Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਜੇਕਰ ਮੈਂ ਕੁਝ ਸਮਾਂ ਪਹਿਲਾਂ ਦੀ ਗੱਲ ਕਰਾਂ ਤਾਂ 1990 ਦਾ ਦਹਾਕਾ, ਪੰਜਾਬ ਦਾ ਉਹ ਦੌਰ ਸੀ ਜਦੋਂ ਪੰਜਾਬੀ ਫ਼ਿਲਮਾਂ ਬਣਨਗੀਆਂ ਲਗਭਗ ਬੰਦ ਹੋ ਗਈਆਂ ਸਨ ਪਰ ਸਾਲ 2002 ਵਿੱਚ ਡਾ. ਮਨਮੋਹਨ ਸਿੰਘ ਜੀ ਵਲੋਂ ਇੱਕ ਨਵੀਂ ਪੇਸ਼ਕਸ਼ "ਜੀ ਆਇਆਂ ਨੂੰ" ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰਕੇ ਪੰਜਾਬੀ ਸਿਨੇਮਾ ਨੂੰ ਇੱਕ ਵਾਰ ਫਿਰ ਲੀਹਾਂ ਉੱਪਰ ਚਾੜ੍ਹਿਆ, ਇਸ ਲਈ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਅੱਜ ਦੇ ਸਮੇਂ ਵਿੱਚ ਪੰਜਾਬੀ ਸਿਨੇਮਾ ਵੀ ਬਾਲੀਵੁੱਡ ਦੀ ਤਰ੍ਹਾਂ ਲਗਾਤਾਰ ਤਰੱਕੀ ਕਰ ਰਿਹਾ ਹੈ, ਇਸ ਲਈ ਪੰਜਾਬੀ ਸਿਨੇਮਾ ਨਾਲ ਜੁੜੇ ਸਾਰੇ ਕਲਾਕਾਰ, ਲੇਖਕ, ਨਿਰਮਾਤਾ, ਨਿਰਦੇਸ਼ਕ ਅਤੇ ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ❤
Thanks ਇਹ ਮਹੋਲ ਵਦੀਆ
@@griffenkaler4273 ਤੁਹਾਡੀ ਸਹਿਮਤੀ ਲਈ ਦਿਲੋਂ ਧੰਨਵਾਦ।
ਵਿਰਕ ਸਾਹਬ ਜਿਥੇ ਫਿਲਮ ਸ਼ੂਟਿੰਗ ਲਈ ਠਹਿਰੇ ਸੀ ਉਹ ਘਰ ਪਾਣੀ ਆਉਣ ਕਾਰਨ ਢਹਿ ਢੇਰੀ ਹੋ ਗਏ ਨੇ ਉਸ ਪਰਿਵਾਰ ਦੀ ਮਦਦ ਕਰੋ ਭਲਾ ਹੋਵੇਗਾ ਫਿਲਮ ਚੱਲੇਗੀ
ਗੱਡੀ ਛਲਾਂਗਾ ਮਾਰਦੀ ਦੇ ਪਹੀਏ ਬਹੁਤ ਸੋਹਣੇ ਨੇ ਜੀ ਲੱਗਦੈ ,"ਗੱਡੀ ਲੈ ਜਾਣਗੇ ਰੋੜ੍ਹ ਕੇ"❣️😍❣️
ਬਹੁਤ ਹੀ ਵਧੀਆ ਟਹਿਣਾ ਸਾਬ੍ਹ ਇਸ ਮੁਲਾਕਾਤ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ। ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਮਨ ਨੂੰ ਖੁਸ਼ ਅਤੇ ਕੁਝ ਹੱਦ ਤੱਕ ਤਸੱਲੀ ਦੇਣ ਵਾਲਾ ਐਪੀਸੋਡ
Ammy virk my favorite singer menu bot sone legde ne waheguru ji waheguru ji sab di lambi umar kare
ਬਹੁਤ ਚੰਗਾ ਮਹੌਲ ਬਣਾਇਆ ਜੀ ਅਨੰਦ ਆ ਗਿਆ 😀😀
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਹੋਰ ਸਾਰੇ ਮੇਂਬਰ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹🙏👌
ਸਵਰਨ ਸਿੰਘ ਟਹਿਣਾ ਜੀ ਤੇ ਹਰਮਨਪ੍ਰੀਤ ਕੌਰ ਥਿੰਦ ਜੀ ਤੁਹਾਨੂੰ ਤੇ ਪੂਰੀ ਪ੍ਰਾਈਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਹਰਮਨ ਜੀ ਜੋ ਟੌਹਰ ਸੂਟ ਨਾਲ ਬਣਦੀ ਹੋਰ ਜੋ ਮਰਜੀ ਪਾਈ ਜਾਓ ਗੱਲ ਨਹੀਂ ਬਣਦੀ
ਬਹੁਤ ਵਧੀਆ ਜੀ
ਇਹ ਫਿਲਮ ਤੁਹਾਡੀ ਮਾਹੀ ਕਰਕੇ ਨਹੀ ਚਲਣੀ ਕਿਉਂਕਿ ਇਸ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਖਿਲਾਫ ਬਿਆਨ ਬਾਜੀ ਕੀਤੀ ਸੀ je ਅਸੀਂ ਭੁੱਲਦੇ ਨਹੀਂ ਮੈਨੂ ਲੱਗਦਾ ਕੇ ਇਹਨਾ ਨੇ ਬਹੂਤ ਵੱਡੀ ਗਲ਼ਤੀ ਕਰ ਲਈ ਆ ਸਸਤੀ ਮਾਡਲ ਲੈਣ ਦੇ ਚੱਕਰ ਵਿਚ
Ds video kehri aa kissan andolan wali
veere shlanga puadhi boli aa jis nu guru sahib ji ne bahut maan bakhshya 🙏🏻🙏🏻
After this video ammy virk Bai u r now my favorite actor singer and pure soul!!
