ਸਾਧਾਂ ਦੇ ਪਾਖੰਡ ਅਤੇ ਗੁਰਮਤਿ ਵਿਚਾਰਧਾਰਾ | Bhai Sarbjit Singh Dhunda | Sikhi Lehar TV

Поділитися
Вставка
  • Опубліковано 7 гру 2019
  • ਸਾਧਾਂ ਦੇ ਪਾਖੰਡ ਅਤੇ ਗੁਰਮਤਿ ਵਿਚਾਰਧਾਰਾ | Bhai Sarbjit Singh Dhunda | Sikhi Lehar TV 2019
    Sikhi Lehar TV & Radio
    www.sikhilehar.com | www.sikhilehartv.com
    www.ssdhunda.com

КОМЕНТАРІ • 732

  • @balbiratwal6081
    @balbiratwal6081 2 роки тому +7

    ਵਾਹਿਗੁਰੂ ਜੀ ਬਹੁਤ ਸੱਚ ਹੈ ਪਰ ਕੌੜਾ ਹੈ ਇਸ ਤਰਾਂ ਹੀ ਕੋਮ ਦੀ ਸੇਵਾ ਕਰੀ ਚਲੌ ਫਰਕ ਜ਼ਰੂਰ ਪਵੇਗਾ 🙏🏻🙏🏻🙏🏻🙏🏻

  • @Theparmar10
    @Theparmar10 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਅਕਾਲ ਪੁਰਖ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ। ਗੁਰਬਾਣੀ ਪ੍ਰਤੀ ਆਪ ਜੀ ਦੇ ਅਥਾਹ ਪਿਆਰ ਔਰ ਗਿਆਨ ਸਦਕਾ ਅੱਜ ਲੱਖਾਂ ਹੀ ਲੋਗ ਸੱਚ ਵਿੱਚ ਸਿੱਖੀ ਨਾਲ ਜੁੜ ਚੁੱਕੇ ਹਨ। ਉਹ ਦਿਨ ਦੂਰ ਨਹੀਂ ਜਦੋਂ ਬਹੁ ਗਿਣਤੀ ਸਿੱਖ ਅਸਲ ਵਿੱਚ ਬਾਬਾ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਬੁਲੰਦ ਹੌਸਲੇ ਨਾਲ ਕਹਿ ਸਕਣਗੇ ਕਿ ਅਸੀਂ ਸਿੱਖੀ ਦੇ ਪੈਰੋਕਾਰ ਹਾਂ, ਜਿਸ ਸਿੱਖੀ ਦੀ ਖਾਤਿਰ ਦਸਮ ਪਾਤਿਸ਼ਾਹ ਜੀ ਦੇ ਸਾਹਿਬਜ਼ਾਦੇ ਵੀ ਧਰਮ ਅਤੇ ਕੌਂਮ ਲਈ ਆਪਣਾ ਆਪ ਵਾਰ ਗਏ।
    ਆਪਣੀ ਜ਼ਮੀਰ ਨੂੰ ਜਿੰਦਾ ਰੱਖਣ ਲਈ ਜਰੂਰੀ ਹੈ ਕਿ ਅਸੀਂ ਗੁਰੂ ਸਾਹਿਬਾਨ ਗੁਰੂ ਸਾਹਿਬ ਜੀ ਦੇ ਪਰਿਵਾਰ ਅਤੇ ਲਖਾਂ ਹੀ ਸਿੰਘਾਂ ਸਿੰਘਣੀਆਂ ਦਵਾਰਾ ਦਿੱਤੀਆਂ ਗਈਆਂ ਅਦੁੱਤੀ ਅਤੇ ਲਾਸਾਨੀ ਸ਼ਹਾਦਤਾਂ ਦੀ ਅਹਿਮੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।

