ਕੀ ਚਮੜੇ ਦੀ ਬੈਲਟ ਲਗਾ ਕੇ ਗੁਰਦੁਆਰੇ ਜਾ ਸਕਦੇ? | Bhai Sarbjit Singh Dhunda

Поділитися
Вставка
  • Опубліковано 20 тра 2024
  • Website:
    www.ssdhunda.com
    Page:
    / sarbjitsinghdhunda

КОМЕНТАРІ • 252

  • @darshansingh1661
    @darshansingh1661 17 днів тому +6

    ਭਾਈ ਸਾਹਿਬ ਜੀ ਤੁਸੀਂ ਤਾਂ ਸਿਰਾ ਹੀ ਕਰਾਤਾ। ਇਸ ਨਾਲ ਬਹੁਤ ਲੋਕਾਂ ਦੇ ਭਰਮ ਭੁਲੇਖੇ ਦੂਰ ਹੋਣਗੇ।

  • @HimmatSingh-go1jb
    @HimmatSingh-go1jb 27 днів тому +59

    ਭਾਈ ਸਾਹਿਬ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਭਾਈ ਸਾਹਿਬ ਧੁੰਦਾ ਜੀ ਸਾਹਿਬ ਸਭ ਨੌ ਵਧੀਆ ਇਹਨਾਂ ਦੀ ਕਥਾ ਹੁੰਦੀ ਹੈ ਦੋਨਾਂ ਬੰਦਿਆਂ ਦੀ ਸੱਚੀ ਤੇ ਸੁੱਚੀ

    • @user-yo7ry1lo5q
      @user-yo7ry1lo5q 23 дні тому +1

      100/ sahi keha ji

    • @paramjeetsingh2618
      @paramjeetsingh2618 23 дні тому

      ਰਣਜੀਤ ਸਿੰਘ ਢੰਡਰੀਆਂ ਵਾਲਾ ਵਿਚ ਕਿਉਂ ਵਾੜ ਦਿੱਤਾ ਵੀਰ ਜੀ ❤❤

    • @amarjitsigh2856
      @amarjitsigh2856 23 дні тому

      ❤😅😊😂❤🎉😅.​@@user-yo7ry1lo5q

  • @AjitSingh-ol5qz
    @AjitSingh-ol5qz 27 днів тому +33

    ਕਿਆ ਬਾਤ ਹੈ, ਧੂੰਦਾ ਸਾਹਿਬ, ਵਾਕਿਆ ਈ ground zero ਤੋਂ ਗੱਲ ਕਰਦੇ ਨੇ। ਕੱਟੜ ਲੋਕਾਂ ਦੀ ਨਾਸੀਂ ਧੂੰਆਂ ਨਿਕਲਦਾ ਹੈ।

  • @channachannasingh2883
    @channachannasingh2883 27 днів тому +31

    ਸਰਬਜੀਤ ਸਿੰਘ ਜੀ ਤੁਹਾਡੇ ਗੁਰਬਾਣੀ ਦੇ ਵਿਚਾਰ ਸੁਣ ਕੇ ਜੀਵਨ ਦਾ ਅਨੰਦ ਆ ਰਿਹਾ ਹੈ

  • @amriksidhu1891
    @amriksidhu1891 29 днів тому +56

    ਸਿਰਾ ਲਾਊਦਾ ਵੱਡਾ ਵੀਰ ਧੂੰਦਾ ਕੋਟ ਸਮੀਰ ਤੋ ਫੈਨ ਹਾ ਬਾਈ ਦੇ

    • @user-xf5qw3kg3t
      @user-xf5qw3kg3t 28 днів тому +2

      ਗੱਲਾਂ ਬਣਾਉਂਦਾ ਵੀਰ ਜੀ ਤੁਸੀਂ ਦੱਸੋ ਕਿੱਥੇ ਰੋਕਿਆ ਕਿਸੀ ਨੂੰ

    • @NirmalSingh-vq9gv
      @NirmalSingh-vq9gv 28 днів тому +3

      ​@@user-xf5qw3kg3tਤੁਹਾਡੇ ਵਿਚ ਸੱਚ ਸੁਣਨ ਦਾ ਮਾਦਾ ਨਹੀਂ

    • @RashpalSingh-gv2fg
      @RashpalSingh-gv2fg 25 днів тому +3

      V good dhunda ji sach di awaj thanks.....

