀਆਂ ਦੇ ਡੇਰੇ ਤੇ ਸਿਰਫ ਏਨਾਂ ਦੇਹ ਧਾਰੀਆਂ ਦੀਆਂ ਹੀ ਤਸਵੀਰਾਂ ਲੱਗੀਆਂ ਹੁੰਦੀਆਂ ਨੇ

    • @sehbajsingh7081
      @sehbajsingh7081 2 роки тому +6

      @@satwantsingh5187 matlab tusi mahapursha nu nahi mande …iss da matlab tusi guru nanak dev g nu nhi mande guru granth sahib nu mande j?

    • @Prabh6087
      @Prabh6087 Рік тому +1

      @@satwantsingh5187 tere ki per a

    • @gogiji267
      @gogiji267 Рік тому +1

      🤣🤣🤣🤣 ਪੂਜਾਰੀ ਲਾਣਾ

    • @SatwantSingh-in5fr
      @SatwantSingh-in5fr Рік тому

      ਕਿਸੇ ਡੇਰੇ ਦੇ ਚੇਲੇ ਨਹੀਂ ਮੰਨਦੇ ਆਪਣੇ ਬਾਬੇ ਨੂੰ ਹੀ ਮੰਨਦੇ ਨੇ

  • @amrit_9981
    @amrit_9981 2 роки тому +33

    ਜੇ ਕਿੱਤੇ 10 ਪ੍ਰਚਾਰਕ ਵੀ ਤੁਹਾਡੇ ਵਰਗੇ ਦਲੇਰ ਹੁੰਦੇ ਤਾਂ ਅੱਜ ਡੇਰਾਵਾਦ ਪੰਜਾਬ ਚੋਂ ਖਤਮ ਹੋ ਜਾਨਾ ਸੀ।
    ਵਾਹਿਗੁਰੂ ਭਲੀ ਕਰੇ ਕੌਮ ਨੂੰ ਐਸੇ ਦਲੇਰ ਪਰਚਾਰਕਾਂ ਦੀ ਲੋੜ ਹੈ ਜੀ।

    • @punjabps5361
      @punjabps5361 10 місяців тому

      Veer ji tusi sach keh rhe ho
      Very nice

    • @kaur9890
      @kaur9890 8 місяців тому

      Kise di enni himmt nanaksar khud nirankar vsdaaa

  • @gurnamsingh6878
    @gurnamsingh6878 2 роки тому +24

    ਕਦੇ ਮੰਨ ਨੀਵਾਂ ਕਰਕੇ ਸੰਤ ਬਾਬਾ ਇਸ਼ਰ ਸਿੰਘ ਦੇ ਜੀਵਨ ਚਾਤ ਮਾਰੀ ਤੇਰੀ ਬੂਦੀ ਟਿਕਾਣੇ ਆ ਜਾਵੇ ਕੀਤੇ ਪਰਮਾਤਮਾ ਤੇਨੂੰ ਸੁਮਤ ਬਕਸ਼ੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨੇ ਸੰਤ ਕਾ ਨੀਂਦਕ ਮਹਾਂ ਹੰਕਾਰੀ

    • @Gurtez-2213
      @Gurtez-2213 26 днів тому +1

      Pajji ki thonu ni lgda k kewal Guru granth sahib hi sade lai boht aa k sanu alag to mathe tekne jruri aa path krone jruri aa raab nu miln lai

    • @surinderpalsingh4600
      @surinderpalsingh4600 25 днів тому

      Sach chubda,kabull karro

  • @gurdeepkaur7895
    @gurdeepkaur7895 9 місяців тому +10

    🙏 ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ 🙏

  • @charankamalsingh3048
    @charankamalsingh3048 2 роки тому +30

    ਨਾਨਕਸਰ ਭਗਤੀ ਦਾ ਘਰ ਹਮੇਸ਼ਾ ਸੀ ਹਮੇਸ਼ਾ ਹੈ ਅਤੇ ਹਮੇਸ਼ਾ ਹੀ ਰਹੂਗਾ।
    ਨਾਨਕਸਰ ਦੀ ਧਰਤੀ ਨੂੰ ਅਤੇ ਨਾਨਕਸਰ ਨੂੰ ਪਾਖੰਡੀ ਕਹਿਣ ਵਾਲਿਆ ਤੂੰ ਹੀ ਸਭ ਤੋਂ ਵੱਡਾ ਪਾਖੰਡੀ ਹੋਵੇਗਾ
    ਜੇ ਤੂੰ ਕਹਿਣਾਂ ਹੈ ਕਿ ਜੋੜੇ ਪੈਰਾਂ ਵਿੱਚ ਪਾਉਣ ਨੂੰ ਹੁੰਦੇ ਹਨ ਤੇ ਸੰਗਤਾਂ ਉਨ੍ਹਾਂ ਨੂੰ ਮੱਥਾ ਕਿਉਂ ਟੇਕਦੀਆਂ ਹਨ ਤਾਂ ਇੱਕ ਗੱਲ ਦੱਸ ਤਖਤ ਸਾਹਿਬਾਨ ਦੇ ਵਿੱਚ ਜੋ ਗੁਰੂ ਸਾਹਿਬਾਂ ਦੇ ਸ਼ਸਤਰ,ਇਤਿਹਾਸਕ ਖੂਹ,ਵਸਤਰ,ਜੋੜੇ,ਆਦਿ ਨੇ ਲੱਖਾਂ ਸੰਗਤਾਂ ਉਨ੍ਹਾਂ ਨੂੰ ਗੁਰੂ ਜਾਣ ਕੇ ਪੂਜਦੀਆਂ ਹਨ ਉਹ ਸਭ ਗਲਤ ਨੇ।
    ਗੁਰਬਾਣੀ ਵਿੱਚ ਲਿਖਿਆ ਹੈ:-
    ਸੰਤ ਕਾ ਨਿੰਦਕ ਮਹਾ ਹਤਿਆਰਾ।।
    ਸੰਤ ਕਾ ਨਿੰਦਕ ਪਰਮੇਸੁਰਿ ਮਾਰਾ।।
    ਸੰਤ ਕਾ ਦੋਖੀ ਇਉ ਬਿਲਲਾਇ।।
    ਜਿਉ ਜਲ ਬਿਹੂਨ ਮਛੁਲੀ ਤੜਫੜਾਇ।।
    ਸੰਤਾਂ ਨਾਲ ਵੈਰ ਕਮਾਵਦੇ ਦੁਸਟਾਂ ਨਾਲਿ ਮੋਹ ਪਿਆਰ।।
    ਮੁਹ ਕਾਲੇ ਤਿੰਨਾ ਨਿੰਦਕਾ ਤਿਤੁ ਸਚੈ ਦਰਬਾਰਿ।।
    🌺ਧੰਨ ਧੰਨ ਬਾਬਾ ਨੰਦ ਸਿੰਘ ਜੀ🌺

    • @sukhibasemoropariwarasbmp8742
      @sukhibasemoropariwarasbmp8742 2 роки тому +2

      Dhunda khota
      Dhunda gadha
      Dhunda murakh
      Dhunda gdham agiyani
      Dhan Baba nand singh ji Braham gyani🙏

  • @parmjeetsinghfromjalalabad9907
    @parmjeetsinghfromjalalabad9907 2 роки тому +47

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @JagtarSingh-wn6nl
    @JagtarSingh-wn6nl 4 роки тому +135

    ਭਾਈ ਸਾਹਿਬ ਜੀ ਜਿਨ੍ਹਾਂ ਪ੍ਰਚਾਰਕਾਂ ਨਾਲ ਤੁਹਾਡੀ ਸੋਚ ਮਿਲਦੀ ਹੈ ਉਹਨਾਂ ਨੂੰ ਇਕ ਸਟੇਜ ਤੇ ਇਕੱਠੇ ਕਰਕੇ ਪ੍ਰਚਾਰ ਕੀਤਾ ਜਾਵੇ ਫਿਰ ਹੀ ਡੁਬਦੀ ਹੋਈ ਕੋਮ ਬਚਾਈ ਜਾ ਸਕਦੀ ਹੈ

    • @ManpreetSingh-wk7sw
      @ManpreetSingh-wk7sw 4 роки тому +2

      Ehde sirr Ch 100jutia kanjar dhundhe de,santa de nindak de.eh kuta RSS da Sikh ,hay dasam pita da nahi.dasam pita ne 100 sakhi Ch mahapurkha da naam likhya

    • @jaspreetsingh-bw3fk
      @jaspreetsingh-bw3fk 4 роки тому +1

      Reply to Bhai Sarbjeet Singh Dhunda on above video by Nanaksar Sewadaar from Nanaksar Kaleran
      ua-cam.com/video/Y2ZPWmGWFmY/v-deo.html

    • @amritpalsinghragi6889
      @amritpalsinghragi6889 3 роки тому +2

      @@ManpreetSingh-wk7sw 100ਸੋਖੀ 10ਵੇ ਪਾਤਸ਼ਾਹ ਨੇ ਕਿਥੇ ਕਿਹੜੀ ਜਗ੍ਹਾ ਤੇ ਉਚਾਰਨ ਕਰਕੇ ਲਿਖੀ। ਕੁਛ ਪਤਾ ਹੈ ਤਾਂ ਦਸੋ

    • @user-ch9jw2yr4p
      @user-ch9jw2yr4p 3 роки тому +1

      @@ManpreetSingh-wk7sw ਦਸਮ ਪਾਤਸ਼ਾਹ ਨੇ ਕੋਈ 100 ਸਾਖੀ ਨਹੀਂ ਲਿੱਖੀ, ਇਹ 100 ਤੇਰੇ ਇਨ੍ਹਾਂ ਡੇਰੇਦਾਰਾਂ ਵੱਲੋਂ ਲਿੱਖੀ ਹੋਈ ਆ।

    • @ManpreetSingh-wk7sw
      @ManpreetSingh-wk7sw 3 роки тому

      @@user-ch9jw2yr4p tu enu khote dundhe nu sunn ,teri ticket pakee karaadega naraka vich,par tu ta mandaa nahi hona,kion dundha vee nahi mandaa

  • @gurdipsinghdeep1343
    @gurdipsinghdeep1343 2 роки тому +42

    ਕਮਾਲ ਕਰੀ ਜਾਂਦੇ ਓ, ਭਾਈ ਸਾਹਿਬ ਜੀ, ਇੰਨਾ ਸੱਚ..
    ਵਾਹਿਗੁਰੂ ਮਿਹਰ ਕਰੇ 🌹
    ‌‌ ਵਾਹਿਗੁਰੂ ਅੰਗ ਸੰਗ ਸਹਾਈ ਹੋਵਣ 🌹🙏

