ਡੇਰੇਦਾਰੋ! ਮੱਛੀ ਤਾਂ ਲਭ ਗਈ, ਹੁਣ ਘੌੜੇ ਉੱਪਰ ਬੈਠੀ ਮੱਝ ਲਭੋ | Bhai Sarbjit Singh Dhunda | New Clip

Поділитися
Вставка
  • Опубліковано 7 лют 2020
  • ਡੇਰੇਦਾਰੋ! ਮੱਛੀ ਤਾਂ ਲਭ ਗਈ, ਹੁਣ ਘੌੜੇ ਉੱਪਰ ਬੈਠੀ ਮੱਝ ਲਭੋ | Bhai Sarbjit Singh #Dhunda | New Clip
    Sikhi Lehar TV & Radio
    Android app download link:
    play.google.com/store/apps/de...
    ___apple app download link:
    apps.apple.com/in/app/sikhile...
    www.sikhilehar.com
    www. sikhilehartv
    www.sikhilehartv.com
    / sikhilehar
    www.ssdhunda.com

КОМЕНТАРІ • 150

  • @shangarasingh7786
    @shangarasingh7786 4 роки тому +67

    ਭਾਈ ਸਾਹਿਬ ਧੂਤਿਆ ਨੇ ਸੁਣ ਲਿਆ ਤਾ ਅਕਾਲ ਤਖਤ ਸਾਹਿਬ ਤੇ ਇਕਠੇ ਹੋ ਕੇ ਚਲੇ ਜਾਣੇ ਨੇ ਕੇ ਧੁੰਦਾ ਗਲਤ ਪ੍ਰਚਾਰ ਕਰਦਾ ਹੈ ਇਸਨੁੰ ਬੰਦ ਕਰੋ ਸਾਥੋ ਨਹੀ ਸੁਣਿਆ ਜਾਦਾ ਇਹ ਪ੍ਰਚਾਰ ਸਾਡਾ ਤੇ ਧੰਦਾ ਬੰਦ ਹੋ ਜਾਵੇਗਾ

