ਸਿੱਖਾਂ ਵਿੱਚ ਸਾਰੇ "ਸੰਤ" ਅੰਗਰੇਜਾਂ ਵੇਲੇ ਹੀ ਕਿਉਂ ਪੈਦਾ ਕੀਤੇ ਗਏ? | Bhai Sarbjit Singh Dhunda
Вставка
- Опубліковано 20 вер 2024
- ਸਿੱਖਾਂ ਵਿੱਚ ਸਾਰੇ "ਸੰਤ" ਅੰਗਰੇਜਾਂ ਵੇਲੇ ਹੀ ਕਿਉਂ ਪੈਦਾ ਕੀਤੇ ਗਏ? | Bhai Sarbjit Singh Dhunda
Website:
www.ssdhunda.com
Page:
/ sarbjitsinghdhunda
ਸਿੱਖ ਕੌਮ ਨੂੰ ਭਾਈ ਸਰਬਜੀਤ ਸਿੰਘ ਧੂੰਦਾ ਵਰਗੇ ਪ੍ਰਚਾਰਕਾਂ ਦੀ ਲੋੜ ਹੈ ।
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਭਾਈ ਸਰਬਜੀਤ ਸਿੰਘ ਧੂੰਦਾ ਨੂੰ
ਬਹੁਤ ਵਧੀਆ ਵਾਹਿਗੁਰੂ ਭਲੀ ਕੱਰੈ
ਭਾਈ ਸਰਬਜੀਤ ਸਿੰਘ ਧੂੰਦਾ ਜੀ 🙏 ਵਾਹਿਗੁਰੂ ਜੀ 🙏
ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ, ਕਾਅਬਾ ਪ੍ਰਵਾਨ, ਨਿਰਮਾਣ ❓ ਮੱਤ ਦਾਨ ਮਤਲਬ ਅਕਲ ਦਾਨ ❓ ਦਾਨਾਂ ਸਿਰ ਦਾਨ, ਨਾਮ ਦਾਨ ❓ ਅੰਨ , ਧੰਨ ਤੇ ਲਛਮੀ, ਬੇਟੀ ਦਾਨ ਨਖਿਧ ਪ੍ਰਕਿਰਿਆ ❓
ਬਿਲਕੁਲ ਸਹੀ ਗੱਲ ਹੈ ਬਾਈ ਜੀ 🌹 ਅੱਜ ਵੀ ਬਹੁਤ ਸਾਰੇ ਮਹੰਤ ਨਰੈਣੂ ਪੈਦਾ ਹੋ ਚੁੱਕੇ ਹਨ ,
❤❤good parcharak thundha ji
ਵਾਹਿਗੁਰੂ ਜੀ
ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਜੀ।। ਇਹਨਾਂ ਸਾਧਾਂ ਦਾ ਬਾਈ ਕਾਟ ਕਰਨ ਇਹਨਾਂ ਦੇ ਡੇਰਿਆਂ ਤੇ ਵੀ ਇਹੀ ਕੁਝ ਵਾਪਰ ਦਾ ਹੈ ਜੀ।।।।।
ਧੰਨ ਧੰਨ ਸ੍ਰੀ ਬਾਬਾ ਲਸ਼ਮਣ ਸਿੰਘ ਜੀ ਧਾਰੋ ਵਾਲ, ਨਨਕਾਣਾ ਸਾਹਿਬ ਜੀ ਦੇ ਮਹਾਨ ਸ਼ਹੀਦ ਸਿੰਘਾਂ , ਸਿੰਘਣੀਆਂ ਨੂੰ ਬਾਰ ਬਾਰ ਪਰਨਾਮ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ❤❤❤❤❤❤❤ ❤❤❤❤❤
ਮੇਰੀ ਬੇਨਤੀ ਆ ਸਭ ਸੰਗਤ ਨੁੰ 'ਇਹਨਾਂ ਵਿਚਾਰਾਂ ਉੱਤੇ ਪੇਹਰਾ ਦੇਇਏ
❤❤❤❤❤
Bhai sahib lpls continued do not worry
Waheguru ji
ਅੱਜ ਵੀ ਉਹੀ ਜਿਹਾ ਹੀ ਹਾਲ ਹੋ ਰਿਹਾ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Chardi kalan wich reh singha. Akal di kirpa hai tere te
ਬਹੁਤ ਅਹਿਮ ਜਾਣਕਾਰੀ ਭਾਈ ਸਾਹਿਬ ਜੀ
Bhai Sab ji very very good speech
ਸਾਧ ਅਸਾਧ ਪਰਿਕਸ਼ਾ।।plz define this var.Waheguru
Satnam Waheguru ji
ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।
ਭਾਈ ਸਾਹਿਬ ਬਹੁਤ ਵਧੀਆ ਪੑਚਾਰ ਕਰ ਰਹੇ ਹੋ ।। ❤❤❤❤❤
ਵਾਹਿਗੁਰੂ ਤੁਹਾਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਚੜੵਦੀ ਕਲਾ ਬਖਸਿਸ਼ ਕਰਨ ਦੀ ਕਿਰਪਾ ਕਰਨ ਜੀ ।।
Salute to you. Waheguru ji Chardikala rakhe ji.