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਜਦੋਂ ਅਸੀਂ ਮਿਹਨਤ ਕਰਕੇ ਕੋਈ ਚੀਜ਼ ਖਰੀਦ ਦੇ ਹਾਂ ਬਹੁਤ ਮਜ਼ਾ ਆਉਂਦਾ ਹੈ ਮਿਹਨਤ ਕਰਕੇ ਪੀਜ਼ਾ ਬਰਗਰ ਖਾਨ ਦਾ ਜੋ ਮਜ਼ਾ ਉਹ ਮਜ਼ਾ ਹੋਰ ਕਿਤੇ ਵੀ ਨਹੀਂ ਆਉਂਦਾ ਮੰਗ ਕੇ ਚੀਜ਼ ਲੈਣਾ ਤਾਂ ਬਹੁਤ ਗਲਤ ਹੈ
ਥੋਡੀਆਂ ਕਹੀਆਂ ਗਈਆਂ ਗੱਲਾਂ ਦਿੱਲੀ ਤੇ ਉਤਰ ਪ੍ਰਦੇਸ਼ ਤੱਕ ਪਹੁੰਚ ਗਈਆਂ ਹਨ ਹਨ। ਤੇ ਹੋਰ ਦੁਨੀਆਂ ਤੇ ਪਤਾ ਨੀ ਕਿਹੜੇ ਕਿਹੜੇ ਹਿੱਸੇ ਵਿੱਚ ਪੋਹਚੰਗੀਆ। ਅੱਗੇ ਵੀ ਐਹੇ ਜੀਆਂ ਚੰਗੀਆਂ ਗੱਲਾਂ ਕਰਦੇ ਰਹੋ। ਧੰਨਵਾਦ
ਬਿਨੂੰ ਵੀਰ ਵਧੀਆ
😂😂😂😂🥰ਵੀਰ ਜੀ ਸੱਚੀ ਅੱਜ ਤਾਂ ਨਜਾਰਾ ਹੀ ਲਿਆ ਤਾਂ ਤੁਸੀਂ ਸਾਰਿਆਂ ਨੇ ਜੀ 👌🏻🥰ਖਾਸ ਕਰਕੇ ਐਮੀ y ਨੇ ਤਾਂ ਅਤ ਹੀ ਕਰਵਾਈ ਰੱਖੀ ਜੀ 👌🏻👍🏻🥰
ਹਮੇਸ਼ਾ ਦੀ ਤਰ੍ਹਾਂ ਸਮਾਜ ਸੁਧਾਰ ਦੀਆਂ ਗੱਲਾਂ ਬਾਤਾਂ ਨਾਲ ਭਰਪੂਰ, ਪ੍ਰੋਗਰਾਮ ਨੂੰ ਚਾਰ ਚੰਨ, ਫ਼ਿਲਮ ਲੋਕੀਂ ਪਸੰਦ ਕਰਨ , ਬਹੁਤ ਬਹੁਤ ਚਲੇ ਇਹ ਦੁਆ ਹੈ, ਕੀਨੀਆਂ
ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏
ਬੀਨੂੰ ਢਿੱਲੋਂ ਐਮੀ ਵਿਰਕ ਕਰਮਜੀਤ ਅਨਮੋਲ ਜਸਵਿੰਦਰ ਭੱਲਾ BN ਸ਼ਰਮਾਂ ਚੰਗੇ ਅਦਾਕਾਰ ਹਨ ਫਿਲਮਾ ਦੇਖਦੇ ਆਂ ਸਾਰਿਆਂ ਦੀਆਂ ਪਰ ਦਾਜ਼ ਉੱਪਰ ਵੀ ਫਿਲਮ ਜ਼ਰੂਰ ਬਣਾਓ ਜੀ ਧੰਨਵਾਦ ਜੀ
ਸਿੱਧੂ ਮੂਸੇ ਵਾਲਾ ਸੱਚ ਕਹਿ ਗਿਆ ਸੀ ਕਰਨੀਆਂ ਚੁਗਲੀਆਂ ਨਾਮ ਰਖਦੇ ਝੱਜ ਦਾ ਵਿਚਾਰ ਸਾਰੇ ਗਾਣੇ ਵਿੱਚ ਉਸ ਨੇ ਸੱਚ ਬੋਲਿਆਜਸਟਿਸ ਫਾਰ ਸਿੱਧੂ ਮੂਸੇ ਵਾਲਾ ਜ਼ਿੰਦਾਬਾਦ
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ
Very good job tahna ji and madam thide
Puri time nu te Aemi virak baai nu dilon selut hai. Ik unnchi te changi soch wali ghal sunke oran lookan taak pohchan de lai 👏