  • @LovelyGeoCave-ki6qv
    @LovelyGeoCave-ki6qv 28 днів тому +31

    ਸਰਬਜੀਤ ਸਿੰਘ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ੈਨ ਬਣਾ ਤੇ

  • @HarpreetKaur-pk5go
    @HarpreetKaur-pk5go 29 днів тому +32

    ਵਾਹ ਵਾਹ ਵਾਹ ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏

  • @pashminderkaur9947
    @pashminderkaur9947 26 днів тому +13

    ਬਹੁਤ ਕੌਡੀਆਂ ਪਰ ਸੱਚੀਆਂ ਗੱਲਾਂ ਹਨ ।
    ਹਜ਼ਮ ਕਰਨੀਆਂ ਮੁਸ਼ਕਿਲ ਹਨ ।

  • @bsbhatti7938
    @bsbhatti7938 28 днів тому +29

    ਬਿਲਕੁਲ ਸਹੀ ਗੱਲ ਹੈ ਭਾਈ ਸਾਹਿਬ ਦੀ। ਸੱਚ ਪੁੱਛੋ ਹੁਣ ਤਾ ਗੁਰਦੁਆਰੇ ਜਾਣ ਤੋ ਵੀ ਡਰ ਲੱਗਦਾ ਹੈ ਕਿਓਕੇ ਪਤਾ ਨਹੀਂ ਓਥੇ ਕਦੋਂ ਤੇ ਕਿਸ ਨੇ ਬੇਜ਼ਤੀ ਕਰ ਦੇਣੀ ਹੈ।ਸਭ ਨੇ ਆਪਣੀ ਆਪਣੀ ਮਰਿਯਾਦਾ ਬਣਾਈ ਹੋਈ ਹੈ।

    • @bakhshishsingh4983
      @bakhshishsingh4983 22 дні тому +1

      Payare Veer Dhoonda Ji Bahot He Uche Te Suche Vichar Han Tohade Par Sade Veer Bhed Chal Chalde Han

  • @user-wc1sl7hn6y
    @user-wc1sl7hn6y 27 днів тому +18

    ਜੈ ਵਾਲਮੀਕ ਮਹਾਰਾਜ,ਜੈ ਰਵਿਦਾਸ ਜੀ ਮਹਾਰਾਜ,

  • @malkitsigha5002
    @malkitsigha5002 28 днів тому +17

    ਬਹੁਤ ਵਧੀਆ ਭਾਈ ਸਾਹਿਬ ਜੀ ਆਨੰਦ ਆ ਜਾਂਦੇ ਕਥਾ ਸੁਣ ਕੇ। ਭਾਈ ਸਾਹਿਬ ਜੀ ਤੁਸੀਂ ਵੀ ਫਾਸਟ ਵੇਅ ਕੇਵਲ ਤੇ ਆਪਣਾਂ ਚੈਨਲ ਚਲਾਉ

  • @TarsemAtwal-vv1dd
    @TarsemAtwal-vv1dd 27 днів тому +10

    ਸਹੀ ਗੱਲ ਵੀਰ ਜੀ ਰਵੀਦਾਸ ਜੀ ਨੇ ਵੀ ਜੁੱਤੀਆਂ ਗੰਢਕੇ ਕਿਰਤ ਕੀਤੀ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ

  • @sikandersingh8137
    @sikandersingh8137 16 днів тому +1

    ਭਾਈ ਸਾਹਿਬ ਤੁਹਾਨੂੰ ਸੁਣ ਕੇ ਬਹੁਤ ਆਨੰਦ ਆਉਂਦਾ ਕਿਉਂਕਿ ਗੱਲਾਂ ਤੁਸੀਂ ਸੱਚੀਆਂ ਕਹਿਦੇ ਆ

  • @user-bm5gf9my2s
    @user-bm5gf9my2s 29 днів тому +18

    ੧ ਓ ਸਤਿਨਾਮੁ ।
    ਸੈਨਾਂ ਨਾਈ ੍ਰ ਸਧਨਾ ਜੀ ੍ਰ ਬਾਲਮੀਕ ਜੀ ੍ਰ ਭਗਤ ਭਾਵ ( ਸਿੱਖ ਜਾਂ ਸਿੰਘ ) ਕਹਿ ਦਈਏ ਭਾਸ਼ਾ ਦਾ ਹੀ ਅੰਤਰ ਹੈ ਰਵੀਦਾਸ ਜੀ ਮਹਾਰਾਜ ਅਤੇ ਹੋਰ ਵੀ ਅਨੇਕਾਂ ਭਗਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬੜੀ ਸਤਿਕਾਰ ਸਹਿਤ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ।
    ਮੁਆਫ ਕਰਨਾ ਜੀ ਅੱਜ ਦੇ ਸਮੇਂ ਵਿੱਚ ਕੰਮ ਦੇ ਅਧਾਰ ਤੇ ਸਾਡੇ ਲੋਕਾਂ ਨੂੰ ਕੁੱਝ ਮੁੱਠੀ ਭਰ ਲੋਕਾਂ ਨੇ ਵੰਡ ਕੇ ਰੱਖ ਦਿੱਤਾ ਹੈ ।
    ਕੋਈ ਸ਼ਬਦ ਵੱਧ ਘੱਟ ਲਿਖਿਆ ਗਿਆ ਹੋਵੇ ਤਾਂ ਮੁਆਫ ਕਰ ਦੇਣਾ ਜੀ ।
    ਵਾਹਿਗੁਰੂ ਜੀ ਕਾ ਖਾਲਸਾ ।
    ਵਾਹਿਗੁਰੂ ਜੀ ਕੀ ਫਤਹਿ ।
    ਧੰਨਵਾਦ ਸਹਿਤ ।

  • @kultarsinghcheema7452
    @kultarsinghcheema7452 29 днів тому +11

    ਬਹੁਤ ਕਰਾਂਤੀਕਾਰੀ ਵਿਚਾਰ ਹਨ ਭਾਈ ਸਾਹਿਬ ਜੀ ਤੁਹਾਡੇ। ਧੰਨਵਾਦ ਜੀ।

  • @user-wc1sl7hn6y
    @user-wc1sl7hn6y 27 днів тому +11

    ਸਹੀ ਗੱਲ ਆ ਜੀ ਢੋਲ ਨਗਾਰੇ ਤਬਲੇ ਸਬ ਕੁਝ ਚਮੜੇ ਦੇ ਹੀ ਹੁੰਦੇ ਹੱਨ,

  • @amanindersinghtoor4774
    @amanindersinghtoor4774 28 днів тому +9

    ਬਹੁਤ ਸੋਹਣੇ ਵਿਚਾਰ ਆ ਭਾਈ ਸਾਹਿਬ

  • @KulbirSingh-bj5zc
    @KulbirSingh-bj5zc 28 днів тому +6

    ਬਹੁਤ ਵਧੀਆ ਗੁਰਬਾਣੀ ਦੀ ਵਿਚਾਰ ਕਰਦੇ ਨੇ ਭਾਈ ਸਾਹਿਬ ਜੀ ਗੁਰਬਾਣੀ ਵਿੱਚੋ ਹੀ ਪ੍ਰਮਾਣ ਲੈ ਕੇ ਸੰਗਤਾਂ ਨੂੰ ਸਮਝਾਉਂਦੇ ਹਨ ਜੀ

  • @manjitsingh638
    @manjitsingh638 28 днів тому +6

    ਬਹੁਤ ਵਧੀਆ ਗੱਲ ਕਹੀ ਭਾਈ ਸਾਹਿਬ ਨੇ।

  • @shivdeepkartik5032
    @shivdeepkartik5032 26 днів тому +6

    ਗੱਲ ਤਾਂ ਬਿਲਕੁਲ ਸੱਚ ਆਖੀ ਹੈ 🙏🙏

  • @gurjeetsingh9370
    @gurjeetsingh9370 29 днів тому +10

    ਬਹੁਤ ਵਧੀਆ ਵਿਚਾਰਾਂ ਬਾਈ ਜੀ 🌹 ❤️ ਸਿਰਾ ਲਾਉਂਦੇ ਓ , ,ਸਹੀ ਕਿਹਾ ਬੂਬਨਿਆਂ ਨੇ ਬੇੜਾ ਗਰਕ ਕਰ ਦਿੱਤਾ ਸਿੱਖ ਕੌਮ ਦਾ