    • @diljaansingh7835
      @diljaansingh7835 Рік тому +1

      Eh sach Ni eh Jhooth Baba Nand Singh Ji Warga Mahaan Tapasvi Koi Nahi Ho Sakda Agar Is Wich Ja Tere Wich Inni Himmat Hai Ta Bina Guru Sahib Agge Golak rakhe akhand Sukhmani Shuru Kar Ke Vekha

    • @gurpreetbrar8136
      @gurpreetbrar8136 Рік тому

      @@diljaansingh7835 good ji

    • @surinderpalsingh4600
      @surinderpalsingh4600 25 днів тому

      Bhai sahib bilkul sach boll rahe ne

  • @premkaur7183
    @premkaur7183 2 роки тому +10

    ਚੰਗੇ ਬਾਬੇ ਠੋਕ ਕੇ ਸੰਸਾਰੀ ਰਾਜ਼ੀ ਰਹੋ ਬਾਬਾ ਜੀ

  • @reshamsingh259
    @reshamsingh259 2 роки тому +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏

  • @mamrajsingh2799
    @mamrajsingh2799 4 роки тому +86

    ਇੰਨਾ ਗੱਲਾਂ ਕਰਕੇ ਹੀ ਡੇਰੇਦਾਰਾਂ 'ਤੇ ਪੂਜਾਰੀਆੱ ਕਾਲੀ ਕਮੇਟੀ ਕਾਲੀ ਦਾਲ ਨੂੰ ਤਕਲੀਫ ਹੁੰਦੀ ਹੈ। ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਦੇ ਵਿਰੁੱਧ ਇੱਕ ਮਿਕ ਹੋ ਗਏ ਹਨ।

    • @jorasinghs377
      @jorasinghs377 4 роки тому +1

      ਸਹੀ ਗੱਲ

    • @palklair6228
      @palklair6228 3 роки тому +2

      ਠਾਕੁਰ ਕਾ ਸੇਵਕੁ ਸਦਾ ਪੂਜਾਰੀ।। ✓✓✓✓✓✓✓

    • @gurmitsingh4004
      @gurmitsingh4004 3 роки тому +2

      ਡੇਰਾ ਬਾਬਾ ਨਾਨਕ,,ਡੇਰਾ ਪੰਜਾਬੀ ਦਾ ਸ਼ਬਦ ਹੈ।ਬਹੁਤੇ ਕਿਸਾਨ ਡੇਰਿਆਂ ਤੇ ਰਹਿੰਦੇ ਨੇ। ਸਿਖੀ ਦਾ ਸਹੀ ਪਰਚਾਰ ਡੇਰਿਆਂ ਤੇ ਹੀ ਹੋ ਇਆ ਤੇ ਹੋ ਰਿਹਾ।ਤਾਂ ਹੀ ਸਿਖੀ ਵੈਰੀਆਂ ਨੂੰ ਰੜਕਦੇ ਨੇ ਡੇਰੇ,ਤੇ ਮੂਰਖ ਮਗਰ ਤਾੜੀਆਂ ਮਾਰਦੇ ਨੇ।

    • @ranaboparai8242
      @ranaboparai8242 3 роки тому +5

      eh dhunda v ta dogla banda e

    • @gurmitsingh4004
      @gurmitsingh4004 3 роки тому +1

      @@ranaboparai8242 g bilkul

  • @paramjitpannu4632
    @paramjitpannu4632 4 роки тому +421

    ਸਾਡਾ ਗੁਰੂ ਕੇਵਲ ਤੇ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ

    • @jinderkaur9486
      @jinderkaur9486 4 роки тому +10

      Dhunda sahib can bring back true Sikhism. Waheguru ji.

    • @palklair6228
      @palklair6228 3 роки тому +4

      Paramjit pannu ਕੀ ਤੂੰ *ਸ੍ਰੀ ਗੁਰੂ ਗ੍ਰੰਥ ਸਾ: ਜੀ* ਨੂੰ ਗੁਰਦੁਆਰਿਆਂ ਵਿਚ ਮੰਜੀ ਸਾ: ਉਤੇ ਹੀ ਪ੍ਰਕਾਸ ਸਮਝਦੈਂ??????????????

    • @amritpalkullar2020
      @amritpalkullar2020 3 роки тому +5

      @@jinderkaur9486 how???????? Maybe by nindia. Maybe by not understanding gurbani. Maybe by not having any understanding about what he is talking about.

    • @tejindersinghkhanna2794
      @tejindersinghkhanna2794 3 роки тому +3

      @@amritpalkullar2020 ਜੀ ਆਪ ਜੀ ਸਮਝਾ ਦੇੳ ਜੇ ਧੁੰਦਾ ਜੀ ਨੂ ਨਹੀ ਸਮਝ

    • @amritpalkullar2020
      @amritpalkullar2020 3 роки тому +8

      @@tejindersinghkhanna2794 No, i understand. You all do nindia. Because they are mahapurkh and you say we shouldnt, YET you take someones word as BANI, even though this person goes against BANI. Read sukhmani sahib and gain knowledge. How much sangat has this person moved towards amrit, how many 100s of thousands of people has this person moved towards amrit like so many Mahapurkh.

  • @JashanpreetSingh-lm9vf
    @JashanpreetSingh-lm9vf 2 роки тому +33

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਨੰਦ ਸਿੰਘ ਜੀ ਧੰਨ ਹੈ ਧੰਨ ਹੈ ਧੰਨ ਹੈ

    • @amrit_9981
      @amrit_9981 2 роки тому +1

      ਤੁਹਾਡੇ ਵਰਗੇ ਲੋਕਾਂ ਨੇ ਬਾਬਿਆਂ ਨੂੰ ਸਿਰ ਚੜਾਇਆ ਏ।

    • @MohanaChanna22
      @MohanaChanna22 Рік тому

      Illegal to Guru Sawar Hoke rahenge

    • @MohanaChanna22
      @MohanaChanna22 Рік тому

      Galat Ram Guru Sahab

    • @MohanaChanna22
      @MohanaChanna22 Рік тому

      Gurbani with Jaisa Gal tomorrow kya janda hai man Matki Te Jandi Hai Ji

    • @gurpreetbrar8136
      @gurpreetbrar8136 Рік тому +1

      Dhan baba nand Singh ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gaggisingh4621
    @gaggisingh4621 2 роки тому +10

    Bai g mera Pind Kaunke kalan hai Nanaksar sahib to 2 kilometer door bhut zyada galt gall hai thude waste Dhan Dhan Baba Nand Singh g

    • @dskhalistan5637
      @dskhalistan5637 2 роки тому +1

      ਇਹਦਾ ਆਪ ਦਾ ਜੀਵਨ ਤਾਂ ਹੈ ਨਹੀਂ .....ਬੱਸ ਦੂਜਿਆਂ ਨੂੰ ਗਲ਼ਤ ਦਸਦਾ ਫਿਰਦਾ

  • @user-wi2ly2pk3v
    @user-wi2ly2pk3v 4 роки тому +65

    ਵਾਹ ਜੀ ਸੱਚ ਏ। ਢੱਡਰੀਆਂ ਵਾਲੇ ਨਾਲ ਖੜੋ ਜੀ ਮਤਲਬ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਨਾਲ। ਤੁਹਡੇ ਵੀ ਵਿਚਾਰ ਰੱਲ ਦੇ ਢੱਡਰੀਆਂ ਵਾਲੇ ਨਾਲ 🙏👌

    • @JASPREETSINGH-pk5jy
      @JASPREETSINGH-pk5jy 4 роки тому

      Reply to bhai Sarbjeet hunda from NanakSar Sewadar
      ua-cam.com/video/Y2ZPWmGWFmY/v-deo.html

    • @rajveersinghkhalsa3422
      @rajveersinghkhalsa3422 3 роки тому +4

      ਢੱਡਰੀਆਂ ਵਾਲਾ ਤਾ ਚਿੱਟੇ ਚੋਲਿਆਂ ਵਾਲਿਆਂ ਤੋ ਵੀ ਠੱਗ ਆਜੀ

    • @drgurpreetsingh6943
      @drgurpreetsingh6943 3 роки тому +7

      ਢੱਡਰੀ ਵੀ ਲੋਂਡਾ ਇਹ ਵੀ ਲੌਡਾ

    • @user-wi2ly2pk3v
      @user-wi2ly2pk3v 3 роки тому +1

      @@drgurpreetsingh6943 tu ikla ਸਿਆਣਾ 😀

    • @DavinderSingh-it8wp
      @DavinderSingh-it8wp 2 роки тому +2

      ਢੱਡਰੀਆ ਆਲਾ pehla vadia lagda c par hun oh v dunia dya rang maan reha aa. Ghuru di gll ght kr reha a.

  • @sonyjagraonaluminiumdecora9692
    @sonyjagraonaluminiumdecora9692 3 роки тому +63

    ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਜੀ ਦੀ ਜੈ ਜੈ ਕਾਰ ਹੋਵੇ

    • @BalwinderSingh-ug9fe
      @BalwinderSingh-ug9fe 3 роки тому +7

      ਬਾਬੇ ਦੀ ਜੈ ਕਾਰ ਤਾਂ ਹੋਣੀ ਹੀ ਹੈ ।ਕਿਉਂਕਿ ਸਾਰੇ ਪੰਜਾਬ ਵਿੱਚ ਬਾਬਿਆਂ ਦੇ ਥਾਂ ਥਾਂ ਡੇਰਿਆਂ ਵਿੱਚ ਟਾਵਰ ਫਿੱਟ ਕੀਤੇ ਹੋਏ ਹਨ ।ਕਿਵੇਂ ਸਾਡੇ ਪੰਜਾਬ ਨੂੰ ਅੰਧ ਵਿਸ਼ਵਾਸ ਵਿੱਚ ਧਕ ਰਹੇ ਹਨ ।

    • @bhaisurindersinghshahabadw6884
      @bhaisurindersinghshahabadw6884 3 роки тому +4

      Saalaa jai jai kaar vala apne asli pio di kadi jai jai kaar na karyo

    • @TT-yg5sv
      @TT-yg5sv 2 роки тому

      @@bhaisurindersinghshahabadw6884 wah veer teri soch nu slam thonu ta chngi shabdabli nal bolna b ni aunda

    • @sroop3336
      @sroop3336 2 роки тому

      Dhan guru nanak dev ji akal purakh nu manno pappio

    • @ekamsingh4889
      @ekamsingh4889 2 роки тому +1

      @@bhaisurindersinghshahabadw6884 Guru Granth sahib pyo ne hi keha hai ' Jis vakhar ko lain tu aya, Ram naam sant ghar paya' Guru Sahib hi Sant kol sangat karn nu kehnde hai. Tusi Guru di gal nai manni lagda. Moorti di tarah Granth nu matha hi tek rho o bas

