Chajj Da Vichar (1901) || ਗੁੱਗੂ ਗਿੱਲ ਨਾਲ ਕਿਉਂ ਹੋਈ ਲੜਾਈ ਯੋਗਰਾਜ ਸਿੰਘ ਵੱਲੋਂ ਧਮਾਕੇਦਾਰ ਖੁਲਾਸੇ

Поділитися
Вставка
  • Опубліковано 15 січ 2025

КОМЕНТАРІ • 257

  • @diljeetsingh83
    @diljeetsingh83 9 місяців тому +3

    ਟਹਿਣਾ ਜੀ ਮੈ 1975 ਵਿੱਚ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਦਿਵਾਨ ਟੇਪ ਰਿਕਾਡ ਕਰਦਾ ਹੁੰਦਾ ਸੀ ਜੀ

  • @HardeepSingh-wu1qq
    @HardeepSingh-wu1qq Рік тому +27

    ਧੰਨ ਧੰਨ ਬਾਬਾ ਦੀਪ ਸਿੰਘ ਜੀ ਪ੍ਰਤੀ ਇਨ੍ਹੀਂ ਜਿਆਦਾ ਸਰਧਾ ਦੇਖ ਕੇ ਦਿਲ ਬਹੁਤ ਖੁਸ਼ ਹੋ ਜਾਂਦਾ// ਹਰਦੀਪ ਸਿੰਘ ਮਕਸੂਦੜਾ

    • @Harjindersingh-nk3hu
      @Harjindersingh-nk3hu Рік тому

      YOGRAJ SINGH de baap de ghar 72 SAAL DI UMMAR VICH yograj da janam hoya . 8.10 saal di umar vich bache nu sojhi aoundi ai. Te panjab da kihra 80 saal da banda jungle vich sher da shikar karan jaanda Lagda yograj da baap da shikar karan jaana eh yograj jhoth maarda.tehne tu harek kalkar nu studio ch sad k tu ohna bejti karda .eda vada tu ancor hai nahi jinni tu feeling chakda. Tera Kalakaua da majak udaona bahut madhha..

    • @daljeetpaneswar5670
      @daljeetpaneswar5670 9 місяців тому

      The best programme with Yog Raj Gill very jolly nature best actor n very different voice like this interview very much excellent video

  • @SherGill214
    @SherGill214 Рік тому +3

    ਯੋਗਰਾਜ ਤਾਂ ਫੇਰ ਯੋਗਰਾਜ ਹੀ ਏ, ਪੰਜਾਬੀ ਫ਼ਿਲਮਾਂ ਦਾ ਬਾਬਾ ਬੋਹੜ ,The King Of Punjabi film industry 👑

  • @navneetkalra3772
    @navneetkalra3772 Рік тому +75

    ਸਤਿਕਾਰਯੋਗ ਯੋਗਰਾਜ ਸਿੰਘ ਪੰਜਾਬੀ ਸਿਨੇਮਾ ਦੀ ਇੱਕ ਬੇਦਾਗ਼ ਅਤੇ ਖਾਸ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਹਰ ਤਰ੍ਹਾਂ ਦੀਆਂ ਪੰਜਾਬੀ ਫ਼ਿਲਮਾਂ ਯਾਦਗਾਰੀ ਕਿਰਦਾਰ ਨਿਭਾਏ ਜਿਸ ਵਿੱਚ ਪਰਿਵਾਰਕ, ਐਕਸ਼ਨ ਅਤੇ ਨਕਾਰਾਤਮਕ ਕਿਰਦਾਰ ਨਿਭਾ ਕੇ ਪੰਜਾਬੀ ਸਿਨੇਮਾ ਨੂੰ ਜਿਊਂਦਾ ਕੀਤਾ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।‌ ❤

    • @jsahib8083
      @jsahib8083 Рік тому

      0000⁰0

    • @varinder3847
      @varinder3847 Місяць тому

      Bedaag 😂😂😂😂😂
      Naveen Ji una hi likhiya Karo Jo comment hi rahe ,,,,ave Inai tarifaa kar kar ke itihasik patar na Bnao Kise nu 🙏

  • @atindersingh8853
    @atindersingh8853 Рік тому +15

    ਟਹਿਣਾ ਸਾਹਿਬ ਵੀਰੇ ਰੋਪੜ ਵਿਖੇ ਇੱਕ ਵਕੀਲ ਨੇ ਆਪਣੀ ਮਾਂ ਦੀ ਕੁਟਮਾਰ ਕਰਦਾ ਰਿਹਾ ਪਰ ਹੁਣ ਗੁਰਪਰੀਤ ਸਿੰਘ ਵੀਰੇ ਰੱਬ ਬਣਕੇ ਪਹੁੰਚ ਗਿਆ

  • @gurpreetrandhawa2230
    @gurpreetrandhawa2230 Рік тому +52

    ਦਿਲ ਦਾ ਸਾਫ਼ ਇਨਸਾਨ, ਯੋਗਰਾਜ ਸਿੰਘ

  • @JagdishSingh-hl6zd
    @JagdishSingh-hl6zd Рік тому +25

    ਟਹਿਣਾ ਸਾਬ,ਹਰਮਨ ਥਿੰਦ ਜੀ ਤੇ ਯੋਗ ਰਾਜ ਸਿੰਘ ਜੀ ਸਤਿ ਸ਼੍ਰੀ ਆਕਾਲ ਜੀ 🙏
    ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜੀ, ਧੰਨਵਾਦ ਜੀ 🙏

