Nishan Sahib-ਨਿਸ਼ਾਨ ਸਾਹਿਬ-ਮੱਥਾ ਕਿਓਂ ਟੇਕਿਆ ਜਾਂਦਾ-Nanaksar wale -By Lakhwinder Singh Gambhir

Поділитися
Вставка
  • Опубліковано 21 лип 2020
  • ਵਾਹਿਗੁਰੂ ਜੀ ਕਾ ਖਾਲਸਾ॥
    ਵਾਹਿਗੁਰੂ ਜੀ ਕੀ ਫਤਹਿ॥
    ਸੱਚ ਦੀ ਆਵਾਜ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਧੰਨਵਾਦ ।ਇਹ ਚੈਨਲ ਗੁਰਬਾਣੀ ਇਤਿਹਾਸ ਤੇ ਗੁਰਬਾਣੀ ਪ੍ਰਚਾਰ ਕਰਨ ਲਈ ਵਚਨਬੱਧ ਹੈ।
    ਜੇਕਰ ਤੁਹਾਨੂੰ ਸਾਡੀ ਕਿਸੇ ਗੱਲ ਤੋਂ ਸ਼ੰਕਾ ਹੈ ਜਾਂ ਤੁਸੀ ਸਾਡੇ ਨਾਲ ਗੱਲ ਕਰਨਾਂ ਚਾਹੁੰਦੇ ਹੋ ਤਾਂ ਤੁਸੀ ਸਾਡੇ ਨਾਲ ਇਸ ਈਮੇਲ ਰਾਹੀਂ ਗੱਲ ਕਰ ਸਕਦੇ ਹੋ ਜੀ।
    singh1984@mail.com
    ਜੇਕਰ ਆਪਜੀ ਵੀਰ ਲਖਵਿੰਦਰ ਸਿੰਘ ਗੰਭੀਰ ਜੀ ਨਾਲ ਕੋਈ ਗੱਲ-ਬਾਤ ਕਰਨਾਂ ਚਾਹੁੰਦੇ ਹੋ ਤਾਂ ਉਹਨਾਂ ਦਾ ਫ਼ੋਨ ਨੰਬਰ ਸਾਨੂੰ MAIL ਕਰਕੇ ਲੈ ਸਕਦੇ ਹੋ ਜੀ।
    TikTok-vm.tiktok.com/KphMxs/
    https:/Facebook.com/sachdawaaz/
    ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫਤਹਿ॥
  • Розваги

КОМЕНТАРІ • 823

  • @PizzGames
    @PizzGames 3 роки тому +26

    ਨਿਸ਼ਾਨ ਸਾਹਿਬ ਜੀ ਨੂੰ ਦੇਖਦੇ ਹੀ ਸਿਰ ਆਪੇ ਝੁਕ ਜਾਂਦਾ 🙏

  • @BaljitSingh-sj7vb
    @BaljitSingh-sj7vb 2 роки тому +3

    ਜਿਹੜਾ ਦਰ ਤੇ ਨਹੀ ਝੁਕਦਾ ਉਹ ਗੁਰੂ ਅੱਗੇ ਵੀ ਨਹੀਂ ਝੁਕ ਸਕਦਾ। ਜਦੋਂ ਦਰ ਤੇ ਝੁਕਣਾ ਆ ਗਿਆ ਗੁਰੂ ਅੱਗੇ ਆਪੇ ਆ ਜੂ

  • @shortslove3376
    @shortslove3376 3 роки тому +37

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @bakhshishsingh5298
    @bakhshishsingh5298 3 роки тому +49

    ਖਾਲਸਾ ਜੀ ਝੂਲਦੇ ਦੇ ਨਿਸ਼ਾਨ ਗੁਰੂ ਮਹਾਂ ਰਾਜ ਦੇ 🙏🙏🙏🙏🙏

  • @Gurmeet_kaur_khalsa
    @Gurmeet_kaur_khalsa 3 роки тому +11

    ਵਾਹਿਗੁਰੂ ਜੀ ਨਿਸ਼ਾਨ ਸਾਹਿਬ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਬੁਲਾਓ ਸਿੰਘ ਸ਼ਹੀਦ ਹਾਜ਼ਰ ਹੁੰਦੇ ਹਨ ਹਰ ਵੇਲੇ ਫ਼ਤਹਿ ਸਿਰ ਨਿਵਾ ਕੇ ਹੀ ਬਲਾ ਹੈ ਹੁੰਦੀ 🙏🚩🙏🚩🙏🚩🙏

  • @daljitkaur5104
    @daljitkaur5104 3 роки тому +106

    ਕਾਸ਼! ਸਾਡੇ ਬਚਿਆ ਅਤੇ ਨੌਜਵਾਨਾਂ ਦੀ ਸੋਚ ਏਨੀ ਉੱਚੀ ਹੋ ਜਾਏ ਜਿੰਨ੍ਹਾਂ ਊਚਾ ਨਿਸ਼ਾਨ ਸਾਹਿਬ ਹੁੰਦਾ ਏ ਵਹਿਗੁਰੂ ਜੀ ਸਭ ਉਪਰ ਮਿਹਰ ਕਰੋ ਜੀ ਵਹਿਗੁਰੂ ਜੀ 🙇‍♀️🙇‍♀️😍😍

    • @puredeath1260
      @puredeath1260 3 роки тому +7

      SIKHI NAAL JODO BACHHEYA NU
      SHAHEEDA SINGHA DA ITEHAS DASO
      KAUM LAYI SHAHEED HON DI PRERNA DAO

  • @bhaimohindersingh7839
    @bhaimohindersingh7839 Рік тому +5

    ਬਹੁਤ ਸੋਹਣਾ ਦੱਸਿਆ ਭਾਈ ਸਾਹਿਬ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @PizzGames
    @PizzGames 3 роки тому +56