V good jankari.....
ਵਾਹਿਗੁਰੂ ਜੀ ਵਾਹਿਗੁਰੂ ਜੀ
Right baba ji
🙏🙏🙏🙏🙏
ਵਾਹਿਗੁਰੂ ਤੰਦਰੁਸਤੀ ਵਖਸੇ ਤੁਹਾਨੂੰ
Dhan Guru Nanak ji
ਵਾਹਿਗੁਰੂ ਜੀ ❤❤
ਬਿਲਕੁਲ ਸੱਚ ਹੈ ਵੀਰ ਜੀ।। ਵਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।। ਆਪ ਜੀ ਵਰਗੇ ਪ੍ਰਚਾਰਕਾਂ ਦੀ ਬਹੁਤ ਲੋੜ ਹੈ ਜੀ।। ਗੁਰੂ ਸਾਹਿਬਾਨਾ ਨੇ ਵੀ ਦੇਹ ਧਾਰੀ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਹੈ ਜੀ ।।।।।
Good ji
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
❤️❤️🙏🙏🌹🌹
AAYE SANT PRAAHUNNEY, KIRTAN HOYAA RAINN SABAIE !! !! BH GURRDAASS G !! VAAR 10 !!
ਸਹੀ ਗੱਲ ਆ ਬਾਈ ਜੀ
ਵਾਹਿਗੁਰੂ ਜੀ 🙏🙏👍
ਮਹਾਂ ਭਾਰਤ , ਅਕਸ਼ਰ , ਨਾਂਮ ਯਾ ਸ਼ਬਦਾਂ ਦਾ ਮੁਥਾਜ ਨਹੀਂ ❓ ਸੰਕੇਤ ਭਾਸ਼ਾ ਵਿਚ ਉਪਲਬਧ ❓ ਧਾਰਮਿਕ ਸਥਾਨਾਂ ਤੇ ਕੰਧ ਚਿੱਤਰ , ਸਦੀਆਂ ਤੋਂ ਨਹੀਂ ਯੁਗਾਂ ਯੁਗਾਂ ਤੋਂ ਚਲੀ ਆ ਰਹੀ ਪ੍ਰੰਪਰਾ ❓ ਸ਼ਕਰਾਣੂ ਸਫ਼ਰ , ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ...? ਜਿਸ ਮਾਂ ਨੇ ਨੋਂ ਮਹੀਨੇ ਕੁੱਖ ਵਿੱਚ ਰਖਿਆ , ਤਿੰਨ, ਚਾਰ ਸਾਲ ਗੰਦ ਧੌਣ ਤੋਂ ਬਾਅਦ ਵੀ, ਬਿਰਧਿ ਆਸ਼ਰਮ ਤੇ ਬਾਰਡਰ ਲਾਈਨ ਕਿਸ ਭੜਵੇ ਦੀ ਦੈਣ ❓ ਇਨਸਾਨੀਅਤ ਦੇ ਦੁਸ਼ਮਣ .....? ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ...? ਅਹਿਸਾਸ , ਮਹਿਸੂਸ ਤੇ ਸ਼ਪਰਸ਼ ਪ੍ਰਕਿਰਿਆਂ ਅੱਗੇ ਅਕਸ਼ਰ , ਨਾਂਮ ਯਾ ਸ਼ਬਦ ਅਧੂਰਾ ਪਨ ❓ ਹਰਕਤ ਹੀ ਕੁਦਰਤ ❓ ਉਤਮ ਹਰਕਤ, ਖੂਨ ਦਾ ਕੁੱਦਣਾ ,ਰੱਤ ਦਾ ਕੁੱਦਣਾ, ਕੁਦਰਤ...? ਆਮ ਹਰਕਤ, ਹਵਾ ਦਾ ਚੱਲਣਾ , ਪਾਣੀ ਦਾ ਵਹਿਣਾ , ਸੁਰਜ ਦਾ ਚੜ੍ਹਨਾ ਛਿਪਨਾ , ਬੀਜ਼ ਦਾ ਉਗਣਾ , ਆਦਿ ਆਮ ਹਰਕਤ...? ਧੀਆਂ ਭੈਣਾਂ ਦਾ ਹਿੱਸਾ ਖਾਂਣ ਤੋਂ ਬਾਅਦ , ਭਰਾਂ ਭਰਾਂ ਦਾ ਦੁਸ਼ਮਣ ❓ ਤਮ੍ਹਾਂ ਕਰੇ ਤੋਂ ਆਤਮਾ , ਨਹੀਂ ਪਰਮ ਆਤਮਾਂ ਹੈ ਸਭੀ...?