  • @gursharnsingh1180
    @gursharnsingh1180 Рік тому +14

    ਅਦਾਕਾਰ ਬਹੁਤ ਵਧੀਆ ਹੈ ਜੱਟ ਤੇ ਜ਼ਮੀਨ ਬੱਦਲਾ ਜੱਟੀ ਦਾ ਅਟਖ ਜੱਟਾਂ ਦੀ ਫ਼ਿਲਮਾਂ ਨਾਲ ਲੋਕਾਂ ਚ ਪਛਾਣ ਬਣੀ ਜੋ ਕਿ ਅੱਜ ਤੱਕ ਲੋਕ ਇਨ੍ਹਾਂ ਦੇ ਬੋਲ ਸੁਣਦੇ ਹਨ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਦੇ ਧੰਨਵਾਦ ਜੀ

  • @KulwantSingh-qe3eo
    @KulwantSingh-qe3eo Рік тому +11

    ਟਹਿਣਾ ਜੀ ਤੇ ਹਰਮਨ ਜੀ ਤੇ ਯੋਗਰਾਜ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ । ਬਹੁਤ ਵਧੀਆ ਪ੍ਰੋਗਰਾਮ ਲੱਗਿਆ ਜੀ ਵਧਾਈ ਦੇ ਹੱਕਦਾਰ ਹੋ ਜੀ ।

  • @SgahHsgs-te5gd
    @SgahHsgs-te5gd Рік тому +2

    ਬਹੁਤ ਵਧੀਆ ਕਲਾਕਾਰ ਤੇ ਉਸ ਤੋਂ ਵੀ ਵੱਧ ਕਿ ਇੱਕ ਬਹੁਤ ਵਧੀਆ ਇਨਸਾਨ ਨੇ ਯੋਗਰਾਜ ਸਿੰਘ ਜੀ ਕਿਉਂਕਿ ਇਨਸਾਨੀਅਤ ਇਹਨਾਂ ਦੇ ਅੰਦਰ ਕੁਟ ਕੁਟ ਕੇ ਭਰੀ ਆ ਵਹਿਗੁਰੂ ਜੀ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਇਹਨਾਂ ਨੂੰ ਚੜਦੀ ਕਲਾ ਵਿੱਚ ਤੇ ਸਿਹਤਮੰਦ ਰੱਖੇ

  • @jaswindernamberdar2844
    @jaswindernamberdar2844 Рік тому +20

    ਸਤਿ ਸ੍ਰੀ ਆਕਾਲ ਟਹਿਣਾ ਸਾਬ, ਹਰਮਨ ਜੀ ਤੇ ਯੋਗਰਾਜ ਸਿੰਘ ਜੀ 🙏🙏🙏🙏🙏🌹🌹🌹🌹❤❤❤❤

  • @Gurpreet.Singh88
    @Gurpreet.Singh88 Рік тому +1

    ਯੋਗਰਾਜ ਸਿੰਘ ਜੀ ਨੂੰ ਮੈਂ ਮਿਲਿਆਂ ਹੋਇਆ ਫਿਲਮਾਂ ਤੇ ਅਸਲ ਜੀਵਨ ਵਿਚ ਫਰਕ ਦਿਸਦਾ ਹੈ। ਯੋਗਰਾਜ ਸਿੰਘ ਜੀ ਹਮੇਸ਼ਾ respect ਦਿੰਦੇ ਨੇ ਖਾਸ ਕਰਕੇ ਜੋ ਉਹਨਾਂ ਨੂੰ ਵਾਜ਼ ਮਾਰਕੇ ਖਲਾਰਦੇ ਨੇ।

  • @jikarmohammed5846
    @jikarmohammed5846 Рік тому +25

    ਯੋਗਰਾਜ ਸਿੰਘ ਜੀ ਬਹੁਤ ਨੇਕ ਦਿਲ ਇਨਸਾਨ ਹਨ ਰੱਬ ਇਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ 🌹🌹🌹।

  • @balvirsingh-il3eb
    @balvirsingh-il3eb Рік тому +6

    ਯੋਗਰਾਜ ਬਾਈ ਸਤਸਿਰੀਅਕਾਲ ਬਾਈ ਪ੍ਰਮਾਤਮਾਂ ਤੇਰੀ ਉਮਰ ਲੰਬੀ ਕਰੇ ਵਾਹ ਜੱਟਾਂ ਵਾਹ ਨਹੀਂ ਰੀਸਾਂ ਤੇਰੀਆਂ ਬਟਵਾਰੇ ਫਿਲਮ ਚ ਵੱਟ ਕਢਤੇ ਥੋਨੂੰ ਸਭ ਨੇ ਪਸੰਦ ਕੀਤਾ