  • @ravinderbraich7628
    @ravinderbraich7628 2 роки тому +22

    101% ਠੀਕ ਗੱਲਾ 🙏🙏

  • @AmandeepSingh-wr7hz
    @AmandeepSingh-wr7hz 9 місяців тому +4

    Boht vdia katha kiti bhai sahib ji ne,,such dasea , waheguru ji mehr krn

  • @TheSukhtaj
    @TheSukhtaj 4 роки тому +57

    ਭਾਈ ਸਰਬਜੀਤ ਸਿੰਘ ਧੂੰਦਾ ਜੀ ਮੇਂ ਤੁਹਾਡੇ ਕੋਲੋਂ ਗੁਰਮਤ ਦਾ ਗਿਆਨ ਲੈਣਾ ਚਾਹੁੰਦਾ ਹਾਂ। ਤੁਸੀ ਕੌਮ ਨੂੰ ਸਹੀ ਰਸਤਾ ਦਿਖਾ ਰਹੇ ਹੋ। ਬਾਕੀ ਤਾਂ ਮਿੱਠੀਆ ਮਿੱਠੀਆ ਗੱਲਾਂ ਸੁਣਾ ਕੇ ਸੰਗਤਾਂ ਨੂੰ ਖੁਸ਼ ਕਰ ਕੇ ਚਲੇ ਜਾਂਦੇ ਹਨ। ਕੋਈ ਗਲਤ ਗੱਲ ਹੈ ਖਿਲਾਫ ਨਹੀ ਬੋਲਦਾ।

    • @user-qc9mk5ks4u
      @user-qc9mk5ks4u 3 роки тому +2

      ਤੁਸੀਂ ਘਰ ਬੈਠੇ ਪੱਤਰ ਵਿਹਾਰ ਕੋਰਸ ਸ਼ੁਰੂ ਕਰ ਸਕਦੇ ਹੋ, ਕੋਈ ਬੰਦਸ਼ ਨਹੀਂ

    • @user-qc9mk5ks4u
      @user-qc9mk5ks4u 3 роки тому

      9417801072

    • @13kuldeepdhaliwal
      @13kuldeepdhaliwal 27 днів тому

      Dhan baba Nand Singh ji

  • @HarvinderSingh-vh9hb
    @HarvinderSingh-vh9hb 4 роки тому +152

    ਅਸੀਂ ਭੋਰੇ ਦੇ ਦਰਸ਼ਨ ਕਰਨੇ ਹੀ ਕਿਉਂ ਆ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ

    • @ManpreetSingh-wk7sw
      @ManpreetSingh-wk7sw 4 роки тому +1

      Tu Amrit Shakya ,tere guru kinwe hoye.

    • @jaspreetsingh-bw3fk
      @jaspreetsingh-bw3fk 4 роки тому +1

      Reply to Bhai Sarbjeet Singh Dhunda on above video by Nanaksar Sewadaar from Nanaksar Kaleran
      ua-cam.com/video/Y2ZPWmGWFmY/v-deo.html

    • @meenu8183
      @meenu8183 4 роки тому +10

      Bilkul na karo ji जिसको अपने गुरु से प्यार है वो ही तो दर्शन करेगा भोरा साहिब के । हम तो जरूर करेंगे।

    • @ManpreetSingh-wk7sw
      @ManpreetSingh-wk7sw 4 роки тому +2

      @@meenu8183 eh sab dadree de kute ne nastik te comrade ban chuke ne

    • @tvchannelsingh7058
      @tvchannelsingh7058 3 роки тому +1

      ua-cam.com/video/auBKHlTfqXM/v-deo.html

  • @gursingh120
    @gursingh120 Рік тому +5

    Bhai Dhunda has very precise idea of Sikh religion, he should preach what need to be done to follow that and his following is going to be massive because his ideas are great.

  • @virtuosoproductions4589
    @virtuosoproductions4589 3 роки тому +29

    I have met a gurmukh who was a daily wager and a bhagat who would get up in early morning to do simran and continued all day long. He didn't have a dera and was a poor sikh with no following . You could tell he was living in the upper realms of spirituality because his deeds were all pure and had a very clean energy and aura around him.

    • @sukhmanikaurboparai9944
      @sukhmanikaurboparai9944 3 роки тому +4

      No point to tell them about this they all r tooo busy to pull eachother legs..

    • @virtuosoproductions4589
      @virtuosoproductions4589 3 роки тому +1

      @@sukhmanikaurboparai9944 agreed bhehenji

    • @Ijsingh2010
      @Ijsingh2010 2 роки тому +2

      So true, higher is the spiritual learning and expertience of such totally Gursikh human being. He will not surrender to any mythical practices or Gurudom
      Waheguru ji bless him immensely,
      He is not poor, rather he is very blessed and a chosen one. Surely his face will be very bright on the day of recokening

    • @virtuosoproductions4589
      @virtuosoproductions4589 2 роки тому

      @@Ijsingh2010 good comment.

    • @1ladhar256
      @1ladhar256 10 місяців тому

      Can he be found &met even now

  • @satwantsingh5187
    @satwantsingh5187 4 роки тому +116

    ਗੁਰੂ ਗੋਬਿੰਦ ਸਿੰਘ ਜੀ ਦੇ ਜੂਝਾਰੂ ਤੇ ਇਨਕਲਾਬੀ ਸਿੱਖ ਭਾਈ ਸਾਹਿਬ ਧੂੰਦਾ ਭਾਈ ਸਾਹਿਬ ਜੀ

    • @jaspreetsingh-bw3fk
      @jaspreetsingh-bw3fk 4 роки тому +2

      Reply to Bhai Sarbjeet Singh Dhunda on above video by Nanaksar Sewadaar from Nanaksar Kaleran
      ua-cam.com/video/Y2ZPWmGWFmY/v-deo.html

    • @sardarji633
      @sardarji633 3 роки тому +2

      @@palklair6228 ਵੀਰ ਜੀ ਨਾਨਕ ਸਰ ਹੀ ਭਗਤੀ ਕੀਤੀ ਜਾ ਸਕਦੀ ਏ ਹੋਰ ਕਿਤੇ ਨਹੀ

    • @HarpreetSingh-cm3pm
      @HarpreetSingh-cm3pm 3 роки тому

      @@sardarji633 veer bhakti kite v kiti ja skdi hai.....veer baba nand singh ji nu khera pta c k kuj time baad DHUNDE wrge aunge te ohna te eho je swaal krn ge...

    • @user-ch9jw2yr4p
      @user-ch9jw2yr4p 3 роки тому +1

      @@palklair6228 ਸੱਚ ਬੋਲ ਰਿਹਾ, ਬੜੀਆਂ ਮਿਰਚਾਂ ਲੱਗੀਆਂ। ਤੇਰੇ ਵਰਗੇ ਅੰਨ੍ਹੇ ਭਗਤ ਸਿੱਖੀ ਤੋਂ ਦੂਰ ਹੋ ਜਾਣ ਤਾਂ ਹੀ ਇਹ ਇਨਕਲਾਬ ਰਾਜਪੁਰੇ ਤੋਂ ਅੱਗੇ ਜਾ ਸਕਦਾ।

    • @palklair6228
      @palklair6228 3 роки тому +1

      @@sardarji633 ਜੀ!
      ਠਾਕੁਰ ਕਾ ਸੇਵਕੁ ਸਦਾ ਪਜਾਰੀ।। ✓✓✓

  • @manjotchahal83
    @manjotchahal83 4 роки тому +22

    Fir gurbani ch santa di mehma kyo kiti gye aa te sant shabad da gurbani vich ki meaning dseya gya hai kirpa krke jarror dseyo ji

    • @listenmaninder
      @listenmaninder 2 роки тому +2

      Eh v sant di ninda nhi kr rhe bhai eh bhai behroopia nu laahnta pa rhe ne sher di khal paan naal gdha sher nhi bn skda saab💐

    • @mehrammeetsingh7834
      @mehrammeetsingh7834 2 роки тому +1

      Sant di pribhasha dekho

    • @virtuosoproductions4589
      @virtuosoproductions4589 2 роки тому

      @@mehrammeetsingh7834 exactly

  • @sukhjeetsinghludhiana9866
    @sukhjeetsinghludhiana9866 3 роки тому +20

    ਬਾਣੀ ਕਹਿੰਦੀ ਆ ਸੰਤ ਰਾਮ ਇੱਕ ਹਨ ਜਿਸ ਤਰਾਂ ਜੱਜ ਨੂੰ ਮਿਲਣ ਲਈ ਵਕੀਲ ਚਾਹੀਦਾ ਸੇਮ ਉਸੇ ਤਰ੍ਹਾਂ ਰੱਬ ਨੂੰ ਮਿਲਣ ਲਈ ਸੰਤ ਨਾਮ ਬਾਣੀ ਨਾਲ ਜੋੜਦੇ ਹਨ । ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ।
    ਸੰਤ ਕਾ ਨਿੰਦਕੁ ਮਹਾ ਹਤਿਆਰਾ।।
    ਸੰਤ ਕਾ ਨਿੰਦਕੁ ਪਰਮੇਸੁਰ ਮਾਰਾ ।।

    • @sehajdeepsingh1949
      @sehajdeepsingh1949 2 роки тому

      ਸੰਤ ਕੋਣ ਅ, ਇਹ ਸੱਚ ਆ,

    • @ajaysarhali8506
      @ajaysarhali8506 2 роки тому

      Sukhjeet singh Ludhiana ਤਹਾਨੂੰ ਪਤਾ ਸੰਤ ਕਿਹਾ ਕਿਸਨੂੰ ਗਿਆ ਆ

  • @jagjeetsingh3174
    @jagjeetsingh3174 2 роки тому +9

    साडी सारी कोम नु दसमे पात शाह बोल कर गए थे गुरु मान्यो ग्रंथ 🌹🌹🌹🌹🌹🙏🙏🙏🙏🙏

    • @diljaansingh7835
      @diljaansingh7835 Рік тому

      Nanaksari Too accept This And They baba Nand Singh Ji Never said They Are Guru They Did Sewa Of Guru Granth Sahib For Years

  • @user-fk2gb7kl3e
    @user-fk2gb7kl3e 4 роки тому +68

    ਨਿਧੱੜਕ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ। ਬਹੁਤ ਵਧੀਆ ਜੀ

  • @Singh.harwinder
    @Singh.harwinder 4 роки тому +54

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ ।।
    🙏🙏🙏🙏🙏🙏🙏🙏

    • @gurmailsinghkingra6998
      @gurmailsinghkingra6998 3 роки тому +1

      ਜਿਹੜੇ ਪਿੰਡ ਚ ਬਾਬਾ ਦਾ ਜਨਮ ਹੋਇਆ ਉਸ ਜਗਾ ਤੇ ਬਾਬੇ ਦੇ ਨਾਮ ਤੇ ਡੇਰਾ ਬਣਾ ਬਣਾ ਦਿਦੇ ਆ ਬਾਬੇ ਦੇ ਭਗਤ