  • @jogindersingh-mn1tz
    @jogindersingh-mn1tz 4 роки тому +84

    ਸ਼ੁਕਰ ਐ ਮੇਰੀ ਕੌਮ ਵਿੱਚ ਇਹੋ ਜਿਹੇ ਗਿਆਨ ਵਾਲੇ ਹੀਰੇ ਹਨ।

    • @manjindersingh4156
      @manjindersingh4156 4 роки тому +4

      ਬਿਲਕੁਲ ਸਹੀ ਕਿਹਾ ਹੈ ਵੀਰ ਜੀ।

    • @simranjitsinghwadala9184
      @simranjitsinghwadala9184 4 роки тому +2

      👌🏻👌🏻👌🏻

    • @GurjantSingh-ql6vz
      @GurjantSingh-ql6vz 2 роки тому

      @@simranjitsinghwadala9184 णणणणणणणणणणणणणणणणणणणणणणणणणणणणणणणणणणणणणणणणणणणणणणणणणण

  • @concernedcitizen6998
    @concernedcitizen6998 4 роки тому +20

    ਪਰਮਾਤਮਾ ਦਾ ਸ਼ੁਕਰ ਹੈ ਕਿ ਸਾਡੀ ਕੌਮ ਚ ਅਜੇ ਵੀ ਕੁੱਝ ਲੋਕ ਸੱਚ ਬੋਲਣ ਦੀ ਹਿੰਮਤ ਹੈ

  • @iqbalsidhu1150
    @iqbalsidhu1150 4 роки тому +12

    ਭਾਈ ਸਰਬਜੀਤ ਸਿੰਘ ਧੂੰਦਾ ਸਿੱਖ ਕੌਮ ਦਾ ਵਧੀਆ ਪ੍ਰਚਾਰਕ 🙏🙏

  • @jagpreetsinghjaggi1045
    @jagpreetsinghjaggi1045 4 роки тому +29

    ਜਦ ਮੱਛੀ ਵਾਲੀ ਵੀਡੀਓ ਦੇਖੀ ਸੀ ਉਦੋਂ ਸਵਾਲ ਪੈਦਾ ਹੋਇਆ ਸੀ, ਇਹ ਵੀਡੀਓ ਦੇਖ ਕੇ ਸਪਸ਼ਟ ਹੋ ਗਿਆ

  • @AmrikSingh-nj1ir
    @AmrikSingh-nj1ir 3 роки тому +3

    ਬਹੁਤ ਵਧੀਆ ਵਿਚਾਰ ਵੀਰ ਧੂੰਦਾ ਜੀ ਤੁਹਾਡੇ ਵਰਗਾ ਕੋਈ ਟੀਚਰ ਨਹੀ ਹੋ ਸਕਦਾ ਨਹੀ ਰੀਸਾ

  • @ParamjeetSingh-bk4hp
    @ParamjeetSingh-bk4hp 4 роки тому +22

    ਭਾਈ ਸਾਹਿਬ ਜੀ ਤੁਸੀਂ ਬਹੁਤ ਡੂੰਘਾ ਗਿਆਨ ਦਸਦੇ ਹੋ,ਜੋ ਮਨ ਵਿਚ ਪੂਰੀ ਤਰ੍ਹਾਂ ਉਤਰ ਜਾਂਦਾ ਹੈ। ਬਹੁਤ-ਬਹੁਤ ਧੰਨਵਾਦੀ ਹਾਂ, ਭਾਈ ਸਾਹਿਬ ਜੀ ਤੁਹਾਡੇ।

  • @udhamsingh8084
    @udhamsingh8084 3 роки тому +6

    ਆ ਹਾ ਹਾ ਨਜਾਰਾ ਆ ਗਿਆ ਐਨੈ ਡੂੰਗੇ ਅਰਥ ਕੋਈ ਨਹੀ ਕਰ ਸਕਦਾ ਮਛਲੀ ਵਾਲੀ ਵੀਡੀਉ ਦੇਖ ਕੇ ਤਾਂ ਮੈਂ ਵੀ ਹੈਰਾਨ ਤੇ ਚੱਕਰ ਚ ਪੈ ਗਿਆ ਸੀ ਪਰ ਅੱਜ ਸਾਰਾ ਭਲੇਖਾ ਦੂਰ ਹੋ ਗਿਆ

  • @palklair6228
    @palklair6228 3 роки тому +8

    *ਉਲਟਾ ਕੂਆ* ਗਗਨ ਮਹਿ, ਤਿਸੁ ਮਹਿ ਜਰੈ ਚਰਾਗ।
    ਅਰਥ ਦਸਮਦੁਆਰ ਵਿਚ ਜੋਤਿ ਜਗਦੀ।

    • @preetam3415
      @preetam3415 2 роки тому +3

      ਸਹੀ ਕਿਹਾ ਤੁਸੀ,, ਦੁਨੀਆਂ ਕਹਿੰਦੀ ਅੱਖਾਂ ਖੋਲ ਕੇ ਦੇਖੋ,ਕੰਨ ਖੋਲ ਕੇ ਸੁਣੋ,ਜੁਬਾਨ ਨਾਲ ਬੋਲੋ,, ਪਰ ਸੰਤ ਕਹਿੰਦੇ ਅੱਖਾਂ ਬੰਦ, ਕੰਨ ਬੰਦ,ਜੁਬਾਨ ਬੰਦ,,
      ਓਥੇ ਤਾਂ ਕੁਆਂ ਵੀ ਉਲਟਾ ਆ ਜਿਹਨੂੰ ਮੁਸਲਮਾਨ ਭਰਾ ਕਾਬਾ ਕਹਿੰਦੇ ਆ,, ਜਿੱਥੇ ਦਿਨ ਰਾਤ ਜੋਤ ਜਗ ਰਹੀ ਆ