  • @upkarsingh5199
    @upkarsingh5199 Рік тому +2

    ਸਿਰਾ ਈ ਲੱਗ ਗਿਆ ਜੀ ਅੱਜ ਤੇ 🎉🎉

  • @Karmjitkaur-gk1xq
    @Karmjitkaur-gk1xq Рік тому +18

    ਵਾਹ ਯੋਗਰਾਜ ਜੀ ਪੰਜਾਬੀ ਰੰਗਮੰਚ ਦੇ ਸਿਤਾਰੇ ਚੜਦੀ ਕਲਾ ਵਿੱਚ ਰਹੋਂ 🎉🎉❤❤🙏🙏🙏🙏🌷🌷🌷🌷

  • @TarsemSingh-cy5cd
    @TarsemSingh-cy5cd Рік тому +5

    ਯੋਗਰਾਜ ਹੋਣਾ ਦਿਆਂ ਉਹ ਟਾਇਮ ਫਿਲਮਾਂ ਦੇਖਦੇ ਸੀ ਜਦੋਂ VCR ਕਿਰਾਏ ਤੇ ਟੀਵੀ ਵਡਾ ਕਲਰ ਕਿਰਾਏ ਤੇ ਲੈਕੇ ਆਉਦੇਂ ਸੀ । ਘਰਾਂ ਚੋ ਦੁਧ ਇਕੱਠਾ ਕਰਦੇ ਸੀ ਚਾਅ ਵਾਸਤੇ ਮਿਲਕੇ ਦੇਖਦੇ ਸੀ ਸਾਰੇ। ਵਹੁਤ ਪਿਆਰ ਏ ਹਾਲੇ ਵੀ

  • @BAAPJI1987
    @BAAPJI1987 2 місяці тому +1

    ਮੈਂ ਤੁਹਾਨੂੰ ਯੋਗਰਾਜ ਜੀ ਬਹੁਤ ਪਿਆਰ ਕਰਦਾ ਹਾਂ ਹੱਸਦੇ ਰਹੋ ਵੱਸਦੇ ਰਹੋ ਮਜ਼ਾ ਆ ਗਿਆ

  • @sahibvirk3103
    @sahibvirk3103 Рік тому +2

    ਟਹਿਣਾ ਸਾਹਬ ਮੈਡਮ ਥਿੰਦ ਜੀ ਅਤੇ ਯੋਗਰਾਜ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip Рік тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jagdishkaur9755
    @jagdishkaur9755 Рік тому +14

    ਸਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨੁ।।

  • @manichouhan2239
    @manichouhan2239 Рік тому +3

    ਬਾਬਾ ਜੀ ਸਤਿ ਸ੍ਰੀ ਅਕਾਲ … ਤੁਸੀ ਬਹੁਤ ਸਤਿਕਾਰਯੋਗ ਹੌ ਮੈਂ ਤੁਹਾਨੂੰ ਕੋਈ ਸਵਾਲ ਕਰਾ ਇਹਨਾਂ ਮੇਰਾ ਤਜਰਬਾ ਨਹੀ ਪਰ ਮੈਂ ਤੁਹਾਨੂੰ ਬਹੁਤ ਦੇਰ ਪਹਿਲਾਂ ਤੌ follow ਕਰ ਰਹਿਆ ਜਦੋ ਦੇ ਤੁਸੀ ਬਾਬਾ ਦੀਪ ਸਿੰਘ ਜੀ ਦੇ ਲੜ ਲੱਗੇ ਤੇ ਮੈਂ ਤੁਹਾਡਾ ਕਦੇ interview miss ਨਹੀ ਕੀਤਾ ਹਫ਼ਤਾ ਕੁ ਪਹਿਲਾ ਤੁਸੀ ਇਕ interview ਵਿਚ ਬਾਬਾ ਦੀਪ ਸਿੰਘ ਜੀ ਦੁਆਰਾ ਹੋਏ ਹੁਕਮਾਂ ਬਾਰੇ ਗੱਲ ਕੀਤੇ ਕੇ ਤੁਸੀ ਆਪਣੀ ਜਿੰਦਗੀ ਚ ਲਾਗੂ ਕੀਤੇ ਉਹਨਾਂ ਹੁਕਮਾਂ ਤੁਸੀ ਸਿਰ ਨੰਗਾ ਨਾ ਰੱਖਣ ਦੀ ਗੱਲ ਕੀਤੀ ਪਰ ਅੱਜ ਤੁਹਾਨੂੰ ਬਿਨਾ ਪੱਗ ਨੰਗੇ ਸਿਰ ਦੇਖ ਕੁਝ ਸਵਾਲ ਨੇ ਮਨ ਚ ਕੇ ਲੋਕ ਕਿਸ ਚੀਜ ਨੂੰ ਮੰਨਣ ਕੇ ਜੋ ਤੁਸੀ ਕਹਿੰਦੇ ਹੋ??