Ucchi* Unchi nhiBaaki sahi gall aakhi tusaan
Very good
ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏
ਇਹ ਜਿਹੜਾ ਬਾਈ ਵਿਚਾਲ਼ੇ ਬੈਠਾ , ਮੈਂ ਜਾਣਦਾਂ ਇਹਨੂੰ ਇਹ ਭੌਂਕਿਆਂ ਦੇ ਲਾਣੇ ਚੋਂ ਐ, ਅੰਗਰੇਜ਼ ਫਿਲਮ ਵਿੱਚ ਵੀ ਇਹ ਹੈ ਸੀ
Binnu best actor 👍👍
Virk veer ji bahut vadia
ਨਜਾਰੇ ਬੰਨ ਤੇ ਟਹਿਣਾ ਸਾਬ
ਵਿਚਾਰਾਂ ਦੀ ਧਾਰਨਾਂ ਤੇ ਦਿਨ ਬਦਲ ਜਾਂਦੇ ਨੇਵਿਚਾਰਧਾਰਾ ਦੇ ਨਾਲ ਜੀਵਨ ਸੰਵਰ ਜਾਂਦੇ ਨੇਉਸੇ ਪਾਸੇ ਤੈਰਣਾ ਸੋਖਾ ਪਾਨੀ ਦੇ ਬਹਾਲ ਨੂੰਫੌਨ ਉੱਤੇ ਦੇਖ ਲਵੋ ‘ਚੱਜ ਦੇ ਵਿਚਾਰ ‘ਨੂੰ..ਜੇ ਐਸ ਲੇਖ
Veer g Tehna te Thind g God bless you with best wishes wmk hamesha khush raho g ❤❤❤❤❤
Nice interview ji
ਨਾਲੇ ਇੱਕ ਗੱਲ ਹੋਰ ਉਨੂੰ ਭੜਕਾਉਦੇ ਸੀ ਤੇਰੇ ਗਾਣੇ ਭੜਕਾਊ ਨੇ ਉਨੇ ਜਵਾਬ ਦਿੱਤਾ ਗਾਣੇਂ ਤਾਂ ਭੜਕਾਊ ਨੇ ਸਿੱਧੂ ਮੂਸੇ ਵਾਲਾ ਸਾਊ ਏ ਇਹ ਝੱਜ ਦਾ ਵਿਚਾਰ ਈ ਵਿਕਾਊ ਏਵਿਊ ਲੈਣ ਲਈ ਸਿੱਧੂ ਮੂਸੇ ਵਾਲਾ ਵਰਗਾ ਨਾ ਤਾਂ ਕੋਈ ਜੰਮਿਆ ਨਾ ਜੰਮਣਾ ਉਸ ਨੇ ਜੋ ਗਾਣੇਂ ਵਿੱਚ ਬੋਲਿਆ ਉਹ ਆਪਣੀ ਅਸਲੀਅਤ ਬਾਰੇ ਸੱਚ ਬੋਲਦਾ ਸੀ ਉਹਦੀਆਂ ਪੁਰਾਣੀਆਂ ਸਪੀਚਾਂ ਨੂੰ ਸੁਣ ਲਵੋ
Good good g
Chamkila ji da geet gaa k dil khush kita yaad kita us Amar gayak nu
Bhut Vadia Pro Virk Sira Kar da Shonki JAT Jatto Chak ke Rakho Punjab Punjabi Jindabad 💪💪💪💪💪
DUA R K RADHEY RADHEY
ਗੱਡੀ ਛਲਾਂਗਾਂ ਮਾਰਦੀ ਜਾ ਰੇਲ ਪਹੀਆਂ ਤੇ ਰੁੜਦੀ ਆ।ਵੈਸੇ ਈ।ਜਿਊਂਦੇ ਵੱਸਦੇ ਰਹੋ ਵਾਹਿਗੁਰੂ ਜੀ ਸਭ ਨੂੰ ਨਾਮ ਜਪਉਣ।
Mahi sharma love you
Ammy ❤❤
u right .we speak only punjabi in routine .sad cannot right.
