nanaksar wale dhamkiyan te utre | Bhai Sarbjit Singh Dhunda | Nanaksar

Поділитися
Вставка
  • Опубліковано 18 лют 2020
  • nanaksar wale dhamkiyan te utre | Bhai Sarbjit Singh Dhunda | Nanaksar
    Sikhi Lehar TV & Radio
    Android app download link:
    play.google.com/store/apps/de...
    ___apple app download link:
    apps.apple.com/in/app/sikhile...
    www.sikhilehar.com
    www. sikhilehartv
    www.sikhilehartv.com
    / sikhilehar
    www.ssdhunda.com

КОМЕНТАРІ • 959

  • @parasgill9680
    @parasgill9680 9 місяців тому +5

    ਬਹੁਤ ਵਧੀਆ ਭਾਈ ਸਾਹਿਬ ਜੀ ਇਨ੍ਹਾਂ ਲੋਕਾਂ ਨੇ ਨਹੀ ਸਮਝਣਾ ਕਿਉਂ ਕਿ ਇਨ੍ਹਾਂ ਲੋਕਾਂ ਦੈ ਖੂਨ ਵਿੱਚ ਮਿਕਸ ਹੋ ਗਿਆ ਹੈ

  • @gurmeetkaur3620
    @gurmeetkaur3620 8 місяців тому +4

    ਵੀਰ ਜੀ ਸਭ ਦਾ ਦਿਲ ਜਿੱਤ ਲਿਆ ਹੈ। ਤਾਂ ਹੀ ਤੁਹਾਡਾ ਨਾਮ ਸਰਬਜੀਤ ਸਿੰਘ ਹੈ ਜੀ।❤❤❤❤❤❤❤

  • @navmardaynavmarday8562
    @navmardaynavmarday8562 2 роки тому +34

    ਐਨਾ ਸੱਚ ਬੋਲਣ ਲਈ ਜਿਗਰਾ ਚਾਹੀਦਾ ਬੁਹਤ ਵਧੀਆ ਵਿਚਾਰ ਨੇ ਭਾਈ ਜੀ

  • @gurdeepkaur7927
    @gurdeepkaur7927 2 роки тому +8

    ਧੰਨ ਧੰਨ ਧੰਨ ਧੰਨ ਧੰਨ ਧੰਨ ਬਾਬਾ ਨੰਦ ਸਿੰਘ ਜੀ

  • @gurmeetkaur3620
    @gurmeetkaur3620 8 місяців тому +3

    ਇੰਨੀ ਵੱਡੀ ਸਚਾਈ ਤੇ ਸਪੱਸ਼ਟ ਗੱਲ ਮਹਾਨ ਜਿਗਰੇ ਨਾਲ ਹੀ ਕੀਤੀ ਜਾ ਸਕਦੀ ਹੈ।

  • @bobysekhonbobysekhon9162
    @bobysekhonbobysekhon9162 2 роки тому +8

    ਧੂੰਦਾ ਸਾਹਬ ਨਜ਼ਾਰਾ ਆ ਗਿਆ ਸੁਣ ਕੇ ।

  • @paramjeetkaur3043
    @paramjeetkaur3043 3 роки тому +5

    ਪਾੲੀ ਸਹਿਬ ਜੀ ਤੂਸੀ ਕਥਾ ਞਾਚਕ ਹੋ ਯਾ ਨਿੰਦਾ ਕਰਨ ਞਾਲੇ ਹੋ

    • @harvindersingh3476
      @harvindersingh3476 11 днів тому

      Ninda te sach bolan ch phark hundi phela es gal nu smjo Gurbani nu pdo vicharo fer pta lg Guru Sahib ki kah rhevhan

    • @harvindersingh3476
      @harvindersingh3476 11 днів тому

      punjabi likhni sikho pher punjabiblilkhia kro

    • @harvindersingh3476
      @harvindersingh3476 11 днів тому

      pai ni hunda bhai hunda

  • @bobysekhonbobysekhon9162
    @bobysekhonbobysekhon9162 2 роки тому +20

    ਸਾਰੇ ਵੀਰਾਂ ਨੂੰ ਬੇਨਤੀ ਹੈ ਗੁਰਮੁਖੀ ਚ ਕੂਮੈਂਟ ਲਿਖਿਆ ਕਰੋ । ਸਾਡੀ ਮਿੱਠੀ ਪੰਜਾਬੀ ਭਾਸ਼ਾ ਸਾਡੇ ਸਿਰ ਦਾ ਤਾਜ ਐ । ਬੱਚਿਆਂ ਨੂੰ ਪੰਜਾਬੀ ਬੋਲਣਾ ਸਿਖਾਓ ।

  • @KulwantSingh-gg5qe
    @KulwantSingh-gg5qe 3 роки тому +11

    ਕਿਸੇ ਤੋਂ ਡਰਣ ਦੀ ਲੋੜ ਨਹੀ ਕੁਛ ਨਹੀ ਕਰ ਸਕਦੇ ਇਹ ਪਖੰਡੀ ਬਾਬੇ ਲੋਕਾਂ ਨੂੰ ਵੀ ਸੋਚ ਬਦਲਣੀ ਚਾਹੀਦੀ ਹੈ