  • @ManjitSingh-no3qs
    @ManjitSingh-no3qs Рік тому +3

    ਅੱਜ ਚੱਜ ਦਾ ਵਿਚਾਰ ਬਹੁਤ ਹੀ ਵਧੀਆ ਲੱਗਿਆ।

  • @gurtejshing6785
    @gurtejshing6785 Рік тому +3

    ਸੋ ਬਾਕੀ ਗੱਲ ਬਹੁਤ ਵਧੀਆ ਕੀਤੀ ਹੈ ਯੋਗ ਰਾਜ ਜੀ ਨੇ ਧੰਨਵਾਦ ਜੀ ਸਿੱਖਿਆ ਮਿਲਦੀ ਹੈ ਸਮਾਜ ਨੂੰ

  • @alijaffar2558
    @alijaffar2558 Місяць тому

    Youraj sir very nice very nice person .Favorite .Allah Pak stay safe Ameen .💕❤️❤️❤️🙏🏼🙏🏼🙏🏼🙏🏼🙏🏼

  • @Jay-rz5cl
    @Jay-rz5cl Рік тому +1

    ਐਵੇ ਸਿਰ ਨਾ ਚੜ੍ਹਾਓ ਇਹਨੂੰ। ਜਿਹੜਾ ਆਪਣੀ ਗ੍ਰਹਸਤੀ ਨਹੀ ਸਾਂਭ ਸਕਿਆ ਉਹ ਸਾਡੇ ਸ਼ਹੀਦ ਬੁਜ਼ੁਰਗਾਂ ਦੇ ਨਾਂ ਵਰਤ ਰਿਹਾ। ਹਉਮੈ ਵਿੱਚ।

  • @amtabsingh2592
    @amtabsingh2592 Рік тому +1

    ਢਿੱਲੋ ਸਾਹਿਬ ਤੂਸੀ ਬਹੁਤ ਵਧੀਆ ਢੰਗ ਨਾਲ ਲਿਖਿਆ ਮੈਡਮ ਹਰਮਨ ਬਾਰੇ

  • @sewaksidhu5620
    @sewaksidhu5620 Рік тому +18

    ਸੱਚਾ ਬੰਦਾ ਯੋਗਰਾਜ। ਪਰ ਸਚ ਤੇ ਬੋਲਣ ਵਾਲੇ ਵਿਅਕਤੀਆ ਨੂੰ ਨਾਲ ਲੈਕੇ ਨਵੀਂ ਪਾਰਟੀ ਦਾ ਗਠਨ ਕਰਨਾ ਚਾਹੀਦਾ ਜਿਵੇਂ ਖਹਿਰਾ ਸਿੱਧੂ ਵਰਗੇ ਇਮਾਨਦਾਰ ਵਿਅਕਤੀ ਹਨ ਪਰ ਪਾਰਟੀ ਗਲਤ

    • @RemySingh-i9d
      @RemySingh-i9d Рік тому

      30 minute dee video dekh k tenu lagda eh rabb aa.

  • @GurnekSingh-l6c
    @GurnekSingh-l6c 9 місяців тому

    ਇਹ ਬਾਈ ਕਿਸਮਤ ਦੇ ਬਹੁਤ ਧਨੀ ਨੇ।❤👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️✍️💯👏

  • @ranjeetsinghsandhu8635
    @ranjeetsinghsandhu8635 Рік тому

    ਦਿਲ ਦਾ ਸਾਫ ਬੱਦਾ ਜੋਗ ਰਾਜ ਜੀ ❤❤❤❤❤❤❤

  • @gurtejshing6785
    @gurtejshing6785 Рік тому +4

    ਹਰਮਨ ਥਿੰਦ ਜੀ ਹਸਦੇ ਮੈਨੂੰ ਬਹੁਤ ਹੀ ਸੋਹਣੇ ਲਗਦੇ ਹਨ

  • @Letswatch24out4
    @Letswatch24out4 Рік тому

    ਯੋਗਰਾਜ ਜੀ ਦੀ ਅਵਾਜ ਏਨੀ ਭਾਰੀ ਏ ਮੈਨੂੰ ਬੇਸ ਬੰਦ ਕਰਨੀ ਪਈ ਗੱਲ ਨੂੰ ਸਮਝਣ ਲਈ ।

  • @amarjitbrar6938
    @amarjitbrar6938 Рік тому +1

    ਯੋਗਰਾਜ ਸਿੰਘ ਵੀਰ ਜੀ ਦੇ ਵਿਚਾਰ ਮੇਰੇ ਨਾਲ ਮਿਲਦੇ ਹਨ।

  • @Gabrumunda599
    @Gabrumunda599 Рік тому +1

    🙏🙏🙏🙏
    This is one of the Best interview ❤
    I really enjoyed it👏🏻👏🏻👏🏻👏🏻ਦਿਲ ਸਵਾਦ ਗੜੂੰਦ ਹੋ ਗਿਆ❤

  • @kuldipbajwa8385
    @kuldipbajwa8385 Рік тому +7

    ਜਿਹੜਾ ਪਰਨਾ ਗਲ ਚ ਪਾਇਆ ਸਿਰ ਤੇ ਬੱਨਿਆ ਹੁੰਦਾ ਤਾ ਬਹੁਤ ਵਧੀਆ ਲਗਦਾ

    • @ultimatebeast8624
      @ultimatebeast8624 Рік тому

      Pagg taan SIDHU MOOSEWALA te hi sohni lagdi si unj eh sare singh la laine par sikh bane rehna bada hi aukha hai

  • @balarajni5343
    @balarajni5343 Рік тому

    Bahut badhiya vichaar vtandra ji maja aa gia ji Yograj ji is one of best actors.