Jeeo ❤
Mahi Sharma nyc actar
Punjabi zindabad from pak
Mahi mam ❤️❤️
ਲੇ ਬਈ ਮਲੋ ਸੁਆਦ ਆ ਗਿਆ 👌🏻
Binnu Bhaji Legend ❤❤
I love Amy Virk he is my favorite because I am also Virk. Love you bete
ਸਿਰਾ ਕਮਾਲ ਕਰਤੀ 😅😅
ਫਿਲਮ ਦਾ ਨਾਂ ਤਾ ਇਕ ਦੋ ਵਾਰ ਦਸ ਦਿਉ ।
Bhot vdia ji
Punjabi boli jindabad😊
😍❤️
Chamkila 22 the song amli 3 dang the hungry ( bhookha)
ਕੱਤੇ ਵਾਲੀ ਭਕਾਈ ਆ ਉਹੋ ਜੀ ਫਿਲਮ ਹਵੇਗੀ
Beth ken jnaniya nal krdeya chugliya 😂
Harman dhind ji davi /Kumari ja Kaur ho pura likho❤ 🎉.
Sat Sri kal g ❤
Ammy taan bhut kabba star hg wmk gllan sun k man bhut khush hoeya
I salute you all
I salute you all I wish God give you long life long life
❤❤❤❤❤
Nice ji ❤🎉🎉
Ammy ਵੀਰਾ ਵੀ ਅੱਤ ਕਰਾਉਂਦਾ ਵੀਰਾ ਗਦਾਰ ਨੀ ਵੀਰੇ ਨੂੰ ਗਦਾਰ ਕਹਿਣ ਵਾਲੇ ਖੁਦ ਗਦਾਰ ਨੇਬਾਕੀ ਮਾਹੀ ਦੀਦੀ ਦਾ ਗਾਣਾ ਬਹੁਤ ਵਧੀਆ ਲੱਗਿਆ
Nice gg
Good
ਅੈਮੀ ਅਤੇ ਬੀਨੂ ਵਾਂਗ ਟਹਿਣਾ ਵੀ ਹਰਮਨ ਨੁੰ ਜਿਆਦਾ ਬੋਲਣ ਨਹੀਂ ਦਿੰਦਾ
lagda hai es film da idea Ajit Saini di kahani " Sherni " toan lia hai .
Very nice ❤
Very nice program ❤
Set te kon c binnu dhillon paji da chashma te niklva dena c green screen ch dikat aa rhi a
Very nice ji
ਸੁੱਖਾ ਅਮਲੀ ਚੱਜ ਦਾ ਵਿਚਾਰ ਵਿੱਚ ਤਾਂ ਛਾ ਗਿਆ
Good interview
Very nice 👌👌
Nice 👌
Like 765 sat sri akal ji
paji ssa ji sab nu awe lagda garh bah ke galan krde howe bhut swaad aya dekh ke bhut pyar sab
Nice ji 🎉🎉🎉
Bhuat vadhia ji Khich ke rkhu
ਟਹਿਣਾ ਸਾਹਬ ਫੁਕਰੇ ਬੰਦੇ ਦੀ ਇਟਰਵਿਊ ਮਾੜੀ ਹੁੰਦੀਐ
Mahi ne geet ali att kra ti
ਤੋਰੀ ਫੁਲਕੇ ਦੀ ਗੱਲ ਨਹੀਂ ਸਿੱਧੂ ਮੂਸੇ ਵਾਲੇ ਨੇ ਤੁਹਾਨੂੰ ਨੰਗਾ ਕਰਤਾ ਸੀ
ਇਹ ਸਭ ਸਿੱਧੂ ਮੂਸੇ ਵਾਲਾ ਦੀ ਦੇਣ
Meri life thi reality they gal hui aj mere in law bhi mera hard work nai ohna nu apni kudi lai meri family to seprate house chahida fir marry karange Kuki Sadi love marry ae is gal nu lay 2 year lamka ke rakheya hai sanu dona nu😢
❤❤
Ver y nice😊
Very nice yg SSA
❤
10:15
Sunglasses chek Karo binnu dhillon 0:47
nice
Girls should be educated so they can be independent
I thought ki eh background real aa, but actuaal ch eh green screen aa.