    ਸਾਡੀ ਜਿੰਦ ਸਾਡੀ ਜਾਨ ਖ਼ਾਲਸੇ ਦਾ ਨਿਸ਼ਾਨ🚩ਨਿਸ਼ਾਨ ਸਾਹਿਬ ਜੀ 🙏

  • @NarinderSingh-zm9ej
    @NarinderSingh-zm9ej 3 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਖਾਲਸਾ ਜੀ ਜਦੋਂ ਫੋਜਾਂਂ ਲੜਾਈ ਦੇ ਸਮੇਂ ਆਪਣੇ ਨਿਸ਼ਾਨ ਅੱਗੇ ਰੱਖ ਕੇ ਜਾਂਦੀਆ ਹਨ ਅਤੇ ਆਪਣੇ ਨਿਸਾਨਾਂ ਨੂੰ ਸਿਜਦਾ ਕਰਦੀਆਂ ਹਨ, ਇਹ ਤਾਂ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦਾ ਨਿਸਾਨ ਹੈ ਇਸ ਨੂੰ ਸਿਜਦਾ ਧੱਕੇ ਨਾਲ ਹੋ ਜਾਂਦਾ ਹੈ ਜੀ

  • @ParamjitSingh-ts1kx
    @ParamjitSingh-ts1kx Рік тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਝੂਲਤੇ ਨਿਸਾਨ ਰਹੈ ਪੰਥ ਮਹਾਰਾਜ ਕੇ ।

  • @user-bv8lu6gm1m
    @user-bv8lu6gm1m 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਝੰਡੇ ਬੁੰਗੇ ਜੁਗੋ ਜੁਗ ਅਟੱਲ ।। ਦੇਗ ਤੇਗ ਫ਼ਤਹਿ ।।

  • @GurmailSingh-js8jb
    @GurmailSingh-js8jb 3 роки тому +33

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬ ਤੇ ਮਿਹਰ ਕਰੋ

    • @GurmeetKaur-jy5vq
      @GurmeetKaur-jy5vq 2 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰ ਵੀਰ ਜੀ ਅੱਜ ਏਦਾ ਕੁਛ ਨਹੀਂ ਹੈਗਾ ਮੈਨੁ ਨਹੀਂ ਲਗਦਾ 987261

  • @gulshanjeetkaur7194
    @gulshanjeetkaur7194 3 роки тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @dsgurey123
    @dsgurey123 3 роки тому +5

    ਬਾਣੀ ਤੇ ਬਾਣੇ ਤੇ ਅਮਲ ਕਰਨ ਵਾਲੇ ਵਿਰਲੇ ਹੀ ਰੱਬੀ ਰੂਪ ਇੰਨਸਾਨ ਮਿਲਦੇ ਨੇ ਜੋ ਲੱਖਾਂ ਚੋਂ ਇਕ ਅੱਧਾ ਹੀ ਹੋ ਸਕਦਾ ਹੈ । ਬਾਕੀ ਤਾਂ ਦੁਕਾਨਦਾਰੀਆਂ ਹੀ ਚਲਾ ਰਿਹੈ ਨੇ ।

  • @PritamSingh-og4hz
    @PritamSingh-og4hz Рік тому +6

    ਬਹੁਤ ਵਧੀਆ ਦੱਸਿਆ ਜੀ ਮਾਲਕ ਚੜ੍ਹਦੀ ਕਲਾ ਬਖਸੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੇਰੀ ਵੱਖਰੀ ਪਹਿਚਾਣ ਹੈ ਵੜੀ ਦੂਰੋ ਨਜਰ ਆਏ ਗੁਰੂ ਦਾ ਘਰ 🙏🙏🙏🙏🙏

  • @PuranSingh-tm1me
    @PuranSingh-tm1me Рік тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਵੀਰ ਜੀ ਠੀਕ ਹੈਨਿਸ਼ਾਨ ਸਾਹਿਬ ਸੰਗਤ ਨੂੰ ਦਸਣ ਵਾਸਤੇ ਹੈ ਕਿ ਇਥੇ ਗੁਰਦੁਆਰਾ ਸਾਹਿਬ ਹੈਂ ਇਹ ਗੁਰੂ ਨਾਨਕ ਦਾ ਘਰ ਹੈ ਜਦੋਂ ਸੀ ਕਿ ਜੰਗ ਉੱਤੇ ਜਾਨੇ ਹਾਂਤਾਂ ਨਿਸ਼ਾਨ ਸਾਹਿਬ ਸਾਡੇ ਨਾਲ ਹੁੰਦਾ ਹ ਨਿਸ਼ਾਨ ਸਾਹਿਬ ਅਸੀਂ ਨਾਲ ਲੈ ਕੇ ਚੱਲਦੇ ਹਾਂ ਜੰਗ ਜੰਗ ਅਸੀਂ ਨਿਸ਼ਾਨ ਸਾਹਿਬ ਵਾਸਤੇ ਲੜਦੇ ਹਨ ਕਿ ਸਾਡਾ ਨਿਸ਼ਾਨ ਸਾਹਿਬ ਚੜ੍ਹਦੀਆਂ ਕਲਾ ਚ ਰਹੇ ਸਾਡੇ ਦੇਸ਼ ਦੇ ਤਿਰੰਗੇ ਝੰਡੇ ਨੂੰਤੈਨੂੰ ਆਰਮੀ ਜ਼ਰੂਰ ਕਰਦੀਆਂ ਹਨਅਸੀਂ ਆਪਣੇ ਨਿਸ਼ਾਨ ਸਾਹਿਬ ਨੂੰ ਸਲੂਟ ਰੂਪ ਕਰਦੇ ਹਾਂ ਤੇ ਕੀ ਬੁਰਾ ਹੈ