  • @ginderkaur6274
    @ginderkaur6274 28 днів тому +7

    ਬਹੁਤ ਵਧੀਆ ਅਗਾਹ ਵਧੂ ਵਿਚਾਰ ਧਨਵਾਦ

  • @SukhwinderSingh-wq5ip
    @SukhwinderSingh-wq5ip 29 днів тому +9

    ਵਾਹਿਗੁਰੂ ਜੀ ❤❤❤

  • @BalwinderSingh-ug2mf
    @BalwinderSingh-ug2mf 28 днів тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ

  • @BhupinderSingh-si1ce
    @BhupinderSingh-si1ce 29 днів тому +8

    ਵਾਹਿਗੁਰੂ ਜੀ

  • @simarjitkaur1893
    @simarjitkaur1893 28 днів тому +5

    *ਵਾਹਿਗੁਰੂ ਜੀਓ : ਧੂੰਦਾ ਸਾਹਿਬ*

  • @sukhwindericvrk7099
    @sukhwindericvrk7099 28 днів тому +8

    ❤ ਬਿਲਕੁਲ ਸਹੀ ਭਾਈ ਸਾਹਿਬ ਜੀ

  • @ACADMY.acadmy
    @ACADMY.acadmy 27 днів тому +2

    ਸਤਿਨਾਮ ਵਾਹਿਗੁਰੂ ਜੀ 🙏 ਸਰਬਜੀਤ ਸਿੰਘ ਧੂੰਦਾ ਜੀ 🙏 ਹਰੀ ਰਾਮ ਜੀ 🙏 ਅੱਲ੍ਹਾ 🙏💝💝💝🙏🙏🙏🙏

  • @pritamsinghuppal174
    @pritamsinghuppal174 28 днів тому +10

    ਧੂੰਦਾ ਸਾਹਿਬ, ਅੱਖਾਂ ਦੇ ਨਾਲ ਨਾਲ ਦਿਮਾਗ ਵੀ ਖੋਲ੍ਹ ਦਿੰਦੇ।

  • @user-qg4vd9bu5e
    @user-qg4vd9bu5e 28 днів тому +4

    Bhai sahib ji ,vichaar bahut hee vadia , dil khush ho gia ,

  • @GurmitSingh-sl7xy
    @GurmitSingh-sl7xy 28 днів тому +5

    ਧੁੰਦਾ ਸਹਿਬ ਜੀ ਆਪ ਜੀ ਬਿਲਕੁਲ ਸੱਚ ਬੋਲਦੇ ਹੋ

  • @vickybhatia63869
    @vickybhatia63869 28 днів тому +5

    Bai bhuat achey vichar han mai non sikh han par tuhade vichar zarur sunda han

  • @lyricsdeepkuldeepwalia4477
    @lyricsdeepkuldeepwalia4477 25 днів тому +1

    ਮੈਨੂੰ ਇਹੋ ਜਿਹੇ ਸੱਚੇ ਪਰਚਾਰਕ ਬਾਬਾ ਜੀ ਪਸੰਦ ਨੇ, ਜੋ ਬਿਲਕੁਲ ਖਰੀਆਂ ਸੱਚੀਆਂ ਗੱਲਾਂ ਕਰਦੇ ਨੇ, ਇਹੋ ਜਿਹੇ ਸੱਚੇ ਪਰਚਾਰਕ ਵਿਰਲੇ ਹੀ ਹੁੰਦੇ ਨੇ,,,, ਵਾਹੇਗੁਰੂ ਜੀ

  • @udhamsingh6258
    @udhamsingh6258 25 днів тому +2

    Baba ji aap ji bilkul sahi keh rahe ho aap ji de swaalan da koi v jawaab nahi hai ji .❤❤❤❤❤❤.

  • @manaskijaatsabeekepahichan343
    @manaskijaatsabeekepahichan343 29 днів тому +7

    बहुत बहुत धन्यवाद भाई जी

  • @harjeetsingh3110
    @harjeetsingh3110 27 днів тому +2

    मन लगाकर प्रभु का सिमरन करें l आपकी बातें और आप द्वारा दिया गया ज्ञान वाकई ही कोई नहीं दे सकताl अपना रोजमर्रा का काम भी दिल लगाकर करें जिससे अपने बच्चे पाल सके l