    • @preetam3415
      @preetam3415 Рік тому +1

      @@ashokklair2629 100% 🙏

  • @user-je7rt7xy2s
    @user-je7rt7xy2s 3 роки тому +4

    ਧੰਨ ਧੰਨ ਬਾਬਾ ਕਬੀਰ ਜੀ ਮਹਾਰਾਜ ਹੈ

  • @navi5258
    @navi5258 4 роки тому +23

    ਇਸ ਨੂੰ ਕਹਿੰਦੇ ਆ ਗੁਰਮੁਖਿ .....ਮੇਰਾ ਮਨ ਬਹੁਤ ਪ੍ਰਭਾਵਿਤ ਆ ਆਪ ਜੀ ਦੀ ਵਿਚਾਰ ਤੋ 🙏🙏🙏🙏

  • @deepakrai409
    @deepakrai409 2 роки тому

    ਭਾਈ ਸਾਹਿਬ ਜੀ ਮੈ ਤਾਂ ਸਾਰਾ ਦਿਨ ਧੁੰਦਾ ਜੀ ਦੀਆ ਵੀਡਿਓ ਦੇਖਦਾ ਆ ਤੇ ਜੋਂ ਆਪਣੀ ਜਿੰਦਗੀ ਝੂਠੇ ਪ੍ਰਚਾਰ ਸੁਣ ਰਹੀ ਸੀ ਓਹ ਹਨੇਰਾ ਦੂਰ ਹੋ ਗਿਆ ਹੁਣ

  • @user-hh1nc2hs1h
    @user-hh1nc2hs1h 2 роки тому +4

    ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਭਾਈ ਸਾਹਿਬ ਜੀ ਨੇ

  • @BalwinderSingh-ug9fe
    @BalwinderSingh-ug9fe 3 роки тому +2

    ਪਿਆਰੀ ਸਾਧ ਸੰਗਤ ਜੀ ਸੰਪਟ ਪਾਠਾਂ ਦੀ ਸੁਰੂਆਤ ਸਾਡੇ ਕਿਹੜੇ ਗੁਰੂ ਜੀ ਨੇ ਕਰਵਾਈ ਸੀ ।ਸਾਨੂੰ ਇਨ੍ਹਾਂ ਗੱਲਾਂ ਵਲ ਧਿਆਨ ਦੇਣ ਦੀ ਲੋੜ ਹੈ ।ਇੰਨਾਂ ਸਾਧਾਂ ਤੋਂ ਬਚਨ ਦੀ ਅਜ ਬਹੁਤ ਵੱਡੀ ਲੋੜ ਹੈ ।ਅਜ ਪੰਜਾਬ ਨੂੰ ਇਨਾਂ ਸਾਧਾਂ ਤੋਂ ਮੁਕਤ ਹੋਣਾ ਪੈਣਾ ।ਨਹੀਂ ਸਾਡੀ ਕਮਾਈ ਇੰਨਾ ਜੋਗੀ ਹੀ ਰਹਿ ਜਾਵੇਗੀ ।ਥਾਂ ਥਾਂ ਤੇ ਡੇਰੇ ਬਣਾਕੇ ਇੰਨਾ ਸਾਰੇ ਪੰਜਾਬ ਕਵਰ ਕੀਤਾ ਹੋਇਆ ਹੈ ।ਉਹ ਵੀਰੋ ਸੰਤਾਂ ਦੇ ਕੌਤਕ 6 ਭਾਗ ਆ ਗਏ ਹਨ ।ਉਹ ਜਰੂਰ ਹੀ ਪੜੋ ।2-3 ਸਾਧਾਂ ਬਾਰੇ ਤੁਹਾਨੂੰ ਪਤਾ ਹੀ ਹੈ ।ਉਹ ਤਾਂ ਹੁਣ ਪੱਕੀਆਂ ਪਕਾਈਆਂ ਖਾਂਦੇ ਹਨ ।ਅਜ ਦੁਨੀਆਂ ਕਿੱਥੇ ਪਹੁੰਚ ਗਈ ਹੈ ।ਤੇ ਅਸੀਂ?ਆਉ ਅਜ ਹੀ ਸਹੁੰ ਖਾਈਏ ਕਿ ਮੁੜ ਸਾਧਾਂ ਦੇ ਡੇਰਿਆਂ ਵਲ ਮੂੰਹ ਨਾ ਕਰੀਏ ।ਜੇ ਸਾਂਭ ਲਈਏ ਆਪਣੇ ਮਾਪੇ ।ਰਬ ਤਾਂ ਫਿਰ ਮਿਲਜੂਗਾ ਆਪੇ ।ਗੁਰੂ ਜੀ ਤਾਂ ਸਾਨੂੰ ਮੁੜ ਮੁੜ ਇਹੀ ਸਮਝਾਣ ।ਕਥਾ ਵਿਚਾਰਾਂ ਨੂੰ ਸੁਣੀਏ ਤੇ ਇਨ੍ਹਾਂ ਤੇ 100%ਅਮਲ ਵੀ ਕਰੀਏ ।ਲਾਹਾ ਲਈਏ ਜੀ ।