Satnam Shri Waheguru G
Waheguru ji🙏🙏🙏🙏🙏
ਧੁੰਦਾ ਸਾਹਿਬ ਕੁਦਰਤ ਨੇ ਹਰ ਚੀਜ਼ ਦੀ ਵੈਰਾਇਟੀ ਪੈਦਾ ਕੀਤੀ ਹੈ ਸ਼ੁਰੂ ਤੋਂ ਹੀ। ਸਾਰੇ ਸੰਤ ਇੱਕੋ ਅਜਿਹੇ ਨਹੀਂ ਹਨ। ਜਦੋਂ ਤੋਂ ਗੁਰੂ ਸਾਹਿਬਾਨਾਂ ਨੇ ਪਵਿੱਤਰ ਗੁਰਬਾਣੀ ਰਚੀ ਹੈ ਉਸ ਸਮੇਂ ਵੀ ਸੰਤ ਤੇ ਬਨਾਰਸੀ ਠੱਗ ਸੰਤਾਂ ਦਾ ਵੀ ਜ਼ਿਕਰ ਹੈ। ਸੰਗਤ ਵਿੱਚ ਦੁਬਿਧਾ ਪੈਦਾ ਕਰਨ ਵਾਲੇ ਪ੍ਰਚਾਰਕ ਵੀ ਪਿਛਲੇ 10-15 ਸਾਲਾਂ ਵਿੱਚ ਹੀ ਪੈਦਾ ਕਿਉਂ ਹੋਏ ਨੇ। ਸੋ ਇਸ ਨੂੰ ਵੀ ਵਿਚਾਰੀਏ।
🙏🏼🙏🏼🙏🏼🙏🏼🙏🏼
Veer ji shri nanak mtta sahib vich narainu siga tarsem
ਗੁਰੂ ਗ੍ਰੰਥ ਜੀ ਮਾਨਿਓ , ਪ੍ਰਗਟ ਗੁਰਾਂ ਕੀ ਦੇਹ ,ਯਾਕਾ ਹਿਰਦਾ ਸ਼ੁੱਧ ਹੈ , ਖੋਜ਼ ਸ਼ਬਦ ਮੇ ਲੈ...? ਹਰਿ ਸ਼ਬਦ ਦੇ ਤਿੰਨ ਤੋਂ ਤੇਰਾਂ , ਤੇ ਤੇਰਾਂ ਤੋਂ ਆਨੰਤ ਅਰਥ...? ਪਾਣੀ ਪੀਣ ਨਾਲ ਪਿਆਸ ਬੁਝ ਸਕਦੀ ਹੈ ❓ ਜਪਣ ,ਸਿਮਰਨ ਤੇ ਸਿਰੜ ਨਾਲ ਪਿਆਸ ਨਹੀਂ ਬੁਝ ਸਕਦੀ ❓
ਪਾਣੀ ਦਾ ਜ਼ਿਕਰ ,ਬੂੰਦ ,ਸਿਮਣਾ ,ਭਾਂਭ।ਗੜੇ, ਬਰਫ਼ ,ਨਾਲੀ,ਖਾਲ , ਸੂਆ ,ਨਹਿਰ ,ਨਦੀ, ਦਰਿਆ , ਸੰਮੁਦਰ ਤੇ ਬੇਅੰਤ ਭਾਸ਼ਾ , ਫਿਕਰ ਕਰੇਂਦੇ ਬਾਵਰੇ , ਜ਼ਿਕਰ ਕਰੇਂਦੇ ਸਾਧ...? ਉਠ ਫਰੀਦਾ ਜ਼ਿਕਰ ਕਰਿ , ਫ਼ਿਕਰ ਕਰੇਗਾ ਆਪ...?
Satgur gyan jaane sant deva dev, matlab sant ohi hai jo satgur de gyan nu janda hai te oh devteaa da vee devta hai, Naam daan den wale pakhandi babe guru shabad ton tod dinde aa, eh asant hun, aur ek mangu bhagat chintaman jani lakhavo asant paapisan 😊
Hun tahn scpg vi nakkanmi ho gai a, guru ji hi bhali karnge, but sant atar singh ji and baba nand singh ji were great sant, so on this I can't agree with you
Jdo hun hrimandar sahib vich eh kam hoia us di tusin vkalt karde ho
Koi bhagti gyaan di gal kar liaa karoo khaali ithiaas naal dhid ni bharna
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਭਾਈ ਸਰਬਜੀਤ ਸਿੰਘ ਧੂੰਦਾ ਨੂੰ
Waheguru ji
Satnam shree waheguru
Waheguru ji waheguru ji
Waheguru ji
Waheguru ji 🙏
Waheguru ji