  • @PardeepSingh-kc3hj
    @PardeepSingh-kc3hj 3 роки тому +5

    ਤੁਸੀਂ ਗ੍ਰੇਟ ਹੋ ਭਾਈ ਸਾਹਿਬ ਜੀ. NYC vichar thohade

  • @dalbirvirk2524
    @dalbirvirk2524 4 роки тому +3

    ਭਾਈ ਧੁੰਦਾ ਜੀਦੇ ਵਿਚਾਰ ਬਹੁਤ ਵਦੀਆ ਜਾਨਕਾਰੀ ਭਰਪੂਰ ਹਨ ਵਾਹਿਗੁਰੂ ਜੀ । ਪਰਮਾਤਮਾ ਇਹਨਾਂ ਨੂੰ ਚੜਦੀ ਕਲਾ ਚ ਰੱਖੇ

  • @ParamjeetSingh-bk4hp
    @ParamjeetSingh-bk4hp 4 роки тому +119

    ਬਿਲਕੁਲ ਸਚੀਆਂ ਤੇ ਖਰੀਆਂ ਗੱਲਾਂ ਭਾਈ ਸਾਹਿਬ ਜੀ। ਧੰਨਵਾਦੀ ਹਾਂ ਭਾਈ ਸਰਬਜੀਤ ਸਿੰਘ ਧੂੰਦਾ ਜੀ ਤੁਹਾਡੇ।

    • @singhbhinder2560
      @singhbhinder2560 4 роки тому +2

      Paramjeet Singh ਫੋਟੋ ਸੰਤਾ ਦੀ ਹਮਾਇਤ ਢੂੰਡੇ ਦੀ

    • @sukhvirsir
      @sukhvirsir 4 роки тому

      @@singhbhinder2560 ehi log dandri de chele v aw photoaa santaa dia

    • @sarbjitsinghsidhu5141
      @sarbjitsinghsidhu5141 4 роки тому +1

      SANT ji di photos lga k CHHABIL te NANAKSRI PAKHAND nu hmait diti ja skdi hai ji..........

    • @jaspreetsingh-bw3fk
      @jaspreetsingh-bw3fk 4 роки тому

      Reply to Bhai Sarbjeet Singh Dhunda on above video by Nanaksar Sewadaar from Nanaksar Kaleran
      ua-cam.com/video/Y2ZPWmGWFmY/v-deo.html

    • @shahnazdeepsingh3865
      @shahnazdeepsingh3865 4 роки тому

      @@singhbhinder2560 o rehan deyo bhedo..... chup kr k baith jao hunn..... 🙏

  • @tehalsinghbhullar654
    @tehalsinghbhullar654 2 роки тому +27

    ਬਹੁਤ ਹੀ ਸੁੰਦਰ ਵਿਆਖਿਆ ਕੀਤੀ ਹੈ ਪਾਖੰਡੀਆਂ ਦੀ ਵਾਹਿਗੁਰੂ ਕ੍ਰਿਪਾ ਕਰੇ ਚੜ੍ਹਦੀ ਕਲਾ ਰੱਖੇ .

  • @pandhijas
    @pandhijas 4 роки тому +60

    Wah ji wah.... ਸਦਕੇ ਜਾਈਏ ਵੀਰ ਜੀ... ਸਤਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਬਖਸ਼ੇ ਜੀ..

    • @parmklair2362
      @parmklair2362 4 роки тому +1

      ਵਾਹ! ਵਾਹ!! **ਗੁਰ ਮਾਰਗ ਦੇ ਪਾਧੀਆਂ* ਨੁੰ ਬਹੁਤ ਅਨੰਦ ਆਇਐ, **ਨਿੰਦਿਆ ਦੀ ਝੱਗ* ਦਾ। ਵਾਹ! ਵਾਹ!!...
      *ਇਤਨਾ ਅਨੰਦ ਨਾਮੁ ਬਾਣੀ ਚੋ ਨਹੀ ਆਉਂਦਾ।*

    • @gurjantsardar656
      @gurjantsardar656 4 роки тому

      @@parmklair2362 lgda dera vadi aa vr??

    • @jaspreetsingh-bw3fk
      @jaspreetsingh-bw3fk 4 роки тому +1

      Reply to Bhai Sarbjeet Singh Dhunda on above video by Nanaksar Sewadaar from Nanaksar Kaleran
      ua-cam.com/video/Y2ZPWmGWFmY/v-deo.html

    • @tvchannelsingh7058
      @tvchannelsingh7058 3 роки тому

      ua-cam.com/video/auBKHlTfqXM/v-deo.html

  • @kuldeeph.dstudioblair8692
    @kuldeeph.dstudioblair8692 2 роки тому +50

    ਸਿੱਖ ਕੌਮ ਦੇ ਹੀਰੇ ਨੇ ਭਾਈ ਸਾਹਿਬ ਜੀ ਸੱਚ ਬੋਲਣ ਦੀ ਹਿੰਮਤ ਰੱਖਦੇ ਹਨ

  • @manjeetdhaliwal615
    @manjeetdhaliwal615 Рік тому +2

    ਤੇਰੀ ਹੋ ਰਹੀ ਹੈ ਜੈ ਜੈ ਕਾਰ ਧੰਨ ਧੰਨ ਬਾਬਾ ਨੰਦ ਸਿੰਘ ਜੀ

    • @gurpreetbrar8136
      @gurpreetbrar8136 Рік тому

      🙏🙏🙏🙏🙏🙏🙏😍😍🥰🥰😍😍😍😍😍

  • @jatt.isjatt
    @jatt.isjatt Рік тому +12

    ਸੱਚੀਆਂ,,ਤੇ ਖਰੀਆਂ ਗੱਲਾਂ...🙏🏻

  • @lovenaturebalwindersinghgp584
    @lovenaturebalwindersinghgp584 9 місяців тому +3