  • @satvinderkaur6291
    @satvinderkaur6291 3 роки тому +11

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏

  • @satwindersingh1757
    @satwindersingh1757 3 роки тому +1

    ਨਿਸ਼ਾਨ ਸਾਹਿਬ ਚੜਦੀਕਲਾ ਅਤੇ ਜਿੱਤ ਦੀ ਨੀਸ਼ਾਨੀ ਦਾ ਪ੍ਰਤੀਕ ਹੈ । ਪਹਿਲਾ ਸਰੂਪ ਗੁਰੂ ਸਾਹਿਬ ਜੀ ਦਾ ਇਹ ਹੀ ਹੈ । ਨਿਸ਼ਾਨ ਸਾਹਿਬ ਜੰਗਾਂ ਜਿਤਣ ਵਾਲੇਆਂ ਦੇ ਝੁੱਲਦੇ ਹਨ । ਹਾਰਨ ਵਾਲੇਆਂ ਦੇ ਨਹੀ ।ਇਸ ਨੂੰ ਨਮਸ਼ਕਾਰ ਕਰਨਾ ਗੁਰੂ ਸਾਹਿਬ ਨੂੰ ਨਮਸ਼ਕਾਰ ਕਰਨ ਦੇ ਬਰਾਬਰ ਹੈ ।ਇਸੇ ਕਰਕੇ ਜੰਗਾ ਵਿਚ ਵੀ ਸਿੰਘ ਘੋੜੇਆਂ ਤੇ ਨਿਸ਼ਾਨ ਸਾਹਿਬ ਲੈ ਕੇ ਤੁਰੇਆ ਕਰਦੇ ਸਨ । ਤੇ ਹਾਰਨ ਵਾਲੇਆ ਦੇ ਨਿਸ਼ਾਨ ਹੇਠਾ ਨੂੰ ਝੁੱਕੇ ਹੁੰਦੇ ਹਨ ਜਾਂ ਤੋੜ ਦਿੱਤੇ ਜਾਂਦੇ ਸਨ । ਪਿਤਾ ਦਸ਼ਮੇਸ਼ ਸਮੇ ਨਿਸ਼ਾਨ ਸਾਹਿਬ ਜੀ ਨੂੰ ਧਰਮ ਧਵੱਜ ਕਿਹਾ ਜਾਂਦਾ ਸੀ । ਇਸ ਜਗਾਂ ਤੇ ਸਿਰਲੱਥ ਸਿੰਘ ਸ਼ਹੀਦਾਂ ਦਾ ਪਹਿਰਾ ਹੁੰਦਾ ਹੈ । ਮਹਾਂਭਾਰਤ ਸਮੇ ਵੀ ਸਭ ਰਾਜੇਆਂ ਦੇ ਆਪਣੇ ਆਪਣੇ ਧਵੱਜ ਜਾਂ ਝੰਡੇ ਹੁੰਦੇ ਸੀ ।

  • @lyricssabhisanghapandrawal
    @lyricssabhisanghapandrawal 3 роки тому +14

    ਧੰਨ ਧੰਨ ਸੱਚੇਪਾਤਸ਼ਾਹ ਵਾਹਿਗੁਰੂ ਸਾਹਿਬ ਜੀ

  • @kaurbalvir7269
    @kaurbalvir7269 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🌹🌹🌹🙏🏻

  • @user-nq3mh9sp1l
    @user-nq3mh9sp1l 3 роки тому +88

    ਨਿਸ਼ਾਨ ਸਾਹਿਬ ਖਾਲਸੇ ਦੇ ਚੜ੍ਹਦੀ ਕਲਾ ਦਾ ਪ੍ਰਤੀਕ ਅਤੇ ਏਕਤਾ ਦਾ ਪ੍ਰਤੀਕਹੈ ਸਰਬ ਸਾਂਝਾ ਗੁਰੂ ਘਰ ਦਾ ਪਹਿਰੇਦਾਰ ਅਤੇ ਸੇਵਾਦਾਰ ਹੈ ਏਸ ਕਰਕੇ ਨਿਸ਼ਾਨ ਸਾਹਿਬ ਨੂੰ ਸੀਸ ਝੁਕਾਉਣਾ ਬਣਦਾ ਹੈ

    • @Jaspalsingh-rf8jz
      @Jaspalsingh-rf8jz 3 роки тому +4

      ਸੀਸ ਝੁਕਾਉਣ ਦਾ ਮਤਲਬ ਹੁੰਦਾ ਅਪਣੀ ਮੱਤ ਅਰਪਣ ਕਰਨੀ , ਤੇ ਮੱਤ ਤਾਂ ਗੁਰੂ ਨੂੰ ਅਰਪਣ ਕਰੀ ਦੀ ਆ,ਜੇ ਨਿਸ਼ਾਨ ਸਾਹਿਬ ਸੰਗਤ ਨੂੰ ਹਾਕਾਂ ਮਾਰਦਾ ਤਾਂ ਆਪਣਾ ਫਰਜ਼ ਆ ਸੰਗਤ ਦੀ ਸੇਵਾ ਕਰਨਾ

    • @puredeath1260
      @puredeath1260 3 роки тому +2

      ISS SAMAY TAAN SACHHI QAUM DHENDI KALA VICH HAI
      AAPA KHUD DE ITEHAS NU KHUD KHATAM KAR RAHE HAAN

  • @gurmailkaur7296
    @gurmailkaur7296 3 роки тому +4

    ਝੂਲਦੇ ਨਿਸਾਨ ਰਹਿਣ ਪਥ ਮਹਾਰਾਜ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ

  • @sarabjeetkaour5571
    @sarabjeetkaour5571 3 роки тому +1

    ਇਹ ਦਿਸਲੈਕ ਕਰਨ ਵਾਲੇ ਕੌਣ ਆ ਜਿੰਨਾ ਦੇ ਦਿਲਾਂ ਵਿੱਚ ਏਨ। Sarah aa

  • @kuldeepsingh-ni8wu
    @kuldeepsingh-ni8wu 3 роки тому +1

    Wah wah hamesha jhulde ne nishan. ਜਿਹੜੀ ਕੌਮ ਜਿੰਦਾ ਹੈ ਉਹਨਾਂ ਦਾ ਨਿਸ਼ਾਨ ਝੂਲਦੇ ਹਨ. ਮਾਫ ਕਰਨਾ ਨਿਸ਼ਾਨ ਸਨ ਮੱਥਾ ਟੇਕਣਾ ਇਜ਼ਤ ਦੇਣਾ ਹੈ....... ਆਪ ਕਿਸੇ ਵੀ ਦੇਸ਼ ਦਾ flag (nishan sab ) ਦੇਖਿਆ ਹੋਣਾ . Har ਦੇਸ਼ ਆਪਣੇ ਆਪਣੇ nishan nu (flag ) ਨੂੰ ਸਲੂਟ ਦੇਂਦੇ ਹਨ. ਸਿੱਖ ਵੀ ਹੱਥ ਜ਼ੋਰ ਕੇ ਆਪਣੇ ਨਿਸ਼ਾਨ ਨੂੰ ਸਲੂਟ dinda ਹੈ...........