    • @palwindersinghsingh1631
      @palwindersinghsingh1631 3 роки тому +2

      ਤੂੰ ਵੀ ਬੰਦਗੀ ਕਰ, ਤੈਨੂੰ ਵੀ ਲੋਕ ਪੂਜਨਗ੍ੇ, ਤੂੰ ਤਾਂ ਬੋਲਣ ਜੋਗਾ, ਧੁੰਦ੍੍

    • @rajendarsingh8918
      @rajendarsingh8918 2 роки тому

      @@gurmailsinghkingra6998 are kya huaa lllppplllll a ulb a bbnnkkllppp

  • @manmohamsingh3775
    @manmohamsingh3775 Місяць тому +1

    ਬਿਲਕੁਲ ਸਹੀ ਇਹ ਗੁਣ ਤਾਂ ਬਾਬਿਆਂ ਦੇ ਹੀ ਗਾਉਂਦੇ ਹਨ ਗੁਰੂ ਗ੍ਰੰਥ ਸਾਹਿਬ ਤੋਂ ਵਿਆਖਿਆ ਘੱਟ ਹੀ ਕਰਦੇ ਹਨ ਜਿਸ ਤੋਂ ਮੈਟ੍ਰਿਕ ਪਾਸ ਨਹੀਂ ਹੋਈ ਓਹੀ ਬਾਬਾ ਬਣ ਗਿਆ

  • @mkm1396
    @mkm1396 2 роки тому +36

    ਇਹਨਾਂ ਸੁਣਨ ਤੋਂ ਬਾਅਦ ਦਿਲ ਬਾਬਾ ਨੰਦ ਸਿੰਘ ਜੀ ਕੋਲ ਅਾ, ਜਿਹਨਾਂ ਗੁਰਬਾਣੀ ਨਾਲ ਪਰੇਮ ਕਰਨਾ ਦੱਸਿਅਾ,,,,ਤੂੰ ਤਾਂ ਸੰਤ ਸ਼ਬਦ ਤੋਂ ਮੁਨਕਰ ਹੋ ਗਿਅਾ,,,ਗੁਰਬਾਣੀ ਚ ਬਹੁਤ ਮਹਿਮਾ ਸੰਤ ਦੀ,,,ਹਰ ਥਾਂ ਤੇ ਮਾੜੇ ਲੋਕ ਹੁੰਦੇ,,,,ਪਰ ਸੰਤਾਂ ਦੇ ਪਰੇਮ ਨੂੰ ਨੀ ਜਾਣਦਾ,,,,

    • @hargobindnanaksar1313
      @hargobindnanaksar1313 Рік тому +3

      Veer ji..eh paiseya krke bolda..enu ki pta..santan ki mehma kavan vkhaano...direct kothe te ni chd skde ..podi step by step chd de aa...eh direct rab nu milan diya gallan krda. Santa to bina rab ni milda...haa mai manda ajj de time koi shi ni..but baba nand singh ji..mhaan pursh c..nd oh rabb de roop c...tapasya kiti ona ne guru nanak ji da naam.liya hmesha..es murkh nu paise milde aa.. Ninda krke ..nd loki sun sun ke swaad lende aa

    • @jotkaur2597
      @jotkaur2597 Рік тому +1

      Shi gal aw veer ji 🙏

    • @jaspreetsingh3941
      @jaspreetsingh3941 Рік тому

      Waheguru ji waheguru ji waheguru ji waheguru ji

    • @kanwarbirsingh9500
      @kanwarbirsingh9500 Рік тому

      He is stating the current “bhed chaal” to do SGGS path while nobody is there to listen. Dera baba are creating Pujaris not Gianis

    • @jotkaur2597
      @jotkaur2597 Рік тому

      Dhan dhan baba nand singh hi sab te kirpa karo ji 🙏🙏🙏🙏🙏🙏🙏🙏🙏

  • @user-wm6rb6lm2d
    @user-wm6rb6lm2d 4 роки тому +121

    ਭਾਈ ਸਾਹਿਬ ਜੀ ਅਗਲੇ ਕੇਸ ਦਰਜ ਕਰਨ ਲਈ ਤਿਆਰ ਹਨ । ਬੜੀ ਦਲੇਰੀ ਨਾਲ ਦਸਿਆ

    • @user-wm6rb6lm2d
      @user-wm6rb6lm2d 4 роки тому +1

      ਕੋਈ ਹਰਿਓ ਬੂਟ ਰਹਿਓ ।।

    • @bettasingh8196
      @bettasingh8196 4 роки тому +2

      ਬਾਈ ਕੇਸ ਦੀ ਤਿਆਰੀ ਕਰੋ ਕੀ ਇਥੇ ਕੰਜਰਾਂ ਦਾ ਰਾਜ ਹੈ ਜੱਜ ਫਾਈਲਾਂ ਦੇਖਦੇ ਸੱਚ ਨਹੀ

    • @bettasingh8196
      @bettasingh8196 4 роки тому +2

      ਕੁੱਤੇ ਤੇ ਦੱਲਿਆ ਦਾ ਰਾਜ ਹੈ ਝੂਠੇ ਕੇਸ ਲਈ ਅੰਦਰ ਜਾਣ ਨੂੰ ਤਿਆਰ ਹੋ ਜੇ

    • @jaspreetsingh-bw3fk
      @jaspreetsingh-bw3fk 4 роки тому +1

      Reply to Bhai Sarbjeet Singh Dhunda on above video by Nanaksar Sewadaar from Nanaksar Kaleran
      ua-cam.com/video/Y2ZPWmGWFmY/v-deo.html

    • @jagpalsingh8639
      @jagpalsingh8639 3 роки тому +1

      Karn case naal aya baba g.. Da choar... Dai poal khul rahi aya

  • @manpreetkourbrar5466
    @manpreetkourbrar5466 3 роки тому +8

    ਧੰਨਵਾਦ ਵਾਹਿਗੁਰੂ ਜੀ

  • @satwantsingh3606
    @satwantsingh3606 2 роки тому +71

    🙏🏽🙏🏽🙏🏽🙏🏽ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਨੰਦ ਸਿੰਘ ਜੀ ਧੰਨ ਹੈ ਧੰਨ ਹੈ ਧੰਨ ਹੈ🙏🏽🙏🏽🙏🏽🙏🏽

    • @user-ct8cw1jk1y
      @user-ct8cw1jk1y 2 роки тому +6

      ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

    • @rssony840
      @rssony840 2 роки тому

      Pakhand

    • @diljaansingh7835
      @diljaansingh7835 Рік тому

      @@rssony840 tu dss Tu Kinni Naam Bani Parhi Tu Kinna Jap Kitta

    • @diljaansingh7835
      @diljaansingh7835 Рік тому

      @@user-ct8cw1jk1y and Dhan Dhan Baba Nand Singb Ji

    • @RamSingh-fv3mf
      @RamSingh-fv3mf 9 місяців тому

      @@diljaansingh7835 , ਚ ਵਰਗਾ

  • @fatehsingh7415
    @fatehsingh7415 3 роки тому +17

    ਕੁਮੈਂਟਾਂ ਚ ਇਸਦੀਆਂ ਤਰੀਫਾਂ ਦੇ ਪੁੱਲ ਬੰਨ੍ਹਣ ਵਾਲਿਓ ਕਿਤੇ ਭੁਲਿਓ ਨਾਂ ਇਹ ਉਹੀ ਬੰਦਾ ਜਿਸ ਨੇ ਦਸ਼ਮੇਸ਼ ਪਿਤਾ ਜੀ ਦੀ ਬਾਣੀ ਜਾਪੁ ਸਾਹਿਬ ਉੱਤੇ ਸੋਟੀਆਂ ਮਾਰੀਆਂ ਸਨ।

  • @dilbagsinghdilbagsingh1400
    @dilbagsinghdilbagsingh1400 4 роки тому +54

    ਬਹੁਤ ਹੀ ਵਧੀਆ ਪਰਚਾਰ ਕੀਤਾ ਜਾ ਰਿਹਾ ਹੈ ਭਾਈ ਸਾਹਿਬ ਦੀ ਉਮਰ ਲੰਬੀ ਕਰੈ ਵਾਹਿਗੁਰੂ ਜੀ

    • @Gursagarnanaksar
      @Gursagarnanaksar 3 роки тому +4

      ਸਭਤੋਂ ਵੱਡਾ ਬੇਵਕੂਫ ਧੂੰਦਾ ਵਾਹਿਗੁਰੂ ਜੀ

    • @SukhpreetSingh-hc1uk
      @SukhpreetSingh-hc1uk 2 роки тому

      @@Gursagarnanaksar nanaksar pakhand da ghar

    • @diljaansingh7835
      @diljaansingh7835 Рік тому +1

      @@SukhpreetSingh-hc1uk asha Tu Aap Kujh kar sakda Hai Ja Karwa Sakda Hai akhand Path akhand Sukhmani Eh Mahapursh hi Kra Sakde Tu Nahi

    • @gurpreetbrar8136
      @gurpreetbrar8136 Рік тому

      @@Gursagarnanaksar good ji

    • @gurpreetbrar8136
      @gurpreetbrar8136 Рік тому

      Kuta Banda doda

  • @meenu8183
    @meenu8183 4 роки тому +10

    स्टेज ते बोलना त सीख लिया आप ने अब प्यार करना भी सीख । तभी समाज आएगा गुरु क्या है । सब प्यार की खेल है प्यारे। जिसने प्यार किया उसको गुरु की छड़ी , वस्त्र, भोरा साहिब सब प्यारा लगेगा । उसी में वो अपने गुरु के दर्शन भी कर लेगा। बोलने वालों को समाज नई आएगा । खामोशियो में ढूंढ सब कुछ मिल जाएगा।

  • @sausunarkiekloharki9293
    @sausunarkiekloharki9293 2 роки тому +6

    दादू दुनिया बावरी, मंडियां पूजन ऊत ।
    जो जहां से चल गये , तिन से मांगे पूत ॥

  • @harmindersingh2494
    @harmindersingh2494 2 роки тому +16

    ਬਾਬੇ ਨਾਨਕ ਦੀ ਸਿੱਖਿਆ ਤੇ ਚਲਣਾ ਹੀ ਸਹੀ ਮਨੁਖਤਾ ਦੀ ਸੇਵਾ ਹੈ।
    ਕੋਈ ਵੀ ਦੀਆਂ ਕਹਾਣੀਆਂ ਵਾਲੇ ਗ੍ਰੰਥ ਪੜ੍ਹ ਲਵੋ ਗੱਪ ਹੀ ਹਨ।ਤਰਕ ਕੋਈ ਨਹੀਂ ਕਰਦਾ।ਕੋਈ ਵੀ ਡੇਰੇਦਾਰ ਦੇ ਗ੍ਰੰਥ ਵਿੱਚ ਪੜ ਲ਼ਓ ਕਹਾਣੀਆਂ ਕਰਾਮਾਤ ਨਾਲ ਭਰੀਆਂ ਗੱਪ।
    ਬਾਈ ਜੀ ਬਹੁਤ ਵਧੀਆ ਵੀਚਾਰ ਚਰਚਾ ਕਰ ਰਹੇ ਹਨ ਜੀ

  • @meetsingh6111
    @meetsingh6111 4 роки тому +38

    1.Nanaksar jake dekho Ji Amritvela ki aunda hai tuhanu pta lge ga.
    2.Dhan Dhan Baba Nand Singh Ji kon si ae vi pta kro phale tusi.