    ਵਾਹਿਗੁਰੂ ਜੀ। ਬਹੁਤ ਦਲੇਰੀ ਭਰੀਆਂ ਸੱਚੀਆਂ ਵਿਚਾਰਾਂ। ਸਿੱਖ ਕੌਮ ਅਨਮੋਲ ਹੀਰੇ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਪਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖੇ।

  • @ajyabsandhu1302
    @ajyabsandhu1302 Рік тому +1

    ਵਾਹਿਗੁਰੂ। ਤੁਹਾਨੂੰ। ਚਰਦੀਕਲਾ। ਬਕਛਜੀ

  • @mangalgill584
    @mangalgill584 4 роки тому +35

    ਮੇਰਾ ਜੀਵਨ ਬਦਲਿਆ ਧੁਆਡੀ ਕਥਾਹ ਸੁਨ ਸੁਨ ਕੇ।। ਵਾਹਿਗੂਰੂ।।।

    • @himatpalsingh802
      @himatpalsingh802 4 роки тому

      😄😄😄

    • @simranjeetsinghbedi4799
      @simranjeetsinghbedi4799 2 роки тому

      🙏

    • @bobysekhonbobysekhon9162
      @bobysekhonbobysekhon9162 2 роки тому

      ਜੀ ਓਏ , ਭਲਾ ਹੋਇਆ ਲੜ ਨੇੜਿਉਂ ਛੁੱਟਿਆ , ਉਮਰ ਨੀ ਬੀਤੀ ਸਾਰੀ । ਵਾਹਿਗੁਰੂ ਚੜ੍ਹਦੀ ਕਲਾ ਰੱਖੇ । ਮੇਰੇ ਵਲੋਂ ਦੁਆਵਾਂ ।

    • @GurjeetSingh-jx5gt
      @GurjeetSingh-jx5gt 2 роки тому +1

      ਮੇਰਾ ਵੀ ਜੀਵਨ ਬਦਲ ਦਿੱਤਾ ਮਨ ਵਿਚ ਤਮੰਨਾ ਸੀ ਭਾਈ ਸਾਹਿਬ ਜੀ ਨੂੰ ਮਿਲਣ ਦੀ ਉਹ ਵੀ ਪੂਰੀ ਹੋ ਗਈ

  • @jorasinghs377
    @jorasinghs377 4 роки тому +65

    ਅੱਜ ਦੇ ਸਮਾਜ ਨੂੰ ਇਹੋ ਜਿਹੇ ਵਿਚਾਰ ਦੀ ਲੋੜ ਹੈ ।ਤਾਂ ਹੀ ਸਿੱਖੀ ਜਾਗੂ

    • @lawsonconner1611
      @lawsonconner1611 2 роки тому

      i guess Im asking randomly but does anyone know of a tool to log back into an Instagram account..?
      I somehow lost the login password. I appreciate any help you can give me

    • @andersonlochlan5760
      @andersonlochlan5760 2 роки тому

      @Lawson Conner instablaster =)

    • @lawsonconner1611
      @lawsonconner1611 2 роки тому

      @Anderson Lochlan I really appreciate your reply. I got to the site thru google and Im trying it out now.
      Seems to take quite some time so I will get back to you later with my results.

    • @lawsonconner1611
      @lawsonconner1611 2 роки тому

      @Anderson Lochlan it worked and I now got access to my account again. Im so happy!
      Thank you so much, you saved my account :D

    • @andersonlochlan5760
      @andersonlochlan5760 2 роки тому

      @Lawson Conner no problem :D

  • @JaspalSingh-xu5ou
    @JaspalSingh-xu5ou 2 роки тому +22

    ਬਿਲਕੁਲ ਠੀਕ ਕਿਹਾ ਹੈ ਜੀ, ਸਿੱਖ ਧਰਮ ਬਚਾਉਣ ਵਾਸਤੇ ਇਹਨਾਂ ਬਾਬਿਆਂ ਦੇ ਚਕਰਾ ਤੋਂ ਬਚਨ ਦੀ ਲੋੜ ਹੈ।

  • @reshamsingh5530
    @reshamsingh5530 3 роки тому +18

    ਹੌਸਲਾ ਹੋਵੇ ਖਾਲਸਾ ਜੀ ਤੁਹਾਡੇ ਵਰਗਾ ਸਚੀ ਗੱਲ ਕਹਿਣ ਦਾ

    • @mohindersingh8149
      @mohindersingh8149 Рік тому

      Menu punjabi hon te maan nai sikh hon te maan hai baki sab jalhi ne baki a khalsa ki uhna de paira warga ve nai ho sakda Jo sangat nu galat bole ohna di miti palit kare