  • @bhaiJagdeepsinghSaidpurpatti
    @bhaiJagdeepsinghSaidpurpatti 4 роки тому +10

    ਵਾਹ ਜੀ ਵਾਹ ਬਹੁਤ ਖੂਬ ਉਸਤਾਦ ਜੀ

  • @BalwinderSingh-ug9fe
    @BalwinderSingh-ug9fe 2 роки тому +6

    ਸਰਬ=ਸਭ, ਜੀਤ = ਜਿੱਤ ਲੈਣਾ ।
    ਸਰਬਜੀਤ ਸਿੰਘ ਜੀ ਆਪ ਜੀ ਨੇ ਸਭ ਦੇ ਮਨ ਜਿੱਤ ਲਏ ਹਨ ।ਕੋਈ ਸ਼ਬਦ ਨਹੀਂ ਸੁਝ ਰਿਹਾ ਜਿਹਨਾਂ ਨਾਲ ਆਪ ਜੀ ਦਾ ਧੰਨਵਾਦ ਕਰ ਸਕੀਏ ।

  • @satnamsinghsatnamsingh9916
    @satnamsinghsatnamsingh9916 4 роки тому +22

    ਬੁਹਤ ਵਧੀਆ ਵਿਚਾਰ

  • @inderjeetsinghbehl9179
    @inderjeetsinghbehl9179 Рік тому

    very nice, SSA ji 🙏

  • @RamSingh-qx2jt
    @RamSingh-qx2jt 8 місяців тому

    Waheguru Waheguru Waheguru ji 🙏

  • @amrikaulakh631
    @amrikaulakh631 3 роки тому +1

    ਬਹੁਤ ਵਧੀਆ ਤਰੀਕਾ ਦੱਸਿਆ ਵੀਰ ਜੀ ਵਹਿਗੁਰੂ ਲੰਬੀ ਉਮਰ ਕਰੇ

  • @harbhajansingh236
    @harbhajansingh236 2 роки тому +1

    Waheguru ji jy aj sare parcharak tuhady
    Wang parchar karan taa sikhi sari duiya wich parfulat ho jayegee.

  • @mannasandhu3
    @mannasandhu3 4 роки тому +17

    ਜਿਹੜੇ ਬੰਦੇ ਨਾ-ਪੱਖੀ ਵੀਚਾਰ ਦਿੰਦੇ ਹਨ ਪੱਕੀ ਗੱਲ ਹੈ ਕਿ ਉਹਨਾਂ ਦੇ ਵੱਸ ਦੀ ਗੱਲ ਹੈ ਈ ਨਹੀ ਗੁਰਬਾਣੀ ਨੂੰ ਪੜਨਾ ਸਮਝਣਾ!
    ਇੰਨਾਂ ਦੀ ਮੱਤ ਨੂੰ ਵੇਖ ਕਿ ਹੀ ਨਾਨਕਸਰ ਵਰਗੇ ਡੇਰੇ ਬਣੇ ਆ!! ਇਸ ਲਈ ਭਰਾ ਓਹੀ ਆ ਤੁਹਾਡੇ ਲਈ!!

  • @dashmeshcoachingclasses4389
    @dashmeshcoachingclasses4389 2 роки тому

    वाहेगुरु जी

  • @manjindersingh4156
    @manjindersingh4156 4 роки тому +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਿਲਕੁਲ ਸਹੀ ਖਾਲਸਾ ਜੀ ਵਾਹਿਗੁਰੂ ਜੀ ਕਿਰਪਾ ਕਰਣ ਸਭਨਾਂ ਤੇ ਭਾਈ ਸਾਹਿਬ ਜੀ ਸੱਚੇ ਇਨਸਾਨ ਹਨ ਬਾਕੀ ਬਹੁਤ ਮਾੜੀ ਗੱਲ ਆ ਜੀ ਜਿਹੜੇ ਬਾਣੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਨੇ ਸੰਗਤਾਂ ਦੀ ਕਚਹਿਰੀ ਵਿੱਚ।

  • @santokhsingh627
    @santokhsingh627 4 роки тому +9

    ਵਾਹੁ ਵਾਹੁ ਜੀ

  • @pitambersinghtufan4742
    @pitambersinghtufan4742 2 роки тому +1

    Very nice msg by Gurbani thanks bhai saheb God bless you with good health

  • @ShamsherSingh-ff5jg
    @ShamsherSingh-ff5jg 4 роки тому +4

    ਬਹੁਤ ਵਧੀਆ ਵਿਚਾਰ ਸਾਬ ਜੀ

  • @ravinderkumar-ub2fu
    @ravinderkumar-ub2fu 3 роки тому +1

    Very good kathawachk (Giyani Sarbjit Singh dhunda ji) satnam siri wahiguru ji.