  • @RanjeetsinghGill-n4k
    @RanjeetsinghGill-n4k Рік тому

    ਵਾਹਿਗੁਰੂ ਜੀ

  • @rabrakha4686
    @rabrakha4686 Рік тому +2

    ਜੋਗਰਾਜ ਜੀ,ਜੇਕਰ ਮਾਪਿਆਂ ਨੂੰ ਬੱਚਿਆਂ ਨੇ ਬਾਹਰ ਕੱਢ ਰੱਖਿਆ,ਕੱਲ ਨੂੰ ਉਹਨਾਂ ਦੇ ਬੱਚੇ ਵੀ ਉਹਨਾਂ ਨੂੰ ਬਾਹਰ ਓਵੇਂ ਹੀ ਕੱਢਣ ਗੇ,ਵਾਹਿਗੁਰੂ ਏਵੇਂ ਹੀ ਕਰੇ,ਬਾਕੀ ਸਿਨੇਮੇ ਤੋਂ ਬਾਹਰ ਆਂਉਦੇ ਹੀ ਲੋਕ,ਭੁੱਲ ਜਾਂਦੇ ਨੇ,ਜਿਵੇਂ ਸ਼ਮਸ਼ਾਨ ਵਿੱਚੋਂ ਲੋਕ ਨਿਕਲਦੇ ਹੀ,ਮੋਤ ਨੂੰ ਭੁੱਲ ਜਾਂਦੇ ਨੇ,ਟਹਿਣਾਂ ਸਾਹਿਬ,ਬਾਕੀ ਰੱਬ ਰਾਖਾ,

  • @deepsoni2208
    @deepsoni2208 Рік тому +8

    Bhut gaint personality yograj Singh ji ❤❤❤

  • @virsasingh6859
    @virsasingh6859 Рік тому +1

    Bahoot hi sundar gal bat hoi hai sabash 🙏🙏

  • @Tangovlog_CHD
    @Tangovlog_CHD Рік тому +4

    Punjab Dey Shan thena sabh zindabad 💪👍👍👍👍

  • @gurdarshansingh8953
    @gurdarshansingh8953 Рік тому

    ਬਹੁਤ ਵਧੀਆ ਲੱਗਿਆ ਜੀ।

  • @AvtarSingh-kr2xo
    @AvtarSingh-kr2xo Рік тому

    ਬਹੁਤ ਵਧੀਆ ਜੀ

  • @karanbaraich2300
    @karanbaraich2300 Рік тому +2

    Bahut vadiya Yograj Singh ji

  • @RanjeetSingh-nu5dz
    @RanjeetSingh-nu5dz Рік тому +1

    ਵਾਹ 19.24 19.40 ਕਿਆ ਬਾਤ ਕਹੀ ਜਮਾ ਸਹੀ ਗੱਲ

  • @swaransingh9175
    @swaransingh9175 Рік тому +4

    Waheguru

  • @kulwindersingh-9998
    @kulwindersingh-9998 Рік тому

    ਵਾਹਿਗੁਰੂ ਜੀ 🙏 ❤

  • @jasvirkaur4832
    @jasvirkaur4832 Рік тому +3

    Very interesting interviews❤❤❤❤❤❤❤

  • @jogasingh4265
    @jogasingh4265 Рік тому

    ਬਹੁਤ ਵਧੀਆ ਇੰਟਰਵਿਊ ❤❤

  • @amarbirsingh5917
    @amarbirsingh5917 Рік тому +3

    Great

  • @HarpreetBains-jo9ev
    @HarpreetBains-jo9ev 17 днів тому

    He is very polite person I met him personally

  • @ManakShing-z6q
    @ManakShing-z6q Рік тому

    Very nice good ji

  • @user-gz292
    @user-gz292 Рік тому +2

    Ghaint jatt yograj singh 🙏

  • @gurmailsingh2757
    @gurmailsingh2757 Рік тому +2

    Yograj sir g....good man and good punjabi hero❤️ waheguru g sir nu chardikala ch rakhe

  • @desraaj3560
    @desraaj3560 Рік тому +2

    ਕੋਈ ਤਾਂ ਗੱਲ ਬਾਤ ਹੋਉ ਗੀ ਯੋਗਰਾਜ ਚ ਜਿਹੜਾ ਮਹਾਨ ਬੱਲੇਬਾਜ਼ ਸਚਿਨ ਨੇ ਆਪਣੇ ਪੁੱਤ ਨੂੰ ਕੋਚਿੰਗ ਯੋਗਰਾਜ ਤੋਂ ਚੰਡੀਗੜ ਚ ਦਬਾਈ

  • @KuldeepSinghGrewal-fy3sy
    @KuldeepSinghGrewal-fy3sy Рік тому +3

    BRAVE MAN YOGRAJ JI THE GREAT. WAHEGURUJI

  • @tejinderpalsingh7817
    @tejinderpalsingh7817 Рік тому +4

    Respectful person S Yograj Singh very good hero

  • @kirankaur4504
    @kirankaur4504 Рік тому +6

    ਸਤਿ ਸ੍ਰੀ ਅਕਾਲ ਜੀ 🙏🙏🙏

  • @VickyTeji-k1y
    @VickyTeji-k1y Рік тому

    Bhut vadia interview

  • @sukhchenjisiddhu6081
    @sukhchenjisiddhu6081 Рік тому +1

    Very nice ji thank you prime Asia tv

  • @sekhonvlogger5677
    @sekhonvlogger5677 Рік тому +1

    ਕਿਰਪਾ ਕਰਕੇ ਨਰਿੰਦਰ ਸਿੰਘ ਕਪੂਰ ਮਾਲਾ ਮਣਕੇ ਦੀ ਜਾ ਹਰਪਾਲ ਸਿੰਘ ਪੰਨੂ ਨੂੰ interview ਤੇ ਜ਼ਰੂਰ ਬਲਾਓ🙏🙏