  • @user-qg4vd9bu5e
    @user-qg4vd9bu5e 28 днів тому +4

    Vah ji vah , giani ji thx

  • @parmodsingh1524
    @parmodsingh1524 28 днів тому +4

    Vadia gall kitti aa bhai saab ne🎉🎉🎉

  • @sharanjitsingh6614
    @sharanjitsingh6614 29 днів тому +13

    ਵਾਹ ਵਾਹ ਵਾਹ ਵਾਹ ਜਿਉਂਦਾ ਰਹਿ ਸ਼ੇਰਾ

  • @user-xq9hy4wz8t
    @user-xq9hy4wz8t 28 днів тому +5

    Sahi gall hai ji bhai sahab ji di

  • @RewailSingh-ej3qb
    @RewailSingh-ej3qb 29 днів тому +7

    Waheguru waheguru waheguru waheguru waheguru waheguru waheguru waheguru waheguru waheguru waheguru waheguru ji 🙏

  • @shivdeepkartik5032
    @shivdeepkartik5032 26 днів тому +5

    ਸੱਚ ਨੂੰ ਸਵੀਕਾਰ ਕਰਨਾ ਚਾਹੀਦਾ ਹੈ,ਚਾਹੇ ਕੋਈ ਵੀ ਬੋਲੇ, ਜਾਂ ਕਿਸੇ ਵੀ ਜਾਤ, ਧਰਮ ਦਾ ਹੋਵੇ।

  • @sukhbirrandhawa4730
    @sukhbirrandhawa4730 25 днів тому +1

    ਬਾਬਾ ਜੀ ਬਾਕੀ ਗੱਲਾਂ ਠੀਕ ਆ ਦੁੱਧ ਨੂੰ ਜਦੋ ਉਬਾਲਾਂ ਦੇ ਦੇਂਦੇ ਆ ਤਾਂ ਸਭ ਕੀਟਾਣੂ ਖਤਮ ਹੋ ਜਾਂਦੇ ਨੇ ।

  • @vijaykumaryadav5818
    @vijaykumaryadav5818 23 дні тому

    Aapki baatein insaniyat ka aaina dikhane ka kaam karti hain 🙏

  • @gurpreetsinghbhullar7221
    @gurpreetsinghbhullar7221 27 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @JujharNk-nq1hl
    @JujharNk-nq1hl 27 днів тому +3

    Waheguru ji❤❤❤🙏🏻🙏🏻🙏🏻🙏🏻

  • @AmarjitSingh-th9yh
    @AmarjitSingh-th9yh 26 днів тому +1

    22 ji bhot ਸਹੀ ਗੱਲ ਕਰਦੇ ਹੋ। । such ਬੋਲਦੇ ਰਹਿਣਾ ਹਮੇਸ਼ਾ

  • @DaljitSingh-vt1fi
    @DaljitSingh-vt1fi 23 дні тому

    Dhan dhan Satguru Ravidas Maharaj ji

  • @inderjagraon2806
    @inderjagraon2806 28 днів тому +4

    WAHEGURU JI boaht vadiyaa vichaar

  • @jorawarsingh8920
    @jorawarsingh8920 23 дні тому

    ਬਾਬਾ ਜੀ ਬਾਬਾ ਸ਼੍ਰੀ ਚੰਦ ਜੀ ਤੇ ਤਾਂ ਸ਼ੁਰੂ ਤੋਂ ਜਟਾਂ ਸੀ ਜੀ ਵਾਹਿਗੁਰੂ ਜੀ

  • @dharampalsingh9583
    @dharampalsingh9583 28 днів тому +3

    Very Nice Kathha Vachaka Good Vichar Dhuda Sahib ji

  • @Araman165
    @Araman165 29 днів тому +4

    Wah ji wah dhunda Saab ji 🙏♥️

  • @HarSinghjeet
    @HarSinghjeet 28 днів тому +3

    Me tan Pahli bari suniya ki gurudwariya ch chamre di belt pake ni ja skde.
    Bhai ji, I like your thought.