  • @dilbagsinghtatla3517
    @dilbagsinghtatla3517 2 роки тому +14

    ਧੰਨ ਗੁਰੂ ਗ੍ਰੰਥ ਸਹਿਬ ਜੀ

  • @raghbirsingh1231
    @raghbirsingh1231 Рік тому +1

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @user-hj8yg4ye1d
    @user-hj8yg4ye1d 3 роки тому +12

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @naryansingh1656
    @naryansingh1656 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bhaimohindersingh7839
    @bhaimohindersingh7839 Рік тому +1

    ਪਰ ਜਿਵੇਂ ਕਿਵੇਂ ਵੀ ਹੋਵੇ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਹੁੰਦਿਆਂ ਹੀ ਸਿਰ ਆਪਣੇ ਆਪ ਝੁਕ ਜਾਂਦਾ ਹੈ। ਨਾਲ ਇਹ ਵੀ ਕਿ ਖਾਲਸੇ ਨੂੰ ਗੁਰੂ ਪਾਤਸ਼ਾਹ ਜੀ ਨੇ ਇਕ ਮੁਲਖ ਦਾ ਝੰਡਾ ਵੀ ਬਖਸ਼ਿਆ ਹੈ ਜਿਸਨੂੰ ਕਿ ਮਰਿਆਦਾ ਵਿੱਚ ਰਹਿੰਦਿਆਂ ਅਸੀਂ ਨਿਸ਼ਾਨ ਸਾਹਿਬ ਜੀ ਹੀ ਆਖਾਂ ਗੇ।ਦਸਮ ਪਾਤਸ਼ਾਹ ਜੀ ਨੇ ਖਾਲਸਾ ਜੀ ਨੂੰ ਨਿਸ਼ਾਨ ਸਾਹਿਬ ਜੀ ਦੇ ਕੇ ਇਕ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ।

  • @blackiaagaming7675
    @blackiaagaming7675 3 роки тому +26

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @ravindersinghgill314
    @ravindersinghgill314 Рік тому +1

    ਅੱਜ ਦੇ ਸਮੇਂ ਵਿੱਚ ਥੱਕੇ ਟੁੱਟੇ ਹੋਏ ਲੋਕਾਂ ਨਿਸ਼ਾਨ ਸਾਹਿਬ ਨੇੜੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਵਲੋਂ ਫ਼ਟਕਣ ਨਹੀਂ ਦਿੱਤਾ ਜਾਂਦਾ ਅਤੇ ਬੇ ਅਦਬੀ ਦੀ ਰੱਟ ਲਗਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ।।

  • @DalipSingh-yi3mq
    @DalipSingh-yi3mq Рік тому

    ਧੰਨ। ਧੰਨ। ਧੰਨ। ਸਿਰੀ। ਗੁਰੂ। ਗ੍ਰੰਥ। ਸਾਹਿਬ। ਜੀਉ

  • @bhakkarsingh8872
    @bhakkarsingh8872 3 роки тому +16

    How Respect to Nishan Nishan Sahib should be expressed. This is National Flag of the Sikh Nation. WE MUST SALUTE.

  • @sehajpreetkaur3448
    @sehajpreetkaur3448 2 роки тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏

  • @pashminderkaur9947
    @pashminderkaur9947 3 роки тому +120

    ਧੰਨ ਵਾਹਿਗੁਰੂ ਸਾਹਿਬ ਜੀਉ ।
    ਨਿਆਸਰਿਆਂ ਦਾ ਆਸਰਾ , ਨਿਗਾਤਿਆਂ ਦੀ ਗਤ , ਨਿਪਤਿੱਆਂ ਦੀ ਪੱਤ , ਪਿਤਾ ਨਾਨਕ ਦਾ ਘਰ ।

  • @kulwinder5897
    @kulwinder5897 3 роки тому +22

    ਵਾिਹਗੁਰੂ ਜੀ ਕਾ ਖ਼ਾਲਸ਼ਾ ਵਾिਹਗੁਰੂ ਜੀ ਕੀ ਫ਼ਤिਹ ਜੀ🙏🙏🙏🙏🙏🙏

  • @atarsingh9434
    @atarsingh9434 3 роки тому +3

    ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਜੜੇ ਸੱਚੀ ਸੁੱਚੀ ਬਾਣੀ ਦੇ ਅਰਥ ਕਰਕੇ ਸੰਗਤਾਂ ਦੀਆਂ ਅੱਖਾਂ ਖੋਲ ਰਹੇ ਨੇ
    ਧੰਨ ਗੁਰੂ ਨਾਨਕ ਜਿਨ੍ਹਾਂ ਜੰਗ ਤਾਰਿਆ