  • @mansaab2705
    @mansaab2705 3 роки тому +9

    ਅੱਜ ਬਹੁਤ ਖੁਸ਼ੀ ਹੋਈ ਭਾਈ ਧੂੰਦਾ ਜੀ। ਆਪ ਜੀ ਵਰਗੇ ਪ੍ਰਚਾਰਕਾਂ ਨੇ ਏਨਾ ਗਿਆਨ ਹੋਣ ਦੇ ਬਾਵਜੂਦ ਵੀ ਮੈਦਾਨ ਉਹਨਾਂ ਨੂੰ ਖਾਲੀ ਕਰਕੇ ਦੇ ਦਿੱਤਾ ਜੋ ਆਪਣੇ ਹਿਤਾਂ ‌ਲੲਈ ਵਰਤੋਂ ਕਰ ਸਕਣ।

  • @reshamsingh259
    @reshamsingh259 2 роки тому +29

    ਬਹੁਤ ਵਧੀਆ ਜੀ ਤੁਸੀਂ ਤਾਂ ਸਾਰਾ ਪਾਖੰਡ ਦੂਰ ਕਰ ਦਿੱਤਾ ਲਗੇ ਰਹੋ ਭਾਈ ਸਾਹਬ ਜੀ ਸ਼ੁਕਰੀਆ

    • @kisanputt8753
      @kisanputt8753 2 роки тому +2

      Dislike karan wale sare anti Sikh ne. RSS de aulad ne dislike karan wale kangar.

  • @sukhmindersingh4843
    @sukhmindersingh4843 2 роки тому +2

    ਬਿਲਕੁਲ ਸੱਚ ਕਿਹਾ ਹੈ ਜੀ ਅੱਜ ਸਿੱਖ ਧਰਮ ਵਿੱਚ ਇਹ ਹੀ ਹੁੰਦਾ

  • @vineysagar7902
    @vineysagar7902 2 роки тому +2

    Eh baba vakai bhut smajhdaar ha... Logical and practical prcharak hai.... Bhut vdiaaa. Panth nu eho je prcharkaa di jrurt ha

  • @sachdigalsachdigal3940
    @sachdigalsachdigal3940 2 роки тому +2

    ਵਾਹ ਵਾਹ ਯੋਧਿਆ ਜਿਊਂਦਾ ਰਹਿ

  • @harmandeepsingh5610
    @harmandeepsingh5610 3 роки тому +8

    ਸੰਤ ਕੈ ਦੂਖਨਿ ਆਰਜਾ ਘਟੈ।। ਸੰਤ ਕੈ ਦੂਖਨਿ ਜਮ ਤੇ ਨਹੀ ਛੂਟੈ।।ਸੰਤ ਕੈ ਦੂਖਨਿ ਸੁਖੁ ਸਭ ਜਾਇ ਸੰਤ ਕੈ ਦੂਖਨਿ ਨਰਕ ਮਹਿ ਪਾਇ।। ਬਚਨ ਧੰਨ ਧੰਨ ਗੁਰੂ ਅਰਜਨ ਦੇਵ ਜੀ

    • @subeghsingh9983
      @subeghsingh9983 3 роки тому

      ਤੂੰ ਕਲੈਣਿਆ ਗੁਰਬਾਣੀ ਦੇ ਪੁੱਠੇ ਅਰਥ ਕਰ ਰਿਹਾ ਆ।
      ਤੇਰੀ ਮਾਂ ਨੂੰ ਝੁਰਲੂ ਟੀਚਕ 😁😃😃😅

    • @baljindersinghkhalsa6061
      @baljindersinghkhalsa6061 2 роки тому +1

      Pagal aaa eh banda

    • @baljinderkaur4579
      @baljinderkaur4579 2 роки тому +2

      Kabir ji...ase shant na mujko bhave

  • @manpreet1183
    @manpreet1183 4 роки тому +84

    ਬਹੁਤ ਵਧੀਆ ਸੱਚੀਆ ਗੱਲਾ ਡੇਰੇ ਵਾਲਿਆ ਨੇ ਬੇੜਾ ਗਰਕ ਕੀਤਾ ਹੋਇਆ ਪੰਜਾਬ ਦਾ ਵਾਹਿਗੁਰੂ ਜੀ🙏🙏

  • @baljindergill9256
    @baljindergill9256 3 роки тому +14

    ਇਦਾ ਈ ਖਿੱਚ ਕੇ ਰੱਖ ਬਾਬਾ ਜੀ ,👌👍

  • @fromvillagetoterritory1705
    @fromvillagetoterritory1705 3 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷

  • @himatsingh8927
    @himatsingh8927 4 роки тому +98

    ਵਾਹਿਗੁਰੂ ਚੜਦੀ ਕਲਾ ਚ ਰਖਣ ਸਚ ਦੇ ਪਹਿਰੇਦਾਰਾ ਨੂੰ ਪਖੰਡੀਆਂ ਨੇ ਤਾਂ ਸੜਨਾ ਸੜੀ ਜਾਣ ਦਿਓ ਸਚ ਦੇ ਮਾਰਗ ਤੇ ਚਲੀ ਚਲੋ

  • @chamkaursingh8688
    @chamkaursingh8688 3 роки тому +12

    ਸੱਚੀ ਗੱਲ ਹੈ ਸ਼ਾਬਾਸ਼ ਬੱਬਰ ਸ਼ੇਰਾਂ ❤️❤️❤️❤️❤️❤️👍

  • @sadhusingh8152
    @sadhusingh8152 3 роки тому +16

    ਸੋਹਣਾ ਸੋਹਣਾ ਸੱਚ ਅਨੰਦ ਅਾ ਗਿਅਾ ਧੰਨਵਾਦ ਜੀ ਸਰਦਾਰ ਸਰਬਜੀਤ ਸਿੰਘ ਜੀ,,

  • @tehalsinghbhullar654
    @tehalsinghbhullar654 2 роки тому +1

    ਵਾਹੁ ਵਾਹੁ ਵਾਹੁ ਜੋ ਤੁਸੀਂ ਇਹ ਲੈਕਚਰ ਕੀਤਾ ਹੈ ਸ਼ਬਦ ਗੁਰੂ ਦੇ ਉੱਤੇ ਮੈਂ ਬਲਿਹਾਰ ਜਾਂਦਾ ਬਲਿਹਾਰ ਜਾਂਦਾ ਬਲਿਹਾਰ ਜਾਂਦਾ .

  • @BaljinderSingh-sw8dw
    @BaljinderSingh-sw8dw 2 роки тому +16

    ਬਹੁਤ ਬਹੁਤ ਸੁਕਰੀਆ ਜੀ,,ਸੱਚੀਆ ਗੱਲਾ ਨੇ,, ਪਖੰਡੀਆ ਦੇ ਹਜਮ ਨਹੀ ਹੁੰਦੀਆਂ 👌👌👌👌👌👌👌👌👌

  • @ballukang4807
    @ballukang4807 2 роки тому +1

    ਏਦਾਂ ਹੀ ਖਿੱਚ ਕੇ ਰੱਖੋ ਵੀਰ ਜੀ

  • @nakhrogirl7172
    @nakhrogirl7172 4 роки тому +16

    ਵਾਹਿਗੁਰੂ ਚੜਦੀ ਕਲ਼ਾ ਚ ਰਖਣ

  • @sukhjeetsingh477
    @sukhjeetsingh477 10 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sarmukhssingh6072
    @sarmukhssingh6072 4 роки тому +12

    ਬਹੁਤ ਵਧੀਆ ਬਹੁਤ ਵਧੀਆ ਭਾਈ ਸਾਹਿਬ ਹੀ ਜਿਹੜੇ ਪੰਜਾਬ ਵਿਚ ਸਿੱਖ ਈਸਾਈ ਧਰਮ ਧਾਰਨ ਕਰ ਰਿਹੈ ਹਨ ਉਹਨਾ ਦੇ ਖਿਲਾਫ ਬੋਲ ਸਕਦੇ ਹਨ