  • @Noob_gaming-2016
    @Noob_gaming-2016 9 місяців тому +1

    TUC Gurpreet Singh Mintu nu v chaj de vichar ch leke Avo g

  • @GurmeetSingh-np9pw
    @GurmeetSingh-np9pw Рік тому

    , ਵਰਿੰਦਰ ਨੂੰ ਯਾਦ ਕਰਨਾ ਚਾਹੀਦਾ ਯੋਗਰਾਜ ਸਾਹਬ

  • @Mnisharma7193
    @Mnisharma7193 Рік тому +1

    Ma Hindu family vicho va I love ❤️ yograj Singh

  • @TarzanBhoman
    @TarzanBhoman Рік тому

    Bahut anand ayea sun k

  • @amarjeetbhullar9767
    @amarjeetbhullar9767 Рік тому

    Waheguru ji

  • @harbhajansoomal4709
    @harbhajansoomal4709 Рік тому +1

    Very good Bai ji

  • @Baljinderkuma
    @Baljinderkuma Рік тому +1

    Yograj Singh ji cricket de v khiladi c pace bowler c

  • @jagtarsinghraja31
    @jagtarsinghraja31 Рік тому

    Sat shri akaal ji. Bahut badia galbat laggi jiyonde wasde raho.

  • @jatindersing1980
    @jatindersing1980 Рік тому +9

    Great personality Yograj Singh ji 🙏

  • @SurjeetSingh-pq4qg
    @SurjeetSingh-pq4qg Рік тому

    Sat sari akll g 🎉🎉❤

  • @charanjeetsingh9673
    @charanjeetsingh9673 Рік тому

    Good

  • @surjitiilikealwayssingh6474

    Sir ji. You are great sir. Sir ji aap ji kolo manu bahut kush sikhan nu milia.

  • @kuldip4731
    @kuldip4731 Рік тому

    Waheguru🙏🙏🙏

  • @virsasingh6859
    @virsasingh6859 Рік тому +1

    Bhaji yograj singh ji very good insan hai wahiguru chardi kala kare sabash jindabad 👌👌👌👌👌

  • @GurvinderSingh-cg6cg
    @GurvinderSingh-cg6cg Рік тому

    ਸਵਾਦ ਆ ਗਿਆ ਵੇਰੀ ਨਾਇਸ ਯੋਗਰਾਜ ਸਰ ❤❤

  • @jsk12
    @jsk12 Рік тому +3

    ਟਹਿਨਾ ਸਾਬ ਤੇ ਹਰਮਨ ਜੀ ਤੁਹਾਡੇ ਪ੍ਰੋਗਰਾਮਾਂ ਵਿੱਚ ਬੰਦੇ ਦੀ ਜ਼ਿੰਦਗੀ ਦਾ ਸਾਰਾ ਨਿਚੋੜ ਨਿਕਲ ਆਉਂਦਾ ਹੈ ਪਹਿਲਾਂ ਅਸੀਂ ਯੋਗਰਾਜ ਸਿੰਘ ਨੂੰ ਫੁਕਰਾ ਹੀ ਸਮਝਦੇ ਸੀ ਪਰ ਓਹ ਤਾਂ ਬਹੁਤ ਨੇਕ ਬੰਦਾ ਹੈ ਇਸ ਲਈ ਸੋਰੀ..ਜੇ ਐਸ ਲੇਖ

  • @bharane-wala-sandhu
    @bharane-wala-sandhu Рік тому

    ਟਹਿਣਾ ਸਾਬ ਛੋਟੀ ਜੀ ਬੇਨਤੀ ਆ , ਕਿ ਜਦੋਂ ਸਾਹਮਣੇ ਵਾਲਾ ਜਜ਼ਬਾਤੀ ਜਾਂ ਭਾਵੁਕ ਹੋ ਕੇ ਜਵਾਬ ਦੇ ਰਿਹਾ ਹੋਵੇ ਤਾਂ ਉਹਨੂੰ ਉਸੇ ਤਰੀਕੇ ਨਾਲ ਹੀ ਹੈਂਡਲ ਕਰਿਆ ਕਰੋ ਇੱਕ ਦਮ ਕਮੇਡੀ ਵੱਲ ਨਾ ਮੁੜ ਪਿਆ ਕਰੋ , ਗੱਲ ਦਾ ਸਵਾਦ ਖਤਮ ਹੋ ਜਾਂਦਾਂ ਏ ਸਾਰਾ।