  • @BalwantSingh-kt7wn
    @BalwantSingh-kt7wn 3 роки тому +11

    l am proud to be Sikh must salute to Nissan sahib wahaguru ji

  • @majorsingh9363
    @majorsingh9363 3 роки тому +1

    ਸਿਰ ਨੀਵਾਂ ਤਾਂ ਆਪ ਤੋਂ ਵੱਡੇ ਨੂੰ ਝੁੁਕ ਜਾਦਾ ਉਹ ਤਾ ਆਪਣੇ ਗੁਰੂਆਂ ਦੀ ਨਿਸ਼ਾਨੀ ਹੈ ਜੀ

  • @amarjitsingh7454
    @amarjitsingh7454 3 роки тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਭਾਈ ਸਾਹਿਬ ਜੀ ਬੁਹਤ ਵਧੀਆ ਵਿਚਾਰ ਦਿੱਤੇ ਹਨ । ਧੰਨਵਾਦ ਕਰਦੇ ਹਾਂ । ਇਕ ਸਵਾਲ ਹੈ ਨਿਸ਼ਾਨ ਸਾਹਿਬ ਵਾਰੇ, ਮੱਥਾ ਟੇਕਣਾਂ, ਪੂਜਣਾਂ, ਅਤੇ ਸਤਿਕਾਰ ਨਾਲ ਕੋਲ ਜਾ ਦੂਰੋਂ ਖੜ ਕੇ ਫਤਹਿ ਬਲਾਉਣੀ, ਇਹ ਤਿੰਨਾਂ ਗੱਲਾਂ ਦੇ ਵੱਖਰੇ ਅਰਥ ਹਨ । ਮੇਰੇ ਹਿਸਾਬ ਨਾਲ ਲੋਕੀ ਮੱਥਾ ਤਾਂ ਟੇਕਦੇ ਹਨ ਕਿ ਇਹ ਸਿੱਖ ਕੌਮ ਦਾ ਨਿਸ਼ਾਨ ਹੈ ਜੋ ਹਰ ਦੇਸ਼ ਦਾ ਨਿਸ਼ਾਨ ਹੁੰਦਾ ਹੈ । ਕੋਈ ਵੀ ਕੌਮ ਜਾ ਦੇਸ਼ ਬਿਨਾਂ ਝੰਡੇ ਤੋਂ ਲੜ ਨਹੀਂ ਸਕਦਾ, ਨਹੀਂ ਤਾਂ ਦੁਨੀਆਂ ਅੱਤਵਾਦੀ ਐਲਾਨ ਦੀ ਹੈ । ਜੋ ਸਿੱਖ ਕੌਮ ਨੂੰ ਅੱਜ ਤੱਕ ਐਲਾਨਿਆ ਗਿਆ ਹੈ । ਕਿਉਂਕਿ ਸਿੱਖਾਂ ਨੇ ਜਦੋਂ ਵੀ ਜਿੱਤ ਹਾਸਿਲ ਕੀਤੀ ਹੈ ਤਾਂ ਸਿਰਫ ਇਕ ਨਿਸ਼ਾਨ ਸਾਹਿਬ ਥੱਲੇ ਰਹਿ ਕੇ ਕੀਤੀ ਹੈ, ਹਾਰੇ ਕਿਉਂ ਜਦੋਂ ਆਪਣੇ ਆਪਣੇ ਨਿਸ਼ਾਨਾ ਥੱਲੇ ਪਾਰਟੀਆਂ ਬਣਾਈਆਂ, ਦੂਜਾ ਪੂਜਣਾਂ ਸਰਾ ਸਰ ਗਲਤ ਹੈ । ਤੀਸਰਾ ਤਹਾਡੀ ਗੱਲ ਬਿਲਕੁਲ ਸਹੀ ਹੈ ਕਿ ਬਾਬੇ ਨਾਨਕ ਦਾ ਖਰ ਪੁੱਛਣ ਦੀ ਲੋੜ ਨਹੀਂ ਰਹਿੰਦੀ ਦੂਰੋਂ ਪਤਾ ਲੱਗ ਜਾਂਦਾ ਹੈ । ਲੋਕੀ ਫਤਹਿ ਤਾਂ ਬੁਲਾਉਂਦੇ ਹਨ । ਸਤਿਕਾਰ ਕਰਦੇ ਹਨ । ਚੌਥਾ ਤੁਸੀਂ ਨਾਨਕ ਸਾਰੀਆਂ ਦੀ ਗੱਲ ਕੀਤੀ ਹੈ, ਇਹ ਤਾਂ ਹੁਣ ਸਿੱਖਾਂ ਨੂੰ ਅਤੇ ਨਾਨਕ ਸਰੀਏ ਸਿੱਖਾਂ ਨੂੰ ਸੋਚਣਾ ਚਾਹੀਦਾ ਹੈ ਕਿ ਦੂਜੇ ਡੇਰਿਆਂ ਤੇ ਦੀ ਗੱਲ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਜਰੂਰ ਫੇਰ ਲੈਣਾ ਚਾਹੀਦਾ ਹੈ । ਕੀ ਅਸੀਂ ਪੰਜਾਬੀ ਜਾਂ ਗੁਰੂ ਦੇ ਸਿੱਖ ਥੋੜ੍ਹੀ ਜਿਹੀ ਸ਼ਰਮ ਕਰਕੇ ਸੋਚ ਨਹੀਂ ਸਕਦੇ । ਬਾਣੀ ਤਾਂ ਸ਼ੁਰੂ ਸੱਚ ਤੋਂ ਹੁੰਦੀ ਹੈ , ਕੂੜ ਨਿਖੁਟੇ ਨਾਨਕਾ ਉੜਿਕ ਸੱਚ ਰਹੀ, ਦੁਨੀਆਂ ਤੋਂ ਜਾਣ ਤੋਂ ਪਹਿਲਾਂ, ਜਰਾ ਸੋਚੋ,ਕੱਲ੍ਹ ਨਾ ਕਾਲ ਦਾ ਹੁੰਦਾ ਹੈ । ਫਤਹਿ ਬੁਲਾਉਂਦਾ ਹੈ ਅੰਬਾ ਸਿੰਘ ਮੋਟਰੀਆਲ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ !

  • @surjitrana1768
    @surjitrana1768 Рік тому

    ਤੁਹਾਡਾ ਬਹੁਤ ਧੰਨਵਾਦ ਜਾਨਕਾਰੀ ਦੇਣ ਦਾ ,ਵਾਹਿਗੁਰੂ ਸਤਨਾਮ,

  • @gurpartapsingh4365
    @gurpartapsingh4365 3 роки тому +81

    ਭੲੀ ਸਾਹਿਬ ਜੀ ਹਰ ਦੇਸ਼ ਕੌਮ ਅਾਪਣੇ ਨਿਸ਼ਾਨ ਨੂੰ ਸਿਜਦਾ ਕਰਦੀ ।
    ਬਾਬੇ ਨਾਨਕ ਦਾ ਨਿਸ਼ਾਨ ਸਾਹਿਬ ਤੇ ਨਿਅਾਸਰਿਅਾਂ ਦਾ ਅਾਸਰਾ ਹੈ ਸਿਜਦਾ ਕਰਨ ਵਿੱਚ ਕੋੲੀ ਹਰਜ ਹਨੀ