  • @SatbirSandhu-re8pb
    @SatbirSandhu-re8pb 28 днів тому +3

    Waheguru ji❤❤

  • @sikandersingh8137
    @sikandersingh8137 16 днів тому

    ਬਾਬਾ ਜੀ ਬਿਲਕੁਲ ਸਹੀ ਗੱਲਾਂ ਆਖੀਆਂ ਸਿਰਾ ਕਰਾਤਾ ਤੁਸੀਂ

  • @sikhwarrior7283
    @sikhwarrior7283 28 днів тому +3

    Dhundha g salute g

  • @hansfilmpresent3224
    @hansfilmpresent3224 28 днів тому +6

    ਜਾਤ ਦੇ ਹੰਕਾਰੀ ਲੋਕ ਅੱਜ ਵੀ ਏ ਬਾਬਾ ਜੀ

  • @HarpreetSingh-pf1gx
    @HarpreetSingh-pf1gx 28 днів тому +4

    WahegurJi 🌹🌹🙏🏾🌹🙏🏾🙏🏾🙏🏾

  • @bachittersingh4195
    @bachittersingh4195 28 днів тому +4

    ਬਾਬਾ ਜੀ ਕਈ ਇਹਨੇ ਗਿਰੇ ਹੋਏ ਹਨ ਉਹ ਗੁਰੂ ਘਰ ਜਾ ਕੇ ਵੀ ਨੀਵੀਂ ਜਾਤ ਦੇ ਇਨਸਾਨ ਤੋਂ ਪ੍ਰਸ਼ਾਦ ਨਹੀਂ ਲੈਂਦੇ

  • @GurmeetSingh-ou8tk
    @GurmeetSingh-ou8tk 27 днів тому +2

    Waheguru ji 🙏🏻🙏🏻

  • @GurdeepSingh-gy9wi
    @GurdeepSingh-gy9wi 28 днів тому +4

    Sach sach hai sahib ji wehguru wehguru ji

  • @surindersingh-vz5oo
    @surindersingh-vz5oo 28 днів тому +4

    ਵਾਹ ਜੀ ਵਾਹ

  • @user-qm2qn4rv1i
    @user-qm2qn4rv1i 23 дні тому +1

    Veri. Good. Dunda ji

  • @PARVINDERSINGH-xm9rv
    @PARVINDERSINGH-xm9rv 28 днів тому +4

    🎉Satnam Shri Waheguru G 🎉

  • @bachitarsinghaulakh2219
    @bachitarsinghaulakh2219 27 днів тому +2

    Dhan dhan shiri guru granth sahib Ji Maharaj kirpa karyo sabte waheguru Ji Maharaj kirpa karyo satnam shiri waheguru Ji Maharaj kirpa karyo sabte waheguru Ji Maharaj kirpa karyo sabte waheguru Ji Maharaj kirpa karyo

  • @sudeep221422
    @sudeep221422 24 дні тому

    ਜੇਕਰ ਜਿਉਂਦੇ ਜੀਅ ਰੱਬ ਦੇ ਨੇ ਤਾਂ ਮਰੇ ਵੀ ਤਾਂ ਰੱਬ ਦੇ ਨੇ। ਅਸੀਂ ਰੱਬ ਨੂੰ ਸਰਵੋਪਰਿ ਮੰਨਦੇ ਹਾਂ। ਸਾਰੀ ਦੁਨੀਆ ਰੱਬ ਦੀ ਮਾਇਆ ਹੈ। ਮੰਦਰਾਂ, ਗੁਰੂ ਘਰਾਂ ਵਿੱਚ ਚੱਮ ਦੀ ਬਣੀਆਂ ਢੋਲੀਆਂ ਨੂੰ ਤਾਂ ਕੁੱਟ ਕੁੱਟ ਰੱਬ ਨੂੰ ਯਾਦ ਕਰਦੇ ਹਨ ਪਰ ਕਿਸੇ ਦੀ ਬੈਲਟ, ਕਿਸੇ ਦਾ ਪਰਸ ਸਬ ਬਾਹਰ ਰੱਖਵਾ ਲੈਂਦੇ ਹਨ। ਵਾਹ ਕਿਆ ਗਿਆਨ ਹੈ।

  • @GurpreetSingh-hz7le
    @GurpreetSingh-hz7le 28 днів тому +3

    Wehuguru 🎉🎉❤❤

  • @krishanlal1701
    @krishanlal1701 27 днів тому +2

    Bhoit. Vidya. Vichar👌🔥⚔️ Krishan Lal. Foji. Hoshiarpur

  • @tarwindermohansingh
    @tarwindermohansingh 29 днів тому +4

    Di tuhaade vichar nal men sehmat haan

  • @shivanisharma5562
    @shivanisharma5562 28 днів тому +8

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮

  • @kamalkumar-qo3uc
    @kamalkumar-qo3uc 26 днів тому +1

    First time tuhanu sunea . Bahut hi badia lage bichhar .