  • @ChamkaurSingh-zz1yg
    @ChamkaurSingh-zz1yg Рік тому

    Verry nice g

  • @Osdl250
    @Osdl250 Рік тому +5

    ਧੰਨ ਧੰਨ ਸ਼੍ਰੀ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਪੁੱਤਰ ਦੱਸਣ ਵਾਲੇ ਨੇ ਨਾਈ ਨੂੰ ਆਪਣਾ ਕਿਹੜਾ ਰਿਸ਼ਤੇਦਾਰ ਮੰਨਿਆ ਹੈ ਜਿਹੜਾ ਇਸ ਨੂੰ ਮੁੰਨਦਾ ਹੈ।

    • @amansahota3345
      @amansahota3345 Рік тому +1

      ਜਿਹੜੇ ਚੋਲੇ ਪਾ ਕੇ ਨਸ਼ੇ ਕਰਦੇ ਹਨ ਕਿਸੇ ਵੀ ਧਰਮ ਨਾਲ ਸਬੰਧਤ ਹਨ ਓਨਾਂ ਬਾਰੇ ਕੀ ਕਹਿਣਾ

    • @Osdl250
      @Osdl250 Рік тому

      @@amansahota3345 ਉਹਨਾਂ ਨੂੰ ਕਿਹੜਾ ਵਾਹਿਗੁਰੂ ਜੀ ਨੇ ਬਖਸ਼ਣਾ ਹੈ,ਸਭ ਵੇਖ ਰਿਹਾ ਹੈ ਜੀ ਵਾਹਿਗੁਰੂ

  • @gurtejshing6785
    @gurtejshing6785 Рік тому +3

    ਇਕ ਪੰਗਤੀ ਗੁਰ ਬਾਣੀ ਦੀ 2 ਵਾਰ ਬੋਲੀ ਯੋਗ ਰਾਜ ਨੇ ਕੇ ਸੱਚੇ ਰਾਹ ਚਲਦਿਆਂ ਉਸਤਤ ਕਰੇ ਜਹਾਨ ਜੋਕੇ ਗ਼ਲਤ ਹੈ ਟੋਕਿਆ ਨਹੀਂ ਟੈਹਨਾ ਜੀ ਨੇ ਬਈ ਗੁਰਬਾਣੀ ਸ਼ੁੱਧ ਪੜ੍ਹਨੀ ਚਾਹੀਦੀ ਹੈ ਸੋ ਪੰਗਤੀ ਇਸ ਤਰ੍ਹਾਂ ਹੈ ਕਿ ਸਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠ ਸਠ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ *

    • @GurpreetSingh-gk6ey
      @GurpreetSingh-gk6ey Рік тому

      ​@@Tadkapunjabionlinebhaji ena ne sikhi wala certificate cancel krwa dena yograj da

    • @gurtejshing6785
      @gurtejshing6785 Рік тому

      ਅਕਲ ਦੇ ਅੰਨ੍ਹੇ ਹੋ ਤੁਸੀਂ ਲੋਕ ਜਾਤ ਹੰਕਾਰੀ ਵਿਕਾਰੀ ਮਾਇਆ ਧਾਰੀ ਕੀੜੇ ਮਕੌੜੇ

    • @gurtejshing6785
      @gurtejshing6785 Рік тому

      ਪੰਗਤੀ ਗ਼ਲਤ ਬੋਲਣ ਵਾਲੇ ਨੂੰ ਆਪਣੇ ਪੁੱਤਰ ਨੂੰ ਰਾਮ ਰਾਏ ਨੂੰ ਸਤਮੇ ਪਾਤਸ਼ਾਹ ਨੇ ਸਜਾ ਸੁਣਾਈ ਇਕ ਲਾਂ ਸ਼ੱਡ ਕੇ ਪੜ੍ਹਨ ਵਾਲੇ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਥਪੜ ਮਰਵਾਏ ਤਲਵੰਡੀ ਸਾਬੋ ਵਿਖੇ

    • @gurtejshing6785
      @gurtejshing6785 Рік тому

      ਰੱਬ ਦੇ ਸ਼ਰੀਕ ਬਣ ਗਏ ਹੋ ਤੁਸੀਂ ਲੋਕ ਯੋਗ ਰਾਜ ਅਪਣਾ ਪਿਓ ਬਾਬਾ ਦੀਪ ਸਿੰਘ ਜੀ ਨੂੰ ਬੋਲ ਰਿਹਾ ਹੈ ਕੀ ਇਹ ਸੱਚ ਹੈ ਅਸੀਂ ਤਾਂ ਪਿੱਛੇ ਹੀ ਠੀਕ ਹਾਂ ਪਰ ਅਸੀਂ ਬੇ ਦਾਵੇ ਲਿਖਕੇ ਨਹੀਂ ਭਜੇ

    • @gurtejshing6785
      @gurtejshing6785 Рік тому

      ਨਾਲੇ ਭਾਈ ਯੋਗ ਰਾਜ ਨੂੰ ਪੁਸ਼ਲੋ ਬਈ ਬਾਬਾ ਦੀਪ ਸਿੰਘ ਜੀ ਦੇ ਪੁਤਰਾਂ ਸੂਬੇ ਦਾਰ ਫਿਲਮ ਦੇ ਵਿੱਚ ਭਗਵੰਤ ਮਾਨ ਦੇ ਘਰ ਵਾਲੀ ਦੇ ਨਾਲ ਕੀ ਕਰ ਰਿਹਾ ਹੈ