    • @HEALTHANDWELLNESS.Bhagatsingh
      @HEALTHANDWELLNESS.Bhagatsingh 3 роки тому +5

      ਦੂਜੀਆਂ ਕੌਮਾਂ ਦੇ ਝੰਡੇ ਹਨ। ਪਰ ਸਿੱਖ ਕੌਮ ਕੋਲ ਨਿਸ਼ਾਨ ਸਾਹਿਬ ਹੈ। ਝੰਡੇ ਅਤੇ ਨਿਸ਼ਾਨ ਸਾਹਿਬ ਵਿੱਚ ਫ਼ਰਕ ਹੈ।

    • @SurinderSingh-wz7sm
      @SurinderSingh-wz7sm 3 роки тому +4

      Guru Granth Sahib ji nu Chad ke hor tha Mattha tekan to hi moorti pooja Di shruaat Hundi hai respect Karni hai nishan Sahib Di Mattha nai tekana

    • @mankiratkaur1162
      @mankiratkaur1162 3 роки тому

      @@HEALTHANDWELLNESS.Bhagatsingh in

  • @krishandhawan8031
    @krishandhawan8031 3 роки тому +8

    Wahe Guru jee Ka Khalsa Sri Wahe Guru jee kee Fateh

  • @iqbalsidhu1150
    @iqbalsidhu1150 3 роки тому +8

    ਬਹੁਤ ਵਧੀਆ ਵਿਚਾਰ ਸਿੰਘ ਸਾਹਿਬ ਜੀ 1🙏🙏🙏🙏🙏🙏🙏🙏🙏🙏🙏🙏

  • @GurmeetSingh-wp2gk
    @GurmeetSingh-wp2gk 3 роки тому

    ਧੰਨਵਾਦਖਾਲਸਾਜੀ

  • @jasbirkaur1592
    @jasbirkaur1592 3 роки тому +13

    I Proud of Sikhi & respect of Guru ghar. Waheguru ji meri ehi ardass hai k manu her janam ch Sikhs de ghar ch hi janam dena.

    • @user-he1cy5qz5w
      @user-he1cy5qz5w Рік тому

      Jaikar ehni sharda hai tan agla janm kion hune hi sikh banja

  • @rajwindersinghrajwindersin8002

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KulwinderSingh-ji7we
    @KulwinderSingh-ji7we 2 роки тому

    ਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @manjindersingh3905
    @manjindersingh3905 3 роки тому +127

    ਗੁਰੂ ਨਾਲ ਜੁੜੀ ਹਰ ਚੀਜ ਨਾਲ ਪਿਆਰ ਬਣ ਜਾਦਾਂ ਹਰ ਸੱਚੇ ਸਿਖ ਦਾ ਗੁਰੂ ਦੀ ਚਰਨ ਧੂੜ ਤਾ ਇਕ ਪਾਸੇ ਗੁਰੂ ਦੀ ਸੰਗਤ ਦੀ ਚਰਨ ਧੂੜ ਵੀ ਮੱਥੇ ਲਾਈ ਜਾਦੀ ਆ ਵੀਰ ਜੀ ਉਹ ਨਿਸ਼ਾਨ ਸਾਹਿਬ ਨੂੰ ਦੇਖ ਕੇ ਹੀ ਰੂਹ ਖਿਲ ਜਾਦੀ ਆ ਤੇ ਗੂਰੁ ਦਾ ਤੇ ਗੁਰੂ ਦੀਆ ਕੁਰਬਾਨੀਆ ਯਾਦ ਆ ਜਾਂਦੀਆ ਹਨ ਫਿਰ ਨਿਸ਼ਾਨ ਸਾਹਿਬ ਅੱਗੇ ਮੱਲੋ ਮੱਲੀ ਸਿਰ ਝੁਕ ਜਾਦਾ ਜੀ

  • @nirmalkaur5570
    @nirmalkaur5570 Рік тому +1

    ਵਾਹਿਗੁਰੂ ਵਾਹਿਗੁਰੂ ਵਾਹੀਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।
    ਝੂਲਤੇ ਨਿਸ਼ਾਨ ਸਦਾ ਰਹਿਣ ਪੰਥ ਮਹਾਰਾਜ ਕੇ।🙏🙏🙏🙏🙏🙏🚩🚩🚩🚩🚩🚩🚩🚩

  • @darbarasingh1586
    @darbarasingh1586 Рік тому

    ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਤਿਹ।
    ਵਾਹਿਗੁਰੂਜੀਉ ਫਤਿਹ ਦਾ ਜਵਾਬ ਕੋਈ ਨਹੀ ਹੈ।ਨਾ ਹੋ ਸਕਦਾ ਹੈ।
    ਫਤਿਹ ਦੀ ਸਿਰਫ ਸਾਂਝ ਪਾਈ ਜਾਂਦੀ ਹੈ।

  • @lakhwinderkaur500
    @lakhwinderkaur500 3 роки тому +1

    ਬਹੁਤ ਹੀ ਵਧੀਆ ਵਿਚਾਰ

  • @panjabsingh3044
    @panjabsingh3044 3 роки тому +18

    Waheguru ji 🙏🏻

  • @sharanjitkaur4731
    @sharanjitkaur4731 3 роки тому +14

    Waheguru ji 🙏🙏🙏

  • @SimranKaur-zd9ol
    @SimranKaur-zd9ol 3 роки тому +3

    🙏Jhoolde hii rehnge nishan kesrii 🙏khalse nu mili pehshan kesri🙏🙏Waheguru ji🙏❤

  • @prabhjotsingh1831
    @prabhjotsingh1831 3 роки тому +4

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ

  • @bikramjitsingh8412
    @bikramjitsingh8412 3 роки тому +12

    🙏Satnam Shri Waheguru Ji 🙏

  • @tilokaramsolanki2229
    @tilokaramsolanki2229 2 роки тому +7

    🙏🌹🙏🌹🙏🌹🙏🌹🙏🌹🙏🌹🙏🌹Satnam Shri waheguruji

  • @user-xe1li6sz9m
    @user-xe1li6sz9m 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ।