  • @lakhasingh6391
    @lakhasingh6391 2 роки тому

    ਗੁਰਬਾਣੀ ਮਨ ਦੇ ਵਾਸਤੇ ਹੈ ਲੋਕ ਐਵੇਂ ਬੈਂਸ ਕਰੀ ਜਾਂਦੇ ਨੇ ਭਾਈ ਸਿੰਘ ਜੀ

  • @amarjitsingh-lh6my
    @amarjitsingh-lh6my 4 роки тому +1

    ਯਾਰਾ ਤੇਰੀ ਹਰ ਗੱਲ ਦਾ ਜੁਵਾਬ ਸੀ

  • @g50gaming14
    @g50gaming14 3 роки тому +1

    Wah ji wah

  • @arwindersingh6343
    @arwindersingh6343 4 роки тому +2

    Bhut-bhut Changi te sohni veechar

  • @baljitsingh1912
    @baljitsingh1912 4 роки тому +2

    Bhai dhunda ji very nice Katha g

  • @BaldevSingh-os8tn
    @BaldevSingh-os8tn Рік тому

    Beautiful explanation. Great Kathakar. God bless such Scholars.

  • @ravinderkhehra6689
    @ravinderkhehra6689 2 роки тому

    Khadoor Sahib to.. good vah

  • @ajmersingh2463
    @ajmersingh2463 4 роки тому +3

    V V Nice katha

  • @LakhwinderSingh-qf7sv
    @LakhwinderSingh-qf7sv 3 роки тому +2

    DHUNDA SAAB HAR KOI PARCHARAK apni JGAA TE
    PAR MANN GEYAA TUHANU
    TUHADI EYS VEYAKHEAA NE
    MERE ANDAR DE DUAAR KHOLTE NE. 🙏🙏🙏🙏🙏🙏🙏🙏🙏🙏

    • @udhamsingh8084
      @udhamsingh8084 3 роки тому

      ਬਿਲਕੁਲ ਯਾਰ ਨਜਾਰਾ ਆ ਗਿਆ

  • @khairasaab1463
    @khairasaab1463 3 роки тому +1

    Saadha nuu bahut chubnia ne veer jj🙏🙏🙏💯💯

  • @kewalaklia2915
    @kewalaklia2915 4 роки тому +1

    ਵਾਹਿਗੁਰੂ ਵਾਹ ਜੀ ਵਾਹ

  • @gurdishcheema455
    @gurdishcheema455 3 роки тому

    ਵਾਹਿਗੁਰੂ ਜੀ

  • @malkiatsingh590
    @malkiatsingh590 4 роки тому +2

    Wah bahi sahib

  • @harmeetgill3268
    @harmeetgill3268 3 роки тому

    ਵਾਹਿਗੁਰੂ ਜੀ 🙏🙏

  • @jasvirsinghjas6545
    @jasvirsinghjas6545 4 роки тому +4

    ਬਿਲਕੁਲ ਠੀਕ ਆ ਜੀ

  • @kuldeeprandhawa9122
    @kuldeeprandhawa9122 4 роки тому +4

    Waheguru

  • @SarbjitSingh-eo9sx
    @SarbjitSingh-eo9sx 2 роки тому

    Waheguru bhai sahib te mehar banaye rakhan ......

  • @davindersinghfathegar3639
    @davindersinghfathegar3639 3 роки тому +1

    Wah ji bhai sabh waah ,main tuhade lay kujh biaan nhi kar sakda.