  • @jaspreetkaur-bc5fl
    @jaspreetkaur-bc5fl 4 роки тому +43

    ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਚਡਦੀਆ ਕਲਾ ਵਿਚ ਰਖਣ ਆਪ ਦਾ ਇਕ ਇਕ ਬੋਲ ਸਚਾ ਹੈ ਇਸੇ ਤਰ੍ਹਾਂ ਆਪ ਪੰਥ ਦੀ ਸੇਵਾ ਕਰਦੇ ਰਹੋ ਜੀ

  • @HarvinderSingh-vh9hb
    @HarvinderSingh-vh9hb 4 роки тому +24

    ਬਹੁਤ ਵਧੀਆ ਵਿਚਾਰ very good bhai sahib ji ਸਕਦੇ ਜਾਈਏ

  • @HansRaj-zg7hb
    @HansRaj-zg7hb 2 роки тому +3

    ਬਿਲਕੁਲ ਇੱਕ ਇੱਕ ਸ਼ਬਦ ਸੱਚ ਹੈ

  • @bittusandhu2850
    @bittusandhu2850 2 роки тому +7

    ਬਿਲਕੁਲ ਸਹੀ ਗੱਲ

  • @AntreevSoch
    @AntreevSoch Рік тому

    ਦਲ ਬਾਬਾ ਜੀ ਬਿਧੀਚੰਦ ਜੀ ਦੇ ਨਾਮ ਤੇ ਗੱਦੀ ਚਲਾਉਣੀ ਠੀਕ ਹੈ ਦੋਵਾਂ ਭਰਾਵਾਂ ਦਾ ਜਮੀਨ ਦਾ ਕੇਸ ਚਲਦਾ ਹੈ !

  • @AmrikSingh-ec8ge
    @AmrikSingh-ec8ge 2 роки тому +6

    ਭਾਈ ਧੁੰਦਾਂ ਜੀ ਤੁਸੀਂ ਬਿਲਕੁਲ ਠੀਕ ਕਿਹਾ ਮੇਰੀ ਵੀ ਇੱਕ ਨਾਨਕਸਰ ਵਾਲੇ ਬਾਬੇ ਨਾਲ ਜੈਪੁਰ ਦੇ ਕੋਲ ਇਸੇ ਵਿਸ਼ੇ ਤੇ ਚੰਗੀ ਬਹਿਸ ਹੋ ਗਈ ਸੀ।

  • @yadmaan
    @yadmaan 4 роки тому +33

    ਮਾਣਯੋਗ ਪ੍ਰਚਾਰਕ ਞੀਰੋ ।ਸੱਚੇ ਦਿਲੋਂ ਡੱਟ ਜਾਓ ਕੁੱਝ ਨਹੀਂ ਕਰ ਸਕਦੇ ਇਹ ਧਮਕੀਆਂ ਦੇਣ ਵਾਲੇ ।ਧੰਨਵਾਦ।ਬਹੁਤ ਹੀ ਵਧੀਆ ਵਿਚਾਰ ਨੇ ਆਪ ਜੀ ਦੇ ।

  • @sukhrajsingh5473
    @sukhrajsingh5473 10 місяців тому +2

    ਬਹੁਤ ਵਧੀਆ

  • @AmrikSingh-bp7ms
    @AmrikSingh-bp7ms Рік тому +6

    Bhai sahib Bhai Sarvjeet Singh ji the great parcharic of Sikhism

  • @harbanbrar562
    @harbanbrar562 2 роки тому +4

    ਬਹੁਤ ਵਧੀਆ ਵਿਚਾਰ ਹੈ ਜੀ ਵਾਹ ਲਾਜਵਾਬ ਹੈ ਜੀ

  • @Jaskarn_deol
    @Jaskarn_deol 4 роки тому +42

    ਏਦਾਂ ਈ ਲੋਟ ਆਉਣੈ ਵੀਰ ਜੀ ਇਹਨਾਂ ਲੁੱਚੇ ਡੇਰੇਦਾਰਾਂ ਨੇ

    • @jaspreetsingh-bw3fk
      @jaspreetsingh-bw3fk 4 роки тому

      Reply to Bhai Sarbjeet Singh Dhunda on above video by Nanaksar Sewadaar from Nanaksar Kaleran
      ua-cam.com/video/Y2ZPWmGWFmY/v-deo.html

  • @DrPrabhpreetSingh
    @DrPrabhpreetSingh Рік тому +1

    Dhunda ji bahut vadhiya tareeke nal samjhaunde ho.....Waheguru ji

  • @singhsaab502
    @singhsaab502 2 роки тому +2

    ਵਾਹਿਗੁਰੂ ਜੀ ਕਿਰਪਾ ਕਰੇ ਸਾਨੂੰ ਸਮਝ ਆ ਜਾਵੇ

  • @GurpreetSingh-bk1kw
    @GurpreetSingh-bk1kw 4 роки тому +26

    ਠੋਕ ਕੇ ਰੱਖੋ ਗੁਰੂ ਨਾਨਕ ਸਾਹਿਬ ਦੇ ਸ਼ਰੀਕਾਂ ਨੂੰ

  • @ajyabsandhu1302
    @ajyabsandhu1302 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ॥