  • @jagtarsingh6797
    @jagtarsingh6797 3 роки тому +19

    Waheguru ji waheguru ji

  • @DharamSingh-wl1zu
    @DharamSingh-wl1zu Рік тому

    ਬਿਲਕੁਲ ਸਹੀ ਹੈ ਭਾਈ ਸਾਹਿਬ ਜੀ ਨਿਸ਼ਾਨ ਸਾਹਿਬ ਨੂੰ ਮੱਥਾ ਨਹੀ ਟੇਕਣਾ ਚਾਹੀਦਾ ਸਿਰਫ ਇਕ ਗੁਰੂ ਘਰ ਦੀ ਨਿਸ਼ਾਨੀ ਹੈ।

    • @ChanveerSandhu
      @ChanveerSandhu 11 місяців тому

      🙏🙏🙏🙏🙏🙏🚩🚩🚩🚩🚩🚩🚩

  • @gurjantsinghgill3782
    @gurjantsinghgill3782 2 роки тому +6

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਜੰਟ ਸਿੰਘ ਚੋਹਲਾ ਸਹਿਬ ਤੋਂ ਬਹੁਤ ਵਧਾਦੀਆ

  • @KuldeepSingh-eu9gk
    @KuldeepSingh-eu9gk 3 роки тому +25

    ਗੁਰੂ ਨਾਨਕ ਦੇਵ ਜੀ ਦਾ ਲੰਗਰ ਰਹਿੰਦੀ ਦੁਨੀਆਂ ਤੱਕ ਅਮਰ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @puredeath1260
      @puredeath1260 3 роки тому +1

      SAALEYA BHUKHADA NAAM TERA PEYO JAPPUGA?

    • @chandanjeetkaur5677
      @chandanjeetkaur5677 3 роки тому

      Pure Subliminals 🙏🏼

    • @harpalsingh5158
      @harpalsingh5158 3 роки тому

      @@puredeath1260 ਏਨੀ ਮਿੱਠੀ ਬੋਲੀ ਨਾਮ ਜਪ ਕੇ ਹੀ ਹੋਈ ਲੱਗਦੀ ਆ ...........

    • @sarbjitsingh3833
      @sarbjitsingh3833 3 роки тому

      Waheguru ji

    • @kingsingh5679
      @kingsingh5679 2 роки тому

      @@chandanjeetkaur5677
      ,

  • @sukhwinderkaur1953
    @sukhwinderkaur1953 3 роки тому +13

    waheguruji 🙏🙏🙏♥️

  • @amarjitsinghkhehrakhehra5729
    @amarjitsinghkhehrakhehra5729 3 роки тому +6

    🙏🏾 satnam Shri waheguru ji waheguru ji waheguru ji waheguru ji waheguru ji

  • @jasvirsingh7534
    @jasvirsingh7534 3 роки тому +1

    100% right aa ji ਭਾਈ ਸਾਹਿਬ ਜੀ

  • @lkvideos4437
    @lkvideos4437 Рік тому

    ਕਿਰਪਾ ਕਰ ਕੇ ਸਾਨੂੰ ਇਸ ਕਿਤਾਬ ਦਾ ਨਾਮ ਜ਼ਰੂਰ ਦੱਸੋ ਹਰ ਘਰ ਵਿਚ ਏ ਕਿਤਾਬ ਹੋਣੀ ਚਾਹੀ ਦੀ ਹੈ
    ਬੁਹਤ ਸੋਹਣਿਆ ਗੱਲਆ ਦਸੀਆ ਜੀ
    ਧੰਨਵਾਦ ਜੀ

  • @satnamsingh-ix6oz
    @satnamsingh-ix6oz 3 роки тому +14

    Waheguru ji

  • @balkarsinghsidhu800
    @balkarsinghsidhu800 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-qc9vj8ye6p
    @user-qc9vj8ye6p Рік тому

    ਵਾਹਿਗੁਰੂ ਜੀ

  • @bhamra1953
    @bhamra1953 Рік тому +1

    🙏🏼🌹wahe guru jee🌹🙏🏼🪯

  • @singhsahab5629
    @singhsahab5629 3 роки тому +10

    WAHEGURU JI🙏🙏🌹🌹🌹🌹🌹

  • @swarnkour3404
    @swarnkour3404 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @karamjeetkaur8240
    @karamjeetkaur8240 Рік тому

    ❤❤❤❤❤ waheguru ji waheguru ji waheguru ji waheguru ji waheguru ji ❤❤❤❤❤

  • @jagrajsingh4110
    @jagrajsingh4110 3 роки тому +12

    Wahe guru ji🙏

  • @oscar0759
    @oscar0759 3 роки тому +10

    WAHEGURU ji ka khalsa WAHEGURU ji ki fathey WAHEGURU ji 🙏

  • @chahatdeepvlog6739
    @chahatdeepvlog6739 2 роки тому

    ਵਹਿਗੁਰੂ ਜੀ

  • @harmanjotsingh410
    @harmanjotsingh410 3 роки тому +4

    ਬਹੁਤ ਹੀ ਸ਼ਲਾਘਾਯੋਗ ਜਾਣਕਾਰੀ।

  • @Jk-zf8yx
    @Jk-zf8yx 3 роки тому +43

    ਗੁਰੂ ਘਰ ਦੇ ਨਿਸ਼ਾਨ ਸਾਹਿਬ ਚ ਸ਼ਕਤੀ ਹੁੰਦੀ ਐ, ਮੇਰੇ ਘਰ ਦੇ ਸਾਹਮਣੇ ਗੁਰੂ ਘਰ ਦਾ ਨਿਸ਼ਾਂਨ ਸਾਹਿਬ ਹੈ , ਮੈਂ ਹਰ ਘੜੀ ਨਮਸਕਾਰ ਕਰਦੀ ਹਾਂ, ਬਹੁਤ ਸੁਖ ,ਆਸਰਾ ਮਿਲਦਾ , ਮੈਂ ਮਰਦੇ ਦਮ ਤੱਕ ਨਮਸਕਾਰ ਕਰੂਗੀ ਭਾਵੇ ਮੈਂਨੂੰ ਕੋਈ ਫਾਂਸੀ ਦੇ ਦੇਵੇ