    • @varjeetkaur6798
      @varjeetkaur6798 4 роки тому

      🤪🤪🤪🤪🤪🤪🤪

    • @somabhatia514
      @somabhatia514 3 роки тому +3

      Twade brain wash hoye ne ji
      Thoda khula dimag karo apna

    • @jaggusingh3479
      @jaggusingh3479 2 роки тому +3

      Than Than baba nand Singh jiii

    • @meetsingh6111
      @meetsingh6111 2 роки тому +4

      @@jaggusingh3479 Sant ka nindak tikan na payi 🙏

    • @ishvinderjitsingh4049
      @ishvinderjitsingh4049 2 роки тому

      Amrit vela ekant vich Beth ke simran karan nu hunda nake Ronak mela vekhan nu hunda
      Sant di definetion padho pehlan pher gal karni
      Kisi babe kol jao Bas Sukhmani Sahib da path karo
      Kion doojian banian kion ni padan dinde mooh te chapeda wajdian ne

  • @manjitkaur6287
    @manjitkaur6287 2 роки тому +12

    Dhan dhan baba nand singh ji charna ch koti koti Parnam

    • @Rabbitv13
      @Rabbitv13 2 роки тому +2

      Baba Nandh singh ji wrga koi veargai nhi hona koi teyagi nhi hona 🙏

  • @prabhsingh4937
    @prabhsingh4937 2 роки тому +22

    🙏Waheguru Mehar Rakhn g🙏
    I respect you Sir coz u explain very well what the really Sikhi is!! 🙏

  • @kuldipsingh8072
    @kuldipsingh8072 14 днів тому +1

    ਕਿਆ ਬਾਤ ਭਾਈ ਸਾਹਿਬ ਜੀ ਹਰ ਇਕ ਇਕ ਗੱਲ ਸਚੀ

  • @jogindersingh-mn1tz
    @jogindersingh-mn1tz 4 роки тому +18

    ਭਾਈ ਸਾਹਿਬ ਪਹਿਲਾਂ ਤੋਂ ਹੀ ਤੁਹਾਡੀ ਬੇਬਾਕੀ ਦਾ ਕਾਇਲ ਹਾਂ ਪਰ ਅੱਜ ਖੁੱਲ੍ਹ ਕੇ ਇਕ ਸੰਪਰਦਾ ਦੀ ਗੱਲ ਕਰਕੇ ਸੱਚੀ ਨਮਸਕਾਰ ਕਰਦਾ ਲਿਐ। ਇਕੱਲਾ 1ਤੇ 2ਗਿਆਰਾਂ ਹੁੰਦੇ ਨੇ ਤੁਹਾਡਾ ਨਿਸ਼ਾਨਾ ਇੱਕ ਐ ,ਮਕਸਦ ਇਕ ਐ ਫੇਰ ਇਕ ਸਟੇਜ ਕਿਉਂ ਨਹੀਂ?ਸੰਗਤ ਨੂੰ ਚੰਗਾ ਲੱਗੇਗਾ ਜੀ।ਦੇ ਗਲਤ ਹੋਵਾਂ ਤਾਂ ਮੁਆਫੀ।

    • @deepkokri7298
      @deepkokri7298 4 роки тому +2

      ਸਹੀ ਕਿਹਾ ਵੀਰ ਇਸ ਦਿਨ ਦੀ ਉਡੀਕ ਰਹੇਗੀ ।

  • @kanwarbirsingh9500
    @kanwarbirsingh9500 Рік тому +7

    Dera babas are mostly pakhandis. Thanks for your very clear and open minded message in the light of Guru Granth Sahib ji

    • @diljaansingh7835
      @diljaansingh7835 Рік тому +1

      Nanaksar Samprada Is Not Pakhandi They Do Respect Of Guru Granth Sahib Ji More Than Anyone Else And Always Do Kirtan do Path And Say Us To Be A Sikh Empasise On Amrit Paan So How They Can Be Pakhandi They Dont Even Take Money you Will not find Golak In Gurudwara Nanaksar

    • @thefarmer8
      @thefarmer8 Рік тому

      @@diljaansingh7835 pakhndi sare nanaksriye

    • @kanwarbirsingh9500
      @kanwarbirsingh9500 Рік тому

      @@diljaansingh7835 Guru kirpa karan, Please spend some time to read Gurbani from Guru Granth Sahib Ji. We only need Babas to teach and explain us the Gurbani shabads. Most important is to improve your own life and be a good person. Pooja of Babas is wrong path. Just remember these Babas have not created any Yodhas to fight back the Oppressors (If there are any, Sikhs do respect them).

    • @kaur9890
      @kaur9890 8 місяців тому

      ​@@diljaansingh7835perfectly 💯

  • @SantpuraTV
    @SantpuraTV 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @guriratanpal8412
    @guriratanpal8412 2 роки тому +8

    Waheguru ji ka khalsa waheguru ji ki Fateh 🙏🌹🙏🌹🙏🌹

  • @parmindersingh71
    @parmindersingh71 3 роки тому +21

    ੳਏ ਬੇਵਕੁਫ ਬਾਬਾ ਨੰਦ ਸਿਘ ਜੀ ਨੇ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਹਾਜਰ ਗੁਰੂ ਨਾਨਕ ਮੰਨ ਕੇ ਕੀਤੀ ਹੈ ਗੁਰੂ ਗਰੰਥ ਸਾਹਿਬ ਨਾਲ ਜੋੜਿਅਾ ਹੈ ਸੰਗਤ ਨੂੰ

    • @GurdevSingh-mh9ur
      @GurdevSingh-mh9ur 3 роки тому +1

      ਬੇਵਕੂਫ ਭਾਈ ਸਾਹਿਬ ਜੀ ਨਹੀ ਤੁਸੀ ਹੋ ਜਿਹੜੇ ਬਾਬਾ ਨੰਦ ਸਿੰਘ ਦੀ ਖੂਡੀ, ਨੂੰ ਮੱਥਾ ਟੇਕੀ ਜਾਦੇ ਨੇ

    • @gurcharansingh-ut3hp
      @gurcharansingh-ut3hp 3 роки тому

      Murkh eha baba nand singh ji dialochana

    • @gurcharansingh-ut3hp
      @gurcharansingh-ut3hp 3 роки тому

      Eha baba nand singh di alochna nhi krda hai eha aaj de othe system di criticism krda hai mitar

    • @sukhibasemoropariwarasbmp8742
      @sukhibasemoropariwarasbmp8742 2 роки тому +1

      Isnu bulande nahi hone
      Ta
      Isne socheya
      Ultaa parchaar Karo
      Mera naam hojuuuuu
      Gadha
      Khota
      Harami

  • @GhumanDKJUN
    @GhumanDKJUN 4 роки тому +4

    ਹੁਣ ਕਿਸੇ ਦੀਆ ਵੀ ਕਹਾਣੀਆ ਨਹੀਂ ਸੁਨਣੀਆਂ ਸੰਗਤ ਨੇ ਕਿਉਂ ਕਿ ਸੰਗਤ ਖ਼ੁਦ ਹੀ ਸੂਝਵਾਨ

  • @GurpreetSingh-jb5oy
    @GurpreetSingh-jb5oy 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Gillpritt_raunk
    @Gillpritt_raunk Рік тому +2

    dhan dhan baba nand singh ji , baba isher singh ji , kehnde jdo v bolo soch k bolo kise da dil na dukh je , rab dil dukhaun valey nu ni pyar da parchar krn vale nu psand krda , parmatma akal bakhshe ehna nu , ehna gusa te nindeya bhari dimag ch . ehna ne bani pad k ki sikheya . ohna nu bura keh rahe. eh bani di katha ni krda kuch ni bs nindeya te hi jor .

    • @ksdhurkot589
      @ksdhurkot589 9 місяців тому

      Baba Lakha Singh Rahe gia
      😅😅😅😅
      Ohnu v Dhan Dhan Krlo

  • @lakhasingh9665
    @lakhasingh9665 4 роки тому +80

    ਭਾਈ ਸਾਹਿਬ ਜੀ ਕਿਸੇ ਸ਼ਾਇਰ ਨੇ ਸੱਚ ਬੋਲਣ ਵਾਲੇ ਤੇ ਇੱਕ ਸ਼ੇਅਰ ਲਿਖਿਆ ਕਿ ਇਤਨਾ ਵੀ ਸੱਚ ਮੱਤ ਬੋਲ ਦੋ ਚਾਰ ਆਦਮੀ ਤੋਂ ਰਹਿਨੇ ਦੇ ਅਰਥੀ ਹੋ ਕੰਦਾ ਦੇਨੇ ਕੇ ਲੀਏ

    • @jogindersingh-mn1tz
      @jogindersingh-mn1tz 4 роки тому +9

      ਬਹੁਤ ਵਧੀਆ।ਪਰ ਵੀਰਿਆ ਯੋਧਿਆ ਨੂੰ ਕਦੇ ਵੀ ਕੰਧੇ ਨਹੀਂ ਮਿਲੇ ਜਾਂ ਇੰਝ ਕਹਿ ਲਵੋ ਕੰਧਿਆਂ ਤੇ ਯੋਧਿਆਂ ਦੀ ਨਿਭਦੀ ਹੀ ਨਹੀਂ।

    • @mohinderjitaujla6245
      @mohinderjitaujla6245 4 роки тому +2

      LAKHA SINGH JI , Sach and Swarth , eekathay nhi chalday hunday……Modha dane lai 4 banday tanhi rakh sakanga, jekar sach nu shupah ke …ohna lai , ohna de hitt lai kujh kita hovega,
      Gwahi ditti hovegi…Doosri baat , sareerak moh piar …maya naal moh piar hee hai , Sikhi Sidhaant de pratikool hai
      Dr Surjit Paater dee Gazzal diaan eh Lines hain
      Shubh karam karde Ja o , bina parvah kitian K Arthy nu kon modha devega …? Kon nhi...JagtarSinghAujlaUSA

    • @virtuosoproductions4589
      @virtuosoproductions4589 3 роки тому

      Wah!