  • @sewaksingh2217
    @sewaksingh2217 2 роки тому +5

    Dhan dhan shri guru Gobind singh ji ਰਾਜਨ ਕੇ ਰਾਜਾ ਮਹਾਰਾਜਾਨ ਕੇ ਮਹਾਰਾਜਾ 🙏🙏🙏🙏

  • @gurdialsingh8123
    @gurdialsingh8123 Рік тому +6

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🙏🙏🙏🙏🙏

  • @harjinderaujla4589
    @harjinderaujla4589 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @varindersinghkahlon1798
    @varindersinghkahlon1798 2 роки тому +6

    ਸੱਚ 101%

  • @bhaiamarjeetsinghpaontasahib
    @bhaiamarjeetsinghpaontasahib 2 роки тому +2

    Waah bhai Sahab ji kmaal Karti

  • @GurmeetSingh-vy1hv
    @GurmeetSingh-vy1hv Рік тому

    ਬਹੁਤ ਵਧੀਆ ਜੀ

  • @gurdevsingh5740
    @gurdevsingh5740 4 роки тому +16

    ਵਾਹ ਜੀ ਵਾਹ ਅਸਲ ਭਗਤੀ ਤਾਂ ਇਹ ਹੈ ਸੱਚ ਬੋਲਣ ਵਾਲੀ 🙏🙏🙏🙏👍

  • @boony1511baba
    @boony1511baba Рік тому +4

    ਧੰਨ ਧੰਨ ਸੱਚ ਦੇ ਉਪਾਸ਼ਕ ਸਰਬਜੀਤ ਸਿੰਘ ਧੂੰਦਾ 🙏🙏🙏🙏🙏🙏🙏ਸਲੂਟ ਹੈ

  • @jagtarsinghmatharu2399
    @jagtarsinghmatharu2399 2 роки тому

    ਬਿਲਕੁਲ ਠੀਕ ਆਖਿਆ ਵੀਰ ਜੀ ।

  • @noorjass2521
    @noorjass2521 2 роки тому +2

    ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ

  • @jiwanpreetsingh1526
    @jiwanpreetsingh1526 2 роки тому +30

    ਧੂੰਦਾ ਸਾਬ ਖਿੱਚ ਕੇ ਰੱਖੋ ਕੰਮ
    ਤੁਹਾਡੇ ਵਰਗੇ ਪ੍ਰਚਾਰਕਾਂ ਕਰਕੇ ਸਿੱਖ ਕੌਮ ਦਾ ਮਾੜਾ ਮੋਟਾ ਵਜੂਦ ਬਚਿਆ ਆ

    • @GurmanKaur-uz1dq
      @GurmanKaur-uz1dq 2 роки тому

      veere ehh gltt krrya baba nand singh ji te ungal utharya tusi v glti krre o esdi support krrke

    • @simranjeetsinghbedi4799
      @simranjeetsinghbedi4799 2 роки тому +2

      @@GurmanKaur-uz1dq veer ji ungal Nahi utha rahe dhayan nall suno vichar.

    • @pb06_32
      @pb06_32 2 роки тому +1

      ਬਿਲਕੁਲ ਬਾਈ ਜੀ ਪਰ ਅਫਸੋਸ ਕਿ ਕਈ ਲੋਕਾਂ ਨੂੰ ਸੱਚ ਬਹੁਤ ਕੌੜਾ ਲੱਗਦਾ ਹੈ..🙏

    • @bobysekhonbobysekhon9162
      @bobysekhonbobysekhon9162 2 роки тому

      @@GurmanKaur-uz1dq ਵੀਰੇ ਤੂੰ ਮੰਨੀ ਜਾ ਖੂੰਡੀਆਂ ਕਛਹਿਰਿਆਂ ਨੂੰ ਜੁੱਤੀਆਂ ਨੂੰ , ਤੈਨੂੰ ਕੋਈ ਨੀਂ ਰੋਕਦਾ । ਧੂੰਦਾ ਸਾਹਬ ਦੀ ਸਿੱਖਿਆ ਜਾਗਦੀ ਜਮੀਰ ਵਾਲਿਆਂ ਲਈ ਆ ।

  • @satwantsingh5187
    @satwantsingh5187 4 роки тому +41

    ਕਰਾਤੀਕਰ ਪਰਚਾਰਕ ਭਾਈ ਧੂੰਦਾ ਜੀ ਸਿੱਖ ਕੌਮ ਦੇ ਹੀਰੇ

  • @user-rh9ln4es6d
    @user-rh9ln4es6d День тому

    ਇਹ ਹਨ ਹੀਰੇ ਸਾਹਿਬ ਜੀ ਦੇ

  • @gtbieltsinstitutebargarima5820
    @gtbieltsinstitutebargarima5820 11 місяців тому

    ਭਾਈ ਸਾਹਿਬ ਜੀ ਬਹੁਤ ਢੰਗ ਨਾਲ ਤੁਸੀਂ ਸਚਾਈ ਬਿਆਨ ਕਰਦੇ ਓ

  • @jasmehkaur5a4-r5fnaminderp9
    @jasmehkaur5a4-r5fnaminderp9 2 роки тому +3

    So sweet beta 👍🏻

  • @bhaiparamjeetsinghkairon1064
    @bhaiparamjeetsinghkairon1064 4 роки тому +9

    Bilkul sahi parchaar kr rhe o bhai saahb g . guru patshah hor charhdikla karan🙏🙏🙏🙏

    • @GurpreetSingh-zg8rj
      @GurpreetSingh-zg8rj 3 роки тому +2

      Inklabi Soch de Malik Singh Saab ji waheguru ji tuhade te kirpa Di ndar B'nai rakhan ji

  • @Gillpritt_raunk
    @Gillpritt_raunk Рік тому +2

    dhan dhan baba isher singh ji , dhan dhan baba nand singh ji 🙏🏻🙏🏻🙏🏻 rab smat bakhshn

  • @audacious7262
    @audacious7262 2 роки тому +1

    Shabash shabash..