  • @satveersingh5047
    @satveersingh5047 2 роки тому

    Waheguru ji🙏🙏🙏🙏🙏

  • @sukhpal1979
    @sukhpal1979 4 роки тому +3

    ਵਾਹ ਜੀ ਵਾਹ ਭਾਈ ਸਾਬ

  • @Shamshersingh-yq3hm
    @Shamshersingh-yq3hm 4 роки тому +2

    Kya batt hye bhai saab bilkul ryt aa g

  • @AvtarSingh-bu9kc
    @AvtarSingh-bu9kc 4 роки тому +1

    Bhut khoob

  • @balrajsinghghoman2029
    @balrajsinghghoman2029 3 роки тому

    WAHEGURU JI

  • @ManpreetSingh-uk3fp
    @ManpreetSingh-uk3fp 3 роки тому +1

    ਲੱਬੋ ਡਿਸਕਵਰੀ ਹੁਣ ਫੇਰ ਪਤਾ ਕਰੋ ਗਾਂ ਦੀ

  • @KulwantSingh-hm7ce
    @KulwantSingh-hm7ce 3 роки тому +3

    Fish egg on Tree. Nasa ni film banai e....dekh leyo sare shak karan wale.. guru sahib vich likhi hoi ik ik gak sach e

  • @gurnaambhinder4756
    @gurnaambhinder4756 4 роки тому

    Wah g wah veer g👌👌👌👌👌

  • @jasmatsinghpattisaido3103
    @jasmatsinghpattisaido3103 4 роки тому

    Waheguru waheguru chardi kala bakshay aap g noo

  • @JaskaranSingh-rk9yg
    @JaskaranSingh-rk9yg 3 роки тому

    Nice video

  • @gursewakbhullarrajoke4553
    @gursewakbhullarrajoke4553 4 роки тому +1

    Waheguru g

  • @gurmeetsingh7870
    @gurmeetsingh7870 4 роки тому

    Bhut vdia Bhai sab ji

  • @jaschahal6673
    @jaschahal6673 4 роки тому +1

    This is real gurbani vichar. Otherwise we r criticise each other. .... Waheguru ji. ..

  • @balwindersinghchouhanusa7377
    @balwindersinghchouhanusa7377 4 роки тому +4

    ਵਾਹਿਗੁਰੂ ਜੀ 🙏🙏🙏🙏🙏

  • @sukhpalsingh-zx7qs
    @sukhpalsingh-zx7qs 4 роки тому +2

    True

  • @JaspalSingh-hd8hb
    @JaspalSingh-hd8hb 3 роки тому

    These shabad called ULTBASIA IN PUNJABI
    bahut Santa ne vi likhia han
    Bahut good viakhia

  • @Jalaurjohal1968
    @Jalaurjohal1968 4 роки тому +6

    Wah wah bhai sahib Ji,ese tarah parchar karde raho ji.

  • @8singh-sbha
    @8singh-sbha 4 роки тому +1

    ਵਾਹ

  • @tiwanasaab6788
    @tiwanasaab6788 4 роки тому +4

    sikh kom da kohinoor heera dhunda veer ji

  • @punjabdaputtarsingh2324
    @punjabdaputtarsingh2324 4 роки тому

    Great khalsa

  • @AdarshKumar-nx6ro
    @AdarshKumar-nx6ro 4 роки тому +6

    ਪ੍ਰਮੇਸ਼ਰ ਕ੍ਰਿਪਾ ਕਰੇ ਗੁਰਬਾਣੀ ਦੀ ਸਮਝ ਆ ਜਾਵੇ

  • @thinkingofsikhs4376
    @thinkingofsikhs4376 4 роки тому +5

    Wah ji wah veer ji

  • @satnamsinghsatnam1590
    @satnamsinghsatnam1590 4 роки тому

    Att veer ji
    Very very good

  • @ManinderSingh-hr2zi
    @ManinderSingh-hr2zi 4 роки тому

    Nice

  • @GurpreetSingh-bk1kw
    @GurpreetSingh-bk1kw 4 роки тому

    Very good

  • @mohinderkaur7867
    @mohinderkaur7867 3 роки тому

    Very good ji

  • @pardeepdhaliwal5962
    @pardeepdhaliwal5962 4 роки тому

    Love you aa baba ji

  • @BGMI_Liveyt
    @BGMI_Liveyt 4 роки тому +1

    waheguru ji

  • @amandhuggasingh7442
    @amandhuggasingh7442 4 роки тому

    wa g wa

  • @bsbalbalkohnacanada4209
    @bsbalbalkohnacanada4209 4 роки тому +3

    WAHEGURU G KA KHALSA WAHEGURU G KI FATEH ll
    Bahut bahut dhanwadi haan Professor Sarabjit Singh Dhunda sir hura de I 08022020