  • @Gagandeepgill1989
    @Gagandeepgill1989 Рік тому +1

    ਪਾਪੀ ਪੁਹੱਲੇ ਦਾ ਪੱਕਾ ਯਾਰ ਸੀ ਇਹ ਬੰਦਾ ਹੁਣ ਸਿਆਣਾ ਬਣਦਾ ਆ।

    • @devinderpaldhillon9627
      @devinderpaldhillon9627 Рік тому

      ਇਹ ਤਾਂ ਮਾੜੀ ਗੱਲ ਹੈ ।ਪੂਹਲਾ ਤਾਂ ਬਾਹਲ਼ਾ ਹੀ ਨੀਚ ਬੰਦਾ ਸੀ।
      ਸ਼ਰਾਬੀ, ਕਬਾਬੀ, ਵਿੱਭਚਾਰੀ, ਕਾਤਲ,
      ਬਦਮਾਸ਼ ਕੋਈ ਲਾਹਨਤ ਨਹੀਂ ਜਿਹੜੀ ਉਹਦੇ ਵਿੱਚ ਨਾ ਹੋਵੇ ।ਨਰਕਾਂ ਦੀ ਭਾਗੀ ।

  • @jasbirsingh4931
    @jasbirsingh4931 Рік тому

    Good and jabardast program

  • @raviwarring764
    @raviwarring764 Рік тому

    Very nice ji ❤🎉

  • @VisaGurudwara
    @VisaGurudwara Рік тому

    Wow Great man Yograj Singh ji

  • @karanbaraich2300
    @karanbaraich2300 Рік тому

    Very nice

  • @AmarjeetGill-bg7sq
    @AmarjeetGill-bg7sq Рік тому

    Kia batan c 1988 vich jatt te jameen aae c.bahut he all seen jaberdast c yograj Singh Ji de ..mnn de chitte dudh varge han.mann vich koe kise tran da Darr ni rakhde..

  • @vikramsinghjhandi4576
    @vikramsinghjhandi4576 Рік тому +1

    Super

  • @ravindersinghkular4518
    @ravindersinghkular4518 Рік тому

    *wah ji wah*

  • @happybajra3897
    @happybajra3897 Рік тому

    ਟਹਿਣਾ ਸਾਬ ਦਿਨੋ ਦਿਨ ਮਾੜੇ ਹੋਈ ਜਾਂਦੇ ਸੱਚੀ ਮੈਨੂੰ ਲਗ ਰਿਆ ਜਾ jhoth ਆ ਟਹਿਣਾ ਸਾਬ wait ਲੂਸ ਹੋਇਆ ਸੱਚੀ tuhada

  • @GURDEEPSINGH-fw4gl
    @GURDEEPSINGH-fw4gl Рік тому +2

    Dil khush karta bapu g❤

  • @navdeepsingh6529
    @navdeepsingh6529 Рік тому

    Very nice❤❤❤❤

  • @honeysingh7433
    @honeysingh7433 Рік тому +1

    ਜੋ ਪੰਜਾਬੀ ਫਿਲਮਾਂ ਬਾਹਰ ਬਨੁੰਦੇ ਹਾ ਅਮਰੀਕਾ ਕਨੇਡਾ ਇੰਗਲੈਂਡ ਵਿੱਚ really i didn't watch any movies ਕਿਉੰਕਿ ਇਹ ਆਪ ਤਾਂ ਅਮੀਰ ਬਣੀ ਜਾਂਦੇ ਹਾ ਪੰਜਾਬ ਦਾ ਸੱਭਿਆਚਾਰ ਕਲਚਰ ਇਹ ਖਤਮ ਕਰ ਰਹੇ ਹਾ ਗਿੱਪੀ ਸ਼ਿਪੀ ਅਮਰਿੰਦਰ ਗਿੱਲ ਵਰਗੇ that's why i didn't watch there's movie's

  • @ksinghbhangoo6686
    @ksinghbhangoo6686 Рік тому

    Nice interview

  • @gurdeepkaur2912
    @gurdeepkaur2912 Рік тому +1

    This is one of the best interview ❤️❤️🙏🏻🙏🏻 I respect you a lot Yograj Singh you are great personality I miss my father 😢when I watch your videos 🙏🏻🙏🏻

  • @judgedhillon8800
    @judgedhillon8800 Рік тому

    ਬਹੁਤ ਵਧੀਆ ਜੀ
    🙏🙏🙏🙏🙏

  • @sanjeevrajsood9285
    @sanjeevrajsood9285 Рік тому +1

    Bade hi bebaki naal interview kita - maza aya. Keep it up.❤

  • @gurpreetsinghdhaliwal807
    @gurpreetsinghdhaliwal807 Рік тому

    Nice

  • @Jogasingh824
    @Jogasingh824 8 місяців тому

    ਬਾਬਾ ਦੀਪ ਸਿੰਘ ਜੀ ਦਾ ਕਿਹੜੇ ਪਾਸੇ ਤੋਂ ਪੁੱਤ ਲੱਗਦਾ ਸਕਲ ਤੇ ਰੰਗੜਾ ਵਾਲੀ

  • @avtardhami6257
    @avtardhami6257 Рік тому

    Very nice interview 🙏🙏