  • @arvindersingh7565
    @arvindersingh7565 2 роки тому +13

    ਮੇਰਾ ਹਿਰਦਾ - ਭਗਤੀ ਦਾ ਘਰ …..🙏🏽

  • @MandeepSingh-ub3pi
    @MandeepSingh-ub3pi 2 роки тому +3

    ਵਾਹਿਗੁਰੂ ਜੀ

  • @reshamsingh259
    @reshamsingh259 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏🙏🙏 ਵਾਹ ਜੀ ਵਾਹ

  • @user-mv4cz3og3u
    @user-mv4cz3og3u 2 роки тому +1

    ਕੋਟਿ ਕੋਟਿ ਪ੍ਰਣਾਮ 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @pkaur2665
    @pkaur2665 4 роки тому +8

    Very nice thanks veer ji

  • @simranjeetsinghbedi4799
    @simranjeetsinghbedi4799 2 роки тому +5

    Dhan pita, dhan kul, dhan so Janani Jin guru Jaya maye.

    • @rajveersingh-ir8ku
      @rajveersingh-ir8ku Рік тому

      Gurbani di tukk likkhi eh bhai sahab tusi,,, poori likkho,,dhyaan naal padhke🙏

  • @gurdassingh4271
    @gurdassingh4271 2 роки тому +1

    Kya baat h bhai ji bhut vdiya

  • @harmansinghkartaartv3299
    @harmansinghkartaartv3299 2 роки тому +1

    Great

  • @naresharora8338
    @naresharora8338 2 роки тому +25

    ਨਾਨਕ ਸਰ ਭਗਤੀ ਦਾ ਘਰ🙏

  • @gurbanikirtan2608
    @gurbanikirtan2608 2 роки тому +24

    ❤️Dhan dhan baba nand Singh ji ❤️ mhapuras🙏

  • @jatinderpalwarar9843
    @jatinderpalwarar9843 2 роки тому +1

    bht vdia jwb ditta tusi 🙏🙏

  • @rajindersingh4596
    @rajindersingh4596 4 роки тому +2

    Vah ji Bhai Sahib Bevak Speach.. Parmatma Tuhanu Chardikala Bakhasan..

  • @iqbalsingh4656
    @iqbalsingh4656 2 роки тому +6

    Bohot sahi gallan baba ji 🙏🙏💯

  • @angrjdhillonsinghpura7143
    @angrjdhillonsinghpura7143 4 роки тому +26

    ਬਹੁਤ ਸੋਹਣੇ ਵਿਚਾਰ

  • @user-lr7ci2fb7j
    @user-lr7ci2fb7j 10 місяців тому

    Bhut vdia bhai sahib ji thode vichaar

  • @virpalsharma3310
    @virpalsharma3310 Рік тому +1

    Waheguru ji

  • @jaswindersandhu941
    @jaswindersandhu941 4 роки тому +9

    ਸਦਕੇ ਜਾਈਏ ਵੀਰ ਜੀ ਐਨਾ ਠੋਕ ਕੇ ਪਰਚਾਰ ਕਰਨ ਜੁਅਰਤ ਤੁਸੀਂ ਹੀ ਕਰ ਸਕਦੇ ਹੋ।

  • @pendulife5847
    @pendulife5847 2 роки тому +2

    Very nice good waheguru Maher kere

  • @pamajawadha5325
    @pamajawadha5325 Рік тому

    Good baba ji bhut sukria

  • @kulwindersingh-du6lt
    @kulwindersingh-du6lt 4 роки тому +64

    ਭਾਈ ਸਾਹਿਬ ਸਰਬਜੀਤ ਸਿੰਘ ਕੇਵਲ ਤੇ ਕੇਵਲ ਗੁਰਬਾਣੀ ਦੀ ਕਥਾ ਕਰ ਰਹੇ ਹਨ ਅਤੇ ਗੁਰਬਾਣੀ ਦੀ ਰੋਸ਼ਨੀ ਵਿੱਚ ਸੱਚ ਦੀ ਕਥਾ ਕਰਕੇ ਪਾਖੰਡੀ ਬਾਬਿਆਂ ਵੱਲੋਂ ਫੈਲਾਏ ਅੰਧਕਾਰ ਵਿਚੋ ਸੰਗਤਾਂ ਨੂੰ ਕੱਢ ਰਹੇ ਹਨ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਰਹੇ ਹਨ। ਪ੍ਰਮਾਤਮਾ ਭਾਈ ਸਰਬਜੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਬਖ਼ਸ਼ੇ।।