🙏🏻🙏🏻🙏🏻🙏🏻🙏🏻❤
Tehna bai ji HARMAN bhen ji sat Shri akaal ji Tehna bai BABA FARID JI da mela chal Riha FARIDKOT us bare v koi gal karo
❤️❤️❤️❤️❤️❤️
ਜੇਕਰ ਮੈਂ ਕੁਝ ਸਮਾਂ ਪਹਿਲਾਂ ਦੀ ਗੱਲ ਕਰਾਂ ਤਾਂ 1990 ਦਾ ਦਹਾਕਾ, ਪੰਜਾਬ ਦਾ ਉਹ ਦੌਰ ਸੀ ਜਦੋਂ ਪੰਜਾਬੀ ਫ਼ਿਲਮਾਂ ਬਣਨਗੀਆਂ ਲਗਭਗ ਬੰਦ ਹੋ ਗਈਆਂ ਸਨ ਪਰ ਸਾਲ 2002 ਵਿੱਚ ਡਾ. ਮਨਮੋਹਨ ਸਿੰਘ ਜੀ ਵਲੋਂ ਇੱਕ ਨਵੀਂ ਪੇਸ਼ਕਸ਼ "ਜੀ ਆਇਆਂ ਨੂੰ" ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰਕੇ ਪੰਜਾਬੀ ਸਿਨੇਮਾ ਨੂੰ ਇੱਕ ਵਾਰ ਫਿਰ ਲੀਹਾਂ ਉੱਪਰ ਚਾੜ੍ਹਿਆ, ਇਸ ਲਈ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਅੱਜ ਦੇ ਸਮੇਂ ਵਿੱਚ ਪੰਜਾਬੀ ਸਿਨੇਮਾ ਵੀ ਬਾਲੀਵੁੱਡ ਦੀ ਤਰ੍ਹਾਂ ਲਗਾਤਾਰ ਤਰੱਕੀ ਕਰ ਰਿਹਾ ਹੈ, ਇਸ ਲਈ ਪੰਜਾਬੀ ਸਿਨੇਮਾ ਨਾਲ ਜੁੜੇ ਸਾਰੇ ਕਲਾਕਾਰ, ਲੇਖਕ, ਨਿਰਮਾਤਾ, ਨਿਰਦੇਸ਼ਕ ਅਤੇ ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ❤
Thanks ਇਹ ਮਹੋਲ ਵਦੀਆ
@@griffenkaler4273 ਤੁਹਾਡੀ ਸਹਿਮਤੀ ਲਈ ਦਿਲੋਂ ਧੰਨਵਾਦ।
ਵਿਰਕ ਸਾਹਬ ਜਿਥੇ ਫਿਲਮ ਸ਼ੂਟਿੰਗ ਲਈ ਠਹਿਰੇ ਸੀ ਉਹ ਘਰ ਪਾਣੀ ਆਉਣ ਕਾਰਨ ਢਹਿ ਢੇਰੀ ਹੋ ਗਏ ਨੇ ਉਸ ਪਰਿਵਾਰ ਦੀ ਮਦਦ ਕਰੋ ਭਲਾ ਹੋਵੇਗਾ ਫਿਲਮ ਚੱਲੇਗੀ
ਗੱਡੀ ਛਲਾਂਗਾ ਮਾਰਦੀ ਦੇ ਪਹੀਏ ਬਹੁਤ ਸੋਹਣੇ ਨੇ ਜੀ ਲੱਗਦੈ ,"ਗੱਡੀ ਲੈ ਜਾਣਗੇ ਰੋੜ੍ਹ ਕੇ"❣️😍❣️
ਬਹੁਤ ਹੀ ਵਧੀਆ ਟਹਿਣਾ ਸਾਬ੍ਹ ਇਸ ਮੁਲਾਕਾਤ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ। ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਮਨ ਨੂੰ ਖੁਸ਼ ਅਤੇ ਕੁਝ ਹੱਦ ਤੱਕ ਤਸੱਲੀ ਦੇਣ ਵਾਲਾ ਐਪੀਸੋਡ
Ammy virk my favorite singer menu bot sone legde ne waheguru ji waheguru ji sab di lambi umar kare
ਬਹੁਤ ਚੰਗਾ ਮਹੌਲ ਬਣਾਇਆ ਜੀ ਅਨੰਦ ਆ ਗਿਆ 😀😀
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਹੋਰ ਸਾਰੇ ਮੇਂਬਰ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹🙏👌
ਸਵਰਨ ਸਿੰਘ ਟਹਿਣਾ ਜੀ ਤੇ ਹਰਮਨਪ੍ਰੀਤ ਕੌਰ ਥਿੰਦ ਜੀ ਤੁਹਾਨੂੰ ਤੇ ਪੂਰੀ ਪ੍ਰਾਈਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਹਰਮਨ ਜੀ ਜੋ ਟੌਹਰ ਸੂਟ ਨਾਲ ਬਣਦੀ ਹੋਰ ਜੋ ਮਰਜੀ ਪਾਈ ਜਾਓ ਗੱਲ ਨਹੀਂ ਬਣਦੀ
ਬਹੁਤ ਵਧੀਆ ਜੀ
ਇਹ ਫਿਲਮ ਤੁਹਾਡੀ ਮਾਹੀ ਕਰਕੇ ਨਹੀ ਚਲਣੀ ਕਿਉਂਕਿ ਇਸ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਖਿਲਾਫ ਬਿਆਨ ਬਾਜੀ ਕੀਤੀ ਸੀ je ਅਸੀਂ ਭੁੱਲਦੇ ਨਹੀਂ ਮੈਨੂ ਲੱਗਦਾ ਕੇ ਇਹਨਾ ਨੇ ਬਹੂਤ ਵੱਡੀ ਗਲ਼ਤੀ ਕਰ ਲਈ ਆ ਸਸਤੀ ਮਾਡਲ ਲੈਣ ਦੇ ਚੱਕਰ ਵਿਚ
Ds video kehri aa kissan andolan wali
veere shlanga puadhi boli aa jis nu guru sahib ji ne bahut maan bakhshya 🙏🏻🙏🏻
After this video ammy virk Bai u r now my favorite actor singer and pure soul!!