    • @bg-zj6td
      @bg-zj6td 3 роки тому

      He did in some videos 🙏

  • @panjab877
    @panjab877 4 роки тому +6

    ਬਹੁਤ ਵਧੀਆ ਭਾਈ ਸਾਹਿਬ।

  • @harwinderkandola2003
    @harwinderkandola2003 2 роки тому +2

    ਸੱਚੀਆਂ ਗੱਲਾਂ ਜੀ

  • @bachedillkesache2268
    @bachedillkesache2268 4 роки тому +14

    ਬਹੁਤ ਵਧੀਆ ਉਪਰਾਲਾ ਕੀਤਾ ਹੈ

  • @nirmalsingh3254
    @nirmalsingh3254 4 роки тому +14

    ਬਹੁਤ ਵਧੀਆ ਵਿਚਾਰ ਭਾਈ ਸਰਬਜੀਤ ਸਿੰਘ ਧੂੰਦਾ ਜੀ

  • @gurpreetsinghbhullar7221
    @gurpreetsinghbhullar7221 3 роки тому +1

    ਇਹਨਾਂ ਸਾਧਾਂ ਨੇ ਸਭ ਤੋਂ ਵੱਧ ਬੇਅਦਬੀ ਕੀਤੀ ਐ ਗੁਰੂ ਸਾਹਿਬ ਖਾਲਸਾ ਜੀ।

  • @balwindersingh4915
    @balwindersingh4915 2 роки тому +2

    ਕੋੜਾ ਸੱਚ ਬਿਲਕੁਲ ਸਹੀ ਗੱਲ🙏🙏👌👍🙏🙏

  • @GurnamSingh-ok3wv
    @GurnamSingh-ok3wv 4 роки тому +17

    ਬਹੁਤ ਵਧੀਆ ਪ੍ਰਚਾਰਕ ਭਾਈ ਧੁਦਾ ਜੀ

  • @harbanbrar562
    @harbanbrar562 2 роки тому +1

    ਬਿਲਕੁਲ ਸੱਚ ਕਿਹਾ ਜੀ

  • @yadwindersingh2060
    @yadwindersingh2060 7 місяців тому

    ਵਾਹਿਗੁਰੂ ਜੀ

  • @kamaljeetsingh8919
    @kamaljeetsingh8919 4 роки тому +33

    ਬਹੁਤ ਵਧੀਆ ਜੀ।

  • @j.b4291
    @j.b4291 3 роки тому +2

    ਬਹੁਤ ਵਧੀਆ ਭਾਈ ਸਾਹਿਬ

  • @basantsingh2213
    @basantsingh2213 4 роки тому +15

    ਬਹੁਤ ਵਧੀਆ ਵਿਚਾਰ ਨੇ

  • @jprandhawa7225
    @jprandhawa7225 2 роки тому +2

    Bhai sab ji waheguru tuhanu tadrusti bakhse 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @balvirsingh4544
    @balvirsingh4544 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kamaljitsingh629
    @kamaljitsingh629 4 роки тому +188

    ਬਹੁਤ ਕੌੜਾ ਹੈ ਪਰ ਬਿਲਕੁਲ ਸੱਚ ਹੈ।

    • @amritsingh6081
      @amritsingh6081 4 роки тому +8

      Hun ni korha lgda ji Hun te sach sunan Di jaach aai aa .......