    • @jaspreetsingh-bw3fk
      @jaspreetsingh-bw3fk 4 роки тому

      Reply to Bhai Sarbjeet Singh Dhunda on above video by Nanaksar Sewadaar from Nanaksar Kaleran
      ua-cam.com/video/Y2ZPWmGWFmY/v-deo.html

    • @SukhdevSingh-hx7dh
      @SukhdevSingh-hx7dh 4 роки тому

      Bhai Sahib bahut achche vichar waheguru Mehar rakhan

  • @sarabjitkaur4424
    @sarabjitkaur4424 3 роки тому +24

    ਸਤਿਨਾਮੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਤਿ ਸ੍ਰੀ ਅਕਾਲ ਜੀ ਞਹਿਗੁਰੂ ਜੀ ਸਰਹਿੰਦ ਸ੍ਰੀ ਫਤਿਹਗੜ੍ਹ ਸਾਹਿਬ ਗਏ ਸੀ ਉਦੋਂ ਹੀ ਦਰਸ਼ਨ ਕੀਤੇ ਕਿੰਨੇ ਵੱਡੇ ਭਾਗਾਂ ਵਾਲੀ ਰੂਹਾਂ ਪਰ ਸਾਡੇ ਕੋਲੋਂ ਕੰਧ ਦੇ ਦਰਸ਼ਨਾਂ ਕਰਦੇ ਦਿਲ ਰੋਂਦਾ ਖੋਲ ਦਾ ਹੌਸਲਾ ਨਹੀਂ ਹੁੰਦਾ ਸੀ

  • @lalsinghjakria816
    @lalsinghjakria816 2 роки тому +1

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @johndeere4421
    @johndeere4421 2 роки тому +1

    Good job

  • @paramjeetkaur3043
    @paramjeetkaur3043 3 роки тому +6

    ਕੋਮ ਦੇ ਹੀਰੇ ਨਹੀ ੲੇ ਕੋਮ ਦਾ ਗਦਰ ੲੇ ਞਡਾ ਬਾਬਾ ਨਾੰਦ ਸਿਘੰ ਜੀ ਪੂਰਨ ਮਹਾਪੂਰਸੱ ਸਨ ਤੇਰੀ ਜੂਬਾਨ ਸੜਜੈ ਨਿਦਾੰ ਕਰਨ ਞਾਲਿਅਾ 😡😡

    • @satwantsingh5187
      @satwantsingh5187 3 роки тому +1

      ਸਿੱਖਾਂ ਚ ਮਹਾਂਪੁਰਖਾਂ ਦੇ 2800 ਦੇ ਕਰੀਬ ਛੋਟੇ ਵੱਡੇ ਡੇਰੇ ਨੇ ਸਾਰਿਆਂ ਦੀ ਮਰਿਆਦਾ ਤਕਰੀਬਨ ਅਲੱਗ ਆ , ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣੋ ਕਿਸੇ ਡੇਰੇਦਾਰ ਦੇ ਚੇਲੇ ਨਾ ਬਣੋ

    • @sukhsharankaur4817
      @sukhsharankaur4817 2 роки тому

      ਬ੍ਰਾਹਮਣਾ ਦਾ ਉਸਤਾਦ ਸੀ ਨਾਨਕ ਸਰੀਆ ਨੰਦੂ ਗੋਲ ਪੱਗਾਂ ਬੰਨ ਕੇ ਲੰਬੇ ਚੋਲੇ ਪਾ ਕੇ ਸੰਤ ਨਹੀਂ ਬਣ ਸਕਦਾ ਸੰਤ ਲਫਜ਼ ਸਿੱਰਫ ਤੇ ਸਿਰਫ ਗੁਣਾਂ ਦੇ ਸਮੁੰਦਰ ਗੁਰੂ ਵਾਸਤੇ ਸੁਖਮਨੀ ਸਾਹਿਬ ਵਿਚ ਆਇਆ ਹੈ ਅੰਧਵਿਸ਼ਵਾਸ਼ੀਓ ਭੋਲਿਓ ਸਿੱਖੋ ਰਾਮ ਰਾਜ ਦੇ ਦਰਸ਼ਨ ਕਰੋ ਜੀ ਅਤੇ ਹੋਰਨਾਂ ਨੂੰ ਰਾਮ ਰਾਜ ਦੇ ਚੋਰ ਤੇ ਕੁੱਤੀ ਰਲ ਕੇ ਕੀ ਨਾਟਕ ਡਰਾਮਾ ਕਰ ਰਹੇ ਹਨ ਜੀ ਭੋਲਿਓ ਲੋਕੋ ਸੋਚੋ ਸਮਝੋ ਵਿਚਾਰੋ ਪ੍ਰੋ ਦਰਸ਼ਨ ਸਿੰਘ ਜੀ ਖਾਲਸਾ ਵਲੋ ਸੁਖਮਨੀ ਸਾਹਿਬ ਦੀ ਵਿਆਖਿਆ ਵਿਚ ਸੁਣੋ ਸੰਤ ਦੀ ਪਹਿਚਾਣ ਕਿਵੇਂ ਕਰਨੀ ਚਾਹੀਦੀ ਹੈ ਜੀ ਭੋਲਿਓ ਸਿੱਖੋ ਸੰਤ ਦੀ ਪਹਿਚਾਣ ਕੇਵਲ ਉਸ ਦੇ ਗੁਣਾਂ ਤੋਂ ਹੁੰਦੀ ਹੈ ਨਾ ਕਿ ਚੋਲੇ ਜਾਂ ਗੋਲ ਪੱਗ ਤੋਂ ਹੋਸ਼ ਕਰੋ।
      ਭਾਈ ਗੁਰਦਾਸ ਜੀ ਵਾਰਾਂ ਵਿਚ ਲਿਖਦੇ ਹਨ ਕਿ।
      ਥੰਮੇ ਕੋਈ ਨਾ ਸਾਧ ਬਿੰਨ ।।
      ਸਾਧ ਨਾ ਦਿਸੇ ਜਗ ਵਿਚ ਕੋਆ।।