    • @sukhsharankaur4817
      @sukhsharankaur4817 2 роки тому +1

      ਗੁਰੂ ਦੀ ਸਿੱਖਿਆ ਤੇ ਚਲਣ ਵਾਲੇ ਸਿੰਘ ਦੁਨੀਆਂ ਦੇ ਵਹਿਮ ਭਰਮਾਂ ਦੇ ਫੈਲਾਏ ਜਾਲ ਵਿੱਚ ਕਦੀ ਨਹੀਂ ਫਸਦੇ ਭੋਲਿਓ ਲੋਕੋ ਗੁਰੂ ਵਲ ਮੂੰਹ ਕਰ ਕੇ ਚਲ ਪਓ ਸਾਰੀ ਸਮਝ ਆਉਣ ਲਗ ਜਾਵੇਗੀ।

    • @surinderpal3218
      @surinderpal3218 Рік тому

      Jo kiase di arthi nu chunkde na o jhutha hunda ne wa kia wichar os sair da

  • @techpurba3864
    @techpurba3864 4 роки тому +9

    Very nice

  • @harjinderbrar8013
    @harjinderbrar8013 2 роки тому +1

    ਸਾਡੇ ਪਿੰਡ ਸੂਭਾ ਦੋ ਞਜੇ ਞਾਜਾ ਵਜਾਉਣਾ ਕਰ ਦਿੰਦੇ ਹੋਰ ਤਰ੍ਹਾਂ ਦੀਆਂ ਆਞਾਜ ਕੱਢਦੇ, ਹੋਰ ਸਾਰੀਆਂ ਧਾਰਮਿਕ ਸਥਾਨਾਂ ਤੇ ਚਾਰ ਅਮ੍ਰਿਤ ਞੇਲਾ ਹੂੰਦਾ

  • @SurinderSingh-mw4yf
    @SurinderSingh-mw4yf 2 роки тому +8

    Nanaksar money nhi mildi tusi dharm de na te pessa akitha kr rahe o othe ta
    Nam di gall e aa

  • @jotbeersinghjot9519
    @jotbeersinghjot9519 3 роки тому +8

    dhan guru nank tuhi nirankar dhan baba nand singh ji tu hi nirankar

  • @jasvirsinghjas6545
    @jasvirsinghjas6545 4 роки тому +10

    Bhai saheb jii guru granth saheb jii ik han parkash v ikko hi hai baba nand singh jii kyon chubde aa aj de parcharka nu pata nahi kyon

  • @parvidarsinghsohal247
    @parvidarsinghsohal247 3 роки тому +3

    ਬਹੁਤ ਵਧੀਅਾ ਜੀ

    • @amrjitsingh1976
      @amrjitsingh1976 2 роки тому

      ਮੈਂ ਨਾਨਕ ਸਰ ਵਾਲੀਆਂ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਇਸ ਹਰਾਮੀ ਆਰ ਐੱਸ ਐੱਸ ਦੇ ਬੀਜ ਦੇ ਜੁਤੀਆਂ ਮਾਰੋ ਇਸ ਦਾ ਸਖ਼ਤ ਵਿਰੋਧ ਕਰੋ ਇਸ ਹਰਾਮੀ ਨੇ ਇਸ ਤਰ੍ਹਾਂ ਬਾਜ ਨਹੀਂ ਆਉਣਾ

  • @harjeetsinghsinghharjeet8488
    @harjeetsinghsinghharjeet8488 2 роки тому +6

    IN sukhmani sahib written IN ashtapadi 13 sant ka nindak parmeshar mara

    • @deepkhehra1049
      @deepkhehra1049 2 роки тому +1

      sant kon aa ji oh v dssya hoya sahib shri guru granth sahib ch . oh c parya kro

  • @amritpal5795
    @amritpal5795 2 роки тому +4

    🙏🙏🙏🙏🙏👌👌👌👌👌 ਵਾਹਿਗੁਰੂ ਜੀ

  • @jattlife300
    @jattlife300 2 роки тому +5

    Waheguru ji waheguru ji waheguru ji🙏🙏🙏🙏🙏

  • @sarbbrar4173
    @sarbbrar4173 Рік тому +4

    Dhan Dhan Guru Nanak Dev Ji Mehar Karo ji 🙏🙏🙏🙏🙏

  • @gupinderbara5399
    @gupinderbara5399 2 роки тому +8

    Waheguru ji ❤❤🙏

  • @amandeepsohal2893
    @amandeepsohal2893 2 роки тому +3

    Dhan dhan shri guru granth sahib ji dhan dhan shri guru nanak dev ji dhan dhan baba nand Singh ji dhan dhan baba ishar Singh ji nanaksar wale mehar kreyo

  • @DaljeetSingh-kz9bm
    @DaljeetSingh-kz9bm 2 роки тому +9

    ਧੁੰਦਾ ਜੀ ਸੱਚ ਕੌੜਾ ਹੈ।ਦੱਬੀ ਚੱਲੋ

  • @drsahibshahsingh4311
    @drsahibshahsingh4311 Рік тому +1

    Excellent Courage, great reality, Let us aware Ourselves n GURU SHABAD(GURU GRANTH SAHIB) Ji da Updesh he final hai ji.

  • @MOR.BHULLAR-PB05
    @MOR.BHULLAR-PB05 2 роки тому +2

    ਵਾਹਿਗੁਰੂ ਜੀ ਕੀ ਫਤਿਹ

  • @JagtarSingh-wn6nl
    @JagtarSingh-wn6nl 4 роки тому +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਭਾਈ ਸਾਹਿਬ ਜੀ ਸੱਚ ਦਾ ਪ੍ਰਚਾਰ ਕਰ ਰਹੇ ਹਨ
    ਵਾਹਿਗੁਰੂ ਜੀ ਭਾਈ ਸਾਹਿਬ ਜੀ ਤੇ ਮੇਹਰ ਕਰੀ

  • @sukhwinderkhalsakhalsa1671
    @sukhwinderkhalsakhalsa1671 4 роки тому +22

    ਬਹੁਤ ਵਧੀਆ ਵੀਰ ਜੀ

  • @JoginderSingh-nq4ci
    @JoginderSingh-nq4ci 2 роки тому +2

    Satnam Waheguru ji kirpa karan sabh te ji.

  • @dhillon3995
    @dhillon3995 3 роки тому +2

    ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ

  • @ssomalsomal5045
    @ssomalsomal5045 2 роки тому +11

    ਖਾਲਸਾ Gਜਿਹੜੇ ਸੰਤਾਂ ਦੀ ਗੱਲ ਸੁਖਮਨੀ ਵਿਚ ਹੁੰਦੀ ਹੈ ਉਹ ਸੰਤ ਕੋਣ ਹਨ ਬੇਨਤੀ ਪ੍ਰਵਾਨ ਕਰਨੀ ਜਰੂਰ ਦੱਸਣਾ ਜੀ

  • @dsarabsingh
    @dsarabsingh 4 роки тому +25

    ਨਿਧੜਕ ਪ੍ਰਚਾਰਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੇ ਚੱਲਣ ਵਾਲੇ ਨੇ ਭਾਈ ਸਾਹਬ।

    • @Gursagarnanaksar
      @Gursagarnanaksar 3 роки тому +1

      ਧੂੰਦੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪਤਾ ਹੀ ਕੀ ਹੈ ਸਿਵਾਏ ਨਿੰਦਾ ਕਰਨ ਦੇ ਵਾਹਿਗੁਰੂ ਜੀ

  • @baltejsingh6032
    @baltejsingh6032 Рік тому

    ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @dhiansingh3103
    @dhiansingh3103 3 роки тому +1

    ਓ ਗੁਰੂ ਦੇ ਸਿੱਖੋ ਅੱਜ ਦੇ ਵਿਹਲੜ ਸਾਧਾਂ ਦੇ ਡੇਰੇ ਵੀ ਦੇਹ ਧਾਰੀ ਗੁਰੂ ਤੋਂ ਘੱਟ ਨਹੀਂ ,ਸੋ ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਸੰਗਤ ਇਨ੍ਹਾਂ ਸਾਧਾਂ ਦੇ ਡੇਰਿਆਂ ਤੇ ਨਾ ਜਾਵੇ ,ਭਲਾ ਹੋਵੇਗਾ।

  • @kuljitrai969
    @kuljitrai969 2 роки тому +10

    ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਗਤਾਂ ਨੂੰ ਜੋੜਿਆਂ ਇੱਕ ਲਿਬੜੀ ਮੱਝ ਸਾਰਿਆ ਨੂੰ ਲਿਬੇੜਦੀ ਆ ਅਸੀਂ ਸਾਰੀ ਉਮਰ ਇਸ ਦਰਬਾਰ ਨਾਲ ਵਰਤਿਆ ਜੋ ਬੋਲੇਗਾ ਪਾਪ ਕਮਾ ਰਿਹਾ ਹੈ