    • @sahibpreet9050
      @sahibpreet9050 4 роки тому +3

      ਭਾਈ ਜੀ ਬਿਲਕੁਲ ਸੱਚ ਬੋਲਦੇ ਨੇ

    • @gillgill3601
      @gillgill3601 4 роки тому

      Whegru whegru whegru whegru whegru great

    • @gurnamsingh9548
      @gurnamsingh9548 3 роки тому +1

      @@sahibpreet9050 m

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ ਹਾ ਚਲਾਊ ਚੈਨਲ ਤੇ

  • @GursewakSingh-pn5hh
    @GursewakSingh-pn5hh 4 роки тому +35

    ਬਹੁਤ ਵਧੀਆ ਜੀ

  • @jassigurnam8642
    @jassigurnam8642 4 роки тому +96

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਪ੍ਰਚਾਰ ਤੇ ਭਾਈ ਸਾਹਿਬ ਦੇ ਬਚਨ ਸਹੀ ਨੇ

    • @bjsingh1482
      @bjsingh1482 4 роки тому +1

      Good

    • @naturemother8774
      @naturemother8774 4 роки тому +1

      @Love GhummAn ਕੀ ਗੱਲ ਹੋਈ ਵੀਰ ਜੀ

    • @prabhjeetsingh4298
      @prabhjeetsingh4298 4 роки тому +1

      sahi gall a ji

    • @user-eg3iq9tn2p
      @user-eg3iq9tn2p 4 роки тому +1

      @Love GhummAn sorry veerji mai kise di himayat ni karda par jado bhai sarbjit singh ji kolo koi galt gal bol ho gai us din saary mada kehnge dhdriya wala pehla bada changa lagda si par kuj eho jihia galaa kahiya aaj kineya nu bure lagde a.

    • @parmklair2362
      @parmklair2362 4 роки тому +6

      *ਅਕ੍ਰਿਤਘਣ-ਢਢਰੀ* ਤਾ ਗੁਰੂ ਗ੍ਰੰਥ ਸਾ: ਜੀ ਮਾਮੂਲੀ **ਜਰੀਆ* ਦਸਦੈ।

  • @dalvirsingh2354
    @dalvirsingh2354 4 роки тому +86

    ਵਾਹ ਧੂੰਦਾ ਜੀ

  • @bilvirsingh6280
    @bilvirsingh6280 3 роки тому +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @butasahota6114
    @butasahota6114 4 роки тому +3

    ਬੁਹਤ ਖੁਬ ਜੀ

  • @jatinderkaur3151
    @jatinderkaur3151 3 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 🙏

  • @GaganSingh-em7uk
    @GaganSingh-em7uk 4 роки тому +5

    Waheguru ji ka khalsa Waheguru ji ki Fateh

  • @charanjeetkaur4241
    @charanjeetkaur4241 2 роки тому +1

    Veri good veer ji

  • @gurdarshansidhu170
    @gurdarshansidhu170 3 роки тому +3

    ਬਿਲਕੁਲ ਸਹੀ ਅਤੇ ਸੱਚੀਆਂ ਗੱਲਾਂ ਨੇ ਭਾਈ ਸਾਹਿਬ ਜੀ ਦਿਆਂ

  • @roopsingh7125
    @roopsingh7125 2 роки тому +1

    Waheguru ji

  • @gorajohal5543
    @gorajohal5543 4 роки тому +9

    Bot hi vdia sarabjeet Singh dhunda ji tusi eda hi lge rho tuhadiya gla da boht vdia asr ho reha he me tuhada boht wadda fan haa

  • @paramjitsingh6121
    @paramjitsingh6121 4 роки тому +206

    ਦਵਾਈ ਕੌੜੀ ਹੈ ਪਰ ਅਸਰ ਬਹੁਤ ਹੋਵੇਗਾ ।

    • @NiranjanSingh-mv7pm
      @NiranjanSingh-mv7pm 4 роки тому +2

      Waheguru ji. Sat vachan

    • @karanbirvirk1
      @karanbirvirk1 4 роки тому +1

      @pakhandi ranjit dhadrian wala FUDDU prdwF wahrguru tuhanu changa bolan di smat bakshe :)

    • @karanbirvirk1
      @karanbirvirk1 4 роки тому +1

      @pakhandi ranjit dhadrian wala FUDDU prdwF ena koda bolan wali jubaan nai sade kol :)