  • @sukhwinderkhalsakhalsa1671
    @sukhwinderkhalsakhalsa1671 4 роки тому +6

    ਬਹੁਤ ਵਧੀਆ ਭਾਈ ਸਾਹਿਬ

  • @sardarsingh3809
    @sardarsingh3809 10 місяців тому

    ਬਿਲਕੁਲ ਸਹੀ ਗੱਲ ਆ

  • @satwantsingh5187
    @satwantsingh5187 4 роки тому +6

    ਇਹ ਡੇਰੇਦਾਰਾਂ ਤੇ ਸੰਪਰਦਾਵਾਂ ਨੇ ਸਿੱਖ ਪੰਥ ਦਾ ਬਹੁਤ ਨੁਕਸਾਨ ਕੀਤਾ ਆ ਭਾਈ ਸਾਹਿਬ ਜੀ

  • @surindersinghsidhamerimatt3433
    @surindersinghsidhamerimatt3433 4 роки тому +4

    ਸਤਿਨਾਮ ਜੀ।

  • @premsinghpuma6844
    @premsinghpuma6844 Рік тому +1

    dhan wahe guru shib ji

  • @kuldeepkaur2311
    @kuldeepkaur2311 2 роки тому +2

    Waheguru ji thanks for knowledge

  • @rajpoottravels7084
    @rajpoottravels7084 3 роки тому +15

    Dhan baba nand singh ji nanaksar kaleran

  • @basantsingh2213
    @basantsingh2213 4 роки тому +21

    ਸਾਰੇ ਪਰਚਕ ਇਸ ਤਰ੍ਹਾਂ ਹੀ ਪਰਚਾਰ ਕਰੋ ਜੀ ਧੰਨਵਾਦ

  • @sandeepsinghsaran6247
    @sandeepsinghsaran6247 2 роки тому +1

    Zindagi badel ge vr bhut bhut Dhanwad

  • @fandhadriyawaledafandhadri7061
    @fandhadriyawaledafandhadri7061 4 роки тому +4

    Very nice 👍

  • @Balbeers97
    @Balbeers97 4 роки тому +8

    Vaah vaah kyaa baat hai ji bhai Sarbjit Singh Dhunda
    Koum de assall heere ho aap ji
    Guru Sahib aap ji nu chardikala bakhshan
    Aap ji sach de khilaaf datt ke parchar karo ji asii tuhde naal haan ji

  • @harjeetsingh115
    @harjeetsingh115 4 роки тому +2

    Verry nice Bhai sahib ji

  • @sarabjitkaur4424
    @sarabjitkaur4424 3 роки тому +2

    ਸਤਿਨਾਮੁ ਵਾਹਿਗੁਰੂ ਜੀ ਧਰਤੀ ਪੁੱਟ ਕੇ ਚੂਹਿਆਂ ਨੂੰ ਪਤਾ ਲੱਗਾ ਬਹੁਤ ਦੁੱਖੀ ਹੋਵੇਗੇ ਕੇਸਾਂ ਕਰ ਦੇਣਗੇ ਵਾਹਿਗੁਰੂ ਜੀ

  • @dsarabsingh
    @dsarabsingh 4 роки тому +20

    Very good job Bhai saab ji ਬਹੁਤ ਸਹੀ ਵਿਚਾਰ ਏ। ਇਹ ਗੁਰੂ ਦੀ ਆਵਾਜ਼ ਏ।
    ਇਥੇ ਗ਼ਲਤੀ ਨੂੰ ਹੀ ਗ਼ਲਤੀ ਕਿਹਾ ਹੈ ਤੇ ਕਹਿਣਾਂ ਵੀ ਹੈ।

  • @mohinderkaur3787
    @mohinderkaur3787 4 роки тому +4

    Bhut vdea vichar g

  • @lovenoorsinghgill1700
    @lovenoorsinghgill1700 2 роки тому +1

    🙏ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏

  • @user-zu7is8kw6w
    @user-zu7is8kw6w 7 днів тому

    Good ❤ veer

  • @kashmirsinghdhotian6844
    @kashmirsinghdhotian6844 4 роки тому +6

    ਵਾਹ ਜੀ ਵਾਹ

  • @amritpal4964
    @amritpal4964 4 роки тому +14

    ਸਭ ਸੱਚ ਹੈ ਜੀ

  • @RandomWRLDW
    @RandomWRLDW 2 роки тому +2

    God bless you putter ji
    You are absolutely right
    waheguru ji mehar karo ji