    • @rssony840
      @rssony840 10 місяців тому +1

      Pakhnd di pand... Narksar

    • @harjitkaurharjitkaur8479
      @harjitkaurharjitkaur8479 9 місяців тому +2

      ਸੰਤ
      ਸੰਤ ਨਾਮ ਦਾ ਟੋਲ ਬੜੇ ਜ਼ੋਰਾਂ ਸ਼ੋਰਾਂ ਨਾਲ ਵੱਜ ਰਿਹਾ ਹੈ । ਹੋਰ ਦੇਸ਼ਾਂ ਦੇ ਲੋਕ ਤਾਂ ਕੁਝ ਬਚੇ ਹਨ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਪੰਜਾਬ ਦੇ ਲੋਕ ਬੁਰੀ ਤਰਾਂ ਫਸੇ ਹੋਏ ਹਨ ਪੰਜਾਬ ਵਿੱਚ ਤਾਂ ਲੋਕਾਂ ਦੇ ਫੈਮਲੀ ਸੰਤ ਹਨ ਜਿਵੇਂ ਸਭ ਦਾ ਫੈਮਿਲੀ ਡਾਕਟਰ ਹੁੰਦਾ ਹੈ ਸਾਡੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਕੇ ਡੇਰਿਆਂ ਨਾਲ ਜੁੜ ਚੁੱਕੇ ਹਨ ਪੰਜਾਬ ਵਿੱਚ ਲਗਭਗ 12,581 ਪਿੰਡ ਹਨ। ਪਰ 24-25 ਹਜ਼ਾਰ ਦੇ ਕਰੀਬ ਡੇਰੇ ਹਨ ਗਰੀਬ ਹਨ ਪਰ ਡੇਰੇ ਅਮੀਰ ਹਨ ਅਰਬਾਂ ਖਰਬਾਂ ਦੇ ਮਾਲਕ ਹਨ ਸਰਕਾਰ ਦੇ ਕਹਿੰਦੇ ਕਹਾਉਣ ਦੇ ਮੰਤਰੀ ਡੇਰਿਆਂ ਤੋਂ ਵੋਟਾਂ ਲੈਣ ਵਾਸਤੇ ਆਉਂਦੇ ਹਨ ਡੇਰਿਆਂ ਵਿੱਚ ਸਕਿਉਰਟੀ ਦਿੱਤੀ ਹੋਈ ਹੈ ਡੇਰੇ ਤਾਂ ਵਧਾ ਰਹੇ ਹਨ ਪਰ ਸਿੱਖੀ ਘਟਾ ਰਹੇ ਹਨ ਉਥੇ ਬੈਠਕੇ ਕਵਿਤਾ ਅਤੇ ਧਾਰਨਾ ਗਾਈਆਂ ਜਾਂਦੀਆਂ ਹਨ। ਗੁਰਬਾਣੀ ਨਹੀਂ, ਪੰਜਾਬ ਦੇ ਲੋਕ ਸ਼ਬਦ ਨਾਲੋ ਟੁੱਟ ਕੇ ਸੰਤਾਂ ਦੀਆਂ ਤਸਵੀਰਾਂ ਆਪਣੇ ਘਰਾਂ ਵਿੱਚ ਲਾਈ ਬੈਠੇ ਹਨ। ਦੁਕਾਨਾਂ ਤੇ ਵਿਕਦੀਆਂ ਹਨ ਗੁਰਪੁਰਬਾਂ ਨਾਲੋਂ ਟੁੱਟ ਕੇ ਬਰਸੀਆਂ ਨਾਲ ਜੁੜ ਗਏ ਹਨ ਸਮਝ ਲਵੋ ਦੇਹ ਨਾਲ ਜੁੜ ਗਏ ਹਨ
      ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੋਝੀ ਲੈਣੀ ਹੈ ਕਿ ਇਹ ਸੰਤ ਦਾ ਭਾਵ ਕੀ ਹੈ? ਗੁਰੂ ਕਾਲ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੇ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਤਕ ਕਿਸੇ ਦੇਹਧਾਰੀ ਨੇ ਆਪਣੇ ਨਾਮ ਅੱਗੇ ਸੰਤ ਸ਼ਬਦ ਨਹੀਂ ਲਗਾਇਆ, ਕਿ ਗੁਰੂ ਸਾਹਿਬ ਨੂੰ ਕੋਈ ਸੰਤ ਨਹੀਂ ਲੱਭਿਆ? ਭਾਈ ਮਰਦਾਨਾ ਜੀ ,ਭਾਈ ਲਹਿਣਾ ਜੀ, ਭਾਈ ਜੇਠਾ ਜੀ, ਭਾਈ ਗੁਰਦਾਸ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਨੰਦ ਲਾਲ ਜੀ, ਕੀ ਗੁਰੂ ਸਾਹਿਬ ਨੇ ਕਿਸੇ ਨੂੰ ਨਹੀਂ ਕਿਹਾ ਹੋਵੇਗਾ ਕੇ ਆਹ ਤੈਨੂੰ ਸਿੱਖ ਬਣਾ ਦਈਏ, ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਬੰਦ ਬੰਦ ਕਟਾਏ ਕੇਸਾਂ ਦੀ ਖਾਤਰ ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ ਜੀ ਭਾਈ ਸ਼ਾਹਬਾਜ਼ ਸਿੰਘ ਜੀ ਇਨ੍ਹਾਂ ਵਿਚੋਂ ਕਿਸੇ ਨੇ ਵੀ ਸੰਤ ਸ਼ਬਦ ਨਹੀਂ ਲਗਾਇਆ ਕਿ ਇਨ੍ਹਾਂ ਦਾ ਪਿਆਰ ਰੱਬ ਨਾਲ ਨਹੀਂ ਸੀ? ਗੁਰੂ ਜੀ ਤਾਂ ਕਹਿ ਰਹੇ ਹਨ ਹੇ ਭਾਈ ਉਹੀ ਮਨੁੱਖ ਗੁਰੂ ਦਾ ਸਿੱਖ ਹੈ ਗੁਰੂ ਦਾ ਮਿੱਤਰ ਹੈ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੀ ਰਜ਼ਾ ਵਿੱਚ ਚਲਦਾ ਹੈ ਮਰਜੀ ਵਾਲਾ ਤਾਂ ਵਿੱਛੜ ਕੇ ਚੋਟਾਂ ਹੀ ਸਹਾਰਦਾ ਹੈ।
      ਸੋ ਸਿਖੁ ਸਖਾ ਬੰਧਪੁ ਹੈ ਭਾਈ
      ਜੇ ਗੁਰ ਕੇ ਭਾਣੇ ਵਿਚਿ ਆਵੈ
      ਆਪਨੈ ਭਾਣੈ ਜੋ ਚਲੈ ਭਾਈ ਵਿਛੁੜ ਚੋਟਾਂ ਖਾਵੈ।
      ਏਥੇ ਗੁਰੂ ਸਾਹਿਬ ਭਾਈ ਕਹਿ ਕੇ ਸਮਝਾ ਰਹੇ ਹਨ ਅਸੀਂ ਗੁਰੂ ਸਾਹਿਬ ਤੋਂ ਸਮਝੀਏ ਕਿ ਕਿਹੜੇ ਹਨ ਸੰਤ!!
      ਗੁਰੂ ਜੀ ਮੁਤਾਬਕ ਪੰਜ ਛੇ ਤਰਾਂ ਦੇ ਸੰਤ ਦਾ ਜ਼ਿਕਰ ਕਰਦੇ ਹਨ
      1 ਰੱਬ ਵਾਸਤੇ- ਸਤਿਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੇਰੇ ਮੱਥੇ ਤੇ ਹੱਥ ਧਰ ਕੇ (ਗਿਆਨ ਬਖਸ਼ ਕੇ) ਪਰਮਾਤਮਾ ਮੈਨੂੰ ਮਿਲਾਇਆ, ਹੈ ਜਿਸ ਨੇ ਸਾਰਾ ਸੰਸਾਰ ਤਾਰਿਆ ਹੈ
      ''ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੇ ਹਥੁ।।
      ਵਡਾ ਸਾਹਿਬ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ।।
      2 ਗੁਰੂ ਵਾਸਤੇ- ਭਾਗੁ ਹੋਆ ਗੁਰਿ ਸੰਤੁ ਮਿਲਾਇਆ।।।
      ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ।।
      ਗੁਰੂ ਜੀ ਨੇ ਕਿਰਪਾ ਕਰਕੇ ਮੈਨੂੰ ਸੰਤ ਪਰਮੇਸ਼ੁਰ ਮਿਲਾ ਦਿੱਤਾ (ਨਾ ਨਾਸ਼ ਹੋਣ ਵਾਲਾ) ਪ੍ਰਭੂ ਨੂੰ ਮੈਂ ਆਪਣੇ ਹਿਰਦੇ ਘਰ ਵਿੱਚ ਹੀ ਲੱਭ ਲਿਆ ।
      ਪਾਖੰਡੀਆਂ ਵਾਸਤ- " ਹਿਰਦੇ ਜਿਨਿ ਕੇ ਕਪਟੁ ਵਸੈ
      ਬਾਹਰਹੁ ਸੰਤ ਕਹਾਹਿ""
      (ੳ) ਜਿੰਨਾ ਮਨੁੱਖਾਂ ਦੇ ਅੰਦਰ ਠੱਗੀ ਵੱਸਦੀ ਹੈ, ਪਰ ਬਾਹਰਲੇ ਭੇਖ ਨਾਲ ਆਪਣੇ ਆਪ ਨੂੰ ਉਹ ਸੰਤ ਅਖਵਾਉਂਦੇ ਹਨ
      (ਅ) ਗਜ ਸਾਢੇ ਤੈ ਤੇ ਧੋਤੀਆਂ, ਤਿਹਰੇ ਪਾਇਨਿ ਤਗ ।।
      ਗਲੀ ਜਿੰਨਾ ਜਪ ਮਾਲੀਆਂ

  • @VirkaProductions
    @VirkaProductions 4 роки тому +7

    Bhai Ranjeet Singh Dadriaan wale di v eho hee soch hai!

  • @bhagatsingh7344
    @bhagatsingh7344 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    🙏🙏🙏🙏🙏🙏🙏🙏🙏🙏🙏🙏

  • @gurmeetsidhu4684
    @gurmeetsidhu4684 2 роки тому +18

    ਸ੍ਰੀ ਗੁਰੂ ਗ੍ਰੰਥ ਸਾਹਿਬ। ਵਿੱਚ ਲਿਖਿਆ ਹੈ ਕਿ ਸਾਧੂਆਂ ਦੀ ਸੰਗਤ ਕਰੋ। ਸਾਧੂ ਸੰਤ ਮਾਹਾ ਪੁਰਖ ਹੀ ਸਾਨੂੰ ਦਾਸਾਂ ਗੁਰੂਆਂ ਵਾਰੇ ਗਿਆਨ ਦਿੰਦੇ ਨੇ।ਆਸੀ ਸਾਰੇ ਮਾਹਾ ਪੁਰਖ ਦਾ ਸੰਤਕਾਰ ਕਰ ਦੇ ਆ। ਪਾਪੀ ਆ।

    • @balveersinghbhatia
      @balveersinghbhatia 2 роки тому +1

      Galti twadi nhi hai tusi aap ta bani nu nhi padhaya
      Dujeya ne tahanu ik adi pangyi leke set kar dita

    • @tarloksinghpunia7888
      @tarloksinghpunia7888 Рік тому

      ਸਿਓ ਕੇ ਲੈੜੈ ਨਹੀ ਹੰਸੋ ਕੇ ਨਹੀ ਪਾਤ ਲਾਲੋ ਕੀ ਨਹੀਂ ਬੋਰੀਆ ਸਾਧ ਨਾ ਚਲੇ ਜਮਾਤ, ਸਾਦਾ ਕੀਆ ਟੋਲੀਆ ਨਹੀ ਹੋਦੀਆ, ਸੈਰਾ ਦੇ ਝੂਡ ਨਹੀ ਹੋਦੇ, ਲਾਲਾ ਦੀਆ ਬੋਰੀਆ ਨਹੀ ਹੋਦੀਆ,