    • @SatnamSingh-jn8ie
      @SatnamSingh-jn8ie 4 роки тому +3

      Kio ldde oo ..jide ghr ch jehi jhi siksa hou o oho jhi gl kru ..es d ghe ki pta gala kdniya skhonde hon ...waheguru edi juban nu ida hi rs pri rkhe

    • @tarloksinghpunia7888
      @tarloksinghpunia7888 3 роки тому

      Aap NE sahi akhya

  • @harpreetkhattra1019
    @harpreetkhattra1019 4 роки тому +26

    ਬਹੁਤ ਵਧੀ ਵੀਰ

  • @Daljeetkaur-ft5tr
    @Daljeetkaur-ft5tr 2 роки тому +1

    Sab bulkul theek shai khh raye ho veer g🙏🙏🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌹🌹

  • @jasvirkaur9861
    @jasvirkaur9861 4 роки тому +72

    ਸੱਚੀਆਂ ਗੱਲਾਂ 🙏🙏

  • @balrajsingh7502
    @balrajsingh7502 2 роки тому +7

    🙏🏿 waheguru ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ 🙏🏿

  • @jaspreetkaur-bc5fl
    @jaspreetkaur-bc5fl 4 роки тому +6

    ਵਾਹਿਗੁਰੂ ਚਡਦੀਆ ਕਲਾ ਕਰਨ

  • @manpreetsinghmanna6737
    @manpreetsinghmanna6737 3 роки тому +2

    ਵਾਹਿਗੁਰੂ ਜੀ ਮਹਿਰ ਕਰੋ ਜੀ

  • @prabhpalkaur735
    @prabhpalkaur735 Рік тому

    Bahut vadiya sahib parchark

  • @sandipsinghmaan1733
    @sandipsinghmaan1733 10 місяців тому

    Waheguru ji Waheguru ji

  • @GurpreetSingh-oc6jm
    @GurpreetSingh-oc6jm 4 роки тому +3

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਦੇ

  • @gurleenrandhawa3420
    @gurleenrandhawa3420 3 роки тому +3

    ਧੂਦਾ ਜੀ ਜਿਉਦੇ ਰਹੋ

  • @punjabdaputtarsingh2324
    @punjabdaputtarsingh2324 4 роки тому +2

    Sikh kaum da heera bhai sahib ji

  • @ramankaur188
    @ramankaur188 2 роки тому +1

    ਖਿਚੀ ਚਲੋ ਪ੍ਰੋ਼਼ਜੀ ਧੰਨਵਾਦ ਸਹਿਤ

  • @jasveerkaur2942
    @jasveerkaur2942 3 роки тому +4

    100 % shi a mere bhai Sach nu aanch nhin a bhai waheguru ji khalsa waheguru ji ki fteh 🌹🙏🌹

  • @bhagsingh3845
    @bhagsingh3845 2 роки тому +1

    Very nice ji

  • @jasbirkaurmalhi4968
    @jasbirkaurmalhi4968 4 роки тому +15

    Great thoughts

  • @harpreetsingh-ix2jg
    @harpreetsingh-ix2jg 2 роки тому

    Bahut e vdia asli parchar eh hunda

  • @binderbarundi1062
    @binderbarundi1062 Місяць тому

    sach aa jmaaa❤️❤️🙏🏻🙏🏻

  • @jarnailsinghkakrala947
    @jarnailsinghkakrala947 4 роки тому +2

    Good

  • @grewalgrewal8037
    @grewalgrewal8037 Місяць тому

    Sai gal kite bhai saab n

  • @AshwaniKumar-ch8vw
    @AshwaniKumar-ch8vw 2 роки тому

    Sat sri akal ji

  • @harpreetkaur-rr6ys
    @harpreetkaur-rr6ys 2 роки тому +1

    ਬਹੁਤ ਵਧੀਆ ਹੈ ਜੀ ਸ਼ਬਦ ਗੁਰੂ ਹੈ ਜੀ

  • @bachedillkesache2268
    @bachedillkesache2268 4 роки тому +3

    ਸਹੀ ਹੈ ਭਾਜੀ, ਬਹੁਤ ਵਧੀਆ

  • @harmeshsingh2017
    @harmeshsingh2017 2 роки тому +1

    Waheguru ji Mehar Karo ji

  • @jaspalsinghnagpal1811
    @jaspalsinghnagpal1811 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SandeepSingh-yz3ht
    @SandeepSingh-yz3ht 2 роки тому