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਜਦੋਂ ਅਸੀਂ ਮਿਹਨਤ ਕਰਕੇ ਕੋਈ ਚੀਜ਼ ਖਰੀਦ ਦੇ ਹਾਂ ਬਹੁਤ ਮਜ਼ਾ ਆਉਂਦਾ ਹੈ ਮਿਹਨਤ ਕਰਕੇ ਪੀਜ਼ਾ ਬਰਗਰ ਖਾਨ ਦਾ ਜੋ ਮਜ਼ਾ ਉਹ ਮਜ਼ਾ ਹੋਰ ਕਿਤੇ ਵੀ ਨਹੀਂ ਆਉਂਦਾ ਮੰਗ ਕੇ ਚੀਜ਼ ਲੈਣਾ ਤਾਂ ਬਹੁਤ ਗਲਤ ਹੈ
ਥੋਡੀਆਂ ਕਹੀਆਂ ਗਈਆਂ ਗੱਲਾਂ ਦਿੱਲੀ ਤੇ ਉਤਰ ਪ੍ਰਦੇਸ਼ ਤੱਕ ਪਹੁੰਚ ਗਈਆਂ ਹਨ ਹਨ। ਤੇ ਹੋਰ ਦੁਨੀਆਂ ਤੇ ਪਤਾ ਨੀ ਕਿਹੜੇ ਕਿਹੜੇ ਹਿੱਸੇ ਵਿੱਚ ਪੋਹਚੰਗੀਆ। ਅੱਗੇ ਵੀ ਐਹੇ ਜੀਆਂ ਚੰਗੀਆਂ ਗੱਲਾਂ ਕਰਦੇ ਰਹੋ। ਧੰਨਵਾਦ
ਬਿਨੂੰ ਵੀਰ ਵਧੀਆ
😂😂😂😂🥰ਵੀਰ ਜੀ ਸੱਚੀ ਅੱਜ ਤਾਂ ਨਜਾਰਾ ਹੀ ਲਿਆ ਤਾਂ ਤੁਸੀਂ ਸਾਰਿਆਂ ਨੇ ਜੀ 👌🏻🥰ਖਾਸ ਕਰਕੇ ਐਮੀ y ਨੇ ਤਾਂ ਅਤ ਹੀ ਕਰਵਾਈ ਰੱਖੀ ਜੀ 👌🏻👍🏻🥰
ਹਮੇਸ਼ਾ ਦੀ ਤਰ੍ਹਾਂ ਸਮਾਜ ਸੁਧਾਰ ਦੀਆਂ ਗੱਲਾਂ ਬਾਤਾਂ ਨਾਲ ਭਰਪੂਰ, ਪ੍ਰੋਗਰਾਮ ਨੂੰ ਚਾਰ ਚੰਨ, ਫ਼ਿਲਮ ਲੋਕੀਂ ਪਸੰਦ ਕਰਨ , ਬਹੁਤ ਬਹੁਤ ਚਲੇ ਇਹ ਦੁਆ ਹੈ, ਕੀਨੀਆਂ
ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
🙏🙏🙏🙏🙏
ਬੀਨੂੰ ਢਿੱਲੋਂ ਐਮੀ ਵਿਰਕ ਕਰਮਜੀਤ ਅਨਮੋਲ ਜਸਵਿੰਦਰ ਭੱਲਾ BN ਸ਼ਰਮਾਂ ਚੰਗੇ ਅਦਾਕਾਰ ਹਨ ਫਿਲਮਾ ਦੇਖਦੇ ਆਂ ਸਾਰਿਆਂ ਦੀਆਂ ਪਰ ਦਾਜ਼ ਉੱਪਰ ਵੀ ਫਿਲਮ ਜ਼ਰੂਰ ਬਣਾਓ ਜੀ ਧੰਨਵਾਦ ਜੀ
ਸਿੱਧੂ ਮੂਸੇ ਵਾਲਾ ਸੱਚ ਕਹਿ ਗਿਆ ਸੀ ਕਰਨੀਆਂ ਚੁਗਲੀਆਂ ਨਾਮ ਰਖਦੇ ਝੱਜ ਦਾ ਵਿਚਾਰ ਸਾਰੇ ਗਾਣੇ ਵਿੱਚ ਉਸ ਨੇ ਸੱਚ ਬੋਲਿਆ
ਜਸਟਿਸ ਫਾਰ ਸਿੱਧੂ ਮੂਸੇ ਵਾਲਾ ਜ਼ਿੰਦਾਬਾਦ
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ
Very good job tahna ji and madam thide
Puri time nu te Aemi virak baai nu dilon selut hai. Ik unnchi te changi soch wali ghal sunke oran lookan taak pohchan de lai 👏
Ucchi*