    • @ManjitSingh-nb1bs
      @ManjitSingh-nb1bs 3 роки тому +1

      ਵਾਹਿਗੁਰੂ ਜੀ 🙏🙏

    • @singhisking3230
      @singhisking3230 3 роки тому +1

      ਸਤਿਨਾਮ ਸੀ੍ ਵਾਹਿਗੁਰੂ ਜੀ 🙏👏

    • @bakhsheeshdhaliwal8309
      @bakhsheeshdhaliwal8309 3 роки тому +1

      dhanwad"jaspal"kaur"ji"""aap"ji"da"guru"nal"peyar"hei"sache"dilo

    • @sukhmindersingh4843
      @sukhmindersingh4843 3 роки тому +1

      ਨਿਸ਼ਾਨ ਸਾਹਿਬ ਦਾ ਸਤਿਕਾਰ ਕਰਨਾ ਹਰੇਕ ਸਿੱਖ ਦਾ ਫ਼ਰਜ਼ ਬਣਦਾ ਹੈ ਪਰ ਮੱਥਾ ਟੇਕਣਾ ਮਨਮਤਿ ਹੈ

    • @gurdwarababasidhana6522
      @gurdwarababasidhana6522 3 місяці тому

      🙏👍😶‍🌫️

  • @pritamsingh4660
    @pritamsingh4660 Рік тому

    ਬਹੁਤ ਵਧੀਆ ਵਿਚਾਰ ਚਰਚਾ

  • @harpreetkaurkaur6335
    @harpreetkaurkaur6335 3 роки тому +7

    Veer g,bhut wadia jankari diti jo ke aj di generation nu pta honi chidi e,taake oh jindgi ch guru di respect krn te sahi raste te chalan sade bache.

  • @gursewakbuttar6371
    @gursewakbuttar6371 3 роки тому +18

    ਨਿਸਾਨ ਸਾਹਿਬ ਜੀ ਨੂੰ ਨਮਸਕਾਰ ਕਰਨੀ ਚਾਹੀਦੀ ਹੈ ਕੋਮ ਦਾ ਨਿਸਾਨ ਹੈ

  • @raghbirsinghsaini2020
    @raghbirsinghsaini2020 3 роки тому +3

    ਬਹੁਤ ਵਧੀਆ ਹੈ ਜੀ, ਰੱਬ ਰਾਖਾ ਹੈ ਸੱਭ ਦਾ ਜੀ,,,

  • @tariveer4605
    @tariveer4605 3 роки тому +1

    ਵਾਹਿਗੁਰੂ ਜੀ..ਵਾਹਿਗੁਰੂ ਜੀ..ਵਾਹਿਗੁਰੂ ਜੀ..ਵਾਹਿਗੁਰੂ ਜੀ..ਵਾਹਿਗੁਰੂ ਜੀ..

  • @kulwantkaur1993
    @kulwantkaur1993 Рік тому

    Waheguru ji ka khalsa waheguru ji ke Fatah 🎉🎉

  • @manjotbhullar3568
    @manjotbhullar3568 Рік тому

    Dhan Dhan Dhan ha sara sikh panth he Dhan ha

  • @jpsingh7037
    @jpsingh7037 3 роки тому +10

    WAHEGURUJI

  • @swarnkour3404
    @swarnkour3404 Рік тому

    ਵਾਹਿਗੁਰੂ ਜੀ ਵਾਹਿਗੁਰੂ

  • @davinderkaur6407
    @davinderkaur6407 3 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @AmarjitKaur-pq8bg
    @AmarjitKaur-pq8bg 3 роки тому +1

    Wahguro GE

  • @gavygill5051
    @gavygill5051 3 роки тому +5

    Dhann guru Nanak Dev g 🙏🙏🙏🙏🙏🙏

  • @KaramjeetSingh-jg9zx
    @KaramjeetSingh-jg9zx Рік тому +1

    Waheguru ji 😢😢❤❤❤

  • @dalbirsingh9985
    @dalbirsingh9985 3 роки тому +3

    ਸਤਿਕਾਰ ਕਰਨਾਂ ਫਰਜ ਹੈ ਵਾਹਿਗੁਰੂ ਜੀ

  • @jasbirkour804
    @jasbirkour804 3 роки тому +9

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏🙏

  • @RahulKumar-xt5zy
    @RahulKumar-xt5zy 3 роки тому +1

    GooD

  • @jasbirkaur1592
    @jasbirkaur1592 3 роки тому +4

    Waheguru ji ka khalsa Waheguru ji ki Fateh 🙏🙏🙏🙏🙏🙏🙏

  • @badansinghbhullar6638
    @badansinghbhullar6638 Рік тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru parivar te mehar karan ji

  • @baggasingh9234
    @baggasingh9234 3 роки тому +1

    ਗੁਰੂ ਦੇ ਪਿਆਰੇ ਸਿੰਘਾ ਗੁਰੂ ਤੇਰੇ ਨਾਲ ਹੈ।। ਕੌਮ ਨੂੰ ਦੇ ਗਿਆਨ ਤੇ ਗਿਆਨ ਨਾਲ। ਤੇਰੀ। ਸ਼ਾਨ ਹੈ।

  • @HARJINDERSINGH-fu1lz
    @HARJINDERSINGH-fu1lz 2 роки тому +4

    ਵਾਹਿਗੁਰੂ ਜੀ ਮਿਹਰ ਕਰੋ ਜੀ ਸਾਰਿਆਂ ਤੇ

  • @nirmalsingh3674
    @nirmalsingh3674 3 роки тому +33

    ਵਾਹਿਗੁਰੂ ਜੀ ਮੇਹਿਰ ਬਾਬਾ ਜੀ ਤੇ ਬਹੁਤ ਵਧੀਆ ਵੀਚਾਰ ਪੇਸ਼ ਕੀਤੇ