    Bhai ji bhut vdia baba ji

  • @pujajaan9208
    @pujajaan9208 4 роки тому +2

    Very nice dhunda sahib ji

  • @harindersingh7093
    @harindersingh7093 2 роки тому +3

    ਸਚਾਈ ਬਿਆਨ ਬਿਲਕੁਲ ਕਰਦੇ ਹੋ ਜੀ

  • @santnirbhay6670
    @santnirbhay6670 3 роки тому +1

    Very very good

  • @reshampalkaur4014
    @reshampalkaur4014 2 роки тому +1

    weheguru. ji

  • @shabadkirtan5932
    @shabadkirtan5932 3 роки тому +4

    ਵਾਹਿਗੁਰੂ ਆਪ ਦੀ ਲੰਮੀ ਉਮਰ ਕਰੇ ।

  • @HarjeetSingh-gt7cd
    @HarjeetSingh-gt7cd 4 роки тому +4

    Waheguru g ka khalsa Waheguru g ki fathe Sardaar sarbjeet singh dhunda saab ji

  • @PritDhillon-ki4pd
    @PritDhillon-ki4pd 10 місяців тому

    ਹਰ ਪਿੰਡ ਵਿੱਚ ਜ਼ਿਆਦਾ ਗਿਣਤੀ ਸਾਧਾਂ ਪਿੱਛੇ ਜਾਣ ਵਾਲਿਆਂ ਦੀ ਹੈ

  • @shangarasingh7786
    @shangarasingh7786 4 роки тому +118

    ਸਾਬਾਸ ਭਾਈ ਸਾਹਿਬ ਜੀ ਧੂਤਿਆ ਨੇ ਤਾ ਵਿਰੋਧ ਕਰਨਾ ਹੈ

    • @gillgill3601
      @gillgill3601 4 роки тому +2

      Whegru whegru whegru whegru whegru great

  • @gurmitsingh7503
    @gurmitsingh7503 9 місяців тому

    Verygoodbabadhudhaji

  • @sawakchohla8831
    @sawakchohla8831 3 роки тому +1

    ਭਾਈ ਸਾਹਿਬ ਜੀ ਕੌੜਾ ਹੈ ਪਰ ਸੱਚ ਹੈ

  • @khushsidhu6673
    @khushsidhu6673 4 роки тому +10

    ਸੱਚੀਆਂ ਗੱਲਾਂ

    • @gsdakha3763
      @gsdakha3763 4 роки тому +1

      ਸਹੀ ਗੱਲਾਂ ਨੇ ਜੀ

  • @SukhwinderHans74
    @SukhwinderHans74 2 роки тому

    Bht vdiya vichar

  • @harmandeepsingh5610
    @harmandeepsingh5610 3 роки тому +1

    ਤੁਹਾਡੇ ਵਰਗੇ ਲੋਕ ਸੀ ਜੋ ਗੁਰੂ ਸਾਹਿਬਾਨਾਂ ਨੂੰ ਵੀ ਵਿਹਲੜ ਪੂਜਾ ਦਾ ਧਨ ਖਾਣ ਵਾਲੇ ਕਹਿੰਦੇ ਸੀ ਸੰਤਾ ਭਗਤਾ ਦਾ ਰਾਖਾ ਆਪ ਵਾਹਿਗੁਰੂ ਹੈ ।ਤੁਸੀਂ ਆਪਣਾ ਜਿਨ੍ਹਾਂ ਮਰਜ਼ੀ ਜੋਰ ਲਾ ਲੳ ।ਸੰਤਾ ਦਾ ਸਤਿਕਾਰ ਸੀ ।ਸੰਤਾ ਦਾ ਸਤਿਕਾਰ ਹੈ ।ਸੰਤਾ ਦਾ ਸਤਿਕਾਰ ਹੁੰਦਾ ਰਹੇਗਾ ।