Unchi nhi
Baaki sahi gall aakhi tusaan
Very good
ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏
ਇਹ ਜਿਹੜਾ ਬਾਈ ਵਿਚਾਲ਼ੇ ਬੈਠਾ , ਮੈਂ ਜਾਣਦਾਂ ਇਹਨੂੰ ਇਹ ਭੌਂਕਿਆਂ ਦੇ ਲਾਣੇ ਚੋਂ ਐ, ਅੰਗਰੇਜ਼ ਫਿਲਮ ਵਿੱਚ ਵੀ ਇਹ ਹੈ ਸੀ
Binnu best actor 👍👍
Virk veer ji bahut vadia
Very good
ਨਜਾਰੇ ਬੰਨ ਤੇ ਟਹਿਣਾ ਸਾਬ
ਵਿਚਾਰਾਂ ਦੀ ਧਾਰਨਾਂ ਤੇ ਦਿਨ ਬਦਲ ਜਾਂਦੇ ਨੇ
ਵਿਚਾਰਧਾਰਾ ਦੇ ਨਾਲ ਜੀਵਨ ਸੰਵਰ ਜਾਂਦੇ ਨੇ
ਉਸੇ ਪਾਸੇ ਤੈਰਣਾ ਸੋਖਾ ਪਾਨੀ ਦੇ ਬਹਾਲ ਨੂੰ
ਫੌਨ ਉੱਤੇ ਦੇਖ ਲਵੋ ‘ਚੱਜ ਦੇ ਵਿਚਾਰ ‘ਨੂੰ..ਜੇ ਐਸ ਲੇਖ
Veer g Tehna te Thind g God bless you with best wishes wmk hamesha khush raho g ❤❤❤❤❤
Nice interview ji
ਨਾਲੇ ਇੱਕ ਗੱਲ ਹੋਰ ਉਨੂੰ ਭੜਕਾਉਦੇ ਸੀ ਤੇਰੇ ਗਾਣੇ ਭੜਕਾਊ ਨੇ ਉਨੇ ਜਵਾਬ ਦਿੱਤਾ ਗਾਣੇਂ ਤਾਂ ਭੜਕਾਊ ਨੇ ਸਿੱਧੂ ਮੂਸੇ ਵਾਲਾ ਸਾਊ ਏ ਇਹ ਝੱਜ ਦਾ ਵਿਚਾਰ ਈ ਵਿਕਾਊ ਏ
ਵਿਊ ਲੈਣ ਲਈ ਸਿੱਧੂ ਮੂਸੇ ਵਾਲਾ ਵਰਗਾ ਨਾ ਤਾਂ ਕੋਈ ਜੰਮਿਆ ਨਾ ਜੰਮਣਾ ਉਸ ਨੇ ਜੋ ਗਾਣੇਂ ਵਿੱਚ ਬੋਲਿਆ ਉਹ ਆਪਣੀ ਅਸਲੀਅਤ ਬਾਰੇ ਸੱਚ ਬੋਲਦਾ ਸੀ ਉਹਦੀਆਂ ਪੁਰਾਣੀਆਂ ਸਪੀਚਾਂ ਨੂੰ ਸੁਣ ਲਵੋ
Good good g
Chamkila ji da geet gaa k dil khush kita yaad kita us Amar gayak nu
Bhut Vadia Pro Virk Sira Kar da Shonki JAT Jatto Chak ke Rakho Punjab Punjabi Jindabad 💪💪💪💪💪
DUA R K RADHEY RADHEY
ਗੱਡੀ ਛਲਾਂਗਾਂ ਮਾਰਦੀ ਜਾ ਰੇਲ ਪਹੀਆਂ ਤੇ ਰੁੜਦੀ ਆ।ਵੈਸੇ ਈ।ਜਿਊਂਦੇ ਵੱਸਦੇ ਰਹੋ ਵਾਹਿਗੁਰੂ ਜੀ ਸਭ ਨੂੰ ਨਾਮ ਜਪਉਣ।
Mahi sharma love you
Ammy ❤❤
u right .we speak only punjabi in routine .sad cannot right.