  • @gurindersingh1031
    @gurindersingh1031 4 роки тому +12

    ਜੇ ਹਿੰਮਤ ਹੈ ਤਾ ਢਡਰੀਆ ਵਾਲੇ ਦੇ ਨਾਲ ਖੜੋ

    • @user-wm6rb6lm2d
      @user-wm6rb6lm2d 4 роки тому +4

      ਨਹੀ ਗਰੂ ਗਰੰਥ ਸਾਹਿਬ ਦੇ ਸਿਧਾਂਤ ਨਾਲ

    • @manjitkaurhundal5018
      @manjitkaurhundal5018 3 роки тому +1

      Kise di ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਸੰਤ ਮਹਾਤਮਾ ਪਰਮਾਤਮਾ ਵਲੋਂ ਭੇਜੇ ਜਾਂਦੇ ਹਨ ਨਹੀ ਤਾਂ ਧਰਤੀ ਤੇ ਨਸ਼ਿਆਂ denge ਫ਼ਸਾਦ ਹੋਣਗੇ, ਸਿੱਖੀ ਦਾ ਪ੍ਰਚਾਰ ਕਰੋ ਅਪਣੇ ਵੱਲ ਨਾ ਖਿਚੋ ਕੋਈ ਬੰਦਾ ਠੀਕ ਨਹੀ ਗੱਲਾਂ ਨਾਲ ਪ੍ਰਚਾਰ ਨਹੀ ਹੁੰਦਾ ਵਹਿਗੁਰੂ ਜੀ ਨਿਮਰਤਾ ਨਾਲ ਸਿੱਖੀ ਦਾ ਪਰਚਾਰ ਹੁੰਦਾ ਸਾਰਾ time ਨਾਨਕਸਰ ਵਾਲਿਆਂ ਦੀ ਨਿੰਦਾ ਕਰਕੇ ਕੱਢ ਦਿੱਤਾ ਕੋਈ ਅਕਲ ਦੀ ਗੱਲ ਨਹੀਂ ਕੀਤੀ ਗੁਰਬਾਣੀ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੰਤ ਬ੍ਰਹਗਿਆਨੀ ਵੀ ਹੁੰਦੇ ਹਨ,ਕੇ ਡੇਰੇ ਹਨ ਉਥੇ ਜਾ ਕੇ ਕੁੱਝ ਵਿਆਕਤੀ ਸਿੱਖ ਇਤਿਹਾਸ ਤੋਂ ਜਾਣੂੰ ਹੋ ਜਾਂਦੇ ਹਨ, ਸਿੱਖੀ ਵਿੱਚ ਵਾਧਾ ਹੁੰਦਾ ਹੈ

  • @sukhpalsunam9827
    @sukhpalsunam9827 3 роки тому +10

    ਸ਼ਹੀਦਾਂ ਨੂੰ 🙏 ਪ੍ਰਣਾਮ 🙏

  • @singarasingh1142
    @singarasingh1142 3 роки тому +5

    Waheguru ji

  • @iqbalsingh5689
    @iqbalsingh5689 2 роки тому +30

    dhan dhan baba nanak dev ji dhan dhan baba nand singh ji

    • @user-ct8cw1jk1y
      @user-ct8cw1jk1y 2 роки тому +1

      ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

    • @satwantsingh5187
      @satwantsingh5187 2 роки тому

      ਧੰਨ ਧੰਨ ਸਰਬੰਸਦਾਨੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ

    • @rssony840
      @rssony840 10 місяців тому

      Nanda papi chor

  • @bipansarkaria1293
    @bipansarkaria1293 4 роки тому +67

    ਬਹੁਤ ਵਧੀਆ ਭਾਈ ਸਾਹਿਬ ਜੀ

    • @simardeepkaur6838
      @simardeepkaur6838 3 роки тому +5

      ਖਾਲੀ ਭਾਂਡਾ ਖੜਕ ਰਿਹਾ ਹੋਰ ਕੁਝ ਨਹੀਂ ਬਸ ਭਾਈ ਸਾਹਿਬ ਤੇਰੇ ਚ ਅਵਾਜ ਆ ਰਹੀ ਆ ਖਾਲੀ ਆ ਤਾਂ ਕਰ ਤੂੰ ਕਿਹੜੇ ਗੁਰੂ ਦਾ ਚੇਲਾ ਪਿਹਲਾ ਆਹ ਦਸ ਤੇਰੇ ਵਰਗੇ ਪਰਚਾਰਕਾਂ ਨੇ ਗੰਦ ਪਾਇਆ ਉਹ ਤਾਂ ਤੇਰੇ ਵਰਗੇ ਕਈਆਂ ਨੂੰ ਤਾਰਨ ਆਏ ਸੀ ਸੰਤਾਂ ਦੀ ਨਿੰਦਿਆ ਕਰਨ ਵਾਲਿਆ ਤੈਨੂੰ ਕਿੱਥੇ ਥਾ ਮਿਲੇ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿਣ ਵਾਲਾ ਕਦੇ ਇਹ ਗੱਲਾਂ ਨਹੀਂ ਕਰਦਾ 👿👿👿

    • @Gursagarnanaksar
      @Gursagarnanaksar 3 роки тому +3

      ਕਹੁ ਕਬੀਰ ਛੂਛਾ ਘਟ ਬੋਲੇ ਭਰਿਆ ਹੋਇ ਸੁ ਕਬਹੂੰ ਨ ਡੋਲੈ ਵਾਹਿਗੁਰੂ ਜੀ

    • @appreciate5132
      @appreciate5132 2 роки тому +3

      Pta nhi kitho uth k aa jaande parchar krn jihni Sri Guru Granth Sahib di sewa othe hundi hai shayad he kiteh hor hove

    • @simardeepkaur6838
      @simardeepkaur6838 2 роки тому

      @@appreciate5132 sahi gal 👍 aa ਗੁਰਮੁਖ ਪਿਆਰਿਓ ਆਪਣੇ ਆਪ ਨੂੰ ਵੱਡੇ ਪ੍ਰਚਾਰਕ ਗਿਆਨੀ ਸਮਝਦੇ ਆ ਇਹਨਾਂ ਦਾ ਭਾਂਡਾ ਖੜਕ ਰਿਹਾ ਛੋਟਾ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਚੰਗੀ ਤਰ੍ਹਾਂ ਸਮਝੀ ਨਹੀਂ ਨਾ ਵਿਚਾਰੀ ਤੇ ਚੜ ਕੇ ਸਟੇਜ ਤੇ ਪਰਚਾਰ ਕਰਨ ਲੱਗ ਪਏ ਵਾਹਿਗੁਰੂ ਤੋਂ ਡਰੋ ਬੇੜਾ ਗ਼ਰਕ ਕੀਤਾ ਹੋਇਆ ਇਹਨਾਂ ਪਰਚਾਰਕਾਂ ਨੇ

    • @SurinderSingh-mw4yf
      @SurinderSingh-mw4yf 2 роки тому

      Tusi Sukhmani sahib da path nhi kreaa kde k nam di ki mahtta ki aa

  • @user-ej1ru2lm2m
    @user-ej1ru2lm2m 4 роки тому +39

    ਬਹੁਤ ਵਧੀਆ ਵੀਰ

  • @bg-zj6td
    @bg-zj6td 3 роки тому +12

    Sarabjit Singh Dhunda was ordinary person _ like everyone_ But when after BA he went to Gurmukhi Missionary College and Did PhD _ He said _ his eyes opened. _ Knowing the real meaning of Sikhism. _ Sikhi is a way of life. _ A character. _ A Roll Model of Humanity. _ Human Race. _ We all _ including Me _ are Millions mile away from it. _ Doing PATH_ waking early morning_ Or doing DAN_PUN _ do nothing for us . _ Gurubani says _ Karam Dharam Pakhand Jo Deesy _ Teen Jamm Jaguti Luttay. _

  • @simranbawa634
    @simranbawa634 2 роки тому +1

    ਵਾਹਿਗਰੂ ਜੀ ਆਪੇ ਜਾਣੀ ਜਾਣ

  • @lakhasingh9665
    @lakhasingh9665 4 роки тому +67

    ਸੱਚ ਦਾ ਮਾਰਗ ਦਿਖਾਉਂਦੇ ਨੇ ਭਾਈ ਸਾਹਿਬ ਵਹਿਮਾਂ ਭਰਮਾਂ ਤੋਂ ਮੁਕਤ ਪਰ ਇਸ ਦੁਨੀਆ ਨੂੰ ਸਮਝਾਉਣਾ ਬਹੁਤ ਅੌਖਾ

    • @jaspreetsingh-bw3fk
      @jaspreetsingh-bw3fk 4 роки тому

      Reply to Bhai Sarbjeet Singh Dhunda on above video by Nanaksar Sewadaar from Nanaksar Kaleran
      ua-cam.com/video/Y2ZPWmGWFmY/v-deo.html

  • @hardeepsinghkhalsa7203
    @hardeepsinghkhalsa7203 4 роки тому +7

    Dhoonda nice beautyfull

  • @kanwarbirsingh9500
    @kanwarbirsingh9500 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @sahdevsingh9057
    @sahdevsingh9057 2 роки тому +1

    Waheguru Tera sukar hai 🙏🌹🌹

  • @RajKumar-xl3sp
    @RajKumar-xl3sp 3 роки тому +6

    Baba nand singh ji na sangat nu guru granrh sahiv mahraj na jodea sirf

    • @RajKumar-xl3sp
      @RajKumar-xl3sp 3 роки тому

      Nanaksaria sirf nam di gal karda tu nindea kari jana

  • @SatnamSingh-vg7kk
    @SatnamSingh-vg7kk Місяць тому +2

    Dhan Dhan Shri guru grath sahib ji
    Maharaj ji 🙏

  • @sawinderkaur406
    @sawinderkaur406 2 роки тому +1

    ਬਿਲਕੁਲ ਸਚ

  • @SARABLOHCHANNEL
    @SARABLOHCHANNEL 4 роки тому +5

    DHUNDA JI TA BRAHMGIANI HAN , EH SACHKHAND JAANGE NAALE SAARI SANGAT NU TAARANGE

    • @sukhmanikaurboparai9944
      @sukhmanikaurboparai9944 3 роки тому

      Seriously dnt give me heart attack ??he is one of fuckedup parchark..

    • @ThePreeti86
      @ThePreeti86 3 роки тому

      Hahahaha... I have heard his Katha first time today.. I wonder is sant nindak da ki banega😑😣

    • @parmjitsingh..7792
      @parmjitsingh..7792 2 роки тому

      Seriously 😂😂😂

  • @DavinderSingh-fq1xv
    @DavinderSingh-fq1xv 2 роки тому +4

    Dhan dhan Baba nand Singh ji.guru ghara Ch almaria Cho guru Granth saheb kdake sachkhand banbake guru ji da satkar karbaia . Tuta kal Di bhutni a ji.tuta nindak a ji.je sadhu na rhe ta name v nhi rhega.nindka.

  • @hartajsinghme2915
    @hartajsinghme2915 3 роки тому +6

    My baba ji- Guru Granth Sahib ji

    • @diljaansingh7835
      @diljaansingh7835 Рік тому

      Baba Nand Singh Ji Never Said I Am Gurru For Sikhs They Were Also Worshipping Guru Granth Sahib Ji

  • @SukhdevSingh-tk8pn
    @SukhdevSingh-tk8pn 3 роки тому +3

    Satnam waheguru ji

  • @paramsingh3443
    @paramsingh3443 3 роки тому +12

    Je baba Nand singh ji na hunde ta duniya te kde kise nu guru granth sahib ji da satkar karna hi ni auna c. Bhai sahib ji