  • @WanshSingh-pr9ne
    @WanshSingh-pr9ne 28 днів тому +4

    Satnam jveer j

  • @user-fh8is8yr6i
    @user-fh8is8yr6i 29 днів тому +6

    Iam proud of gaini g

  • @BinniRanveerSingh-wg8du
    @BinniRanveerSingh-wg8du 27 днів тому +2

    Bilkul sahi kaha baba 😮

  • @NarinderSinghPakaya
    @NarinderSinghPakaya 28 днів тому +3

    Bilkul sahi gal kiti veer ji ne sikh bi ajkal behma parma vich pe gae han

  • @JasbirSingh-is5rl
    @JasbirSingh-is5rl 19 днів тому

    ਬਹੁਤ ਖੁਸ਼, ਮੈਂ ਚਮਾਰ ਹ, ਮੈਨੂੰ ਚਮੜੇ ਦੇ, ਵਪਾਰੀ, ਨੇ, ਪੈਦਾ ਿਕਤਾ, ਹੈ❤

  • @surinder808
    @surinder808 28 днів тому +3

    Waheguru waheguru

  • @arjunsingh-ql7jt
    @arjunsingh-ql7jt 24 дні тому

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਦੇ

  • @SohanSingh-yt2pn
    @SohanSingh-yt2pn 19 днів тому

    ਜੋੜੀ ਜੋ ਕੀਰਤਨ ਕਰਨ ਤੇ ਵਜਾਉਦੇ ਹਨ ਗੁਰੂ ਗਰੰਥ ਜੀ ਦੀ ਹਜੂਰੀ ਵਿਚ ਹੀ ਹੁੰਦੀ ਆ।

  • @bhaijaimalsinghjiamritsarw2667
    @bhaijaimalsinghjiamritsarw2667 25 днів тому +1

    ਬਹੁਤ ਵਧੀਆ ਡੂੰਘੀ ਕਥਾ ਵਿਚਾਰ ਹੈ ਭਾਈ ਸਾਹਿਬ ਜੀ

  • @dhandhanramdasgurujimerkar2499
    @dhandhanramdasgurujimerkar2499 29 днів тому +3

    Baheguru ji ka khalsa Baheguru ji ki fateh

  • @ranranjit237
    @ranranjit237 27 днів тому +1

    ਵਧੀਆ ਸਹੀ ਵਿਚਾਰ ਹਨ

  • @surjitdhillon9833
    @surjitdhillon9833 29 днів тому +3

    Bhai.sahib.ji.dhan.dhan.aap.
    Hoo

  • @harjits.heirrealtor6296
    @harjits.heirrealtor6296 29 днів тому +3

    Thanks Bhai shiab for valuable information

  • @Koursingh-hv2lh
    @Koursingh-hv2lh 26 днів тому +1

    waheguru ji 🎉🎉🎉🎉🎉🎉🎉🎉🎉🎉🎉🙏🙏🙏🙏🙏🙏🙏🌺🌺🌺🌺🌺🌺🌺

  • @sarbikaur3595
    @sarbikaur3595 23 дні тому

    ਸਚ ਸਭ ਨੂ ਚੁਭਦਾ।ਸਭ ਬਾਬੇ ਨੀ ਮਾੜੇ ਪਰ ਜੇ ਜੋੜਦੇ ਨੇ ।ਸ਼ੈਤਾਨ ਪਿਛੇ ਪਾ ਰਾਹ ਵੀ ਇਹੀ ਰੋਕ ਦਿਦੇ ਆ।ਇਸ ਕਮ ਲਈ ਢਡਰੀ ਵਾਲਾ ਨੰਬਰ ਇਕ ਤੇ ਆ।ਉਸ ਦੇ ਦੰਦ ਹੋਰ ਨੇ ਦਿਖਾਉਣ ਨੂ ਹੋਰ।