Jeeo ❤
Mahi Sharma nyc actar
Punjabi zindabad from pak
Mahi mam ❤️❤️
ਲੇ ਬਈ ਮਲੋ ਸੁਆਦ ਆ ਗਿਆ 👌🏻
Binnu Bhaji Legend ❤❤
I love Amy Virk he is my favorite because I am also Virk. Love you bete
ਸਿਰਾ ਕਮਾਲ ਕਰਤੀ 😅😅
ਫਿਲਮ ਦਾ ਨਾਂ ਤਾ ਇਕ ਦੋ ਵਾਰ ਦਸ ਦਿਉ ।
Bhot vdia ji
Punjabi boli jindabad😊
😍❤️
Chamkila 22 the song amli 3 dang the hungry ( bhookha)
ਕੱਤੇ ਵਾਲੀ ਭਕਾਈ ਆ ਉਹੋ ਜੀ ਫਿਲਮ ਹਵੇਗੀ
Beth ken jnaniya nal krdeya chugliya 😂
Harman dhind ji davi /Kumari ja Kaur ho pura likho❤ 🎉.
Sat Sri kal g ❤
Ammy taan bhut kabba star hg wmk gllan sun k man bhut khush hoeya
I salute you all
I salute you all I wish God give you long life long life
❤❤❤❤❤
Nice ji ❤🎉🎉
Ammy ਵੀਰਾ ਵੀ ਅੱਤ ਕਰਾਉਂਦਾ ਵੀਰਾ ਗਦਾਰ ਨੀ ਵੀਰੇ ਨੂੰ ਗਦਾਰ ਕਹਿਣ ਵਾਲੇ ਖੁਦ ਗਦਾਰ ਨੇ
ਬਾਕੀ ਮਾਹੀ ਦੀਦੀ ਦਾ ਗਾਣਾ ਬਹੁਤ ਵਧੀਆ ਲੱਗਿਆ
Nice gg
Good
ਅੈਮੀ ਅਤੇ ਬੀਨੂ ਵਾਂਗ ਟਹਿਣਾ ਵੀ ਹਰਮਨ ਨੁੰ ਜਿਆਦਾ ਬੋਲਣ ਨਹੀਂ ਦਿੰਦਾ
lagda hai es film da idea Ajit Saini di kahani " Sherni " toan lia hai .
Very nice ❤
Good
Very nice program ❤
Set te kon c binnu dhillon paji da chashma te niklva dena c green screen ch dikat aa rhi a
Very nice ji
ਸੁੱਖਾ ਅਮਲੀ ਚੱਜ ਦਾ ਵਿਚਾਰ ਵਿੱਚ ਤਾਂ ਛਾ ਗਿਆ
Good interview
Very nice 👌👌
Nice 👌
Like 765 sat sri akal ji
paji ssa ji sab nu awe lagda garh bah ke galan krde howe bhut swaad aya dekh ke bhut pyar sab
Nice ji 🎉🎉🎉
Bhuat vadhia ji
Khich ke rkhu
ਟਹਿਣਾ ਸਾਹਬ ਫੁਕਰੇ ਬੰਦੇ ਦੀ ਇਟਰਵਿਊ ਮਾੜੀ ਹੁੰਦੀਐ
Mahi ne geet ali att kra ti
ਤੋਰੀ ਫੁਲਕੇ ਦੀ ਗੱਲ ਨਹੀਂ ਸਿੱਧੂ ਮੂਸੇ ਵਾਲੇ ਨੇ ਤੁਹਾਨੂੰ ਨੰਗਾ ਕਰਤਾ ਸੀ
ਇਹ ਸਭ ਸਿੱਧੂ ਮੂਸੇ ਵਾਲਾ ਦੀ ਦੇਣ
Meri life thi reality they gal hui aj mere in law bhi mera hard work nai ohna nu apni kudi lai meri family to seprate house chahida fir marry karange Kuki Sadi love marry ae is gal nu lay 2 year lamka ke rakheya hai sanu dona nu😢
❤❤
Ver y nice😊
Very nice yg SSA
❤
10:15
Sunglasses chek Karo binnu dhillon 0:47
nice
Girls should be educated so they can be independent
I thought ki eh background real aa, but actuaal ch eh green screen aa.
🙏🏻🙏🏻🙏🏻🙏🏻🙏🏻❤
Tehna bai ji HARMAN bhen ji sat Shri akaal ji
Tehna bai BABA FARID JI da mela chal Riha FARIDKOT us bare v koi gal karo
❤️❤️❤️❤️❤️❤️