  • @bhainarindersinghkhalsa2162
    @bhainarindersinghkhalsa2162 4 роки тому +4

    Good veer ji

  • @gurmatclassmanghal6837
    @gurmatclassmanghal6837 4 роки тому +4

    Bahut vadiya vichaar veer ji

  • @simranjitsinghwadala9184
    @simranjitsinghwadala9184 4 роки тому +2

    👌🏻👌🏻👌🏻

  • @amritpalsinghbhullar1313
    @amritpalsinghbhullar1313 4 роки тому

    nice khatha baba ji

  • @rajbindersingh3048
    @rajbindersingh3048 3 роки тому

    🙏

  • @preettv1055
    @preettv1055 4 роки тому +3

    ਆਪਾਂ ਆਪਣੇ ਆਪ ਨੂੰ ਗੁਰੂ ਸਾਹਿਬਾਂ ਤੋਂ ਵੀ ਉੱਪਰ ਸਮਝਣ ਲੱਗ ਪਏ ਹਾਂ

  • @BhupinderSingh-wx6uv
    @BhupinderSingh-wx6uv 4 роки тому +2

    Waheguru ji

  • @muskanghai3928
    @muskanghai3928 4 роки тому

    👍👍👍👍👌👌👌👌👌

  • @desrajfzkraj1505
    @desrajfzkraj1505 4 роки тому +1

    Sach hajam NAI hunda

  • @harbanssingh2244
    @harbanssingh2244 4 роки тому +3

    Ryt aa bhi sabb ji

  • @jasdeepsinghbajwa1944
    @jasdeepsinghbajwa1944 3 роки тому +1

    Mare mukray de koi ilaaz nahi te galti mannee nahi, Sharm sanu aunde nahi

  • @AvtarSingh-jj3fb
    @AvtarSingh-jj3fb 4 роки тому +3

    Right veer ji

  • @rajrani6558
    @rajrani6558 4 роки тому +5

    🙏ਵੀਚਾਰ ਬਹੁਤ ਵਧੀਆ ਹਨ।
    ਪਰ ਸ਼ਬਦ ਕਿਨਾ ਪਿਆਰਾ ਹੈ ਜੀ।

  • @beantsinghsidhu7399
    @beantsinghsidhu7399 3 роки тому

    I’m in

  • @Jansheen0111
    @Jansheen0111 4 роки тому +1

    eh jwaab hai k khalsa nu jo dhunda ji nu aukhauta parcharak akhda hai hun oh dase ke baki v kam dikhaye vachi v bina than toh hove jo te hor v jo is katha vich bhai ji bole han

  • @tarankamboj5678
    @tarankamboj5678 2 роки тому

    Uj

  • @sargunkhalrakhalra6845
    @sargunkhalrakhalra6845 4 роки тому

    satkarjog vir g waheguru ji ka khalsa waheguru ji ke fateh vir ji jithe eni sewa karde othe kite tuc online class sikhi lehar te shuru kar devo tar bhut wadia hovega ji

  • @jangjitsingh5415
    @jangjitsingh5415 4 роки тому +3

    mysticism ,spirituality is diffrent thing logic ,materialism is scientific way of matter donot mix two diffrent things ?

  • @kalwindersingh3547
    @kalwindersingh3547 4 роки тому +1

    Aap right bai ji

  • @clumsie3848
    @clumsie3848 Рік тому

    ehna cheeja da kive pata lagda ki ghora ja majh wasna hai ja nai ?

  • @ManjeetKaur-vp4vd
    @ManjeetKaur-vp4vd 3 роки тому +1

    Carona do baar plazma diya kya karen sukhjeet dr,,

  • @themultiartist249
    @themultiartist249 3 роки тому +1

    Inhone use debate me kaha tha ki aisa ho nhi skta ki koi fish kisi vraksh pr jakr parsoot ho skti hai... Inki vo baat galat saabit huyi... Bs ye baat hai... Baki batein inhone sahi kahi hai

  • @DrPrabhpreetSingh
    @DrPrabhpreetSingh Рік тому

    Babe de aapne pathri hoyi ta ohnu apollo hospital lajauna paina😁😁

  • @sajjanpreetsingh5127
    @sajjanpreetsingh5127 3 роки тому

    Sadhan de mirchan bahut lagniya