  • @HarpalSingh-qd5lp
    @HarpalSingh-qd5lp 22 дні тому

    Bahut badhiya galvat kiti Bhai Sahab g ne

  • @ssbani6949
    @ssbani6949 28 днів тому +4

    ❤❤❤

  • @JS-sy6fl
    @JS-sy6fl 23 дні тому

    🌹🙏🌹 Shahi sahib , ਇਹ ਦੀਦਾਰੀ ਸਿੰਘ ਹਨ … ਇਹਨਾਂ ਕੋਲ ਗਿਆਨ ਧਿਆਨ ਨਹੀਂ ਹੈ …… ਇਸ ਸ਼੍ਰੇਣੀ ਦੇ ਸਿੱਖਾਂ ਨੂ ਪਾਤਸ਼ਾਹ ੧੦ ਨੇ **ਦੀਦਾਰੀ ਸਿੰਖ** ਦਾ ਨਾਮ ਦਿੱਤਾ ਸੀ ਅਤੇ ਹੈ। , [see Bansavalli Nama ]. …… ਸਭ ਤੋ ਵਧੀਆ example
    **Siri ਚੌਰ ਸਾਹਿਬ ਦੀ ਹੈ ਜੋ ਯਾਕ ਨਾਂ ਦੇ ਪਹਾੜੀ ਪਸ਼ੂ ਦੀ ਪੂਛ ਵੱਡ ਕੇ ਬਣਾਇਆ ਜਾਂਦਾ ਹੈ**। ………ਜੋ ਬੀੜ ਸਾਹਿਬ ਦੇ ਬਿਲੱਕੁਲ ਨਜ਼ਦੀਕ ਰਹਿੰਦਾ ਹੈ , ਚੰਮ ਦਾ ਬਣਿਆ ਹੁੰਦਾ ਹੈ , ਸ਼ੁੱਧ , ……… Jagtar Singh Aujla USA 🇺🇸

  • @tirathsingh6539
    @tirathsingh6539 24 дні тому

    ਬਹੁਤ ਵਧੀਆ ਜੀ ❤️❤️❤️❤️

  • @LakhwinderKaur-wl2cq
    @LakhwinderKaur-wl2cq 25 днів тому +1

    ਬਿਲਕੁਲ ਸਹੀ

  • @GurwinderSingh-qt9cx
    @GurwinderSingh-qt9cx 16 днів тому

    Waheguru g waheguru g waheguru g waheguru g waheguru g waheguru g waheguru g waheguru g

  • @SSKANDIARA
    @SSKANDIARA 28 днів тому +2

    Sahi keha ji

  • @SukhvinderSingh-fj9jf
    @SukhvinderSingh-fj9jf 28 днів тому +3

    WHÀGURU.JI.SAB.TA.KERPA.KARAN

  • @gurmitsingh-px4ht
    @gurmitsingh-px4ht 26 днів тому +1

    Bahut vadiya gallan aa ji baba ji di Ehi Pakhanda di vajah nal Sikh hi sikhi to door ho rhe ne

  • @punjabsingh1985
    @punjabsingh1985 26 днів тому +1

    ਰੱਬ ਨਾਲ ਜੋੜਨ ਦੀ ਗੱਲ ਕਰ ਲਏ

  • @GurpreetSingh-hz7le
    @GurpreetSingh-hz7le 28 днів тому +2

    Sach di gall c

  • @gurmitsingh174
    @gurmitsingh174 18 днів тому

    ਵਧੀਆ ਵਿਚਾਰ

  • @arnsthans8850
    @arnsthans8850 19 днів тому +1

    ਬਾਬਾ ਜੀ ਤੁਸੀਂ ਇਹ ਵੀ ਦੱਸੋਂ ਚੀਨੀ ਨੂੰ ਸਾਫ਼ ਕਰਨ ਲਈ ਡੱਗਰਾ ਦੀਆਂ ਹੱਡੀਆਂ ਦਾ ਇਸਤੇਮਾਲ ਕਰਕੇ ਚੀਨੀ ਸਾਫ਼ ਕੀਤੀ ਜਾਂਦੀ ਹੈਂ ਦਹੀਂ ਵਿਚ ਵੀ ਕੀੜਾ ਹੁੰਦਾ ਹੈ ਸਫਾਈ ਕਿਥੋਂ ਲਿਆਓਗੇ ਗਿਆਨ ਦੀ ਲੈਹਰ ਬਹੁੱਤ ਲੱਬੀ ਹੈ ਧਨਵਾਦ ਜੀ

  • @BaljinderSingh-dl3nr
    @BaljinderSingh-dl3nr 27 днів тому +1

    Waheguru🙏🙏