  • @ManpreetKaur-gz8tw
    @ManpreetKaur-gz8tw Рік тому

    Waheguru g

  • @JaswinderSingh-rh4qx
    @JaswinderSingh-rh4qx 3 роки тому +1

    Very nice

  • @parmindersingh8701
    @parmindersingh8701 4 роки тому

    ਤੁਸਾ ਬਾਣੀ ਨਾਲ ਸਾਰਿਆ ਨੂੰ ਜੋੜ ਦਿੱਤਾ ਜੀ, ਹੰਕਾਰ ਡੇਰੇ ਵਾਲਿਆ ਦਾ ਵੀ ਤੋੜ ਦਿੱਤਾ ਜੀ, ਬਾਬਾ ਲੱਭਦਾ ਹੁਣ ਡੇਰੇ ਵਿੱਚੋ ਗੁੰਮਿਆ, ਗੱਲਾਂ ਸੱਚਿਆਂ ਸਣਾਉਦਾ ਬਾਣੀ ਨਾਲ ਜੋੜਦਾ, ਹਮੇਸ਼ਾ ਚੜ੍ਹਦੀ ਕਲਾ ਤੂੰ ਰੇਹ ਧੁੰਦਿਆ, ਵਾਹਿਗੁਰੂ ਜੀ ਦਾਸ ਸਰਦਾਰ ਪਰਮਿੰਦਰ ਸਿੰਘ ਅਟਾਰੀ ਮੇਘੋਵਾਲੀਆ,

  • @HarpreetSingh-bz6no
    @HarpreetSingh-bz6no 3 роки тому +1

    Very nice ji waheguru ji chardi kala vich rukhe

  • @VirenderSingh-ts6nd
    @VirenderSingh-ts6nd 4 роки тому +4

    Baba g good parchar te pure sach tuci dasde o te kuj sadh bahut machdey

  • @ManjeetSingh-eq5yr
    @ManjeetSingh-eq5yr 2 роки тому +1

    V good
    Job keep it up

  • @jasbirkaur4917
    @jasbirkaur4917 2 роки тому

    Wahguru g🙏🙏

  • @sahibsidhu8594
    @sahibsidhu8594 Рік тому

    👍👍 Chardikal ch raho bhai sabji .

  • @concernedcitizen6998
    @concernedcitizen6998 4 роки тому +6

    बहुत सुन्दर भाई साहब संगत को ऐसे परचार की बहुत जरुरत है

  • @sandeepsingh-cm1wm
    @sandeepsingh-cm1wm 4 роки тому +1

    ਸਹੀ ਗਲ ਹੈ ਜੀ
    ਸਚ ਤਾ ਸਚ ਹੈ ਜੀ

  • @ballibuttar2504
    @ballibuttar2504 4 роки тому

    ਬਹੁਤ ਵਧੀਆ ਸੁਨੇਹਾ ਵੀਰ ਜੀ ਸਮਝਣ ਦੀ ਲੋੜ ਹੈ

  • @jaggijagvirsingh1890
    @jaggijagvirsingh1890 4 роки тому +4

    Wah wah ji

  • @sunitarani672
    @sunitarani672 11 місяців тому

    Bai ji waheguru sonu tandrusti bakse

  • @JyotaSidhuLIFELINEALLOVER
    @JyotaSidhuLIFELINEALLOVER 3 роки тому +1

    Waheguru Waheguru g sahi gla aa g

  • @aninderdhamrait1477
    @aninderdhamrait1477 4 роки тому +4

    ਬਹੁਤ ਖੂਬ ਭਾਈ ਸਾਹਿਬ ਜੀ